Punjab
Search
ਸਤਿ ਸ਼੍ਰੀ ਆਕਾਲ ਜੀ ਝੋਨੇ ਤੇ 13.0.45 ਦੀ ਸਪਰੇਅ ਨਿਸਰਨ ਤੋਂ ਬਾਅਦ ਚ ਕਰਨੀ ਚਾਹੀਦੀ ਜਾਂ ਨਿਸਰਨ ਤੋਂ ਪਹਿਲਾਂ?
(en)
ਜਗਦੀਪ ਜੀ ਇਸਦੀ ਸਪਰੇ ਝੋਨਾ ਨਿਸਰਣ ਤੋਂ ਬਾਅਦ ਕਰੋ। ਧੰਨਵਾਦ
Thank you sir
Pr 126 ਝੋਨੇ ਨੂੰ ਇਹ ਕਿ ਹੋ ਗਿਆ ਹੈ ਜੀ
(pb)
ਮਲਕੀਤ ਜੀ ਇਹ ਕੋਈ ਬਿਮਾਰੀ ਨਹੀਂ ਹੈ ਇਹ ਬੀਜ ਦੇ ਕਾਰਨ ਹੋ ਰਿਹਾ ਹੈ ਜਿਸਦੇ ਵਿਚ pollination ਘੱਟ ਹੋਈ ਹੈ। ਧੰਨਵਾਦ
Information about garlic farming
(hn)
Uttar Pradesh
It can be cultivated on various soil types. It gives best result when grown in sandy loam and silt loam soils rich in organic matter. Loose and sandy soils are not suitable for cultivation as bulb produce in such soil are deformed with less keeping quality. pH of soil should be 6 to 7.PG 17: Plant leaves are dark green and bulbs are white and attractive with 25-30 cloves per bulb. Ready to harvest in 165-170 days. It gives average yield of 50 qtl per acre. Yamuna Safed (G-1): Bulbs are compact with silvery white appearance. Cloves are of sickle shape with 25-30 cloves per bulb. Yamuna Safed 2(G-50): Bulbs are compact with attractive white creamy flesh contain 35-40 cloves per bulb. Yamuna Safed 3 (G 282): Bulbs are creamy white and bigger in size. Number of cloves are 15-16 per bulb. Yamuna Safed 4 (G 323): Bulbs are silvery white and contain number of cloves 20-25 per bulb.Give three to four deep ploughing and bring soil to fine tilth. Add well decomposed cow dung to increase organic content of soil. Then levelled soil and divide into small plots and channels.Optimum time for sowing is last week of September to first week of October.Keep spacing of 7.5 cm between two plant and 15 cm between the rows.Sow garlic cloves 3 to 5 cm deep keeping their growing heads upward.Use seed rate of 225-250 kg per acre.Apply two tonnes of Farm Yard Manure or well decomposed cow dung 10 days before sowing. Apply Nitrogen@50 kg, Phophorus@25 kg in form of Urea@110 kg and Single Super Phosphate@155 kg per acre. Apply whole quantity of SSP before sowing and nitrogen should be applied in three equal splits. Apply Urea 30, 45 and 60 days after sowing.Initially garlic seedlings grow slowly. So it is better to use chemical herbicides than hand weeding to avoid injury. To control weeds take spray of Pendimethalin@1 Ltr/200 Ltr water/acre within 72 hours of sowing. Apply Oxyfluorfen@425ml/200Ltr of water per acre as post emergence herbicide 7 days after planting. Two to three weeding are recommended for weed control. First hand weeding should be done one month after sowing and second hand weeding to be done one month after first hand weeding.
