Punjab
Search
1 ਕਿੱਲੇ ਵਿੱਚ ਕਾਗਜ਼ੀ ਨਿੰਬੂ ਲਉਣ ਬਾਰੇ ਸੋਚ ਰਿਹਾ । ਫਾਇਦਾ ਹੋਉ ਜਾ ਨੁਕਸਾਨ
(pb)
ਸੁਖਦੀਪ ਜੀ, ਅਗਰ ਤੁਸੀਂ ਬਾਗ ਦੀ ਚੰਗੀ ਸੰਭਾਲ ਕਰਦੇ ਹੋ ਤਾਂ ਬਿਲਕੁਲ ਤੁਹਾਨੂੰ ਲਾਭ ਹੋਵੇਗਾ ਪਰ 1 ਕਿਲੇ ਦੀ ਬਜਾਏ ਤੁਸੀਂ ਅੱਧੇ ਕਿਲੇ ਵਿੱਚ ਲਾਕੇ ਤਜ਼ਰਬਾ ਕਰੋ...ਧੰਨਵਾਦ
Punjab
Ok ji.. Dhanwaad ji
मुझे धान की सबसे अच्छी किस्म बताए जो कि बुआई विधि द्वारा भी अच्छा उत्पादन दे और। इसे बुआई के समय साथ में क्या डाले की पूरी धान का अंकुरण हो और उसमें कोन से समय। कोन सी खाद डाले क्या धान में फगिसाइड मिला कर बुआई कर सकते हैं और कर सकते हैं तो कित नी मात्रा में लेना है।
(hn)
Maharashtra
निलेश पलवार जी आप इन किस्मो की बिजाई कर सकते हैं - पूसा -1460, डब्लू.जी.एल -32100, पूसा सुगंध 4, सहभागी, दन्तेश्वरी बिजाई पद्धति द्वारा आप 20-25kg /हेक्ट. बीज की बिजाई कर सकते हैं अच्छी तरह से तैयार खेत में निर्धारित बीज की मात्रा नारी हल या दुफन या सीडड्रील द्वारा 20 सें.मी. की दूरी की कतारों में बोनी करना चाहिए।बीज को फफूंदनाशक दवा कार्बेन्डाजिम 2.5 ग्राम/किग्रा बीज या कार्बेन्डाजिम + मैन्कोजेब 3 ग्राम/किग्रा बीज या कार्बोक्सिऩ + थायरम 3 ग्राम/किग्रा बीज से उपचारित करें। वर्षा आरम्भ होते ही धान की बुवाई का कार्य आरम्भ कर देना चाहिये। जून मध्य से जुलाई प्रथम सप्ताह तक बोनी का समय सबसे उपयुक्त होता है। मध्यम अवधि वाली किस्मो को 80-100 किलो नाइट्रोजन/एकड़ के हिसाब से डाल सकते हैं। धन्यवाद
ਸਰ ਮੇਰੇ ਕੋਲ ਪਲੁਨ ਝੋਟੀ ਆ ਉਸ ਨੂੰ ਫੁਲਵੇਰੀ ਆ ਇਸਦਾ ਦੁੱਧ ਪੀਣ ਤੇ ਅਪਾ ਨੂੰ ਕੋਈ ਨੁਕਸਾਨ ਤਾਂ ਨੀ, ਜੇ ਨੁਕਸਾਨ ਹੈ ਤਾਂ ਓਸ ਨੂੰ ਵੇਚ ਦਿੰਦੇ ਆ
(pb)
ਨਹੀਂ ਜੀ ਉਸਦਾ ਦੁੱਧ ਪੀਣ ਨਾਲ ਕੋਈ ਸਮੱਸਿਆ ਨਹੀਂ ਹੁੰਦੀ ਤੁਸੀ ਉਸ ਨੂੰ bovimin-gl liquid 7ml ਹਰ ਰੋਜ਼ ਅਤੇ vetscuco 2.2 ਟੈਬਲੇਟ ਸਵੇਰੇ ਅਤੇ ਸ਼ਾਮ ਨੂੰ ਦਿਓ ਜੀ।
6 month ਦੀ ਗੱਭਣ jhoti ਹੈ ਓਸ ਨੂੰ sareer ki ਗ੍ਰੋਥ ਲਈ ਕਾਰਗਿਲ heifer feed ਪਾ ਸਕਦਾ ha ?
(pb)
ਹਾਂਜੀ ਤੁਸੀ heifer dry ਫੀਡ ਦੀ ਵਰਤੋਂ ਕਰ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
ਇੱਕ ਢਾਈ ਕੁ ਸਾਲ ਦੀ ਕੱਟੀ ਲਈ ਕੱਦ ਵਧਾਉਣ ਲਈ ਕੋਈ ਦਵਾਈ ਦੱਸੋ ?
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.
ਧੰਨਵਾਦ ਜੀ
सर ये hamara बच्चा 15 दिन ka हुआ है aur 1 दिन पहले से दूध nahi pi raha है pet dard ki teblet भी दी par koai असर nahi हुआ है सर kiya प्रॉब्लम है इसको इसी तरह ak मर चूका hai ?
(hn)
इसे आप तुरंत नज़दीकी डॉक्टर से जांच करवाएं क्योंकि इसकी जांच करके ही सही इलाज हो सकता है
devmedia
(en)
Haryana
Dharamjeet Singh ji,, boote vekhan to pta chal riha hai ki fasal de upar mitti jmi hoi hai sabto pehla fasal nu paani nal dovo te flowering lyi tusi Amino acid 250-300ml/acre de hisab nal spray kar skde ho ate kuch din baad Azoxystrobin 23% SC @150ml/acre de hisab nal spray kro..Dhanwad
ਸਰ ਮਿਰਚਾਂ ਦੇ ਬੂਟੇ ਫਲ ਤੇ ਆਏ ਇੱਕ ਦਿਨ ਵਿੱਚ ਹੀ ਸੁੱਕ (ਸੌਂ) ਜਾਦੇ ਨੇ ,ਇਹ ਕੀ ਰੋਗ ਹੈ ਤੇ ਕਿਰਪਾ ਕਰਕੇ ਇਲਾਜ ਦੱਸੋ ਜੀ ?
