Punjab
Search
which vegetable crop can I grow this month which will be profitable ?
(en)
Harjeet Singh, you can grow vegetables like Okra, Bitter gourd, Pumpkin, Brinjal, Cucumber, Sponge gourd, Cauliflower etc. Thank you
herd ka mandi Rates kya hai ?
(hn)
Punjab
Jaat ji iska mandi rate 1200-1500 rupaye prati quintal ke hisab se chal raha hai,dhanywad
ਸਰ ਜੀ MOP ਖਾਦ ਦਾੁ ਪੂਰਾ ਨਾਮ ਕੀ ਹੈ ਦੱਸਿਆ ਜਾਵੇ ?
(pb)
Punjab
ਹਰਪ੍ਰੀਤ ਜੋਹਲ ਜੀ MOP ਨੂੰ Muriate of Potash ਕਹਿੰਦੇ ਹਨ, ਧੰਨਵਾਦ
which vegetable crops can I grow in this month which will be profitable ?
(en)
Harjeet Singh, you can grow vegetables like Okra, Bitter gourd, Pumpkin, Brinjal, Cucumber, Sponge gourd, Cauliflower etc. Thank you
harer ka mandi Rates ?
(hn)
Punjab
jaat ji iska mandi rate 1200-1500 rupaye prati quintal ke hisab se chal raha hai,dhanywad
ਇੱਕ ਵਾਰ ਰੌਣੀ ਕਰਕੇ ਸ਼ੁਰੂ ਕਰ ਸਕਦੇ ਹਾਂ ਜੀ ਤਰ ਵੱਤਰ ਵਾਲੀ ਸਿੱਧੀ ਬਿਜਾਈ
(pb)
ਅਰਸ਼ਦੀਪ ਜੀ ਰੌਣੀ ਲਈ ਇਕ ਸਿੰਚਾਈ ਹੀ ਕਾਫੀ ਹੈ ਤੁਸੀ ਬਿਜਾਈ ਕਰ ਸਕਦੇ ਹੋ। ਧੰਨਵਾਦ
devmedia
(pb)
Punjab
Gurjinder ji tuci Jalandhar milk union valea naal gal krke semen laa skde ho tuci isde lai The Doaba Coop. Milk Producers Union Ltd. Verka Jalandhar Dairy G.T.Road, By-Pass, Jalandhar-144008 Ph. No. 0181-2603151, 73555-97021 nal sampark kr skde ho.
black rice kahaan beche jaayein ?
(en)
Punjab
Harman ji tuc black rice vechan de layi John Britto 8754231965 ji nal sampark kar sakde ho,dhanwad
ki kisan credit card barani jamin da malik bana sakda hai.ki kcc bnaun lai kisan saman nidi da hona jaruri hai
(pb)
Punjab
Kumar ji tuci KCC bnaun vare purri jankari apne jille de deputy director dairy nal sampark kr skde ho ohna ton tuhanu isdi purri jankari mill jawegi.
azola da seed chahida kitho milu ?
(pb)
Punjab
Rajan Kumar ji azola seed lain lai Zora Singh Maan (9855455561) naal sampark kar skde ho.... Dhanvad
Punjab
Zora Singh maan singer gagan anmol Mann de father Saab ta ni
Jhona di panere vich spray kr sakda a is Di kini dose pwegi ?
(pb)
Haryana
Rajveer ji tuc isdi varto kar sakde ho jekar tuc 21% ja 33% vali zinc di varto nahi kiti hai pr ida best result paniri nu khet vich laun to 30-35 din bad spray kaite te milda hai jisde layi isdi matra 300-310 ml prati acre de hisab nal spray karo,dhanwad
sir aa kse la use hunde hai ?
