Manage Expert Answers

Search

Total Count :- 258604

ਸਰ, ਔਲੇ ਦਾ ਪੌਦਾ ਕਿੰਨੇ ਸਾਲ ਦਾ ਫਲ ਦੇਣ ਲੱਗਦਾ ਹੈ, ਮੇਰੇ ਕੋਲ 6-7ਸਾਲ ਦਾ ਪੌਦਾ ਹੈ, ਪਰ ਉਸ ਨੂੰ ਫਲ ਨਹੀਂ ਲੱਗਦਾ, ਕੀ ਉਸ ਦੇ ਦੋ ਰੁੱਖ ਲਗਾਉਣੇ ਜ਼ਰੂਰੀ ਹਨ ?

(pb)
Posted by
Jagtar maan (9417071568)
Jagtar maan
Punjab
Bathinda
Write Answer
Posted Date (09 Jun 2021 03:13 PM) Assigned Date (10 Jun 2021 10:03 AM)
Answered Date (10 Jun 2021 11:30 AM) Translated Date (10 Jun 2021 03:18 PM)

ਜਗਤਾਰ ਜੀ ਔਲੇ ਦੀਆਂ ਲਗਭਗ 2 ਕਿਸਮਾਂ ਦੀ ਇਕੱਠੇ ਬਿਜਾਈ ਕਰੋ ਜਿਸਦੇ ਨਾਲ ਇਸਨੂੰ ਵਧੀਆ ਫ਼ਲ ਲੱਗਦਾ ਹੈ। ਜੇਕਰ ਕਿਸਮ ਦੇਸੀ ਕਿਸਮ ਹੈ ਤਾ ਇਕ ਨੂੰ ਹੀ ਫਲ ਲੱਗ ਜਾਂਦਾ ਹੈ।

Answered Date (10 Jun 2021 11:32 AM) Translated Date (10 Jun 2021 03:22 PM)

ਜਗਤਾਰ ਮਾਨ ਜੀ ਔਲੇ ਦੇ ਬੂਟੇ ਨੂੰ ਫ਼ਲ ਪੈਣ ਲਈ8 ਸਾਲ ਤਕ ਦਾ ਸਮਾਂ ਲੱਗ ਜਾਂਦਾ ਹੈ ਤੇ ਇਹ ਨਿਰਭਰ ਕਰਦਾ ਹੈ ਕਿ ਤੁਸੀਂ ਪੇਂਦ ਕੀਤਾ ਬੂਟਾ ਲਾਇਆ ਸੀ ਜਾਂ ਬੀਜ ਤੋਂ ਤਿਆਰ ਕੀਤਾ, ਧੰਨਵਾਦ

ਸਤਿ ਸ੍ਰੀ ਅਕਾਲ ਜੀ, ਸਰ ਕੱਦੋ ਨੁੰ ਫਲ ਨੀ ਲਗ ਰਿਹਾ ਕੋਈ ਸਪਰੇ ਦਸਉ ਜੀ ?

(pb)
Posted by
Sarabjit Singh (8574182000)
Sarabjit Singh
Punjab
Ludhiana
Write Answer
Posted Date (09 Jun 2021 02:43 PM) Assigned Date (10 Jun 2021 10:04 AM)
Answered Date (10 Jun 2021 10:40 AM) Translated Date (10 Jun 2021 03:24 PM)

ਸਰਬਜੀਤ ਸਿੰਘ ਜੀ ਕੱਦੂ ਦੀ ਵੇਲ ਨੂੰ ਫ਼ਲ ਨਾ ਲੱਗਣ ਦਾ ਕਾਰਨ ਪੋਸ਼ਕ ਤੱਤਾਂ ਦੀ ਘਾਟ ਹੁੰਦੀ ਹੈ, ਇਸ ਲਈ ਤੁਸੀਂ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ੨-੩ ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ

10 Jun 2021

Thanks ji

dhan ropne se phele kya kya jaruri hota hai ?

(en)
Posted by
Govind Mahto (9818768913)
Govind Mahto
Bihar
Begusarai
Write Answer
Posted Date (09 Jun 2021 02:21 PM) Assigned Date (10 Jun 2021 10:16 AM)
Answered Date (10 Jun 2021 10:31 AM) Translated Date (10 Jun 2021 03:29 PM)

Govind ji dhan ropne se pehle jameen ki ashe se jutai kare aur khet me gober ki khad dale aur ropai ke baad aap SSP aur MOP daal skte hain , Dhanyvad

ssa sir ji, ਪਨੀਰੀ ਬੀਜਣ ਲਈ 12 ਮਰਲੇ ਜਗਾਂ ਲਈ, ਕਿੰਨੀਆਂ ਕਰਮਾਂ ਮਾਰਨੀਆਂ ਚਾਹੀਦੀਆਂ ਹਨ, ਧੰਨਵਾਦ ਜੀ ?

(pb)
Posted by
Sartajdeep singh sandhu (6284943511)
Sartajdeep singh sandhu
Punjab
Tarn Taran
Write Answer
Posted Date (09 Jun 2021 02:11 PM) Assigned Date (10 Jun 2021 10:05 AM)
Answered Date (10 Jun 2021 10:11 AM) Translated Date (10 Jun 2021 03:30 PM)

ਸੰਧੂ ਸਾਹਬ, 9 ਕਰਮਾਂ ਇੱਕ ਪਾਸੇ ਮਾੜ ਕੇ ਦੂਸਰੇ ਪਾਸੇ 12 ਕਰਮਾਂ ਮਾਰ ਲਓ

Answered Date (09 Jun 2021 03:06 PM) Translated Date (10 Jun 2021 03:31 PM)

1 मरले 30 गज

ਗਾਂ ਦੇ ਥਣ ਤੇ ਡੂੰਗਾ ਜਖਮ ਹੈ ਜੋ ਹਟ ਨਹੀ ਰਿਹਾ ਤੇ ਧਾਰ ਵੀ ਬਹੁਤ ਬਰੀਕ ਹੋ ਗਈ, ਦੁਧ ਵੀ ਘਟ ਆਉਦਾ ਹੈ ?

(pb)
Posted by
Arshdeep (7707803276)
Arshdeep
Punjab
Jalandhar
Write Answer
Posted Date (09 Jun 2021 02:01 PM) Assigned Date (10 Jun 2021 10:05 AM)
Answered Date (09 Jun 2021 03:34 PM) Translated Date (10 Jun 2021 09:19 AM)

ਅਰਸ਼ਦੀਪ ਜੀ ਕਿਰਪਾ ਕਰਕੇ ਤੁਸੀ ਉਸਦੇ ਜਖ਼ਮ ਦੀ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ

ਕੱਦੂ ਆ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ ਤੇ ਫਲ ਵੀ ਸੇਪ ਵੀ ਖਰਾਬ ਹੋ ਰਹੀ ਆ ?

(pb)
  • 2
Posted by
Gursewak singh (7710186334)
Gursewak singh
Punjab
Mansa
Write Answer
Posted Date (09 Jun 2021 01:45 PM) Assigned Date (10 Jun 2021 08:53 AM)
Answered Date (10 Jun 2021 10:43 AM) Translated Date (10 Jun 2021 03:33 PM)

ਗੁਰਸੇਵਕ ਜੀ ਇਸਤੇ ਰਸ ਚੂਸਕ ਕੀਟ ਦਾ ਹਮਲਾ ਹੈ, ਇਸਨੂੰ ਕੰਟਰੋਲ ਕਰਨ ਲਈ Imidachloprid 17.8% SL @1ml/ਲਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 7 ਦਿਨ ਦੇ ਵਕਫ਼ੇ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ

ਕੱਦੂ ਆ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ ਨਾਲੇ ਫਲ ਖਰਾਬ ਹੋ ਰਹੇ ਹਨ ਕੋਈ ਇਲਾਜ ਦੱਸੋ ?

(pb)
  • 2
Posted by
Gursewak singh (7710186334)
Gursewak singh
Punjab
Mansa
Write Answer
Posted Date (09 Jun 2021 01:43 PM) Assigned Date (10 Jun 2021 08:53 AM)
Answered Date (10 Jun 2021 10:44 AM) Translated Date (10 Jun 2021 12:41 PM)

ਗੁਰਸੇਵਕ ਜੀ ਇਸਤੇ ਰਸ ਚੂਸਕ ਕੀਟ ਦਾ ਹਮਲਾ ਹੈ, ਇਸਨੂੰ ਕੰਟਰੋਲ ਕਰਨ ਲਈ Imidachloprid 17.8% SL @1ml/ਲਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 7 ਦਿਨ ਦੇ ਵਕਫ਼ੇ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ

Sakarkand ke kheti kis mahene m htoti hai ?

