Manage Expert Answers

Search

Total Count :- 258604

ਸਰ ਮੱਝ ਸੂਈ ਨੂੰ 2 ਦਿਨ ਹੋਗੇ ਜੀ ਬਚਿਅਾ transition feed ਤੇ vitum h ਕਦੋ ਤੋ ਦੇ ਸਕਦੇ ਅਾ ਜੀ ਤੇ ਕਿੰਨੀ ਮਾਤਰਾ

(pb)
Posted by
Jagseer sidhu (8437946541)
Jagseer sidhu
Punjab
Sangrur
Write Answer
Posted Date (13 Jul 2021 07:42 AM) Assigned Date (14 Jul 2021 11:26 AM)
Answered Date (14 Jul 2021 10:13 AM) Translated Date (14 Jul 2021 12:10 PM)

ਜਗਸੀਰ ਜੀ ਮੱਝ ਨੂੰ ਸੂਣ ਤੋਂ ਬਾਅਦ Transition feed ਪਾਉਣ ਦੀ ਜਰੂਰਤ ਨਹੀਂ ਹੈ ਜੀ , Vitum H ਦੇ ਸਕਦੇ ਹੋ ਇਸ ਨੂੰ 10 ml ਸਵੇਰੇ ਤੇ 10ml ਸ਼ਾਮ ਨੂੰ ਦਿਓ ਜੀ

Answered Date (14 Jul 2021 03:12 PM) Translated Date (15 Jul 2021 04:21 PM)

ਧੰਨਵਾਦ

सितम्बर के पहले हफ्ते में आलू की कौन सी किस्म की बिजाई करनी चाहिए ?

(hn)
Posted by
बृजेश तिवारी (6307040309)
बृजेश तिवारी
Uttar Pradesh
Sultanpur
Write Answer
Posted Date (13 Jul 2021 07:17 AM) Assigned Date (14 Jul 2021 11:27 AM)
Answered Date (13 Jul 2021 11:16 AM) Translated Date (14 Jul 2021 09:26 AM)

बृजेश जी आलू की अच्छी किस्मे जैसे Kufri Bahar, Kufri Badshah, Kufri Sutlaj, Kufri Pukhraj, Kufri Chipsona 1, Kufri Chipsona 2, Kufri Lalima है। आप इन में से किसी बी बीज बिजाई कर सकते है। धन्यवाद।

Answered Date (13 Jul 2021 09:10 AM) Translated Date (14 Jul 2021 09:24 AM)

आलू की बिजाई के लिए तापमान 28 से 35 सही है यह तापमान 20 सितम्बर एक बाद सही रहता है।

pddb me dairy training kb shuru hogi ji?

(hn)
Posted by
gurmeet singh (9518196660)
gurmeet singh
Punjab
Bathinda
Write Answer
Posted Date (13 Jul 2021 07:16 AM) Assigned Date (14 Jul 2021 11:28 AM)
Answered Date (27 Jul 2021 12:23 PM) Translated Date (28 Jul 2021 10:38 AM)

Gurmeet ji aap training ki purri jankari ke liye deptuy director dairy, main office joint ceo p.d.d.b sector 68 mohali 0172-2217020, 0172-5027285 se sampark kr skte hai aur training ka pta kr skte ha.

bai g narme di heightghat a ki kita jave

(pb)
Posted by
Rajwinder Sharma (9877765830)
Rajwinder Sharma
Punjab
Muktsar
Write Answer
Posted Date (13 Jul 2021 06:51 AM) Assigned Date (14 Jul 2021 11:28 AM)
Answered Date (13 Jul 2021 10:10 AM) Translated Date (-)

Rajwinder ji kirpa karke tusi eh daso ki narme di fasal kinne dina di hai te tusi kehri kheri khad te kinni matra vich fasal nu payi hai ta jo ose hisab nal sahi jankari diti ja sake. Vaise tusi narme te NPK19:19:19@1kg prati acre de hisab nal spray kar sakde han. Dhanwad.

Answered Date (13 Jul 2021 09:00 AM) Translated Date (-)

ਦਲਾਲ ਘੋਲ ਦੀ ਸਪਰੇਅ। 2.5 ਕਿੱਲੋ DAP 2.5 ਕਿੱਲੋ urea ਤੇ 0.5 ਕਿੱਲੋ ਜ਼ਿੰਕ ਦਾ ਘੋਲ ਧਿਆਨ ਰੱਖੋ ਕੇ ਸਾਰਿਆ ਖਾਂਦਾ ਅਲੱਗ ਅਲੱਗ ਭਿਓਨਿਆ ਹਨ ਸਪਰੇ ਪੰਪ ਵਿੱਚ ਪਾਉਣ ਸਮੇਂ ਹੀ ਖਾਂਦਾ ਮਿਕਸ ਕਰਨੀਆ ਹਨ। ਇਹ ਸਿਰਫ ਇੱਕ ਕਿੱਲੇ ਦੀ ਸਪਰੇਅ ਹੈ। ਸਪ੍ਰੇ ਪਾਣੀ ਲਗਾ ਕੇ ਸ਼ਾਮ ਨੂੰ ਕਰਨੀ ਹੈ। ਵਾਰ ਵਾਰ ਇਕ ਪੱਤੇ ਤੇ ਪਾਣੀ ਨਹੀਂ ਪੈਣ ਦੇਣਾ

13 Jul 2021

bai g meeh pya hun kr skde a

13 Jul 2021

Hnji kr skde o

ਡਾਃ ਜੀ ਪਸੂਆਂ ਨੂੰ ਮੱਖੀਆਂ /ਮੱਛਰ ਤੋਂ ਛੁਟਕਾਰਾ ਦਿਵਾਉਣ ਲਈ ਕਿਹੜੀ ਦਵਾਈ ਦੀ ਕਿੰਨੀ ਮਾਤਰਾ ਵਿੱਚ ਵਰਤੋ ਕਿਸ ਤਰੀਕੇ ਨਾਲ ਅਤੇ ਕਿੰਨੇ ਟਾਈਮ ਬਾਅਦ ਕਰੀਏ

(pb)
Posted by
jatinder singh (9855817652)
jatinder singh
Punjab
Jalandhar
Write Answer
Posted Date (13 Jul 2021 05:38 AM) Assigned Date (14 Jul 2021 11:28 AM)
Answered Date (13 Jul 2021 11:16 AM) Translated Date (14 Jul 2021 12:12 PM)

ਮੱਛਰਾਂ ਵਾਲੇ ਬਲਬ ਲਗਾ ਲਵੋ ਤੇ ਇਸ ਦੇ ਨਾਲ ਨਾਲ ਤੁਸੀ ਘਾਹ ਤੇ ਨਿੰਮ ਦੇ ਪੱਤਿਆਂ ਦੀ ਧੂਣੀ ਬਾਲ ਕੇ ਧੂਆ ਕਰ ਦਿਓ ਬਾਕੀ ਮੱਖੀਆਂ ਅਤੇ ਮੱਛਰਾਂ ਦੇ ਇਲਾਜ ਲਈ ਤੁਸੀ 1ml Butox ਨੂੰ 1 ਲਿਟਰ ਪਾਣੀ ਵਿਚ ਮਿਕਸ ਕਰਕੇ ਚਮੜੀ ਤੇ ਲਾਓ ਜੀ, ਇਸ ਨਾਲ ਮੱਖੀਆਂ ਅਤੇ ਮੱਛਰਾਂ ਤੋਂ ਆਰਾਮ ਮਿਲੇਗਾ.

