Punjab
Search
How to control shora in farm? My farm is in muktsar
(en)
Anuraj, firstly you have to do soil test and then according to the test use gypsum in farm and always try to manage the crop residues in the soil. Thank you
5 HP De morar solar pump lagvona kina kahrcha lage ga ?
(pb)
5H p di motor te 275000-285000 da kharcha aajuga ji. es te subsidy koe nahi aa rahi ji.
Punjab
company de hisab nal a bai ji 185000tu 200000tak a jnda monoblock motor lao wadia pani lyi jankari lyi 9781006953 te sampark kro
Mujhe mushroom ki kheti ki training leni hai, krpya guide kare ki kha se training li jaye ?
(hn)
Punjab
Jasvinder Singh ji, mushroom ki training lene ke liye Krishi Vigyan Kendra (Dhakrani,01360-224378) me sampark kar skte hain. Dhanyvad
cow laindi hai Ganganagar ton, oh pani ghat pindi hai doodh v nahi wadh rahi a
(pb)
mandeep singh ji tusi Os nu Liquid Calciumust Gold 50ml sweare shame deo ji rojana te naal Powder Lac up FX 1.5kg rojana deo ji. baaki tusi ohna to pucho ke oh khurak khedi dinde c.
15 jul Ke bad bajra krne ke bad srso ho sktee hai ?
(hn)
Punjab
Kaushlendra ji ap bajra ke baad sarso ki bijayi kar sakte hai. Sarso ki bijayi ka sahi samay 15 september se 25 october ke beech ka hota hai. Dhanywad.
बिना पानी की खेती ?
(hn)
Punjab
देवराज जी फ़सले जैसे की सरसो, गवारा, बाजरा, चने, जिनकी बिजाई बारिश होने पर कर सकते है। सिंचाई के लिए अगर पानी ना हो तो बिना सिंचाई से भी इनकी फसल हो जाती है। बाकि अगर आप कोई और जानकारी लेना चाहते है तो अपना सवाल विस्तार से बताएं। धन्यवाद।
Sar rply plz, tnx ji ?
(pb)
Manjot chahal ji tusi Os nu 250gm dalda ,250gm Sugar,100gm nimbu 3 din ubaal ke deo ji
Punjab
ok sar ji very tnx ji
ਸਰ ਪੂਸਾ 44 ਬੂਟਾ ਘੱਟ ਕਰ ਰਿਹਾ ਹੈ, ਜ਼ਮੀਨ ਡਾਕਰ ਹੈ, ਡੀ ਏ ਪੀ 25 KG ਪੋਟਾਸ਼ ?
(pb)
Punjab
ਸੰਨਦੀਪ ਜੀ ਕਿਰਪਾ ਕਰਕੇ ਇਹ ਦੱਸੋ ਕਿ ਝੋਨੇ ਵਿਚ DAP ਤੋਂ ਇਲਾਵਾ ਹੋਰ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤੇ ਝੋਨਾ ਕਿੰਨੇ ਦਿਨਾਂ ਦਾ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Punjab
Sandeep g, धान की फसल को नाईट्रोजन की पूर्ति के लीये यूरीआ डालो 33% जिंक भी खेत में डालो
Makki da ki rate chlda ji kine rupey quantal aa ?
(en)
Rs 180--200/- per quantal
sir sabh to best bypass fat kehdi aaa ?
(pb)
Dharmagill ji tuci Rumofat, Rumanfat koi bhi vart skde ho.
Ssp kis company da best ae jiri vich pana, 25 dina jiri aa PR-114, theek rhu te rate v dasyo ji ?
(pb)
Punjab
Varinder ji tusi SSP fertilizer, IPL ja Coromandel company da le sakde han. Isda takreeban rate Rs.380 prati bag da hai. Dhanwad.
Best rat killed medication ?
(en)
Punjab
