Punjab
Search
Sir pehle iske pass wala plant sookh gya tha aur ek do din m ye bhi sookh gya, hme dr h kahin saare plants na sookh jae, Isko kya ho rha h aur iske liye kya krna cahiye, Please help ?
(en)
Deepti ji, esme abhi tak kya dala hai saari jankari de aur plants ki transplanting kab poori jankari de taaki apko sahi jankari mil ske... Dhanyvad
sir semen ਦੀ ਜਾਂਚ ਕਿਸ ਤਰਾਂ ਕਰ ਸਕਦੇ ਹਾਂ ਕਿ ਇਹ ਅਸਲੀ ਹੈ ਜਾਂ ਨਕਲੀ ?
(pb)
Punjab
ਅਰਸ਼ਦੀਪ ਜੀ ਸੀਮਨ ਉਪਰ ਬੁਲ ਦਾ ਨਾਮ, id ਹੁੰਦੀ ਅਤੇ ਕੰਪਨੀ ਦੀ ਜਾਣਕਾਰੀ ਹੁੰਦੀ ਹੈ ਜਿਸ ਨੂੰ ਨੈਟ ਤੇ ਸਰਚ ਕਰਕੇ ਪੂਰੀ ਜਾਣਕਾਰੀ ਕੱਢ ਸਕਦੇ ਹੋ
ਸਰ ਜੀ ਤੁਸੀਂ ਸਾਰਿਆਂ ਫਸਲਾਂ ਬਾਰੇ ਦੱਸਿਆ ਕਰੋ ਕਿ ਇਸ ਦਾ ਜ਼ਿਮੀਂਦਾਰ ਕਿਨ੍ਹਾਂ ਫਾਈਦਾ ਹੋ ਸਕਦਾ ਹੈ ਕਿਉਂਕਿ ਅੱਜਕਲ੍ਹ ਟਕਨੀਕ ਦੀ ਵਾਹੀ ਹੈ ਅਤੇ ਵੱਧ ਮੁਨਾਫਾ ਕਮਾ ਸਕਦੇ ਪੂਰੀ ਤਰਤੀਬ ਨਾਲ ਜੀ ਕਿਉਂਕਿ ਜ਼ਿਮੀਂਦਾਰ ਉਹ ਹੀ ਫਸਲਾਂ ਬਫਾਈ ਅੱਜਕਲ੍ਹ ਸਾਇਂਸ ਜੁਗ ਹੈ
(pb)
Punjab
ਹਰਪ੍ਰੀਤ ਜੀ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਕਿਸਾਨ ਨੂੰ ਹਰ ਸੰਭਵ ਜਾਣਕਾਰੀ ਦਿਤੀ ਜਾ ਸਕੇ ਅਤੇ ਜੇਕਰ ਤੁਸੀ ਕਿਸੇ particular ਤਕਨੀਕ ਜਾਂ ਵਿਧੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
sat Sri akal ji heifers nu puberaid animax company da powder de sakde aa ate es nal vitum h de sakde aa ji, please answer in detail ?
(pb)
Punjab
Hanji tuci ehna dona di varto kr skde ho tuci Vitum-h liquid 5-7ml rojana de skde ho ate powder 50-70gm rojana growth de hisab nal de skde ho baki ohna di khurak da pura dian rakho ate her 3 mahine badd pett de kiria wali dwai jrur deo.
sat Sri akal ji kali to calcium banaon da tarika and esda koi nuksan ta nahi ji please answer in detail ?
(pb)
Rajasthan
Dhillon ji isde lai jithe tuhade pashu pani pinde hai uss pani wali cement di tanki nu hafte vich ek varr chune di kali jrur kro jiss nal pashu de sarir vich calcium di kami puri hundi hai ate sarir di vdhia growth hundi hai lekin kali krde sme ehh dian rakho uthe chuune da koi tukda nhi rehna chahida ate kali bilkul saff trike nal honi chahidi hai.
ehh 6 din di calf nu kinni dose deni aa ?
(pb)
tuci uss nu 7 din di umar ton badd deo ate ehh 10-10ml krke 3 din de skde ho ate brotone liquid 10ml rojana de skde ho.
veer ji panere kine a Dina which og de a ji pane kida lagone Chide a ?
(en)
Haryana
Bhangu ji jhone de beej di 2-3 din vich germination ho jandi hai ate bilkul halka paani lgaunde raho ta jo jameen vich nmi bni rahe... Dhanvad
बकरियों में फंगस की समस्या है इसे हटाने का उपाय बताएं ?
(hn)
नारायण जी कृप्या आप यह बताएं कि बकरियों को क्या समस्या आ रही है ताकि आपको सही जानकारी दी जा सके।
Jharkhand
पूछ के ऊपर पुट्ठे पर फंगस जैसा रूसी है जिससे बकरियों के बाल उड़ रहे हैं जो देखने में काफी भद्दा लग रहा है
devmedia
(pb)
Haryana
ਗੁਰਜਿੰਦਰ ਸਿੰਘ ਜੀ, ਤੁਸੀਂ ਆਪਣੀ ਫ਼ਸਲ ਵਿੱਚ Urea ਤੇ DAP ਰਲਾਕੇ ਪਾ ਸਕਦੇ ਹੋ, ਧੰਨਵਾਦ
devmedia
(pb)
Punjab
ਹਾਂਜੀ ਗੁਰਜਿੰਦਰ ਜੀ ਤੁਸੀ ਇਸ ਸੀਮਨ ਦੀ ਵਰਤੋਂ ਕਰ ਸਕਦੇ ਹੋ ਇਸਦੇ ਰਿਕਾਰਡ ਦੀ ਜਾਣਕਾਰੀ ਸੀਮਨ ਭਰਨ ਵਾਲੇ ਡਾਕਟਰ ਕੋਲ ਹੁੰਦੀ ਹੈ ਓਹਨਾ ਤੋਂ ਪੂਰੀ ਜਾਣਕਾਰੀ ਮਿਲ ਜਾਵੇਗੀ
devmedia
(pb)
Rajasthan
ਗੁਰਜਿੰਦਰ ਜੀ ਇਹਨਾਂ ਦੇ ਸੀਮਨ ਮਿਲਣਾ ਮੁਸ਼ਕਿਲ ਹੈ ਇਹ ਕੁਦਰਤੀ ਗਰਭਦਾਨ ਵਿੱਚ ਵਰਤਦੇ ਜਾਂਦੇ ਹੈ
devmedia
(pb)
Rajasthan
ਹਾਂਜੀ ਗੁਰਜਿੰਦਰ ਜੀ ਤੁਸੀ ਇਹਨਾਂ ਨਾਲ ਕੁਦਰਤੀ ਤਰੀਕੇ ਨਾਲ ਗਰਭ ਦਾਨ ਕਰਵਾ ਸਕਦੇ ਹੋ ਤੁਸੀ ਆਪਣੀ ਗਾਂ ਦੀ ਨਸਲ ਦੇ ਹਿਸਾਬ ਨਾਲ ਕ੍ਰੋਸ ਕਰਵਾ ਸਕਦੇ ਹੋ
devmedia
(pb)
Punjab
Gurjinder ji eh Ayrshire nasal da semen ha ji virk shergarh farm da ha isda 30-32 litre tak record hai.
