Punjab
Search
dhan ki podh laga di h isme, koi khad upyog nahi kiya h, ab isme kya lagaye Or kitne din bad lagaye, 1509 kism h ?
(hn)
Vipin ji ap dhan ki fasal mein paneeri lagane ke baad 30-35kg Urea prati acre ke hisab se dal sakte hai. Aur takreeban hafte baad ap Urea ki dusri dose dal sakte hai aur dusri dose ke sath zinc ki varto kar sakte hai. Aur agar ap ne pichle sal gehun mein DAP ka istemal nahi kiya to ap dhan ki fasal DAP@20-25kg prati acre ke hisab se dal sakte hai. Dhanywad.
ਸਰ ਨੋਮਨੀਗੋਲਡ ਦੇ ਨਾਲ ਹੋਰ ਕਿਹੜੀ ਸਪਰੇਅ ਕੀਤੀ ਜਾਵੇ ਕਿ ਸਾਰੀ ਤਰ੍ਹਾਂ ਦਾ ਘਾਹ ਖ਼ਤਮ ਹੋ ਜਾਵੇ ?
(pb)
Punjab
ਜੀ ਅਗਰ ਸਹੀ ਸਮੇਂ ਤੇ ਇਸਦੀ ਸਪਰੇਅ ਕਰੋਂਗੇ ਤਾ ਕੋਈ ਹੋਰ ਦਵਾਈ ਵਰਤਣ ਦੀ ਜ਼ਰੂਰਤ ਨਹੀਂ ਤੇ ਨਾਂ ਹੀ ਕੋਈ ਯੂਨੀਵਰਸਿਟੀ ਦਵਾਈ ਮਿਲਾਉਣ ਦੀ ਸਿਫਾਰਿਸ਼ ਕਰਦੀ ਹੈ, ਨੋਮਣੀ ਗੋਲ੍ਡ ਦੀ ਸਪਰੇਅ ਸਮੇਂ ਖ਼ੇਤ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ, ਸਪਰੇਅ ਤੋਂ ਅਗਲੇ ਦਿਨ ਪਾਣੀ ਲਗਾਉਣਾ ਹੁੰਦਾ ਹੈ. ਧੰਨਵਾਦ
तुलसी के खेत मे खरपतवार का ज्यादा प्रकोप है, निराई के इलावा क्या समाधान है, कृपया इसे बताने की कृपा करें, हम किसानों की पूंजी उसी पर टिकी है ?
(hn)
Uttar Pradesh
मिश्रा जी, तुलसी की फसल में खरपतवार की रोकथाम के लिए गुड़ाई ही बेहतर उपाय है अगर आप कोई स्प्रे करते हैं तो आपकी फसल का नुक्सान हो सकता है. धन्यवाद
devmedia
(hn)
Punjab
कुलदीप जी, फल फफूँद के कारण खराब हो जाता है इसके लिए आप Mancozeb 75 WP @4gm/लीटर पानी के हिसाब से छिड़काव कर सकते हैं. धन्यवाद
टमाटर मे NPK से क्या फायदें ?
(hn)
Punjab
गोपाल जी, NPK से फसल को शक्ति मिलती है जिस से पौधे बेहतर पैदावार दे पाते हैं और फसल की ग्रोथ बढ़िया होती है. धन्यवाद
mycorrhizal bio fertilizer kis layi hunda jhone vich and eh kina kilo pauna ?
(en)
Haryana
Gurwinde Singh ji, Mycorrhiza naal jhone diya jda da vikas hunda hai te boote di growth hundi hai, eh ik ekad lai 4kg vart skde ho, Dhanvad
ਕੀ ਇਹ ਕੀੜਾ ਭਿੰਡੀ ਲਈ ਨੁਕਸਾਨਦੇਹੀ ਹੈ ?
(pb)
Punjab
ਹਰਪ੍ਰੀਤ ਸਿੰਘ ਜੀ, ਇਹ ਕੀਟ ਭਿੰਡੀ ਦੇ ਫੁੱਲਾਂ ਤੇ ਹਮਲਾ ਕਰਦਾ ਹੈ, ਇਸਦੇ ਕੰਟਰੋਲ ਲਈ Dimethoate @2ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
ਸਰ ਜੀ ਗਾ ਦੇ ਇੱਕ ਥਣ ਵਿੱਚ ਗੰਢ ਬਣ ਗਈ ਵਾ, ਥੱਲੇ ਵਾਲੇ ਹਿੱਸੇ ਵਿੱਚ, ਦੁੱਧ ਚੋਣ ਵਿੱਚ ਬੁਹਤ ਪਰੇਸ਼ਾਨੀ ਹੁੰਦੀ ਹੈ, ਇਸ ਦਾ ਕੋਈ ਹਲ ਦੱਸੋ ?
