Manage Expert Answers

Search

Total Count :- 258604

काली हल्दी का बीज कहा से मिलेगा और इसको कब लगाना चाहिए ?

(hn)
Posted by
Govind Singh Gurjar (9511515224)
Govind Singh Gurjar
Rajasthan
Kota
Write Answer
Posted Date (13 May 2020 12:17 AM) Assigned Date (-)
Answered Date (13 May 2020 01:48 PM) Translated Date (-)

Gurdial Singh 94632-26244 के पास काली हल्दी का बीज मिल सकता है

Answered Date (13 May 2020 04:53 PM) Translated Date (-)

rate kya h

kota, rajasthan se hu m.. to yaha k weather k hisab se abhi ya next month konsi vegetables suit kregi ?

(hn)
Posted by
Govind Singh Gurjar (9511515224)
Govind Singh Gurjar
Rajasthan
Kota
Write Answer
Posted Date (13 May 2020 12:13 AM) Assigned Date (-)
Answered Date (13 May 2020 12:03 PM) Translated Date (-)

आप जून महीने में सब्जियां जैसे के फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा की बिजाई कर सकते हैं, धन्यवाद

Answered Date (13 May 2020 04:54 PM) Translated Date (-)

dhanyawad

mota chona kinu kehnde ne

(pb)
Posted by
jaswinder singh (8196959981)
jaswinder singh
Punjab
Gurdaspur
Write Answer
Posted Date (12 May 2020 11:27 PM) Assigned Date (-)
Answered Date (13 May 2020 03:10 PM) Translated Date (-)

Jaswinder ji kirpa karke swal vistar nal pucho ke tuc ki jankari laina chahunde ho.

tulsi ki kheti

(hn)
Posted by
Mohini Dholakhandi (9999225443)
Mohini Dholakhandi
Haryana
Faridabad
Write Answer
Posted Date (12 May 2020 11:25 PM) Assigned Date (-)
Answered Date (13 May 2020 02:23 PM) Translated Date (-)

Mohini ji tulsi ki kheti kayi trah ki mitti men ugayi ja sakti hai.Drudriha Tulsi,Ram/Kali Tulsi,Babi Tulsi,Tukashmiya Tulsi ki bijai kar sakte hai,february mahine tak bijai kar sakte hai,garmi men 3 sinchayian kare.dhanywad

ਪਰ ੧੨੨ ਦੀ ਬਿਜਾਈ ਕਦੋਂ ਕੀਤੀ ਜਾਵੇ ਅਤੇ ਬਿਜਾਈ ਸਮੇਂ ਕਿਹੜੀ ਕਿਹੜੀ ਖਾਦ ਪਾਈ ਜਾਵੇ ਅਤੇ ਬਿਜਾਈ ਤੋਂ ਪਹਿਲਾਂ ਰੌਣੀ ਕਰਕੇ ਬਿਜਾਈ ਕੀਤੀ ਜਾਵੇ ਜਾ ਬਿਜਾਈ ਤੋਂ ਬਾਅਦ ਪਾਣੀ ਲਾਇਆ ਜਾਵੇ ਅਤੇ ਨਦੀਨਾਂ ਦੀ ਰੋਕਥਾਮ ਲਈ ਕਿਹੜੀ ਦਵਾਈ ਕੀਤੀ ਜਾਵੇ ਜਮੀਨ ਚ ਪਹਿਲਾ ਕਦੇ ਝੋਨਾ ਨੀ ਲਾਇਆ ਪਹਿਲੀ ਵਾਰ ਹੀ ਬੀਜਣਾ

(pb)
Posted by
Rajinder Singh (8295564946)
Rajinder Singh
Haryana
Sirsa
Write Answer
Posted Date (12 May 2020 11:22 PM) Assigned Date (-)
Answered Date (13 May 2020 05:28 AM) Translated Date (-)

ਰਾਜਿੰਦਰ ਸਿੰਘ ਜੀ ਜੇਕਰ DSRਬਿਜਾਈ ਕਰਨੀ ਹੈ ਤਾਂ PR126 ਕਿਸਮ ਬੀਜ ਸਕਦੇ ਹੋ।PR126 ਦੀ ਬਿਜਾਈ 1-15 ਜੂਨ ਤੱਕ ਕਰ ਸਕਦੇ ਹੋ।ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ| ਨਿੰਮ ਦੀ ਪਰਤ ਚੜ੍ਹੇ ਯੂਰੀਆ ਦਾ ਉਪਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਨਾਈਟ੍ਰੋਜਨ ਦੀ ਮਾਤਰਾ ਵਧ ਜਾਂਦੀ ਹੈ| ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ 25 ਕਿਲੋਗ੍ਰਾਮ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 16 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਉਪਯੋਗ ਕਰਨਾ ਚਾਹੀਦਾ ਹੈ| ਪਾਣੀ ਦੀ ਕਮੀ ਕਾਰਨ ਪਨੀਰੀ ਲਾਉਣ ਤੋਂ ਤਿੰਨ ਹਫਤਿਆਂ ਬਾਅਦ ਪੱਤਿਆਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ| ਪਾਣੀ ਲਾਉਣ ਤੋਂ ਤੁਰੰਤ ਬਾਅਦ ਇੱਕ ਕਿਲੋਗ੍ਰਾਮ ਫਾਰਸ ਸਲਫੇਟ ਦਾ 100 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਰੇਕ ਹਫਤੇ ਦੋ ਜਾਂ ਤਿੰਨ ਵਾਰੀ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ।ਝੋਨੇ ਦੀ ਸਿੱਧੀ ਬਿਜਾਈ lucky seed drill ਜਾ DSR drill ਨਾਲ ਕਰ ਸਕਦੇ ਹੋ, ਜੇ ਤੁਹਾਨੂੰ ਇਹ ਨਹੀਂ ਮਿਲਦੀਆਂ ਤੇ ਤੁਸੁ ਆਮ drill ਨਾਲ ਲੀਕਾਂ ਕੱਢ ਕੇ 7 ਕਿਲੋ ਬੀਜ ਦਾ ਦੋਹਰਾ ਛਿੱਟਾ ਦੇਕੇ ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲੈ ਦਿਓ ਅਤੇ ਚੌਵੀ ਘੰਟੀਆਂ ਦੇ ਅੰਦਰ stomp + sathi ਸਪਰੇ ਕਰੋ ਇਸਦੇ ਨਾਲ ਕੋਈ ਦਿਕਤ ਨਹੀਂ ਆਉਂਦੀ ਹੈ।

13 May 2020

dr ਸਾਬ P R ੧੨੨ ਦੀ ਬਿਜਾਈ ਕਰਨੀ ਅ ਮੈ ੧੨੨ ਬਾਰੇ ਜਾਣਕਾਰੀ ਦਿਓ

ਸਰ ਜੀ pr128 ਜਾ pr 121 ਇਹਨਾ ਵਿਚੋ ਕਿਹੜਾ ਬਿਜ ਠਿਕ ਹੈ ?