ਜਸਦੀਪ ਸਿੰਘ ਜੀ, ਚੂਹਿਆਂ ਦੀ ਰੋਕਥਾਮ ਲਈ ਬਾਜਰਾ, ਜਵਾਰ ਜਾਂ ਕਣਕ ਦਾ ਦਰੜ ਜਾਂ ਇਨ੍ਹਾਂ ਸਾਰਿਆਂ ਅਨਾਜਾਂ ਦਾ ਮਿਸ਼ਰਣ 1 ਕਿਲੋ ਲਓ ਤੇ ਉਸ ਵਿੱਚ 20 ਗ੍ਰਾਮ ਖਾਣ ਵਾਲਾ ਵਨਸਪਤੀ ਤੇਲ, 20 ਗ੍ਰਾਮ ਪੀਸੀ ਖੰਡ ਤੇ 80% ਤਾਕਤ ਦਾ 25 ਗ੍ਰਾਮ ਜ਼ਿੰਕ ਫ਼ਾਸਫ਼ਾਈਡ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਚੋਗੇ ਵਿੱਚ ਕਦੇ ਵੀ ਪਾਣੀ ਨਾ ਮਿਲਣ ਦਿਉ ਅਤੇ ਹਮੇਸ਼ਾਂ ਤਾਜ਼ਾ ਤਿਆਰ ਕੀਤਾ ਚੋਗ ਵਰਤੋ। ਇਕ ਹੀ ਫ਼ਸਲ ਵਿੱਚ 2 ਵਾਰ ਜ਼ਿੰਕ ਫ਼ਾਸਫ਼ਾਈਡ ਦਵਾਈ ਵਰਤਣ ਵਿਚਕਾਰ ਸਮਾਂ ਘੱਟੋ ਘੱਟ 2 ਮਹੀਨੇ ਹੋਣਾ ਅਤਿ ਜ਼ਰੂਰੀ ਹੈ। ਜ਼ਿੰਕ ਫ਼ਾਸਫ਼ਾਈਡ ਦਵਾਈ ਦੇ ਵਧੇਰੇ ਅਸਰ ਲਈ ਚੂਹਿਆਂ ਨੂੰ ਗੇਝ ਪਾਉ। ਇਸ ਲਈ ਜ਼ਿੰਕ ਫ਼ਾਸਫ਼ਾਈਡ ਦਵਾਈ ਦੀ ਵਰਤੋਂ ਤੋਂ ਪਹਿਲਾਂ ਬਾਜਰਾ ਜਾਂ ਜੁਆਰ ਜਾਂ ਕਣਕ ਦਾ ਦਰੜ ਜਾਂ ਇਨ੍ਹਾਂ ਅਨਾਜਾਂ ਦੇ ਮਿਸ਼ਰਣ ਵਿੱਚ ਤੇਲ ਤੇ ਪੀਸੀ ਖੰਡ ਮਿਲਾ ਕੇ 400 ਗ੍ਰਾਮ ਪ੍ਰਤੀ ਏਕੜ, 40 ਥਾਵਾਂ ਤੇ ਕਾਗਜ਼ ਦੇ ਟੁਕੜਿਆਂ ਉੱਪਰ 2-3 ਦਿਨਾਂ ਲਈ ਰੱਖੋ। ਧੰਨਵਾਦ
Dr ਸਾਬ ਮੈ 20 ਜੁਲਾਈ 2021 ਨੂੰ ਹਰਾ ਚਾਰੇ ਦੀ ਬਿਜਾਈ ਕਰਨੀ ਹੈ 2 ਬਿੱਘਾ ਜਮੀਨ ਵਿੱਚ, ਕਿਹੜਾ ਬੀਜ ਬੀਜਣਾ, ਜਿਹੜਾ ਜਲਦੀ ਹੋਵੇ, ਕਿੰਨਾ ਬੀਜ ਦੀ ਜਰੂਰਤ ਹੈ ?
(pb)
ਬਲਜੀਤ ਸਿੰਘ ਜੀ, ਅਗਰ ਹਰੇ ਚਾਰੇ ਲਈ ਮੱਕੀ ਦੀ ਬਿਜਾਈ ਕਰਨਾ ਚਾਹੁੰਦੇ ਹੋ ਤਾਂ J 1006 ਤੇ J 1007 ਦੀ ਬਿਜਾਈ ਕਰ ਸਕਦੇ ਹੋ ਅਤੇ ਬਿਜਾਈ ਲਈ 2 ਕਨਾਲ ਵਿੱਚ 5 ਕਿਲੋ ਬੀਜ ਵਰਤ ਸਕਦੇ ਹੋ, ਧੰਨਵਾਦ
devmedia
(hn)
Punjab
अभिशान भेड लेने के लिए आप Central Sheep and Wool Research Institute, Avikanagar से संपर्क कर सकते है यहां आप डॉ. मीना 75971 04404 जी से संपर्क कर सकते है.
verr ji dekheo ji super Napier Bajre kive lagda ji, 60 din da ho gy a ji, ki pai e a ji vdhia fotahra kr jawa ji, dso ?
(pb)
Punjab
Satwant ji pehla ta napier bajra vicho nadeena di roktham kro te fir is nu 70 kg urea urea prati acre de hisab nal 2 shifta vich pao. Pehla urea da hisa basant rut vich te duja monsoon de mausam vich pa sakde han. Dhanwad .
sir nedeena di rok lai ki kri e ja fir ik war wad hi dine a
veer dekheo ji kive a super nepiar Bajra 60 din ho gy a ji, vdhia fotahra kr jawe ki pa e a ji ?
(pb)
Punjab
Satwant ji tuhade dwara bheji photo open nahi ho rahi hai kirpa karke photo dubara bhejo ta jo ose hisab nal sahi jankari diti ja sake. Dhanwad.
ganne d wdea growth lai kiwe sambh sambhal kiti jawe ?
(pb)
Amarjeet ji pehla ta ganne di fasal vich nadeena di roktham kro te fasal vich sifarish matra vich fertilizers di varto kro. Ganne di fasal vich khada di varto zameen di mitti di janch karva ke report de hisab nal jruri khada di purti karni chahidi hai. Vaise ganne di fasal vich 200kg urea prati acre de hisab nal pe jandi hai. MOP te SSP di varto report de hisab nal krni chahidi hai. Urea di varto 3 hisso vich karni hai. Pehli 66kg urea prati acre de hisab nal bijayi samay karo te duji 66kg urea di vart duje pani te kro te teeji 66kg urea di varto 4th pani te kro. Kahi var thand vich pani di kami aa jndi hai te ganna peela pe janda hai te is samay tusi NPK 19:19:19@1kg 100 litre pani milake spray kar sakde han.Dhanwad.
ਸਰ ਝੋਨਾ ਇਸ ਤਰ੍ਹਾਂ ਹੈ, ਇਸਦਾ ਕੀ ਹੱਲ ਹੈ ਜੀ, 47 ਝੋਨਾ ਹੈ 25 ਦਿਨਾਂ da ?
