Punjab
Search
Sat Sri akal ji heifers nu puberaid animax company da powder dena chahida hai ja ener booster please answer in detail
(pb)
Sukhjinder ji tuci ehna dona vicho koi bhi de skde ho ehna da eko kam hunda hai ehna nal pashu di kamjori duur rehndi hai ate sarir di vdhia growth hundi hai tuci ehna vicho koi bhi ek de skde ho.
sat Sri akal ji heifers nu puberaid animax company da powder de nal livertonic, animax company da ener booster dena chahida hai ja puberaid akala he dena chahida hai please answer in detail
(pb)
Sukhjinder ji jekar tuci Puberaid powder de rehe ho tuci enerboost powder naa deo ehna dona nal pashu di kamjori durr hundi ha ate vdhia growth hundi hai baki tuci livertonic de skde ho jiss nal hajma sahi rehnda hai ate pashu jo khanda ha ohh bhi asani nal hajam ho jnda hai.
livertonic kine din vad dena hai
insecticide for fruit fly
(en)
Punjab
Balbir Singh, on which crop you want to spray.. kindly give proper detail that you can get proper information. Thank you
ਰੋਡ-ਆਈਸਲੈਂਡ-ਰੈਡ RIR ਮੁਰਗ਼ੀ ਦੇ ਚੂਚੇ ਦੀ ਅਸਲ ਪਹਿਚਾਣ ਕੀ ਹੈ
(pb)
Punjab
ਇਹ ਨਸਲ ਭੂਰੇ ਰੰਗ ਦੇ ਆਂਡੇ ਦਿੰਦੀ ਹੈ, ਰ੍ਹੋਡ ਆਈਲੈਂਡ ਦੇ ਮੀਟ ਦਾ ਰੰਗ ਗੂੜੇ ਲਾਲ ਤੋਂ ਭੂਰੇ-ਲਾਲ ਰੰਗ ਦਾ ਹੁੰਦਾ ਹੈ। ਇਸ ਨਸਲ ਦੇ ਮੁਰਗੇ ਦਾ ਭਾਰ 3.85 ਕਿਲੋ ਅਤੇ ਮੁਰਗੀ ਦਾ ਭਾਰ 2.95 ਕਿਲੋ ਹੁੰਦਾ ਹੈ। ਇਹ ਨਸਲ 250-255 ਆਂਡੇ ਪ੍ਰਤੀ ਸਾਲ ਦਿੰਦੀ ਹੈ ਅਤੇ ਇੱਕ ਆਂਡੇ ਦਾ ਔਸਤਨ ਭਾਰ 53-55 ਗ੍ਰਾਮ ਹੁੰਦਾ ਹੈ। ਜ਼ਿਆਦਾ ਕੀਮਤ ਤੇ ਵਿਕਣ ਅਤੇ ਰੰਗ-ਬਿਰੰਗੀ ਨਸਲ ਹੋਣ ਕਾਰਨ ਇਹ ਛੋਟੇ ਅਤੇ ਗ੍ਰਾਮੀਣ ਕਿਸਾਨਾਂ ਵਿੱਚ ਬਹੁਤ ਪ੍ਰਸਿੱਧ ਹੈ।
Sir chote bache to pta lag sakda k oh pure aa ja nai
मेरी 8 महीने की कटनी के मुंह में कांटे हो गए हैं, उसे कैसे ठीक किया जाए ?
(hn)
Punjab
नवनीत जी कृप्या आप उसे नज़दीकी डॉक्टर से जांच करवाएं जिससे उसकी सही जांच करके अच्छा इलाज हो सके।
नींबू के पेड़ की dagane ऊपर से सूखती हुई नीचे आ रही है, कृपया उपाय बताए ?
(hn)
Rajasthan
राजेश जी पौधे में कॉपर की कमी के कारण इस तरह हो रहा है, इसके लिए आप copper oxychloride @3gm/लीटर पानी के हिसाब से स्प्रे कर सकते हैं और सूखी हुई डालियों को काट के नष्ट कर दीजिये, धन्यवाद
Madhya Pradesh
धन्यवाद रवि जी ।।
Bhai g preet tractor 6059 laina 5 lakh 50 hzaar rate aaa, Last kithe tak mil jao j kaise friend da link hai preet tractor ja kaise ny lyea ta dseyo ?
(pb)
Punjab
For more information u can call to 01765220400, 7837900049
Punjab
jnaab phn chk v lyea kro
धान की रोपाई मेड के ऊपर। डॉ दलेर सिंह जी के द्वारा इजात की गई इस तकनीक से लगाये धान। जमीन बंजर होने से बचाये पानी बचायें मित्र जीव केंचुआ बचाये पर्यायवरण बचाये ज्यादा पैदावार पाये बीमारी आये किसान खुशाल हो जाये वीडियो कप जरूर देखें। और अपने खेत मे एक कनाल से ही इस तरीके से धान की रोपाई करें। https://youtu.be/_nOETxlioEk
(hn)
Punjab
ईश्वर जी किसानो के साथ जानकारी सांझी करने के लिए आपका बहुत बहुत धन्यवाद
ये you tube to chal nahi raha है
Haryana
https://youtu.be/_nOETxlioEk
Haryana
is link ko khole
ਮੈਂ ਸੁਹੰਜਣੇ ਦੀ ਖੇਤੀ ਕਰਨ ਚਾਹੁੰਦਾ ਹਾਂ ਜੀ ਕਿਰਪਾ ਕਰਕੇ ਮੇਰਾ ਮਾਰਗ ਦਰਸ਼ਨ ਕਰੋ ?