(pb)
Posted by
Sukhchain Singh (9914650075)
Sukhchain Singh
Punjab
S.A.S. Nagar
Write Answer
Posted Date (12 May 2020 11:18 PM) Assigned Date (-)
Answered Date (13 May 2020 05:30 AM) Translated Date (-)

ਸੁਖਚੈਨ ਸਿੰਘ ਜੀ PR128 ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ।PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

devmedia

(pb)
Posted by
Harpreet Singh (9855914388)
Harpreet Singh
Punjab
Ludhiana
Write Answer
Posted Date (12 May 2020 11:08 PM) Assigned Date (-)
Answered Date (13 May 2020 02:36 PM) Translated Date (-)

Hapreet i multilayer cropping de vich tuc kaddu,onion,cauliflower,haldi,shakargandi,palak,makki,moongi,baigan vargiyan sabjiyan di bijai kar sakde ho,dhanwad

Answered Date (15 May 2020 10:47 PM) Translated Date (-)

thanks mam

uttar pradesh ke east me rice ki variety ki jankari dijiye please sir ?

(hn)
Posted by
murari Yadav (7455837520)
murari Yadav
Uttar Pradesh
Sitapur
Write Answer
Posted Date (12 May 2020 10:56 PM) Assigned Date (-)
Answered Date (13 May 2020 02:39 PM) Translated Date (-)

Yadav ji aap kisme jaise Jaya,Chakia 59,Govind,Indrasan,Mahsud,Majhera 3,Narendra-1 and Narendra-2 ki bijai kar sakte hai,dhanywad

ਸਰ ਮੌਸੰਮੀ ਤੇ NPK 10:0:45 ਦਾ ਛਿੜਕਾਅ ਕੀਤਾ ਸੀ ਪਹਿਲਾਂ ਪੰਜ ਦਿਨ ਦੇ ਫਾਸਲੇ ਤੇ ਫਿਰ ਲਗਾਤਾਰ ਪੰਦਰ੍ਹਾਂ ਦਿਨ ਬਾਅਦ ਕਰਦੇ ਅਾ ਰਹੇ ਹਾਂ ...ਲੇਕਿਨ ਫਲ ਡਿੱਗਣੋਂ ਨਹੀਂ ਹਟਿਅਾ, ਕੋੲੀ ਹੱਲ ਦੱਸੋ

(pb)
  • 3
Posted by
Gs Guru (9803678904)
Gs Guru
Punjab
Sangrur
Write Answer
Posted Date (12 May 2020 10:56 PM) Assigned Date (-)
Answered Date (13 May 2020 05:31 AM) Translated Date (-)

ਗੁਰੂ ਜੀ ਮੌਸਮੀ ਉੱਪਰ Planofix@4ml 15ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

13 May 2020

ਮਾਫ ਕਰਨਾ 13:0:45

May month me kon si sbjiya lgaye ?

(hn)
Posted by
Manoj Nehra (8571036966)
Manoj Nehra
Haryana
Jind
Write Answer
Posted Date (12 May 2020 10:54 PM) Assigned Date (-)
Answered Date (13 May 2020 02:41 PM) Translated Date (-)

Manoj ji aap cauliflower,mooli,baingan ki bijai kar sakte hai,dhanywad

13 May 2020

thanks preet ji

arhar ki jankari made me kare

(hn)
Posted by
rajkumar Sahu (9755709754)
rajkumar Sahu
Chattisgarh
Bemetara
Write Answer
Posted Date (12 May 2020 10:37 PM) Assigned Date (-)
Answered Date (13 May 2020 02:46 PM) Translated Date (-)

Sahu ji arhar ko har prakar ki mitti me ugay aja sakta hai.6.5-7.5 pH vali mitti men safltapoorvak ugaya ja sakta hai.Paras (H 82 1),UPAS-120 ki bijai kar sakte hai.gehri jutayi ke bad taviyon se vhayikare.iski bijai aap june mahine men kare.prati acre ke liye 6-8 kilo beej ki jrurat hoti hai,dhanywad

arhar ki jankari made me kare

(hn)
Posted by
rajkumar Sahu (9755709754)
rajkumar Sahu
Chattisgarh
Bemetara
Write Answer
Posted Date (12 May 2020 10:35 PM) Assigned Date (-)
Answered Date (13 May 2020 02:46 PM) Translated Date (-)

Sahu ji arhar ko har prakar ki mitti me ugay aja sakta hai.6.5-7.5 pH vali mitti men safltapoorvak ugaya ja sakta hai.Paras (H 82 1),UPAS-120 ki bijai kar sakte hai.gehri jutayi ke bad taviyon se vhayikare.iski bijai aap june mahine men kare.prati acre ke liye 6-8 kilo beej ki jrurat hoti hai,dhanywad

धान की खेती की जगह दूसरी खेती करनी हो तो कौन सी खेती ठीक रहेगी पानी ki requirements kam paade ?

(hn)
Posted by
sumeet malik (9582952092)
sumeet malik
Haryana
Sonepat
Write Answer
Posted Date (12 May 2020 10:32 PM) Assigned Date (-)
Answered Date (13 May 2020 05:33 AM) Translated Date (-)

सुमित जी आप नरमा, गुआर ,मक्की, ज्वार और बाजरा की खेती कर सकते हो।

pyaj ka stock karna chahiye ya nhi ?

(hn)
Posted by
Durgesh Modi (6268009017)
Durgesh Modi
Madhya Pradesh
Ujjain
Write Answer
Posted Date (12 May 2020 10:27 PM) Assigned Date (-)
Answered Date (13 May 2020 02:49 PM) Translated Date (-)

Durgesh ji agar aapke paas poori facility hai to aap ise store kar sakte hai,dhanywad

Sir meri kapas 10 din ki hui hai leki kai ped sukh rahe hai kripa kark koi samadhan btaye

(en)
Posted by
Manjeet Jakhar (9992849373)
Manjeet Jakhar
Haryana
Jhajjar
Write Answer
Posted Date (12 May 2020 10:24 PM) Assigned Date (-)
Answered Date (13 May 2020 02:51 PM) Translated Date (-)

Manjeet ji kripya aap btaye ke aapne isme sinchai kitne din bad karte hai aur aap isme keet ka hamla check karen,dhanywad

Meri nashpati de leaves brown ho rahe ne koi spray daso plz

(en)
Posted by
savy (9814001437)
savy
Punjab
Amritsar
Write Answer
Posted Date (12 May 2020 10:20 PM) Assigned Date (-)
Answered Date (12 May 2020 10:33 PM) Translated Date (-)

Savy ji, kirpa kar ke tusi is di photo bhejo tajo tuhnu is bare janakri diti ja sake, dhanwad

Answered Date (14 May 2020 10:22 AM) Translated Date (-)

Photo send ni ho rahi

2.5 ਮਹੀਨੇ ਹੋ ਗਏ H F ਗਾਂ ਸੂਈ ਨੂੰ ਦੁਬਾਰਾ ਹੀਟ ਵਿੱਚ ਨਹੀ ਆਈ ਕੀ ਕਰੀਏ ਜੀ ?

(pb)
Posted by
Sandeep brar (9041059001)
Sandeep brar
Punjab
Bathinda
Write Answer
Posted Date (12 May 2020 10:03 PM) Assigned Date (-)
Answered Date (13 May 2020 08:29 AM) Translated Date (-)

BhaaG isnu rajwa hara chaara te har 4kg dudh lai gau nu 1kg wadhya feed pao har 3 mahine baad malap rehat karo swer shaam taaran v dekho sunh baad 2-4 mahine wich dobara heat ch aa jawega

इस समय कौन कौन सी सब्जी की बुआई कर सकते हैं बताये सर् विस्तार से।

(hn)
Posted by
kuldeep (8858265990)
kuldeep
Uttar Pradesh
Maharajganj
Write Answer
Posted Date (12 May 2020 09:49 PM) Assigned Date (-)
Answered Date (12 May 2020 10:19 PM) Translated Date (-)

कुलदीप जी, आप अभी फसलें जैसे कि , बैंगन, फूलगोभी, मिर्च, मूली की बिजाई कर सकते हैं, धन्यवाद

ਮੇਰੀ ਬੱਕਰੀ ਦੇ ਮੂੰਹ ਵਿੱਚੋਂ ਪਾਣੀ ਵਗਦਾ ਹੈ। ਕੀ ਹੱਲ ਕੀਤਾ ਜਾਵੇ ?

