Punjab
Search
ਮਧੂਮੱਖੀ ਦੇ ਬਕਸੇ ਵਿੱਚ ਮੋਮੀ ਕੀੜੇ ਦੇ ਬਚਾਉ ਵਾਸਤੇ ਗੰਦਕ ਫਾਇਦੇਮੰਦ ਹੈ ਜਾਂ ਨਹੀ ?
(pb)
ਗੰਦਕ ਆਮ ਤੌਰ ਤੇ ਮਾਈਟ ਦੀ ਸਮੱਸਿਆ ਦੇ ਹੱਲ ਲ਼ਈ ਵਰਤੀ ਜਾਂਦੀ ਹੈ , ਇਸ ਨਾਲ ਮੋਮੀ ਕੀੜੇ ਦਾ ਥੋੜਾ ਜਿਹਾ ਫਰਕ ਹੀ ਪਵੇਗਾ ਪਰ ਬਕਸੇ ਨੂੰ ਸਾਫ ਕਰਕੇ ਵਿੱਚ ਗੰਦਕ ਭੁੱਕ ਦਿਓ ਜੇਕਰ ਮੋਮੀ ਕੀੜਾ ਦਾ ਬਚਾਓ ਕਰਨਾ ਹੈ ਤਾ ਵਾਧੂ ਛੱਤੇ ਕੱਢੋ , ਮੱਖੀ ਨੂੰ ਫਰੇਮਾਂ ਤੇ ਟਾਈਟ ਕਰ ਦਿਓ , ਬਕਸੇ ਨੂੰ ਸਾਫ ਕਰਦੇ ਰਹੀ , ਛੋਟਾ ਮੋਮੀ ਕੀੜੇ ਨੂੰ ਤਿੱਖੀ ਚੀਜ਼ ਨਾਲ ਸਿਲਾ ਵਿੱਚੋ ਕੱਢਣਾ ਪਵੇਗਾ ਜੀ
हरियाणा और उत्तर प्रदेश में ज्वार और मटर की उत्तम वैरायटी कौन सी हैं, कृपया मार्गदर्शन करें ?
(hn)
Punjab
जितेन्द्र जी ज्वार की किस्मे जैसे की Haryana chari, HJ 513, HC 308, UP Chari 1 and 2, Sweet sudan, CSH 23,Varsha, CSV 15, आदि है। और मटर की किस्मे जैसे Hissar Harit, Arkel, Bonneville, Multi Freezer, Azad P-I, Early E-6, Jawahar Matar 4, KPM, Shikha, Malviya Matar 15, Jay, Sapna, Palathi Matar, Pant P 42, Aman, Kashi Nandini, आदि है। धन्यवाद।
ਮੱਝ ਖਾਂਦੀ ਠੀਕ ਹੈ, ਪਰ ਮੋਕ ਨੀ ਹੱਟ ਨਹੀਂ ਰਹੀ, ਹਲ ਦੱਸੋ ?
(pb)
ਬਲਜਿੰਦਰ ਜੀ ਤੁਸੀਂ ਉਸ ਨੂੰ Liquid Livtantra 30ml , ਪਾਊਡਰ Toxout 100gm ਰੋਜ਼ਾਨਾ ਦਿਓ ਜੀ
Punjab
kirpa krke usde jakhma di photoa upload kro ji jiss nu dekh ke tuhanu uss vare sahi jankari diti ja skee.
Punjab
Keda feed use kar
sir mere papaya ki growth kam ho rahi hai, kya kare, abhi tak koi khad nahi dali hai, fal badh nahi rahe hi ?
(hn)
Punjab
Abhiram ji ap apne papaya ke paudhe ko khad dale ta jo usse sahi matra mein nutrients mile aur achi growth ho aur fruit bi acha ho. Paudhe ko fertilizers ki dose jaise Urea@150gram, Phosphorous@80gram, Aur Potash@100gram prati plant ke hisab se prati year dale. Is khad ko 4 hiso mein bant le aur planting se 1st, 3rd, 5,th aur 7th mahine mein me dale. Ap paudhe ko vermicompost@4kg prati plant ke hisab se dal sakte hai. Dhanywad.
ਮੂਲੀ ਦੀ ਬੀਜਾਈ ਸਮੇਂ ਨਮੀ ਜਮੀਨ ਨਾਲ ਪਾਣੀ ਦੇਣ ਦੀ ਲੋੜ ਹੈ, ਜੇਕਰ ਮੀਂਹ ਦੀ ਸੰਭਾਵਨਾ ਹੈ ਹੁਣ ਸੰਚਾਈ ਰਹਿਣ ਦਿੱਤੀ ਜਾਵੇ ?
(pb)
ਅੰਗਰੇਜ ਜੀ ਮੂਲੀ ਦੀ ਬਿਜਾਈ ਤੋਂ ਬਾਅਦ ਪਾਣੀ ਲਾਉਣ ਵੀ ਜਰੂਰੀ ਹੁੰਦਾ ਹੈ ਤਾ ਜੋ ਵੱਟਾ ਤੇ ਬੀਜ ਨੂੰ ਨਮੀ ਮਿਲ ਸਕੇ। ਵੈਸੇ ਤਾ ਆਉਣ ਵਾਲੇ 2-4 ਦਿਨਾਂ ਵਿਚ ਮੌਨਸੂਨ ਆਉਣ ਨਾਲ ਬਾਰਿਸ਼ ਹੋਣ ਦੀ ਉਮੀਦ ਹੈ, ਇਸ ਲਈ ਤੁਸੀਂ ਓਸੇ ਹਿਸਾਬ ਨਾਲ ਜ਼ਮੀਨ ਨੂੰ ਪਾਣੀ ਦਿਓ ਤਾ ਜੋ ਬਾਰਿਸ਼ ਕਰਕੇ ਫ਼ਸਲ ਦੀ ਬਿਜਾਈ ਨੂੰ ਕੋਈ ਨੁਕਸਾਨ ਨਾ ਹੋਵੇ। ਧੰਨਵਾਦ।
Sir g shaktiman sprey ziri lai ke result hai g ?
