Punjab
Search
ग्वारी की बिजाई का सही समय व सफ़ल बीज कौन सा रहेगा । नरमा बीजने के बाद कितने दिन में पानी देना चाहिए । मेरा मोबाईल न. 9813326966
(hn)
Ajit singh g guar ki beejayi Last may se july ke first week tkk kr skte ho g. eski variety HG-365 or guar 80 lga skte ho g. Narme mein pani beejayi ke 4-5 week baad mein lgao g..
ਫਸਲ ਨੂੰ ਬੀਜਣ ਤੋ ਪਹਿਲਾ ਕਿਹੜੀ ਖਾਦ ਪਾ ਸਕਦੇ ਆ ਜੋ ਜਮੀਨ ਦੀਆ ਘਾਟਾ ਪੂਰੀਆ ਕਰ ਸਕੇ ਜਿਵੇ ਜਿਕਸਮ ਖਾਦ ਕਿਸ ਵਾਸਤੇ ਵਰਤ ਸਕਦੇ ਆ
(pb)
Punjab
ਗੁਰਚਰਨ ਸਿੰਘ ਜੀ ਤੁਸੀਂ ਆਪਣੇ ਖੇਤ ਦੀ ਮਿੱਟੀ ਦਾ ਪ੍ਰੀਖਣ ਕਰਵਾਓ ਤਾਂ ਜੋ ਤੁਹਾਨੂੰ ਆਪਣੇ ਖੇਤ ਵਿਚ ਤੱਤਾ ਦੀ ਘਾਟ ਬਾਰੇ ਪਤਾ ਲਗ ਸਕੇ ਅਤੇ ਰਿਪੋਰਟ ਅਨੁਸਾਰ ਹੀ ਖੇਤ ਵਿਚ ਖਾਦ ਖੁਰਾਕ ਦੀ ਵਰਤੋਂ ਹੋ ਸਕੇ।ਇਹ ਟੈਸਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਕਰਵਾ ਸਕਦੇ ਹੋ ਜੀ।
201 ਝੋਨੇ ਦਾ ਝਾੜ ਦੱਸੋ ਜੀ
(pb)
Punjab
ਇਹ ਝੋਨੇ ਕਿਸਮ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Iਇਸਦੀ ਪਨੀਰੀ 20 ਮਈ ਤਕ ਲਗਾ ਸਕਦੇ ਹੋ ਜੀ I
Sir lockey main broun Machar Hai or Kala or hara rang ka kuda ha kya kera
(hn)
Punjab
Udham singh g hare and kale macchar ki roktham ke liye Actara @1 gm per 2 liter pani mein mila ke spray kr skte ho g..
Shrimaan ji, alkaline soil de vich gypsum di kini matra per acre de hisaab naal paa sakde haa .
(pb)
Punjab
shrimaan g khet vich gypsum paoun to pehla soil test jroor krvao and report de hisab nal pao g. Tuc gypsum @90-100 kg per acre vich pa skde ho g..