(pb)
  • 1
Posted by
Baljit singh sandhu (8968222247)
Baljit singh sandhu
Punjab
Amritsar
Write Answer
Posted Date (12 May 2020 09:42 PM) Assigned Date (-)
Answered Date (13 May 2020 12:43 PM) Translated Date (-)

ਬਲਜੀਤ ਜੀ ਇਹ ਗਰਮੀ ਕਰਕੇ ਵੀ ਹੋ ਸਕਦਾ ਹੈ ਤੁਸੀ ਉਸ ਨੂੰ ਗੁੜ ਦਾ ਸ਼ਰਬਤ ਪਿਲਾਓ ਅਤੇ ਇਸ ਨੂੰ ਮੀਠਾ ਸੋਡਾ 10 ਗ੍ਰਾਮ ਦਿਓ

Eggs lai murgi palan bare dso ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (12 May 2020 09:41 PM) Assigned Date (-)
Answered Date (13 May 2020 12:44 PM) Translated Date (-)

agar apne commercial level par kaam shuru karna hai to venkeys ki BV300 breed best hai ji agar apne chote level par kam karna hai to RIR breed thik rahegi ji yeh nasal egg aur meat dono kamo ke liye achi hoti hai.

Answered Date (23 May 2020 04:30 PM) Translated Date (-)

chuja kaha milega 8651138651 contact no

sir koi aisi Davey dasso jis naal mirch da boote kade vi na sukke

(pb)
Posted by
Arshjot singh (6280842338)
Arshjot singh
Punjab
Fatehgarh Sahib
Write Answer
Posted Date (12 May 2020 09:36 PM) Assigned Date (-)
Answered Date (13 May 2020 02:56 PM) Translated Date (-)

Amitoj ji mirch de boote nu keet ja bimari lagn de hisab nal spray kiti jandi hai.kirpa karke isde vich daso jehdi bimari ja keeda hai ta jo tuhanu is bare poori jankari diti ja sake,dhanwad

मैं एक नौकरीपेशा व्यक्ति हूँ। मुझ पर कोई जमीन नही है और न ही मुझे खेती का कोई भी अनुभव है। क्या मैं भी खेती में शरुआत कर सकता हूँ अगर हाँ तो कैसे

(hn)
Posted by
वैभव अग्रवाल (9897102237)
वैभव अग्रवाल
Uttar Pradesh
Hapur
Write Answer
Posted Date (12 May 2020 09:34 PM) Assigned Date (-)
Answered Date (13 May 2020 03:19 PM) Translated Date (-)

वैभव जी आप घर की छत पर खेती कर सकते है| छत्त पर आप सब्जियों की खेती कर सकते है|

Uttar Pradesh

Answered Date (13 May 2020 09:08 AM) Translated Date (-)

aap patte or jameen le kar kheti kare

Answered Date (13 May 2020 05:06 PM) Translated Date (-)

धन्यवाद लवप्रीत कौर जी और राहुल जी मुझ पर छत का राइट नही है।। पट्टे पर जमीन ली जा सकती है।।

Answered Date (13 May 2020 05:07 PM) Translated Date (-)

परन्तु खेती का कोई भी अनुभव नही है।।।शरुआत कैसे करे।।

sir maaki bizan to baad Raat nu baarish ho gi ki kriyai ?

(en)
Posted by
chirag chopra (9996660238)
chirag chopra
Haryana
Karnal
Write Answer
Posted Date (12 May 2020 09:33 PM) Assigned Date (-)
Answered Date (13 May 2020 03:24 PM) Translated Date (-)

Chopra ji jekar jameen cheekni hai ta makki ght ugegi ate jekar retli hai ta ug jayegi.dhanwad

Answered Date (13 May 2020 03:26 PM) Translated Date (-)

thank you mam

kdknath chooche keon mr rhe a ,,,,,, aje sirf 10 ku din de aaaaa ?

(pb)
Posted by
gagan kang (9855268540)
gagan kang
Punjab
Moga
Write Answer
Posted Date (12 May 2020 09:32 PM) Assigned Date (-)
Answered Date (13 May 2020 12:50 PM) Translated Date (-)

Gagan ji ohna nu nazdiki doctor ton check krwao kyuki ohna di janch krke he mrnn vare sahi jankari mill skdi hai.

ਸ਼੍ਰੀ ਮਾਨ ਜੀ 1509 ਤੇ1121 ਦੀ ਪਨੀਰੀ ਬੀਜਣ ਵੇਲੇ ਜਿਪਸਮ ਤੇ ਜ਼ਿੰਕ ਦੇ ਨਾਲ ਹੋਰ ਕੀ ਪਾ ਸਕਦੇ ਹਾਂ ਅਤੇ ਕਿੰਨੀ ਮਾਤਰਾ ਵਿੱਚ

(en)
Posted by
harjap singh (9915635619)
harjap singh
Punjab
Amritsar
Write Answer
Posted Date (12 May 2020 09:31 PM) Assigned Date (-)
Answered Date (13 May 2020 03:45 PM) Translated Date (-)

ਹਰਜਾਪ ਜੀ ਜਿਪਸਮ ਸ਼ੋਰੇ ਵਾਲੀ ਜਮੀਨ ਵਿਚ ਵਰਤੀ ਜਾਂਦੀ ਹੈ| ਜਿਪਸਮ 1 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ| ਜ਼ਿੰਕ ਦੀ ਮਾਤਰਾ 25 ਕਿਲੋ ਦੀ ਵਰਤੋਂ ਕੀਤੀ ਜਾਂਦੀ ਹੈ|

sir mirch de boote suk rahe ne ohne de jar thallo kali ho jaandi ae te pher boote kuj din marjaon to baad bilkul sukk janda koi hal daaso

(pb)
Posted by
Arshjot singh (6280842338)
Arshjot singh
Punjab
Fatehgarh Sahib
Write Answer
Posted Date (12 May 2020 09:31 PM) Assigned Date (-)
Answered Date (13 May 2020 03:47 PM) Translated Date (-)

Amitoj ji eh fungus de karn ho janda hai.isde layi carbendazim@400 gram nu prati acre de hisab nal spray karo,dhanwad

lesun ki buai kiya tha 5 din pahale lekin abhi tak nahi ja ma hai

(hn)
Posted by
Avneendra Pandey (7985782680)
Avneendra Pandey
Uttar Pradesh
Amethi
Write Answer
Posted Date (12 May 2020 09:29 PM) Assigned Date (-)
Answered Date (13 May 2020 03:49 PM) Translated Date (-)

Pandey ji kripya aap btaye ke lehsun ki bijai kis tareeke se ki hai taki aapko iske bare men poori jankari di ja sake,dhanywad

Answered Date (21 May 2020 07:49 PM) Translated Date (17 Aug 2021 08:31 AM)

maine ak chhoti se kyaari banakar uski gundayi karke phir kudaal mitti me naali banakar usme lesun ka beej daalkar upar se mitti daalkar puri kyari brabar se paittan diyaa

ਮੱਕੀ ਦਾ ਰੇਟ ਅਤੇ ਝਾੜ ਕਿੰਨਾ ਹੈ ਜੀ

(en)
Posted by
Kuldeep Singh (9082912000)
Kuldeep Singh
Punjab
Moga
Write Answer
Posted Date (12 May 2020 09:27 PM) Assigned Date (-)
Answered Date (13 May 2020 04:37 PM) Translated Date (-)

ਕੁਲਦੀਪ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਮੱਕੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|

13 May 2020

ਕੋਈ ਵੀ ਮੱਕੀ ਜੋ ਪੰਜਾਬ ਵਿੱਚ ਹੁੰਦੀ ਹੈ ਉਸਦਾ ਔਸਤਨ ਝਾੜ ਅਤੇ ਪ੍ਰਤੀ ਕੁਇੰਟਲ ਰੇਟ?