(pb)
Punjab
ਗੁਰਪਾਲ ਜੀ ਇਸਦੀ ਬਿਜਾਈ ਜੁਲਾਈ ਤੋਂ ਅਕਤੂਬਰ ਮਹੀਨੇ ਵਿਚ ਕੀਤੀ ਜਾਂਦੀ ਹੈ। ਪ੍ਰਤੀ ਏਕੜ ਇਸਦਾ ਬੀਜ ਲਗਭਗ 240 ਗ੍ਰਾਮ ਪੈਂਦਾ ਹੈ। ਇਸਦੇ ਲਈ ਤੁਸੀ 45cm x 45cm ਦੇ ਟੋਏ ਪੁੱਟੋ ਜਿਹਨਾਂ ਵਿਚ ਫ਼ਾਸਲਾ 2-2.5 ਮੀਟਰ ਤਕ ਦਾ ਹੋਏ। ਇਹਨਾਂ ਟੋਇਆਂ ਵਿਚ 15 ਕਿਲੋ ਰੂੜੀ ਦੀ ਖਾਦ ਪਾਓ। ਬਿਜਾਈ ਤੋਂ 3 ਦਿਨ ਬਾਅਦ ਸਿੰਚਾਈ ਕਰੋ ਅਤੇ ਫੇਰ 10-12 ਦਿਨ ਦੇ ਅੰਤਰ ਤੇ ਸਿੰਚਾਈ ਕਰਦੇ ਰਹੋ। ਇਸਦੇ ਲਈ ਕਿਸਮ PKM 1 ਜਾ PKM 2 ਦੀ ਬਿਜਾਈ ਕਰੋ। ਧੰਨਵਾਦ
Punjab
ਧੰਨਵਾਦ ਜੀ , ਮੈਨੂੰ ਇਹ PKM 1 ਜਾਂ PKM 2 , ਕਿਸਮ ਕਿੱਥੋਂ ਮਿਲੇਗੀ
sir ma first time jhone de fasal beejni ha ji . ma vatta bna ke jhone de viaji. da tangg dekia ha is de lai ki asi pr 121 ja pr 128 vatta te bijayi kar sakde ha te is nu pani de kini jarurt ha amm kadu kar ke beje hoe johne de mukable te ki vatta vale jhone da jhar kadu karke beje jhone de barabar he hunda ha ja ghat vadh hunda ha ?
(pb)
Haryana
Satvir ji isnu kaddu vale jhoen to lagbhag 50% pani di ght lod paindi hai ate jhaad isda 33% vadh niklda hai baki isdi bijai da sara process tuhade dooje swal vich visthar nal dasya ja chuka hai,dhanwad
vatta bna ke jhona de paniri kis tarike nal and kis time te and ki asi har ik kism lga sakde ha vatta bna ke ja kuch khas kisma he lag dia ne sir and es nu pani de kini ku jarurat hundi ha kine kine time vad paani lagana chai da ha g ?
(pb)
Haryana
Satvir ji vattan vala jhone beejan de layi paniri ose tareeke de nal beeji jandi hai jis vich kisman PR126,121 ,1509 ja Pusa 44 di bijai kar sakde ho.isde layi tuc khet di tyari de layi pehlan suhaga fero isto bad tuc kuch khaadan jive 20 kilo saro di khal ate 25 kilo urea ate 20 kilo DAP prati acre de hisab nal pao ate usto bad tuc lazer kiraha khet vich fero. usto bad tuc ridger nal vattan bnao.vattan to bad jado paniri launi hai ta jekar paniri 15-20 din di hai ta bootea da faasla 8 inch hona chaida hai ate jekar 20-35 din to vadh hai ta 6 inch da faasla rakho. Pehle din tuc khet nu pani lao ate eh dhyan rakho ke pani 70-80% hi vattan gilliyan hon ate vattan to uper di pani nahi niklna chaida, dooje din fer pani lao ate paniri la deni hai. teesre din jado pani sukk janda hai ta dubara la sakde ho ate ese din hi nadeen nashak di spray karni hai. tuc sathi@60 gram ate butachlor@1000ml nu prati acre de hisab nal sham de same spray karo. jekar hun khaadan di gal kariye ta jhona laun to 20 din bad urea@2 kilo nu 100 litre pani vich mila ke spray karo isto bad tuc 48 din tak 3-3 kilo urea de ghol di spray hafte de faasle te karde raho. eh kul mila ke 14 kilo urea ban jandi hai.isto bad koi khaad ja spray di varto nahi karni is jhone vich keedemar ate fungicide di spray di lod nahi paindi hai,dhanwad
sir g 14 month de vashi hf nasal de body weight 275 tu waad ah pr aja tak o heat vach nhi ahi mineral mixture t a cargill de dry heifer pa rha ah ?
(pb)
Jagpreet ji tuci uss nu vdhia mineral mixture ate vdhia khurak de nal nal her 3 mahine badd pett de kiria wali dwai jrur deo baki uss nu ovumin advance tab. rojana 1 goli deo ate 21 din tak dinde rho..
Sar main 1509 dhaan lagaya hai jo 20 Din Ka Ho Gaya Hai usmein paudha padhne ki Shikayat a rahi hai Jiska upchar ke liye thiophanate-methyl 75 per cent WP Dal Di Hai Uske bad bhi control Nahin ho raha hai kripya upchar bataen ?
(hn)
Maharashtra
Shakti ji iska koi permanent solution nahi hai iske liye aap jo paudhe is trah badh rahe hai unko ukhad kar khet se bahr nikal de agli bar jab aap bijai karege to aap seeds ko treat karne ke bad hi bijai karen,dhanywad
sir kiya uttar pardesh ke distirc bijnor Mai anar ki kheti ho sakti hai agar ha too konsi verity hogi ?
(hn)
Uttar Pradesh
Salman ji ise mitti ki kayi kismo men ugaya ja sakta hai.achi upaj aur achi vridhi ke liye gehri domat aur jlod mitti ki jrurat hoti hai.yeh domat aur halki shariya mitti ko bhi sehanyogya hai. ise halki mitti men bhi ugaya ja sakta hai.iski kheti ke liye madhyam aur kaali mitti bhi upyukt rehti hai.agar aapke khet ki mitti inse mel khati hai to iski kheti kar sakte hai jiske liye aap kisme jaise Ganesh,Jodhpur Local,Kandhari ki bijai kar sakte hai.dhanywad
sir desi nasal ke bakre hai mere paas jinki age 1 month hai koi aisa upaye bataye jisse 14 month main unka weight 35 se 40 kg ho jaye kiya itna ho payega jarur batana thanks ?
(hn)
Salman ji yeh unki achi khurak aur achi dekbhal per nirbhar hota hai kyuki jitni achi khurak aap dete hai utna he janwar ka weight aur sarir ki growth jldi hoti hai aur aap iske sath Groviplex liquid 10ml rojana de skte hai
Loan mil Sakta h kya ?
