Manage Expert Answers

Search

Total Count :- 258604

ਕਿੰਨੂ ਦਾ ਬਾਗ ਲਗਾਉਣਾ ਹੈ ਜੀ 4 ਏਕੜ।ਵਧੀਆ ਕਿਸਮ,ਲਗਾਉਣ ਦਾ ਸਮਾਂ,ਢੰਗ ਆਦਿ ਪੂਰੀ ਜਾਣਕਾਰੀ ਚਾਹੀਦੀ ਹੈ ਜੀ ਧੰਨਵਾਦ ?

(pb)
Posted by
ਅਮ੍ਰਿਤਪਾਲ ਸਿੰਘ (7986955990)
ਅਮ੍ਰਿਤਪਾਲ ਸਿੰਘ
Punjab
Bathinda
Write Answer
Posted Date (12 May 2020 07:48 AM) Assigned Date (-)
Answered Date (12 May 2020 11:51 AM) Translated Date (-)

ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਨਹੀਂ ਕਰਦੀ ਹੈ ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ ਤੁਸੀਂ ਕਿੰਨੋ ਦੀਆ ਕਿਸਮਾਂ ਜਿਵੇ ਕੇ Kinnow, Local, PAU Kinnow-1, Daisy ਦੀ ਬਿਜਾਈ ਕਰ ਸਕਦੇ ਹੋ ਖੇਤ ਨੂੰ ਪਹਿਲਾਂ ਸਿੱਧਾ ਵਾਹੋ, ਫਿਰ ਤਿਰਛਾ ਵਾਹੋ ਅਤੇ ਫਿਰ ਸਮਤਲ ਕਰੋ ਘੱਟ ਤੋਂ ਘੱਟ 208 ਪੌਦੇ ਪ੍ਰਤੀ ਏਕੜ ਵਿੱਚ ਲਗਾਓ ਇਸਦੀ ਬਿਜਾਈ ਜੂਨ ਦੇ ਮੱਧ(ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ ਸ਼ੁਰੂਆਤੀ ਸਮੇਂ ਵਿੱਚ ਫਸਲ ਨੂੰ ਤੇਜ਼ ਹਵਾ ਤੋਂ ਬਚਾਉਣ ਲਈ ਖੇਤ ਦੇ ਪਾਸਿਆਂ ਤੇ ਅੰਬ, ਅਮਰੂਦ, ਜਾਮੁਨ, ਆਂਵਲਾ, ਟਾਹਲੀ ਜਾਂ ਸ਼ਹਿਤੂਤ ਦੇ ਪੌਦੇ ਲਾਓ ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਕਿੰਨੂ ਦਾ ਪ੍ਰਜਣਨ ਟੀ-ਬਡਿੰਗ ਵਿਧੀ ਦੁਆਰਾ ਕੀਤਾ ਜਾਂਦਾ ਹੈ ਇਸਦੀ ਬਡਿੰਗ ਨਿੰਬੂ(jambhiri, Soh-myndong or jatli khatti) ਦੇ ਜੜ੍ਹ-ਮੁੱਢ ਨਾਲ ਕੀਤੀ ਜਾਂਦੀ ਹੈ ਇਸਦੀ ਬਡਿੰਗ kharna khatta ਦੇ ਜੜ੍ਹ ਮੁੱਢ ਦੁਆਰਾ ਵੀ ਕੀਤੀ ਜਾ ਸਕਦੀ ਹੈ ਬੀਜਾਂ ਨੂੰ 2x1 ਮੀਟਰ ਆਕਾਰ ਦੇ ਨਰਸਰੀ ਬੈੱਡਾਂ ਤੇ 15 ਸੈ.ਮੀ. ਦੇ ਕਤਾਰਾਂ ਦੇ ਫਾਸਲੇ ਤੇ ਬੀਜੋ ਜਦੋਂ ਪੌਦੇ 10-12 ਸੈ.ਮੀ. ਕੱਦ ਦੇ ਹੋ ਜਾਣ ਤਾਂ ਰੋਪਣ ਕਰੋ ਰੋਪਣ ਲਈ ਤੰਦਰੁਸਤ ਅਤੇ ਇੱਕੋ ਜਿਹੇ ਆਕਾਰ ਦੇ ਪੌਦਿਆਂ ਨੂੰ ਚੁਣੋ ਛੋਟੇ ਅਤੇ ਕਮਜ਼ੋਰ ਪੌਦਿਆਂ ਨੂੰ ਹਟਾ ਦਿਓ ਜੇਕਰ ਲੋੜ ਹੋਵੇ ਤਾਂ ਬਿਜਾਈ ਤੋਂ ਪਹਿਲਾਂ ਜੜ੍ਹਾਂ ਨੂੰ ਹਲਕਾ ਕੱਟ ਲਓ ਨਰਸਰੀ ਵਿੱਚ, ਜਦੋਂ ਪੌਦੇ ਪੈਂਸਿਲ ਜਿੰਨੇ ਮੋਟੇ ਹੋ ਜਾਣ ਤਾਂ ਬਡਿੰਗ ਕਰੋ ਪ੍ਰਜਣਨ ਲਈ ਸ਼ੀਲਡ ਬਡਿੰਗ ਜਾਂ ਟੀ-ਬਡਿੰਗ ਵਿਧੀ ਵੀ ਵਰਤੀ ਜਾਂਦੀ ਹੈ, ਜਿਸ ਵਿੱਚ ਰੁੱਖ ਦਾ ਸੱਕ ਜ਼ਮੀਨ ਤੋਂ 15-20 ਸੈ.ਮੀ. ਉਪਤੋਂ ਉਤਾਰਿਆ ਜਾਂਦਾ ਹੈ ਫਿਰ ਇਸ ਤੇ 1.5-2 ਸੈ.ਮੀ. ਲੰਬਾ ਸੱਜੇ ਤੋਂ ਖੱਬੇ ਵੱਲ ਕੱਟ ਲਾਓ ਫਿਰ ਇਸ ਕੱਟ ਦੇ ਬਿਲਕੁਲ ਵਿੱਚਕਾਰ 2.5 ਸੈ.ਮੀ. ਲੰਬਾ ਕੱਟ ਉੱਪਰ ਤੋਂ ਹੇਠਾਂ ਵੱਲ ਲਾਓ ਬਡਿੰਗ ਵਾਲੇ ਭਾਗ ਨੂੰ ਕੱਟ ਕੇ ਦੂਜੀ ਟਾਹਣੀ ਨਾਲ ਜੋੜ ਦਿਓ ਅਤੇ ਫਿਰ ਇਸ ਤੇ ਪਾਲਸਟਿਕ ਪੇਪਰ ਲਪੇਟ ਦਿਓ ਟੀ-ਬਡਿੰਗ ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਨਵੇਂ ਅਤੇ ਫਲ ਨਾ ਪੈਦਾ ਕਰਨ ਵਾਲੇ ਬਾਗਾਂ ਵਿੱਚ ਅੰਤਰ-ਫਸਲੀ ਅਪਨਾਓ ਅੰਤਰ-ਫਸਲੀ ਦੇ ਤੌਰ ਤੇ ਮਟਰ, ਮੂੰਗ, ਉੜਦ, ਰਵਾਂਹ ਅਤੇ ਛੋਲਿਆਂ ਦੀ ਫਸਲ ਵਰਤੋ ਅੰਤਰ-ਫਸਲੀ 4 ਸਾਲ ਤੱਕ ਅਪਨਾਓ ਟਾਹਣੀਆਂ ਅਤੇ ਪੌਦੇ ਦੇ ਉਚਿੱਤ ਵਿਕਾਸ ਲਈ ਕਾਂਟ-ਛਾਂਟ ਕਰਨਾ ਜ਼ਰੂਰੀ ਹੈ ਇਹ ਕਿਰਿਆ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ, ਪਰ ਇਸਦੀ ਕਾਂਟ-ਛਾਂਟ ਦਾ ਸਭ ਤੋਂ ਵਧੀਆ ਸਮਾਂ ਤੁੜਾਈ ਤੋਂ ਬਾਅਦ ਹੁੰਦਾ ਹੈ ਜਦੋਂ ਪੌਦੇ ਦਾ ਵਿਕਾਸ ਹੋ ਰਿਹਾ ਹੋਵੇ ਤਾਂ ਕਾਂਟ-ਛਾਂਟ ਨਾ ਕਰੋ ਰੋਗੀ, ਨੁਕਸਾਨੀਆਂ, ਮੁਰਝਾਈਆਂ ਅਤੇ ਨਸ਼ਟ ਟਾਹਣੀਆਂ ਨੂੰ ਸਮੇਂ-ਸਮੇਂ ਤੇ ਹਟਾਉਂਦੇ ਰਹੋ ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ 8 ਸਾਲ ਅਤੇ ਉਸ ਤੋਂ ਵੱਧ ਦੇ ਪੌਦੇ ਨੂੰ 100 ਕਿਲੋ ਰੂੜੀ ਦੀ ਖਾਦ, 1920 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ ਜੇਕਰ ਫਲ ਝੜਦੇ ਹੋਣ ਤਾਂ, ਇਸਦੀ ਰੋਕਥਾਮ ਲਈ 2,4-ਡੀ 10 ਗ੍ਰਾਮ ਨੂੰ 500 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਪਹਿਲੀ ਸਪਰੇਅ ਮਾਰਚ ਦੇ ਅੰਤ ਅਤੇ ਫਿਰ ਅਪ੍ਰੈਲ ਦੇ ਅੰਤ ਵਿੱਚ ਕਰੋ ਅਗਸਤ ਅਤੇ ਸਤੰਬਰ ਮਹੀਨੇ ਦੇ ਅੰਤ ਵਿੱਚ ਦੋਬਾਰਾ ਸਪਰੇਅ ਕਰੋ ਜੇਕਰ ਕਿੰਨੂ ਦੇ ਖੇਤ ਨੇੜੇ ਨਰਮੇ ਦੀ ਫਸਲ ਬੀਜੀ ਹੋਵੇ ਤਾਂ 2,4-ਡੀ ਦੀ ਸਪਰੇਅ ਨਾ ਕਰੋ, ਸਗੋਂ ਜੀ ਏ 3 ਦੀ ਵਰਤੋਂ ਕਰੋ ਨਦੀਨਾਂ ਦੀ ਰੋਕਥਾਮ ਲਈ ਪੁੰਗਰਾਅ ਤੋਂ ਬਾਅਦ ਗਲਾਈਫੋਸੇਟ 1.6 ਲੀਟਰ ਜਾਂ ਪੈਰਾਕੁਏਟ 1.2 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਸ਼ੁਰੂਆਤੀ ਵਿਕਾਸ ਦੇ ਸਮੇਂ ਇਸ ਫਸਲ ਨੂੰ ਬਾਰ ਬਾਰ ਪਾਣੀ ਲਾਓ 3-4 ਸਾਲ ਦੀ ਫਸਲ ਨੂੰ ਹਫਤੇ ਦੇ ਫਾਸਲੇ ਤੇ ਪਾਣੀ ਦਿਓ ਇਸ ਤੋਂ ਵੱਧ ਉਮਰ ਦੇ ਪੌਦਿਆਂ ਨੂੰ ਮਿੱਟੀ, ਮੌਸਮ ਅਤੇ ਵਰਖਾ ਅਨੁਸਾਰ 2-3 ਹਫਤਿਆਂ ਦੇ ਫਾਸਲੇ ਤੇ ਪਾਣੀ ਦਿਓ ਇਸ ਫਸਲ ਨੂੰ ਖੁੱਲਾ ਪਾਣੀ ਨਾ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ, ਤਣਾ ਗਲਣ ਆਦਿ ਬਿਮਾਰੀਆਂ ਲਗਦੀਆਂ ਹਨ ਵਧੀਆ ਪੈਦਾਵਾਰ ਲਈ ਥੋੜੇ-ਥੋੜੇ ਸਮੇਂ ਬਾਅਦ ਹਲਕੀ ਸਿੰਚਾਈ ਕਰੋ ਪੁੰਗਰਾਅ ਤੋਂ ਪਹਿਲਾਂ ਅਤੇ ਫਲ ਬਣਨ ਤੋਂ ਬਾਅਦ ਦਾ ਸਮਾਂ ਸਿੰਚਾਈ ਲਈ ਨਾਜ਼ੁਕ ਹੁੰਦਾ ਹੈ ਧੰਨਵਾਦ