ਸਾਹੀਵਾਲ ਜਰਸੀ ਕਰੋਸ ਗਾਂ ਹੈ ਸੂਈ ਤਿੰਨ ਮਹੀਨੇ ਹੋ ਗਏ ਹਨ ਦੁੱਧ ਛੇ ਕਿਲੋ ਤੋਂ ਨਹੀਂ ਵਧਿਆ ਸਭ ਕੁਝ ਦੇਖ ਕੇ ਵੇਖਿਆ ਕੋਈ ਰਿਜਲਟ ਨਹੀਂ ਪੱਠੇ ਰੱਜ ਕੇ ਨਹੀਂ ਖਾਧੀ ਸਿਰਫ ਚਾਰ ਕਿਲੋ ਫੀਡ ਪਿਛੇ ਛੇ ਕਿਲੋ ਦੁੱਧ ਦਿੰਦੀ ਹੈ ਭੁੱਖ ਵਧਾਉਣ ਲਈ ਦੇਸੀ ਮਸਾਲੇ ਅਤੇ Himalaya live 5.0 bolus ਵੀ ਦਿੱਤੇ ਪਰ ਕੋਈ ਫਰਕ ਨਹੀ ਪੈਦਾ ਅਤੇ ਮਿੱਟੀ ਖਾਧੀ ਉਸਨੂੰ ਕੈਲਸ਼ੀਅਮ ਅਤੇ ਕਿਰਮਾ ਦੀ ਗੋਲੀ ਵੀ ਦਿੱਤੀ ਕੋਈ ਫਰਕ ਨਹੀਂ ਪੈਂਦਾ ਹੈ

(pb)
Posted by
Angrej Singh (9878927338)
Angrej Singh
Punjab
Amritsar
Write Answer
Posted Date (13 Jul 2021 05:05 AM) Assigned Date (14 Jul 2021 11:29 AM)
Answered Date (27 Jul 2021 12:21 PM) Translated Date (19 Aug 2021 12:37 PM)

ਅੰਗਰੇਜ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਦੇ ਹਿਸਾਬ ਨਾਲ ਹੁੰਦਾ ਹੈ ਕਿਉਕਿ ਜਿਨ੍ਹਾਂ ਉਸ ਨਸਲ ਦਾ ਰਿਕਾਰਡ ਹੋਵੇਗਾ ਪਸ਼ੂ ਉਨ੍ਹਾਂ ਹੀ ਦੁੱਧ ਦਿੰਦਾ ਹੈ ਬਾਕੀ ਉਸ ਨੂੰ ਵਧੀਆ ਖੁਰਾਕ ਦਾ ਨਾਲ ਨਾਲ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਲਾ ਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Calpond ਪਾਊਡਰ 50gm ਰੋਜਾਨਾ ਅਤੇ lacup ਪਾਊਡਰ 100gm ਰੋਜਾਨਾ ਦੇ ਸਕਦੇ ਹੋ

ਡਾ:ਸਾਬ ਜੀ ਗਊ ਛੂਣ ਵਾਲੀ ਹੈ ਜੀ 8 ਵਾ ਮਹੀਨਾ ਹੈ ਜੀ ਉਸ ਨੂੰ ਖੰਘ ਨਹੀ ਹੱਟਦੀ ਜੀ ਕਿ੍ਪਾ ਕਰਕੇ ਕੋਈ ਵੱਧੀਆ ਦਵਾਈ ਦੱਸੋ ਜੀ

(pb)
Posted by
Tejpal Dhillon ਤੇਜੀ (9780031038)
Tejpal Dhillon ਤੇਜੀ
Punjab
Ludhiana
Write Answer
Posted Date (13 Jul 2021 01:20 AM) Assigned Date (-)
Answered Date (16 Jul 2021 11:03 AM) Translated Date (26 Jul 2021 03:22 PM)

ਤੇਜਪਾਲ ਜੀ ਤੁਸੀਂ ਗਾ ਨੂੰ BH Koffut 30ml ਪੈਕਿੰਗ ਲਿਆ ਕਿ 30 drops ਦਿਨ ਵਿੱਚ 3 ਟਾਈਮ ਦਿਓ ਜੀ

Micronutrients dose in mango tree according its age and month?

(hn)
Posted by
Kamal Kumar Jain (7505656044)
Kamal Kumar Jain
Uttar Pradesh
Saharanpur
Write Answer
Posted Date (13 Jul 2021 01:02 AM) Assigned Date (14 Jul 2021 11:29 AM)
E
Answered Date (13 Jul 2021 10:01 AM) Translated Date (14 Jul 2021 09:26 AM)

Kamal, for mango tree of 1-3 year old, Apply 5 to 20 kg of well decomposed cow dung, 100-200 gm of Urea, 250-500 gm of Single super Phosphate and 175-350 gm of MOP per tree. For 4-6 year old crop apply increased cow dung dose by 25 kg, give Urea@200-400 gm, SSP@500-700 gm and MOP@350-700 gm per tree. For 7-9 year old crop, apply 60-90 kg of well decomposed cow dung, Urea@400-500 gm, SSP@750-1000 gm, MOP@700-1000 gm per tree. For 10 year or above 10 year crop, apply 100 kg of well decomposed cow dung, Urea@400-500 gm, SSP@1000 gm and MOP@1000 gm per Tree. Apply N and K dose of fertilizer in February month whereas apply whole amount of cow dung and SSP in December month. Sometime changing weather causes fruit and inflorescences drop. If fruit drop is observed to minimize it spray 13:00:45@10gm/Ltr of water.Use mulching to minimize temperature effect. For good flowering and yield, spray 00:52:34 @150 gm/15 Ltr of water twice at 8 days interval when flowering starts. It will prevent flower drop also. Thank you.

ਝੋਨੇ ਦੇ ਪੱਤਿਆ ਦੇ ਲਾਲ ਹੋਣ ਦਾ ਕੀ ਕਾਰਨ ਹਨ ?

(pb)
Posted by
Ranjit (9815978360)
Ranjit
Punjab
Barnala
Write Answer
Posted Date (13 Jul 2021 12:10 AM) Assigned Date (14 Jul 2021 11:30 AM)
Answered Date (13 Jul 2021 09:58 AM) Translated Date (14 Jul 2021 12:13 PM)

ਰਣਜੀਤ ਜੀ ਕਿਰਪਾ ਕਰਕੇ ਝੋਨੇ ਦੇ ਪੱਤਿਆਂ ਦੀ ਫੋਟੋ ਭੇਜੋ ਜੋ ਲਾਲ ਹੋ ਰਹੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Answered Date (13 Jul 2021 09:22 AM) Translated Date (14 Jul 2021 12:13 PM)

ਕਿਰਪਾ ਫੋਟੋ ਭੇਜੋ

ਬਾਸਮਤੀ 21 ਦਾ ਟਾਈਮ ਹੁਣ ਕਿੰਨੀ ਤਾਰੀਕ ਤੱਕ ਹੈ ਜੀ ?

(pb)
Posted by
Tejpal Dhillon ਤੇਜੀ (9780031038)
Tejpal Dhillon ਤੇਜੀ
Punjab
Ludhiana
Write Answer
Posted Date (13 Jul 2021 12:01 AM) Assigned Date (-)
Answered Date (13 Jul 2021 09:55 AM) Translated Date (14 Jul 2021 12:14 PM)

ਤੇਜਪਾਲ ਜੀ 1121 ਬਾਸਮਤੀ ਦੇ ਲਾਉਣ ਦਾ ਸਮਾਂ ਜੂਨ ਤੋਂ ਜੁਲਾਈ ਮਹੀਨੇ ਦਾ ਹੁੰਦਾ ਹੈ। ਵੈਸੇ ਕਈ ਥਾਵਾਂ ਤੇ ਇਸਦੀ ਅਗਸਤ ਮਹੀਨੇ ਵਿਚ ਲੇਟ ਲਵਾਈ ਕੀਤੀ ਜਾਂਦੀ ਹੈ। 1121 ਦੀ ਲੇਟ ਲਵਾਈ ਕਰਕੇ ਅੱਗੇ ਕਣਕ ਦੀ ਬਿਜਾਈ ਤੇ ਅਸਰ ਪੈਂਦਾ ਹੈ। ਧੰਨਵਾਦ।

Answered Date (13 Jul 2021 03:17 PM) Translated Date (14 Jul 2021 12:14 PM)

ਧੰਨਵਾਦ ਜੀ

ਡਾ: ਸਾਬ ਮੇਰੇ ਕੋਲ ਗਾਵਾਂ ਹਨ, ਦੁੱਧ ਕਿਉਂ ਘੱਟ ਗਈਆ ਹਨ ਜੀ, ਉਹਨਾਂ ਨੂੰ ਕੀ ਦੇਣਾ ਚਾਹੀਦਾ ਜੀ ?