sir ਝੋਨੇ ਦੀ ਪਨੀਰੀ ਬੀਜੀ ਨੂੰ 9 ਦਿਨ ਹੋ ਗਏ ਹਨ ਅਤੇ ਹੁਣ ਪੀਲੀ ਪੈਣ ਲੱਗੀ ਹੈ ਜੀ ਉਸ ਵਿਚ ਕੀ ਪਾਇਆ ਜਾਵੇ ਤਾਂ ਜੋ ਠੀਕ ਹੋ ਸਕੇ ?
(pb)
Punjab
ਰੰਧਾਵਾ ਜੀ ਪਨੀਰੀ ਤੇ zinc 21 %@4-5gm/ਲੀਟਰ ਪਾਣੀ ਅਤੇ ferrous sulphate @ 3gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 15 ਦਿਨ ਦੀ ਪਨੀਰੀ ਹੋਣ ਤੇ 3.5kg ਯੂਰੀਆ/ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ ,ਧੰਨਵਾਦ
saro da ke price aa sar ?
(pb)
Punjab
Kuldeep ji saro da rate 5200-5500 rupaye tak chal reha hai,dhanwad
ਪੁੱਛੇ ਗਏ ਸਵਾਲ ਦਾ ਸਮੇਂ ਸਿਰ ਜਵਾਬ ਨਹੀਂ ਮਿਲ ਰਿਹਾ ਮੈ ਪਿਛਲੇ ਤਿੰਨ ਚਾਰ ਦਿਨਾਂ ਤੋਂ ਸਵਾਲ ਪੁੱਛਿਆ ਪਰ ਕੋਈ ਜਵਾਬ ਨਹੀਂ ਮਿਲਿਆ.
(pb)
Punjab
ਹਰਦੀਪ ਸਿੰਘ ਜੀ, ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਹੈ, ਤੁਸੀਂ ਆਪਣੀ ਪ੍ਰੋਫਾਈਲ ਵਿੱਚ ਚੈੱਕ ਕਰ ਸਕਦੇ ਹੋ, ਧੰਨਵਾਦ
Punjab
apni kheti-9779977641,te puredetali
Punjab
Apni kheti aap ਚ ਪੁੱਛੇ ਸਵਾਲ ਦੇ ਜਵਾਬ ਦਾ ਨੋਟੀਫਿਕੇਸ਼ਨ ਨਹੀਂ ਆਇਆ ਸੀ ਏਸ ਕ੍ਰ ਕੇ ਅਸੀਂ ਦੁਬਾਰਾ ਮੈਸੇਜ਼ ਕੀਤਾ ਪ੍ਰੋਫਾਈਲ ਚ ਹੁਣ ਦੇਖਿਆ ਜੀ ਜਵਾਬ ਮਿਲ ਗਿਆ ਧੰਨਵਾਦ
devmedia
(pb)
Punjab
ਪਵਨ ਨਾਗਪਾਲ ਜੀ ਝੋਨੇ ਦੀ ਪਨੀਰੀ ਨੂੰ ਲਗਾਤਾਰ ਹਲਕਾ ਪਾਣੀ ਦਿੰਦੇ ਰਹੋ ਤਾਂ ਜੋ ਖੇਤ ਵਿੱਚ ਨਮੀ ਬਣੀ ਰਹੇ, ਧੰਨਵਾਦ
June me tamatar ki kheti kaise karen ?
(hn)
Maharashtra
Farhan ji june mahien men tmatar ki kheti nahi ki ja sakti. iski kheti november-december aur september-october magine men ki jati hai,dhanywad
ਅਜੋਲਾ ਦਾ ਬੀਜ ਕਿਥੋਂ ਖਰੀਦਿਆ ਜਾ ਸਕਦਾ ?
(pb)
Punjab
ਇੰਦਰਜੀਤ ਸਿੰਘ ਜੀ ਅਜੋਲਾ ਦੇ ਬੀਜ ਲਈ ਤੁਸੀਂ ਜ਼ੋਰਾ ਸਿੰਘ ਮਾਨ (9855455561) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
June me laoki ki kheti kaise karen ?
(hn)
Maharashtra
Farhan ji aap kisme jaise Swarn Purna,Swarn Shweta,Swarn Ageti ki bijai kar sakte hai.lauki ki kheti ke liye jameen ko achi trah se tyar karen,mitti ke bhurbure hone tak jutayi ke bad suhaga fere.Beejko 1-2 cm ki gehryi par boye. ek gadde men do beej boye ,ankuran ke bad bimar paudhe ko nikal kar sirf sehatmand paudhe hi rakhe,dhanywad
hamara 1 acre ka plot hai tarbuj ka bechana hai kya koi hai tarbuj lene wala ?