(hn)
Posted by
Mishra (9838475222)
Mishra
Uttar Pradesh
Allahabad
Write Answer
Posted Date (09 Jun 2021 01:38 PM) Assigned Date (10 Jun 2021 08:53 AM)
E
Answered Date (10 Jun 2021 11:33 AM) Translated Date (10 Jun 2021 12:41 PM)

Mishra ji gantho ko nursery men january se ferburay ke mahine men boye aur april se july ke mahine men belon ki bijai ka smay upyukt hota hai,dhanywad

Bhindi ke kheti kaise kre ?

(hn)
Posted by
Mishra (9838475222)
Mishra
Uttar Pradesh
Allahabad
Write Answer
Posted Date (09 Jun 2021 01:36 PM) Assigned Date (10 Jun 2021 08:54 AM)
Answered Date (10 Jun 2021 11:31 AM) Translated Date (10 Jun 2021 12:41 PM)

bhindi ki bijayi ke liye khet ki zameen ko 5-6 bar gehri jutayi kare. Fir 2-3 bar suhaga mar kar zameen ko level kare. Akhri bar jutayi karne samay 100 quintal prati acre ke hisab se rudi ki khad mitti me dale. Zameen me khaaliyan aur mend vala dhang bnaye aur beej ko 15-20cm ke fasle par lagye. kayi bar bhindi ki kheti mukh fasal ke aas pas laga sakte hai aur bijayi be mukh fasal ke hisab se hogi. Iski varieties jaise V.R.O 6, V.R.O 5, Parbhani Kranti, Parbhani, I.I.V.R 10, Kashi Vibhuti, Kashi Bhairav, Kashi Mahima, Pusa Sawani, HB-142, Hissar Naveen hai. Bhindi ki fasal me 70kg urea , phosphorus2 24kg aur potash soil test ke hisab se prati acre me dal sakte hai. Phosphorus, potash ki puri dose aur Urea ki half dose bijayi ke samay dale aur baki dose pehli tudvayi ke baad dale. Dhanywad.

सर जी हमे प्याज की खेती करना चाहता हूँ बरसात में, तो हमे जानकारी देने की कृपा करें कौन सा समय सही रहेगा और हमें सीधी बिजाई करना है कृपया जानकारी दें ?

(hn)
Posted by
ठा.दुर्गेश सिंह (9926369175)
ठा.दुर्गेश सिंह
Madhya Pradesh
Jabalpur
Write Answer
Posted Date (09 Jun 2021 01:36 PM) Assigned Date (10 Jun 2021 10:05 AM)
E
Answered Date (10 Jun 2021 10:48 AM) Translated Date (10 Jun 2021 12:41 PM)

ठा.दुर्गेश सिंह जी परिचयः प्याज एक महत्वपूर्ण सब्जी एवं मसाला फसल है इसमें प्रोटीन एवं कुछ बिटामिन भी अल्प मात्रा में रहते है प्याज में बहुत से औसधीय गुण पाये जाते है। प्याज का सूप, अचार एवं सलाद के रूप में उपयोग किया जाता है।भारत के प्याज उत्पादक राज्यो में महाराष्ट्र, गुजरात, उ.प्र., उड़ीसा, कर्नाटक, तमिलनाडू, म.प्र., आन्ध्रप्रदेश एवं बिहार प्रमुख हैं। मध्य प्रदेश भारत का सबसे बड़ा प्याज उत्पादक प्रदेश है। म.प्र. में प्याज की खेती खंण्डवा, शाजापुर, रतलाम छिंन्दवाडा सागर एवं इन्दौर में मुख्य रूप से की जाती हैसामान्य रूप में सभी जिलो में प्याज की खेती की जाती है।भारत से प्याज का निर्यातमलेसिया, यू.ए.ई. कनाड़ा , जापान, लेबनान एवं कुबेत में निर्यात किया जाता है। जलवायु: यद्यपि प्याज ठण्डे मौसम की फसल हैं, लेकिन इसे खरीफ में भी उगाया जा सकता हैं। कंद निर्माण के पूर्व प्याज की फसल के लिए लगभग 210से. ग्रे. तापक्रम उपयुक्त माना जाता है। जबकि शल्क कंदों में विकास के लिए 150 से. ग्रे. से 250 से. ग्रे. का तापक्रम उत्तम रहता हैं। मृदा: प्याज की खेती विभिन्न प्रकार की मृदाओं में की जा सकती है,प्याज की खेती के लिए उचित जलनिकास एवं जीवांषयुक्त उपजाऊ दोमट तथा वलूई दोमट भूमिजिसका पी.एच. मान 6.5-7.5 के मध्य हो सर्वोत्तम होती है, प्याज को अधिक क्षारीय या दलदली मृदाओं में नही उगाना चाहिए।खरीफ मौसम हेतु पौधशाला शैय्या पर बीजों की पंक्तियों में बुवाई 1-15 जून तक कर देना चाहिए, जब पौध 45 दिन की हो जाऐ तो उसकी रोपाई कर देना उत्तम माना जाता हैं। पौध की रोपाई कूड़ शैय्या पद्धिति से तैयार खेतों पर करना चाहिए, इसमें 1.2 मीटर चैड़ी शैय्या एवं लगभग 30 से.मी. चैड़ी नाली तैयार की जाती हैं।खरीफ प्याज की फसल लगभग 5 माह में नवम्बर-दिसम्बर माह में खुदाई के लिए तैयार हो जाती है। जैसे ही प्याज की गाँठ अपना पूरा आकर ले लेती है और पत्तियां सूखने लगे तो लगभग 10-15 दिन पूर्व सिंचाई बंद कर देना चाहिए और प्याज के पौधों के शीर्ष को पैर की मदद से कुचल देना चाहिए। इससे कंद ठोस हो जाते हैं और उनकी वृद्धि रूक जाती है। इसके बाद कंदों को खोदकर खेत में ही कतारों में ही रखकर सुखाते है।धन्यवाद

Answered Date (09 Jun 2021 03:15 PM) Translated Date (10 Jun 2021 09:19 AM)

हमारी सवाल का कोई जवाब नही आएगा क्या

Hello sir. ਮੱਝ ਦੇ ਪੈਰ ਵਿਚ ਕੀੜੇ ਪਏ ਹੋਏ ਨੇ ਕੋਈ ਇਲਾਜ ?

(pb)
Posted by
Sandeep Kumar (9878157324)
Sandeep Kumar
Punjab
Fazilka
Write Answer
Posted Date (09 Jun 2021 01:19 PM) Assigned Date (-)
Answered Date (09 Jun 2021 03:55 PM) Translated Date (10 Jun 2021 03:37 PM)

ਸੰਦੀਪ ਜੀ ਤੁਸੀ ਉਸਦੇ ਜ਼ਖਮ ਵਿੱਚ Ivermectin ਇੰਜੇਕਸ਼ਨ ਨੂੰ 2ml ਸਰਿਜ ਨਾਲ ਪਾਓ ਅਤੇ ਉਸ ਨੂੰ ਚੰਗੀ ਤ੍ਰਾਹ ਸਾਫ਼ ਕਰਕੇ ਉਪਰ betadine ਦਵਾਈ ਲਗਾਓ ਅਤੇ ਕੱਪੜਾ ਬੰਨ ਦਿਓ ਅਤੇ ਉਸ ਉੱਪਰ topicure ਸਪਰੇ ਕਰੋ ਅਤੇ ਜੇਕਰ ਜ਼ਖਮ ਥੋੜਾ ਜ਼ਿਆਦਾ ਹੈ ਤਾਂ DCR 2.5gm ਇੰਜੇਕਸ਼ਨ ਅਤੇ Avil ਇੰਜੇਕਸ਼ਨ 10ml ਮਿਕ੍ਸ ਕਰਕੇ ਲਗਵਾਣਾ ਸ਼ੁਰੂ ਕਰੋ

ਸਰ, ਪਲੂਣ ਝੋਟੀ ਨੂੰ 7 ਵਾਂ

(pb)
Posted by
Gurvir Singh (9914011703)
Gurvir Singh
Punjab
Ludhiana
Write Answer
Posted Date (09 Jun 2021 01:18 PM) Assigned Date (10 Jun 2021 08:54 AM)
Answered Date (09 Jun 2021 01:51 PM) Translated Date (10 Jun 2021 03:38 PM)

ਗੁਰਵੀਰ ਜੀ ਤੁਸੀ ਉਸ ਨੂੰ vitamin H liquid ਸੂਣ ਤੋਂ 2 ਮਹੀਨੇ ਪਹਿਲਾ 10ml ਰੋਜਾਨਾ ਦੇਣਾ ਸ਼ੁਰੂ ਕਰ ਸਕਦੇ ਹੋ

Answered Date (09 Jun 2021 01:24 PM) Translated Date (10 Jun 2021 03:43 PM)

ਸਰ ਪਲੂਣ ਝੋਟੀ ਨੂੰ 7 ਵਾਂ ਮਹੀਨਾ ਲਗਿਆ ਹੈ vitamin H ਕਦੋਂ ਅਤੇ ਕਿੰਨਾ ਦਿੱਤਾ ਜਾਵੇ?