(pb)
Punjab
ਨਿਰਮਲ ਸਿੰਘ ਜੀ ਤੁਸੀਂ v5 ਇੰਜੇਕਸ਼ਨ 5ml ਇੱਕ ਦਿਨ ਫਿਰ 1 ਦਿਨ ਦੇ ਫਰਕ ਨਾਲ 5ml , ਇਸ ਤਰਾਂ 3 ਟੀਕੇ ਲਗਾਓ ਅਤੇ potassium iodied 7gm ਹਰ ਰੋਜ਼ ਦਿਓ ਜੀ
e aap band kardo chalun da koi faida ne jado sawal da jawab ne dina
(pb)
Punjab
Kewal ji tuhade sare sawaln de jwab de dite gye han kirpa karke tusi app vich mre sawal section vich dekh sakde han. Je koi hor v problem hai ta tusi Apni Kheti app de official number 9779977641 te sampark kar sakde han.
ਖੀਰੇ ਦੀ ਵੇਲ ਦੇ ਪੱਤੇ ਇਸ ਤਰ੍ਹਾਂ ਹੋ ਗਏ ਹਨ, ਇਸ ਦਾ ਕੀ ਕਾਰਨ ਹੈ ਅਤੇ ਰੋਕਥਾਮ ਲਈ ਕੀ ਕੀਤਾ ਜਾਵੇ, ਕ੍ਰਿਪਾ ਕਰਕੇ ਦੱਸੋ ਜੀ ?
(pb)
Punjab
ਕੁਲਵਿੰਦਰ ਸਿੰਘ ਜੀ, ਇਸਤੇ ਕੀਟ ਦਾ ਹਮਲਾ ਹੈ, ਇਸਦੇ ਕੰਟਰੋਲ ਲਈ dimethoate @2ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ. ਧੰਨਵਾਦ
Power weeder (back rotary) 8 HP, BCS company ka lena hi, Kya yah aam lichi bagicha ke liye thik hoga ?
(en)
Punjab
Sachidanand ji, aap is power tiller ko orchard ke liye use kar skte hain, Dhanyvad
Pusa institute k developed mango plants kaha se milage ?
(en)
Punjab
Irshad ji, mango plants lene ke liye Krishi Vigyan Kendra, Bilaspur (Mobile no.:: 01978-266046) me sampark kar skte hain, Dhanyvad
Pusa mango kaha milage ?
(en)
Punjab
Irshad ji, mango ke plants lene ke liye Krishi Vigyan Kendra, Bilaspur (Mobile no.:: 01978-266046) me sampark kar skte hain, Dhanyvad
Punjab
iss nu hitek inj. 1ml/33kg bhar de hisab nal chamdi vich lgwao ate enrofloxacin inj.5-7ml wieght de hisab nal lgwao.
कपास में मोर पंजा रोग की दवा क्या है ?
(hn)
Punjab
चन्दर जी किर्प्या फसल की तस्वीर शेयर करें ताकि आपको सही जानकारी मिल सके, धन्यवाद
ਪੱਤੇ ਪੀਲੇ ਹੋ ਰਹੇ, ਕੀ ਕਾਰਨ ਹੋ ਸਕਦਾ ਏ ?
(pb)
ਹਰਪ੍ਰੀਤ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ।ਵੈਸੇ ਝੋਨੇ ਵਿਚ nutrients ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਧੰਨਵਾਦ।
Kekde ki niyantran ke liye kiya karna chahiye ?
(hn)
Punjab
Rana ji kirpya vistar se swal kre ki aap kis fasal par inka niyantran krna chahte hain taaki apko sahi jankari mil ske, Dhanyvad
ਵੀਰ ਜੀ 1121 ਬਾਸਮਤੀ ਨੂੰ regent bayer ਪਾ ਸਕਦੇ ਜਾਂ ਨਹੀਂ, ਜੇ ਪਾ ਸਕਦੇ ਤਾਂ ਕਿੰਨੇ ਦਿਨਾਂ ਦੇ ਝੋਨੇ ਨੂੰ ਪਾਉਣੀ ਚਾਹੀਦੀ, ਜਾਂ ਕੋਈ ਹੋਰ ਦਵਾਈ ਪਾਈਏ ?
