Haryana
Search
ssa sir ji, pr 126, 25 ਕਿਲੋਗ੍ਰਾਮ ਬੀਜ ਦੀ ਪਨੀਰੀ ਬੀਜਣ ਲਈ ਕਿੰਨੇ ਮਰਲੇ ਜਗਾਂ ਚਾਹੀਦੀ ਹੈ , ਧੰਨਵਾਦ ਜੀ ?
(pb)
ਸਰਤਾਜ ਜੀ ਯੂਨੀਵਰਸਿਟੀ ਦੀ ਸਿਫਾਰਿਸ਼ ਅਨੁਸਾਰ 25 ਕਿਲੋ ਬੀਜ ਲਈ ਲਗਭਗ ਇਕ ਕਨਾਲ ਥਾਂ ਦੀ ਜ਼ਰੂਰਤ ਹੁੰਦੀ ਹੈ ਤੇ ਕਿਸਾਨਾਂ ਦੇ ਤਜ਼ੁਰਬੇ ਅਨੁਸਾਰ ਲਗਭਗ 13 ਮਰਲੇ ਥਾਂ ਦੀ ਜ਼ਰੂਰਤ ਹੋਵੇਗੀ, ਧੰਨਵਾਦ
Sir meri gaay ke dudh ki fat 2.5 aayi hai Ise kaise badhaiye
(en)
usko aap achi khurak dalen usko aap rojana 30-35kg hara chara dalen aur garmi se bacha ker rakhen aur yadi pashu jyada garmi manta hai tab usko subah ke sme gurr ka sharbat bnna ker pilla skte hai aur feed ke sath sath vdemio ki khal dalen aur Fatmax powder 50gm rojana ja fatedge powder 100gm rojana dena suru kren aur usse mousam ke hisab se sahi dekhbhal kren.
Soon toh baad cow da weight bhut ktt gia hai, kedi diet diti jave ?
(en)
Kuljeet ji iss nu pett de kiria lai Zenvet bolus deo ate iss nu Sharkoferol liquid 2-2 chamch rojana, Enerboost powder 100gm rojana ate Enerdyna liquid 100ml rojana dena suru kro baki isdi khurak da purra dian rakho ate her 3 mahine badd salt badal ke pett de kirria wali dwai jrur deo.
Soon toh baad cow da weight bhut ktt gia hai, kedi diet diti jave ?
(en)
Kuljeet ji iss nu pett de kiria lai Zenvet bolus deo ate iss nu Sharkoferol liquid 2-2 chamch rojana, Enerboost powder 100gm rojana ate Enerdyna liquid 100ml rojana dena suru kro baki isdi khurak da purra dian rakho ate her 3 mahine badd salt badal ke pett de kirria wali dwai jrur deo.
which are the major varities of garlic that are grown in rajasthan, mady apradesh, gujarat, karnataka, andra pradesh, tamil nadu and orissa ?
(en)
Uttar Pradesh
Chetan, best varieties of garlic for these regions are Yamuna Safed, Agrifound white, Yamuna Safed-3, Yamuna Safed-4, Phule baswant, GG 4, Ooty 1, Agrifound Parvati, Agrifound Parvati 2
which are the varities that are used in rajasthyan,madyapradesh, karnataka, andra pradesh, gujarat ?
(en)
Punjab
Chetan, ask your question in detail that you can get proper information, Thank you
paniri eme ho rhi g ,only uria payea c ,ki reson ho skda g ?
(pb)
Punjab
Sunny ji panneri nu SSP, Iron te zinc vrge tatta di jrurat v hundi hai, hun tusi esde lai Zinc 21% @150gm te Ferrous sulphate @150gm/16ltr paani de hisab naal 2-3 vaar spray karo esde nal paneeri thik ho lg javegi, Dhanvad
sar johna laun tu pehlan suke wahn vich potash pah sakde han ja nhi ji. supar te potash ji ?
(pb)
Harmander singh g tuc Potash@25 kg and SSP@50 Kg per acre pa skde ho...
I want to plant a mango sapling in my backyard can you suggest the best breed in terms of fruit quality and also I want a dwarf variety ?
(en)
Punjab
Kumar, you can grow mango varieties like Baneshan, Langra, Neelum, Suvarnarekha, Amrapalli, Mallika and to get varieties you can contact with Njmul (+917978080850)
Pusa dwara biksit aam ke pudhe kaha se milenge ?
(en)
Punjab
Sarvjit ji aam ke plants lene ke liye aap Himashu (9919674574) se sampark kar skte hain, Dhanyvad
10 ਮਹੀਨੇ ਦੀ ਵੱਛੀ ਅਤੇ 3 ਮਹੀਨੇ ਦੀ ਗੱਭਣ ਗਾਂ ਦੇ ਚਿੱਚੜ ਬਹੁਤ ਹਨ, tikkil ਦਵਾਈ ਵੀ ਵਰਤੀ ਸੀ, ਦੁਬਾਰਾ ਫਿਰ ਲੱਗ ਗਏ। ਕੋਈ ਹੱਲ ਦੱਸੋ ਜੀ, ਧੰਨਵਾਦ ?
