Haryana
Search
paddy nursery ?
(en)
Shamsher singh ji paneeri da peelapan door karn lai chelated Zinc @1gm ate chelated iron @1gm/ltr paani de hisab nal spray kar skde ho ate 7 din de vakfe to pathia de paani di spray kar skde ho.. Dhanvad
sir ji desi gaye ha pani kam pete ha koi dawa batai ?
(hn)
usko aap intalyte oral powder 2-2 chamch pani mai dene suru kren aur uski khurli mai pakistani namak ka vadda tukda rakhen jisse pashu apni mrji se jeeb marta rehe aur usko aap subah ke sme gur ka sharbat bnna ker usme 2 chamch namak milla ker dena suru kren.
ਡਾਕਟਰ ਜੀ,ਤੇ ਕਿਸਾਨ ਵੀਰੋ ਜੇ ਕਿਸੇ ਕੋਲ WhatsApp ਗਰੂੱਪ ਹੈ ਜਿਸ ਵਿੱਚ ਪਸੂ, ਜਾਨਵਰਾਂ, ਪੰਛੀਆਂ, ਸਬਜ਼ੀਆਂ, ਫਲਾਂ, ਫਸਲਾ ਅਤੇ ਦੇਸੀ ਨੁਕਤੇ ਵਾਲਾ ਕੋਈ ਵੀ ਗਰੂੱਪ ਹੈ ਮੇਰਾ ਨੰਬਰ add ਕਰ ਕਿਰਪਾ ਕਰਕੇ 8146231252 ਧੰਨਵਾਦ ਜੀ ?
(pb)
Punjab
ਜਗਮੀਤ ਸਿੰਘ ਜੀ, ਤੁਸੀਂ ਕਿਸੇ ਫ਼ਸਲ ਲਈ ਸਵਾਲ Apni kheti application ਤੇ ਪੁੱਛ ਸਕਦੇ ਹੋ, ਇੱਥੇ ਤੁਹਾਨੂੰ ਹਰ ਤਰਾਂ ਦੀ ਜਾਣਕਾਰੀ ਮਿਲੇਗੀ ਅਤੇ ਕਿਸੇ ਤਰਾਂ ਦੀ ਵੀ ਜਾਣਕਾਰੀ ਲਈ +919779977641 ਤੇ ਮੈਸਜ ਕਰ ਸਕਦੇ ਹੋ, ਧੰਨਵਾਦ
ਅਸੀਂ ਦੇਸੀ ਮੁਰਗੀ ਦਾ ਫਾਰਮ ਬਣਾਇਆ ਹੈ, ਉਹਨਾਂ ਵਾਸਤੇ ਹਰਾ ਚਾਰਾ ਬੀਜਣਾ ਮਈ ਦੇ ਮਹੀਨੇ ਚ ਦੱਸੋ ਜੀ ਕਿਹੜਾ ਬੀਜੀਏ ?
(pb)
Punjab
ਦੇਸੀ ਮੁਰਗੀਆਂ ਨੂੰ ਕੋਈ ਵੀ ਹਰੀਆਂ ਚੀਜ਼ਾਂ ਦੇ ਸਕਦੇ ਹੋ ਜਿਵੇਂ ਮੱਕੀ, ਅਜੋਲਾ, ਚਰੀ ਮੌਸਮ ਦੇ ਹਿਸਾਬ ਨਾਲ ਚਾਰਾ ਦੇ ਸਕਦੇ ਹੋ ਅਤੇ ਇਹਨਾਂ ਨੂੰ ਹਰੀਆਂ ਸਬਜ਼ੀਆਂ ਵੀ ਦਿੱਤੀਆਂ ਜਾਂਦੀਆਂ ਹੈ
paneeri awe di sir ehdi vdhia growth lee ki kite jwa g ?
(pb)
Haryana
Gurpreet Singh ji paneeri di bijai to 15 din baad 3.25kg urea/knaal vich shitta dyo ate agar kise v tatt di ghat najar aundi hai ta estra hi photo sanjhi kr skde ho, Dhanvad
ehde vdhia and jldi growth lee ki kite jwa sir ji ?
(pb)
Haryana
Gurpreet Singh ji paneeri di bijai to 15 din baad 3.25kg urea/knaal vich shitta dyo ate agar paneeri peeli paindi hai ta bilkul najdeek to photo khichke estra hi sanjhi kr skde ho, Dhanvad
paddy nursery, pattiya da rang dekh ke dasyio kee problem hai ?
(en)
Punjab
Shamsher Singh, fasal vich poshak tatta di kmi hai par jihdi photo tusi bheji hai usde vich clear nhi dis riha kirpa krke tasveer dobara bhejo ta jo tuhanu sahiu jankari mil ske.. Dhanvad
तना छेदक ?
(hn)
Punjab
वाहिद जी किर्प्या विस्तार से सवाल करें ताकि आपको सही जानकारी मिल सके, धन्यवाद
ਸਿੱਧੀ ਬਿਜਾਈ ਕਰੀ ਸੀ ਮੋਥਰਾ ਹੋ ਗਿਆ 12 ਤਰੀਕ ਦਾ ਬਿਜਾਈ ਕਰ ?