ਸਤਿ ਸ਼੍ਰੀ ਅਕਾਲ ਆਪਣੀ ਖੇਤੀ ਟੀਮ, ਹਾਈਬ੍ਰਿਡ ਝੋਨਾ 28p67 ਬਾਰੇ ਵਿਸਥਾਰ ਨਾਲ ਜਾਣਕਾਰੀ ਦਿਓ ਜੀ। ਧੰਨਵਾਦ ਜੀ।

(pb)
Posted by
ਗੁਰਮੀਤ ਸਿੰਘ (6280584732)
ਗੁਰਮੀਤ ਸਿੰਘ
Punjab
Bathinda
Write Answer
Posted Date (12 May 2020 09:27 PM) Assigned Date (-)
Answered Date (13 May 2020 04:40 PM) Translated Date (-)

28p67 ਕਿਸਮ 135-140 ਦਿਨ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਹ ਕਿਸਮ ਘਟ ਡਿਗਦੀ ਹੈ ਇਸ ਦਾ ਬੀਜ 6 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਅਤੇ ਇਸ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਔਸਤਨ ਹੈ।

तरबुज में कलर के लिए क्या करे

(hn)
  • 1
Posted by
harsh (7987040981)
harsh
Madhya Pradesh
Dhar
Write Answer
Posted Date (12 May 2020 09:21 PM) Assigned Date (-)
Answered Date (13 May 2020 04:43 PM) Translated Date (-)

हर्ष जी कृपया बताये के आपने इसमें कोनसी किसम की बिजाई की है और आप इसके ऊपर NPK 130045 @1 किलो को 150 लीटर पानी के हिसाब से स्प्रे करें|

121ਦੀ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ ਕਿਹੜਾ ਹੈ

(pb)
Posted by
Garsevak Garsevaksingh (7009472993)
Garsevak Garsevaksingh
Punjab
Tarn Taran
Write Answer
Posted Date (12 May 2020 09:21 PM) Assigned Date (-)
Answered Date (12 May 2020 09:30 PM) Translated Date (-)

ਗਰਸੇਵਕ ਜੀ PR121 ਦੀ ਪਨੀਰੀ 20-25 ਮਈ ਤਕ ਬੀਜ ਸਕਦੇ ਹੋ।

ਜੰਤਰ ਬੀਜਣ ਦਾ ਸਹੀ ਤਰੀਕਾ

(pb)
Posted by
ਰਣਜੀਤ ਸਿੰਘ (9814444608)
ਰਣਜੀਤ ਸਿੰਘ
Punjab
Amritsar
Write Answer
Posted Date (12 May 2020 09:20 PM) Assigned Date (-)
Answered Date (13 May 2020 04:45 PM) Translated Date (-)

ਜ਼ਮੀਨ ਨੂੰ ਮੌਨਸੂਨ ਆਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਵਾਹੋ ਅਤੇ ਭੁਰਭੁਰਾ ਕਰੋ। ਵਹਾਈ ਤੋਂ ਬਾਅਦ ਖੇਤ ਵਿੱਚੋਂ ਨਦੀਨਾਂ ਨੂੰ ਕੱਢ ਦਿਓ। ਫਿਰ ਜ਼ਮੀਨ ਨੂੰ ਚੰਗੀ ਤਰ੍ਹਾਂ ਪੱਧਰਾ ਕਰੋ। ਫਿਰ ਖੇਤ ਵਿੱਚ 3-4 ਟਨ ਪ੍ਰਤੀ ਏਕੜ ਵਧੀਆ ਰੂੜੀ ਦੀ ਖਾਦ ਪਾਓ।ਹਰੀ ਖਾਦ ਬਣਾਉਣ ਲਈ ਇਸ ਦਾ ਸਹੀ ਸਮਾਂ ਅਪ੍ਰੈਲ ਤੋਂ ਜੁਲਾਈ ਮਹੀਨਾ ਹੈ ਅਤੇ ਬੀਜ ਬਣਾਉਣ ਲਈ ਇਸ ਦੀ ਬਿਜਾਈ ਦਾ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਹੈ।ਖਾਦ ਬਣਾਉਣ ਲਈ ਕਤਾਰਾ ਦਾ ਫਾਸਲਾ 20-22.5 ਸੈ:ਮੀ: ਰੱਖੋ ਅਤੇ ਬੀਜ਼ ਪ੍ਰਾਪਤ ਕਰਨ ਲਈ 45x20 ਸੈ:ਮੀ: ਜਗਾਂ ਤੇ ਬਿਜਾਈ ਕਰੋ।ਬੀਜ ਦੀ ਡੂੰਘਾਈ 3-4 ਸੈ਼:ਮੀ: ਹੋਣੀ ਚਾਹੀਦੀ ਹੈ.|ਬਿਜਾਈ ਲਈ ਆਧੁਨਿਕ ਮਸ਼ੀਨਾਂ ਦੀ ਵਰਤੋ ਕੀਤੀ ਜਾਂਦੀ ਹੈ।

sir g app de vich photo upload ni ho rhi jani ke jo photo gallery vich o ni aundi

(pb)
Posted by
Gurbhej singh (8437658862)
Gurbhej singh
Punjab
Tarn Taran
Write Answer
Posted Date (12 May 2020 09:20 PM) Assigned Date (-)
Answered Date (13 May 2020 04:49 PM) Translated Date (-)

Gurbhej ji photo network issue de karn upload nahi hundi ate tuhanu choose from gallary di option vi mildi hai jis te click krke tuc photo upload kar sakdeho.dhanwad

Answered Date (13 May 2020 07:39 PM) Translated Date (-)

ok thanx

PR 126 ja PR 128 ja PR 129 da bija kitho milo ga

(pb)
Posted by
Jelly Ghanaur (9855783542)
Jelly Ghanaur
Punjab
Sangrur
Write Answer
Posted Date (12 May 2020 09:19 PM) Assigned Date (-)
Answered Date (12 May 2020 09:27 PM) Translated Date (-)

jelly g beej lyi tuc apne nede Certified seed store nall sampark kr skde ho....