(hn)
Punjab
Kaushal ji tarbuj ki fasal ko sale krne ke liye apko local market me hi buyer dhundna padega, agar es fasal ko jyada time harvest nhi krte to apki fasal khrab ho skti hai.. Dhanyvad
ਸਰ PR 114 ਦਾ ਝਾੜ ਕਿੰਨਾ ਹੈ ?
(pb)
Punjab
ਰਾਜਪਾਲ ਸਿੰਘ ਪੀ ਆਰ 114 ਦਾ ਔਸਤਨ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ।ਧੰਨਵਾਦ
ਕਲਰਾਠੀ ਜ਼ਮੀਨ ਪਾਣੀ ਬਹੁਤ ਘੱਟ ਪੀਂਦੀ ਆ, ਕਿ ਕੀਤਾ ਜਾਵੇ ਤਾਂ ਜੋ ਪਾਣੀ ਪੀ ਲਵੇ ਜ਼ਮੀਨ ?
(pb)
Haryana
ਬਿਕਰਮਜੀਤ ਸਿੰਘ ਜੀ ਜ਼ਮੀਨ ਵਿੱਚ Sub Soiler ਹਲ ਦੀ ਵਰਤੋਂ ਕਰੋ ਅਤੇ ਹਰੀ ਖਾਦ ਵਾਲਿਆਂ ਫ਼ਸਲਾਂ ਬੀਜਕੇ ਜ਼ਮੀਨ ਵਿੱਚ ਵਾਹ ਸਕਦੇ ਹੋ ਅਤੇ Sulphur @3kg/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਧੰਨਵਾਦ
ਸਰ ਪੀਲਾ 14 ਝੋਨੇ ਦੀ ਪਨੀਰੀ ਕਿੰਨੇ ਟਾਈਮ ਵਿੱਚ ਤਿਆਰ ਹੋ ਜਾਂਦੀ ਹੈ ?
(pb)
Haryana
ਰਾਜਪਾਲ ਸਿੰਘ ਜੀ PR 114 ਕਿਸਮ ਦੀ ਪਨੀਰੀ ਲਗਭਗ 28-30 ਦਿਨ ਵਿੱਚ ਤਿਆਰ ਹੋ ਜਾਂਦੀ ਹੈ, ਧੰਨਵਾਦ
sir mujhe f.m.d ka injection lagwana h kab lagwa skte h. kya baki vaccine se pahile lagwa skte h, or bachchaon ko kitne mahine me lagwa sakte h ?
(hn)
Punjab
Sanjay ji abhi May-June mai FMD ke injection lgne hai baki aap bache ko 6 mahine ki age ke badd lgwa skte hai aur yeh pashuo ko 1 sall mai 2 varr lgaye jatte hai aap baki vaccination se pehle bhi lgwa skte hai aur sme sme per unko bhi lgwa skte hai.
sir mujhe bakri, bakro or unke bachchaon ke fever, sardi jukam or dast ki medicine bataye or unke sath kon kon si antibiotics deni padti h, pura vistar se bataye ?
(hn)
Punjab
Sanjay ji aap bhukar mai melonex plus, termaycin inj. lgaa skte hai aur sardi jukham mai gentamycin inj. aur avil inj. lgwa skte hai aur dast mai aap Biotrim inj. aur vitakind liv liquid de skte hai yeh aap unki growth, age ke hisab se use kr skte hai.
devmedia
(pb)
Punjab
ਜਗਰੂਪ ਸਿੰਘ ਜੀ,ਇਸਦੇ ਲਈ ਤੁਸੀਂ fenazaquin 10% EC @2ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
2 ਏਕਡ਼ ਦਾ ਮੱਕੀ ਦਾ ਚਾਰ ਪੌਣਾ 1844 ਮੱਕੀ ਆ ਕਿਨੇ ਦਿਨ ਦੀ ਮੱਕੀ ਦਾ ਚਾਰ ਪਾ ਸਕਦੇ ਆ ਜੀ ਖੇਤ ਵਿਚ ਟੋਆ ਕਿਨੇ ਫੁੱਟ ਡੂਗਾ ਪਟਨਾ ਪਊ ਚੌਡਾ ਲੰਮਾ ਜੀ ਦੱਸੋ ਜੀ ?
(pb)
Haryana
ਨੀਟੂ ਗਰੇਵਾਲ ਜੀ ਜਦੋ ਛਲੀ ਦਾ ਦਾਣਾ ਥੋੜਾ ਰੰਗ ਵਟਾਉਣ ਲੱਗ ਜਾਵੇ ਉਸ ਸਮੇਂ ਮੱਕੀ ਅਚਾਰ ਲਈ ਤਿਆਰ ਹੋ ਜਾਂਦੀ ਹੈ ਅਤੇ ਅਚਾਰ ਪਾਉਣ ਲਈ ਬੈਡ ਚਾਰੇ ਦੀ ਮਾਤਰਾ ਅਨੁਸਾਰ ਹੀ ਬਣਾ ਸਕਦੇ ਹੋ, ਧੰਨਵਾਦ
Madhya Pradesh
चौधरी जी आप बैंगन में कीड़े की रोकथाम के लिए Spinosad 45.00% SC @60-70ml/एकड़ के हिसाब के छिड़काव कर सकते हैं, धन्यवाद
mainu crs mineral mixture bare jankari chahidi aa isdi original di ki identity aa and ki eh mineral mixture best aa buffalo s lye and isda per kg ki price and 25 kg bucket da ki price aa te kitho best price te mil skda please reply me
(pb)
Punjab
Napinder ji CRS powder Zydus company da product ha baki isdi packing 1kg vich ja iss ton jyada vich v laa skde ho ate isde price di sahi jankari medical store ton he mill skdi ha kyuki area de hisab nal price vich thoda bhutt fraak hunda ha baki tuci ehh photo bhi de skde ho. baki isda pashu lai vdhia result hai iss nal pashua de sarir di kami duur hundi hai ate jldi nawe dudh hunde ha
dhanye Ch eda ho reha eh ik lal rang Di bundi a
(pb)
Punjab
Pardeep ji agar eh keet jad vich hai ta Chlorpyrifos 20.00% EC @2-3ml/ltr water ate agar eh keet upar to hamla karda hai ta usde lai tusi Imidacloprid 17.8% SL @ 1ml/ltr paani de hisab nal spray kar skde ho... Dhanvad
धान की नर्सरी में कौन-कौन सी खाद डालें बताएं मुझे धन्यवाद ?