(pb)
Punjab
ਭੁਪਿੰਦਰ ਜੀ ਝੋਨਾ ਇਸ ਤਰਾਂ ਕਈ ਕਰਨਾ ਕਰਕੇ ਹੋ ਸਕਦਾ ਹੈ। ਜਿਵੇ ਤੱਤਾਂ ਦੀ ਕਮੀ, ਵੱਧ ਗਰਮੀ, ਜ਼ਮੀਨ ਨੂੰ ਹਵਾ ਨਾ ਲੱਗਣਾ ਆਦਿ ਹੋ ਸਕਦੇ ਹਨ। ਤੁਸੀਂ ਝੋਨੇ ਵਿਚ ਲੋਹੇ ਦੀ ਸਪਰੇਅ 1kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਝੋਨੇ ਦੀ ਫ਼ਸਲ ਵੱਧ ਗਰਮੀ ਕਰਕੇ ਵੀ ਇਸ ਤਰਾਂ ਹੋ ਜਾਂਦੀ ਹੈ। ਜ਼ਮੀਨ ਵਿਚ ਜ਼ਿਆਦਾ ਪਾਣੀ ਭਰਕੇ ਨਾ ਰੱਖੋ ਤੇ ਜ਼ਮੀਨ ਨੂੰ ਹਵਾ ਵੀ ਜਰੂਰ ਲਵਾਓ। ਧੰਨਵਾਦ।
ਸੱਤ ਸ੍ਰੀ ਅਕਾਲ ਸਰ ਜੀ ਸਾਡੇ ਕੋਲ ਚੌਥੇ ਸੂਏ ਜਰਸੀ ਗਾਂ ਹੈ ਉਸ ਨੂੰ ਸੂਈ ਨੂੰ ਵੀ ਦਿਨ ਹੋਗੇ ਢੇਡ ਬੜਾ ਵਧੀਆ ਹੈ ਜੀ ਕੋਈ ਇਲਾਜ ਦਸੋ ਜੀ ਧੰਨਵਾਦ
(pb)
ਸਰਬਜੋਤ ਸਿੰਘ ਜੀ ਸੱਬ ਤੋਂ ਪਹਿਲਾ ਤੁਸੀਂ ਇਸ ਨੂੰ ਡੀਵਰਮਿੰਗ ਲਈ Bolus Flukarid DS 6gm ਦਿਓ ਜੀ , ਸੁੱਕੀ ਤੂੜੀ ਬਿਲਕੁੱਲ ਨਾ ਦਿਓ ਜੀ , ਹਰਾ ਚਾਰਾ ਵੀ ਘੱਟ ਪਾਓ ਜੀ ਤੇ ਫੀਡ ਪੂਰੀ (3kg body lai te 3 kg milk/1kg feed ) ਪਾਓ ਤੇ ਇਸਦਾ ਤੋਰਾ ਫੇਰਾ ਕਰਵਾਓ ਜੀ
ਸੱਤ ਸ੍ਰੀ ਅਕਾਲ ਸਰ ਜੀ ਸਾਡੇ ਕੋਲ ਚਾਰ ਸਾਲ ਦੀ ਕਟੀ ਹੈ, ਉਹਨੂੰ ਗਰਭਦਾਨ ਦੇ ਤਿੰਨ ਚਾਰ ਵਾਰ ਟੀਕੇ ਲਗਾਏ ਹਨ, ਉਹ ਗੱਬਣ ਨਹੀਂ ਰਹਿੰਦੀਆਂ, ਇੱਕ ਵੱਛੀ ਤਿੰਨ ਸਾਲ ਦੀ ਹੈ ਪਰ ਉਹ ਬੋਲਦੀ ਨਹੀਂ ਹੈ, ਵੀਰ ਜੀ ਆਪ ਕੋਈ ਇਲਾਜ ਦੱਸੋ, ਧੰਨਵਾਦ ?
(pb)
Punjab
ਤੁਸੀ ਕੱਟੀ ਦੀ ਬੱਚੇਦਾਨੀ ਵਿਚ 2 ਦਿਨ ਦਵਾਈ ਭਰਵਾਓ ਅਤੇ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ. ਬਾਕੀ ਜੋ ਵੱਛੀ ਬੋਲਦੀ ਨਹੀਂ ਉਸ ਨੂੰ ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਸਾਫ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ.
sir zinc 33%de naal pi industries da humisol use kar sakde haan ?
(hn)
Punjab
Jashan ji ap inka pura faida lene ke liye zinc ka alag se istemal kare aur 5-7 dinno ke fasale par humisol ka alag se istemal kare. Dhanywad.
Sat Siri Akaal Ji Sir majh khaa pee nahi rahi aur na hi jugali kar rahi hai, ilaj bhi kara rahe ha, koi farak nahi pae reha ?
(pb)
Sukhdev Singh Sohi ji majh nu kise vadiya company da liver tonic dena shuru karo. baki mitha sodha 50 gram 2-3 din deo ji. jekar feevar lag reha hai ta doctor to check karwao ji. os hisab nal hi hor koe slah ditti ja sakdi hai ji.
सर मेरी भैंस गाभिन नहीं है, उसे क्या दूँ जो वह गाभिन हो जाए ?
(hn)
आप उसकी बच्चेदानी में utrawin-oz दवाई तीन दिन भरवाएं और इसे Agrimin-i tab. रोजाना एक गोली दें और 21 दिन तक देते रहें फिर अगली बार हीट में आने पर हीट खाली छोड़ दें और उससे अगली हीट में भैंसे से करवाएं और साथ ही keeper plus पाउडर देना शुरू करें।
सर हम बाजरा की बिजाई करते है, किस किस्म की बिजाई करें जिसकी लम्बाई भी अच्छी हो, और पैदावार भी अच्छी हो ?