ਸਰ, ਪਲੂਣ ਝੋਟੀ ਨੂੰ 7 ਵਾਂ

(pb)
Posted by
Gurvir Singh (9914011703)
Gurvir Singh
Punjab
Ludhiana
Write Answer
Posted Date (09 Jun 2021 01:18 PM) Assigned Date (10 Jun 2021 08:54 AM)
Answered Date (09 Jun 2021 01:51 PM) Translated Date (10 Jun 2021 12:42 PM)

ਗੁਰਵੀਰ ਜੀ ਤੁਸੀ ਉਸ ਨੂੰ vitamin H liquid ਸੂਣ ਤੋਂ 2 ਮਹੀਨੇ ਪਹਿਲਾ 10ml ਰੋਜਾਨਾ ਦੇਣਾ ਸ਼ੁਰੂ ਕਰ ਸਕਦੇ ਹੋ

धान की पनीरी 5 दिन की हो गई है पनीरी जल्दी तैयार करने के लिए क्या प्रयोग करें ?

(hn)
Posted by
Rajesh Kurmi (7983245514)
Rajesh Kurmi
Uttar Pradesh
Rampur
Write Answer
Posted Date (09 Jun 2021 01:01 PM) Assigned Date (10 Jun 2021 08:55 AM)
Answered Date (10 Jun 2021 11:37 AM) Translated Date (10 Jun 2021 01:27 PM)

राजेश कुर्मी जी धान की पनीरी सही समय पर त्यार करने के लिए पनीरी को १२ दिन के बाद 3.5kg यूरिया/कनाल डालें और Zinc 21 % @150gm/पंप और ferrous sulphate @150gm/पंप डालकर 2-3 बार छिड़काव कर सकते हैं, धन्यवाद

Nimbu d es problem da ilaaj ki hai ji ?

(en)
  • 1
Posted by
Balwinder Singh (8930080083)
Balwinder Singh
Punjab
Patiala
Write Answer
Posted Date (09 Jun 2021 12:57 PM) Assigned Date (10 Jun 2021 09:06 AM)
Answered Date (10 Jun 2021 10:52 AM) Translated Date (10 Jun 2021 03:45 PM)

Balwinder Singh ji nimbu de boote te keet da hamla hai esnu control krn lai tusi Quinalphos 25 EC @2ml/ltr paani de hisab nal spray kar skde ho, Dhanvad

Answered Date (10 Jun 2021 11:04 AM) Translated Date (10 Jun 2021 03:45 PM)

Dhanwad ji

(pb)
Posted by
Gurjinder singh (9988686006)
Gurjinder singh
Punjab
Patiala
Write Answer
Posted Date (09 Jun 2021 12:53 PM) Assigned Date (10 Jun 2021 10:11 AM)
Answered Date (10 Jun 2021 11:48 AM) Translated Date (10 Jun 2021 03:50 PM)

ਗੁਰਜਿੰਦਰ ਸਿੰਘ ਜੀ ਫ਼ਲ ਦੀ ਮੱਖੀ ਨੂੰ ਕੰਟਰੋਲ ਕਰਨ ਲਈ ਤੁਸੀਂ Malathion 50EC@1ml/ltr ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਵੇਲਾਂ ਨੂੰ ਤੱਤਾਂ ਦੀ ਘਾਟ ਹੋਣ ਕਰਕੇ ਫ਼ਲ ਨਹੀਂ ਲੈਫ ਰਿਹਾ ਇਸਦੇ ਲਈ ਤੁਸੀਂ ਪਾਥੀਆਂ ਦੇ ਪਾਣੀ ਦੀ ਸਪਰੇਅ ਲਗਾਤਾਰ 7 ਦਿਨ ਦੇ ਵਕਫ਼ੇ ਤੋਂ ਕਰ ਸਕਦੇ ਹੋ ਅਤੇ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ, ਧੰਨਵਾਦ

ਸਰ ਮੇਰਾ ਕਿਨੂੰ ਦਾ ਬੂਟਾ ਦੋ ਸਾਲ ਗਰੋ ਨਹੀ ਕਰ ਰਿਹਾ ਕੋਈ ਸਲਾਹ ਦਿਓ ਜੀ ?

(pb)
Posted by
JATINDER SINGH (9878829900)
JATINDER SINGH
Punjab
Ludhiana
Write Answer
Posted Date (09 Jun 2021 12:49 PM) Assigned Date (10 Jun 2021 09:07 AM)
Answered Date (10 Jun 2021 11:27 AM) Translated Date (10 Jun 2021 03:51 PM)

ਜਤਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Answered Date (26 Jun 2021 09:16 AM) Translated Date (-)

ਸਰ ਮੈਂ ਇਸ ਨੂੰ biofertilizer ਪਾਈ ਹੈ ਜੀ

Sir apni kheti app nu update karn to baad whether ware nahi pta lag rhea ?

(pb)
Posted by
Rajinder singh (9855004370)
Rajinder singh
Punjab
Mansa
Write Answer
Posted Date (09 Jun 2021 12:42 PM) Assigned Date (10 Jun 2021 09:07 AM)
Answered Date (10 Jun 2021 11:17 AM) Translated Date (10 Jun 2021 03:53 PM)

Rajinder ji es lai maafi chah une ha, koi technical khrabi krke esh dikat ho rahi hai, jaldi hi esnu thik kita javega, Dhanvad

DAP potash te super kadu karn toh pehla pa sakde aa ya baad ch ?

(pb)
Posted by
kuldeep kumar (9878939597)
kuldeep kumar
Punjab
Hoshiarpur
Write Answer
Posted Date (09 Jun 2021 12:39 PM) Assigned Date (10 Jun 2021 09:07 AM)
Answered Date (10 Jun 2021 10:53 AM) Translated Date (-)

Kuldeep kumar ji eh khada kaddu krn to baad vich hi pao ate DAP te SSP dona vicho ik di varto karo, Dhanvad

sir jhona lgan toh pehla suke vaahn ch DAP, potash, te super pa sakde aa, te pani chadn toh kine din pehla pa diti jave ?

(pb)
Posted by
kuldeep kumar (9878939597)
kuldeep kumar
Punjab
Hoshiarpur
Write Answer
Posted Date (09 Jun 2021 12:38 PM) Assigned Date (10 Jun 2021 10:06 AM)
Answered Date (10 Jun 2021 10:55 AM) Translated Date (-)

Kuldeep kumar ji suke vahn vich ehna khada di varto na kro, kaddu krn to baad hi ehna khada nu varto fir hi vdia result milnge ate DAP ya SSP vicho kise ik di varto karo, Dhanvad

ਮਿੱਟੀ ਚਿੱਕ ਕਰਵਾਈ ਸੀ ਜੀ ਕਿਹੜੇ ਕਿਹੜੇ ਤੱਤਾਂ ਦੀ ਘਾਟ ਹੈ ਜਰੂਰ ਜਾਨਕਾਰੀ ਦਿਓ ਜੀ, ਮੈਨੂੰ ਰਿਪੋਰਟ ਬਾਰੇ ਕੁਝ ਸਮਝ ਨਹੀਂ ਆ ਰਹੀ, ਧੰਨਵਾਦ ?

(pb)
  • 4
Posted by
ਲਖਵੀਰ ਸਿੰਘ (8288905913)
ਲਖਵੀਰ ਸਿੰਘ
Punjab
Moga
Write Answer
Posted Date (09 Jun 2021 12:38 PM) Assigned Date (10 Jun 2021 09:08 AM)
Answered Date (10 Jun 2021 11:25 AM) Translated Date (-)

ਲਖਵੀਰ ਜੀ ਇਸਦੇ ਜੈਵਿਕ ਕਾਰਬਨ ਦੀ ਘਾਟ ਹੈ ਇਸਦੇ ਵਿਚ ਯੂਰੀਆ 110 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਇਸਤੋਂ ਇਲਾਵਾ ਤੁਸੀ ਇਸ ਖੇਤ ਵਿਚ ਹਰੀ ਖਾਦ ਦੀ ਬਿਜਾਈ ਕਰੋ। ਧੰਨਵਾਦ

Answered Date (10 Jun 2021 12:30 PM) Translated Date (10 Jun 2021 03:54 PM)

ਹੋਰ ਕਿਹੜੇ ਕਿਹੜੇ ਤੱਤਾਂ ਦੀ ਘਾਟ ਆ ਜੀ

Answered Date (06 Aug 2021 10:08 PM) Translated Date (-)

ਇਸ ਵਿਚ ਵਰਮੀਕੰਪੋਸਟ ਖਾਦ ਪਾਓ। ਪੋਟਾਸ ਦੀ ਵੀ ਘਾਟ ਹੈ। ਪਰਾਲੀ ਨੂੰ ਅਗ ਨਾ ਲਾਓ

ਸਰ ਬੱਕਰੀ ਦਾ ਕੰਨ ਸੁੱਜ ਗਿਆ ਹੈ ਕੀ ਕਰੀਏ ?