(en)
Adi ji shaktiman company de products da vdya result hai. Tusi ehna di fasal te spray lyi varto kar sakde han. Dhanwad.
Sir g shktiman dawai ziri lai kis Tara hai ?
(en)
Adi ji shaktiman company de products da vdya result hai. Tusi ehna di fasal te spray lyi varto kar sakde han. Dhanwad.
leaves having holes and some leaves infected inside by snakeworm,which insecticide is for soyabean crop ?
(hn)
Maharashtra
Sachin you can use the spray of Quinalphos@400ml per acre by mixing in 150ltr of water for the soyabean crop. Thank you.
devmedia
(hn)
Punjab
tuci uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo shakar vich ratt nu bheeo ke rakho ate swere swere deo ate Lapnil-p powder 1 pouch nu adha kilo besan vich mix krke deo.
Punjab
YouTube channel Vicky pansari hai
ਇਹ ਹਲਦੀ ਦੇ ਬੂਟੇ ਇਸ ਤਰ੍ਹਾਂ ਹੋ ਰਹੇ ਹਨ, ਕੀ ਹੱਲ ਆ ਜੀ ਇਸਦਾ ਅਤੇ ਕੀ ਪ੍ਰੋਬਲਮ ਆ ਇਸ ਨੂੰ ?
(pb)
Punjab
ਨੱਥਾ ਜੀ ਇਹ ਜੜ੍ਹ ਗਲਣ ਰੋਗ ਕਰਕੇ ਹੈ। ਇਸ ਨੂੰ ਰੋਕਣ ਲਈ ਬਿਜਾਈ ਤੋਂ 30, 60 ਅਤੇ 90 ਦਿਨ ਬਾਅਦ ਮੈਨਕੋਜ਼ਿਬ 3 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
खेत मे नमक डालने से फसल बढ़ती है ?
(hn)
Punjab
ओम जी ज़मीन में नमक डालने से पहले आप अपनी ज़मीन की मिटटी की जाँच कर वाये और फिर रिपोर्ट के हिसाब से उन्ही तत्त्व की पूर्ति करे जिनकी कमी है। ऐसे में ज़मीन में सीधा नमक डालने से आपकी ज़मीन और इसमें जो फसल है वह ख़राब हो सकती है। धन्यवाद।
सर जी ग्वार की फसल मे खरपतवार की दवाई बताएं ?
(hn)
Punjab
ओम जी ज्वार की फसल में खरपतवार की रोकथाम के लिए बिजाई से 1-2 दिन बाद मिट्टी में नमी के समय 400 ग्राम एंट्राज़िन प्रति एकड़ में (150 लीटर पानी) के साथ स्प्रे कर सकते है। स्प्रे के समय मिट्टी में आवश्यक नमी होनी चाहिए।
Rajasthan
ज्वार नही गवार की फसल
Majh bilkul khaa pee nahi rahi te na hi jugali kar rahi hai, pinda bilkul thanda pia hae ji ?
(pb)
Sukhdev Singh Sohi ji majh nu indigestion ho gea es lai os nu Injection RUMIREC 10ml ,Injection Mecovet 15ml , Injection Intamox 4.5gm lwao ji. Powde CUD 240gm , 500ml milk ch mix kar k 100gm sugar mix kar ke 30min rako te fer 200ml Brotone nall deo ji
sir sarson di jaldi tyaar hon waliyan variety de naam dasdo ate eh kinne kinne samey vich tyaar hundiyan ne ?
(hn)
Punjab
Jashan ji sarson diya kisma jive RCH 1, PHR 126, Giriraj, eh kisma takreeban 145-150 dinna vich tyar ho jandian han. Te PGSH 1707, GSC 7, GSC 6 varieties takreeban 155-160 din vich tyar ho jandi hai. Baki toria diya jaldi pakkan valian kisma jive TBT 37, TL 17, TL 15 takreeban 90 dinna vich tyar ho jandi hai. Te baki kisma jive Pusa Agrani, Pusa Mustard 28 eh kisma 110 dina de as-pas da samay vich tyar ho jandiya han. Dhanywad.
hmare kaddu ki bel or turayi ki bel girgit kaat deti h, usse bachane ke upay ?
(hn)
Uttar Pradesh
Bhairav ji kripya ap dekhe ki beelo ko girgit nahi chauhe(rats) kat rahe hoge. Kyi ki girgit ese nahi krte. Agar koi beelo ke as pas bil ja khud vegera hai to chauhe hi hoge. Aur inke liye ap Zinc phosphide @15-20gram ko 1kg kanak or jowar ke daano ke sath mix karke bil ja khud ke pas dal sakte hai. Par pehle 1-2 dinn ke liye bina diwayi lagaye daano ko dale aur fir diwayi vale daano ko istemal kare. Aur daano ko pani naa lagne de. ap apni sabji ki beelo par neem oil ki spray bi kar sakte hai. Dhanywad.
