Punjab
Search
angoor khrab ho reha ehda solution ki aa g
(pb)
Neeraj kamboji, photo to lag riha hai ki es upr wasp da hamla hai, esde control lai tusi Quinalphos @4ml/ltr paani de hisab nal spray kar skde ho ate kuch din baad mancozeb 75% WP @ 3gm/litr paani de hisab nal kr skde ho esde nal fungus di dikat nhi avegi... Dhanvad
ਸਰ ਸਾਡੀ ਕੱਟੀ 3+ਸਾਲ ਦੀ ਹੋਗੀ ਜਿਆਦਾ ਗਰੋਥ ਵੀ ਨਹੀਂ ਕੀਤੀ ਅਤੇ ਨਾ ਹੀ ਨਵੇਂ ਦੁੱਧ ਹੋਈ ਆ। ਖੁਰਾਕ ਤੇ ਇਲਾਜ ਦੱਸੋ ਜੀ
(pb)
ਜਗਤਾਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ agrimin ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ
ਸ੍ਰੀ ਮਾਨ ਜੀ ਇਕ ਲੀਚੀ ਦੇ ਬੂਟਾ ਲਾਇਆ ਹੋਇਆ ਮੈਂ ਉਸ ਉੱਪਰ ਸੁੰਡੀ ਦਾ ਅਟੈਕ ਆਇਆ ਏ, ਮੈਨੂੰ ਕੋਈ ਦੱਸ ਰਿਹਾ ਸੀ monocrotophos ਦੀ ਸਪਰੇਅ ਠੀਕ ਰਹਿੰਦੀ ਕਿਰਪਾ ਕਰਕੇ ਇਸ ਦੀ ਡੋਜ਼ ਅਤੇ ਹੋਰ ਚੀਜਾਂ ਬਾਰੇ ਦੱਸੋ ਜੀ
(en)
Punjab
ਕਮਲਦੀਪ ਸਿੰਘ ਜੀ ਮੋਨੋ ਦੀ ਸਪਰੇਅ ਨਾ ਕਰੋ, ਸੁੰਡੀ ਦੀ ਰੋਕਥਾਮ ਲਈ emamectin benzoate 5% SG @0.5-1gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
sat Sri akal ji puberaid animax company da powder din ch ak time dena hai ja do time eh kedu saru karna chahida hai ate kadu tak dena chahida hai eh ek pashu nu kena dena chaida hai please find answer in detail
(pb)
Sukhjinder ji tuci ehh bache de janam ton 2 mahine badd ton dena suru kro ehh suru vich 10gm dena suru kro ate ummar de hisab nal 50 ton 70 gm rojana dena suru kro ehna nal bachia de sarir di vdhia growth hundi hai.
kine time tak dena ji
ਵੀਰ ਜੀ ਮੋਨੋ ਦਿਵਾਈ ਕਰਨ ਤੋਂ ਬਾਅਦ ਕਿਨੇ ਦਿਨ ਸਬਜ਼ੀ ਨਹੀਂ ਤੋੜਨੀ ਚਾਹੀਦੀ
(pb)
Punjab
ਸੁਰਜੀਤ ਸਿੰਘ ਜੀ ਮੋਨੋ ਦੀ ਵਰਤੋਂ ਨਾ ਕਰਿਆ ਕਰੋ, ਇਹ ਦਵਾਈ ਬੈਨ ਕੀਤੀ ਗਈ ਹੈ, ਲਗਭਗ ਸਪਰੇਅ ਤੋਂ 10 ਦਿਨ ਬਾਅਦ ਸਬਜ਼ੀ ਤੋੜੋ, ਧੰਨਵਾਦ
Sir paneri 1401 di yellow ho gai hai and ess nu beeje hoe ajj 17 din ho gae ne and koi v fertilizer use nhi kiti te kuch v nhi paaya te ki kita jaave
(en)
Punjab
Gurlal Bhullar ji paneeri vich 3.5kg urea/knaal de hisab nal shitta dyo ate Zinc 21% @5gm/ltr paani ate Ferrous Sulphate @ 3gm/ltr paani de hisab nal spray kr skde ho, Dhanvad
mungfali ka kaun sa bij laye sar
(hn)
Punjab
Suthar ji aap mungfali ki in kismo me se koi ek lga skte hain -RS 1, RSB 103-87, RG 510, RG 425, Girnar 2
mungfali ki buvai kab Karen sir
(hn)
Punjab
Suthar ji braani halato me mungfali ki bijai monsoon ke shuru hone, june ke akhir ya july ke pehle saptah me shuru kr skte hain.. deri se bijai krne par paidavar me kmi aati hai.. Dhanyvad
ਅਗੇਤੇ ਆਲੂ ਕਦੋ ਬਜੀ ਸਕਦੇ ਆ.. ਕਿਹੜੀ ਕਿਸਮ ਚੰਗੀ a... ਬਿਜਾਈ ਸਮਾਂ ਕਿ ਹੈ.. ਹੁਣ ਮੱਕੀ 15 ਜੁਲਾਈ ਤੋਂ ਬਾਦ ਬਾਦ ਫਿਰ ਬੀਜਣੀ ਹੈ... ਕੀ ਫਿਰ ਆਲੂ ਲਯੀ ਸਮਾਂ ਠੀਕ rhu
(pb)
Punjab
ਰਾਜਵਿੰਦਰ ਜੀ ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ।ਤੁਸੀਂ ਇਹਨਾਂ ਕਿਸਮਾਂ ਵਿੱਚੋ ਕਿਸੇ ਇਕ ਦੀ ਬਿਜਾਈ ਕਰ ਸਕਦੇ ਹੋ -Kufri Surya, Kufri Pukhraj, Kufri Ashoka, Kufri Chandramukhi ... ਅਗਰ ਤੁਸੀਂ 15 ਜੁਲਾਈ ਤੋਂ ਬਾਅਦ ਪਕਾਵੀਂ ਮੱਕੀ ਦੀ ਬਿਜਾਈ ਕਰਦੇ ਹੋ ਤਾਂ ਆਲੂ ਦੀ ਅਗੇਤੀ ਕਿਸਮ ਦੀ ਬਿਜਾਈ ਤੋਂ ਲੇਟ ਹੋ ਸਕਦੇ ਹੋ, ਧੰਨਵਾਦ