(hn)
Maharashtra
देवेंदर जी धान की नर्सरी बीजते वख्त 26kg यूरिया/एकड़, 60kg SSP /एकड़ दाल सकते है और 15 दिन बाद एक बार दोबारा यूरिया की डोज़ दे अगर नर्सरी में जिंक ता लोहे की कमी आती है तो आप 1% के हिसाब से छिड़काव कर सकते हैं, धन्यवाद
धान की वेड कैसे डाले किस तरह कि धान अच्छे और जल्दी तैयार हो जाऐ ?
(hn)
Maharashtra
देवेंद्र जी, आप दो तरीकों से नर्सरी त्यार कर सकते हैं जैसे वैट बैड नर्सरी और सूखे बैड वाली नर्सरी, वैट बैड नर्सरी - यह तकनीक उन क्षेत्रों में अपनाई जाती है जहां पर पानी ज्यादा मात्रा में पाया जाता है। नर्सरी का 1/10 हिस्सा दूसरे खेत में लगाया जाता है। इसकी बिजाई छींटे द्वारा की जाती है। यहां पर खेत की जोताई और खेत को समतल किया जाता है। बैडों पर कईं दिन तक नमी बनाए रखनी चाहिए। पानी से खेत को ज्यादा ना भरें। जब नर्सरी 2 सैं.मी. से वृद्धि कर जाए तब पानी को खेत में लगाते रहना चाहिए। बिजाई के 15 दिन बाद 26 किलो यूरिया डालना चाहिए। जब नर्सरी 25-30 सैं.मी. तक लंबी हो जाए तब उसे 15-21 दिन बाद दूसरे खेत में लगा देना चाहिए और खेत को लगातार पानी लगाते रहना चाहिए। सूखे बैड वाली नर्सरी - यह तकनीक शुष्क क्षेत्रों में अपनाई जाती है। जो बैड बनाया जाता है वो बिजाई वाले खेत का 1/10 हिस्से में बीज बोया जाता है। बैड का आकार सीमित होना चाहिए और उसकी ऊंचाई 6-10 से.मी होनी चाहिए। धान का आधा जला हुआ छिलका बैड पर बिखेर देना चाहिए। इससे जड़ें मजबूत होती हैं। सही समय पर सिंचाई करते रहना चाहिए और नमी बनाए रखना चाहिए ताकि नए पौधे नष्ट ना हों। तत्वों की पूर्ति के लिए खाद डालना जरूरी है।धन्यवाद
sir kya HISAR HAU m mushroom training mil sakti h agar ha to upcoming training schedule kya h and kya process h admission ka for mushroom training ?
(en)
Punjab
Manjeet Singh ji HAU me training di jati hai, training ki saari jankari ke liye aap es number 1800 180 3001 par call kar skte hain, Dhanyvad
devmedia
(pb)
Punjab
ਸੁਖਚੈਨ ਸਿੰਘ ਭੁੱਲਰ ਜੀ ਮੋਥੇ ਲਈ ਤੁਸੀਂ ਝੋਨਾ ਲਾਉਣ ਤੋਂ 1-2 ਦਿਨਾਂ ਵਿੱਚ Pyrazosulfuron Ethyl 10% WP @80gm /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਧੰਨਵਾਦ
hello doctor sahab Dena samasya bilkul khatm Ho jaogi ke koi Vijay ched diya na jana jameen vahi kafi gande gane
eis sojh da eilaj dso ji, te kio hundi a karna v dso ?
(pb)
Tuci iss nu Avil Injection 10ml ate Injection Enro 15ml lgwao.
ਵੀਰੇ ਅਗਰ ਪਤਾ ਲੱਗਾ ਤੁਹਾਨੂੰ ਤਾਂ ਦਸ ਦਿਉ ਜੀ
devmedia
(en)
Ranjeet ji tuci uss nu keeper plus powder dinde rho baki usde gaban rehn ja khali honn da 21-22 din badd pta lgg jawega jekar ohh agli var heat vich aundi ha tan pehla usdi bachedani vich lixin-iu dwai 3 din bhrwao ate agli heat khali shdd deo ate uss ton agli heat vich nawe dudh krwao..
Punjab
sunao badhiya company thi feed asees,cargill da purina,sheetal herbal feed,nal mineral mixture50 gram te mitha soda 20 gram
gay ke anchal me dudh ke sath sath lohi aata hai uska ilaj bataaye sir pregnent hue 3 mahina hua hai aur pichle 2 mahino se har 10 din bad ek bar aisa hota hai
(hn)
Desai ji yadi uske dudh ke sath sath blood atta hai tab usko aap Amoxirum forte 4gm lgwayen aur Zackshot inj 20ml lgwayen aur Ascrobic acid inj. 20ml lgwayen. yeh aap 2-3 din lgwaa skte hai.
Gujarat
thx sir
ਮਿਰਚਾਂ ਬਾਰੇ ਦੱਸੋ ?
(pb)
ਮਲਕੀਤ ਸਿੰਘ ਜੀ ਮਿਰਚ ਤੇ ਰਸ ਚੂਸਕ ਕੀਟ ਦਾ ਹਮਲਾ ਹੈ,ਇਸਦੇ ਕੰਟਰੋਲ ਲਈ ਤੁਸੀਂ Fipronil 5 % SC @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਅਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ
ਸਰ ਜਰਮਨਸ਼ੈਫਰਟ ਨਸਲ ਦੀ ਕਤੂਰੀ ਲੈਣੀ ਹੈ, ਕਿਥੋਂ ਮਿਲੇਗੀ ?
(pb)
Punjab
ਲਵਪ੍ਰੀਤ ਜੀ ਤੁਸੀ ਛੋਟਾ ਕਤੂਰਾ ਲੈਣ ਲਈ ਸੰਦੀਪ ਸਿੰਘ 9056415911 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
धान का 408 न. बीज के बारे में सही जानकारी दे कब लगाया जाए कितना खाद डाले दवाई के बारे में क्रप्या जानकारी दे ?
