Punjab
Search
ਸਰ ਜੀ, ਮੈਂ ਆਪਣੀਆਂ ਗਾਵਾਂ ਨੂੰ 2ਦਿਨਾਂ ਤੋਂ ਲਗ ਪਗ 20-25 kg ਅਚਾਰ ਪਾਉਣਾ ਸ਼ੁਰੂ ਕਰ ਦਿੱਤਾ ਹੈ, ਇੰਨਾ ਇਹ ਆਸਾਨੀ ਨਾਲ ਹਜ਼ਮ ਕਰ ਜਾਂਦੀਆਂ ਹਨ, ਇਹ ਅਚਾਰ ਜਵੀ ਦਾ ਹੈ, ਹੁਣ ਮੈਂ ਕੁਝ ਦਿਨਾਂ ਬਾਅਦ ਮੱਕੀ ਦਾ ਅਚਾਰ ਪਾਉਣਾ ਸ਼ੁਰੂ ਕਰ ਦੇਣਾ ਹੈ, ਸਰ ਮੈਂ ਪੁੱਛਣਾ ਚਾਉਂਦਾ ਹਾਂ ਕਿ ਪਸ਼ੂਆਂ ਨੂੰ ਇੰਨੇ ਅਚਾਰ ਨਾਲ ਫ਼ੀਡ ਅਲੱਗ ਤੋਂ ਪਾਉਣੀ ਹੈ ਜਾਂ ਨਹੀਂ, ਜੇਕਰ ਪਾਉਣੀ ਹੈ ਤਾਂ ਕਿੰਨੀ ਪਾਉਣੀ ਚਾਹੀਦੀ ਹੈ ਸਰ ਮੇਰੇ ਕੋਲ਼ ਦੋ ਦੁੱਧ ਦੇਣ ਵਾਲੀਆਂ hf ਗਾਵਾਂ ਹਨ ਤੇ ਇੱਕ ਮੱਝ ਹੈ, ਮੇਰੀ ਇੱਕ ਗਾ 14ਲੀਟਰ , ਦੂਜੀ ਗਾ 6ਲੀਟਰ ਤੇ ਮੱਝ 6.5ਲੀਟਰ ਦੁੱਧ ਦਿੰਦੀ ਹੈ.
(pb)
ਅਮ੍ਰਿਤਪਾਲ ਜੀ ਤੁਸੀ ਪਸ਼ੂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਅਤੇ ਉਸ ਨੂੰ ਅਚਾਰ 20-25 ਕਿਲੋ ਰੋਜਾਨਾ ਖਿਲਾ ਸਕਦੇ ਹੋ ਬਾਕੀ ਪਸ਼ੂ ਦੇ ਖਾਣ ਤੇ ਨਿਰਭਰ ਕਰਦਾ ਹੈ
Asi ess vaar farshi makki bejni ha uss vare kirpa karke jankari deo
(en)
Punjab
Parneet ji kirpa karke swal vistar nal pucho ke tuc kehdi kisam di bijai karna chahunde ho ta jo tuhanu is bare poori jankari diti ja sake,dhanwad
ਟਮਾਟਰ ਨੂੰ ਇਸ ਤਰ੍ਹਾਂ ਕੁਜ ਖਾ ਰਿਹਾ ਹੈ ਇਸ ਦਾ ਕੀ ਹੱਲ ਹੈ
(pb)
Punjab
ਹਰਪ੍ਰੀਤ ਜੀ ਤੁਸੀ ਟਮਾਟਰ ਦੇ ਉਪਰ malathion @2.5ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
ਸ਼ਿਮਲਾ ਮਿਰਚ ਦੇ ਬੂਟੇ ਜੜ ਤੋਂ ਉੱਪਰ ਖਰਾਬ ਹੋ ਰਹੀ ਹੈ
(pb)
Punjab
ਘੁੰਮਣ ਜੀ ਤੁਸੀ ਇਸਦੇ ਉਪਰ carbendazim @400 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ|
भैंस के थनो की धार नरम करने का कोई उपाय बताएं
(hn)
Punjab
उसे आप 250 ग्राम चीनी की चाशनी बनाकर, 250 ग्राम डालडा घी, 250 ग्राम नींबू, 100 ग्राम मिठासोडा और 50 ग्राम जौ खार मिलाकर गर्म करके फिर ठंडा करके 5—7 दिन दें ..