(pb)
Posted by
Tejpal Dhillon ਤੇਜੀ (9780031038)
Tejpal Dhillon ਤੇਜੀ
Punjab
Ludhiana
Write Answer
Posted Date (12 Jul 2021 11:44 PM) Assigned Date (-)
Answered Date (16 Jul 2021 11:01 AM) Translated Date (19 Aug 2021 12:41 PM)

ਗਾਵਾਂ ਕਈ ਕਰਨਾ ਕਰਕੇ ਦੁੱਧ ਘਾਟ ਕਰ ਜਾਂਦੀਆਂ ਹਨ, ਬਾਕੀ ਜਿਵੇ ਇਸ ਮੌਸਮ ਵਿਚ ਗਰਮੀ ਨਾਲ ਦੁੱਧ ਘਾਟ ਜਾਂਦਾ ਹੈ , ਗਰਮੀ ਵਿਚ ਪਸ਼ੂ ਨੂੰ 250 ਗ੍ਰਾਮ ਗੁੜ ਦਾ ਸ਼ਰਬਤ ਰੋਜ਼ਾਨਾ ਦਿਓ, ਪਾਣੀ ਦੇ ਫੁਹਾਰੇ ਲਗਾਓ ਕਿ ਪਸ਼ੂ ਨੂੰ ਗਰਮੀ ਨਾ ਲੱਗੇ , ਗਰਮੀਆਂ ਵਿਚ ਸੁੱਕਾ ਹਰਾ ਚਾਰਾ ਵੱਧ ਜਾਂਦਾ ਹੈ , ਜੇਕਰ ਹਰਾ ਚਾਰਾ ਸੁਕਾ ਹੈ ਤਾ ਫੀਡ ਦੀ ਮਾਤਰਾ ਵਧ ਦਿਓ ਜੀ

Answered Date (18 Jul 2021 12:05 AM) Translated Date (19 Aug 2021 12:37 PM)

ਧੰਨਵਾਦ ਜੀ

ਸਰ ਮੇਰੇ ਕੋਲ HF ਨਸਲ ਦੀ ਪਲੂਣ ਵੱਛੀ ਸੂਈ ਹੈ ਜੀ, ਇਸ ਦੇ 2 ਥਣਾਂ ਵਿੱਚ ਬਹੁਤ ਜਿਆਦਾ ਛਰਲੇ ਹਨ ਜੀ, ਟਿਊਬਾਂ ਧਰਾ ਕੇ ਵੀ ਦੇਖ ਲਈਆ ਹਨ ਜੀ, ਪਰ ਕੋਈ ਫ਼ਰਕ ਨਹੀ ਪਿਆ ਜੀ, ਇਸ ਦਾ ਕੋਈ ਪੱਕਾ ਇਲਾਜ ਦੱਸੋ ਜੀ, ਦੁੱਧ ਸਿਰਫ 6-7 ਲੀਟਰ ਹੀ ਦਿੰਦੀ ਹੈ ਜੀ, ਨਾ ਹੀ ਚੰਗੀ ਤਰ੍ਹਾਂ ਕੁੱਝ ਖਾਂਦੀ-ਪੀਂਦੀ ਹੈ, ਡਾਕਟਰ ਤੋਂ ਇਲਾਜ ਕਰਵਾ ਕੇ ਮੈ ਅੱਕ ਗਿਆ ਹਾਂ ਜੀ, ਤੁਸੀ ਕੋਈ ਇਲਾਜ ਦੱਸੋ ਜੀ, ਪਲੀਜ ਮੈ ਬਹੁਤ ਹੀ ਦੁੱਖੀ ਹਾਂ ਜੀ ?

(pb)
  • 1
Posted by
Tejpal Dhillon ਤੇਜੀ (9780031038)
Tejpal Dhillon ਤੇਜੀ
Punjab
Ludhiana
Write Answer
Posted Date (12 Jul 2021 11:34 PM) Assigned Date (13 Jul 2021 01:00 PM)
Answered Date (16 Jul 2021 11:43 PM) Translated Date (26 Jul 2021 03:23 PM)

ਤੇਜਪਾਲ ਜੀ ਇਹਦੇ ਕਈ ਕਾਰਨ ਹਨ ਤੇ ਇਲਾਜ ਵੀ ਉਸ ਹਿਸਾਬ ਨਾਲ ਦੱਸਿਆ ਜਾ ਸਕਦਾ ਹੈ , ਤੁਸੀਂ ਦੱਸੋ ਕੇ ਦੁੱਧ ਸਹੀ ਆਓਂਦਾ ਹੈ ਕਿ ਨਹੀਂ , ਜਾ ਫਿਰ ਛਰਲੇ ਕਿਸ ਤਰਾਂ ਦੇ ਹਨ ਫਿਰ ਹੀ ਕੋਈ ਸਲਾਹ ਦਿਤੀ ਜਾ ਸਕਦੀ ਹੈ

ਡਾਕਟਰ ਸਾਹਿਬ ਜੀ ਸਤਿ ਸੀ੍ ਅਕਾਲ ਜੀ, ਮੇਰੇ ਕੋਲ ਜੀ HF ਪਲੂਣ ਵੱਛੀ ਸੂਈ ਹੈ ਜੀ, ਉਸਦੇੇ 2 ਥਣਾਂ ਦੇ ਵਿੱਚ ਬਹੁਤ ਜਿਆਦਾ ਛਰਲੇ ਹਨ ਜੀ, ਉਸਦਾ ਇਲਾਜ ਦੱਸੋ ਜੀ, ਟਿਊਬਾ ਰਖਾ ਕੇ ਵੀ ਦੇਖ ਲਈਆ ਹਨ ਜੀ, ਹਟੇ ਨਹੀ ਹਨ, ਦੁੱਧ 7-8 ਕਿਲੋ ਹੀ ਦਿੰਦੀ ਹੈ ਜੀ, ਵਧੀ ਨਹੀ ਜੀ, ਸੂਈ ਨੂੰ 25 ਦਿਨ ਹੋ ਗਏ ਹਨ ਜੀ ਤੇ ਖਾਂਦੀ ਪੀਂਦੀ ਵੀ ਨਹੀ ਹੈ ਜੀ਼, ਕਿਰਪਾ ਕਰ ਕੇ ਇਸ ਦਾ ਇਲਾਜ ਦੱਸੋ ਜੀ ?

(pb)
Posted by
Tejpal Dhillon ਤੇਜੀ (9780031038)
Tejpal Dhillon ਤੇਜੀ
Punjab
Ludhiana
Write Answer
Posted Date (12 Jul 2021 11:10 PM) Assigned Date (13 Jul 2021 01:00 PM)
Answered Date (16 Jul 2021 11:43 PM) Translated Date (-)

ਤੇਜਪਾਲ ਜੀ ਇਹਦੇ ਕਈ ਕਾਰਨ ਹਨ ਤੇ ਇਲਾਜ ਵੀ ਉਸ ਹਿਸਾਬ ਨਾਲ ਦੱਸਿਆ ਜਾ ਸਕਦਾ ਹੈ , ਤੁਸੀਂ ਦੱਸੋ ਕੇ ਦੁੱਧ ਸਹੀ ਆਓਂਦਾ ਹੈ ਕਿ ਨਹੀਂ , ਜਾ ਫਿਰ ਛਰਲੇ ਕਿਸ ਤਰਾਂ ਦੇ ਹਨ ਫਿਰ ਹੀ ਕੋਈ ਸਲਾਹ ਦਿਤੀ ਜਾ ਸਕਦੀ ਹੈ

Answered Date (18 Jul 2021 12:10 AM) Translated Date (-)

ਛਰਲੇ ਫਬਾਰੇ ਵਾਗ ਹਨ ਜੀ ਦੁੱਧ ਸਹੀ ਹੈ ਜੀ ਜਦੋ ਚਵਾਈ ਕਰਦੇ ਹਾ ਦੁੱਧ ਬਾਲਟੀ ਤੋ ਬਾਹਰ ਜਾਦਾ ਹੈ ਜੀ

ਕੀ ਆਮ ਕਿਸਾਨ ਬਾਸਮਤੀ ਚਾਵਲ ਪੈਕ ਕਰਕੇ ਵੇਚ ਸਕਦਾ, ਕੋਈ ਲਾਇਸੰਸ ਲੈਣਾ ਪੈਂਦਾ ਇਹ ਕਿੱਤਾ ਕਰਨ ਲਈ ?

(pb)
Posted by
Amar Gill (9914055315)
Amar Gill
Punjab
Tarn Taran
Write Answer
Posted Date (12 Jul 2021 11:01 PM) Assigned Date (13 Jul 2021 01:01 PM)
Answered Date (13 Jul 2021 02:25 PM) Translated Date (14 Jul 2021 01:06 PM)

ਅਮਰ ਗਿੱਲ ਜੀ, ਤੁਸੀਂ ਪੈਕਿੰਗ ਕਰਕੇ ਆਪਣੇ ਪ੍ਰੋਡਕਟ ਨੂੰ ਵੇਚ ਸਕਦੇ ਹੋ ਪਰ ਇਸਦੇ ਲਈ ਤੁਹਾਨੂੰ ਆਪਣੀ ਕੰਪਨੀ ਰਜਿਸਟਰ ਕਰਵਾਉਣੀ ਪਵੇਗੀ, ਧੰਨਵਾਦ

narme ki height bdhane ke liye konsi Spray kare ?