(hn)
Punjab
शर्मा जी इस बीज का पूरा नाम बतायें और इसकी जानकारी आपको कहाँ से मिली सारा विस्तार में बतायें ता जो आपको सारी जानकारी मिल सके, धन्यवाद
ਹੁਣ ਲਾਲ ਭਿੰਡੀ ਲਗ ਸਕਦੀ ਹੈ ਜੀ, ਜੇ ਹਾ ਤਾਂ ਕਿਹੜਾ ਬਿਜ ਲਾਇਏ ?
(pb)
Punjab
ਅਰਵਿੰਦਰ ਸਿੰਘ ਜੀ, ਤੁਸੀਂ ਲਾਲ ਭਿੰਡੀ ਲਗਾ ਸਕਦੇ ਹੋ ਪਰ ਉਸਦਾ ਬੀਜ ਤੁਹਾਨੂੰ ਪੰਜਾਬ ਵਿੱਚੋ ਮਿਲਣਾ ਮੁਸ਼ਕਿਲ ਹੈ.. ਬੀਜ ਲੈਣ ਲਈ ਤੁਸੀਂ ਸੂਰਜ (9963827034,UP) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
ਡਾਕਟਰ ਸਾਹਿਬ ਨਰਮੇ ਦੀ ਬਿਜਾਈ ਨੂੰ 12 ਦਿਨ ਹੋ ਗਏ ਵਧੀਆ ਖੜ੍ਹਾ ਹੈ।ਮੇਰਾ ਸਵਾਲ ਹੈ ਜੀ ਕਿ ਆਪਾਂ ਰਾਏ ਚੁੰਬੜ ਦੀ ਵਿੱਚ ਬਿਜਾਈ ਹੁਣ ਕਰ ਸਕਦੇ ਆਂ ਜੀ ਜੇ ਕਰ ਸਕਦੇ ਆਂ ਤਾਂ ਕਿਹੋ ਜਿਹੀ ਰਹੂ
(pb)
Haryana
ਜਗਤਾਰ ਸਿੰਘ ਜੀ, ਤੁਸੀਂ ਚੁੰਬੜ ਦੀ ਬਿਜਾਈ ਕਰ ਸਕਦੇ ਹੋ ਪਰ ਗੋਡੀ ਜਾਂ ਸੀਲਰ ਮਾਰਨ ਸਮੇਂ ਤੁਹਾਨੂੰ ਦਿਕਤ ਹੋ ਸਕਦੀ ਹੈ, ਧੰਨਵਾਦ
ਧੰਨਵਾਦ ਸਰ
ਸਰ ਅਸੀਂ 2-3 ਏਕੜ ਵਿੱਚੋਂ1- 2 ਫੁੱਟ ਤੱਕ ਮਿੱਟੀ ਦੂਸਰੇ ਵਾਹਨ ਵਿੱਚ ਪਾਈ ਹੈ ਹੁਣ ਦੱਸੋ ਜੀ ਉਸ ਵਾਹਨ ਵਿੱਚ ਕੀ ਪਾਇਆ ਜਾਵੇ ਤਾਂ ਜੋ ਝੋਨੇ ਦਾ ਝਾੜ ਨਾ ਘਟੇ। ਵਧੀਆ ਝਾੜ ਲੈਣ ਲਈ ਤੱਤ ਪੂਰੇ ਕਰਨ ਲਈ।
(pb)
Punjab
ਜਗਤਾਰ ਸਿੰਘ ਜੀ ਮਿੱਟੀ ਟੈਸਟ ਕਰਵਾਓ ਉਸਦੇ ਅਧਾਰ ਤੇ ਹੀ ਖਾਦਾਂ ਦੀ ਵਰਤੋਂ ਕਰੋ ਅਤੇ ਝੋਨਾ ਲਾਉਣ ਤੋਂ ਪਹਿਲਾਂ ਪ੍ਰਤੀ ਏਕੜ 6 ਟਨ ਰੂੜੀ ਦੀ ਖਾਦ ਜਾਂ 6 ਟਨ ਪ੍ਰੈਸਮੱਡ ਜਾਂ 2.5 ਟਨ ਮੁਰਗੀਆਂ ਦੀ ਖਾਦ ਜਾਂ 2.4 ਟਨ ਸੁੱਕੀ ਗੋਬਰ ਗੈਸ ਪਲਾਂਟ ਵਿੱਚੋਂ ਨਿਕਲੀ ਹੋਈ ਸਲੱਰੀ ਜਾਂ 2.0 ਟਨ ਝੋਨੇ ਦੀ ਪਰਾਲੀ ਤੋਂ ਬਣੀ ਪਰਾਲੀਚਾਰ ਪਾਉ।ਧੰਨਵਾਦ
narme vicho motha ghas khatam krn lai spray daso ji ?
(en)
Haryana
Harwinder Singh ji mothe gha lai tusi godi karo ya seelar maro spray krn da koi bahla fyda nhi hona agar tusi spray krna chaunde ho ta Propaquizafop 10% EC @50ml/16ltr paani de hisab nal kr skde ho par jada fyda nhi hona, Dhanvad
can I grow pineapple pls guide me ?
(en)
Punjab
Harjeet Singh, you can grow pineapple but punjab's weather is not suitable for this fruit. To grow in kitchen garden buy pineapple and pluck the crown part and remove the dead leaves and dip the lower part of crown in fresh water and change water in routine and you can see roots, after few days it can be transplant in field. Thank you
devmedia
(pb)
Punjab
ਅਰਸ਼ਦੀਪ ਸਿੰਘ ਜੀ ਗੋਡੀ ਕਰਕੇ 10-15 ਕਿਲੋ ਗਲੀ ਰੂੜੀ, 400gm ਯੂਰੀਆ ਅਤੇ 250gm MOP ਦੋ ਹਿੱਸਿਆਂ ਵਿੱਚ ਪਾ ਸਕਦੇ ਹੋ, ਧੰਨਵਾਦ
बकरी बकरे को सूखे चारे पे पाल सकते है ?