ਪਨੀਰੀ ਵਿਚ ਉੱਗਣ ਵਾਲੇ ਨਦੀਨਾਂ ਦੀ ਰੋਕਥਾਮ ਲਈ ਕਿਹੜੀ ਸਪਰੇਅ ਕਰੀਏ

(pb)
Posted by
Garsevak Garsevaksingh (7009472993)
Garsevak Garsevaksingh
Punjab
Tarn Taran
Write Answer
Posted Date (12 May 2020 09:18 PM) Assigned Date (-)
Answered Date (02 Jan 2021 04:35 PM) Translated Date (27 Mar 2021 03:23 PM)

ਪਨੀਰੀ ਵਿੱਚ ਨਦੀਨਾਂ ਦੀ ਰੋਕਥਾਮ ਦੇ ਲਈ sathi 60ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ।ਧੰਨਵਾਦ

devmedia

(pb)
Posted by
palwinder singh (9814187713)
palwinder singh
Punjab
Gurdaspur
Write Answer
Posted Date (12 May 2020 09:16 PM) Assigned Date (-)
Answered Date (13 May 2020 12:53 PM) Translated Date (-)

Palwinder ji tuci chawal da chura paa skde ho ehh feed vich mix krke pissa lao ate pashu nu khwa skde ho.

sir thodi halki zameen hai. os wich jhone di kedi kism jiada kamyab hai.

(en)
Posted by
Onkar Singh (8837543546)
Onkar Singh
Punjab
Shahid Bhagat Singh Nagar
Write Answer
Posted Date (12 May 2020 09:10 PM) Assigned Date (-)
Answered Date (13 May 2020 04:57 PM) Translated Date (-)

Onkar ji tuc sava 200,sava134, 27p31,25p65 kisam di bijai kar sakde ho,dhanwad

121 ਝੋਨੇ ਦੀ ਪਨੀਰੀ ਕਿਵੇਂ ਤਿਆਰ ਕਰੀਏ

(pb)
Posted by
Garsevak Garsevaksingh (7009472993)
Garsevak Garsevaksingh
Punjab
Tarn Taran
Write Answer
Posted Date (12 May 2020 08:56 PM) Assigned Date (-)
Answered Date (12 May 2020 09:06 PM) Translated Date (-)

ਸ੍ਰੀ ਮਾਨ ਜੀ ਪਨੀਰੀ ਤਿਆਰ ਕਰਨ ਲਈ ਬੀਜ ਨੂੰ 8-10 ਘੰਟੇ ਤੱਕ ਪਾਣੀ ਵਿੱਚ ਭਿਉਂ ਕੇ ਰੱਖੋ ਜੀ ਫਿਰ ਪਾਣੀ ਵਿੱਚੋਂ ਕਢ ਕੇ ਛਾ ਵਿੱਚ ਗਿੱਲੀ ਬੋਰੀ ਨਾਲ ਢਕ ਦਿਓ ਜੀ ਤਾਂ ਜੋ ਬੀਜ ਚੰਗੀ ਤਰ੍ਹਾਂ ਪੁੰਗਰ ਸਕੇ ਅਤੇ ਸਵੇਰੇ ਜਾਂ ਸ਼ਾਮ ਦੇ ਵੇਲੇ ਬੀਜ ਦਾ ਛਿਟਾ ਦਿਓ ਜੀ। ਪਨੀਰੀ ਤਿਆਰ ਕਰਨ ਖੇਤ ਵਿਚ 2 ਟਨ ਪ੍ਰਤੀ ਕਨਾਲ ਰੂੜੀ ਦੀ ਖਾਦ ਅਤੇ 4 ਕਿਲੋ ਜਿੰਕ ਕਨਾਲ ਦੇ ਹਿਸਾਬ ਨਾਲ ਪਾਓ ਜੀ ਅਤੇ 10×2 ਮੀਟਰ ਦੇ ਕਿਆਰੇ ਬਣਾ ਕੇ ਬੀਜ ਦਾ ਛਿਟਾ ਦਿਓ ਜੀ।

mujhe aak achhi dhan ka bij batao mp katni ke liye

(hn)
Posted by
sushil thakur (9399066002)
sushil thakur
Madhya Pradesh
Katni
Write Answer
Posted Date (12 May 2020 08:55 PM) Assigned Date (-)
Answered Date (02 Jan 2021 04:33 PM) Translated Date (27 Mar 2021 08:36 AM)

Sushil ji aap HKR47 kisam ki bijai kar sakte hai,dhanywad

kindly suggest the best lemon variety for sandy loam soil.

(en)
Posted by
ripunjay upadhyay (8885587550)
ripunjay upadhyay
Uttar Pradesh
Lucknow
Write Answer
Posted Date (12 May 2020 08:49 PM) Assigned Date (-)
Answered Date (02 Jan 2021 04:32 PM) Translated Date (-)

Ripunjay ji you can grow kagji nimbu for this soil.thank you

ਬੈਗਣ ਦੀ ਫਸਲ ਵੀਚ ਸੂੰਡੀ ਪੈਗੀ ਕੋਈ ਦਵਾਈ ਦਸੋ ਜੀ ਫਸਲ ਦੋ ਮਹੀਨੇ ਦੀ ਹੈੈ ਤੇ ਊਸ ਨੂ ਫੂਲ ਆਈਆ ਸੀ ਤੇ ਕੋਈ ਕੌਈ ਬੈਗਣ ਵੀ ਲਗੀਆਂ ਸੀ ਪਰ ਹੂਣ ਸਬ ਖਰਾਬ ਹੈ ਗਈਆ

(pb)
Posted by
SANDEEP MEHRA (8307054926)
SANDEEP MEHRA
Punjab
Patiala
Write Answer
Posted Date (12 May 2020 08:45 PM) Assigned Date (-)
Answered Date (12 May 2020 09:08 PM) Translated Date (-)

ਸੰਦੀਪ ਜੀ ਬੈਂਗਣ ਵਿੱਚ ਸੁੰਡੀ ਦੀ ਰੋਕਥਾਮ ਲਈ ਕੋਰਾਜਨ @80 ਮਿਲੀਲਿਟਰ ਜਾਂ ਪ੍ਰੋਕਲੇਮ @80 ਗਰਾਮ ਜਾਂ ਡੇਸਿਸ @160 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।

What are your views about savannah 134 paddy variety

(en)
Posted by
Meet (7837080708)
Meet
Punjab
Gurdaspur
Write Answer
Posted Date (12 May 2020 08:34 PM) Assigned Date (-)
Answered Date (13 May 2020 05:22 PM) Translated Date (-)

Meet ji it is a hybrid variety and matures in 130-135 days and give yield of 30-35 quintal per acre.thank you

ਸਬਜੀਆਂ ਦੇ ਬੀਜ ਕਿੰਨੀ ਡੂੰਘਾਈ ਤੇ ਲਗਾਉਣੇ ਚਾਹੀਦੇ ਹਨ ਜੀ।

(pb)
Posted by
kulvinder (9780800015)
kulvinder
Punjab
Ludhiana
Write Answer
Posted Date (12 May 2020 08:33 PM) Assigned Date (-)
Answered Date (12 May 2020 09:10 PM) Translated Date (-)

ਕੁਲਵਿੰਦਰ ਜੀ ਸਬਜੀਆਂ ਦੇ ਬੀਜ 3-4 ਸੈਂਟੀਮੀਟਰ ਦੀ ਡੂੰਘਾਈ ਤੇ ਲਗਾਓ ਜੀ।

Answered Date (13 May 2020 04:22 PM) Translated Date (-)

thanks

devmedia

(en)
  • 1
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (12 May 2020 08:22 PM) Assigned Date (-)
Answered Date (13 May 2020 12:54 PM) Translated Date (-)

Grewal ji ehh gaban v skdi hai ja khali v rehh skdi hai isda sahi pta 21-22 din badd heat vich auun te lgg skda hai jekar ehh khali hoi tan tuci pehla isdi bachedani di safai krwao fir uss ton agli heat vich tika bhrwao..

bayer arize swift gold

(hn)
Posted by
Lovepreet Baweja (7206666761)
Lovepreet Baweja
Haryana
Ambala
Write Answer
Posted Date (12 May 2020 08:13 PM) Assigned Date (-)
Answered Date (12 May 2020 08:42 PM) Translated Date (-)

lovepreet g kripa aap apna swal visthar se puchein tnki apko poori jankari di ja ske....