ਕੀ ਇਸ ਵਾਰ 2902 ਰੁਪਏ ਵਿਕੇਗਾ ਝੋਨੇ ਦੱਸੋ
(pb)
Punjab
ਸ੍ਰੀ ਮਾਨ ਜੀ ਫਿਲਹਾਲ ਝੋਨੇ ਦੇ ਰੇਟ ਦਾ ਕੋਈ ਅਨੁਮਾਨ ਨਹੀਂ ਆਇਆ ਜੀ ਜਦੋਂ ਹੀ ਕੋਈ ਖਬਰ ਆਵੇਗੀ ਤਾਂ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਵੇਗੀ ਜੀ। ਧੰਨਵਾਦ
hello sir is fungal ka medicine bataiye
(en)
Punjab
Kamlesh ji yeh keet ka hamla hai iske liye aap carbendazim@400 gram ko prati acre ke hisab se spray karen,dhnaywad
sir mera thasel aur gawo uplode nahi ho raha hai
(hn)
Punjab
Vikas ji kripya aap apne gaav aur tehsil ka nam btaye taki aapko iske bare men poori jankari di ja sake,dhanywad
ਸਰ ਜੀ ਅਸੀਂ PR126ਬਾਰੇ ਜਾਣਕਾਰੀ ਚਾਹੁੰਦੇ ਹਾਂ ਕਿ ਇਸ ਦੀ ਸੋਧ ਕੀਤੀ ਗਈ ਹੈ
(pb)
Punjab
ਸ੍ਰੀ ਮਾਨ ਜੀ PR-126 ਕਿਸਮ ਘਟ ਸਮੇਂ ਵਿੱਚ ਪਕਣ ਵਾਲੀ ਕਿਸਮ ਹੈ ਅਤੇ ਇਹ ਕਿਸਮ ਪਕਣ ਤਕ 123 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ ਔਸਤਨ 30 ਕੁਇੰਟਲ ਪ੍ਰਤੀ ਏਕੜ ਹੈ।
ਸਰ ਮੈਂ ਇਕ ਅਮਰੂਦ ਦਾ ਬੂਟਾ ਲਾਇਆ ਪਿਛਲੇ ਸਾਲ ਦੇ ਮਾਰਚ ਮਹੀਨੇ ਵਿਚ ਇਸ ਸਾਲ ਉਸ ਨੂੰ 25 ਦੇ ਕਰੀਬ ਅਮਰੂਦ ਲੱਗੇ ਹਨ ਪਰ ਸਭ ਫਲ ਫਟ ਫਟ ਕੇ ਫੁੱਲ ਬਣ ਕੇ ਝੜ ਜਾਂਦੇ ਹਨ ਇਸ ਦਾ ਕੀ ਕਾਰਨ ਹੈ ਅਤੇ ਸੁਧਾਰ ਲਈ ਕੀਤਾ ਜਾ ਸਕਦਾ ਹੈ
(en)
Punjab
ਨਵਦੀਪ ਜੀ ਤੁਸੀ ਇਸਦੇ ਬੋਰੋਨ @1 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਇਸਦੇ ਲਈ ਤੁਸੀ ਬੂਟੇ ਨੂੰ ਸਿੰਚਾਈ ਘਟ ਕਰੌ |
sir ਜੀ ਸਭ ਤੋਂ ਘੱਟ ਟਾੲੀਮ ਲੈਣ ਵਾਲੀ ਝੋਨੇ ਜੀਰੀ ਦੀ ਵਰਾੲਿਟੀ ਕਿਹੜੀ ਹੈ ਪਨੀਰੀ ਬੀਜਣ ਦਾ ਟਾੲੀਮ ਕਿਹੜਾ ਹੈ
(pb)
Punjab
ਗੁਰਪ੍ਰੀਤ ਜੀ ਝੋਨੇ ਦੀ ਕਿਸਮ ਸਵਾ 200, ਸਵਾ 134 ਦੀ ਬਿਜਾਈ ਕਰ ਸਕਦੇ ਹੋ| ਇਸਦੀ ਪਨੀਰੀ ਤੁਸੀ ਹੁਣ ਬੀਜ ਸਕਦੇ ਹੋ |
PR 126. ਇਸ ਦੀ ਪਨੀਰੀ ਤੁਸੀਂ 10 june ਤੱਕ ਵੀ ਲਾ ਸਕਦੇ ਹੋ I ਇਸ ਨੂੰ ਜਿਹਨਾਂ ਲੇਟ ਲਾਓਂਗੇ ਉਹਨਾਂ ਹੀ ਵਧੀਆ ਝਾੜ ਦੇਉਗੀ I
कीटनाशकों के लिए घरेलू दवाई बनाना चाहता हूं इसके लिए क्या करना चाहिए
(hn)
Punjab
तना छेदक, टिंडे और फल की सुंडी की रोकथाम:- इस घोल को बनाने के लिए पशु मूतर देसी गाय या भैंस (10 लीटर), नीम की निमोलियाँ (3 किलो) और हरी मिर्च (2 किलो) आदि। घोल बनाने की विधि:-उपरोक्त दी गई वस्तुओं को लोहे या पित्तल के बर्तन में डालकर 4 उबाले दें। ठंडा होने पर इसे कपडे से छान लें। घोल तैयार है और फसल पर कीट के हमले के अनुसार आधा लीटर प्रति पंप के हिसाब से प्रयोग करें।
