Manage Expert Answers

Search

Total Count :- 258604

ਬਾਈ ਦਾਣੇ ਦਾ ਰੰਗ ਇਸ ਤਰਾ ਕਿਉ ਆ ?

(pb)
  • 2
Posted by
Gagandeep (9417134631)
Gagandeep
Punjab
Moga
Write Answer
Posted Date (03 Oct 2021 04:58 PM) Assigned Date (04 Oct 2021 10:39 AM)
Answered Date (04 Oct 2021 04:43 PM) Translated Date (12 Oct 2021 11:58 AM)

ਗਗਨਦੀਪ ਜੀ ਇਹ ਦਾਣੇ ਕਈ ਕਾਰਨਾਂ ਕਰਕੇ ਇਸ ਤਰਾਂ ਹੋ ਜਾਂਦੇ ਹਨ। ਜਿਵੇ panicle blight ਦਾ ਹਮਲਾ ਹੋਣਾ, ਯੂਰੀਆ ਦੀ ਵੱਧ ਮਾਤਰਾ ਦੀ ਵਰਤੋਂ ਕਰਨਾ ਜਾ ਪੱਕਣ ਸਮੇਂ ਜ਼ਿਆਦਾ ਨਮੀ ਜਾ ਬਾਰਿਸ਼ ਹੋਣ ਕਰਕੇ ਵੀ ਦਾਣੇ ਇਸ ਤਰਾਂ ਹੋ ਜਾਂਦੇ ਹਨ। ਧੰਨਵਾਦ।

ਬਾਈ ਦਾਣੇ ਦਾ ਰੰਗ ਇਸ ਤਰਾ ਕਿਉ ਆ ?

(pb)
  • 2
Posted by
Gagandeep (9417134631)
Gagandeep
Punjab
Moga
Write Answer
Posted Date (03 Oct 2021 04:59 PM) Assigned Date (04 Oct 2021 10:39 AM)
Answered Date (03 Oct 2021 09:41 PM) Translated Date (12 Oct 2021 11:59 AM)

गगनदीप जी धान के ऊपर फंगस का हमला है इसकी रोकथाम के लिए tilt 200ml प्रति एकड़ स्प्रे कर सकते है ।

I want best and first quality fennel (saunf) and Mulethi before 8th october . Dry Tulsi and Dry Wheatgrass too ?

(en)
Posted by
Abhi (9999717944)
Abhi
Delhi
South Delhi
Write Answer
Posted Date (03 Oct 2021 04:40 PM) Assigned Date (04 Oct 2021 10:39 AM)
Answered Date (04 Oct 2021 03:40 PM) Translated Date (-)

Abhi ji please tell us the quantity so that we can find the vendor accordingly.thank you

04 Oct 2021

3 kg fennel , 2 kg tusi 3kg mulethi

papite de patte muhre hoye aa koi hal daso ?

(pb)
Posted by
harman brar (8427465565)
harman brar
Punjab
Moga
Write Answer
Posted Date (03 Oct 2021 04:37 PM) Assigned Date (04 Oct 2021 10:38 AM)
Answered Date (03 Oct 2021 09:43 PM) Translated Date (12 Oct 2021 11:59 AM)

हरमन जी कृपया इसकी फोटो भेजें ताकि आपको पूरी जानकारी दी जा सके।

ਵੀਰ ਜੀ ਇਹ ਮੁੱਝਰਾਂ ਕੀ ਚੀਜ ਸੁੱਟ ਰਹੀ ਹੈ?

(pb)
  • 1
Posted by
Kuldeep Singh (9082912000)
Kuldeep Singh
Punjab
Moga
Write Answer
Posted Date (03 Oct 2021 04:36 PM) Assigned Date (04 Oct 2021 10:38 AM)
Answered Date (04 Oct 2021 05:02 PM) Translated Date (12 Oct 2021 12:01 PM)

ਕੁਲਦੀਪ ਜੀ ਇਹ ਮੁੰਜਰ ਕੱਟ ਸੁੰਡੀ ਦਾ ਹਮਲਾ ਹੋ ਸਕਦਾ ਹੈ। ਤੁਸੀਂ ਇਸਦੀ ਰੋਕਥਾਮ ਲਈ Flubendiamide 39.35% SC@20ml ਜਾ Emamectin Benzoate 5% SG@80gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

ਪਿਆਜ ਦੀ ਪੈਦਾਵਾਰ ਦਾ ਸਹੀ ਸਮਾਂ ਕੀ ਹੈ ਪਿਆਜ ਬਾਰੇ ਵਿਸਥਾਪੂਰਵਕ ਜਾਣਕਾਰੀ ਦਿੱਤੀ ਜਾਵੇ ਜੀ ?

(pb)
Posted by
ਰਾਜਪਾਲ ਸਿੰਘ ਸੰਧੂ (7814017806)
ਰਾਜਪਾਲ ਸਿੰਘ ਸੰਧੂ
Punjab
Faridkot
Write Answer
Posted Date (03 Oct 2021 04:18 PM) Assigned Date (04 Oct 2021 10:37 AM)
Answered Date (04 Oct 2021 03:23 PM) Translated Date (-)

ਰਾਜਪਾਲ ਜੀ , ਪਿਆਜ ਦੀ ਪੈਦਾਵਾਰ ਆਮ ਤੌਰ ਤੇ ਅਪ੍ਰੈਲ - ਮਈ ਵਿਚ ਹੀ ਮੰਡੀ ਵਿਚ ਆਓਂਦੀ ਹੈ , ਇਸਦੀ ਪਨੀਰੀ ਬੀਜਣ ਦਾ ਸਹੀ ਸਮਾਂ 15 ਅਕਤੂਬਰ ਤੋਂ 15 ਨਵੰਬਰ ਦਾ ਹੈ ਤੇ ਖੇਤ ਵਿਚ ਲਾਉਣ ਦਾ ਸਮਾਂ 15 ਦਸੰਬਰ ਤੋਂ 15 ਜਨਵਰੀ ਦਾ ਹੈ। ਇਕ ਏਕੜ ਲਈ 4-5 ਕਿੱਲੋ ਬੀਜ ਲੱਗਦਾ ਹੈ ਤੇ ਨਰਸਰੀ ਲਈਂ 8 ਮਰਲੇ ਜਗ੍ਹਾ ਚਾਹੀਦੀ ਹੈ ਤੇ ਪਨੀਰੀ ਨੂੰ ਖੇਤ ਵਿਚ ਕਤਾਰ ਤੋਂ ਕਤਾਰ 15 cm ਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 7.5 cm ਰੱਖੋ। 90 ਕਿੱਲੋ ਯੂਰੀਆ 125 ਕਿੱਲੋ SSP ਤੇ 35 ਕਿੱਲੋ MOP ਖਾਦਾਂ ਪਾਓ | ਯੂਰੀਆ 2 ਕਿਸਤਾਂ ਵਿਚ ਪਾਓ। ਭੂਕਾਂ ਸੁੱਕ ਜਾਣ ਤੇ ਪਿਆਜ ਦੀ ਪੁਟਾਈ ਕੀਤੀ ਜਾ ਸਕਦੀ ਹੈ।

ਸਰ ਝੋਨੇ ਦਾ ਸਰਕਾਰੀ ਮੁੱਲ ਕੀ ਹੈ ਪੰਜਾਬ ਵਿੱਚ ?