(pb)
  • 2
Posted by
Nirbhai singh (8847536974)
Nirbhai singh
Punjab
Bathinda
Write Answer
Posted Date (09 Jun 2021 12:34 PM) Assigned Date (10 Jun 2021 08:49 AM)
Answered Date (10 Jun 2021 09:49 AM) Translated Date (-)

ਤੁਸੀ ਇਸ ਨੂੰ Avil ਇੰਜੇਕਸ਼ਨ 2ml ਅਤੇ Melonex plus injection 3ml ਲਗਵਾਓ ਜੀ

Uttar Pradesh

Answered Date (10 Jun 2021 10:16 AM) Translated Date (-)

Sar main bakri palan karna chahta hun mere pass kheti badi hi Nahin Tu kaun si nasl ka bakri palan Karun Aur Sar Jyada Se To Ho Nahin

Uttar Pradesh

Answered Date (10 Jun 2021 10:17 AM) Translated Date (-)

Sar Mein Panch bakriyon se shuru karna chahta hun Kyunki Meri sthiti Jyada Sahi Nahin Hai Tu Sar kaun si bakri palan kripya Meherbani Karke bataiyega

which are small height fruit plants ?

(en)
Posted by
sikander randhawa (9779740535)
sikander randhawa
Punjab
Amritsar
Write Answer
Posted Date (09 Jun 2021 12:25 PM) Assigned Date (10 Jun 2021 08:49 AM)
Answered Date (10 Jun 2021 08:53 AM) Translated Date (-)

Randhawa ji small height fruit plants are citrus, pomegranate,fig,.thank you

ਫਲਾਂ ਦੇ ਬੂਟੇ ਲਗਾਏ ਨੇ ਦੋ ਮਹੀਨੇ ਹੋ ਗਏ, ਹੁਣ ਓਹਨਾ ਨੂੰ ਕਿਹੜੀ ਖਾਦ ਜਾ ਦਵਾਈ ਪਾਈ ਜਾਵੇ ?

(pb)
Posted by
angrej (9023426063)
angrej
Punjab
Bathinda
Write Answer
Posted Date (09 Jun 2021 12:01 PM) Assigned Date (10 Jun 2021 08:50 AM)
Answered Date (10 Jun 2021 08:47 AM) Translated Date (10 Jun 2021 03:55 PM)

ਅੰਗਰੇਜ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਬੂਟੇ ਨੂੰ ਬੀਜਣ ਦੇ ਸਮੇਂ ਕਿਹੜੀ ਖਾਦ ਪਾਈ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Answered Date (12 Jun 2021 11:14 AM) Translated Date (-)

ਉਸ ਸਮੇਂ ਕੋਈ ਖਾਦ ਨਹੀ ਪਾਈ ਜੀ।।

Answered Date (12 Jun 2021 11:14 AM) Translated Date (-)

ਸਿਰਫ ਕਲੋਰੋ ਪਾਈਐ ਸੀ

narme nu sarshon di khal pehle pani Lon vela peia ya baad ?

(pb)
Posted by
Ajmer singh (9878994300)
Ajmer singh
Punjab
Fazilka
Write Answer
Posted Date (09 Jun 2021 12:00 PM) Assigned Date (10 Jun 2021 08:50 AM)
Answered Date (10 Jun 2021 08:41 AM) Translated Date (-)

Ajmer ji tuc narme vich saron di khal pani de nal vi de sakde ho te us to pehlan vi. pr pani halka hi hoye taki khal agle khet vich na ja sake,dhanwad

hello sir mai puchna c k jehdiya murgiya nu starting ch vaccine nhi hoi ohnu nu lasota ty gumboro vaccine kiti ja sakdi aw ja nhi mere kol 60 murgiya ande dindiya ty 70 bache 3 month de aw ty 70 he shote 4 din de bache aw ki ehna nu sareya nu vaccine krni sahi ae ?

(pb)
Posted by
balram kumar (6280629826)
balram kumar
Punjab
Hoshiarpur
Write Answer
Posted Date (09 Jun 2021 11:35 AM) Assigned Date (10 Jun 2021 10:06 AM)
Answered Date (10 Jun 2021 09:51 AM) Translated Date (10 Jun 2021 03:57 PM)

Balram ji tuci lasota vaccination kr skde ho ehh tuci ohna nu pani vich, akha vich drop paa ke ja nose vich drop paa ke bhi de skde ho.

10 Jun 2021

ty sir gumboro vaccine v krr sakda k nhi???

Namaste sir, mera name santosh prajapati hai, mai M.P. chhindwara jila, yeha abhi kapas k bij lagane ka samay aa gya hai, mahare khet ki mitti kaali hai, achhi jamin h usme, konsi kapas ki thaili ( packet ) lagana achha rahega jisee achhi kapas ki fasal ho ?

(hn)
Posted by
Santosh Prajapati (8959851367)
Santosh Prajapati
Madhya Pradesh
Chhindwara
Write Answer
Posted Date (09 Jun 2021 11:26 AM) Assigned Date (10 Jun 2021 10:07 AM)
Answered Date (10 Jun 2021 08:37 AM) Translated Date (10 Jun 2021 09:20 AM)

Santosh ji aap kisme jaise Indore 1 ,Rasi 111,Rasi Akshayaa,Narmada ki bijai kar sakte hai,dhanywad

10 Jun 2021

Ji mam....kaali mitti us hisab se kapas ki colity achhi honi chahiye or...uske bond ( tonde ) bi bahut ana chahiye bade size m..jisse kapas acha ho....tual....arhar sabse achi konsi h...

Arize company tej gold aur pioneer company ka 27p31,27p37 ki detail dijiye ?

(hn)
Posted by
Ramesh-Kumar (7677912309)
Ramesh-Kumar
Jharkhand
Hazaribagh
Write Answer
Posted Date (09 Jun 2021 11:24 AM) Assigned Date (10 Jun 2021 08:51 AM)
Answered Date (10 Jun 2021 08:30 AM) Translated Date (10 Jun 2021 09:20 AM)

27p31 128-131 din men tyar ho jati hai aur yeh 27-28 quintal paidavar deti hai. 27p37 pakne men 127-132 din ka smay leti hai. iski paidavar 30-32 qtl niklti hai,dhanywad

ਕੱਟੀ ਦੀ ੳਮਰ 2 ਸਾਲ 9 ਮਹਿਨੇ ਹੈ, Heat wch ae, tara da colour dark white( ja fr ਗਾੜੀ ਤਾਰ ਸੂਰਮਾ colour hunda) a, a tara shi ne ji ja fr infection . a bki tuc pic wch tara dekh skde ao ji, Dr. khnda ji v eis di bache dani kamjor a koi hal dso ji ?

(pb)
  • 2
Posted by
ਹਰਦੀਪ ਸਿੰਘ ਟਿਵਾਣਾ (9781396844)
ਹਰਦੀਪ ਸਿੰਘ ਟਿਵਾਣਾ
Punjab
Fatehgarh Sahib
Write Answer
Posted Date (09 Jun 2021 10:57 AM) Assigned Date (10 Jun 2021 08:51 AM)
Answered Date (10 Jun 2021 10:03 AM) Translated Date (10 Jun 2021 01:36 PM)

Hardeep ji jekar isdi bachedani kamjor hai tan tuci Vitum-h liquid 10ml rojana deo ate Bovimin-b powder 50gm rojana ate Agrimin-i tab. rojana 1 goli deo ate 21 din tak dinde rho jiss nal sarir di kami purri howegi ate bachedani nu takat milegi. jdo puri trah saff tara kree fir tuci iss nu nawe dudh krwa skde ho..

sir ess bar light 10 jun nu awegi ja 15 nu g

(pb)
Posted by
shergill (9781862774)
shergill
Punjab
Patiala
Write Answer
Posted Date (09 Jun 2021 10:49 AM) Assigned Date (10 Jun 2021 08:51 AM)
Answered Date (10 Jun 2021 08:26 AM) Translated Date (10 Jun 2021 09:20 AM)

Shergill ji tuhanu eh electricity department to hi pta chalega.dhanwad

अदरक की खेती का समय कितना होता है वह कितने समय में तैयार होती है ?

