Punjab
Search
ਬਾਸਮਤੀ ਵਿੱਚ ਕੀੜਿਆਂ ਤੋਂ ਕਿਹੜੀ ਦਵਾਈ ਦੀ ਵਰਤੋਂ ਕਰੀਏ, ਕਲੋਰੋ ਤਾਂ ਪਾਈ ਆ ?
(pb)
ਸਿਕੰਦਰ ਸਿੰਘ ਜੀ ਅਗਰ ਤੁਸੀਂ ਕਲੋਰੋ ਵਰਤੀ ਹੈ ਤਾਂ ਕੋਈ ਹੋਰ ਦਵਾਈ ਪਾਉਣ ਦੀ ਜ਼ਰੂਰਤ ਨਹੀਂ, ਧੰਨਵਾਦ
Sir 121 jhone nu kis tatt di ghaat hai ?
(pb)
Haryana
Jagdeep Singh ji, jyada paani khde rehn naal vi jhona estra hon lag janda hai, te eh pishle dina vich lggi aud karn estra hoya hai, agle dina vich mosam thik rehn vala hai te jhona sahi ho javega ate estra lohe tatt di ghat vi aundi hai usde lai tusi ferrous sulphate @1kg/acre de hisab nal spray kar skde ho, Dhanvad
Please answer me sir
jaivik kheti kaise kiya jata hai ?
(hn)
Uttar Pradesh
Mahto ji, jaivik kheti me kisi bhi chemical ka estemal nhi krte aur nutrients ke liye bhi vermicompost ya gober ki khad ka estemal krte hain, esme urea ya kisi bhi fertilizer ka estemal nhi kiya jata, Dhanyvad
kacche ghar ko tank mein dalkar usmein usmein kitchen Dal Diya jata hai vah kachhua do teen mahine mein main use gobar ko kha kar bhavra bana deta hai do use bhare khat ko Ho chalne se a a chal Diya jata hai uske bad aad uska lewe a use khad ko use khad ko fasal mein dalte hain uski matra uski matra ra ra faslon per nirbhar karta hai jaisa fasal lagaya jata hai hai uske mutabik kaksha mein main 10 kilo se 15 kilo Tak Dala jata hai
ਕੀ ਮੈਂ 12 ਕਿੱਲਿਆਂ ਵਿੱਚ ਗੰਢੇ ਦੀ ਖੇਤੀ ਕਰ ਸਕਦੇ ਹਾਂ, ਘਟੋਂ-ਘੱਟ ਕਿੰਨੇ ਰੁਪਏ ਗੰਡਾ ਵਿੱਕ ਜਾਂਦਾ ਹੈ ?
(pb)
Punjab
ਅਮਰ ਗਿੱਲ ਜੀ, ਪਿਆਜ਼ ਦੀ ਖੇਤੀ ਤਾਂ ਕੀਤੀ ਜਾ ਸਕਦੀ ਹੈ ਪਰ ਅਗਰ ਪਹਿਲੀ ਵਾਰ ਕਰਨ ਲਗੇ ਹੋ ਤਾਂ ਘੱਟ ਥਾਂ ਤੇ ਕਰੋ ਤਾਂ ਜੋ ਤੁਹਾਨੂੰ ਤਜ਼ੁਰਬਾ ਹੋ ਸਕੇ ਅਤੇ ਲਗਭਗ ਪਿਆਜ਼ 7-10 ਰੁਪਏ/ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾ ਹੈ, ਧੰਨਵਾਦ
sir gaye gabin kre 1 mahine 4 din ki hogi, sir usne kal asa discharge gera hi, preganant ka hi ya khali ka hi, sir see the photo and suggest ?
(hn)
saurya yadav ji kayi baar cow aise discharge de jaati hai , iska abhi kuch nahi keh sakte pregnet hai ya nai. yeh doctor se 3 month ke baad aapp check karwa sakte ho ji.
ਸਰ ਮੱਝ ਦੇ 10 ਮਹੀਨੇ ਪੂਰੇ ਹੋ ਗਏ ਹਨ, ਪਰ ਸੂਈ ਨਹੀਂ, ਠੀਕ-ਠਾਕ ਹੈ, ਆਗਲਾ ਵੀ ਕਰਦੀ ਹੈ, ਕੋਈ ਫਿਕਰ ਵਾਲੀ ਗੱਲ ਤਾਂ ਨਹੀਂ, ਹੋਰ ਕਿੰਨੇ ਦਿਨ ਲੈ ਸਕਦੀ ਹੈ ?
