Punjab
Search
Dr sahib meri majj dooje suye 8 mahine di gabban a, Oh pathe ghatt khandi hai, ate paani v ghatt peendi hai, Koi bukhar v nahi hai majj bilkul tandrust hai, Isda ilaaj dasso g please ?
(pb)
Pancham ji tusi majh nu Liquid Mecovet XL 500ml lea ke 100ml rojana deo ji.
ਚੰਦਨ ?
(en)
Punjab
ਅਮਨ ਜੀ ਚੰਦਨ ਬਾਰੇ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ, ਕਿਰਪਾ ਕਰਕੇ ਵਿਸਤਾਰ ਨਾਲ ਸਵਾਲ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ. ਧੰਨਵਾਦ
Dr sahib meri majj dooje suye 8 mahine di gabban a, Oh pathe ghatt khandi hai ate paani v ghatt peendi hai, Koi bukhar v nahi hai majj bilkul tandrust hai, Isda ilaaj dasso g please ?
(pb)
Pancham ji tusi majh nu Liquid Mecovet XL 500ml lea ke 100ml rojana deo ji.
sir jive sadee kol hun hara chara makki ah kine tym payiee mtlb hara chara din ch kini var khan nu dena hundaa te feed kdo deni hundi ah kini var ?
(pb)
Punjab
gurdev ji pashu nu day vich hara chara 30-35 kg dena chahida hai . eh chahte tusi din de vich 3 vaar karke v de sakde ho ji. baki feed pashu de dudh de hisab nal deni hundi hai . jive ke 3 kg dudh de magar 1 kg feed deni chahidi hai ji.
कपास में क्या समस्या है ?
(hn)
Punjab
जयकिशन गोदारा जी, अगर कपास के पत्ते एकदम से मुरझा रहे हैं तो ये parawilt की समस्या है इसके लिए आप cobalt chloride @1gm/एकड़ के हिसाब से स्प्रे क्र सकते हैं, जब ऐसे लक्षण दिखाई दें तुरंत इसकी स्प्रे करनी चाहिए, धन्यवाद
ਸਰ azolla grass da seed kitho mil skda g ?
(pb)
Punjab
Sukhveer Singh ji, azolla da seed lain lai Zora Singh Maan (9855455561) nal sampark kar skde ho. Dhanvad
मुंगफली में एक बार तो सल्फर प्रति बीघा 2 kg डाल दी है, अब क्या डालें बताएं ?
(hn)
Punjab
डुगरसिह राठोड़ जी अगर अभी तक मूंगफली में SSP और MOP नहीं डाली तो 50kg SSP और 20kg MOP डाल सकते हैं, धन्यवाद
Rajasthan
एसएसपी नही डी ए पी डाल दी
Rajasthan
mop not dalle
ਸਬਜ਼ੀਆਂ ਵਾਲੇ ਬੂਟਿਆਂ ਦੀ growth ਲਈ ਕਿਹੜੀ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ?
(pb)
Punjab
ਹਰਮਨਦੀਪ ਜੀ ਤੁਸੀਂ ਸਬਜ਼ੀਆਂ ਦੀ ਗਰੋਥ ਲਈ NPK 19:19:19@5-6 gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ ਇਸਦੀ ਸਪਰੇਅ 5-7 ਦਿਨਾਂ ਦੇ ਫਾਸਲੇ ਤੇ ਦੁਬਾਰਾ ਕਰ ਸਕਦੇ ਹਨ। ਧੰਨਵਾਦ।
Punjab
ਸੋਹਨ ਲਾਲ ਜੀ, ਪੋਸ਼ਕ ਤੱਤਾਂ ਦੀ ਘਾਟ ਹੋਣ ਕਰਕੇ ਇਹ ਦਿੱਕਤ ਆਉਂਦੀ ਹੈ ਇਸਦੇ ਲਈ ਬੂਟੇ ਨੂੰ 4-5 ਮਹੀਨੇ ਬਾਅਦ 4-5 ਕਿਲੋ ਵਰਮੀਕੰਪੋਸਟ ਪਾ ਸਕਦੇ ਹੋ ਤੇ ਜਦੋਂ ਫ਼ਲ ਤੋੜ ਦੇ ਹੋ ਉਸਤੋਂ ਬਾਅਦ NPK 19:19:19 ਦੀ 3-4 ਵਾਰ ਸਪਰੇਅ ਕਰ ਸਕਦੇ ਹੋ ਇਸਦੇ ਨਾਲ ਇਹ ਦਿੱਕਤ ਦੂਰ ਹੋ ਜਾਵੇਗੀ. ਧੰਨਵਾਦ
namskar sir ji, mere kol HF-cross Bassi hai, jinu 40 din reh gae sunn nu, uss nu ki diet dai ji, jis nal Bassi di sehat vi tik reh ta sunn to vaad dudh chnga dai ?
