Manage Expert Answers

Search

Total Count :- 258604

ਆ ਕਿਹੜੀ ਨਸਲ ਆ ਪਿਉਰ ਜਰਮਨ ਆ ਜਾ ਨਹੀ ?

(pb)
  • 1
Posted by
Avtar sandhu (9646525649)
Avtar sandhu
Punjab
Muktsar
Write Answer
Posted Date (05 Oct 2021 04:59 PM) Assigned Date (06 Oct 2021 10:18 AM)
Answered Date (06 Oct 2021 10:31 AM) Translated Date (08 Oct 2021 12:24 PM)

ਅਵਤਾਰ ਜੀ ਇਹ ਜਰਮਨ ਸੈਫ਼ਰਡ ਕ੍ਰੋਸ ਨਸਲ ਦੀ ਹੈ

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (05 Oct 2021 04:41 PM) Assigned Date (06 Oct 2021 10:28 AM)
Answered Date (06 Oct 2021 10:32 AM) Translated Date (08 Oct 2021 12:25 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

(pb)
  • 3
Posted by
Kang Saab (7710468763)
Kang Saab
Punjab
Kapurthala
Write Answer
Posted Date (05 Oct 2021 04:37 PM) Assigned Date (06 Oct 2021 10:27 AM)
Answered Date (06 Oct 2021 10:33 AM) Translated Date (08 Oct 2021 12:25 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

Sir Adama compny di Maincop copper di spry nl jhone de patyea te koi nuksan tan nai hunda ji. Esda koi nuksan tan nai ji dasyeo ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (05 Oct 2021 04:29 PM) Assigned Date (06 Oct 2021 10:18 AM)
Answered Date (05 Oct 2021 05:55 PM) Translated Date (08 Oct 2021 12:29 PM)

Harmander ji tusi jhone te Adama da maincop di spray kar sakde han. Is vich Copper Oxychloride 50% WP salt hunda hai. Isdi spray jada tar nisran to pehla krni chahidi hai. Dhanwad.

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (05 Oct 2021 04:28 PM) Assigned Date (06 Oct 2021 10:27 AM)
Answered Date (06 Oct 2021 10:34 AM) Translated Date (08 Oct 2021 12:29 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

(pb)
  • 3
Posted by
Kang Saab (7710468763)
Kang Saab
Punjab
Kapurthala
Write Answer
Posted Date (05 Oct 2021 04:25 PM) Assigned Date (06 Oct 2021 10:26 AM)
Answered Date (06 Oct 2021 10:35 AM) Translated Date (08 Oct 2021 12:29 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

Sir contact number send me ji ?

(pb)
Posted by
Mintu singh (7009487397)
Mintu singh
Punjab
Bathinda
Write Answer
Posted Date (05 Oct 2021 04:17 PM) Assigned Date (-)
Answered Date (05 Oct 2021 06:00 PM) Translated Date (08 Oct 2021 12:31 PM)

Mintu ji kirpa karke tusi eh daso ki tusi kis da number lena chaunde han ta jo ose hisab nal sahi janakri diti ja sake. Tusi kise expert de number bare puch rahe ho ja kise farmer de number bare. Dhanwad.

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (05 Oct 2021 04:15 PM) Assigned Date (06 Oct 2021 10:25 AM)
Answered Date (06 Oct 2021 10:36 AM) Translated Date (08 Oct 2021 12:32 PM)

ਹਾਂਜੀ ਇਹ ਖਲੀ ਦੇ ਬੇਟੇ ਦਾ ਸੀਮਨ ਹੈ ਅਤੇ ਇਸਦੀ ਮਾਂ ਦਾ ਰਿਕਾਰਡ 23 kg ਹੈ

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (05 Oct 2021 04:13 PM) Assigned Date (06 Oct 2021 10:24 AM)
Answered Date (06 Oct 2021 10:38 AM) Translated Date (08 Oct 2021 12:33 PM)

Gurjinder ji eh vdhia hf nasal da semen hai isda 37-38 litre tak record hai.

Jhoti de bhar panda 2 mahine rehnde aa son de ki kita jawe thike v lawa laye par koi fark ne payeya. Bhar keyo panda ji isda ki karna aa ?