सर केले मे बीटल की दवा कब और कौन सी डालें। कृपया मुझे दवा का नाम भी बताए।
(hn)
Rajasthan
वर्मा जी इसकी रोकथाम के लिए सूखे हुए पत्तों को निकाल दें और बाग को साफ रखें। रोपाई से पहले राइज़ोम को मिथाइल ऑक्सीडेमेटन 2 मि.ली. को प्रति लीटर पानी में डुबो दें। रोपाई से पहले केस्टर केक 250 ग्राम या कार्बरील 50 ग्राम या फोरेट 10 ग्राम प्रति गड्ढे में डालें और अभी आप Dimethoate 30EC@2ml/litre पानी के हिसाब से छिड़काव कर सकते हैं, धन्यवाद
Kiya Barwala hisar me souyabeen ki kheti ho sakti h
(en)
Punjab
Arjun Dev ji, aap Soybean ki kheti kar skte hain, Dhanyvad
कपास का कोन सा बीज है जिसमें राउंडअप का स्प्रे कर सकते हैं
(hn)
Punjab
राजेश जी कपास की ऐसी कोई भी किस्म नहीं है जिसमें आप राउंडअप का स्प्रे कर सकें, धन्यवाद
Kala high bread agoor di vale kiwe lagani hai kotho milugi
(pb)
Punjab
Harmail Singh ji angoor di vel laun to pehla 1mx1m da khadda maaro te gali roodi di khad ate mitti nu rlake khde nu bhrdo, vel laun to pehla paani paao te ik khde vich 5ml chlorpyriphos pao ta jo deemak to bachaa rahe ate velaa lain lai tusi Rajender Singh (9814004506) nal Smpark kar skde ho, Dhanvad
amla de tree and orange de tree di pruning (cutting) kehde time krni chahidi hai te kis tara
(en)
Satpal Rai ji orange de bootiya di kant-shant fal todan to baad kiti ja skdi hai, kant-shant vele apas vich fasdiya tahniya nu cut dena chahida hai, kuj hor tahniya v kato o ta jo boote di shatri ander hva te dhup di chngi tra crossing ho ske, bimar tahniya nu katke nashat kar dyo.... Amla boote di kant-shant december mahine de ant vich kiti jandi hai, 75cm tak ik shakha hi honi chahidi hai fir esto baad tanne de chare paase chngi doori te 4-6 tahniya di chon kar laini chahidi hai, sukiya, apas vich fasdiya ate bimari valiya tahniya nu katke nasht kar dyo... Dhanvad
ਮੈ ਕੋਠੇ ਤੇ ਜੈਵਿਕ ਖੇਤੀ ਕਰਦਾ ਹੈ ਇਹ ਮਿਰਚਾਂ ਨੂੰ ਫਲ ਭਤ ਘਾਟ ਅਤੇ ਮਿਰਚ ਛੋਟੀ ਤੇ ਬਰੀਕ ਆ ਬਹੁਤ। ਮੈਨੂੰ ਕੋਈ ਜੈਵਿਕ ਉੱਤਰ ਦਿਓ
(en)
Rajasthan
ਰੋਹਨ ਜੀ ਇਸਦੇ ਲਈ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਤੇ ਪਾਥੀਆਂ ਦੇ ਪਾਣੀ ਦੀ ਸਪਰੇਅ ਕਰਦੇ ਰਹੋ ਇਸ ਨਾਲ ਬੂਟੇ ਦੀ ਗਰੋਥ ਤੇ ਫ਼ਲ ਵਿੱਚ ਵਾਧਾ ਹੋਵੇਗਾ, ਧੰਨਵਾਦ
ਇਹ ਮਿਰਚਾਂ ਦੇ ਬੂਟੇ ਦੇਖੋ। ਕਿਵੇਂ ਸੈੱਟ ਕਰਨੇ ਹਨ ਮੈ ਕੋਠੇ ਤੇ ਜੈਵਕ ਖੇਤੀ ਕਰਦਾ ਹੈ
(en)
Rajasthan
ਰੋਹਨ ਜੀ ਇਸਦੇ ਲਈ ਨਿੱਮ ਦੇ 4 ਕਿਲੋ ਪੱਤੇ ਅਤੇ ਨਿਮੋਲੀਆਂ 10 ਲੀਟਰ ਪਾਣੀ ਵਿੱਚ ਅੱਧੇ ਘੰਟੇ ਲਈ ਉਬਾਲੋ ਤੇ ਬਾਅਦ ਵਿੱਚ ਜੋ ਪਾਣੀ ਬਚੇਗਾ 200ml/16 ਲੀਟਰ ਪਾਣੀ ਦੇ ਹਿਸਾਬ ਨਾਲ 7 ਦਿਨ ਦੇ ਅੰਤਰਾਲ ਤੋਂ ਸਪਰੇਅ ਕਰਦੇ ਰਹੋ ਅਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਤੇ ਪਾਥੀਆਂ ਦੇ ਪਾਣੀ ਦੀ ਸਪਰੇਅ ਕਰਦੇ ਰਹੋ ਇਸ ਨਾਲ ਬੂਟੇ ਦੀ ਗਰੋਥ ਤੇ ਫ਼ਲ ਵਿੱਚ ਵਾਧਾ ਹੋਵੇਗਾ, ਧੰਨਵਾਦ
ਇਹ ਮਸਾਮੀ ਦਾ ਬੂਟਾ ਹੈ।ਦੇਖੋ ਇਹ ਠੀਕ ਹੈ ਏਦੇ ਪੱਤੇ ਤੇੜੇ ਮੇਢੇ ਹੋਏ ਨੇ ਇਹ ਠੀਕ ਮੈ ਕੋਠੇ ਉੱਤੇ ਜੈਵਿਕ ਖੇਤੀ ਕਰਦਾ ਹਾਂ
(en)
Rajasthan
ਰੋਹਨ ਜੀ ਬੂਟੇ ਦੀ ਕਟਾਈ ਕਰੋ ਅਤੇ ਨਿੱਮ ਦੇ ਪਾਣੀ ਦੀ ਸਪਰੇਅ 7 ਦਿਨ ਦੇ ਅੰਤਰਾਲ ਤੋਂ ਕਰਦੇ ਰਹੋ, ਧੰਨਵਾਦ
