Manage Expert Answers

Search

Total Count :- 258604

22 ਜੀ ਇਸ ਬੂਟੇ ਤੇ ਕਿਹੜੀ ਸਪਰੇਅ ਕਰਾ ਕੇ ਮੈਨੂੰ ਇਸ ਤੋਂ ਵਧੀਆ ਫਲ ਮਿਲ ਸਕੇ ਨਾਲ ਬੂਟੇ ਦੀ ਫੋਟੋ ਹੈ ?

(pb)
  • 1
Posted by
Jagtar Singh Tiwana (9041760053)
Jagtar Singh Tiwana
Punjab
Patiala
Write Answer
Posted Date (09 May 2020 01:54 PM) Assigned Date (-)
Answered Date (30 May 2020 05:02 PM) Translated Date (-)

ਟਿਵਾਣਾ ਜੀ ਤੁਸੀ ਇਸਦੇ ਉਪਰ ਜਿੰਕ ਸਲਫੇਟ @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|

sir g es var giri laiun da govt walo kon se date bti gy aa ?

(en)
Posted by
Harpreet Sándhu (9888330067)
Harpreet Sándhu
Punjab
Patiala
Write Answer
Posted Date (09 May 2020 01:52 PM) Assigned Date (-)
Answered Date (11 May 2020 04:45 PM) Translated Date (-)

Harpreet ji tuc jhona di bijai 10 may to sidhi bijai kr sakde ho.

sir g 1509 diyan vadh jhad walian kisma dasso ?

(pb)
Posted by
Amrit (7526912853)
Amrit
Punjab
Amritsar
Write Answer
Posted Date (09 May 2020 01:50 PM) Assigned Date (-)
Answered Date (09 May 2020 04:16 PM) Translated Date (-)

Amrit ji, 1509 basmati di ik kism hai jisda jhad 15.5 qtl prati acre de hisaba nal hunda hai, dhanwad

sir gestaprogen and keeper plus powder govt. veterinary hospital SA mil sakti ha

(en)
Posted by
sandeep singh (6280210560)
sandeep singh
Punjab
Patiala
Write Answer
Posted Date (09 May 2020 01:47 PM) Assigned Date (-)
Answered Date (09 May 2020 04:40 PM) Translated Date (-)

nhi ji yeh apko nazdiki pasho ke medical store se mill jayege..

How to differentiate fertile and non fertile eggs What vaccine to be given after birth

(en)
Posted by
Zeba Ibrahim (8552992610)
Zeba Ibrahim
Maharashtra
Ratnagiri
Write Answer
Posted Date (09 May 2020 01:45 PM) Assigned Date (-)
Answered Date (11 May 2020 03:24 PM) Translated Date (-)

First see whether hen with cock or not, 2ndly incubate eggs and see under bulb after 7 days incubation found blood vessels, After hatch at day old chick for MD vaccine, 4-5th day for Ranikhet, 12-13 day for IBD vaccine n 23-24day repeat IBD vaccine

sir cow da ultrawin dawai barwai see. ke cow andar infection ha ?

(en)
  • 1
Posted by
sandeep singh (6280210560)
sandeep singh
Punjab
Patiala
Write Answer
Posted Date (09 May 2020 01:41 PM) Assigned Date (-)
Answered Date (09 May 2020 04:41 PM) Translated Date (-)

Sandeep ji tuci dwai 1 din hor bhrwao, iss nal frak paa jawega..

मूँग की ज्यादा उत्पादन वाली किस्म कोनसी है

(hn)
Posted by
shivinder (9680635556)
shivinder
Rajasthan
Sri Ganganagar
Write Answer
Posted Date (09 May 2020 01:41 PM) Assigned Date (-)
Answered Date (11 May 2020 04:49 PM) Translated Date (-)

शिविंदर जी आप मूंग की किसम जैसे SSL 1827,ML 2056,ML 818,SML 668 की बिजाई कर सकते है|

sir hmara lauki ka phal bna hoke san ja rha hai aur phal bhi gir rha h

(hn)
Posted by
Dudhnath (8299056994)
Dudhnath
Uttar Pradesh
Kushinagar
Write Answer
Posted Date (09 May 2020 01:21 PM) Assigned Date (-)
Answered Date (30 May 2020 05:10 PM) Translated Date (-)

Dudhnath ji aap iske uper mancozeb@4 gram ko prati litre pani ke hisab se spray karen.dhanywad

Rajesh ki kheti

(en)
Posted by
ajay (9812940704)
ajay
Haryana
Bhiwani
Write Answer
Posted Date (09 May 2020 01:17 PM) Assigned Date (-)
Answered Date (09 May 2020 03:47 PM) Translated Date (-)

Ajay ji, kripya ap apna sawal visthar se puchein ke ap kis ki kheti ke bare mein jankari lena chahate hain taki apko uske hisaab se bataya ja sake, dhanywad

मुझे बाजरी जो बार बार कटाई देती है पशु के लिए उसकी बिजाई और अछि पैदावार के लिए क्या करना होगा ?

(hn)
Posted by
shivpal singh rajput (9109735294)
shivpal singh rajput
Madhya Pradesh
Shajapur
Write Answer
Posted Date (09 May 2020 01:15 PM) Assigned Date (-)
Answered Date (02 Jun 2020 05:38 PM) Translated Date (18 Aug 2021 09:33 AM)

शिवपाल जी आप Hybrid Naphier Bajra की बिजाई कर सकते है|

sir ji ਸਾਡੇ 3 ਸਾਲ ਵਛੀ ਹੀਟ ਨਹੀ ਆਉਦੀ ਕੋਈ ਹਲ ਦਸੋ ?

