Punjab
Search
ਕੁੱਝ ਦਿਨਾਂ ਤੋਂ ਸਵਾਲਾਂ ਦੇ ਜਵਾਬ ਨਹੀਂ ਮਿਲ ਰਹੇ ਕੀ ਕਾਰਨ ਆ ?
(pb)
ਅਵਤਾਰ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
Abhi isko kya padhna chahie ?
(pb)
Punjab
Satnam Singh, kirpya vistar se btaye ki abhi tak dhan me kya kuch daal chuke hai taaki apko sahi jankari mil ske, Dhanyvad
1 ਸਾਲ ਤੋਂ ਮਹੁਕੇ (ਮੱਸੇ) ਹੋ ਰਹੇ ਹਨ, ਟੀਕੇ ਵੀ ਲਗਵਾ ਰਿਹਾ ਹਾਂ, ਪਰ ਰਿਜਲਟ ਜ਼ਿਆਦਾ ਨਹੀਂ ਮਿਲਦਾ, ਕਾਰਨ ਅਤੇ ਇਲਾਜ ਦੱਸੋ ਜੀ ?
(pb)
ਗਗਨਜੋਤ ਸਿੰਘ ਜੀ ਤੁਸੀਂ ਗਾਂ ਨੂੰ Liquid Actinovet 30ml. 30drops 2 ਟਾਈਮ ਦਿਨ ਵਿੱਚ ਦਿਓ ਤੇ ਇਹ ਲਗਾਤਾਰ 3 ਮਹੀਨੇ ਦਿਓ ਜੀ liquid Bovimen GL 150mlx2 ਨੂੰ 7ml ਰੋਜ਼ਾਨਾ ਦਿਓ ਜੀ
yah kya ho raha hai, kya karun ?
(hn)
Maharashtra
Arif ji, fasal par keet ka hamla hai, iski roktham ke liye Emamectin Benzoate 5% SG @60gm/acre ke hisab se daal skte hain, Dhanyvad
sir white murgiaa kitho milln giaaa light sussex breed ?
(pb)
Punjab
Gagan ji isde lai tuci Balwinder Singh 9041009671 papu poultry nal sampark kr skde ho ehna ton tuhanu sari jankari mill jawegi.
Gobhi ka paudha badta ja Raha hai, par chlta Nahi hai to Kaya karna chaiya ?
(hn)
Uttar Pradesh
Yash ji, paudhe lgaye ko kitna time ho chuka hai aur abhi tak kya kuch dal chuke hain, kirpya vistar se swal kre taki apko sahi jankari mil ske, Dhanyvad
devmedia
(pb)
Punjab
ਚੀਮਾ ਜੀ, ਇਸਤੇ anthracnose ਦਾ ਹਮਲਾ ਹੈ, ਇਸਦੇ ਲਈ copper oxychloride @3gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
sir meri cow da tem. phela down se ta doctar na NS botal lagai se 3 din tak, hun tem. 104 tu upar a, ta ki tretment kita java, boht ilaj karwai koi fark nahi ?
(pb)
gurbhej singh ji cow da blood test protozoa te CBC karwao ji es nall clear ho jawe ga ji
ਹਰ ਸਾਲ ਝੋਨੇ ਚ ਨਦੀਨ ਤੇ ਘੁੰਈ ਬਹੁਤ ਹੋ ਜਾਂਦੀ ਏ, ਇਸ ਵਾਰ ਵੀ ਬਹੁਤ ਏ 20 ਦਿਨ ਦਾ ਝੋਨਾ ਏ, ਇਸ ਦਾ ਕੀ ਹੱਲ ਹੋਵੇ ?
(pb)
Haryana
ਅਮਰਬੀਰ ਸਿੰਘ, ਇਸ ਸਮੇਂ ਨਦੀਨ ਲਈ ਤੁਸੀਂ Bispribac Sodium 10%SC @100ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਪਰ ਸਪਰੇਅ ਕਰਨ ਸਮੇਂ ਖੇਤ ਵਿਚ ਪਾਣੀ ਨਹੀਂ ਹੋਣਾ ਚਾਹੀਦਾ, ਸਪਰੇਅ ਤੋਂ ਅਗਲੇ ਦਿਨ ਪਾਣੀ ਲਾਉਣਾ ਹੁੰਦਾ ਹੈ, ਧੰਨਵਾਦ
Punjab
Sir ਇਸ ਨਾਲ ਨਦੀਨ ਤੇ ਘੁੰਈ ਦੋਨੋ ਖ਼ਤਮ ਹੋ ਜਾਣ ਗੀਆਂ ਜੀ?
Sir Ji, Mene 50 kg Dhan ke beej ka nursery Dali hai, Meri Dhan ki Nursery 20 Din ki ho gayi hai, Avi tak uriya nahi Diya hai, Uriya kitni matra me Dalna bataye please ?
(hn)
Maharashtra
Deepak ji 3.5kg urea/knal ke hisab se dhan ki nursery me aap dal skte hain, Dhanyvad
मैने HMT धान की सीधी बिजाई किए हुए एक सप्ताह हुआ है, अब उसमे कौन-कौन सी खाद डालें जिससे पैदावार अधिक प्राप्त हो बीज society से लिया है, कृपया विस्तार से जानकारी दें, धन्यवाद ?
(hn)
West Bengal
डिलेश्वर चंद्राकर जी, जब पानी देंगे तब SSP 75kg और MOP 20kg/एकड़ दाल सकते हैं, इससे ग्रोथ बढ़िया होगी, धन्यवाद
ਸਰ ਕਿੰਨੂ ਦੇ ਪੱਤੇ ਇਕੱਠੇ ਹੋ ਰਹੇ ਨੇ, ਇਸ ਤੇ ਕਿਹੜੀ ਸਪਰੇਅ ਕੀਤੀ ਜਾ ਸਕਦੀ ਹੈ ?