Haryana
ये प्राकृतिक है.... बस जरा सा जोर ज्यादा लगता है.... चक्कर मे मत पड़ो
sir dhiancha da seed rate ki hai per acre for green manure
(en)
Punjab
Karandeep ji isdi jankari tuhanu local market vich hi milegi,dhanwad
ਨਮੇ ਸੂਆ ਗਾ ਨੂੰ ਕਿਹਡੀ ਫੀਡ ਪਾਓੁਣੀ best ha
(pb)
Punjab
ਪ੍ਰੀਤ ਜੀ ਤੁਸੀ ਪਸ਼ੂ ਸੂਣ ਤੋਂ ਬਾਦ ਕਾਰਗਿਲ ਦੀ Fresher ਫੀਡ ਪਾ ਸਕਦੇ ਹੋ ..
eda bare daseo ji kdo eha use hundi ki kam krdi aw eha
(pb)
Punjab
Sona ji eh biofungicide hai isnu tuc 50 kilo roodi di khaad de vich mila ke prati acre de hisab nal varto.dhanwad
सर जी मेरी भैस के थन कट गए हैं क्या करूँ जिससे थन सही हो जाए
(hn)
Punjab
आप उसके जख्म के ऊपर Coolmac tube लगाएं और उसे Vitamor-h liquid 10-10ml सुबह शाम दें और साथ में Bovimin-gl liquid 7ml रोजाना दें
Haryana
नजदीकी वैटरनी सर्जन को दिखाएं
Bihar Mai fish seed kha milay ga kirpya humay ishki jankari daynay ka kast kray
(hn)
Anant ji aap seed lene ke liye apne nazdiki ffda (fisher dept) se sampark kr skte hai ja fir kise nazdiki fish farmer se seed laa skte hai
devmedia
(hn)
Punjab
Bhagwan ji kripya swal vistar se pooche aapke dwara bheji gayi audio men kuch saad sunayi nahi de raha,dhanywad
sir mirch vich keet di problem a rhi kahdi spry kiti jave
(pb)
Gurbhej g mirch ch keet di roktham lyi Imidacloprid@1.5ml per litre paani ch mila ke spray kr skde ho....
Punjab
hlo sir
devmedia
(pb)
Punjab
Mandeep ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja ske.
devmedia
(pb)
Punjab
Mandeep ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja ske.
moog ki patti yellow colour ki hi
(hn)
Yogi g moong mein NPK 19:19:19@1kg per acre spray kr skte ho..
namaste sar ine mein kya davaiyan dalen pedon ke a chitiya lag rahi hai
(hn)
Punjab
saini ji yeh kayi kisme hi aisi hoti hai jinke patte aise hote hai.yeh koi biamri nahi hai,dhanywad
Kon c bimari lagi hai or dava btaye
(hn)
Lau g isme keet ka hmla hai iski roktham ke liye Imidacloprid@1.5ml per litre paani mein mila ke spray kr skte ho...
ਸਤਿ ਸੀ ਆਕਲ ਜੀ !ਮੋਟੇ ਝੋਨੇ ਦਾ ਰੇਟ ਕੀ ਹੈ ਜੀ ਇਸ ਸਾਲ ਸਰਕਾਰੀ ਰੇਟ ਜੀ
(pb)
Punjab
ਦਲੇਰ ਜੀ ਕਿਰਪਾ ਕਰਕੇ ਕਿਸਮ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ|
Sir muje RIR MURGI chahiye. Kaha milegi. Only original. Rir. Kisi tarh ka dhoka na ho. Ok sif
(hn)
Punjab
Virendra ji aap chicks lene ke liye Man Singh 9649050050 Shree Karni group se sampark kr skte hai..