(pb)
Posted by
ਰਾਜਪਾਲ ਸਿੰਘ ਸੰਧੂ (7814017806)
ਰਾਜਪਾਲ ਸਿੰਘ ਸੰਧੂ
Punjab
Faridkot
Write Answer
Posted Date (03 Oct 2021 04:16 PM) Assigned Date (04 Oct 2021 10:36 AM)
Answered Date (04 Oct 2021 03:50 PM) Translated Date (05 Nov 2021 04:00 PM)

ਰਾਜਪਾਲ ਜੀ , ਝੋਨੇ ਦਾ ਸਰਕਾਰੀ ਮੁੱਲ 2021-22 ਵਿਚ 1960 ਰੁਪਏ /ਕਵਿੰਟਲ ( A grade ) ਤੇ 1940 ਰੁਪਏ /ਕਵਿੰਟਲ(common grade )ਹੈ ਜੀ , ਧੰਨਵਾਦ।

Answered Date (03 Oct 2021 08:54 PM) Translated Date (05 Nov 2021 03:59 PM)

1960

Hame dairy farm kholna hai. kaise khole ?

(hn)
Posted by
Narayansingh Narayansingh (7250393896)
Narayansingh Narayansingh
Bihar
Gaya
Write Answer
Posted Date (03 Oct 2021 03:47 PM) Assigned Date (04 Oct 2021 10:36 AM)
Answered Date (11 Oct 2021 02:35 PM) Translated Date (12 Oct 2021 12:33 PM)

yadi aap dairy farming ke liye loan lena chahte ha toh apke pass iski training honi jruri hai jo aap apne nazdiki krishi vigyan kendra se lee skte hai waha sme sme per kisano ko alag alag kamo ki training di jatti hai aap iske liye Krishi Vigyan Kendra, Gaya, Near Mehta Petrol pump, Gaya Nawada Road(NH-82) P. O. - Buniyadganj, Manpur, Dist. – Gaya Bihar (823003) India, Phone : 9431204379 se sampark kr skte hai.

Amistar . Osheen . Fame di dose kini kiti jave g 1 acre vich ?

(pb)
Posted by
Jagsir Gill (9855453277)
Jagsir Gill
Punjab
Sangrur
Write Answer
Posted Date (03 Oct 2021 03:32 PM) Assigned Date (04 Oct 2021 10:36 AM)
Answered Date (03 Oct 2021 09:45 PM) Translated Date (12 Oct 2021 12:01 PM)

जगसीर सिंह जी Amistar@200 ml ,Osheen@80gm ,Fame@20 ml प्रति एकड़ 200 लीटर पानी में मिलाकर स्प्रे कर सकते हैं ।

Sir eh kheri sundi hai. Te eh fassal nu nusan kardi hai jaa nahi ?

(en)
  • 2
Posted by
Sharandeep Singh (9914691711)
Sharandeep Singh
Punjab
Mansa
Write Answer
Posted Date (03 Oct 2021 03:13 PM) Assigned Date (15 Oct 2021 10:42 AM)
Answered Date (04 Oct 2021 03:41 PM) Translated Date (05 Nov 2021 03:59 PM)

sharandeep singh ji ih sesamum leaf webber (fali da gdauan) hai .isdi rokthaam lai tuc chlorantraniliprole 18.5SC @ 0.4 ml/l ya neem oil @ 5 ml/l di spray kar skde ho g. dhanwaad.

ਝੋਨੇ ਵਿੱਚ ਹਲਦੀ ਰੋਗ ਹੈ ਇੱਕ ਸੌ ਛੱਬੀ ਵਰਾਇਟੀ ਸਪਰੇਅ ਕਰਨ ਦਾ ਫ਼ਾਇਦਾ ਹੈ ਜਾਂ ਨਹੀਂ ਕੋਈ ਸਪਰੇਅ ਦੱਸੋ ਜੀ ਧੰਨਵਾਦ ?

(pb)
Posted by
kawrjeet singh (9988321048)
kawrjeet singh
Punjab
Mansa
Write Answer
Posted Date (03 Oct 2021 02:55 PM) Assigned Date (04 Oct 2021 10:35 AM)
Answered Date (03 Oct 2021 09:49 PM) Translated Date (12 Oct 2021 12:02 PM)

कवरजीत सिंह जी हल्दी रोग की रोकथाम के लिए kocide 500gm प्रति एकड़ स्प्रे कर सकते हैं।

Sir eh til di fassal hai. Es de butte kuj es tra ho rhe ne es da ki karn hai. Te es da ki ilaj hai . Asi adha acr til lagae ne jis wich 6 - 7 butte es tra ho rhe ne ?

(en)
  • 3
Posted by
Sharandeep Singh (9914691711)
Sharandeep Singh
Punjab
Mansa
Write Answer
Posted Date (03 Oct 2021 02:51 PM) Assigned Date (04 Oct 2021 10:35 AM)
Answered Date (04 Oct 2021 04:12 PM) Translated Date (05 Nov 2021 03:58 PM)

Sharandeep ji til di fasal vich phyllody bimari de lashan han. Eh ek butte to duje butte te tele rahi failda hai. Tusi isdi roktham lyi Imidacloprid@1ml prati 1litre pani ja thiamethoxam@40gram prati acre de hisab nal spray kar sakde han. Dhanwad.

(pb)
Posted by
ਮਨਪ੍ਰੀਤ ਸਿੰਘ (8872293246)
ਮਨਪ੍ਰੀਤ ਸਿੰਘ
Punjab
Muktsar
Write Answer
Posted Date (03 Oct 2021 02:33 PM) Assigned Date (04 Oct 2021 12:26 PM)
Answered Date (11 Oct 2021 02:36 PM) Translated Date (-)

ਬੋਇਰ ਨਸਲ ਦੇ ਮਹਾਰਾਸ਼ਟਰ ਵਿੱਚ ਕਈ ਫਾਰਮ ਹਨ ਮਹਿੰਗੀ ਹੋਣ ਕਾਰਨ ਤੇ ਅੱਗੇ ਕੋਈ ਮਾਰਕੀਟਿੰਗ ਨਾ ਹੋਣ ਕਾਰਨ ਪੰਜਾਬ ਵਿੱਚ ਇਹ ਨਸਲ ਬਹੁਤ ਘੱਟ ਲੋਕਾ ਕੋਲ ਹੈ ਇਹ ਨਸਲ 1500-2000 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ ਬਾਕੀ ਤੁਸੀ ਹਰਭਜਨ ਸਿੰਘ ਜੀ ਨਾਲ ਗੱਲ ਕਰੋ ਉਹ ਬੋਇਰ ਨਸਲ ਲੈ ਕੇ ਆਏ ਹਨ ਉਹਨਾਂ ਕੋਲੋ ਇਸ ਬਰੀਡ ਦਾ ਤਜ਼ਰਬਾ ਪੁੱਛ ਸਕਦੇ ਹੋ ਤੇ ਇਹ ਕਿੱਥੋ ਲਿਆਏ ਹਨ ਇਸ ਬਾਰੇ ਵੀ ਜਾਣਕਾਰੀ ਦੇ ਦੇਣਗੇ ਹਰਭਜਨ ਸਿੰਘ ਦਾ ਮੋਬਾਈਲ ਨੰਬਰ 98153 11687 ਹੈ.