(pb)
Punjab
ਕਮਲਜੀਤ ਸਿੰਘ ਜੀ ਇਸਤੇ ਕੀਟ ਦਾ ਹਮਲਾ ਹੈ, ਇਸਦੇ ਕੰਟਰੋਲ ਲਈ ਤੁਸੀਂ thiamethoxam 25 WG @1gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
20 ਦਿਨ ਦਾ ਝੋਨਾ ਹੈ ਜੀ ਕੱਦੂ ਵਾਲਾ, ਘਾਹ ਬਹੁਤ ਹੋਇਆ, ਕੋਈ ਦਵਾਈ ਨਹੀ ਪਾਈ, ਕੋਈ ਦਵਾਈ ਦੱਸੋ ਵਧੀਆ ਜਿਹੀ ?
(pb)
Punjab
ਗੁਰਪ੍ਰੀਤ ਸਿੰਘ ਜੀ, ਇਸ ਸਮੇਂ ਨਦੀਨ ਲਈ ਤੁਸੀਂ Bispribac Sodium 10%SC @100ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਪਰ ਸਪਰੇਅ ਕਰਨ ਸਮੇਂ ਖੇਤ ਵਿਚ ਪਾਣੀ ਨਹੀਂ ਹੋਣਾ ਚਾਹੀਦਾ, ਸਪਰੇਅ ਤੋਂ ਅਗਲੇ ਦਿਨ ਪਾਣੀ ਲਾਉਣਾ ਹੁੰਦਾ ਹੈ, ਧੰਨਵਾਦ
Hello Manish sir, urea tai DAP tai chelated zinc tine Mila tan sakde han khrab tan ni hundia, tai ehna da ki faida hovega GA narme nu karn da, tai Eh nu narme tai kado keria kini doj peia ?
(pb)
Punjab
Ajmer Singh ji DAP te urea nu milake shitta ya kera kar skde ho par zinc DAP nal nhi pauni hundi, agar narme nu fal ghat hai ta GA di spray kiti ja skdi hai agar narme di growth chngi hai te fal di kmi nhi hai ta GA di spray na kro ate spray krn lai 250-300ml/acre esdi varto kar skde ho, eh bajar vich hoshi de naam te milda hai, Dhanvad
OK sir Par ehda Dalal ghol teyar hunda Ohde ch tine mix karde ne oh Keon
Par sir Jehda Dalal ghol hunda oh de ch tan dasde hai Ki dap urea tai zalited zinc milao narme nu faida hovega
Tinde ki buwai ke bad Pani kb dale sir ?
(hn)
Punjab
Tinku kumar ji, agar beej ko sookhe me boya jata hai to bijai ke turant baad sinchai ki jrurat hoti hai, DHanyvad
Tinde ka beej kitne din me bhar niklta h ?
(hn)
Punjab
Tinku kumar ji, tinde ka beej 3-10 din me bahr nikalta hai, Dhanyvad
1 ਬਿੱਘਾ ਬਾਜਰਾ ਜਾਂ ਮੱਕੀ ਵਿੱਚ ਕਿੰਨੇ ਕਿਲੋ ਯੂਰਿਆ ਪਾਉਣਾ ਚਾਹੀਦਾ ਹੈ ?
(pb)
ਪ੍ਰਭਜੋਤ ਜੀ, ਬਾਜਰੇ ਦੀ ਫ਼ਸਲ ਲਈ ਲਗਭਗ 45kg ਯੂਰੀਆ/ਬਿੱਘਾ ਪਾ ਸਕਦੇ ਹੋ ਤੇ ਮੱਕੀ ਦੀ ਫ਼ਸਲ ਵਿੱਚ ਲਗਭਗ 50kg ਯੂਰੀਆ/ਬਿੱਘਾ ਪਾ ਸਕਦੇ ਹੋ, ਧੰਨਵਾਦ
sirji cow hai, uska jo heat hai 5 din tak rehta hai, kl subha heat mai i thi teeka kb lgvaya jaye, kl subha ki pashuyo pr char rhi thi ?
(pb)
chhina saab ji cow nu 2 AI karwao,ek 4d ay par ekk 5th day karwao ji.
Sir bindi ke pate pile ho rhe ha ?
(hn)
Punjab
Gurjar ji, bhindi par keet ka hamla hoga, usi ke karn patte peele ho rahe hai, keet ki roktham ke liye Imidachloprid 17.8% SL @1ml/ltr paani ke hisab se spray kar skte hain , agar fasal par keet nhi hai to fasal ki tasveer share kre taaki apko sahi jankari mil ske, Dhanyvad
Rajasthan
Thanks sir
मेरे पास गुलाब का पौधा हे जो गमले हे लगाया है पानी डालने के बाद मिट्टी ऊपर निचे करती हूँ तो भी मिट्टी के कड़क डलियां सी बन जाती हैं, पौधा भी ठीक से नहीं बढ़ रहा, क्या करें ?
(hn)
Maharashtra
अदिति जी, इसकी बढ़िया ग्रोथ के लिए 2kg वर्मीकम्पोस्ट/गमला डाल सकते हैं, धन्यवाद
Sir ji 3 month di german shepherd female aa, ohde tick te fleas bohat ho gayiya ne, te ohnu moot bohat kardi payi aa koi hal dasya jave ?
(pb)
Daljit singh ji Os nu Cleaner Pet shampoo nall nwaho ji Shampoo la k 5 to 10min takk rakho fer doh deo ji
Sat shri akal ji sir and mam ji eas month ashi kis sabzi di bijai kr skde te gobi kado lgha skde a, baki ji hor kehdi biJai kr skde a ?