Gwar ki fasal
(hn)
Maharashtra
Baniya ji yeh keet ka hamla hai iske liye aap imidacloprid@1 ml ko prati litre pani ke hisab se spray karen,dhanywad
sagtare de fal gir rahe han karan ate nivaran daso ji
(pb)
Om ji isde kayi karn hunde han auxins di kami ja tat di kami isde layi tuc planofix@4ml nu prati 15 litre pani de hisab nal spray karo.dhanwad
सर मेरा गेंदों का पेड़ है जो कि जाड़ों से सुख रहा है उसका क्या कारण है
(hn)
Uttar Pradesh
चन्दन जी यह गलन रोग है इसके लिए आप कार्बेन्डाजिम @300 ग्राम को प्रति एकड़ के हिसाब से ड्रेंचिंग करें। धन्यवाद
ट्रेंच विधि से गन्ने की फसल ज्यादा होती है या गड्ढा विधि से
(hn)
Haryana
सुभाष जी ट्रेंच विधि जी इसकी पैदावार ज्यादा होती है। धन्यवाद
आम पेड़ कुछ इस प्रकार से सूखता जा रहा है क्या करें कोई उपाय बताएं । धन्यबाद
(hn)
Uttar Pradesh
सत्यम जी आप इसकी जड़ में कीट का हमला चेक करें अगर मौजूद है तो आप इसके ऊपर chlorpyriphos @2ml को प्रति लीटर पानी के हिसाब से स्प्रे करें। धन्यवाद
ਸਰ ਬੱਕਰੀ 13 ਦਿਨ ਦੀ ਸੁੲੀ ਅਾ ਪਹਿਲੀ ਵਾਰ ਸੁੲੀ ਅਾ ਿੲਸ ਤਰਾ ਬਲੱਡ ਅਾੲੀ ਜਾਦਾ ਮੀਗਣਾ ਵਾਲੀ ਥਾ ਤੋ
(pb)
Punjab
ਨਿਰਭੈਅ ਜੀ ਇਸ ਨੂੰ ਤੁਸੀ Enrofloxacin inj. 5-7ml ਅਤੇ zackshot inj. 5ml ਗਰੋਥ ਦੇ ਹਿਸਾਬ ਨਾਲ ਲਗਵਾ ਸਕਦੇ ਹੋ
Punjab
Sr commercial goat farm YouTube channel hai
ਸਰ ਬੱਕਰੀ 13 ਦਿਨ ਦੀ ਸੁੲੀ ਅਾ ਪਹਿਲੀ ਵਾਰ ਸੁੲੀ ਅਾ ਿੲਸ ਤਰਾ ਬਲੱਡ ਅਾੲੀ ਜਾਦਾ ਮੀਗਣਾ ਵਾਲੀ ਥਾ ਤੋ
(pb)
Punjab
ਨਿਰਭੈਅ ਜੀ ਇਸ ਨੂੰ ਤੁਸੀ Enrofloxacin inj. 5-7ml ਅਤੇ zackshot inj. 5ml ਗਰੋਥ ਦੇ ਹਿਸਾਬ ਨਾਲ ਲਗਵਾ ਸਕਦੇ ਹੋ
Punjab
Sr commercial goat farm YouTube channel hai
Jab gay phli bar biyayi thi to jer nhi dali thi usko dvai se hi sfai krvai thi bad m dva bhi rakhvai thi pr gay heat pr nhi aa rhi 8mhine ho gye kya kre
(hn)
Tyagi ji usko aap pett ke kirro ke liye Flukarid-DS bolus den aur usko Agrimin super powder 50-50gm subah sham dena suru kren aur usko ovumin advance tab. rojana 1 goli den aur 21 din tak dete rehe, fir jab woh patli tarr kre tab usko Ai krwa skte hai.
zira ferozepur vich koi kudrti kheti karda hove ja jankari de saksa hove zroor madad karo ji
(pb)
gurcharan ji tuc isde layi Ramandip singh 94176 17718 ji nal sampark kar sakde ho,dhanwad
sir organic kheti start karni hai keet nashk ki wartiye . fasli chakr te markting bare daso kuj
(pb)
Gurcharan ji jekar keetnashak di gal kariye ta oh tuhanu banuan payega jive 2 kilo nim de patte ate 2 kilo akk nu 10 lire gau mootr vich ubalo usto bad tuc isda adha kilo ghol ik tanki vich pake spray karo. kirpa karke tuc apni mitti bare daso ta jo tuhanu usde hisab nal fasli chakar de bare jankari diti ja sake,dhanwad
Me khali plat me khumbhi ki kheti karna chahta hu mujhe achha bij kahan se milega or kitana bij lagega plat size hai 40*15 feet
(hn)
Haryana
Manoj ji agar aap khumb ki kheti karna chahte hai to aapko vo ek kamre se karni padegi kyuki iski kheti khule khet men nahi hoti hai. aap pehle iski kheti ki training le jo aapko Address, KRISHI VIGYAN KENDRA, JHAJJAR. Contact details, Dr Shashi Vashist, Head KVK, Contact No.: +91-9813894880 se mil jayegi.dhanywad
devmedia
(en)
रजत जी यदि आप इसे अच्छी खुराक घर में तैयार करके देना चाहते है इसके लिए 10 किलो सोयाबीन, 8 किलो बिनौला खल, 9 किलो सरसों की खल, 40 किलो चोकर, 20 किलो गेहूं या मक्की, 10 किलो चने, 1 किलो नमक, 2 मिनरल मिश्रण यह सभी को अच्छी तरह मिक्स करके पीस लें और पशु को दे सकते हैं आप 1-1.5 किलो रोजाना दे सकते हैं बाकि उन्हें हर 3 महीन के बाद पेट के कीड़ो वाली दवाई जरूर दें.