रविंदर जी हमारी गाय का तापमान 104 से ऊपर ही रहता है, हमने बहुत इलाज करवा के देख लिया है, कोई भी फर्क नहीं पड़ा, अभी आप ही कोई इलाज बताएं इसे कौन सी बोतल या इंजेक्शन दिया जाए ?
(pb)
gurbhej singh ji tusi cow nu Injection Tarramycin 50ml x1litter NS vich mix kar ke IV lao naal 1 litter NS x CRB 30 ml lao , Injection Melonex plus 15ml Injection Mecovet 15ml 3 din lao. 1 Injection Berinel RTU 20ml da v lao ji.
मेरे आड़ू के पौधे मुरझा कर मर रहे है, 60-70 पौधे ऐसे सूख गए हैं, जो भी कोई दवाई बताते हैं, वह सारी डाल दी, फिर भी ऐसे ही सूख रहे हैं ?
(hn)
Punjab
मनोज जी पौधों में Nematodes की समस्या हो सकती है। पौधों को निचे से तत्त्व नहीं मिल रहे और जड़ो का विकास बी रुक गए है, इसी लिए पौधे कमला गए है। आप पौधों में Pherodone @50gram प्रति पौधे के हिसाब से दाल सकते है। और 3-4 दिन बाद पौधों को NPK 19:19:19@5-6gram प्रति 1litre के हिसाब से स्प्रे कर सकते है। धन्यवाद।
Sir dhan m pani ki problem ka gondkatira kon si company ka milta h, plz ans ?
(en)
Punjab
Yashpal ji kripya apna sawal visthar se btaye ki dhan me pani ki kya problem hai ta jo apko uske bare mein sahi jankari de sake. Dhanywad.
ਸਰ ਜੀ ਮਿਰਚਾਂ ਨੂੰ ਠੁੱਠੀ ਰੋਗ ਪੈ ਗਿਆ, ਇਸ ਦੀ ਰੋਕਥਾਮ ਦਾ ਇਲਾਜ ਦੱਸੋ ਜੀ ?
(pb)
Punjab
ਸੁਖਜਿੰਦਰ ਜੀ ਇਹ ਥਰਿਪ ਕੀਟ ਦੇ ਹਮਲੇ ਕਰਕੇ ਹੁੰਦਾ ਹੈ। ਇਹ ਜ਼ਿਆਦਾਤਰ ਖੁਸ਼ਕ ਮੌਸਮ ਵਿੱਚ ਪਾਇਆ ਜਾਣ ਵਾਲਾ ਕੀੜਾ ਹੈ। ਇਹ ਪੱਤਿਆਂ ਦਾ ਰਸ ਚੂਸਦਾ ਹੈ ਅਤੇ ਪੱਤਾ ਮਰੋੜ ਰੋਗ ਪੈਦਾ ਕਰ ਦਿੰਦਾ ਹੈ। ਇਸ ਨਾਲ ਫੁੱਲ ਵੀ ਝੜਨ ਲੱਗ ਜਾਂਦੇ ਹਨ। ਇਸਦਾ ਹਮਲਾ ਵੱਧ ਹੋਵੇ ਤਾਂ ਇਮੀਡਾਕਲੋਪ੍ਰਿਡ 17.8 ਐੱਸ ਐੱਲ ਜਾਂ ਫਿਪਰੋਨਿਲ 1 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਫਿਪਰੋਨਿਲ 80% ਡਬਲਿਊ ਪੀ 2.5 ਮਿ.ਲੀ. ਪ੍ਰਤੀ ਲੀਟਰ ਪਾਣੀ ਜਾਂ ਥਾਇਆਮੈਥੋਐਕਸਮ 25% ਡਬਲਿਊ ਜੀ 1.0 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰ ਸਕਦੇ ਹਨ। ਧੰਨਵਾਦ।
ਮੱਝ ਗਾਂ ਗੱਬਣ ਹੈ ਕਿਵੇਂ ਪਤਾ ਕੀਤਾ ਜਾਵੇ, ਕਿੰਨੇ ਸਮੇਂ ਬਾਅਦ ਚੈੱਕ ਕੀਤਾ ਜਾਵੇ ?
(pb)
Punjab
ਤੇਜਿੰਦਰ ਸਿੰਘ ਜੀ ਤੁਸੀ ਟੀਕਾ ਭਰਵਉਣ ਤੋਂ 3 ਮਹੀਨਾ ਬਾਦ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ .ਦੇਸੀ ਤਰੀਕੇ ਨਾਲ ਉਸਦੇ ਗੱਭਣ ਹੋਣ ਦੀ ਜਾਂਚ ਵੀ ਕਰ ਸਕਦੇ ਹੋ, ਦੇਸੀ ਤਰੀਕਾ ਇਹ ਹੈ ਕਿ ਪਸ਼ੂ ਦੇ ਸਵੇਰੇ ਪਹਿਲੇ ਪਿਸ਼ਾਬ ਵਿਚ ਸਰੋ ਦੇ ਤੇਲ ਦੀਆਂ 5-7 ਬੂੰਦਾਂ ਇਕ ਥਾਂ ਤੇ ਪਾਉ ਜੇਕਰ ਬੂੰਦਾਂ ਇਕੱਠੀਆਂ ਰਹਿਣ ਅਤੇ ਟਿਕੀ ਜਿਹੀ ਬਣਦੀ ਹੈ ਤਾਂ ਉਹ ਗੱਬਣ ਹੈ ਜੇ ਬੂੰਦਾਂ ਖਿਲਰ ਜਾਣ ਤਾ ਖਾਲੀ ਹੈ, ਪਰ ਸਹੀ ਤਰੀਕਾ ਡਾਕਟਰ ਤੋਂ ਹੀ ਚੈੱਕ ਕਰਵਾਓਣ ਵਾਲਾ ਹੈ
ਭਿੰਡੀਆਂ 2 ਵਾਰ ਬੀਜ ਚੁੱਕਿਆ ਹਾਂ, ਇਸ ਤਰ੍ਹਾਂ ਮੱਚ ਜਾਦੀਆਂ ਹਨ, ਕੀ ਹੱਲ ਆ ?