(pb)
ਬਲਜੀਤ ਸਿੰਘ ਜੀ ਮਿਰਚਾਂ ਨੂੰ ਪਾਣੀ ਲਗਾ ਕੇ Shamir@400ml ਪ੍ਰਤੀ ਏਕੜ Drenching ਕਰੋ।
devmedia
(pb)
Punjab
Preet ji ehh pashu vich calcium, vitamins di kami krke ho jnda hai tuci uss nu Calcimust gold liquid 40ml rojana ate Anabolite liquid 100ml rojana dena suru kro ate 1 mahine pehla Vitum-h liquid 10-10ml swere sham ate metabolite powder rojana 1 pouch dena suru kro.
ਸਤਿ ਸ੍ਰੀ ਆਕਾਲ ਜੀ ਸਰ ਨਿੰਬੂ ਦੇ ਬੂਟੇ ਪੱਤੇ ਸੁੱਕ ਗਏ ਫਲ ਵੀ ਸੁਕ ਰਹੇ ਨੇ ਕੋਈ ਹਲ ਦਸੳ ?
(pb)
ਸਰਬਜੀਤ ਸਿੰਘ ਜੀ ਤੁਹਾਡੇ ਬੂਟੇ ਨੂੰ ਪੋਸ਼ਕ ਤੱਤਾਂ ਦੀ ਘਾਟ ਹੈ, ਤੁਸੀਂ ਗੋਡੀ ਕਰਕੇ 2-3 ਕਿਲੋ vermicompost ਪਾ ਸਕਦੇ ਹੋ...ਧੰਨਵਾਦ
Punjab
ਧੰਨਵਾਦ ਜੀ
baingan suk rahi a ji ki kita jave ?
(pb)
Punjab
Gurjit Singh ji, jo tusi sade nal photo sanjhi kiti hai oh khul nhi rahi...kirpa karke dubara apni fasal di photo sanjhi karo ta jo tuhanu sahi jankari mil ske..Dhanwad
ਕੱਦੁ ਦੀ ਵੇਲ ਨੂੰ ਕੇਰਾ (ਫਲ ਦਾ ਕੇਰਾ) ਲੱਗਿਆਂ ਹੋਇਆ ਹੈ ਕੀ ਕੀਤਾ ਜਾਵੇ ?
(pb)
Haryana
ਗੁਰਮੀਤ ਸਿੰਘ ਜੀ, ਤੁਸੀਂ ਕੱਦੂ ਦੀ ਫ਼ਸਲ ਉੱਤੇ NKP 13:00:45 @5-10gm/ਲੀਟਰ ਪਾਣੀ ਦਾ ਘੋਲ ਬਣਾਕੇ ਸਪਰੇਅ ਕਰ ਸਕਦੇ ਹੋ ਅਤੇ ਕੁਛ ਦਿਨਾਂ ਮਗਰੋਂ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਹੋ ਇਸ ਨਾਲ ਫੁੱਲਾਂ ਦਾ ਕੇਰਾ ਰੁਕ ਜਾਵੇਗਾ...ਧੰਨਵਾਦ
sat Shri akal ji. sir ਘੱਟ ਪਾਣੀ ਵਾਲੀ ਸਰਕਾਰੀ ਖਰੀਦ ਝੋਨੇ ਦੀ ਕਿਹੜੀ ਕਿਸਮ ਹੈ ?
(pb)
Punjab
ਜਰਨੈਲ ਸਿੰਘ ਜੀ ਤੁਸੀਂ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹੋ, ਝੋਨਾ ਬੀਜਣ ਦਾ ਸਹੀ ਸਮਾਂ ਜੂਨ ਮਹੀਨੇ ਦੇ ਪਹਿਲੇ 15 ਦਿਨ ਹਨ,,ਸਿੱਧੀ ਬਿਜਾਈ ਲਈ ਤੁਸੀਂ HKR 47 ਜਾਂ PR 126 ਕਿਸਮ ਵਰਤ ਸਕਦੇ ਹੋ, ਧੰਨਵਾਦ
Haryana
https://youtu.be/i563MOE5deM paddy on ridges also saving lots of water
pa g 121 beej di paneeri kido beej sakda ha
PR 126 di paneeri khet vich 30 din to phla phla lga deo nhi ta ehne futara nhi Krna vdia... eh 90 to 100 di fasal a
tulsi ko kon kharidta hai ?
(en)
Punjab
Mayur ji ise medicines bnane vali company ya cometics vali company kharid leti hai,dhanywad
ਝੋਨੇ ਦੀ ਸਿੱਧੀ ਜਾਣਕਾਰੀ ਪ੍ਰਾਪਤ ਕਰਨੀ ਹੈ ਜੀ ?
(pb)
Punjab
ਪਾਰਸ ਜੀ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਸਹੀ ਸਮਾਂ ਜੂਨ ਮਹੀਨੇ ਦੇ ਪਹਿਲੇ ੧੫ ਦਿਨ ਹਨ, ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਨੂੰ ਵਰਤੋ.. ਲੱਕੀ ਸੀਡ ਡਰਿੱਲ ਬਿਜਾਈ ਦੇ ਨਾਲ ਨਦੀਨਨਾਸ਼ਕ ਦੀ ਸਪਰੇਅ ਵੀ ਕਰਦੀ ਹੈ ਤੇ ਇਸ ਡਰਿੱਲ ਨਾਲ ਝੋਨਾ ਕਰੰਡ ਵੀ ਘੱਟ ਹੁੰਦਾ ਹੈ..ਸਿੱਧੀ ਬਿਜਾਈ ਲਈ 8-10 ਕਿਲੋ ਬੀਜ /ਏਕੜ ਦੇ ਹਿਸਾਬ ਨਾਲ ਵਰਤੋ..ਸਿੱਧੀ ਬਿਜਾਈ ਤਰ-ਵੱਤਰ ਤੇ ਸੁੱਕੇ ਖੇਤ ਵਿੱਚ ਕਰ ਸਕਦੇ ਹੋ...ਸਿੱਧੀ ਬਿਜਾਈ ਲਈ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰ ਜਰੂਰ ਕਰੋ ਤਾਂ ਜੋ ਪਾਣੀ ਦੀ ਬਚਤ ਹੋ ਸਕੇ...ਝੋਨੇ ਦੀ ਬਿਜਾਈ ਸ਼ਾਮ ਦੇ ਵੇਲੇ ਹੀ ਕਰੋ..ਧੰਨਵਾਦ
ਸਰ ,ਮੱਕੀ ਦੀ ਗੋਭ ਸੁੱਕ ਰਹੀ ਹੈ, ਇਹ ਕਿਹੜੀ ਬਿਮਾਰੀ ਐ ਇਸ ਦੀ ਰੋਕਥਾਮ ਕਿਵੇਂ ਕੀਤੀ ਜਾਵੇ ?