(pb)
Punjab
Gurpreet Singh ji, eh sma gobi lgaun lai sahi hai te tusi es sme halwa kadu, bhindi, karela, kheera, kali tori, baingan vargiya sabjiya lga skde ho, Dhanvad
ਇਹ ਕੀ ਕਰਨ ਹੈ ਇਸ ਦਾ ਹੱਲ ਦੱਸੋ ਜੀ ?
(pb)
Haryana
ਸੁਖਰਾਜ ਸਿੰਘ ਜੀ, ਇਸਤਰਾਂ ਉਪਰੋਂ ਪੱਤੇ ਸੁੱਕਣ ਦਾ ਕਾਰਨ ਗਰਮੀ ਹੈ, ਬਾਰਿਸ਼ ਸ਼ੁਰੂ ਹੋਣ ਤੇ ਝੋਨਾ ਵਧੀਆ ਗਰੋਥ ਕਰੇਗਾ ਅਤੇ ਹੁਣ ਬਿਲਕੁਲ ਹਲਕਾ ਪਾਣੀ ਲਗਾਓ ਜਿਸ ਨਾਲ ਜ਼ਿਆਦਾ ਸਮਾਂ ਖ਼ੇਤ ਵਿੱਚ ਪਾਣੀ ਖੜਾ ਨਾ ਰਹੇ, ਧੰਨਵਾਦ
8 month da katta sir g, osde sare baal jhad gye ah ?
(pb)
gurpreet singh ji tusi katte nu Injection Hitek 1ml /33kg body weight de hisab nall lwao Injection Scabisol 5ml 2.5ml x 4 lwao ji
Daso sir g kine din ho gye
ਸਰ ਕਣਕ ਉੱਪਰ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ ਸਪਰੇਅ ਦਾ ਛਿੜਕਾਅ ਕੀਤਾ ਸੀ, ਹੁਣ ਉਸ ਜ਼ਮੀਨ ਵਿੱਚ ਨਰਮੇ ਦੀ ਬਿਜਾਈ ਕੀਤੀ ਹੋਈ ਹੈ, ਨਰਮਾ ਗਰੋਥ ਘੱਟ ਕਰ ਰਿਹਾ ਹੈ, ਇੱਕ ਪਾਣੀ ਵੀ ਲਗਾ ਦਿੱਤਾ, ਸਰ ਉਹਦੇ ਵਿੱਚ ਕਿਹੜੀ ਖਾਦ ਪਾਉਣੀ ਚਾਹੀਦੀ ਹੈ, ਜਿਸਦੇ ਨਾਲ ਨਰਮਾ ਗਰੋਥ ਕਰਨਾ ਸ਼ੁਰੂ ਕਰੇ ?
(pb)
Punjab
ਅਮਨਪ੍ਰੀਤ ਸਿੰਘ ਜੀ ਵਧੀਆ ਗਰੋਥ ਲਈ ਪਾਣੀ ਲਗਾਉਣ ਤੋਂ ਬਾਅਦ 20-25kg DAP ਪ੍ਰਤੀ ਏਕੜ ਕੇਰਾ ਕਰ ਸਕਦੇ ਹੋ, ਧੰਨਵਾਦ
Sir bakri side me ja kr khadi ho jati h or chara bhi kam khati h, Sb kuchh thik h bukhar bhi nhi h, fir aise kyun, Pls koi medicine suggest kre ?
(hn)
Sanjay Kumar ji Os ko Liquid Mecovet XL 500ml 20ml swere sham de sath me pani bi 24 hour de ji.
Sir aaj maki biji c, Te barish ho gyi, Pathe ho jan gay ja nahi ?
(pb)
Haryana
Bikramjit Singh ji, agar jmeen di uparli part vich nmi rahegi ta germination vich koi dikt nahi avegi, jekar uparli part sakht hogi fr tuhanu dubara beejani pai skdi hai, Dhanvad
Ye kon si nasal ki gaay hai ?
(hn)
sidharath ji yeh Jersey 75 % nasal hai ji.
Punjab
Jersey
ਸਤਿ ਸ੍ਰੀ ਆਕਾਲ ਜੀ, ਸਰ ਭਿੰਡੀਆਂ ਦੇ ਬੂਟਿਆਂ ਉੱਪਰ ਹਰਾ ਮੱਛਰ ਜਿਹਾ ਬਹੁਤ ਹੈ, ਉਸ ਨਾਲ ਪੱਤੇ ਪੀਲੇ ਪੈ ਰਹੇ ਹਨ ਅਤੇ ਸੁੰਗੜ ਰਹੇ ਹਨ, ਕਿਰਪਾ ਕਰਕੇ ਇਸ ਦੇ ਇਲਾਜ ਬਾਰੇ ਦੱਸਿਆ ਜਾਵੇ ਜੀ, ਧੰਨਵਾਦ ਜੀ ?
(en)
Punjab
ਸੁਖਵਿੰਦਰ ਸਿੰਘ ਜੀ, ਤੇਲੇ ਦੀ ਰੋਕਥਾਮ ਲਈ ਤੁਸੀਂ Thiamethoxam 25WG @1gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਅਗਰ ਦੁਬਾਰਾ ਜਰੂਰਤ ਹੁੰਦੀ ਹੈ ਤਾ ਇਸਦੀ ਇਕ ਸਪਰੇਅ ਫਿਰ ਤੋਂ ਕਰ ਸਕਦੇ ਹੋ, ਧੰਨਵਾਦ
इस टमाटर में कौन सी बीमारी है और इसके लिए कोई इलाज बताएं कौन-कौन सी दवाई डालनी है ?
