Manage Expert Answers

Search

Total Count :- 258604

ਸਰ ਸਾਨੂੰ ਮੱਕੀ ਤੇ ਹੋਣ ਵਾਲੀਆਂ ਸਪਰੇਅ ਆ ਬਾਰੇ ਦੱਸਿਆ ਜਾਵੇ ਕਿਹੜੀਆਂ ਕਿਹੜੀਆਂ ਸਪਰੇਆ ਕਦੋਂ ਕਰਨੀਆਂ ਪੈਦੀਆ ਹਨ

(pb)
Posted by
Vicky Romana (7814940077)
Vicky Romana
Punjab
Faridkot
Write Answer
Posted Date (12 May 2020 04:09 PM) Assigned Date (-)
Answered Date (14 May 2020 07:09 PM) Translated Date (-)

ਵਿੱਕੀ ਜੀ ਸਪਰੇ ਬਿਮਾਰੀ ਜਾ ਕੀੜੇ ਦੇ ਹਮਲਾ ਹੋਣ ਤੇ ਹੀ ਕੀਤੀ ਜਾਣੀ ਚਾਹੀਦੀ ਹੈ ਕਿਰਪਾ ਕਰਕੇ ਦੱਸੋ ਕੇ ਮੱਕੀ ਤੇ ਕਿਹੜੀ ਬਿਮਾਰੀ ਜਾ ਕੀੜੇ ਦਾ ਹਮਲਾ ਹੈ ਤਾ ਜੋ ਤੁਹਾਨੂੰ ਇਸ ਬਾਰੇ ਜਾਣਕਾਰੀ ਦਿਤੀ ਜਾ ਸਕੇ|

ਇਸ ਸਮੇਂ ਮੱਕੀ ਦੀ ਬਿਜਾਈ ਲਈ ਵੱਧ ਝਾੜ ਲਈ ਕਿਹੜਾ ਬੀਜ ਲਾਇਆ ਜਾਵੇ ਜੀ

(en)
Posted by
Manjot Gill (8872790484)
Manjot Gill
Punjab
Fatehgarh Sahib
Write Answer
Posted Date (12 May 2020 04:08 PM) Assigned Date (-)
Answered Date (12 May 2020 04:16 PM) Translated Date (-)

ਮਨਜੋਤ ਜੀ ਪ੍ਰਸਿੱਧ ਕਿਸਮਾਂ ਜਿਵੇਂ ਕਿ PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ। ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ। ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ। ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Prabhat:-ਇਹ ਲੰਬੇ ਸਮੇਂ ਦੀ ਕਿਸਮ ਹੈ ਜੋ ਕਿ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ।ਇਹ ਦਰਮਿਆਨੇ ਲੰਬੇ ਕੱਦ, ਮੋਟੇ ਤਣੇ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਹ ਪੱਕਣ ਲਈ 95 ਦਿਨ ਦਾ ਸਮਾਂ ਲੈਂਦੀ ਹੈ। ਇਸਦਾ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ । Kesri:- ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 85 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਇਸਦਾ ਔਸਤ ਝਾੜ 16 ਕੁਇੰਟਲ ਪ੍ਰਤੀ ਏਕੜ ਹੈ। PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ। ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ। ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ। ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ। ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ। JH 3459:- ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 84 ਦਿਨ ਦਾ ਸਮਾਂ ਲੈਂਦੀ ਹੈ। ਇਹ ਸੋਕੇ ਨੂੰ ਸਹਿਣਯੋਗ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਅਤੇ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ । Prakash:- ਇਹ ਸੋਕੇ ਨੂੰ ਸਹਿਣਯੋਗ ਅਤੇ ਛੇਤੀ ਵੱਧਣ ਵਾਲੀ (82 ਦਿਨ) ਕਿਸਮ ਹੈ। ਇਸਦਾ ਔਸਤ ਝਾੜ 15-17 ਕੁਇੰਟਲ ਪ੍ਰਤੀ ਏਕੜ ਹੈ । Megha:- ਇਹ ਘੱਟ ਸਮੇਂ ਵਾਲੀ ਕਿਸਮ ਹੈ ਜੋ ਕਿ ਪੱਕਣ ਲਈ 82 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਦਾਣੇ ਪੀਲੇ ਅਤੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਔਸਤ ਝਾੜ 12 ਕੁਇੰਟਲ ਪ੍ਰਤੀ ਏਕੜ ਹੈ । Punjab sathi 1:- ਇਹ ਘੱਟ ਸਮੇਂ ਦੀ ਗਰਮੀ ਦੇ ਮੌਸਮ ਵਾਲੀ ਕਿਸਮ ਹੈ ਜੋ ਪੱਕਣ ਲਈ 70 ਦਿਨ ਦਾ ਸਮਾਂ ਲੈਂਦੀ ਹੈ।ਇਹ ਗਰਮੀ ਨੂੰ ਸਹਿਣਯੋਗ ਹੈ ਅਤੇ ਇਸਦਾ ਔਸਤ ਝਾੜ 9 ਕੁਇੰਟਲ ਪ੍ਰਤੀ ਏਕੜ ਹੈ । Pearl Popcorn:- ਇਹ ਕਿਸਮ ਪੰਜਾਬ ਦੇ ਸਾਰੇ ਸੇਂਜੂ ਖੇਤਰਾਂ ਵਿੱਚ ਉਗਾਉਣ ਦੇ ਯੋਗ ਹੈ।ਇਹ ਖਿੱਲਾਂ ਬਣਾਉਣ ਵਾਲੀ ਕੰਪੋਜ਼ਿਟ ਕਿਸਮ ਹੈ।ਇਹ ਦਰਮਿਆਨੇ ਆਕਾਰ ਦੀ ਕਿਸਮ ਹੈ ਅਤੇ ਇਸ ਦੀਆਂ ਛੱਲੀਆਂ ਲੰਬੀਆਂ ਤੇ ਪਤਲੀਆਂ ਅਤੇ ਦਾਣੇ ਛੋਟੇ ਤੇ ਗੋਲ ਹੁੰਦੇ ਹਨ ਜੋ ਕਿ 88 ਦਿਨਾਂ ਵਿੱਚ ਪੱਕਦੀ ਹੈ। ਇਸਦਾ ਔਸਤਨ ਝਾੜ 12 ਕੁਇੰਟਲ ਪ੍ਰਤੀ ਏਕੜ ਹੈ। Punjab sweet corn:- ਇਹ ਕਿਸਮ ਵਪਾਰਕ ਪੱਧਰ ਤੇ ਵੇਚਣ ਲਈ ਢੁਕਵੀਂ ਹੈ ਕਿਉਂਕਿ ਇਸਦੇ ਕੱਚੇ ਦਾਣਿਆਂ ਵਿੱਚ ਬਹੁਤ ਮਿਠਾਸ ਹੁੰਦੀ ਹੈ। ਇਹ ਪੱਕਣ ਲਈ 95-100 ਦਿਨਾਂ ਦਾ ਸਮਾਂ ਲੈਂਦੀ ਹੈ ਅਤੇ ਇਸਦਾ ਔਸਤ ਝਾੜ 50 ਕੁਇੰਟਲ ਪ੍ਰਤੀ ਏਕੜ ਹੈ। FH-3211:-ਇਹ ਕਿਸਮ ਵਿਵੇਕਾਨੰਦ ਪਾਰਵਤੀ ਕ੍ਰਿਸ਼ੀ ਅਨੁਸੰਧਾਨ ਸੰਸਥਾ, ਅਲਮੋਰਾ ਦੁਆਰਾ ਬਣਾਈ ਗਈ ਹੈ ਅਤੇ ਇਸਦਾ ਝਾੜ 2643 ਕਿਲੋ ਪ੍ਰਤੀ ਏਕੜ ਹੈ। JH-10655:-ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ। ਇਹ ਬਹੁਤ ਸਾਰੀਆਂ ਮੁੱਖ ਬਿਮਾਰੀਆਂ ਨੂੰ ਸਹਿਣਯੋਗ ਹੈ ਅਤੇ ਇਸਦਾ ਔਸਤ ਝਾੜ 2697 ਕਿਲੋ ਪ੍ਰਤੀ ਏਕੜ ਹੈ। HQPM-1 Hybrid:- ਇਹ ਕਿਸਮ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਣਾਈ ਗਈ ਹੈ। ਇਸਦਾ ਔਸਤਨ ਝਾੜ 2514 ਕਿਲੋ ਪ੍ਰਤੀ ਏਕੜ ਹੈ। ਇਹ ਕਿਸਮ ਝੁਲਸ ਰੋਗਾਂ ਨੂੰ ਸਹਿਣਯੋਗ ਹੈ। J 1006:- ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ 1992 ਵਿੱਚ ਬਣਾਈ ਗਈ ਸੀ। ਇਹ ਕਿਸਮ ਝੁਲਸ ਰੋਗ, ਭੂਰੀ ਜਾਲੇਦਾਰ ਉੱਲੀ ਅਤੇ ਮੱਕੀ ਦੇ ਗੜੂੰਏ ਦੀ ਰੋਧਕ ਹੈ। Pratap Makka Chari 6:- ਇਹ ਕਿਸਮ ਐਮ.ਪੀ.ਯੂ.ਏ. ਐਂਡ ਟੀ. ਉਦੇਪੁਰ ਦੁਆਰਾ ਬਣਾਈ ਗਈ ਹੈ। ਇਹ ਇਕ ਦਰਮਿਆਨੇ ਕੱਦ ਦੀ ਕਿਸਮ ਹੈ, ਜਿਸਦਾ ਤਣਾ ਸਖਤ, ਮੋਟਾ ਤੇ ਘੱਟ ਡਿੱਗਣ ਵਾਲਾ ਹੈ। ਇਹ ਕਿਸਮ ਪੱਕਣ ਲਈ 90-95 ਦਿਨਾਂ ਦਾ ਸਮਾਂ ਲੈਂਦੀ ਹੈ। ਇਸਦੇ ਹਰੇ ਚਾਰੇ ਦਾ ਔਸਤਨ ਝਾੜ 187-200 ਕੁਇੰਟਲ ਪ੍ਰਤੀ ਏਕੜ ਹੈ।