H f nasal de cow a sui nu 15 din hoga 16 killo milk a Cargill. De khrak payia t kheri j hr kheri compny de pai java ta tu milk wad java t bach nu kheri khrak pai jav phela main tiwana de warti c os da result 0% aa main kata nu ek gata payia c koi fark nhi bachi nu kheri payia ?

(pb)
Posted by
palwinder singh (8872631304)
palwinder singh
Punjab
Bathinda
Write Answer
Posted Date (03 Oct 2021 02:29 PM) Assigned Date (04 Oct 2021 10:35 AM)
Answered Date (14 Oct 2021 02:09 PM) Translated Date (06 Nov 2021 11:10 AM)

Palwinder ji tuci vdhia dudh lai uss nu vdhia hara chara ate usde rehn sehn da pura dian rakho ate uss nu milkogen 8000 feed de skde ho ate her 3 mahine badd pett de kiria wali dwai deo ate bache nu janam ton 3 mahine tak maa da dudh pilao ate uss nu pett de kiria lai albomar liquid 30ml nu 10-10ml krke 3 din deo ate 1-1 mahine de frak nal kiria wali dwai deo ate 8 mahine badd 3-3 mahine de frak nal deo ate uss nu 1 mahine badd dudh de nal nal calf starter feed deni suru kro.

Answered Date (05 Oct 2021 04:30 PM) Translated Date (12 Oct 2021 12:02 PM)

Cargill da Purina feed, Asees feed best feed hai

H,f da top d bull Khera te es ta maa thala kina milk c top ta bulla da name dasso dairy farm shuru krn ji cow 30+ milk wali breed tyar krdi a phela cow thala 20 liter mik aa bull da name dasso ta milk da record v ?

(pb)
Posted by
palwinder singh (8872631304)
palwinder singh
Punjab
Bathinda
Write Answer
Posted Date (03 Oct 2021 02:25 PM) Assigned Date (04 Oct 2021 10:34 AM)
Answered Date (14 Oct 2021 02:06 PM) Translated Date (-)

Palwinder ji tuci Abs de semen jiwe Pioneer, Champion, Endeavour, Fortune, Jupiter, Macho koi bhi bhrwa skde ho tuci ehna vare hor jankari lai Balwinder Singh 9814799714, 9915046958 Genex international nal sampark kr skde ho.

Answered Date (05 Oct 2021 04:36 PM) Translated Date (-)

Superior animal genetics Da semen, Pdfa Wala imported semen, crv imported semen, best semen hai, Punjab ch Dashmesh Dairy Te semen mill skde Ho, contact number -9814929998 Nal sampark kro

(pb)
Posted by
ਮਨਪ੍ਰੀਤ ਸਿੰਘ (8872293246)
ਮਨਪ੍ਰੀਤ ਸਿੰਘ
Punjab
Muktsar
Write Answer
Posted Date (03 Oct 2021 02:21 PM) Assigned Date (04 Oct 2021 12:26 PM)
Answered Date (14 Oct 2021 02:02 PM) Translated Date (22 Oct 2021 01:11 PM)

ਮਨਪ੍ਰੀਤ ਜੀ ਤੁਸੀ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Village Goneana, District Muktsar-152026, Punjab – India, Phone: 01633-210046 ਨਾਲ ਸੰਪਰਕ ਕਰ ਸਕਦੇ ਹੋ

please provide information about Pioneer Mustard 45 S 46 variety. It s sowing time, production and time for whole crop ?

(pb)
Posted by
Gagandeep Singh (7888950362)
Gagandeep Singh
Punjab
Ludhiana
Write Answer
Posted Date (03 Oct 2021 02:02 PM) Assigned Date (04 Oct 2021 10:34 AM)
Answered Date (04 Oct 2021 04:51 PM) Translated Date (-)

gagandeep singh ji,sowing time of mustard pioneer 45s46 variety is october to start of november and its average yield is around 12 q/acre . it matures in 110-125 days after sowing.

Matar ki bubai kitne time honi chahiye ?

(hn)
Posted by
Kapil rajpoot (8429790960)
Kapil rajpoot
Uttar Pradesh
Jalaun
Write Answer
Posted Date (03 Oct 2021 02:00 PM) Assigned Date (04 Oct 2021 10:34 AM)
Answered Date (04 Oct 2021 04:44 PM) Translated Date (07 Oct 2021 10:42 AM)

kapil ji , matar ki beejai ka sahi samay octoober se 15 november tak hai ji . dhanyavaad.

सर मेरे इस टमाटर में क्या प्रॉब्लम है उपाय बताएं ?

(hn)
  • 2
Posted by
अरविंद कुमार (7754811441)
अरविंद कुमार
Uttar Pradesh
Kanpur Dehat (Ramabai Nagar)
Write Answer
Posted Date (03 Oct 2021 01:56 PM) Assigned Date (04 Oct 2021 10:33 AM)
Answered Date (03 Oct 2021 09:57 PM) Translated Date (07 Oct 2021 10:42 AM)

अरविंद कुमार जी टमाटर में कीट का हमला है इसकी रोकथाम के लिए Imidacloprid@2 ml प्रती लीटर पानी में मिलाकर स्परे कर सकते हो।

Hello, I am a resident of Barnal district in Punjab.Is it a good idea of Dragon fruit farming in punjab and if yes then what about it’s marketing. Thank you ?

(pb)
Posted by
Rajinder Singh (9501366911)
Rajinder Singh
Punjab
Muktsar
Write Answer
Posted Date (03 Oct 2021 01:51 PM) Assigned Date (-)
Answered Date (04 Oct 2021 05:35 PM) Translated Date (-)

Rajinder, you can grow dragon fruit plants in your area. Many farmers in Punjab have grown dragon fruit plants. But you have to do marketing by yourself. For nursery plants and other details you can contact Amandeep Singh (97797-16417). Thank you.

(pb)
  • 1
Posted by
Manpreet singh (6280165437)
Manpreet singh
Punjab
Sangrur
Write Answer
Posted Date (03 Oct 2021 01:42 PM) Assigned Date (04 Oct 2021 12:25 PM)
Answered Date (14 Oct 2021 01:57 PM) Translated Date (-)

ਤੁਸੀ ਬੱਚੇ ਦੇ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਫਿਰ ਹਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 8 ਮਹੀਨਿਆਂ ਬਾਦ ਹਰ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿਓ ਤੁਸੀ ਇਹ ਦਵਾਈ ਵਰਤ ਸਕਦੇ ਹੋ ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ 3 ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.

Answered Date (05 Oct 2021 04:22 PM) Translated Date (12 Oct 2021 12:03 PM)

Animal nutrition Sir Dr Jiwan Kumar Gupta sir da contact number -9780145348 nal sampark kro, veterinary officer patiala

Isab ki fasal ke liye bhumi ko kese teyar Karen tatha konsi khad ka paryog Karen ?

(hn)
Posted by
Mangi Ram Panwar (9413680046)
Mangi Ram Panwar
Rajasthan
Bikaner
Write Answer
Posted Date (03 Oct 2021 01:31 PM) Assigned Date (04 Oct 2021 10:33 AM)
Answered Date (04 Oct 2021 05:48 PM) Translated Date (07 Oct 2021 10:42 AM)

Mangi ji isabgol ki kheti ke liye zameen ko ache se jotayi kre jis se zameen bhur bhuri ho jaye. Akhri jutayi ke samay 40-48 quintal prati acre ke hisab se dal de. Fir zameen ko 8-12m x 3m ke plots mein divide kar le. Isabgol ki fasal ko urea@45kg, SSP@65kg, aur MOP@20kg prati acre ke hisab se dali jati hai. Urea ki half dose aur SSP te MOP ki puri dose ko bijayi smay dal de aur baki ki urea ko bijayi ke 1 mahine baad dal sakte hai. Dhanywad.