dseo sir kdo pyu g jhone d paniri vich
(en)
Haryana
Amanjot Singh ji Pretilachlor nu tusi jhone di paneeri vich vart skde ho, esdi spray tusi paneeri beejan to turant baad krni hundi hai, Dhanvad
hello sir cow dairy farm di training kitho milegi mai cow rakhniaa ne taan jo mai ohna di dekhbhal nd medicine process app hi kr skaa
(pb)
Rajasthan
Amrit ji ajje corona krke koi bhi training nhi ho rehi hai baki tuci training lain lai apne nazdiki krishi vigyan kendra nal sampark kr skde ho uthe sme sme te kisana di manng de anusar training diti jndi hai tuci isde lai KRISHI VIGYAN KENDRA, VILLAGE- HANDIAYA, DISTRICT- BARNALA (PUNJAB)Contact:- +91 81960-80643 nal sampark kr skde ho.
ਸਰ ਹਲਦੀ ਤੇ ਪੈਂਦੀ ਵੀ ਕੀਤੀ 24d ਵੀ ਕੀਤੀ ਪਾਰ ਦਿਲਾ ਨੀ ਮਾਰ ਰਿਹਾ ਕਿ ਕਰੀਏ ਜੀ
(pb)
Haryana
ਸ਼੍ਰੀਮਾਨ ਜੀ, ਇਸਦੇ ਲਈ ਤੁਸੀਂ ਜਮੀਨ ਵਿੱਚ Pyrazosulfuron ethyl 10% WP @80gm /ਏਕੜ ਪਾ ਸਕਦੇ ਹੋ ਪਰ ਸਪਰੇਅ ਨਹੀਂ ਕਰਨੀ , ਧੰਨਵਾਦ
ਸਰਜੀ ਹਾੜੀ ਤੇ ਪੈਂਦੀ ਸਪਰੇ ਕੀਤੀ ਪਰ ਦਿਲਆ ਨੀ ਮਰ ਰਿਹਾ 24d ਵੀ ਕੀਤੀ ਕੁਜ ਨੀ ਹੋਇਆ
(pb)
Haryana
ਸ਼੍ਰੀਮਾਨ ਜੀ, ਇਸਦੇ ਲਈ ਤੁਸੀਂ ਜਮੀਨ ਵਿੱਚ Pyrazosulfuron ethyl 10% WP @80gm /ਏਕੜ ਪਾ ਸਕਦੇ ਹੋ ਪਰ ਸਪਰੇਅ ਨਹੀਂ ਕਰਨੀ , ਧੰਨਵਾਦ
Sir garmi di gobhi dian asi kehdian kisma la sakde han kini khad payi jave poori jankari deo polyselfate ja calciam nightrate dova cho kehdi payi jave
(pb)
Bhawandeep ji tuc gobhi diyan kisman jive Pusa Snowball 1,Pusa Snowball K-1 di bijai kar sakde ho.isde layi 110 kilo urea,155 kilo SSP ate 40 kilo MOP di varto kiti jandi hai. Sari matra SSP ate MOP di bijai de same pao ate adhi matra urea di pao baki bachi matra beejan de char hafte bad pa deo. jekar ehna khaadan di varto kar rahe ho ta tuhanu hor kuch v i paun di lod nahi hai.dhanwad
sir ji makki vich 2-4d 58 SL da spray Kita c ndeena to per koy result nahi aaya murk mothra ove e aa 15 tarek nu spray kareya c
(pb)
Haryana
Sukhminder Singh ji, esde lai tusi Pyrazosulfuron ethyl 10% WP @80gm/acre de hisab nal jameen vich paa skde ho ... Dhanvad
यहां बच्चियां किस नस्ल की है
(hn)
Rajasthan
कन्हैया जी इस फोटो के हिसाब यह देसी क्रॉस नस्ल की है।
यह बच्चियां किस नस्ल की है
(hn)
Rajasthan
कन्हैया जी इस फोटो के हिसाब यह देसी क्रॉस नस्ल की है।
Sir PR 127 nu kehri date tak transplant kr sakde ..Kine din di paneeri la sakde te vad tu vad kina jhaar de sakda
(pb)
Punjab
Balwinder ji tuc jhone di kisam PR 127 di lvayi 10 june to bad kar sakde ho eh tuc 28 din di paniri khet vich la sakde ho ate isda jhaad lagbhag 30 quintal prati acre de hisab nal niklda hai,dhanwad
Punjab
dhaanvad sir But Last date daso july di kini date tak la sakde
sir ji ganna jam ni reha ki karn ho sak da kank wad lyi te ganna jam ni reha te fut v ni reha tusi daso ki kita jj sake jo ganna vadia jam sake
(pb)
