Manage Expert Answers

Search

Total Count :- 258604

Hlo sir g bypass fat ki hudi aa majj nu kini dosge Dr sakde aa daily sir kise v company Di bypass fat Di pic jaroor send kardo g ta Jo ASI is pic nu vikha k shop to khreed sakye dhanvad g plz reply jaldi Karna Dr sabb g

(pb)
Posted by
Gurtej Singh (6283546770)
Gurtej Singh
Punjab
Mansa
Write Answer
Posted Date (02 Oct 2021 08:11 PM) Assigned Date (06 Oct 2021 11:14 AM)
Answered Date (14 Oct 2021 12:38 PM) Translated Date (06 Nov 2021 10:57 AM)

bypass protein se pashu ko growth mai maddad hoti hai uske dudh ma fyada hota hai aur jldi tyar hota hai aur bypass fatt se kamjori durr rehti hai aur dudh di quality achi rehti hai viase enerboost powder jo animax pharma ka atta hai usme yeh chije hoti hai aap usko use kr skte hai jo nazdiki medical store se pta kr skte ha.

  • 1

Sir 125 variety jhone te BLB aya Jhona Sir 30 percent pakk chuka 11 din pehla nativo 90 gram per acre SPRAY kiti c Sir esda Koi hall daso

(pb)
Posted by
Sukhdeep Maan (9478332994)
Sukhdeep Maan
Punjab
Faridkot
Write Answer
Posted Date (02 Oct 2021 07:48 PM) Assigned Date (06 Oct 2021 11:14 AM)
Answered Date (04 Oct 2021 11:55 AM) Translated Date (-)

sukhdeep ji , BLB ik bacterial bimaari hai is nu sirf fungicide spray kar ke control nhi kita ja sakda ,isdi rokthaam lyi tuc copper oxychloride @200gram prati acre de naal streptocycline@1gram prati 10litre pani de hisab naal spray kar sakte ho g . Dhanwad g .

ਮੈਂ ਸਰੋਂ ਦੀ ਖੇਤੀ ਕਰਨਾ ਚਾਹੁੰਦਾ ਹਾ ਜੀ ਕੀ ਇਹ ਖੇਤੀ ਫਾਇਦੇ ਦੀ ਖੇਤੀ ਹੈ? ਜੇ ਹੈ ਤਾਂ ਸਰੋਂ ਦੀ ਕਿਹੜੀ ਕਿਸਮ ਚੰਗੀ ਹੈ ਜਿਸ ਤੋਂ ਵਦੀਆ ਝਾੜ ਪ੍ਰਾਪਤ ਕੀਤਾ ਜਾ ਸਕੇ | ਧੰਨਵਾਦ

(pb)
Posted by
ਨਰਪਾਲ ਸਿੰਘ (9878628568)
ਨਰਪਾਲ ਸਿੰਘ
Punjab
Patiala
Write Answer
Posted Date (02 Oct 2021 07:46 PM) Assigned Date (06 Oct 2021 11:14 AM)
Answered Date (04 Oct 2021 12:17 PM) Translated Date (-)

ਨਰਪਾਲ ਜੀ , ਸਰੋਂ ਦੀ ਖੇਤੀ ਦਾ ਫਾਇਦਾ ਇਸਦੇ ਮੌਜੂਦਾ ਝਾੜ ਤੇ ਰੇਟ ਤੇ ਹੀ ਨਿਰਭਰ ਕਰਦਾ ਹੈ ਕਿਉਕਿ ਇਹ ਫ਼ਸਲ ਸਰਕਾਰ ਵੱਲੋਂ MSP ਤੇ ਨਹੀਂ ਖਰੀਦੀ ਜਾਂਦੀ , ਪਰ ਜੇ ਤੁਸੀ ਇਸਦੀ processing. ਕਰ ਕੇ ਤੇਲ ਤੇ ਖਲ ਦਾ ਮੰਡੀਕਰਨ ਕਰੋ ਤਾਂ ਇਹ ਖੇਤੀ ਬਹੁਤ ਹੀ ਲਾਹੇਵੰਦ ਹੈ । ਕਿਸਮ ਦੀ ਗੱਲ ਕਰੀਏ ਤਾਂ pioneer 45 s 46 (12ਕਵਿੰਟਲ /ਏਕੜ ) ਤੇ RCH 1 ( 9.2 ਕਵਿੰਟਲ /ਏਕੜ ) ਵਧੀਆ ਕਿਸਮਾਂ ਹਨ ਜੀ। ਧੰਨਵਾਦ।

sir g mye cow lai c oh dudh ghata gyi 18litr ton 14 kilo te a ge 2 din ho le k aya nu Hun ki kita jave

(pb)
Posted by
Jaskaran Singh (9872634401)
Jaskaran Singh
Punjab
Bathinda
Write Answer
Posted Date (02 Oct 2021 07:45 PM) Assigned Date (06 Oct 2021 11:14 AM)
Answered Date (14 Oct 2021 12:33 PM) Translated Date (-)

tuci uss nu 1kg kanak da dalia, 250gm gurr changi trahh pkka ke fir thoda thnda krke uss vich 100ml saro da tel mix krke khilana suru kro ate uss nu Anabolite liquid 100ml rojana deo ate vdhia hara chara dinde rho baki mousam de hisab nal usdi sahi dekbhal kro ate usde ass pass saff safai da purra dian rakho.

Sir ਪਸੂਆ ਲਈ ਮੱਖਣ ਘਾਹ ਵਧੀਆਂ ਜਾ ਰਾਈ ਘਾਹ ਬੀਜਣਾ ਸੀ ਅਤੇ ਕਿਹੜੀ ਕੰਪਨੀ ਜਾ ਕਿਹੜੀ ਕਿਸਮ ਲਈ ਜਾਵੇ

(pb)
Posted by
Satnam singh (9988137607)
Satnam singh
Punjab
Faridkot
Write Answer
Posted Date (02 Oct 2021 07:43 PM) Assigned Date (06 Oct 2021 11:13 AM)
Answered Date (04 Oct 2021 05:12 PM) Translated Date (12 Oct 2021 12:26 PM)

ਸਤਨਾਮ ਜੀ ਜੇਕਰ ਤੁਸੀ ਮੱਖਣ ਘਾਹ ਜਾ ਰਾਈ ਘਾਹ ਦੀ ਬਿਜਾਈ ਕਰਨੀ ਹੈ ਤਾ ਤੁਸੀ UPL Advanta ਦੀ ਬਿਜਾਈ ਕਰ ਸਕਦੇ ਹੋ। ਕਿਸਮਾਂ ਵਿਚ ਤੁਸੀ ਪੰਜਾਬ ਰਾਈ ਘਾਹ 1 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ

Sat Sri akal ...... Sir... Fatt te milk badhon Lai koi hll dso

(pb)
Posted by
Navdeep gill (9041044359)
Navdeep gill
Punjab
Bathinda
Write Answer
Posted Date (02 Oct 2021 07:01 PM) Assigned Date (06 Oct 2021 11:13 AM)
Answered Date (13 Oct 2021 03:50 PM) Translated Date (-)

tuci pashu di khurak da purra dian rakho tuci uss nu 30-35kg rojana hara chara ate 5-7 kg sukka chara mix krke de skde ho ate pashua nu her 3 mahine badd pett de kiria wali dwai jrur deo ate uss nu mousam de hisab nal sahi dekbhal kro baki tuci iss nu Lacup powder 100gm rojana, Fatmax powder 100gm rojana dena suru kro ate vdhia feed de nal nal saro, vdemia di khal bhi jrur deo.