(hn)
अमोल जी बकरी और बकरों की अच्छी ग्रोथ के लिए सूखे और हरे चारे दोनों की ज़रूरत होती है जिससे ग्रोथ सही होती है और जानवर जल्दी तैयार हो जाता है।
ਯੰਤਰ ਵਿੱਚ ਯੂਰੀਆ ਕਿੰਨੇ ਦਿਨਾਂ ਤੋਂ ਪਾਇਏ ਤਾਂ ਕਿ ਛੇਤੀ ਵੱਡਾ ਹੋ ਜਾਵੇ ?
(pb)
Haryana
ਹਰਪ੍ਰੀਤ ਸਿੰਘ ਜੀ ਯੰਤਰ ਲਈ ਯੂਰੀਆ ਦੀ ਜਰੂਰਤ ਨਹੀਂ ਹੁੰਦੀ, ਇਸਦੀ ਗਰੋਥ ਥੋੜੇ ਠੰਡੇ ਦਿਨਾਂ ਵਿਚ ਬਹੁਤ ਹੋ ਜਾਂਦੀ ਹੈ, ਇਸਦੀ ਬਿਜਾਈ ਯੂਰੀਆ ਦੀ ਵਰਤੋਂ ਘਟਾਉਣ ਲਈ ਕਰਦੇ ਹਨ, ਧੰਨਵਾਦ
ਸਬ ਤੌਂ ਜਾਦੇ ਜਰਸੀ ਗਾਮਾ ਕਿਸ ਜਿਲੇ ਵਿਚ ਜਾਦੇ ਸ਼ੌਕ ਆ ਰੱਖਣ ਦਾ ਤੇ ਜਾਦੇ ਜਰਸੀ ਗਾਮਾ ਦੇ ਫਾਰਮ ਕਿਸ ਜਿਲੇ ਵਿਚ ਜਾਦੇ ਆ ਜੀ ?
(pb)
Rajasthan
ਇਹ ਨਸਲ ਪੰਜਾਬ ਵਿੱਚ ਹੋਸ਼ਿਆਰਪੁਰ, ਰੋਪੜ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਇਹ ਛੋਟੇ ਕੱਦ ਦੀ ਨਸਲ ਹੈ ਇਸਦਾ ਦੁੱਧ ਵਿੱਚ ਵਧੀਆ ਹੁੰਦਾ ਹੈ ਅਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ
sir ji, bhindi ka bij per acre kitna lgtah ?
(hn)
Maharashtra
Vipin ji kharif ke mosam ke liye 4-6kg /acre aur grmi ke mosam ke liye 8-10kg/acre bhindi ka beej estemal kiya jata hai, Dhanyvad
Sat Sri akal ji heifers ko pergdent hon lyi eh medicines den de tarika daso ji please answer in detail
(pb)
Sukhjinder ji iss vich 5 kit hundia hai tuci pehla 2 nilia golia nu pess ke powder bnna ke deo fir 10 mint. badd 1 white goli nu bhi deo iss trah 5 din tak dinde rho, iss nal sme te heat vich aa jawegi.
ਏਸ ਤਰਾ ਦਾ ਦਰੱਖਤ ਦੱਸੋ ਜੋ ਸਬ ਤੌਂ ਜਾਦੇ ਪਾਣੀ ਪੀਦਾ ਹੋਵੇ ਆਪਨੇ ਘਰ ਤੌਂ ਬਾਰ ਟੋਆ ਕੋਲ ਲੋਨਾ ਜੋ ਫਾਲਤੂ ਪਾਣੀ ਨੂਂੰ ਸ਼ੌਕ ਲੇ ਜੀ ?
(pb)
Punjab
ਨੀਟੂ ਗਰੇਵਾਲ ਜੀ ਟੋਏ ਦਾ ਪਾਣੀ ਤਾ ਕਿਸੇ ਦਰਖ਼ੱਤ ਨੇ ਨਹੀਂ ਪੀਣਾ ਅਗਰ ਥੋੜਾ ਸੇਮ ਵਾਲਾ ਥਾਂ ਹੈ ਤਾਂ ਤੁਸੀਂ ਸਫੈਦਾ ਲਗਾ ਸਕਦੇ ਹੋ, ਧੰਨਵਾਦ
narma 773 20 din da ki bimari hai ji ?
(en)
Punjab
Harminder Singh ji narme upar ras chusak keeta da hamla hai, tusi esde lai neem oil ya Thiamethoxam 25% WG @40gm/acre de hisab nal spray kar skde ho par es sme kiti spray da koi bahla fayda nhi hona, tusi hun paani laake ik dose urea di de skde ho te usto baad seelar maar skde ho esde naal fasal nu khurak milegi te es keet to chutkara vi milega... Dhanvad
ਪਿਆਜ ਦਾ ਕੀ ਰੇਟ ਚਲ ਦਾ ਅੱਜ ਦਾ ?