(hn)
Punjab
Chakresh ji kripya aap apna swal vistar se pushen ki aap kis kam ke liye loan lena chahte ha tan jo apko sahi jankari di ja skee.
Sir kharif ke liya mirchi ka konsa beej le ?
(hn)
Maharashtra
siyaramnagar ji aap mirch ki kisme jaise Pusa Jwala,Pant C-1, Pusa Sadabahar ki bijai kar sakte hai.dhanywad
ऑर्गेनिक खेती बिहार में शुरु करना चाहता हूं कहा से सलाह लिया जा सकता है, Muzaffarpur जिला में ?
(hn)
Uttar Pradesh
हिमांशु जी जैविक खेती शुरू करना बहुत आसान है लेकिन आप इसके लिए पहले कम जगह में इसकी खेती शुरू करें और उसके बाद आपको उस जगह में किसी भी chemical का इस्तेमाल नहीं करना है आप उसमे गोबर की खाद का इस्तेमाल करें उसके बाद आप उसमे कीट का प्रकोप होने पर नीम के तेल की स्प्रे करें और अगर पौधों में फंगस लगता है तो आप खट्टी लस्सी की स्प्रे कर सकते है। इसके इलावा आप अपने इलाके में जो किसान जैविक खेती कर रहे है उनसे मिले और उनका अनुभव ग्रहण करें जैसे जैसे आपको जैविक खेती की practical जानकारी बढ़ जाएगी आप उसके अधीन जो जगह बढ़ा सकते है। धन्यवाद
ਵਾਡਾਂ ਵਾਲੀ ਚਰੀ ਦਾ ਦੱਸੋ ਤੇ ਰੇਟ ਵੀ ਦੱਸੋ
(pb)
Punjab
ਵਰਿੰਦਰ ਜੀ ਚਰੀ ਦੀ ਕਿਸਮ SS 21 ਦੀ ਬਿਜਾਈ ਕਰ ਸਕਦੇ ਹੋ। ਇਸਦਾ ਬੀਜ ਅਤੇ ਰੇਟ ਦੋਨਾਂ ਬਾਰੇ ਜਾਣਕਾਰੀ ਲੈਣ ਲਈ ਤੁਸੀ RAthi 9466028458 ਤੇ ਸੰਪਰਕ ਕਰ ਸਕਦੇ ਹੋ। ਧੰਨਵਾਦ
ਬਾਗਵਾਨੀ ਵਿੱਚ ਨਿੰਬੂ ਦੇ ਪੌਦੇ ਵਧੀਆ ਕੁਆਲਟੀ ਕਿੱਥੋ ਮਿਲ ਸਕਦੇ ਜੋ ਨਿੰਬੂ ਮਾਰਕਿਟ ਵਿੱਚ ਆਸਾਨੀ ਨਾਲ ਵਿਕ ਸਕਣ, ਸੁਙਾਹ ਦੀ ਉਡੀਕ ?
(pb)
Punjab
ਗੁਰਪ੍ਰੀਤ ਸਿੰਘ ਜੀ ਚੰਗੀ ਕਿਸਮ ਦੇ ਬੂਟੇ ਲੈਣ ਲਈ ਆਪਣੇ ਨੇੜਲੇ KVK ਵਿੱਚ ਸੰਪਰਕ ਕਰ ਸਕਦੇ ਹੋ, ਧੰਨਵਾਦ
Punjab
ਗੁਰਪ੍ਰੇਟ ਜੀ ਤੁਹਾਨੂੰ ਇਸਦੇ ਬੂਟੇ Centre of Excellence for Fruits (Citrus)Address: Khanaura Rd, Khanaura, Hoshiarpur Phone: 089687 47300 ਤੋਂ ਮਿਲ ਜਾਣਗੇ। ਧੰਨਵਾਦ
ਡਾਕਟਰ ਸਾਹਿਬ ਮੈਂ ਇੱਕ ਏਕੜ ਵਿੱਚ ਬਾਗਵਾਨੀ ਸ਼ੁਰੂ ਕਰ ਰਿਹਾ ਹਾਂ 8 ਟਰਾਲੀਆਂ ਰੂੜੀ ਪਾ ਦਿੱਤੀ।ਕਿਰਪਾ ਕਰਕੇ ਮੈਨੂੰ ਰਾਇ ਦੇਵੋ ਜੀ ਵੀ ਕਿਸ ਤਰ੍ਹਾਂ ਕਿੰਨੇ ਪੋਦੇ ਕਿੰਨੀ ਕਿੰਨੀ ਵਿੱਥ ਤੇ ਅਤੇ ਇਸ ਤਰ੍ਹਾਂ ਲਾਵਾਂ ਕਿ ਇੱਕ ਬੂਟਾ ਦੂਜੇ ਬੂਟੇ ਨੂੰ ਦੇਖ ਖੁਸ਼ ਹੋਵੇ ਤੇ ਗਰੋਥ ਕਰਨ ਚ ਮੱਦਦ ਕਰੇ। ਇਹ ਗੱਲ ਨੀ, ਵੀ ਮੈਂ ਕਿਹੜਾ ਬਾਗ਼ ਲਾਉਣੈ,ਜਿਹੜਾ ਵੀ ਪਲਾਂਟ ਤੁਸੀਂਂ ਕਹੋਗੇ ਉਹੀ ਲਾਵਾਂਗਾ। ਚਾਹੇ ਉਹ ਅਮਰੂਦ ਅਨਾਰ,ਅੰਬ,ਸੇਬ,ਕੇਲਾ,ਡਰੈਗਨ ਅੈਵਾਕੋਡਾ, ਅੰਜੀਰ ਹੈਵੇ ਤੇ ਵਿੱਚ ਇੰਟਰਕਰੋਪਿੰਗ ਵੀ ਕਰਾਂਗਾ। ਡਾਕਟਰ ਸਾਹਿਬ ਬੈਸੇ ਤਾਂ ਮੈਂ ਡਾਕਟਰ ਸੁਭਾਸ਼ ਪਾਲੇਕਰ ਦਾ ਜੰਗਲੀ ਜਾਂ ਪਰਮਾਕਲਚਰ ਲਾਉਣਾ ਸੀ ਪਰੰਤੂ ਮੇਰੀ ਉਮਰ 56 ਹੋ ਗਈ ਹੈ ਜਿਸ ਕਰਕੇ ਮੇਰੇ ਕੋਲ ਟਾਈਮ ਘੱਟ ਹੈ । ਸਾਈਡਾਂ ਤੇ ਚੰਦਨ ਵੀ ਲਾਵਾਂਗਾ ਮੈਂ ਸਰਕਾਰੀ ਨੌਕਰੀ ਕਰਦਾਂ 2 ਸਾਲ ਰਹਿ ਗੇ ਸੇਵਾ ਨਵਿਰਤੀ ਦੇ ਤੇ ਦੋ ਸਾਲ ਵਿੱਚ ਮੈਨੂੰ ਇੱਕ ਏਕੜ ਸਾਰਾ ਚਾਨਣ ਕਰ ਦੇਵੇਗਾ।ਉਸ ਤੋਂ ਬਾਅਦ ਮੈਂ ਬਾਕੀ ਬਚਦਾ ਪੋਣੇ ਤਿੰਨ ਏਕੜ ਵਿੱਚ ਵੀ ਬਾਗ ਲਾ ਦੇਵਾਂਗਾ। ਡਾਕਟਰ ਸਾਹਿਬ ਬੇਨਤੀ ਹੈ ਕਿ ਦੱਸ ਭਾਂਵੇ ਇੱਕ ਦਿਨ ਠਹਿਰ ਦਿਉ ਪਰੰਤੂ ਪੂਰਾ ਮਾਡਲ ਬਣਾ ਕੇ ਦੱਸਿਉ ਸੋਚ ਸੋਚ ਕੇ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਜੀ, ਧੰਨਵਾਦ ਸਹਿਤ , 9876900209 ?