20 ਮਈ ਤੋਂ ਬਾਅਦ ਕਿਹੜੀਆਂ ਸਬਜ਼ੀਆਂ ਦੀ ਬਿਜਾਈ ਹੋ ਸਕਦੀ ਆ
(pb)
Punjab
ਅੰਮ੍ਰਿਤ ਜੀ ਤੁਸੀ ਫੁੱਲਗੋਭੀ ,ਬੈਂਗਣ ,ਪਿਆਜ ,ਮੂਲੀ ,ਮਿਰਚ ਦੀ ਬਿਜਾਈ ਕਰ ਸਕਦੇ ਹੋ|
Punjab
ਧੰਨਵਾਦ ਜੀ
ਸਰ ਮੱਝਾ ਦਾ ਦੁਧ ਵਦਾਉਣ ਦਾ ਈਲਾਜ ਹੈ ਸੋਈ ਨੂੰ 1 ਮਹਿਨਾ ਹੋਆ ਆ ਤਾਜੀ ਸੋਈ ਆ ਢਾਈ ਕਿਲੋ ਕਰਦੀਆ 2 ਟਾਈਮ ਹੋਵੇ ਦੇਸੀ ਈਲਾਜ ਉਸ ਨੂੰ ਦਲੀਆ ਵੀ ਪਾ ਕਿ ਦੇ ਖ ਲੇਆ ਤੇ ਬੜੇਮੇ ਆ ਦੀ ਵੀ ਪਾ ਕੇ ਲ ਈ।ਕੋਈ ਫਰਕ ਨਹੀ ਜਲਦੀ ਜਵਾਬ
(pb)
Punjab
ਦੁੱਧ ਵਧਾਉਣ ਲਈ ਸਮਾਨ 250 ਗਰਾਮ ਕਣਕ ਦਾ ਦਲੀਆ, 100 ਗਰਾਮ ਗੁੜ ਸਰਬਤ, 50ਗਰਾਮ ਮੈਥੀ, 1 ਕੱਚਾ ਨਾਰੀਅਲ, ਵਰਤੋਂ ਦਾ ਤਰੀਕਾ ਸਭ ਤੋਂ ਪਹਿਲਾਂ ਦਲੀਏ ,ਮੈਥੀ ਅਤੇ ਗੁੜ ਨੂੰ ਪਕਾ ਲਓ ਅਤੇ ਬਾਅਦ ਵਿੱਚ ਨਾਰੀਅਲ ਨੂੰ ਪੀਸ ਕੇ ਉਸ ਵਿੱਚ ਪਾ ਦਿਓ ਅਤੇ ਠੰਡਾ ਹੋਣ ਤੇ ਪਸ਼ੂ ਨੂੰ ਖਵਾਓ
ਸਰ ਅਸੀਂ ਪਕਾਵੀ ਮੱਕੀ ਦੀ ਬਜਾਈ ੨੦ ਅਪ੍ਰੈਲ ਨੂੰ ਕੀਤੀ ਸੀ ਏਕੜ ਇਕ ਗੱਟਾ ਯੂਰੀਆ ਅਤੇ ਇਕ ਡੀ ਏ ਪੀ ਦਾ ਪਇਆ ਇਸ ਵਿੱਚ ਹੋਰ ਕਿਹੜੀ ਆ ਖਾਦਾ ਦੀ ਵਰਤੋਂ ਕਿੰਨੀ ਮਾਤਰਾ ਕਿੰਨੇ ਸਮੇਂ ਵਿੱਚ ਕਰਨੀਆਂ ਚਾਹੀਦੀ ਹੈ ਅਤੇ ਹੋਰ ਗਰੋਥ ਤੇ ਵੱਧ ਝਾੜ ਲਈ ਕੀ ਕਰ ਸਕਦੇ ਹਾ
(pb)
Punjab
ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ। ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ।ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬੀਜਾਈ ਤੋਂ ਬਾਅਦ ਪਾਓ।
तोरई कैसे बोई जाती है
(hn)
Punjab
दो बीजों को प्रति क्यारी में बोया जाता है जो कि 3 मीटर चौड़ी होती है और बीजों में 75-90 सैं.मी. के फासले का प्रयोग करें।बीजों को 2.5-3 सैं.मी. की गहराई में बोयें।गड्ढे खोदकर इसकी बिजाई की जाती है।
halki zameen ch kehde kehde fertilizer payie jhona laun tau phla and vadh ch urea nal kehde kehde payie
(pb)
Punjab
shrimaan g jhone vich urea @110 kg potash @20 kg and zinc monohydrate(33%) @16 kg per acre pao.Phosphorous di deficiency wali jsmmen vich dap @25 kg ja Single super phosphate @75 kg per acre pa skde ho g. Potash and zinc nu kaddu wele pao and urea nu 3-4 dose vich 35-40 din vich pa deo g..