(hn)
Posted by
mukh ram (9815615498)
mukh ram
Punjab
Fazilka
Write Answer
Posted Date (12 Jul 2021 10:47 PM) Assigned Date (13 Jul 2021 01:01 PM)
Answered Date (13 Jul 2021 09:16 AM) Translated Date (14 Jul 2021 09:26 AM)

Mukh Ram ji, abhi barish ka mosam chal rha hai narme ki height khud hi badh jayegi agar aap koi spray krna chahte hain to 2.5kg urea, 2.5kg DAP aur 500gm Zinc 21%/acre ke hisab se spray kar skte hain, spray ke do din pehle DAP ko bhigoke rakhna hota hai, Dhanyvad

13 Jul 2021

fazilka area viche barish kdo hovegi

सर् मेरी भैंस लगभग डेढ़ महीने की ब्याई हुई है, जिसके 25 दिन पर 12 लीटर दूध हो गया था, उसके बाद अचानक से एक थन में दूध काम आने लगा और धीरे-धीरे दूध की मात्रा घटकर 6 लीटर पर आ गई, भैंस चारा पानी अच्छी तरह खा रही है, बांट भी पहले जैसे ही चल रहा है, कोई बीमारी भी नही हुई, बल्कि लेवा सूखता जा रहा है, कोई इलाज हो तो कृपया बताएं ?

(hn)
Posted by
S yadav (9785410145)
S yadav
Rajasthan
Sikar
Write Answer
Posted Date (12 Jul 2021 10:36 PM) Assigned Date (13 Jul 2021 01:35 PM)
Answered Date (27 Jul 2021 02:08 PM) Translated Date (28 Jul 2021 10:38 AM)

यादव जी यह मौसम में बदलाव के कारण भी हो जाता है आप उसे अच्छी खुराक देते रहें और उसे 1 किलो गेहूं का दलिया, 250 ग्राम गुड अच्छी तरह पकाकर फिर उसे थोड़ा ठंडा करके उसमें 100 मि.ली. सरसों का तेल मिक्स करके खिलाएं और अच्छा हरा चारा डालें इसके साथ आप Lactomax tab. 10 गोलियां रोजाना और Milkout पाउडर 2—2 चम्मच सुबह शाम दें।

धान 1121 मै कौन सी दवा या खाद डालें जिससे फुटाव अच्छा हो,अब तक कुछ भी नहीं डाला है, 10 की है ?

(hn)
Posted by
Rajesh (8683952850)
Rajesh
Haryana
Hisar
Write Answer
Posted Date (12 Jul 2021 10:15 PM) Assigned Date (13 Jul 2021 01:01 PM)
Answered Date (13 Jul 2021 09:19 AM) Translated Date (14 Jul 2021 09:26 AM)

राजेश जी, अगर अभी तक कुछ भी नहीं डाला तो SSP @75kg के साथ MOP @20kg /एकड़ के हिसाब से दाल सकते हैं और कुछ दिन बाद यूरिया के साथ जिंक 33% @10kg/एकड़ डाल सकते हैं, धन्यवाद

सर, कपास के पौधे मैं थरीपस (हरा तेला) सफेद मक्खी है, एक पोधे पर 5 से 6 सफेद मक्खी, 10 थरीपस प्रति पौधे पर हैं,कौन सा स्प्रे करें,फल भी गीर रहा है, बीज रासी-776 है, कोई दवाई बताएं ?

(hn)
Posted by
Rajesh (8683952850)
Rajesh
Haryana
Hisar
Write Answer
Posted Date (12 Jul 2021 10:08 PM) Assigned Date (13 Jul 2021 01:01 PM)
Answered Date (13 Jul 2021 10:54 AM) Translated Date (14 Jul 2021 09:27 AM)

राजेश जी, हरे तेले और सफ़ेद मक्खी के लिए thiamethoxam @40gm/एकड़ के हिसाब से स्प्रे क्र सकते हैं और thrips के लिए profenophos 50EC @500ml/एकड़ के हिसाब से स्प्रे कर सकते हैं और कुछ दिन बाद 2.5kg यूरिया, 2.5kg DAP और 500gm zinc 21% का स्प्रे कर सकते हैं, धन्यवाद

Es jhone nu kisdi kmi aw ji ?

(pb)
  • 1
Posted by
Harjeet Sandhu (9463222146)
Harjeet Sandhu
Punjab
Mansa
Write Answer
Posted Date (12 Jul 2021 10:05 PM) Assigned Date (-)
Answered Date (13 Jul 2021 09:20 AM) Translated Date (14 Jul 2021 01:06 PM)

Harjeet ji, lohe di kmi karn uparle patte peele pai rahe han te esde lai ferrous sulphate @1kg/acre de hisab nal spray kar skde ho, Dhanvad

13 Jul 2021

Thanks ji

Hello sir jaldi daso g Narma 60 din da hogea hai, tai Dalal ghol Kivn teyr kiti jave, urea tai dap tai chelated zinc Eh tino ekathe milake kar sakde han, Koi nuksan tan ni ehna da narme di hight 2.4 feet hai, eh Dalal ghol karn nal ki faida hovega narme nu, asi half gata DAP di bejai kari a, asi tin pade wala bejea es war, vedia grwoth tai vadia harea bhrea lagea vadia flowring hove, ohs lei Dalal ghol Kam karu GA dsseao g, tai 60 din da narma hun sarshon di khal paun da Koi faida hai ?

(pb)
Posted by
Ajmer Singh Khalsa (7889273942)
Ajmer Singh Khalsa
Punjab
Fazilka
Write Answer
Posted Date (12 Jul 2021 09:39 PM) Assigned Date (-)
Answered Date (13 Jul 2021 09:24 AM) Translated Date (14 Jul 2021 01:09 PM)

Ajmer Singh ji, dlal ghol lai 2.5kg ure, 2.5kg DAP te 500gm Zinc 21% vaali laini hundi hai te DAP nu 2 din pehla bhionke rakhna hunda hai te, esdi spray karn nal fasal nu fal vadh pavega ate es sme saro di khal pa skde ho, Dhanvad

माल्टा के पौधे में कौनसी खाद का उपयोग करना है, और कितनी मात्रा में करना है ?

(hn)
Posted by
PARAS JYANI (9782811472)
PARAS JYANI
Rajasthan
Hanumangarh
Write Answer
Posted Date (12 Jul 2021 09:38 PM) Assigned Date (13 Jul 2021 01:02 PM)
Answered Date (13 Jul 2021 12:51 PM) Translated Date (14 Jul 2021 09:27 AM)

पारस जी अगर पौधा 1-3 साल का है तो उसे १०कग गली रूडी की खाद और लगभग 200gm यूरिया की जरूरत होती है, धन्यवाद

ਸਤਿਕਾਰ ਯੋਗ ਅਫ਼ਸਰ ਝੋਟੀ 2 ਸਾਲ ਤੋਂ ਉੱਪਰ ਹੋ ਗਈ, ਹੁਣ ਤੱਕ ਦੁੱਧ ਨਹੀਂ ਰਲੀ, ਕੀ ਦੇਣਾ ਚਾਹੀਦਾ ਹੈ ਜੀ ?

(pb)
Posted by
hardeep singh (9915597965)
hardeep singh
Punjab
Mansa
Write Answer
Posted Date (12 Jul 2021 09:03 PM) Assigned Date (13 Jul 2021 01:02 PM)
Answered Date (16 Jul 2021 10:18 AM) Translated Date (-)

ਹਰਦੀਪ ਜੀ ਤੁਸੀਂ ਝੋਟੀ ਨੂੰ Bolus Flukarid DS 6gm ਡੀਵੋਰਮਿੰਗ ਲਈ ਦਿਓ ਜੀ ਤੇ ਨਾਲ ਪਾਊਡਰ Agrimen super 1kg ਪੈਕਿੰਗ 50 gm ਰੋਜ਼ਾਨਾ ਦਿਓ ਜੀ

is bare jankri deo ji ?