मुरगी टीका कंहा मिलेगा

(hn)
Posted by
Pradeep lakra (8643040434)
Pradeep lakra
Chattisgarh
Jashpur
Write Answer
Posted Date (02 Oct 2021 07:00 PM) Assigned Date (06 Oct 2021 11:12 AM)
Answered Date (13 Oct 2021 03:09 PM) Translated Date (14 Oct 2021 04:35 PM)

प्रदीप जी आप नज़दीकी मैडीक्ल स्टोर से दवाईयों का पता कर सकते है क्योंकि वहां कम पंक्षियों के लिए दवाई मिलना ​मुश्किल है आप किसी फार्म वाले के साथ या दूसरे मुर्गी पालक के साथ मिलकर दवाईयां मंगवा सकते है।

ऊपर से ज्यादा बालियां खाली हो रही है।

(hn)
  • 3
Posted by
jitender malik (9416555997)
jitender malik
Haryana
Jind
Write Answer
Posted Date (02 Oct 2021 06:51 PM) Assigned Date (06 Oct 2021 11:12 AM)
Answered Date (04 Oct 2021 05:09 PM) Translated Date (07 Oct 2021 10:43 AM)

मालिक जी यह मौसम के कारण हो रहा है इसका कोई इलाज नहीं है। धन्यवाद

Kalegahukibaremebtaiiskobonacahykenhe

(hn)
Posted by
Harun (8285952223)
Harun
Uttar Pradesh
Bahraich
Write Answer
Posted Date (02 Oct 2021 06:47 PM) Assigned Date (06 Oct 2021 11:12 AM)
E
Answered Date (04 Oct 2021 04:29 PM) Translated Date (07 Oct 2021 10:43 AM)

Harun ji kaale genhu ki kheti aam genhu ki trah hi ki jati hai aap iski buvayi karen agar aapke paas iski marketing ki strategy hai jaise aap iski processing krke ise beche ge ya aapke paas customer hai jo ise kharid sake to aap iski buvayi kar le.dhanywad

ਸਰ ਮੈਂ ਇੱਕ ਸਰਕਾਰੀ ਕਰਮਚਾਰੀ ਹਾਂ ਅਤੇ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਿਹਾ ਹਾਂ। ਮੈਂ ਬੇਜ਼ਮੀਨੇ ਐੱਸ ਸੀ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ। ਮੈਂ ਕੋਈ ਆਪਣਾ ਕੰਮ ਕਰਨਾ ਚਾਹੁੰਦਾ ਹਾਂ। ਮੇਰਾ ਪਰਿਵਾਰ ਪਸ਼ੂ ਪਾਲਣ ਦਾ ਕੰਮ ਪੀੜੀਆਂ ਤੋਂ ਕਰ ਰਿਹਾ ਹੈ। ਪਰ ਮੁਨਾਫ਼ਾ ਉਮੀਦ ਮੁਤਾਬਿਕ ਨਹੀਂ ਮਿਲ ਰਿਹਾ। ਮੈਂ ਇਹ ਕੰਮ ਪਰੋਫੈਸ਼ਨਲ ਤੌਰ ਤੇ ਸ਼ੁਰੂ ਕਰਨਾ ਚਾਹੁੰਦਾ ਹਾਂ। ਸਬਸਿਡੀ ਬਾਰੇ ਵੀ ਜਾਣਕਾਰੀ ਦੇਵੋ ਜੀ।

(pb)
Posted by
Jasvir singh (9877068449)
Jasvir singh
Punjab
Sangrur
Write Answer
Posted Date (02 Oct 2021 06:39 PM) Assigned Date (06 Oct 2021 11:11 AM)
Answered Date (13 Oct 2021 03:03 PM) Translated Date (-)

ਜਸਵੀਰ ਜੀ ਇਸ ਵਿੱਚ ਲੋਨ ਅਤੇ ਸਬਸਿਡੀ ਲੈਣ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣਾ ਜਰੂਰੀ ਹੈ, ਜੇਕਰ ਤੁਸੀ ਡੇਅਰੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਟ੍ਰੇਨਿਗ ਦੀ ਮਿਤੀ ਅਤੇ ਜਿਥੇ ਟ੍ਰੇਨਿੰਗ ਹੋਵੇਗੀ ਉਸ ਸੈਂਟਰ ਦੀ ਜਾਣਕਾਰੀ ਮਿਲ ਜਾਵੇਗੀ.

what is this disease in rice?

(hn)
  • 1
Posted by
gurvinder (9050743829)
gurvinder
Haryana
Fatehabad
Write Answer
Posted Date (02 Oct 2021 06:23 PM) Assigned Date (04 Oct 2021 12:56 PM)
Answered Date (04 Oct 2021 05:06 PM) Translated Date (07 Oct 2021 10:43 AM)

Gurvinder ji this is the fungus problem in basmati due to weather conditions.thank you

ये कौनसी नस्ल है इसकी दूध की क्षमता पहले ब्यात मे कीतनी है व इसका दूध पीने से हमारे शरीर मे बीमारीयो से बचाव मे हरियाणा नस्ल की गाय के दूध के मुकाबले कोनसी नस्ल अधिक फायदेमंद है

(hn)
  • 1
Posted by
10 kg युरीया (9813823030)
10 kg युरीया
Haryana
Panipat
Write Answer
Posted Date (02 Oct 2021 06:21 PM) Assigned Date (06 Oct 2021 11:11 AM)
Answered Date (13 Oct 2021 02:48 PM) Translated Date (14 Oct 2021 02:07 PM)

यह देसी क्रॉस नस्ल की है और इसके दूध की क्षमता इसके मां के दूध रिकॉर्ड पर और इसके भरवाए जाने वाले सीमन के रिकॉर्ड पर निर्भर करता है। बाकि आप इसे अच्छी खुराक से तैयार कर सकते है और इससे अच्छा दूध प्राप्त कर सकते है।

Hello Namskar sar ji Sar broton liquid & broton vet vich ki dark he dono ki Kam krte he calf ko liquid ja vet Dena he Vade animal ko liquid ja vet Dena he 2/3 month Tak calf ko kini dose Deni he 3/6 month ke calf ko kini dose Deni he 6/12 month ke calf ko dose dso Vade animal ko kini dose Deni he jankari deo ji Thanks ji

(pb)
Posted by
Manjot chahal (7087394500)
Manjot chahal
Punjab
Mansa
Write Answer
Posted Date (02 Oct 2021 05:24 PM) Assigned Date (06 Oct 2021 11:11 AM)
Answered Date (06 Oct 2021 11:28 AM) Translated Date (-)

Manjot ji ehna da eko kam hunda ha eh hajme lai vdhia rehnde ha tuci choote calf nu 1 mahine badd 10ml dena suru kr skde ho ate usdi umar de hisab nal thodi thodi matra vdha skde ho 2-3 mahine de nu 15ml de skde ho ate fir 3 ton 6 mahine de nu 20-25ml tak de skde ho ate 12 mahine tak 30-40ml de skde ho ate ek vadde pashu nu 50ml rojana de hisab nal de skde ho ate tuci 10-15 din lagat de ke fir 1 mahine de frak nal de skde ho iss nal hajma bhi sahi rehnda ate vdhia growth hundi rehndi hai.

Answered Date (06 Oct 2021 03:12 PM) Translated Date (-)

ok Ravinder sar ji very tnx

Answered Date (06 Oct 2021 03:12 PM) Translated Date (-)

Good information

Answered Date (06 Oct 2021 03:12 PM) Translated Date (-)

Good luck ji

Hello Namskar sar ji sar calf & Vade Animal ko nall se dawyi,broton& calcium kese de nall dene ka tarika dso calf and Vade Animal ki Geeb dab ke nall deni he ja Geeb nhi dabni nall kini mohh Ander dalni he nall mohh Ander sihdi dalni he ja fer side di dalni he jankari deo ji Thanks

(pb)
Posted by
Manjot chahal (7087394500)
Manjot chahal
Punjab
Mansa
Write Answer
Posted Date (02 Oct 2021 05:19 PM) Assigned Date (06 Oct 2021 11:10 AM)
Answered Date (06 Oct 2021 11:25 AM) Translated Date (-)

Manjot ji pashu nu kaddi bhi nall nal dwai den sme jeeb naa dabbo kyuki thodi bhi dwai jyada jaun krke ohna nu huthu aunn da khtra rehnda ha ate dwai fefria vich jaa skdi hai ate tuci brotone, calcium nu tan feed vich milla ke bhi de skde ho ate nall nal dwai thodi thodi krke pashu nu sahh duaa duua ke pilani chahidi hai.