लेमन की पत्तियां खराब हो रही है कारण बताइए

(hn)
  • 4
Posted by
prakash chandra patel (9782795225)
prakash chandra patel
Rajasthan
Udaipur
Write Answer
Posted Date (12 May 2020 08:10 PM) Assigned Date (-)
Answered Date (13 May 2020 05:24 PM) Translated Date (-)

प्रकाश जी यह कीट का हमला है इसके लिए आप quinalphos @4ml को प्रति लीटर पानी के हिसाब से स्प्रे करें|

Answered Date (12 May 2020 08:51 PM) Translated Date (-)

keede kha rahe hain. weeds saaf kariye ya phir weedicide daliye aur keetnashak ka use karo.

ਸ਼੍ਰੀ ਮਾਨ ਜੀ 1509 ਤੇ 1121 ਦੀ ਪਨੀਰੀ ਬੀਜਣ ਟਾਈਮ ਜਿਪਸਮ ਦੇ ਨਾਲ ਹੋਰ ਕੀ ਪਾ ਸਕਦੇ ਹਾਂ

(en)
Posted by
harjap singh (9915635619)
harjap singh
Punjab
Amritsar
Write Answer
Posted Date (12 May 2020 07:50 PM) Assigned Date (-)
Answered Date (12 May 2020 09:12 PM) Translated Date (-)

ਸ੍ਰੀ ਮਾਨ ਜੀ ਬਾਸਮਤੀ 1121 ਦੀ ਪਨੀਰੀ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਕਰ ਸਕਦੇ ਹੋ ਜੀ ਅਤੇ ਪਨੀਰੀ ਪੁਟ ਕੇ ਖੇਤ ਵਿਚ ਜੁਲਾਈ ਦੇ ਪਹਿਲੇ ਪੰਦਰਵਾੜੇ ਵਿੱਚ ਲਗਾ ਸਕਦੇ ਹੋ ਜੀ। ਬਾਸਮਤੀ 1509 ਦੀ ਪਨੀਰੀ ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਕਰ ਸਕਦੇ ਹੋ ਜੀ।

12 May 2020

ਤੁਸੀਂ ਮੇਰੇ ਸਵਾਲ ਸਹੀ ਜਵਾਬ ਨਹੀਂ ਦਿੱਤਾ

Sir ji mujhe machli palan aur batak palan sath sath me karni hai mai sochta hu ki jo talab hai usi ke uper batak kaa form bnaa ke rakh lu ayesha karne se machli ko to koi nukshan nahi hogaa aur kyaa btak jo hai wo machli ko kha jayegi

(hn)
  • 1
Posted by
juber ali (8756713678)
juber ali
Uttar Pradesh
Unnao
Write Answer
Posted Date (12 May 2020 07:49 PM) Assigned Date (-)
Answered Date (13 May 2020 02:04 PM) Translated Date (-)

Juber ji butakh mashli ko khaa letti hai iss liye aap dono kamo ko alag alag kren tab achaa hai

ਸ਼ਿਮਲਾ ਮਿਰਚ ਨੂੰ ਪਾਣੀ ਕਦੋ ਕਦੋਂ ਲਗਾਣਾ ਚਾਹੀਦਾ ਹੈ ਜੀ ਪਾਣੀ ਸਵੇਰੇ ਲਗਾਉਣਾ ਚਾਹੀਦਾ ਹੈ ਜਾਂ ਸ਼ਾਮ ਨੂੰ।

(pb)
Posted by
kulvinder (9780800015)
kulvinder
Punjab
Ludhiana
Write Answer
Posted Date (12 May 2020 07:49 PM) Assigned Date (-)
Answered Date (13 May 2020 12:47 PM) Translated Date (-)

ਕੁਲਵਿੰਦਰ ਜੀ ਸ਼ਿਮਲਾ ਮਿਰਚ ਨੂੰ ਤੁਸੀ ਸਵੇਰੇ ਜਾ ਸ਼ਾਮ ਕਿਸੇ ਵੀ ਸਮੇਂ ਕਰ ਸਕਦੇ ਹੋ|ਮੌਸਮ ਦੇ ਹਿਸਾਬ ਨਾਲ ਤੁਸੀ ਸਿੰਚਾਈ ਕਰ ਸਕਦੇ ਹੋ |

Answered Date (13 May 2020 04:23 PM) Translated Date (-)

thanks

हाइब्रिड धान की नर्सरी तैयार करने का सही टाइम कौन सा है और उसमें तैयार करने के लिए किस किस चीज का प्रयोग करें

(hn)
Posted by
Arun begana (7017683948)
Arun begana
Uttar Pradesh
Kasganj
Write Answer
Posted Date (12 May 2020 07:48 PM) Assigned Date (-)
Answered Date (13 May 2020 05:30 PM) Translated Date (-)

अरुण जी आप धान की खेत में जून महीने में लगा सकते है| त्यार करने के लिए आप गोबर की खाद खेत में डाल सकते है और नदीनों की रोकथाम के लिए आप butachlor @1200ml को प्रति एकड़ के हिसाब से स्प्रे करें|

kharpat baar khatam Karne ko machine kaha see le

(hn)
Posted by
uday raghav (7017287118)
uday raghav
Uttar Pradesh
Bulandshahr
Write Answer
Posted Date (12 May 2020 07:46 PM) Assigned Date (-)
Answered Date (13 May 2020 05:31 PM) Translated Date (-)

Uday ji kripya aap swal vistar se pooche ke aap konsi fasl men machine ka istemal karna chahte hai taki aapko iske bare men poori jankari di ja sake,dhanywad

Uttar Pradesh

Answered Date (29 May 2020 06:14 AM) Translated Date (17 Aug 2021 08:30 AM)

hamne sataver laga rakhi usme beech main grass etc ko Nast Karne ke liye power tiller aadi chote farmer ke liye

sir hamne sataver ke kheti ki h sir hum fasal ko kaha sell Kare ache price main

(hn)
Posted by
uday raghav (7017287118)
uday raghav
Uttar Pradesh
Bulandshahr
Write Answer
Posted Date (12 May 2020 07:43 PM) Assigned Date (-)
Answered Date (13 May 2020 05:36 PM) Translated Date (-)

Uday ji aap shatavari ki fasl ko bechne ke liye Mr Yadav 6268536795 se sampark kar sakte hai.dhanywad

sir mushroom da khad khet ch paun da fayda hain ja nahi result kive da rehnda hain

(pb)
Posted by
Lali (8360822079)
Lali
Punjab
S.A.S. Nagar
Write Answer
Posted Date (12 May 2020 07:37 PM) Assigned Date (-)
Answered Date (13 May 2020 06:02 PM) Translated Date (-)

lali ji eh mitti vich jaivik matter nu vdhaundi hai ate mitti di upjau shakti nu vdhaundi hai.dhanwad