Answered Date (05 Oct 2021 12:49 PM) Translated Date (07 Oct 2021 10:42 AM)

Aapne bahu achha sajhaya Thanks ab ye batao ki isab ka seed kon so lena hai

(hn)
Posted by
दिनेश कुमार मेघवाल (9829930660)
दिनेश कुमार मेघवाल
Rajasthan
Chittorgarh
Write Answer
Posted Date (03 Oct 2021 01:19 PM) Assigned Date (04 Oct 2021 12:25 PM)
Answered Date (14 Oct 2021 02:05 PM) Translated Date (14 Oct 2021 02:57 PM)

Dinesh ji aap kisme jaise Raj 1482,Raj 4079,PBW 175 ki bijai kar sakte hai,dhanywad

Sir ji buffalo nu gabban hoi 33 din hoge ajj thodi ji sool te adha inch di taar lagi hoi si ji ?

(pb)
Posted by
Dablu bablu (7717541499)
Dablu bablu
Punjab
Bathinda
Write Answer
Posted Date (03 Oct 2021 12:51 PM) Assigned Date (04 Oct 2021 10:33 AM)
Answered Date (14 Oct 2021 01:55 PM) Translated Date (15 Oct 2021 02:35 PM)

Dablu ji jekar moti jalee vangu tarr ha tan koi dikkat wali gal nhi hai tuci uss nu 3 mahine purre hon te doctor ton jrur check krwao.

Dr.sahib ji pashu k liye koi product aata hai jisme dono combination ho bypass fat or bypass protien..j kis company ka atta hai or kya naam hai..jisme bypass fat or bypass protein dono ho...or doze v batana please ?

(pb)
Posted by
inderpal (9815474241)
inderpal
Punjab
Kapurthala
Write Answer
Posted Date (03 Oct 2021 12:49 PM) Assigned Date (04 Oct 2021 10:32 AM)
Answered Date (14 Oct 2021 01:54 PM) Translated Date (05 Nov 2021 03:55 PM)

Inderpal ji yeh dono alag alag kam krte hai fat se pashu ki kamjori durr reheti hai aur sahi vikas hota ha aur protien se pashuo ke sarir ki achi growth hoti hai, dudh mai fyada hota hai, aap enerboost powder paryog krr skte hai jisme bypass fatt aur bypass protien ke sath sath aur bhi alag alag tatt hote ha. yeh aap 50 se 100gm rojana de skte hai

Sir I am from Sri Ganganagar Rajasthan, M Mushroom di kheti karni chauna es layi sab to pehla nearby training center keda h and Market keda lag sakda h, please help ?

(en)
Posted by
Jassad (7688980008)
Jassad
Rajasthan
Sri Ganganagar
Write Answer
Posted Date (03 Oct 2021 12:48 PM) Assigned Date (04 Oct 2021 10:32 AM)
Answered Date (04 Oct 2021 06:19 PM) Translated Date (-)

Jassad ji tusi mushroom di kheti lyi training apne nazdeeki KVK centre ja kise kisan jo pehla to is kite vich kam krda hove to le sakde han. Tuhanu KVK centre vich training lyi apna registration krvna hove ga te jdo hi training diya dates final hon giya tuhanu centre valo suchit kita jave ga. Isdi marketing tuhanu khud nu hi krni pve gi. Vaise button mushroom di demand bhut hai te eh asani nal vek v jandi hai. Tusi isdi training KVK, Sri ganganagar ja KVK, Sangaria to le sakde han. Krishi Vigyan Kendra, Sri Ganganagar (SK Rajasthan Agricultural University, Bikaner) Padampur, Jaitsar Road, Distt.- Sri Ganganagar - 335014 (Rajasthan) India Phone : 0154-2440532.

ਸਰ ਗਾਂ ਸੂੲੀ ਨੂੰ ੲਿਕ ਮਹੀਨਾ ਹੋ ਗਿਆ ਹੈੈ ਸਰ ਗਾਂ ਪੱਠੇ ਖਾ ਨਹੀ ਰਹੀ ਪੱਠੇ ਤਾ ਖਾਦੀ ੲੇ ਪਰ ਥੋੜੇ ਥੋੜੇ ਸਰ ਦੁੱਧ ਘੱਟ ਗੲੀ ੲੇ ਸਰ ਡਾਕਟਰਾ ਤੂੰ ਦਵਾੲੀਆਂ ਵੀ ਦਵੲੀਆ ਨੇ ਪਰ ਫਰਕ ਨਹੀ ਪਿਆਂ ਕੋੲੀ ਉਪਾਸਕ ਦੱਸੋ ?

(pb)
Posted by
Balwinder singh (6280424264)
Balwinder singh
Punjab
Ludhiana
Write Answer
Posted Date (03 Oct 2021 12:44 PM) Assigned Date (04 Oct 2021 10:32 AM)
Answered Date (05 Oct 2021 12:01 PM) Translated Date (12 Oct 2021 12:04 PM)

ਬਲਵਿੰਦਰ ਜੀ ਤੁਸੀਂ ਗਾਂ ਨੂੰ Liquid Dozliv 500ml ਲਿਆ ਕੇ 100ml ਰੋਜ਼ਾਨਾ 5 ਦਿਨ ਦਿਓ ਫਿਰ r Liquid Bovicharge 1litter ਲਿਆ ਕੇ 100ml ਰੋਜ਼ਾਨਾ ਦਿਓ ਜੀ

Sir ji jo bypass fat or bypass protien powder dono ek hi cheej hai ja alag alag kam hai inka...or j kin kin company k aate hai or name kya hai ji inka ?

(pb)
Posted by
inderpal (9815474241)
inderpal
Punjab
Kapurthala
Write Answer
Posted Date (03 Oct 2021 12:26 PM) Assigned Date (04 Oct 2021 10:31 AM)
Answered Date (14 Oct 2021 01:53 PM) Translated Date (05 Nov 2021 03:55 PM)

Inderpal ji yeh dono alag alag kam krte hai fat se pashu ki kamjori durr reheti hai aur sahi vikas hota ha aur protien se pashuo ke sarir ki achi growth hoti hai, dudh mai fyada hota hai, aap enerboost powder paryog krr skte hai jisme bypass fatt aur bypass protien ke sath sath aur bhi alag alag tatt hote ha.

sir buffalo heat vich Nhiiii aw rhiii osnu Nutrisacc Advance tablet v de ditia 21 din tk te 14 sep nu bull ton cross krvaai c ohh kyiii din white discharge v sutti gyiii te dvaai v rakhvaai c solution dso g ?

(pb)
Posted by
jasandeep singh (9812006112)
jasandeep singh
Haryana
Sirsa
Write Answer
Posted Date (03 Oct 2021 12:25 PM) Assigned Date (04 Oct 2021 10:31 AM)
Answered Date (05 Oct 2021 11:57 AM) Translated Date (06 Nov 2021 11:07 AM)

jasandeep singh ji jekar heat vich nhi a rahi os nu Bolus Farticare C 5 leya ke 1 Bolus rojana deo .Jo white discharge cardi a os Lixen IU bhrwao 3 din nall powder Bovimen B Ultra 1.2 kg 50gm daily deo ji.