(pb)
Punjab
ਸੰਦੀਪ ਜੀ ਇਸਦੇ ਲਈ Bispyribac Sodium 10% SC @100ml /ਏਕੜ 150 ਲੀਟਰ ਪਾਣੀ ਦੇ ਹਿਸਾਬ ਨਾਲ ਬਿਜਾਈ ਤੋਂ 15-25 ਦਿਨ ਬਾਅਦ ਜਦੋਂ ਨਦੀਨ 2-4 ਪੱਤਿਆਂ ਦੀ ਅਵਸਥਾ ਵਿੱਚ ਹੋਵੇ ਸਪਰੇਅ ਕਰ ਸਕਦੇ ਹੋ, ਧੰਨਵਾਦ
Gayo aur bachhro me bahot jada chichar ho raha hai bar bar iska sahi ilaj aur dawa bataye ?
(hn)
Gupta ji iske liye aap unke shedd mai purri saff safai rakhen aur aap Taktic liquid dwai ko 2ml/ 1 litre pani mai milla ker inke sarir per kapde se malish kren aur inke ass pass bhi spray kren isse frak padd jayega.
eh boote kharbooje de ne ehna te sire sukhan lagge ki karan ho skda ?
(pb)
Punjab
Napinder Singh ji esde kyi karn ho skde han jive kise keet da attack hona ya fungus da.. ehna de lai tusi 7 din de vakfe to khatti lassi te neem oil di spray krde raho, Dhanvad
jawaar growth nahin kar rahi sar kya Karen ?
(pb)
Punjab
Angrej Singh ji, poora verve naal dso ki hun tak tusi ki kuch jwar nu pa chuke ho ta jo tuhanu poori jankari mil ske.. Dhanvad
sir meri makki 1 month di ho gyi but groth rukk chukii hai sbb try kita but no result, sbb to pehla dap, supar and calbur fire valoto, and 3 bag urea and pesticides ?
(pb)
Haryana
Daljeet Singh ji maaki vich potash di ghat hai esde lai NPK 13:00:45 @ 1kg/acre de hisab nal 2 var spray kar skde ho... Dhanvad
ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦਿੱਤਾ ਜਾਵੇ ਜੀ ਮੈ ਕੱਲ ਸਿੱਧੀ ਬਿਜਾਈ ਵਾਰੇ ਪੁੱਛਿਆ ਸੀ ?
(pb)
Punjab
ਹਰਦੀਪ ਸਿੰਘ ਜੀ, ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਹੈ, ਤੁਸੀਂ ਆਪਣੀ ਪ੍ਰੋਫਾਈਲ ਵਿੱਚ ਚੈੱਕ ਕਰ ਸਕਦੇ ਹੋ, ਧੰਨਵਾਦ
ਵੀਰ ਜੀ ਮੈਂ ਨਿੰਬੂ ਅਤੇ ਅਮਰੂਦ ਦੇ ਬੂਟੇ ਪ੍ਰਾਪਤ ਕਰਨੇ ਸੀ ਵਧੀਆਂ ਨਸਲ ਦੇ ਬੂਟੇ ਅਤੇ ਦੇਖ ਭਾਲ ਤੇ ਖਾਦ ਤੇ ਪੂਰੀ ਜਾਣਕਾਰੀ ਦੱਸੋ ਜੀ ਕਿੰਨੇ ਸਮੇ ਨੂੰ ਫਲ ਪ੍ਰਾਪਤ ਕਰ ਸਕਦੇ ਹਾਂ ਮੇਰਾ ਨੰਬਰ ਤੇ ਸੰਪਰਕ ਕਰੋ ਜੀ ਮੇਰੇ WhatsApp ਨੂੰ: 8146231252 ਕਿਰਪਾ ਕਰਕੇ ?
(pb)
ਬੂਟੇ ਲਈ ਇੱਕ ਮੀਟਰ ਡੂੰਘੇ ਅਤੇ ਇੱਕ ਮੀਟਰ ਘੇਰੇ ਵਾਲੇ ਟੋਏ ਪੁੱਟ ਲਉ। ਇਨ੍ਹਾਂ ਟੋਇਆਂ ਵਿੱਚ ਉਪਰਲੀ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿੱਚ ਪਾਉ ਤੇ ਜ਼ਮੀਨ ਤੋਂ ਉੱਚੇ ਭਰ ਦਿਉ । ਇਨ੍ਹਾਂ ਵਿੱਚ ਬੂਟੇ ਲਾਉਣ ਤੋਂ ਪਹਿਲਾਂ ਪਾਣੀ ਦਿਉ। ਪਾਣੀ ਦੇਣ ਤੋਂ ਬਾਅਦ ਜੇ ਟੋਏ ਵਿਚਲੀ ਮਿੱਟੀ ਬੈਠ ਗਈ ਹੋਵੇ ਤਾਂ ਉੱਪਰਲੀ ਸਤਿਹ ਤੇ ਮਿੱਟੀ ਪਾ ਕੇ ਜ਼ਮੀਨ ਦੇ ਬਰਾਬਰ ਪੱਧਰ ਕਰ ਦਿਉ । ਹਰੇਕ ਟੋਏ ਵਿੱਚ 15 ਮਿਲੀਲਿਟਰ ਕਲੋਰਪਾਈਰੀਫ਼ਾਸ 20 ਈ ਸੀ 2 ਕਿਲੋ ਮਿੱਟੀ ਵਿੱਚ ਰਲਾ ਕੇ ਸਿਉਂਕ ਤੋਂ ਬਚਾਉਣ ਲਈ ਜ਼ਰੂਰ ਪਾ ਦਿਉ । 1-3 ਸਾਲ ਦੇ ਬੂਟੇ ਦੀ ਉਮਰ ਤਕ 5-20 ਕਿਲੋ ਗਲੀ ਰੂੜੀ ਹਰ ਸਾਲ ਪਾਓ, ਇਹ ਬੂਟੇ ਤੁਹਾਨੂੰ 2-3 ਸਾਲ ਤਕ ਫ਼ਲ ਦੇਣਾ ਸ਼ੁਰੂ ਕਰ ਦੇਣਗੇ, ਧੰਨਵਾਦ
Punjab
ਸਰ ਜੀ ਪਿਉਰ ਬੂਟੇ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ
मूंगफली की बिजाई का उचित समय क्या है अभी तूफान की वजह से मूंगफली बिजाई लायक बरसात हो चुकी है क्या मूंगफली की बुवाई कर सकते हैं वैसे वैज्ञानिक पद्धति से मूंगफली की बुवाई का उचित समय क्या है ?