ਧੰਨਵਾਦ ਜੀ

ਮੲਈ ਮਹੀਨੇ ਵਿਚ ਕਿਹੜੀਆਫਲਦਾਰ ਬੂਟੇ ,ਂ ਸਬਜ਼ੀਆਂ ਘਰੇਲ਼ੂ ਬਗੀਚੀ ਲਗਾਈਆਂ ਜਾਂਦੀਆਂ ਹਨ ਉਨਾਂ ਬਾਰੇ ਬੀਜ ਬੀਜਾਈ ਪਨੀਰੀ ਜਾਂ ਢੰਗ ਤਰੀਕਾ ਦਸਿਆ ਜਾਵੇ ਜੀ

(pb)
Posted by
ਨਵਿੰਦਰ ਸਿਘ ਮੁਰਾਦ ਪੁਰਾ (9592931100)
ਨਵਿੰਦਰ ਸਿਘ ਮੁਰਾਦ ਪੁਰਾ
Punjab
Amritsar
Write Answer
Posted Date (12 May 2020 07:44 AM) Assigned Date (-)
Answered Date (14 May 2020 07:43 PM) Translated Date (-)

ਨਵਿੰਦਰ ਜੀ ਮਈ ਮਹੀਨੇ ਵਿਚ ਕੋਈ ਵੀ ਫਲਦਾਰ ਬੂਟਾ ਨਹੀਂ ਲਾਇਆ ਜਾ ਸਕਦਾ| ਸਬਜ਼ੀਆਂ ਜਿਵੇ ਫੁੱਲਗੋਭੀ ,ਬੈਂਗਣ,ਪਿਆਜ ,ਮੂਲੀ ਤੇ ਮਿਰਚ ਦੀ ਬਿਜਾਈ ਕਰ ਸਕਦੇ ਹੋ|

sir eh makki nu kehri bimari hai 9108 90days ?

(pb)
  • 1
Posted by
Jaskaran Singh (9465881568)
Jaskaran Singh
Punjab
Hoshiarpur
Write Answer
Posted Date (12 May 2020 07:43 AM) Assigned Date (-)
Answered Date (14 May 2020 07:38 PM) Translated Date (-)

jaskarn ji eh heat stress hai isde layi sinchai karo ja potassium nitrate 2 kg 100 lt pani de hisab nal spray karo.

pendimethalin 38.7%cs jhone vich kdo krni chaidi a te narme vich kdo krni chaidi a te eh kehre kehre nadeena nu uggan nahi dindi

(en)
Posted by
Harman (8566982365)
Harman
Punjab
Bathinda
Write Answer
Posted Date (12 May 2020 07:39 AM) Assigned Date (-)
Answered Date (14 May 2020 07:34 PM) Translated Date (-)

Harman ji eh pre emergence herbicide hai isdi varto bijai to 24 ghnte pehla ja bijai de 24 ghntea de andr andr spray karni chaidi hai.

Answered Date (15 May 2020 09:04 PM) Translated Date (-)

te eh kehre kehre nadeena nu uggan to rokdi hai

jawar ESE ho rakhi Hai upay btaye jaivik

(hn)
  • 1
Posted by
jagvir (9416276623)
jagvir
Haryana
Bhiwani
Write Answer
Posted Date (12 May 2020 07:36 AM) Assigned Date (-)
Answered Date (14 May 2020 04:55 PM) Translated Date (-)

Jagvir ji yeh fungus ke karn ho raha hai iske liye aap carbendazim@400 gram ko prati acre ke hisab se spray karen,dhanywad

ਛੱਪਣ ਕੱਦੂ ਦਾ ਫਲ ਸੁਕ ਜਾਦਾ ਹੈ ?