single super phosphate jhone vich paun da benefit ki aa g dseo
(pb)
Punjab
Chahal ji jhone vich isdi varto nahi kiti jandi jhone vich DAP di varto kiti jandi hai.SSP de vich phosphorus hon de nal nal isde vich sulphur , zinc ate calcium vi maujood hunda hai,dhanwad
ਝੋਨੇ ਵਿੱਚ ਸਿੰਗਲ ਸੁਪਰ phosphate ਜਾਂ DAP ਦੀ ਜਰੂਰਤ ਨਹੀਂ ਹੁੰਦੀ ਜੇ ਤੁਸੀਂ ਕਣਕ ਨੂੰ ਪੂਰੀ DAP 50-60 ਕਿਲੋ ਪਾਈ ਹੈ I ਇਸ ਦੀ ਥਾਂ ਤੇ ਤੁਸੀਂ ਜ਼ਿੰਕ sulphate 33 % 8 ਕਿਲੋ ਜਾਂ 21 % 10 ਕਿਲੋ ਪਾਓ I ਸਿੰਗਲ ਸੁਪਰ phosphate ਜਾਂ dap ਜ਼ਿੰਕ ਨੂੰ ਬੂਟੇ ਤੱਕ ਪਹੁੰਚਣ ਤੋਂ ਰੋਕਦੀ ਹੈ I ਇਸ ਲਈ ਸਿਰਫ਼ zinc ਤੇ dhyaan ਦਿਓ I
mere paas badi bhains Hai 8 mahine ki gabine hai vah bahut halfeti hai
(hn)
Punjab
Rajesh ji aap uska bhukar ki janch krwayen yaddi bhukar bilkul thik hai tab aap usko gurr ka sharbat pilana suru kren aur usko Coolmax powder 50gm rojana, Enerdyna liquid 100ml rojana dena suru kro aur garmi se bacha ker rakhen..
jiri 1509 di jankari deo g
(pb)
Punjab
ਬਾਸਮਤੀ 1509 ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ। ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ । ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ।
ਸਰ ਜੀ ਚਿੱਟੇ ਕਲਰ ਵਿਚ ਕਿਹੜੇ ਝੋਨੇ ਦਾ ਬੀਜ ਸਹੀ ਰੇਹੁਗਾ ਤਾਂ ਕੀ ਜਿਹੜਾ ਲੇਟ ਵੱਢਣ ਤੇ ਛਿੱਟੇ ਮੋਡਨੀ ਨਾ ਪੈਣੇ
(pb)
Punjab
ਹਰਸਿਮਰਨਜੀਤ ਜੀ ਤੁਸੀ signet 5050 ਦੀ ਬਿਜਾਈ ਕਰ ਸਕਦੇ ਹੋ|
Deshi murgi palan kaise Kare
(hn)
Punjab
murgi palan da kam suru krnn ton pehla ehh pta hona jruri hai ki murgi palan da kam 2 trah da hunda hai, anndia lai ate meat lai, jekar tuci anndia lai kam krna chaunde ho tan tuhanu layer murgia rakhnia pengia ate jekar tuci meat lai kam krna hai tan tuhanu Broilor murgia rakhnia pengia, baki tuci iss kam nu suru krn ton pehla isdi training jrur lao, jiss nal tuhanu iss kam di puuri jankari howegi ate tuci loan v laa skde ho, training lain lai tuci apne nazdiki kvk nal sampark kr skde ho uthe sme sme te kisana di manng di anusar training diti jandi hai
Swati green slim Ka beej kha milega or kab nursary Ka Sahi time or ropai kab hogi
(hn)
Punjab
Ambrish ji Swati green slim ka beej aap online mangva sakte hai.https://www.amazon.in/Swati-Beej-Green-Hybrid-Chilli/dp/B07WNQMCTB nursery ka uchit smay october ke akhri hafte se november mahine tak ka hai,dhanywad
बडे दुखः की बात है कि करोडों किसानों के बच्चे फेसबुक पर है पर किसानो के बारे में कुछ नहीं लिखते
(hn)
Punjab
शिविंदर जी कृपया आप अपना सवाल विस्तार से पूछे ताकि आपको इसके बारे में पूरी जानकारी दी जा सके|