devmedia
(en)
रजत जी यदि आप इसे अच्छी खुराक घर में तैयार करके देना चाहते है इसके लिए 10 किलो सोयाबीन, 8 किलो बिनौला खल, 9 किलो सरसों की खल, 40 किलो चोकर, 20 किलो गेहूं या मक्की, 10 किलो चने, 1 किलो नमक, 2 मिनरल मिश्रण यह सभी को अच्छी तरह मिक्स करके पीस लें और पशु को दे सकते हैं आप 1-1.5 किलो रोजाना दे सकते हैं बाकि उन्हें हर 3 महीन के बाद पेट के कीड़ो वाली दवाई जरूर दें.
ਖੁੰਬਾਂ ਦਾ ਬੀਜ ਕਿੱਥੋਂ ਮਿਲੇਗਾ ਜੀ। ਅਤੇ ਇਸ ਨੂੰ ਕਿਸ ਤਰ੍ਹਾਂ ਉਗਾਈ ਦਾ ਹੈ ?
(en)
Punjab
ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਤੁਸੀ ਕਿਸੇ ਮਸ਼ਰੂਮ ਫਾਰਮਰ ਕੋਲ ਜਾ ਕੇ ਇੱਕ ਵਾਰ ਮੁੱਢਲੀ ਜਾਣਕਾਰੀ ਲੈ ਕੇ ਆਵੋ , ਮਾਰਕੀਟਿੰਗ ਦੀ ਕੋਈ ਸਮੱਸਿਆਂ ਨਹੀ ਕਿਉਕੀ ਬਹੁਤ ਸਾਰੇ ਉਤਪਾਦ ਮਸ਼ਰੂਮ ਤੋ ਬਣਾਏ ਜਾ ਸਕਦੇ ਹਨ।Mr. jai bhadouriya 8882876224 ਨਾਲ ਇਸਦੇ ਬੀਜ ਲਈ ਸੰਪਰਕ ਕਰ ਸਕਦੇ ਹੋ।
Sir pussa44 jhona mera gob vich ha os tah ki NPK 00 52 34 di spary kr sakda aa ?
(pb)
Punjab
Gurmeet ji tuc NPK 130045ate boron@100 gram nu prati acre de hisab nal spray karen.dhanywad
ਕੀ ਖੀਰੇ ਦੀ ਬਿਜਾਈ ਸਿਤੰਬਰ ਮਹੀਨੇ ਚ ਕਰ ਸਕਦੇ ਹਾਂ ਮਾਰਕੀਟ ਵਿੱਚ ਵੇਚਣ ਲਈ ?
(en)
ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸਦੀ ਬਿਜਾਈ ਜੂਨ-ਜੁਲਾਈ ਵਿੱਚ ਵੀ ਕੀਤੀ ਜਾਂਦੀ ਹੈ
Sir nisare time jhone te meeh painda hai jhadinuma ta daaneya upr kina k effect penda hai ?
(pb)
Maan ji jekar sittea vich daane banne shuru ho gaye ta koi nuksaan nahi hoyega.dhanwad
ਕੀ ਮੱਧ ਪ੍ਰਦੇਸ਼ ਵਿਚ ਕਾਜੂ ਦੀ ਖੇਤੀ ਕਰ ਸਕਦੇ ਹਾਂ ਅਤੇ ਬੂਟੇ ਕਿੱਥੋਂ ਮਿਲਣ ਗੇ ?
(en)
Maharashtra
ਅੰਮ੍ਰਿਤ ਜੀ ਜਿਹੜੇ ਇਲਾਕਿਆਂ ਵਿਚ ਪਾਲਾ ਪੈਂਦਾ ਹੈ ਓਥੇ ਇਸਦੀ ਖੇਤੀ ਵਧੀਆ ਨਹੀਂ ਹੁੰਦੀ। 700 ਮੀਟਰ ਉਚਾਈ ਵਾਲੇ ਇਲਾਕੇ ਵਿਚ ਜਿਥੇ ਤਾਪਮਾਨ 20 ਡਿਗਰੀ ਤੋਂ ਵੱਧ ਹੁੰਦਾ ਹੈ ਓਥੇ ਇਸਦੀ ਖੇਤੀ ਵਧੀਆ ਹੁੰਦੀ ਹੈ।
ਇੱਸ ਮਹੀਨੇ ਚ ਕਿਹੜੀਆਂ ਕਿਹੜੀਆਂ ਅਗੇਤੀਆਂ ਸਬਜੀਆਂ ਬੀਜ ਸਕਦੇ ਹਾਂ। ਜਿਸ ਨਾਲ ਵਧੇਰੇ ਮੁੱਲ ਪ੍ਰਾਪਤ ਹੋ ਸਕੇ ?