(pb)
ਜਗਤਾਰ ਸਿੰਘ ਜੀ ਤਹਾਡੇ ਸਵਾਲ ਦੇ ਜਵਾਬ ਲਈ ਆਪਣੇ ਤਜ਼ੁਰਬੇ ਦੇ ਹਿਸਾਬ ਨਾਲ ਜਾਣਕਾਰੀ ਦੱਸੀ ਗਈ ਹੈ ਕਿਰਪਾ ਕਰਕੇ ਆਡੀਓ ਸੁਣੋ ਜੀ , ਧੰਨਵਾਦ
ਬਹੁਤ ਬਹੁਤ ਧੰਨਵਾਦ ਵਿਰਕ ਸਾਹਿਬ
नमस्ते सर, मै अनिकेत किरार मध्यप्रदेश से हूं, मुझे डेयरी फार्मिंग करना है आप कुछ बता दीजिए ?
(hn)
Rajasthan
अनिकेत जी यदि आप डेयरी फार्मिंग शुरू करना चाहते है तो पहले आप इसकी ट्रेनिंग लें जो आप अपने नज़दीकी कृषि विज्ञान केन्द्र से ले सकते है जिसमें आपको इस काम की पूरी जानकारी मिलेगी और आपको लोन और सब्सिड़ी भी मिल जाएगी आप शुरूआत कम पशुओं से कर सकते है जैसे आप 5—7 पशुओं को रख सकते है और यदि आप गायों को रखना चाहते है तो जर्सी,साहीवाल गाय रख सकते है और भैंस की मुर्रा नस्ल रख सकते है। बाकि आप ट्रेनिंग के लिए Krishi Vigyan Kendra, Harda, Address: Kolipura Tappar, Indore Road, Post, Rijgaon, Madhya Pradesh 461331, Phone: 090098 01134 से संपर्क कर सकते है और अगली ट्रेनिंग का पता कर सकते है।
sir mujhe power tiller Lena hh konsa Lena chahiy ?
(hn)
Punjab
Aniket ji aap power tiller shaktiman company ka kharid sakte hai,dhanywad
ਵਾੜ ਕਰੇਲੇ ਦੇ ਬੀਜ ਨੀ ਹਰੇ ਹੌ ਰਹੇ ਜੀ ਕਾਰਨ ਕੀ ਹੌ ਸਕਦਾ ਕੋਈ ਚੰਗਾ ਨੁਕਤਾ ਦੱਸੋ ਜੀ ਕੇਮੇ ਬੀਜ ਔਗਣ ਗੇ ਜਰੂਰ ਦੱਸੋ ਜੀ ?
(pb)
ਗਰੇਵਾਲ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਸਹੀ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਸਾਫ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿੱਤੀ ਜਾ ਸਕੇ ਅਤੇ ਕਿਰਪਾ ਕਰਕੇ ਦੱਸੋ ਕਿ ਤੁਸੀ ਬੀਜਾਂ ਨੂੰ ਕਿਸ ਵਿਧੀ ਨਾਲ ਉਗਾਇਆ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਰਾਜਮਾਂਹ ਕੀ ਰੇਟ ਏ ?
(pb)
Punjab
ਜਗਮੀਤ ਜੀ ਇਸਦਾ ਰੇਟ 100 ਰੁਪਏ ਕਿਲੋ ਹੈ। ਧੰਨਵਾਦ
ਸੋਇਆ ਵੜੀਆਂ ਕੀ ਰੇਟ ?
(pb)
Punjab
ਜਗਮੀਤ ਜੀ ਇਸਦਾ ਰੇਟ 100 ਰੁਪਏ ਕਿਲੋ ਹੈ। ਧੰਨਵਾਦ
ਗੋਭੀ ਹੁਣ ਲਗ ਸਕਦੀ ਏ ਹੁਣ ਟਾਈਮ ਹੈਗਾ ਗੋਭੀ ਲੋਣ ਦਾ ?
(pb)
ਰਮਨਦੀਪ ਜੀ ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ। ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ।ਧੰਨਵਾਦ
ਰਮਨਦੀਪ ਜੀ ਤੁਸੀ ਹੁਣ ਗੋਭੀ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
ਸਬਜੀ ਦੇ ਪੌਦੇ ਦੇ ਪੱਤੇ ਖਰਾਬ ਹੋ ਰਹੇ ਤੇ ਪੌਦੇ ਵੱਧ ਫੁਲ ਵੀ ਘੱਟ ਰਹੇ ਇਲਾਜ ਦੱਸੋ ਜੀ ?