(pb)
Punjab
ਤੁਸੀ ਇਸਦੇ ਲਈ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 2ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਕਿਸੇ ਕੱਪੜੇ ਨਾਲ ਸਰੀਰ ਤੇ ਲਗਾ ਸਕਦੇ ਹੋ ਅਤੇ ਆਸ ਪਾਸ ਵੀ ਸਪਰੇ ਕਰੋ ਅਤੇ ਪਸ਼ੂ ਦੇ ਚਾਰੇ, ਦਾਣੇ ਤੇ ਇਸ ਨੂੰ ਨਾ ਸੁਟੋ ਅਤੇ ਜੇਕਰ ਪਸ਼ੂ ਦੇ ਸਰੀਰ ਤੇ ਕੋਈ ਜਖ਼ਮ ਹੈ ਤਾਂ ਤੁਸੀ ਪਹਿਲਾ ਸਰੋਂ ਦਾ ਤੇਲ ਲਗਾ ਕੇ ਦਵਾਈ ਦੀ ਵਰਤੋਂ ਕਰ ਸਕਦੇ ਹੋ ਬਾਕੀ ਤੁਸੀ ਪਸ਼ੂ ਨੂੰ ਰੋਜਾਨਾ 50 ਗ੍ਰਾਮ ਤਾਰਾ ਮੀਰਾ ਦਿਓ..
Veriety PR 113, Sir Meri Paniri 21 days Ki Ho Gayi Hai Aur Isme Pattiyan Yellow Colour Ki Ho Rahi Aur Pattiyon Me Chhed Se Ho Rahe Hain, Sir 4 days before Maine Chelated zinc+Urea+slaked lime (BujhaChuna) Ka Spray Kiya Tha ?
(hn)
Afroj g NPK 191919@10g per litre pani mein mila kr spray kr skte ho aur isme keede ka hmla hai iski roktham ke liye Coragen@10 ml per tanki me mila k spray kr skte ho.
Veriety PR 113, Sir Meri Paniri 21 days Ki Ho Gayi Hai Aur Isme Pattiyan Yellow Colour Ki Ho Rahi Aur Pattiyon Me Chhed Se Ho Rahe Hain, Sir 4 days before Maine Chelated zinc+Urea+slaked lime (BujhaChuna) Ka Spray Kiya Tha ?
(hn)
Maharashtra
Chaudhary ji, abhi apne spray ki hai thoda sme intzar kare agar paneeri na sahi hui to dobara isi trah message kijiyeg, Dhanyvad
ਆਪਾਂ ਮਿੱਟੀ ਕਿੱਥੋਂ ਚੈਕ ਕਰਵਾ ਸਕਦੇ ਆ ਜੀ, ਕਿਹੜਾ ਸੈਂਟਰ ਹੁੰਦਾ ਏਦਾਂ ?
(pb)
Punjab
ਬਿਕਰਮਜੀਤ ਸਿੰਘ ਜੀ ਮਿੱਟੀ ਟੈਸਟ ਕਰਵਾਉਣ ਲਈ ਤੁਸੀਂ ਆਪਣੇ ਨੇੜਲੇ Krishi Vigyan Kendra (KVK), Nagkalan-Jahangir, Majitha Road, Amritsar (Dr. Parvinder Singh, Incharge KVK Asr - 81463-22553) ਵਿੱਚ ਸੰਪਰਕ ਕਰ ਸਕਦੇ ਹੋ. ਧੰਨਵਾਦ
बील के पेड़ को यह कोनसा रोग है, करता में दीमक है, हाथ से कुरेदने पर पेड़ पर से सफेद सी पपड़ी उतरती है, उपाय बताए, पेड़ 3 साल पुराना है, कृपया खाद और कीटनाशकों एवं उर्वरक के बारे में जानकारी दें अभी तक एक भी बार खाद नहीं डाली है ?
(hn)
Punjab
शुभम जी यह फंगस है इसके लिए आप blitox @3 ग्राम को प्रति लीटर पानी के हिसाब से स्प्रे करें और दीमक की रोकथाम के लिए आप chlorpyriphos @4ml को प्रति लीटर पानी के हिसाब से स्प्रे करें। आप इसे वर्मीकम्पोस्ट @4 किलो प्रति पौधा डाले। धन्यवाद
ibl-80 ka chicks kaha milega ?