(pb)
Navi tuci uss nu pett de kiria lai Flukarid-Ds bolus deo ate uss nu Vitum-H liquid 10ml rojana deo ate suun ton 1 mahina pehla Metabolite powder di rojana 1 pudi deo, iss nal usdi vdia growth howegi baki tuci uss nu rojana 35-40kg hara chara deo ate rojana 1.5-2kg feed deo, iss nal vdia growth howegi
Punjab
Thanks sir
caribro dhanraja chicks kaha milega ?
(hn)
Punjab
Alam ji aap chicks lene ke liye Jitendra Kumar 7250555572 Poultry Farm se sampark kr skte hai.
carry bro dhanraja jis ke bare me dr m. p biswas bta rhe the. hme chahie plz help me
ਝੋਨੇ ਨੂੰ ਲਾਇਆ ਇਕ ਮਹੀਨਾ ਹੋ ਗਿਆ ਹੈ, ਖੇਤ ਚ ਮੋਥਾ ਘਾਹ ਮੱਤਲਬ ਡਿੱਲਾ ਬਹੁਤ ਮਾਤਰਾ 'ਚ ਉੱਗ ਪਿਆ ਹੈ, ਨੋਮੀਗੋਲਡ ਦਾ ਸਪਰੇਅ ਕਰ ਦਿੱਤਾ ਹੈ ਪਰ ਡਿੱਲਾ ਉਸੇ ਹਾਲਤ 'ਚ ਖੜ੍ਹਾ ਹੈ, ਕਿਹੜਾ ਸਪਰੇਅ ਕੀਤਾ ਜਾਵੇ ਜੀ ?
(pb)
Punjab
ਸਿੰਘ ਜੀ ਡੀਲੇ ਲਈ Metsulfuron Methyl 20% WG @30gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਸਪਰੇਅ ਸਮੇਂ ਖ਼ੇਤ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਸਪਰੇਅ ਤੋਂ ਅਗਲੇ ਦਿਨ ਪਾਣੀ ਲਗਾਉਣਾ ਹੁੰਦਾ ਹੈ. ਧੰਨਵਾਦ
Punjab
Thanks g
ਕਿਨੂੰ ਵਿੱਚ ਪੀਲਾਪਣ ਆਉਣ ਦਾ ਹਲ ?
(pb)
ਤਲਵਿੰਦਰ ਜੀ ਕਿਰਪਾ ਕਰਕੇ ਕਿੰਨੂ ਵਿਚ ਪੀਲੇ ਪਨ ਦੀ ਫੋਟੋ ਭੇਜੋ ਕਿ ਪੱਤੇ ਪੇਲੇ ਹੋ ਰਹੇ ਹਨ ਜਾ ਫ਼ਲ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
1125 धान मे झंडे निकल रहे हैं, कौन सी दवा का प्रयोग करें, क्रिस्टल का बायो स्टिंग डाला था ?
(hn)
Punjab
वेद जी इसका कोई पका इलाज तो नहीं है पर trichoderma @1kg/एकड़ के इस्तेमाल से काफी हद तक इसकी रोकथाम की जा सकते है, इसके इस्तेमाल के लिए पहली 250gm गुड़ को भिगोके रखना होता है फिर गुड़ और trichoderma को गोबर की खाद या वर्मीकम्पोस्ट में मिलाना होता है, 3-4 दिन रखने के बाद इसे खेत मी डाल सकते हैं, धन्यवाद
crop rotation after paddy ?
(en)
Maharashtra
Buda the crops that can be grown after paddy are maize, peas, tomato, potato, chilli, wheat, and other seasonal vegetables. Late variety of sugarcane can be grown. Thank you.
1509 de vich Chande bahut nikale hain ?
(pb)
Haryana
Varinder Singh ji, jhanda rog da koi pka ilaj ta hai nhi par trichderma @1kg/acre de hisab nal use krke kaafi had tak control kita ja skda hai, esda mixture bnaun lai 250gm gud nu pehla bhionke rakhna hunda fir trichoderma te gud nu gali roodi vich mix krna hunda hai te 5 din baad esda mixture tyar ho janda hai fir isda shitta khet vich de skde ho, Dhanvad
sir jhone nu Iffco da master Zyme pan da koi faida hai ja koi hòr growth promoter vadia hai ess nall, vareity PR-128 ?