(pb)
Posted by
singh (9876964016)
singh
Punjab
Amritsar
Write Answer
Posted Date (09 May 2020 01:13 PM) Assigned Date (-)
Answered Date (09 May 2020 04:21 PM) Translated Date (-)

BhaaG swer shaam taaran v dekho jab taaran dekho is nu garbdaan da teeka lagwao Arhamdi arhingdi na vekho

devmedia

(pb)
Posted by
Nissan singh (8146252077)
Nissan singh
Punjab
Gurdaspur
Write Answer
Posted Date (09 May 2020 01:07 PM) Assigned Date (-)
Answered Date (11 May 2020 02:54 PM) Translated Date (-)

Tuci ohna nu pett de kiria Albendazole salt di dwai deo ehh ohna de weight de hisab nal de skde ho..

Hi Sar me Gujarat ke gadhingar she kya me Rasi 773 bij laga shkta hu yaa nahi or nahi laga shkta to konshi veryati laga shkta hu jo ashi pedavar de shake

(hn)
Posted by
shamal Desai (8849244107)
shamal Desai
Gujarat
Gandhinagar
Write Answer
Posted Date (09 May 2020 12:54 PM) Assigned Date (-)
Answered Date (02 Jun 2020 05:40 PM) Translated Date (18 Aug 2021 09:33 AM)

Shamal ji aap Rassi 773 ki bijai kar sakte hai.dhanywad

ਵੀਰ ਜੀ PR-127 ਸਵਾ-127 ਅਤੇ HKR -127 ਵਿੱਚ ਅੰਤਰ ਦੱਸੋ ?

(pb)
Posted by
Jarnail Gill (9878429767)
Jarnail Gill
Punjab
Kapurthala
Write Answer
Posted Date (09 May 2020 12:48 PM) Assigned Date (-)
Answered Date (02 Jun 2020 05:52 PM) Translated Date (-)

PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।ਸਵਾ 127 ਕਿਸਮ ਘਟ ਸਮਾਂ ਲੈਂਦੀ ਹੈ ਇਹ ਹਾਇਬ੍ਰਿਡ ਕਿਸਮ ਹੈ |

ਹਲਦੀ ਦੀ ਬਿਜਾਈ ਕਿਵੇਂ ਹੁੰਦੀ ਆ ਜੀ ?

(pb)
Posted by
gur brar (8847232505)
gur brar
Punjab
Faridkot
Write Answer
Posted Date (09 May 2020 12:46 PM) Assigned Date (-)
Answered Date (09 May 2020 12:52 PM) Translated Date (15 Mar 2023 01:40 PM)

ਗੁਰ ਬਰਾੜ ਜੀ ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ ਧਿਆਨ ਦਿੱਤਾ ਜਾਵੇ ਹਲਦੀ ਫ਼ਸਲੀ ਵਿਭਿੰਨਤਾ ਵਿਚ ਚੰਗਾ ਯੋਗਦਾਨ ਪਾ ਸਕਦੀ ਹੈ ਹਲਦੀ ਦੀ ਖੇਤੀ ਨਾਲ ਨਾ ਕੇਵਲ ਸਾਡੀ ਆਪਣੀ ਲੋੜ ਪੂਰੀ ਹੋਵੇਗੀ ਸਗੋਂ ਸਾਡੇ ਪ੍ਰਾਂਤ ਅਤੇ ਦੇਸ਼ ਦੇ ਵਪਾਰ ਵਿਚ ਵੀ ਵਾਧਾ ਹੋਵੇਗਾ ਹਲਦੀ ਦੀ ਕਾਸ਼ਤ ਇਸ ਦੀਆਂ ਗੰਢੀਆਂ ਕਰਕੇ ਕੀਤੀ ਜਾਂਦੀ ਹੈ ਇਸ ਦੀਆਂ ਗੰਢੀਆਂ ਦਾ ਪੀਲਾ ਰੰਗ ਇਸ ਵਿਚਲੇ ਖਾਸ ਤੱਤ ਕਰਕਿਊਮਿਨ (1.8 ਤੋਂ 5.4 ਪ੍ਰਤੀਸ਼ਤ) ਕਰਕੇ ਹੁੰਦਾ ਹੈ ਹਲਦੀ ਦੀਆਂ ਗੰਢੀਆਂ ਵਿਚ ਖ਼ਾਸ ਤਰ੍ਹਾਂ ਦਾ ਤੇਲ (2.5 ਤੋਂ 7.2 ਪ੍ਰਤੀਸ਼ਤ) ਵੀ ਹੁੰਦਾ ਹੈ ਜਿਸ ਨੂੰ ਟਰਮੇਰੋਲ ਕਿਹਾ ਜਾਂਦਾ ਹੈ ਹਲਦੀ ਦੀ ਵਰਤੋਂ ਮੁੱਖ ਤੌਰ ‘ਤੇ ਰਸੋਈ ਵਿਚ ਮਸਾਲੇ ਦੇ ਤੌਰ ‘ਤੇ, ਭੋਜਨ ਪਦਾਰਥਾਂ ਨੂੰ ਸੁਗੰਧੀ ਅਤੇ ਰੰਗ ਦੇਣ ਵਾਸਤੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਦੇ ਖ਼ਾਸ ਗੁਣਾਂ ਕਰਕੇ ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ਅਤੇ ਹਾਰ-ਸ਼ਿੰਗਾਰ ਦੇ ਸਮਾਨ ਵਿਚ ਵੀ ਕੀਤੀ ਜਾਂਦੀ ਹੈ . ਇਸ ਦੇ ਸਹੀ ਵਾਧੇ ਵਿਕਾਸ ਲਈ ਇਸ ਨੂੰ ਗਰਮ ਅਤੇ ਸਿੱਲ੍ਹੇ ਵਾਤਾਵਰਨ ਦੀ ਜ਼ਰੂਰਤ ਪੈਂਦੀ ਹੈ ਪੰਜਾਬ ਵਿਚ ਇਸ ਦੀ ਕਾਸ਼ਤ ਸਾਰੇ ਸੇੇਂਜੂ ਇਲਾਕੇ ਵਿਚ ਕੀਤੀ ਜਾ ਸਕਦੀ ਹੈ ਜ਼ਿਆਦਾ ਜੈਵਿਕ ਮਾਦੇ ਵਾਲੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਜ਼ਿਆਦਾ ਢੁਕਵੀਆਂ ਹਨ ਹਲਦੀ ਦੀ ਫ਼ਸਲ ਤੋਂ ਬਾਅਦ ਪਛੇਤੀ ਕਣਕ ਜਾਂ ਪਿਆਜ਼ ਲਗਾਏ ਜਾ ਸਕਦੇ ਹਨ ਹੇਠ ਲਿਖੀਆਂ ਤਕਨੀਕੀ ਗੱਲਾਂ ਵੱਲ ਧਿਆਨ ਦੇ ਕੇ ਹਲਦੀ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ ਉੱਨਤ ਕਿਸਮਾਂ : ਫ਼ਸਲ ਦੇ ਵਧੇਰੇ ਝਾੜ ਲਈ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ ਪੰਜਾਬ ਵਿਚ ਹਲਦੀ ਦੀ ਕਾਸ਼ਤ ਲਈ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ ਬੀਜ ਦੀ ਕੀਮਤ 3000ਤੋਂ 3500 ਰੁਪਏ ਪ੍ਰਤੀ ਕੁਇੰਟਲ ਹੈ ਕੁੱਲ ਖਰਚਾ 35 ਤੋ 40 ਹਜਾਰਾਂ ਆਉਂਦਾ ਹੈ ਜਿਆਦਾ ਖਰਚਾ ਬੀਜ ਅਤੇ ਲੇਵਰ ਤੇ ਆਉਂਦਾ ਹੈ।