Gurwinder ji sidi godi karke isde uper 2 spray NPK 191919 @1 kilo nu prati acre de hisab nal spray karo .dhanwad
मेरी राठी नस्ल की गाय है जो तीन बार heat पर आने के बाद पलट गई और चारा भी कम खा रही है कृपया मदद करें
(en)
अंकित जी इसे आप Vitakind liv liquid 50-50ml सुबह शाम देना शुरू करें और इसे Agrimin powder 100gm रोजाना दें और Agrimin-i tab. रोजाना एक गोली देते रहें और 21 दिन तक दें और यदि वो साफ तार करती है तब एआई करवा दें और साथ ही Receptal inj. 5ml iv लगवाएं और यदि वो साफ तार ना करे तो दवाई तीन दिन बच्चेदानी में भरवाएं।
राठी नस्ल की जो पिछले तीन बार से हिट पर आने के बाद पलट जाती है कोई अच्छा उपाय बताएं
(en)
अंकित जी इसे आप Vitakind liv liquid 50-50ml सुबह शाम देना शुरू करें और इसे Agrimin powder 100gm रोजाना दें और Agrimin-i tab. रोजाना एक गोली देते रहें और 21 दिन तक दें और यदि वो साफ तार करती है तब एआई करवा दें और साथ ही Receptal inj. 5ml iv लगवाएं और यदि वो साफ तार ना करे तो दवाई तीन दिन बच्चेदानी में भरवाएं।
ਸਰ ਜੀ ਮਿਕਸਡ ਬਾਗਵਾਨੀ ਕਿਹੜੇ ਫਰੂਟ ਪਲਾਂਟਸ ਦੀ ਕਰ ਸਕਦੇ ਹਾਂ। ਘੱਟੋ-ਘੱਟ 4 ਜਾਂ 5 ਜਾਂ ਇਸ ਤੋਂ ਵੱਧ
(pb)
Sir g 7 _8 buffalo lyi vadyia toka kutan wali machine kitho milleg jankari deo g dhanwad
(pb)
Punjab
Sukhjinder ji tuci toka kutran wali machine lenn lai Dhir Toka Machine Works, Address: Grand Trunk Rd, Basti Jodhewal Chowk, Opposite Grewal Health Club, New Kuldeep Nagar, Jodhewal, Ludhiana, Punjab 141008, Phone: 098142 03339 nal sampark kr skde ho.
Sir 11 month the katti a es vadia ate jaldi tyar karn le khurak ch ke ke deta jave g
(en)
tuci pett de kiria lai Fendykind plus bolus deo ate her 3 mahine badd salt badal ke dwai jrur deo ate iss nu heifer dry feed deni suru kro ate cafplan powder 50gm rojana deo.
ganne ki fasal m tillay kam nikal rhe h kya kre
(hn)
Haryana
Avneesh ji aap iske uper Magic Green (Complete Micro Nutrient Fertilizers Liquid) @2-3 ml prati litre pani ke hisab se spray karen,dhanywad
ਕਿੰਨੂ ਦਾ ਨਵਾਂ ਬਾਗ਼ ਲਗਾਉਣਾ ਹੈ, ਕੀ ਬਾਗ਼ ਲਗਾਉਣ ਸਮੇਂ Vermi Compost ਖਾਦ ਦੀ ਵਰਤੋਂ ਕਰਨੀ ਲਾਹੇਵੰਦ ਹੈ ਅਤੇ Vermi Compost ਦੀ ਵਰਤੋਂ ਕਰਕੇ ਦਾ ਕੀ ਸਹੀ ਤਰੀਕਾ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ।
(pb)
ਰਵਿੰਦਰ ਜੀ ਵਰਮੀਕੰਪੋਸਟ ਬੂਟਿਆਂ ਲਈ ਬਹੁਤ ਲਾਹੇਵੰਦ ਹੈ ਤੁਸੀ ਬਿਜਾਈ ਤੋਂ ਪਹਿਲਾਂ ਟੋਏ ਵਿਚ ਵਰਮੀਕੰਪੋਸਟ ਪਾ ਸਕਦੇ ਹੋ। ਧੰਨਵਾਦ
Black rice seed mil sakda hai
(en)
Punjab
Sukhjeevan ji tuc black rice da beej lain layi Sukhwinder Singh 8048075622 ji se sampark kar sakte hai,dhanywad
Sir g 19 tareek nu 33month di jhoti di ai karvai c. Te ajj 21 taredk nu jhoti ne thode blood sutyea. Ki karn ho sakda sir g. Jhoti de thahrn de chance kinne han. Thanx
(pb)
Mandeep ji ohh gaban rukk bhi skdi hai tuci uss nu pregstay gold powder 30gm rojana dena suru kro baki pashu blood uddo krda hai jddo usdi heat khatam hundi hai iss vich jyada smasia wali gal nhi ha.