(hn)
Punjab
गिरधारी जी बाजरा की किस्में जैसे की RHB 121, HHB 67 (Unnat), Raj 171, RHB 17 है। यह किस्मे तकरीबन 70-80 दिनों में त्यार हो जाती है। धन्यवाद।
Sir ਝੋਨਾ ਲਗਾਏ ਨੂੰ 25 ਦਿਨ ਹੋ ਗਏ ਹਨ ਪਰ Sir ਝੋਨਾ ਦਾ ਜਾੜ ਨਹੀਂ ਬਣ ਰਿਹਾ, ਅਸੀਂ NPK ਵੀ ਉਚਿਤ ਮਾਤਰਾ ਵਿੱਚ ਪਾ ਚੁੱਕੇ ਹਾਂ, ਤੇ ਸਿਰਫ 2-3 ਜਾੜ ਹੀ ਬਣੇ ਹਨ ਹੁਣ ਤੱਕ, ਰੰਗ ਵੀ ਪੀਲਾ ਹੋ ਰਿਹਾ ਹੈ, ਯੂਰੀਆ ਦੀ ਦੂਜੀ ਡੋਜ ਵੀ ਪਾ ਚੁੱਕੇ ਹਾਂ ਜੀ, ਦੱਸੋ ਕਿ ਹੁਣ ਅਸੀਂ ਕੀ ਇਸਤੇਮਾਲ ਕਰੀਏ ਤਾਂ ਕਿ ਜਾੜ ਵਧੀਆ ਹੋਵੇ ਜੀ, ਧੰਨਵਾਦ ?
(pb)
Punjab
ਸਰਬਜੀਤ ਜੀ ਝੋਨੇ ਵਿਚ ਤੁਸੀਂ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰ ਚੁਕੇ ਹਨ। ਇਸ ਲਈ ਹੋਰ ਖਾਦਾਂ ਦੀ ਵਰਤੋਂ ਨਾ ਕਰੋ। ਇਹ problem ਤਕਰੀਬਨ ਹਰ ਥਾਂ ਹੈ ਕਿਉ ਕਿ ਗਰਮੀ ਵੱਧ ਹੋਣ ਕਰਕੇ ਤੇ ਬਾਰਿਸ਼ ਵਿਚ ਦੇਰੀ ਹੋਣ ਕਰਕੇ ਝੋਨੇ ਘੁੱਟੇ ਜੇ ਹੋਏ ਪਏ ਹਨ। ਆਉਣ ਵਾਲੇ 2-4 ਦਿਨਾਂ ਵਿਚ ਮੌਨਸੂਨ ਆਉਣ ਦੀ ਉਮੀਦ ਹੈ। ਬਾਰਿਸ਼ ਹੋਣ ਨਾਲ ਝੋਨੇ ਵਧੀਆਂ ਗਰੋਥ ਕਰਨਗੇ। ਇੰਨੀ ਗਰਮੀ ਵਿਚ ਜੋ ਖਾਦਾਂ material ਕਿਸਾਨ ਝੋਨੇ ਵਿਚ ਪਾਉਂਦੇ ਹਨ ਫ਼ਸਲ ਤੋਂ ਉਸ ਦੀ ਸਹੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਲਈ ਹੋਰ material ਦੀ ਵਰਤੋਂ ਨਾ ਕਰੋ। ਲਗਾਤਾਰ ਜ਼ਮੀਨ ਵਿਚ ਪਾਣੀ ਵੀ ਨਾ ਰੁਕਣ ਦਿਓ ਵਿਚ ਦੀ ਜ਼ਮੀਨ ਨੂੰ ਹਵਾ ਵੀ ਜਰੂਰ ਲਗਵਾਓ। ਧੰਨਵਾਦ।
sir mere pr 13 variety dhaan nu ajj 21 din hoge ne, ate main d.a.p 50 kg ate urea 15 kg de naal ferromag 4 kg per acre paee ae, sir kalleyan da futaav ni ho reha, sir koi vadiya solution dasdo please ?
(hn)
Punjab
Jashan ji tusi jhone vich urea di ghat dose payi hai is karke bute di fot ghat ho rahi hai. Jhone vich Urea di pehli dose takreeban 40-45kg prati acre de hisab nal pyi jndi hai. Is lyi tusi jhone nu duji urea ek bag pao te nal zinc v pa deo. Dhanwad.
Haryana
Sanjay ji ap nematodes ki roktham ke liye Pherodone@7kg prati acre ke hisab se dal sakte hai. Aur diwayi dalne ke baad khet ko pani lga de. Dhanywad.
jhone nu npk 19 19 19 te zinc 33 % wali spry krni hai, kini matra ch pyi jye npk te zinc ik acer ch ?
(pb)
Rajat ji tusi jhone te NPK 19:19:19@1kg prati acre de hisab nal spray kar sakde han. Te zinc 33% di varto jhone vich dose 6.5kg prati acre di hundi hai. Dhanwad.
ਸਰ ਨਾਲੀ ਵਾਲੇ ਝੋਨੇ ਵਿਚ ਘਾਹ ਤੇ ਇੱਟ ਸਿੱਟ ਬਹੁਤ ਹੈ, ਇਸ ਦਾ ਕੋਈ ਇਲਾਜ ਦੱਸੋ ?