Haryana
Good veer
devmedia
(en)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
sahjan ki fali ke kya fayda hai
(hn)
Punjab
sahajan ki fali sehat ko kayi bimariyon se bchata hai aur isme kayi trah ke tatv maujood hote hai,dhanywad
Sartthe maah di bijai lyi sahi time kdo hunda hai
(en)
Punjab
amandeep ji isdi bijai 15-25 july mahine tak kiti jandi hai,dhanwad
sir ji eh injection Da result kime a record kinna dudh da
(pb)
Punjab
Prabhjot jiu ehh hf nasal da semen hai isda record vare tuhanu sahi jankari jiss ton eh semen bhrwaya hai uss ton mill skdi hai..
lemon tree leaves are effected and getting curved and damaged
(en)
Punjab
purushottam ji please send the image again so that we can provide you proper information
sabse adhik paisa dene wali kheti
(hn)
Punjab
Mishra ji kripya aap btaye ke aapke khet ki mitti kaisi hai taki aapko iske bare men poori jankari di ja sake,dhanywad
मेरे इंग्लिश गुलाब यह कौन सा रोग है, पत्तियाँ व कली काली हो रही हैं, फूल ऊपर से काले व खिल नहीं रहे हैं, मैं साफ फंगीसाइड भी इस्तेमाल करता रहता हूँ, कारण व उपाय बतायें
(hn)
Punjab
जीवन जी यह फंगस के कारण होती है इसके लिए आप carbendazim @3 ग्राम को प्रति लीटर पानी के हिसाब से स्प्रे करें|
Uttar Pradesh
धन्यवाद मेम \\\"साफ\\\" फंगीसाइड का इस्तेमाल कर चुका हूँ उसमें कार्वनडाजिम और मेनकॉजेव है
growth ni ho rahi ggg
(pb)
Gurjant g growth de lyi tuc NPK 19:19:19@1kg 150ltr pani ch mila ke per acre spray kr skde ho.....
ਕਠਲ ਦਾ ਫਲ ਇਸ ਤਰਾ ਹੋ ਰਿਹਾ ਹੈ ਕਿ ਹੱਲ ਹੋ ਸਕਦਾ
(pb)
Punjab
ਰਤਿੰਦਰ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ carbendazim @300 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|
identify plant
(en)
Mr. Akshit its aa Tulsi plant...
Kon sa plant h
(en)
Akshit g Tulsi ka plant hai g....
अमरूद के बाग मेंबाग में फूल और फल आ रहे हैं क्या इस समय सिंचाई करें तथा किडेका प्रकोप बहुत ज्यादा है उसके लिए क्या करें
(hn)
अखिलेश जी कीड़े की रोकथाम के लिए आप Fenvalrate@2 mlप्रती लीटर पानी में मिलाकर सप्रे कर सकते हो।
makka men kide lagne ka ilaaj
(hn)
Mahipal g keede ki roktham ke liye aap coragen@40ml per acre spray kr skte ho.....
je caw diaa back lags Lang marn lag Jann ta es da ki elaj hai ji
(pb)
Punjab
tuci uss nu Curan-9 injection 3ml (SC) lgwao ate uss nu Bovimin-gl liquid 7ml rojana, sarakind plus bolus 1-1 goli swere sham deo iss nal frak paa jawega.