(pb)
Punjab
ਨੀਟੂ ਗਰੇਵਾਲ ਜੀ ਪਿਆਜ਼ ਦਾ ਮੰਡੀ ਰੇਟ ਲਗਭਗ ₹19 ਹੈ, ਧੰਨਵਾਦ
pr 126 ਝੋਨਾ ਲੋਨਾ ਮੱਕੀ ਵਾਲੇ ਖੇਤ ਵਿਚ ਮੱਕੀ ਪਕਾਮੀ ਜੀ 20 ਫਰਵਰੀ ਦੀ ਮੱਕੀ ਲਗੀ ਹੋਈ ਆ p1899 ਕਿਨੇ time ਤੇ ਪਾਣੀ ਬੰਦ ਕਰੀ ਏ ਮੱਕੀ ਨੂਂੰ pr 126 ਦਾ ਵਿਸਵੇ ਦਾ ਕਿਨਾ ਬੀਜ ਪਾਏ ਆ ਜਾਵੇ ਅ ਪਨੇ 8 ਕਨਾਲਾਂ ਦਾ ਕਿਲਾ ਕੀਨੀ ਤਰੀਕ ਨੂਂੰ ਪੌਦ ਬੀਜ ਸਕਦੇ ਹਾ ਕਿਨਾ ਝਾੜ ਨਿਕਲ ਸਕਦਾ ਮੱਕੀ ਵਾਲੇ ਖੇਤ ਵਿਚ ਜੀ
(pb)
Haryana
ਨੀਟੂ ਜੀ ਇਹ ਮੱਕੀ ਲਗਭਗ 100 ਦਿਨ ਲੈਂਦੀ ਹੈ ਪੱਕਣ ਦੇ ਲਈ ਤੁਸੀ ਇਸਨੂੰ ਹੁਣ ਪਾਣੀ ਦੇਣਾ ਬੰਦ ਕਰ ਦਿਓ ਝੋਨੇ ਦਾ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ 6-8 ਕਿਲੋ ਪੈਂਦਾ ਹੈ। ਇਸਦੀ ਪਨੀਰੀ ਹੁਣ ਬੀਜ ਦਿਓ ਅਤੇ ਇਹ ਲਗਭਗ 30 ਕੁਇੰਟਲ ਤਕ ਦਾ ਝਾੜ ਦਿੰਦੀ ਹੈ। ਧੰਨਵਾਦ
ਸਾਂਗਵਾਨ_ ਕਿਨੇ time ਵਿਚ ਤਿਅਾਰ ਹੌ ਜਾਦਾ ਕਿਸ time ਲੱਗਦਾ ਪਾਣੀ ਦੀ ਜਾਦੇ ਖਪਤ ਤਾ ਨੀ ਜੀ , ਸਫੇਦੇ _ ਵਾਰੇ ਵੀ ਦੱਸੋ ਜੀ ਏਕ ਦਿਨ ਵਿਚ ਕਿਨੇ ਪਾਣੀ ਦੀ ਲੋੜ ਆ ਜੇਕਰ ਸਫ੍ਦੇ ਲਾਏ ਜਾਣ ਦੂਣਾ ਵਾਰੇ ਜਾਣਕਾਰੀ ਦੇਓ ਜੀ
(pb)
Punjab
ਨੀਟੂ ਗਰੇਵਾਲ ਜੀ ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ।ਮਾਨਸੂਨ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਸਿੰਚਾਈ ਗਰਮ ਜਾਂ ਗਰਮੀਆਂ ਦੇ ਮਹੀਨੇ ਵਿੱਚ ਅਤੇ ਲੋੜ ਹੋਣ 'ਤੇ ਕਰੋ। ਲੋੜ ਸਮੇਂ ਸਿੰਚਾਈ ਕਰਨ ਨਾਲ ਕਾਫੀ ਹੱਦ ਤੱਕ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ। ਬੇਲੋੜੀ ਸਿੰਚਾਈ ਦੇ ਨਾਲ ਪਾਣੀ ਦੇ ਛਾਲੇ ਅਤੇ ਫੰਗਸ ਦਾ ਖਤਰਾ ਵੱਧ ਜਾਂਦਾ ਹੈ। 14 ਸਾਲ ਦਾ ਸਾਗਵਾਨ ਰੁੱਖ 10-15 ਕਿਊਬਿਕ ਫੁੱਟ ਦੀ ਲੱਕੜੀ ਦਿੰਦਾ ਹੈ। ਸਫੇਦੇ ਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਕਤੂਬਰ ਹੁੰਦਾ ਹੈ।ਮੁੱਖ ਖੇਤ ਵਿੱਚ ਪਨੀਰੀ ਲਗਾਉਣ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮਾਨਸੂਨ ਵਿੱਚ ਸਿੰਚਾਈ ਦੀ ਲੋੜ ਨਹੀਂ ਹੈ, ਪਰ ਜੇਕਰ ਮਾਨਸੂਨ ਵਿੱਚ ਦੇਰੀ ਹੋਵੇ ਜਾਂ ਵਧੀਆ ਤਰ੍ਹਾਂ ਨਾਲ ਨਾ ਹੋਵੇ ਤਾਂ ਸੁਰੱਖਿਅਤ ਸਿੰਚਾਈ ਕਰੋ। ਸਫੈਦਾ ਸੋਕੇ ਨੂੰ ਸਹਾਰਨਯੋਗ ਫਸਲ ਹੈ, ਪਰ ਉਚਿੱਤ ਪੈਦਾਵਾਰ ਲਈ ਪੂਰੇ ਵਿਕਾਸ ਵਾਲੇ ਸਮੇਂ ਵਿੱਚ ਕੁੱਲ 25 ਸਿੰਚਾਈਆਂ ਦੀ ਲੋੜ ਹੁੰਦੀ ਹੈ। ਸਿੰਚਾਈ ਦੀ ਜ਼ਿਆਦਾਤਰ ਲੋੜ ਗਰਮੀਆਂ ਵਿੱਚ ਅਤੇ ਕਾਫੀ ਹੱਦ ਤੱਕ ਸਰਦੀਆਂ ਵਿੱਚ ਹੁੰਦੀ ਹੈ।ਟਿਸ਼ੂ ਦੁਆਰਾ ਬਿਜਾਈ ਤੋਂ ਪੰਜ ਸਾਲਾਂ ਵਿੱਚ 50 ਤੋਂ 76 ਮਿਲੀ ਟਨ ਝਾੜ ਪ੍ਰਾਪਤ ਕੀਤਾ ਜਾਂਦਾ ਹੈ, ਜਦਕਿ ਮੂਲ ਬਿਜਾਈ ਤੋਂ 30 ਤੋਂ 50 ਮਿਲੀ ਟਨ ਝਾੜ ਪ੍ਰਾਪਤ ਹੁੰਦਾ ਹੈ। ਫਸਲ ਦਾ ਝਾੜ ਖੇਤ ਪ੍ਰਬੰਧ, ਪੌਦੇ ਦੀ ਘਣਤਾ, ਜਲਵਾਯੂ ਆਦਿ ਅਨੁਸਾਰ ਘੱਟ-ਵੱਧ ਵੀ ਸਕਦਾ ਹੈ।ਧੰਨਵਾਦ