(pb)
ਰੇਸ਼ਮ ਜੀ ਮੱਕੀ ਦੀ ਫ਼ਸਲ ਤੇ ਤਣੇ ਦੀ ਸੁੰਡੀ ਦਾ ਹਮਲਾ ਹੈ ਤੇ ਤੁਸੀਂ ਇਸਦੀ ਰੋਕਥਾਮ ਲਈ ਫੋਰੇਟ 10% ਸੀ ਜੀ 4 ਕਿਲੋ ਪ੍ਰਤੀ ਏਕੜ ਜਾਂ ਕਾਰਬਰਿਲ 4% ਜੀ 1 ਕਿੱਲੋ ਪ੍ਰਤੀ ਏਕੜ ਨੂੰ ਰੇਤ ਵਿੱਚ ਮਿਲਾ ਕੇ ਪਾਉ ਜਾਂ ਕੀਟਨਾਸ਼ਕ ਕਾਰਬਰਿਲ 50 ਡਬਲਯੂ ਪੀ 1 ਕਿੱਲੋ ਪ੍ਰਤੀ ਏਕੜ ਜਾਂ ਡਾਈਮੈਥੋਏਟ 30% ਈ ਸੀ 200 ਮਿਲੀਲੀਟਰ ਪ੍ਰਤੀ ਏਕੜ ਦੀ ਸਪ੍ਰੇਅ ਕਰ ਸਕਦੇ ਹਨ । ਕਲੋਰਪਾਇਰੀਫੋਸ 3 ਮਿਲੀਲੀਟਰ ਪ੍ਰਤੀ ਲੀਟਰ ਦੀ ਸਪਰੇਅ ਕਰਨ ਨਾਲ ਵੀ ਕੀੜੇ ਨੂੰ ਰੋਕਿਆ ਜਾ ਸਕਦਾ ਹੈ । ਧੰਨਵਾਦ ।
HF ਗਾ ਨੂੰ ਗਰਮੀਆਪੳਣਾ ਵਾਲੀ ਫੀਡ ਦਾ ਫਾਰਮੂਲ ਦਸੳ
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
insect control ?
(hn)
Kunwar ji kripya ap btaye ki yeh kis fasal me hai ta jo apko uske hisab se sahi jankari de sake. Vaise en keeto ki roktham ke liye chlorpyriphos@3ml prati 1litre pani ke hisab se spray kar sakte hai. Dhanywad.
यही फोटो है
(hn)
Maharashtra
उमेश जी आप अपनी फसल पर M 45 @4gram प्रति 1litre पानी के हिसाब से स्प्रे कर सकते है। धन्यवाद ।
कृपया इस फोटो को देख कर इसका उपचार दें । इसका जड़ तथा पौधा का भी विकास नहीं हो रहा है
(hn)
Maharashtra
उमेश जी आप अपनी फसल पर M 45 @4gram प्रति 1litre पानी के हिसाब से स्प्रे कर सकते है। धन्यवाद ।
ਦੁੱਧ ਵਧਾਉਣ ਵਾਸਤੇ ਕੇਹੜੀ ਖਲ ਜਾਂ ਵੰਡ ਪਾਉਣਾ ਚਾਹੀਦਾ ਹੈ।
(en)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
pumpkin pula hoker sar jata hai
(hn)
Maharashtra
Sanjay ji kripya ap pumpkin ki photo bheje jo khrab ho raha hai ta jo apko uske hisabse sahi jankari de sake. Dhanywad.
sir es sal baris km hogi ya jyada
(hn)
Punjab
Gurkirat ji es sal normal monsoon anne ki umeed hai. Es saal Rajasthan ke jada tar areas me normal se thori jada barish ho sakti hai. Dhanywad.
pusha 44 da jaada kina ha or kina time lada ha puri jankari deyo jiiii
(pb)
Punjab
Sanjeev ji pusa 44 variety ek long time di variety hai. Eh takreeban 130 dinn lendi hai pakkan vich transplants to baad. Isdi average height 95-110cm tak hundi hai. Isdi average pedavar 30-32 quintal prati acre di hai. Dhanwad.
ਅਦਰਕ ਦੀ ਬਿਜਾਈ ਦਾ ਸਮਾਂ ਲਾਉਣ ਦੀ ਵਿਧੀ ਤੇ ਪੁਟਾਈ ਦਾ ਸਮਾਂ ਛੇ ਮਹੀਨੇ ਜਾਂ ਸਾਲ ਬਾਅਦ ?