05 Oct 2021

thankx sir

Answered Date (03 Oct 2021 12:47 PM) Translated Date (06 Nov 2021 11:06 AM)

Haldi 500 gram, desi ghee 500 gram ਦਾ ਘੋਲ ਬਣਾਉਣ ਪਾਉਣ ਚਾਹੀਦੇ

Problem ?

(pb)
  • 1
Posted by
Kuldeep Nagra (7814213077)
Kuldeep Nagra
Punjab
Ludhiana
Write Answer
Posted Date (03 Oct 2021 12:25 PM) Assigned Date (04 Oct 2021 10:31 AM)
Answered Date (04 Oct 2021 06:22 PM) Translated Date (06 Nov 2021 11:05 AM)

Kuldeep ji kripa karke tusi visthar nal daso ki jhone vich ki problem hai ta jo ose hisab nal sahi janakri diti ja sake. Tusi fasal diya nazdeek to photos send kro jithe problem hai. Vaise jhone vich koi problem ta nahi dekh rahi, te eh hun takreeban pakk gye hai. Dhanwad.

Sir is Vail da ki naam h bijai kab hoti h or kya kam aati hai ?

(pb)
  • 4
Posted by
Jaswant Ranu (9478316390)
Jaswant Ranu
Punjab
Fazilka
Write Answer
Posted Date (03 Oct 2021 12:20 PM) Assigned Date (13 Oct 2021 12:34 PM)
E
Answered Date (08 Oct 2021 11:36 AM) Translated Date (08 Oct 2021 04:42 PM)

Jaswant ji eh broad beans hai eh namak vich ubaal ke isnu khaada janda hai,dhanwad

ਸਰ ਜੀ ਝੋਨੇ ਤੇ ਮੁੰਜਰ ਕੱਟ ਸੁੰਡੀ ਤੇ ਟਿੱਡਾ ਹੈ ਜੀ ਇਸ ਵਾਰੇ ਕੋਈ ਸਪਰੇਅ ਦੱਸੋ। ਜਿਸਦਾ ਰਿਜਲਟ ਵਧੀਆਂ ਆਵੇ ?

(pb)
Posted by
Beant Bhullar (9803585017)
Beant Bhullar
Punjab
Bathinda
Write Answer
Posted Date (03 Oct 2021 12:13 PM) Assigned Date (04 Oct 2021 10:30 AM)
Answered Date (04 Oct 2021 04:12 PM) Translated Date (06 Nov 2021 11:04 AM)

ਬੇਅੰਤ ਜੀ ਝੋਨੇ ਦੀ ਮੁੰਜਰ ਕੱਟ ਸੁੰਡੀ ਲਈ ਤੁਸੀ flubendamide@20 ml /ਏਕੜ ਜਾਂ emamectin benzoate @80g /ਏਕੜ ,ਦੀ ਸਪਰੇ ਕਰ ਸਕਦੇ ਹੋ , ਜੇ ਤੁਹਾਡਾ ਝੋਨਾ ਪਕਾ ਦੇ ਨੇੜੇ ਹੈ ਤਾ ਟਿੱਡੇ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ , ਜੇ ਅਜੇ ਪਕਾ ਲਈ ਕਾਫੀ ਸਮਾਂ ਹੈ ਤਾ ਤੁਸੀ ਰੋਕਥਾਮ ਇਸ ਦੀ ਲਈ lambda cyhalothrin@2ml /l ਦਾ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।

Sir 4 sal da bull service nhi dinda ?

(pb)
Posted by
gurkirtan virk (9991335144)
gurkirtan virk
Haryana
Kaithal
Write Answer
Posted Date (03 Oct 2021 11:53 AM) Assigned Date (04 Oct 2021 10:30 AM)
Answered Date (14 Oct 2021 01:51 PM) Translated Date (22 Oct 2021 01:11 PM)

Virk ji tuci uss nu vitum-h liquid 10-10ml rojana, Agrimin chelated powder 100gm rojana deo ate usdi khurak da purra dian rakho jiss nal sarir di kamjori durr rehegi.

मध्यप्रदेश में खजूर की सही दाम में बिक्री कहां होती है... होशंगाबाद जिले में अगर खजूर की खेती की जाए, तो उन्हें कहां आसानी से बेचा जा सकता है ?

(hn)
Posted by
Danvendra Singh Tomar (9993332533)
Danvendra Singh Tomar
Madhya Pradesh
Hoshangabad
Write Answer
Posted Date (03 Oct 2021 11:47 AM) Assigned Date (04 Oct 2021 10:29 AM)
Answered Date (05 Oct 2021 11:26 AM) Translated Date (07 Oct 2021 10:42 AM)

तोमर जी इसके लिए आपको नजदीकी मार्किट में पता करना पड़ेगा क्युकी खजूर को आप पैक करके बेच सकते है। धन्यवाद

What is Richman disease of rice plz reply ?

(pb)
Posted by
Sarbjeet (8146680606)
Sarbjeet
Punjab
Sangrur
Write Answer
Posted Date (03 Oct 2021 11:35 AM) Assigned Date (04 Oct 2021 10:29 AM)
Answered Date (04 Oct 2021 04:00 PM) Translated Date (-)

sarabjit , rice blast is known as rich man disease of rice ,beacuse it occurs due to haevy application of nitrogenous fertilizers . thank you.

Makki biji nu 10 din ho gye sundi bhut h. Spray deligate v krti ?

(en)
Posted by
balraj (8949279825)
balraj
Rajasthan
Sri Ganganagar
Write Answer
Posted Date (03 Oct 2021 11:12 AM) Assigned Date (04 Oct 2021 10:29 AM)
Answered Date (04 Oct 2021 04:15 PM) Translated Date (12 Oct 2021 12:20 PM)

balraaj ji , kirpa karke tuc makki di photo bhejo ta ki pta lag ske ki kihdi sundi hai te tuhanu us anusaar sahi jaankari ditti ja ske , dhanwaad ji .

ਬਾਸਮਤੀ ਤੇ ਕੰਢੀ ਰੋਗ ਹਲਦੀ ਸੁਰਮਾ ਦਾਣੇ ਸਾਫ ਲੲੀ sundi tu fungus tu last sprey kehri Keti jawe ?

(pb)
Posted by
ਸਿਕੰਦਰ ਸਿੰਘ (7696810093)
ਸਿਕੰਦਰ ਸਿੰਘ
Punjab
Bathinda
Write Answer
Posted Date (03 Oct 2021 11:08 AM) Assigned Date (04 Oct 2021 10:28 AM)
Answered Date (04 Oct 2021 06:27 PM) Translated Date (-)

Sikander ji tusi fasal te propiconazole@200ml prati acre de hisab nal spray kar sakde han. Danne saaf lyi tusi ek spray NPK13:0:45@1kg prati acre de hisab nal vart sakde han. Te sundi lyi tusi Emamectin Benzoate 5% SG ja Flubendiamide 39.35% m/m SC di spray kar sakde han. Tusi fasal te Azoxystrobin 11% + Tebuconazole 18.3% w/w SC di spray v kar sakde han. Dhanwad.