Answered Date (06 Oct 2021 03:11 PM) Translated Date (-)

ok Ravinder sar very tnx ji

Answered Date (06 Oct 2021 03:11 PM) Translated Date (-)

Good information Ravinder sar

Answered Date (06 Oct 2021 03:11 PM) Translated Date (-)

Good luck

Gaye byane vali hai..uske levti mein Sujan hai koi uchit upaye bataye

(en)
Posted by
sartaj (9467437509)
sartaj
Haryana
Sirsa
Write Answer
Posted Date (02 Oct 2021 05:17 PM) Assigned Date (04 Oct 2021 12:56 PM)
Answered Date (13 Oct 2021 02:46 PM) Translated Date (22 Oct 2021 12:50 PM)

usko aap Redima injection 10ml aur enrofloxacin inj. 15ml lgwa skte hai. iske ilawa aap uske rehne ka aur khurak ka purra dian rakhen aur yeh aap sojish ke hisab se 2-3 din tak lgwa skte hai

ਬੈਂਗਣੀ ਦੇ ਬੂਟੇ ਵਿੱਚ ਸੁੰਡੀ ਪੈ ਗੲੀ ਜੋ ਬੂਟੇ ਦੀਆਂ ਟਹਾਣੀਆ ਨੂੰ ਖਾ ਰਹੀ ਹੈ ਕਿਰਪਾ ਕਰਕੇ ਇਸ ਦਾ ਕੋਈ ਇਲਾਜ ਦੱਸੋਂ ਜੀ

(pb)
  • 1
Posted by
bhupinder singh (8437917639)
bhupinder singh
Punjab
Mansa
Write Answer
Posted Date (02 Oct 2021 04:41 PM) Assigned Date (04 Oct 2021 12:55 PM)
Answered Date (04 Oct 2021 12:27 PM) Translated Date (-)

ਭਪਿੰਦਰ ਜੀ , ਤੁਹਾਡੇ ਖੇਤ ਵਿਚ ਜਿੰਨੇ ਵੀ ਪ੍ਰਭਾਵਿਤ ਬੂਟੇ ਹਨ ਉਹਨਾਂ ਦੀਆ ਸੁਕੀਆਂ ਹੋਈਆਂ ਲਗਰਾਂ ਤੇ ਕਾਣੇ ਫਲ ਤੋੜ ਕੇ ਖੇਤ ਤੋਂ ਦੂਰ ਦਬਾਅ ਦਿਓ ਤੇ ਜ਼ਿਆਦਾ ਹਮਲਾ ਹੋਣ ਤੇ emamectin benzoate @80g/ਏਕੜ ਜਾ chlorantriprole @80 g /ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ ਜੀ।

04 Oct 2021

ਧੰਨਵਾਦ ਵੀਰ ਜੀ

ਦੇਸੀ ਮੁਸੰਮੀ ਨੂੰ ਹਰ ਸਾਲ ਇਸ ਪ੍ਰਕਾਰ ਦੀ ਬਿਮਾਰੀ ਲੱਗਦੀ ਹੈ ਕਿ ਫ਼ਲ਼ ਲਗਾਤਾਰ ਪੀਲਾ ਹੋ ਕੇ ਕਿਰ ਜਾਂਦਾ ਹੈ । ਕੋਈ ਹੱਲ ਦੱਸੋ ਜੀ ।

(pb)
  • 1
Posted by
Davinder Singh (8437743833)
Davinder Singh
Punjab
Hoshiarpur
Write Answer
Posted Date (02 Oct 2021 04:17 PM) Assigned Date (06 Oct 2021 10:39 AM)
Answered Date (04 Oct 2021 12:43 PM) Translated Date (04 Oct 2021 12:51 PM)

ਦਵਿੰਦਰ ਜੀ ਮੌਸੰਮੀ ਦਾ ਫ਼ਲ ਝੜਨ ​ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ ਅਤੇ ਬਿਮਾਰੀ ਕਰ ਕੇ ਵੀ ਹੋ ਸਕਦਾ ਹੈ। ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦਾ ਹੈ।ਹੇਠਾਂ ਡਿੱਗੇ ਰੋਗੀ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦੇ ਫ਼ਲਾਂ ਨੂੰ ਤੋੜ ਕੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬ ਦਿਉ ਜਾਂ ਸਾੜ ਦਿਉ ।ਫ਼ਲ ਤੋੜਣ ਤੋਂ ਬਾਅਦ ਜਨਵਰੀ-ਫਰਵਰੀ ਵਿੱਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਣ ਜਾਂ ਕੌਪਰ ਔਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ । ਇਹਨਾਂ ਦਵਾਈਆਂ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿੱਚ ਕਰੋ । ਜਿਬਰੈਲਿਕ ਐਸਿਡ (10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨੇ ਕਰ ਸਕਦੇ ਹੋ । ਧੰਨਵਾਦ।

ਏਵੇਂ ਹੋ ਰਿਹਾ ਜੀ ਥੋੜਾ ਜਾਂ ਥਾ ਕਿ ਹੋ ਸਕਦਾ ਜੀ

(pb)
  • 3
Posted by
ਸਤਿਗੁਰ ਸਿੰਘ (9814654496)
ਸਤਿਗੁਰ ਸਿੰਘ
Punjab
Sangrur
Write Answer
Posted Date (02 Oct 2021 03:58 PM) Assigned Date (06 Oct 2021 10:39 AM)
Answered Date (04 Oct 2021 05:08 PM) Translated Date (15 Oct 2021 02:38 PM)

ਸਤਿਗੁਰ ਜੀ ਇਹ root rot ਦੀ ਸਮੱਸਿਆ ਹੈ ਇਸਦੇ ਲਈ ਤੁਸੀ Captan + hexaconazole @500 gm ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ

मैं पंजाब फतहगर साहिब से हुं कुपया मुझे हरे मटर की खेती के बारे में बताएं

(en)
Posted by
Sandeep Singh Kang (7355300097)
Sandeep Singh Kang
Punjab
Fatehgarh Sahib
Write Answer
Posted Date (02 Oct 2021 03:56 PM) Assigned Date (04 Oct 2021 12:56 PM)
Answered Date (04 Oct 2021 01:06 PM) Translated Date (12 Oct 2021 03:53 PM)

संदीप जी , मटर की खेती की बीजाई का समय 15 अक्तूबर से 15 नवंबर तक है , इसकी अगेती किस्मे , AP -3 मटर अगेता -7 , अर्कल हैं और पशेती किस्मे पंजाब 89 , मीठी फली हैं , बीज की दर अगेती किस्मों के लिए 45 किलो /एकड़ और पशेती किस्मो के लिए 30 किल्लो /एकड़ का पर्योग करें ,बीज को rhizobium से जरुर सोध लें। 45 किल्लो यूरिया और 155 किल्लो SSP खादों का प्रयोग करें। फसल में लगातार नमी बनाये रखें और दाने भर जाने पर फसल की तुड़ाई शुरू कर दें। धन्यवाद।

Onion bulb nu ਖਾਲ de ਪਰੇ ਤੇ ਲਗਾ ਸਕਦੇ ਹਾਂ.

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (02 Oct 2021 03:52 PM) Assigned Date (04 Oct 2021 12:57 PM)
Answered Date (04 Oct 2021 12:34 PM) Translated Date (06 Nov 2021 11:26 AM)

ਸੁਖਵਿੰਦਰ ਜੀ , ਤੁਸੀ ਪਿਆਜ ਦੀ ਗੰਡੀ ਨੂੰ ਖਾਲ ਦੇ ਪਾਰੇ ਤੇ ਲਗਾ ਸਕਦੇ ਹੋ , ਪਰ ਇਸ ਗੱਲ ਦਾ ਧਿਆਣ ਰੱਖੋ ਕਿ ਖਾਲ ਦੀ ਵੱਟ ਪੋਲੀ ਹੋਵੇ , ਕਿਉਕਿ ਜੇ ਵੱਟ ਜ਼ਿਆਦਾ ਸਖਤ ਹੋਈ ਤਾ ਪਿਆਜ ਦੀ ਗੰਡੀ ਜ਼ਿਆਦਾ ਮੋਟੀ ਨਹੀਂ ਹੋਵੇਗੀ , ਤੇ ਇਸ ਨੂੰ ਥੋੜਾ ਉੱਚਾ ਕਰ ਕੇ ਲਾਓ ਤਾ ਕਿ ਗੰਡੀ ਦੇ ਉੱਪਰ ਪਾਣੀ ਵੀ ਨਾ ਚੜੇ। ਧੰਨਵਾਦ ਜੀ।