(pb)
Posted by
Prabhjot Randhawa (8283866765)
Prabhjot Randhawa
Punjab
Sangrur
Write Answer
Posted Date (05 Oct 2021 03:58 PM) Assigned Date (06 Oct 2021 10:17 AM)
Answered Date (06 Oct 2021 10:53 AM) Translated Date (-)

Prabhjot ji bhar penn de kai karan hunde hai jiwe sarir vich harmons de unbalance krke, sarir vich mineral, vitamins di kami krke, calcium di kami krke, pashu de jyada suee honn krke, jrurat ton jyada garm chijja den krke ja hor bhi kai karan hunde ha baki tuci uss nu rassi nal petti paa ke rakho ate jekar tike lgwa lye ha fir tuci uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo shakar vich ratt nu bheeo ke rakho ate swere swere deo ate Lapnil-p powder 1 pouch nu adha kilo besan vich mix krke deo.

ਮਾਹਿਰ ਖੇਤੀ ਬਾੜੀ ਕਿ ਅਸੀਂ ਪੰਜਾਬ ਵਿੱਚ ਕੀਵੀ ਦਾ ਬੂਟਾ ਲੱਗ ਸਕਦੇ ਹਾਂ ?

(pb)
Posted by
Ranjeet Singh (9530523568)
Ranjeet Singh
Punjab
Barnala
Write Answer
Posted Date (05 Oct 2021 03:46 PM) Assigned Date (06 Oct 2021 10:17 AM)
Answered Date (05 Oct 2021 06:14 PM) Translated Date (-)

ਰਣਜੀਤ ਜੀ ਕੀਵੀ ਜ਼ਿਆਦਾ ਤਰ ਠੰਡੇ ਇਲਾਕੇ ਜਿਵੇ ਹਿਮਾਚਲ, ਜੰਮੂ ਕਸ਼ਮੀਰ, ਸਿੱਕਮ, ਆਦਿ ਵਿਚ ਹੁੰਦੇ ਹਨ। ਪੰਜਾਬ ਵਿਚ ਕਿਸੇ ਨੇ ਵੱਡੇ ਪੱਧਰ ਤੇ ਕੀਵੀ ਨਹੀਂ ਲਾਏ।ਪੰਜਾਬ ਦੇ ਇਲਾਕੇ ਜੋ ਪਹਾੜੀ ਖੇਤਰ ਨਾਲ ਲੱਗਦੇ ਹਨ ਉਹਨਾਂ ਥਾਵਾਂ ਤੇ ਕੀਵੀ ਦੇ ਬੂਟੇ ਹੋ ਸਕਦੇ ਹਨ। ਤੁਸੀਂ ਵੈਸੇ 1-2 ਬੂਟੇ ਤਜ਼ਰਬੇ ਲਈ ਲਗਾ ਸਕਦੇ ਹਨ। ਧੰਨਵਾਦ।

1121 me neck blast k Lea Kon si dawai ka spray kre ?

(hn)
Posted by
sandeep (8059592626)
sandeep
Haryana
Hisar
Write Answer
Posted Date (05 Oct 2021 03:25 PM) Assigned Date (06 Oct 2021 10:13 AM)
Answered Date (05 Oct 2021 06:06 PM) Translated Date (07 Oct 2021 04:01 PM)

Sandeep ji ap basmati me neck blast ki roktham ke liye azoxystrobin + difenoconazole @200ml /acre ke hisab se spray kar sakte hai. Dhanywad.

सर जी डॉ रविंद्र चहल जी गाय को थनैला रोग हो गया था वह तो धीरे-धीरे ठीक हो गया है लेकिन जिस स्थान में हुआ था दूध की मात्रा बहुत कम है और और उसी धन के ऊपर आर्डर थोड़ा टाइट है उस की सूजन कम नहीं हो रही है क्या इलाज करें ?

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (05 Oct 2021 03:06 PM) Assigned Date (06 Oct 2021 10:13 AM)
Answered Date (06 Oct 2021 10:55 AM) Translated Date (07 Oct 2021 11:00 AM)

राहुल जी उसे आप Megludyne inj. 20ml, ifer-h inj. 5ml, Gardplus inj. 4gm, Ascrobic acid 30ml रोजाना लगवाएं और Lacup पाउडर 100 ग्राम रोजाना देना शुरू करें और उनके नीचे साफ सफाई का पूरा ध्यान रखें।

बरसाती प्याज में पीला रोग है इसकी कोई दवाई बताइए ?