(en)
ਅੰਮ੍ਰਿਤ ਜੀ ਤੁਸੀ ਇਸ ਮਹੀਨੇ ਵਿਚ ਸਬਜ਼ੀ ਜਿਵੇ ਟਮਾਟਰ,ਬੈਂਗਣ ,ਭਿੰਡੀ,ਫੁੱਲਗੋਭੀ ,ਪੱਤਾਗੋਭੀ ,ਮੇਥੀ,ਪਾਲਕ ਲਸਣ,ਰਾਈ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
सरसों की बुआई के लिए सही समय कौन सा है। सितंबर माह में। कृपया बताएं ?
(hn)
Punjab
सरसों की बिजाई का सही समय सितंबर से अक्तूबर है। तोरिया फसल की लिए बिजाई सितंबर के पहले पखवाड़े से मध्य अक्तूबर तक कर लेनी चाहिए। अफ्रीकी सरसों और तारामीरा की फसल अक्तूबर के आखिर तक बोयी जा सकती है। राया फसल की बिजाई मध्य अक्तूबर से नवंबर के आखिर तक की जाती है। जब तारामीरा को मुख्य फसल के बीच उगाया जाता है तो इसकी बिजाई मुख्य फसल पर निर्भर करती है।
Uttar Pradesh
श्रीमान जी सरसों की बुवाई का समय अक्टूबर माह के प्रथम सप्ताह से आखिरी सप्ताह तक बुवाई कर सकते हैं धन्यवाद
Dr Ravinder ji Sat shriAkal ji , Sir Mene aapki Batayi Huii Dawai RSYC or RUMICARE dedi hai . But Cow Doodh Subah 9 liter deti hai evening 7 aakhir esa kiu ho raha hai yeh kese thik hoga jroor bataye Bahut Preshan Hai Sir ?
(hn)
Punjab
Rahul ji isme koi smasia wali batt nhi hai aap unko yeh dete rehe iske ilawa aap 1kg gehu ka dalia, 200gm gurr pkka ker fir thoda thnda krke usme 100ml sarso ka tel mix krke khilana suru kren isse dudh vdhne lggegi aur dwai se hajma sahi rehega.
Bai g mai muktsar sahib too belong karda g mai goat farming di training lai ni hai g kotkapure vich kitho mill sakdi aa g ?
(en)
Punjab
Gurpreet ji jekar tuci goat farming di training lena chahunde ho tan isde lai tuci apne nazdiki krishi vigyan kendra nal sampark kr skde ho uthe sme sme te kisana nu alag alag kma di training diti jndi hai tuci isde lai Krishi Vigyan Kendra,Goneana, Distt. Muktsar, Contact details Dr Nirmaljit Singh Dhaliwal, Head KVK, Contact No.: +91-9855620914 nal sampark kr skde ho.
is ਪੰਛੀ nu ki khende aa is de khan nu ki ki deta jawe aa ਤੋਤਿਆ wango bol sakhda j training deti jawe ?
(pb)
Punjab
Prabhjot ji tuhade walo bheji gyi photo upload nhi hoi ha kirpa krke dubara photo upload kro tan jo tuhanu sahi jankari diti ja skee.
Is Bayer s Oberon and Ambition applicable to chilli crop mixed ?
(en)
Uttar Pradesh
alam ji please tell us in detail what is the problem to the crop so that we can guide you accordingly.thank you
sir jhone nu tilt ( mahindra summit ) 13045 (1kg)boron (80g) te Talstar (170-180 ml ) per acre vich spray kiti ghol vakhra c te pump vich mix kiti. jithe jada spray hogi othe patte sakde a . Is da nuksan tan ni ?
(pb)
Kamal ji pehlan tilt +tall star vgaira pehlan karni chaidi hai ate fir do sin bad boron +00 52:34 oh vi nisare to pehlan gobh avstha vich sariyan dwayian mix karn to bachna chaida hai. pani 125-150 litre varto.