(pb)
ਭੁਪਿੰਦਰ ਜੀ ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ। ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਬੀਜ ਦੀ ਸੋਧ ਲਈ ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧੋ। ਗੰਢੀਆਂ ਨੂੰ 30 ਮਿੰਟਾਂ ਲਈ ਘੋਲ ਵਿੱਚ ਡੋਬੋ। ਇਸ ਨਾਲ ਗੰਢੀਆਂ ਨੂੰ ਉੱਲੀ ਤੋਂ ਬਚਾਇਆ ਜਾ ਸਕਦਾ ਹੈ। ਸੋਧਣ ਤੋਂ ਬਾਅਦ ਗੰਢੀਆਂ ਨੂੰ 3-4 ਘੰਟਿਆਂ ਲਈ ਛਾਂਵੇ ਸੁਕਾਓ । ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਪੁਟਾਈ ਦਾ ਸਹੀ ਸਮਾਂ ਪੱਤੇ ਪੀਲੇ ਹੋ ਜਾਣ ਅਤੇ ਪੂਰੀ ਤਰ੍ਹਾਂ ਸੁੱਕ ਜਾਣ ਤੇ ਹੁੰਦਾ ਹੈ। ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ 2-3 ਵਾਰ ਪਾਣੀ ਨਾਲ ਧੋ ਕੇ ਸਾਫ ਕਰੋ। ਫਿਰ 2-3 ਦਿਨਾਂ ਲਈ ਛਾਂਵੇਂ ਸੁਕਾਓ । ਧੰਨਵਾਦ ।
devmedia
(pb)
Rajasthan
nhi ji koi smasia nhi ha tuci holi holi krke usdi feed change kr skde ho ate hare chare di matra vadha deo jiss nal feed ghar vart howegi ate pashu di kami bhi purri hundi rehegi.
devmedia
(pb)
Rajasthan
10 ਪਸ਼ੂਆਂ ਲਈ ਸ਼ੈੱਡ ਤਿਆਰ ਕਰਨ ਲਈ ਕੁੱਲ ਰਕਬੇ ਦੀ ਲੰਬਾਈ 42 ਫੁੱਟ 3 ਇੰਚ ਅਤੇ ਉਸਦੀ ਚੌੜਾਈ 30 ਫੁੱਟ ਜਿਸਦੀ ਕੁੱਲ ਜਗਾਹ 1267.5 ਵਰਗ ਫੁੱਟ ਬਣਦੀ ਹੈ ਇਸ ਵਿੱਚੋ ਤੁਸੀ ਛੱਤੀ ਜਗਾਹ 760 .5 ਵਰਗ ਫੁੱਟ ਅਤੇ ਅਣਛੱਤੀ ਜਗਾਹ 447 ਵਰਗ ਫੁੱਟ ਰੱਖ ਸਕਦੇ ਹੋ. ਬਾਕੀ ਤੁਸੀ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ ਜਿਸ ਵਿਚ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਮਿਲੇਗੀ
ਰੇਤਲੀ ਜਮੀਨ ਞਿੱਚ ਨਰਮੇ ਦੀ ਕਿਹੜੀ ਕਿੱਸਮ ਦੀ ਬਿੱਜਾੲ਼ੀ ਕਰੀੲ਼ੇ ਪਾਣੀ ਚੰਗਾ ਸਾਡੇ ਬੋਰ ਦਾ
(pb)
Haryana
ਗੁਰਪਾਲ ਸਿੰਘ ਜੀ ਤੁਸੀਂ ਰੇਤਲੀ ਜਮੀਨ ਵਿੱਚ ਇਹਨਾਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ- RCH 650, US 51, SP 7172, RCH 776, RCH 926 .. ਧੰਨਵਾਦ
Punjab
ਗੁਰਪਾਲ ਜੀ ਤੁਸੀਂ ਨਰਮੇ ਦੀਆ ਕਿਸਮਾਂ ਜਿਵੇ US 81, US 71, US 51, RCH 773, RCH 776, RCH 602, Shriram 321, Bio seed 100, 105, Bunty ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਝੋਟੀ ਸਾਡੇ ਤਿੰਨ ਸਾਲ ਦੀ ਹੋ ਗਈ ਹੈ ਪਰ ਦੁੱਧ ਨਹੀਂ ਰਲੀ ਕੋਈ ਇਲਾਜ ਦੱਸੋ ਜੀ ਵੀ ਦੁੱਧ ਰਲ ਜਾਵੇ
(pb)
ਮਨਦੀਪ ਜੀ ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ..
मूग मै खरपतवार नियंत्रण के लिए कोई कीटनाशक का नाम बाताईये
(hn)
Maharashtra
प्रहलाद जी मूंग के खेत को नदीन मुक्त रखें, एक या दो गोडाई करें। पहली गोडाई बिजाई के चार सप्ताह बाद करें और दूसरी गोडाई पहली गोडाई के दो सप्ताह बाद करें। रासायनिक तरीके से नदीनों को ख्त्म करने के लिए फलूक्लोरालिन 600 मि.ली. प्रति एकड़ और ट्राइफलूरालिन 800 मि.ली बिजाई के समय या पहले प्रति एकड़ में डालें। बिजाई के बाद दो दिनों में पैंडीमैथालीन 1 लीटर को 100 से 200 लीटर पानी में मिलाकर प्रति एकड़ में स्प्रे करें। धन्यवाद।
devmedia
(pb)
ਇਹ ਪਸ਼ੂਆਂ ਦੀ ਖੁਰਾਕ ਵਿਚ ਕਮੀ ਕਰਕੇ, ਹਾਰਮੋਨਸ ਦੀ ਸਮੱਸਿਆ ਕਰਕੇ, ਮਿਨਰਲ ਦੀ ਕਮੀ ਕਰਕੇ ਹੋ ਜਾਂਦਾ ਹੈ ਤੁਸੀ ਇਸਦੇ ਲਈ ਉਸ ਨੂੰ Keeper plus powder 30gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਤੁਸੀ ਇਹਨਾਂ ਚੀਜ਼ਾਂ ਦੀ ਵਰਤੋਂ ਕਰੋ ਇਸ ਨਾਲ ਹੀਟ ਸਹੀ ਸਮੇਂ ਲਈ ਰਹੇਗੀ
hlo g dear agriculture team, sir basmati Punjab 7 da kee result ea, poori jaankar deo, kdo bheej skde ea es di paneeri aur kine din ch wadan yog ho jandi basmati
(pb)
Satnam ji Punjab basmati 7 chotte kad vali variety hai. Is di takreeban height 111cm tak hundi hai. Isde danne jada lambe hunde han. Eh variety di paneeri de beejan da sahi sama june de pehle do hafte da hunda hai. Eh average 101 days vich tyar ho jandi hai transplanting to baad. Isdi average pedavar 19 quintal prati acre da hai. Dhanwad.