jawar de varaties kehdi top de ha ha koi new hove chare lai

(pb)
Posted by
gurbhej singh (9464802922)
gurbhej singh
Punjab
Bathinda
Write Answer
Posted Date (12 May 2020 04:03 PM) Assigned Date (-)
Answered Date (14 May 2020 03:54 PM) Translated Date (-)

Gurbhej ji, tusi jawar diyan kisma jive ke SL44, Punjab Sudax di bijai kar sakde ho, is saal PAU vali koi navi kism nahi kadi gayi hai, dhanwad

Answered Date (14 May 2020 08:24 PM) Translated Date (-)

thanks g ta napier grass de kehdi varity ha bina kand tu asi jo lagaea ha osde kand he bhut ha g. koi new varity daso g Napier de

1 ਸਾਲ ਉਮਰ ਦੀ HF ਵੱਛੀ ਪਾਣੀ ਬਹੁਤ ਘੱਟ ਪੀ ਰਹੀ ਹੈ, ਸਰੀਰਕ ਪੱਖੋ ਵੀ ਕਮਜ਼ੋਰ ਹੈ , ਕੋਈ ਇਲਾਜ ਦੱਸੋ ਜੀ,

(pb)
Posted by
Sarpreet Singh (9915520278)
Sarpreet Singh
Punjab
S.A.S. Nagar
Write Answer
Posted Date (12 May 2020 04:02 PM) Assigned Date (-)
Answered Date (13 May 2020 04:44 PM) Translated Date (-)

ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ ਉਸ ਨੂੰ Intalyte oral powder 2-2 ਚਮਚ ਰੋਜਾਨਾ ਦਿਓ ਅਤੇ Cafplan ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਵਧਿਆ ਮਾਤਰਾ ਵਿਚ ਹਰਾ ਚਾਰਾ ਅਤੇ ਫੀਡ ਦੇਣੀ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋ ਜਾਵੇਗੀ

hm 11 makki da beej kive da hai Punjab ch kamjab hai anandpur sahib area ch isdi prati ekad jhad kinna hai kithon lai sakde haan

(pb)
Posted by
bhasin (9915614849)
bhasin
Punjab
Rupnagar
Write Answer
Posted Date (12 May 2020 04:01 PM) Assigned Date (-)
Answered Date (14 May 2020 07:12 PM) Translated Date (-)

Bhasin ji tuc isdi bijai kar sakde ho.isda beej tuc najdiki krisi vigyan kendra to lai sakde ho.dhanwad

ਜੀ ਸਰ ਪੀ ਆਰ 126 ਦੀ ਪੌਦ ਕਦੋਂ ਲਗੂ ਜੀ ਪਨੀਰੀ ਵੀ ਕਹਿ ਦਿਨਿਆ ਜੀ

(pb)
Posted by
JASPREET SINGH (9877002283)
JASPREET SINGH
Punjab
Sangrur
Write Answer
Posted Date (12 May 2020 04:00 PM) Assigned Date (-)
Answered Date (12 May 2020 04:13 PM) Translated Date (-)

ਜਸਪ੍ਰੀਤ ਸਿੰਘ ਜੀ PR126 ਦੀ ਪੌਦ 10 ਮਈ ਤੋਂ 5 ਜੂਨ ਤੱਕ ਬੀਜ ਸਕਦੇ ਹੋ। ਇਹ ਕਿਸਮ ਘੱਟ ਸਮੇਂ ਵਿੱਚ ਪੱਕਦੀ ਹੈ ਤਾਂ ਇਸਦੀ ਪੌਦ ਅਤੇ ਟਰਾਂਸਪਲਾਂਟ ਪਿਛੇਤੇ ਹਾਲਾਤਾਂ ਵਿੱਚ ਵੀ ਕਰ ਸਕਦੇ ਹੋ।

114 beez Lena veer g

(pb)
Posted by
ਨਵਦੀਪ ਸਿੰਘ (9464307777)
ਨਵਦੀਪ ਸਿੰਘ
Punjab
Tarn Taran
Write Answer
Posted Date (12 May 2020 03:52 PM) Assigned Date (-)
Answered Date (12 May 2020 04:00 PM) Translated Date (-)

Navdeep singh g PR114 da beej tuc apne nede de Certified seed store ton lai skde ho....