Answered Date (03 Oct 2021 09:01 PM) Translated Date (-)

Sundi vaste King doxa, fungus vaste Pulser , Dane Saaf lyi 130045 sprey Karo Ji

(hn)
Posted by
Suryadev.kumar (9955726645)
Suryadev.kumar
Bihar
Gaya
Write Answer
Posted Date (03 Oct 2021 10:27 AM) Assigned Date (04 Oct 2021 12:13 PM)
Answered Date (14 Oct 2021 01:50 PM) Translated Date (14 Oct 2021 02:06 PM)

जी हां आप मुर्गी पालन कर सकते है लेकिन इस काम को शुरू करने से पहले अपने नज़दीकी कृषि विज्ञान केन्द्र से ट्रेनिंग ज़रूर लें जिससे आपको इस काम की पूरी जानकारी मिल जाएगी आप इसके लिए Call us : +91 9431810044, Office : Krishi Vigyan Kendra, Gaya, Manpur, Dist.- Gaya 823003 (Bihar) India से संपर्क कर सकते है।

सर घर पर फीड तैयार करने का फामूर्ला बताया और कोन कोन सी चीज कितनी मात्रा में मिलाएं ?

(hn)
Posted by
Ajay Mewada (9302682081)
Ajay Mewada
Madhya Pradesh
Sehore
Write Answer
Posted Date (03 Oct 2021 10:25 AM) Assigned Date (04 Oct 2021 11:37 AM)
Answered Date (14 Oct 2021 01:01 PM) Translated Date (14 Oct 2021 02:06 PM)

संतुलित खुराक 100 किलो बनाने के लिए जरुरति सामग्री चाहिए जैसे 25 किलो अनाज ज्वार बाजरी सर्दियों गेहूं जों गर्मियों इनमे से कोई एक) दाल चूरी 20 किलो मूंगी चूरी मांह चूरी मोठ चूरी सर्दियों के लिए मसूर चूरी अरहर इनमे से एक DOC 25 किलो चावल का चूरा फाइबर छिलका 15 किलो गेहूं चोकर चना छिलका मटर छिलका इनमे से एक, खल 15 किलो सरसों बिनौला या सोया इनमे से एक मीठा सोढा 250 ग्राम 1 किलो नमक गुड़ 1 किलो, 1 किलो हल्दी (सर्दियों में) इसे मिक्स करें, यह पशु के लिए बहुत लाभदायक है.

Pr 126 jhone che ਗੰਢਾਂ ਜਾਇਆ ਵਾਣੀ jandyea es da ki elaz ਕੀਤਾ ਜਾਏ ?

(pb)
  • 1
Posted by
charanjeet dhami (9814289424)
charanjeet dhami
Punjab
Hoshiarpur
Write Answer
Posted Date (03 Oct 2021 10:03 AM) Assigned Date (04 Oct 2021 11:37 AM)
Answered Date (03 Oct 2021 10:01 PM) Translated Date (12 Oct 2021 12:21 PM)

चरणजीत जी इसकी रोकथाम के लिए kocide 500gm प्रति एकड़ स्प्रे कर सकते हैं।

03 Oct 2021

Thx sir

सरसों का बुवाई सही का टाइम कब है मध्य प्रदेश 45s46 पायनर कंपनी की कितने पानी लगे काली मिट्टी में थोड़ी रेतीली भी है ?

(hn)
Posted by
Prem singhbagdi (9826354098)
Prem singhbagdi
Madhya Pradesh
Ashoknagar
Write Answer
Posted Date (03 Oct 2021 09:37 AM) Assigned Date (04 Oct 2021 11:36 AM)
Answered Date (04 Oct 2021 07:08 PM) Translated Date (07 Oct 2021 10:42 AM)

प्रेम जी सरसो की बिजाई का सही समय september के महीने का होता है। आप इसकी बिजाई october महीने के पहले 2 हफ्ते में भी कर सकते है। Pioneer 45S46 की फसल में 2 पानी लगा सकते है। धन्यवाद।

ਸਰ ਜੀ ਝੋਨੇ ਨੂੰ ਹਲਦੀ ਰੋਗ ਆ ਜੀ 20 ਦਿਨ ਤਕ ਝੋਨਾ ਵੱਢਿਆ ਜਾਏਗਾ ਇਸਦਾ ਕੋਈ ਹੱਲ ਦੱਸੋ ਜੀ ਇਹ ਰੋਗ ਝੋਨੇ ਦਾ ਕਿੰਨਾ ਨੁਕਸਾਨ ਕਰ ਸਕਦਾ ਹੈ ਜੀ ਇਹ ਰੋਗ 20 ਪਰਸੈਂਟ ਹੈ ਜੀ ?

(pb)
Posted by
ਜਗਸੀਰ ਸਿੰਘ (8847537912)
ਜਗਸੀਰ ਸਿੰਘ
Punjab
Mansa
Write Answer
Posted Date (03 Oct 2021 08:57 AM) Assigned Date (04 Oct 2021 11:36 AM)
Answered Date (03 Oct 2021 10:03 PM) Translated Date (12 Oct 2021 12:21 PM)

जगसीर सिंह जी आप kocide 500gm प्रति एकड़ स्प्रे कर सकते हैं।

ਬੂਟਿਆਂ ਦੀ ਕਰੂੰਬਲ ਇੱਕਠੀ ਹੋ ਜਾਂਦੀ ਤੇ ਪੱਤੇ ਵੀ ਕੋਈ ਹੱਲ ਦਸੋ ਜੀ ?

(pb)
  • 4
Posted by
Rabjeet Singh (9417970679)
Rabjeet Singh
Punjab
Hoshiarpur
Write Answer
Posted Date (03 Oct 2021 08:30 AM) Assigned Date (04 Oct 2021 11:36 AM)
Answered Date (04 Oct 2021 06:48 PM) Translated Date (12 Oct 2021 12:25 PM)

ਰਬਜੀਤ ਜੀ ਬੂਟਿਆਂ ਦੇ ਰਸ-ਚੁਸਕ ਕੀਟ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੀ ਰੋਕਥਾਮ ਲਈ Imidacloprid @1ml ਜਾ thiamethoxam @1ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Sir heffer kali niklia na ona vasta koi elag daso ?

(pb)
Posted by
gurkirtan virk (9991335144)
gurkirtan virk
Haryana
Kaithal
Write Answer
Posted Date (03 Oct 2021 08:27 AM) Assigned Date (04 Oct 2021 11:35 AM)
Answered Date (14 Oct 2021 01:00 PM) Translated Date (06 Nov 2021 11:02 AM)

virk ji tuci ohna pett de kiria lai Fendykind plus bolus deo ate uss nu Agrimin powder 50gm rojana deo ate lagbhag 2 mahine tak dinde rho baki ohna di khurak da purra dian rakho.

यूपी मे कोई सूअर पालन कर रहा हो तो कुछ जानकारी दे हमे सूअर पालन करना है सुलतानपुर से हू ?