(hn)
Punjab
Alam ji aap chicks lene ke liye Jitendra Kumar 7250555572 Poultry Farm se sampark kr skte hai.
devmedia
(hn)
Maharashtra
जीतू जी, पपीते के पौधे पर रस चूसक कीट का हमला है, इसका कोई पका ईलाज नहीं है, इसकी जगह पर आप दोबारा पौधा लगा सकते हैं, अगर आप इसकी रोकथाम करना चाहते हैं तो Oxydemeton Methyl 25% EC @1ml/लीटर पानी के हिसाब से छिड़काव कर सकते हैं. धन्यवाद
सर नमस्कार मैं सुखदेव प्रसाद मिश्रा मेरे भिंडी में कौन सी रोक लगी हुई है जो पहले भी नहीं दे रही है सूख रही है ?
(hn)
Uttar Pradesh
सुखदेव जी भिंडी की फसल पर कीट का हमला है, इसकी रोकथाम के लिए आप Diafenthiuron 50% SP @25gm/पंप के हिसाब से छिड़काव कर सकते हैं. धन्यवाद
sir ਪਨੀਰੀ ਬੋਹੁਤ ਤੁਟਦੀ ਹੈ ਜੀ ਕੌਈ ਹੱਲ ਦੱਸੋ ਜੀ ?
(pb)
Punjab
ਕੁਲਵੰਤ ਸਿੰਘ ਜੀ ਅਗਰ ਪਨੀਰੀ ਪਟਣ ਲੱਗਿਆਂ ਟੁਟਦੀ ਹੈ ਤਾਂ ਪਟਣ ਤੋਂ ਪਹਿਲਾਂ ਹਲਕਾ ਪਾਣੀ ਲਗਾ ਸਕਦੇ ਹੋ, ਧੰਨਵਾਦ
narme ka podha he ye badvar nhi kar rahe 1 mhina hogeya bijyi ko ye ita hi sichayi bhi kar di par badvar nhi ?
(hn)
Punjab
Shriman ji nutrient ki kmi ke karn plant growth nhi kar rahe, fasal ko paani lgane ke baad 25kg urea/acre aur 40kg DAP/acre ke hisab se dal skte hain, Dhanyvad
ਵੀਰ ਜੀ ਪਨੀਰੀ ਇਸ ਤਰਾ ਦੌਗੀਆ ਵਿਚੋ ਲਾਲ ਅਤੇ ਮੱਚ ਰਹੀ ਹੈ? 5 ਦਿਨਾ ਤੱਕ ਪੁੱਟਣੀ ਹੈ। ਹੱਲ ਦੱਸੋ।
(pb)
Punjab
ਕੁਲਦੀਪ ਸਿੰਘ ਜੀ ਇਸਦੇ ਦੋ ਕਾਰਨ ਹੋ ਸਕਦੇ ਹਨ ਪਹਿਲਾ ਯੂਰੀਆ ਜਿਥੇ ਜ਼ਿਆਦਾ ਪੈ ਗਈ ਉਸ ਥਾਂ ਤੇ ਪਨੀਰੀ ਮੱਚੀ ਹੈ ਜਾਂ BLB ਦੀ ਦਿਕੱਤ ਹੈ, ਅਗਰ ਯੂਰੀਆ ਨਹੀਂ ਪਾਈ ਤਾਂ ਪਨੀਰੀ ਤੇ Carbendazim 12% + Mancozeb 63% WP @40gm/ਪੰਪ ਤੇ ਇਸਦੇ ਨਾਲ Streptomycin Sulphate 9% +Tetracycline Hydrochloride 1% SP @3gm/ਪੰਪ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
i have planted ginger on 24 april now it is 1 mounth 13 days old ther is no development till now what is proceger to develop ?
(en)
Maharashtra
dayananda nayak ji please tell us in detail about which fertilizers you have provided to the crop till now so that we can guide you accordingly.thank you
ਸਰ ਹੁਣ ਪਿਆਜ਼ ?
(pb)
Punjab
ਅਮਨਪ੍ਰੀਤ ਸਿੰਘ ਜੀ, ਤੁਸੀਂ ਇਸ ਮੌਸਮ ਵਿੱਚ ਪਿਆਜ਼ ਦੀ ਖੇਤੀ ਕਰ ਸਕਦੇ ਹੋ, ਪਿਆਜ਼ ਦੀ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।ਧੰਨਵਾਦ
सर मेरी गाय पिछले बयौत में एक थन में दूध कम था अब वह 7 महीने 13दिन की ज्ञाभन है क्या अबकी बार उसका धन कैसे ठीक करें ?