(pb)
Jagmeet ji ehna vich vitamins, minerals hunde hai jiss nal pashu de sarir di kami purri hundi hai pashu sme te heat vich auunda ha ate varr varr repeat hoon di smasia ton bacha hunda ha.
devmedia
(pb)
ਜਸਪ੍ਰੀਤ ਜੀ ਅਜੇ ਤੁਸੀ ਇਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿਓ ਅਤੇ ਜੇਕਰ ਅਗਲੀ ਵਾਰ ਨਾਲੇ ਕਰਦੀ ਹੈ ਤਾਂ ਪਹਿਲਾ ਇਸਦੀ ਬੱਚੇਦਾਨੀ ਵਿੱਚ lixin IU ਦਵਾਈ 3 ਦਿਨ ਭਰਵਾਓ ਅਤੇ Agrimin I tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਫਿਰ ਉਸ ਤੋਂ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਨਵੇਂ ਦੁੱਧ ਕਰਵਾਓ
jhone da beej pr 126 lena kuj dso beej vare ki rate milu te kitho vadia variety da beej milu ?
(pb)
Punjab
Kirandeep Ji, PR 126 kism da beej lain lai tusi apne nedle KVK, Bathinda (0164-2215619) vich sampark Kar skde ho... Dhanvad
sir o ta ph e ni chkde bti kvk
फार्म के लिए कौन सा मुर्गा/मुर्गी (Chicks/Birds) उपयुक्त है और कहाँ से लिया जाए ?
(hn)
Punjab
आप मुर्गी पालन के लिए RIR, FFG, kadaknath नस्लों को रख सकते है यह नस्लें मीट और अंडे दोनों कामों के लिए अच्छी रहती है आप चूज़े लेने के लिए Tinku Prasad 9883609252 Sirvastav Hatchery Farm से संपर्क कर सकते है।
Punjab
अंडे के लिए रीर नस्ल और मीट के लिए ffg kroiler नस्ल
ये सभी जगह पे मील जाता है
Punjab
आपके बिहार में जो हैचरी है वहां मिल जाएगी
sir mangoes iss tara digg rahe ney ki reason ho skda ?
(en)
Punjab
Simranpreet Singh ji estra fal jhadn da karn poshak tatta di ghat hundi hai..esde lai sme-sme te boote nu khuraki tatt dinde riha karo... hun tusi esde control lai 10 g sodium salt 2,4-D/acre 500ltr paani vich gholke 2 var spray kar sakde ho... pehla sodium salt 2,4-D nu 15-20ml alcohol vich ghol lvo fr 500ltr paani vich esda ghol bnao...agar esda ghol vad janda hai ta dobara us ghol di spray na karo... Dhanvad
sir 2-4D quantity nahi smjhh ayii kinaa use krna pls suggest
sir jehra pau navia kisma sifarish kardi aa us da beej kithe milo g ?
(pb)
Punjab
Arshjot ji, PAU vlo sifarish kitiya kisma da beej lain lai tusi apne nede de KVK vich sampark kar skde ho... Dhanvad
Sir majh di fat nahii vdh rahi 5.3- 5.7 ihde vichkaar rehndi aa.. but some times 6.5 6.6 uperr chalii jandi ki reason ho skda, any suggestion ?
(en)
Simranpreet ji fatt ghat hoon de kai karan ho skde ha jiwe khurak vich kami, mousam de stress krke, sahi dekbhal di kami krke, sme te deworming naa honn krke baki tuci majh nu vdhia hara chara deo ate oss nu swere de sme gurr da sharbat bnna ke pilao ate feed de nal nal uss nu khal bhi deni suru kro ate Fatplus powder 50gm rojana, Lacup powder 100gm rojana deo.
sir ji, bhindi ka kon sa sbse achcha bij aata h ?
(hn)
Vipin ji aap kisme jaise Kashi Vibhuti,Kashi Bhairav,Kashi Mahima ki bijai kar sakte hai,dhanywad
vestis ka Agri82 kesa hai ager upyog kiya jaye to result kesa rahega ?
(hn)
Punjab
Rakesh ji, Agri82 ke result bdhiya hain.. Dhanyvad
10 ਮਰਲੇ ਜਗਾਂ ਖਾਲੀ ਪਈ ਆ ਉਸ ਵਿਚ ਹੁਣ ਕਿਹੜੀ ਸਬਜ਼ੀ ਲਗਾ ਸਕਦੇ ਹਾਂ ?