(pb)
Haryana
ਗੁਰਵੀਰ ਸਿੰਘ ਜੀ, ਅਗਰ ਝੋਨੇ ਵਿੱਚ ਗੋਭ ਦੀ ਸੁੰਡੀ ਜਾਂ ਪੱਤਾ ਲਪੇਟ ਦੀ ਦਿੱਕਤ ਹੈ ਤਾਂ ਇਸਨੂੰ ਪਾ ਸਕਦੇ ਹੋ ਨਹੀਂ ਕੋਈ ਵੀ ਹੋਰ ਦਵਾਈ ਪਾਉਣ ਦੀ ਜ਼ਰੂਰਤ ਨਹੀਂ ਹੈ ਤੇ ਇਸਨੂੰ 25 ਤੋਂ 30 ਦਿਨ ਦੇ ਝੋਨੇ ਵਿੱਚ ਪਾ ਸਕਦੇ ਹੋ, ਧੰਨਵਾਦ
ਸਰ ਮੱਝ ਗੋਬਰ ਵਿੱਚ ਖਾਦਾ ਪੀਤਾ ਬਾਹਰ ਕੱਢਦੀ, ਨਾਲੇ ਗੋਹੇ ਵਿਚੋਂ ਬਦਬੂ ਬਹੁਤ ਗੰਦੀ ਮਾਰਦੀ ਆ, ਕੀ ਕਾਰਨ ਆ ਜੀ, ਫੀਡ ਅਸੀ ਖੁਦ ਘਰ ਦੀ ਤਿਆਰ ਕਰਵਾਉਂਦੇ ਹਾਂ, ਕੋਈ ਕੈਮੀਕਲ ਨੀ ਵਰਤਦੇ, ਸੂਈ ਨੂੰ 1 ਮਹਿਨਾ 15 ਦਿਨ ਹੋ ਗਏ, ਜਿੰਨੀ ਖੁਰਾਕ ਦਿੰਦੇ ਹਾਂ, ਉੰਨਾ ਦੁੱਧ ਨੀ ਕੱਢਦੀ, 8 ਲੀਟਰ ਮਸਾ ਕੱਢਦੀ ਆ, ਨਾਲੇ ਦੁੱਧ ਵੱਧ ਜਾਵੇ, ਜੂਨਾ ਵਾਲੀ ਦਵਾਈ ਕੋਈ ਨੀ ਦਿੱਤੀ ਹੁਣ ਤੱਕ, ਜੋ ਖੁਰਾਕ ਦਿੰਦੇ ਹਾਂ ਪੂਰੀ ਹਜ਼ਮ ਹੋਣ ਲੱਗ ਜਾਵੇ, ਕੋਈ ਦੇਸੀ ਨੁਕਤਾ ਦੱਸੋ ਨਾਲੇ ਮੈਡੀਸਨ ਵਾਲਾ, ਪਰ ਹੋਵੇ ਵਧੀਆ ਜਿਸਦਾ ਰਿਜਲਟ ਹੋਵੇ, ਕੋਈ ਪ੍ਰੋਡਕਟ ਜੋ ਸਾਨੂੰ ਸਹੀ ਲਗੇਗਾ, ਅਸੀਂ ਉਹ ਵਰਤ ਲਵਾਂਗੇ ?
(pb)
ਗੁਰਪੀ੍ਤ ਚਹਿਲ ਜੀ ਪਹਿਲਾ ਮੱਝ ਨੂੰ ਤੁਸੀਂ Bolus Flukarid DS 6gm ਦਿਓ ਜੀ ਨਾਲ ਹੀ Liquid Vigest 500ml ਲਿਆ ਕੇ 50ml ਰੋਜ਼ਾਨਾ ਦਿਓ ਜੀ। 1 kg ਸੌਂਫ ,1 kg ਆਂਵਲਾ ਦਾ ਸੁੱਕਾ ਮੁਰੱਬਾ , 100gm ਅਜਵਾਇਣ ,100gm ਕਾਲੀ ਜੀਰੀ , ,10 ਮੋਟੀਆਂ ਲੈਂਚੀਆਂ ਤੇ 20 ਛੋਟੀਆਂ ਲੈਂਚੀਆਂ ਲਓ ਤੇ ਸਾਰਾ ਕੁੱਝ ਰਗੜ ਕੇ 10 ਦਿਨ ਦੇ ਵਿੱਚ ਦਿਓ ਜੀ
Hello sir Namskar ji, sir Advanta di jawar di konsi varity vadiya he, jis di hight 12-13 feet Howe, and maaki vargi Howe, jo doombi na khde, jis di bijayi hun ho ske, Te sar, maak di variety v dso Jo hun biji ja ske te vadiya campany di variety dso Jo groth vadiya kre te hight v vadiya kre, Raply lyi tnx sar ?
(pb)
Punjab
Manjot ji tusi advanta de jowar de kisam Mega sweet di bijayi kar sakde han te makki di kisam Khand mishri variety di bijayi kar sakde han. Dhanwad.
Punjab
God job
Punjab
ok sar Namskar ji
Punjab
पटेल जी, जड़ गलन रोग की रोकथाम के लिए carbendazim @250gm/एकड़ जमीन में खाद के साथ दाल सकते हैं और ऊपर से हल्का पानी लगायें और किर्प्या फसल की तस्वीर शेयर करें ताकि सही जानकारी आपको मिल सके, धन्यवाद
result vadiya ha esda ?
(pb)
Sanjeev ji, jhone vich esda result vdiya hai par spray sme khet vich paani nhi hona chahida ate spray to agle din paani lgauna hunda hai, Dhanvad
बकरियों की आंखों में कीचड़ हो जाता है, उपाय बताएं ?
(hn)
इसे आप पेट के कीड़ों के लिए Nilzan दवाई 1 मि.ली. प्रति 3 किलो भार के हिसाब से दें और इसकी आंखें को फटकड़ी के पानी से साफ करें और आंखों में Gentamicin eyes drop डालें।
Sir ਸਫ਼ੈਦਾ plyboard ਵਾਸਤੇ ਲਗਾਉਣਾ ਆ, ਉਸਦੀ ਕਿਸਮ ਦੱਸੋ ?