ਭਿੰਡੀ ਨੂੰ powdery mildew ਕਾਫੀ ਜ਼ਿਆਦਾ ਹੈ UPL ਦੀ ਸਾਫ਼ ਵੀ ਕਰੀ ਆ M 45 ਵੀ ਕਰਤੀ ਸੀ ਕੋਈ ਫਰਕ ਨਹੀਂ ਕੋਈ ਹੱਲ ਦੱਸੋ ਜੀ

(pb)
Posted by
Harjit Singh (9855515815)
Harjit Singh
Punjab
Sangrur
Write Answer
Posted Date (12 May 2020 07:34 PM) Assigned Date (-)
Answered Date (12 May 2020 09:16 PM) Translated Date (-)

ਹਰਜੀਤ ਸਿੰਘ ਜੀ ਭਿੰਡੀ ਵਿੱਚ ਫਫੂੰਦਨਾਸ਼ਕ ਕਸਟੋਡਿਆ @200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।

कपास के लिये खेत तैयार कैसै करे,बीज,उर्वरक,उपचार पर प्रकाश डाले

(hn)
Posted by
जगदीश प्रसाद (6350333966)
जगदीश प्रसाद
Rajasthan
Nagaur
Write Answer
Posted Date (12 May 2020 07:34 PM) Assigned Date (-)
Answered Date (12 May 2020 08:50 PM) Translated Date (-)

जगदीश जी नरमा की किस्में जैसे कि भारी जमीन के लिए RCH 773,Bayer SP7272,US71 और हल्की जमीन के लिए आप RCH 776,Bayer SP 7172,US51 आदि की बिजाई कर सकते हो।खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है। पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें। देसी कपास की किस्मों क लिए नाइट्रोजन 20 किलो (यूरिया 44 किलो) और फासफोरस 10 किलो (एस एस पी 63 किलो) प्रति एकड़ में डालें। हाइब्रिड कपास की किस्मों के लिए खादों की दोहरी मात्रा नाइट्रोजन 40 किलो और फासफोरस 20 किलो प्रति एकड़ में डालें। मिट्टी की जांच के आधार पर पोटाश डालें। फासफोरस की पूरी मात्रा और पोटाश यदि जरूरत हो तो और नाइट्रोजन की आधी मात्रा बिजाई से पहले आखिरी जोताई के समय डालें। नाइट्रोजन की बाकी बची मात्रा फूल निकलने के समय डालें। यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें।घुलनशील खादें : यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें। बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें। अधिक पैदावार प्राप्त करने के लिए पोटाशियम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें। कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए प्लानोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें। यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें। आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है। इसे खादों के सही उपयोग से ठीक किया जा सकता है। इस तरह करने के लिए 1 किलो मैग्नीशियम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें।

Answered Date (12 May 2020 08:22 PM) Translated Date (-)

पहली बार कपास की खेती कर रहे हैं... क्या आप

ਸਰ 5, 10, 15ltr ਦੁੱਧ ਵਾਲੀਆਂ ਗਾਵਾਂ ਨੂੰ ਕਿੰਨਾ ਅਚਾਰ ਤੇ ਫ਼ੀਡ ਪਾਉਣਾ ਚਾਹੀਦੀ ਹੈ ਤੇ ਇਸ ਦੇ ਉੱਪਰ ਵਾਲੀ ਨੂੰ ਜਿਵੇ ਕਿ 20-25 ਕਿੰਨਾ ਫ਼ੀਡ ਤੇ ਅਚਾਰ ਪਾਉਣਾ ਚਾਹੀਦਾ ਹੈ

(pb)
Posted by
Amritpal singh (9592837303)
Amritpal singh
Punjab
Rupnagar
Write Answer
Posted Date (12 May 2020 07:32 PM) Assigned Date (-)
Answered Date (13 May 2020 02:06 PM) Translated Date (-)

ਅਮ੍ਰਿਤਪਾਲ ਜੀ ਤੁਸੀ ਪਸ਼ੂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਅਤੇ ਉਸ ਨੂੰ ਅਚਾਰ 20-25 ਕਿਲੋ ਰੋਜਾਨਾ ਖਿਲਾ ਸਕਦੇ ਹੋ ਬਾਕੀ ਪਸ਼ੂ ਦੇ ਖਾਣ ਤੇ ਨਿਰਭਰ ਕਰਦਾ ਹੈ

ਸਰ ਜੀ ਮੈਂ ਛੋਟੇ ਅਤੇ ਵੱਡੇ ਕਰੇਲੇ ਦੀ ਖੇਤੀ ਕਰਨੀ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਕਰੇਲਾ ਉਗਾਉਣ ਤੋ ਲੈ ਕੇ ਫਲ ਲੱਗਣ ਤੱਕ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ

(pb)
Posted by
Lakhwinder Maan (7589684125)
Lakhwinder Maan
Punjab
Bathinda
Write Answer
Posted Date (12 May 2020 07:31 PM) Assigned Date (-)
Answered Date (12 May 2020 09:00 PM) Translated Date (-)