(hn)
Posted by
Anurag Rajvanshi (9598355837)
Anurag Rajvanshi
Uttar Pradesh
Sultanpur
Write Answer
Posted Date (03 Oct 2021 08:21 AM) Assigned Date (04 Oct 2021 11:35 AM)
Answered Date (14 Oct 2021 12:59 PM) Translated Date (14 Oct 2021 02:06 PM)

अनुराग जी आप इसके बारे में जानकारी के लिए Vijay Gupta 9759466120 से संपर्क कर सकते है इनसे आपको नज़दीकी सुअर पालकों की जानकारी प्राप्त हो जाएगी।

ਸ੍ਰਰ ਜੀਰੀ ਤੇ ਪਿਲੀ,ਵੱਲੀਂ ਹੋ ਗਈ ਕੋਈ ਇਲਾਜ ਦੱਸੋ ?

(pb)
  • 1
Posted by
jasvir singh (9877160814)
jasvir singh
Punjab
Sangrur
Write Answer
Posted Date (03 Oct 2021 08:14 AM) Assigned Date (04 Oct 2021 11:35 AM)
Answered Date (04 Oct 2021 04:27 PM) Translated Date (06 Nov 2021 11:01 AM)

ਜਸਵੀਰ ਸਿੰਘ ਜੀ , ਤੁਹਾਡੀ ਫ਼ਸਲ ਨੂੰ ਝੂਠੀ ਕਾਂਗਿਆਰੀ (ਹਲਦੀ ਰੋਗ ) ਹੈ, ਤੁਸੀ ਇਸ ਦੀ ਰੋਕਥਾਮ ਲਈ 400ml picoxystrobin + propiconazole ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ , ਅੱਗੇ ਤੋਂ ਇਸ ਗੱਲ ਦਾ ਧਿਆਣ ਰੱਖੋ ਕਿ ਇਹ ਸਪਰੇ ਗੋਭ ਅਵਸਥਾ ਵਿਚ ਹੀ ਕਰ ਦਿੱਤੀ ਜਾਵੇ। ਧੰਨਵਾਦ ਜੀ।

ਸਰ ਗਾਂ ਤਿੰਨ ਮਹੀਨਿਆ ਤੋ ਇੱਕ ਡੰਗ ਪੈ ਗਈ ਕੋਈ ਇਲਾਜ ਦੱਸੋ ?

(pb)
Posted by
sukhpinder singh bhullar (7087895302)
sukhpinder singh bhullar
Punjab
Muktsar
Write Answer
Posted Date (03 Oct 2021 08:10 AM) Assigned Date (04 Oct 2021 11:35 AM)
Answered Date (05 Oct 2021 12:02 PM) Translated Date (12 Oct 2021 12:25 PM)

ਸੁਖਪਿੰਦਰ ਪਾਲ ਜੀ ਉਸ ਨੂੰ Powder Lac Up 1kg 100gm ਦਿਨ ਵਿਚ ਦੋ ਵਾਰ ਦਿਉ ਜੀ , ਇਸ ਨਾਲ ਫਰਕ ਪੈ ਜਾਵੇਗਾ ਜੀ

ਸਤਿਕਾਰਯੋਗ ਪਸ਼ੂ ਮਾਹਿਰ ਵੀਰੋ ਮੇਰੀ ਇਕ ਗਾਂ ਨੂੰ ਸੱਤਵਾਂ ਮਹੀਨਾ ਲੱਗਾ ਹੈ ਜੀ ਪਰ ਉਹ ਬਾਕੀ ਪਸ਼ੂਆਂ ਦੇ ਮੁਕਾਬਲੇ ਕਮਜੋਰ (ਲਿੱਸੀ) ਬਹੁਤ ਹੈ ਜੀ ..ਕਿਰਪਾ ਕਰਕੇ ਕੋਈ ਇਲਾਜ ਦੱਸੋ ?

(pb)
Posted by
ਬਿੱਟਾ (9915502088)
ਬਿੱਟਾ
Punjab
Moga
Write Answer
Posted Date (03 Oct 2021 08:09 AM) Assigned Date (04 Oct 2021 11:34 AM)
Answered Date (14 Oct 2021 12:58 PM) Translated Date (15 Oct 2021 02:36 PM)

ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਅਤੇ Vitum h liquid 10ml ਰੋਜਾਨਾ, Enerboost ਪਾਊਡਰ 50 -50 ਗ੍ਰਾਮ ਸਵੇਰੇ ਸ਼ਾਮ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ transition mix ਫੀਡ ਦੇਣੀ ਸ਼ੁਰੂ ਕਰੋ

Eh pilli pusa jhona g vich butte sukh rhe a g ki reason a te ki solution a g 30% pakka gya g ?

(pb)
  • 3
Posted by
harjinder singh (9041203006)
harjinder singh
Punjab
Bathinda
Write Answer
Posted Date (03 Oct 2021 08:08 AM) Assigned Date (04 Oct 2021 11:34 AM)
Answered Date (04 Oct 2021 06:45 PM) Translated Date (12 Apr 2022 02:29 PM)

Harjinder ji ek leaf blight da hamla hai. Isdi roktham lyi copper oxychloride di spray nisare samay kiti jandi hai. Hun spray kri da koi faida nahi hai. Dhanwad.

Gabhin bakri ko dast ho rha h kya kre?

(hn)
Posted by
Sanjay Kumar (9598898059)
Sanjay Kumar
Uttar Pradesh
Pratapgarh
Write Answer
Posted Date (03 Oct 2021 07:35 AM) Assigned Date (04 Oct 2021 11:34 AM)
Answered Date (14 Oct 2021 12:56 PM) Translated Date (14 Oct 2021 02:06 PM)

usko aap biotrim injection 2ml lgwayen aur usko brotone liquid 10ml rojana dena suru kren.

ਮੱਝਾਂ ਸੂਈਆ ਨੂੰ 1ⁿ ਦਿਨ ਹੋ ਗਏ ਦੁੱਧ ਅਤੇ ਫੈਂਟ ਵਧਾਉਣ ਲਈ diet plan ?

(pb)
Posted by
gurpreet (6239495198)
gurpreet
Punjab
Bathinda
Write Answer
Posted Date (03 Oct 2021 07:29 AM) Assigned Date (04 Oct 2021 11:34 AM)
Answered Date (14 Oct 2021 12:56 PM) Translated Date (06 Nov 2021 10:58 AM)

ਉਸ ਨੂੰ ਵਧੀਆ ਹਰਾ ਚਾਰਾ ਦਿਓ ਇਸਦੇ ਨਾਲ ਨਾਲ ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਬਾਕੀ ਉਸ ਨੂੰ Enerdyna liquid 100ml ਰੋਜਾਨਾ, Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ

sir Ai karvane ke bad 10 se 12 din tak Aisa discharge kar rahi thi aaj 24 din ho gaye dobara heat me nahi i hai.Ai karvane ke bad agrimin super powder bhi khilaya hai .to kya yah ruk jayegi ?

(hn)
  • 4
Posted by
Manish Singh (9131587264)
Manish Singh
Madhya Pradesh
Rewa
Write Answer
Posted Date (03 Oct 2021 07:07 AM) Assigned Date (04 Oct 2021 11:33 AM)
Answered Date (14 Oct 2021 12:55 PM) Translated Date (14 Oct 2021 02:06 PM)

Manish ji isko aap keeper plus powder 30gm rojana 20 din tak dena suru kren aur isko 3 mahine badd doctor se gabhin janch jrur krwa len jisse uske gabhin hone ja khali hona ka sahi pta lgg jayega.