(pb)
Posted by
ਨੱਥਾ ਸਿੰਘ (7380159257)
ਨੱਥਾ ਸਿੰਘ
Punjab
Bathinda
Write Answer
Posted Date (02 Oct 2021 03:13 PM) Assigned Date (08 Oct 2021 11:50 AM)
Answered Date (13 Oct 2021 02:44 PM) Translated Date (06 Nov 2021 11:24 AM)

ਉਸ ਤਕਨੀਕ ਨੂੰ ਬਾਇਓਫਲੋਕ ਕਿਹਾ ਜਾਂਦਾ ਹੈ ਤੁਸੀ ਇਸਦੇ ਲਈ height 4feet ਤੇ 4 diameter ਦਾ ਟੈਕ ਰੱਖਦੇ ਹੋ ਤਾਂ ਲੱਗਭੱਗ 25000 ਤੱਕ ਬਣ ਜਾਵੇਗਾ ਜੀ ਪਰ ਜੇਕਰ tarpoulin ਟੈਕ ਬਣਾਉਗੇ ਤਾਂ 20000 ਤੱਕ ਖਰਚਾ ਆਵੇਗਾ ਜਿਸ ਨਾਲ ਤਾਪਮਾਨ ਵੀ ਕੰਟਰੋਲ ਰਹਿੰਦਾ ਹੈ,

pbw 303 kanak da bijaai da time ki hai g ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (02 Oct 2021 03:09 PM) Assigned Date (04 Oct 2021 12:57 PM)
Answered Date (04 Oct 2021 01:10 PM) Translated Date (12 Oct 2021 03:53 PM)

amrit ji , DBW 303 kanak di bijai 25 october to 5 november tak kiti ja sakdi ahai ji. dhanwaad.

Sir ਮੱਝਾਂ ਵਾਸਤੇ ਕਿਹੜੀ ਫ਼ੀਡ ਹੁੰਦੀ ਦੁੱਧ ਲਈ 8000 ਜਾ ਹੋਰ

(pb)
Posted by
Satnam singh (9988137607)
Satnam singh
Punjab
Faridkot
Write Answer
Posted Date (02 Oct 2021 03:08 PM) Assigned Date (04 Oct 2021 12:57 PM)
Answered Date (13 Oct 2021 02:37 PM) Translated Date (15 Oct 2021 02:39 PM)

ਸਤਨਾਮ ਜੀ ਤੁਸੀ milkogen 8000 ਦੀ ਵਰਤੋਂ ਕਰ ਸਕਦੇ ਹੋ ਇਸਦਾ ਦੁੱਧ ਲਈ ਵਧੀਆ ਰਿਜਲਟ ਹੈ.

Answered Date (02 Oct 2021 03:19 PM) Translated Date (12 Oct 2021 03:54 PM)

Cargill da Purina feed, Asees feed best ਫੀਡ ਹੈ

ਬਾਈ ਜੀ ਇਹਨਾਂ ਦਵਾਈਆਂ ਦੇ ਕਿ ਰਿਜਲਟ ਹਨ ਦਸੋ ਜੀ ।

(pb)
  • 3
Posted by
ਸਤਿਗੁਰ ਸਿੰਘ (9814654496)
ਸਤਿਗੁਰ ਸਿੰਘ
Punjab
Sangrur
Write Answer
Posted Date (02 Oct 2021 03:07 PM) Assigned Date (04 Oct 2021 12:59 PM)
Answered Date (05 Oct 2021 11:34 AM) Translated Date (06 Nov 2021 11:23 AM)

ਸਤਿਗੁਰ ਸਿੰਘ ਜੀ Astra ਨਾਮ ਦੀ ਦਵਾਈ ਟਿੱਡੇ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ speedo ਸੁੰਡੀ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਅਤੇ propicron ਨਾਮ ਦੀ ਦਵਾਈ ਫੰਗਸ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ।ਇਹਨਾਂ ਸਭ ਦਾ result ਬਹੁਤ ਵਧੀਆ ਹੈ। ਧੰਨਵਾਦ

Answered Date (03 Oct 2021 09:08 AM) Translated Date (06 Nov 2021 11:20 AM)

Dsso g

Dr.Ravinder ji please daso 14month di hiefer nu Agrimin minral mixture de sakde aa please reply thanks..

(pb)
Posted by
Dilpreet Singh sidhu (9914746784)
Dilpreet Singh sidhu
Punjab
Ludhiana
Write Answer
Posted Date (02 Oct 2021 02:47 PM) Assigned Date (04 Oct 2021 12:59 PM)
Answered Date (13 Oct 2021 02:36 PM) Translated Date (15 Oct 2021 02:39 PM)

Gurpreet ji tuci heifer nu agrimin powder de skde ho ehh tuci 25-30gm rojana de hisab nal de skde ho.

गोबर से हम इनकम कैसे कर सकते हैं गोबर से क्या क्या सामान बना सकते ह

(hn)
Posted by
Rajkumar Jat (9509737027)
Rajkumar Jat
Rajasthan
Ajmer
Write Answer
Posted Date (02 Oct 2021 02:15 PM) Assigned Date (13 Oct 2021 01:12 PM)
Answered Date (13 Oct 2021 02:35 PM) Translated Date (14 Oct 2021 02:07 PM)

राजकुमार जी यदि आपके पास ज्यादा मात्रा में पशुओं को गोबर जमा होता है तो आप गोबर से बायोगैस प्लांट भी लगा सकते है जिसमें भी अच्छा फायदा होता है इसके इलावा आप रूडी की खाद के तौर पर भी बेच सकते है।

ਦੋ ਮਹੀਨੇ ਦੀ ਵੱਛੀ ਨੋ ਕਿਰਮਾ ਵਾਲੀ ਦਵਾਈ ਕਿਹੜਾ ਦੇ ਸਕਦੇ ਕਿੰਨੀ ਮਾਤਰਾ

(pb)
Posted by
palwinder Singh (7988118381)
palwinder Singh
Punjab
Amritsar
Write Answer
Posted Date (02 Oct 2021 02:05 PM) Assigned Date (04 Oct 2021 01:00 PM)
Answered Date (13 Oct 2021 02:34 PM) Translated Date (06 Nov 2021 11:19 AM)

ਪਲਵਿੰਦਰ ਜੀ ਤੁਸੀ ਵੱਛੀ ਨੂੰ albendazole & ivermectin ਸਾਲਟ ਦੀ ਗੋਲੀ ਦੇ ਸਕਦੇ ਹੋ ਇਹ ਤੁਸੀ ਸਟੋਰ ਤੋਂ ਬੱਚਿਆ ਲਈ ਛੋਟੀ ਗੋਲੀਆਂ ਆਉਂਦੀਆਂ ਹੈ ਉਹਨਾਂ ਦੀ ਵਰਤੋਂ ਕਰ ਸਕਦੇ ਹੋ ਅਤੇ ਇਕ ਗੋਲੀ ਦੇ ਸਕਦੇ ਹੋ ਅਤੇ ਫਿਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ

Answered Date (02 Oct 2021 03:20 PM) Translated Date (12 Oct 2021 03:55 PM)

Brotone liquid 5ml ਪ੍ਰਤੀ ਦਿਨ

ਝੌਨੇ ਵਿੱਚ ਗਰਦਨ ਤੋੜ ਲਈ ਕਿਹੜੀ ਸਪਰੇ ਕਰੀਏ

(en)
Posted by
bhimsain (9814715463)
bhimsain
Punjab
Fazilka
Write Answer
Posted Date (02 Oct 2021 01:57 PM) Assigned Date (04 Oct 2021 01:01 PM)
Answered Date (04 Oct 2021 01:17 PM) Translated Date (12 Oct 2021 03:55 PM)

ਭੀਮਸੈਨ ਜੀ , ਝੋਨੇ ਵਿਚ ਗਰਦਨ ਤੋੜ ਦੀ ਰੋਕਥਾਮ ਲਈ (azoxystrobin + difenoconazole)@200ml /ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।

Sir g 5_ 6 month de heffer female han us de lyi feed bare dso g te 1 _ 9month da male heffer ah us lyi b khurak dso g

(pb)
Posted by
ਸੁਖिਜੰਦਰ िਸੰਘ (8437190791)
ਸੁਖिਜੰਦਰ िਸੰਘ
Punjab
Sangrur
Write Answer
Posted Date (02 Oct 2021 01:56 PM) Assigned Date (04 Oct 2021 01:01 PM)
Answered Date (09 Oct 2021 11:36 AM) Translated Date (06 Nov 2021 11:18 AM)

Sukhjinder ji tuci iss trike nal feed tyar krke de skde ho isde lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho.