(pb)
Punjab
ਹਰਸਿਮਰਨ ਜੀ, ਇਸ ਤੇ ਸੁੰਡੀ ਦਾ ਹਮਲਾ ਹੈ, ਸੁੰਡੀ ਦੀ ਰੋਕਥਾਮ ਲਈ ਤੁਸੀ Chlorantraniliprole 18.50% SC @੬੦ਮਲ/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਇਸਦੇ ਵਾਧੇ ਲਈ ਰੂੜੀ ਦੀ ਗਲੀ ਖਾਦ ਅਤੇ NPK 19:19:19 @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Punjab
ਹਰਸਿਮਰਨ ਜੀ ਇਹ ਸੁੰਡੀ ਦੇ ਕਾਰਨ ਹੋ ਰਹੀ ਹੈ ਇਸਦੇ ਲਈ ਤੁਸੀ malathion @2ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
jwar ki fasal mein kida lag raha hai usmein kaun si dava ka prayog Karen ?
(hn)
Maharashtra
Sanju ji aap keet ki roktham ke liye quinalphos@400ml ko prati acre ke hisab se spray karen,dhanywad
Jun ke mah me kon si sabji lagaye ?
(hn)
Maharashtra
Sanju ji june ke mahine men aap baingan,bhindi,foolgobhi,pattagobhi,methi,palak ki bijai kar sakte hai.
Sir ji ਸਤਿ ਸ਼੍ਰੀ ਅਕਾਲ ਗਬਨ ਝੋਟੀ 5 ਮਹੀਨੇ ਦੀ ਦੁੱਧ ਦੇਦੀ ਆ ਉਸ ਨੂੰ ਬਜਾਰ ਵਿੱਚ ਦਵਾਣਾ (ਤਰਬੂਜ) ਬਹੁਤ ਆ ਰਿਹਾ ਕੀ ਉਸ ਨੂੰ ਦਵਾਣਾ ਦੇ ਸਕਦੇ ਹਾਂ ਤੇ ਇਕ ਦਿਨ ਵਿਚ ਕੀਨਾ ਦੇ ਸਕਦੇ ਹਾਂ ?
(pb)
Punjab
ਹਾਂਜੀ ਤੁਸੀ ਉਸ ਨੂੰ ਖਵਾ ਸਕਦੇ ਹੋ ਇਹ ਤੁਸੀ 2-4 ਕਿਲੋ ਤੱਕ ਦੇ ਸਕਦੇ ਹੋ ਬਾਕੀ ਉਸਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ
vegetable de plants de growth ghat ha te ..a leafs v khrab ho rhe, treatment dso ?
(pb)
harsimran ji tuhade valo bheji gayi photo uplaod nahi hoi hai kirpa karke photo bhejo ta jo tuhanu usde hisab nal jankari diti ja sake,dhanwad
Sir taji sui baffalo nu aapa ohde peak point tak kida lai k ja skde aa ?
(pb)
pashu nu suun ton badd vdhia hara chara deo ate kanak da dalia 1kg pka ke, 250gm gurr mix krke fir thnda krke 100ml saro da tel mix krke de skde ho ate mousam de hisab nal sahi dekbhal kro ate pashu nu Anabolite liquid 100-100ml swere sham, Lactomax tab. 10 golia rojana de skde ho ehna nal pashu di kamjori durr rehndi hai ate dudh vich vadha hunda hai.
बाड़ी कपास के पौधे सूख गया है क्या करें ?
(hn)
Punjab
राजेश जी कृपया आप बताये कि आपने इसमें कोई खाद या स्प्रे का इस्तेमाल किया है ताकि आपको उसके हिसाब से जानकारी दी जा सके। धन्यवाद
बाड़ी (कपास) के पोने सुख रहे है, क्या करें ?
(hn)
Punjab
राजेश जी कृपया आप बताये कि आपने इसमें कोई खाद या स्प्रे का इस्तेमाल किया है ताकि आपको उसके हिसाब से जानकारी दी जा सके। धन्यवाद
सर ,ज्वार में पहली सिंचाई कब करनी हैं, 15 दिन पहले बोई थी ?
(hn)
Maharashtra
अमरनाथ जी यह मिटटी की नमी के ऊपर निर्भर करता है अगर मिटटी को हाथ में पकड़ने पर इसकी बॉल नहीं बन रही तो आप सिंचाई कर सकते है। यदि पानी की कमी हो, तो पानी फूल बनने से पहले और फूल बनने के समय लगाएं।
sir e muli 23 din si ho gai e idi growth lai khad paun di ha jrurat bijai sme 20 kg dap 15 kg uria pai c ?
(pb)
Simar ji tuc isde uper NPK 130045@1 kilo nu prati acre de hisab nal spray karo,dhanwad
sir cow sua ne 10 12 din hoi hai aa ki hai ?
(pb)
Jagmeet ji tuci iss nu Utrevive liquid 100-100ml swere sham dena suru kro ate Vitakind liv liquid 50ml rojana deo iss nal bachedani di safai ho jawegi jekar jyada blood krdi hai fir Zackshot inj. 20ml lgwa deo.
sir e muli 23 dina di ho gai e idi growth lai khad paun di load hai ja nai bijai sme dap +juria pai c 20 10 kg ?
(pb)
Simar ji tuc isde uper NPK 130045 @1 kilo nu prati acre de hisab nal spray karo,dhanwad
ਲੀਚੀ ?