(pb)
  • 1
Posted by
ravi (9814388088)
ravi
Punjab
Ferozpur
Write Answer
Posted Date (12 May 2020 07:34 AM) Assigned Date (-)
Answered Date (12 May 2020 11:43 AM) Translated Date (-)

ਰਵੀ, ਜੀ ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ copper oxychloride @ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ , ਧੰਨਵਾਦ

is Ghar ke niyantran ke liye kis dava ka prayog Karen

(en)
  • 2
Posted by
Vishal Prajapati (9044724177)
Vishal Prajapati
Uttar Pradesh
Faizabad
Write Answer
Posted Date (12 May 2020 07:30 AM) Assigned Date (-)
Answered Date (12 May 2020 11:28 AM) Translated Date (-)

Vishal ji, kripya ap apna sawal visthar se puchein ke ap kis cheej ka niyantran ke bare mein jankari lena chahate hain taki apko uske hisaab se janakri di ja sake, dhanywad

devmedia

(en)
  • 3
Posted by
Vishal Prajapati (9044724177)
Vishal Prajapati
Uttar Pradesh
Faizabad
Write Answer
Posted Date (12 May 2020 07:19 AM) Assigned Date (-)
Answered Date (14 May 2020 03:59 PM) Translated Date (-)

Vishal ji, ap isme sundi ke hamle ki jaanch karein or ap isme quinalphos @ 800 ml ko 150 litre pani mein mila kar prati acre ke hisaab se spray kar sakte hain, dhanywad

devmedia

(pb)
Posted by
Gurnam Singh Bhatti (9855011764)
Gurnam Singh Bhatti
Punjab
Fazilka
Write Answer
Posted Date (12 May 2020 07:19 AM) Assigned Date (-)
Answered Date (11 Jun 2020 05:58 PM) Translated Date (-)

Gurnam Singh Bhatti ji Sprayer Pump len lai tusi Rajiv garg (Raja) 9815940212, 9317793673 Raja Enterprises nal samparak kar sakde ho, Thankyou.

water

(hn)
Posted by
beerendra singh (6307037657)
beerendra singh
Uttar Pradesh
Banda
Write Answer
Posted Date (12 May 2020 07:19 AM) Assigned Date (-)
Answered Date (12 May 2020 11:17 AM) Translated Date (-)

Beerendra ji, kripya ap apna sawal visthar se puchein taki apko uske hisaab se jankari di ja sake, dhanywad

वर्षा के कारण प्याज के पतो पर धब्बे आ गए हैं ओर मुढी भी सुख रहा है और कुछ पानी भी जमा है कौन सा दवा दु

(hn)
  • 2
Posted by
ityanand Singh (7004219195)
ityanand Singh
Bihar
Patna
Write Answer
Posted Date (12 May 2020 07:18 AM) Assigned Date (-)
Answered Date (12 May 2020 11:15 AM) Translated Date (-)

इत्यनंद जी, यह फंगस के हमले की वजह से हो रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम को 1 लीटर पानी में मिला कर स्प्रे कर सकते हैं, धन्यवाद

ਸਤਿ ਸ੍ਰੀ ਆਕਾਲ ਜੀ ਸਭ ਨੂੰ ਕਿਰਪਾ ਕਰਕੇ ਮੈਨੂੰ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਦਿੱਤੀ ਜਾਵੇ ਮੈਂ ਪਹਿਲੀ ਵਾਰ ਖੇਤੀ ਕਰਨ ਲੱਗਾ ?

(pb)
Posted by
Gurpinder Singh Maan (9779883318)
Gurpinder Singh Maan
Punjab
Barnala
Write Answer
Posted Date (12 May 2020 07:13 AM) Assigned Date (-)
Answered Date (12 May 2020 11:13 AM) Translated Date (-)

ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...

Is baare daso ji jaldi

(pb)
  • 1
Posted by
lakhvinder singh (8209860968)
lakhvinder singh
Rajasthan
Hanumangarh
Write Answer
Posted Date (12 May 2020 07:11 AM) Assigned Date (-)
Answered Date (12 May 2020 10:56 AM) Translated Date (-)

Lakhwinder ji, is vich macchar da hanla hoya hai tusi is di roktham layi is vich imidacloprid @ 1.5 ml prati litre pani de hisaab nal spray kar sakde ho, dhanwad

ye kaun sa fungas hai.

(hn)
  • 2
Posted by
Ranjeet Kumar (7897010753)
Ranjeet Kumar
Uttar Pradesh
--
Write Answer
Posted Date (12 May 2020 07:11 AM) Assigned Date (-)
Answered Date (12 May 2020 09:30 AM) Translated Date (-)

Ranjeet ji, yeh fungus nahi hai yeh keet ka hamla hua hai isse mealy bug kaha jata hai ap iski roktham ke liye isme imidacloprid @ 1.5 ml prati litre pani ke hisaab se spray kar sakte hain, dhanywad

mkki di kehdi kisam sb to vdh jhad dindi hai detail nl dsyo ji.bijayi da shi time kehda hai

(pb)
Posted by
Tajinder (6280382403)
Tajinder
Punjab
Hoshiarpur
Write Answer
Posted Date (12 May 2020 07:10 AM) Assigned Date (-)
Answered Date (13 May 2020 07:53 PM) Translated Date (-)

Tajinder ji makki di kisam PMH1,PMH11 ja prabhat di bijai kar sakde ho,isdi bijai may de akhri hafte to june tak kar sakde ho.dhanwad

वर्षा के कारण प्याज की पतों पर धब्बे आ गए हैं ओर मुढी भी सुख रहा है करारी में कुछ पानी भी जमा है कौन सा दवा दालु

(hn)
  • 2
Posted by
ityanand Singh (7004219195)
ityanand Singh
Bihar
Patna
Write Answer
Posted Date (12 May 2020 07:10 AM) Assigned Date (-)
Answered Date (12 May 2020 11:00 AM) Translated Date (-)

इत्यनंद जी, यह फंगस के हमले की वजह से हो रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम को 1 लीटर पानी में मिला कर स्प्रे कर सकते हैं, धन्यवाद

Want to know about Eucalyptus farming

(en)
Posted by
Balram Mahabali (9996126204)
Balram Mahabali
Haryana
Palwal
Write Answer
Posted Date (12 May 2020 07:03 AM) Assigned Date (-)
Answered Date (12 May 2020 10:59 AM) Translated Date (-)

For good growth it required soil having good drainage capacity. It can grow in variety of soil but it give best result when grown on well drained, rich in organic content loamy soils. Water logged, heavy alkaline and saline soils are not suitable for eucalyptus cultivation. its varities such as Eucalyptus camaldulensis, FRI 4 and FRI 6, Eucalyptus globules, Eucalyptus citriodora. can be sown. Eucalyptus is mainly planted for industrial purpose. For commercial plantation make land weed and stubble free. Plough land for two three times and bring soil to fine tilth. For plantation dig pit of size 30cm x 30cm x 30cm or 45cm x 45cm x 45cm. Optimum time for planting is from June to October.For high density planting select spacing of 1.5m x 1.5m (plant population near about 1690 plant/acre) or 2m x 2m (near about 1200 plants/acre). For initial years, intercrops can be taken. When intercropping is done choose wider spacing of 4m x 2m (near about 600) or 6m x 1.5m or 8m x 1m. Crops like turmeric and ginger or medicinal plants can be taken as intercrops. 2m x 2m is most widely used spacing. Transplanting seedling in main field. With spacing of 1.5m x 1.5m gives plant population near about 1690 plant/acre whereas spacing of 2m x 2m accommodates near about 1200 plants/acre.Seed Treatment is Not required. It can be propagated by seed as well as through vegetative propagation. For nursery prepare raised beds in shades and sow seeds on it. At temperature range of 25-35°C rapid growth of seedling is achieved. Seedlings are ready for transplantation in polythene bag 6 weeks after sowing i.e at second leaf pair stage. 3-5 month after sowing they are ready for transplantation in field. Transplantation in field is mostly done in rainy season.Seedlings are transplanted in main field 3-5 months after sowing. Seedlings are planted in pits with onset of monsoon. At time of planting apply neem based nutrients along with Phosphate@50gm and vermicompost@250gm/pit. Neem based nutrient protect seedling from termite damage. In first year apply 50gm of NPK fertilizer per plant. In second year, apply NPK (17:17:17)@50gm per plant. Also take hand weeding operation and keep check on weed growth. At initial stage two or three hand weeding are required to keep field weed free.Irrigation is needed immediately after transplantation in main field. In monsoon irrigation is not required but provide protective irrigation if monsoon fails. Eucalyptus is drought tolerant crop, but for optimum yield it required overall 25 irrigations in entire growth period mostly. Irrigation is needed mostly in summer season and to some extent in winter season. Safeda can be cultivated as edges for defence. Thank you

sir paddy signet Raja Super 45 jhone di virety bare jankari cahidi a ki en kisam da charh kina a te kine din ch pak ke tiyar hundi a , te eh sarkari khared ch paindi a ja nhi

(pb)
Posted by
Harpreet Randhawa (7888486218)
Harpreet Randhawa
Punjab
Gurdaspur
Write Answer
Posted Date (12 May 2020 06:49 AM) Assigned Date (-)
Answered Date (12 May 2020 06:56 AM) Translated Date (-)

Raja 45 variety 130 days vich pakk jndi hai g.esda yield 30-35 quiental per acre hai g.