ਸਰ ਜੀ ਅੱਜ ਸਾਰਾ process ਪੂਰਾ ਹੋ ਅੱਜ ਸਰ ਇਸ ਤੋਂ ਬਾਅਦ ਕੁਝ ਕਰਨਾ ਹੋਵੇ ਤਾ ਦੱਸ ਦਿਓ ਜਨਾਬ ਜੀ

(pb)
  • 1
Posted by
Manjit Singh (9872560467)
Manjit Singh
Punjab
Shahid Bhagat Singh Nagar
Write Answer
Posted Date (02 Oct 2021 01:48 PM) Assigned Date (04 Oct 2021 01:01 PM)
Answered Date (13 Oct 2021 02:31 PM) Translated Date (15 Oct 2021 02:40 PM)

ਮਨਜੀਤ ਜੀ ਇਸ ਤੋਂ ਬਾਅਦ ਕੁੱਝ ਕਰਨ ਦੀ ਜਰੂਰਤ ਨਹੀਂ ਹੈ ਤੁਸੀ ਇਹ ਸਹੀ ਤਰੀਕੇ ਨਾਲ ਚੰਗੇ ਡਾਕਟਰ ਤੋਂ ਲਗਵਾਓ ਅਤੇ ਸਮੇਂ ਤੇ ਟੀਕਾ ਭਰਵਾਓ.

Answered Date (02 Oct 2021 03:21 PM) Translated Date (12 Oct 2021 03:56 PM)

ਉਡੀਕ ਕਰੋ

ਘੁਲਾੜਾ ਲਗਾਉਣ ਲਈ ਜਾਣਕਾਰੀ। sir

(pb)
Posted by
ਨਿਰਮਲ ਸਿੰਘ ਔਜਲਾ (9878142820)
ਨਿਰਮਲ ਸਿੰਘ ਔਜਲਾ
Punjab
Bathinda
Write Answer
Posted Date (02 Oct 2021 01:39 PM) Assigned Date (04 Oct 2021 01:02 PM)
Answered Date (05 Oct 2021 11:31 AM) Translated Date (12 Apr 2022 02:29 PM)

ਨਿਰਮਲ ਜੀ ਤੁਸੀ Bhupinder bargadi 9465400098 ਜੀ ਨਾਲ ਸੰਪਰਕ ਕਰ ਸਕਦੇ ਹੋ ਅਤੇ ਉਹਨਾਂ ਦਾ ਘੁਲਾੜ ਦੇਖ ਸਕਦੇ ਹੋ ਉਹ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇ ਦੇਣਗੇ। ਧੰਨਵਾਦ

ਇਸ ਸੀਜਨ ਕੁਲਾੜਾ ਲਗਾਉਣਾ ਹੈ। ਜਾਣਕਾਰੀ ਚਾਹੀਦੀ ਹੈ ਜੀ

(pb)
Posted by
ਨਿਰਮਲ ਸਿੰਘ ਔਜਲਾ (9878142820)
ਨਿਰਮਲ ਸਿੰਘ ਔਜਲਾ
Punjab
Bathinda
Write Answer
Posted Date (02 Oct 2021 01:25 PM) Assigned Date (-)
Answered Date (04 Oct 2021 04:25 PM) Translated Date (12 Oct 2021 03:56 PM)

ਨਿਰਮਲ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

ਬਾਈ ਅਸੀਂ ਤੁਹਾਡਾ ਘੁਲਾੜਾ ਦੇਖ ਗਏ । ਕਰੈਸਰ ਤੇ ਤਵੇ ਕਿੱਥੋਂ ਕਿੱਥੋਂ ਲੀਏਏ ਇਹਦੇ ਵਾਰੇ ਜਾਣਕਾਰੀ ਦਿਓ

ਕੀ ਬੀਮਾਰੀ ਹੈ ਪਪੀਤਾ ਨੂੰ ਸਰ

(pb)
  • 1
Posted by
harman brar (8427465565)
harman brar
Punjab
Moga
Write Answer
Posted Date (02 Oct 2021 01:06 PM) Assigned Date (04 Oct 2021 01:02 PM)
Answered Date (04 Oct 2021 04:24 PM) Translated Date (12 Oct 2021 03:57 PM)

ਹਰਮਨ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਖਾਦ ਜਾ ਸਪਰੇ ਕਿਹੜੀ ਦੀ ਵਰਤੋਂ ਕੀਤੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

ਸਰ ਝੋਨੇ ਵਿੱਚ stem rot ਦੇ ਲੱਛਣ ਲੱਗ ਰਹੇ ਆ ਕਿਹੜਾ ਫਗੀਸਾਈਡ ਵਰਤ ਸਕਦੇ ਆ 20 ਦਿਨ ਤੱਕ ਕੱਟਿਆ ਜਾਉਗਾ

(pb)
Posted by
preet (7526903642)
preet
Punjab
Moga
Write Answer
Posted Date (02 Oct 2021 01:00 PM) Assigned Date (04 Oct 2021 01:02 PM)
Answered Date (04 Oct 2021 04:10 PM) Translated Date (12 Oct 2021 03:58 PM)

ਪ੍ਰੀਤ ਜੀ ਜੇਕਰ ਸਮੱਸਿਆ ਜਿਆਦਾ ਹੈ ਤਾ ਤੁਸੀ amistar @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Hi everyone, I have two orange plantes, the fruits are growing but they are started dropping from the plant s earlier, can anyone confirm me the remadie for the same.

(en)
Posted by
Ravi Khanna (9815111407)
Ravi Khanna
Punjab
Hoshiarpur
Write Answer
Posted Date (02 Oct 2021 12:41 PM) Assigned Date (04 Oct 2021 01:03 PM)
Answered Date (04 Oct 2021 01:28 PM) Translated Date (04 Oct 2021 01:40 PM)

ravi ji ,there may be different reasons physiological or pathological,Prune citrus trees to remove diseased and dead twigs during January to February after the fruit set •spray Bordeaux mixture or Copper oxycholoride50 WP (3g/litre ofwater).Repeat spray in March,July and September and to reduce die-back of twigs.Collect and destroy all the pruned wood by burning.Spray GA 3 (10 mg/litre of water) in mid April, August and September.Collect and destroy the mummified fruits on the trees as well as the fallen fruits by deep burying.Apply the recommended fertilizers to maintain the health of the trees. Give irrigation according to the requirement. Avoid stagnation of water for longer period in tree basin.

Hello Namskar sar ji sar bajre de hare nall buffalo &cow milk ta ni ght krdi jis Tara khe dinde a v bajre de hare nall animal dohd sok jnda is Tara di koyi gal ta ni ji jankari deo Thanks ji

(pb)
Posted by
Manjot chahal (7087394500)
Manjot chahal
Punjab
Mansa
Write Answer
Posted Date (02 Oct 2021 12:11 PM) Assigned Date (04 Oct 2021 01:03 PM)
Answered Date (06 Oct 2021 11:13 AM) Translated Date (-)

Manjot ji tuci ekala bajra paun di jgha uss nu duje chare vich mix krke deo tan jyada vdhia rehnda hai ate dudh pashu di sahi khurak, sahi dekbhal te nirbhar krda hai baki koi dikat wali gal nhi hai. tuci chara mix krke khila skde ho jiss nal pashu nu santulit khurak mildi rehe.