(hn)
Posted by
सुरेश (8222080010)
सुरेश
Haryana
Hisar
Write Answer
Posted Date (09 Jun 2021 10:45 AM) Assigned Date (10 Jun 2021 08:52 AM)
Answered Date (09 Jun 2021 01:41 PM) Translated Date (10 Jun 2021 09:16 AM)

सुरेश जी यह लगभग 200 दिनों में पकती है। धन्यवाद

दूध देने वाली भैंस को खाने वाला सोडा से क्या लाभ होगा सर कितनी मात्रा में दें ?

(hn)
Posted by
आशीष यादव (8081920880)
आशीष यादव
Uttar Pradesh
Raebareli
Write Answer
Posted Date (09 Jun 2021 10:24 AM) Assigned Date (10 Jun 2021 10:07 AM)
Answered Date (10 Jun 2021 10:06 AM) Translated Date (10 Jun 2021 01:36 PM)

यादव जी पशुओं को मिठा सोडा देने से हाजमे की समस्या से बचाव रहता है और थनों की बीमारियों से बचाव होता है जैसे पशु को सख्त गोबर करता है या हाजमे की कोई भी समस्या होती है तब इसे दे सकते है यह आप 20—25 ग्राम रोजाना दे सकते है यदि गोबर रूक गया है तब 100 ग्राम तक भी पशु की हालत के हिसाब से दे सकते है।

Sir chilli naursry growth nahi kar rahi ?

(hn)
Posted by
Vikash (9887532052)
Vikash
Rajasthan
Karauli
Write Answer
Posted Date (09 Jun 2021 10:10 AM) Assigned Date (10 Jun 2021 10:07 AM)
Answered Date (09 Jun 2021 12:03 PM) Translated Date (10 Jun 2021 09:16 AM)

Vikash ji kripya aap btaye ke nursery ki age kya hai aur aapne ise khaad kya kya daali hai taki aapko uske hisab se jankari di ja sake,dhanywad

Answered Date (09 Jun 2021 12:33 PM) Translated Date (10 Jun 2021 09:16 AM)

Age 15-16 day and natural nursery hai only seeds and soil

ਪਨੀਰੀ ਪੀਲ਼ੀ ਪੀਲ਼ੀ ਹੈ ਫੰਗੀ ਸਾਈਡ ਵੀ ਕੀਤਾ ਮੈਗਜ਼ੀਨ ਦੀ ਸਪਰੇਅ ਵੀ ਕੀਤੀ ਹੈ ਪਰ ਕੋਈ ਫਰਕ ਨਹੀਂ ਪਿਆ ਪਨੀਰੀ ਦਾ ਬੂਟਾ ਪੱਟਿਆ ਉਸਦੇ ਥੱਲੇ ਝੋਨੇ ਦੇ ਦਾਣੇ ਉਸੇ ਤਰ੍ਹਾਂ ਹਨ ?

(pb)
Posted by
Gurpreet Singh kaler (9814280224)
Gurpreet Singh kaler
Punjab
Moga
Write Answer
Posted Date (09 Jun 2021 10:08 AM) Assigned Date (10 Jun 2021 10:07 AM)
Answered Date (10 Jun 2021 08:25 AM) Translated Date (10 Jun 2021 09:16 AM)

ਗੁਰਪ੍ਰੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

sat sri akal, koi pashu mahir apna no deo pls urgent ?

(pb)
Posted by
deep (7347292376)
deep
Punjab
Amritsar
Write Answer
Posted Date (09 Jun 2021 09:36 AM) Assigned Date (10 Jun 2021 09:53 AM)
Answered Date (10 Jun 2021 10:15 AM) Translated Date (10 Jun 2021 01:37 PM)

Deep ji tuci pashua vare jo bhi jankari leni chahunde ho uss vare vistar nal apna swal App vich push skde ho tuhanu App vich mahira walo sari jankari de diti jawegi.

Udad ki acchi prajati ?

(hn)
Posted by
Suvind (9369626016)
Suvind
Uttar Pradesh
Sitapur
Write Answer
Posted Date (09 Jun 2021 09:24 AM) Assigned Date (10 Jun 2021 09:54 AM)
Answered Date (10 Jun 2021 08:24 AM) Translated Date (10 Jun 2021 09:15 AM)

Suvind ji aap kisme jaise Pusa 1,Pant 430 ki bijai kar sakte hai,dhanywad

सर मिर्च की बढ़ोतरी रुक गई है और पीली हो गई है, कुछ नए पत्ते निकलने शुरू हुए हैं जिसमें मैरोडिया जैसी शिकायत दिख रही है, बताएं सर और सभी दवा का इस्तेमाल कब किस टाइम पर पानी देने से पहले पानी देने के बाद पूरी जानकारी डिटेल में दें ?

(hn)
  • 2
Posted by
kuldeep (9050244147)
kuldeep
Haryana
Bhiwani
Write Answer
Posted Date (09 Jun 2021 09:11 AM) Assigned Date (10 Jun 2021 10:08 AM)
Answered Date (09 Jun 2021 10:08 AM) Translated Date (10 Jun 2021 09:15 AM)

कुलदीप जी इसके पत्तों के नीचे मछर का हमला चेक करे अगर मौजूद है तो आप इसके ऊपर imidacloprid @1ml को प्रति लीटर पानी के हिसाब से स्प्रे करें।इसके बाद आप पानी लगा सकते है 4 -5 दिन तक। धन्यवाद

Panere bara dso ?

(pb)
Posted by
Sukhpreet singh (7973066013)
Sukhpreet singh
Punjab
Faridkot
Write Answer
Posted Date (09 Jun 2021 09:05 AM) Assigned Date (10 Jun 2021 09:54 AM)
Answered Date (09 Jun 2021 10:04 AM) Translated Date (10 Jun 2021 01:37 PM)

Sukhpreet ji kirpa karke daso ke tuc paniri di bare vich ki jankari laina chahunde ho ta jo tuhanu usde hisab nal jankari diti ja sake,dhanwad

आत्म निर्भर भारत में आपका स्वागत है क्या आप लाखो रुपया प्रतिमाह कमाना चाहते है मोती पालन(अनुबंध खेती) और एकीकृत खेती हेतु ऑनलाइन प्रशिक्षण करना चाहते है तो 999/- शुल्क जमा करें ऑफलाइन 2 दिन प्रशिक्षण शुल्क 7000/- ( आवासीय) Sulakshna Ac number central bank sohagpur 3841223123 IFSC - CBIN0284181 Google/ paytm Number - 9340517160 Upi- 9340517160@upi जमा राशि की रसीद या स्क्रीन शॉट whatpp 9893232938 नंबर पर भेजे Amit Bamoriya BAMORIYA PEARL FARM वीडियो देखे https://youtu.be/eLt4_caYE6c

(en)
  • 1
Posted by
Amit Kumar Bamoriya (9770085381)
Amit Kumar Bamoriya
Madhya Pradesh
Hoshangabad
Write Answer
Posted Date (09 Jun 2021 09:02 AM) Assigned Date (10 Jun 2021 10:09 AM)
Answered Date (09 Jun 2021 10:03 AM) Translated Date (10 Jun 2021 09:15 AM)

किसानों के साथ जानकारी सांझी करने के लिए आपका बहुत बहुत धन्यवाद

मिर्च के फूल गिर रहे हैं, क्या करें ?

(hn)
  • 1
Posted by
Suraj Kumar (8808294085)
Suraj Kumar
Uttar Pradesh
Kaushambi
Write Answer
Posted Date (09 Jun 2021 08:51 AM) Assigned Date (10 Jun 2021 09:55 AM)
Answered Date (09 Jun 2021 10:02 AM) Translated Date (10 Jun 2021 09:15 AM)

सूरज जी फूल गिरने के दो कारण हो सकते है पहला इसमें नमी की मात्रा ज्यादा होना दूसरा इसमें pollination की कमी। फोटो के हिसाब से इसमें सिंचाई की गई है जिसकी वजह से फूल गिर रहे है तो कृपया आप इसमें सिंचाई कम करें इसके इलावा आप इसके ऊपर NPK 130045 @10 ग्राम को प्रति लीटर पानी के हिसाब से स्प्रे करें। धन्यवाद

hamare talab mey rohu Or mrigel dala hua hey avi 10 din hua groth kaise kerega ?