(hn)
Punjab
सीताराम कुमावत जी मूंगफली की बिजाई का उपयुक्त समय जून के अंतिम सप्ताह या जुलाई के पहले सप्ताह तक है, धन्यवाद
ਸਾਰ ਜੀ ਕਂਦੂ ਕਰਨ ਤੋਂ ਬਾਅਦ ਕਿ
(pb)
Punjab
ਵਿਰਕ ਜੀ ਕੱਦੂ ਕਰਨ ਤੋਂ ਪਹਿਲਾਂ ਜ਼ਮੀਨ ਨੂੰ ਗਿਲਾ ਨਾ ਕਰਿਆ ਕਰੋ, ਜ਼ਮੀਨ ਗਿੱਲੀ ਕਰਨ ਨਾਲ ਘਾ ਢੰਗੂਰ ਜਾਂਦਾ ਹੈ ਫਿਰ ਉਸ ਤੇ ਦਵਾਈ ਕੰਮ ਨਹੀਂ ਕਰਦੀ, ਝੋਨਾ ਲਾਉਣ ਤੋਂ 2-3 ਦਿਨਾਂ ਦੇ ਵਿੱਚ Butachlor 50% EC @1200ml /ਏਕੜ ਦੇ ਹਿਸਾਬ ਨਾਲ ਪਾਕੇ ਕਾਫੀ ਹੱਦ ਤਕ ਨਦੀਨਾਂ ਦਾ ਕੰਟਰੋਲ ਕਰ ਸਕਦੇ ਹੋ, ਧੰਨਵਾਦ
veer ji paneeri pili pe rahi hai hi hal dso 10 din di hai ?
(pb)
Punjab
Pardeep singh ji esde upar tusi chelated zinc @1gm ate chelated iron @1gm/ltr paani de hisab nal spray kr skde ho par ik gal da dhyan rakhna dona da ghol vakhra tyar krna hai, Dhanvad
Haryana
rondap pa da
hlo sir majh aa 6 month di gaban aa milk de rahi a baaar pen lag gya thoda thoda har soye penda koi likaj daso ?
(pb)
Punjab
uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo shakar vich ratt nu bheeo ke rakho ate swere swere deo ate Lapnil-p powder 1 pouch nu adha kilo besan vich mix krke deo baki uss nu turri deni ghtt kr deo ate chara thoda thoda krke din vich 3-4 varr deo ate usda pisha ucha rakho jekar smasia thodi jyada ha tan uss nu petti paa ke rakho ate Duraprogen injection 750mg lgwao.
Haryana
cold teka lava da
veer ji paneeri pili pe rahi hai hal dso 12 Dina di hai ?
(pb)
Punjab
Pardeep ji, jihdi photo tusi bheji hai oh khul nhi rahi, tasveer dubara sanjhi karo ate hun tak paneeri vich ki kuch paa chuke ho saara verva dso ta jo tuhanu sahi jankari mil ske... Dhanvad
Kya Chakrata Dehradun me rajasthani bakre pal skte h ?
(hn)
Punjab
Anil ji aap rajasthani bakri bhi rakh skte hai inko khule mai bhi charr skte hai aur stall feeding bhi kr skte hai.
dhan me pottash ka proyag konsi khab me kre aur kitna kre ?
(en)
Maharashtra
Pradeep Singh ji dhan me potash (MOP) @45kg/acre transplanting ke vakhat daal skte hain... Dhanyvad
devmedia
(pb)
Haryana
ਸ਼ਰਨਪ੍ਰੀਤ ਸਿੰਘ ਜੀ ਅਗਰ ਤੁਹਾਡੀ ਜ਼ਮੀਨ ਰੇਤਲੀ ਹੈ ਤਾਂ ਪਾਣੀ ਲਗਾ ਸਕਦੇ ਹੋ ਪਰ ਮੌਸਮ ਨੂੰ ਖ਼ਿਆਲ ਵਿੱਚ ਰੱਖਕੇ ਹੀ ਪਾਣੀ ਲਾਓ, ਧੰਨਵਾਦ
sir ji baffalow nu kinne month di gaban ho jaan te dudho chadna chahida ji details ch daso ?
(pb)
Rajasthan
Prabhjot ji majh nu suun ton 2 mahine pehla dudh lena bnnd kr dena chahida ha jiss nal agle suue vich pashu ton vdia dudh leya jaa skee.
sir ji baffalow 7month di gaban a oh kal di jale je dindi a suel vi sujji payi a ki karan ho sakda ?
(pb)
Prabhjot ji tuci uss nu Duraprogen injection 750mg lgwaa skde ho ate nazdiki doctor nu bulla ke dekhwa bhi skde ho.
sir, humne bajra or makka mix kr kai vo diya h or abhi nikal aaya h kirpya bataye ki pani or khad ki zurarat kab ho gie ?