Answered Date (12 May 2020 08:06 PM) Translated Date (-)

Retli zmeen vich jhone di. Kehdi ਕਿਸਮ vdia rho. Gi.. Sava 127 . Sava 134 PR 121

ਸਰ ਪਨੀਰੀ 25-26 ਦਿੱਨਾ ਵਿੱਚ ਤਿਆਰ ਕਰਨ ਵਾਸਤੇ ਇਸ ਨੂੰ ਕੀ ਪਾਇਆ ਜਾਵੇ ਇੱਕ ਵੀਡੀਓ ਵਿੱਚ ਦੱਸਿਆ ਗਿਆ ਕਿ ਪੁਰਾਣੀ ਪਾਥੀ ਪਾਣੀ ਵਿੱਚ ਚਾਰ ਦਿੱਨ ਭੇ ਕੇ ਓਸ ਦੀ ਤਿੱਨ ਵਾਰ ਸਪਰੇ ਕਰੋ ਕੀ ਇਸ ਤਰਾ ਕਰਨਾ ਠੀਕ ਆ

(en)
Posted by
Palwinder (9914659461)
Palwinder
Punjab
Gurdaspur
Write Answer
Posted Date (12 May 2020 06:41 AM) Assigned Date (-)
Answered Date (12 May 2020 06:52 AM) Translated Date (-)

ਪਲਵਿੰਦਰ ਜੀ ਪਾਥੀਆਂ ਵਾਲੇ ਪਾਣੀ ਦੀ ਸਪਰੇਅ ਕਰਨ ਨਾਲ ਇਸਦੀ ਗਰੋਥ ਹੋਵੇਗੀ ਅਤੇ ਇਸ ਵਿੱਚ ਲਘੂ ਤੱਤਾਂ ਦੀ ਘਾਟ ਨਹੀਂ ਆਵੇਗੀ।

मेरे पास एच एफ़ नस्ल की गाय है जो लगभग 1 माह पहले बच्चा को जन्म दी है, और बाछड़े के आँखों से पानी गिर रहा है, कृपया कोई उपचार बतायें ?

(hn)
Posted by
अवधेश साह (6201844697)
अवधेश साह
Bihar
Gopalganj
Write Answer
Posted Date (12 May 2020 06:35 AM) Assigned Date (-)
Answered Date (12 May 2020 09:00 PM) Translated Date (-)

Boric acid power (ek chutki) ko saaf paani mein ghole ker aankhon ko saaf cotton ko ek paani me duba ker saaf karein. Eye drop: Genticin: 2-3 drop dono aanko me 3-4 baar daalein

आपको बहुत बहुत धन्यवाद

Answered Date (13 May 2020 02:57 PM) Translated Date (-)

welcome

sir vashi da bathroom wali tah ta ke hoa daso ?

(pb)
  • 1
Posted by
jagpreet (7973061165)
jagpreet
Punjab
Gurdaspur
Write Answer
Posted Date (12 May 2020 06:24 AM) Assigned Date (-)
Answered Date (12 May 2020 11:23 PM) Translated Date (-)

infection hai. Betadiene se wash karke topicure spray use karein. ye bhi dekhe ki kide to nahi hain

sir vashi month de ah ke hoa bathroom wali tah ta

(pb)
Posted by
jagpreet (7973061165)
jagpreet
Punjab
Gurdaspur
Write Answer
Posted Date (12 May 2020 06:23 AM) Assigned Date (-)
Answered Date (13 May 2020 03:00 PM) Translated Date (-)

Jagpreet ji kirpa krke tuci apne swal de nal photo v upload kro tan jo tuhan sahi jankari diti ja skee.

उतर प्रदेश में मत्स्य पालन करने के लिए प्रशिक्षण कहा से ले सकते है ताकि मत्स्य पालन करने में आसानी हो

(hn)
Posted by
SURENDRA SINGH (7355027908)
SURENDRA SINGH
Uttar Pradesh
Bareilly
Write Answer
Posted Date (12 May 2020 06:13 AM) Assigned Date (-)
Answered Date (13 May 2020 02:59 PM) Translated Date (-)

सबसे पहले यदि हम मछली पालन की बात करें तो इसके लिए ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और सब्सिड़ी के बारे में सारी जानकारी प्राप्त हो जाएगी इसकी पुंग छोड़ने के लिए अप्रैल से अक्तूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है.

सतावर की उच्च गुणवत्ता वाले बीज की पहचान तथा nursury तैयार करने का समय, तथा पौध रोपण का समय एवं विधि का वर्णन करें

(hn)
Posted by
SURENDRA SINGH (7355027908)
SURENDRA SINGH
Uttar Pradesh
Bareilly
Write Answer
Posted Date (12 May 2020 06:09 AM) Assigned Date (-)
Answered Date (13 May 2020 07:47 PM) Translated Date (17 Aug 2021 08:44 AM)

यह मिट्टी की कई किस्मों जैसे अच्छे जल निकास वाली लाल दोमट से चिकनी मिट्टी, काली मिट्टी से लैटेराइट मिट्टी में उगाई जाती है यह चट्टानी मिट्टी और हल्की मिट्टी में भी उगाई जा सकती है मिट्टी की गहराई 20-30 सैं.मी. से ज्यादा नहीं होनी चाहिए यह रेतली दोमट से दरमियानी काली मिट्टी जो अच्छे जल निकास वाली हो, में अच्छे परिणाम देती है पौधे की वृद्धि के लिए मिट्टी pH 6-8 होना चाहिए शतावरी की खेती के लिए, अच्छे जल निकास वाली रेतली दोमट मिट्टी की आवश्यकता होती है मिट्टी को भुरभुरा बनाने के लिए, ज़मीन की अच्छे से जोताई करें, और 15 सैं.मी. की गहराई में गड्ढा खोदें रोपाई तैयार बैडों पर की जाती है पौधों की रोपाई जून-जुलाई के महीने में की जाती है इसके विकास के अनुसार 4.5x 1.2 मीटर फासले का प्रयोग करें और 20 सैं.मी. गहराई में गड्ढा खोदें फसल को मिट्टी से होने वाले कीटों और बीमारियों से बचाने के लिए, बिजाई से पहले बीजों को गाय के मूत्र में 24 घंटे के लिए डाल कर उपचार करें उपचार के बाद बीज नर्सरी बैड में बोये जाते हैं अधिक पैदावार के लिए, 400-600 ग्राम बीजों का प्रति एकड़ में प्रयोग करें बिजाई से पहले मिट्टी का रासायनिक उपचार किया जाता है अप्रैल के महीने में बीज बोये जाते हैं शतावरी के बीजों को 30-40 सैं.मी. की चौड़ाई वाले और आवश्यक लंबाई वाले बैडों पर बोया जाता है बिजाई के बाद बैडों को नमी के लिए पतले कपड़े से ढक दिया जाता है 8-10 दिनों में पौधों का अंकुरण शुरू हो जाता है 45 सैं.मी. ऊंचाई के होने पर पौधे रोपाई के लिए तैयार हो जाते हैं पौधों की रोपाई 60 x 60 सैं.मी. की मेड़ों पर की जाती है खेत की तैयारी के समय, 80 क्विंटल प्रति एकड़ गली हुई रूड़ी की खाद को मिट्टी में अच्छी तरह मिलायें नाइट्रोजन 24 किलो (यूरिया 52 किलो), फासफोरस 32 किलो (सिंगल सुपर फासफेट 52 किलो), और पोटाश 40 किलो (म्यूरेट ऑफ पोटाश 66 किलो) प्रति एकड़ में डालें मिट्टी से पैदा होने वाली बीमारियों से पौधे को बचाने के लिए जैविक कीट नाशी जैसे धतूरा, चित्रकमूल और गाय के मूत्र का प्रयोग करें फसल के विकास के समय लगातार गोडाई की आवश्यकता होती है खेत को नदीन मुक्त बनाने के लिए 6-8 हाथ से गोडाई की आवश्यकता होती है पौधों को खेत में रोपण करने के बाद पहली सिंचाई तुरंत कर देनी चाहिए इस फसल को ज्यादा सिंचाई की जरूरत नहीं होती इसलिए शुरूआत में 4-6 दिनों के फासले पर सिंचाई कर दें और फिर कुछ समय के बाद सप्ताह के फासले पर सिंचाई करें पुटाई से पहले सिंचाई जरूर करनी चाहिए ताकि गड्ढों मे से जड़ों को आसानी से निकाला जा सके पुटाई के बाद जड़ों को उबाल के इनका छिलका उतारा जाता है छिल्का उतारने के बाद जड़ों को हवा में सुखाया जाता है सूखी जड़ों का भंडारण और ज्यादा दूरी वाले स्थानों पर ले जाने के लिए हवा रहित बैग में रखें पकी जड़ों का प्रयोग विभिन्न उत्पाद जैसे पाउडर, गुलाम और घृतम बनाने के लिए किया जाता है