ਮੈਂ ਘੋੜਾ ਘੋੜੀਆਂ ਪਾਲਣਾ ਚਾਹੁੰਦਾ ਹਾਂ ਪਰ ਮੈਨੂੰ ਉਹਨਾਂ ਦੀ ਖੁਰਾਕ ਬਾਰੇ ਉਹਨਾਂ ਦੇ ਰੱਖ ਰੱਖਾਓ ਬਾਰੇ ਕੋਈ ਜਾਣਕਾਰੀ ਨਈ ਮੈਂ ਇਹ ਜਾਨਣਾ ਚਾਹੁੰਦਾ ਕੀ ਖੇਤੀਬਾੜੀ ਯੂਨੀਵਰਸਿਟੀ ਘੋੜਾ ਘੋੜੀਆਂ ਪਾਲਕਾਂ ਲਈ ਕੋਈ ਕੋਰਸ ਵੀ ਕਰਾਉਂਦੀ ਏ ?
(pb)
Punjab
ਸੁਰਜੀਤ ਜੀ ਅਜੇ ਇਸ ਸੰਬੰਧੀ ਕੋਈ ਵੀ ਕੋਰਸ ਸ਼ੁਰੂ ਨਹੀਂ ਹੋਇਆ ਹੈ ਬਾਕੀ ਤੁਸੀ ਇਸਦੇ ਵਾਰੇ ਹੋਰ ਜਾਣਕਾਰੀ ਲਈ GADVASU ਲੁਧਿਆਣਾ ਵਿੱਚ Farmer Information Centre +91-161-241-4026 ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ
ਧੰਨਵਾਦ ਜੀ
Eh kehdi sabji hai ?
(pb)
Balvir ji isde saaf pattea di photo bhejo kyuki eh patte kharab hoye han. is layi sahi pehchan nahi ho rahi.dhanwad
Sir Jhone te Amistar Te 05234 di mix krky spry kar sakde han ?
(pb)
Punjab
Harminder ji tuc ehna di alag alag spray karo ikathi spray karn nal isda mada asar pai sakda hai.dhanwad
ਸਤਿ ਸ੍ਰੀ ਅਕਾਲ ਜੀ ?
(pb)
Punjab
ਸਤਿ ਸ੍ਰੀ ਅਕਾਲ ਸੁਰਜੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਧੰਨਵਾਦ ਜੀ
Murgiaa egg hatt geaa ji 10 din ho gye age 1 year ffg aa medicine dsso ji ?
(pb)
Punjab
Preet ji tuci ohna nu vdhia feed de nal nal mineral mixture powder 10-15gm feed vich mix krke dena suru kro ate ehh kujj sma ande de ke fir kujj sme badd egg dena suru krdia hai tuci ehna nu haria sbjia bhi khila skde ho.
ਸਰ ਅਾ ਵਤਾਉਂ ਦਾ ਉਪਰਲੇ ਪੱਤੇ ਕਿਉਂ ਸੁੱਕ ਰਹੇ ਨੇ ?
(en)
ਅੰਮ੍ਰਿਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਉਪਰ ਕੋਈ ਸਪਰੇ ਕੀਤੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Madhya Pradesh
ਨਹੀਂ ਜੀ ਕੋਈ ਸਪਰੇਅ ਨਹੀਂ ਕੀਤੀ ਹੈ ।
ਅਮਰੂਦ ਦੇ ਬੂਟੇ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ ਕਿਰਪਾ ਕਰਕੇ ਦੱਸੋ ਕੀ ਬਿਮਾਰੀ ਆ ਤੇ ਇਸਦਾ ਕੋਈ ਹੱਲ ਦੱਸੋ ?
(pb)
Punjab
ਸੁਖਮਿੰਦਰ ਜੀ ਇਹ ਤੱਤ ਦੀ ਕਮੀ ਹੈ ਇਸਦੇ ਲਈ ਤੁਸੀ ਵਰਮੀਕੰਪੋਸਟ@4 ਕਿਲੋ ਨੂੰ ਪ੍ਰਤੀਪੌਧੇ ਦੇ ਹਿਸਾਬ ਨਾਲ ਪਾਓ । ਧੰਨਵਾਦ
ਧੰਨਵਾਦ ਜੀ
इस बच्चियाँ मे कितने litter मिल्च्क देसक्ते, बच्चियाँ का age 12 month ?