devmedia
(hn)
Punjab
Ajay ji aap iski paudh june mahine me beej sakte hai.dhanywad
devmedia
(en)
Punjab
ਮਨਜਿੰਦਰ ਸਿੰਘ ਜੀ ਝੋਨੇ ਦੇ ਬੀਜ ਨੂੰ 8-10 ਘੰਟੇ ਤੱਕ ਪਾਣੀ ਵਿੱਚ ਭਿਉਂ ਕੇ ਰੱਖੋ ਜੀ ਫਿਰ ਪਾਣੀ ਵਿੱਚੋਂ ਕਢ ਕੇ ਛਾ ਵਿੱਚ ਗਿੱਲੀ ਬੋਰੀ ਨਾਲ ਢਕ ਦਿਓ ਜੀ ਤਾਂ ਜੋ ਬੀਜ ਚੰਗੀ ਤਰ੍ਹਾਂ ਪੁੰਗਰ ਸਕੇ ਅਤੇ ਸਵੇਰੇ ਜਾਂ ਸ਼ਾਮ ਦੇ ਵੇਲੇ ਛਿਟਾ ਦਿਓ ਜੀ।
ਕੀ ਅਸੀਂ ਕਿਸੇ ਵੀ ਪੌਦੇ ਦੀ ਕਟਿੰਗ ਜਾਂ ਇਸ ਦੀ ਟਾਹਣੀ ਕੱਟ ਕੇ ਉਸ ਤੋਂ ਪੌਦਾ ਤਿਆਰ ਕਰ ਸਕਦੇ ਹਾਂ ਜਾਂ ਨਹੀਂ ਜੇ ਕਰ ਸਕਦੇ ਹਾਂ ਤਾਂ ਸਭ ਤੋਂ ਵਧੀਆ ਤਰੀਕਾ ਕਟਿੰਗ ਨਾਲ ਪੌਦਾ ਤਿਆਰ ਕਰਨ ਦਾ ਕੀ ਹੈ ਕਿਹੜੇ ਮਹੀਨੇ ਵਿੱਚ ਕਟਿੰਗ ਦਾ ਮੌਸਮ ਹੁੰਦਾ ਹੈ ਕਿਰਪਾ ਕਰਕੇ ਵਿਸਥਾਰ ਨਾਲ ਦੱਸਿਆ ਜਾਵੇ
(pb)
Punjab
ਸਿਕੰਦਰ ਜੀ ਹਰ ਪੌਧੇ ਦੀ cutting ਤੋਂ ਪੌਧ ਤਿਆਰ ਨਹੀਂ ਕੀਤੀ ਜਾਂਦੀ ਹੈ ਇਹ ਜ਼ਿਆਦਾਤਰ ਫਰਵਰੀ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ|
sir ji answer nhi diya
(hn)
जीतू जी ऐसा प्रतीत हो रहा है कि ये फल मक्खी के हमले के कारण हुआ है इसकी रोकथाम के लिए Fenvalrate@2 mlप्रती लीटर पानी में मिलाकर सप्रे कर सकते हो।
ਰੇਤਲੀ ਜਮੀਨ ਵਾਸਤੇ ਨਰਮਾ ਜੀ ਕਿਹੜੀ ਵਰਾਇਟੀ ਬੀਜੀਏ ਜੀ ਜਾ ਫਿਰ ਗੁਬਾਰੀ ਕਿਹੜੀ ਬੀ ਵਧੀਅਾ ਰਹੂ ਜੀ
(pb)
ਮਨਪ੍ਰੀਤ ਸਿੰਘ ਜੀ ਤੁਸੀਂ RCH 776,US-51, Bayer SP7172 ਆਦਿ ਦੀ ਬਿਜਾਈ ਕਰ ਸਕਦੇ ਹੋ ਅਤੇ ਜਮੀਨ ਤਿਆਰ ਕਰਦੇ ਹੋਏ DAP25kg,UREA@25kg,Zinc33%@15kg ,Potash@25 kg ਪ੍ਰਤੀ ਏਕੜ ਪਾ ਸਕਦੇ ਹੋ।
ਮਨਪ੍ਰੀਤ ਸਿੰਘ ਜੀ Guara 80: ਇਸ ਕਿਸਮ ਦੀ ਖੇਤੀ ਪੂਰੇ ਰਾਜ ਵਿਚ ਕੀਤੀ ਜਾ ਸਕਦੀ ਹੈ| ਇਹ ਪੱਤਿਆਂ ਉਤੇ ਧੱਬੇ ਪੈਣ ਅਤੇ ਡੰਡਲ ਟੁੱਟਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ I ਇਸ ਦੇ ਬੀਜ ਗੋਲ ਚਪਟੇ ਆਕਾਰ ਅਤੇ ਸਲੇਟੀ ਰੰਗ ਦੇ ਹੁੰਦੇ ਹਨ I ਇਹ ਦੇਰ ਨਾਲ ਪੱਕਣ ਵਾਲੀ ਕਿਸਮ ਹੈ I ਇਸ ਦੀ ਪ੍ਰਤੀ ਏਕੜ ਪੈਦਾਵਾਰ 8 ਕੁਇੰਟਲ ਤੱਕ ਹੋ ਜਾਂਦੀ ਹੈ I HG 365: ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ I ਇਹ 105 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 5.5 ਕੁਇੰਟਲ ਪ੍ਰਤੀ ਏਕੜ ਤੱਕ ਹੋ ਜਾਂਦੀ ਹੈ I Ageta Guara 112: ਇਸ ਦੇ ਪੌਦਿਆਂ ਦੀ ਉਚਾਈ 1 ਤੋਂ 1.5 ਮੀਟਰ ਤੱਕ ਹੁੰਦੀ ਹੈ I ਇਸ ਔਸਤਨ ਪੈਦਾਵਾਰ 8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I
kam samay main hone wali kon si dhaan ka beej le.
(hn)
Punjab
Rajesh ji aap dhan ki kisme jaise signet 5050,sava 200,sava 134 ki bijai kar sakte hai,dhanywad
Gobi ki paneer kab taiyar karte Hain
(hn)
Punjab
Shubham ji aap iski paniri june-july mahine men lga sakte hai,dhanywad
Himachal Pradesh
thanks madam ji
ताइवान पिंक अमरूद का एक पेड़ एक बार मे कितनी उपज तथा वर्ष में कितनी बार पैदावार देता है।
(hn)
Punjab
शर्मा जी इसे साल में ३ बार फल लगता है| इसका फल का वजन लगभग 300 ग्राम होता है|
Egg farming
(hn)
Punjab
Aman ji kripya aap apna swal vistar se pushen ki aap kya jankari lena chahte hai tan jo apko sahi jankari di jaa skee..
sir es semen da milk record ki hai
(en)
Punjab
Manjot ji ehh jersey nasal da semen hai isda milk record 16-17 litre per day hai.
Punjab
ok sar ji
Punjab
tnx sar ji
Punjab
sar ji Denmark bull 40138 jersey da milk record ki a ji
Kam samay main konsi dhaan lagaye.
(hn)
Punjab
Rajesh ji aap dhan ki kisme jaise sava 127,134 ya signet 5050 ki bijai kar sakte hai,dhanywad
Kamsamay wali dhaan ka beej kon sa sahi rahega.
(hn)
Rajesh g kam samay walla dhan ki variety PR126 lga skte ho....