ਸਤਿ ਸ੍ਰੀ ਅਕਾਲ ਜੀ, ਅਸੀਂ 11 ਮਹੀਨਿਆਂ ਦੀ ਕੱਟੀ ਨੂੰ cargill heifer dry ਅਤੇ 25 ਦਿਨ ਰਹਿੰਦੇ ਮੱਝ ਸੂਣ ਵਿੱਚ ਉਸ ਨੂੰ cargill transition mix ਫੀਡ ਦੇ ਰਹੇ ਹਾਂ ਕੀ ਇਹਨਾ ਦੋਨਾਂ ਨੂੰ ਮਿਨਰਲ ਮਿਕਸਚਰ ਦੀ ਲੋੜ ਹੈ ਜਾਂ ਨਹੀਂ। ਜੇਕਰ ਲੋੜ ਹੈ ਤਾਂ ਕਿੰਨੀ-ਕਿੰਨੀ ਡੋਜ ਦੇ ਸਕਦੇ ਹਾਂ। ਮਿਨਰਲ ਮਿਕਸਚਰ agrimin fort ਹੈ ਜੀ।ਧੰਨਵਾਦ ਸਹਿਤ।
(pb)
ਅਰਸ਼ਦੀਪ ਜੀ ਤੁਸੀ 11 ਮਹੀਨੇ ਦੀ ਕੱਟੀ ਨੂੰ ਰੋਜਾਨਾ 30 ਗ੍ਰਾਮ ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰੋ ਅਤੇ ਸੂਣ ਵਾਲੀ ਮੱਝ ਨੂੰ ਸੂਣ ਤੋਂ 10 ਦਿਨ ਬਾਦ 30 ਗ੍ਰਾਮ ਦੇਣਾ ਸ਼ੁਰੂ ਕਰੋ ਅਤੇ ਹੋਲੀ ਹੋਲੀ ਦੁੱਧ ਦੇ ਹਿਸਾਬ ਨਾਲ ਵਧਾ ਕੇ 50 ਤੋਂ 100 ਗ੍ਰਾਮ ਰੋਜਾਨਾ ਵੀ ਦੇ ਸਕਦੇ ਹੋ ਬਾਕੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ
PR 126 te PR 128 which kehri variety da yield jayada had g. Te nal hi pr 126 Di te pr 128 di bijayi da sahi Time kini tareek da hai g.
(pb)
Haryana
Sukhvinder ji jekar sidhi bijai karni hai ta PR126 kisam di bijai kar sakde ho vaise ehan kisman de jhaad vich bhut fark nahi hai 126 30 quintal da jhaad dindi hai ate 128 30.5 quintal . ehna di bijai hun kar sakde ho,dhanwad
moringa di kheti punjab bich kithe kiti jandi hai ate kun karda hai ja puri jankari kitho layi ja sake hai
(pb)
Om ji isdi kheti punjab vich kite vi kiti ja sakdi hai ate isdi kheti bhut sare kisan karde han kirpa karke tuc daso ke isde bare ki jankari laina chahunde ho ta jo tuhanu usde hisab nal jankari diti ja sake,dhanwad
ਚੀਕਣੀ ਮਿਟੀ ਵਾਲੀ ਥਾ ਡਰਿੱਲ ਕੇਰਨ ਤੋ ਬਾਅਦ ਪਾਣੀ ਲਗਾਇਆ ਸੀ ਤੇ ਰਾਤ ਉਪਰ ਮੀਹ ਪੈ ਗਿਆ ਉਸ ਉਪਰ ਪਾਣੀ ਲਗਾਇਆ ਜਾਵੇ ਤਾਂ ਤਾਂ ਝੋਨਾ ਨਿਕਲ ਆਵੇ ਗਾ ਜਾ ਡਰਿੱਲ ਨਾਲ ਕਰੰਡ ਤੋੜਣਾ ਪੈਣਾ
(pb)
Haryana
ਬਲਜਿੰਦਰ ਜੀ ਤੁਸੀ ਇਸਨੂੰ ਪਾਣੀ ਲਾਓ ਇਸਦਾ ਕੋਈ ਹੋਰ ਹਲ ਨਹੀਂ ਹੈ। ਧੰਨਵਾਦ
Sir dhan ki best seeds kon si hoti h jiska dar man achha ho
(hn)
Alok ji aap dhan ki kisme jaise Sabour Sampanna Dhan,Sabour Harshit Dhan,Bhagalpur Katarni jaise ki bijai kar sakte hai,dhanywad
pashuaa lyi makki nu jaldi tyar karn lyi asi gebrelic acid di spray kar sakde aa ya nhi
(en)
Harman ji eh fodders te spray kar sakde han pr makki ona hi sma layegi apni growth de lai.dhanwad