(hn)
Himachal Pradesh
श्रीमान जी, इसमें झुलस रोग की समस्या है, इसकी रोकथाम के लिए Metalaxyl-M 4% + Mancozeb 64% WP @400gm/एकड़ के हिसाब से छिड़काव कर सकते हैं, धन्यवाद
ਬਾਈ ਜੀ ਮੱਕੀ ਦੀਆਂ ਛੱਲੀਆਂ ਵਿੱਚ ਇੱਕ ਤਾ ਸੁੰਡੀ ਆ ਚਿੱਟੀ ਜਿਹੀ ਤੇ ਇੱਕ ਸੁੱਸਰੀ ਵਰਗਾ ਕੀੜਾ ਜਿਹਾ ਅਤੇ ਕੁਝ ਦਾਣੇ ਵੀ ਚਿਪਕ ਰਹੇ ਆ, 9108 ਕਿਸਮ ਆ, 26 ਅਪ੍ਰੈਲ ਨੂੰ ਬੀਜੀ ਸੀ ?
(pb)
Punjab
ਸੁਖਮਿੰਦਰ ਜੀ ਇਹ ਕੌਰਨ ਵਾਰਮ ਦੇ ਹਮਲੇ ਕਰਕੇ ਹੈ। ਇਹ ਸੁੰਡੀ ਰੇਸ਼ਿਆਂ ਅਤੇ ਦਾਣਿਆਂ ਨੂੰ ਖਾਂਦੀ ਹੈ। ਸੁੰਡੀ ਦਾ ਰੰਗ ਹਰੇ ਤੋਂ ਭੂਰਾ ਹੋ ਸਕਦਾ ਹੈ।ਸੁੰਡੀ ਦੇ ਸਰੀਰ ਤੇ ਗੂੜ੍ਹੀਆਂ ਭੂਰੇ ਰੰਗ ਦੀ ਧਾਰੀਆਂ ਹੁੰਦੀਆਂ ਹਨ,ਜੋ ਅੱਗੇ ਜਾ ਕੇ ਚਿੱਟੀਆਂ ਹੁੰਦੀਆਂ ਹਨ। ਇੱਕ ਏਕੜ ਵਿੱਚ 5 ਫੀਰੋਮੋਨ ਕਾਰਡ ਲਾਉ। ਇਸਨੂੰ ਰੋਕਣ ਲਈ ਤੁਸੀਂ Coragen @60ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
ਦੇਸੀ ਕਣਕ ਕਿੱਥੇ ਵੇਚੀ ਜਾ ਸਕਦੀ ਹੈ, ਕੀ ਸ਼ਰਤ ਹੁੰਦੀ ਹੈ ਜੀ, ਕਿੰਨੀ ਕੀਮਤ ਹੁੰਦੀ ਹੈ ਦੇਸੀ ਕਣਕ ਦੀ ?
(pb)
Punjab
ਸ਼ਮਸ਼ੇਰ ਜੀ ਦੇਸੀ ਕਣਕ ਲਈ ਕੋਈ ਖਾਸ ਮੰਡੀ ਨਹੀਂ ਹੈ ਤੇ ਤੁਹਾਨੂੰ ਖੁਦ ਨੂੰ ਵੇਚਣੀ ਹੋਵੇਗੀ ਤੇ ਖੁਦ ਹੀ ਖਰੀਦਦਾਰ ਲੱਭਣੇ ਪੈਣਗੇ । ਦੇਸੀ ਕਣਕ ਦਾ ਰੇਟ ਆਮ ਕਣਕ ਨਾਲੋਂ ਵੱਧ ਹੁੰਦਾ ਹੈ , ਬਾਕੀ ਜੇ ਤੁਹਾਡੀ ਕਣਕ ਆਰਗੈਨਿਕ ਹੈ ਤੇ ਤੁਸੀਂ ਪਿਛਲੇ 3 ਸਾਲ ਤੋਂ ਕੋਈ chemical ਸਪਰੇਅ ਨਹੀਂ ਵਰਤੀ ਤਾ ਫਿਰ ਇਸ ਦਾ ਮੁੱਲ ਆਮ ਕਣਕ ਨਾਲੋਂ ਦੁਗਣਾ ਜਾ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਹੈ। ਬਾਕੀ ਤੁਸੀਂ ਆਪਣੀ ਕਣਕ ਦਾ ਰੇਟ ਖੁਦ ਵੀ ਰੱਖ ਸਕਦੇ ਹਨ ਆਪਣੇ ਖਰਚੇ ਤੇ ਮਿਹਨਤ ਦੇ ਹਿਸਾਬ ਨਾਲ। ਤੁਸੀਂ ਆਪਣੀ ਕਣਕ ਨੂੰ Apni Khet ਦੀ buy/sell app ਤੇ ਵੀ ਵੇਚ ਸਕਦੇ ਹਨ। ਧੰਨਵਾਦ।
Bhindi me kokri lag gaya hai, kya kare ?
(hn)
Uttar Pradesh
Sunil ji, bhindi me ras chusak keet ke karn kukrapan ho rha hai, iski roktham ke liye Imidachloprid 17.8% SL @1ml/ltr paani ke hisab se spray kar skte hain, Dhanyvad
Jharkhand
Bhindi me kokri lag gaya hai kya kare
ਅਜੋਲਾ ਦਾ ਬੀਜ ਕਿੱਥੋਂ ਮਿਲ ਸਕਦਾ ਹੈ ?