sir kon sa dhaan lagaye
(hn)
अनूप जी लोकप्रिय व्यावसायिक किस्में- पंत धान- 4, पंत धान- 12, पंत धान- 16 विकास सरजू – 52, पूसा- 834, द्रपूसा- 221, नरेंद्र ऊसर- 3, नरेन्द्र- 97, नरेन्द्र- 359, मालवीय- 36, महसूरी, कुशल, बहादूर, रणजित, किरण, सुधा, गौतम,राजेन्द्र धान- 201,टुराटा, प्रभात, कणक, जानकी, राजश्री, वन्दना, आनन्द, सुभद्रा, अन्नपूर्णा, सत्कि पंकज, टी- 90, बी ए म- 6, पारिजात, सी आर- 1009, सी आर- 1014, महालक्ष्मी, माणिका, आई आर- 36, आई आर- 42, आई आर- 64, मानसरोवर, प्रणव, भुपेन एवं हीरा आदि धान की उन्नत किस्में प्रमुख है|गैर-बासमती सुगन्धित किस्में- दुनियापेट, काला सुखदास, कालानमक, हंसराज, तिलक चन्दन, बिन्दली, विष्णुपराग, सक्करचीनी, लालमती, बादशाह पसंद, बादशाह भोग, प्रसाद भोग, मलभोग, रामतुलसी, मोहन भोग, तुलसी मन्जरी, एन पी- 49 टी- 812, रनधूनीपागल, कटरी भोग, बासमती, सीताभोग, गोपाल भोग, गोविन्दा भोग एवं कामिनी भोग आदि धान की उन्नत किस्में प्रमुख हैं।
Uttar Pradesh
thanks sir
devmedia
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
ਸਰ ਜੀ ਮੈਂ ਤਾਜ਼ੀ ਸੂਈ ਗਾਂ ਖ਼ਰੀਦੀ ਹੈ ੳੁਸ ਦੀ ਧਾਰ ਬਹੁਤ ਸਖ਼ਤ ਹੈ ਦੁੱਧ ਚੋਣ ਵਿੱਚ ਦੀਕਤ ਆਉਂਦੀ ਹੈ ਕੋਈ ਹੱਲ ਦੱਸੋ
(pb)
ਤੁਸੀ ਉਸ ਨੂੰ 250 ਗ੍ਰਾਮ ਰਾਵ ਖੰਡ, 100 ਗ੍ਰਾਮ ਬੱਗਾ ਜੀਰਾ ਉਬਾਲ ਕੇ , 250 ਗ੍ਰਾਮ ਡਾਲਡਾ ਘਿਓ ਤੇ 100 ਗ੍ਰਾਮ ਨਿੰਬੂ ਪਾ ਕੇ ਠਾਰ ਕੇ 7-10 ਦਿਨ ਦਿਉ, ਇਸ ਨਾਲ ਫਰਕ ਪੈ ਜਾਵੇਗਾ..
devmedia
(hn)
Punjab
Manroop ji kripya aap iski photo bheje taki aapko iske bare men poori jankari di ja sake,dhanywad
ਪੂੂਸਾ 44 ਝੋਨੇ ਦੀ ਸਿਧੀ ਬਿਜਾਈ ਦਾ ਸਮਾਂ ਕੀ ਹੈ।
(pb)
ਕੁਲਵੀਰ ਜੀ ਸਿੱਧੀ ਬਿਜਾਈ ਲਈ ਤੁਸੀਂ PR126 ਕਿਸਮ ਬੀਜ ਸਕਦੇ ਹੋ ਅਤੇ ਇਸ ਦੀ ਬਿਜਾਈ 1-15 ਜੂਨ ਤੱਕ ਕਰ ਸਕਦੇ ਹੋ।
tyori kse lggay
(hn)
Punjab
Niku ji bijai ke same prati 3 mtr chaudi kiyari men bijai kare aur beejon men 75-90cm ke faasle ka istemal karen.beej ko 2.5-3cmki dungayi par beeje.dhanywad
5 माह का भैंस का बच्चा है जिसके चिड़चिड़ा और कली ले हो गए हैं दवाई भी पिलाई है बेंजोल साबुन से नहलाया है फिर भी ना तो यह मर रहे हैं नाही ठीक हो रहे हैं कोई विशेषज्ञ उचित इलाज बताएं मेरा मोबाइल नंबर 7906149376
(hn)
Punjab
विजय जी इसके लिए आप Taktic दवाई का प्रयोग करें इसे 2 मि.ली. को एक लीटर पानी में मिलाकर उसके पूरे शरीर पर कपड़े से मालिश करें उसके मुंह, चारे फीड से बचाकर पूरे शरीर पर लगा दें और आस पास साफ सफाई रखें इससे फर्क पड़ जाएगा।
जैविक खाद कैसे बनाये
(en)
Punjab
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं
amb De rukh nu phal Nai lgg reha
(pb)
Ricky g amb de rukh te NPK 13:00:45@10gm per litre paani ch mila ke spray kr skde ho.....
lal Matti me kis kis sabji ki kheti kar sakte hai ji
(hn)
Punjab
Ashok ji aap laal mitti me shimla mirch, mirch ki bijai kar sakte hai,dhanywad