(pb)
Punjab
ਅਵਤਾਰ ਸੰਧੂ ਜੀ, ਤੁਸੀਂ ਹੁਣ ਭਿੰਡੀ, ਕਰੇਲਾ, ਬੈਂਗਣ,ਹਲਵਾ ਕੱਦੂ,ਕਾਲੀ ਤੋਰੀ,ਖੀਰਾ.. ਲਗਾ ਸਕਦੇ ਹੋ, ਧੰਨਵਾਦ
upaye bataye ?
(hn)
Madhya Pradesh
Param kumar ji, apki fasal par ras chusak keet ka hamla hai eske control ke liye aap Imidacloprid 17.8% SL @1ml/ltr paani ke hisab se spray kar sakte hain... Dhanyvad
devmedia
(pb)
Punjab
ਗੁਰਜਿੰਦਰ ਜੀ ਇਸਦੇ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ ਮੇਰੇ ਨਾਲ 99144 52574 ਸੰਪਰਕ ਕਰ ਸਕਦੇ ਹੋ। ਧੰਨਵਾਦ
devmedia
(pb)
Punjab
ਗੁਰਜਿੰਦਰ ਜੀ ਇਸਦੇ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ ਮੇਰੇ ਨਾਲ 99144 52574 ਸੰਪਰਕ ਕਰ ਸਕਦੇ ਹੋ। ਧੰਨਵਾਦ
126 & 110 ਝੋਨੇ ਦੀ ਪਨੀਰੀ ਬੀਜਣ ਦਾ ਸਹੀ ਸਮਾਂ ਦੱਸੋ ਜੀ ਅਤੇ ਖੇਤ ਵਿੱਚ ਪਨੀਰੀ ਕਿੰਨੇ ਦਿਨਾ ਦੀ ਲਾਓੁਣੀ ਚਾਹੀਦੀ ?
(pb)
Haryana
ਮਹਿੰਦਰ ਸਿੰਘ ਜੀ PR 126 ਤੇ ਸੁਪਰੀਮ 110 ਕਿਸਮ ਦੀ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ 25 ਮਈ - 5 ਜੂਨ ਹੈ,ਇਹਨਾਂ ਕਿਸਮਾਂ ਦੀ 25-30 ਦਿਨਾਂ ਦੀ ਪਨੀਰੀ ਖੇਤ ਵਿੱਚ ਲਗਾਉ।ਧੰਨਵਾਦ
ਜਾਣਕਾਰੀ ਦੇਣ ਲੲੀ ਧੰਨਵਾਦ ਜੀ
आम के पेड़ में फल लगाने के बाद पेड़ पतझड़ सा दिखने लगा इसका क्या उपाय है ये कौन सा रोग है ?
(hn)
Rajasthan
वर्मा जी पौधे में पोषक तत्वों की कमी है उनको पूरा करने के लिए 2-3kg वर्मीकम्पोस्ट/plant डालें और 2-3 बार NPK @5-10gm/लीटर पानी के हिसाब से छिड़काव कर सकते हैं,धन्यवाद
सभी को मेरा नमस्ते कैसे हो आप सभी आस करता हूँ कि आप सभी इस कोरोना महामारी बचे होगे व सुवस्थ् होगे! or ईश्वर से विनती करता हूँ कि भविष्य में भी आप सभी सुवस्थ रहे! इस महामारी के दोर मे कृषि ही पुरे देश का भरण पोषण कर सकती है और रोजगार दे सकती हैं इसी संबंध मे आप सभी अनुभवी व्यक्तियो से सलाह लेना चाहता हूँ ! मे दीपक कुमार उत्तर प्रदेश का रहने वाला हुँ! मे आपने खेत में कीवि व किनु लगाना चाहता हूँ मेरा गाव गंगा नदी के पास है जहा सारी भूमि उपजाऊ है तो क्या मे अपने खेत में ये फसल उगा सकता हुँ और इन फसलों को करने के लिए किन किन संसादनो की व क्या योजना करनी होगी इनके पौधे हाइ ब्रेड कहा पर उपलब्ध होगे जो अच्छा उत्पादन दे सकें!