ਝੋਟੀ ਹੀਟ ਵਿੱਚ ਨਹੀਂ ਓਂਦੀ
(pb)
Punjab
ਤੁਸੀ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਪੂਰੀ ਹੀਟ ਵਿਚ ਆ ਜਾਵੇਗੀ.
muli mein dimak lag rahi hai Dana bataye
(hn)
Yadav g dimak ki roktham ke liye Chloropyrifos@1.2ltr per khet mein paani bhar ke spray kr skte ho ....
ਤੂੜੀ ਦਾ ਕੀ ਰੇਟ ਹੈ ਖੰਨਾ ਮੰਡੀ । ਅੱਜ ਦਾ
(pb)
Punjab
ਅਮ੍ਰਿਤਪਾਲ ਜੀ ਇਸਦਾ ਰੇਟ 250-300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚੱਲ ਰਿਹਾ ਹੈ|
devmedia
(pb)
Punjab
ਰਾਗੀ :- ਵਧੇਰੇ ਵਰਖਾ ਵਾਲੇ ਖੇਤਰਾਂ ਵਿੱਚ, ਵਧੀਆ ਨਿਕਾਸ ਵਾਲੀਆਂ ਮਿੱਟੀਆਂ ਤੇ ਇਸਨੂੰ ਪਨੀਰੀ ਲਾ ਕੇ ਉਗਾਇਆ ਜਾ ਸਕਦਾ ਹੈ। ਇਸਨੂੰ ਸੇਂਜੂ ਅਤੇ ਸਿੰਚਿਤ ਦੋਨੋਂ ਸਥਿਤੀਆਂ ਵਿੱਚ ਉਗਾਇਆ ਜਾ ਸਕਦਾ ਹੈ। ਇਸਨੂੰ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਸਾਰੀਆਂ ਫਸਲੀ ਰੁੱਤਾਂ ਵਿੱਚ ਉਗਾਇਆ ਜਾ ਸਕਦਾ ਹੈ। 90% ਤੋਂ ਜ਼ਿਆਦਾ ਸੇਂਜੂ ਖੇਤਰਾਂ ਵਿੱਚ ਇਹ ਸਾਉਣੀ ਰੁੱਤ ਵਿੱਚ ਉਗਾਈ ਜਾਂਦੀ ਹੈ। ਉਤਰਾਂਚਲ ਵਿੱਚ ਇਹ ਆਮ ਤੌਰ ਤੇ ਜੂਨ ਵਿੱਚ ਉਗਾਈ ਜਾਂਦੀ ਹੈ।ਫਾਸਲਾ:- ਲੋੜ ਤੋਂ ਵੱਧ ਜਾਂ ਘੱਟ ਸੰਘਣੇ ਪੌਦੇ ਲਾਉਣ ਨਾਲ ਝਾੜ ਘੱਟ ਜਾਂਦਾ ਹੈ। ਉਚਿੱਤ ਘਣਤਾ ਲਈ, 25x15 ਸੈ.ਮੀ. ਦਾ ਫਾਸਲਾ (25 ਸੈ.ਮੀ. ਕਤਾਰ ਵਿੱਚਲਾ ਅਤੇ 15 ਸੈ.ਮੀ. ਪੌਦਿਆਂ ਵਿੱਚਲਾ ਫਾਸਲਾ) ਰੱਖੋ।ਬੀਜ ਦੀ ਡੂੰਘਾਈ:- ਬੀਜ ਨੂੰ 3-4 ਸੈ.ਮੀ. ਤੋਂ ਘੱਟ ਡੂੰਘਾਈ ਤੇ ਨਾ ਬੀਜੋ।ਬਿਜਾਈ ਦਾ ਢੰਗ:- ਇਸਦੀ ਬਿਜਾਈ ਹੱਥੀਂ, ਛਿੱਟੇ ਦੁਆਰਾ, ਕਤਾਰਾਂ ਵਿੱਚ, ਮਸ਼ੀਨ ਨਾਲ, ਪਨੀਰੀ ਲਾ ਕੇ ਆਦਿ ਢੰਗਾਂ ਨਾਲ ਕੀਤੀ ਜਾ ਸਕਦੀ ਹੈ।ਬਾਜਰੇ ਦੀ ਬਿਜਾਈ ਮਾਰਚ ਤੋਂ ਅਗਸਤ ਤੱਕ ਕੀਤੀ ਜਾ ਸਕਦੀ ਹੈ।ਮੁੱਖ ਫ਼ਸਲ ਮਾਰਚ ਤੋਂ ਮਈ ਤੱਕ ਬੀਜੀ ਜਾਂਦੀ ਹੈ।ਬੀਜ ਦੀ ਮਾਤਰਾ:- 6-8 ਕਿਲੋ ਬੀਜ ਪ੍ਰਤੀ ਏਕੜ ਵਰਤੋ।ਬਿਜਾਈ ਦਾ ਢੰਗ:ਬਿਜਾਈ ਛੱਟੇ ਨਾਲ ਕਰੋ।ਬਰਾਨੀ ਇਲਾਕਿਆਂ ਵਿਚ ਬਿਜਾਈ 22 ਸੈਂਟੀਮੀਟਰ ਵਿੱਥ ਵਾਲੀਆਂ ਕਤਾਰਾਂ ਵਿਚ ਕਰੋ।