(hn)
Maharashtra
Shiva Rajput ji, apni fasal ko paani jameen ki mitti aur mosam ke hisab se de aur fasal ghutne tak hone par lagbhag 36kg urea/acre ke hisab se daale.. Dhanyvad
ਮੱਕੀ ਦੇ ਪੱਤੇ ਇਸ ਤਰ੍ਹਾਂ ਸੁੱਕ ਰਹੇ ਆ ਇਹ ਕਿਸ ਚੀਜ ਦੀ ਘਾਟ ਆ ਇਸ ਦਾ ਕੋਈ ਹੱਲ ਦੱਸੋ ?
(pb)
Haryana
ਸੁਖਮਿੰਦਰ ਸਿੰਘ ਜੀ ਮੱਕੀ ਵਿੱਚ ਪੋਟਾਸ਼ ਦੀ ਘਾਟ ਹੈ, ਇਸਦੇ ਲਾਇ ਤੁਸੀਂ NPK 13:00:45 @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
bai ji kas kol gir bashi hova 5 month to la k 1 saal tka chlo ge ?
(pb)
Punjab
Sukhpreet ji tuci Gir nasal di vashi lenn lai Shubham Sharma 7589086279 Shagun Dairy Farm nal sampark kr skde ho.
ਝੋਨੇ ਦੀ ਪਨੀਰੀ ਦਾ ਨੁਕਤੇ਼
(pb)
Punjab
ਜਗਰਾਜ ਸਿੰਘ ਜੀ ਤੰਦਰੁਸਤ ਪਨੀਰੀ ਲਈ ਖੇਤ ਵਿੱਚ 12-15 ਟਨ ਪ੍ਰਤੀ ਏਕੜ ਗਲੀ-ਸੜੀ ਰੂੜੀ ਜਾਂ ਕੰਪੋਸਟ ਖਾਦ ਪਾ ਕੇ ਵਾਹੁਣ ਉਪਰੰਤ ਪਾਣੀ ਲਾ ਦਿਉ। ਨਦੀਨ ਉੱਗ ਪੈਣ ਉਪਰੰਤ ਖੇਤ ਨੂੰ ਦੋ ਵਾਰ ਵਾਹ ਕੇ ਤਿਆਰ ਕਰ ਲਵੋ ਤਾਂ ਜੋ ਪਨੀਰੀ ਵਿੱਚ ਨਦੀਨ ਘੱਟ ਹੋਣ। ਪਨੀਰੀ ਲਈ ਪ੍ਰਤੀ ਏਕੜ 26 ਕਿਲੋ ਯੂਰੀਆ, 60 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਅਤੇ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਬਿਜਾਈ ਸਮੇਂ ਪਾ ਦਿਉ।ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਿਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ। ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ। ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ।ਇੱਕ ਏਕੜ ਖੇਤ ਲਈ ਪਨੀਰੀ ਤਿਆਰ ਕਰਨ ਵਾਸਤੇ 8 ਕਿਲੋ ਬੀਜ ਨੂੰ ਤਕਰੀਬਨ 160 ਵਰਗ ਮੀਟਰ (6.5 ਮਰਲੇ) ਥਾਂ ਵਿੱਚ ਇਕਸਾਰ ਛੱਟਾ ਦੇ ਕੇ ਬੀਜ ਦਿਉ। ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ। ਜ਼ਮੀਨ ਨੂੰ ਵਾਰ-ਵਾਰ ਪਾਣੀ ਲਾ ਕੇ ਗਿੱਲੀ ਰੱਖੋ। ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਤਾਂ ਜੋ 25-30 ਦਿਨਾਂ ਦੀ ਪਨੀਰੀ ਲਾਉਣ ਲਈ ਤਿਆਰ ਹੋ ਜਾਵੇ। ਜੇਕਰ ਕਿਸੇ ਕਾਰਨ ਕਰਕੇ 45 ਦਿਨਾਂ ਤੋਂ ਵੱਧ ਉਮਰ ਦੀ ਪਨੀਰੀ ਲਾਉਣ ਦੀ ਲੋੜ ਪੈਂਦੀ ਹੈ ਤਾਂ ਬਿਜਾਈ ਤੋਂ 4 ਹਫ਼ਤੇ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਦੀ ਇੱਕ ਹੋਰ ਕਿਸ਼ਤ ਪਾਉ। ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ। ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ। ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ। ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ। ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ ਅਤੇ 100 ਲਿਟਰ ਪਾਣੀ ਪ੍ਰਤੀ ਏਕੜ) ਘੋਲ ਵਰਤੋ। ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ (ਪੁਰਾਣੇ ਪੱਤੇ ਜੰਗਾਲੇ ਹੋ ਜਾਂਦੇ ਹਨ) ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਅਤੇ 100 ਲਿਟਰ ਪਾਣੀ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ ਅਤੇ 100 ਲਿਟਰ ਪਾਣੀ) ਪ੍ਰਤੀ ਏਕੜ ਦੇ ਹਿਸਾਬ ਛਿੜਕੋ। ਝੋਨੇ ਦੀ ਪਨੀਰੀ ਤਿਆਰ ਕਰਨ ਸਮੇਂ ਸੁਆਂਕ ਅਤੇ ਕਈ ਤਰ੍ਹਾਂ ਦੇ ਮੌਸਮੀ ਘਾਹ ਵੱਡੀ ਸਮੱਸਿਆ ਹੁੰਦੇ ਹਨ। ਇਹਨਾਂ ਨਦੀਨਾਂ ਦੀ ਰੋਕਥਾਮ ਲਈ ਪ੍ਰਤੀ ਏਕੜ 1200ml ਬੂਟਾਕਲੋਰ 50 ਈ ਸੀ ਦੇ ਸਿਫ਼ਾਰਿਸ਼ ਕੀਤੇ ਵੱਖ ਵੱਖ ਬਰਾਂਡਾਂ ਵਿੱਚੋਂ ਕਿਸੇ ਇੱਕ ਨੂੰ 60 ਕਿਲੋ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ 7 ਦਿਨਾਂ ਪਿੱਛੋਂ ਛੱਟਾ ਦਿਉ ਜਾਂ 500 ਮਿਲੀਲਿਟਰ ਸੋਫਿਟ 37.5 ਈ ਸੀ (ਪ੍ਰੈਟੀਲਾਕਲੋਰ + ਸੇਫਨਰ ਮਿਲੀਆਂ ਹੋਈਆਂ) ਨੂੰ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ 3 ਦਿਨਾਂ ਪਿੱਛੋਂ ਛੱਟਾ ਦਿਉ ਜਾਂ 100ml ਪ੍ਰਤੀ ਏਕੜ ਨੌਮਿਨੀ ਗੋਲਡ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 15-20 ਦਿਨਾਂ ਪਿੱਛੋਂ ਛਿੜਕਾਅ ਕਰੋ। ਧੰਨਵਾਦ