(hn)
Posted by
Radheshyam Patel (9479416049)
Radheshyam Patel
Madhya Pradesh
Agarmalwa
Write Answer
Posted Date (05 Oct 2021 02:36 PM) Assigned Date (06 Oct 2021 10:13 AM)
Answered Date (06 Oct 2021 02:16 PM) Translated Date (07 Oct 2021 11:00 AM)

राधेश्याम जी कृपया आप फसल की फोटो भेजे जिस में बीमारी है ता जो आपको उसके हिसाब से सही जानकरी दे सके। और आप ने फसल में क्या क्या खाद और कितनी मात्रा में डाली है। धन्यवाद।

संतरे की फसल में पैदावार दो-तीन साल से फल नहीं आ रहे हैं इसका कारण बताइए ?

(hn)
Posted by
Radheshyam Patel (9479416049)
Radheshyam Patel
Madhya Pradesh
Agarmalwa
Write Answer
Posted Date (05 Oct 2021 02:34 PM) Assigned Date (06 Oct 2021 10:13 AM)
Answered Date (06 Oct 2021 02:14 PM) Translated Date (07 Oct 2021 11:00 AM)

राधेश्याम जी कृपया आप यह बताएं की संतरे के पौधों को क्या क्या खाद और कितनी मात्रा में डाली है ता जो आपको उसके हिसाब से सही जानकारी दे सके। आप के पौधों की क्या उम्र है। धन्यवाद।

Sir santre ke paudhe mein afylin ki sthiti kyon Ho Rahi hai ?

(hn)
Posted by
Radheshyam Patel (9479416049)
Radheshyam Patel
Madhya Pradesh
Agarmalwa
Write Answer
Posted Date (05 Oct 2021 02:28 PM) Assigned Date (06 Oct 2021 09:35 AM)
Answered Date (06 Oct 2021 02:11 PM) Translated Date (07 Oct 2021 11:00 AM)

Radheshyam ji kripya ap visthar se btaye ki paudho me kya problem hai ta jo apko uske hisab se sahi jankri de sake. Dhanywad.

ਸਰ ਜੀ । ਇਹ ਵਿੱਛਾ ਕਿੰਨੇ % ਹੈ । ਤੇ ਕਿਹੜੀ ਨਸਲ ਦਾ ਹੈ ?

(pb)
  • 1
Posted by
ਅਮਨ ਡੇਅਰੀ ਫਾਰਮ (9815807150)
ਅਮਨ ਡੇਅਰੀ ਫਾਰਮ
Punjab
Gurdaspur
Write Answer
Posted Date (05 Oct 2021 02:28 PM) Assigned Date (06 Oct 2021 09:36 AM)
Answered Date (06 Oct 2021 10:56 AM) Translated Date (08 Oct 2021 12:33 PM)

ਅਮਨ ਜੀ ਇਹ 85 ਤੋਂ 90% ਤੱਕ ਐਚ ਐੱਫ ਨਸਲ ਦਾ ਹੈ

Answered Date (05 Oct 2021 04:17 PM) Translated Date (08 Oct 2021 12:34 PM)

ਇਹ hf ਨਸਲ ਦਾ calf ਹੈ 100%

Basmati ch neck blast Rog aa gya kehri sapre 100% results deo ?

(pb)
Posted by
ਸਿਕੰਦਰ ਸਿੰਘ (7696810093)
ਸਿਕੰਦਰ ਸਿੰਘ
Punjab
Bathinda
Write Answer
Posted Date (05 Oct 2021 02:16 PM) Assigned Date (06 Oct 2021 09:37 AM)
Answered Date (05 Oct 2021 06:05 PM) Translated Date (08 Oct 2021 12:35 PM)

Sikander ji basmati vich neck blast di roktham lyi tusi azoxystrobin + difenoconazole @200ml /acre de hisab nal spray kar akde han. Dhanwad.

ਪਸ਼ੂਆਂ ਨੂੰ ਪੇਟ ਦੇ ਕੀੜੇ ਵਾਸਤੇ ਕਿਹੜੀ ਦਵਾਈ ਦੇ ਸਕਦੇ ਹਾਂ ਕੀ ਗੱਬਣ ਪਸ਼ੂਆਂ ਨੂੰ ਵੀ ਦੇ ਸਕਦੇ ਹਾਂ ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (05 Oct 2021 02:14 PM) Assigned Date (06 Oct 2021 09:38 AM)
Answered Date (06 Oct 2021 10:58 AM) Translated Date (08 Oct 2021 12:36 PM)

ਤੁਸੀ ਪਸ਼ੂਆਂ ਨੂੰ Albendazole, fenbendazole, ivermection, albendazole & ivermectin, fenbendazole & ivermectin bolus ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ ਨੂੰ Albendazole ਸਾਲਟ ਦੀ ਦਵਾਈ ਨਹੀਂ ਦੇਣੀ ਹੈ.