Answered Date (13 May 2020 01:00 PM) Translated Date (-)

result kis tra d veer d

सर जी ये दवाई गन्ने की फसल में DuPont coragen की जगह प्रयोग कर सकते है क्या इसका रिजल्ट कैसा रहेगा और इसका असर फसल में कितने समय तक रहेगा।

(hn)
  • 1
Posted by
Avdesh Chauhan (6397032325)
Avdesh Chauhan
Uttar Pradesh
Shamli
Write Answer
Posted Date (12 May 2020 03:51 PM) Assigned Date (-)
Answered Date (14 May 2020 07:22 PM) Translated Date (-)

Avdesh ji yeh white grub ki roktham karti hai aap ise sugarcane men istemal kar sakte hai.iska asar 48 ghnto men ho jata hai.dhanywad

ਝੋਨੇ ਦੀ 129 ਤੇ 128 ਕਿਸਮ ਬਾਰੇ ਜਾਣਕਾਰੀ ਦਿਉ । ਕਿੰਨਾ ਝਾੜ ਆ ਇਸਦਾ ਫਾਇਦੇਮੰਦ ਹੈ ਜਾਂ ਨਹੀ ਇਹ ਕਿਸਮਾਂ । ਤੇ ਇਸਦੀ ਪਨੀਰੀ ਦਾ ਸਮਾਂ ਵੀ ਦੱਸੋ ਤੇ ਇਸਦੀ ਪਨੀਰੀ ਕਿਨੇ ਦਿਨਾ ਵਿੱਚ ਤਿਆਰ ਹੋ ਜਾਂਦੀ ਆ । ਤੇ ਇਸਨੂੰ ਕਿਨੇ ਕ ਰੋਗ ਲੱਗਦੇ ਹਨ।

(pb)
Posted by
Sandeep singh (7508254115)
Sandeep singh
Punjab
Muktsar
Write Answer
Posted Date (12 May 2020 03:45 PM) Assigned Date (-)
Answered Date (12 May 2020 04:03 PM) Translated Date (-)

ਸੰਦੀਪ ਸਿੰਘ ਜੀ PR128 ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ।ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ।PR 129 ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਫਸਲ ਪਨੀਰੀ ਲਾਉਣ ਤੋਂ ਬਾਅਦ ਲਗਭਗ 108 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ।ਯਾਨੀ ਕਿ ਸ਼ੁਰੂਆਤ ਤੋਂ ਇਸ ਫਸਲ ਨੂੰ ਤਿਆਰ ਹੋਣ ਲਈ ਕੁੱਲ 138 ਤੋਂ 140 ਦਿਨਾਂ ਦਾ ਸਮਾਂ ਲਗਦਾ ਹੈ। ਇਹ ਕਿਸਮ ਵੀ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 60 ਤੋਂ 61 ਫੀਸਦੀ ਹੈ।

ਫੁਲਾਂ, ਵੇਲਾਂ ਦੀਆਂ ਕਿਸਮਾਂ ਤੇ ਬੀਜਾਈ ਦਾ ਸਮਾਂ ਦਸੋ ।ਕਿਹੜੇ ਫੁੱਲ ਬੀਜ ਸਿਧੇ ਬੋਅ ਕੇ ਲਗਾਏ ਜਾਂਦੇ ਤੇ ਕਿਹੜੇ ਪਨੀਰੀ ਤਿਆਰ ਕਰਕੇ ਲਗਾਏ ਜਾਂਦੇ ਹਨ ਵੇਰਵਾ ਦਿਉ

(pb)
Posted by
ਨਵਿੰਦਰ ਸਿਘ ਮੁਰਾਦ ਪੁਰਾ (9592931100)
ਨਵਿੰਦਰ ਸਿਘ ਮੁਰਾਦ ਪੁਰਾ
Punjab
Amritsar
Write Answer
Posted Date (12 May 2020 03:43 PM) Assigned Date (-)
Answered Date (14 May 2020 07:26 PM) Translated Date (-)

ਨਵਿੰਦਰ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕੇ ਤੁਸੀ ਕਿਹੜੀ ਫੁੱਲ ਜਾ ਵੇਲ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ |

How to start pearl farming

(en)
Posted by
Subrata Hui (8638493906)
Subrata Hui
West Bengal
Purba Medinipur
Write Answer
Posted Date (12 May 2020 03:41 PM) Assigned Date (-)
Answered Date (12 May 2020 03:43 PM) Translated Date (-)

Pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around18 months , for this the different designs such as ganpati, budh, holy cross are made on the pearls, its marketing is done on your own basis, Thank you

Maize Pmh 11 veriaty kis time launi chahiye

(en)
Posted by
Gurpreet Singh (9501849536)
Gurpreet Singh
Punjab
Jalandhar
Write Answer
Posted Date (12 May 2020 03:39 PM) Assigned Date (-)
Answered Date (14 May 2020 07:28 PM) Translated Date (-)

Gurpreet ji tuc isdi bijai may de akhri hafte to kar sakde ho,dhanwad

hello ji aa petha dii val ta petha lag k krrab ho rea han vadda v khrab ho janda na is da koi hal dso

(pb)
  • 1
Posted by
Varinder (8198044165)
Varinder
Punjab
Sangrur
Write Answer
Posted Date (12 May 2020 03:33 PM) Assigned Date (-)
Answered Date (12 May 2020 03:36 PM) Translated Date (-)

Varinder ji, eh fungus de hamle di vajah nal ho reha hai tusi is di roktham layi is vich copper oxychloride @ 3 gram prati litre pani de hisaab nal spray kar sakde ho, dhanwad

barbatti me abhi ful aana suru hua h Kya tonic ka spre kar sakte h

(hn)
Posted by
Rajesh sinha (7772955752)
Rajesh sinha
Chattisgarh
Dhamtari
Write Answer
Posted Date (12 May 2020 03:23 PM) Assigned Date (-)
Answered Date (12 May 2020 03:25 PM) Translated Date (-)

Rajesh g aap NPK 13:00:45@1kg per acre spray kr skte ho....

मेरे पास एक गिर गाय है पहली बार बीआई है 5 दिन हुए हैं बछड़ा हुआ है लात मार रही है बछड़े को भी नहीं लगा रही है दूध नहीं निकालने दे रही है कुछ उपाय बताएं

(hn)
Posted by
Gajendra Singh Rawat (9755569130)
Gajendra Singh Rawat
Madhya Pradesh
Shivpuri
Write Answer
Posted Date (12 May 2020 03:15 PM) Assigned Date (-)
Answered Date (13 May 2020 04:40 PM) Translated Date (-)

उसे आप Liquid LDM एक लीटर 100—100 मि.ली. सुबह शाम दें और milkout 900gm पाउडर 2—2 चम्मच सुब​ह शाम दें और Lactomood होमियोपेथिक दवा की 10—10 बूंदे दिन में तीन बार दें इससे फर्क पड़ जाएगा

121 ਦਾ ਬੀਜ ਕਿਹੜਾ ਹੈ ਫੈਡਰੇਸ਼ਨ ਜਾ ਸਾਇਟੇਫੇਰ।

(pb)
  • 2
Posted by
Jagjit Hundal (9876001371)
Jagjit Hundal
Punjab
Amritsar
Write Answer
Posted Date (12 May 2020 03:14 PM) Assigned Date (-)
Answered Date (03 Jun 2020 05:29 PM) Translated Date (-)