Answered Date (06 Oct 2021 11:22 AM) Translated Date (-)

ok Navroop sar ji very tnx

Answered Date (06 Oct 2021 11:22 AM) Translated Date (-)

Good information sar

Duckweed mai kitna protien mineral & vitamins hote hai Ajola or duckweed mai se konsa grass janwer ke liye best hoga

(hn)
Posted by
Mohd ikrar (8273156786)
Mohd ikrar
Uttarakhand
Haridwar
Write Answer
Posted Date (02 Oct 2021 12:08 PM) Assigned Date (08 Oct 2021 12:35 PM)
Answered Date (08 Oct 2021 11:15 AM) Translated Date (08 Oct 2021 04:42 PM)

Mohd ikrar ji Duckweed men 20–35% protein, 4–7% fat, 4–10% starch maujood hota hai.ajola aur duckweed dono men se duckweed ko jankvaro ko khilaye.dhanywad

ਡਾਕਟਰ ਸਾਬ ਮੇਰੀ ਗਾਂ ਗੱਭਣ ਨਹੀ ਰਹਿ ਰਹੀ ਤੇ ਦੁੱਧ ਵੀ ਨਹੀ ਦਿੰਦੀ ਲੋਕਲ ਡਾਕਟਰ ਨੇ ਮੈਨੂੰ ਆਹ ਟੀਕੇ ਲਿਖ ਕੇ ਦਿੱਤੇ ਆ ਇਹ ਲਾਉਣ ਨਾਲ ਕਹਿੰਦਾ ਗਾਂ ਗੱਭਣ ਵੀ ਰਹੂ ਗੀ ਤੇ ਦੁੱਧ ਵੀ ਦੇਣ ਲੱਗ ਜਾਉ ਗੀ ਪੰਜ ਟੀਕੇ STIBROL ਤੇ ਪੰਜ PROGESTERONE ਦੇ ਤੇ ਦੋ ਟੀਕੇ Prednisolone Acetate ਦੇ ਆ ਉਹ ਕਹਿੰਦਾ ਪਹਿਲੇ ਟੀਕੇ ਪੰਜ ਪੰਜ ml ਰਲਾ ਕੇ 10ml ਡੇਲੀ ਦੇ ਹਿਸਾਬ ਨਾਲ ਦਸ ਦਿਨ ਲੱਗਣ ਗੇ ਤੇ ਦੂਜੇ ਚਾਰ ਚਾਰ ਦਿਨ ਛੱਡ ਕੇ ਦੋ ਟੀਕੇ ਲੱਗਣ ਗੇ ਪਹਿਲੇ ਟੀਕੇ ਰਲਾ ਕੇ ਲਾਉਣ ਨਾਲ ਕੋਈ ਨੁਕਸਾਨ ਤਾ ਨਹੀ ਹੁੰਦਾ ਜਾ ਅਲੱਗ ਅਲੱਗ ਕਰਕੇ ਲਾਵਾਂ ਡਾਕਟਰ ਸਾਬ ਤੁਸੀ ਦੱਸੋ ਕਿਵੇ ਇਹ ਟੀਕੇ ਲਾਏ ਜਾਣ ਤਾ ਜੋ ਰਿਜ਼ਲਟ ਵਧੀਆ ਮਿਲੇ ਤੇ ਗਾਂ ਗੱਭਣ ਰਹਿ ਜਾਵੇ ਭਾਂਵੇ ਦੁੱਧ ਨਾ ਹੀ ਦੇਵੇ ਪਰ ਗੱਭਣ ਰਹਿ ਜਾਵੇ ਹੁਣ ਗਾ ਦੀ ਹੀਟ ਲੰਗੀਂ ਨੂੰ ਪੰਜ ਦਿਨ ਹੋ ਗਏ ਟੀਕੇ ਲਾ ਕੇ ਹੁਣ ਵਾਲੀ ਹੀਟ ਤੇ ਗਾਂ ਢੱਠੇ ਤੋ ਕਰਾਸ ਕਰਵਾ ਦੇਵਾ ਜੀ ਜਰੂਰ ਦੱਸਿਉ ਜੀ ਗਾ ਨੇ ਇਕ ਸੂਆ ਦਿੱਤਾ ਹੈ ਸਹਿਤ ਪੂਰੀ ਵਧੀਆ ਹੈ

(pb)
  • 2
Posted by
ਗੋਰਾ ਸਿੱਧੂ (8437831142)
ਗੋਰਾ ਸਿੱਧੂ
Punjab
Ludhiana
Write Answer
Posted Date (02 Oct 2021 11:57 AM) Assigned Date (06 Oct 2021 11:16 AM)
Answered Date (05 Oct 2021 06:06 PM) Translated Date (15 Oct 2021 02:41 PM)

ਗੋਰਾ ਸਿੱਧੂ ਜੀ ਤੁਸੀਂ ਇਹ ਟੀਕੇ ਲਗਵਾ ਸਕਦੇ ਹੋ , ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈ

Sir ji Sarson ki aachi seeds ke bare me btate Achcha kism ke seeds ke jankari de

(hn)
Posted by
Vipin Tevathia (8126108377)
Vipin Tevathia
Uttar Pradesh
Baghpat
Write Answer
Posted Date (02 Oct 2021 11:55 AM) Assigned Date (04 Oct 2021 01:03 PM)
Answered Date (04 Oct 2021 04:09 PM) Translated Date (07 Oct 2021 10:45 AM)

Vipin ji aap kisme jaise Narendra Ageti Rai 4,Varuna (T 59), Vasanti,Rohini,Urvashi ki bijai kar sakte hai,dhanywad

Sir ਇਕ ਝੋਟੀ 2.5 ਸਾਲ ਦੀ nd vasi 2 ਸਾਲ ਦੀ ਸਿਹਤ ਪੂਰੀ ਤਕੜੀ ਆ ਪਰ ਹਿੱਟ ਚ ਨੀ ਆ ਰਹੇ ਕੋਈ ਹੱਲ ਦੱਸੋ ji

(pb)
Posted by
ਨਰਿੰਦਰ ਸਿੰਘ (9814789885)
ਨਰਿੰਦਰ ਸਿੰਘ
Punjab
Sangrur
Write Answer
Posted Date (02 Oct 2021 11:50 AM) Assigned Date (04 Oct 2021 01:04 PM)
Answered Date (13 Oct 2021 02:29 PM) Translated Date (06 Nov 2021 01:54 PM)

ਨਰਿੰਦਰ ਜੀ ਤੁਸੀ ਉਹਨਾਂ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਇਹ ਤੁਸੀ ਉਹਨਾਂ ਦੇ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਜ਼ਰੂਰ ਦਿਓ ਬਾਕੀ ਉਹਨਾਂ ਨੂੰ Bovimin B ultra ਪਾਊਡਰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ 2 ਪੈਕੇਟ ਖਿਲਾ ਦਿਓ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਣਗੀਆਂ

Answered Date (02 Oct 2021 03:23 PM) Translated Date (06 Nov 2021 01:53 PM)

ਇਸ ਪੇਟ ਦੇ ਕੀੜਿਆਂ ਦੀ ਦਵਾਈ ਦੇਣ ਚਾਹੀਦਾ ਹੈ, nutrisacc advance bolus

ਮਾਲਵਾ ਏਰੀਆ ਵਿੱਚ ਸੱਭ ਤੋਂ ਵੱਧ ਝਾੜ ਦੇਣ ਵਾਲੀ ਕਣਕ ਦੇ ਕਿਹੜੇ ਬੀਜ ਹਨ। ਪਾਣੀ 1 ਨੰਬਰ ਹੈ ਜੀ

(pb)
Posted by
ਰਾਜਪਾਲ ਸਿੰਘ ਸੰਧੂ (7814017806)
ਰਾਜਪਾਲ ਸਿੰਘ ਸੰਧੂ
Punjab
Faridkot
Write Answer
Posted Date (02 Oct 2021 11:21 AM) Assigned Date (04 Oct 2021 01:04 PM)
Answered Date (04 Oct 2021 04:08 PM) Translated Date (-)