(hn)
Uttar Pradesh
दीपक जी आप कीवी का बाग़ तो नहीं लगा सकते क्युकी वो ठंडे और पहाड़ी इलाको में होता है। किन्नू की खेती कई प्रकार की मिट्टी, जैसे कि रेतली-दोमट से चिकनी-दोमट या गहरी चिकनी-दोमट या तेज़ाबी मिट्टी में की जाती है, जिनका जल निकास अच्छा हो| यह फसल नमकीन और क्षारीय मिट्टी में विकास नहीं करती है| यह जल-जमाव वाली मिट्टी को भी सहनयोग्य है| फसल के उचित विकास के लिए मिट्टी का pH 5.5-7.5 होना चाहिए|पौधे लेने के लिए आप Moh. Arif Khan 9415794844 जी से संपर्क कर सकते है।
ajj meri makki 1 month ki ho gyi but groth bilkul rukk chuki hai sb try kiya but koi change nhii pls advise me ?
(pb)
Punjab
Daljeet Singh ji, kirpa karke sara verwa devo ki hun tak tusi makki vich ki kuch paa chuke ho ta jo tuhanu sahi jankari mil ske.. Dhanvad
Chawal k Kon Se prajati Kam time me Acchi paidavaar dete hai ?
(hn)
Maharashtra
Prashant Kumar ji, aap dhan ki in kismo me se koi ek lga sakte hai - IR 64, HKR 46, HKR 47, PR 111 ... Dhanyvad
ਬੈਗਣ ਨੂੰ ਸੁੰਡੀ ਬੁਹੁਤ ਪੈ ਗੀ ਇਲਾਜ ਦੱਸੋ ਜੀ ਕੋਈ chlorophyll korajin di spray karti par mardi nahi ?
(pb)
Punjab
ਮਨਪ੍ਰੀਤ ਸਿੰਘ ਜੀ ਸੁੰਡੀ ਲਈ, ਤੁਸੀਂ Spinosad 45.00% SC @60ml ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ. ਤੁਹਾਡਾ ਧੰਨਵਾਦ
dhan ki nursery kaise tyar karte hai ?
(hn)
Punjab
जसी जी धान की पनीरी के लिए खेत की अच्छे से जुताई करें और गोबर की खाद 10-12 टन डालकर पानी लगाए और फिर से जुताई करे,एक एकड़ की पनीरी के लिए ४किलो बीज और 2.5 मरले जगह काफी होती है .. बिजाई से पहले बीज का उपचार mancozeb + carbendazim @3gm /kg के हिसाब से करें, बिजाई के बाद जमीन की नमी बनाये रखें और पोषक तत्वों की कमी के अनुसार खाद का इस्तेमाल करें,धन्यवाद
ਸਰ ਜੀ ਮੈਂ 6-7 ਦਿਨਾਂ ਤੋਂ ਕੇਲੇ ਦਾ ਇੱਕ ਗੁੱਛਾ ਪਕਾਉਣ ਵਾਸਤੇ ਰੱਖਿਆ ਹੋਇਆ ਹੈ ਗੱਟੇ ਦੇ ਵਿੱਚ ਪਾ ਕੇ ਪਰ ਹਜੇ ਤੱਕ ਕੇਲੇ ਪੱਕੇ ਨਹੀਂ ਇਸ ਦਾ ਕੀ ਕਾਰਨ ਹੋ ਸਕਦਾ ਹੈ।
(en)
Punjab
ਅਮ੍ਰਿਤਪਾਲ ਜੀ ਕੇਲਿਆਂ ਨੂੰ ਉਸ ਗੱਟੇ ਵਿੱਚ ਪਾਕੇ ਰੱਖੋ ਜਿਸ ਦੇ ਅੰਦਰ ਲਿਫ਼ਾਫ਼ਾ ਲੱਗਿਆ ਹੋਵੇ ਤੇ ਉਪਰੋਂ ਚੰਗੀ ਤਰਾਂ ਬੰਦ ਕਰਕੇ ਰੱਖੋ ਤਾਂ ਜੋ ਹਵਾ ਦੀ ਕ੍ਰੋਸਿੰਗ ਨਾ ਹੋ ਸਕੇ, ਧੰਨਵਾਦ
devmedia
(pb)
Punjab
ਗੁਰਜਿੰਦਰ ਜੀ ਤੁਸੀ ਅਗਲੀ ਵਾਰ ਨਵੇਂ ਦੁੱਧ ਕਰਵਾ ਸਕਦੇ ਹੋ ਹੁਣ ਤੁਸੀ ਉਸ ਨੂੰ Agrimin ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਪੂਰੀ ਹੀਟ ਵਿੱਚ ਆਉਣ ਤੇ ਨਵੇਂ ਦੁੱਧ ਕਰਵਾ ਸਕਦੇ ਹੋ.