Air layering ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਾਵੇ ਅਤੇ ਏ ਕਿਸ ਕਿਸ ਫਲਦਾਰ ਬੂਟੇ ਤੇ ਕਰ ਸਕਦੇ ਹਾਂ ਅਤੇ ਕਿਸ ਮੌਸਮ ਵਿੱਚ ਕੀਤੀ ਜਾਣੀ ਚਾਹੀਦੀ ਹੈ।
(en)
ਏਅਰ ਲੇਅਰਿੰਗ ਵਿਚ, ਸੱਕ ਦੀ ਇਕ ਪੱਟੀ ਨੂੰ ਹਟਾ ਦਿੱਤਾ ਜਾਂਦਾ ਹੈ. ਜ਼ਖ਼ਮ ਨੂੰ ਫਿਰ ਨਮੀ ਨੂੰ ਬਰਕਰਾਰ ਰੱਖਣ ਵਾਲੇ ਮਾਧਿਅਮ ਜਿਵੇਂ ਕਿ ਸਪੈਗਨਮ ਮੌਸ ਜਾਂ ਕਪੜੇ ਨਾਲ ਘਿਰਿਆ ਹੋਇਆ ਹੈ, ਅਤੇ ਫਿਰ ਨਮੀ ਦੇ ਰੁਕਾਵਟ ਨਾਲ ਘਿਰਿਆ ਹੋਇਆ ਹੈ ਜਿਵੇਂ ਕਿ ਪਲਾਸਟਿਕ ਦੀ ਫਿਲਮ ਬੰਨ੍ਹ ਕੇ ਜਾਂ ਸ਼ਾਖਾ ਨੂੰ ਟੇਪ ਕੀਤੀ ਜਾਂਦੀ ਹੈ ਤਾਂ ਜੋ ਨਮੀ ਦੇ ਨੁਕਸਾਨ ਜਾਂ ਬਹੁਤ ਜ਼ਿਆਦਾ ਪਾਣੀ ਦੇ ਪ੍ਰਵੇਸ਼ ਨੂੰ ਰੋਕਿਆ ਜਾ ਸਕੇ. ਜੜ੍ਹਾਂ ਦੇ ਵਾਧੇ ਨੂੰ ਉਤਸ਼ਾਹਤ ਕਰਨ ਲਈ ਜੜ੍ਹਾਂ ਤੇ ਹਾਰਮੋਨ ਅਕਸਰ ਜ਼ਖ਼ਮ ਉੱਤੇ ਲਾਗੂ ਹੁੰਦਾ ਹੈ. ਜਦੋਂ ਜ਼ਖ਼ਮ ਤੋਂ ਕਾਫ਼ੀ ਜੜ੍ਹਾਂ ਉੱਗ ਜਾਂਦੀਆਂ ਹਨ, ਤਾਂ ਡੰਡੀ ਨੂੰ ਮੂਲ ਪੌਦੇ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਬਹੁਤ ਜ਼ਿਆਦਾ ਧੁੱਪ ਤੋਂ ਬਚਾਉਣ ਅਤੇ ਨਵੀਂ ਜੜ੍ਹਾਂ ਦੇ ਫੈਲਣ ਤੱਕ ਇਸ ਨੂੰ ਸੁੱਕਣ ਤੋਂ ਬਚਾਉਣ ਲਈ ਧਿਆਨ ਰੱਖਦੇ ਹੋਏ ਬੀਜਿਆ ਜਾਂਦਾ ਹੈ. ਕਾਫ਼ੀ ਹੱਦਾਂ ਤੋਂ ਲੈ ਕੇ ਇੱਕ ਜਾਂ ਵਧੇਰੇ ਵਧ ਰਹੇ ਮੌਸਮ ਵਿੱਚ ਪਰਤ ਕਾਫ਼ੀ ਹੱਦ ਤੱਕ ਪੈਦਾ ਹੋ ਸਕਦੀ ਹੈ; ਇਹ ਕਾਫ਼ੀ ਹੱਦ ਤਕ ਪੌਦਿਆਂ ਦੀਆਂ ਕਿਸਮਾਂ ਅਤੇ ਮੂਲ ਪੌਦੇ ਦੇ ਜੋਸ਼ 'ਤੇ ਨਿਰਭਰ ਕਰਦਾ ਹੈ... ਏਅਰ ਲੇਅਰਿੰਗ Litchi ਵਿੱਚ ਕੀਤੀ ਜਾਂਦੀ ਹੈ ਇਸਦੇ ਲਈ ਸਹੀ ਸਮਾਂ July-September ਮੰਨਿਆ ਜਾਂਦਾ ਹੈ , ਅਤੇ ਹੁਣ Lemon ਵਿੱਚ ਵੀ ਵਰਤੀ ਜਾਨ ਲਗੀ ਹੈ, ਧੰਨਵਾਦ
Madhya Pradesh
ਪਰ ਨੇ ਯੂਟੂਬ ਤੇ ਦੇਖਿਆ ਕ਼ੀ air layering ਜਿਆਦਾਤਰ ਫਲਦਾਰ ਬੂਟਿਆਂ ਚ ਹੋ ਜਾਂਦੀ ਹੈ।
ਮੱਝ ਨੂੰ ਖੰਗ ਆ ਰਹੀਂ ਹੈ ਕੋਈ ਇਲਾਜ ?
(pb)
Punjab
ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਆਟੇ ਦਾ ਬੂਰਾ, ਖੰਡ, ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ Caflon powder 50gm ਰੋਜਾਨਾ ਨੂੰ ਗੁੜ ਵਿੱਚ ਮਿਕਸ ਕਰਕੇ ਦਿਓ ਇਸ ਨਾਲ ਫਰਕ ਪੈ ਜਾਵੇਗਾ
tractar subsidy bare jankari ?
(pb)
Punjab
Jagmeet ji tractor te Punjab vich koi subsidy nahi hai,dhanwad