28p67 ਦੀ ਪਨੀਰੀ ੳਪਰੋ ਥੋੜੀ ਥੋੜੀ ਮੱਚ ਰੱਹੀ ਆ ਜੀ ਕੀ ਕਾਰਨ ਹੋ ਸਕਦਾ ਬੀਜੀ ਨੂੰ 10 ਦਿਨ ਹੋ ਗਏ ਰੇਅ ਵਗੈਰਾ ਕੱਝ ਨਹੀ ਪਾਇਆ ਅਜੇ ਤੱਕ
(pb)
ਏਕਜੋਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿ ਇਹ ਕਿਉ ਹੋ ਰਹੀ ਹੈ ਅਤੇ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਪਾਣੀ ਕਿਹੜੇ ਸਮੇਂ ਲਾਉਂਦੇ ਹੋ। ਧੰਨਵਾਦ
ਸਿੱਧੀ ਬਿਜਾਈ ਲਈ ਕਿਹੜੀ ਕਿਸਮ ਵਧੀਆ ਰਹੂ ਹੁਣ 2 _4 ਦਿਨਾਂ ਤਕ
(pb)
ਸੁਖਜਿੰਦਰ ਜੀ ਤੁਸੀ PR 126, PR 121 ਜਾ ਸਵਾ 134 ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
ਬਾਈ ਜੀ ਰਾਤ ਵਾਲੇ ਝਖੇੜੇ (ਤੂਫਾਨ) ਨਾਲ ਮੱਕੀ ਸਾਰੀ ਥੱਲੇ ਈ ਵਿਛ ਗਈ ਅੱਜ 26 ਦਿਨ ਹੋ ਗਏ ਬੀਜੀ ਨੂੰ last month 26th ਨੂੰ ਬੀਜੀ ਸੀ ਮੱਕੀ ਦੀ ਹਾਇਟ ਗੋਡੇ ਤੋ ਉਪਰ ਆ ਕੀ ਉਹ ਮੱਕੀ ਹੁਣ ਦੁਬਾਰਾ ਖੜੀ ਹੋ ਜਾਵੇਗੀ ਜਾ ਹੱਥਾਂ ਨਾਲ ਮਿੱਟੀ ਲਾ ਕੇ ਬੂਟੇ ਖੜੇ ਕਰਨੇ ਪੈਣਗੇ ਮੱਕੀ 9108 ਆ
(pb)
ਸੁਖਮਿੰਦਰ ਸਿੰਘ ਜੀ ਇਸਦੇ 90 % ਚਾਨਸ ਹੈਗੇ ਹਨ ਕਿ ਇਹ ਖੜੀ ਹੋ ਜਾਏਗੀ। ਧੰਨਵਾਦ
ਪੀਪਤੇ ਦਾ ਫੁੱਲ ਝੜਦੇ ਫਲ ਨਹੀਂ ਲਗਦਾ
(pb)
Punjab
ਗੁਰਪ੍ਰਤਾਪ ਜੀ ਤੁਸੀ ਇਸਨੂੰ vermicompost @4 ਕਿਲੋ ਪ੍ਰਤੀ ਪੌਦਾ ਪਾਓ ਅਤੇ ਕਿਰਪਾ ਕਰਕੇ ਬੂਟੇ ਦੀ ਉਮਰ ਦੱਸੋ। ਧੰਨਵਾਦ
9month
Rudi de khad pa sakde a
gobar gas de vaste
ਖੀਰੇ ਕਾਣੇ ਹੋ ਰਹੇ ਕੋੲੀ ਹੱਲ ਦੱਸੋ
(pb)
ਗੁਰਪ੍ਰੀਤ ਜੀ ਇਹ ਕੀੜੇ ਦਾ ਹਮਲਾ ਹੈ ਇਸਦੇ ਲਈ ਤੁਸੀ malathion @2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
devmedia
(pb)
Jagroop ji tuc isde uper fenazaquin@2ml nu prati litre pani de hisab nal spray karo. isto ilava tuc isde uper mancozeb@4 gram nu prati litre pani de hisab nal spray karo,dhanwad
devmedia
(pb)
Chandigarh
ਖੇਤੀਬਾੜੀ ਨਾਲ ਜੁੜੇ ਤਿੰਨ ਬਿੱਲ ਇਹ ਹਨ ਜੀ 1.ਦ ਫਾਰਮਰਸ ਪ੍ਰੋਡਿਉਸ ਟਰੇਡ ਐਂਡ ਕਾਮਰਸ ਬਿੱਲ - ਅਜਿਹਾ ਇਕੋ ਸਿਸਟਮ ਬਣੇਗਾ, ਜਿੱਥੇ ਕਿਸਾਨ ਮਨਚਾਹੀ ਥਾਂ \'ਤੇ ਫਸਲ ਵੇਚ ਸਕਣਗੇ ਇੰਟਰ-ਸਟੇਟ ਅਤੇ ਇੰਟ੍ਰਾ-ਸਟੈਟ ਵਪਾਰ ਬਿਨਾਂ ਕਿਸੇ ਅੜਚਣ ਕੀਤਾ ਜਾ ਸਕੇਗਾ ਇਲੈਕਟ੍ਰਾਨਿਕ ਟਰੇਡਿੰਗ ਤੋਂ ਵੀ ਆਪਣੀ ਫ਼ਸਲ ਵੇਚ ਸਕਣਗੇ ਕਿਸਾਨਾਂ ਦੀ ਮਾਰਕੀਟਿੰਗ ਲਾਗਤ ਵੇਚੇਗੀ ਜਿਹੜੇ ਇਲਾਕਿਆਂ \'ਚ ਕਿਸਾਨਾਂ ਕੋਲ ਵਾਧੂ ਫਸਲ ਹੈ, ਉਨ੍ਹਾਂ ਸੂਬਿਆਂ ਵਿੱਚ ਉਨ੍ਹਾਂ ਨੂੰ ਚੰਗੀ ਕੀਮਤ ਮਿਲੇਗੀ ਇਸੇ ਤਰ੍ਹਾਂ ਜਿਹੜੇ ਸੂਬਿਆਂ \'ਚ ਘਾਟ ਹੈ, ਉੱਥੇ ਉਨ੍ਹਾਂ ਨੂੰ ਘੱਟ ਕੀਮਤ \'ਚ ਚੀਜ਼ ਮਿਲੇਗੀ.. ਕਿਸਾਨਾਂ ਨੂੰ ਇਤਰਾਜ਼ ਕੀ ਹੈ? ਖੇਤੀਬਾੜੀ ਉਪਜ ਮੰਡੀਆਂ ਤੋਂ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਸਹੀ ਮੁੱਲ ਮਿਲਦਾ ਹੈ ਸੂਬੇ ਮਾਰਕੀਟ ਫੀਸ ਵਜੋਂ ਮਾਲੀਆ ਕਮਾਉਂਦੇ ਹਨ ਮੰਡੀਆਂ ਖ਼ਤਮ ਹੋ ਗਈ ਤਾਂ ਕਿਸਾਨਾਂ ਨੂੰ MSP ਨਹੀਂ ਮਿਲੇਗਾ ਵਨ ਨੇਸ਼ਨ ਵਨ ਮਾਰਕੀਟ ਨਹੀਂ, ਵਨ ਨੇਸ਼ਨ ਵਨ MSP ਹੋਣਾ ਚਾਹੀਦਾ ਹੈ 2. ਦ ਫਾਰਮਰਸ ਐਗਰੀਮੈਂਟ ਆਫ਼ ਪ੍ਰਾਇਸ ਇੰਸ਼ਿਉਰੈਂਸ ਐਂਡ ਫਾਰਮ ਸਰਵਿਸਸ ਬਿੱਲ 2020 - ਖੇਤੀ ਨਾਲ ਜੁੜਿਆ ਰਿਸਕ ਕਿਸਾਨਾਂ ਦਾ ਨਹੀਂ, ਸਗੋਂ ਜੋ ਉਨ੍ਹਾਂ ਨਾਲ ਐਗਰੀਮੈਂਟ ਕਰਨਗੇ, ਉਨ੍ਹਾਂ ਦਾ ਹੋਵੇਗਾ ਕੰਟਰੈਕਟ ਫਾਰਮਿੰਗ ਨੂੰ ਨੈਸ਼ਨਲ ਫ੍ਰੇਮਵਰਕ ਮਿਲੇਗਾ ਕਿਸਾਨ ਐਗਰੀ-ਬਿਜ਼ਨੇਸ ਕਰਨ ਵਾਲੀ ਕੰਪਨੀਆਂ ਤੋਂ ਐਗਰੀਮੈਂਟ ਕਰ ਤੈਅ ਕੀਮਤ \'ਤੇ ਉਨ੍ਹਾਂ ਨੂੰ ਫ਼ਸਲ ਵੇਚ ਸਕਣਗੇ ਮਾਰਕਿਟਿੰਗ ਦੀ ਲਾਗਤ ਬਚੇਗੀ, ਦਲਾਲ ਖ਼ਤਮ ਹੋਣਗੇ ਕਿਸਾਨਾਂ ਨੂੰ ਫ਼ਸਲ ਦਾ ਸਹੀ ਮੁੱਲ ਮਿਲੇਗਾ ਇਤਰਾਜ਼ ਕੀ ਹੈ? ਕੀਮਤਾਂ ਤੈਅ ਕਰਨ ਦਾ ਕੋਈ ਮੈਕੇਨਿਜ਼ਮ ਨਹੀਂ ਦੱਸਿਆ ਇਸ ਤੋਂ ਪ੍ਰਾਇਵੇਟ ਕਾਰਪੋਰੇਟ ਹਾਉਸੇਸ ਨੂੰ ਕਿਸਾਨਾਂ ਨੂੰ ਪਰੇਸ਼ਾਨ ਕਰਨ ਦਾ ਜ਼ਰੀਏ ਮਿਲ ਜਾਏਗਾ 3. ਜ਼ਰੂਰੀ ਵਸਤਾਂ (ਸੋਧ) ਬਿੱਲ ਕੋਲਡ ਸਟੋਰੇਜ ਅਤੇ ਫੂਡ ਸਪਲਾਈ ਚੇਨ ਦੇ ਆਧੁਨਿਕੀਕਰਨ ਵਿੱਚ ਮਦਦ ਮਿਲੇਗੀ ਕਿਸਾਨਾਂ ਦੇ ਨਾਲ ਹੀ ਖਪਤਕਾਰਾਂ ਲਈ ਵੀ ਕੀਮਤਾਂ ਦੀ ਸਥਿਰਤਾ ਬਣਾਈ ਰੱਖਣ ਵਿੱਚ ਮਦਦ ਕਰੇਗਾ ਉਤਪਾਦਨ, ਸਟੋਰੇਜ, ਮੂਵਮੈਂਟ ਅਤੇ ਵੰਡ \'ਤੇ ਸਰਕਾਰ ਦਾ ਨਿਯੰਤਰਣ ਖਤਮ ਹੋ ਜਾਵੇਗਾ ਜੰਗ, ਕੁਦਰਤੀ ਆਫ਼ਤ, ਅਸਧਾਰਨ ਮਹਿੰਗਾਈ ਦੇ ਹਾਲਾਤਾਂ ਵਿਚ ਸਰਕਾਰ ਕੰਟਰੋਲ ਲਵੇਗੀ ਇਤਰਾਜ਼ ਕੀ ਹੈ? ਬਰਾਮਦਕਾਰ, ਪ੍ਰੋਸੈਸਰ ਅਤੇ ਵਪਾਰੀ ਫਸਲ ਦੇ ਸੀਜ਼ਨ ਦੌਰਾਨ ਜਮਾਖੋਰੀ ਕਰਨਗੇ ਇਸ ਤੋਂ ਕੀਮਤਾਂ \'ਚ ਅਸਥਿਰਤਾ ਆਏਗੀ, ਫੂਡ ਸੁਰੱਖਿਆ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਸੂਬਿਆਂ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਸੂਬੇ \'ਚ ਕਿਸ ਚੀਜ਼ ਦਾ ਕਿਤਨਾ ਸਟਾਕ ਹੈ ਜ਼ਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਵਧ ਸਕਦੀ ਹੈ
ਡਾਃ ਜੀ ਝੋਨੇ ਦੀ ਫਸਲ ਵਿਚ mop ਪਾ ਸਕਦੇ ਹਾ ਜਾ ਮਿੱਟੀ ਦੀ ਪਰਖ ਕਰਨ ਤੋਂ ਬਾਅਦ ਹੀ ਪਾਈਏ ਜੇਕਰ ਪਾ ਸਕਦੇ ਹਾ ਤਾ ਕਿਨੇ ਕਿਲੋ 1ਕਿਲੇ ਦੀ ਪਾਈਏ
(pb)
Punjab
ਜਤਿੰਦਰ ਜੀ ਇਹ ਮਿੱਟੀ ਪਰਖ਼ ਦੇ ਬਾਅਦ ਹੀ ਖੇਤ ਵਿਚ ਪਾਓ ਅਤੇ ਜੇਕਰ ਕਮੀ ਆਉਂਦੀ ਹੈ ਤਾ ਤੁਸੀ 20 ਕਿਲੋ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ। ਧੰਨਵਾਦ
devmedia
(pb)
Punjab
Gurkirtan ji kallar jameen vich tuc gypsum@1 quintal prati acre de hisab nl pake fer jhone di bijai karo ate jehda potash hai oh mitti test de adhar te pao super tuc DAP di jgah te pa sakde ho ate jekar pani jeeran di smasya aundi hai ta tuc sulphur@3 kilo prati acre de hisab nal pao.dhanwad
what variety of plum.. I can grow at the height of 1200_1350 mtr near chail himachal pradesh.