v useful tuhada dil ton danwad veer ji
ਮੋਗਾ ਦੇ ਨੇੜੇ ਹਲਦੀ ਦਾ ਬੀਜ ਹੋਵੇ ਤਾਂ ਦੱਸ ਦਿਓ ਜੀ ?
(pb)
Punjab
ਗਿੱਲ ਜੀ ਹਲਦੀ ਦਾ ਬੀਜ ਲਾਇ ਲਈ ਗੁਰਦਿਆਲ ਸਿੰਘ (9463226244) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
Mai mahine mein gilki aur bhindi ki boy kar sakte hain
(hn)
Maharashtra
Arif shah ji, aap gilki aur bhindi ki bijai june-july ke mahine kar skte hain.. Dhanyvad
Madhya Pradesh
boy se lekar fala ane tak ki puri detail keise kya karna hai
मेरे को अधिक उत्पादन की धान के नाम और उसकी कब रोपाई होनी चाहिए
(hn)
Madhya Pradesh
सचिन जी आप किस्में जैसे JRH 4 ,JRH 5,JRH-8,JRH-12 की बिजाई कर सकते है इनकी पौध की जून महीने में बिजाई की जाती है। धन्यवाद
Haryana
पीआर 114 की रोपाई आप 15 जून से 30 तक कर सकते है और एक एकड़ से 40 क्विंटल हो जाता है।
metabolite powder kya hai, pashuyon main kis liye Khan diya jata hai ?
(hn)
Punjab
Ramesh ji iske sath pashua ka metabolic system thik rehta hai jisse pashu ke sarir mai calcium aur phosphorus thik rehta hai aur pashu ke byane ke badd asani se jer padd jatti hai.
jekar PR114 nu 25-30 June nu transplant kita jave , eh late ta nhi hovega ?
(pb)
Haryana
Daljit ji PR 114 kism nu tusi 25-30 june tak transplant kar skde ho...esdi paneeri us hisab naal bijyo ta jo 25 june tak khet vich laun lai tyar ho jaave.. Dhanvad
Haryana
priya Daljit koi late nhi
ਅਜੋਲਾ ਦਾ ਬੀਜ ਕਿਥੋਂ ਮਿਲੂਗਾ ਕੀ ਇਹ ਵਰਤਣਾ ਚਾਹੀਦਾ ਜਾ ਨਹੀਂ ?
(pb)
Punjab
ਨੱਥਾ ਜੀ ਤੁਸੀ ਅਜੋਲਾ ਦੇ ਬੀਜ ਲੈਣ ਲਈ Black King Agro Farm:- 6239433041 ਨਾਲ ਸੰਪਰਕ ਕਰ ਸਕਦੇ ਹੋ। ਇਹ 500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ ਅਤੇ ਇਹ ਪਸ਼ੂਆਂ ਦਾ ਦੁੱਧ ਵਧਾਉਣ ਵਿਚ ਮਦਦ ਕਰਦਾ ਹੈ। ਧੰਨਵਾਦ
Punjab
ਧੰਨਵਾਦ ਜੀ
Good morning sir cow di pregnancy 90 days to pehle ( 5 to 6 week di pregnancy ) check karan bare daso jo market vich uplabad hove
(pb)
Yash ji pashu de gaban hon da sahi pta 3 mahine badd doctor ton check krwa ke lgg skda hai baki market vich pregnancy kit aundia ha jihna ton pashu de gaban honn da sahi ptaa nhi lggda iss lai tuci doctor ton sahi janch krwa skde ho.
Haryana government ki farmar ke liye kya kya skeem h,koi details me betaye
(hn)
Punjab
Pardeep ji har department ki tarf se alag alag subsidies hoti hai aur unke terms and conditions bhi kripya aap btaye ke aap konsi kheti karte hai aur aapko konsi subsidy ke bare men jankari chahiye taki aapko uske hisab se jankari di ja sake,dhanywad
Haryana
filal tu lati charg ha
hlo sir calf nu khede treeke naal dudh pilaya jaa skda calf 2 din di hai kyu cow da uder khraab na ho skey calf nu kive dudh pilaya ja skda ?