(pb)
Punjab
Kamal Singh ji, es vich kyi tra de growth promoter hunde han jihde fasal di growth te jhad vich vada krde han, esde chnge result han esnu use kita ja skda hai, Dhanvad
ਜੀਰੀ ਨੇ ਬੂਜਾ ਨੀ ਬਣਾਇਆ ?
(pb)
Haryana
ਗੁਰੀ ਜੀ, ਪਹਿਲਾਂ ਵਾਲੇ ਦਿਨਾਂ ਵਿੱਚ ਗਰਮੀ ਜ਼ਿਆਦਾ ਹੋਣ ਕਰਕੇ ਝੋਨੇ ਨੇ ਬੂਟਾ ਨਹੀਂ ਸੀ ਮਾਰਿਆ ਤੇ ਇਹ ਦਿਨ ਇਸਦੀ ਗਰੋਥ ਦੇ ਅਨੁਕੂਲ ਹਨ ਅਤੇ ਵੇਰਵੇ ਨਾਲ ਦਸੋ ਕਿ ਹੁਣ ਤੱਕ ਕਿ ਕੁਝ ਪਾ ਚੁੱਕੇ ਹੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Weather forecast ?
(en)
Punjab
Dinesh, there are chances of rain for whole week. Thank you
ਅਮਰੂਦ ਦੀ ਜੜ ਤੋਂ ਉੱਤੇ ਤਣਾ ਖ਼ਰਾਬ ਹੋ ਰਿਹਾ ਹੈੈ ?
(pb)
Punjab
ਪਰਮਿੰਦਰ ਸਿੰਘ ਜੀ, ਬੂਟੇ ਦੇ ਨਾਲ ਮਿੱਟੀ ਲਗਾਓ ਤਾਂਕਿ ਪਾਣੀ ਸਿੱਧਾ ਬੂਟੇ ਨੂੰ ਨਾਂ ਲੱਗੇ ਤੇ ਇਸਦੇ ਉਪਰ ਕਲੀ ਦਾ ਪੇਂਟ ਕਰੋ ਇਸ ਨਾਲ ਇਹ ਦਿੱਕਤ ਦੂਰ ਹੋ ਜਾਵੇਗੀ, ਇਹ ਇਕ ਤਰਾਂ ਦਾ ਕੋਹੜ ਰੋਗ ਹੈ, ਧੰਨਵਾਦ
सर भैंस को हीट पर लाने के लिए क्या उपाय करूं ?
(hn)
हनजी आप हीट में आने लिए दवाई दे सकते है आप पशु को Minotas दवाई की गोलिया देना शुरू करें इसकी 21 गोलियो की पैकिंग होती है इसकी रोजाना 1 गोली दें इसके साथ Obamine पाउडर भी दे सकते है इसे रोजाना 50 ग्राम दें इससे पूरी हीट में आ जायेगी .
ਸ੍ਰੀਮਾਨ ਜੀ ਇਹ ਕੀੜਾ ਮੂਲੀਆਂ ਦੇ ਪੱਤੇ ਖਾ ਰਿਹਾ ਹੈ ?
(pb)
Punjab
ਕੁਲਦੀਪ ਕੁਮਾਰ ਜੀ ਇਸਦੇ ਲਈ Imidachloprid 17.8% SL @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ. ਧੰਨਵਾਦ
सर रोजकीली के लिए देसी उपाय बताएं ?
(hn)
आप इसके लिए Hitek इंजेक्शन को शरीर के भार के हिसाब से चमड़ी में लगवाएं जिससे जल्दी आराम मिलेगा।
Sir narme nu dalla ghol kar sakde han, narma 60 din da hogea hai tai Dalal ghol Kivn teyr hunda hai, urea, dap, chelated zinc tino milake kar sakde han, ya alag-alag hovegi, tai ehda narme nu Ki faida hovega tai kini dos pavegi ?
(pb)
Punjab
Ajmer Singh ji, dlal ghol lai 2.5kg ure, 2.5kg DAP te 500gm Zinc 21% vaali laini hundi hai te DAP nu 2 din pehla bhionke rakhna hunda hai te, esdi spray karn nal fasal nu fal vadh pavega te production vadhegi, Dhanvad
sir es heffer ka weight kitna hoga ?
(hn)
gurkirt brar Es ka andajan weight 250kg hoga ji
Chandni da boota peela kyu ho reha hai, ehda koi hal dasya jaave ?