(pb)
ਵਿਪਿਨ ਜੀ ਤੁਸੀਂ ਝੋਨੇ ਵਿਚ ਨਦੀਨਾਂ ਦੀ ਰੋਕਥਾਮ ਲਈ Nominee Gold@100ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਬਸ ਧਿਆਨ ਰਹੇ ਕਿ ਸਪਰੇਅ ਕਰਨ ਸਮੇਂ ਜ਼ਮੀਨ ਵਿਚ ਨਮੀ ਹੋਵੇ ਤੇ ਸਪਰੇਅ ਕਰਨ ਤੋਂ ਬਾਅਦ ਘੱਟੋ ਘੱਟ 48 ਘੰਟੇ ਬਾਅਦ ਪਾਣੀ ਲਾਉਣਾ ਹੈ। ਧੰਨਵਾਦ।
Punjab
ਸਰ ਨਾਲ 2 4d paa dea
ਕੀ ਇਸ ਸਮੇਂ ਸਰੋਂ ਦੀ ਬਿਜਾਈ ਕਰ ਸਕਦੇ ਹਾਂ ਤਾਂ ਜੋ ਸਾਗ ਵੇਚ ਸਕੀਏ ?
(pb)
Punjab
ਮਹਿੰਦਰ ਜੀ ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ । ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ । ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ । ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ। ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ । ਧੰਨਵਾਦ ।
ਸਰ ਜੀ ਮੈੱ ਘਰ ਵਿੱਚ ਪੀਣ ਵਾਲੇ ਪਾਣੀ ਨੂੰ ਵਧੀਆ ਬਣਾਉਣ ਲਈ RO ਲਗਵਾਇਆ, ਹੁਣ ਮੈਂ ਪਾਣੀ ਚੈੱਕ ਕਰਵਾਉਣਾ ਕਿ ਪਾਣੀ ਪੀਣ ਯੋਗ ਆ ਕਿ ਨਹੀਂ, ਪਾਣੀ ਚੈੱਕ ਕਿੱਥੋ ਹੋਵੇਗਾ, ਧੰਨਵਾਦ ?
(pb)
Punjab
ਬਲਜਿੰਦਰ ਸਿੰਘ ਜੀ, ਪਾਣੀ ਦੀ ਜਾਂਚ ਕਰਵਾਉਣ ਲਈ Krishi Vigyan Kendra (Circular Road, Faridkot 0124-2764907 ਵਿੱਚ ਸੰਪਰਕ ਕਰ ਸਕਦੇ ਹੋ, ਧੰਨਵਾਦ
thanks
Punjab
Gurjinder ji kirpa krke ehh dso tuci horse khridna chahunde ho ja ehna ton hor jankari lena chahunde ho kirpa krke uss vare vistar nal apna swal pusho tan jo tuhanu sahi jankari diti ja skee.
sir g punjab ch kesar di kheti possible hai ?
(pb)
Punjab
Mehakdeep ji Punjab vich kesar di kheti nahi ho sakdi kyu ki ethe is di kheti lyi tapman anukol nahi hai. Dhanwad.
14 marle Sawa 27 di pneeri upper urea atte DAP di spray kinni dose vich krr skde aa ji ?
(pb)
Punjab
Daljit ji urea di spray lyi dose 1-1.5 kg prati acre de hisab nal kar sakde han te DAP di varto v 1-2 kg prati acre nu 2-3 dinna lyi pani bheo ke rakhna hunda hai te fir spray lyi varti jandi hai. Vaise tusi paneeri te NPK 19:19:19@10gram prati 1litre pani de hisab nal vart sakde han. Is di spray karni v easy hai te result v vdya hai. Dhanwad.
Si jawar biji waala khet vehla ho giya, hun ki bijia jaawe ?
(pb)
Punjab
Harpreet ji tusi hare chare lyi makk chari, jowar, ragi, napier bajra, gwara laga sakde han. Dhanwad.
ਡਾਕਟਰ ਸਾਬ ਦੇ ਦਿਓ ਜਵਾਬ ਜੀ ?
(pb)
Punjab
ਗੋਰਾ ਜੀ ਤੁਸੀ vetcam ਕੰਪਨੀ ਦੇ puvex ਪਾਊਡਰ ਜਾ Semin -E ਪਾਊਡਰ ਆਉਂਦਾ ਹੈ ਤੁਸੀ ਕੋਈ ਵੀ ਵਰਤ ਸਕਦੇ ਹੋ Semin -E ਪਾਊਡਰ ਪਾਊਡਰ ਵਿੱਚ ਵਿਟਾਮਿਨ ਅਤੇ ਮਿਨਰਲ ਦੇ ਤੱਤ ਦੂਜੇ ਪਾਊਡਰ ਨਾਲੋਂ ਜ਼ਿਆਦਾ ਹੁੰਦੇ ਹੈ ਬਾਕੀ ਇਹਨਾਂ ਦਾ ਕੰਮ ਇਕੋ ਜਿਹਾ ਹੁੰਦਾ ਹੈ
ਡਾਕਟਰ ਸਾਬ ਦੇ ਦਿਓ ਜਵਾਬ ?
(pb)
ਮਿਨਰਲ ਮਿਕਸਚਰ ਨੂੰ 2 ਮਹੀਨੇ ਬਾਅਦ ਬਦਲ ਦੇਣਾ ਚਾਹੀਦਾ ਹੈ ਜੀ
Punjab
Yes
sir g ye dog kon se breed se ya jati se belong karta h ?
(hn)
jitendra ji eh Desi cross breed he ji
मिर्ची की हाइट बढ़ाने के लिए क्या करें ?
(hn)
Madhya Pradesh
नितीन जी आप मिर्च की फसल पर NPK 19:19:19@10gram प्रति एकड़ के हिसाब से स्प्रे कर सकते है। धन्यवाद।
Medam ji aj beniviya ka spry kya he npk 19 to 1 din chod ke me in line me chala rha hu
Rajasthan
Ya milega kha
sir jaldi reply karo ?