(pb)
Punjab
ਨੱਥਾ ਜੀ ਕਈ ਵਾਰ ਭਿੰਡੀ ਵਿਚ ਜੜ ਦਾ ਕੀਟ ਜਾ ਜੜ ਵਿਚ ਫੰਗਸ ਹੋਣ ਕਰਕੇ ਬੂਟੇ ਇਸ ਤਰਾਂ ਹੋ ਜਾਂਦੇ ਹੈ। ਇਸ ਵਾਰ ਤੁਸੀਂ ਭਿੰਡੀ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿੱਚ ਭਿਉਂ ਕੇ ਰੱਖਣ ਨਾਲ ਬੀਜ ਦੀ ਪੁੰਗਰਣ ਸ਼ਕਤੀ ਵੱਧ ਜਾਂਦੀ ਹੈ। ਜ਼ਮੀਨ ਤੋਂ ਪੈਦਾ ਹੋਣ ਵਾਲੀ ਉੱਲੀ ਤੋਂ ਬਚਾਉਣ ਲਈ ਬੀਜਾਂ ਨੂੰ ਕਾਰਬੈਂਡਾਜ਼ਿਮ ਨਾਲ ਸੋਧੋ। ਸੋਧ ਕਰਨ ਲਈ ਬੀਜਾਂ ਨੂੰ 2 ਗ੍ਰਾਮ ਕਾਰਬੈਂਡਾਜ਼ਿਮ ਘੋਲ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ 6 ਘੰਟੇ ਲਈ ਡੋਬੋ ਅਤੇ ਫਿਰ ਛਾਂਵੇਂ ਸੁਕਾਓ। ਫਿਰ ਤੁਰੰਤ ਬਿਜਾਈ ਕਰ ਦਿਓ। ਬੀਜਾਂ ਦੇ ਵਧੀਆ ਪੁੰਗਰਾਅ ਲਈ ਅਤੇ ਮਿੱਟੀ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ, ਬੀਜਾਂ ਨੂੰ ਇਮੀਡਾਕਲੋਪ੍ਰਿਡ 5 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਅਤੇ ਬਾਅਦ ਵਿੱਚ ਟ੍ਰਾਈਕੋਡਰਮਾ ਵਿਰਾਈਡ 4 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ। ਧੰਨਵਾਦ।
Punjab
ਧੰਨਵਾਦ ਜੀ
212 jhone bare jankari ?
(pb)
Inderjeet ji CR212 jhone di kism takreeban 135-145 din da sma laindi hai pakkan layi . Isdi height 104-105 cm hundi hai. Is variety di paneeri di bijayi jaldi launi pendi hai. Isda jhaad average 30-32 quintal prati acre hunda hai. Dhanwad.
212 jhona ?
(pb)
Inderjeet ji CR212 jhone di kism takreeban 135-145 din da sma laindi hai pakkan layi . Isdi height 104-105 cm hundi hai. Is variety di paneeri di bijayi jaldi launi pendi hai. Isda jhaad average 30-32 quintal prati acre hunda hai. Dhanwad.
quantity of mycorrhiza pr ekar kini hai ji ?
(en)
Punjab
Manjinder ji mycorrhiza di dose 4kg prati acre di hundi hai. Dhanwad.
best company da mycorrhiza khera te online available hai tan link bhejo ji, thx ?
(en)
Punjab
Manjinder ji Shri ram company da Ziva de nam te mycorrhiza product aunda hai. Eh takreeban har shriram company de dealers to mil janda hai. Dhanwad.
Muli di kethi karan to pehla is jameen vich kis-kis di varto kar sakde ha ta jo muli lambi hove ?
(pb)
Jasvinder ji tusi muli di fasal lyi zameen tyar karn to pehla rudi di khad pa sakde han. Te zameen tyar samay tusi Urea@55kg, SSP@75kg prati acre de hisab nal bijayi to pehla pa sakde han. Te baki de tatt tusi zameen di mitti di janch karvaun baad report de hisab nal pa sakde han. Dhanwad.
sir ful or fal jhad rahe hi iske liye kya kare ?
(hn)
Maharashtra
Abhiram ji ap fasal par Planofix@4ml prati 15 litre pani ke hisab se spray kar sakte hai. Ap fasal par ek spray NPK 19:19:19@1kg prati acre ke hisab se kar sakte hai, is se fasal me nutrients ki purti bi hogi. Dhanywad.
Medical plant names ?
(hn)
Sanjay, few name of medicinal plants are ALOE VERA, AMLA, ASHWAGANDHA, BAHERA, BHUMI AMALAKI, BRAHMI, DILL SEEDS, INDIAN BAEL, KALIHARI, LEMON GRASS, MULETHI, NEEM, PUDINA, SADABAHAR, SAFED MUSLI, SARPAGANDHA, SHANKHPUSHPI
baigan ko kida laga hai, jaivik upay bataiye ?
(hn)
Maharashtra
Gopal ji, baingan me keet ki roktham ke liye sarso ki khal ka paani paudhe ko daal skte hain aur spray ke liye aap neem oil use kr skte hain, Dhanyvad
Looking for Indian grown Mulathi ?
(en)
Punjab
Dikshant, to get the seed of Mulathi you can contact with PRAKRITI GARDEN STUDIO (Phone: 09999729979). If you want to know more then ask question in detail to get proper information. Thank you
मेरा धान का रोपा नहीं बढ़ रहा, उसमें पीला रोग भी लग रहा है, इसके लिए कौन सी दवा उपयोग करना चाहिए, रोपा मैंने 12 जून को डाला था, कृपया कर बताएं जिससे इसकी हाइट जल्दी से बढ़ सके ?
(hn)
Madhya Pradesh
आशीष पटेल जी, नर्सरी में पोषक तत्वों की कमी है, इसके लिए जिंक 21% @150gm/पंप और ferrous sulphte @150gm/पंप के हिसाब से स्प्रे कर सकते हैं और अगर अभी तक यूरिया नहीं डाला तो 3.5kg यूरिया/कनाल दाल सकते हैं, धन्यवाद
Sir g ziri uper kali ate zinc da gol kis tra sprey kar sakde ja fir keth which sita dey sakde, plz ans ?
(en)
Punjab
Rana ji, university ikathi spray krn di sifarish nhi krdi, vdiya result lain lai ehna di vakhri spray kro, hje zinc di spray da sma vi nhi aya, agar niche nhi pai ta tusi hun vi Zinc 33% @16kg/acre pa skde ho fr tuhanu esdi spray di jrurat hi nhi paini, Dhanvad
ਸਰ ਜੀ ਇਕ ਕਨਾਲ ਵਿੱਚ ਚਰੀ ਦਾ ਕਿੰਨਾ ਬੀਜ਼ ਪਾਉਣ ਹੈ, ਛਿੱਟੇ ਨਾਲ ਬਿਜਾਈ ਕਰਨੀ ਹੈ ?
(pb)
Haryana
ਕੁਲਦੀਪ ਸਿੰਘ ਜੀ, ਜਵਾਰ ਬੀਜਣ ਲਈ ਲਗਭਗ 2kg ਬੀਜ/ਕਨਾਲ ਪਾ ਸਕਦੇ ਹੋ,
sir g ਮੋਸਮ ਆ ਨਹੀ ਰਿਹਾ ਇਹ ਕਹਿੰਦੇ ਨੇ ਸਥਾਨ ਬਦਲੋ, ਇਸ ਵਾਰੇ ਦੱਸਣਾ ?
(pb)
Punjab
ਗੁਰਪ੍ਰੀਤ ਸਿੰਘ ਜੀ ਤਕਨੀਕੀ ਖ਼ਰਾਬੀ ਕਾਰਨ ਇਹ ਦਿੱਕਤ ਹੋ ਰਹੀ ਹੈ, ਜਲਦੀ ਹੀ ਇਸਨੂੰ ਠੀਕ ਕੀਤਾ ਜਾਵੇਗਾ, ਧੰਨਵਾਦ
ਮੌਸਮ
Ki assi 21% zinc di spray jhone upper kr skde haan ke nhi te dose ?
(pb)
Haryana
Gurpreet Singh ji, hje spray krn da sma nhi aya, agar hjr tak jhone nu zinc nhi pai ta Zinc 33% @16kg/acre de hisab naal pa skde ho te spray di jrurat hi nhi paini, Zinc 21% spray lai lagbhag 1kg/acre vart skde ho, Dhanvad
ਸਰ ਸਪਰੇਅ ਕਰਨ ਜਾ ਰਿਹਾ, ਝੋਨਾ ਗਰੋਥ ਨੀ ਕਰ ਰਿਹਾ, ਮਾਤਰਾ ਦੇਖੋ ਤਾਂ ਸਹੀ ਹੈ, ਯੂਰੀਆ 1 ਕਿਲੋ, ਜ਼ਿੰਕ 21% 1 ਕਿਲੋ, ਲੋਹਾ, ਜ਼ਿੰਕ 19% 500 gm, ਡਲੀ ਵਾਲੀ ਕਲੀ ਅੱਧਾ ਕਿਲੋ, ਇਕ ਦਿਨ ਪਹਿਲਾ ਭਿਓ ਕੇ ਰੱਖਣੀ, ਦੱਸੋ ਸਰ ਕੁੱਝ ਗ਼ਲਤ ਤਾਂ ਨਹੀਂ ?