ਲਖਵਿੰਦਰ ਜੀ ਚੰਗੇ ਜਲ ਨਿਕਾਸ ਵਾਲੀ ਰੇਤਲੀ ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤ ਉੱਚ ਮਾਤਰਾ ਵਿੱਚ ਹੋਣ, ਕਰੇਲੇ ਦੀ ਖੇਤੀ ਦੇ ਲਈ ਵਧੀਆ ਹੁੰਦੀ ਹੈ। ਕਰੇਲੇ ਦੀ ਖੇਤੀ ਦੇ ਲਈ ਮਿੱਟੀ ਦਾ pH 6.5-7.5 ਹੋਣਾ ਚਾਹੀਦਾ ਹੈ ।ਕਿਸਮਾਂ ਜਿਵੇਂ ਕਿ Punjab Kareli-1: ਇਹ ਕਿਸਮ 2009 ਵਿੱਚ ਜਾਰੀ ਕੀਤੀ ਗਈ। ਇਸ ਕਿਸਮ ਦੇ ਪੱਤੇ ਹਰੇ ਰੰਗ ਅਤੇ ਨਰਮ ਹੁੰਦੇ ਹਨ। ਇਹ ਲੰਬੇ ਆਕਾਰ ਦੇ ਫਲ ਪੈਦਾ ਕਰਦੇ ਹਨ ਜੋ ਕਿ ਪਤਲੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ 66 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹਨ। ਇਸ ਦੇ ਫਲ ਦਾ ਔਸਤਨ ਭਾਰ 50 ਗ੍ਰਾਮ ਹੁੰਦਾ ਹੈ ਅਤੇ ਇਸ ਦੀ ਔਸਤਨ ਪੈਦਾਵਾਰ 50-70 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।Punjab 14: ਇਹ ਕਿਸਮ 1985 ਵਿੱਚ ਜਾਰੀ ਕੀਤੀ ਗਈ। ਇਸ ਪੌਦੇ ਦੀਆਂ ਵੇਲਾਂ ਛੋਟੀਆਂ ਹੁੰਦੀਆਂ ਹਨ। ਇਸ ਦੇ ਫਲ ਹਲਕੇ ਹਰੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਔਸਤਨ ਭਾਰ 35 ਗ੍ਰਾਮ ਹੁੰਦਾ ਹੈ। ਇਹ ਕਿਸਮ ਮੀਂਹ ਜਾਂ ਬਸੰਤ ਦੇ ਮੌਸਮ ਵਿੱਚ ਬਿਜਾਈ ਦੇ ਲਈ ਅਨੁਕੂਲ ਹੈ। ਇਸ ਕਿਸਮ ਦੀ ਔਸਤਨ ਪੈਦਾਵਾਰ 50 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।ਕਰੇਲੇ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਮਿੱਟੀ ਦੇ ਭੁਰਭੁਰਾ ਹੋਣ ਤੱਕ 2-3 ਵਾਰ ਵਾਹੀ ਕਰੋ ਅਤੇ ਖੇਤ ਚੋਂ ਨਦੀਨ ਕੱਢ ਦਿਓ।ਬੀਜ ਨੂੰ ਬੀਜਣ ਲਈ ਫਰਵਰੀ ਤੋਂ ਮਾਰਚ ਜਾਂ ਜੂਨ ਤੋਂ ਜੁਲਾਈ ਦਾ ਸਮਾਂ ਅਨੁਕੂਲ ਹੁੰਦਾ ਹੈ।1.5 ਮੀਟਰ ਚੌੜੇ ਬੈੱਡ ਦੇ ਦੋਨੋਂ ਪਾਸੇ ਬੀਜ ਬੀਜੋ ਅਤੇ ਪੌਦਿਆਂ ਵਿੱਚਲਾ ਫਾਸਲਾ 45 ਸੈ.ਮੀ. ਰੱਖੋ।ਟੋਏ ਵਿੱਚ 2.5-3 ਸੈ.ਮੀ. ਦੀ ਡੂੰਘਾਈ ਤੇ ਬੀਜ ਬੀਜੋ।ਇਸ ਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ।2.0 ਕਿਲੋ ਬੀਜ ਪ੍ਰਤੀ ਏਕੜ ਵਿੱਚ ਪ੍ਰਯੋਗ ਕਰੋ।ਬਿਜਾਈ ਤੋਂ ਪਹਿਲਾਂ ਬੀਜ ਨੂੰ 25-50 ਪੀ ਪੀ ਐੱਮ ਜਿਬਰੈਲਿਕ ਐਸਿਡ ਅਤੇ 25 ਪੀ ਪੀ ਐੱਮ ਬੋਰੋਨ ਵਿੱਚ 24 ਘੰਟੇ ਲਈ ਭਿਓਂ ਦਿਉ।ਬਿਜਾਈ ਤੋਂ 10-15 ਦਿਨ ਪਹਿਲਾਂ ਖੇਤ ਵਿੱਚ ਰੂੜ੍ਹੀ ਦੀ ਖਾਦ 10-15 ਟਨ ਦੇ ਨਾਲ-ਨਾਲ ਨਾਈਟ੍ਰੋਜਨ 13 ਕਿਲੋ( ਯੂਰੀਆ 30 ਕਿਲੋ), ਫਾਸਫੋਰਸ 20 ਕਿਲੋ(ਐੱਸ ਐੱਸ ਪੀ 125 ਕਿਲੋ) ਅਤੇ ਪੋਟਾਸ਼ੀਅਮ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਫਾਸਫੋਰਸ ਅਤੇ ਪੋਟਾਸ਼ੀਅਮ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਇੱਕ ਤਿਹਾਈ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ ਅਤੇ ਬਾਕੀ ਬਚੀ ਹੋਈ ਨਾਈਟ੍ਰੋਜਨ ਨੂੰ ਬਿਜਾਈ ਤੋਂ ਇੱਕ ਮਹੀਨੇ ਬਾਅਦ ਪਾਓ।ਬਿਜਾਈ ਤੋਂ ਬਾਅਦ ਪਹਿਲੀ ਸਿੰਚਾਈ ਕਰੋ। ਗਰਮੀਆਂ ਦੇ ਮੌਸਮ ਵਿੱਚ ਹਰ 6-7 ਦਿਨਾਂ ਬਾਅਦ ਸਿੰਚਾਈ ਕਰੋ ਅਤੇ ਮੀਂਹ ਦੇ ਮੌਸਮ ਵਿੱਚ ਲੋੜ ਪੈਣ ਤੇ ਹੀ ਸਿੰਚਾਈ ਕਰੋ। ਇਸ ਫਸਲ ਨੂੰ ਕੁੱਲ 8-9 ਸਿੰਚਾਈਆਂ ਦੀ ਲੋੜ ਹੁੰਦੀ ਹੈ।ਨਦੀਨਾਂ ਦੀ ਰੋਕਥਾਮ ਦੇ ਲਈ ਹੱਥੀਂ ਗੋਡੀ ਕਰੋ। ਨਦੀਨਾਂ ਦੀ ਰੋਕਥਾਮ ਲਈ ਪੌਦੇ ਦੇ ਸ਼ੁਰੂਆਤੀ ਵਾਧੇ ਸਮੇਂ 2-3 ਗੋਡੀਆਂ ਕਰਨੀਆਂ ਚਾਹੀਦੀਆਂ ਹੈ। ਖਾਦ ਪਾਉਣ ਸਮੇਂ ਗੋਡੀ ਕਰਨੀ ਚਾਹੀਦੀ ਹੈ ਅਤੇ ਮੁੱਖ ਤੌਰ ਤੇ ਮੀਂਹ ਦੇ ਮੌਸਮ ਵਿੱਚ ਵੱਟਾਂ ਨਾਲ ਮਿੱਟੀ ਚੜਾਓ।ਮੌਸਮ ਅਤੇ ਫਸਲ ਦੀ ਕਿਸਮ ਦੇ ਆਧਾਰ ਤੇ ਕਰੇਲੇ ਦੀ ਫਸਲ 55-60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। 2-3 ਦਿਨਾਂ ਦੇ ਅੰਤਰਾਲ ਵਿੱਚ ਫਲਾਂ ਦੀ ਤੁੜਾਈ ਕਰੋ।

Answered Date (18 May 2020 11:03 AM) Translated Date (-)

thank you sir ji

फसल बीमा योजना में शामिल किया जावे

(hn)
  • 1
Posted by
Harisingh choudhary (9929506647)
Harisingh choudhary
Rajasthan
Ajmer
Write Answer
Posted Date (12 May 2020 07:31 PM) Assigned Date (-)
Answered Date (13 May 2020 06:04 PM) Translated Date (-)

हरी सिंह जी कृपया आप सवाल विस्तार से पूछे ताकि आपको इसके बारे में पूरी जानकारी दी जा सके |

13 May 2020

मैं जीरा बौना चाहता हूँ जमीन भूडा है बीज लेना चाहता हूँ कौन सा बीज लेना चाहिए और कब बौना चाहिए खेत कीं तैयारी कैसें करनी चाहिए कौन सा खाद देना चाहिए

ayurvedic fungicide name for use later fym treat

(en)
Posted by
Girase Pratapsing (9011574569)
Girase Pratapsing
Maharashtra
Dhule
Write Answer
Posted Date (12 May 2020 07:29 PM) Assigned Date (-)
Answered Date (13 May 2020 06:05 PM) Translated Date (-)

Girase ji you can use sour buttermilk 15 days old @3-5ml per litr of water.thank you

In m.sc agriculture entrance exam of PAU Ludhiana.....total seats in agronomy are 18......this seats are also for those students who are already studying there.. or only for outsiders.

(en)
Posted by
veerpal kaur (9877326377)
veerpal kaur
Punjab
Sangrur
Write Answer
Posted Date (12 May 2020 07:27 PM) Assigned Date (-)
Answered Date (14 May 2020 10:58 AM) Translated Date (-)

These are the total seats, those who are already studying there and the outsiders, all have to crack the entrance exam to get the seat.