(pb)
  • 1
Posted by
gurwinder singh (8360192726)
gurwinder singh
Punjab
Fatehgarh Sahib
Write Answer
Posted Date (12 Jul 2021 09:03 PM) Assigned Date (13 Jul 2021 01:02 PM)
Answered Date (13 Jul 2021 09:27 AM) Translated Date (14 Jul 2021 01:11 PM)

Gurwinder Singh ji, eh ik organic manure hai, esde naal boote bimariya da sahmna kar skde han te fasal di quality vdiya hundi hai. Dhanvad

ਸਤਿ ਸ੍ਰੀ ਅਕਾਲ ਹਰਦੀਪ ਸਿੰਘ, ਜੀਰੀ ਲਗਾਉਣ ਤੋਂ ਬਾਅਦ ਵਿੱਚ ਇੱਕ ਵਾਰੀ ਯੂਰੀਆ ਪਾਈ ਹੈ, ਹੁਣ ਦੱਸੋ ਕੀ ਪਾਇਆ ਜਾਵੇ, ਧੰਨਵਾਦ ਜੀ ?

(pb)
Posted by
hardeep singh (9915597965)
hardeep singh
Punjab
Mansa
Write Answer
Posted Date (12 Jul 2021 08:58 PM) Assigned Date (13 Jul 2021 01:03 PM)
Answered Date (13 Jul 2021 09:30 AM) Translated Date (14 Jul 2021 01:13 PM)

ਹਰਦੀਪ ਸਿੰਘ ਜੀ, ਅਗਰ ਪਹਿਲਾਂ SSP ਤੇ MOP ਨਹੀਂ ਪੈ ਤਾਂ 75kg SSP ਤੇ 20kg ਮੋਪ /ਏਕੜ ਪਾ ਸਕਦੇ ਹੋ ਤੇ ਕੁਝ ਦਿਨ ਬਾਅਦ ਯੂਰੀਆ ਨਾਲ ਜ਼ਿੰਕ 33% ਪਾ ਸਕਦੇ ਹੋ, ਧੰਨਵਾਦ

ਨਰਮੇ 'ਚ ਪੋਟਾਸ਼ ਕਦੋਂ ਪਾਉਣੀ ਚਾਹੀਦੀ ਹੈ ਜੀ ?

(pb)
Posted by
SUKHMANDER SINGH (9463843091)
SUKHMANDER SINGH
Punjab
Bathinda
Write Answer
Posted Date (12 Jul 2021 08:32 PM) Assigned Date (13 Jul 2021 12:43 PM)
Answered Date (13 Jul 2021 09:32 AM) Translated Date (14 Jul 2021 01:14 PM)

ਸੁਖਮੰਦਰ ਸਿੰਘ ਜੀ, ਪੋਟਾਸ਼ ਪਾਉਣ ਦਾ ਸਹੀ ਸਮਾਂ ਬਿਜਾਈ ਸਮੇਂ ਹੁੰਦਾ ਹੈ. ਧੰਨਵਾਦ

Sir vatisiliyam khase le hamare yaha nhi milta

(hn)
Posted by
Shishram gurjar (7877491207)
Shishram gurjar
Rajasthan
Sikar
Write Answer
Posted Date (12 Jul 2021 08:21 PM) Assigned Date (17 Nov 2021 10:55 AM)
Answered Date (27 Jul 2021 02:05 PM) Translated Date (28 Jul 2021 10:38 AM)

Shishram ji kripya aap apna swal vistar se pushen ki aap kis product ke vare mai jankari lena chahte ha apke iske vare mai kaha se dekha hai uske vare mai sari jankari den ja uski photo bhi upload kren tan jo apko sahi jankari di ja skee.

ਸਾਉਣੀ ਵਾਲੇ ਪਿਆਜਾਂ ਦੀ ਪਨੀਰੀ ਚਾਹੀਦੀ ਹੈ, ਕਿੱਥੋਂ ਮਿਲ ਸਕਦੀ ਹੈ ?

(pb)
Posted by
ਗੁਰਜੰਟ ਸਿੰਘ ਖਹਿਰਾ (9876979592)
ਗੁਰਜੰਟ ਸਿੰਘ ਖਹਿਰਾ
Punjab
S.A.S. Nagar
Write Answer
Posted Date (12 Jul 2021 08:17 PM) Assigned Date (13 Jul 2021 12:43 PM)
Answered Date (13 Jul 2021 09:35 AM) Translated Date (14 Jul 2021 01:15 PM)

ਗੁਰਜੰਟ ਸਿੰਘ ਜੀ ਪਿਆਜ਼ ਦੀ ਪਨੀਰੀ ਲੈਣ ਲਈ ਤੁਸੀਂ ਰਾਏ ਫਾਰਮ (8968966162) ਵਿੱਚ ਸੰਪਰਕ ਕਰ ਸਕਦੇ ਹੋ. ਧੰਨਵਾਦ

jhone wich growth promoter vrt skde a, te kehra, full detail dso g ?

(pb)
Posted by
davinder singh (9041044379)
davinder singh
Punjab
Sangrur
Write Answer
Posted Date (12 Jul 2021 07:59 PM) Assigned Date (13 Jul 2021 01:04 PM)
Answered Date (13 Jul 2021 09:38 AM) Translated Date (-)

Davinder Singh ji, agar sme sir sahi khad varti hove ta growth promoter di jrurat nhi paindi agar tusi PGR pauna chahunde ho ta Gibbralic Acid 0.001% @500ml/acre urea naal milake pa skde ho te 300ml/acre de hisab nal spray vi kar skde ho, Dhanvad

stem borer attack occurred, paddy (35days), chlorantriprole 18% ( coragen ) spray can work as curative or protective or both ?

(en)
Posted by
Taran (9582496474)
Taran
Uttar Pradesh
Pilibhit
Write Answer
Posted Date (12 Jul 2021 07:58 PM) Assigned Date (13 Jul 2021 01:06 PM)
Answered Date (13 Jul 2021 12:46 PM) Translated Date (-)

Taran, coragen work as curative and protective, it control stem borer and leaf curl in rice. Thank you

stem borer attack occurred, paddy (35days), chlorantriprole 18% ( coragen ) spray can work as curative or protective or both ?

(en)
Posted by
Taran (9582496474)
Taran
Uttar Pradesh
Pilibhit
Write Answer
Posted Date (12 Jul 2021 07:58 PM) Assigned Date (13 Jul 2021 01:06 PM)
Answered Date (13 Jul 2021 12:46 PM) Translated Date (-)

Taran, coragen work as curative and protective, it control stem borer and leaf curl in rice. Thank you

agar dhan me pehli urea ke sath ferrus, zinc33%, sulphur80%, boron 20%,magnisium sulphate daale to kya kya doze le or Kya inme koi or bhi micronutrients mix kre ?

(hn)
Posted by
Nikhil (8859306717)
Nikhil
Uttar Pradesh
Saharanpur
Write Answer
Posted Date (12 Jul 2021 07:55 PM) Assigned Date (13 Jul 2021 01:08 PM)
Answered Date (13 Jul 2021 09:50 AM) Translated Date (14 Jul 2021 09:27 AM)

Nikhil ji, dhan me itne fertilizer mix krke naa daale kyonki badhiya result nhi milega pehli urea ke saath zinc 33% @10kg/acre daal skte hain aur baad me sulphur @8-10kg ke sath magnesium @5kg/acre ke hisab se daal skte hain aur boron @1gm/ltrpaani ke hisab se spray kar skte hain, Dhanyvad

basmati 1121 kinne time hor lgga sakde aa, 25 tarik late ta nhi ?

(pb)
Posted by
Yadwinder Sivia (9501129638)
Yadwinder Sivia
Punjab
Muktsar
Write Answer
Posted Date (12 Jul 2021 07:49 PM) Assigned Date (13 Jul 2021 12:43 PM)
Answered Date (13 Jul 2021 09:52 AM) Translated Date (14 Jul 2021 01:18 PM)

Yadwinder Singh ji , ik hafte tak 1121 nu transplant kar skde ho koshish eh kryo ki 20 treek tak lag jaave baad vich lggi da jhad te asar ho skda hai. Dhanvad

Answered Date (13 Jul 2021 03:47 PM) Translated Date (14 Jul 2021 01:18 PM)

टेस्टिंग

Ssp de jiri ch ki fayda ha, jiri lan Tu baad paa skda ?