(hn)
Punjab
आप उसे Vitum-h liquid 10ml रोजाना देना शुरू करें और यदि आपने उसका दूध निकालना बंद कर दिया है तब उसके सारे थनों में Mamiprotec tube चढ़वा दें जिससे उसके ब्याने के बाद थनों से समस्या से बचाव रहेगा। यदि आप दूध ले रहें है जब दूध लेना बंद करेंगे तब tube भरवा दें।
5 june nu CSR 30 di didi bijai kiti hai g te 1 liter stomp 30% EC te saathi 100 litre pani ch paati c Hun DAP, potash, sulpr , urea kdo payiye g te kini maatra ch payiye
(en)
Haryana
Parminder singh ji, ik acre lai 130kg urea, SSP @75KG te potash @20kg di jrurat hundi hai te sulphur di ghat SSP di varto nal puuri ho jandi hai, potash te SSP jhona beejan sme pauni hundi hai te urea nu 3 braber kishta vich vandke 4, 6 te 9 hafte bijai karn magro pa skde ho, Dhanvad
Punjab
Thnku sir
hlo sir ਕਿਰਪਾ ਕਰਕੇ ਦੱਸੋ ਝੋਨੇ ਵਿਚ ਕਦੋ-ਕਦੋ ਤੇ ਕਿਹੜੀ-ਕਿਹੜੀ ਖਾਦ ਪਾੳੁਣੀ ਚਾਹੀਦੀ ਹੈ ਤੇ ਕਿਵੇ ਪਾੳੁਣੀ ਹੈ ਕਿਰਪਾ ਕਰਕੇ ਵਿਸਥਾਰ ਨਾਲ ਦੱਸੋ
(pb)
Punjab
ਨਿਰਭੈ ਸਿੰਘ ਜੀ ਕੱਦੂ ਵਾਲੇ ਝੋਨੇ ਵਿੱਚ ਯੂਰੀਆ @90 ਕਿਲੋ, SSP @75 ਕਿਲੋ ਤੇ ਪੋਟਾਸ਼ @20 ਕਿਲੋ ਦੀ ਜ਼ਰੂਰਤ ਹੁੰਦੀ ਹੈ, SSP ਤੇ ਪੋਟਾਸ਼ ਨੂੰ ਕੱਦੂ ਕਰਨ ਤੋਂ ਬਾਅਦ ਪਾਉਣਾ ਹੁੰਦਾ ਹੈ ਤੇ ਯੂਰੀਆ ਨੂੰ ਝੋਨਾ ਲਾਉਣ ਤੇ ਪਹਿਲੇ 40 ਦਿਨਾਂ ਵਿੱਚ ਪੂਰਾ ਕਰਨਾ ਹੁੰਦਾ ਹੈ, ਧੰਨਵਾਦ
ਜੂਨ-ਜੁਲਾਈ ਦੀਆਂ ਕਿਹੜੀਆਂ ਕਿਹੜੀਆਂ ਸਬਜ਼ੀਆਂ ਘਰੇਲੂ ਬਗੀਚੀ ਵਿਚ ਲਗਾ ਸਕਦੇ ਹਾਂ ਵੇਰਵੇ ਸਹਿਤ ਜਾਣਕਾਰੀ ਦਿੱਤੀ ਜਾਵੇ ਧਨਵਾਦ ਜੀ ਮਲਕੀਅਤ ਸੁਹਲ ਨੋਸ਼ਹਿਰਾ ਬਹਾਦਰ (ਪੁਲ ਤਿੱਬੜੀ) ਗੁਰਦਾਸਪੁਰ ਮੋ, 9872848610
(pb)
ਮਲਕੀਅਤ ਸਿੰਘ ਜੀ ਇਸ ਸਮੇਂ ਘਰੇਲੂ ਬਗੀਚੀ ਵਿੱਚ ਇਹਨਾਂ ਸਬਜ਼ੀਆਂ ਨੂੰ ਲਗਾ ਸਕਦੇ ਹੋ - ਕਾਲੀ ਤੋਰੀ, ਕਰੇਲਾ. ਭਿੰਡੀ, ਬੈਂਗਣ, ਹਲਵਾ ਕੱਦੂ, ਖੀਰਾ, ਫੁੱਲਗੋਭੀ ..... ਧੰਨਵਾਦ
ਬਦਾਮ ਦਾ ਬੂਟਾ 20 ਮਹੀਨੇ ਦਾ ਹੋ ਗਿਆ ਹੈ। ਇਸ ਦੀ ਕਟਿੰਗ ਕਦੋਂ ਤੇ ਕਿਵੇਂ ਕੀਤੀ ਜਾਵੇ ? ਮਲਕੀਅਤ \'ਸੁਹਲ\' ਨੋਸਹਿਰਾ ਬਹਾਦਰ ਤਿੱਬੜੀ ਗੁਰਦਾਸਪੁਰ
sir aa kse la use hunde hai ?
(pb)
Jagmeet ji iss nal pashu nu energy mildi hai usdi kamjori durr hundi ha ate dudh vich vdhha hunda hai eh tuci 100ml rojana de skde ho jekar pashu taza suia howe fir 100-100ml swere sham bhi de skde ho..
Sir ji hum baheda fall bechna chahte hai ?