(pb)
ਪਰਮਿੰਦਰ ਸਿੰਘ ਜੀ ਇਸ ਸਮੇਂ ਤੇ ਲੀਚੀ ਨੂੰ ਪਾਣੀ ਬਹੁਤ ਹਿਸਾਬ ਨਾਲ ਦੇਣਾ ਹੁੰਦਾ ਹੈ ਸੋਕਾ ਲਗਣਾ ਚਾਹੀਦਾ ਹੈ ਤੇ ਨਾ ਹੀ ਭਰ ਕੇ ਪਾਣੀ ਲਗਾਉਣਾ ਚਾਹੀਦਾ ਹੈ, ਇਸਨੂੰ ਮਈ ਤੇ ਜੂਨ ਦੇ ਮਹੀਨੇ ਦੋ ਵਾਰ ਪਾਣੀ ਦੇਣ ਦੀ ਜਰੂਰ ਹੁੰਦੀ ਹੈ ਇਸ ਨਾਲ ਫ਼ਲ ਦਾ ਫਟਣਾ ਘਟਦਾ ਹੈ, ਧੰਨਵਾਦ
ਪਰਮਿੰਦਰ ਜੀ ਇਸਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਇਕ ਦਮ ਜ਼ਿਆਦਾ ਸੋਕੇ ਤੋਂ ਬਾਦ ਮੀਹ ਪੈ ਜਾਏ ਜਾ ਜ਼ਿਆਦਾ ਨਮੀ ਹੋਣ ਦੇ ਕਾਰਨ ਵੀ ਹੋ ਜਾਂਦਾ ਹੈ ਇਸਦੇ ਲਈ ਪਾਣੀ ਉਸ ਹਿਸਾਬ ਨਾਲ ਲਾਓ ਦੂਜਾ ਇਸਦੇ ਵਿਚ ਬੋਰੋਨ ਦੀ ਕਮੀ ਦੇ ਕਾਰਨ ਵੀ ਹੋ ਜਾਂਦਾ ਹੈ। ਇਸਦੇ ਲਈ ਤੁਸੀ ਬੋਰੋਨ @1 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
devmedia
(pb)
Punjab
Kawaljit ji kirpa karke daso ke tuc isnu khaad ki paunde ho ta jo tuhanu usde hisab nal jankari diti ja sake,dhanwad
Punjab
sir khaad super putas tai juriya pai c tai 20 din pehla tai hun pani laya c tai ada kuj butya nu hoya a
ਹਰ ਜੀ ਚੂਚੇ ਨੂੰ ਫ਼ੋਟੋ ਵਿਚ ਦੇਖੋ ਇੱਦਾਂ ਮਰ ਰਹੇ ਹਨ ?
(pb)
Haryana
ਯਾਦਵਿੰਦਰ ਜੀ ਇਹ ਕਿਸੇ ਚੂਹੇ ਜਾ ਕਿਸੇ ਹੋਰ ਜਾਨਵਰ ਵਲੋਂ ਖਾਦਾ ਹੋਇਆ ਲੱਗਦਾ ਹੈ ਤੁਸੀ ਇਸ ਨੂੰ ਨਜ਼ਦੀਕੀ ਕਿਸੇ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਸਹੀ ਜਾਂਚ ਕਰਕੇ ਬਿਮਾਰੀ ਪਤਾ ਲੱਗ ਸਕੇ
sir sundi dyea rokk lyi loki te tinda nu emamecetin benzomate s ec ki spray ho sakti hai ?
(pb)
Punjab
Balraj ji jekar sundi fal de andr hai ta tuc isdi varto kar sakd e ho ate isdi matra 1ml prati litre pani de hisab nal kro ate jekar pattea te hai ta tuc malathion@2ml nu prati litre pani de hisab nal spray karo.dhanwad
bai je ਵਧ to ਵਧ ਨਰਮੇ bare jankari diya karo main 3 kille narma bejiya ?
(pb)
Punjab
Kewal ji kirpa karke daso ke tuc narme bare ki jankari laina chahunde ho ta jo tuhanu usde hisab nal jankari diti ja sake,dhanwad
प्याज का बीज़ चाहिए बीमा सुपर 20 kg कहा मिलेगा और क्या रेट रहेगा, धन्यवाद ?
(hn)
Maharashtra
आशीष जी यह आपको नजदीकी कृषि विज्ञानं केंद्र Address: near Bhim Stadium, Housing Board Colony, Bhiwani, Haryana 127021 Phone: 098129 15742 से मिल जायेगा और इसका रेट की जानकारी भी आपको वहीं से मिल जाएगी। धन्यवाद
Sir ji jhone da 20 kg beej kine area vich paye ji and 1 Marla kine by da hunda aw ji ?
(en)
Haryana
Gurdhyan ji jhone de 20 kilo beej de layi tuhanu 7 marle jgah di lod paindi hai ate ik marla 3x3 karman da hunda hai,dhanwad
ਕੀ ਪ੍ਰੌਬਲਮ ਹੋ ਸਕਦੀ ਵੀਰ ਜੀ ?
(pb)
Punjab
ਬਿਕਰਮਜੀਤ ਜੀ ਪੁਰਾਣੇ ਪੱਤੇ ਪੀਲੇ ਹੋਣ ਦਾ ਕਾਰਨ nitrogen ਦੀ ਘਾਟ ਹੁੰਦੀ ਹੈ, ਇਸਦੀ ਘਾਟ ਨੂੰ ਪੂਰਾ ਕਰਨ ਲਈ NPK 13:00:45 @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਕੁਝ ਦਿਨ ਬਾਅਦ mancozeb 75 WP @੪ਗਮ/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
ਬਿਕਰਮਜੀਤ ਜੀ ਇਹ ਹੇਠਲੇ ਪੱਤੇ ਪੀਲੇ ਪੈ ਰਹੇ ਹਨ ਜੋ ਕਿ ਨਾਈਟਰੋਜਨ ਦੀ ਕਮੀ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ NPK 191919 @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਸਤਿ ਸ੍ਰੀ ਅਕਾਲ ਜੀ, ਸ਼ਹਿਦ ਦੀ ਨਿਊਟ੍ਰੀਸ਼ਨ ਵੈਲੀਯੂ ( Nutrition value ) ਪਤਾ ਕਰਨ ਲਈ ਕਿੱਥੋਂ ਟੈਸਟ ਕਰਵਾਇਆ ਜਾ ਸਕਦਾ ਹੈ ?