(pb)
Punjab
ਰਵਿੰਦਰ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਪਸ਼ੂ 10-20 ਦਿਨ ਦਾ ਅੱਗਾ ਪਿੱਛਾ ਕਰ ਹੀ ਦਿੰਦਾ ਹੈ ਜੀ , 5-6 ਦਿਨ ਇੰਤਜਾਰ ਕਰੋ
devmedia
(pb)
Punjab
Ravinder ji iss vich koi chakar wali gal nhi hai kai pashu viase jyada 4-5 din laa jnde hai
ਪਸ਼ੂ-ਪਾਲਣ ਬਾਰੇ ਵਧੀਆ ਕਿਤਾਬਾਂ ਕਿੱਥੋਂ ਮਿਲਦੀਆ ਹਨ ?
(pb)
Punjab
ਇਸਦੇ ਲਈ ਤੁਹਾਨੂੰ GADVASU ਜਾ ਕੇ ਉਥੇ ਕਿਸਾਨ ਸੂਚਨਾ ਕੇਂਦਰ ਵਿਚ ਜਾ ਕੇ ਆਪਣੀਆਂ ਪਸੰਦ ਦੀਆ ਕਿਤਾਬਾਂ ਲੈ ਸਕਦੇ ਹੋ ਇਸਦੇ ਲਈ ਕੋਈ ਆਰਡਰ ਵਾਲੀ ਪ੍ਰਕਿਰਿਆ ਨਹੀਂ ਹੈ ਤੁਹਾਨੂੰ ਉਥੇ ਜਾ ਕੇ ਲਿਆਉਣੀ ਪਵੇਗੀ
1121 ਦੇ ਖੇਤ ਵਿੱਚ ਮੁੱਰਕ ਬਹੁਤ ਉੱਗਦਾ ਹੈ, ਇਸਦਾ ਕੋਈ ਪੱਕਾ ਹਲ ਦੱਸੋ, 2.4 D, 4 ਸਾਲ ਤੋ ਪਾ ਰਹੇ ਹਾਂ ?
(pb)
Punjab
ਹਰਪਾਲ ਸਿੰਘ ਜੀ, ਮੁਰਕ ਲਈ ਤੁਸੀਂ Bispribac Sodium 10%SC @100ml/ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਪਰ ਸਪਰੇਅ ਸਮੇਂ ਖ਼ੇਤ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ, ਸਪਰੇਅ ਤੋਂ ਅਗਲੇ ਦਿਨ ਪਾਣੀ ਲਗਾਉਣਾ ਹੁੰਦਾ ਹੈ, ਧੰਨਵਾਦ
mirch me konsi dava ka sprey kare, white fly dikh rri he ?
(hn)
Maharashtra
Fefar ji, whitefly ke control ke liye Thiamethoxam 25% WG @1gm/ltr paani ke hisab se spray kar skte hain, Dhanyvad
Rajasthan
Mem ya milegi kha
कपास में पहली स्प्रे कौन सी करें ?
(hn)
Punjab
चंदू जी, आपकी फसल में क्या दिकत है, किर्प्या विस्तार से सवाल करें ताकि आपको सही जानकारी मिल सके. धन्यवाद
dhaan mein MOP ke sath fatera insecticide ka prayog kar sakte hai ?
(en)
Punjab
Sunil ji, MOP ke sath Ferterra daal to skte hain , agar koi sundi ka hamla ho to hi ise estemal kijiyega, Dhanyvad
Metha di kethi da sahi sama keda hai ji ?
(pb)
Punjab
Jasvinder Singh ji, methe di bijai lai october de last hafte to november de pehle hafte tak da sahi sma hunda hai, Dhanvad
Aloe Vera ਦੀ ਖੇਤੀ ਲਈ ਕੰਟ੍ਰੈਕਟ ਹੋ ਸਕਦਾ ਸਰਕਾਰ ਜਾ ਵਪਾਰੀ ਪਰ ਏਕੜ ਕਿੰਨੇ ਵਿੱਚ ਕਿੰਨੇ ਟਾਈਮ ਲਈ ?
(pb)
Punjab
ਜਸਪਾਲ ਸਿੰਘ ਜੀ ਐਲੋਵੀਰਾ ਦੀ ਕੰਟਰੈਕਟ ਖੇਤੀ ਲਈ ਤੁਹਾਨੂੰ ਖੁਦ ਕੰਪਨੀ ਨਾਲ ਸੰਪਰਕ ਕਰਨਾ ਪਵੇਗਾ ਜਿਵੇਂ Patanjali ਅਤੇ ਕਿੰਨੇ ਸਮੇਂ ਲਈ ਕੰਟਰੈਕਟ ਹੁੰਦਾ ਹੈ ਇਹ ਕੰਪਨੀ ਹੀ ਨਿਸ਼ਚਿਤ ਕਰੇਗੀ, ਧੰਨਵਾਦ
PI की Biovita और IFFCO की सागरिका दोनों में से बढ़िया कौनसी दवाई है ?