(en)
रजत जी यह एचएफ नस्ल की है और यह अच्छी खुराक के साथ लगभग 10—12 लीटर तक दूध दे सकती है बाकि इसकी खुराक और भरवाए जाने वाले सीमन के रिकॉर्ड पर निर्भर करता है।
ਡਾਕਟਰ ਸਾਬ ਇਸ ਸੀਮਨ ਬਾਰੇ ਸਾਰੀ ਜਾਣਕਾਰੀ ਦਿੳ ਤੇ ਬੁਲ ਦੀ ਫੋਟੋ ਵੀ ਧੰਨਵਾਦ ?
(pb)
Punjab
Kulwant ji ehh amul walia da murrah nasal da semen hai isda 12-13 litre tak milk record hai.
Punjab
Sag semen, abs sexed semen, ABC semen bank, veervali, hldb semen bank
devmedia
(hn)
Punjab
Gamit ji isko aap DCR inj. 2.5gm, Avil inj. 10ml mix krke lgwana suru kren aur isko ifer-h inj. 5ml rojana 3 din lgwayen.
Sir ji jhone ch ਕੱਖ kad ta par jethu jethu ਕੱਖ kadyea othu jhona ਮਾੜਾ aa...jhona nasare ta aa.. ki kuj pa sakde aa.. jes naal ਝੋਨਾ ਏਕੋ jeha hu jawe ?
(pb)
Charnjeet ji tuc isde layi NPK 191919@1 kilo nu prati acre de hisab nal spray karo,dhanwad
Thx jjj
Cow di charbi ki hundi aa ji ?
(en)
Satnam ji kirpa krke apna swal vistar nal pusho tuci kis vare jankari lena chahune ho kyuki charbi her pashu ate insann vich bndi rehndi hai kirpa krke ehh daso tuci kis vare jankari leni ha tan jo tuhanu sahi jankari diti ja skee.
आज धान लगवाये 25 दिन हो चुके है । और खाध , जिंक और सल्फर डलवाये । 6 दिन हो चुके । इस प्रकार के किल्ले बनाये है अब आप हमें बताएं क्या ये सब ठीक चल रहा है।और हां खरपतवार भी हो रहा कुछ इस प्रकार इसकी सलाह दे कब और कैसे कौन सी दवा डाली जाए । धन्यवाद ?
(hn)
Haryana
सत्यम जी यह सही चल रहा है और इसमें आप नदीनों की रोकथाम के लिए nomnigold @100 ग्राम को प्रति एकड़ के हिसाब से स्प्रे करें। धन्यवाद
ਡਾਃ ਜੀ ਡੂਪੌਂਟ ਗਲੈਲੀਉ +ਫੇਮ+npk13045 ਦਾ ਝੋਨੇ ਤੇ ਸ਼ਿੜਕਾ ਕਰਨਾ ਏ ਖੇਤ ਵਿਚ ਪਾਣੀ ਖੜੇ ਤੋਂ ਕਰੀਏ ਜਾਂ ਪਾਣੀ ਸੁਕਾ ਕੇ ਸਪਰੇ ਕਰੀਏ ?
(pb)
Punjab
ਜਤਿੰਦਰ ਜੀ ਪਹਿਲੀ ਗੱਲ ਇਹਨਾਂ ਸਾਰਿਆਂ ਨੂੰ ਇਕੱਠੇ ਰਲਾ ਕੇ ਸਪਰੇ ਨਹੀਂ ਕਰਨੀ ਅਤੇ ਦੂਜਾ ਕਿਰਪਾ ਕਰਕੇ ਦੱਸੋ ਕਿ ਫ਼ਸਲ ਤੇ ਕਿਹੜੇ ਕੀਟ ਦਾ ਹਮਲਾ ਹੈ ਜਾਂ ਬਿਮਾਰੀ ਦਾ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Himachal Pradesh
सूखा : इस बीमारी के कारण जड़ें काली हो जाती हैं और बाद में सूख जाती हैं। पौधा छोटा और रंग बिरंगा हो जाता है। पत्ते पीले होकर किनारों से मुड़ जाते हैं। सारा पौधा मुरझा जाता है। इसकी रोकथाम के लिए बीज का उपचार कर लेना जरूरी है। बिजाई से पहले बीज को थीरम 3 ग्राम या कार्बेनडाज़िम 2 ग्राम प्रति लीटर पानी से उपचार कर लेना चाहिए और बुरी तरह से प्रभावित क्षेत्रों में अगेती बिजाई ना करें। तीन साल का फसली चक्र अपनायें। ज्यादा नुकसान होने की हालत में कार्बेनडाज़िम 5 ग्राम प्रति लीटर पानी का घोल बनाकर पौधे की जड़ों के साथ-साथ छिड़काव करें। लैथीरस वीसिया जैसे नदीनों को नष्ट कर दें। कुंगी : इससे पौधे के पत्ते, टहनियां, फलियों और पीले भूरे रंग के उभरे हुए धब्बे पड़ जाते हैं।