ਜਗਜੀਤ ਜੀ ਇਸਦੇ ਪੈਕੇਟ ਦੇ ਹਿਸਾਬ ਨਾਲ certified ਸੀਡ ਹੈ|

process of making organic insecticide with datura

(en)
Posted by
Balbir Singh Bhaura (9814178867)
Balbir Singh Bhaura
Punjab
Jalandhar
Write Answer
Posted Date (12 May 2020 03:13 PM) Assigned Date (-)
Answered Date (12 May 2020 03:29 PM) Translated Date (-)

Balbir g organic insecticide bnaun de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.

devmedia

(hn)
Posted by
Rajesh sinha (7772955752)
Rajesh sinha
Chattisgarh
Dhamtari
Write Answer
Posted Date (12 May 2020 03:12 PM) Assigned Date (-)
Answered Date (14 May 2020 07:32 PM) Translated Date (-)

rajesh ji aap shimla mirch, baingan,fullgobhi,chaulayi ki bijai kar sakte hai,dhanywad

any body doing contract papita farming in my area

(en)
Posted by
Balbir Singh Bhaura (9814178867)
Balbir Singh Bhaura
Punjab
Jalandhar
Write Answer
Posted Date (12 May 2020 03:11 PM) Assigned Date (-)
Answered Date (03 Jun 2020 05:37 PM) Translated Date (-)

Balbir ji you can contact Nishan Singh Kachoora 9927994011 Kachoora Farm for papaya farming,thank you

what is source of beetal goats and cost

(en)
Posted by
Balbir Singh Bhaura (9814178867)
Balbir Singh Bhaura
Punjab
Jalandhar
Write Answer
Posted Date (12 May 2020 03:07 PM) Assigned Date (-)
Answered Date (13 May 2020 04:42 PM) Translated Date (-)

You can contact to birbal sharma 7009579091 and you can get a goat by 20-25k.

devmedia

(hn)
Posted by
Rajesh sinha (7772955752)
Rajesh sinha
Chattisgarh
Dhamtari
Write Answer
Posted Date (12 May 2020 03:06 PM) Assigned Date (-)
Answered Date (14 May 2020 07:36 PM) Translated Date (17 Aug 2021 08:31 AM)

Rajesh ji aap shimla mirch, tmatar, piyaj, fullgobhi, chaulayi ki bijai kar sakte hai,dhanywad

मैं अपनी बीओफ्लॉक उधोग की आरम्भ करना चाहता हूं मुझे ट्रेनिंग की जरूरत है । मैं ट्रेनिंग कहाँ से लूँ

(hn)
Posted by
prince pandey (8052417342)
prince pandey
Uttar Pradesh
--
Write Answer
Posted Date (12 May 2020 03:03 PM) Assigned Date (-)
E
Answered Date (13 May 2020 03:34 PM) Translated Date (-)

Biofloc मछली पालन की नई तकनीक है, जिसका invention Dr.YORRAM AVNIMELECH जो कि ISRAEL के है जहाँ पानी की कमी हैै उस परस्तिथि में मछली पालन कैसे किया जाये, उस तकनीक का invention किया पर फ़िलहाल भारत के कई राज्यों में किसान इस तकनीक का इस्तेमाल करके मछली पालन कर रहे हैं इसमें हम थोड़ी जगह में जहाँ सिर्फ 4 मीटर का टैंक लगता है और 1 मीटर इसकी लम्बाई होती है मतलब की 10,000 लीटर इसमें हम अपना मछली पालन शुरू करके 1100-1300 किलो fish बना सकते हैं इसमें ज़्यादा पानी की ज़रूरत नहीं पड़ती और ना ही ज़्यादा जगह की ज़रूरत होती है, इसमें 650 -700 रूपये बिकने वाली मछलियां हैं वह हम इसमें डालते हैं और यह मछलियां 6 से 7 महीने तक बिकने योग्य हो जाती है, shrimp farming मतलब की झींगा इसका culture period -90 दिन का होता है BFT टैंक में आपको C:N ratio की सहायता से आपको बढ़िया बैक्टीरिया maintain करना होता है, और drainage की सहायता से sludge removal किया जाता है अगर आपका मैनेजमेंट एकदम सटीक रहा तो 0 % प्रतिशत पानी अदला-बदली किये बिना culture पूरा किया जा सकता है आपको उचित blower की सहायता से DO (dissolved oxygen ) maintain करने की ज़रूरत पड़ती है C:N ratio मतलब की कार्बन: नाइट्रोजन ratio अनुपात बनाएं रखना पड़ता है कार्बन जिससे की बैक्टीरिया (हेट्रोट्रॉपिक बैक्टीरिया) ठीक से काम करके नाइट्रोजन को कम कर सके क्योंकि नाइट्रोजन का एक हिस्सा जो कि non ionised Ammonia [NH3] जो मछली के लिए जानलेवा होता हैैै अधिक जानकारी के लिए 9096843382 पर फ़ोन कीजिये.

my lichi and amla plant are not fruiting enough after the age of more than 10 years

(en)
Posted by
Balbir Singh Bhaura (9814178867)
Balbir Singh Bhaura
Punjab
Jalandhar
Write Answer
Posted Date (12 May 2020 02:59 PM) Assigned Date (-)
Answered Date (12 May 2020 03:01 PM) Translated Date (-)

Mr. Balbir when the plants are at the flowering stage at that time give the application of NPK 130045 @ 10 gram per litres of water, it helps in yielding more, thank you

Sir ji V-5 inj ਇਹ ਦੇ ਮਝ ਨੂੰ ਲਾਉਣ ਦੇ ਕੀ ਫਾਇਦੇ ਨੇ ਇਹ ਕਿਸ ਚੀਜ਼ ਦੀ ਘਾਟ ਪੂਰੀ ਕਰਦਾ ਹੈ ।

(pb)
  • 1
Posted by
SUKHDEV Singh (9855310398)
SUKHDEV Singh
Punjab
Amritsar
Write Answer
Posted Date (12 May 2020 02:59 PM) Assigned Date (-)
Answered Date (13 May 2020 03:33 PM) Translated Date (-)

ਸੁਖਦੇਵ ਜੀ ਇਸ ਨਾਲ ਪਸ਼ੂ ਦਾ ਲੇਵਾ ਵਧਿਆ ਹੁੰਦਾ ਹੈ, ਥਨਾ ਦੀਆ ਸਮੱਸਿਆ ਤੋਂ ਵੀ ਬਚਾਵ ਹੁੰਦਾ ਹੈ ਜੇਕਰ ਕੋਈ ਥਣ ਵਿਚ ਗੰਢ ਹੋਵੇ ਉਹ ਵੀ ਖੋਰਦਾ ਹੈ ਅਤੇ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ

13 May 2020

Thx

what is the marketing for chandan wood in punjab or nearby if I start growing now any remarks about saplings of this being supplied by forest depot in punjab