(hn)
Punjab
ओम जी, इन दोनों products का रिज़ल्ट बढ़िया है. धन्यवाद
ਆਪਣੇ ਪਸ਼ੂਆਂ ਨੂੰ ਤੰਦਰੁਸਤ ਰੱਖਣ ਲਈ ਪੱਠੇ ਕਿੰਨੇ ਟਾਇਮ ਅਤੇ ਕਿਸ ਤਰ੍ਹਾਂ ਪਾ ਸਕਦੇ ਹਾ ?
(pb)
Punjab
ਪਸ਼ੂਆਂ ਨੂੰ ਦਿਨ ਵਿੱਚ 2 ਵਾਰ ਅਤੇ 30-35 ਕਿੱਲੋ ਹਰਾ ਚਾਰਾ ਪਾ ਦੇਣਾ ਚਾਹੀਦਾ ਹੈ ਤੇ ਫੀਡ ਨੂੰ ਸੁੱਕੀ ਖਵਾ ਸਕਦੇ ਹੋ
hun iss app tee responce bohat kat mil reha hai sir g ?
(pb)
Punjab
Gourav ji tuhade sare swala de jwab ditte gye hai tuci App vich apne sare swala de jwab dekh skde ho.
Bakri ko Phara ho jaye tu kya kare ?
(en)
yadi bakri ko afara hota ha tab usko Bloatosil liquid 50ml botal pilayen aur 1 hours ke badd Dozliv liquid 30ml den.
सर भैंस ब्याई है, 3 दिन हो गए हैं, 100 से 200 ग्राम दूध दे रही है, सफाई के लिए INVOLON DOUBLE STRENGTH LIQUID दी थी, उसका लेवा भी बड़ा है और ब्याने से पहले calcimust gel advance एक और ब्याने के बाद एक बोतल और Anabolite mix 200 ml रोज़ाना दिया था ?
(hn)
चौहान जी इसको थनैला रोग हो सकता है जी आप इसे Injection capofom 1gm , Injection megludyn 20ml, Injection CRB 30, Injection Vitum H 5ml रोज़ाना लगवाए जी
Punjab
आशीष जी, किर्प्या अपना सवाल विस्तार से करें ताकि आपको सही जानकारी मिल सके. धन्यवाद
Cows don't eat green fodder, they don't eat anything ?
(hn)
Mr. Anish please contact to your nearest veterinary doctor, he will check and given the better solution for this disease.
ਸੁਖਵਿੰਦਰ ਸਰ ਜੀ ਮੱਝ ਸੂਈ ਨੂੰ 6 ਮਹੀਨੇ ਹੋ ਗਏ, ਪਰ ਉਹ ਇੱਕ ਵਾਰ ਵੀ ਹੀਟ ਵਿੱਚ ਨੀ ਆਈ, ਬਹੁਤ ਦਵਾਈਆਂ ਦੇ ਦਿੱਤੀਆਂ, ਕੋਈ ਫਾਇਦਾ ਨਹੀਂ ਹੋਇਆ, ਹੁਣ ਕੋਈ ਤੁਸੀਂ ਇਲਾਜ ਦੱਸੋ ਜੀ ?
(pb)
ਪ੍ਰਭਜੋਤ ਜੀ ਤੁਸੀਂ ਮੱਝ ਨੂੰ Bolus Agrimen I -7 x3 1 bolus ਹਰ ਰੋਜ਼ ਦਿਓ ਤੇ ਨਾਲ ਹੀ Powder Bovimen B Ultra 1.2kg ਲਿਆ ਕੇ 50gmਰੋਜ਼ਾਨਾ ਦਿਓ , ਇਹ ਵਧੀਆ ਦਵਾਈਆਂ ਹਨ , ਹੀਟ ਵਿਚ ਆ ਸਕਦੀ ਹੈ ਜੀ
Jhona 212 di nichle patte sukh k thale dig rhia, ki rog aa, k meeh nhi pe rhia ta krke ho rhia ?
(pb)
Haryana
Ramandeep ji, eh koi rog nhi hai jyada grmi karn eh dikt ho jandi hai ate barish to baad jhone nu eh dikt nhi avegi, Dhanvad
Haryana
Thank you sir
Sir g mere kol 2 kille bhan payea, pani ght, ki bheej sakdea jo amdan vadia hove ?