(hn)
Punjab
Amar singh ji, behda bechne ke liye apko apne najdeek ke bajar me hi customer dhundna padega ya aap medicinal companies ke sath contact kar skte hain, Dhanyvad
Information about Aloe Vera farming.
(en)
Uttar Pradesh
Wagesh Sharma, Aloe Vera can be grown in a variety of soils ranging from sandy coastal soils to loamy soils of plains. It cannot withstand in water logging conditions. It gives best results when grown under well drained loam to coarse sandy loam having pH ranges up to 8.5. Roots of Aloevera did not penetrate below 20-30 cm so depending upon soil type plough the land thoroughly and bring soil to fine tilth. At time of last ploughing add 6 ton per acre of well decomposed cow dung in soil. Forms ridge and furrow for planting of suckers at 45 or 60 cm apart. If necessary irrigate the field. Plant suckers at 40 or 30 cm apart.Plant suckers in July-August for better growth. Under irrigated conditions, sowing can be done around the year except in winter month.Normally spacing of 45 cm x 40 cm or 60 cm x 30 cm is followed.Usually about 22000 suckers are required for one acre land.Do weeding and earthing up and keep field weed free. Weeding is to be done at proper intervals. Weeding is mainly done twice in a year.In summer or dry conditions, apply irrigation with interval of 2 weeks. In rainy season, it does not require any irrigation and in winter season, less irrigation should be given as the plant not take up much water. First irrigation must be done immediately after suckers get planted. Do not overwater the fields as they are harmful for crops. Remember that before watering the crops again let fields dry first. Before irrigation drenching should be done so that extra water will runs out. Aloevera crop take 18-24 months to fully mature. In year time, it bear yellow color flower. It can be harvested 4 times a year. 3-4 leaves cut from each plant. Carry out picking in morning or in evening. The leaves are regenerated and thus crop can be harvested up to 5 years. Thank you
koi swal da jawab ne dita ?
(pb)
Punjab
Kewal Singh ji, tuhade saare swala da jwab de dita hai, tusi apni kheti app vich check kar skde ho, Dhanvad
ਡਾਕਟਰ ਸਾਹਿਬ ਜੀ ਮਿਹਰਬਾਨੀ ਕਰਕੇ ਜਾਣਕਾਰੀ ਦਿਓ ਕਿ ਗਿੰਨੀ ਘਾਹ ਦਾ ਬੀਜ ਕਿੱਥੋਂ ਮਿਲ ਸਕਦਾ ਹੈ ..ਕੀ ਇਸਨੂੰ ਚਾਰੇ ਦੇ ਤੌਰ ਤੇ ਵਰਤਣਾ ਪਸ਼ੂਆਂ ਲਈ ਹਾਨੀਕਾਰਕ ਤਾ ਨਹੀਂ .....
(pb)
Punjab
ਜੀ ਗਿੰਨੀ ਘਾ ਦਾ ਬੀਜ ਲੈਣ ਲਈ ਤੁਸੀਂ ਗੁਰਸਿਮਰਨ ਮਾਨ (+919780137469) ਨਾਲ ਸੰਪਰਕ ਕਰ ਸਕਦੇ ਹੋ, ਇਸਦੀ ਵਰਤੋਂ ਪਸ਼ੂਆਂ ਦੇ ਲਈ ਹਾਨੀਕਾਰਕ ਨਹੀਂ ਹੈ, ਧੰਨਵਾਦ