(en)
Posted by
Balbir Singh Bhaura (9814178867)
Balbir Singh Bhaura
Punjab
Jalandhar
Write Answer
Posted Date (12 May 2020 02:55 PM) Assigned Date (-)
Answered Date (12 May 2020 05:24 PM) Translated Date (-)

market of chandan wood in Karnataka and Mysore . Price 6000-10,000 per kg Depends on heartwood percentage.

devmedia

(hn)
Posted by
Jitendra nath Mahto (9334695091)
Jitendra nath Mahto
Jharkhand
Ranchi
Write Answer
Posted Date (12 May 2020 02:54 PM) Assigned Date (-)
Answered Date (13 May 2020 03:31 PM) Translated Date (-)

मुर्गी पालन का काम करने के लिए आप इस काम की ट्रेनिंग जरूर लें जिसमें आपको इस काम की जानकारी और इसमें कितना खर्चा आएगा और कितने पंक्षियों से शुरूआत कर सकते है इसके बारे सही जानकारी दी जाएगी ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे और ट्रेनिंग में आपको लोन और सब्सिड़ी के बारे में जानकारी प्राप्त हो जाएगी, ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है श्रीनिधि प्रजाति की मुर्गी – यह प्रजाति ग्रामीण प्रजाति की मुर्गी के अपेक्षा में 230-250 अंडे तक देती है , श्रीनिधि मुर्गियों का वजन 2.5kg से लेकर 5 kg तक का होता है जो की ग्रामीण प्रजाति के मुर्गियों से बहुत ज्यादा है इसीलिए यह दोहरी उपयोगिता प्रजाति में गिनी जाती है इसके मांस और अंडे दोनों से ज्यादा मुनाफा कमाया जा सकता है ,इन प्रजातियों की मुर्गियां तेजी से बढ़ती हैं वनराजा – वनराजा प्रजाति की मुर्गियां भी ग्रामीण प्रवेश के लिए काफी अच्छी मानी जाती है यह मुर्गी 120 – 130 अंडे 3 महीने में देती है देसी मुर्गी पालन के लिए यह 3 विकसित प्रजातियां बहुत ही लाभदायक साबित हुई है. आप चूज़े लेने के लिए Man Singh 9649050050 Shree Karni group से संपर्क कर सकते है।

Katti nu loose motion a.ki ilaaj a.kamjor ho gai

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (12 May 2020 02:50 PM) Assigned Date (-)
Answered Date (13 May 2020 03:27 PM) Translated Date (-)

Tuci uss nu Biotrim injection usde weight de hisab nal lgwao ate brotone liquid 30-50ml rojana de skde ho..

is ka samadhan batayeye

(hn)
  • 1
Posted by
શૈલેષ ચૌધરી (7874194577)
શૈલેષ ચૌધરી
Gujarat
Banaskantha
Write Answer
Posted Date (12 May 2020 02:48 PM) Assigned Date (-)
Answered Date (12 May 2020 02:51 PM) Translated Date (-)

Shrimaan yeh macchar ke hamle ki vajah se ho raha hai ap iski roktham ke liye isme imidacloprid @ 1.5 ml prati litre pani ke hisaab se spray kar sakte hain, dhanywad

सर मैने मेरी फसल मेरा ब्योरा पर अपना ragistrtion कराया था जिसका ragi no 2019/1469561 है मेरा फोन नंबर 9013101752 है परन्तु मेरे अड़ती के पास ये नंबर नहीं खुल रहा है अब मैं अपने गेहूँ केसे बेचू क्रप्या मेरा मार्ग दर्शन करने की क्रप्या करे

(hn)
Posted by
Dev Dutt (9013101752)
Dev Dutt
Haryana
Palwal
Write Answer
Posted Date (12 May 2020 02:47 PM) Assigned Date (-)
Answered Date (07 Jul 2021 10:36 AM) Translated Date (12 Jul 2021 08:57 AM)

देव दत्त जी यह किसी नेटवर्क इशू के कारन हो गया होगा बाकि आप इस नंबर 0172-2571553, 2571544. 0172-​2563242 संपर्क कर सकते है। धन्यवाद

मेरे पास एक तोतापुरी बकरी एक महीना हो गया उसको बिआई हूऐ उसकी जेर नही गीरी है उसको क्या दवाई दें और वह चर नही रही है और उसके दूध भी नहीं है

(hn)
Posted by
Ayoobkhangoriyagoriya30199@gmail.com (9785155566)
Ayoobkhangoriyagoriya30199@gmail.com
Rajasthan
Hanumangarh
Write Answer
Posted Date (12 May 2020 02:31 PM) Assigned Date (-)
Answered Date (14 May 2020 02:51 PM) Translated Date (-)

उसे आप Monocef 1.5gm और उसमें Rumirec injection 3ml मिक्स करके लगाएं और उसे Neoprofin injection 3ml, Agrovet inj. 3ml लगवाएं।

veer ji jantar de bajai da kehra tym a

(pb)
Posted by
manpreet singh (7000026262)
manpreet singh
Punjab
Gurdaspur
Write Answer
Posted Date (12 May 2020 02:30 PM) Assigned Date (-)
Answered Date (12 May 2020 02:42 PM) Translated Date (-)

Manpreet ji, jantar di jekar hari khaad banaun layi is da sahi sama april to july mahina hai ate beej bnaun layi is di bijai da sama adh june to adh july da hunda hai, dhanwad

ੲਿਸਦਾ ਕਿ ਰਿਜਲਟ ਹੈ

(pb)
  • 1
Posted by
jassa (9876921262)
jassa
Punjab
Ludhiana
Write Answer
Posted Date (12 May 2020 02:30 PM) Assigned Date (-)
Answered Date (13 May 2020 12:48 PM) Translated Date (-)

ਜੱਸਾ ਜੀ ਇਸਦੇ ਵਾਰੇ ਤੁਹਾਨੂੰ ਪੂਰੀ ਜਾਣਕਾਰੀ ਉਸ ਤੋਂ ਮਿਲ ਸਕਦੀ ਹੈ ਜਿਸ ਤੋਂ ਇਹ ਸੀਮਨ ਭਰਵਾਇਆ ਗਿਆ ਹੈ ਓਹਨਾ ਕੋਲ ਇਹਨਾਂ ਦੀ ਪੂਰੀ ਜਾਣਕਾਰੀ ਹੁੰਦੀ ਹੈ

Bakri farmm shru karna ha sangrur kol koi farm he asi visit karna hee te is barre jankarri deyooo

(en)
Posted by
Kewal Singh (9041141413)
Kewal Singh
Punjab
Patiala
Write Answer
Posted Date (12 May 2020 02:18 PM) Assigned Date (-)
Answered Date (13 May 2020 03:26 PM) Translated Date (-)

tuci bakri palan da kam suru krna ton phla iss kam di training lao jiss nal tuhanu iss kam di purri jankari milegi ate tuci beetal nasal dia bakria rakh skde ho iss nasal dia bakria dudh ate meat dona kama lai vdia rehndia hai,isdi training apne nazdiki krishi vigyan kendra ton laa skde ho uthe sme sme te kisana nu training diti jndi hai ate uthe tuhade hor v goat farmers nal link bannne suru ho jange jiss nal iss kam di market v bnn jndi hai..

sir ji ..photo check karke daso ki eh product spary duara vartoh wala hai...teh shahkot vich kitho milsakda hai