(pb)
Punjab
ਬਲਵਿੰਦਰ ਸਿੰਘ ਜੀ, ਯੂਨੀਵਰਸਿਟੀ ਏਨੇ ਤੱਤ ਮਿਲਾਕੇ ਸਾਰੇ ਕਰਨ ਦੀ ਸਿਫਾਰਿਸ਼ ਨਹੀਂ ਕਰਦੀ, ਪਰ ਕਿਸਾਨ ਇਸਤਰਾਂ ਕਰਦੇ ਹਨ ਤੇ ਇਹਨਾਂ ਨੂੰ ਰਿਜ਼ਲਟ ਵੀ ਚੰਗੇ ਮਿਲਦੇ ਹਨ ਤੇ ਸਪਰੇਅ ਲਈ ਇਹ ਮਾਤਰਾ ਇਹਨਾਂ ਤੱਤਾਂ ਲਈ ਸਹੀ ਹੈ, ਪਰ ਪੈ ਰਹੀ ਗਰਮੀ ਕਾਰਨ ਗਰੋਥ ਰੁਕੀ ਹੋਈ ਹੈ, ਜਦੋਂ ਮੌਸਮ ਠੀਕ ਹੋਵੇਗਾ ਤਾ ਝੋਨੇ ਦੀ ਗਰੋਥ ਸ਼ੁਰੂ ਹੋ ਜਾਵੇਗੀ, ਧੰਨਵਾਦ
Punjab
ਬਲਵਿੰਦਰ ਸਿੰਘ ਜੀ, ਦੋ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ ਕਿ ਕਲੀ ਦਾ ਪਾਣੀ ਹੀ ਨਿਤਾਰ ਕੇ ਵਰਤਣਾ ਭੁੱਲ ਕ ਵੀ ਕਲੀ ਸਪਰੇਅ ਪੰਪ ਚ ਨਾ ਜਾਵੇ ਨਹੀਂ ਤਾਂ ਪੰਪ ਚੌਕ ਹੋ ਜਾਣਾ । ਦੂਸਰਾ ਏਸ ਘੋਲ ਦੀ ਸਪਰੇਅ ਕਰਦੇ ਸਮੇਂ ਇੱਕ ਥਾਂ ਏ ਦੋਹਰਾ ਫੁਹਾਰਾ ਨਾ ਪਵੇ
Yeh kon se bimari h or is ke davai Kiya h ?
(en)
Maharashtra
Kalpaendu ji, esme keet ka attack hai, iski roktham ke liye Emamectin Benzoate 5% SG @60gm/acre ke hisab se spray kr skte hain, Dhanyvad
ਸਰ ਕੱਟਾ ਖੂਹ ਵਿੱਚ ਡਿੱਗ ਗਿਆ ਸੀ, ਉਸ ਦਾ ਬਾਕੀ ਸ਼ਰੀਰ ਤਾਂ ਬਿਲਕੁਲ ਠੀਕ ਪਰ ਪਿਛਲੀਆਂ ਲੱਤਾ ਤੇ ਭਾਰ ਨਹੀ ਆਉਦਾ, ਬਾਕੀ ਖਾਂਦਾ ਪੀਂਦਾ ਸਭ ਠੀਕ ਹੈ, ਲੋਕਲ ਡਾਕਟਰ ਕਹਿੰਦਾ ਮਾਸ ਫੱਟਿਆ ਹੈ, ਕੀ ਕਰੀਏ ਤਾਂ ਜੋ ਉਸਦੀਆਂ ਸੁੰਨ ਹੋ ਚੁੱਕੀਆਂ ਨਾੜਾਂ ਦਾ ਸਰਕਲ ਚੱਲ ਸਕੇ ਲੱਤਾ ਤੇ ਭਾਰ ਸਹਿਣ ਯੋਗ ਹੋ ਜਾਵੇ ?
(pb)
ਬਲਵਿੰਦਰ ਜੀ ਤੁਸੀਂ ਕੱਟੇ ਨੂੰ Injection Mecovet 30ml ਦਾ 3ml ਰੋਜ਼ਾਨਾ , Injection TNH 5ml ਦਾ 1ml ਰੋਜ਼ਾਨਾ ਲਗਵਾਓ ਜੀ
Punjab
thanks sir
sir namskar je, sir mujhe kakadnath murgi ja phir Bache Lene hai Kaha se melege, thanks ?
(pb)
Punjab
Nabhi ji tuci chicks lenn lai Jitender 8557810334 Shonki Farm nal sampark kr skde ho.
कोदो की सावा कें दवाई
(hn)
Punjab
राकेश जी किर्प्या अपना सवाल विस्तार से करे ताकि आपको सही जानकारी मिल सके, धन्यवाद
Sir dhan jeeri ki achchhi production ke liye kya kare, full details ?
(hn)
Punjab
Sandeep ji dhan ki fasal me takreeban N:P:K@50:12:12 kg/acre ke hisab se jis me Urea @110 kg/acre, SSP@75 kg/acre and MOP@20 kg/acre dali jati hai. Urea ka 1/3 hissa, MOP aur SSP kai puri dose zameen me puddling karte samay dale. Baki ki urea ko 2 hisso mein transplanting ke 15 dinno ke fasale par dal sakte hai. Puddling karte samay ja dusri urea dalne ke samay Zinc sulphate heptahydrate @25 kg or zinc sulphate monohydrate @16 kg/acre dale ta jo zinc ki deficiency dur ho sake. Transplanting ke 30-35 din baad ek ferrous sulphate@1 kg/100 ltr water per acre se kar sakte hai. Dhanywad.
धान में चारे के लिए कौन सी दवाई उचित रहेगी ?धान में घास के लिए कौन सी दवाई उचित रहेगी ?