(pb)
Rajasthan
Amrit ji tuci calf nu dudh pilaun ton pehla udder nu purri trah saff kro ate thnna nu changi trahh dhoo ke calf nu dudh pilao ate pehli varr vich he calf nu rajhma dudh deo fir thnna nu saff krke chuaai kro ate chuai krn ton badd thnna nu betadine de ghol vich dubo skde ho ate calf nu dudh pilaun sme khudd calf nu thnna pilao kyuki kai varr bacha jor jor nal lewe vich sirr marda ha jiss nal lewe nu nuksan ho skda ha
मछली पालन के लिए तालाब का पानी कितने दिनो से बदलना होगा ?
(hn)
तालाब का पानी एक साल बाद बदल सकते है लेकिन उसमें हर एक हफ्ते के बाद ताज़ा पानी पंप ज़रूर करें।
Ginger farming in punjab ?
(en)
Tanbir Ji ginger cultivation is not recommended at the commercial level in Punjab. Sowing is done by the first week of May- June. keep plant distance of 15-20 cm between the row and 30 cm between two plants. The direct sowing also transplanting method is used for planting.
ਕਦੁਆ ਦੀਆਂ ਵੱਲਾਂ ਲਾਉਣ ਦਾ ਸਮਾਂ ਕਿਹੜਾ ਹੈ ਕੇਹੜਾ ਬੀਜ ਵਧੀਆ ਕਿਸਮ ਦਾ ਹੈ ਅਤੇ ਕਿੰਨੀ ਕਮਾਈ ਹੁੰਦੀ ਹੈ ਇਕ ਕਨਾਲ ਵਿਚੋਂ ?
(pb)
ਕਮਲ ਜੀ ਕੱਦੂ ਦੀ ਬਿਜਾਈ ਤੁਸੀ ਫਰਵਰੀ ਮਾਰਚ ,ਜੂਨ ਜੁਲਾਈ ਵਿਚ ਕਰ ਸਕਦੇ ਹੋ। ਇਸਦੇ ਵਿਚ ਪੰਜਾਬ ਬਰਕਤ ਜਾ ਪੰਜਾਬ ਲੌਂਗ ਕਿਸਮ ਦੀ ਬਿਜਾਈ ਕਰ ਸਕਦੇ ਹੋ ਅਤੇ ਇਹ 10-15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਜਾਂਦਾ ਹੈ ਜੇਕਰ ਕਨਾਲ ਦੇ ਹਿਸਾਬ ਨਾਲ ਦੇਖਦੇ ਹਾਂ ਤਾ ਇਹ ਕਿਸਮ ਤੇ ਨਿਰਭਰ ਕਰਦਾ ਹੈ ਕਿ ਕਿਹੜੀ ਦੀ ਬਿਜਾਈ ਕੀਤੀ ਹੈ ਅਤੇ ਇਸਦਾ ਕਿੰਨਾ ਝਾੜ ਨਿਕਲਦਾ ਹੈ। ਧੰਨਵਾਦ
doctor ਸਾਬ ਝੋਟੀ ਪਹਿਲੇ ਸੂਏ ਸੂਈ ਹੈ 2 ਦਿਨ ਹੋਏ ਸੂਈ ਨੂੰ ਓਹ ਦੁੱਧ ਨੀ ਉਤਾਰਦੀ ਥਣਾ ਚ ਜਮਾ ਵੀ ਟੀਕਾ ਲਾਕੇ ਹੀ ਉਤਾਰ ਦੀ ਆ ਕੀਆ ਕਰੀਏ ਜੀ ਲੱਤਾ ਬਹੁਤ ਮਾਰਦੀ ਆ ਦੁੱਧ ਨੀ ਉਤਾਰਦੀ ਕਿ ਕਰੀਏ ਜੀ
(pb)
ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾ ਦਿਨ ਵਿਚ 3 ਵਾਰ ਦਿਓ ਅਤੇ ਇਸਦੇ ਨਾਲ ਨਾਲ LDM Liquid 100-100ml ਸਵੇਰੇ ਸ਼ਾਮ ਅਤੇ Leptaden tab. 10 ਗੋਲੀਆਂ ਦਿਓ ਇਸ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ..
devmedia
(pb)
Gurjinder ji tuc isde uper hoshi@400ml nu prai acre de hisab nal spray karo isde nal growth honi shuru ho jayegi,dhanwad
ਸਰ ਜੀ ਸਬਸਿਡੀ ਬਾਰੇ ਪੂਰੀ ਜਾਣਕਾਰੀ ਦਿਓ ਜੀ ਗਰੁੱਪ ਵਿੱਚ ਕਿੰਨੀ ਸਬਸਿਡੀ ਹੈ ਤੇ 50% ਤੇ ਕਿੰਨੀ ਸਬਸਿਡੀ ਹੈ ਕਿਹੜੇ ਕਿਹੜੇ ਇਮਪਲੀਮੈਟ ਤੇ ਸਬਸਿਡੀ ਹੈ ਕਿਰਪਾ ਕਰਕੇ ਵਿਸਥਾਰ ਨਾਲ ਦਸੋ ਜੀ ਧੰਨਵਾਦ ?