ਡਾਕਟਰ ਸਾਬ ਮੇਰੀ ਮੱਝ 8 ਜੂਨ ਨੂੰ ਦਸ ਮਹੀਨੇ ਪੂਰੇ ਕਰ ਰਹੀ ਹੈ । ਹੁਣ ਕੇੜੀ ਖੁਰਾਕ ਚਾਰੀ ਜਾਵੇ ਜੋ ਓਸ ਦੀ ਡਲਿਵਰੀ ਸੌਖੀ ਹੋ ਸਕੇ ਕੀ ਦੁੱਧ ਵਧਾਉਣ ਲਈ ਵੀ ਫੀਡ ਚਾਰੀ ਜਾ ਸਕਦੀ ਹੈ ਧੰਨਵਾਦ ਸਹਿਤ
(pb)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ Vitum-h liquid 10ml ਰੋਜਾਨਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix ਫੀਡ ਵਰਤ ਸਕਦੇ ਹੋ ਅਤੇ ਇਸਦੇ ਨਾਲ metabolite ਪਾਊਡਰ ਰੋਜਾਨਾ 1 ਪਾਉਚ ਦਿਓ, ਇਹਨਾਂ ਨਾਲ ਦੁੱਧ ਵਿਚ ਵਾਧਾ ਹੁੰਦਾ ਹੈ ਅਤੇ ਪਸ਼ੂ ਦੇ ਸੂਣ ਵਿਚ ਕੋਈ ਸਮੱਸਿਆ ਨਹੀਂ ਆਉਂਦੀ
ਸਰ ਜੀ ਇਹ ਪਹਿਲਣ ਗਾ ਪਰਸੋ ਆਪਣੇ ਆਪ ਸੂਈ ਹੈ ਜੀ ਇਸ ਨੂੰ ਹੁਣ ਕੀ ਕੁਝ ਦੇ ਸਕਦੇ ਹਾ ਜੀ
(pb)
ਇਸ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਬਾਕੀ ਇਸ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ ਵਧੀਆ ਮਾਤਰਾ ਵਿਚ ਹਰਾ ਚਾਰਾ ਦੇਣਾ ਸ਼ੁਰੂ ਕਰੋ
ਸਰ ਜੀ ਇਹ ਗਾਂ ਪਰਸੋ ਸੂਈ ਹੈ ਜੀ ਇਸ ਨੂੰ ਹੁਣ ਕੀ ਦੇ ਸਕਦੇ ਹਾ ਜੀ
(pb)
ਇਸ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਬਾਕੀ ਇਸ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ ਵਧੀਆ ਮਾਤਰਾ ਵਿਚ ਹਰਾ ਚਾਰਾ ਦੇਣਾ ਸ਼ੁਰੂ ਕਰੋ
Sir, this plants facing problems in new leaves ad in last year the problems r in fruits it contain worms and fruit fall off eailer. So plz give suggestion for it. Thanks
(pb)
Haryana
Nissan, this is a problem that can affect all plants in the citrus family. Every summer, flushes of new growth fall victim to attack from the ‘citrus leaf miner’. It starts with the adult, a tiny moth that flutters around at night laying eggs on the fresh new foliage. When they hatch, the little larvae or grubs burrow and ‘mine’ their way into the leaf creating their familiar silvery track marks. When the grubs have had their fill, they move on over to the edge of the leaf and curl it into a cosy shelter where they pupate. While this activity makes the foliage look ugly and unhealthy, the trees usually survive the attack. The leaves will continue to photosynthesis and produce energy for the tree. However, they would function much better if they were not damaged and distorted in this way. The pest can be controlled organically using an oil-based spray. It’s not used to smother the larvae; instead, it’s applied on the new leaves as soon as they appear, making conditions unfavourable for the adult moth .Use Homemade oil spray: It’s easy to make a low cost oil spray at home. 2 cups of vegetable oil and ½ cup of dish washing liquid into a jar, mix it well then add 1 tbsp of concentrate to 1 litre of water. Spray to cover the top and bottom of the foliage. For leaf eating insects you can use one spray of Thiamethoxam@1ml per 2litre of water. Thank you.
ਵੀਰ ਜੀ ਵੱਧੀਆਂ ਨਸਲ ਦੀ ਵੱਛੀਆਂ ਕਿਥੋਂ ਮਿਲ ਸਕਦੀ ਹੈ
(pb)
Punjab
ਸੋਨੂ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਕਿਸ ਨਸਲ ਦੀ ਵੱਛੀਆ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਵਿਸਤਾਰ ਨਾਲ ਦੁਬਾਰਾ ਆਪਣਾ ਸਵਾਲ ਪੁੱਛੋਂ ਜੀ ਧੰਨਵਾਦ
सर आमच्या पसूच्या दूध ची फेटा नाही लागत आणि snf pn nahi lagt Hf cha PSU aahe sir ?
(hn)
Rajasthan
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Sir ji 5 ਮਹੀਨੇ ਦੀਆ ਦੋ ਗਬਨ ਝੋਟੀ ਆ ਇਕ ਦੁੱਧ ਦੇਦੀ ਇਕ ਨਹੀ ਉਸ ਨੂੰ ਕੌੜੀ ਖਲ (ਸਰੋਂ ਦੀ ਖਲ) ਸੁਕੀ ਪਾ ਸਕਦੇ ਹਾਂ ਜਾਂ ਫਿਰ ਭਿਉਂ ਕੇ ਵੈਸੇ ਭਿਉਂ ਕੇ ਘਟ ਖਾਧੀਆਂ ਨੇ ?