Answered Date (14 May 2020 09:23 PM) Translated Date (-)

ਧੰਨਵਾਦ ਜੀ

macca bone ke 8din baad kya kare ?

(hn)
Posted by
gaurav (9415132858)
gaurav
Uttar Pradesh
Kaushambi
Write Answer
Posted Date (09 May 2020 12:46 PM) Assigned Date (-)
Answered Date (09 May 2020 04:23 PM) Translated Date (-)

Gourav ji, kripya ap bataye ke apne bijai ke samy par isme kon kon si khaad ka istemal kiya hai taki apko uske hisaab se jankari di ja sake, dhanywad

ਮੁਰਗੀ ਛਿਕਾਂ ਮਾਰਦੀਆ ਜੀ,ਕੋਈ ਇਲਾਜ ਦੱਸੋ ਜੀ ?

(pb)
Posted by
ਕਰਨ‌ ਸ਼ੇਰ ਗਿੱਲ (9855457757)
ਕਰਨ‌ ਸ਼ੇਰ ਗਿੱਲ
Punjab
Patiala
Write Answer
Posted Date (09 May 2020 12:43 PM) Assigned Date (-)
Answered Date (11 May 2020 02:53 PM) Translated Date (-)

ਤੁਸੀ ਓਹਨਾ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਓਹਨਾ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

I want to know about chilli drenching schedule

(en)
Posted by
Vinay (8305063493)
Vinay
Chattisgarh
Bilaspur
Write Answer
Posted Date (09 May 2020 12:37 PM) Assigned Date (-)
Answered Date (09 May 2020 12:54 PM) Translated Date (-)

Mr. vinay tell what is the problem facing by u in chili crop ? then we will gives u proper solution for problem....

What is the drenching schedule after T.P. of the chilli plants It is very important to drench the plant with good stuffs so they can survive more. Please let me know.

(en)
Posted by
Vinay (8305063493)
Vinay
Chattisgarh
Bilaspur
Write Answer
Posted Date (09 May 2020 12:36 PM) Assigned Date (-)
Answered Date (06 Jun 2020 04:29 PM) Translated Date (-)

Drenching in chilli should be done 20 days after sowing And the chemical apply with their mode of action.

ਧਾਂਨ ਕਿ ਪਨੀਰੀ ਲੲੀ ਕਿਨਾ ਬੀਜ ਚਾਹੀ ਦਾ । ਪ੍ਰਤੀ ਮਰਲਾ ਕਿੰਨਾ ਬੀਜ ਬੀਜਣਾ ਚਾਹੀਦਾ ਹੈ । ਕਿੰਨੀ ਖਾਦ ਤੇ ਦਵਾੲੀ ਪਹੁਨੀ ਹੈ ?

(pb)
Posted by
sanjeev Kumar (9501110953)
sanjeev Kumar
Punjab
Gurdaspur
Write Answer
Posted Date (09 May 2020 12:26 PM) Assigned Date (-)
Answered Date (02 Jun 2020 05:56 PM) Translated Date (-)

ਸੰਜੀਵ ਜੀ ਪਨੀਰੀ ਲਈ 6 -8 ਕਿਲੋ ਬੀਜ ਦੀ ਲੋੜ ਹੁੰਦੀ ਹੈ ਅਤੇ ਇਹ 3 ਮਰਲੇ ਵਿਚ ਬੀਜੀ ਜਾਂਦੀ ਹੈ ਅਤੇ ਪ੍ਰਤੀ ਮਰਲਾ 2-2.5 ਕਿਲੋ ਬੀਜ ਦੀ ਲੋੜ ਪੈਂਦੀ ਹੈ| ਪਨੀਰੀ ਨੂੰ 2.5 ਕਿਲੋ ਯੂਰੀਆ ਅਤੇ 2.5 ਕਿਲੋ DAP ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ|

vr g cows nu 6.5 month ho gaye gabban de us di milking kina time hor kariye 10 litre milk haiga hale v ?