बलुई दोमट मिट्टी में पपीते की उपयुक्त किस्म बताये तथा nursurey डालने का समय,पौध रोपड़ का समय,तथा फल देने का समय एवं उपज का वर्णन करें

(hn)
Posted by
SURENDRA SINGH (7355027908)
SURENDRA SINGH
Uttar Pradesh
Bareilly
Write Answer
Posted Date (12 May 2020 06:06 AM) Assigned Date (-)
Answered Date (12 May 2020 06:22 AM) Translated Date (-)

सुरेन्द्र सिंह जी पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं धन्यवाद

Answered Date (13 May 2020 06:19 AM) Translated Date (-)

धन्यवाद सर

baigan ke paudhe me tane ke andar soondi lagi hai jis se tana Sukh jata hai koi acchi si dawa bataiye paudhe ka photo bhi bhej Raha hu ?

(hn)
  • 3
Posted by
Sonu singh (9651868419)
Sonu singh
Uttar Pradesh
Kaushambi
Write Answer
Posted Date (12 May 2020 06:03 AM) Assigned Date (-)
Answered Date (12 May 2020 06:23 AM) Translated Date (-)

Sonu g brinjal mein Cartap Sc@200ml per acre spray kr skte ho...

4 दिन मेरा सवाल को हो गए अव तक कोई जबाब नही आया है वेकार एप्लिकेशन

(hn)
Posted by
dharmendra swami (7568119203)
dharmendra swami
Rajasthan
Bharatpur
Write Answer
Posted Date (12 May 2020 05:48 AM) Assigned Date (-)
Answered Date (12 May 2020 05:20 PM) Translated Date (-)

धरमिंदरा जी नमस्कार , हमारी टीम के चेक करने के मुताबिक आपका एक ही सवाल आया था जिसका जवाब आपको 10 मिनट के बाद ही मिल गया था जी। आप अपने प्रोफाइल में मेरे सवाल सेक्शन में अपना सवाल का जवाब देखे , अगर आपको फिर भी एप में जवाब देखने में कुछ नहीं पता चल रहा तो आप हमारे हेल्पलाइन नंबर 9779977641 पर कॉल कर सकते है जी , धन्यवाद

ghee ka brand bana kr kaise beche log kahte hai ghee mahenga BAHUT hai ghee 1500rs litre

(hn)
Posted by
HARSHIT tiwari (8181926004)
HARSHIT tiwari
Uttar Pradesh
Kanpur Nagar
Write Answer
Posted Date (12 May 2020 05:38 AM) Assigned Date (-)
Answered Date (11 Jun 2020 06:01 PM) Translated Date (17 Aug 2021 08:45 AM)

HARSHIT tiwari ji is ke bare me visthar me jankari ke lia aap Puneet Singh Thind 9991320236 se samparak kar sakte hai, Thankyou.

Hello sir, I’m very curious about strawberry farming. I’m located in Amritsar. Any input will be appreciated thanks

(en)
Posted by
Mandeep Singh (0416517778)
Mandeep Singh
Punjab
Amritsar
Write Answer
Posted Date (12 May 2020 05:31 AM) Assigned Date (-)
Answered Date (12 May 2020 09:24 AM) Translated Date (-)

Soil & CLIMATE Shallow, Well drained, Loamy soil rich in humus Acidic pH (5.0 –6.5) Max. growth rate- 22-25 C day and 7 -13C night temperature CULTIVARS Cams rosa Fair Fox Black More Sweet Charlie Elista Seascape Propagation Propagated through runners. Planted at 1.2 x 1.2m or 1.8 x1.8 m distance for propagation only(not field plantation ). All the cultural practices followed. At the second node of stolen a runner plants is formed. After sufficient growth and roots, separated from the mother plant and planted elsewhere. Production can be enhanced by GA3 (50-100 ppm) spray in the month of June. Lifted during Sept- October.FIELD PLANTING ( FOR PRODUCTION) Matted rows: plant runners at 90x45cm,width of mat is 40- 45cm Spaced beds: plant runners at 90x30 to 90x50cm Hill rows: plant runners on raised beds of 15-20cm height at 30-45cm: single /double rows 35,000 to 50,000 plants / ha- planting density July to December : time of planting MANURING For annual cropping ,70-80 t FYM/ha fulfill the nutritional requirement Pre-planting application of 20 tonnes of FYM/ha 20-40-40 NPK kg/ha:basal dressing 40kg P & 80kg K /ha :annual application Foliar application of urea (2%), zinc sulphate (0.5%), calcium sulphate (0.5%) and boric acid (0.2%) is beneficial for higher and better yields. HARVESTING Maturity index-when half to three quarter of the skin develops colour For distant market-when berries are green/white and still hard Picking on alternate days Pick the berries by nipping off stalk ¬ holding the fruit Pick berries with the caps (or calyx) or stem one to two inches from the calyx. Average yield- 8-12t/ha

Answered Date (05 Aug 2020 03:51 PM) Translated Date (-)

For more information contact NS Berry Orchard 98725-95194

Sir Ji,ਕੋਧਰੇ ਦੀ ਖੇਤੀ ਬਾਰੇ ਦਸਣਾ ੲਿਸਦਾ ਬੀਜ ਕਿੱਧੋਂ ਮਿਲ ਸਕਦਾ ਹੈ

(pb)
Posted by
ਮਲਕੀਤ ਸਿੰਘ (9610767628)
ਮਲਕੀਤ ਸਿੰਘ
Rajasthan
Sri Ganganagar
Write Answer
Posted Date (12 May 2020 05:06 AM) Assigned Date (-)
Answered Date (13 May 2020 07:43 PM) Translated Date (-)

ਮਲਕੀਤ ਜੀ ਤੁਸੀ ਬੀਜ ਲੈਣ ਲਈ ਪਰਮਜੀਤ ਸਿੰਘ 9781041978 ਨਾਲ ਸੰਪਰਕ ਕਰ ਸਕਦੇ ਹੋ|

Mai hydroponic kheti ke bare me jankari chahta hoo ?

(hn)
Posted by
mohammad Azam (9648212345)
mohammad Azam
Uttar Pradesh
Jaunpur
Write Answer
Posted Date (12 May 2020 04:45 AM) Assigned Date (-)
Answered Date (12 May 2020 09:09 AM) Translated Date (-)

Mohammad ji, hydroponics ek kheti ka esa system hai jisme bina mitti ke kheti ki jati hai, yeh vidi ke sath kheti karne ke liye apko nutrient solution chahiye hoga jisme abhi tatv mojood hote hain, or apko ek medium jiske madhiyam ke ap podhe ko yeh solution mein rakhe ge, eske ilawa soution ka pH bhi sahi rakhna jaruri hai yeh 6-6.5 hona chahiye, ap is soution mein podhe ko lga sakte hain, solution ko samy samy par badla bhi jata hai, dhanywad

sir .kuch din phele mene apna swal puch tha toh yeh tha ki mai apne pashu rajasthan aur haryana se ate hi jo bhut long distance cover karke atte hi .jiske karana gaye/ bhash bhut dino baad chara khana start karti hi aur unme थकावट bhi mehsush karti .toh sir apne kuch tablet batyi thi .sir hamre yha medical store bhut kam hi whe tablet bhut hi kam hi milti aur jayda injection hi rkhte .toh sir mai chata hu ki ab koi badiya injection bta do jo easily mil jaye hi.aur sir amoxrium injection 4.5mg kitne ml hoga sir 3000mg me kitna water dalna chye .

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (11 May 2020 11:54 PM) Assigned Date (-)
Answered Date (12 May 2020 09:04 PM) Translated Date (17 Aug 2021 08:45 AM)

Yadav ji aap pashu ko yaha se lekar aate hai waha se chlne se pehle pashu ko nimesulide & paracetamol injection 15ml lgwayn aur ghar aane per v lgayen, aur amoxirum inj 4.5gm ko 18 ml pani mai ghole aur 3gm/3000mg ko 10ml pani mai gholl skte hai..