(hn)
Maharashtra
दांगी जी अगर आप रोपाई कर चुके हैं तो रोपाई के 20 दिन बाद खरपतवार के लिए Bispribac Sodium 10% SC @80ml/एकड़ के हिसाब से छिड़काव कर सकते हैं, धन्यवाद
Punjab
tuci GADVASU ton semen leyan lai Monday ton Friday swere 11 bjee ton 1 bjee de vich vich uthe pujj ke GADVASU dairy vich semen center te jaa ke semen leya skde ho, baki ohna ton tuhanu mineral mixture khridan vare bhi jankari mill jawegi jiss din sarkari chutti howe ja koi v holiday howe uss din bnnd rehnda hai ..
Y. G amrood de pateya nu keeda kha reha te fal vicho v sundi nikal di hai, hal dso, koi nuskha uchar gharelu ?
(pb)
Punjab
Jatinder Singh ji, patiya te keet di roktham lai tusi neem oil di spray kar skde ho ate fal vaali sundi de control lai fruit fly trap lga skde ho kaafi had tak esnal control kita ja skda hai, fruit fly trap lain lai tusi Krishi Vigyan Kendra (Shamsher Nagar, Sirhind Phone: 01763 221 217 ) vich sampark kar skde ho, Dhanvad
Mujhe ek aam ka plant lagaye hue 4 din hue, usmein abhi jeevamrit daal skte hai, agar daal skte hain to kitna daalein, jawab dene ki kirpa krein ?
(en)
Maharashtra
MD ji paudha takreeban ek mahine mein apni roots bnata hai aur fir naye patte nikalte hai. Tab tak paudhe me sahi matra me nami bna ke rakhe aur jada pani rukne na de. Ap paudhe me vermicompost@1-2 kg prati paudha dal sakte hai. Ap jeevamrut bi dal sakte hai. Iski 100ml dose ko 1-2 litre pani me mix kar le aur baad mein paudhe ko sham ke samay dal de. Dhanywad.
Rajasthan
ਤੁਸੀ 40 ਕਿਲੋ ਅਨਾਜ਼ ਪਾਓ ਉਸ ਵਿੱਚ ਮੱਕੀ, ਕਣਕ ਦੋਨੋ ਮਿਕਸ ਕਰਕੇ ਪਾਓ ਅਤੇ 30 ਕਿਲੋ ਖਲਾਂ ਜਿਸ ਵਿੱਚ ਸਰੋਂ ਦੀ ਖਲ, ਵਡੇਮਿਆ ਦੀ ਖਲ, ਸੋਇਆਬੀਨ ਪਾ ਸਕਦੇ ਹੋ ਅਤੇ 30 ਕਿਲੋ DOC ਜਿਸ ਵਿੱਚ ਚਾਵਲ ਦਾ ਛਿਲਕਾ, ਕਣਕ ਦਾ ਛਿਲਕਾ, ਛੋਲਿਆਂ ਦਾ ਛਿਲਕਾ ਪਾ ਸਕਦੇ ਹੋ ਅਤੇ 2 ਕਿਲੋ ਮਿਨਰਲ ਮਿਕਸਚਰ ਅਤੇ 1 ਕਿਲੋ ਨਮਕ ਪਾ ਕੇ ਫੀਡ ਤਿਆਰ ਕਰ ਸਕਦੇ ਹੋ ਇਹ ਤੁਸੀ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ ਅਤੇ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ
Gurjinder ji tuci kise bhi company jiwe ABS, SAG, kise de bhi sahiwal bull de record de hisab nal semen bhrwa skde ho baki ehna vich alag alag doctors walo research krke semen tyar kitte jnde hai.
tuci cargill di feed vart skde ho baki vdhia hara chara jrur deo kyuki pashu di khurak nal usde dudh ate sarir di vdhia growth hundi hai.
ਕੀ ਕਰਨਾ ਪੈਣਾ ?
(pb)
ਗੁਰਪ੍ਰੀਤ ਸਿੰਘ ਜੀ, ਕੋਈ ਦਵਾਈ ਪਾਉਣ ਦੀ ਜਰੂਰਤ ਨਹੀਂ ਗਮਲੇ ਦੀ ਮਿੱਟੀ ਬਦਲ ਦੋ ਅਤੇ ਮਿੱਟੀ ਨਾਲ ਗਲੀ ਰੂੜੀ ਮਿਲਾਕੇ ਪਾਓ, ਧੰਨਵਾਦ
Is there any rabbit breed called England Mary, Where can I get details about it ?
(en)
Punjab
Mr. jobin if you want to buy rabbit please contact to this no. 9496218630 and click on this link and watch this video https://www.youtube.com/watch?v=I-pBLcc9G_Q
Mirch ki nasari taiyar ho gyi hai, Isaka Ropn kese kre, Sujhav jarur de ?
(hn)
Punjab
Shriman ji, mirch ko khet me lgane ke liye ktar se ktar ka fasla 60cm aur podhe se podhe ka fasla 45cm rakhna hota hai, ropan krne ke baad turant paani de skte hain, Dhanyvad
ਸਰ 22 ਦਿਨ ਦੀ ਵੱਛੀ ਆ ਉਸ ਦੇ ਅੱਠ ਦਿਨਾਂ ਤੋਂ butalex ਦਾ ਟੀਕਾ ਲਾਤਾ ਸੀ, ਪਰ ਹੁਣ ਉਸ ਦੇ ਗੰਢਾਂ ਹੋ ਗਈਆਂ, ਕੀ ਹੁਣ ਟੀਕਾ ਦੁਬਾਰਾ ਲਾ ਸਕਦੇ ਹਾਂ, ਤੇ ਕਿੰਨਾ ਲਾ ਸਕਦੇ ਹਾਂ, ਇਸ ਦਾ ਕੋਈ ਨੁਕਸਾਨ ਤਾਂ ਨੀ ਹੁੰਦਾ ?