devmedia
(hn)
Punjab
Pardeep ji kirpya aap apna swal vistar se pushen ki aap kya jankari lena chahte hai tan jo apko sahi jankari di jaa skee..
ਜਮੀਨ ਦੀ ਮਿਣਤੀ ਕਿਵੇਂ ਕਰੀਏ
(en)
Punjab
ਸੁਖਜਿੰਦਰ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕੇ ਤੁਸੀ ਜਮੀਨ ਦੀ ਮਿਣਤੀ ਕਿਵੇਂ ਕਰਨਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
नरमे की बिजाई के बाद नरमा कितने दिन बाद निकल जाता है
(hn)
Punjab
सूरज जी नरमा बिजाई के 4-5 दिन तक निकल आता है|
Haryana
क्या पहली बार बोया है नरमा
ਮੱਝ ਗੱਬਣ ਦੇ ਕਿਹੜੇ ਲੱਛਣ ਹੁੰਦੇ ਹਨ। ਡਾਕਟਰ ਤੋਂ ਬਗੈਰ ਕਿਵੇ ਪਤਾ ਲੱਗੇਗਾ ਕਿ ਮੱਝ ਗੱਬਣ ਹੈ। ਧੰਨਵਾਦ
(pb)
Rajasthan
ਪਸ਼ੂ ਦੇ ਗੱਭਣ ਹੋਣ ਦਾ ਸਹੀ ਪਤਾ ਡਾਕਟਰ ਤੋਂ ਚੈੱਕ ਕਰਵਾ ਕੇ ਲੱਗ ਸਕਦਾ ਹੈ ਬਾਕੀ ਪਸ਼ੂ ਗੱਭਣ ਪਸ਼ੂ ਦੀਆ ਕੁੱਝ ਨਿਸ਼ਾਨੀਆਂ ਜਿਵੇਂ ਉਸਦਾ ਪੇਟ ਬਾਹਰ ਨਿਕਲਣ ਲਗਦਾ ਹੈ ਉਸਦੇ ਥਨ ਮੋਟੇ ਹੋਣ ਲਗਦੇ ਹੈ, ਉਸਦਾ ਲੇਵਾ ਵੀ ਵੱਧ ਲੱਗਦਾ ਹੈ ਇਹਨਾਂ ਨੂੰ ਦੇਖ ਕੇ ਪਸ਼ੂ ਦੇ ਗੱਬਣ ਹੋਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ
हलवा कद्दू का फर क्यों गिर जाता है फर पकड़ता ही नहीं है और टूट कर गिर जाता है
(hn)
राहुल जी हलवा कद्दू में M-45@500 ग्राम प्रती एकड़ सप्रे कर सकते हो और 3-4 दिन बाद NPK 13045@1किलो प्रती एकड़ सप्रे कर सकते हो।
kinnow me leafminer ki problem hai tho uski dwaa btaaye
(hn)
Robin g kinnow te Imidacloprid@2 ml per litre paani ch mila ke spray kr skde ho ....