ਸਰ ਜੀ ਝੋਨੇ ਦੀ ਪਨੀਰੀ ਬੀਜੀ ਆ, ਸਾਰਾ ਖੱਟਾ ਪੰਨ ਹੁੰਦਾ ਜਾ ਰਿਹਾ ਵਾ ਕੀ ਪਾਈਐ ਉਸ ਨੁੰ,,

(pb)
Posted by
Manav Gill (6283663318)
Manav Gill
Punjab
Tarn Taran
Write Answer
Posted Date (11 May 2020 11:51 PM) Assigned Date (-)
Answered Date (12 May 2020 02:03 PM) Translated Date (-)

ਝੋਨੇ ਦੀ ਪਨੀਰੀ ਜੇਕਰ ਪੀਲੀ ਪੈਂਦੀ ਹੈ ਤਾ ਤੁਸੀ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ ।

Best cotton seads i

(en)
Posted by
Satyender (9996522342)
Satyender
Haryana
Jind
Write Answer
Posted Date (11 May 2020 11:41 PM) Assigned Date (-)
Answered Date (12 May 2020 06:38 AM) Translated Date (-)

Mr.Satyender Heavy soil varieties are RCH 773,US 71 and Bayer SP 7272 and Medium-Light soil varieties are RCH 776,US 51 and Bayer SP 7172 .....

sir kharbooga May ye rog hay ismay kiss dawa ka spray karu

(hn)
  • 4
Posted by
Tauhid Khan (9651165223)
Tauhid Khan
Uttar Pradesh
Unnao
Write Answer
Posted Date (11 May 2020 11:29 PM) Assigned Date (-)
Answered Date (12 May 2020 06:34 AM) Translated Date (-)

Tauhid khan g kharbuje mein fungus ka hmla hai iski roktham ke liye M-45@500 gm per acre spray kr skte ho.....

vanilla Kitano din me hot hai

(hn)
Posted by
subhash Dhiman (9412888771)
subhash Dhiman
Uttar Pradesh
Muzaffarnagar
Write Answer
Posted Date (11 May 2020 11:06 PM) Assigned Date (-)
Answered Date (12 May 2020 11:32 AM) Translated Date (-)

Yeh 6-9 mah men fali ke liye tyar ho jati hai. jab fali hare rang se halki peele rang ki ho jaye jab yeh viksit arthath pakki hui mani jati hai.tudayi ke same fali ki lambayi 12-25cm honi chahoye.

अश्वगंधा कि खेती करना चाहता हू

(hn)
Posted by
वंश प्रताप सिंह राजावत (8949315597)
वंश प्रताप सिंह राजावत
Rajasthan
Jaipur
Write Answer
Posted Date (11 May 2020 10:49 PM) Assigned Date (-)
Answered Date (12 May 2020 11:46 AM) Translated Date (-)

बढ़िया निकास वाली रेतली दोमट या हल्की लाल मिट्टी, जिसका 7.5-8.0 pH हो, में उगाने पर अच्छे परिणाम देती है नमी बरकरार रखने वाली और जल सोखने वाली मिट्टी में अश्वगंधा की खेती नहीं की जा सकती है इसके लिए मिट्टी हल्की, गहरी और अच्छे जल निकास वाली होनी चाहिए अच्छे निकास वाली काली और भारी मिट्टी इसकी खेती के लिए अनुकूल होती हैं Jawahar Asgand-20 and Jawahar Asgand-134: यह उच्च क्षारी किस्म है यह जवाहरलाल नेहरू कृषि विश्वविद्यालय, मध्य प्रदेश द्वारा विकसित की गई है इस किस्म के पौधेका कद छोटा होता है और यह अपना घनत्व ज्यादा होने के कारण जनि जाती है यह किस्म की पैदावार 180 दिनों में सूखी जड़ों में कुल 0.30% एनोलाइड की मात्रा है Raj Vijay Ashwagandha-100: यह किस्म भी जवाहरलाल नेहरू कृषि विश्वविद्यालय, मध्य प्रदेश द्वारा तैयार की गई है Rakshita and Poshita: अधिक उपज देने वाली यह किस्म CSIR-CIMAP लखनऊ द्वारा विकसित की गई है WSR : यह किस्म सी एस आई आर खेतरी रिसर्च लैबोर्टरी, जम्मू द्वारा विकसित की गई है अश्वगंधा की खेती के लिए भुरभुरी और समतल ज़मीन की आवश्यकता होती है मिट्टी को भुरभुरा करने के लिए खेत की 2-3 बार जोताई करें और बारिश से पहले खेत की डिस्क या तवियों से जोताई करें खेत को अप्रैल-मई के महीने में तैयार करें खेत की तैयारी के समय, लगभग 4-8 टन रूड़ी की खाद प्रति एकड़ डालें और मिट्टी में अच्छी तरह मिला दें फिर सुहागे के साथ खेत को समतल करें इस में किसी भी रासायनिक खाद या कीटनाशक प्रयोग करने की जरूरत नहीं पड़ती, क्योंकि यह एक चिकित्सिक पौधा है और जैविक खेती के द्वारा उगता है कुछ जैविक खादें जैसे कि रूड़ी की खाद, वर्मी कम्पोस्ट, हरी खाद आदि जरूरत अनुसार प्रयोग की जा सकती है कुछ बायो-कीटनाशक, जोकि नीम, चित्रकमूल, धतूरा, गौ-मूत्र आदि से तैयार होते है, इनको मिट्टी और बीजों से पैदा होने वाली बीमारीयों को रोकने के लिए प्रयोग किया जा सकता है मिट्टी की उपजाऊ शक्ति बढ़ाने के लिए नाइट्रोजन(यूरिया 14 किलो) और फासफोरस 6 किलो(सिंगल सुपर फासफेट 38 किलो) प्रति एकड़ की आवश्यकता होती है खेत को नदीन मुक्त करने के लिए आमतौर पर दो बार गोडाई की आवश्यकता होती है पहली बिजाई के 20-25 दिनों और दूसरी गोडाई पहली गोडाई के 20-25 दिनों के बाद करें नदीनों को रोकने के लिए बिजाई से पहले इसोप्रोटूरान 200 ग्राम और ग्लाइफोसेट 600 ग्राम प्रति एकड़ में डालें अनावश्यक पानी और बारिश के साथ फसल को नुकसान होता है यदि बारिश वाले दिन हो तो सिंचाई की आवश्यकता नहीं होती, 1-2 बार जीवन रक्षक सिंचाइयां करें सिंचित हालातों में फसल को, 10-15 दिनों में एक बार सिंचाई करें पहली सिंचाई अंकुरन से 30-35 दिनों के बाद और दूसरी सिंचाई पहली सिंचाई के 60-70 दिनों के बाद करनी चाहिए पौधा 160-180 दिनों में पैदावार देना है कटाई सूखे मौसम में करें, जब पत्ते सूख रहे हो और फल लाल संतरी रंग के हो जायें कटाई हाथों से जड़ों को उखाड़कर या मशीन द्वारा बिना जड़ों को नुकसान पहुंचाए की जाती है,जैसे कि पावर टिल्लर या कंट्री पलोअ आदि के साथ कटाई के बाद पौधे से जड़ों को अलग करें और इन्हें छोटे-छोटे टुकड़ों में जैसे 8-10 सैं.मी. काट दें और फिर हवा में सुखाएं कटाई के बाद छंटाई की जाती है जड़ों के टुकड़ों को बेचने के लिए टीन के बक्सों में स्टोर कर लिया जाता है जड़ें जितनी लंबी होंगी उसका मुल्य उतना ही ज्यादा होगा फल को अलग से तोड़ें और हवा में सुखा के पीस लिया जाता है ताकि बीज आसानी से बाहर निकल सकें

mare gaa ajjj dy din ajj pure ho gy t os dy derd ho rha hai dso oo ajj sue ge k nhi

(pb)
Posted by
Gobind Singh (8195081531)
Gobind Singh
Punjab
Bathinda
Write Answer
Posted Date (11 May 2020 10:46 PM) Assigned Date (-)
Answered Date (12 May 2020 09:48 AM) Translated Date (-)