Uttar Pradesh
मेरी भैंस दुबली होती जा रही है चारा भी नहीं सही से खा रही कौन सी टेबलेट दो
devmedia
(hn)
Maharashtra
राजेश जी आप इस मौसम में करेला, बैंगन,पेठा, प्याज, फूलगोभी, भिंडी आदि सब्जियों की खेती कर सकते हैं, धन्यवाद
ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਡਾਕਟਰ ਸਾਹਿਬ ਜੀ ਖੇਤੀ ਤੇ ਸਲਾਨਾ ਖਰਚੇ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ਜੀ ਮਤਲਬ ਕਿਹੜੀਆਂ ਕਿਹੜੀਆਂ ਦਵਾਈਆਂ ਰੇਹਾਂ ਅਸੀ ਫਾਲਤੂ ਚ ਪਾ ਬੈਠਦੇ ਹਾਂ ਜਿਹਨਾ ਬਿਨਾ ਸਰ ਵੀ ਸਕਦਾ ਹੈ ਜੀ ?
(pb)
Punjab
ਬਿੱਟਾ ਜੀ, ਜ਼ਮੀਨ ਵਿੱਚ ਖਾਦਾਂ ਦੀ ਵਰਤੋਂ ਮਿੱਟੀ ਟੈਸਟ ਅਧਾਰ ਤੇ ਹੀ ਕਰੋ ਅਤੇ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਹੀ ਖਾਦਾਂ ਨੂੰ ਫ਼ਸਲ ਵਿੱਚ ਵਰਤੋ.. ਜਦੋ ਯੂਰੀਆ ਵੱਧ ਪਾਉਣੇ ਹੋ ਤਾਂ ਕੀਟਾਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ ਫਿਰ ਓਹਨਾ ਦੇ ਕੰਟਰੋਲ ਲਈ ਵੀ ਸਪਰੇਅ ਕਰਨੀ ਪੈਂਦੀ ਹੈ ਅਤੇ ਅਗਰ ਬਿਮਾਰੀ ਦਾ ਹਮਲਾ ਨਜ਼ਰ ਆਉਂਦਾ ਹੈ ਫਿਰ ਹੀ ਸਪਰੇਅ ਕਰੋ.. ਫ਼ਸਲੀ ਚੱਕਰ ਅਪਣਾਓ... ਧੰਨਵਾਦ
Sir g eh jhoti 5 mahine di gabban hai te thora bhaar paundi c isnu garbhton tablets 6 din ditte te hun es tra kar rhi hai eh kyu ho riha hai please dsyo.
(pb)
Punjab
isda koi chakar nhi hai ehh pashu viase krn lgg jnda ha eh bache di halchal krke ho jnda hai baki tuci isdi khurak da dian rakho ate mousam de hisab nal sahi dekbhal kro baki jekar ehh jyada nale kre fir tuci Duraprogen injection lgwa skde ho ate golia fir 1 mahine badd deo.
sir aa kse la use hunde hai ?
(pb)
Punjab
Jagmeet ji, jihdi tusi tasveer bheji hai oh khul nhi rahi kirpa karke dobara photo sanjhi karo ta jo tuhanu sahi jankari mil ske.. Dhanvad
ye jo photo upload h usme bimari h plz solution ?
(hn)
Maharashtra
Dimple Rana ji, fasal par keet ka hamla hai eske liye Imidacloprid 17.8% SL @1ml/ltr paani ke hisab se spray kar skte hain aur kuch din baad mancozeb 75% WP @4gm/ltr paani ke hisab se spray kar skte hain.. Dhanyvad
ਸ੍ਰਰ ਜੀ ਸਾਡੇ ਕਿੰਨੂ ਅਤੇ ਆੜੁ ਦਾ ਪੱਤੇ ਪਿਲੇ ਹੋ ਰਹੇ ਹਨ ?