Basmati paddy beej kana she milega ?
(en)
Punjab
kuamr ji yeh aapko bihar men nahi milege aapko yeh doosri state se mangvane padege aap ise haryana se mangvane ke liye Surjeet 9813470484 ji se sampark kar sakte hai,dhanywad
ਮਿਰਚਾਂ ਦਾ ਸਾਰਾ ਖੇਤ ਏਸ ਤਰਾਂ ਹੋ ਰਿਆ ਆ ਕੀ ਘਾਟ ਹੈ
(pb)
Punjab
ਤਜਿੰਦਰ ਸਿੰਘ ਜੀ ਮਿਰਚ ਦੀ ਫ਼ਸਲ ਤੇ ਰਸ ਚੁਸਕ ਕੀਟ ਦਾ ਹਮਲਾ ਹੈ, ਇਸਦੇ ਕੰਟਰੋਲ ਲਈ Fipronil5 % @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
hi ,pr 127 di paniri beeji c eme ho gya g hun ki chakkar ho skda a g ,
(pb)
Haryana
Sunny ji paneeri nu patke vekho ki usdiya jada vich koi ganda ta nhi, agar ganda hoiya ta Carbofuran 3% GR @1kg/knal pa skde ho ate sara verve naal dso ki hun tak tusi ki kuch paneeri nu pa chuke ho ate kini matra vich ta jo tuhanu sahi jankari mil ske, Dhanvad
सर जी ये कोनसे नस्ल की बछड़ी है और कितना दूध दे पायेगी और कितने प्रतिशत hf है
(hn)
समीर जी यह लगभग 70—75 प्रतिशत एचएफ नस्ल की है यह लगभग 10—15 लीटर तक दूध दे सकती है बाकि इसे भरवाए जाने वाले सीमन के रिकॉर्ड और इसकी खुराक पर निर्भर करता है यह दूध ज्यादा भी दे सकती है।
2-4 ਫੁਟ ਲਬੇ ਬੂਟੇ ਲਾਏ ਨੇ ਫਲਾ ਦੇ ਤੇ ਉਹਦੇ ਚ ਖਲ ਦਾ ਘੋਲ ਪਾਉਣਾ ਆ ਤੇ ਕਿਨੀ ਖਲ ਪਾਈਏ ਤੇ 13 ਬੂਟੇ ਚ ਕਿਨਾ ਲੀਟਰ ਘੋਲ ਪਾਈਏ
(pb)
Punjab
ਅਮਨਦੀਪ ਸਿੰਘ ਜੀ ਸਰੋਂ ਦੀ ੫-੮ ਕਿਲੋ ਖੱਲ ਨੂੰ ਦੋ ਦਿਨ ਵਾਸਤੇ ਪਾਣੀ ਵਿੱਚ ਰੱਖੋ ਤੇ ਉਸਦਾ ਨਿਤਰਿਆ ਪਾਣੀ ਕੱਢਕੇ 500ml/Plant ਪਾ ਸਕੇ ਹੋ, ਧੰਨਵਾਦ
Fish farming aur ple farming ke bare mein sar Janna chahte Hain kis Tarah se start kiya jaaye ?
(hn)
Punjab
aap fish farming ka kam suru krne se pehle apne nazdiki fishery department se training jrur len jisse apko iss kam ki sahi jankari milegi aur isko suru krne mai asani rehegi aap iske liye Directorate of Fisheries Animal and Fisheries Resources Department Govt. Of Bihar Block A, 4th Floor, Officers Hostel Bailey Road, Patna 800001, Telephone No : 0612 - 2535800 se sampark kr skte hai. aur aap ple farming kise boll rehe kripya uske vare mai vistar se dubara swal pushen tan jo apko sahi jankari di ja skee.
ਸਰ ਜੀ ਦੱਸਣਾ ਕੇਰਾ ਕੇ ਜੋ ਏ ਦਵਾਈ ਆ ਏਹ ਡੰਗਰ ਦੇ ਅੰਦਰ ਰੱਖ ਆਉਣ ਲਈ ਹੁੰਦੀ ਜਦੋਂ ਉਹ ਠਹਿਰ ਦਾ ਨਾਂ ਹੋਵੇ ਜਾ ਫੇਰ ਏਹ ਕਿਸੇ ਹੋਰ ਕੰਮ ਦੀ ਆ ਜਿਵੇਂ gulcose ਹੀ ਆ ਦੱਸਣਾ ਜੀ ?
(pb)
Punjab
ਤਰਨਦੀਪ ਜੀ ਇਹ ਦਵਾਈ ਨੂੰ IV ਵੀ ਲਗਾਇਆ ਜਾਂਦਾ ਹੈ ਜਿਵੇਂ ਇਸ ਨੂੰ RL , NS ਬੋਤਲਾਂ ਨਾਲ ਵੀ ਲਗਾਇਆ ਜਾਂਦਾ ਹੈ ਅਤੇ ਜੇਕਰ ਬੱਚੇਦਾਨੀ ਵਿੱਚ ਜ਼ਿਆਦਾ ਇਨਫੈਕਸ਼ਨ, ਸੋਜਿਸ਼ ਜਾ ਹੋਰ ਸਮੱਸਿਆ ਹੁੰਦੀ ਹੈ ਤਾਂ ਦੂਜੀ ਦਵਾਈ ਨਾਲ ਮਿਕਸ ਕਰਕੇ ਬੱਚੇਦਾਨੀ ਵਿੱਚ ਵੀ ਭਰੀ ਜਾਂਦੀ ਹੈ ਇਹ ਡਾਕਟਰ ਪਸ਼ੂ ਦੀ ਹਾਲਤ ਦੇ ਹਿਸਾਬ ਨਾਲ ਵਰਤ ਲੈਂਦੇ ਹੈ
25kg dhan ki paniri dalane ke liye kitni jamin chahiye sqare miter me bataye ?