(en)
Posted by
Biswanath Majhi (8016354061)
Biswanath Majhi
West Bengal
Purulia
Write Answer
Posted Date (09 Jun 2021 08:02 AM) Assigned Date (10 Jun 2021 10:09 AM)
Answered Date (10 Jun 2021 10:14 AM) Translated Date (10 Jun 2021 01:41 PM)

Biswanath ji iske liye aap feed ki janch krke aap jyada protien wali feed dalen aur feed dalte sme dyan rakhen ki sabhi ko feed achi trahh mill rehi hai kyuki kai fish jyada feed kha leti hai aur kai ko kam milti hai isse v growth mai farak paddta hai.

zhonne di pneeri di growth lyi koi khaad dasso ?

(pb)
Posted by
Nirbhay singh (9501398182)
Nirbhay singh
Punjab
Faridkot
Write Answer
Posted Date (09 Jun 2021 07:54 AM) Assigned Date (10 Jun 2021 09:56 AM)
Answered Date (09 Jun 2021 09:58 AM) Translated Date (10 Jun 2021 01:43 PM)

Nirbhay ji kirpa karke daso ke paniri kine din di hai ate tuc hun tak isnu kehdi kehdi khaad pa diti hai ta jo tuhanu usde hisab nal jankari diti ja sake,dhanwad

Answered Date (09 Jun 2021 03:22 PM) Translated Date (10 Jun 2021 01:43 PM)

pneeri 212 jhone di hai 25 days di ho gyi hai and mai hun takk folt, home made spray, 19-19-19 di spray, urea pa chkka ha

ਕੀ ਡਰੈਗਨ ਫਰੂਟ ਪੰਜਾਬ ਵਿੱਚ ਹੋ ਸਕਦਾ ਹੈ ?

(pb)
Posted by
Jaspal singh (9780113212)
Jaspal singh
Punjab
Bathinda
Write Answer
Posted Date (09 Jun 2021 07:54 AM) Assigned Date (10 Jun 2021 09:56 AM)
Answered Date (09 Jun 2021 09:56 AM) Translated Date (05 Jun 2023 02:49 PM)

ਜਸਪਾਲ ਜੀ ਪੰਜਾਬ ਵਿਚ ਡਰੈਗਨ ਫਰੂਟ ਦੀ ਖੇਤੀ ਹੋ ਜਾਂਦੀ ਹੈ। ਡ੍ਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਸਦੀਆਂ ਕਿਸਮਾਂ ਜਿਵੇਂ ਲਾਲ ਅਤੇ ਚਿੱਟੀ ਹੁੰਦੀਆਂ ਹਨ। ਇਸਦੇ ਲਈ ਤਾਪਮਾਨ 5 ਤੋਂ 45 ਡਿਗਰੀ ਤੱਕ ਹੋ ਸਕਦਾ ਹੈ। ਇਸਨੂੰ ਜ਼ਿਆਦਾਤਰ ਰੂੜੀ ਦੀ ਖਾਦ ਹੀ ਪਾਈ ਜਾਂਦੀ ਹੈ। ਡ੍ਰੈਗਨ ਫਰੂਟ ਵਿੱਚ ਕਮਾਈ ਕਾਰਨ ਲਈ ਥੋੜਾ ਸਬਰ ਕਰਨਾ ਪੈਂਦਾ ਹੈ, ਕਿਉਂਕਿ ਸ਼ੁਰੂ ਵਿੱਚ ਇੰਨਾ ਜ਼ਿਆਦਾ ਮੁਨਾਫ਼ਾ ਨਹੀਂ ਦਿੰਦੀ ਹੈ ਅਤੇ ਇਸ ਵਿੱਚੋਂ ਕਮਾਈ ਲੈਣ ਲਈ ਜ਼ਿਆਦਾ ਜਗ੍ਹਾ ਵਿੱਚ ਖੇਤੀ ਕਰਨੀ ਪੈਂਦੀ ਹੈ, ਜਿਵੇਂ ਕਿ 1 ਏਕੜ ਵਿੱਚ ਇਹ ਹਰ 3 ਸਾਲ ਬਾਅਦ 4 -5 ਲੱਖ ਤੱਕ ਦਾ ਮੁਨਾਫ਼ਾ ਮਿਲ ਜਾਂਦਾ ਹੈ। ਇਸ ਦੇ ਫਰੂਟ ਦਾ ਇੱਕ ਕਿਲੋ ਦਾ ਰੇਟ 70 ਤੋਂ 100 ਰੁਪਏ ਤੱਕ ਵਿਕਦਾ ਹੈ ਅਤੇ ਇੱਕ ਬੂਟੇ ਨੂੰ 3 ਸਾਲ ਬਾਅਦ 5 ਤੋਂ 10 ਕਿਲੋ ਫਰੂਟ ਮਿਲਦਾ ਹੈ, ਇਸ ਦੀ ਸਭ ਤੋਂ ਵੱਡੀ ਸਮੱਸਿਆ ਮਾਰਕੀਟਿੰਗ ਦੀ ਹੀ ਆਉਂਦੀ ਹੈ ਅਤੇ ਤੁਹਾਨੂੰ ਖੁਦ ਨੂੰ ਇਸ ਦੀ ਮਾਰਕੀਟਿੰਗ ਦਾ ਪੂਰਾ ਪ੍ਰਬੰਧ ਕਰਨਾ ਪੈਂਦਾ ਹੈ। ਇਸ ਦੀ ਪਨੀਰੀ ਫਰਵਰੀ-ਮਾਰਚ ਦੇ ਮਹੀਨੇ ਵਿੱਚ ਲਗਾਈ ਜਾਂਦੀ ਹੈ। ਇਸਦੇ ਪੌਦੇ ਲੈਣ ਲਈ ਜਾਣਕਾਰੀ ਤੁਸੀਂ Amandeep Singh (9779716417) ਨਾਲ ਸੰਪਰਕ ਕਰਕੇ ਲੈ ਸਕਦੇ ਹਨ । ਧੰਨਵਾਦ।

Answered Date (09 Jun 2021 09:08 PM) Translated Date (-)

ਇਹਨਾਂ ਕੋਲ ਪੌਦੇ ਨਹੀ

Answered Date (10 Jun 2021 07:41 AM) Translated Date (-)

ਕਿਥੇ ਮਿਲਣ ਗੇ ਜੀ

ਅਦਰਕ ਦੀ ਖੇਤੀ ਕਰਨ ਦਾ ਤਰੀਕਾ ?

(pb)
Posted by
Jaspal singh (9780113212)
Jaspal singh
Punjab
Bathinda
Write Answer
Posted Date (09 Jun 2021 07:49 AM) Assigned Date (10 Jun 2021 09:57 AM)
Answered Date (09 Jun 2021 09:53 AM) Translated Date (-)

ਜਸਪਾਲ ਜੀ ਅਦਰਕ ਦੀ ਬਿਜਾਈ commercial level ਤੇ ਨਹੀਂ ਕੀਤੀ ਜਾਂਦੀ। ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ। ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਬੀਜ ਦੀ ਸੋਧ ਲਈ ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧੋ। ਗੰਢੀਆਂ ਨੂੰ 30 ਮਿੰਟਾਂ ਲਈ ਘੋਲ ਵਿੱਚ ਡੋਬੋ। ਇਸ ਨਾਲ ਗੰਢੀਆਂ ਨੂੰ ਉੱਲੀ ਤੋਂ ਬਚਾਇਆ ਜਾ ਸਕਦਾ ਹੈ। ਸੋਧਣ ਤੋਂ ਬਾਅਦ ਗੰਢੀਆਂ ਨੂੰ 3-4 ਘੰਟਿਆਂ ਲਈ ਛਾਂਵੇ ਸੁਕਾਓ । ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਪੁਟਾਈ ਦਾ ਸਹੀ ਸਮਾਂ ਪੱਤੇ ਪੀਲੇ ਹੋ ਜਾਣ ਅਤੇ ਪੂਰੀ ਤਰ੍ਹਾਂ ਸੁੱਕ ਜਾਣ ਤੇ ਹੁੰਦਾ ਹੈ। ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ 2-3 ਵਾਰ ਪਾਣੀ ਨਾਲ ਧੋ ਕੇ ਸਾਫ ਕਰੋ। ਫਿਰ 2-3 ਦਿਨਾਂ ਲਈ ਛਾਂਵੇਂ ਸੁਕਾਓ । ਧੰਨਵਾਦ ।

कृपया कोई कल मेरे द्वारा पूछे गए प्रश्न का जवाब दें, प्रश्न बेल के पेड़ से सम्बंधित है ?