(pb)
Posted by
jassi garcha (7087258300)
jassi garcha
Punjab
Ludhiana
Write Answer
Posted Date (09 May 2020 12:25 PM) Assigned Date (-)
Answered Date (09 May 2020 04:22 PM) Translated Date (-)

BhaaG jad iss nu sunh ton andazan 2 mahine pehlan dudho chhad k isdi dab ke sewa karo g

ਸਤਿ ਸ੍ਰੀ ਅਕਾਲ ਜੀ ਮੈ ਨਵਪ੍ਰੀਤ ਸਿੰਘ । ਮੈਨੂੰ ਪਟਿਆਲੇ ਦੇ ਨੇੜੇ ਕਿਥੇ *waste decomposer* ਮਿਲ ਸਕਦਾ ਹੈ । ਪਹਿਲਾਂ ਵਰੲਿੰਦਰ ਜੀ ਨੇ ਜਵਾਬ ਦਿੱਤਾ ਸੀ । ਉਹ manish sethi ਨੇ ਫੋਨ ਨਹੀਂ ਚੱਕੇਆ ?

(pb)
Posted by
Navpreet singh (7901873411)
Navpreet singh
Punjab
Patiala
Write Answer
Posted Date (09 May 2020 12:25 PM) Assigned Date (-)
Answered Date (09 May 2020 02:08 PM) Translated Date (-)

ਤੁਸੀ ਮੈਨੂੰ 98726 24253 ਨੰਬਰ ਤੇ ਕਾਲ ਕਰੋ ਜੀ ਮੇਰੇ ਕੋਲ ਪਿਆ ਹੈ ਤੁਸੀ ਲੈ ਕੇ ਜਾ ਸਕਦੇ ਹੋ।

Answered Date (19 May 2020 02:04 PM) Translated Date (-)

whait merigold seeds milenge muje kheti karani he.

सर मेरे मेंथा में ये कौन सा रोग है और इसकी दबाई क्या है

(hn)
  • 2
Posted by
AMAN PANDEY (7459052958)
AMAN PANDEY
Uttar Pradesh
Hardoi
Write Answer
Posted Date (09 May 2020 12:14 PM) Assigned Date (-)
Answered Date (09 May 2020 12:28 PM) Translated Date (-)

अमन जी, यह फंगस के हमले की वजह से हो रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम को 1 लीटर पानी में मिला कर स्प्रे कर सकते हैं, धन्यवाद

Uttar Pradesh

Answered Date (09 May 2020 08:24 PM) Translated Date (-)

ये सूंडी है

sir karnal seed 777 bare daso ehh kina time lendi aa,jhar kina aa, mugi vale khet ch la sakde aa ji

(pb)
Posted by
gurpreet singh (9803333420)
gurpreet singh
Punjab
Bathinda
Write Answer
Posted Date (09 May 2020 12:12 PM) Assigned Date (-)
Answered Date (02 Jun 2020 06:01 PM) Translated Date (-)

Gurpreet ji 777 kisam pakkan de layi 90 din da sma laindi hai ate isda jhaad lagbhag 90 man hunda hai.

ज्यादा फुल आने तथा रोकने के लिए क्या डाले ?

(hn)
Posted by
PUSHPENDRA SINGH RAJPUT (7999455420)
PUSHPENDRA SINGH RAJPUT
Madhya Pradesh
Harda
Write Answer
Posted Date (09 May 2020 12:10 PM) Assigned Date (-)
Answered Date (09 May 2020 12:26 PM) Translated Date (-)

पुष्पिंदर जी, कृपया आप बताये कि आप किस फसल की बात बात कर रहे है, ताकि आपको उसके हिसाब से जानकारी दी जा सके, धन्यवाद

Answered Date (09 May 2020 03:31 PM) Translated Date (-)

मूँग

राजस्थान कोटा जिला में मई और जून महीने में किस धान/अनाज/सब्जी की फसल करें जो अधिक उपयोगी हो ?

(hn)
Posted by
हिमांशु आचार्य (9785313250)
हिमांशु आचार्य
Rajasthan
Kota
Write Answer
Posted Date (09 May 2020 12:06 PM) Assigned Date (-)
Answered Date (02 Jun 2020 06:03 PM) Translated Date (18 Aug 2021 09:33 AM)

हिमांशु जी आप सब्जी जैसे फूलगोभी, खीरा-ककड़ी, लोबिया, करेला, लौकी, तुरई, पेठा, बीन, भिण्‍डी, टमाटर, प्‍याज, चौलाई, शरीफा की बिजाई कर सकते है|

bhindi ke bare me batayen ?

(hn)
Posted by
Sandeep Kumar laata (8690369107)
Sandeep Kumar laata
Rajasthan
Churu
Write Answer
Posted Date (09 May 2020 12:02 PM) Assigned Date (-)
Answered Date (09 May 2020 12:04 PM) Translated Date (-)

Sandeep g kripa aap apna swal visthar se puchein tnki apko poori jankari di ja ske....

मक्का की फसल में इल्ली नहीं मर रही है सभी दवाओं का स्प्रे करके देख लिया अब क्या करें ?