(hn)
Maharashtra
Sanjay kumar ji 25kg dhan ke beej ki paneeri ke liye lagbhag 500 square meter jagah ki jarurat hogi, Dhanyvad
devmedia
(pb)
Punjab
ਤਰਨਦੀਪ ਜੀ ਇਹ ਦਵਾਈ ਨੂੰ IV ਵੀ ਲਗਾਇਆ ਜਾਂਦਾ ਹੈ ਜਿਵੇਂ ਇਸ ਨੂੰ RL , NS ਬੋਤਲਾਂ ਨਾਲ ਵੀ ਲਗਾਇਆ ਜਾਂਦਾ ਹੈ ਅਤੇ ਜੇਕਰ ਬੱਚੇਦਾਨੀ ਵਿੱਚ ਜ਼ਿਆਦਾ ਇਨਫੈਕਸ਼ਨ, ਸੋਜਿਸ਼ ਜਾ ਹੋਰ ਸਮੱਸਿਆ ਹੁੰਦੀ ਹੈ ਤਾਂ ਦੂਜੀ ਦਵਾਈ ਨਾਲ ਮਿਕਸ ਕਰਕੇ ਬੱਚੇਦਾਨੀ ਵਿੱਚ ਵੀ ਭਰੀ ਜਾਂਦੀ ਹੈ ਇਹ ਡਾਕਟਰ ਪਸ਼ੂ ਦੀ ਹਾਲਤ ਦੇ ਹਿਸਾਬ ਨਾਲ ਵਰਤ ਲੈਂਦੇ ਹੈ
Sar ah goli gaban pasuya nu de skde ah
(pb)
Hanji Gurpreet ji tuci ehh goli gaban pashu nu de skde ho.
Magnese Di saprey kariaa ya fir jmin de vich paieaa
(hn)
Punjab
Suraj ji manganese di spray hi kro. Dhanvad
Dud den vali cow lai kedi feed ghr vich tyar kr skde Han es grmia ch.and Kini matra vich deni hai, now Dud 10 kg dindi hai ?
(en)
tuci 100kg feed Garmia vich tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 3kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho
magnese sulphate Di ik akar Di kini sprey kar sakde has hare chaare vich ?
(hn)
Punjab
Suraj ji manganese sulphate @1kg/acre de hisab nal spray kar skde ho par chaare di fasal vich es tatt di ghat nhi aundi. Dhanvad
10 days before give birth a calf now body weight not maintain. please suggest me which diet is best for cow? You can see picture of cow.
(en)
Punjab
Kindly give them Fendykind plus for deworming and Enerboost powder 100gm gram on daily basis and Anabolite liquid 100ml daily and also provide them healthy balance diet.
Kon Sa kism ka makka avi ke time me accha hoga
(hn)
Maharashtra
Pinku ji aap makka ki kisme jaise HM 11,NK-6240,S-6668,NK-6850,NK-6607 ki bijai kar sakte hai,dhanywad
Dr.krishan chandra ji ki koi book online aati hai kyaa, plz book ka naam or khaan milegi btaaye ?
(hn)
Punjab
Robin ji kripya aap apna swal vistar se pooche ke aap konse topic pr unki book kharidna chahte hai taki aapko uske hisab se jankari di ja sake,dhanywad
cow charbi Mardi hai, ik month phla saan kolo cross krvyi hai ji, os to bad eh eda jor mar k charbi marn lg gyi, koi es da elaaj dsyea jve, agreeji ja desi ?
(pb)
Punjab
Baljit ji jekar ehh iss trah ghania ghnia pilia pilia gandia tara krr rehi hai fir tuci isdi bachedani vich dwai bhrwa skde ho tuci pehla nazdiki doctor ton isdi janch krwao jekar viase he motte jalee krr rehi hai fir mineral mixture 50gm rojana ate Agrimin-i tab. rojana 1 goli deni suru kro.
जून में कौन सी फसल लगाना उत्तम होगा ?
(hn)
Haryana
रामजी आप जून के महीने धान या मक्का की फसल लगा सकते हैं. धन्यवाद
ਸਰ ਸਿੱਧੀ ਬਿਜਾਈ ਕਰਨੀ ਏ ਬੀਜ ਦੀ ਸੋਧ ਕਿਵੇ ਕਰੀਏ ਤੇ ਕਹਿੜਾ ਉੱਲੀ ਨਾਸਕ ਵਰਤੀਏ
(pb)
ਬਲਜੀਤ ਸਿੰਘ ਜੀ ਝੋਨੇ ਦੇ ਬੀਜ ਨੂੰ ਸੋਧਣ ਲਈ Carbendazim 25%+ Mancozeb 50% WS @3gm/ਕਿਲੋ ਬੀਜ ਦੇ ਹਿਸਾਬ ਵਰਤ ਸਕਦੇ ਹੋ,ਇਸ ਉੱਲੀਨਾਸ਼ਕ ਨੂੰ ਥੋੜੇ ਪਾਣੀ ਵਿੱਚ ਪਾਕੇ ਬੀਜ ਨੂੰ ਸੋਧ ਸਕਦੇ ਹੋ ਧੰਨਵਾਦ
ਸਰ ਜੀਰੀ ਦੀ ਪੋਦ ਬਹੁਤ ਪੀਲੀ ਪੈ ਗਈ ਹੱਲ ਕੀ ਕਰਨਾ ਚਾਹੀਦਾ ਹੈ ਜੀ
(pb)
Punjab
ਹਰਦੀਪ ਸਿੰਘ ਜੀ, ਪਨੀਰੀ ਪੀਲੀ ਪੈਣ ਦਾ ਕਾਰਨ ਤੱਤਾਂ ਦੀ ਘਾਟ ਹੁੰਦੀ ਹੈ, ਅਗਰ ਹੁਣ ਤਕ ਤੁਸੀਂ ਯੂਰੀਆ ਨਹੀਂ ਪਾਈ ਤਾਂ 3.5kg ਯੂਰੀਆ/ਕਨਾਲ ਦੇ ਹਿਸਾਬ ਨਾਲ ਪਾਓ ਅਤੇ ਜ਼ਿੰਕ 21% @150gm ਤੇ Ferrous sulphate @150gm/ਪੰਪ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ
ਵੀਰ ਮੱਕੀ ਦਾ ਕੀ ਰੇਟ ਆ ?