(pb)
  • 1
Posted by
gurkirat Sandhu (7814184102)
gurkirat Sandhu
Punjab
Jalandhar
Write Answer
Posted Date (12 May 2020 02:16 PM) Assigned Date (-)
Answered Date (14 May 2020 07:49 PM) Translated Date (-)

gurkirat ji tuc isdi spray kar sakde ho eh fasl vich potash di kami nu poora karda hai . tuhanu isnu kharidn de layi local market vich pta karna payega.dhanwad

devmedia

(hn)
Posted by
Gajendra Singh Rawat (9755569130)
Gajendra Singh Rawat
Madhya Pradesh
Shivpuri
Write Answer
Posted Date (12 May 2020 02:13 PM) Assigned Date (-)
Answered Date (13 May 2020 03:20 PM) Translated Date (-)

उसे आप Liquid LDM एक लीटर 100—100 मि.ली. सुबह शाम दें और milkout 900gm पाउडर 2—2 चम्मच सुब​ह शाम दें और Lactomood होमियोपेथिक दवा की 10—10 बूंदे दिन में तीन बार दें इससे फर्क पड़ जाएगा

eh bute sukk rhe ne pta ki bimari a koi hall dso

(en)
  • 1
Posted by
rajwinder singh (7889178840)
rajwinder singh
Punjab
Muktsar
Write Answer
Posted Date (12 May 2020 02:10 PM) Assigned Date (-)
Answered Date (12 May 2020 02:44 PM) Translated Date (-)

Rajwinder ji, eh die. back nam di bimari hai tusi is diyan sukhiya hoiyan tahniya nu torh ke upar bordeaux paste lga deyo, dhanwad

Answered Date (13 May 2020 03:03 PM) Translated Date (-)

ok bai g

main earthworm kahan se le sakta hun

(pb)
Posted by
amandeep singh (9465197353)
amandeep singh
Punjab
Hoshiarpur
Write Answer
Posted Date (12 May 2020 02:08 PM) Assigned Date (-)
Answered Date (14 May 2020 07:55 PM) Translated Date (-)

Amandeep ji tuc earthworm de layi GNK khad 9915269089 nal sampark kar sakde ho,dhanwad

ਮਿਰਚ

(pb)
  • 1
Posted by
parminder singh (9815019998)
parminder singh
Punjab
S.A.S. Nagar
Write Answer
Posted Date (12 May 2020 01:55 PM) Assigned Date (-)
Answered Date (12 May 2020 02:46 PM) Translated Date (-)

ਪਰਮਿੰਦਰ ਜੀ ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸਦੀ ਰੋਕਥਾਮ ਲਈ ਇਸ ਵਿੱਚ carbendazim @ 4 ਗ੍ਰਾਮ ਜਾਂ mancozeb @ 4 ਗ੍ਰਾਮ ਨੂੰ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਧੰਨਵਾਦ

हरे चारे में किस बुवाई से पशुओं को फायदा होगा सर जी

(hn)
Posted by
dalpat singh (6375044606)
dalpat singh
Rajasthan
Udaipur
Write Answer
Posted Date (12 May 2020 01:44 PM) Assigned Date (-)
Answered Date (12 May 2020 02:49 PM) Translated Date (-)

दलपत जी, आप मक्का की बुवाई कर सकते हैं, धन्यवाद

Answered Date (13 May 2020 01:11 PM) Translated Date (-)

बाजरा ठिक नहीं है सर जी

मक्का में इस कीट को नियंत्रित करने के लिए कौन सी दवा डाले

(hn)
  • 1
Posted by
Jitendra Kumar (6394244532)
Jitendra Kumar
Uttar Pradesh
Unnao
Write Answer
Posted Date (12 May 2020 01:39 PM) Assigned Date (-)
Answered Date (12 May 2020 02:48 PM) Translated Date (-)

जतिंदर जी, आप इसकी रोकथाम के लिए इसमें quinalphos @ 800 ml को 150 लीटर पानी में मिला कर प्रति एकड़ में स्प्रे कर सकते हैं धन्यवाद

abohar fazilka vich punjab agricalture universty de seed distributer ya seed shop da adress ya contact no dasyoo

(pb)
Posted by
jagseer singh (9888535601)
jagseer singh
Punjab
Fazilka
Write Answer
Posted Date (12 May 2020 01:31 PM) Assigned Date (-)
Answered Date (14 May 2020 08:05 PM) Translated Date (-)

Jagseer ji tuc beej lain layi 9463974499,9417692800 nal sampark kar sakde ho.dhanwad

ਡਾ, ਸਾਬ ਬੱਕਰੀ ਪਾਲਣ ਦੀ ਟਰੇਨਿਗ ਕਦੌਂ ਤੇ ਕਿਥੇ ਮਿਲੂ

(pb)
Posted by
balwant singh (6280160004)
balwant singh
Punjab
Ludhiana
Write Answer
Posted Date (12 May 2020 01:25 PM) Assigned Date (-)
Answered Date (13 May 2020 03:19 PM) Translated Date (-)

ਬਲਵੰਤ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ KRISHI VIGYAN KENDRA LUDHIANA Near Police Station, Ludhiana Chandigarh Road, Samrala (District Ludhiana) Pincode: 141114, Phone:- 01628-261597 ਨਾਲ ਸੰਪਰਕ ਕਰ ਸਕਦੇ ਹੋ

सर हमारे यहा चंदन की खेती हो सकती क्या ओर कैसे पुरी जानकारी दिजीये सर

(hn)
Posted by
bhawar lal gurjar (6265096196)
bhawar lal gurjar
Rajasthan
Bhilwara
Write Answer
Posted Date (12 May 2020 01:23 PM) Assigned Date (-)
Answered Date (14 May 2020 04:58 PM) Translated Date (-)

Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है धन्यवाद

Dhan me tana chedak ki sabse asardar dawa batay

(hn)
Posted by
rinkesh patle. (9923478324)
rinkesh patle.
Maharashtra
Bhandara
Write Answer
Posted Date (12 May 2020 01:20 PM) Assigned Date (-)
Answered Date (14 May 2020 10:11 PM) Translated Date (17 Aug 2021 08:44 AM)

Rinkesh ji dhan me tna shedak ke liye coragen@60ml ya fame@20ml nu prati acre de hisab nl spray kro.

sir tori da kari rass pe rhi a walha sok rha desi ilej daso

(pb)
Posted by
jagpreet (7973061165)
jagpreet
Punjab
Gurdaspur
Write Answer
Posted Date (12 May 2020 01:17 PM) Assigned Date (-)
Answered Date (12 May 2020 02:52 PM) Translated Date (-)

Jaspret ji, jekar rus chuksak keet da hamla hoya hai tan tusi is di roktham layi is vich neem da tel @ 4 ml prati litre oani de hisaab nal spray kar sakde ho, dhanwad

Dear expert s, can you please suggest for sugarcane there is any high difference between yield if we cultivated through tranche instead of furrow method please suggest us with cost of cultivation difference as well.... thank you

(en)
Posted by
Akash Khewal (8006016151)
Akash Khewal
Punjab
Jalandhar
Write Answer
Posted Date (12 May 2020 01:14 PM) Assigned Date (-)
Answered Date (29 Jul 2021 10:32 AM) Translated Date (-)

Akash ji trench method is less costly than the furrow and method and yield is high.