(pb)
Punjab
Amritpal ji tuhade sare swala de jwab dite gye hai tuci App vich apne sare swala de jwab dekh skde ho.
Punjab
Pony ji apke area mein tapman ki range 38 - 29degree C ke bech rehne ki umeed hai. Baki ap Apni Kheti app ke mausam section mein apne area ke pure hafte ki jankari le sakte hai. Dhanywad.
ਸਰ ਜੀ ਪਹਿਲਣ ਝੋਟੀ ਦੇ ਦੁੱਧ ਵਧਾਉਣ ਦਾ ਹੱਲ ਦੱਸੋ ਜੀ, ਅੰਗਰੇਜੀ ਤੇ ਦੇਸੀ ਤਰੀਕੇ ਨਾਲ ?
(pb)
Punjab
ਦੁੱਧ ਵਧਾਉਣ ਦੇਸੀ ਤਰੀਕਾ ਤਾ ਇਹ ਹੈ ਕਿ ਸਰੋਂ ਦਾ ਤੇਲ 100 ml ਤੇ 250 ਗ੍ਰਾਮ ਗੁੜ ਦਾ ਕਾਹੜਾ ਮਿਕਸ ਕਰਕੇ 4 ਦਿਨ ਦਿਓ ਜੀ , ਇਹ ਦੇਣ ਤੇ ਬਾਅਦ 2 ਘੰਟੇ ਪਾਣੀ ਨਹੀਂ ਦੇਣਾ ਪਸ਼ੂ ਨੂੰ , ਬਾਕੀ ਤੁਸੀਂ LDM ਕੰਪਨੀ ਦੇ ਲਿਕਵਡ 100ml - 100ml ਸਵੇਰੇ ਤੇ ਸ਼ਾਮ ਨੂੰ ਦਿਓ ਜੀ
sir ma 15 month de bashi nu puberaid powder 1.5 month da reha haan, odi health vadia pa heat vich nahi aai hala ?
(pb)
Amritpal Singh ji bashi nu mineral di kami a es lai os nu Pawder Bovimen B Ultra 1.5kg 50gm rojana deo ji
ਸਰ ਜੀ ਆਪਣੀ ਇਹ ਮੱਝ 30/11/2020 ਨੂੰ ਸੂਈ ਸੀ ਤੇ 4ਤੋਂ5 ਲੀਟਰ ਦੁੱਧ ਦਿੰਦੀ ਸੀ, ਪਰ 30/03/2021 ਨੂੰ ਆਪਣੇ ਪਸ਼ੂਆਂ ਦੇ ਬਰਾਂਡੇ ਵਿੱਚ ਤੂੜੀ ਨੂੰ ਅੱਗ ਲੱਗ ਸੀ ਤੇ ਮੱਝ ਬੂਰੀ ਤਰਾਂ ਝੁਲਸ ਗਈ ਸੀ, ਇਸ ਦਾ ਬਹੁਤ ਇਲਾਜ ਕਰਾਇਆ ਤੇ ਹੁਣ ਇਹ ਆਪਣੇ ਮੂੰਹ ਜੀਭ ਨਾਲ ਪੁੱਟਦੀ ਹੈ ਸ਼ਇਦ ਖਾਰਸ਼ ਹੁੰਦੀ ਸੀ, ਵਿੱਚ-ਵਿੱਚ ਕੀੜੇ ਵੀ ਪੈ ਜਾਂਦੇ ਨੇ, ਹੁਣ ਇਹ ਦਵਾਈ ਲਗਾ ਰਹੇ ਹਾਂ, ਇਸ ਦਾ ਇਲਾਜ ਦੱਸਿਆ ਜਾਵੇ ਕਿ ਅਸੀਂ ਫੇਰ ਇਸਦੇ ਬਾਅਦ ਵਿੱਚ ਅਗਲੇ ਸੂਏ ਦਾ ਦੁੱਧ ਵਰਤਿਆ ਜਾਵੇਗਾ ਕੇ ਨਹੀਂ ?
(pb)
ਇਸ ਦੇ ਆਲੇ ਦੁਆਲੇ ਮੱਛਰਦਾਨੀ ਲਗਾਓ , ਮੱਖੀ ਮੱਛਰ ਨਾ ਬੈਠਣ ਦਿਓ , ਟਾਈਮ ਲਗੇਗਾ ਪਰ ਠੀਕ ਹੋਜੇਗੀ , e care liquad ਲਿਆ ਕੇ ਦਿਓ ਪ੍ਰੋਟੀਨ ਵਾਲੀ ਫੀਡ ਜਿਆਦਾ ਦਿਓ.ਦੁੱਧ ਵਰਤ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਜੀ.
Punjab
ਬਹੁਤ ਫੀਡ Asees, Cargill da Purina feed ਪਾਓ
Ye dikkat aa rahi hai, kya karu loki ki kheti hai ?
(en)
Maharashtra
Amar ji loki ki fasal mein nutrients ki kami ke lashan hai aur tattv ki purti ke liye ap NPK13:0:45@10gram prati 1litre pani ke hisab se spray kar sakte hai. Aur 4-5 dinn baad ek spray M45@4gram prati 1litre pani ke hisab se spray kar sakte hai. Dhanywad.
sir meri cow ne bcha diya hai, 5 ghnte pehle, jer ni gira rahi, to kya kru, pls reply jrur kro ?
(en)
GURJANT SINGH ji tusi doctor nu bulao kyuki hun doctor hi jer kadega ji.