मैनकोजेब 25 ग्राम या इंडोफिल 400 ग्राम को 100 लीटर पानी में मिलाकर स्प्रे करें और 10-15 दिनों के अंतराल पर दोबारा स्प्रे करें। पत्तों पर सफेद धब्बे : पत्तों के निचली तरफ, शाखाओं और फलियों पर सफेद रंग के धब्बे पड़ जाते हैं। इसके कीट पौधे को अपने भोजन के रूप में लेते हैं। ये फसल की किसी भी अवस्था में विकसित हो सकते हैं। ज्यादा हमले के कारण पत्ते गिर भी जाते हैं।यदि इसका हमला दिखे तो कैराथेन 40 ई सी 80 मि.ली. को 100 लीटर पानी में मिलाकर प्रति एकड़ में स्प्रे करें। 10 दिनों के अंतराल पर कैराथेन की तीन स्प्रे करें।
sat Sri akal g .sir mere kol 2 vashi ah ne ek hf 7 mnth lagya hun ek sahiwal cross 5 mnth di gabn ohna di diet bare deo slah jo Vadea udder te dudh den de kabl bn jn ?
(pb)
tuci ehna nu jo bhi khurak dinde ho ohh dinde rho ate mousam de hisab nal sahi dekbhal kro ate feed 1kg tak rojana de skde ho ate suun ton 2 mahine pehla Vittol liquid 10ml rojana deo ehh go healthy company da product hai ate 1 mahina pehla transition mix feed deo ehh tuci 1.5-2kg rojana de skde ho ate vdhia hara chara jrur deo.
SIR JHONE NU KEHRI BIMARI PAI A ?
(pb)
ਸੰਜੀਵ ਜੀ ਇਹ ਪੱਤਾ ਲਪੇਟ ਸੁੰਡੀ ਦੇ ਕਾਰਨ ਹੋ ਰਿਹਾ ਹੈ ਤੁਸੀ ਇਸਦੇ ਲਈ ਫੇਮ @20ml ਜਾ coragen @60ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਇਸ ਲਈ ਕਿਸ ਦਵਾਈ ਦਾ ਛਿੜਕਾਓ ਕੀਤਾ ਜਾਵੇ ?
(pb)
Punjab
ਬਲਵਿੰਦਰ ਜੀ ਇਸਦੇ ਲਈ Bifenthrin@80ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Gay AI krane ke bad bhi pani dalti rhti h ruk nhi rhi kya kre ?
(hn)
Punjab
Tyagi ji yadi abhi apne usko ai krwa de ha tab aap usko keeper plus powder 30gm rojana ja fir Concimax tab. rojana 1 goli den aur 14 din tak dete rehe. yadi woh 20-21 din badd aise he krti ha tab aap dubara swal push skte hai.
Vanilla ਦੀ ਖੇਤੀ ਦੀ ਜਾਣਕਾਰੀ ਦਿਉ ?
(pb)
Punjab
ਯਾਦਵਿੰਦਰ ਜੀ ਇਸਦੀ ਖੇਤੀ south india ਵਿਚ ਹੁੰਦੀ ਹੈ ਪੰਜਾਬ ਵਿਚ ਇਸਦੀ ਖੇਤੀ ਕਰਨ ਦੇ ਲਈ ਤਾਪਮਾਨ ਅਨੁਕੂਲ ਨਹੀਂ ਹੈ। ਧੰਨਵਾਦ
Sohan ji tuc isde uper planofix@4ml nu prati 15 litre pani de hisab nal spray karo. ate isto ilava tuc blotix@3ml nu prati litre pani de hisab nal spray karo.dhanwad
Punjab
ਧੰਨਵਾਦ ਸਰ ਜੀ
Sirji 18 liter wali hf cow ko burgafat kitni deni chahiye ?
(en)
Punjab
Anirudh ji aap Bergafat dudh wale pashu nu 10gm prati litre dudh mgar de hisab nal de skde ho iss trah tuci dudh wale pashu nu ehh de skde ho.
Moti ki kheti ?