(hn)
Posted by
kapil (7746001813)
kapil
Madhya Pradesh
Ujjain
Write Answer
Posted Date (09 May 2020 11:58 AM) Assigned Date (-)
Answered Date (09 May 2020 12:07 PM) Translated Date (-)

कपिल जी मक्का में इल्ली की रोकथाम के लिए coragen@40 ml and Fame@20ml प्रती एकड़ दोनों में से किसी एक दवाई का प्रयोग कर सकते हो।

Answered Date (10 May 2020 09:43 AM) Translated Date (-)

धानुका- कवर लिक्विड (रायनेक्सीपीर) 60 मिली /एकड़ छिड़काव

Sir PR128 di jhonna launa ji ,vadd jhaad lain layi jankari diyo ke kini date nu pneeri bijiye te fer kinne dinna di pneeri khet ch laiyie ,agzett time dasso ji

(en)
Posted by
happy (9888925846)
happy
Punjab
Sangrur
Write Answer
Posted Date (09 May 2020 11:50 AM) Assigned Date (-)
Answered Date (09 May 2020 12:08 PM) Translated Date (-)

Happy g PR128 di paneeri 20may-5june tk beej skde ho and paneeri put ke 20june-5july tk lga skde ho......

sir parml 121 Vara jankari deo ?

(pb)
Posted by
sukhjinder singh (9463986578)
sukhjinder singh
Punjab
Sangrur
Write Answer
Posted Date (09 May 2020 11:50 AM) Assigned Date (-)
Answered Date (09 May 2020 12:10 PM) Translated Date (-)

ਸੁਖਜਿੰਦਰ ਸਿੰਘ ਜੀ PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

Answered Date (09 May 2020 12:14 PM) Translated Date (-)

Sukhjinder ji, PR 121:- eh shote kad di sidhi munjar vali kism hai, is kism utte jameen vichli jiyadi salab da koi asar nahi hunda. eh 140 dina vich pak ke tiyar ho jandi hai. is di austan paidawaar 30.5 qtl prati acre hundi hai, dhanwad

Ageti phull gobi di bijae kado kis tarik nu hudi aa pls je koi ageti gobi lauda ta dasoo ?

(pb)
Posted by
Gopi (8195084481)
Gopi
Punjab
Fatehgarh Sahib
Write Answer
Posted Date (09 May 2020 11:50 AM) Assigned Date (-)
Answered Date (09 May 2020 12:31 PM) Translated Date (-)

Gopi ji, ageti fulgobhi di bijai june- july mahine vich kiti jandi hai, dhanwad

Answered Date (11 May 2020 09:49 AM) Translated Date (-)

paniri kis month bijni aa bro

Lucknow me Desi chiks kaha milenge plz bat aye 200 chahiye ?

(hn)
Posted by
Sarfaraz shaikh (6392879565)
Sarfaraz shaikh
Uttar Pradesh
Lucknow
Write Answer
Posted Date (09 May 2020 11:43 AM) Assigned Date (-)
Answered Date (11 May 2020 02:52 PM) Translated Date (-)

Rubina ji aap chicks lene ke liye Sumit Kumar 8006000291 7906547529 Sumit Kumar Poultry Farm se sampark kr skte hai

मई मास में मक्की की कौन सी वेराइटी लगा सकते हैं व लगाने की विधि तथा खाद की मात्रा बिजाई के समय ?

(hn)
Posted by
Rajesh Kumar Kamboj (9466231000)
Rajesh Kumar Kamboj
Haryana
Yamunanagar
Write Answer
Posted Date (09 May 2020 11:40 AM) Assigned Date (-)
Answered Date (03 Jun 2020 10:58 AM) Translated Date (-)

राजेश जी आप किस्मे जैसे HM 5,HM 6,HQPM 1,HHM 1 की बिजाई कर सकते है| अच्छी उपज के लिए नाइट्रोजन 62 किलो (यूरिया 135 किलो), फासफोरस 24 किलो (सुपर फासफेट 150 किलो), पोटाश 24 किलो (म्यूरेट ऑफ पोटाश 40 किलो) प्रति एकड़ में डालें। फासफोरस और पोटाशियम की पूरी मात्रा और यूरिया की आधी मात्रा बिजाई के समय में डालें। यूरिया की बाकी बची हुई मात्रा बिजाई के एक महीना बाद डालें। मक्की की फसल में जिंक और मैग्नीश्यिम की कमी आम देखने को मिलती है और इस कमी को पूरा करने के लिए Znso4@10 किलो प्रति एकड़ बुनियादी खुराक के तौर पर डालें। जिंक और मैगनीश्यिम के साथ साथ लोहे की कमी भी देखने को मिलती है जिससे सारा पौधा पीला पड़ जाता है। इस कमी को पूरा करने के लिए 25 किलो प्रति एकड़ सूक्ष्म तत्वों को 18 किलो रेत में मिलाकर बिजाई के बाद डालें।

Sir majh de muh cho pani bagda te pathe nai khnda ki krana a jii ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (09 May 2020 11:38 AM) Assigned Date (-)
Answered Date (09 May 2020 04:45 PM) Translated Date (-)

Bachittar ji tuci uss nu nazdiki doctor ton check krwao uss nu bann di smasia v ho skdi hai usdi janch krke sahi ilagg ho skda hai..

Desi murgi ke chuje chahiye ?

(hn)
Posted by
Sarfaraz shaikh (6392879565)
Sarfaraz shaikh
Uttar Pradesh
Lucknow
Write Answer
Posted Date (09 May 2020 11:27 AM) Assigned Date (-)
Answered Date (09 May 2020 04:46 PM) Translated Date (-)

Rubina ji aap chicks lene ke liye Sumit Kumar 8006000291 7906547529 Sumit Kumar Poultry Farm se sampark kr skte hai..

what is the right time for ginger planting ?