(pb)
Daljit ji tusi butte nu vermicompost@4kg de hisab nal pa sakde han is nal is vich nutrients di purti ho jave gi. Dhanwad.
sir ji ah ahda ho k rang shdi jnda ahda ki hal kriye ?
(pb)
Punjab
Gurwinder ji jhone vich zinc di kami de lashan lag rahe han. Kirpa karke tusi eh daso ki jhone vich kehri kehri kahd te kinni matra vich payi hai ta jo ose hisab nal sahi jankari diti ja sake. Vaise jhone vich Zinc33%@6.5kg prati acre de hisab nal payi jandi hai. Dhanwad.
Punjab
ਸੰਧੂ ਸਾਹਬ, ਜ਼ਿੰਕ ਦੀ ਕਮੀ ਦੇ ਲੱਛਣ ਨਜ਼ਰ ਆ ਰਹੇ ਜੀ ਝੋਨੇ ਦੀ ਫ਼ਸਲ ਚ ਇਹਦੇ ਚ 5-8 ਕਿਲੋ 33% ਜ਼ਿੰਕ ਯੂਰੀਆ ਨਾਲ ਮਿਕਸ ਕਰਕੇ ਇੱਕਸਾਰ ਛੱਟਾ ਦਿਓ
zinc 21% 5 kg urea 20/20 kg 2 war ch pai a ji
Aamb da boota upro sukda jaa reha hai, koi hal dasya jaave ?
(pb)
Daljit ji tusi aam de bute vich nutrients di kami de lashan lag rahe han. Tusi bute nu vermicompost@2kg de hisab nal pa sakde han. Tusi 2-3 dina baad ek spray NPK19:19:19@5-6gram prati 1litre pani de hisab nal spray kar sakde han. Bute vich suki tehmiya nu cut deo te upper copper oxychloride@3-4gram prati 1litre pani vich milake spray kar sakde han. Je tuhade area vich seonk di problem hai ta tusi bute de mudh vich chlorpyriphos@3ml prati ilitre pani vich milake pa sakde han. Dhanwad.
Aamb da boota upro sukda jaa reha hai, koi hal dasya jaave ?
(pb)
Daljit ji tusi aam de bute vich nutrients di kami de lashan lag rahe han. Tusi bute nu vermicompost@2kg de hisab nal pa sakde han. Tusi 2-3 dina baad ek spray NPK19:19:19@5-6gram prati 1litre pani de hisab nal spray kar sakde han. Bute vich suki tehmiya nu cut deo te upper copper oxychloride@3-4gram prati 1litre pani vich milake spray kar sakde han. Je tuhade area vich seonk di problem hai ta tusi bute de mudh vich chlorpyriphos@3ml prati ilitre pani vich milake pa sakde han. Dhanwad.
सर मेरे पास HF की दोगली गाय है, 7 month की गाभिन है, अब उसे फीड में क्या और कितना दें ?
(hn)
Rajasthan
आप गाय को कैल्शियम और खनिज मिश्रण कम कर दें। बाकि देसी नुसका है जहां भैंस पानी पीती है उस टैंकी को हफ्ते में एक बार कली जरूर करे क्योकि इससे कैल्शियम पशु के अंदर जाता है दलिया भी देते रहे और संतुलित आहार दें। रोजाना एक पीस गुड, 250 ग्राम सरसों का तेल फीड में या वैसे भी दें सकते है। आप मोरिगा पौधे के पत्तो को रोजाना 250 ग्राम खवा सकते है तो बहुत अच्छा है।
sir Fatehgarh Sahib area to ha mainu pr126 di paniri di requirement hai, koi dasso jis to mil ske ?
(pb)
Punjab
Sarbjit Singh ji, PR 126 kism di paneeri lain lai Manpreet Singh (6239000853) naal sampark kar skde ho. Dhanvad
ਝੋਨੇ ਵਿੱਚ ਘੁੰਈ ਬਹੁਤ ਹੋ ਗਈ ਏ, ਇਸ ਦਾ ਕੀ ਹੱਲ ਹੈ ?