(pb)
Rajasthan
ਸੁਖਦੇਵ ਜੀ ਤੁਸੀ ਸੁਕੀ ਖਲ ਪਾਓ ਜਿਸ ਨੂੰ ਪਸ਼ੂ ਆਸਾਨੀ ਨਾਲ ਖਾ ਜਾਂਦਾ ਹੈ ਜੇਕਰ ਪਸ਼ੂ ਸੁਕੀ ਖਲ ਨਾ ਖਾਵੇ ਫਿਰ ਉਸ ਨੂੰ ਭਿਓ ਕੇ ਦੇ ਸਕਦੇ ਹੋ
Punjab
thanks ji
power tiller kheti me upyogi hai ya nahi
(hn)
Punjab
Babulal ji power tillers ka upyog jada tar chotti kheti me ja sabjiyan lagane valo kisano duwara kiya jata hai. Kahi kisan veer iska upyog fasal mein nadeen ki roktham ke liye bi karte hai. Jaise ganne, narme aadi mein nadeen bhut hote hai hai unki godayi ke liye power tillers ka upyog kiya jata hai. Yeh kisan pe nirbhar karta hai ki usne kis tra se power tillar ka jada se jada faida kaise lena hai. Dhanywad.
hlo g,makki beejni a g koi Vadiya beej daso jo jldi ho jawe fer jhona lgauna a g and kille vicho kine quintel ho jandi a g makki ?
(pb)
Punjab
Sunny ji tusi maaki di variety jive PMH 2 di bijayi kar sakde han. Eh thore samay vali variety hai. Eh variety takreeban 80k dinna vich tyar ho jandi hai te esdi average pedavar 18 quintal prati acre da hai. DHanwad.
ਸਰ ਜੀ ਭਿੰਡੀ ਦੀ ਹਾਈਬ੍ਰਿਡ ਵਧੀਆ ਵਰਾਇਟੀ ਬਾਰੇ ਦੱਸੋਂ ਜੀ ਕਿ ਹੁਣ ੲਿਸ ਨੂੰ ਬੀਜ ਸਕਦੇ ਹਾਂ ?
(pb)
Punjab
ਹਰਮਲ ਜੀ ਭਿੰਡੀ ਦੀਆ ਕਿਸਮਾਂ ਜਿਵੇ Punjab Suhawani, Punjab-8, Arka Nikita (F1 Hybrid) ਹਨ। ਭਿੰਡੀ ਦੀ ਬਿਜਾਈ ਫਰਵਰੀ - ਮਾਰਚ ਤੇ ਜੂਨ - ਜੁਲਾਈ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ। ਧੰਨਵਾਦ।
ਧੰਨਵਾਦ
ਬੱਕਰੀ ਮਿੱਟੀ ਬਹੁਤ ਖਾਂਦੀ ਹੈ ਜੀ ਕੋਈ ਹੱਲ ਦਸੋ ਜੀ ?
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Nilzan liquid 1ml/3kg ਸਰੀਰ ਦੇ ਭਾਰ ਦੇ ਹਿਸਾਬ ਨਾਲ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ
ਸਾਹੀਵਾਲ ਦਾ ਕੋਈ ਚੰਗਾ ਟੀਕਾ ਦੱਸੋ ?
(pb)
Punjab
ਤੁਸੀ ਉਸ ਨੂੰ ਨਜ਼ਦੀਕੀ ਕਿਸੇ ਸਰਕਾਰੀ ਡਾਕਟਰ ਤੋਂ ਜ਼ਿਆਦਾ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ ਜਾ ਫਿਰ ਤੁਸੀ ABS ਕੰਪਨੀ ਦੇ BAADAL, SHAKTI,VEER ਕੋਈ ਵੀ ਸੀਮਨ ਭਰਵਾਂ ਸਕਦੇ ਹੋ ਇਹਨਾਂ ਦਾ ਵਧੀਆ ਰਿਕਾਰਡ ਹੈ
Punjab
ਹਰਿਆਣਾ ਵਿੱਚ ਸੀਮਨ ਮਿਲਦਾ ਹੈ ਡਾਕਟਰ ਸੁਮੀਤ ਗੁੱਜਰ
Punjab
ਡਾਕਟਰ ਗੁੱਜਰ ਦਾ ਸੰਪਰਕ ਨੰਬਰ 9315821114, sahiwal, tharparkar mohra ਦਾ ਸੀਮਨ ਮਿਲਦਾ ਹੈ.
sir meri gaye ki delivery ko 5 din huye hain kuch bhi nhi kha rahi hai or dudh bhi 2 leetar hai or ise pahle व्यांत् mai isi gay ne 14 लीटर dudh diya tha koi problem bhi nhi hai jugali bhi karti hai sir abhi ise kya khilaye jise dudh bane or bhukh bade please help me dear sir ?
(hn)
Punjab
aap iske liye ghar par 1 kg gulkand, 1 kg sonf, 1kg sukke amle ka muraba, 10 moti ilachia or 10 chotia ilachia ko miksi me pees kar powder bana le fir gulkand milla de aur iske pede bana le or unko 5 hiso me bant le or rozana 1 hissa de aisa karne se fark pad jayega aur usko Anabolite liquid 100-100ml subah sham aur Brotone liquid 100ml rojana dena suru kren.
sir uchi jmeen jisnu asi maira peli bolde aa , jhona kehda lgaya jave ta jo vad jhaad mil ske, te nivi jmeen jisnu rohi bolde aa othy kehda lgaya jave, pani bhut aa ji ?