wahat is deficiency in maiz
(pb)
Amandeep g micronutrient deficiency in maize, for control spray NPK 19:19:19@1kg per acre...
ਵੀਰ ਜੀ ਲੳਟੀ ਵਧਾਉਣ ਦਾ ਹਲ
(pb)
Punjab
ਤੁਸੀ ਇਸ ਨੂੰ Vitamor-H liquid 10-10ml ਸਵੇਰੇ ਸ਼ਾਮ ਦਿਓ ਅਤੇ Uddertone ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ
Sat shri akal g... 10 din da dacshud puppy a osdi vaccine da schdule ki hovega plzz reply
(pb)
dog nu janam ton 45 din te megavac 6 inj, and 1.5 month da honn te 7in one and fir 3.5 month te dubara 7 in one and fir 1 month badd raksha rab and fir 1 month badd raksha rabb fir sall vich 1 tika 7 in one and 1 tika rakhsha rabb jrur lgwao
sml 668 moong sown on 10 april.No flowers are seen yet.what should be done.
(en)
Punjab
Mr. Balraj, it will start flowing within 5-10 days, thank you
nimbu de patte peele pai rhe ne .. koi solution dso
(pb)
Harjit g nimbu te NPK 191919@10 gm per litre paani ch mila ke spray kr skde ho....
ਝੋਨੇ ਦੇ ਪਨੀਰੀ ਵਦਿਓਂ ਦੇ ਕਿ ਦਵਾਈ ਹੈ
(pb)
ਗੁਰਪ੍ਰੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
munh mein Rog lag gaya tha uski dawa lagadi ulapha nahin kar rahi hai
(hn)
Maharashtra
Sonu ji, keipya ap bataye ke apne konsi dawai ka istemal kiya hai or kitni matra mein or yeh bhi bataye ke ap ulapha kise keh rahe hain taki apko uske hisaab se janakri di ja sake, dhanywad
hii
(hn)
Punjab
Pankaj ji kripya aap apna swal vistar se pushen ki aap kya jankari lena chahte hai tan jo apko sahi jankari di ja skee.
ਆ ਕੀ ਬਿਮਾਰੀ ਏ ਤੇ ਏਦਾਂ ਹੱਲ ਕੀ ਏ
(pb)
ਜਗਜੀਤ ਜੀ ਇਹ ਕੀਟ ਦਾ ਹਮਲਾ ਹੈ ਇਸਦੀ ਰੋਕਥਾਮ ਲਈ Imidacloprid@1.5ml ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Punjab
ਧੰਨਵਾਦ ਜੀ
devmedia
(pb)
Punjab
Jaspreet ji iss nu Sarakind plus bolus 1-1 goli swere sham deni suru kro ate pair uppar liniment turpentine oil di malish krke garam patti bnn deya kro..
सर मुझे उर्दी बॉय हुए लगभग 25 दिन हो गया है अब हम इसमें आगे क्या करें जिससे हमारा फल अच्छा है पत्तियां हल्की-हल्की छिद्र कर दे रहे हैं कीटाणु आगे की प्रक्रिया बताएं
(hn)
Maharashtra
मनोज जी, कीट की रोकथाम के लिए इसमें cyper methrin @1.5 ml प्रति लीटर पानी के हिसाब से स्प्रे कर सकते हैं धन्यवाद
mausam bare jaankari dasso ji
(pb)
Punjab
Sukhjinder ji, mausam vibhag de anusaar shukurwaar nu barish pen di sambhwna hai, badal shye rehn ge ate taapmaan 33*C tak rahe ga, agle dina vich musam saaf rehn di sambwna hai, dhanwad
Meeh haneri naal kharab hoyi sabji di growth kive karva sakde haa.