(pb)
Punjab
Jagdeep Singh ji, tusi es sme sbjiya lga skde ho jive- bhindi, kali tori, kheera, gobi, baingan.
ਨਰਮੇ ਨੂੰ ਹਰਾ ਤੇਲਾ ਤੇ ਥੋੜਾ ਚਿੱਟਾ ਮੱਛਰ ਪਿਆ ਹੈ, ਕਿਹੜੀ ਸਪਰੇਅ ਕਰੀਏ ?
(pb)
Punjab
ਅਮਨਦੀਪ ਸਿੰਘ ਜੀ, ਨਰਮੇ ਤੇ ਰਸ ਚੂਸਕ ਕੀਟਾਂ ਦੀ ਰੋਕਥਾਮ ਲਈ ਤੁਸੀਂ Thiamethoxam 25% WG @40gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ. ਧੰਨਵਾਦ
Punjab
ਅਮਨਦੀਪ ਸਿੰਘ ਜੀ, ਨਰਮੇ ਤੇ ਰਸ ਚੂਸਕ ਕੀਟਾਂ ਦੀ ਰੋਕਥਾਮ ਲਈ ਤੁਸੀਂ ULALA (UPL) @80gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ. ਧੰਨਵਾਦ
Punjab
Gurjinder ji kisano ke sath jankari share krne ke liye dhanywad.
ਸੱਤ ਸ੍ਰੀ ਅਕਾਲ ਸਰ ਜੀ ਸਾਡੇ ਕੋਲ ਇੱਕ ਝੋਟੀ ਤੇ ਇੱਕ ਵੱਛੀ ਹੈ, ਝੋਟੀ ਚਾਰ ਸਾਲ ਦੀ ਹੈ, ਗਰਭਦਾਨ ਠਹਿਰਾਉਣ ਲਈ ਚਾਰ ਵਾਰ ਟੀਕੇ ਲਗਾਏ ਨੇ, ਉਹ ਗੱਬਣ ਨਹੀਂ ਰਹਿੰਦੀ ਤੇ ਵੱਛੀ ਦੀ ਉਮਰ ਤਿੰਨ ਸਾਲ ਦੀ ਹੈ, ਪਰ ਉਹ ਬੋਲਦੀ ਨਹੀਂ ਹੈ, ਵੀਰ ਜੀ ਆਪ ਕੋਈ ਇਲਾਜ ਦਸੋ, ਧੰਨਵਾਦ ?
(pb)
Punjab
ਤੁਸੀ ਕੱਟੀ ਦੀ ਬੱਚੇਦਾਨੀ ਵਿਚ 2 ਦਿਨ ਦਵਾਈ ਭਰਵਾਓ ਅਤੇ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ. ਬਾਕੀ ਜੋ ਵੱਛੀ ਬੋਲਦੀ ਨਹੀਂ ਉਸ ਨੂੰ ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਸਾਫ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ.
Punjab
ਬਹੁਤ ਫੀਡ Asees, Cargill da Purina ਫੀਡ ਪਾਓ, feed ਵਿੱਚ keeper plus powder ਪਾਓ
ਸਰ ਜੀ ਗਾਵਾਂ ਨੂੰ ਖੰਘ ਆਉਂਦੀ ਹੈ, ਜਿਵੇਂ ਜ਼ੋਰ ਦੀ ਸਾਹ ਲੈਂਦੀਆ ਹੋਣ, ਕੋਈ ਹਲ ਦੱਸੋ ?
(pb)
ਰਾਜਵੀਰ ਜੀ ਤੁਸੀਂ ਨੇੜੇ ਦੇ ਡਾਕਟਰ ਨੂੰ ਦਿਖਾਓ , ਇਸ ਤਰਾਂ ਕੁੱਝ ਨਹੀਂ ਕਿਹਾ ਜਾ ਸਕਦਾ ਜੀ
ਸਰ 3 ਮਹੀਨੇ ਦੀਆਂ ਪੱਠਾਂ ਖੰਗ਼ ਦੀਆਂ ਬਹੁਤ ਹਨ, ਕੋਈ ਦਵਾਈ ਦੱਸੋ ?
(pb)
ਜੱਸ ਜੀ ਤੁਸੀਂ ਪੱਠਾਂ ਨੂੰ Homeopathic British Kofout 30ml 5 drops ਦਿਨ ਵਿੱਚ 3 ਵਾਰ ਦਿਓ ਜੀ
sir is nu vadia growth lyi ki kr sak de aa, ta ik urya pya v, is nu 19,19,19 de sipry kr sak de aa ?