BhaaG dard 6-8 ghante hundi ae pashu uthhda baithhda ae phir paani da gubaara matiandi disegi takriban aadhe ghante ch gubaara phat jaega te mohrlian lattan disan gian te pashu sue paega

want to know about musroom farming and it s availability in Surat Gujarat

(en)
Posted by
Mahesh Patel (8347433003)
Mahesh Patel
Gujarat
Surat
Write Answer
Posted Date (11 May 2020 10:44 PM) Assigned Date (-)
Answered Date (12 May 2020 06:39 AM) Translated Date (19 Nov 2020 03:19 PM)

Mr.Mahesh khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai.

meri mung ke पौधे aese h sir iski koi davai batou taki ye jaldi tik ho jaye

(hn)
  • 3
Posted by
Naveen Vashist (8929018950)
Naveen Vashist
Haryana
Jhajjar
Write Answer
Posted Date (11 May 2020 10:29 PM) Assigned Date (-)
Answered Date (12 May 2020 11:57 AM) Translated Date (-)

Naveen ji yeh fungus ke karn ho raha hai iske liye aap carbendazim@4gram ko prati litre pani ke hisab se spray karen.dhanywad

ਪਪੀਤੇ ਦੇ ਬੂਟੇ ਕਦੋਂ ਲਾਏ ਜਾਂਦੇ ਹਨ ।

(pb)
Posted by
ਗੁਰਵਿੰਦਰ ਕੌਰ (9876570432)
ਗੁਰਵਿੰਦਰ ਕੌਰ
Punjab
Fatehgarh Sahib
Write Answer
Posted Date (11 May 2020 10:23 PM) Assigned Date (-)
Answered Date (12 May 2020 12:24 PM) Translated Date (-)

ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਰੋਪਣ ਕੀਤਾ ਜਾਂਦਾ ਹੈ।

pyaj ke kand ka chhilka phat raha hai

(en)
Posted by
sunil (8053362211)
sunil
Haryana
Karnal
Write Answer
Posted Date (11 May 2020 10:17 PM) Assigned Date (-)
Answered Date (12 May 2020 12:26 PM) Translated Date (-)

Sunil ji aap ise sinchai kam kare.dhanywad

ਝੋਨੇ ਦਾ ਸਰਕਾਰ ਰੇਟ ਦਸੋ ਜੀ

(pb)
Posted by
amarpal singh (9056520853)
amarpal singh
Punjab
Patiala
Write Answer
Posted Date (11 May 2020 10:17 PM) Assigned Date (-)
Answered Date (12 May 2020 12:28 PM) Translated Date (-)

ਅਮਰਪਾਲ ਜੀ ਝੋਨੇ ਦਾ ਰੇਤ 1840 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚਲ ਰਿਹਾ ਹੈ|

sir mujhe Desi magur (clarius bactrass) seed kaha mileage any govt hatchery

(hn)
Posted by
sani (7722096892)
sani
Maharashtra
Nagpur
Write Answer
Posted Date (11 May 2020 10:15 PM) Assigned Date (-)
Answered Date (11 Jun 2020 06:04 PM) Translated Date (17 Aug 2021 08:45 AM)

Sani ji Desi magur seed lene ke lia aap Moh. Anis 9451411371, 6394520950 se samparak kar sakte hai, Thankyou.

ਸਰ ਝੋਟੀ 33 ਮਹੀਨੇ ਦੀ ਆ ,ਉਹ ਕੱਲ ਰਾਤ ਤੋਂ ਮੋਟੇ ਨਾਲੇ ਕਰ ਰਹੀ ਹੈ ਉਸ ਨੂੰ 1.5 ਕਿੱਲੋ ਫੀਡ, ਐਗਰੀਮਿਨ ਫੋਰਟ ਪਾਉਡਰ 50-50 ਗ੍ਰਾਮ ਸਵੇਰ ਸ਼ਾਮ ਅਤੇ 11 ਦਿਨਾਂ ਤੋਂ ovumin advance ਦੀਆਂ ਗੋਲੀਆਂ ਦੇ ਰਹੇ ਆ

(pb)
  • 2
Posted by
Gagandeep Singh (7888950362)
Gagandeep Singh
Punjab
Ludhiana
Write Answer
Posted Date (11 May 2020 10:05 PM) Assigned Date (-)
Answered Date (12 May 2020 12:49 PM) Translated Date (-)

Gagandeep ji tuci iss nu nazdiki doctor nu bulla ke check krwao jekar ehh heat de lashan dekha rehi ha tan tuci iss nu tika bhrwa deo.

6129 pear Bayer company ki h ji kaisi rhegi ji dan

(hn)
Posted by
ajit (9467445703)
ajit
Haryana
Jind
Write Answer
Posted Date (11 May 2020 10:04 PM) Assigned Date (-)
Answered Date (12 May 2020 12:32 PM) Translated Date (-)

Ajit ji 6129 yeh 120 din leti hai pakne ke liye aur 30-32 quintal paidavar niklti hai.iski height 102 cm hoti hai.dhanywad

ਜੀ ਮੇਰੇ ਕੋਲ 4 ਮਹੀਨੇ ਦੀ ਸਾਹੀਵਾਲ ਵੱਛੀ ਹੈ ਉਸਨੂੰ ਤਿਆਰ ਕਰਨ ਲਈ ਵਧੀਆ ਫੀਡ ਦੱਸੋ ਜੀ

(pb)
Posted by
Gora Jaura (9646036166)
Gora Jaura
Punjab
Tarn Taran
Write Answer
Posted Date (11 May 2020 10:02 PM) Assigned Date (-)
Answered Date (12 May 2020 09:50 AM) Translated Date (-)

BhaaG isnu rajwa wadhya hara chaara te 1kg feed pao har 3 mahine baad malap rehat karo

ਸਰ ਪਹਿਲੇ ਸੂਏ ਗਾਂ ਸੂਈ ਆ ਉਸ ਦੇ ਲੇਵੇ ਨੂੰ ਸੋਜ਼ ਆ

(pb)
Posted by
preet (7526903642)
preet
Punjab
Moga
Write Answer
Posted Date (11 May 2020 09:54 PM) Assigned Date (-)
Answered Date (12 May 2020 12:50 PM) Translated Date (-)

ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਇਸਨੂੰ carpade injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cortalife injection ਲਗਵਾ ਸਕਦੇ ਹੋ ,ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ..

beans k plant ek ek krke sookh rhe please pics dekh kr solution btaye danyabaad

(en)
  • 3
Posted by
Lakhvir Singh (9622370420)
Lakhvir Singh
Jammu & Kashmir
Kathua
Write Answer
Posted Date (11 May 2020 09:47 PM) Assigned Date (-)
Answered Date (12 May 2020 06:46 AM) Translated Date (-)

Lakhvir Singh g isme M45@500 gm per acre spray kr skte ho...

what is the name of this citrus pest

(en)
  • 1
Posted by
Dheeraj Singh (9915363664)
Dheeraj Singh
Haryana
Faridabad
Write Answer
Posted Date (11 May 2020 09:46 PM) Assigned Date (-)
Answered Date (12 May 2020 06:49 AM) Translated Date (-)

Mr. Dheeraj the name of citrus pest is Giant Swallowtail catterpillar....

Answered Date (13 May 2020 07:31 PM) Translated Date (-)

thank u Dr shab

ਸਰ ਪਨੀਰੀ ਬੀਜੀ ਨੂੰ 4ਦਿਨ ਹੋ ਚੁੱਕੇ ਹਨ ਇਸ ਨੂੰ ਕਿਹੜੀ ਖਾਦ ਪਾਣੀ ਚਹਾਦੀ ਹੈ ਅਤੇ ਪਾਣੀ ਕਿਸ ਤਰ੍ਹਾਂ ਦਾ ਲਗਾਉਣਾ ਚਾਹੀਦਾ ਜੀ ਧੰਨਵਾਦ ਸਾਹਿਤ

(pb)
Posted by
bs.saini (9530780153)
bs.saini
Punjab
Gurdaspur
Write Answer
Posted Date (11 May 2020 09:39 PM) Assigned Date (-)
Answered Date (11 May 2020 09:52 PM) Translated Date (-)

ਸ੍ਰੀ ਮਾਨ ਜੀ ਪਨੀਰੀ ਨੂੰ ਸ਼ਾਮ ਦੇ ਵੇਲੇ ਹਲਕਾ ਪਾਣੀ ਦਿੰਦੇ ਰਹੋ ਜੀ ਤਾਂ ਜੋ ਬੀਜ ਚੰਗੀ ਤਰ੍ਹਾਂ ਪੁੰਗਰ ਜਾਣ।ਇਸ ਵਿੱਚ ਫਿਲਹਾਲ ਕੋਈ ਖਾਦ ਨਾ ਪਾਓ ਜੀ।