(en)
Punjab
ਰਣਯੋਧ ਜੀ ਸਫੈਦੇ ਦੀਆ ਕਿਸਮਾਂ ਜਿਵੇ C-413, C-72, C-2045, FRI 4, FRI 6 ਹਨ ਜੋ ਕਲੋਨਲ ਵਿਧੀ ਨਾਲ ਤਿਆਰ ਕੀਤੇ ਜਾਂਦੇ ਹਨ। ਇਹ ਵਧੀਆ ਕਿਸਮਾਂ ਹਨ। ਧੰਨਵਾਦ।
खेत में कीचड़ तैयार कर धान की सीधी बिजाई कैसे करें ?
(hn)
Maharashtra
केशव जी खेत में कीचड़ तैयार कर धान की सीधी बुवाई नहीं कर सकते। धन्यवाद।
Y ji koi hall dsso ?
(pb)
Punjab
Chamkaur ji eh jhone vich jala ban gye hai . Eh jala fasal vich lagatar pani thalan ja DAP di varto karn nal ban janda hai. Isdi roktham lyi lagatar pani na thalo . Fasal vich pani suka ke lao. Is tra karn nl zameen vich hawa v pe jandi hai jis nal roots di growth vdya hundi hai. Dhanwad.
ਇਹ ਬੂਟਾ peach ਦਾ ਹੈ ਜੀ, ਕੋਈ ਹਲ ਦੱਸੋ ਜੀ, ਇਹ ਫਲ ਅਨਾਰ ਦਾ ਹੈ, ਕੋਈ ਹਲ ਦੱਸੋ ?
(pb)
ਸੋਹਣ ਜੀ peach ਦੇ ਬੂਟੇ ਵਿਚ ਤੱਤਾਂ ਦੀ ਕਮੀ ਹੈ ਤੁਸੀਂ ਇਸ ਤੇ NPK 19:19:19@5-6gram ਪ੍ਰਤੀ 1 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੇ ਨਾਲ ਤੁਸੀਂ ਬੂਟੇ ਨੂੰ vermicompost @2 kg ਦੇ ਹਿਸਾਬ ਨਾਲ ਪਾ ਸਕਦੇ ਹਨ। ਅਨਾਰ ਦੇ ਫ਼ਲ ਤੇ fruit fly ਮੱਖੀ ਦਾ ਹਮਲਾ ਹੈ। ਫਲ ਦੀ ਮੱਖੀ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ । ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ । ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ । ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ । ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ।ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ । ਧੰਨਵਾਦ।
Y ji ki samesya hai dsso ?
(pb)
Punjab
Chamkaur ji eh jhone vich jala ban gye hai . Eh jala fasal vich lagatar pani thalan ja DAP di varto karn nal ban janda hai. Isdi roktham lyi lagatar pani na thalo . Fasal vich pani suka ke lao. Is tra karn nl zameen vich hawa v pe jandi hai jis nal roots di growth vdya hundi hai. Dhanwad.
Dsso ji ?
(pb)
Punjab
Chamkaur ji eh jhone vich jala ban gye hai . Eh jala fasal vich lagatar pani thalan ja DAP di varto karn nal ban janda hai. Isdi roktham lyi lagatar pani na thalo . Fasal vich pani suka ke lao. Is tra karn nl zameen vich hawa v pe jandi hai jis nal roots di growth vdya hundi hai. Thode jhone vich ek neheri butti nam da nadeen v hai tusi isdi roktham lyi 2,4-D @250ml prati acre de hisab nal spray kar sakde han. Dhanwad.
Y ji aah Jhone nu ki problem hai ?
(pb)
Punjab
Chamkaur ji eh jhone vich jala ban gye hai . Eh jala fasal vich lagatar pani thalan ja DAP di varto karn nal ban janda hai. Isdi roktham lyi lagatar pani na thalo . Fasal vich pani suka ke lao. Is tra karn nl zameen vich hawa v pe jandi hai jis nal roots di growth vdya hundi hai. Dhanwad.
Punjab
Gurjeet ji video vich tuhadi awaz sunayi nahi de rahi hai kirpa karke apna sawal visthar nal ta jo ose hisab nal sahi jankari diti ja sake. Dhanwad.
ਜੀਰੀ ਦੇ ਪੱਤੇ ਉੱਪਰ ਇਸ ਤਰ੍ਹਾਂ ਪੀਲੇ ਧੱਬੇ ਪੈ ਰਹੇ ਹਨ, ਇਹ ਕਿਸ ਤੱਤ ਦੀ ਕਮੀ ਹੈ ਜੀ ?
(pb)
Punjab
ਜਸਵਿੰਦਰ ਜੀ ਝੋਨੇ ਦੀ ਫ਼ਸਲ ਵਿਚ ਲੋਹੇ ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਤੁਸੀਂ ਫ਼ਸਲ ਤੇ ਇਕ ਸਪਰੇਅ Ferrous Sulphate @1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੇ ਜੇ ਤੁਸੀਂ ਜ਼ਿੰਕ ਦੀ ਵਰਤੋਂ ਨਹੀਂ ਕੀਤੀ ਤਾ ਤੁਸੀਂ chelated zinc @500gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ. ਧੰਨਵਾਦ।
Kidajadi kya h, iski kheti up me ho sakti h, kis mausam me kis vidhi se ?