(pb)
Posted by
Monjit kaur (9530657767)
Monjit kaur
Punjab
Rupnagar
Write Answer
Posted Date (09 May 2020 11:26 AM) Assigned Date (-)
Answered Date (09 May 2020 12:33 PM) Translated Date (-)

Mohanjit ji, gingier cultivation is not recommended by the university in the punjab but some faremrs are sowing it on thier own experience basis. Sowing is done by first week of May- June. thank you

devmedia

(pb)
Posted by
Babbysingh (9815748147)
Babbysingh
Punjab
Barnala
Write Answer
Posted Date (09 May 2020 11:25 AM) Assigned Date (-)
Answered Date (11 May 2020 02:52 PM) Translated Date (-)

Babby ji Tuci uss nu Intalye oral powder 2-2 chamch dene suru kro ate uss nu enerdyna liquid 100ml rojana dena suru kro, iss nal frak paa jawega, baki usdi khurak da purra dian rkho ji ate uss nu garmi ton bacha ke rkho.

Arabi Mein Mitti chadhate time kaun si Khad Laga sakte hain ?

(hn)
Posted by
bivnesh kumar (8279868527)
bivnesh kumar
Uttar Pradesh
Aligarh
Write Answer
Posted Date (09 May 2020 11:21 AM) Assigned Date (-)
Answered Date (11 Jun 2020 04:12 PM) Translated Date (18 Aug 2021 09:34 AM)

Kumar ji kripya btaye ke aapne isme pehle konsi khaad daali hai taki aapko uske hisab se jankari di ja sake,dhanywad

mirch ko kal karne ke liye kya kare jisme lal hote time koi soondi na lage ?

(hn)
  • 1
Posted by
Ahs Ansari (9457476989)
Ahs Ansari
Uttar Pradesh
Bareilly
Write Answer
Posted Date (09 May 2020 11:13 AM) Assigned Date (-)
Answered Date (09 May 2020 11:57 AM) Translated Date (-)

Ahs Ansari ji, agar isme sundi lag jati hai to ap isme fenvalrate @ 2 gram prati litre pani ke hisaab se spray karein isse sundi ki roktham ho jati hai, dhanywad

devmedia

(pb)
Posted by
jaswinder singh (6280111322)
jaswinder singh
Punjab
Tarn Taran
Write Answer
Posted Date (09 May 2020 11:10 AM) Assigned Date (-)
Answered Date (11 Jun 2020 04:24 PM) Translated Date (-)

Jaswinder ji tuc fullan nu suka ke isnu vech sakde ho,dhanwad

devmedia

(pb)
Posted by
palwinder singh (9814187713)
palwinder singh
Punjab
Gurdaspur
Write Answer
Posted Date (09 May 2020 11:09 AM) Assigned Date (-)
Answered Date (09 May 2020 12:39 PM) Translated Date (-)

Pawinder ji, eh fal di makhi de hamle di vajah nal ho janda hai ke fal vich sundi a jandi hai tusi is di roktham layi is vich fenvalrate @ 2 gram prati litre pani de hisaab nal spray kar sakde ho, dhanwad

devmedia

(pb)
  • 3
Posted by
palwinder singh (9814187713)
palwinder singh
Punjab
Gurdaspur
Write Answer
Posted Date (09 May 2020 11:07 AM) Assigned Date (-)
Answered Date (03 Jun 2020 04:00 PM) Translated Date (-)

Palwinder ji isde uper tuc imidacloprid@1.5ml nu prati litre pani de hisab nal spray karo,dhanwad

ਸਰ ਇਹ ਦਵਾਈ ਕਿਸ ਲਈ ਹੈ ?

(en)
  • 2
Posted by
sandeep singh (6280210560)
sandeep singh
Punjab
Patiala
Write Answer
Posted Date (09 May 2020 11:05 AM) Assigned Date (-)
Answered Date (11 May 2020 02:49 PM) Translated Date (-)

ਸੰਦੀਪ ਜੀ ਇਸ ਵਿੱਚੋ ਇਕ ਪੇਟ ਦੇ ਕੀੜਿਆਂ ਵਾਲੀ ਦਵਾਈ ਹੈ ਅਤੇ ਦੂਸਰੀ ਸਰੀਰ ਦੀ ਵਧਿਆ ਗਰੋਥ ਵਾਲੀ ਦਵਾਈ ਹੈ

इस मछली में ये बीमारी लग गई है इस बीमारी का क्या उपचार है ?

(hn)
  • 2
Posted by
Naveen Kumar Singh (9125043046)
Naveen Kumar Singh
Uttar Pradesh
Deoria
Write Answer
Posted Date (09 May 2020 10:50 AM) Assigned Date (-)
Answered Date (09 May 2020 04:49 PM) Translated Date (-)

यह फंगस के कारण हो रहा है इसके लिए आपको 200 लीटर के दो टैंको की जरूरत होगी जिसमें एक टैंक में ताजा पानी डालें और दूसरे टैंक में पानी डालकर उसमें Teramycin 30ml injection डालें और हल्दी 500 ग्राम, लाल मिर्च 200 ग्राम और काला नमक 1 किलो डालकर मिक्स करें फिर तालाब की सभी मछलियों को पहले ताजे पानी वाले टैंक में डालें और तालाब में पुराना पानी निकाल कर ताजा पानी डालें और फिर थोड़ी मछलियों को टैंक से निकालकर दूसरे टैंक जिसमें दवाई और हल्दी मिक्स की है उसमें 5 मिनट तक रखें और फिर वहां से निकालकर तालाब में छोड दें इस तरह आप सारा टैंक खाली करके फिर मछलियों को तालाब में छोड सकते है और 5 मिनट से ज्यादा दवाई वाले टैंक में ना रखें इससे फर्क पड़ जाएगा

Answered Date (13 May 2020 05:43 PM) Translated Date (-)

Sir put KMON4 Lal Davi 400 Gm in per acre

lauki kyo sar raha hai ?