(pb)
Punjab
ਸੰਦੀਪ ਸਿੰਘ ਜੀ ਅਜੋਲਾ ਲੈਣ ਲਈ ਤੁਸੀਂ ਜ਼ੋਰਾ ਸਿੰਘ (9855455561) ਨਾਲ ਸੰਪਰਕ ਕਰ ਸਕਦੇ ਹੋ. ਧੰਨਵਾਦ
ये तिली के पेड़ हैं, इनकी पत्तियों में ये छेद कैसे हैं ?
(hn)
Haryana
सत्यम जी आपकी फसल पर कीट का हमला है इसकी रोकथाम के लिए आप Malathion @1ml प्रति 1litre पानी के हिसाब से स्प्रे कर सकते है। धन्यवाद।
Uttar Pradesh
धन्यबाद श्री मान जी कल ये फोटो दी थी तो जब तिली की बुवाई करी थी तब से मौसम काफी गरम था आज बारिश हुई काफी तेज क्या इन कीड़ो पर बारिश कोई फर्क पड़ेगा
ਝੋਨੇ ਵਿੱਚ ਜਾਲਾ ਬਹੁਤ ਹੈ, ਖਤਮ ਕਿਵੇਂ ਕਰੀਏ ?
(pb)
Punjab
ਗੁਰਦੀਤ ਜੀ ਝੋਨੇ ਵਿਚ ਪਾਣੀ ਸਕਾ ਕੇ ਲਾਓ। ਤੇ ਵਾਹਣ ਨੂੰ ਹਵਾ ਲੱਗਣ ਦਿਓ। ਜੇ ਪਾਣੀ ਜ਼ਮੀਨ ਵਿਚ ਜਲਦੀ ਨਹੀਂ ਜੀਰ ਦਾ ਤਾ ਤੁਸੀਂ sulphur@3kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹਨ। ਧੰਨਵਾਦ।
ਪਾਣੀ ਸੁਕਾ ਸੁਕਾ ਕੇ ਲਾਓ ਵੀਰ ਜੀ
Why do hens stop giving eggs in this month ?
(en)
Jammu & Kashmir
Due to heavy temperature.
Murgia na andda dana band kar ta 3 month to
Rajasthan
Murgi Ke Bache nikalne ke liye kaun si desi murgi Mein sal ki best hai
sir meri cow de chichri bot a ilaj dso ?
(en)
gurjant ji tusi pashu nu chichda di roktham lyi ticktac dwaii di varto kar sakde ho, iss dwai nu 2ml laa ke 1 liter pani vich gholl ke gaa te malish kr sakde ho, iss nu tuci pashu de nahanun to badd kro iss nal farak paa javega, bakki jithe pashu da room hai uthhe v isdi spray kr dyo , atte rehh wali jgahh di changi tarah safai karo.
nrme de pte awe ho gya ne, koi hll dso ?
(pb)
Punjab
Amrit ji narme di fasal te joo da hamla hai tusi isdi roktham lyi tusi curacron@80ml prati pump( 25 litre vla) de hisab nal spray kar sakde han. Bs dhyan rakho ki narme vich spray da vdya result len lyi zameen vich nami hove. Narme di fasal nu bimariya to bachav lyi narme vich khushkii naa aun deo. Tusi narme te neem oil di spray v kar sakde han. Dhanwad.
de devo jwaab k tuhanu v nai pta, 7 din ho gye questions kite nu ?
(pb)
ਤੁਸੀ ਇਸ ਨੂੰ Bovimin B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਇਸ ਨੂੰ ovumin advance Tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ
बिना पानी का बीज कौन सा लगाएं, लम्बाई भी अच्छी हो ?
(hn)
Punjab
गिरधारी लाल जी आप कौनसी फसल का बीज बोना चाहते हैं, किर्प्या विस्तार से सवाल करे ताकि आपको सही जानकारी मिल सके, धन्यवाद
Rajasthan
बाजरा का बीज कोन सा बोय।जिसकी लम्बाई भी अच्छी हो।
Rajasthan
हमारे केवल बरसात में ही।नीरबर रहता है।यसा बीज। बताइए कि बरसात से हो सकता हैं
sir meri bachiya ko 1 month baki hai, usko kya khurak de or usko anabolite de sakte hai, or uska dose kya hoga ?
(hn)
Madhya Pradesh
deepak kumar ji aap Usko liquid Udder satrong H 1litter la kar 10ml swere sham deo ji.
Please tell me the steps of land preparation in brief, I have 2 acre of land where no crop was sown since last 5 years, (i want to do organic farming of stevia so please tell me accordingly) ?