(en)
Maharashtra
Anil ji you can grow variety like Frontier,Red Beaut .thank you
devmedia
(pb)
Punjab
Gurkirtan ji swalan de jwab 24 ghntea de ander de dite jande han jekar koi emergency hundi hai ta tuc sade helpline number 9779977641 te sampark karke jankari de sakde ho ta tuhada swal mahira nu turant forward kar dita jayega,dhanwad
hello agriculture team, jive k mircha, tammoto, karele and kadhu di sabji ea, asi es nu 33% zinc paa skde ea k nai, plzzz reply
(pb)
Satnam ji isdi spray kami hon te hi kiti jandi hai kirpa karke tuc paatea di photo bhejo ta jo tuhanu jankari diti ja sake ke isde vich kami aayi hai ja nahi ate tuc isdi spray kar sakde ho ja nahi,dhanwad
devmedia
(pb)
Rajasthan
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ
ਜਿਵੇਂ ਕਿ ਤਸਵੀਰ ਵਿੱਚ ਵਿਖਾਈ ਦੇ ਰਿਹਾ ਅੰਬ ਦੇ ਬੂਟੇ ਦੇ ਪੱਤੇ ਸੁੰਗੜ ਰਹੇ ਨੇ ਤੇ ਨਾ ਹੀ ਨਵੀਂਆਂ ਕਰੁੰਬਲਾ ਦੀ ਗਰੋਥ ਹੋ ਰਹੀ ਆ ਤੇ ਪੱਤਿਆਂ ਤੇ ਭੁਰੇ ਰੰਗ ਦੇ ਥੰਬੇ ਪਏ ਹੋਏ ਆ ਕੀ ਬਿਮਾਰੀ ਏ ਤੇ ਇਲਾਜ ਦਿਸੋ ਜੀ ।
(en)
Punjab
ਮਨਦੀਪ ਜੀ ਤੁਸੀ ਇਸਨੂੰ ਵਰਮੀਕੰਪੋਸਟ @4 ਕਿਲੋ ਪ੍ਰਤੀ ਪੌਧਾ ਪਾਓ ਅਤੇ ਇਸਦੇ ਉਪਰ blitox @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Dhaincha ka beez Purulia mai kaha milega
(en)
Punjab
Majhi ji aap beej lene ke liye Pure Crop Sciences Private Limited 08048021747 se sampark kar sakte hai,dhanywad
mentha ka podha lagane ke baad kya kya lagaaye
(hn)
Maharashtra
Ramgopal ji aapne agar isme koi bhi khaad nahi daali hai to aap urea@130 kilo aur SSP@80-100 kg aur MOP@33 kilo prati acre ke hisab se daale.dhanywad
ਅੰਗੂਰਾਂ ਦੀਆਂ ਕਲਮਾਂ ਵੱਧ ( ਗ੍ਰੋਥ) ਨਹੀਂ ਹੋ ਰਹੀ ਜੀ ਕੋਈ ਹੱਲ ਦੱਸੋਂ ਜੀ ਕੀ ਕੀਤਾ ਜਾਵੇ ਕੀ ਵੱਧਣ ਲੱਗ ਜਾਣ ਜੀ
(pb)
Punjab
ਪ੍ਰਦੀਪ ਜੀ ਤੁਸੀ ਇਸਨੂੰ ਵਰਮੀਕੰਪੋਸਟ @200 ਗ੍ਰਾਮ ਨੂੰ ਪ੍ਰਤੀ ਪੌਦਾ ਪਾਓ। ਧੰਨਵਾਦ
ਸਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ 3 ਦਿਨ ਹੋਏ ਸੀ ਕੱਲ ਰਾਤੀ ਮੀਹ ਪੈ ਗਿਆ ਹੁਣ ਕੀ ਕੀਤਾ ਜਾਵੇ ਪਾਣੀ ਲਾਉਣ ਦੀ ਸੋਚ ਰਹੇ ਹਾਂ। ਕਿਉਂਕਿ ਆਪਣੇ ਆਪ ਬੀਜ ਨੇ ਬਾਹਰ ਨੀ ਆਉਣਾ ਕਰੰਡ ਵਰਗੀ ਸਥਿਤੀ ਹੈ
(pb)
Haryana
ਗੁਰਪ੍ਰੀਤ ਜੀ ਤੁਸੀ ਇਸਨੂੰ ਪਾਣੀ ਲਾਓ। ਧੰਨਵਾਦ
Punjab
ਧੰਨਵਾਦ ਸਰ