(hn)
Madhya Pradesh
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
Can we grow jeera in gurdaspur district ?
(en)
In India, Gujarat and Rajasthan are major cumin growing states, in Punjab university is not recommended its cultivation.thank you
ਸਰ ਇਸ ਨਰਮੇ ਕੀ ਰੋਗ ਹੈ ?
(pb)
Punjab
ਜਗਪਾਲ ਜੀ ਇਹ leaf blight ਦੇ ਲੱਛਣ ਹਨ ਅਤੇ ਨਰਮੇ ਦੀ ਫ਼ਸਲ ਤੇ ਰਸ ਚੂਸਕ ਕੀਤਾ ਦਾ ਹਮਲਾ ਵੀ ਹੈ ਜਿਸ ਕਰਕੇ ਪੱਤੇ ਸੁੰਗੜ ਰਹੇ ਹਨ। ਤੁਸੀ ਫੰਗਸ ਦੀ ਰੋਕਥਾਮ ਦੇ ਲਈ Carbendazim 12% + Mancozeb 63% WP@500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ Dinotefuran 20% SG@80gram ਪ੍ਰਤੀ ਏਕੜ ਰਸ ਚੂਸਕ ਕੀਟ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ। ਇਸਤੋਂ ਇਲਾਵਾ ਇਕ ਸਪਰੇ ਬੋਰੋਨ @100 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਧੰਨਵਾਦ
Sr udder bnon lyi kii de skde a jida pura result mila ta kina time pehla dee skda aa ?
(pb)
Jagjeet ji tuci pashu de suun ton 2 mahine pehla Vittol liquid 10ml rojana deo ehh go healthy company da product hai baki uss nu vdhia hara chara ate feed deo ate suun ton 20 din pehla metabolite powder rojana 1 pouch de skde ho ehna nal usde lewe ate dudh vich vadha ho jawega.
ਸਰ ਮੈਂ ਹਰ ਇਕ ਸਬਜੀ ਦੀ ਕਨਾਲ ਕਨਾਲ ਬੀਜਣੀ ਹੈ ਮੂਲੀ ਦਾ ਬੀਜ਼ ਇਕ ਕਨਾਲ ਦਾ ਕਿੰਨਾ ਪਾਈਏ ਗਾਜਰ ਪਾਲਕ ਮੇਥੀ ਮੇਥੇ ਧਨੀਆ ਸ਼ਲਗਮ ਮਟਰ ਸਬ ਦਾ ਇਕ ਇਕ ਕਨਾਲ ਦਾ ਬੀਜ ਦਸੋ। ਕਿੰਨਾ ਕਿੰਨਾ ਪਾਈਏ। ਤੇ ਬੀਜਣ ਸਮੇਂ ਕੀ ਕੀ ਖਾਦ ਪਾਈਏ ?
(pb)
ਹਰਮਨ ਜੀ ਤੁਸੀ ਮਟਰ ਦਾ ਬੀਜ 4 ਕਿਲੋ ,ਮੂਲੀ ਦਾ ਬੀਜ 3 ਕਿਲੋ ,ਗਾਜਰ ਦਾ ਬੀਜ 500 ਗ੍ਰਾਮ ,ਪਾਲਕ ਦਾ ਬੀਜ 500-800 ਗ੍ਰਾਮ ਮੇਥੀ ਅਤੇ ਮੇਥੇ ਦਾ ਬੀਜ 1.5 ਕਿਲੋ। ਧਨੀਏ ਦਾ ਬੀਜ 1 ਕਿਲੋ ਸ਼ਲਗਮ ਦਾ ਬੀਜ 375 ਗ੍ਰਾਮ ਪ੍ਰਤੀ ਕਨਾਲ ਦੇ ਹਿਸਾਬ ਨਾਲ ਬੀਜੋ। ਧੰਨਵਾਦ
Punjab
Gurjinder ji tuci ehna nal sampark krke product di jankari laa skde ho ehna ton tuhanu sari jankari mill jawegi.
Rajasthan
tuci 5-6 acre jameen vich achar paa skde ho jiss nal 6-7 pashua da vdhia gujara ho jnda ha.
Maharashtra
Gurjinder ji tuc pathiyan de pani di spray kar sakde ho,dhanwad
Punjab
Gurjinder ji kirpa krke uss chaneel da link upload kro ji jiss nal tuhanu sahi jankari diti ja ske.
Punjab
Gurjinder ji apna sujav den lai dhanwad jld he isde vare jankari app vich share kr diti jawegi.