(pb)
ਨਰਿੰਦਰ ਸਿੰਘ ਜੀ ਕਿਨੂੰ ਦੇ ਪੱਤੇ ਲੋਹੇ ਦੀ ਘਾਟ ਕਰਕੇ ਪੀਲੇ ਪੈ ਰਹੇ ਨੇ..ਲੋਹੇ ਦੀ ਘਾਟ ਨੂੰ ਪੂਰਾ ਕਰਨ ਲਈ ferrous sulphate @1.8gm/ਲੀਟਰ ਪਾਣੀ ਦੇ ਹਿਸਾਬ ਨਾਲ ੨ ਵਾਰ ਸਪਰੇਅ ਕਰੋ ਤੇ ਬੂਟੇ ਦੀ ਕਾਂਟ-ਛਾਂਟ ਕਰੋ ਅਤੇ ਆੜੂ ਦੇ ਬੂਟੇ ਨੂੰ NPK 13:00:45 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ.. ਬੂਟਿਆਂ ਨੂੰ 2-3kg ਵਰਮੀਕੰਪੋਸਟ/ਬੂਟਾ ਪਾਓ.. ਧੰਨਵਾਦ
ਸਰ ਜੀ ਆਹ ਬੈਗਨੀ ਦੇ ਬੂਟੇ ਨੂੰ ਕੀ ਖਾਹ ਰਿਹਾ ਇਲਾਜ ਦੱਸੋ ਜੀ ?
(pb)
Punjab
ਨੱਥਾ ਸਿੰਘ ਜੀ,ਕਿਰਪਾ ਕਰਕੇ ਬੈਂਗਣ ਦੇ ਬੂਟੇ ਦੀ ਤਸਵੀਰ ਸਾਡੇ ਨਾਲ ਸਾਂਝੀ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
sir hmare khet me ye ghass bahut hoti h iska koi upaye bataye ?
(hn)
Punjab
Sanjay Kumar ji, apke dvara bheji tasveer khul nhi rahi kirpya tasveer dobara bheje aur saari jankari de ki konsi fasal me ghas ki dikt hai ta jo apko sahi jankari mil ske.. Dhanyvad
ਵੇਲ ਸੁੱਕ ਰਹੀ ਹੈ ਜੀ ਕਿ ਹੱਲ੍ਹ ਹੈ ਇਸ ਦਾ ?
(en)
Haryana
ਹਰਪਾਲ ਸਿੰਘ ਜੀ ਜ਼ਮੀਨ ਵਿੱਚ ਨਮੀ ਬਣਾਈ ਰੱਖੋ ਅਤੇ ਗੋਡੀ ਕਰੋ... ਇਸਦੇ ਉਪਰ ਕੀਟ ਦਾ ਹਮਲਾ ਹੈ ਉਸਦੇ ਲਈ Imidacloprid 17.8% SL @1ml/ਲੀਟਰ ਪਾਣੀ ਵਿੱਚ ਸਪਰੇਅ ਕਰ ਸਕਦੇ ਹੋ ਅਤੇ ਹਰ ਹਫ਼ਤੇ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ.. ਸੁੱਕੀ ਵੱਲ ਨੂੰ ਨਸ਼ਟ ਕਰਦੋ..ਧੰਨਵਾਦ
jhona de 10 kele lon layi, panere lon layi kina area te kina beej chahida, pr 121 badyea raho hoshiarpur ch ?
(pb)
Haryana
Charanjeet ji, university di sifarish anusar 10acre di paneeri lai 80kg beej te 65marle tha di jrurat hai..par kisani tajurbe kehnde han ki 10acre lai 40kg beej ate 25marle tha kaafi hunda hai.. Dhanvad
thx bro
thx bro
Hello sar ji Namskar sar ji 2 month di calf a osdi vadiya groth lyi feed tyar krni a ji, ki ki ceeja pehn gyi ji feed vich, jankari deo ji, Alborm liquid 60 ml pila hoya hitek injection lawaye hoya, Thleriys da injection v lagye hoya ji, Broton liquid 60 pilya hoya ji hun sar feed bare jankri deo apa apdi feed tyar krni a ji, Thanks ji ?