Answered Date (11 May 2020 10:22 PM) Translated Date (-)

sir hrk 47 seed kida da j lwa daie ta

Answered Date (11 May 2020 10:34 PM) Translated Date (-)

hkr

devmedia

(pb)
  • 1
Posted by
palwinder singh (9814187713)
palwinder singh
Punjab
Gurdaspur
Write Answer
Posted Date (11 May 2020 09:39 PM) Assigned Date (-)
Answered Date (12 May 2020 12:54 PM) Translated Date (-)

ਪਲਵਿੰਦਰ ਜੀ ਤੁਸੀ ਇਹ ਸਾਰੇ ਪਸ਼ੂਆਂ ਨੂੰ ਦੇ ਸਕਦੇ ਹੋ, ਇਸ ਨਾਲ ਵਧਿਆ ਗਰੋਥ ਹੁੰਦੀ ਹੈ ਜੇਕਰ ਤੁਸੀ ਕੱਟੀਆਂ, ਵੱਛੀਆਂ ਨੂੰ ਹੋਰ ਫੀਡ ਤਿਆਰ ਕਰਕੇ ਦੇਣਾ ਚਾਹੁੰਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਫੀਡ ਓਹਨਾ ਲਈ ਤਿਆਰ ਕਰ ਸਕਦੇ ਹੋ : 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਲਵੋ ਤੇ ਪਸ਼ੂ ਨੂੰ 1-1.5 ਕਿਲੋ ਇਕ ਟਾਈਮ ਤੱਕ ਦੇ ਸਕਦੇ ਹੋਂ।

moti ki kheti kaise hota hai

(hn)
Posted by
laxman kumar yadav (8789351061)
laxman kumar yadav
Jharkhand
Dhanbad
Write Answer
Posted Date (11 May 2020 09:34 PM) Assigned Date (-)
Answered Date (12 May 2020 12:33 PM) Translated Date (-)

aap moti ki kheti kar sakte hain, Moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein or 250/- se apna registration karwaye. Achal SIngh (founder): 9711858258, dhanywad

ਝੋਨੇ ਦੀ।ਸਿੱਧੀ ਬਿਜਾਈ ਬਾਰੇ ਜਾਣਕਾਰੀ ਦੱਸੋ

(pb)
Posted by
Johal Saab (9814583769)
Johal Saab
Punjab
Amritsar
Write Answer
Posted Date (11 May 2020 09:33 PM) Assigned Date (-)
Answered Date (11 May 2020 09:39 PM) Translated Date (-)

ਸ੍ਰੀ ਮਾਨ ਜੀ ਝੋਨੇ ਦੀ ਸਿੱਧੀ ਬਿਜਾਈ ਲਈ ਘਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਸ਼ਿਫਾਰਿਸ ਕੀਤੀ ਗਈ ਹੈ ਅਤੇ ਝੋਨੇ ਦੀ ਸਿੱਧੀ ਬਿਜਾਈ ਤਿਰਛੀ ਪਲੇਟ ਵਾਲੀ ਮਸ਼ੀਨ ਨਾਲ ਕਰੋ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 20 ਸੈਂਟੀਮੀਟਰ ਅਤੇ ਇਹ 2-3 ਸੈਂਟੀਮੀਟਰ ਡੂੰਘਾ ਬੀਜ ਬੀਜੋ ਜੀ। ਬਿਜਾਈ ਸੁੱਕੇ ਖੇਤ ਵਿਚ ਜਾਂ ਰੌਣੀ ਕਰਕੇ ਵੀ ਕਰ ਸਕਦੇ ਹੋ ਜੀ। ਸੁੱਕੇ ਖੇਤ ਵਿਚ ਬਿਜਾਈ ਤੋਂ ਤੁਰੰਤ ਬਾਅਦ ਹੀ ਪਾਣੀ ਲਗਾ ਦੇਣਾ ਚਾਹੀਦਾ ਹੈ।

jarsi nasal di gayi da dudh bdaun layi ki kriye

(pb)
Posted by
karnail Singh (9417746184)
karnail Singh
Punjab
Shahid Bhagat Singh Nagar
Write Answer
Posted Date (11 May 2020 09:31 PM) Assigned Date (-)
Answered Date (12 May 2020 12:55 PM) Translated Date (-)

Karnail ji pashu da dudh usdi vdia nasal ate vdia khurak te nirbhar hai tuci uss nu vdia matra vich hara chara deo ate uss nu her 3 mahine badd pett de kiria wali goli deo isde nal nal tuci uss nu Enerdyna liquid 100ml rojana, milkout powder 2-2 chamch swere sham deo ate uss nu garmi ton bacha ke rkho..

sir ji milk record ki a

(en)
  • 2
Posted by
Manjot chahal (7087394500)
Manjot chahal
Punjab
Mansa
Write Answer
Posted Date (11 May 2020 09:20 PM) Assigned Date (-)
Answered Date (12 May 2020 01:00 PM) Translated Date (-)

Manjot ji ehh jersey nasal da semen hai isda milk record 16-17 litre per day hai.

ਸिਤ ਸ੍ੀ ਅਕਾਲ ਜੀ ਮॅਝ ਦਾ ਦੁਧ ਅਾਪਣੇ ਅਾਪ िਨਕਲਣ ਲॅਗ ਜਾਦਾਂ ਹੈ

(pb)
Posted by
nirmal singh (9465293309)
nirmal singh
Punjab
Bathinda
Write Answer
Posted Date (11 May 2020 09:20 PM) Assigned Date (-)
Answered Date (12 May 2020 01:02 PM) Translated Date (-)

ਨਿਰਮਲ ਜੀ ਤੁਸੀ ਉਸ ਨੂੰ Vitamor-h liquid 10-10ml ਸਵੇਰੇ ਸ਼ਾਮ ਦਿਓ ਅਤੇ Bovimin-gl liquid 7ml ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ

devmedia

(hn)
Posted by
Sri niwas (9701996614)
Sri niwas
Haryana
Jhajjar
Write Answer
Posted Date (11 May 2020 09:17 PM) Assigned Date (-)
Answered Date (11 May 2020 09:45 PM) Translated Date (-)

Sri niwas g kirpa krke apna swaal visthaar se pucho or batao aap kon si fasal ke liye deemak ki dwai ke bare mein puch raho ho ta jo aapko proper jaankari mil ske g..

ਪੰਜਾਬ ਵਿਚ ਸਠੇ ਮਾਂਹ ਦੀ ਬਿਜਾਈ ਲਈ ਸਹੀ ਸਮਾਂ ਕੀ ਹੈ

(en)
Posted by
amandeep (9464879293)
amandeep
Punjab
Gurdaspur
Write Answer
Posted Date (11 May 2020 09:17 PM) Assigned Date (-)
Answered Date (11 May 2020 09:43 PM) Translated Date (-)

ਸ੍ਰੀ ਮਾਨ ਜੀ ਸੇਂਜੂ ਇਲਾਕੇ ਵਿੱਚ ਮਾਂਹ ਦੀ ਬਿਜਾਈ 15-25 ਜੁਲਾਈ ਤਕ ਕਰ ਸਕਦੇ ਹੋ ਜੀ। ਇਸ ਦੀਆਂ ਕਿਸਮਾਂ ਮਾਂਹ 114 ਅਤੇ ਮਾਂਹ 338 ਦੀ ਬਿਜਾਈ ਕਰ ਸਕਦੇ ਹੋ ਜੀ ਜੋ ਪਕਣ ਵਿੱਚ 83-90 ਦਿਨ ਲੈਂਦੀਆਂ ਹਨ।

Kon si nasal ki murgi bachche peda karti hai

(en)
Posted by
Ajaydeep Singh (7533073209)
Ajaydeep Singh
Uttarakhand
Pauri Garhwal
Write Answer
Posted Date (11 May 2020 09:14 PM) Assigned Date (-)
Answered Date (12 May 2020 01:05 PM) Translated Date (-)

Ajaydeep ji murgi jabb kudak per hoti hai tabhi woh egg per bethti hai tabhi chicks niklte hai yeh kudrati hota hai, aap koi v nasal rakh skte hai ..