(pb)
Punjab
ਅਮਰਬੀਰ ਜੀ ਤੁਸੀਂ ਝੋਨੇ ਵਿਚ ਨਦੀਨ ਦੀ ਰੋਕਥਾਮ ਲਈ Nominee Gold @100ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੇ ਸਪਰੇਅ ਜ਼ਮੀਨ ਵਿਚ ਨਮੀ ਹੋਣ ਤੇ ਕਰੋ ਤੇ ਝੋਨੇ ਵਿਚ ਪਾਣੀ 48ਘੰਟੇ ਬਾਅਦ ਲਗਾ ਸਕਦੇ ਹਨ। ਧੰਨਵਾਦ।
ਸਰ ਝੋਨੇ ਨੂੰ ਕੀ ਬਿਮਾਰੀ ਪੱਤੇ ਇਸ ਤਰ੍ਹਾਂ ਹੋ ਰਹੇ ਹਨ, 25 ਦਿਨ ਹੋ ਗਏ ਲੱਗੇ ਨੂੰ, triacontanol 5 ਕਿਲੋ ਅਤੇ ਯੂਰੀਆ 30 ਕਿਲੋ ਪਾਈ 7 ਦਿਨ ਪਹਿਲਾਂ ?
(pb)
T S ਜੀ ਝੋਨੇ ਵਿਚ ਜ਼ਿੰਕ ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਤੁਸੀਂ ਝੋਨੇ ਦੀ ਫ਼ਸਲ ਵਿਚ ਦੂਜੀ ਯੂਰੀਆ ਦੇ ਨਾਲ ਜ਼ਿੰਕ 33%@6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਧੰਨਵਾਦ।
ਵੀਰ ਜੀ ਇਹ ਬੂਟੀ ਕਿਸ ਸਪਰੇਅ ਨਾਲ ਖ਼ਤਮ ਹੋ ਸਕਦੀ ਹੈ, Glyphosate ਅਤੇ Paraquat Dichloride ਨਾਲ ਨਹੀਂ ਹੋ ਰਹੀ ?
(pb)
ਕੁਲਦੀਪ ਜੀ ਜੇ ਇਸ ਬੂਟੀ ਕੋਲ ਚੌੜੇ ਪੱਤੇ ਵਾਲੀ ਕੋਈ ਫ਼ਸਲ ਨਹੀਂ ਹੈ ਤਾ ਤੁਸੀਂ ਇਸਦੀ ਰੋਕਥਾਮ ਲਈ 2,4-D @250gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Punjab
कुलदीप जी, 2,4-D 250 ml का प्रयोग करें
ਝੋਨਾ ਹੈ ਜੀ ਨਾਲ ਇਹ ਵੱਟਾ ਉਪਰ ਹੈ? ਝੋਨੇ ਨੂੰ ਕੋਈ ਨੁਕਸਾਨ ਤਾ ਨੀ ਕਰਦੀ !
Punjab
ਕੋਈ ਨੁਕਸਾਨ ਨਹੀਂ ਜੀ
Pakistani bully kutte da diet plan daso ji ?
(pb)
Gurpreet ji kirpa krke usdi umar vare daso tan jo tuhanu usdi sahi khurak vare jankari diti jawe ji
ਝੋਨੇ ਦੇ ਬੂਟੇ ਸੁੱਕ ਰਹੇ ਪੀਲੇ ਹੋ ਕੇ ਵਿਚੋਂ ਚਿੱਟੇ ਹੋ ਕੇ ਜੀ ?
(pb)
Punjab
ਰਾਜਵਿੰਦਰ ਜੀ ਝੋਨੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਹਨ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਝੋਨੇ ਦੀ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
सर जी मैंने अरंडी की 05.07.2021 को बिजाई की थी, अभी बाहर नहीं निकली है, कितने दिन में निकलेगी ?
(hn)
Punjab
पंवर जी अरंडी लगभग अंकुरण के लिए 15 दिन से भी ज्यादा समय ले सकती है, धन्यवाद
..
mircha bara poshna hai ?
(pb)
Punjab
Jaswinder ji tusi mirch di fasal te NPK 13:0:45@10gram prati 1litre pani de hisab nal spray kar sakde han. Te mirch di fasal nu pani ghat deo sirf jrurat anusar nami hi bna ke rakho. Dhanwad.
ਝੋਨੇ ਵਿਚ ਪਾਣੀ ਸੁੱਕ ਜਾਣ ਤੋ ਬਾਦ ਵਿੱਚ ਹੋਏ ਨਦੀਨਾਂ ਦੀ ਰੋਕਥਾਮ ਲਈ ਕੀ ਕੀਤਾ ਜਾ ਸਕਦਾ ਹੈ ?