(pb)
Posted by
Amandeep Singh (9914938836)
Amandeep Singh
Punjab
Barnala
Write Answer
Posted Date (05 Oct 2021 02:12 PM) Assigned Date (05 Oct 2021 02:21 PM)
Answered Date (06 Oct 2021 11:00 AM) Translated Date (08 Oct 2021 12:37 PM)

ਅਮਨਦੀਪ ਜੀ ਦੇਸੀ ਮੁਰਗੀਆਂ ਕੁੱਝ ਸਮਾਂ ਅੰਡੇ ਦੇ ਕੇ ਫਿਰ ਕੁੱਝ ਸਮੇਂ ਦਾ ਫਰਕ ਪਾ ਪਾ ਕੇ ਅੰਡੇ ਦਿੰਦੀਆਂ ਹੈ ਤੁਸੀ ਓਹਨਾ ਨੂੰ Egg formula ਪਾਊਡਰ ਫੀਡ ਵਿੱਚ ਦੇਣਾ ਸ਼ੁਰੂ ਕਰੋ ਅਤੇ ਹਰੀਆਂ ਸਬਜ਼ੀਆਂ ਖਿਲਾ ਸਕਦੇ ਹੋ ਅਤੇ ਵਧੀਆ ਖੁਰਾਕ ਦਿੰਦੇ ਰਹੋ

(pb)
Posted by
Gurcharan Singh (9463936900)
Gurcharan Singh
Punjab
Fazilka
Write Answer
Posted Date (05 Oct 2021 02:08 PM) Assigned Date (05 Oct 2021 02:20 PM)
Answered Date (06 Oct 2021 11:02 AM) Translated Date (08 Oct 2021 12:38 PM)

ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ, leptaden tablet 10 ਗੋਲੀਆਂ ਰੋਜਾਨਾ ਦਿਓ ਅਤੇ Anabolite liquid 100ml ਰੋਜਾਨਾ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਇਸ ਨਾਲ ਵਧੀਆ ਗਰੋਥ ਹੋ ਜਾਵੇਗੀ

ਇਹ ਚੀਕੂ ਦਾ ਬੂਟਾ ਖਾਸ growth ਨਹੀਂ ਕਰ ਰਿਹਾ ਜੀ।ਇਹ ਕਿਵੇਂ ਵਧਈਆ growth ਕਰੇਗਾ ?

(en)
  • 1
Posted by
Karanpreet Singh (9569225055)
Karanpreet Singh
Punjab
Bathinda
Write Answer
Posted Date (05 Oct 2021 01:26 PM) Assigned Date (06 Oct 2021 09:38 AM)
Answered Date (05 Oct 2021 02:50 PM) Translated Date (-)

ਕਰਨਪ੍ਰੀਤ ਜੀ ਤੁਸੀਂ ਬੂਟੇ ਨੂੰ ਵਰਮੀਕੰਪੋਸਟ 1 kg ਦੇ ਹਿਸਾਬ ਨਾਲ ਪਾ ਸਕਦੇ ਹਨ। ਵੈਸੇ ਚੀਕੂ ਹੌਲੀ ਗਰੋਥ ਕਰਦਾ ਹੈ। ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਇਹ ਬੂਟਾ ਕਿਸੇ certified ਨਰਸਰੀ ਤੋਂ ਲਿਆ ਹੈ ਜਾ ਕਿਸੇ ਮਾਲੀ ਕਿਉਂਕਿ ਜ਼ਿਆਦਾ ਤਰ ਇਹਨਾਂ ਕੋਲ ਬੂਟੇ ਸਹੀ ਪੇਂਦ ਨਹੀਂ ਕੀਤੇ ਹੁੰਦੇ। ਸਿਰਫ certified ਨਰਸਰੀਆ ਕੋਲ ਹੀ ਵਧੀਆ quality ਦੇ ਬੂਟੇ ਹੁੰਦੇ ਹਨ। ਧੰਨਵਾਦ।

Sir isab ki kheti ke liye Beej kon sa lena hai ?