(en)
Punjab
Stevia is a shrub which is used as sugar substitute. This is also called as “sweet leaf, sugar leaf and honey leaf “. The leaves of Stevia plant is source of zero calorie sweetener and the sweetness of this plant more than sugar. The cultivation of Stevia plant is also introduced in India . MDS -14 and MDS-13 are two varieties of Stevia. Stevia plant crop requires about 150 cm rainfall annually and prefers an average temperature of 30°C to 32 °C for its best growth. High temperatures above 45°C and nightly temperatures below 5°C will damage the crop. Stevia plant grows best in well drained, rich, red and sandy loam soils. This plant prefers acidic to neutral soils with fine tilth. Soil pH range should be about 6.0 to 7.5 for its best growth and yield. In case of poor soils, applying good organic matter and micro nutrients would fetch good yield of Stevia. To break down the clods and make weed free soil, the land should be harrowed and then ploughed. 2 to 3 ploughings with tractor or local/country plough would make the soil fine tilth. Make sure the land is not susceptible to flooding and pudding. The raised beds should have 12 to 15 cm in height & 50 to 60 cm in width. Row-to-Row distance should be 40 to 45 cm and Plant-to-Plant distance should be about 30 cm. This calculation gives Stevia plant density as 20,000 to 25,000 plants per 1 acre. Planting Season in Stevia Plant Farming is Feb-to- March of the year. Plant density in Stevia cultivation is about 20,000 – 25,000 plants per acre. Stevia crop responds good to fertilizers and manures with lower nitrogen content. It is good idea to have organic manures due to slow release of nitrogen. Adding Farm Yard Manure (FMY), Vermi compost, cow dung/urine will be beneficial for better crop yield. Irrigation can be carried out by traditional methods or drip/micro sprinklers. However, using drip irrigation system or micro sprinkler system is best for irrigating Stevia crop. Frequent light irrigation should be carried out in hot summer months. In winter or rainy season, this crop may not need frequent watering. Avoid excessive moisture level in the soil is not favourable for its growth. Usually there are hardly or no pests and diseases found in Stevia crop. If any pest or disease noticed, spraying neem oil by diluting water is the best organic method. Removal of weeds should be done manually. Inter cultural operations in Stevia crop are easy for labour, since the crop is grown on raised beds. Avoid the flowering of the plant. However, regular weeding @ 8 weeks interval should be carried out.There are no pests and diseases found in Stevia crop, If anything noticed, spraying neem oil with diluted water would work just fine. Stevia plants become ready for first harvesting when they attain 40 to 60 cm in height (or) 4 to 5 months after planting. Thereafter, harvesting can be carried out every 3 months for 3 years. The Stevia plants should be cut just before flowering starts as the sweetener in its leaf would be maximum at this time and also can get good quantity at this point in time. Harvesting can be done by plucking in a small quantities or the whole plant leaving 15 cm from the base.An average yield of 2500 to 2700 kg’s of dried Stevia leaves per acre can be obtained with crop management practices and good variety. As part of post harvesting, Stevia plant branches should be dried in shade for 2 days. Dried Stevia leaves should be separated, threshined into powder and stored in containers. For more information Please call to Aushadhiya kheti vikas sansthan 6268536795 . Thank you
I want to start stevia farming and i know what stevia is, but my question is should i buy seeds or stem cutting plant or tissue culture plant, Please tell me the best option which will give me good output in future ?
(en)
Punjab
Stevia is a shrub which is used as sugar substitute. This is also called as “sweet leaf, sugar leaf and honey leaf “. The leaves of Stevia plant is source of zero calorie sweetener and the sweetness of this plant more than sugar. The cultivation of Stevia plant is also introduced in India . MDS -14 and MDS-13 are two varieties of Stevia. Stevia plant crop requires about 150 cm rainfall annually and prefers an average temperature of 30°C to 32 °C for its best growth. High temperatures above 45°C and nightly temperatures below 5°C will damage the crop. Stevia plant grows best in well drained, rich, red and sandy loam soils. This plant prefers acidic to neutral soils with fine tilth. Soil pH range should be about 6.0 to 7.5 for its best growth and yield. In case of poor soils, applying good organic matter and micro nutrients would fetch good yield of Stevia. To break down the clods and make weed free soil, the land should be harrowed and then ploughed. 2 to 3 ploughings with tractor or local/country plough would make the soil fine tilth. Make sure the land is not susceptible to flooding and pudding. The raised beds should have 12 to 15 cm in height & 50 to 60 cm in width. Row-to-Row distance should be 40 to 45 cm and Plant-to-Plant distance should be about 30 cm. This calculation gives Stevia plant density as 20,000 to 25,000 plants per 1 acre. Planting Season in Stevia Plant Farming is Feb-to- March of the year. Plant density in Stevia cultivation is about 20,000 – 25,000 plants per acre. Stevia crop responds good to fertilizers and manures with lower nitrogen content. It is good idea to have organic manures due to slow release of nitrogen. Adding Farm Yard Manure (FMY), Vermi compost, cow dung/urine will be beneficial for better crop yield. The fertilizer dose of NPK of 28:113:113 kg/hectare is recommended for high yield of Stevia crop.Irrigation can be carried out by traditional methods or drip/micro sprinklers. However, using drip irrigation system or micro sprinkler system is best for irrigating Stevia crop. Frequent light irrigation should be carried out in hot summer months. In winter or rainy season, this crop may not need frequent watering. Avoid excessive moisture level in the soil is not favourable for its growth. Usually there are hardly or no pests and diseases found in Stevia crop. If any pest or disease noticed, spraying neem oil by diluting water is the best organic method. Removal of weeds should be done manually. Inter cultural operations in Stevia crop are easy for labour, since the crop is grown on raised beds. Avoid the flowering of the plant. However, regular weeding @ 8 weeks interval should be carried out.There are no pests and diseases found in Stevia crop, If anything noticed, spraying neem oil with diluted water would work just fine. Stevia plants become ready for first harvesting when they attain 40 to 60 cm in height (or) 4 to 5 months after planting. Thereafter, harvesting can be carried out every 3 months for 3 years. The Stevia plants should be cut just before flowering starts as the sweetener in its leaf would be maximum at this time and also can get good quantity at this point in time. Harvesting can be done by plucking in a small quantities or the whole plant leaving 15 cm from the base.An average yield of 2500 to 2700 kg’s of dried Stevia leaves per acre can be obtained with crop management practices and good variety. As part of post harvesting, Stevia plant branches should be dried in shade for 2 days. Dried Stevia leaves should be separated, threshined into powder and stored in containers. For more information Please call to Aushadhiya kheti vikas sansthan 6268536795 . Thank you
sir meri ek sahiwal nasl ki bachiya hai jo 1 month ke bad bachha dene bali hai, uska 1st lactation hai, uske uddar ka ek kona pichhla huaa hai, baki tino me ubbhar barabar hai please bataye kya kare ?