Punjab
aph ose replanta powder 50gm and utertone dwai os nu de half bottle firr 30 min bahd sare deh de
ये रहे मेरे तिली के कीड़े के बारे में एक बार मैं अपनी खेती apps से पूछ चुका हूँ तो डॉक्टर साहब ने बताया, जब मैं अपने नजदीकी बीज स्टोर पर दवा लेने गया तो उन्होंने कहा कि यह कीड़े सूखा होने की वजह से हैं, आज बारिश हुई है तो मर गए होंगे क्या यह सही है, ऐसा होता है, और बोला 2 दिन देखो फिर डलवाना अभी तिली 17 दिन की हुई, सुझाव दें, धन्यबाद ?
(hn)
Haryana
सत्यम जी इन कीटो की रोकथाम के लिए आपको Malathion@1ml प्रति 1litre पानी के हिसाब से स्प्रे करनी होगी। अगर आप फिर बी इंतज़ार करना चाहते है तो आप एक बार देख सकते है की बारिश के बाद इन कीटो की रोकथाम होई जा नहीं। बाकि बारिश के कार मामूली फर्क हो सकता है। आप फसल पर नीम के तेल की स्प्रे भी कर सकते है।धन्यवाद।
sandalwood (Chandan) de dhrakht de nursery punjab vich kithe hai ji ?
(pb)
Punjab
Mangal ji chandan de plants vaise ta takreeban har certified nursery to mil jande han. Is di plants medicinal plant nursery Bhatoli village, Dasuya, Hoshiarpur vich tyar ho rahe han. Baki tusi isde bare jada jankari lyi Amandeep Singh 97797-16417 nal sampark kar sakde han. Dhanwad.
My plant is drying up and leaves are turning yellow, please suggest me what should i do ? How much watering does it need and where should i keep it ?
(en)
Punjab
Supreet it is due to excessive amount of moisture in the plant pot. Due to high moisture level the roots the soil get compact which resist the aeration of soil and this result in the decrease in roots development of plant. Provide some light to plant and try to keep it in open area where it can get some sunlight. You can add small amount (1-2 tea spoons) of organic manure or vermicompost to the plant which provide nutrients as well as helps in loosening the soil particles. Try to watering the plant when the upper surface of soil seems dry. You can also watered the plants with sprinkler method twice a day. Thank you.
ਸਤਿ ਸ੍ਰੀ ਅਕਾਲ ਜੀ, ਕਿਰਪਾ ਕਰਕੇ ਦੱਸਿਆ ਜਾਵੇ ਕਿ ਮੇਰੇ ਝੋਨੇ ਵਿੱਚ ਜੋ ਬੂਟੇ ਹਨ, ਇਹ ਕਿਹੜੇ ਹਨ ਅਤੇ ਇਸ ਦਾ ਇਲਾਜ ਕੀ ਹੈ, ਧੰਨਵਾਦ ਜੀ ?
(pb)
ਗੁਰਦੇਵ ਜੀ ਇਹ ਨਹਿਰੀ ਜਾ ਪਾਣੀ ਬੂਟੀ ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਹ ਜ਼ਿਆਦਾ ਤਰ ਵੱਧ ਪਾਣੀ ਵਾਲੇ ਥਾਂ ਤੇ ਹੁੰਦੀ ਜਿਵੇ ਖਾਲੇ ਜਾ ਮੂਹੇ ਵਾਲੇ ਥਾਂ ਤੇ ਹੁੰਦੀ ਹੈ ਤੇ ਹੌਲੀ ਹੌਲੀ ਵਾਹਨ ਵਿਚ ਅੱਗੇ ਚਲੀ ਜਾਂਦੀ ਹੈ। ਤੁਸੀਂ ਇਸਦੀ ਰੋਕਥਾਮ ਲਈ 2,4-D @250gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ
ਸ੍ਰੀਮਾਨ ਜੀ ਮੂਲੀਆਂ ਦੀ ਬਿਜਾਈ ਕੀਤੀ ਹੈ, ਗਰਮੀ ਤੋਂ ਬਚਾਉਣ ਲਈ ਸੁਝਾਅ ਦਿਓ ਜੀ ?
(pb)
Punjab
ਕੁਲਦੀਪ ਜੀ ਮੂਲੀ ਦੀ ਫ਼ਸਲ ਨੂੰ ਗਰਮੀ ਤੋਂ ਬਚਾਉਣ ਲਈ ਜ਼ਮੀਨ ਨੂੰ ਸਮੇਂ ਸਮੇਂ ਤੇ ਪਾਣੀ ਲਾਉਂਦੇ ਰਹੋ ਤਾ ਜੋ ਇਸ ਵਿਚ ਨਮੀ ਬਣੀ ਰਹੇ। ਤੁਸੀਂ mulching ਵੀ ਕਰ ਸਕਦੇ ਹਨ। ਇਸ ਨਾਲ ਜ਼ਮੀਨ ਨੂੰ ਸਿੱਧੀ ਧੁੱਪ ਨਹੀਂ ਪਵੇਗੀ ਤੇ ਦੂਜਾ ਨਦੀਨ ਵੀ ਘੱਟ ਹੋਣਗੇ। ਕੋਸ਼ਿਸ਼ ਕਰੋ ਜ਼ਮੀਨ ਵਿਚ ਪਾਣੀ ਸ਼ਾਮ ਦੇ ਸਮੇਂ ਲਗਾਇਆ ਜਾਵੇ। ਧੰਨਵਾਦ।
ਫੱਲਾ ਨੂੰ ਝੱੜਨ ਤੋਂ ਰੋਕਣ ਲਈ ਕਿਹੜੀ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ?