(en)
Haryana
ਵਿਕਰਮ ਜੀ ਝੋਨੇ ਵਿਚ ਨਦੀਨਾਂ ਦੀ ਰੋਕਥਾਮ ਲਈ Nominee Gold @100ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੇ ਝੋਨੇ ਨੂੰ ਪਾਣੀ 48 ਘੰਟੇ ਬਾਅਦ ਲਾਉਣਾ ਹੈ। ਤੇ ਸਪਰੇਅ ਜ਼ਮੀਨ ਵਿਚ ਨਮੀ ਹੋਣ ਤੇ ਕਰਨੀ ਹੈ। ਧੰਨਵਾਦ।
ਜਵਾਰ ਦਾ ਸਭ ਤੋਂ ਵਧੀਆ ਬੀਜ ਕਿਹੜਾ ਆ, ਜਿਹੜਾ ਪਸ਼ੂਆਂ ਦੇ ਖਾਣ ਵਿੱਚ ਵੀ ਵਧੀਆ ਹੋਵੇ ਤੇ ਲਾਸਟ ਤੱਕ ਨਰਮ ਰਹੇ ?
(pb)
Haryana
ਅਵਤਾਰ ਜੀ ਤੁਸੀਂ ਜਵਾਰ ਦੇ ਬੀਜ ਜਿਵੇ ਪੰਜਾਬ ਸੂਡੈਕਸ ਚਰੀ 4, ਪੰਜਾਬ ਸੂਡੈਕਸ ਚਰੀ 1 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
15 ਦਿਨਾਂ 212 ਝੋਨਾ ਆ ਥੋੜ੍ਹਾ ਲੇਟ ਹੋ ਗਿਆ ਸੀ, ਚੰਗੀ ਤਰ੍ਹਾਂ ਚੱਲ ਨਹੀ ਰਿਹਾ, ਰੁੱਕਿਆ ਹੋਇਆ ਆ, ਇਸ ਨੂੰ ਕੀ ਪਾਇਆ ਜਾਵੇ ਜਿਸ ਨਾਲ ਚੰਗੀ ਗਰੋਥ ਤੇ ਬੂਜਾ ਮਾਰੇ ਚੰਗਾ ਫੁਟਾਰਾ ਕਰੇ ?
(pb)
ਅਵਤਾਰ ਜੀ ਤੁਸੀਂ ਝੋਨੇ ਵਿਚ ਪਹਿਲੀ ਯੂਰੀਆ @45kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਤੇ ਇਕ ਹਫਤੇ ਬਾਅਦ ਦੂਜੀ ਯੂਰੀਆ @45kg ਪ੍ਰਤੀ ਏਕੜ ਦੇ ਨਾਲ ਜ਼ਿੰਕ 33%@6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਬਾਕੀ ਬਾਰਿਸ਼ ਖੁੱਲਣ ਨਾਲ ਝੋਨੇ ਦੀ ਫ਼ਸਲ ਵਧੀਆ ਗਰੋਥ ਕਰੇਗੀ ਤੇ ਜੋ ਖਾਦਾਂ ਫ਼ਸਲ ਵਿਚ ਵਰਤ ਚੁਕੇ ਹਨ ਓਹਨਾ ਦਾ ਸਹੀ ਉਪਯੋਗ ਕਰ ਸਕੇਗੀ। ਧੰਨਵਾਦ।
ਸਰ ਮੇਰੀ ਬੱਕਰੀ ਸਾਢੇ 3 ਮਹੀਨੇ ਦੀ ਗੱਬਣ ਹੈ, 1 ਥਨ ਛੋਟਾ ?
(pb)
Papita de 2 butte sukk gye ki karn ho skda, Coloro v payi c jra ch ?
(pb)
Punjab
Mandeep ji isdi jad vich soka ho sakda hai jisde layi tuc tricoderma@4 gram nu prati litre pani de hisab nal spray karo. dhanwad
Punjab
dhnwad
devmedia
(hn)
Punjab
Sarvesh ji apke dwara bheji video mein awaj nahi sunayi de rahi hai kripya apna sawal visthar se btaye ta jo apko uske hisab se sahi jankari de sake. Dhanywad.
ਪਸ਼ੂਆ ਦੀ ਮੌਕ ਹਟਾਉਣ ਲਈ ਕੀ ਕੀਤਾ ਜਾਵੇ ?
(pb)
ਗੁਰਵੀਰ ਜੀ ਤੁਸੀਂ ਪਸ਼ੂ ਨੂੰ Bolus Biotrum DS 2 ਰੋਜ਼ਾਨਾ ਦਿਓ ਜੀ
I have Empty land for farming, i need farmer, what to do ?