(pb)
Posted by
Varinder Singh (9653909004)
Varinder Singh
Punjab
Patiala
Write Answer
Posted Date (12 Jul 2021 07:49 PM) Assigned Date (13 Jul 2021 01:09 PM)
Answered Date (13 Jul 2021 09:55 AM) Translated Date (14 Jul 2021 01:19 PM)

Varinder Singh ji, SSP de paun naal fasal nu phosphorus, calcium te sulphur milda hai jis naal fasal di growth vdiya hundi hai te jhad chnga milda hai, jiri lgaun de baad vich vi esnu pa skde ho par esnu zinc de naal mix krke nhi oauna hunda, Dhanvad

PR 126 ਲਾਸਟ ਕਿੰਨੀ ਤਾਰੀਕ ਤੱਕ ਲਾ ਸਕਦੇ ਹਾਂ ਜੀ ?

(pb)
Posted by
Kuldeep Singh (9082912000)
Kuldeep Singh
Punjab
Moga
Write Answer
Posted Date (12 Jul 2021 07:40 PM) Assigned Date (13 Jul 2021 12:44 PM)
Answered Date (13 Jul 2021 09:56 AM) Translated Date (14 Jul 2021 01:20 PM)

ਕੁਲਦੀਪ ਸਿੰਘ ਜੀ, PR 126 ਕਿਸਮ ਨੂੰ ਜੁਲਾਈ ਦੇ ਅਖੀਰ ਤਕ ਲਗਾ ਸਕਦੇ ਹੋ, ਧੰਨਵਾਦ

लोकी के बीज बिजाई करने में यह समस्या आ रही है ?

(hn)
  • 1
Posted by
राहुल वैष्णव (8890008718)
राहुल वैष्णव
Rajasthan
Kota
Write Answer
Posted Date (12 Jul 2021 07:08 PM) Assigned Date (-)
Answered Date (13 Jul 2021 01:45 PM) Translated Date (14 Jul 2021 09:27 AM)

राहुल वैष्णव जी चूहे के कारण इस तरह हो रहा है, इसके लिए आप पिंजरे का इस्तेमाल कर सकते हैं या Zinc phosphide @20gm/kg चोगे के हिसाब से इस्तेमाल कर सकते हैं, धन्यवाद

जूं-चेचक के लिए दवा बताएं सर ?

(hn)
Posted by
lokendra singh (7376605638)
lokendra singh
Uttar Pradesh
Jalaun
Write Answer
Posted Date (12 Jul 2021 06:57 PM) Assigned Date (13 Jul 2021 01:09 PM)
Answered Date (16 Jul 2021 11:46 PM) Translated Date (17 Jul 2021 10:31 AM)

आप साफ सफाई का पूरा ध्यान रखें आप Taktic liquid दवाई का प्रयोग कर सकते है इसे 2 मि.ली. प्रति 1 लीटर पानी के साथ मिलाकर स्प्रे करें और पशु को Pailtox soap या Tikout soap के साथ निहलाएं इससे फर्क पड़ जाएगा बाकि आस पास साफ सफाई का पूरा ध्यान रखें।

ਨਿੰਬੂ ਵੱਡੇ ਨਹੀਂ ਹੁੰਦੇ ਜੀ ?

(pb)
  • 2
Posted by
kulvinder (9780800015)
kulvinder
Punjab
Ludhiana
Write Answer
Posted Date (12 Jul 2021 06:36 PM) Assigned Date (13 Jul 2021 12:44 PM)
Answered Date (13 Jul 2021 10:01 AM) Translated Date (14 Jul 2021 01:25 PM)

ਕੁਲਵਿੰਦਰ ਸਿੰਘ ਜੀ, ਇਸ ਵਾਰ ਫ਼ਲ ਲੈਣ ਤੋਂ ਬਾਅਦ ਬੂਟੇ ਦਿਆਂ ਹੇਠਲਿਆਂ ਟਾਹਣੀਆਂ ਨੂੰ ਕਟ ਦੋ ਅਤੇ ਇਸ ਸਮੇਂ ਥਲੋਂ ਘੇਰੇ ਨੂੰ ਵੱਢਾ ਕਰੋ ਤੇ 3-4kg ਵਰਮੀਕੰਪੋਸਟ ਪਾਓ ਤੇ NPK 13:00:45 @5-10 gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

13 Jul 2021

thanks sir

ਪਨੀਰੀ ਪੀਲੀ ਹੋ ਰਹੀ ਹੈ, ਕੀ ਸਮੱਸਿਆ ਹੈ ?

(pb)
  • 2
Posted by
Kuldeep Singh (9082912000)
Kuldeep Singh
Punjab
Moga
Write Answer
Posted Date (12 Jul 2021 06:32 PM) Assigned Date (13 Jul 2021 12:44 PM)
Answered Date (13 Jul 2021 10:04 AM) Translated Date (14 Jul 2021 01:26 PM)

ਕੁਲਦੀਪ ਸਿੰਘ ਜੀ, ਪੋਸ਼ਕ ਤੱਤਾਂ ਦੀ ਘਾਟ ਹੋਣ ਕਰਕੇ ਪਨੀਰੀ ਪੀਲੀ ਪੈ ਰਹੀ ਹੈ, ਇਸਦੇ ਲਈ Ferrous sulphate @150gm/ਪੰਪ ਤੇ ਜ਼ਿੰਕ 21% @150gm/ਪੰਪ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

ਗਾਂ ਦੇ 10-15 ਦਿਨ ਬਾਅਦ ਦਰਦ ਹੋਣ ਲੱਗ ਜਾਂਦਾ ਹੈ, ਨਮਕ ਦੇਣ ਨਾਲ ਠੀਕ ਹੋ ਜਾਂਦੀ ਹੈ, ਕੋਈ ਇਲਾਜ ਦੱਸੋ ?

(pb)
Posted by
yadwinder singh (9464604203)
yadwinder singh
Punjab
Faridkot
Write Answer
Posted Date (12 Jul 2021 06:28 PM) Assigned Date (13 Jul 2021 12:44 PM)
Answered Date (14 Jul 2021 10:29 AM) Translated Date (14 Jul 2021 01:26 PM)

ਯਾਦਵਿੰਦਰ ਜੀ ਤੁਸੀਂ ਗਾ ਨੂੰ Liquid Brotone 500ml ਲਿਆ ਕੇ 50ml ਰੋਜ਼ਾਨਾ ਦਿਓ ਜੀ

सर ये दवाई धान में क्या काम करती है, और इसकी मात्रा कितनी डालें, संपूर्ण जानकारी दें, धन्यवाद ?

(hn)
  • 3
Posted by
Dinesh Kumar (9671341646)
Dinesh Kumar
Haryana
Ambala
Write Answer
Posted Date (12 Jul 2021 06:09 PM) Assigned Date (13 Jul 2021 12:53 PM)
Answered Date (13 Jul 2021 10:23 AM) Translated Date (14 Jul 2021 09:27 AM)

दिनेश कुमार जी, यह एक PGR है इसका इस्तेमाल फसल की बढ़िया ग्रोथ और पैदावार के लिए किया जाता है, अगर यूरिया में डालना है तो 500ml/एकड़ के हिसाब से डाल सकते हैं और स्प्रे के लिए 300ml/एकड़ में इस्तेमाल किया जा सकता है, धन्यवाद

Sir cow soei aa onda doodh bohat ghat aa, 3 kg aa hala tak 17 din ho gai aa soei nu, onu ke dita java, 1 sooa aa hala ?

(pb)
Posted by
Sahib Singh (9465249852)
Sahib Singh
Punjab
Ferozpur
Write Answer
Posted Date (12 Jul 2021 05:41 PM) Assigned Date (13 Jul 2021 12:54 PM)
Answered Date (16 Jul 2021 10:56 AM) Translated Date (-)

Sahib Singh ji cow da dudh 2-3 chiza te depend karda ke sehat kive hai, ohdi maa da record kinna hai, breed kinni k pure hai, jekar sehat ya feed da koe karan hai ta feed ya samb sambal naal dudh vda sakde ha . baki jekar maa de dudh da record hi ghat a ta fir jyada nai vadhna ji. tusi cow di sahi same te deoworming karo. hara chara te feed puri deo . dudh vadh javega ji.