(hn)
Punjab
deepak kumar ji aap usko Liquid Bovbest H 250ml 10ml swere sham rojana deo ji
ਸਰ ਜੀ ਫਲਦਾਰ ਬੂਟੇ ਕਿਥੋਂ ਮਿਲਦੇ ਹਨ ਸਸਤੇ ਤੇ ਵਧੀਆ ਦੱਸੋ ਜੀ, ਜਾਂ ਫੋਨ ਨੰਬਰ ਦਿਓ ਜੀ ?
(pb)
Punjab
ਪਰਮ ਜੀ ਤੁਸੀਂ ਚੰਗੇ ਫ਼ਲਦਾਰ ਬੂਟੇ ਲੈਣ ਲਈ Prabhat Nursery ਨਾਲ ਸੰਪਰਕ ਕਰ ਸਕਦੇ ਹਨ। ਤੁਸੀਂ ਆਪਣੇ ਨਜ਼ਦੀਕੀ ਸਰਕਾਰੀ ਬਾਗ਼ਬਾਨੀ ਨਰਸਰੀ ਚੋ ਵੀ ਬੂਟੇ ਲੈ ਸਕਦੇ ਹਨ। ਧੰਨਵਾਦ। Address: Karwa House, 21, The Mall Rd, Cantonment Area, Ferozepur Cantt, Punjab. Phone: 090237 56757.
When a cow had fever, which injection are good to give her in summers ?
(en)
Please call a doctor as there are several reasons for this.You can add Novalgin to it once.
Punjab
Fever kis karan hoya eh ota hona v jaroori he Injection usto bad he lga skde
ਇਸ ਤਰ੍ਹਾਂ ਫਲ ਖਰਾਬ ਹੋ ਰਿਹਾ ਹੈ ਜੀ, ਕਾਰਨ ਅਤੇ ਇਲਾਜ ਦੱਸੋ ?
(pb)
Punjab
ਗਗਨਜੋਤ ਜੀ ਇਹ heat injury ਕਰਕੇ ਹੈ। ਤੁਸੀਂ ਬੂਟੇ ਨੂੰ ਵਿਚ ਜਰੂਰਤ ਅਨੁਸਾਰ ਨਮੀ ਬਣਾ ਕੇ ਰੱਖੋ ਤੇ ਇਕ ਸਪਰੇਅ NPK 13:0:45@10gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
ਸਤਿ ਸ੍ਰੀ ਅਕਾਲ ਸਰ ਜੀ ਸਾਡੀ ਗਾਂ ਦਾ ਢਿੱਡ ਬਹੁਤ ਵਧਿਆ ਹੈ, ਵੀਰ ਜੀ ਗਾਂ ਸੂਈ ਨੂੰ 25 ਦਿਨ ਹੋ ਗਏ ਹਨ, ਕੋਈ ਇਲਾਜ ਦੱਸੋ ?
(pb)
ਸਰਬਜੋਤ ਸਿੰਘ ਜੀ ਸੱਬ ਤੋਂ ਪਹਿਲਾ ਤੁਸੀਂ ਇਸ ਨੂੰ ਡੀਵਰਮਿੰਗ ਲਈ Bolus Flukarid DS 6gm ਦਿਓ ਜੀ , ਸੁੱਕੀ ਤੂੜੀ ਬਿਲਕੁੱਲ ਨਾ ਦਿਓ ਜੀ , ਹਰਾ ਚਾਰਾ ਵੀ ਘੱਟ ਪਾਓ ਜੀ ਤੇ ਫੀਡ ਪੂਰੀ (3kg body lai te 3 kg milk/1kg feed ) ਪਾਓ ਤੇ ਇਸਦਾ ਤੋਰਾ ਫੇਰਾ ਕਰਵਾਓ ਜੀ
ਇਸ ਦਾ ਇਲਾਜ ਦੱਸ ਦਿਓ ਜੀ ਕੀ, ਆੜੂ ਦੇ ਬੂਟੇ ਨੇ ਜੀ ?
(pb)
Punjab
ਲਖਵੀਰ ਜੀ ਬੂਟੇ ਵਿਚ ਤੱਤਾਂ ਦੀ ਕਮੀ ਹੈ ਤੁਸੀਂ ਇਸ ਵਿਚ vermicompost @1kg ਪਾ ਸਕਦੇ ਹਨ। ਧੰਨਵਾਦ।
Mene New Cow Khridi hai, Uske Liye Feed Kese tayar Krry, Plzz Bataye, mujhey bazar ki feed pe bhrosa nhi ?
(hn)
Rajasthan
Rahul ji aapne jinse cow kharidi hai unse pata kare ke woh cow ko kya feed dete the kyuki ekdum feed change nai karni chaiye cow ki or baaki aap ghar par feed tyar krke de sakte ho iske liye 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. baki ohna nu vdhia hara chara jrur deo ate her 3 mahine badd pett de kiria wali dwai jrur deo baki tuci ohna nu vdhia hara chara jrur deo.
ਮੱਝ ਦੇ ਇੱਕ ਥਨ ਵਿਚ ਦੁੱਧ ਬਹੁਤ ਘੱਟ ਗਿਆ, ਬਾਕੀ ਤਿੰਨ ਥਨ ਠੀਕ ਹਨ, ਪਹਿਲਾਂ 2 ਕਿੱਲੋ ਸੀ ਹੁਣ ਇੱਕ ਕਿੱਲੋ ਰਹਿ ਗਿਆ ਇਸ ਦਾ ਇਲਾਜ ਦੱਸੋ ?