(hn)
Posted by
Dudhnath (8299056994)
Dudhnath
Uttar Pradesh
Kushinagar
Write Answer
Posted Date (09 May 2020 10:50 AM) Assigned Date (-)
Answered Date (09 May 2020 10:54 AM) Translated Date (-)

Dudhnath ji, kripya ap lauki ki photo bhejein taki apko dekh kar iske bare mein jankari di ja sake, dhanywad

lauki ka phal kyo sar raha hai ?

(hn)
Posted by
Dudhnath (8299056994)
Dudhnath
Uttar Pradesh
Kushinagar
Write Answer
Posted Date (09 May 2020 10:47 AM) Assigned Date (-)
Answered Date (09 May 2020 10:49 AM) Translated Date (-)

Dudhnath ji, kripya ap lauki ki photo bhejein taki apko dekh kar iske bare mein jankari di ja sake, dhanywad

haldi ka bij chahiye Uttarakhand Kashipur udham Singh Nagar mein 5-6 Quintal ?

(hn)
Posted by
Gaurav Mishra (9045062993)
Gaurav Mishra
Uttarakhand
Udham Singh Nagar
Write Answer
Posted Date (09 May 2020 10:40 AM) Assigned Date (-)
Answered Date (25 May 2020 05:13 PM) Translated Date (18 Aug 2021 09:34 AM)

Gaurav Mishra ji haldi seed ke lia aap Gurdial Singh 9463226244 se samparak kar sakte hai, Thankyou.

Sir ji haldi ka bij Uttrakhand Kashipur mein udham Singh Nagar mein Kahan milega phone number ?

(hn)
Posted by
Gaurav Mishra (9045062993)
Gaurav Mishra
Uttarakhand
Udham Singh Nagar
Write Answer
Posted Date (09 May 2020 10:40 AM) Assigned Date (-)
Answered Date (02 Jun 2020 06:20 PM) Translated Date (18 Aug 2021 09:34 AM)

Gaurav Mishra ji seed lene ke lia aap Gurdial Singh 9463226244 se samparak kar sakte hai, Thankyou.

ilaichi ki kheti kaise kre ?

(hn)
Posted by
ashok kumar Singh (9598964999)
ashok kumar Singh
Uttar Pradesh
Ambedkar Nagar
Write Answer
Posted Date (09 May 2020 10:38 AM) Assigned Date (-)
Answered Date (09 May 2020 10:52 AM) Translated Date (-)

Ashoka ji, ilachi ki kheti ke liye uttar pradesh ka jalvayu upyukt nahi hai iski kheti Kerala, uttar pradesh or karnataka mein ki jati hai, dhanywad

garden soil ko sanitize kaise karein trichoderma available nahi hai aur last crop(pyaz) k remaining bhi garden mein hi chodne hain

(en)
Posted by
Pankaj Rawat (7668280963)
Pankaj Rawat
Uttarakhand
Uttarkashi
Write Answer
Posted Date (09 May 2020 10:37 AM) Assigned Date (-)
Answered Date (11 Jun 2020 04:28 PM) Translated Date (-)

Pankaj ji aap waste decomposer ka istemal kar sakte hai,dhanywad

ਸੀ੍ ਮਾਨ ਜੀ ਝੋਨੇ ਦੀ ਸਵਾ 27ਬੀਜ ਬਾਰੇ ਜਾਣਕਾਰੀ ਦਿੱਤੀ ਜਾਵੇ ?

(pb)
Posted by
kuldip singh (9814638202)
kuldip singh
Punjab
Patiala
Write Answer
Posted Date (09 May 2020 10:24 AM) Assigned Date (-)
Answered Date (09 May 2020 11:03 AM) Translated Date (-)

ਸਵਾ 127 ਝੋਨੇ ਦੀ ਇਸ ਕਿਸਮ ਦਾ ਪੋਦਾ ਦਰਮਿਆਨੇ ਆਕਾਰ ਦਾ ਹੁੰਦਾ ਹੈ ਜਿਸਦੀ ਲੰਬਾਈ 95-105 ਕਮ ਤੱਕ ਹੁੰਦੀ ਹੈ, ਇਸਦਾ ਤਣਾ ਮਜਬੂਤ ਹੁੰਦਾ ਹੈ, ਇਹ 110-115 ਦੀਨਾ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ, ਇਸਦਾ ਝਾੜ 30-33 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਧੰਨਵਾਦ

Sir dakar jameen ch jhone di sidhi bijayi ho skdi aa peeli pusa ja pusa 44 cho kehdi thik rhu ?

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (09 May 2020 10:22 AM) Assigned Date (-)
Answered Date (13 May 2020 03:14 PM) Translated Date (-)

Dharminder ji jhone di bijai delyi tuc pusa 44 di bijai kar sakde ho.

Sir ji ਬਤਾਊਆਂ ਨੂੰ ਇਸ ਤਰਾ ਦੀ ਬੀਮਾਰੀ ਹੈ , ਜਾਲਾ ਬਣਦਾ ਹੈ ਅਤੇ ਲਾਲ ਰੰਗ ਦੇ ਕੀੜੇ ਹਨ, ਕੋਈ ਹੱਲ ਦੱਸੋ ?

(en)
  • 1
Posted by
ਸੁਰਜੀਤ ਸਿੰਘ (6280622415)
ਸੁਰਜੀਤ ਸਿੰਘ
Punjab
Hoshiarpur
Write Answer
Posted Date (09 May 2020 10:13 AM) Assigned Date (-)
Answered Date (09 May 2020 04:13 PM) Translated Date (-)

ਸੁਰਜੀਤ ਜੀ ਤੁਸੀਂ ਇਸ ਵਿੱਚ imidacloprid @ 1.5 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇਸਦੀ ਸਪਰੇ ਨਾਲ ਇਹ ਸਹੀ ਹੋ ਜਾਏਗਾ ਧੰਨਵਾਦ

Masur ki daal or chane kis mahine me bone chahiye ?