(pb)
Rajasthan
1quintal calf starter da formula Anaaj 50kg khal 30kg chokar or rice polish 10kg, suke dudh da powder 7kg, min mix 2kg, namak 1kg, vitamin mix 50gm eh milla ke feed tyar kr skde ho baki vdia matra vich maa da dudh pilao ate 1-1 mahine de frak nal pett de kiria wali dwai salt badal ke jrur deo.
Punjab
ok sar ji very tnx ji
murgian di khaad pon de ki ki faida ne kini quantity vich poni cahidi a jhone wali jammen vich ?
(pb)
Haryana
Happy ji eh khet vich NPK ate calcium di matra nu vdhaundi hai ate eh organic hon de karke isnu composting di jrurat nahi paindi eh directly khet nu payi ja sakdi hai,dhanwad
sir soler sistam bare daso ji moter chlon Lai kida lagya janda hai karch kinna aunda.ja phir moter coneshion kis tra milda hai daso plz sir dhanwad ji ?
(pb)
sabh to pehla ta g pani dso kina k dungha , fir ih dso kine HP d motar hun chldia ne oh capacity dso os hisab naal e kharach dsia javega connection lyi tusi 9530772137 te mere naal sampark kar skde o
Punjab
thanks
gajar di kethi kado kiti jandi hai te is de lai vadhya jameen kedi mani jandi a plz daso ji
(pb)
Jaswinder ji gajar diyan desi kisman lai august-september da sahi manya janda hai ate european kisman october-november da mahina vadhia manya janda hai.isdi kheti de layi doongi,cheekni mitti di jrurat hundi hai. bhut jyada bhari mitti isdi fasl de layi vadhia nahi mani jandi hai,dhanwad
Punjab
thanks
सर गाय का दूध बढ़ाने का बढ़िया तरीका बताएं और फेट भी बहोत कम आरही
(hn)
यदि आपकी गाय के दूध की फैट कम आ रही है तो इसके लिए आप पशु को fatplus या fatmax 50gm पाउडर रोजाना दें और Lacup पाउडर 100 ग्राम रोजाना दें बाकि उसकी खुराक का पूरा ध्यान रखें और बढ़िया फीड के साथ साथ बिनौला की खल या सरसों की खल दें और हर 3 महीने के बाद पेट के कीड़ों वाली गोली जरूर दें।
ਆ ਕੀ ਚੱਕਰ ਆ ਜੀ ਮੂੰਗੀ ਨੂੰ 21 ਦਿਨ ਦੀ ਆ
(en)
Haryana
ਸੁਖਪ੍ਰੀਤ ਜੀ ਇਹ ਕੀੜੇ ਦਾ ਹਮਲਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ malathion @200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
मकई में युरीया के घोल का छिड़काव कर सकते हैं क्या ?
(hn)
Maharashtra
सिंह जी आप इसके घोल की स्प्रे कर सकते है इसके इलावा आप NPK 191919 @1 किलो को प्रति एकड़ के हिसाब से स्प्रे करें। धन्यवाद
sar namaskar kripya sujhav Den ki murgiyon ki khad prati biga me kitne Dhal jayegi jismein narma aur gehun ki kheti karni hai dhanyvad sar ?
(hn)
Punjab
Laxmi ji murgi ki khaad 1 ton prati bigha ke hisab se daali jati hai. aap ise kisi bhi fasl ki bijai ke 15 din pehla daale,dhanywad
Sir solar sytem lgvana motar te koi jankari or vdiya compny da dso ?
(en)
Punjab
Tarun tubewall motar 20 power de solar sytem nal chal pavegi baki isde vare jyada jankari lai tusi 9814221784 number te amrik singh ji nal contact karo.
ਦਰਮਿਆਨੀ ਜ਼ਮੀਨ ਰੇਤਲੀ+ਡਾਕਰ ਮਿਕਸ pani gat khandi aa uss pr verity lyi jwa jis da chad 32+ howe dsyo ji ?