(hn)
Posted by
Mangi Ram Panwar (9413680046)
Mangi Ram Panwar
Rajasthan
Bikaner
Write Answer
Posted Date (05 Oct 2021 12:52 PM) Assigned Date (06 Oct 2021 09:40 AM)
Answered Date (05 Oct 2021 01:35 PM) Translated Date (07 Oct 2021 11:00 AM)

Mangi ji ap isabgol ki kisme jaise RI-87, RI-89, AMB-2, MI-4, TS-1-10, Jawahar Isabgol-4 (MIB-4), lga sakte hai. Dhanywad.

Answered Date (06 Oct 2021 09:36 AM) Translated Date (07 Oct 2021 11:01 AM)

Thanks for seeds category

ਇਸ ਤਰ੍ਹਾਂ ਹਰ ਵਾਰ ਅੰਬ ਦਾ ਬੂਟਾ ਉਪਰੋਂ ਸੁੱਕ ਜਾਂਦਾ ਹੈ।ਇਸ ਦੀ ਬੀਮਾਰੀ ਦੀ ਰੋਕਥਾਮ ਲਈ ਹੱਲ ਕੀਆ ਆ ਜੀ ?

(pb)
  • 1
Posted by
Harneet Singh Brar (9517102600)
Harneet Singh Brar
Punjab
Faridkot
Write Answer
Posted Date (05 Oct 2021 12:36 PM) Assigned Date (06 Oct 2021 10:08 AM)
Answered Date (05 Oct 2021 02:31 PM) Translated Date (-)

ਹਰਮੀਤ ਜੀ ਅੰਬ ਦੇ ਬੂਟੇ ਵਿਚ dieback ਦੀ ਬਿਮਾਰੀ ਹੈ। ਇਸਦੀ ਰੋਕਥਾਮ ਲਈ ਨੁਕਸਾਨੇ ਹਿੱਸਿਆਂ ਨੂੰ ਕੱਟ ਦਿਓ ਅਤੇ ਕੱਟੇ ਹਿੱਸੇ ਤੇ ਬੋਰਡੋ ਪੇਸਟ ਲਗਾਓ। ਬੋਰਡਿਓਕਸ ਮਿਸ਼ਰਣ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਜੇਕਰ ਖੇਤ ਵਿੱਚ ਇਸਦਾ ਹਮਲਾ ਦਿਖੇ ਤਾਂ ਕੋਪਰ ਆਕਸੀਕਲੋਰਾਈਡ 30 ਗ੍ਰਾਮ ਪ੍ਰਤੀ 10 ਲੀਟਰ ਦੀ ਸਪਰੇਅ ਨੁਕਸਾਨੇ ਰੁੱਖ ਤੇ ਕਰੋ। ਜੇਕਰ ਨਵੇਂ ਫਲ ਤੇ ਐਂਥਰਾਕਨੋਸ ਦਾ ਹਮਲਾ ਦਿਖੇ ਤਾਂ ਥਾਇਓਫੋਨੇਟ ਮਿਥਾਈਲ 10 ਗ੍ਰਾਮ ਜਾਂ ਕਾਰਬੈਂਡਾਜ਼ਿਮ 10 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ।ਬੂਟੇ ਨੂੰ ਵਰਮੀਕੰਪੋਸਟ 1-2kg ਦੇ ਹਿਸਾਬ ਨਾਲ ਪਾ ਸਕਦੇ ਹਨ। ਧੰਨਵਾਦ।

Answered Date (06 Oct 2021 09:59 PM) Translated Date (-)

ਬੂਟਾ ਚਲ ਪਏ ਗਾ ਮੁਡ ਤਾ ਹਰਾ ਈ ਆ ਜੀ

2021-22 ਚ ਝੋਨੇ ਦੇ ਗੱਟੇ ਦਾ ਲੇਬਰ ਖਰਚਾ ਕਿੰਨਾ ਹੈ ਤੇ ਆੜਤੀਏ ਨੂੰ ਕਿੰਨਾ ਖਰਚਾ ਹੈ ਇਸ ਬਾਰ ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (05 Oct 2021 12:29 PM) Assigned Date (06 Oct 2021 10:08 AM)
Answered Date (05 Oct 2021 06:23 PM) Translated Date (09 Oct 2021 11:52 AM)