(pb)
Punjab
ਗੁਰਮੀਤ ਜੀ ਪੰਜਾਬ ਸਰਕਾਰ ਵਲੋਂ ਵੱਖ ਵੱਖ ਮਸ਼ੀਨਰੀ ਤੇ ਸਬਸਿਡੀ ਉਪਲੱਬਧ ਕਰਾਈ ਗਈ ਹੈ ਜਿਸਦੇ ਵਿਚ ਝੋਨਾ ਬੀਜਣ ਵਾਲੀ ਮਸ਼ੀਨ ਅਤੇ ਹੋਰ ਬਹੁਤ ਸਾਰੇ ਖੇਤ ਸੰਦਆਉਂਦੇ ਹਨ। ਤੁਸੀ ਸਾਰੇ ਸੰਦਾ ਦੀ ਸੂਚੀ ਦੇਖਣ ਲਈ ਨਾਲ ਦਿੱਤੀ ਫੋਟੋ ਚੈੱਕ ਕਰੋ ਅਤੇ ਤੁਹਾਡੇ ਇਲਾਕੇ ਦੇ ਮੁੱਖ ਖੇਤੀਬਾੜੀ ਅਫ਼ਸਰ ਜਿਹਨਾਂ ਦਾ ਸੰਪਰਕ ਨੰਬਰ 8872026510 ਹੈ ਤੁਸੀ ਇਹਨਾਂ ਤੋਂ eligiblity ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਅਤੇ ਅਰਜ਼ੀ ਕਿੱਥੇ ਜਮਾਂ ਕਰਵਾ ਸਕਦੇ ਹੋ। ਧੰਨਵਾਦ
sir paddy variety 2111 ki nursery kb kre ?
(en)
Maharashtra
Disha ji aap iski nursery ko june men buvayi kar sakte hai,dhanywad
devmedia
(pb)
ਤੁਸੀ ਉਸ ਨੂੰ ਡੀਵਰਮਿੰਗ ਲਈ piperazine ਸਾਲਟ ਦੀ ਦਵਾਈ ਦੇ ਸਕਦੇ ਹੋ ਅਤੇ brotone liquid 10-10ml ਸਵੇਰੇ ਸ਼ਾਮ ਦਿਓ
ਸਤਿ ਸ੍ਰੀ ਆਕਾਲ ਜੀ,ਮੈ ਇਹ ਜਾਨਣਾ ਚਾਹੁੰਦਾ ਹਾਂ ਕਿ ਟੈਰਸ ਗਾਰਡਨ ਦੀ ਸ਼ੁਰੂਆਤ ਕਿਵੇਂ ਕਰੀਏ ਅਤੇ ਵੱਡੇ ਬੂਟੇ ਵੀ ਟੈਰਿਸ ਗਾਰਡਨ ਵਿਚ ਇਸਤੇਮਾਲ ਕੀਤਾ ਜਾ ਸਕਦਾ ਹਨ ?
(pb)
Pumpkin ko fruit deveolpment k time par insects se bachane k liye kya kre jis se fruit loss bhi na ho ?
(en)
Prabh ji aap fasl ke uper bina insect ke attack ke spray nahi kar sakte aap isme lgatar sarvekshan karte rahe jaise hi aapko lagta hai ke ket ka hamla 5% to jyada ho raha hai to aap spray ka istemal kar sakte hai aur vo bhi keet ke anusar alag alag spray ki jati hai.dhanywad
ਸਰ ਪੰਜਾਬ ਵਿੱਚ ਕਿਸ ਚੀਜ਼ ਦੀ ਬਾਗਬਾਨੀ ਵਧੀਆ ਰਹੇਗੀ ਮੇਰਾ ਬਾਘਾ ਪੁਰਾਣਾ, ਮੋਗਾ ਏਰੀਆ ਹੈ ਜੀ, ਧੰਨਵਾਦ ਜੀ ?
(pb)
ਸੁਖਵਿੰਦਰ ਜੀ ਫਲਦਾਰ ਬੂਟੇ ਜਿਵੇ ਨਾਖ, ਅਮਰੂਦ, ਆੜੂ ਅਤੇ ਅਲੂਚਾ ਮੁੱਖ ਫ਼ਲਹਨ । ਅੰਗੂਰ, ਅੰਬ, ਆਮਲਾ, ਕਿੰਨੂ ਅਤੇ ਹੋਰ ਸੰਤਰੇ, ਬੇਰ, ਮਾਲਟਾ, ਕਾਗਜ਼ੀ ਨਿੰਬੂ ਅਤੇ ਬਾਰਾਮਾਸੀ ਨਿੰਬੂ ਵੀ ਲਗਾਏ ਜਾ ਸਕਦੇ ਹਨ ।ਤੁਸੀ ਇਹਨਾਂ ਵਿੱਚੋ ਕਿਸੇ ਦੀ ਵੀ ਬਾਗ਼ਬਾਨੀ ਕਰ ਸਕਦੇ ਹੋ। ਧੰਨਵਾਦ
pr 128 bare dso te kina jhad iss da darmamyani jimeen ch ?
(pb)
Punjab
Raj ji, PR 128 kism de chaul lme, patle ate chamakdar hunde han..es kism da kad lagbhag 110cm hunda hai te luwai to baad 111 dina vich pakk jandi hai ate kaafi had tak jhulas rog nal takra kar sakdi hai, es kism da ausat jhad 30.5qtl/acre hai... Dhanvad
Haryana
Raj ji eh 141 din da sma laindi hai ate eh 30 quintal tak da jhaad de dindi hai,dhanwad
ਪਿਆਜ਼ ਤੋਂ ਬਾਅਦ ਕਿਹੜੀ ਸਬਜ਼ੀ ਬੀਜੀ ਜਾ ਸਕਦੀ ਹੈ ?