ਕਣਕ ਦੀਆ ਉੱਨਤ ਕਿਸਮਾਂ ਝਾੜ ਦੇ ਨਾਲ ਕੁਝ ਇਸ ਤਰਾਂ ਹਨ :DBW 303 (30-32ਕਵਿੰਟਲ /ਏਕੜ ) PBW 869 ( 23.2ਕਵਿੰਟਲ /ਏਕੜ ), PBW 824 (22.7 ਕਵਿੰਟਲ / ਏਕੜ ), ਸੁਨਹਿਰੀ PBW 766 (23.1 ਕਵਿੰਟਲ / ਏਕੜ ) , DBW 222 (22.3ਕਵਿੰਟਲ / ਏਕੜ ), DBW 187 (22.6 ਕਵਿੰਟਲ / ਏਕੜ ),HD 3226 (21.9 ਕਵਿੰਟਲ /ਏਕੜ ) ਇਹਨਾਂ ਵਿਚੋਂ ਕੋਈ ਵੀ ਕਿਸਮ ਬੀਜ ਸਕਦੇ ਹੋ ਜੀ , ਧੰਨਵਾਦ।

ये चापड़ गाय को खिलाने से क्या फायदा होता है

(hn)
  • 1
Posted by
Ajay Mewada (9302682081)
Ajay Mewada
Madhya Pradesh
Sehore
Write Answer
Posted Date (02 Oct 2021 11:13 AM) Assigned Date (04 Oct 2021 01:04 PM)
Answered Date (13 Oct 2021 02:27 PM) Translated Date (14 Oct 2021 02:07 PM)

अजय जी यह दूध के लिए अच्छा रहता है और फीड के साथ प्रयोग कर सकते है जिससे पशु आसानी से खा भी लेता है।

Cargill milkgen10000 ja mehta binola khall,kehri buffalo vaste vadia hundi j?

(en)
Posted by
Satpal Rai (9915643562)
Satpal Rai
Punjab
Gurdaspur
Write Answer
Posted Date (02 Oct 2021 11:11 AM) Assigned Date (04 Oct 2021 01:05 PM)
Answered Date (13 Oct 2021 02:26 PM) Translated Date (06 Nov 2021 01:53 PM)

Satpal ji eh dono vdhia ha tuci pashu nu usde khan de hisab nal ate vdhia dudh de hisab nal koi bhi de skde ho ate pashu nu vdhia hara chara jrur deo ate her 3 mahine badd pett de kiria wali dwai bhi jrur deo.

Answered Date (02 Oct 2021 03:24 PM) Translated Date (06 Nov 2021 01:51 PM)

Cargill da Purina

2 mobth da buffalo calf di health weak hai.Good health vaste ki paya jave.Fooder vi ghat khanda hai..

(en)
Posted by
Satpal Rai (9915643562)
Satpal Rai
Punjab
Gurdaspur
Write Answer
Posted Date (02 Oct 2021 11:05 AM) Assigned Date (04 Oct 2021 01:05 PM)
Answered Date (13 Oct 2021 02:25 PM) Translated Date (06 Nov 2021 01:51 PM)

Satpal ji tuci uss nu vdhia matra vich maa da dudh pilao ate uss nu 1-1 mahine de frak nal pett de kiria wali dwai salt badal ke deo ate uss nu cafplan powder 10-15gm rojana dena suru kro jiss nal sarir di kamjori durr rehegi ate vdhia growth ho jawegi ate iss nu brotone liquid 10ml rojana deo.

ਕਿੰਨੂ ਦੇ ਪੋਦੇ ਨੂੰ ਕੀ ਘਾਟ ਹੋ ਸਕਦੀ ? ਪੱਤੇ ਮੁੜ ਰਹੇ ਆ।

(pb)
  • 4
Posted by
Harry Brar (6280031675)
Harry Brar
Punjab
Moga
Write Answer
Posted Date (02 Oct 2021 10:55 AM) Assigned Date (04 Oct 2021 01:05 PM)
Answered Date (04 Oct 2021 04:06 PM) Translated Date (15 Oct 2021 02:42 PM)

ਹੈਰੀ ਜੀ ਤੁਸੀ ਇਸਦੇ ਪੱਤਿਆਂ ਦੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾਂ ਤੁਸੀ ਇਸਦੇ ਉਪਰ imidacloprid @1 ml ਨੂੰ ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

ਸਤਿ ਸ੍ਰੀ ਆਕਾਲ ਜੀ ਸਰ ਜੀ ਪੰਜਾਬ ਵਿੱਚ ਅੱਜ ਨਰਮੇ ਦਾ ਕੀ ਭਾਅ ਜੀ? ਕਿਰਪਾ ਕਰਕੇ ਦੱਸਣਾ ਜੀ।

(pb)
Posted by
Sukhwinder Singh (9501335691)
Sukhwinder Singh
Punjab
Moga
Write Answer
Posted Date (02 Oct 2021 10:46 AM) Assigned Date (04 Oct 2021 01:15 PM)
Answered Date (04 Oct 2021 04:05 PM) Translated Date (15 Oct 2021 02:42 PM)

ਸੁਖਵਿੰਦਰ ਜੀ ਨਰਮੇ ਦਾ ਰੇਟ ਲਗਭਗ 6800 ਰੁਪਏ ਹੈ। ਧੰਨਵਾਦ

ਸਰ ਝੋਨੇ ਵਿੱਚ ਆਹ ਰੋਗ ਆ ਪਹਿਲਾਂ ਇੱਕ ਸ਼ਾਖਾ ਸੁੱਕਦੀ ਹੈ ਤੇ ਫਿਰ ਪੂਰਾ ਬੂਟਾ ਸੁੱਕ ਜਾਂਦਾ ਹੈ

(pb)
  • 2
Posted by
preet (7526903642)
preet
Punjab
Moga
Write Answer
Posted Date (02 Oct 2021 10:41 AM) Assigned Date (04 Oct 2021 01:15 PM)
Answered Date (04 Oct 2021 05:13 PM) Translated Date (15 Oct 2021 02:43 PM)

ਪ੍ਰੀਤ ਜੀ ਇਹ ਬ੍ਲਾਸ੍ਟ ਹੈ ਇਸਦੇ ਵਿਚ ਹੁਣ ਕਿਸੇ ਉੱਲੀਨਾਸ਼ਕ ਦਾ ਵੀ result ਨਹੀਂ ਮਿਲੇਗਾ ਝੋਨਾ ਵਾੜੀ ਵਾਲਾ ਹੋ ਗਿਆ ਹੈ। ਧੰਨਵਾਦ

ਸੁਹਾਂਜਣੇ ਦੇ ਬੂਟੇ ਨੂੰ ਘਰ ਵਿੱਚ ਲਾਉਣ ਲੀ ਕੀ ਕੁਝ ਪਾਈਏ ਕਿ ਵਧੀਆ ਫੁਲੇ ਫਲੇ

(pb)
  • 1
Posted by
ਲਖਵੀਰ ਸਿੰਘ ਖਾਲਸਾ (7009849917)
ਲਖਵੀਰ ਸਿੰਘ ਖਾਲਸਾ
Punjab
Faridkot
Write Answer
Posted Date (02 Oct 2021 10:34 AM) Assigned Date (04 Oct 2021 01:15 PM)
Answered Date (04 Oct 2021 04:02 PM) Translated Date (15 Oct 2021 02:44 PM)

ਲਖਵੀਰ ਸਿੰਘ ਜੀ ਤੁਸੀ ਇਸਨੂੰ ਰੂੜੀ ਦੀ ਖਾਦ ਜਾ ਵਰਮੀਕੰਪੋਸਟ ਪਾਓ। ਧੰਨਵਾਦ

ਧੰਨਵਾਦ ਜੀ

ਮੋਨਸਰੀ ਦਾ ਪੌਦਾ ਕਿਹੜਾ ਹੁੰਦਾ ਹੈ

(pb)
Posted by
harvinder Gill (9465511827)
harvinder Gill
Punjab
Fazilka
Write Answer
Posted Date (02 Oct 2021 10:29 AM) Assigned Date (08 Oct 2021 12:00 PM)
Answered Date (04 Oct 2021 04:01 PM) Translated Date (15 Oct 2021 02:47 PM)

ਹਰਵਿੰਦਰ ਜੀ ਨਾਲ ਦਿੱਤਾ ਬੂਟਾ monstera ਹੈ। ਧੰਨਵਾਦ

  • 1

ਇਹ ਕਿਸ ਚੀਜ ਦਾ ਪੌਦਾ ਹੈ

(pb)
  • 1
Posted by
harvinder Gill (9465511827)
harvinder Gill
Punjab
Fazilka
Write Answer
Posted Date (02 Oct 2021 10:26 AM) Assigned Date (08 Oct 2021 11:58 AM)
Answered Date (04 Oct 2021 05:14 PM) Translated Date (15 Oct 2021 02:48 PM)