(hn)
Posted by
Rattan Dutta (9896840439)
Rattan Dutta
Haryana
Yamunanagar
Write Answer
Posted Date (09 May 2020 10:12 AM) Assigned Date (-)
Answered Date (09 May 2020 01:15 PM) Translated Date (-)

Masur ki dal ki kheti mady October se November ke pehle hafte mein ki hati hai or chane ki bijai Oct 10 se Oct 25 tak ki ja sakti hai, or sinchi halaton mein iski bijai ka sahi samay October 25 se November 10 tak ki ja sakti hai, dhanywad

मेरे गुड़हल के पेड़ में ये कीट लगे हैं मैंने उड़ान 505 कीटनाशक का प्रयोग किया है किंतु फूल जल्दी झड़ जा रहे हैं और यह कीट अभी भी दिखाई दे रहा है ?

(hn)
  • 2
Posted by
op (7376548479)
op
Uttar Pradesh
Lucknow
Write Answer
Posted Date (09 May 2020 10:11 AM) Assigned Date (-)
Answered Date (09 May 2020 04:12 PM) Translated Date (-)

ओपी जी यह तत्वों की कमी के कारण हो जाता है आप इसमें NPK 130045 @ 10 ग्राम प्रति लीटर पानी के हिसाब से स्प्रे करें इससे फूल गिरने बंद हो जायेगे और आप इस कीट की रोकथाम के लिए इसमें नीम का तेल @ 4 ml प्रति लीटर पानी के हिसाब से स्प्रे कर सकते हैं, धन्यवाद

Uttar Pradesh

Answered Date (09 May 2020 07:01 PM) Translated Date (-)

thanks ma\'am

sir please bataye ?

(en)
Posted by
imran (8490996693)
imran
Bihar
Purnea
Write Answer
Posted Date (09 May 2020 10:11 AM) Assigned Date (-)
Answered Date (09 May 2020 04:51 PM) Translated Date (-)

Imran ji apke sabhi swalo ke jwab diye gye hai aap app mai apne sare swalo ke jwab dekh skte hai..

ਕ੍ਰਿਸ਼ੀ ਵਿਗਿਆਨ ਕੇਂਦਰ ਵਿਚ ਮਿੱਟੀ ਦੀ ਜਾਂਚ ਕਦੋ ਸ਼ੁਰੂ ਹੋਵੇਗੀ ਜੀ ਡਾਕਟਰ ਕਦੋ ਹਾਜ਼ਰ ਹੋਣਗੇ ਜੀ , ਪੰਜਾਬ ਸਰਕਾਰ ਦੀ ਦਫ਼ਤਰ ਖੋਲ੍ਹਣ ਦੀ ਪਾਬੰਦੀ ਕਦੋ ਤੱਕ ਹੈ ਜੀ

(pb)
Posted by
ਅਰਸ਼ੂ ਸਿੰਘ (9517231015)
ਅਰਸ਼ੂ ਸਿੰਘ
Punjab
Mansa
Write Answer
Posted Date (09 May 2020 10:04 AM) Assigned Date (-)
Answered Date (02 Jun 2020 06:05 PM) Translated Date (-)

ਅਰਸ਼ੂ ਜੀ lockdown ਕਰਕੇ ਇਹ ਸੇਵਾਵਾਂ ਕਦੋ ਸ਼ੁਰੂ ਹੋਣਗੀਆਂ ਇਸ ਬਾਰੇ ਹਾਲੇ ਕੁਛ ਨਹੀਂ ਕਿਹਾ ਜਾ ਸਕਦਾ ਇਸਦਾ ਫੈਸਲਾ ਸਰਕਾਰ ਹੀ ਕਰੇਗੀ|

devmedia

(pb)
Posted by
arshshahpuria (9915995837)
arshshahpuria
Punjab
Jalandhar
Write Answer
Posted Date (09 May 2020 10:02 AM) Assigned Date (-)
Answered Date (11 Jun 2020 04:27 PM) Translated Date (-)

Arsh ji tuc isnu 18 marle vich beej sakde ho,dhanwad

makka ki kheti kaise kre ?

(hn)
Posted by
ashok kumar Singh (9598964999)
ashok kumar Singh
Uttar Pradesh
Ambedkar Nagar
Write Answer
Posted Date (09 May 2020 09:54 AM) Assigned Date (-)
Answered Date (09 May 2020 03:03 PM) Translated Date (-)

makka ki kheti ke liye mitti ka pH 5.5-7.5 hona chahiye iski kisme jaise ke Ganga II, Deccan - 103, Deccan - 105, Trisholta, High Starch, Mangiri ki bijau ki ja sakti hai, mitti ki jotai 6-7 baar karni chahiye bijai se pehle, 4-6 tn rudi ki khaad dalein, bijai 15oct se 10 november mein ki jati hai or monsoon ke shuru hine par bhi iaki bijai ki ki ja sakti hai, fasla 60*18 cm ka paryog kiya jata hai, beej 4-5 cm gehra boya jata hai, dhanywad

सर मिर्च के पौधे में फूल झड़ रहे हैं कृपया उपाय बताएं ?

(hn)
  • 2
Posted by
Bishnoi jaanvi (7665792272)
Bishnoi jaanvi
Rajasthan
Sri Ganganagar
Write Answer
Posted Date (09 May 2020 09:53 AM) Assigned Date (-)
Answered Date (09 May 2020 11:08 AM) Translated Date (-)

बिश्नोई जी, अगर इसके फूल झड़ रहे हैं , तो आप इसमें NPK 130045 @ 10 ग्राम प्रति लीटर पानी के हिसाब से स्प्रे कर सकते हैं, इससे फूल झड़ने बंद हो जायेगे, धन्यवाद

09 May 2020

शुक्रिया मैडम जी