ਸਰ ਜੀ ਦੋਗਲੀ ਨਸਲ ਦੀ ਗਾਂ ਦੇ 2 ਥਣਾਂ ਤੇ ਕਾਫੀ ਦਾਣੇ ਜੇ ਨਿਕਲ ਆਏ ਟੀਕੇ ਵੀ ਲਵਾਏ ਪਰ ਕੋਈ ਫਰਕ ਨੀ ਪਿਆ ਏਹ ਦਾ ਕਿ ਇਲਾਜ਼ ਹੋਵੇਗਾ ਜੀ ?

(pb)
Posted by
Gagandeep singh (9888154042)
Gagandeep singh
Punjab
Muktsar
Write Answer
Posted Date (03 Oct 2021 06:47 AM) Assigned Date (04 Oct 2021 11:33 AM)
Answered Date (14 Oct 2021 12:53 PM) Translated Date (15 Oct 2021 02:37 PM)

ਨਵਪ੍ਰੀਤ ਜੀ ਗਾਂ ਨੂੰ udderpox ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ anthiomaline ਇੰਜੇਕਸ਼ਨ 10ml ਲਗਾਉਣਾ ਸ਼ੁਰੂ ਕਰੋ ਜੀ

पछेती सरसों के लिए सबसे अच्छी किस्म कौन सी है 10 नवंबर को ?

(hn)
Posted by
LAXMANRAM BISHNOI (9867766725)
LAXMANRAM BISHNOI
Rajasthan
Jodhpur
Write Answer
Posted Date (03 Oct 2021 06:41 AM) Assigned Date (04 Oct 2021 11:33 AM)
Answered Date (04 Oct 2021 04:38 PM) Translated Date (07 Oct 2021 10:42 AM)

लक्ष्मण राम जी , सरसो की पछेती बिजाई के लिए pusa mustard 26 एक अच्छी किसम है , इसका औसत उत्पादन 16.04 क्विंटल प्रति हेक्टेयर है।यह किस्म 126 दिनों में त्यार हो जाती है। धन्यवाद।

Answered Date (06 Oct 2021 03:45 PM) Translated Date (07 Oct 2021 10:42 AM)

हल्की बालू मिट्टी में सरसों की सबसे अच्छी हाइब्रिड सरसों कौन सी है 10 नवंबर के बाद बुवाई करनी है

Answered Date (06 Oct 2021 03:46 PM) Translated Date (07 Oct 2021 10:42 AM)

प्रोडक्शन पर एकड़ में कितना होगा

सर मैं यूपी के फतेहपुर का रहने वाला हूं। मैं बीज खाद और कीटनाशक दवाओ की दुकान खोल रहा हू कृपया आप मुझको बीज और कीटनाशक दवाओ की थोक दुकानों के बारे में बताने की कृपया करे जहां अच्छे बीज और दवाई मिल सके।

(hn)
Posted by
shoaib mohammad (9125409176)
shoaib mohammad
Uttar Pradesh
Fatehpur
Write Answer
Posted Date (02 Oct 2021 10:23 PM) Assigned Date (13 Oct 2021 01:12 PM)
Answered Date (04 Oct 2021 03:42 PM) Translated Date (07 Oct 2021 10:42 AM)

मोहमद जी यह आपको आपके आस पास की मार्किट में सर्च करना पड़ेगा कि आपको कहाँ से बीज और दवाईआं मिल सकती है इसके इलावा आप कम्पनियों से भी संपर्क कर सकते है,धन्यवाद

devmedia

(hn)
Posted by
neeraj Swami (9950532578)
neeraj Swami
Rajasthan
Hanumangarh
Write Answer
Posted Date (02 Oct 2021 10:17 PM) Assigned Date (08 Oct 2021 11:50 AM)
Answered Date (14 Oct 2021 02:01 PM) Translated Date (14 Oct 2021 02:06 PM)

Neeraj ji kapas ke bhav har roj badte aur kam hote rehte hai aane vale dino ke bare men kuch bhi kaha nahi ja sakta.dhanywad

सरसों का कोन सा बीज बोना चाहिए

(hn)
Posted by
Lambardar (9728198488)
Lambardar
Haryana
Yamunanagar
Write Answer
Posted Date (02 Oct 2021 09:56 PM) Assigned Date (06 Oct 2021 10:33 AM)
Answered Date (04 Oct 2021 03:45 PM) Translated Date (07 Oct 2021 10:43 AM)

लम्बरदार जी आप किस्मे जैसे RH 0749,RH781 ,RH9801,RH9304 की बिजाई कर सकते है। धन्यवाद

Weather

(en)
Posted by
Vikash (9852809474)
Vikash
Bihar
Banka
Write Answer
Posted Date (02 Oct 2021 09:26 PM) Assigned Date (06 Oct 2021 10:32 AM)
Answered Date (04 Oct 2021 03:47 PM) Translated Date (-)

Vikash ji according to the weather forecast tomorrow there are chances for t-storm.thank you

श्रीमान जी सरंसो का कोन सा बीज बोएं क्या करनाल मे उपल्ब्द है हर साल सरंसो बोते है पौधा अचछा होता हैं पर आवक बहुत ही कम कोई अचछी किस्म बँताए धन्यवाद

(hn)
Posted by
किरण पाल (9671104569)
किरण पाल
Haryana
Karnal
Write Answer
Posted Date (02 Oct 2021 08:55 PM) Assigned Date (06 Oct 2021 10:32 AM)
Answered Date (04 Oct 2021 03:49 PM) Translated Date (07 Oct 2021 10:43 AM)

किरण जी आप किस्मे जैसे HR 30 ,RH8812,RH9304,RH0749,RH781 की बिजाई कर सकते है,धन्यवाद

ਸਬ ਤੋਂ ਵੱਧ ਝਾੜ ਵਾਲੀ ਕਿਸਮ ਕਣਕ ਦੀ ਦੱਸੋ ਜੀ

(pb)
Posted by
Laddi Singh Sarao (8556957541)
Laddi Singh Sarao
Punjab
Sangrur
Write Answer
Posted Date (02 Oct 2021 08:12 PM) Assigned Date (06 Oct 2021 11:15 AM)
Answered Date (04 Oct 2021 12:06 PM) Translated Date (-)

ਲਾਡੀ ਜੀ , ਕਣਕ ਦੀਆ ਉੱਨਤ ਕਿਸਮਾਂ ਝਾੜ ਦੇ ਨਾਲ ਕੁਝ ਇਸ ਤਰਾਂ ਹਨ :DBW 303 (30-32ਕਵਿੰਟਲ /ਏਕੜ ) PBW 869 ( 23.2ਕਵਿੰਟਲ /ਏਕੜ ), PBW 824 (22.7 ਕਵਿੰਟਲ / ਏਕੜ ), ਸੁਨਹਿਰੀ PBW 766 (23.1 ਕਵਿੰਟਲ / ਏਕੜ ) , DBW 222 (22.3ਕਵਿੰਟਲ / ਏਕੜ ), DBW 187 (22.6 ਕਵਿੰਟਲ / ਏਕੜ ),HD 3226 (21.9 ਕਵਿੰਟਲ /ਏਕੜ ) , ਤੁਸੀ ਆਪਣੇ ਏਰੀਏ ਮੁਤਾਬਿਕ ਇਹਨਾਂ ਵਿਚੋਂ ਕੋਈ ਵੀ ਕਿਸਮ ਬੀਜ ਸਕਦੇ ਹੋ ਜੀ , ਧੰਨਵਾਦ।