(pb)
Punjab
Jagjeet ji, sabji de change vikas layi tusi is vich NPK 191919 @ 10 gram prati litre pani de hisaab nal spray karo, dhanwad
ਸਤਿ ਸ੍ਰੀ ਅਕਾਲ ਜੀ। ਮੱਕੀ ਦੇ ਸਾਈਲਜ ਲਈ ਕਿਹੜਾ ਬੀਜ ਬੀਜਣਾ ਚਾਹੀਦਾ ਹੈ। ਅਤੇ 1 ਕਿਲੇ ਵਿਚ ਕਿੰਨਾ ਬੀਜ ਚਾਹੀਦਾ ਹੈ।
(pb)
Punjab
ਹਰਪ੍ਰੀਤ ਜੀ ਤੁਸੀ ਮੱਕੀ ਦੀ ਕਿਸਮ j1006 ਦੀ ਬਿਜਾਈ ਕਰ ਸਕਦੇ ਹੋ ਇਸਦਾ ਬੀਜ 30 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ|
mirch di kheti bare jaankari dasso ji
(pb)
Punjab
Sukhjinder ji, mircha di nursery lagon da sama october de akhir to adh november tak hunda hai nursery 50% shaa vale jal vich lagayi jandi hai, ate paniri nu february march de dina vich lgon layi tiyar ho jande han, fasla 60*45 cm tak da rakhya janda hai, beej nu 2 cm tak hehra lagya janda hai, dhanwad
सर मेरे उर्दी के खेत में घास है कौन सी दवा का प्रयोग करें
(hn)
Maharashtra
खेत को नदीनों से बचाने के लिए एक या दो बार गोडाई करें और पहली गोडाई बिजाई के 1 महीना बाद करें।
Ganne me ek hi ped hai dusra nahi Bilal rha
(hn)
Maharashtra
Vinay ji, kripya ap apna sawal visthar se puchein ke ap ganne ke bare mein kya janakari lena chahte hain taki apko uske hisaab se janakri di ja sake, dhanywad
fal char rha daily
(pb)
Punjab
Jagpreet ji, jekar fal jhad raha hai te tusi is vich planofix @ 4 ml nu 15 litre pani vich mila ke spray kar sakde ho, dhanwad
sir Sinatra da butta nu fal char rha ilej daso daily 10 12 kanu char janda a
(pb)
Punjab
Jagpreet ji, jekar fal jhad rahe han tan tusi is vich planofix @ 4 ml nu 15 litre pani vich mila ke spray karo, isdey nal fal jhadne band ho jaan ge, dhanwad
Sir ji mere sawl da uter dedo ji
(en)
Punjab
tuhade swala da jwab de dita geya hai kirpa krke my profile vich jake my queries vich check karo.dhanwad
Mere ganne Ke Khet Mein Hai Kaun Sa Rog Lag Gaya aur iska upchar bataiye
(hn)
Maharashtra