ਹਰਵਿੰਦਰ ਜੀ ਇਹ ਜਾਮਣ ਦਾ ਬੂਟਾ ਲੱਗ ਰਿਹਾ ਹੈ ਪੱਤਿਆਂ ਤੋਂ। ਧੰਨਵਾਦ

ਸਰ hf ਵੱਛੀ 8 ਮਹੀਨੇ ਦੀ ਹੈ ਜਦੋਂ ਖੁੱਲੀ ਛਡਦੇ ਆ ਤਾਂ ਭਜਦੀ ਬਹੁਤ ਹੈ ਤੇ ਮਾਰਨ ਨੂੰ ਆਓਦੀ ਹੈ।

(pb)
Posted by
ਅਮਨਦੀਪ ਸਿੰਘ (9592405145)
ਅਮਨਦੀਪ ਸਿੰਘ
Punjab
Bathinda
Write Answer
Posted Date (02 Oct 2021 10:18 AM) Assigned Date (04 Oct 2021 01:06 PM)
Answered Date (13 Oct 2021 02:24 PM) Translated Date (21 Oct 2021 03:01 PM)

ਅਮਨਦੀਪ ਜੀ ਇਹ ਜਦੋ ਪਸ਼ੂ ਨੂੰ ਪਹਿਲਾ ਜ਼ਿਆਦਾ ਬੰਨ ਕੇ ਰੱਖਿਆ ਜਾਂਦਾ ਹੈ ਅਤੇ ਫਿਰ ਖੁਲਾ ਛੱਡਣ ਲੱਗਦੇ ਹੈ ਫਿਰ ਪਸ਼ੂ ਇਸ ਤਰ੍ਹਾਂ ਕਰਦਾ ਹੈ ਇਹ ਜਿਵੇਂ ਜਿਵੇਂ ਤੁਸੀ ਉਸ ਨੂੰ ਖੁਲਾ ਰੱਖੋਗੇ ਫਿਰ ਉਸ ਨੂੰ ਖੁਲਾ ਰਹਿਣ ਦੀ ਆਦਤ ਪੈ ਜਾਵੇਗੀ

Gabhin bakri ko B complex injection lga skte h or kitne din tak lagaye. Deworming ki dawa bataye

(hn)
Posted by
Sanjay Kumar (9598898059)
Sanjay Kumar
Uttar Pradesh
Pratapgarh
Write Answer
Posted Date (02 Oct 2021 09:57 AM) Assigned Date (06 Oct 2021 11:16 AM)
Answered Date (13 Oct 2021 02:22 PM) Translated Date (14 Oct 2021 02:08 PM)

Sanjay ji aap gabhin bakri ko deworming ke liye Nilzan liquid de skte hai yeh 1ml/3kg bhar de hisab se dena hota ha aur aap b complex injection uski growth ke hisab se 5-7 ml tak lgwa skte hai.

sir vachi de tika lgwaee nu 12 hours hoge ji te hun oho saff tara de ke fr aa wight ja pani sit rhi aa bacha dani di sfaee v kwa laee ee kio sit rhi aa ji

(en)
  • 1
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (02 Oct 2021 09:12 AM) Assigned Date (04 Oct 2021 01:07 PM)
Answered Date (07 Jun 2022 04:22 PM) Translated Date (08 Jun 2022 02:00 PM)

ehh infection krke bhi kr skdi hai tuci changi khurak de nal nal keeper plus powder 30gm rojana varto..

devmedia

(pb)
Posted by
Gurlal Ram (8360277531)
Gurlal Ram
Punjab
Muktsar
Write Answer
Posted Date (02 Oct 2021 08:56 AM) Assigned Date (08 Oct 2021 11:49 AM)
Answered Date (14 Oct 2021 02:02 PM) Translated Date (15 Oct 2021 02:49 PM)

Gurlal ji kirpa karke swal vistar nal pucho ke tuc makki nu kehdi keedi bare jankari laina chaunde ho ta jo tuhanu usde hisab nal jankari diti ja sake,dhanwad

मोती की खेती कैसे होती है ?

(hn)
Posted by
नरेश कुमार वर्मा (6396990367)
नरेश कुमार वर्मा
Uttar Pradesh
Etah
Write Answer
Posted Date (02 Oct 2021 08:50 AM) Assigned Date (04 Oct 2021 01:07 PM)
Answered Date (13 Oct 2021 02:20 PM) Translated Date (14 Oct 2021 02:08 PM)

मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद

Sar jhone te haldi rog a jyada. Jhoti khangyari ji. Ohde layi tilt jyada Vahdia a ja. Blue copper dso

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (02 Oct 2021 08:46 AM) Assigned Date (04 Oct 2021 01:08 PM)
Answered Date (04 Oct 2021 03:17 PM) Translated Date (15 Oct 2021 02:49 PM)

harmander ji haldi rog layi tuc dona vicho kise di vi varto kar sakde ho.dona da result vadhia hai,dhanwad

Tomato kheti

(hn)
Posted by
Amrendra (6306335294)
Amrendra
Uttar Pradesh
Raebareli
Write Answer
Posted Date (02 Oct 2021 08:41 AM) Assigned Date (04 Oct 2021 01:08 PM)
Answered Date (04 Oct 2021 02:13 PM) Translated Date (07 Oct 2021 10:45 AM)

Amrendra ji kripya aap btaye ke aap tmatar ki kheti ke bare men kya jankari lena chahte hai taki aapko uske hisab se jankari di ja sake,dhanywad

1 bigha mansuri hai esme kya lgaye ye sukh rhi hai

(hn)
  • 1
Posted by
Arvind Pandey (6395478140)
Arvind Pandey
Uttar Pradesh
Pilibhit
Write Answer
Posted Date (02 Oct 2021 08:29 AM) Assigned Date (06 Oct 2021 11:16 AM)
E
Answered Date (04 Oct 2021 02:12 PM) Translated Date (07 Oct 2021 10:45 AM)

Pandey ji kripya aap btaye ke aapne iske uper kisi spray ka istemal kiya hai taki aapko uskehisab se jankari di ja sake.dhanywad

Hlo sir brseen bejn lyi sunu kehdi variety bejni chai di ah . Ata brseen bejn toa pehla zmeen vich ke pona chai da jis nll growth vdia howa . Asi bhut time toa us vich jwar ta brseen he bej reha ah ata raudi di khad use kr rehe ah. Thx

(en)
Posted by
Lovedeep singh (8847233634)
Lovedeep singh
Haryana
Fatehabad
Write Answer
Posted Date (02 Oct 2021 08:22 AM) Assigned Date (04 Oct 2021 01:09 PM)
Answered Date (04 Oct 2021 01:38 PM) Translated Date (06 Nov 2021 01:48 PM)

Lovedeep ji tuc kisman jive BL 1,BL 10,BL 42 di bijai kar sakde ho tuc khet vich bijai de same urea@22 kilo ,SSp@185 kilo prati acre de hisab nal pao.dhanwad

ਗੁਲਾਬ ਦੀਆਂ ਕਲਮਾਂ ਲਗਾਈਆਂ ਸੀ ਹੁਣ ਤਿਆਰ ਨੇ ਜੀ ਦਿੰਦੀ ਜਗਾ ਲਗਾਣ ਵਾਸਤੇ ਕਿਵੇਂ ਪੁੱਟੀਏ ਜੀ?????

(pb)
Posted by
ਹਰਜਿੰਦਰ ਸਿੰਘ (8571922020)
ਹਰਜਿੰਦਰ ਸਿੰਘ
Haryana
Ambala
Write Answer
Posted Date (02 Oct 2021 08:17 AM) Assigned Date (04 Oct 2021 01:10 PM)
Answered Date (04 Oct 2021 01:36 PM) Translated Date (21 Oct 2021 03:01 PM)

ਹਰਜਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਤਿਆਰ ਕਿਵੇਂ ਕੀਤਾ ਹੈ ਤਾਂ ਜ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