(pb)
Punjab
Kuldeep ji je tuhadi uchi zameen vicho niche val pani nahi nikal da ta tusi koi v jhone di variety la sakde han. Tusi jhone diya kisma jive PR129, PR128, PR127, PR126, PR124, PR122, PR121, PUSA 44, Peli jPusa (je1 number pani hai) di bijayi kar sakde han. Je thode khet vich barish vale pani rukan di problem aundi hai ta tusi niche basmati di kisma jive 1121, 1718, 1509 di paneeri la sakde han. Pehle 15 din jhone di fasal vich pani rokan di jrurat hundi hai, baad vich ta tusi teeje din pani la sakde han. Dhanwad.
sir eh mircha da butta laya se ghar vasta organic vich hun mircha v laggan lag gayian se ta 2 butta suk gaya na es da ki karn ta solution dasso
(pb)
Punjab
Lovepreet ji mirch di fasal vich wilt di problem hai te tusi isdi roktham lyi khatti lassi di spray kar sakde han. Tusi fasal vich khad paun samay 1kg trichoderma nu 50kg rudi di khad nal milake ek hafte lyi rakh deo te fir isnu 1acre de hisab nal fasal nu pa deo. Te chemical control lyi tusi fasal te carbendazim@10gram prati 10litre pani de hisab nal drenching kar sakde han. Dhanwad.
Fazilka nehr bandi ?
(en)
Punjab
Navdeep ji hale tak fazilka nehar vich bandi hai te hale hafte to das dinna tak pani aunn di umeed hai. Dhanwad.
papaya me potash or phosphors ko dalne se kya fayda hoga ?
(hn)
Uttar Pradesh
Abhiram ji papaya me potas aur phosphorous nutrients plants ke fruit me ek eham role ada karte hai . Potash se fruit size aur colour acha hota hai phosphorus plant ko mazbooti ke sath kuj had tak fungicide ka kam bi karta hai. Yeh dono flowering ke time flowers ko fruit setting me badalne me bhut madad karta hai jis se jada matra me fruits aate hai aur pedavar me bi ejafa hota hai. Yeh dono plants ki growth aur development achi krate hai. Dhanywad.
SSA ji a kis bull da seman hai and isda ki result hai ?
(pb)
Harpreet ji ehh sahiwal nasal da semen hai ate isda 11-12 litre milk record hai.
Punjab
haryanaMein sabse badiya Seeman dr. Sumit Gurjar hai Thar Parkar, Sahiwal aur Mohra ka seman Milta Hai, Unse ab connect kar kar badhiya Seeman padhao desi Nasal ke bacche Paida kar sakte hain,contact number-9315821118
ਢਾਈ ਸਾਲ ਦੀ ਕੱਟੀ ਦਾ ਕੱਦ ਵਧਾਉਣ ਲਈ ਕੀ ਦਿੱਤਾ ਜਾਵੇ ਅਤੇ ਉਸਨੂੰ ਰਾਜੀ ਕਿਵੇਂ ਕੀਤਾ ਜਾਵੇ ?
(pb)
ਉਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ
saathiya soybean kitne killo beej Bona chahie ?
(hn)
Madhya Pradesh
Golu Sahu ji, aap shote daane vali kismo ka beej 60-70kg/hectare aur bde daane vaali kismo ka beej 80-90kg/hectare ke hisab se dal skte hain....
सर ये 2 दोनों कौन सी नसल की गाय है और कितना दूध निकलेगा ?
(hn)
यह दोनों देसी क्रॉस नस्ल की गाय है और यह लगभग 8-10 लीटर तक दूध दे सकती है बाकि इनकी अच्छी खुराक और देखभाल और इन्हें भरवाएं जाने वाले सीमन के रिकॉर्ड पर निर्भर करता है
Punjab
hf क्रॉस नस्ल है दूध 10 से 12 लीटर है।
क्या कोई भाई कस्तूरी भिन्डी की खेती के बारे मे सम्पूर्ण जानकारी दे सकता है ?
(hn)
Uttar Pradesh
कमल , आमतौर पर कस्तूरी भिन्डी की खेती, फसल के रूप में लगाया जाता ह। इसकी वर्षा आधारित खेती की जाती है। मई-जून में खेत तैयार किये जाते हैं और पहली वर्षा के तुरंत बाद इसकी बुआई कर दी जाती है। यह एक170 से 180 दिनों की फसल है। देश के बहुत से हिस्सों में विशेषकर दक्षिण भारत में अनुसंधानों में यह पाया गया है कि कस्तूरी भिण्डी की एक वर्ष में 2 फसल भी ली जा सकती है। पहली बार इसे जून-जुलाई में लगाया जाता है। जबकि दूसरी फसल अक्टूबर-नवम्बर में ली जाती है।कस्तूरी भिण्डी की खेती में गोबर की खाद काप्रयोग करें। गोबर की खाद डालते समय इसमें नीम के घोल की पर्याप्त मात्रा भी मिला दें। इसमें लाभकारी सूक्ष्म जीवों को चूर्ण के रूप में मिश्रित भी किया जा सकता है। कस्तूरी भिण्डी की फसल में समय-समय पर अनावश्यक खरपतवारों को उखाड़ने की आवश्यकता होती है। इसमें खरपतवार नाशियों का उपयोग नहीं किया जा सकता है। इन्हें हाथ सेउखाड़ा जाता यांत्रिक विधियों का प्रयोग किया जाता है। जोकि बहुत मंहगी साबित होती है। आम तौर पर हर 10 से 15 दिनों के अंतराल में खरपतवारों को उखाड़ने की आवश्यकता होती है। बीजों को छिटककर और कतार में दोनों ही विधियों से लगाया जा सकता है। छिटकाव विधि अधिक उपयोगी नहीं मानी जाती है। कतार में बीजों को लगाकर स्थान-स्थान पर अंकुरण न होने की दशा में खालीस्थानों पर बीजों का फिर से बोया जा सकता है। फसल की किसी भी अवस्था में पानी का जमाव नहीं होना चाहिए। अधिक वर्षा की स्थिति में जल निकासी की समुचित व्यवस्था होनी चाहिए। फसल में यूं तो बुवाई के 75 दिन के बाद फूल आने लग जाते हैं और इसके 3 से 4 दिनों के बाद बीज बनने लग जाते हैं पर फूल का आना और बीजों का बनना अलग-अलग पौधों में अलग-अलग समय पर होता है जिससे कई बार बीजों का एकत्राण करना पड़ता है। सही समय पर बीजों का एकत्राण न करने से फलों से फटकर बीज नीचे गिर जाते हैं। इस फसल की अवधि170 से 180 दिनों की होती है। बीजों का एकत्राण 20-25 बार किया जाताहै। कस्तूरी भिण्डी की एक भी उन्नत किस्म उपलब्ध नहीं है, सिंचित अवस्था में जैविक खेती से 9 से 10 क्वि0 की उपज प्राप्त होती है।धन्यवाद।
Uttar Pradesh
धन्यवाद... क्या इसकी खडी फ़सल को जंगली जानवर खाते हैं? ओर इसकी मांग कहा पर ह कहा पर इसे बेचा जाता है
3 ਮਾਦਾ ਸੂਰ ਇਕ ਨਰ ਸੂਰ ਤੇ ਕਿੰਨਾ ਲੋਨ ਮਿਲਦਾ ਕਿੰਨੀ ਸਬਸਿਡੀ ਅਾ ?