(pb)
Punjab
ਪ੍ਰਭਦੀਪ ਸਿੰਘ ਜੀ ਮੱਕੀ ਦਾ MSP ਰੇਟ ਲੱਗਭਗ 1760 ਦੇ ਕਰੀਬ ਹੈ, ਧੰਨਵਾਦ
मशरूम की खेती के बारे में ?
(hn)
Haryana
मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है. धन्यवाद।
मशरूम की खेती ?
(hn)
Haryana
मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है. धन्यवाद।
Sar ji muliya nu a ki problem a patay kyu is Tara ho rehe ne, Is da hal daso plz ?
(pb)
Punjab
Sukhvinder Singh ji, este keet da hamla hai, esnu control krn lai neem oil ja Imidachloprid 17.8% SL @1ml/ltr paani de hisab nal spray kr skde ho, Dhanvad
How to do turmeric plantation and when ?
(en)
Maharashtra
Liju, turmeric gives best results, when grown on well drained loamy soils also in sandy or clay loam or red loamy soils. Avoid water stagnation in field as it cannot survive in water logged conditions.Prepared field by ploughing land, two - three times. After ploughing do planking operation. For turmeric planting, beds of 15cm height, 1m width and of convenient length are prepared. Keep distance of 50cm between beds.To get higher yield, complete rhizome sowing in field by May- June or July August. It is also raised by transplanting method, for that rhizome transplantation should be completed within first fortnight of June. For transplanting 35-45 days old seedling is used.Sow rhizomes in line and keep distance of 30 cm between the row and 20 cm between two plant. After rhizome planting, straw mulch@ 2.5 ton/acre is applied in field. Depth of soil should not exceed 3 cm.Direct sowing and transplanting method is used for planting.For sowing, select fresh and diseased free rhizomes (mother rhizomes as well as fingers) are used. Seed rate of 6-8 qtl is sufficient for sowing one acre land.
ਕਮਾਦ ਵਿਚ ਨਦੀਨ ਘਾਹ ਬੂਟੀ ਲਈ ਕਿਹੜੀ ਦਵਾਈ ਠੀਕ ਰਹੁਗੀ ਜੀ, ਸਪਰੇਅ ਲਈ ?
(pb)
ਸਗਨਦੀਪ ਸਿੰਘ ਜੀ ਕਮਾਦ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਇਹਨਾਂ ਦੀ 3-5 ਪੱਤਿਆਂ ਦੀ ਅਵਸਥਾ ਤੇ ਪ੍ਰਤੀ ਏਕੜ 800 ਗ੍ਰਾਮ 2,4-ਡੀ ਸੋਡੀਅਮ ਸਾਲਟ 80 ਡਬਲਯੂ ਪੀ ਦਾ ਛਿੜਕਾਅ ਕਰੋ। ਧੰਨਵਾਦ
Sat sri akal Mere kol 3 acre jameen ਰੇਤਲੀ ਹੈ. Baaki saari jameen vich makki (MAZE) di kheti hundi haii par eh 3 acres ch makki nai ho rhi, Koi solution dasso ta jo vdia pedavaar naal makki ho sakhe, Dhanwaad ?
(pb)
Punjab
Harmanjit ji retli jameen vich makki di kheti karn to pehla mitti test krvao ta jo pta chal ske kihde tatt di jameen vich ghat hai, mitti test krvaun to baad hi makki di bijai kro, Dhanvad
ट्राईकोडर्मा का उपयोग कैसे करते हैं ?
(hn)
Haryana
गोपाल जी ट्राईकोडर्मा का उपयोग करने के लिए इसको गली गोबर की खाद के साथ मिलाकर हल्का पानी लगाके 3-4 दिन छाँव में रखें, 3-4 दिन बाद आप जमीन में डाल सकते हैं, धन्यवाद