(pb)
ਵਿਕਾਸ ਜੀ ਤੁਸੀ ਸ਼ਹਿਦ ਦੀ ਜਾਂਚ ਕਰਵਾਉਣ ਲਈ Punjab Biotechnology Incubator Agri & Food Testing Laboratory Address: C-134, Phase 5, Phase 8, Industrial Area, Sector 62, Sahibzada Ajit Singh Nagar, Punjab 160059 Phone: 0172 502 0893 ਨਾਲ ਸੰਪਰਕ ਕਰ ਸਕਦੇ ਹੋ
सर जी मेरी भेंस की कटड़ी एक साल की हुई हैं, कटड़ी के मुंह में गाल के अन्दर दोनों साइड में नुकीले कांटे जेसा हो गया है, खाने में तकलीफ होती है, मुंह से झाग और लार गिरती है, इलाज बताये ?
(hn)
मेहता जी उसे आप नज़दीकी डॉक्टर से जांच करवाएं जिससे उसका सही इलाज हो सकता है बाकि आप उसकी फोटो भी अपलोड कर सकते है।
ਡਾਕਟਰ ਸਾਬ ਮੱਝ ਨੂੰ ਪੇਟ ਦੇ ਕੀੜੇ ਆ ਦੀ ਦਵਾਈ ਤੋ ਬਾਅਦ ਕਿੰਨਾ brotone ਦੇਣਾ ਚਾਹੀਦਾ ਡੇਲੀ ਅਤੇ ਕਿੰਨੇ ਦਿਨ ਲਗਾਤਾਰ ਦੇਣਾ ਚਾਹੀਦਾ ?
(pb)
ਹਾਂਜੀ ਗੁਰਪ੍ਰੀਤ ਜੀ ਤੁਸੀ Brotone liquid 50ml ਰੋਜਾਨਾ ਦੇ ਹਿਸਾਬ ਨਾਲ ਪਸ਼ੂ ਨੂੰ ਦੇ ਸਕਦੇ ਹੋ ਇਸ ਨਾਲ ਹਾਜਮਾ ਸਹੀ ਰਹਿੰਦਾ ਹੈ ਅਤੇ ਪਸ਼ੂ ਜੋ ਖਾਂਦਾ ਹੈ ਉਹ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ ਇਹ ਤੁਸੀ 7 ਦਿਨ ਲਗਾਤਾਰ ਦੇ ਸਕਦੇ ਹੋ ਫਿਰ ਮਹੀਨੇ ਦੇ ਫਰਕ ਨਾਲ ਦੁਬਾਰਾ ਲਗਾਤਾਰ ਦੇ ਸਕਦੇ ਹੋ ਜਿਸ ਨਾਲ ਸਹੀ ਹਾਜਮਾ ਕੰਮ ਕਰਦਾ ਰਹਿੰਦਾ ਹੈ
ਕੁੱਕੜ ਦੇ ਬੱਚੇ ਰੱਖਣੇ ਹਨ ਕਿੰਨੇ ਬੱਚਿਆਂ ਤੋਂ ਸ਼ੁਰੂਵਾਤ ਕਰੀਏ ਕਿਹੜੀ ਨਸਲ ਵਧੀਆ ਹੈ ?
(pb)
Punjab
ਸੰਧੂ ਜੀ ਤੁਸੀ ਆਪਣੇ ਬਜ਼ਟ ਦੇ ਹਿਸਾਬ ਨਾਲ ਅਤੇ ਜਗ੍ਹਾ ਦੇ ਹਿਸਾਬ ਨਾਲ 500-1000 ਬੱਚਿਆਂ ਤੋਂ ਵੀ ਸ਼ੁਰੂ ਕਰ ਸਕਦੇ ਹੋ ਅਤੇ ਤੁਸੀ ਅੰਡੇ ਅਤੇ ਮੀਟ ਕੰਮਾਂ ਲਈ RIR, FFG ਨਸਲਾਂ ਰੱਖ ਸਕਦੇ ਹੋ
4 ਜਾਂ 5 ਬੱਚਿਆਂ ਤੋਂ
ਡਾਕਟਰ ਸਾਬ ਮੱਝ ਸੂਈ ਨੂੰ 2 ਦਿਨ ਹੋਏ ਪਹਿਲੇ ਸੂਏ ਸੂਈ ਇਹਨੂੰ ਕੀ ਖੁਰਾਕ ਪਾਈਏ ਤਾਂ ਜੋਂ ਇਹ ਵਧੀਆ ਦੁੱਧ ਉਤਰ ਜਾਵੇ ਤੇ ਕੜ੍ਹ ਵੀ ਚੱਲ ਪਵੇ ਇਹਦਾ ਬੱਚੇਦਾਨੀ ਦੀ ਸਫਾਈ ਹੋਜੇ ?
(pb)
ਇਸ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਬਾਕੀ ਇਸ ਨੂੰ Anabolite liquid 100ml ਰੋਜਾਨਾ ਅਤੇ Utrevive liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ ਵਧੀਆ ਮਾਤਰਾ ਵਿਚ ਹਰਾ ਚਾਰਾ ਦੇਣਾ ਸ਼ੁਰੂ ਕਰੋ
HR 99 सेब पौंधे कहा से मिलेंगे ?
(hn)
Punjab
आप इसके पौधे लेने के लिए Hariman Sharma Phone: 9418867209 से संपर्क कर सकते है| धन्यवाद
Ssa g ik mahina rehnda jhoti suuen ch ki diet ditti jaye osnu hun pehlan a jhoti ?
(pb)
Jugraj ji tuci uss nu Vitum-h liquid 10-10ml swere sham dena suru kro ate usdi khurak da purra dian rakho ate metabolite powder rojana 1 pouch dena suru kro baki mousam de hisab nal usdi sahi dekhbhal kro.