(hn)
Posted by
Shubham Sharma (9079327532)
Shubham Sharma
Rajasthan
Jaipur
Write Answer
Posted Date (09 Jun 2021 07:30 AM) Assigned Date (10 Jun 2021 09:57 AM)
Answered Date (09 Jun 2021 09:57 AM) Translated Date (10 Jun 2021 09:15 AM)

शर्मा जी आपके द्वारा पूछे गए सारे सवालों के जवाब दिए जा चुके है आप अपने सवाल के जवाब my profile में जाकर देख सकते है। धन्यवाद

Sir cotton seed prices cross th 4100 per kwentl.....sir plz tell which cake or what are alternatives of this... 1.one cow in dry period with 2 months remaining will be in 5th lactation 2 one first timer heifer with 2 months reaming Add what are the additive I ev to use tho save them from heat stress after calving. ....

(en)
  • 2
Posted by
james (9530507610)
james
Punjab
Fazilka
Write Answer
Posted Date (09 Jun 2021 07:18 AM) Assigned Date (10 Jun 2021 10:15 AM)
Answered Date (10 Jun 2021 10:38 AM) Translated Date (-)

Start giving 10 ml of Vitum H liquid daily to the cows with 2 months remaining for calving. If the cows are feeling more heat stress then give them jaggery sharbat daily in the morning. To compensate the cotton seed diet, start feeding them with more of green fodder or you may split the diet of cotton seeds by giving them half of feed with half of cotton seeds.

Sir cotton seed prices cross th 4100 per kwentl.....sir plz tell which cake or what are alternatives of this... 1.one cow in dry period with 2 months remaining will be in 5th lactation 2 one first timer heifer with 2 months reaming Add what are the additive I ev to use tho save them from heat stress after calving. ....

(en)
  • 2
Posted by
james (9530507610)
james
Punjab
Fazilka
Write Answer
Posted Date (09 Jun 2021 07:18 AM) Assigned Date (10 Jun 2021 10:15 AM)
Answered Date (10 Jun 2021 10:37 AM) Translated Date (-)

Start giving 10 ml of Vitum H liquid daily to the cows with 2 months remaining for calving. If the cows are feeling more heat stress then give them jaggery sharbat daily in the morning. To compensate the cotton seed diet, start feeding them with more of green fodder or you may split the diet of cotton seeds by giving them half of feed with half of cotton seeds.

gobhi kehre mahine ch lagdi a ji, gobhi di paniri kdo lagu gi ?

(pb)
Posted by
Samanjeet singh (9465016123)
Samanjeet singh
Punjab
Bathinda
Write Answer
Posted Date (09 Jun 2021 07:13 AM) Assigned Date (10 Jun 2021 09:46 AM)
Answered Date (09 Jun 2021 09:49 AM) Translated Date (10 Jun 2021 09:15 AM)

Samanjeet ji ageti rut di kisam layi bijai june-july mahine vich karo ate bijai to 25-30 din tak paudhe ja paniri khet vich laun layi tyar ho jande han,dhanwad

ਦੇਸੀ ਦਾਰੂ ਦੀ ਸਪਰੇਅ ਕਰਨ ਦਾ ਫਾਇਦਾ ਹੈ ਜਾ ਨਹੀਂ ਪਨੀਰੀ ਉੱਤੇ ਜਾ ਹੋਰ ਫ਼ਸਲਾਂ ਤੇ ?

(pb)
Posted by
Gurpreet Singh kaler (9814280224)
Gurpreet Singh kaler
Punjab
Moga
Write Answer
Posted Date (09 Jun 2021 06:51 AM) Assigned Date (10 Jun 2021 09:46 AM)
Answered Date (09 Jun 2021 09:36 AM) Translated Date (10 Jun 2021 09:01 AM)

ਗੁਰਪ੍ਰੀਤ ਜੀ ਦੇਸੀ ਦਾਰੂ ਦੀ ਸਪਰੇ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। ਧੰਨਵਾਦ

ਵੀਰ ਜੀ ਗੋਭੀ ਦੀ ਨਰਸਰੀ ਕਿਸ ਬੀਜ ਨਾਲ ਤਿਆਰ ਕਰਨੀ ਚਾਹੀਦੀ ਹੁਣ, Seedling tray ਵਿੱਚ ਤਿਆਰ ਕਰਨੀ ਆਪਾ ਅਤੇ ਕਿਸ ਦਵਾਈ ਦਾ ਪ੍ਰਯੋਗ ਕੀਤਾ ਜਾਵੇ, ਤਰਨ ਤਾਰਨ ਏਰੀਆ ਆਪਣਾ ਅਤੇ ਬੀਜ ਕਿਥੋ ਲਿਆ ਜਾਵੇ ?

(en)
Posted by
Gurwinder singh (9877538502)
Gurwinder singh
Punjab
Tarn Taran
Write Answer
Posted Date (09 Jun 2021 06:37 AM) Assigned Date (10 Jun 2021 09:47 AM)
Answered Date (10 Jun 2021 08:18 AM) Translated Date (10 Jun 2021 09:01 AM)

ਗੁਰਵਿੰਦਰ ਜੀ ਤੁਸੀ ਨਰਸਰੀ ਬੈਡ ਤੇ ਬੀਜੋ ਇਸਦੀ ਟਰੇ ਵਿਚ ਨਰਸਰੀ ਨਾ ਲਾਓ ਇਸਤੋਂ ਇਲਾਵਾ ਤੁਸੀ ਇਸਦੇ ਬੀਜ ਲੈਣ ਲਈ jasbir 8360341258 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

ਸਰ ਤੀਜੇ ਸੂਏ ਸੂਣ ਦਾ ਮਹੀਨਾ ਰਹਿ ਗਿਆ ਜੀ ਮੱਝ ਦਾ, Vitum-H ਦੇ ਰਹੇ ਹਾਂ ਜੀ 10 ml ਰੋਜ਼, ਇਸਨੂੰ ਹੁਣ ਕਿਹੜੀ ਫੀਡ ਪਾਈਏ ਤੇ ਕਿੰਨੀ ਪਾਈਏ ?

(pb)
Posted by
Jagseer sidhu (8437946541)
Jagseer sidhu
Punjab
Sangrur
Write Answer
Posted Date (09 Jun 2021 06:20 AM) Assigned Date (10 Jun 2021 09:47 AM)
Answered Date (10 Jun 2021 10:08 AM) Translated Date (10 Jun 2021 12:43 PM)

ਜਗਸੀਰ ਜੀ ਤੁਸੀ ਉਸ ਨੂੰ Transition mix ਫੀਡ ਦੇ ਸਕਦੇ ਹੋ ਇਹ ਤੁਸੀ 1.5-2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਉਸ ਨੂੰ Metabolite ਪਾਊਡਰ ਰੋਜਾਨਾ 1 ਪਾਉਚ ਦੇ ਸਕਦੇ ਹੋ..

Answered Date (10 Jun 2021 11:09 AM) Translated Date (10 Jun 2021 12:42 PM)

ਧੰਨਵਾਦ

सर अंजीर की खेती करने का पूरा तरीका, यह राजस्थान के सीकर मे हो सकता है क्या ?

(en)
Posted by
Rajendra Prasad (9478057665)
Rajendra Prasad
Rajasthan
Sikar
Write Answer
Posted Date (09 Jun 2021 06:19 AM) Assigned Date (10 Jun 2021 09:47 AM)
Answered Date (09 Jun 2021 09:28 AM) Translated Date (10 Jun 2021 08:59 AM)