(pb)
ਹਾਜੀ ਦੁਬਾਰਾ ਵੀ ਤੁਸੀਂ ਟੀਕਾ ਲਗਾ ਸਕਦੇ ਹੋ ਇਹ 2 ml ਲਗੇਗਾ ਜੀ
ਇਹ ਗਾ ਨੂੰ ਸੂਈ ਨੂੰ 10 ਦਿਨ ਹੋ ਗਏ ਨੇ, ਇਸਨੇ ਆਪਣੇ ਪਿਛਲੇ ਸੂਏ ਤੇ 9 ਕਿੱਲੋ ਡੰਗ ਦਾ ਦੁੱਧ ਦਿੱਤਾ ਸੀ, ਇਸ ਵਾਰ ਇਹ 4 ਕਿੱਲੋ ਹੀ ਦੁੱਧ ਦੇ ਰਹੀ ਆ, ਕੀ ਕੀਤਾ ਜਾਵੇ, ਇਹ ਆਪਣੇ ਸੂਣ ਤੋਂ 5 ਦਿਨ ਪਹਿਲਾ ਤੱਕ ਵੀ ਦੁੱਧ ਦੇਂਦੀ ਰਹੀ ਹੈ, ਕਿਰਪਾ ਕਰਕੇ ਕੋਈ ਦਵਾਈ ਦੱਸੋ ਅੰਗਰੇਜ਼ੀ ਵਿੱਚ ਦਵਾਈ ਦੇ ਨਾਂ ਸਮੇਤ ?
(pb)
ਰਾਜਵੀਰ\'ਜੀ ਤੁਸੀਂ ਗਾ ਨੂੰ Liquid Anabolit 1 litter ਪੈਕਿੰਗ ਲਿਆ ਕੇ 100mlਰੋਜ਼ਾਨਾ ਦਿਓ , Powder Lac UP FX 1.5kg ਪੈਕਿੰਗ 100gm ਸਵੇਰੇ\'- ਸ਼ਾਮ 5 ਦਿਨ ਉਸ ਤੋਂ ਬਾਅਦ ਦਿਨ ਵਿੱਚ ਇਕ ਵਾਰ ਦਿਓ ਜੀ
Mirchi ka podha sukhata ha ?
(hn)
Maharashtra
Shriman ji, agar patte ekdum se murjha jate hain to isme wilt ki smasya hai, iske liye carbendazim @2gm/ltr paani ke hisab se paudhe ki jad ke taraf spray kr skte hai, apki fasal par ras chusak keet ka bhi hamla hai, iske liye aap fipronil 5SC @1ml/ltr paani ke hisab se spray kar skte hain, Dhanyvad
बैंगन में क्या बीमारी है जी ?
(hn)
Punjab
बलजीत जी यह सूखा रोग के लक्षण लग रहे है। इस बीमारी से फसल पीली पड़ने लग जाती है और पत्ते झड़ जाते हैं। सारा पौधा सूखा हुआ नज़र आता है प्रभावित तने को यदि काटकर पानी में डुबोया जाये तो पानी सफेद रंग का हो जाता है।इसकी रोकथाम के लिए फसली चक्र अपनाएं। बैंगन की फसल फ्रांसबीन की फलियों की फसल के बाद उगाएं, ऐसा करने से इस बीमारी को फसल को बचाया जा सकता है। प्रभावित पौधों के हिस्सों को खेत से बाहर निकालकर नष्ट कर दें। खेत में पानी खड़ा ना रहने दें। बीमारी के हमले को रोकने के लिए कॉपर ऑक्सीक्लोराइड 2.5 ग्राम प्रति लीटर पानी की स्प्रे करें।धन्यवाद।
devmedia
(hn)
Punjab
Jitendra ji kripya apna sawal visthar se btaye ta jo apko uske hisab se sahi jankari de sake. Dhanywad.
Jharkhand
adrakh ka podha nahi ban raha he patte pila ho ja rahe hai
ਸਰ ਦੁੱਧ ਦੇਣ ਵਾਲੀਆਂ ਗਾਂਵਾਂ ਦੇ ਲਈ ਕਿਹੜੀ ਫੀਡ ਵਧੀਆ ਰਹੇਗੀ ?
(pb)
Rajasthan
tuci khudd ghar vich feed tyar krke de skde ho isde lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. baki ohna nu vdhia hara chara jrur deo ate her 3 mahine badd pett de kiria wali dwai jrur deo baki tuci ohna nu vdhia hara chara jrur deo.
Is bakri k body pr aise ho rha h, kya kre ?
(hn)
Sanjay Kumar ji bakri nu tusi injection Hitek 1ml/33kg bodyweight de hisab nall lao ji
cow k liye feed formula btae ?
(hn)
Rajasthan
aap ghar par feed tyar krke de sakte ho iske liye 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. baki ohna nu vdhia hara chara jrur deo ate her 3 mahine badd pett de kiria wali dwai jrur deo baki tuci ohna nu vdhia hara chara jrur deo.