Boby ji, yeh koi rog nahi hai yeh iron ki kami ke kaaran ho raha hai ap isme ferrous sulphate @ 1 kilo 150 litre pani mein mila kar prati acre ke hisaab se spray kar sakte hain, dhanywad
Punjab
Kanak to bad hun kehri fasal bij sakde hun
badhiya munavalli kheti kaun si hai jisko main kar sakta hun mere pass char bigha jameen
(hn)
Maharashtra
Dp ji, ap munfali ki kisme jaise ke RS 1, RSB 103-87, RG 510 (Raj Mungphali) , RG 425, Girnar 2, TG 37 A, RG 382 Durga, JL 24, RS 138, RSV 87, GG 7, GG 21 ki bijai kar sakte hain, dhanywad
दबाई कौन सी लगानी है
(hn)
Maharashtra
हिमांशु जी, यह फंगस के हमले की वजह से हो रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम को 1 लीटर पानी में मिला कर स्प्रे कर सकते हैं, धन्यवाद
ਮੇਰੇ ਖੇਤ ਵਿੱਚ ਫਸਲ ਘੱਟ ਜੰਮਦੀ ਹੈ ਉਸ ਵੀ ਰੂੜੀ ਖਾਦ ਤਾਂ ਹੁਣ ਪਾ ਨਹੀਂ ਸਕਦੇ ਕਿਉਕਿ ਝੋਨਾ ਬੀਜਣਾ ਹੈ। ਇਹ ਦੱਸੋ ਕਿ ਹੋਰ ਕੀ ਕੀਤਾ ਜਾਵੇ ਵੀ ਫਸਲ ਪੂਰੀ ਤਰਾਂ ਜੰਮਣ ਲੱਗ ਜਾਵੇ।
(en)
Punjab
ਰਵਿੰਦਰ ਜੀ ਤੁਸੀ ਉਸਦੇ ਵਿਚ ਹਰੀ ਖਾਦ ਦੀ ਬਿਜਾਈ ਕਰ ਸਕਦੇ ਹੋ ਜਿਸਦੇ ਵਿਚ ਜੰਤਰ ਦੀ ਬਿਜਾਈ ਕਰ ਸਕਦੇ ਹੋ|
ਸਰ ਮੈ ਡੇਅਰੀ ਫਾਰਮ ਦੀ ਟਰੇਨਿੰਗ ਲੈਣਾ ਚਾਹੁੰਦਾ ਹਾਂ ਪਰ ਮੈ ਸਰ ਜੀ ਇਹ ਜਾਨਣਾ ਚਾਹੁੰਦਾ ਹਾਂ ਕਿ ਕਿ ਉਸ ਟਰੇਨਿੰਗ ਵਿੱਚ ਵਿੱਚ ਮੈਨੂੰ ਪਸ਼ੂ ਆ ਦੇ ਖਰਚੇ ਜਿਵੇ ਸਾਇਲੇਜ ਦਾ ਖਰਚਾ ਤੂੜੀ ਦਾ ਖਰਚਾ ਅਤੇ ਉਹ ਨਾਂ ਦੇ ਬੱਚਿਆਂ ਤੇ ਪਾਲਣ ਤੇ ਹੋਣ ਵਾਲੇ ਖਰਚੇ ਬਾਰੇ ਵੀ ਦੱਸਿਆ ਜਾਵੇਗਾ ਜਿਵੇਂ ਕਿ ਵੱਛੀਆ ਨੂੰ ਪਾਲਣ ਨੂੰ ਕੀ ਸਾਨੂੰ ਆਪਣੀ ਜੇਬ ਚੋ ਪੈਸੇ ਖਰਚਣੇ ਪੈਣ ਗੇ ਜਾਂ ਗਾਂ ਦੇ ਹੀ ਖਰਚੇ ਚੋ ਵੱਛੀਆ ਦਾ ਪਾਲਣ ਹੁੰਦਾ ਹੈ
(pb)
Punjab
ਪੰਜਾਬ ਵਿੱਚ ਪਸ਼ੂ ਪਾਲਣ ਦੀ ਟ੍ਰੇਨਿੰਗ ਦੇਣ ਲਈੇ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਇਹ ਦੋ ਤਰਾਂ ਦੀਆ ਟ੍ਰੇਨਿੰਗ ਕਰਵਾਉਦਾ ਹੈ ਇੱਕ ਦੋ ਹਫਤਿਆ ਦੀ ਤੇ 2-4 ਹਫਤਿਆ ਦੀ ਟ੍ਰੇਨਿੰਗ ਬਾਕੀ ਟ੍ਰੇਨਿੰਂਗ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਤੁਸੀ ਇਸ ਪਤੇ ਤੇ ਸੰਪਰਕ ਕਰੋ Deputy Director Dairy,Room No.209 (Hall), 2nd floor,District Administrative Complex, Faridkot Sh. Nirvair Singh 94651-17652 01639-250380 and Krishi Vigyan Kendra Faridkot Address: Baba Farid Nagar, Bazigar Basti, Faridkot, Punjab 151203 Phone: 0163 925 3142, ਇਸ ਵਿਚ ਤੁਹਾਨੂੰ ਪਸ਼ੂ ਦੇ ਸਾਂਭ ਸੰਭਾਲ ਦੀ ਜਾਣਕਾਰੀ ਅਤੇ ਓਹਨਾ ਦੇ ਹੋਣ ਵਾਲੇ ਖਰਚ ਵਾਰੇ ਵੀ ਸਰੀਰ ਜਾਣਕਾਰੀ ਮਿਲ ਜਾਵੇਗੀ