(hn)
Punjab
Lalbahadur ji, yeh ek mashroom ki kism hai, aap iski kheti kar skte hain, iski kheti ke liye apke paas lab ke equipment hone jruuri hain yeh kism doosri mushrrom ki trah nhi hoti, iski saari jankari ke liye Rashpal Singh (9530505000) se sampark kar skte hain, Dhanyvad
Sir jhona nu 20 din ho gye, growth ni kar reha ?
(pb)
Punjab
Sony ji jhone di fasal vich nutrients di kami de lashan lag rahe han kirpa karke eh daso ki fasal vich kehri kehri khad te kinni matra vich payi hai ta jo ose hisab nal sahi jankari diti ja sake . dhanwad.
Punjab
Sir 10 kg zinc 21 percent te 1.5 bag urea
Punjab
Sony ji tusi je DAP di varto nahi kri ta tusi DAP@20-15kg prati acre de hisab nal pa sakde han. Te 2-4 dinna baad fasal te ferrous sulphate@1kg prati acre de hisab nal spray kar sakde han. Vaise es var takreeban jhone bhut ghat chal rahe han kyu ki garmi jada se te barish vich v deri se. Tusi jhone vich lagatar pani bhar ke naa rakho . Jhone nu pani suka ke lagaya kro. Jhone vich je tusi hale tak potash di varto nahi kri ta tusi hun urea nal Potash(powder vala) @15-17kg prati acre de hisab nal vart sakde han. Dhanwad.
The plants of the brinjles are getiing dry, Sometimes it directly gets dry and sometimes it becomes yellowish and then it dry, Please tell its solution ?
(en)
Punjab
Dhalwinder, it is due to Wilt. In this dropping of entire leaves along with yellowing of crops. Wilting or drying of entire plant is seen. If infected stems cut and dipped in water, a white milky stream appears. Follow crop rotation. Cultivation of brinjal after french bean helps in controlling wilt. Remove and destroyed infected plant parts away from field. Avoid water stagnation in the field, to control wilt drench soil with Copper Oxychloride@2.5gm/1Ltr of water. Thank you.
How to use copper oxychloride?
गवारे की बिजाई कब होती है और बीज कहाँ से मिलेगा, धन्यवाद ?
(hn)
Punjab
विनय जी गवारा की बिजाई मध्य जुलाई से मध्य अगस्त के समय में करी जाती है । आप इसका बीज के लिए RAJESH GUPTA SEED FARM\'S से संपर्क कर सकते है। Address: Sadar Bazar, Gurdaspur, Punjab. Phone: 098141 20350.
Sir ese kya problem hai ?
(en)
Punjab
Garry ji es vich nutrients di kami de lashan han, kirpa karke eh daso ki es vich kehri kehri khad te kinni matra vich payi hai ta jo ose hisab nal sahi jankari diti ja sake. Te eh v daso bute di roots vich nematodes de hamle de lashan lag rahe han ja nahi. Dhanwad.
ਮਾਨਸਾ ਜਿਲ੍ਹੇ ਵਿੱਚ ਸਰਕਾਰੀ ਨਰਸਰੀ ਕਿੱਥੇ ਹੈ, ਉਨ੍ਹਾਂ ਦਾ ਸੰਪਰਕ ਨੰਬਰ ਜਰੂਰ ਸਾਂਝਾਂ ਕਰੋ ਜੀ, ਧੰਨਵਾਦ ?
(pb)
Punjab
ਮਨਦੀਪ ਜੀ ਤੁਸੀਂ ਸਰਕਾਰੀ ਨਰਸਰੀਆਂ ਬਾਰੇ ਜਾਣਕਾਰੀ ਲੈਣ ਲਈ ਵਣ-ਵਿਭਾਗ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ। Address: 2, SH13, Arvind Nagar, Mansa Khurd, Punjab
ਤੇ ਜੜ੍ਹ ਵੀ ਠੀਕ ਰਹੇ ?
(pb)
Punjab
ਹਰਸਿਮਰਨ ਜੀ ਇਸ ਵਾਰ ਝੋਨੇ ਬਾਰਿਸ਼ ਵਿਚ ਦੇਰੀ ਤੇ ਤਾਪਮਾਨ ਵੱਧ ਹੋਣ ਕਰਕੇ ਸਹੀ ਤਰਾਂ ਗਰੋਥ ਨਹੀਂ ਕਰ ਰਹੇ ਤੇ ਫ਼ਸਲ ਵਿਚ ਖਾਦਾਂ ਦਾ ਵੀ ਸਹੀ ਉਪਯੋਗ ਨਹੀਂ ਹੋ ਰਿਹਾ। ਤੁਸੀਂ ਝੋਨੇ ਵਿਚ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰੋ। ਧੰਨਵਾਦ।
ਸਰ ਜੀ ਝੋਨੇ ਨੂੰ 1.5 ਗਟਾ ਯੂਰੀਆ ਪਾ ਦਿੱਤੀ, ਫੋਟ ਕੱਢਣ ਲਈ ਕਿਹੜੀ ਦਵਾਈ ਕਰਗੇ ?