(pb)
Punjab
Gurwinder Singh ji, kirpa krke vistar nal dso ki hun tak tusi jhone nu ki kuch pa chuke ho taaki tuhanu sahi jankari mil ske. Dhanvad
Sir ji 3 saala di Kati diya 4 lata te pair suj gye ne Koi haal dso ?
(pb)
tusi Kati nu Bolus Sarrakind plus 2golia rojana 3din deo ji
Sir ji 3 saala di Kati diya 4 lata te pair suj gye ne Koi haal dso ?
(pb)
tusi Kati nu Bolus Sarrakind plus 2golia rojana 3din deo ji
गन्ने की फसल में गुड का इस्तेमाल कर सकते हैं, किस तरह कर सकते हैं और इसके इस्तेमाल से क्या फायदा होगा ?
(hn)
Uttar Pradesh
शुभाष जी आप गन्ने की फसल में गुड का प्रयोग trichoderma और decomposer का घोल बनाने के लिए इस्तेमाल कर सकते है। इसकी वरतो waste decomposer (iffco) + पानी +बेसन को डाल कर सब को एक साथ मिक्स सकते है और कम से कम एक महीने के लिए छोड़ दे। एक हफ्ते बाद डंडे से घोल को हलाते रहे। दूसरा आप गुड़ को trichoderma के साथ मिक्स करके रूडी की खाद में एक हफ्ते के लिए रख दे और बाद में इनका फसल में उपयोग करे।यह ज़मीन की गुणवत्ता को बढ़ाती है जिस से उत्पादन बढ़ता है। यह फसल के बचे अवशेष को organic matter बना देता है। trichoderma ज़मीन में बीमारियों की रोकथाम में मदद करता है। धन्यवाद।
Hello, mere pas ek amrood ka ped hai usme jo fal aa raha hai usme keeda lag raha or kuch fal kale hokar jhad rahe, koi samdhan bataye ?
(hn)
Uttar Pradesh
Amarjeet Singh ji, es keet ki roktham ke liye quinalphos @4ml/ltr paani ke hisab se spray kar skte hain, Dhanyvad
Punjab
ਇਹਨਾਂ ਨੂੰ Brotone liquid 15ml/100birds ਦੇ ਹਿਸਾਬ ਨਾਲ ਦਿਓ ਅਤੇ ਜੇਕਰ ਪਤਲੀਆਂ ਬਿਠਾ ਕਰਦੇ ਹੈ ਫਿਰ Albac @ 100gm/ 100 kg ਫੀਡ ਵਿਚ ਮਿਕਸ ਕਰਕੇ ਦਿਓ
Sir mere 2 questions ne, 1. Narme di fasal vich potash, sulphur, and urea ja kuj hor mix karke beej sakde han, 2. Market vich jo compania de kyi mix nutrients aunde ne jive magnesium te sulphur, zinc naal v kuj nutrients aunde ne ohna nu use kita jave ja alag-alag lye jaan Thanwaad ?
(pb)
Haryana
Davinder Singh ji, potash nu SSP te DAP nal mix kar skde ho ate urea nal sulphur mix krke vart skde ho, jihde market vich nutrients de mixture aunde han ohna da result ta vadiya hai par ohna vich nutrients di matra ghat hundi hai es krke agar vakhre use keete jaan ta chnga result milega. Dhanvad
Punjab
Thanvad ji
devmedia
(hn)
Punjab
भोला सिंह जी, कृपया अपनी फसल की तस्वीर या वीडियो शेयर करें ताकि आपको सही जानकारी मिल सके, धन्यवाद
sir sadi gaa de ik than cho blood aonda dhaar mari ton, eh soon wali hai ?
(pb)
gurdev ji tusi Os than nu khali karo . Powder FMC 50gm rojana 5 days, injection CRB 30 ml, Injection vitamin K 15ml , Injection Zakshot 20ml, Injection Amoxirum 4.5gm lwao ji
ਸਰ ਜੀ ਅਸੀ ਕਿੰਨੂਆਂ ਦਾ ਬਾਗ਼ ਲਗਾਉਣਾ ਹੈ ਜੀ 9 ਕਨਾਲ ਜਮੀਨ ਵਿੱਚ, ਇਸਨੂੰ ਲਗਾਉਣ ਲਈ ਸਾਨੂੰ ਕਿੰਨਾ ਲੋਨ ਮਿਲ ਸਕਦਾ ਜੀ, ਧੰਨਵਾਦ ਜੀ ?