meri bhais bacchha dene ko hai abi 30 din baki hai...hum isko mineral mixer de rahe hai. ab oil dena chahte hai..to kon sa oil de aur kaise de garmi ko dekhte huye....
(en)
Punjab
Gaurav ji isko aap vitum-h liquid 10-10ml subah sham dena suru kren aur mineral mixture 30-50gm rojana aur yaddi aap oil dena chahte hai tab aap sarso ka tel 100ml rojana de skte hai aur 15 din tak dete rehen..
Uttar Pradesh
ese kachha de ya garm kr ke.....de oil ko.... aur subah ya evening ko de ...
ਵੱਡੇ ਕਰੇਲੇ ਤੇ ਕਰੇਲੀ ਦੇ ਬੀਜ ਜਲਦੀ ਹਰੇ ਕਰਨ ਦਾ ਢੰਗ ਤਰੀਕਾ ਦੱਸੋ ਬੀਜ ਬਹੁਤ ਘੱਟ ਹਰੇ ਹੁੰਦੇ ਹਨ।
(pb)
Punjab
ਗੁਰਜੰਟ ਜੀ ਤੁਸੀ ਬੀਜਾਂ ਨੂੰ ਪਾਣੀ ਵਿਚ ਭਿਓ ਕੇ 8-10 ਘੰਟਿਆਂ ਲਈ ਬੀਜੋ|ਇਸਦੇ ਨਾਲ ਬੀਜਾਂ ਦੀ germination ਜਲਦੀ ਹੁੰਦੀ ਹੈ|
jhona da 202 ta 212 seeds da kinna jhaar aa
(pb)
Punjab
Cr 212 : is kism da jhaad 30-35 qtl/ acre hai, 202 di bijai da sama 20-30 may tak da hunda hai eh 140-145 dina di fasal hai, isda jhaad 31q prati acre hunda hai, dhanwad dhanwad
sir kaddu ke pair me fal de ke sukh ke gor ja raha please help kare
(hn)
Maharashtra
Mousam ji, yeh fungus ke hamle ki vajah se ho raha hai ap iski roktham ke liye isme copper oxychloride @ 3 gram prati litre pani ke hisaab se spray kar sakte hain, dhanywad
fal de ke sukh jata hai
(hn)
Maharashtra
Mousam ji, yeh fungus ke hamle ki vajah se ho raha hai ap iski roktham ke liye isme copper oxychloride @ 3 gram prati litre pani ke hisaab se spray kar sakte hain, dhanywad
ye to de rahe hai but koi sudhar nahi hai
kali tulshi kitne Rs kuntel h
(hn)
Punjab
Aditya morya ji is ke bare me visthar me jankari ke lia aap Manoj Shani 7694899000 Dwarkapati Agri Trade Pvt. Ltd. se samparak kar sakte hai, Thankyou.