(pb)
Punjab
ਹਰਸਿਮਰਨ ਜੀ ਤੁਸੀਂ ਝੋਨੇ ਵਿਚ ਵਧੀਆ ਫੋਟ ਲਈ ਸਹੀ ਸਮੇਂ ਤੇ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰੋ। ਝੋਨੇ ਵਿਚ ਜੇ ਤੁਸੀਂ ਪੋਟਾਸ਼ ਤੇ ਜ਼ਿੰਕ ਦੀ ਵਰਤੋਂ ਨਹੀਂ ਕੀਤੀ ਤਾ ਤੁਸੀਂ ਇਸਦੀ ਵਰਤੋਂ ਕਰੋ। ਜੇ ਤੁਸੀਂ ਇਹ ਖਾਦਾਂ ਝੋਨੇ ਵਿਚ ਪਾ ਚੁਕੇ ਹਨ ਤੇ ਫਿਰ ਵੀ ਫੋਟ ਨਹੀਂ ਹੁੰਦੀ ਤਾ Biovita @4kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਧੰਨਵਾਦ।
ਜੀ ਝੋਨਾ ਵਿੱਚ ਸੁਪਰ ਪਾਉਣ ਤੋ ਕਿਨੇ ਦਿਨ ਬਾਅਦ ਜ਼ਿੰਕ ਪਾ ਸਕਦੇ ਹਾਂ ?
(pb)
ਗੁਰਜੋਤ ਜੀ ਤੁਸੀਂ ਝੋਨੇ ਦੀ ਫ਼ਸਲ ਵਿਚ ਸੁਪਰ ਪਾਉਣ ਤੋਂ ਤਕਰੀਬਨ 5-7 ਦਿਨਾਂ ਬਾਅਦ ਜ਼ਿੰਕ ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।
1 acre mey DAP kitna dale Or kya-kya khad kitna kitna dale ?
(en)
West Bengal
Biswanath ji kripya ap yeh btaye ki DAP khad ka istemal ap kis fasal mein krna chahte hai ta jo apko uske hisab se sahi jankari de sake. Dhanywad.
3 bigha ke liye dhaan ropai Mai npk ?
(hn)
Punjab
Jagdeesh ji pehle to ap apne khet ki mitti ki janch karvye aur report ke hisab se khado ki varto kre. dhan ki fasal mein urea@90-110kg, Potash 15-17kg aur DAP@20-25kg prati acre ke hisab se dali jati hai. Baki yeh dose kam ya jada ho sakti hai. Ek acre me 8 kanal hote hai aur agar apke area mein 1bigha 1kanal ka hai to ap Urea @10-15kg, potash@2-3kg aur DAP @3-5kg prati 1bigha (1 kanal ) ke hisab se dal sakte hai. Dhanywad.
sir cow soei nu 20 din hoa gai aa oa dod bhohat ghat dandi aa, 2 liter ek time da dendi aa, koi hal daso sir ?
(pb)
pashu di feed da pura dheyan deo . garmi to bacha ke rakho ate lactomax tab 10 golia rojana deo.. Ehna nal dudh vdega ate kamjori durr howegi
Jameen di menti lyi koi vdia app dso ?
(pb)
Punjab
Varinder Singh ji, play store te kaafi application available han otho tusi koi vi download krke vart skde ho par esdi koi guarantee nhi ke tuhanu ohna to sahi information milegi, Dhanvad
sir mera mirch dyea nwa patte ni aa rhhe, te fall v ghat lgg reha hai, ki pyia jawe ?
(pb)
Punjab
Balraj ji tusi mirch de bute te NPK19:19:19@10gram prati acre de hisab nal spray kar sakde han. Tusi plants nu urea da halka ja shitta v de sakde han. Dhanwad.
बैंगन में क्या रोग है जी ?
(hn)
Punjab
बलजीत जी यह फल और शाख के कीट का हमला है। यह बैंगन की फसल का मुख्य और खतरनाक कीट है। शुरूआत में इसकी छोटी गुलाबी सुंडियां पौधे की गोभ में छेद करके अंदर से तंतू खाती हैं और बाद में फल पर हमला करती हैं। प्रभावित फलों के ऊपर बड़े छेद नज़र आते हैं और खाने योग्य नहीं होते हैं। प्रभावित फल हर सप्ताह तोड़ कर नष्ट कर दें। नर्सरी लगाने से 1 महीने बाद ट्राइज़ोफॉस 20 मि.ली. प्रति 10 लीटर पानी और 50 ग्राम नीम एक्सट्रैक्ट 50 ग्राम प्रति लीटर की स्प्रे करें। 10-15 दिनों के फासले पर यह स्प्रे दोबारा करें। फूल निकलने के समय कोराजैन 18.5 प्रतिशत एस सी 5 मि.ली. + टीपॉल 5 मि.ली. का घोल 12 लीटर पानी में मिलाकर 20 दिनों के फासले पर दो बार स्प्रे करें।शुरूआती हमले में 5 प्रतिशत नीम एक्सट्रैक्ट 50 ग्राम प्रति लीटर की स्प्रे करें। ज्यादा हमला दिखने पर 25 प्रतिशत साइपरमैथरिन 2.4 मि.ली. प्रति लीटर पानी की स्प्रे करें। कीटों की गिनती अधिक हो जाने पर स्पाइनोसैड 1 मि.ली. प्रति लीटर पानी की स्प्रे करें। फल पकने के बाद ट्राइज़ोफॉस या किसी और कीटनाशक की स्प्रे ना करें। धन्यवाद।
ਝੋਨੇ ਨੂੰ 3 ਵਾਰੀ ਰੇਹ ਪੈ ਚੁੱਕੀ ਹੈ ਤੇ ਅਜੇ ਵੀ ਉਹ ਲਾਲ ਜਿਹੀ ਹੋ ਰਿਹਾ ਹੈ, ਫੁਟਾਰਾ ਨਹੀਂ ਕਰਦਾ ਪਿਆ ?