प्रसाद जी अंजीर की खेती भिन्न-भिन्न जलवायु वाले स्थानों में की जाती है, परंतु भूमध्यसागरीय जलवायु इसके लिए अत्यंत उपयुक्त है फल के विकास तथा परिपक्वता के समय वायुमंडल का शुष्क रहना अत्यंत आवश्यक है पर्णपाती वृक्ष होने के कारण पाले का प्रभाव इस पर कम पड़ता है यों तो सभी प्रकार की मिट्टी में इसका वृक्ष उपजाया जा सकता है, परंतु दोमट अथवा मटियार दोमट, जिसमें उत्तम जल निकास (ड्रेनेज) हो, इसके लिए सबसे श्रेष्ठ मिट्टी है इसमें प्राय खाद नहीं दी जाती; तो भी अच्छी फसल के लिए प्रति वर्ष प्रति वृक्ष 20-30 सेर सड़े हुए गोबर की खाद या कंपोस्ट जनवरी-फरवरी में देना लाभदायक है इसे अधिक सिंचाई की भी आवश्यकता नहीं पड़ती ग्रीष्म ऋतु में फल की पूर्ण वृद्धि के लिए एक या दो सिंचाई कर देना अत्यंत लाभप्रद है अंजीर के नए पौधे मुख्यत कृत्तों (कटिंग) द्वारा प्राप्त होते हैं एक वर्ष की अवस्था की डाल का इस कार्य के लिए प्रयोग किया जाता है कृत्त जनवरी में लगाए जाते हैं और एक वर्ष बाद इस प्रकार तैयार हुए पौधों को स्थायी स्थान पर पंद्रह-पंद्रह फुट की दूरी पर रोपते हैं प्रति वर्ष सुषुप्ति काल में इसकी कटाई-छँटाई करनी चाहिए क्योंकि अच्छे फल पर्याप्त मात्रा में नई डालियों पर ही आते हैं फल अप्रैल से जून तक प्राप्त होते हैं लगाने के तीन वर्ष बाद वृक्ष फल देने लगता है और एक स्वस्थ, प्रौढ़ वृक्ष से लगभग 400 फल मिलते हैं पत्तियों के निचले भाग में एक प्रकार का रोग लगता है जिसे मंडूर (रस्ट) कहते हैं, परंतु यह रोग विशेष हानिकारक नहीं है आप इसकी किस्मे जैसे Brown Turkey. Smyrna Fig की बिजाई कर सकते है। आप इसे नजदीकी मार्किट में बेच सकते है इसके इलावा आप इसे सुका कर dry fruit की तरह भी बेच सकते है।धन्यवाद

Answered Date (09 Jun 2021 11:20 PM) Translated Date (10 Jun 2021 08:59 AM)

शिल्पा जी हमारे आस-पास तो कोई करता भी नही है किस से संम्पर्क करें।

ਸਰ ਹੁਣ ਪਿਆਜ਼ ?

(pb)
Posted by
ਅਮਨਪ੍ਰੀਤ ਸਿੰਘ (9463886630)
ਅਮਨਪ੍ਰੀਤ ਸਿੰਘ
Punjab
Mansa
Write Answer
Posted Date (09 Jun 2021 05:19 AM) Assigned Date (10 Jun 2021 09:58 AM)
Answered Date (09 Jun 2021 09:27 AM) Translated Date (10 Jun 2021 08:59 AM)

ਅਮਨਪ੍ਰੀਤ ਜੀ ਤੁਸੀ ਹੁਣ ਪਿਆਜ ਦੀ ਪਨੀਰੀ ਦੀ ਬਿਜਾਈ ਕਰ ਸਕਦੇ ਹੋ। ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।

Sir is tym di bhindi kis trah lgani chahidi hai , vatt te ik side ya dono side ya sirf centre ch ?

(en)
Posted by
SHANTY CHHABRA (9802288970)
SHANTY CHHABRA
Haryana
Sirsa
Write Answer
Posted Date (08 Jun 2021 10:54 PM) Assigned Date (09 Jun 2021 09:00 AM)
Answered Date (09 Jun 2021 08:46 AM) Translated Date (09 Jun 2021 11:14 AM)

Shanty ji bhindi di fasal vatt de centre vich launi chahidi hai, es nal bootiya di growth chngi hundi hai, Dhanvad

09 Jun 2021

Thanks sir

Sir mai soil testing lab kholna chahta hu , iska kya system hai ?

(en)
Posted by
SHANTY CHHABRA (9802288970)
SHANTY CHHABRA
Haryana
Sirsa
Write Answer
Posted Date (08 Jun 2021 10:52 PM) Assigned Date (09 Jun 2021 08:59 AM)
Answered Date (09 Jun 2021 08:45 AM) Translated Date (09 Jun 2021 11:22 AM)

Shanty ji soil testing ki lab kholne ke liye senior secondary science subject ke sath honi chahiye aur apko kis-kis condition ko follow krna hoga uske liye diye gye link ko check kijiye https://agricoop.nic.in/sites/default/files/guide_soil.pdf https://agricoop.nic.in/sites/default/files/guide_soil.pdf

Sir guava de boote is traa ho rhe ne, ihda koi treatment dsso pls ?

(en)
  • 1
Posted by
SHANTY CHHABRA (9802288970)
SHANTY CHHABRA
Haryana
Sirsa
Write Answer
Posted Date (08 Jun 2021 10:44 PM) Assigned Date (09 Jun 2021 08:59 AM)
Answered Date (09 Jun 2021 08:40 AM) Translated Date (09 Jun 2021 11:26 AM)

Shanty ji, boote nu nutrients di ghat hai, esde lai 2-3kg vermicompost/plant pa skde ho ate NPK 19:19:19 @5-10gm/ltr paani de hisab nal 2-3 vaar spray kro te halka paani dinde raho, Dhanvad

Meri 14 month de hf cow Kal heat vich ayi se but m Ai nhi krvi hja weight Thora see usnu heifer feed da nal ki dava ?

(pb)
Posted by
Gurmeet Rai (9592054123)
Gurmeet Rai
Punjab
Ferozpur
Write Answer
Posted Date (08 Jun 2021 09:50 PM) Assigned Date (09 Jun 2021 08:59 AM)
Answered Date (09 Jun 2021 08:30 AM) Translated Date (09 Jun 2021 11:29 AM)

Gurmeet ji jekar usda weight ghat hai tan uss nu heifer dry feed de nal nal Cafplan powder 50-70gm rojana dena suru kro. baki uss nu her 3 mahine badd pett de kiria wali dwai jrur deo ate usdi khurak da purra dian rakho.

Hf cow da weight kive measure kr sakda aa binaa weight tolla tu ?

(pb)
Posted by
Gurmeet Rai (9592054123)
Gurmeet Rai
Punjab
Ferozpur
Write Answer
Posted Date (08 Jun 2021 09:48 PM) Assigned Date (09 Jun 2021 08:56 AM)
Answered Date (09 Jun 2021 08:32 AM) Translated Date (09 Jun 2021 11:34 AM)

tuci inchtape nal pashu da bhar pta kr skde ho isde lai sabh ton pehla usdi grdan wale hisse ton laa ke aglia lattan de thale tak golai mappo ate fir grdan de thalo suru krke pussh tak lambai mappo tuci ehh photo dekh skde ho jis nal tuhanu bhar kadan da sahi trika ptaa lgg jawega.

  • 1

ਕਲਰਾਠੀ ਜਮੀਨ ਵਿੱਚ ਸਰਤਾਜ ਜਿਪਸਮ ਦੇ ਕਿੰਨੇ ਬੈਗ ਪਾਏ ਜਾਣ ਤੇ ਏਹ ਕਿੰਨੀ ਕੁ ਲਾਹੇਵੰਦ ਰਹੇਗੀ ?

(pb)
Posted by
ਬਿਕਰਮਜੀਤ ਸਿੰਘ (9592441112)
ਬਿਕਰਮਜੀਤ ਸਿੰਘ
Punjab
Amritsar
Write Answer
Posted Date (08 Jun 2021 09:03 PM) Assigned Date (09 Jun 2021 09:03 AM)
Answered Date (09 Jun 2021 08:50 AM) Translated Date (09 Jun 2021 11:37 AM)

ਬਿਕਰਮਜੀਤ ਸਿੰਘ ਜੀ ਜਿਪਸਮ ਪਾਉਣ ਤੋਂ ਪਹਿਲਾਂ ਮਿੱਟੀ ਟੈਸਟ ਕਰਵਾਓ ਤਾਂ ਜੋ ਤੁਹਾਨੂੰ ਸਹੀ ਪਤਾ ਚੱਲ ਸਕੇ ਕਿ ਕੀਨੀ ਮਾਤਰਾ ਵਿੱਚ ਇਸਨੂੰ ਪਾ ਸਕਦੇ ਹੋ, ਅਗਰ ਨਹੀਂ ਕਰਵਾਉਣੀ ਤਾਂ 2-2.5qtl/ਏਕੜ ਵਿੱਚ ਪਾ ਸਕਦੇ ਹੋ, ਧੰਨਵਾਦ

doctor Saab pelhan choti nu 9 month legya hoya hai jado bithi hundi hai ta apane ape he thora thora goha nikali janda hai koi problem wali gal ta nhi ?

(pb)
Posted by
paramjeet singh (9876019737)
paramjeet singh
Punjab
Fatehgarh Sahib
Write Answer
Posted Date (08 Jun 2021 09:02 PM) Assigned Date (09 Jun 2021 08:55 AM)
Answered Date (09 Jun 2021 08:35 AM) Translated Date (09 Jun 2021 11:39 AM)

Paramjeet ji ehh hajme di smasia krke ho skda hai tuci iss nu Vitakind liv liquid 50-50ml swere sham dena suru kro baki iss vich koi smasia wali gal nhi hai.