(pb)
Punjab
Raj ji tuc kisman jive Bayer swift gold ,Bioseed Wazir, PR-114, PR-128 di bijai kar sakde ho,dhanwad
Punjab
pr128 da ki chad aa
ਸਜੇਰ ਮੱਝ ਦਾ ਦੁਦ ਵਦੌਣ ਲਈ ਕੇੜਾ ਕੇਲ੍ਸੀਮ ਪਾਏ ਆ ਜਾਵੇ ਜਾ ਕੁਜ ਹੌਰ ਜਰੂਰ ਦੱਸੋ ਜੀ ਚੰਗਾ ਦੁਦ ਬਦ ਸਕੇ
(pb)
Punjab
ਯੂਨੀਵਰਸਿਟੀ ਜਾਂ ਕਿਸੇ ਵਧੀਆ ਕੰਪਨੀ ਦੇ ਮਿਨਰਲ ਮਿਕਸਚਰ ਦੀ ਵਰਤੋ ਕੀਤੀ ਜਾਵੇ। ਕੈਲਸ਼ੀਅਮ ਦੀ ਘਾਟ ਪੂਰੀ ਹੋ ਜਾਵੇਗੀ ਅਤੇ ਦੁੱਧ ਵੀ ਵਧੇਗਾ।
Punjab
panjeeri powder 100gm daily
sir tekhe te 70000 nu zameen lai k ikk kille ch ki bach skda hai ds skde o ?
(pb)
Punjab
Amrit ji kirpa karke daso ke mitti di kisam kehdi hai ta jo tuhanu usde hisab nal jankari diti ja sake ke tuc kehdi fasl di bijai kar sakde ho,dhanwad
ਡਾ ਜੀ ਜੇਕਰ ਝੋਨਾdsr ਕਰਨਾ ਹੋਵੇ ਤਾਂ ਕਿਹੜੀ ਵਿਧੀ ਸਹੀ ਹੈ ਤਰ ਵਰਤ ਜਾਂ ਝੋਨਾ dsr ਕਰਕੇ ਉੱਪਰ ਪਾਣੀ ਲਾ ਦਈਏ
(pb)
ਦੋਵੇਂ ਵਿਧੀਅਾਂ ਦੇ ਅਾਪਣੇ ਅਾਪਣੇ ਹਾਲਾਤ ਹਨ.. ਤਰ ਵੱਤਰ ਚ ਲੋਹੇ ਦੀ ਘਾਟ ਨਹੀਂ ਅਾੳੁਂਦੀ..ਨਦੀਨ ਘੱਟ ੳੁੱਗਦਾ ਅਤੇ ਝੋਨਾ ਜੜ ਮਾਰਦਾ ਹੈ ਬਸ਼ਰਤੇ ਪਹਿਲੇ ਨੌ ਦਸ ਦਿਨ ਮੀਂਹ ਨਾ ਪਵੇ,ਕਰੰਡ ਨਾ ਹੋਵੇ... ਸੁੱਕੇ ਵੱਤਰ ਚ ਕਰੰਡ ਦਾ ਖਤਰਾ ਨਹੀਂ ਹੁੰਦਾ..ਚੂਹਾ ਵੀ ਨਹੀਂ ਅਾੳਂਦਾ..
devmedia
(pb)
Tuci isdi bachedani vich lixin-iu dwai 3 din bhrwao ate iss nu keeper plus powder 30gm rojana ate Agrimin-i tab. rojana 1 goli deo ate 21 din tak dinde rho, fir agli varr heat vich auun te heat khali shhd deo ate uss ton agli heat vich nawe dudh krwao.
Shimla mircha de boote sukk gye ohna da koi hall kiwe hou ?
(pb)
Kiranjot ji kirpa karke bootea di photo bhejo ta jo tuhanu usde hisab nal jankari diti ja sake,dhanwad
1718 basmti de paneri de bijae da shi time ?
(pb)
Haryana
Surinder ji isdi paniri di bijai 10 june to kar sakde ho ate mukh khet vich isnu 10 july to bad laa sakde ho dhanwad
ਅੰਗੂਰਾਂ ਦੀਆਂ ਵੇਲਾਂ ਕਦੋਂ ਲੱਗਣਗੀਆਂ ?
(pb)
Punjab
ਤਿਆਰ ਕੀਤੇ ਜੜ੍ਹਾਂ ਵਾਲੇ ਭਾਗਾਂ ਦਾ ਰੋਪਣ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਕੀਤਾ ਜਾਂਦਾ ਹੈ।