(pb)
Haryana
Jeven ਜੀ ਕਿਰਪਾ ਕਰਕੇ ਝੋਨੇ ਦੀ ਫ਼ਸਲ ਦੀ ਫੋਟੋ ਭੇਜੋ ਤੇ ਇਹ ਦੱਸੋ ਕਿ ਤੁਸੀਂ ਫ਼ਸਲ ਵਿਚ ਜ਼ਿੰਕ ਤੇ ਲੋਹੇ ਦੀ ਵਰਤੋਂ ਕੀਤੀ ਹੈ ਜਾ ਨਹੀਂ ਤੇ ਯੂਰੀਆ ਤੋਂ ਇਲਾਵਾ DAP, ਪੋਟਾਸ਼ ਜਾ ਸੁਪਰ ਦੀ ਵਰਤੋਂ ਕੀਤੀ ਹੈ ਜਾ ਨਹੀਂ ਤੇ ਜੇ ਇਹਨਾਂ ਖਾਦਾਂ ਦੀ ਵਰਤੋਂ ਕੀਤੀ ਹੈ ਤੇ ਕਿੰਨੀ ਮਾਤਰਾ ਵਰਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
sir jhone ch khaad pa k kine din pani duje khet ch na shadeya jawe ?
(pb)
Sukhwinder ji eh depend karda ki tusi kehri kahd vart rahe han kyu ki koi khad jaldi dissolve ho jandi hai te koi jada time lendi hai te ose hisab nal plants ja fasal v nutrients nu uplift kardi hai. Vaise jhone vich khad de varto to takreeban 5 k dinn tak duje khet vich pani na shadiya jave ta vdya hai is nal butte diti hoyi khad da pura te sahi upyog kar lende hai. Dhanwad.
ਸਰ ਜੀ ਝੋਨੇ ਵਿੱਚ ਕੀ ਪਾਇਆ ਜਾਵੇ ਤਾਂ ਜੋ ਫੁਟਾਰਾ ਵਧੀਆ ਹੋ ਜਾਵੇ, ਝੋਨਾ 24 ਦਿਨ ਦਾ ਹੋ ਗਿਆ ?
(pb)
Haryana
ਕੁਲਦੀਪ ਜੀ ਝੋਨੇ ਦੀ ਫ਼ਸਲ ਵਿਚ ਸਿਫਾਰਿਸ਼ ਮਾਤਰਾ ਵਿਚ ਯੂਰੀਆ , ਪੋਟਾਸ਼ ਤੇ DAP ਜਾ ਸੁਪਰ ਦੀ ਵਰਤੋਂ ਕਰੋ। ਝੋਨੇ ਵਿਚ ਆਮ ਤੌਰ ਤੇ ਜ਼ਿੰਕ ਤੇ ਲੋਹੇ ਦੀ ਕਮੀ ਆ ਜਾਂਦੀ ਹੈ ਇਸਲਈ ਦੂਜੀ ਯੂਰੀਆ ਨਾਲ ਜ਼ਿੰਕ 33%@6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਤੇ ਲੋਹੇ (ferrous sulphate @1kg /ਏਕੜ ) ਦੀ ਇਕ ਸਪਰੇਅ ਕਰ ਸਕਦੇ ਹਨ। ਝੋਨੇ ਦੀ ਫ਼ਸਲ ਵਿਚ ਲਗਾਤਾਰ ਪਾਣੀ ਭਰ ਕੇ ਨਾ ਰੱਖੋ। ਜ਼ਮੀਨ ਵਿਚ ਝੋਨੇ ਦੀ ਫ਼ਸਲ ਨੂੰ ਪਾਣੀ ਸੁਕਾ ਕੇ ਲਗਾਓ। ਧੰਨਵਾਦ।
paddle aerator pond kahan se mil skta hai ?
(hn)
Punjab
Pankaj ji isde lai tuhanu khudd market vich pta krna pwega kyuki ehh tuhanu shop walia ton speacial mngwana pwega je tuci nazdiki pond wale jo isdi varto kr rehe honn ohna ton bhi pta kr skde ho.
butte suk rehe ne and futtra v nai karde ?