ਸਰ ਜੀ ਮੇਰੀ ਮੱਝ ਦੇ ਸੂਣ ਦੇ 10 ਦਿਨ ਰਹਿ ਗਏ ਹਨ ਸਰ ਜੀ ਉਸ ਨੇ ਲੇਵਟੀ ਵੀ ਬਹੁਤ ਵੱਧੀਆ ਵਣਾਈ ਸੀ ਪਰ ਸਰ ਉਸ ਦੀ ਲੇਵਟੀ ਸੁਕਣ ਲੱਗ ਗਈ ਹੈ ਬਿਲਕੁਲ ਡਰਾਈ ਮੱਝ ਵਾਂਗ ਹੋ ਗਈ ਹੈ ਸਰ ਜੀ ਇਸ ਤਰ੍ਹਾਂ ਹੀ ਇਹ ਪਿਛਲੇ ਬਿਆਤ ਵਿਚ ਲੇਵਟੀ ਸੁਕ ਗਈ ਸੀ। ਮੈਂ ਮੱਝ ਨੂੰ Vitamin H ਵੀ ਦੇ ਰਿਹਾ ਹਾਂ ਤੇ ਦਾਣਾ ਮਿਸਰਣ ਵੀ ਵੱਧੀਆ ਦੇ ਰਿਹਾ ਹਾਂ ਕੋਈ ਥਨੇਲਾ ਜਾ ਕੋਈ ਇਨਫੈਕਸਨ ਨਹੀਂ ਡਾਕਟਰ ਕਹਿਦਾ ਕੋਈ ਸਮਝ ਨਹੀਂ ਆਈ , ਹੈਲਪ ਮੀ ਸਰ ਜੀ ?
(pb)
Punjab
ਨਾਥ ਜੀ ਕਈ ਵਾਰ ਪਸ਼ੂ ਦਾ ਲੇਵਾ ਵਧੀਆ ਤਿਆਰ ਹੁੰਦਾ ਹੈ ਅਤੇ ਬਾਦ ਵਿੱਚ ਇਕੱਠਾ ਜਿਹਾ ਹੋਣ ਲੱਗਦਾ ਹੈ ਇਸਦਾ ਕੋਈ ਚੱਕਰ ਨਹੀਂ ਹੈ ਕਈ ਪਸ਼ੂ ਸੂਣ ਦੇ ਸਮੇਂ ਹੀ ਪੂਰਾ ਲੇਵਾ ਕੱਢ ਲੈਂਦੇ ਹੈ
उड़द की फ़सल में खरपतवार बहुत हो गया और फूल निकलना भी स्टार्ट हो गया है किस दवा प्रयोग करें जिससे खरपतवार का निदान हो सके ?
(hn)
Maharashtra
यादव जी अभी इसमें किसी भी खरपतवार की स्प्रे सिफारिश नहीं की जाती आपको इसमें गुड़ाई ही करनी पड़ेगी। धन्यवाद
sat shri akal g majh sui nu total 5month ho gye ne aj to 2month pehla os nu pregfit tablets 21bolus dityan c but aje tak heat ch nhi aye koi respected doctor ds sakda ke hun ki kita jawe ta jo majh heat ch a jave ?
(pb)
tuc iss nu Agrimin super powder 50-50gm swere sham deo ate ovulenta kit deni suru kro iss vich 2 nilia ate 1 white goli hundi hai pehla tuci 2 nilia golia nu pess ke powder bnna ke roti vich deo ate fir 10 mint badd white goli bhi deo iss trahh tuci 5 din tak dinde rho ate jddo ohh patlia tara kree fir uss nu nawe dudh krwa skde ho.
10 days di 212 jhone di pneeri vich kehri-kehri khad pouni chahidi hai ?
(pb)
Haryana
Nirbhay Singh ji agar kise tatt di ghat hai ta usdi spray kar skde ho jive Zinc ya Iron ate 15 din di paneeri hon te 3.5 kg urea/knaal pa skde ho.. Dhanvad
sir ਇਸ ਮੌਸਮ ਵਿਚ ਛਾਂ ਵਾਲਾ ਕਿਹੜਾ ਦਰਖਤ ਲੱਗ ਸਕਦਾ ਅਤੇ ਕਿਹੜਾ ਦਰਖਤ ਜਲਦੀ ਵੱਧਦਾ ਹੈ ?
(pb)
ਅਰਸ਼ ਦੀਪ ਜੀ ਤੁਸੀ ਜੇਕਰ ਫਲਦਾਰ ਬੂਟੇ ਲਾਉਣਾ ਚਾਹੁੰਦੇ ਹੋ ਤਾ ਤੁਸੀ ਅੰਬ,ਸ਼ਹਿਤੂਤ ,ਜਾਮਣ ,ਚੀਕੂ ਜਾ ਲੀਚੀ ਦੀ ਬਿਜਾਈ ਕਰ ਸਕਦੇ ਹੋ ਪਰ ਇਹਨਾਂ ਦੀ ਜ਼ਿਆਦਤਰ ਬਿਜਾਈ ਅਗਸਤ ਮਹੀਨੇ ਵਿਚ ਹੀ ਕੀਤੀ ਜਾਂਦੀ ਹੈ।
ਸਤਿ ਸ੍ਰੀ ਅਕਾਲ ਜੀ ਸਰ ਜੀ ਦੇਸੀ(ਉੜਦ) ਮਾ ਵੇਲਾਂ ਵਾਲੇ ਬੀਜਾਈ ਦਾ ਸਮਾ ਕਦੋਂ ਹੈ ਸਰ ਇਹ ਜਾਣਕਾਰੀ ਦਿਓ ਜੀ ?
(pb)
Punjab
ਕੁਲਵਿੰਦਰ ਸਿੰਘ ਜੀ ਉੜਦ ਦੀ ਸਾਉਣੀ ਫਸਲ ਲਈ ਬਿਜਾਈ ਦਾ ਸਹੀ ਸਮਾਂ ਜੂਨ ਦੇ ਆਖਰੀ ਹਫਤੇ ਤੋ ਜੁਲਾਈ ਦਾ ਪਹਿਲਾ ਹਫਤਾ ਹੈ। ਗਰਮੀਆਂ ਵਿੱਚ ਖੇਤੀ ਕਰਨ ਲਈ ਇਸ ਦਾ ਸਹੀ ਸਮਾਂ ਮਾਰਚ ਤੋਂ ਅਪ੍ਰੈਲ ਮਹੀਨਾ ਹੈ। ਅਰਧ ਪਹਾੜੀ ਖੇਤਰਾਂ ਲਈ ਇਸ ਦੀ ਬਿਜਾਈ 15 ਤੋਂ 25 ਜੁਲਾਈ ਤੱਕ ਕੀਤੀ ਜਾਂਦੀ ਹੈ।ਧੰਨਵਾਦ