16 Jul 2021

sir ma da milk record ta 17+ se ga ji

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (12 Jul 2021 05:25 PM) Assigned Date (13 Jul 2021 02:07 PM)
Answered Date (27 Jul 2021 02:04 PM) Translated Date (-)

ਤੁਸੀ ayrshire ਨਸਲ ਵੀ ਰੱਖ ਸਕਦੇ ਹੋ ਬਾਕੀ hf ਨਸਲ ਨੂੰ ਜ਼ਿਆਦਾ ਦੇਖਭਾਲ ਦੀ ਜਰੂਰਤ ਹੁੰਦੀ ਹੈ ਤੁਸੀ ਸਾਹੀਵਾਲ, ਜਰਸੀ ਗਾਵਾਂ ਵੀ ਰੱਖ ਸਕਦੇ ਹੋ ਇਹਨਾਂ ਨੂੰ hf ਨਾਲੋਂ ਬਿਮਾਰੀਆਂ ਵੀ ਘੱਟ ਲੱਗਦੀਆਂ ਹੈ

(pb)
  • 2
Posted by
Gurjinder singh (9872569938)
Gurjinder singh
Punjab
Kapurthala
Write Answer
Posted Date (12 Jul 2021 05:22 PM) Assigned Date (13 Jul 2021 02:07 PM)
Answered Date (27 Jul 2021 02:02 PM) Translated Date (28 Jul 2021 01:46 PM)

hnji tuci ehna ton jankari laa skde ho ate feed di jankari bhi laa skde ho dhanwad.

(pb)
  • 1
Posted by
Gurjinder singh (9872569938)
Gurjinder singh
Punjab
Kapurthala
Write Answer
Posted Date (12 Jul 2021 05:21 PM) Assigned Date (13 Jul 2021 02:08 PM)
Answered Date (27 Jul 2021 02:02 PM) Translated Date (-)

Gurjinder ji kirpa krke ehh dso tuci horse khridna chahunde ho ja ehna ton hor jankari lena chahunde ho kirpa krke uss vare vistar nal apna swal pusho tan jo tuhanu sahi jankari diti ja skee.

Jhone butte es tra ho rhe ne g ?

(pb)
  • 3
Posted by
Rajwinder Singh s/o Najar Singh (9855258402)
Rajwinder Singh s/o Najar Singh
Punjab
Mansa
Write Answer
Posted Date (12 Jul 2021 05:20 PM) Assigned Date (13 Jul 2021 12:54 PM)
Answered Date (12 Jul 2021 06:14 PM) Translated Date (14 Jul 2021 01:27 PM)

Rajwinder ji jhone di fasal vich nutrients di kami de lashan han kirpa karke tusi eh daso ki fasal vich kehri kehri khad te kinni matra vich payi hai ta jo ose hisab nal sahi jankari diti ja sake. Dhanwad.

sir sadi gaa soon wali hai, ode baithi de ik than cho blood aonda, dhara mar k dekhiya blood aya, sir din v ode 3-4 rehgee soon vich, ki solution ah ?

(pb)
Posted by
ਗੁਰਦੇਵ ਸਿੰਘ (7710521697)
ਗੁਰਦੇਵ ਸਿੰਘ
Punjab
Ludhiana
Write Answer
Posted Date (12 Jul 2021 05:20 PM) Assigned Date (13 Jul 2021 12:18 PM)
Answered Date (13 Jul 2021 10:13 AM) Translated Date (14 Jul 2021 01:28 PM)

gurdev ji tusi cow nu Injection Amoxirum Fort 4.5gm , Injection CRB 30 ml, Injection vitamin K 15ml, injection Zackshot 20ml 3 din lao ji .than nu rojana 3 vaar khali karo ji.

फल बहुत कम है और कुछ मे पीलापन है, कोई उपाय ?

(hn)
  • 4
Posted by
CHANDU Bhagsar (9694152008)
CHANDU Bhagsar
Rajasthan
Hanumangarh
Write Answer
Posted Date (12 Jul 2021 05:19 PM) Assigned Date (13 Jul 2021 12:19 PM)
Answered Date (13 Jul 2021 11:00 AM) Translated Date (14 Jul 2021 09:27 AM)

चंदू जी, फसल में रस चूसक कीट का हमला है इसलिए फसल पीली हो रही है, रस चूसक कीट की रोकथाम के लिए आप Imidachloprid 17.8% SL @40ml/लीटर पानी के हिसाब से क्र सकते हैं, और फल के लिए Amino Acid @400ml/एकड़ के हिसाब से स्प्रे क्र सकते हैं, धन्यवाद

Answered Date (13 Jul 2021 06:19 PM) Translated Date (14 Jul 2021 09:27 AM)

Thanks

ਸਰ ਜੀ ਝੋਨੇ ਦੇ 121 ਦੇ ਕੁੱਝ ਬੂਟੇ ਹੋਲੀ-ਹੋਲੀ ਸੁੱਕਦੇ ਜਾਂਦੇ ਹਨ, ਪਰ ਜੜ੍ਹਾਂ ਠੀਕ ਰਹਿੰਦੀਆਂ ਨੇ, ਇਸਦਾ ਉਪਾਅ ਦੱਸੋ ਜੀ ?

(pb)
Posted by
Harpreet Johal (9878635152)
Harpreet Johal
Punjab
Amritsar
Write Answer
Posted Date (12 Jul 2021 04:59 PM) Assigned Date (13 Jul 2021 12:20 PM)
Answered Date (12 Jul 2021 05:27 PM) Translated Date (14 Jul 2021 10:44 AM)

ਹਰਪ੍ਰੀਤ ਜੀ ਕਿਰਪਾ ਕਰਕੇ ਝੋਨੇ ਦੇ ਬੂਟਿਆਂ ਦੀ ਫੋਟੋ ਭੇਜੋ ਜੋ ਸੁੱਕ ਰਹੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Hello, Mein Madhya pradesh Rewa se hu, mujey Papaya farming karni hai, Rewa ke temperature ko dekhte huye jo papaya seed shi ho uske barey mein information de, thank you ?

(hn)
Posted by
Gaurav kumar shukla (7743919294)
Gaurav kumar shukla
Madhya Pradesh
Rewa
Write Answer
Posted Date (12 Jul 2021 04:50 PM) Assigned Date (13 Jul 2021 12:20 PM)
Answered Date (13 Jul 2021 01:00 PM) Translated Date (14 Jul 2021 09:27 AM)

Gaurav kumar ji, Madhya pradesh me papaya ki mukhya kisme CO-2, CO-5 or CO-7 aur pishle saalo me red lady naam ki kism mashhoor hai doosri kismo se eski production jyada hoti hai aur eske plant lene ke liye Shivam Plantation (9826147272) me sampark kar skte hain, Dhanyvad

Narme wich sulfer bentonite 90 % paun de ki ki faide a te kdo paune cahede hai, te acre ch krn paune chaede hai ?

(pb)
  • 4
Posted by
navdeep singh (7508780118)
navdeep singh
Punjab
Bathinda
Write Answer
Posted Date (12 Jul 2021 04:33 PM) Assigned Date (13 Jul 2021 12:25 PM)
Answered Date (12 Jul 2021 04:50 PM) Translated Date (-)

Navdeep ji tusi sulphur 90% di varto narme vich 3kg prati acre de hisab nal vart sakde han. Esdi varto nal zameen vich rom khul jande han te aeration vadh jandi hai, jis nal roots di vdya growth hundi hai, eh fungicide da kam v kardi hai, jis nal plant vich fungus di bimari to bachav ho janda hai. Esdi varto nal plants nu enrgy v provide hundi hai jsi nal growth te yield vadh di hai. Dhanwad.

Soybean Ki Halat Kyon Ho Rahi Hai, 15 din ki Soybean ?

(hn)
  • 1
Posted by
Jitendra Singh Rajput (9981175463)
Jitendra Singh Rajput
Madhya Pradesh
Agarmalwa
Write Answer
Posted Date (12 Jul 2021 04:30 PM) Assigned Date (13 Jul 2021 12:25 PM)
Answered Date (12 Jul 2021 04:56 PM) Translated Date (14 Jul 2021 10:10 AM)

Jitendra ji kirpa karke ap yeh btaye ki soyabean ki fasal kya kya khad aur kitni matra me dali hai ta jo apko uske hisab se sahi jankari de sake. Dhanywad.

ਝੋਨਾ ਫੁਟਾਰਾ ਨੀ ਕਰਦਾ, ਕੀ ਪਾਉਣਾ ਚਾਹੀਦਾ ਜੀ, 25 ਦਿਨ ਦਾ ਹੋ ਗਿਆ ਹੈ ?