(pb)
Punjab
ਭੁਪਿੰਦਰ ਜੀ, ਤੁਸੀਂ ਇਸ ਮੌਸਮ ਵਿੱਚ ਹਲਵਾ ਕੱਦੂ, ਕਰੇਲਾ, ਭਿੰਡੀ, ਕਾਲੀ ਤੋਰੀ, ਖੀਰਾ ਆਦਿ ਲਗਾ ਸਕਦੇ ਹੋ, ਧੰਨਵਾਦ
ਭੁਪਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਪਿਆਜ ਦੀ ਬਿਜਾਈ ਕਦੋਂ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿ ਕਿਹੜੀ ਸਬਜ਼ੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਧੰਨਵਾਦ
Punjab
ਮਨਦੀਪ ਜੀ ਜੇਕਰ ਇਹ ਮੋਟੇ ਮੋਟੇ ਜਾਲੇ ਕਰਦੀ ਹੈ ਤਾਂ ਤੁਸੀ ਇਸ ਨੂੰ ਟੀਕਾ ਭਰਵਾਉਣ ਤੋਂ 3 ਮਹੀਨੇ ਬਾਦ ਚੈੱਕ ਕਰਵਾ ਸਕਦੇ ਹੋ ਜਿਸ ਨਾਲ ਤੁਹਾਨੂੰ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ ਵੀ ਲੱਗ ਜਾਵੇਗਾ
devmedia
(pb)
Punjab
Gurjinder ji sadi research de according tuhade ilake de nede ehi farmer ne jo naphier bajre di kheti karde han jekar koi hor kisan tuhade ilake de aas paas milde han ta tuhanu usde bare jankari de diti jayegi.dhanwad
passu di feed, green fodder kitho test hove ?
(pb)
Kamal ji pashu di feed ate fodder nu Nutritiion department gadvasu vich test krwa skde ho.
Punjab
asees,cargill da purina,tara feed,sheetal herbal feed,green fodder-advanta da nutrifeed bajra,makhan grass,advanta da bmr rocket te mega sweet
8 to 12 mahine de jhoti di diet dasso kinna hara chara ,turi heifer feed deni chahidi hai phir 1 saal to uppar wali nu kinni diet deni hai ?
(pb)
Kamal ji tuci sabh ton pehla uss nu pett de kiria lai Bandykind plus bolus deo ate her 3 mahine badd salt badal ke dwai jrur deo baki iss nu 8 mahine ton uppar wale sare pashu heifer hunda hai ohna lai heifer dry feed vart skde ho ehh age de hisab nal 500 ton 1.5kg tak rojana de skde ho ate hara chara ohna de khann de hisab nal deo jinna ohh asani nal khaa skde hai uss hisab nal deo ate chara ek varr ekatha paunn di jgah thoda thoda krke 3 varr de skde ho jiss nal pashua di vdhia growth hundi hai ate ohna kol 24 hours thnda pani peen wala rehna chahida ha jiss nal ohh apni mrji nal panii pee skee.
sir meri bakri ko bachcha diye huye 20 din ho gye h, wo mitti khate h koi kide wali dawa bataye or growth bhi achhi ho ?
(hn)
Sanjay ji sbse pehle usko aap Brotone liquid 10ml rojana dena suru kren aur 3 din ke badd pett ke kirro ke liye Albomar liquid 30ml ko 15-15ml krke den aur Brotone liquid ko lambe sme tak de skte hai jise unka hajma sahi rehega aur sarir ki achi growth hogi.
ਸਰ ਮੱਝ ਨੂੰ ਜਹਿਰਵਾਦ ਦੀ ਸਮੱਸਿਆ ਹੈ, ਪੱਠੇ ਵੀ ਨਹੀਂ ਖਾਂਦੀ, ਕੋਈ ਇਲਾਜ ਦੱਸੋ ?
(pb)
ਲਵਪ੍ਰੀਤ ਜੀ ਤੁਸੀ ਉਸ ਨੂੰ Teramycin ਇੰਜੇਕਸ਼ਨ 15ml ਅਤੇ belamyl ਇੰਜੇਕਸ਼ਨ 10ml ਲਗਵਾਓ ਇਸ ਨਾਲ ਫਰਕ ਪੈ ਜਾਵੇਗਾ ਬਾਕੀ ਉਸ ਨੂੰ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਲੰਬੇ ਸਮੇਂ ਤੱਕ ਦਿੰਦੇ ਰਹੋ ਅਤੇ ਹਰ 3 ਮਹੀਨੇ ਬਾਅਦ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ
devmedia
(hn)
Punjab
chaudhary ji aapko apki khet ki jankari local patwari se hi milegi unke paas hi aapke khet ki poori jankari hoti hai ke aapke paas kitni jameen hai,dhanywad
ganne ch knsuha bhut jyade aw koi organic sprey hai dso ?
(pb)
Rajasthan
Mandeep ji isde layi tuc 10-15 kilo akk de pattea nu kutr ke prati acre de hisab nal chitta de deo.dhanwad
sir lick block naal mineral mixture paun d lod hai ya nhi ?
(pb)
Punjab
jekar tuci Lick block de rehe ho tan iss nal bhi mineral di kami purri hundi hai tuci isdi he varto kr skde ho.