(pb)
ਤੁਸੀ ਅਜੇ ਲੋਕਡਾਊਨ ਦੇ ਸਮੇ ਵਿਚ ਫਾਰਮ ਨਾ ਖੋਲੋ ਕਿਉਕਿ ਇਹਨਾਂ ਦੀ ਸੇਲ ਵਿਚ ਥੋੜੀ ਸਮੱਸਿਆ ਹੋ ਜਾਂਦੀ ਹੈ ਇਸ ਕਰਕੇ ਤੁਸੀ ਥੋੜਾ ਸਮਾਂ ਰੁਕ ਕੇ ਇਸ ਕੰਮ ਨੂੰ ਸ਼ੁਰੂ ਕਰ ਸਕਦੇ ਹੋ ਬਾਕੀ ਸੂਰ ਪਾਲਣ ਲਈ ਸਬਸਿਡੀ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਜੋ ਕਿ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋ ਕਰਵਾ ਜਾਂਦੀ ਹੈ ਆਮ ਤੌਰ ਤੇ ਸੂਰ ਪਾਲਣ ਲਈ ਲੋਨ ਤੇ 25% ਸਬਸਿਡੀ ਮਿਲਦੀ ਹੈ ਤੁਸੀ ਸਭ ਤੋਂ ਪਹਿਲਾਂ ਜ਼ਿਲੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਤੋਂ ਫਾਰਮ ਲੈ ਕੇ ਭਰ ਬੈਕ ਕੋਲ ਜਾਉਗੇ ਉਸ ਤੋਂ ਬਾਅਦ ਬੈਕ ਜਦੋ ਲੋਨ ਦੇਣ ਲਈ ਰਾਜ਼ੀ ਹੋ ਗਿਆ ਉਹ ਤੁਹਾਡੀ ਫਾਈਲ ਪੂਰੀ ਕਰਣਗੇ ਫਿਰ ਤੁਸੀ ਫਾਈਲ ਨੂੰ ਡਿਪਟੀ ਡਾਇਰੂੈਕਟਰ ਕੋਲ ਲੈ ਕੇ ਜਾਉਗੇ
Punjab
Sir ma ludhiana university tu chiks bokk kro neaa kiweaa kareaa dsoo g university ph number
ਇਕ Acre fish farming the kinna ਮੁਨਾਫਾ aunda ਜੀ ਕਿੰਨਾ ਲੋਨ ਮਿਲਦਾ ਇਸ ਤੇ ?
(pb)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ. ਬਾਕੀ ਇਸਦਾ ਮੁਨਾਫ਼ਾ ਤੁਹਾਡੀ ਮਾਰਕੀਟ, ਫੀਡ ਖਰਚ, ਮੱਛੀਆਂ ਦੀ ਸਹੀ ਗਰੋਥ ਦੇ ਹਿਸਾਬ ਨਾਲ ਨਿਰਭਰ ਹੈ
ਮੈ ਮੁਰਗੀ ਪਾਲਣ ਦਾ ਧੰਦਾ ਸ਼ੁਰੂ ਕਰਨਾ ਚਹੁੰਦਾ ਹਾਂ ਮੈਨੂੰ ਚੰਗਾ ਸੁਜਾਹ ਦਿਓ 4000 ਮੁਰਗੀ ਪਾਲਣ ਵਿੱਚ ਕਿੰਨਾ ਖਰਚਾ ਉਂਦਾ ਹੈ ਕੰਟਰੈਕਟ ਵਿੱਚ ਕੀ ਮੁਨਾਫਾ ਹੈ ।। ਕਿੰਨੀ ਜਗ੍ਹਾ ਦੀ ਲੋੜ ਹੈ ਕਿੰਨਾ ਖਰਚਾ ਅਉ ਸਾਰਾ
(pb)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ 5 ਤੋਂ 6 ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ.
कद्दू और तुरई में मच्छर और सुंडी ज्यादा हो गई है तो कौनसी दवाई या स्प्रे करे ?
(hn)
संदीप जी मच्छर की रोकथाम के लिए Imidacloprid@2 ml प्रती लीटर पानी में मिलाकर स्प्रे कर सकते हो और सूंडी की रोकथाम के लिए Coragen@60 ml प्रती एकड स्प्रे कर सकते हो।
oats ?
(en)
Punjab
Aakash ji kirpya aap apna swal vistar se pushen ki aap kya jankari lena chahte ha tan jo apko sahi jankari di ja skee.
गाय का दूध बढ़ाने के लिए घरेलू नुस्खे बताए ?
(hn)
आप 1 किलो गेहूं का दलिया, 250 ग्राम गुड़ अच्छी तरह मिक्स करके पकाकर फिर उसे ठंडा करके उसमें 100 मि.ली. सरसों का तेल मिक्स करके पशु को खिला सकते है और अच्छा हरा चारा डालें। बाकि आप Lacup powder 100gm रोजाना दे सकते है।
सरसो की खल और गुड को पानी में मैं मिलाकर 2 घंटे रखे और बाद में गाय को देदे