(pb)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (12 Jul 2021 04:29 PM) Assigned Date (13 Jul 2021 12:26 PM)
Answered Date (12 Jul 2021 05:02 PM) Translated Date (-)

ਨਿਰਮਲ ਜੀ ਇਸ ਵਾਰ ਝੋਨੇ ਦੀ ਫ਼ਸਲ ਗਰਮੀ ਜ਼ਿਆਦਾ ਹੋਣ ਕਰਕੇ ਤੇ ਬਾਰਿਸ਼ ਵਿਚ ਦੇਰੀ ਹੋਣ ਕਰਕੇ ਸਹੀ ਫੁਟਾਰਾ ਨਹੀਂ ਕਰ ਰਹੇ। ਤੁਸੀਂ ਕਿਰਪਾ ਕਰਕੇ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰੋ। ਆਉਣ ਵਾਲੀ 2-3 ਦਿਨਾਂ ਵਿਚ ਬਾਰਿਸ਼ ਹੋਣ ਦੀ ਉਮੀਦ ਹੈ ਜਿਸ ਨਾਲ ਤਾਪਮਾਨ ਤੋਂ ਰਾਹਤ ਮਿਲੇ ਗਈ ਤੇ ਝੋਨੇ ਵੀ ਵਧੀਆ ਗਰੋਥ ਕਰਨਗੇ। ਧੰਨਵਾਦ।

Narme de full digg rahe a g, ki karan ho skda hai, kehde spray kitti jawe, sagrika iffco + 13:00 :45 de spray kdo kar skde a narme te ?

(pb)
  • 4
Posted by
navdeep singh (7508780118)
navdeep singh
Punjab
Bathinda
Write Answer
Posted Date (12 Jul 2021 04:28 PM) Assigned Date (13 Jul 2021 12:31 PM)
Answered Date (13 Jul 2021 12:44 PM) Translated Date (27 Aug 2021 01:58 PM)

Navdeep Singh ji, tatta di ghat karn ptte dig rahe han tusi NPK 13:00:45 te sagrika di spray hun kar skde ho jekar DAP di varto pehla nhi kiti ta 27kilo DAP/acre de hisab naal kera kar skde ho, Dhanvad

13 Jul 2021

Sir sagrika te npk 13:0:45 de spray karan nal full digno hatt jaan ge g Dap 27 kg per acre pa dete c g

Answered Date (13 Jul 2021 03:04 PM) Translated Date (27 Aug 2021 01:57 PM)

Ok sir thnku

Sir ah nehri booti hogi khet ch, 30 din da johna, kehri davai use kriye ta ju eh sari maar je ?

(pb)
  • 2
Posted by
Balwinder Singh (9872139101)
Balwinder Singh
Punjab
Jalandhar
Write Answer
Posted Date (12 Jul 2021 04:24 PM) Assigned Date (13 Jul 2021 12:31 PM)
Answered Date (12 Jul 2021 04:34 PM) Translated Date (14 Jul 2021 01:34 PM)

Balwinder ji tusi jhone vich booti di roktham lyi 2,4-D@250 gram prati acre de hisab nal spray kar sakde han. Bs dhyan rakho ki jhone di fasal de nazdeek kise hor broad leaf vali fasal na hove kyu ki eh spray ohna fasalan nu nuksan kar skdi hai. Dhanwad.

Narme nu 2 month hoge and hara tela agya, kehdi spray kriye ?

(pb)
Posted by
Gurlal Singh (7710687928)
Gurlal Singh
Punjab
Bathinda
Write Answer
Posted Date (12 Jul 2021 04:20 PM) Assigned Date (13 Jul 2021 12:33 PM)
Answered Date (13 Jul 2021 11:02 AM) Translated Date (14 Jul 2021 01:34 PM)

Gurlal Singh ji, hre tele lai thiamethoxam 25WG @40gm/acre de hisab nal spray kar skde ho. Dhanvad

ਮੈਂ ਫੁੱਲਾਂ ਦੇ ਪੌਦਿਆਂ ਦਾ ਛੋਟਾ ਕਾਰੋਬਾਰ ਸੁਰੂ ਕਰਨਾ ਚਾਹੁੰਦਾ ਹਾਂ, ਮੈ ਇਹ ਪੌਦੇ ਜਾਂ ਬੀਜ ਕਿੱਥੋਂ ਪ੍ਰਾਪਤ ਕਰ ਸਕਦਾ ਹਾਂ ?

(pb)
  • 1
Posted by
rahul (9530581001)
rahul
Punjab
Patiala
Write Answer
Posted Date (12 Jul 2021 04:17 PM) Assigned Date (13 Jul 2021 12:33 PM)
Answered Date (13 Jul 2021 01:21 PM) Translated Date (14 Jul 2021 01:35 PM)

ਰਾਹੁਲ ਸਿੰਘ ਜੀ, ਫੁੱਲਾਂ ਦੇ ਬੂਟੇ ਜਾਂ ਇਹਨਾਂ ਦਾ ਬੀਜ ਲੈਣ ਲਈ ਭਰਪੂਰ ਸਿੰਘ (9876975946) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ

ਸਰ ਜੀ ਮੈਂ ਹਰਾ ਚਾਰਾ ਬੀਜਿਆ ਸੀ, ਪੱਠੇ ਤਾਂ ਘੱਟ ਊਂਗਰੇ ਆ ਤੇ ਇੱਟ-ਸਿੱਟ ਬਹੁਤ ਊਂਗਰੀ ਹੈ, ਕੋਈ ਹੱਲ ਦੱਸੋ, ਧੰਨਵਾਦ ?

(pb)
  • 1
Posted by
Baljinder Singh Chahal (8727990614)
Baljinder Singh Chahal
Punjab
Faridkot
Write Answer
Posted Date (12 Jul 2021 04:14 PM) Assigned Date (13 Jul 2021 12:34 PM)
Answered Date (13 Jul 2021 02:24 PM) Translated Date (14 Jul 2021 01:37 PM)

ਬਲਜਿੰਦਰ ਸਿੰਘ ਜੀ, ਇਟਸਿੱਟ ਦੇ ਕੰਟਰੋਲ ਲਈ Atrazine 50% WP @100-150gm/ਪੰਪ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ. ਧੰਨਵਾਦ

thanks sir

Chari de vich hirda boht hogea, ki hall kria is da ?

(pb)
  • 2
Posted by
Narinder Singh Chahal (9781612103)
Narinder Singh Chahal
Punjab
Sangrur
Write Answer
Posted Date (12 Jul 2021 03:56 PM) Assigned Date (13 Jul 2021 12:34 PM)
Answered Date (12 Jul 2021 05:15 PM) Translated Date (14 Jul 2021 02:33 PM)

Narinderji tusi itsit nadeen di roktham lyi Atrazine@400 gram prati acre de hisab nal spray kar sakde han. Isdi spray zameen vich nami hon te hi varto kro ja spray to pehla fasal di sinchai kro. Dhanwad.

Lge hue phool or tinde ke paas kuch kata hua sa h, ye Kyu podhe pr kaale daane sa kuch pda hua h ?

(hn)
  • 1
Posted by
Manoj kumar (9988184612)
Manoj kumar
Punjab
Fazilka
Write Answer
Posted Date (12 Jul 2021 03:20 PM) Assigned Date (13 Jul 2021 12:35 PM)
Answered Date (13 Jul 2021 12:41 PM) Translated Date (14 Jul 2021 09:27 AM)

Manoj kumar ji, iske upar keet ka hamla hone ke karn ptte estra cut rahe hain, iski roktham ke liye Cypermethrin 25 EC @80ml/acre ke hisab se spray kar skte hain, Dhanyvad

HKR-127 ?

(en)
Posted by
ਲਖਵਿੰਦਰ ਸਿੰਘ (7508309735)
ਲਖਵਿੰਦਰ ਸਿੰਘ
Punjab
Hoshiarpur
Write Answer
Posted Date (12 Jul 2021 03:02 PM) Assigned Date (13 Jul 2021 12:36 PM)
Answered Date (12 Jul 2021 05:04 PM) Translated Date (14 Jul 2021 02:08 PM)

Lakhwinder ji kirpa karke apna sawal visthar nal daso ta jo ose hisab nal sahi jankari diti ja sake. Tusi HKR 127 bare ki jnana chaunde han. Dhanwad.

Answered Date (20 Jul 2021 11:32 AM) Translated Date (21 Jul 2021 11:21 AM)

Sir hkr 127 kine din vich pake k taiyar ho jandi hai. sir full jankari Dao please