(pb)
Sukhveer ji jhone di fasal vich nutrients di kami de lashan lag rahe han. Je tusi zinc di varto nahi kri ta is vich zinc33%@6.5kg prati acre de hisab nal varto kr sakde han. Te ek spray ferrous sulphate@1kg prati acre de hisab nal vart sakde han. Dhanwand.
sir kinu ke podhe pile ho rhe hain, 2 sal ka bag h ?
(hn)
Radhe ji kinnow ke plant mein nutrients ki kami ke lashan hai. Ap iske upper zinc @2ml prati 1litre pani ke hisab se spray kar de aur paudhe ko niche Urea @250-300gram prati paudha dal sakte hai. Dhanywad.
खेत में पानी ज्यादा है और बारिश भी हो रही है, क्या उसमें हम खार मार सकते हैं ?
(hn)
Haryana
जस्सी जी आप खेत में अभी खाद ना डाले। एक बार फसल में पानी कम होने दे और फिर ही खाद का इस्तेमाल करे। धन्यवाद।
Sir mere ko vermicompost khad tyar hai, but ehh sell nahi ho rehee, koye advice deoo ?
(pb)
Punjab
Jagroop ji isdi marketing tuhanu khud nu karni hovegi. Tusi vermicompost di khad di add Apni Kheti Buy/Sell app te vi pa sakde han. Jis kisi kisan nu ehdi jrurat hove gi oh tuhade nal sampark kr lave ga. dhanwad.
ਸਰ ਝੋਨੇ ਦੇ ਪੱਤੇ ਉੱਪਰ ਤੋਂ ਕਰੂੰਬਲਾਂ ਸੁੱਕ ਰਹੀਆਂ ਹਨ, ਕਿਸ ਚੀਜ ਦੀ ਘਾਟ ਹੋ ਸਕਦੀ ?
(pb)
ਭੁਪਿੰਦਰ ਜੀ ਕਿਰਪਾ ਕਰਕੇ ਬੂਟੇ ਦੇ ਪੱਤੇ ਦੇ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
सर जी मेरे पास 3 साल की कटड़ी ( झोटी ) है, यह गाभिन नही हो रही है, कोई अच्छी दवाई बताएं, धन्यवाद ?
(hn)
Uttar Pradesh
आप उसे पेट के कीड़ों के लिए bandykind plus गोली दें और agrimin super powder 50gm रोजाना दें और ovumin advance tab रोजाना एक गोली दें और 21 दिन तक देते रहें जब वह अलगी बार पूरी हीट में आ जाएग तो उसे नया दूध करवा सकते हैं.
Agriculture power equipment purchasing ?
(hn)
Punjab
Akhlaq, kindly tell us name or more detail about the power equipment which you want to purchase so that you can get right information. Thank you.
hle sar mai masroom lagna bara pta Krna, manu jankri chhidi aa kive Krna chhida masroom di kheti ?
(pb)
Gurjant ji mushroom organic method nal he peda hundi hai . khumb(mushroom) kayi prakar di hundi hai jive ke button mushroom, dhingri mushroom, shtaki mushroom, prali mushroom ate milky mushroom. enha di bijai sa sama alag alag hunda hai jive button mushroom da sama september to march. is samay vich tusi is to 2 faslan le sakde ho, .dhingri mushroom di bijai da sama october to march tak da hunda hai is smay tusi 3 faslain le sakde ho, .shtaaki mushroom da sama october to february tak hunda hai.prali mushroom vich prali beej baans, seba di jrurat hundi hai. Praali ke poole :-jhone di prali de 1-1 kilo de poole dona sirean toh kat ke bravar kite jande han poolo di kiyari lgana :- prali de poolan nu saaf paani vich 16-20 gantea layi bhigo ke rakhea janda hai, . geele poole nu dlana vali jagah te rakh ke faltu pani kad dita janda hai, kamre vich itaan ate bans ka ik platform banaya janda hai ek platform ute 5 poolan di ek teh lagao, jidey uper lagbhag 75 gram beej pona chahida hai, .isde uper vali teh bikul ult honi chahidi hai, . is trah 5-5 poolon di 4 teh bna ke 300 gram beej pa ke ek kiyari banao, .bijai to 7-9 din baad mushroom futni shuru ho jandi hai, is kheti vich marketing di thodi dikat a jandi hai, kyu ki isdi marketing khud hu apne level te karni paindi hai jekar marekt acchi mil jave te fir is business vich boht labh hunda hai, Pehla tuhanu isdi training leni hogi aur oh tusi apne nazdeeki KVK centre to ja tazerbakar kisi kisan to vi training le sakde han jo mushroom di kheti karde hon. Dhanywad.
ਜੀ ਝੋਨਾ ਵਿੱਚ ਸੁਪਰ ਪਾਉਣ ਤੋ ਕਿਨੇ ਦਿਨ ਬਾਅਦ ਜ਼ਿੰਕ ਪਾ ਸਕਦੇ ਹਾਂ ?
(pb)
Punjab
ਗੁਰਜੋਤ ਸਿੰਘ ਜੀ, ਸੂਪਰ ਪਾਉਣ ਤੋਂ ਇਕ ਹਫਤੇ ਬਾਅਦ ਜ਼ਿੰਕ ਪਾ ਸਕਦੇ ਹੋ. ਧੰਨਵਾਦ