(en)
Punjab
Meenakshi, if you want to give land on rent then you have to contact local farmers. Thank you
Plz suggest sincerely in search of help regardingly... I have mango orchard also with 1500 trees but we the dont stay there
Sir pusa 44 growth ghat kar rha, Dap 25 kg potash 25 kg, urea 45 kg, zinc 5 kg pyi aa, jhona 13 June da lgga ?
(pb)
Haryana
Sandeep Singh ji, pishle dina vich jada grmi ho krke jhone di growth ruki hoi hai, ehna dina vich mosam thanda rehn vala hai te jhone di growth shuru ho javegi ate es vich tusi growth lai urea de naal 5-8kg Magnesium/acre pa skde ho, Dhanvad
ਸਤਿ ਸ਼੍ਰੀ ਅਕਾਲ ਪਸ਼ੂ ਮਾਹਿਰ ਵੀਰੋ, ਮੇਰੀ ਇਕ ਗਾਂ ਬਾਕੀ ਪਸ਼ੂਆਂ ਨਾਲੋਂ ਕਾਫ਼ੀ ਕਮਜੋਰ ਹੋ ਗਈ ਹੈ ਜੀ, ਡਾਕਟਰ ਸਾਹਿਬ ਕਹਿੰਦੇ ਕਿ ਇਸ ਨੂੰ ਕਾਪਰ ਦੀ ਘਾਟ ਹੋ ਗਈ ਹੈ, ਮਿਹਰਬਾਨੀ ਕਰਕੇ ਜਾਣਕਾਰੀ ਸਾਂਝੀ ਕਰੋ ਕਿ ਉਹਨੂੰ ਕੀ ਦਿੱਤਾ ਜਾਵੇ ਜਿਸ ਨਾਲ ਉਹ ਠੀਕ ਹੋ ਜਾਵੇ, ਅਤੇ ਇੱਕ ਇਹ ਵੀ ਦੱਸੋ ਕਿ ਫੀਡ ਵਿੱਚ ਹੀ ਕਿਸ ਤਰੀਕੇ ਨਾਲ ਇਹ ਸਾਰੇ ਮਿਨਰਲਜ਼ ਪੂਰੇ ਕਰਨੇ ਹੋਣ ਤਾਂ ਕੀ ਮਿਕਸ ਕੀਤਾ ਜਾ ਸਕਦਾ ਹੈ ਤੇ ਕਿੰਨਾ, ਧੰਨਵਾਦ ਜੀ ?
(pb)
ਬਿੱਟਾ ਜੀ ਤੁਸੀਂ ਗਾਂ ਨੂੰ Powder Bovimen B Ultra 1.2kg ਲਿਆ ਕੇ 50gm ਰੋਜ਼ਾਨਾ ਦਿਓ , Liquid Bovimen GL 150ml 7ml ਰੋਜ਼ਾਨਾ ਦਿਓ ਤੇ ਨਾਲ ਜ਼ਿਆਦਾ ਪ੍ਰੋਟੀਨ ਵਾਲੀ ਫੀਡ ਦਿਓ ਜੀ i
devmedia
(hn)
Punjab
Amandeep ji usko aap Samridhi powder, Alvite-M, Minfa gold, Bovimin-B koi bhi powder de skte hai.
Bal ko rokane se pahle Khet Mein Kaun si Khad dalen
(hn)
Maharashtra
Abdul ji, bael ko lgane se pehle gaddo ko mitti aur gober ki khad ke sath bhrna hota hai, gober ki khad ki jgah par aap vermicompost ka estemal kr skte hain, Dhanyvad
ਸਤ ਸ੍ਰੀ ਅਕਾਲ ਜੀ
(pb)
Punjab
ਘਰ ਵਿਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ, ਫੀਡ ਬਣਾਉਣ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ..
ਸਰ ਬਹੁਤ ਧੰਨਵਾਦ ਜੀ
ਸਤ ਸ੍ਰੀ ਅਕਾਲ ਜੀ
(pb)
Punjab
ਸੱਤ ਸ਼੍ਰੀ ਅਕਾਲ ਜੀ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਵੇਗੀ. ਧੰਨਵਾਦ
This my MANGO Plant, Planted in Last Nov. its in 18 inches Grow Bag, Issues- 1. Leaves are rotting, 2. It had very few fruit and all fell before maturing, plz help ?
(en)
Punjab
Bhuvan, the plant is suffering from potash deficiency, you can spray NPK 19:19:19 @5-10 gm/ltr water for 3 or 4 times and pluck the flowers. To get good growth transplant it in open field. Thank you
I want to do awala farming at my farm so how can I start and what things are required for this ?