(pb)
Punjab
ਪ੍ਰੀਤਮ ਜੀ ਪੰਜਾਬ ਸਰਕਾਰ ਵਲੋਂ ਬਾਗਬਾਨੀ ਤੇ ਸਬਸਿਡੀ ਦਿਤੀ ਜਾਂਦੀ ਹੈ। ਸਬਸਿਡੀ ਲਈ ਕੁਜ ਸ਼ਰਤਾਂ ਹਨ ਜਿਵੇ ਬਾਗ਼ ਲਾਉਣ ਤੋਂ ਪਹਿਲਾ ਮਿੱਟੀ ਦੀ ਜਾਂਚ ਰਿਪੋਰਟ ਜਰੂਰੀ ਹੈ ਤੇ ਰਿਪੋਰਟ ਦੇ ਹਿਸਾਬ ਨਾਲ ਹੀ ਫ਼ਲਦਾਰ ਬੂਟਿਆਂ ਦੀ ਚੋਣ ਕਰ ਸਕਦੇ ਹਨ। ਤੇ ਇਸ ਤੇ ਵਧੇਰੇ ਜਾਣਕਰੀ ਲਈ ਤੁਸੀਂ ਆਪਣੇ ਨਜ਼ਦੀਕੀ ਮੁੱਖ ਬਾਗ਼ਬਾਨੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ। Sh. Karnail Singh Deputy Director Horticulture at Barnala Cell: 75080-18914.
Sir mere 2 questions ne, 1. Narme di fasal vich potash, sulphur, and urea ja kuj hor mix karke beej sakde han, 2. Market vich jo compania de kyi mix nutrients aunde ne jive magnesium te sulphur, zinc naal v kuj nutrients aunde ne, ohna nu use kita jave ja alag-alag lye jaan, Thanwaad ?
(pb)
Haryana
Davinder Singh ji, potash nu SSP te DAP nal mix kar skde ho ate urea nal sulphur mix krke vart skde ho, jihde market vich nutrients de mixture aunde han ohna da result ta vadiya hai par ohna vich nutrients di matra ghat hundi hai es krke agar vakhre use keete jaan ta chnga result milega, Dhanvad
Sade ghr bhindi de boote & toria dia walla de upar white machar bht aa imidacloprid 17% dia 2 spray v krr chukay, frr v ni khtm ho rya, Isda koi ilaz dsso g, ghr lai hoi thodi jhi sbji ?
(pb)
Punjab
Inderjit Singh ji, chitte machar lai Thiamethoxam 25% WG @1gm/litr paani de hisab nal spray kar skde ho. Dhanvad
ਸਰ ਮੱਝ 1-2 ਦਿਨ ਚ ਸਾੁਣ ਵਾਲੀ ਹੈ, Transition feed ਤੇ Vitum H ਬਚੇ ਹੋਏ ਨੇ, ਇਹ ਸੂਣ ਤੋਂ ਬਾਅਦ ਦੇ ਸਕਦੇ ਹਾਂ ਜੀ, ਜੇ ਹਾਂ ਤਾਂ ਕਿੰਨੇ ਦਿਨਾ ਬਾਅਦ ਤੇ ਕਿੰਨੀ ਮਾਤਰਾ ਵਿੱਚ ਪਾਉਣੇ ਹਨ ?
(pb)
Punjab
ਜਗਸੀਰ ਜੀ ਮੱਝ ਨੂੰ ਸੂਣ ਤੋਂ ਬਾਅਦ Transition feed ਪਾਉਣ ਦੀ ਜਰੂਰਤ ਨਹੀਂ ਹੈ ਜੀ , Vitum H ਦੇ ਸਕਦੇ ਹੋ ਇਸ ਨੂੰ 10 ml ਸਵੇਰੇ ਤੇ 10ml ਸ਼ਾਮ ਨੂੰ ਦਿਓ ਜੀ
Sir, to which breed is this male goat belong to, plz explain ?
(pb)
Punjab
it is beetal breed .
Sir, to which breed is this male goat belong to, plz explain ?
(pb)
Punjab
it is beetal breed .
Desi moongi kis time beeji jandi hai, and beej kitho milu ?
(pb)
Punjab
Kamaljit Singh ji, desi moong da beej lain lai tusi kheti virasat mission (9050349003) naal sampark kar skde ho, Dhanvad
श्रीमान जी मेरी गन्ने की फसल ग्रोथ नहीं कर रही है, कृपया बताएं, 18 मार्च की गन्ने की बिजाई की है ?