(pb)
ਜਗਜੀਤ ਹੁੰਦਲ ਜੀ ਤੁਸੀਂ ਮੱਝ ਨੂੰ ਪਾਊਡਰ Powder Galctogouge 30gm ਰੋਜ਼ਾਨਾ 14 ਦਿਨ ਦਿਓ ਤੇ Liquid Udersatrong H 250ml ਪੈਕਿੰਗ ਵਿੱਚੋ 20ml ਰੋਜ਼ਾਨਾ ਦਿਓ ਜੀ
jagjit g usko aap masticure homeopathy dawa din me 3 bar 10-15 drops de
ਝੋਨੇ ਵਿੱਚ ਰੇਹ ਕਿੰਨੇ-ਕਿੰਨੇ ਦਿਨਾਂ ਦੇ ਫ਼ਰਕ ਨਾਲ ਪਾਉਣੀ ਚਾਹੀਦੀ ਹੈ ?
(pb)
ਕੰਵਰਜੀਤ ਜੀ ਝੋਨੇ ਦੀ ਫ਼ਸਲ ਵਿਚ ਰੇਹ ਤਕਰੀਬਨ 7-10 ਦਿਨਾਂ ਦੇ ਫਰਕ ਤੇ ਪਾਈ ਜਾਂਦੀ ਹੈ। ਧੰਨਵਾਦ।
Dhan ki fasal mey suru sey lekar akhir tak kon-2 si khad ya dawai kitni quantity Mein daltey hai ?
(hn)
Haryana
Pawar ji, akhri kddu krne se pehle SSP @75kg ke sath 20kg MOP dal skte hain aur dhan lgane ke baad urea ki pehli dose ke sath Zinc 33% @10kg/acre dal skte hain aur 40din ke ander 3 ya 4 kishto me 90kg urea/acre dalni hoti hai aur agar koi apki fasal me keet ya bimari ki smasya aati hai to aap message kar skte hain, apki help ki jayegi, Dhanyvad
धान को गोभ काट कीड़े से बचाने की लिए कौन सी कीटनाशक का उपयोग करें ?
(hn)
Maharashtra
आनंद कुमार जी, इसके लिए आप जमीन में Chlorantraniliprole 0.4%GR @4kg/एकड़ यूरिया में मिलाकर डाल सकते हैं, धन्यवाद
Palak di kethi kado hundi hai, dhanwad ?
(pb)
Jasvinder Singh ji, palak di bijai sara saal kiti jandi hai, sardiya vich september - october da sma sahi hunda hai te basant rut vich esdi bijai adh-february to april tak kiti jandi hai, Dhanvad
Punjab
Thanks
ਮੇਰੀਆਂ ਸਬਜੀਆਂ ਦੀਆਂ ਵੇਲਾਂ ਜਿਵੇਂ ਕੱਦੂ, ਪੇਠਾ, ਤੋਰੀਆਂ, ਚੌਲੇ, ਭਿੰਡੀਆ ਇੱਕ-ਡੇਢ ਗਿੱਠ ਦੀਆਂ ਹੋ ਗਈਆ ਹਨ, ਵਧੀਆ ਗਰੋਥ ਵਾਸਤੇ ਕੀ ਕੀਤਾ ਜਾਵੇ, ਜਿਸ ਨਾਲ ਫਲ ਛੇਤੀ ਲੱਗੇ ?
(pb)
Punjab
ਨੱਥਾ ਜੀ ਤੁਸੀਂ ਸਬਜ਼ੀਆਂ ਦੀਆ ਵੇਲਾ ਦੀ ਚੰਗੀ ਗਰੋਥ ਲਈ NPK 19:19:19@10gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Punjab
ਧੰਨਵਾਦ ਜੀ
ਕੱਦੂਆਂ ਵਿਚ ਇਹ ਬਿਮਾਰੀ ਆ ਰਹੀ ਹੈ, ਸਾਰੀਆਂ ਬੇਲਾਂ ਪੂਰੀ ਦੇਖਭਾਲ ਦੇ ਬਾਵਜੂਦ ਗੰਢਾਂ ਤੋਂ ਗੂੰਦ ਵਰਗਾ ਪਦਾਰਥ ਛੱਡ ਕੇ ਸੁੱਕ ਰਹੀ ਹਨ, ਕਿਰਪਾ ਕਰਕੇ ਕੋਈ ਹੱਲ ਦੱਸੋ ?
(pb)
Punjab
ਤਕਦੀਰ ਜੀ, ਇਸਤੇ ਰਸ ਚੁਸਕ ਕੀਟ ਦਾ ਹਮਲਾ ਹੈ, ਉਸਦੇ ਕਾਰਨ ਹੀ ਗੂੰਦ ਨਿੱਕਲ ਰਹੀ ਹੈ, ਕੀਟ ਦੀ ਰੋਕਥਾਮ ਲਈ ਤੁਸੀਂ dimethoate 30EC @2ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
I want to know any subsidy on plantation of forestry ?
(en)
Punjab
Satish, there is a subsidy on plantation of plants. It comes under the Sub-Mission on Agroforestry (SMAF) Scheme. In this the subsidy is given for first four years from plantation. For first year the amount is Rs.35 per plant and for next three years it is Rs.7 per plant each year. For further details you can contact to your Extension Wing of your area. Thank you.
इस समय मूली की कौन सी किस्म लगाएं, तथा घास के लिए उसमें क्या लगाया जाए ?
(hn)
Uttar Pradesh
वीरपाल जी इस समय Pusa chetki की बिजाई कर सकते हैं और नदीनों की रोकथाम और मिट्टी को हवादार बनाने के लिए हाथों से और कही की सहायता से गोडाई करें। पहली गोडाई बिजाई के 2-3 सप्ताह बाद करें। गोडाई के बाद, मेंड़ों पर मिट्टी चढ़ाएं।धन्यवाद