(en)
Punjab
Amit kumar, firstly you have to do soil test to know the nutrients value of field. Owing to its hardy nature it is grown in variety of soils. It is grown in slightly acidic to saline soils and can be grown in calcareous soil. It gives best result when grown under fertile-loamy soil with good drainage system. It can also tolerate moderate alkaline soil. It requires pH of soil ranging 6.5-9.5. Avoid cultivation in heavy soils. You can grow varieties like Narendra 6, Narendra 7, Krishna, Balwant, Banarasi etc. For Amla plantation, it required well ploughed and organic soil. To bring soil to fine tilth, plough land before planting. Organic fertilizers such as FYM are mixed with the soil. Then nursery beds are prepared 2.5cm deep and 15cm x 15cm size.Amla cultivation is done in the month of July to September. In Udaipur cultivation is done in the month of January to February.Sow budded seedling at a distance of 4.5m x 4.5m in the month of May-June.The pits of 1 meter square are dug and are left as such for 15-20 days for exposure to sun.In summer, apply irrigation with interval of 15 days and in winter, give water through drips @25-30 litre/day/tree in October-December month. In monsoon month, it does not require irrigation. Avoid irrigation during the flowering period.Do frequent weedings to make field weed free. Training and pruning is also done. Criss-cross branches are cut and only 4-5 straight branches are left behind for further growth. Mulching is also an effective way to control soil weeds. In summer, mulching is done from the base of tree up to 15-10cm of the trunk.Plant starts yielding in about 7-8 years after planting. Harvesting is done in the month of February when fruits are green in color and have maximum ascorbic acid content. Harvesting is done by vigorous shaking of tree. When fruits get fully mature they turn into dull greenish-yellow color. For processing and seeds extraction, mature fruits are used. Thank you
devmedia
(pb)
Punjab
ਕਵਲਜੀਤ ਸਿੰਘ ਜੀ, ਇਸ ਕੀਟ ਦੀ ਰੋਕਥਾਮ ਲਈ 7 ਦਿਨ ਦੇ ਵਕਫ਼ੇ ਤੋਂ chlorpyriphos @3ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਤੇ ਜਦੋਂ ਇਹ ਕੀਟ ਖ਼ਤਮ ਹੋ ਜਾਵੇ ਤਾਂ ਸੱਕ ਨੂੰ ਉਤਾਰ ਕੇ bordeaux paint ਕਰ ਸਕਦੇ ਹੋ, ਧੰਨਵਾਦ
jhona laye nu 20 din hoge oda h pyaa hje v, peela pee reha and dakka-dakka h aa jive laya c oho ja h a ?
(pb)
Punjab
Gurlal Singh ji, pishle dini lggi aud karn jhone ne growth nhi kiti, agle dina vich mosm sahi rehn vala hai te jhona growth shuru kar devega, ate hun tusi 4kg biovita/acre de hisab naal pa skde ho esde naal jda da vikas hovega te growth shuru ho javegi, Dhanyvad
Sir isda koe ilaj dso jis nal jadh ton khatam hoje, jini var bhi isnu patde hai dubara ug jandi hai, isnu kis tarah khatam krea jave ?
(en)
Punjab
Arun ji, esnu khtm krn lai jameen nu dunga vaho ate har vaar vahun to baad esdiya jda nu bahr kdo, estra esnu tusi control kr skde ho, Dhanvad
Sir isda koe ilaj dso jis nal jadh ton khatam hoje, jini var bhi isnu patde hai dubara ug jandi hai, isnu kis tarah khatam krea jave ?
(en)
Punjab
Arun ji, esnu khtm krn lai jameen nu dunga vaho ate har vaar vahun to baad esdiya jda nu bahr kdo, estra esnu tusi control kr skde ho, Dhanvad
Yeh app mere jaisa small farmers Kay liye nahi hai , sawal pucho toh jawab nahi milta , pura information milta nahi hai
(en)
Punjab
Mriganku ji apke sabhi swalo ke jwab diye gye ha app App mai apke sabhi swalo ke jwab dekh skte hai.
Mere khet de nal makki da khet a makki wicho bhut sundi aa rhi, jis nal sara jhona mach gya, eda koi pakka hall dso jis nal sundi mar j, makki wala khet mera nai aw ?
(pb)
Punjab
Rajwinder Singh ji, sundi lai ya ta gvaandi nu bole makki te sundi vaali spray krva skde ho te ya fir tusi jhone te Chlorantraniliprole 18.5% SC @60ml/acre de hisab naal spray kar skde ho, Dhanvad
Punjab
Okji thank you g