Answered Date (18 May 2020 09:26 PM) Translated Date (-)

sir, i like to sowing of sugarcane in these days sugarcane is right or not

मोठ की कौन सी किस्म की बुआई करे ओर कब करे जो बारानी क्षेत्र मे कम लागत के साथ अच्छी पैदावार हो गत वर्ष की फसल की फोटो पोस्ट करता हूँ जो मुझे सही राय ओर मार्गदर्शन कर सके

(hn)
Posted by
Lalchand (6375944973)
Lalchand
Rajasthan
Bikaner
Write Answer
Posted Date (12 May 2020 01:03 PM) Assigned Date (-)
Answered Date (14 May 2020 10:16 PM) Translated Date (-)

नमक वाली, खारी मिट्टी, जलजमाव वाली मिट्टी भी उड़द की खेती के लिए उपयुक्त नहीं होती। अच्छी वृद्धि के लिए कठोर दोमट या भारी मिट्टी जो पानी को सोख सके, की आवश्यकता होती है।Mash 338: यह छोटे कद की और कम समय लेने वाली फसल है जो कि खरीफ की ऋतु में उगाई जाती है। यह किस्म 90 दिनों में पक जाती है। प्रत्येक फली में 6-7 दाने होते हैं। यह किस्म चितकबरा विषाणु रोग और पत्तों के धब्बों की बीमारी को सहनेयोग्य है। इसकी औसतन पैदावार 3.5 क्विंटल प्रति एकड़ है। Mash 114: यह छोटे कद की और कम समय लेने वाली फसल है जो कि खरीफ की ऋतु में उगाई जाती है। यह किस्म 85 दिनों में पकती है और प्रत्येक फली में 6-7 दाने होते हैं। इसकी औसतन पैदावार 3.7 क्विंटल प्रति एकड़ है।Mash 218: यह किस्म गर्मी की ऋतु में उगाई जाती है और कम समय वाली है। यह 76 दिनों में पकती है। इसके दाने मोटे और काले होते हैं और हर फली में 6 दाने होते हैं। इसकी औसतन पैदावार 4 क्विंटल प्रति एकड़ है।Mash 414: यह किस्म गर्मी की ऋतु और कम समय लेने वाली है। यह 73 दिनों में पकती है। दाने मोटे, काले और प्रत्येक फली में 6-7 दाने होते हैं। इसकी औसतन पैदावार 4.3 क्विंटल प्रति एकड़ है।ज़मीन को भुरभुरा बनाने के लिए 2 से 3 बार जोताई करें। प्रत्येक जोताई के बाद सुहागा फेरें। खेत को नदीन रहित रखें।खरीफ की फसल के लिए बिजाई का सही समय जून के आखिरी सप्ताह से जुलाई का पहला सप्ताह है। गर्मियों में खेती करने के लिए इसका सही समय मार्च से अप्रैल महीना है। अर्द्ध पहाड़ी क्षेत्रों के लिए इसकी बिजाई 15 से 25 जुलाई तक की जाती है।खरीफ की फसल के लिए पंक्तियों में 30 सैं.मी. और पौधों में 10 सैं.मी. का फासला रखें। रबी की फसल के लिए पंक्तियों में 22.5 सैं.मी. और पौधों में 4-5 सैं.मी. का फासला रखें।बीज को 4-6 सैं.मी. गहरा बोयें। पहाड़ी इलाकों में बोयी फसल की गुणवत्ता अच्छी होती है।बिजाई के लिए केरा या पोरा ढंग अपनाएं या इसकी बिजाई, बिजाई वाली मशीन से करें।खरीफ में बिजाई के लिए 7-8 किलो बीज प्रति एकड़ में प्रयोग करें जबकि गर्मियों में बिजाई के लिए 19-20 किलो मोटे बीज प्रति एकड़ में प्रयोग करें।बिजाई के समय नाइट्रोजन 5 किलो (11 किलो यूरिया), फासफोरस 10 किलो(60 किलो सिंगल सुपर फासफेट) की मात्रा प्रति एकड़ में डालें।

devmedia

(hn)
Posted by
Rajesh sinha (7772955752)
Rajesh sinha
Chattisgarh
Dhamtari
Write Answer
Posted Date (12 May 2020 01:02 PM) Assigned Date (-)
Answered Date (12 May 2020 01:12 PM) Translated Date (-)

राजेश जी कृपया आप अपना सवाल विस्तार से पूछें तो आपको पूरी जानकारी दी जा सके।

Sir ਜੀ ਆਹ ਸਪਰੇਅ ਨਰਮੇ ਦੀ ਬਿਜਾਈ ਤੋ ਬਾਅਦ ਪੱਠੇ ਨਾ ਹੋਣ ਤੋ ਛਿੜਕ ਸਕਦੇ ਆ ਜਾ ਕੋਈ ਹੋਰ ਸਪਰੇਅ ਦਾ ਛਿੜਕਾਅ ਕਰੀਏ

(pb)
  • 1
Posted by
Arbhinder singh (7589449425)
Arbhinder singh
Punjab
Bathinda
Write Answer
Posted Date (12 May 2020 12:53 PM) Assigned Date (-)
Answered Date (12 May 2020 01:05 PM) Translated Date (-)

ਅਰਭਿੰਦਰ ਜੀ ਇਸ ਦੀ ਵਰਤੋਂ ਨਰਮਾ ਬੀਜ ਕੇ 24 ਘੰਟਿਆਂ ਅੰਦਰ ਸਪਰੇਅ ਕਰ ਸਕਦੇ ਹੋ।

12 May 2020

Thank you sir ji

ਇਹ ਲੀਚੀ ਤੇ ਅੰਬ ਦੇ ਬੂਟੇ ਹਨ ਇਹਨਾਂ ਦੀ ਗਰੋਥ ਨਹੀਂ ਹੋ ਰਹੀ ਇੱਕ ਸਾਲ ਹੋ ਗਏ ਹਨ ਲਾਇਆ ਨੂੰ ਜੀ।

(pb)
  • 2
Posted by
kulvinder (9780800015)
kulvinder
Punjab
Ludhiana
Write Answer
Posted Date (12 May 2020 12:46 PM) Assigned Date (-)
Answered Date (12 May 2020 01:06 PM) Translated Date (-)

ਕੁਲਵਿੰਦਰ ਜੀ ਗਰੋਥ ਲਈ NPK 19:19:19@10 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

Answered Date (13 May 2020 04:24 PM) Translated Date (-)

thanks

क्या देसी मुर्गी में कोई अन्य नस्ल वाला मुर्गी के चुजे प्राप्त किया जा सकता है। क्रॉस करके

(hn)
Posted by
ajay chouhan (9165650122)
ajay chouhan
Chattisgarh
Janjgir-Champa
Write Answer
Posted Date (12 May 2020 12:46 PM) Assigned Date (-)
Answered Date (13 May 2020 03:16 PM) Translated Date (-)

यदि मुर्गी को दूसरी नसल के मुर्गे के साथ क्रॉस करवाया जाए तब बच्चे क्रॉस नसल के हो सकते है।