(hn)
Maharashtra
सोनू जी, सबसे पहले खरपतवार का नियंत्रण करें इसके लिए गुड़ाई कीजिये और विस्तार से बताइये की अभी तक आप क्या कुछ दाल चुके हैं ताकि आपको सही जानकारी मिल सके, धन्यवाद
Sir mere 2 questions ne- 1. Narme di fasal vich potash, sulphur, and urea ja kuj hor mix karke beej sakde han 2. Market vich jo compania de kyi mix nutrients aunde ne jive magnesium te sulphur zinc naal v kuj nutrients aunde ne ohna nu use kita jave ja alag-alag lye jaan Thanwaad
(pb)
Haryana
Davinder Singh ji, potash nu SSP te DAP nal mix kar skde ho ate urea nal sulphur mix krke vart skde ho, jihde market vich nutrients de mixture aunde han ohna da result ta vadiya hai par ohna vich nutrients di matra ghat hundi hai es krke agar vakhre use keete jaan ta chnga result milega, Dhanvad
Sir es jhone nu ki problem hai g es vich 25,25 kilo urea te DAP pyi and loha zink pyi g ?
(pb)
Haryana
Manjot ji, jyada grmi karn fasal estra ho rahi hai, fasal vich paani khda krke na rakho ate esde lai ferrous sulphate @1kg /acre de hisab naal spray kar skde ho, Dhanvad
मौसंबी के पौधों में कीट हो गए है ?
(en)
Punjab
दिनेश कुमार जी, इनकी रोकथाम के लिए quinalphos 25EC @400ml/एकड़ के हिसाब से स्प्रे कर सकते हैं, धन्यवाद
ਅੰਬ ਦਾ ਬੂਟਾ ਇਸ ਤਰ੍ਹਾਂ ਗਰਮੀ ਕਰਕੇ ਹੋ ਰਿਹਾ ਜਾਂ ਕਿਸੀ ਤੱਤ ਦੀ ਘਾਟ ਕਰਕੇ ਹੋ ਰਿਹਾ ?
(pb)
Punjab
ਅਮਨਦੀਪ ਸਿੰਘ ਜੀ, ਇਸਨੂੰ ਤੱਤਾਂ ਦੀ ਘਾਟ ਹੈ ਤੇ ਗਰਮੀ ਕਾਰਨ ਵੀ ਇਸਤਰਾਂ ਹੋ ਰਿਹਾ ਹੈ, ਇਸਦੇ ਲਈ ਥੱਲੇ ਤੋਂ ਘੇਰਾ ਖੁੱਲਾ ਕਰੋ ਅਤੇ ੨-੩ ਕਿਲੋ ਵਰਮੀਕੰਪੋਸਟ/ਬੂਟਾ ਪਾ ਸਕਦੇ ਹੋ, 2-3 ਵਾਰ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ. ਧੰਨਵਾਦ
Dr saab apne kol hf cow a, 3 war soon wali a, 50 din baki a, age 8-9 sall ausdi, chnge dudh wali a 30-35 litre wali, hun jdo cow baith di a oh picha dikhon lag gyi, jiwe cricket wali ball hundi ona ja thoda ustu jada proplase, isda koi hall dso ji, jo theek ho jawe ji ki deyia cow nu ?
(pb)
Gurpinder singh Os nu Lap kit deo ji . es nal thik hojegi ji.
Punjab
Lap kit kehri bai ji pura dsio
ਅੰਬ ਦਾ ਬੂਟਾ ਇਸ ਤਰ੍ਹਾਂ ਗਰਮੀ ਕਰਕੇ ਹੋ ਰਿਹਾ ਜਾਂ ਕਿਸੀ ਤੱਤ ਦੀ ਘਾਟ ਕਾਰਨ ਹੈ ?
(pb)
Punjab
ਅਮਨਦੀਪ ਸਿੰਘ ਜੀ, ਇਸਨੂੰ ਤੱਤਾਂ ਦੀ ਘਾਟ ਹੈ ਤੇ ਗਰਮੀ ਕਾਰਨ ਵੀ ਇਸਤਰਾਂ ਹੋ ਰਿਹਾ ਹੈ, ਇਸਦੇ ਲਈ ਥੱਲੇ ਤੋਂ ਘੇਰਾ ਖੁੱਲਾ ਕਰੋ ਅਤੇ ੨-੩ ਕਿਲੋ ਵਰਮੀਕੰਪੋਸਟ/ਬੂਟਾ ਪਾ ਸਕਦੇ ਹੋ, 2-3 ਵਾਰ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
potash kina pawa g liquid per plant g
सर/मैडम, क्या हम आम के पौधों पर किसी भी कीट नियंत्रण के लिए हाइड्रोजन परॉक्साइड का स्प्रे कर सकते हैं, यदि हाँ तो मात्रा क्या रहेगी, कृपया सुझाव दें ?