(pb)
ਹਰਮਨਦੀਪ ਜੀ ਤੁਸੀਂ ਬੂਟੇ ਤੇ ਫ਼ਲਾਂ ਨੂੰ ਝੜਣ ਤੋਂ ਰੋਕਣ ਲਈ Planofix@4ml ਪ੍ਰਤੀ 15 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ ।
kala sona kya hai, dhan kitne matra me dale ?
(hn)
Maharashtra
Manoj ji kripya ap product ka pura nam ja uski photo bheje ta jo apko uske hisab se sahi jankari de sake. Dhanywad.
dhan me humic acid kitna parcent wala dale aur liquid dale ya danedar ?
(hn)
Maharashtra
Manoj ji ap dhan ki fasal mein ap humic acid ke product liquid ja solid donno mein se koi bi use kar sakte hai. Dno ka result acha hai. Iski percentage har company ki alag alag hai jaise PI ki Humesol mein 18%, Omega gold mein 11%, danedar form mein 95% aadi hai aur iski percentage ke hisab se hi iski dose teh hoti hai aur woh bi har product ki alag alag hoti hai. Dhanywad.
dhan me humic acid kitna parcent wala dale aur liquid dale ya danedar ?
(hn)
Maharashtra
Manoj ji ap dhan ki fasal mein ap humic acid ke product liquid ja solid donno mein se koi bi use kar sakte hai. Dno ka result acha hai. Iski percentage har company ki alag alag hai jaise PI ki Humesol mein 18%, Omega gold mein 11%, danedar form mein 95% aadi hai aur iski percentage ke hisab se hi iski dose teh hoti hai aur woh bi har product ki alag alag hoti hai. Dhanywad.
Haryana
Sushil ji yeh ache jal nikas vali upjau mitti me ugane par yeh ache parinam deti hai.mitti ki pH6-7.5 hoti hai. jal jmav ,khari mitti soybean ki kheti ke liye anukul nahi hoti.JS95-60,JS335 ki bijai kar sakte hai.iski bijai june men kar sakte hai, bijai se pehle khet ko samtal karein, iski bijai june se july ke mahine mein karein, biaji ke liye katar se katar ka 10-12 inch ka fasla or podhe se podhe ka 4-7 cm ka fasla rakeinc beej ko 3-4 cm gehra boyein, ek acre mein 25-30 kilo beej ka paryog karein, biaji ke samay 4 ton rudi ki khaad prati acte, urea 25 kilo, SSP 150 kilo, mop 15 kilo ka paryog karein, iske sath 8 kilo sulphur ka paryog karein. sinchai mausam or samay ke adhaar par dein or jab faliya sukhni lag jaye to ap iaki katai kar lein, dhanywad
jhone di pr122 kisam lga skde aa ?
(pb)
Punjab
Chahal ji tusi PR 122 variety laga sakde han. Vaise hai ta thodi ji late hi par je PR126 variety di paneeri hai ta hor v vdya hai. Dhanwad.
Sat shri akal g, Mai madhumakhi palan da kam shuru krna hai, pls help mainu is ware koi jankari nhi ate na he mai kheti nal saband rkhda haan ?
(pb)
jekar tusi madhumakhi palan start karna hai ta sabh to pehala ta tuhanu es di training di jrurat hai ta jo tusi makhi palan diah barikia nu samj sako training lene ke liye aap apne nazdiki krishi vigyan kendra se sampark kr skte hai aur waha se training lee skte hai fir tusi is nu chote level te start kro tuhanu ik peti lgbhag Rs 3000 se 5000 tk mil jave gi tusi 10 peti nal v kam start kr skde ho, tuhanu market vich v iska acha daam mil skda hai 1 kg organic honey da rate Rs 400 se 700 tk mil janda hai. baki dabbia lenn ja subsidy di jankari lai tuci mere nal iss no. 9417423111 te sampark kr skde ho.
Punjab
tuci Ayrshire nasal da semen lenn lai Virk Ayrshire farm, Address: Kaithal - Khanauri Rd, Shergarh, Punjab 147105 9304000100 nal sampark kr skde ho.
Punjab
Virk Ayrshire farm shergarh YouTube channel hai, navdeep Singh s/o Satnam Singh ,village-shergarh, patiala punjab, contact number -9304000100 nal sampark kro,
Punjab
Semen price -200 rs
ਮੱਝ ਕੱਲ 9-07-21 ਨੂੰ ਸੂਈ ਹੈ, ਅਤੇ ਬਹੁਤ ਕਮਜੋ਼ਰ ਹੈ, vitamin H ਵੀ ਦਿੱਤਾ ਹੈ ਅਤੇ 2 ਤੋ 3 ਲੀਟਰ ਸਰੋਂ ਦਾ ਤੇਲ ਵੀ ਦਿੱਤਾ ਹੈ, ਮੱਝ ਨੂੰ ਠੀਕ ਕਰਨ ਅਤੇ ਦੁੱਧ ਦੀ ਪੈਦਾਵਰ ਚੰਗੀ ਹੋਵੇ, ਕੋਈ ਵਧੀਆ ਫੀਡ ਜਾਂ ਕੋਈ ਹੋਰ ਸੁਝਾਅ ਦਿਉ ਜੀ ?
(pb)
ਤੁਸੀਂ ਮੱਝ ਨੂੰ Cargil Dairy protein 2 ਤੋਂ 3 ਕਿੱਲੋ ਰੋਜ਼ਾਨਾ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ ਜੀ
Punjab
Cargill da Purina Fresh cow feed pao, aapke Nazik dealship da pata ਲੱਗ ਹੈ ,Vikram bhandri -8283832872 nal samprk kro