13 May 2020

thanks sir

sawa 134 ਦਾ ਝਾੜ ਕਿੰਨਾ ਪੱਕਣ ਦਾ ਕਿੰਨਾ ਸਮਾ ਲੈਦਾ

(pb)
Posted by
Kulwant (7696316312)
Kulwant
Punjab
Barnala
Write Answer
Posted Date (12 May 2020 12:44 PM) Assigned Date (-)
Answered Date (12 May 2020 03:00 PM) Translated Date (-)

Sawa 134 ਇਕ private ਕਿਸਮ ਦਾ ਬੀਜ ਹੈ, ਇਹ ਪਨੀਰੀ ਤੋਂ ਬਾਅਦ 80-90 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ, ਇਸਦਾ ਝਾੜ 30 ਤੋਂ 32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਧੰਨਵਾਦ

ਸਰ ਜੀ ਕੱਟਾ ਵੱਧਣ ਨਹੀ ਡਿਆ ੨ ਸਾਲ ਦਾ ਹੋ ਗਿਆ ਏ ਉਸ ਨੂੰ ਕੀ ਦਿੱਤਾ ਜਾਵੈ

(pb)
Posted by
Tajinder singh (7508773572)
Tajinder singh
Punjab
Amritsar
Write Answer
Posted Date (12 May 2020 12:42 PM) Assigned Date (-)
Answered Date (13 May 2020 03:14 PM) Translated Date (-)

ਤੁਸੀ ਕਾਰਗਿਲ ਦੀ Heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ ਵਧਿਆ ਮਾਤਰਾ ਵਿਚ ਹਰਾ ਚਾਰਾ ਦਿਓ

Answered Date (14 May 2020 03:47 PM) Translated Date (-)

ok sir thanks

sir jhone d koi writy dso jiss nall jyeda munafa ho ske writy dso ply sari jankari deo kina bijj pyu ga te kiss treke nall bijai kiti jave sari detail vich dseo ply sir jldy dseo

(en)
Posted by
amanjot singh (8360510558)
amanjot singh
Punjab
Bathinda
Write Answer
Posted Date (12 May 2020 12:35 PM) Assigned Date (-)
Answered Date (12 May 2020 01:15 PM) Translated Date (-)

ਅਮਨਜੋਤ ਜੀ ਤੁਸੀਂ PR126 ਕਿਸਮ ਬੀਜ ਸਕਦੇ ਹੋ ਅਤੇ ਇਸ ਦੀ ਸਿੱਧੀ ਬਿਜਾਈ ਕਰੋ। ਝੋਨੇ ਦੀ ਸਿੱਧੀ ਬਿਜਾਈ lucky seed drill ਜਾ DSR drill ਨਾਲ ਕਰ ਸਕਦੇ ਹੋ, ਜੇ ਤੁਹਾਨੂੰ ਇਹ ਨਹੀਂ ਮਿਲਦੀਆਂ ਤੇ ਤੁਸੁ ਆਮ drill ਨਾਲ ਲੀਕਾਂ ਕੱਢ ਕੇ 7 ਕਿਲੋ ਬੀਜ ਦਾ ਦੋਹਰਾ ਛਿੱਟਾ ਦੇਕੇ ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲੈ ਦਿਓ ਅਤੇ ਚੌਵੀ ਘੰਟੀਆਂ ਦੇ ਅੰਦਰ stomp + sathi ਸਪਰੇ ਕਰੋ ਇਸਦੇ ਨਾਲ ਕੋਈ ਦਿਕਤ ਨਹੀਂ ਆਉਂਦੀ ਹੈ।

cauliflower nu sabh tau phla kdo transplant kr skde aa and nursery kdo tyar krie and kehde beej di nursery tyar krie

(pb)
Posted by
chahal (7973484493)
chahal
Punjab
Ludhiana
Write Answer
Posted Date (12 May 2020 12:34 PM) Assigned Date (-)
Answered Date (12 May 2020 03:54 PM) Translated Date (-)

Chahal ji, tusi fulgobhi di ageti rut di kism layi bijai june july de mahine vich kar sakde ho,tusi is di Pusa Snowball 1, Pusa Snowball K-1 kism di bijai kar sakde ho, dhanwad

1509 supreme da bhej

(pb)
Posted by
amolak (7814597217)
amolak
Punjab
Amritsar
Write Answer
Posted Date (12 May 2020 12:29 PM) Assigned Date (-)
Answered Date (14 May 2020 10:09 PM) Translated Date (-)

1509 da jhaad 15.7 quintal hunda hai.eh 120 dina vich pakk jandi hai,dhanwad

Hara kaddu hai sir kya kerai

(hn)
  • 3
Posted by
yashpal Singh chandrawat (7024327255)
yashpal Singh chandrawat
Madhya Pradesh
Mandsaur
Write Answer
Posted Date (12 May 2020 12:23 PM) Assigned Date (-)
Answered Date (12 May 2020 12:31 PM) Translated Date (-)

Yashpal ji, yeh rus shukar keet ke hamle ki vajah se ho raha hai ap iski roktham ke liye isme imidacloprid @ 1.5 ml prati litre pani ke hisaab se spray kar sakte hain, dhanywad

12 May 2020

konsi bhi sabjeyo Mai perog Kar sakte hai kya

ਵੀਰ ਜੀ ਹਲ

(pb)
  • 1
Posted by
satnam pannu (9781694011)
satnam pannu
Punjab
Fatehgarh Sahib
Write Answer
Posted Date (12 May 2020 12:11 PM) Assigned Date (-)
Answered Date (12 May 2020 12:23 PM) Translated Date (-)

ਸਤਨਾਮ ਜੀ, ਤੁਹਾਡੇ ਦਵਾਰਾ ਭੇਜੀ ਗਈ ਫੋਟੋ ਪੂਰੀ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰ ਕੇ ਤੁਸੀਂ ਦੁਬਾਰਾ ਭੇਜੋ ਤਾਂਜੋ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ

Patiala muk khati bari afasr da name phone nabar adarss send kro je

(pb)
Posted by
pardeep Singh (9988181200)
pardeep Singh
Punjab
Patiala
Write Answer
Posted Date (12 May 2020 12:08 PM) Assigned Date (-)
Answered Date (12 Jun 2020 01:30 PM) Translated Date (-)

Pardeep Singh ji tusi KRISHI VIGYAN KENDRA PATIALA Village. Rauni, Nabha Road VPO Ranbirpura, Distt Patiala, Pin-147001, Phone:- 0175-2225473 Mobile:- 09417360460 nal samparak kar sakde ho, Thankyou.

vermi compost ki training kahan se mil sakti hai

(hn)
Posted by
jaibir saini (9896984411)
jaibir saini
Haryana
Ambala
Write Answer
Posted Date (12 May 2020 12:07 PM) Assigned Date (-)
Answered Date (12 May 2020 12:34 PM) Translated Date (-)

Jaibir ji, vermicompost ki training ap pane najdeeki krishi vigyan kender se le sakte hain, Krishi Vigyan Kendra Ambala, Village : Tepla, Post Office : Saha, District : Ambala 133104 (Haryana) INDIA, 0171 - 2822522 yaha par ap apna nam register karwa dein, jab bhi training hogi apko bta diya jayega, dhanywad