(hn)
Punjab
वर्मा जी, आप किस कीट के लिए इसका उपयोग करना चाहते हैं, किर्प्या सवाल विस्तार से करें ताकि आपको सही जानकारी मिल सके, धन्यवाद
आजकल भिंडी ( लेडी फिंगर) जल्द जुआ (अत्यधि प्रौढ़) हो जा रहा है
(hn)
Punjab
आनंद कुमार जी, किर्प्या अपना सवाल विस्तार से करें ताकि आपको सही जानकारी मिल सके. धन्यवाद
ਬਰਸੀਮ ਵਾਲੀ ਜ਼ਮੀਨ ਵਿਚ nutrifeed ਬਾਜ਼ਰਾ ਬੀਜਿਆ ਸੀ, ਦੋ ਵਾਰ ਬਿਜਾਈ ਦੇ ਬਾਵਜੂਦ ਵੀ ਸਹੀ ਨਹੀਂ ਜੰਮਿਆ, ਇਸਦਾ ਕੀ ਕਾਰਣ ਹੋ ਸਕਦੇ ਹੈ ?
(pb)
Punjab
ਹਰਗੋਬਿੰਦ ਸਿੰਘ ਜੀ, ਬਾਜਰਾ ਨਾ ਉਗਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਅਗਰ ਤੁਸੀਂ ਕੱਚੀ ਰੂੜੀ ਦੀ ਖਾਦ ਵਰਤੀ ਹੋਵੇ, ਬਿਜਾਈ ਤੋਂ ਬਾਅਦ ਬਾਰਿਸ਼ ਹੋ ਜਾਵੇ, ਬੀਜ ਦਾ ਡੂੰਗਾ ਬੀਜਿਆ ਜਾਣਾ ਜਾਂ ਬੀਜ ਖਰਾਬ ਹੋਣਾ, ਧੰਨਵਾਦ
jhone nu kis di spry kiti jye, is tra ho rha hai ?
(pb)
Haryana
Rajat Kumar ji, jhone nu paani hva lgaake lgaya karo ate paani bhrke na rakho, es sme jhone vich zinc te lohe di ghat hai esde lai zinc 21% @500gm te ferrous sulphate @1kg/acre de hisab al spray kar skde ho agar thale zinc nhi pai ta Zinc 33% @10kg/acre de hisab nal pa skde ho. Dhanvad
Dr.Dalal ghol kiva tiar kri aa ?
(pb)
Punjab
Sandeep singh ji, Dalal ghol tyar krn lai 2.5kg urea, 2.5kg DAP te 500gm Zinc 21% nu mix krna hunda hai par DAP nu 2 din pehla bhionke rakhna hunda hai te baad vich esde ghol shan lain hai te urea ate zinc nu mauke te vakhra ghol laina hai fir esnu spray lai vart skde ho, Dhanvad
Sir m kaddu ki kheti karta hu but kush din to velan sukk rahian hnn, pls advise me ?
(pb)
Punjab
Daljeet Singh ji, estra sukan da karn wilt ho skda hai esde lai carbendazim 2gm/ltr paani de hisab naal vlla diya jda vall spray kar skde ho, Dhanvad
ਵੀਰ ਜੀ ਤੋਰੀਆਂ ਦੇ ਪੱਤੇ ਇਸ ਤਰ੍ਹਾਂ ਇਕੱਠੇ ਹੋ ਰਹੇ ਹਨ, ਕੀ ਕਾਰਨ ਹੈ, ਇਲਾਜ ਦੱਸੋ ਜੀ ?
(pb)
Punjab
ਜਸਵਿੰਦਰ ਸਿੰਘ ਜੀ, ਤੋਰੀਆਂ ਤੇ ਰਸ ਚੁਸਕ ਕੀਟ ਦਾ ਹਮਲਾ ਹੈ, ਇਸਦੇ ਕੰਟਰੋਲ ਲਈ Imidachloprid 17.8% SL @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Sat Sri Akaal g, sir PR-121 nu kinne kinne time naal urea,Zink, bio, sulfar,potas pauni chahidi Plz
(pb)
Haryana
Jaspal Singh ji, jhone nu akhri kaddu sme 75kg SSP te esde naal 20kg MOP/acre de hisab nal pauni hundi hai te fir pehli urea jhona laun to 7 din de ander pa skde ho te esde naal 10kg Zinc 33% da shitta de skde ho, agar SSP pai hai ta sulphur nu vakh to paun di jrurat nhi hundi te jekar pauni hai ta shuru vaale sme vich hi 8-10 kg sulphur/acre pa skde ho, Dhanvad
thanks sir