ਅੰਮ੍ਰਿਤ ਜੀ ਹਾਲੇ ਸਹੀ ਤਰਾਂ ਮੰਡੀਆਂ ਚ ਖਰੀਦ ਨਹੀਂ ਹੋਣ ਲੱਗੀ ਅਗਲੇ 1-2 ਦਿਨਾਂ ਵਿਚ ਰੇਟ ਫਾਈਨਲ ਹੋ ਜਾਣਗੇ। ਧੰਨਵਾਦ।

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (05 Oct 2021 12:21 PM) Assigned Date (05 Oct 2021 02:19 PM)
Answered Date (06 Oct 2021 11:03 AM) Translated Date (09 Oct 2021 11:52 AM)

Gurjinder ji eh vdhia murrah nasal da semen hai isda 11-12 litre tak milk record hai.

Cow ik leg to lang mar rhia 20-25 din to Tur b ghat rhi a . Pair v check lrle nicho thik ne . Koi illaz dso g ?

(pb)
Posted by
Narinder Singh Chahal (9781612103)
Narinder Singh Chahal
Punjab
Sangrur
Write Answer
Posted Date (05 Oct 2021 12:16 PM) Assigned Date (05 Oct 2021 02:19 PM)
Answered Date (06 Oct 2021 11:08 AM) Translated Date (05 Nov 2021 03:31 PM)

Narinder ji tuci eh dekho isde khurr vadhe ha ja nhi jekar khurr vadhe ha fir katwa skde ho ate sarakind plus bolus 1-1 swere sham deo baki jekar ehna nal thik nhi hundi fir doctor ton check krwao kai varr pashu saran di smasia hundi hai jiss krke ehh dikkat aundi hai.

Answered Date (05 Oct 2021 12:31 PM) Translated Date (05 Nov 2021 03:29 PM)

Fat plus powder

श्रीमान जी, हींग की खेती करने के लिए नर्सरी काहं से मिलेगी और क्या हरीयाण में हो सकती हैं और किस मौसम लगाई जाती है ?

(hn)
Posted by
devi lal (9729978874)
devi lal
Haryana
Kurukshetra
Write Answer
Posted Date (05 Oct 2021 12:08 PM) Assigned Date (06 Oct 2021 10:09 AM)
Answered Date (14 Oct 2021 02:08 PM) Translated Date (14 Oct 2021 02:57 PM)

देवी लाल जी हींग की खेती हरयाणा में संभव नहीं है इसका तापमान इसके अनुकूल नहीं है। धन्यवाद

Dbw 303 da beej kitho milu ga ?

(pb)
Posted by
manpreet singh (9876777188)
manpreet singh
Punjab
Patiala
Write Answer
Posted Date (05 Oct 2021 12:07 PM) Assigned Date (06 Oct 2021 10:09 AM)
Answered Date (05 Oct 2021 02:06 PM) Translated Date (22 Oct 2021 12:35 PM)

Manpreet ji kanak di variety DBW 303 da beej Garg Seed Corporation nal sampark karke le sakde han. Garg Seed Corporation, Phone no. - 94172 51220, Address - Opp. Punjab Agriculture University, Gate no. 2, Ludhiana.

ਦੇਸੀ ਚੁਚੇ ਦੀ ਗਰੋਥ ਲਈ ਕਿ ਦਿੱਤਾ ਜਾਵੇ 20ਦਿਨਾਂ ਦੇ ਹੈ ?

(pb)
Posted by
sony (9217290496)
sony
Punjab
Faridkot
Write Answer
Posted Date (05 Oct 2021 12:06 PM) Assigned Date (06 Oct 2021 10:09 AM)
Answered Date (06 Oct 2021 11:09 AM) Translated Date (09 Oct 2021 11:53 AM)

ਸੋਨੀ ਜੀ ਤੁਸੀ ਓਹਨਾ ਦੀ ਫੀਡ ਦਾ ਪੂਰਾ ਧਿਆਨ ਰੱਖੋ ਅਤੇ ਓਹਨਾ ਨੂੰ brotone liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ

बेरोजगार युवाओं/ महिलाओं/ किसानों/ स्वयं सेवी संस्थाओं के कार्यकर्ताओं/ पार्ट टाइम जॉब वालों के लिए स्वरोजगार प्रशिक्षण हेतु पंजीयन* कम लागत में अधिक लाभ प्राप्त करने एवं स्व रोजगार से आत्मनिर्भर बनने के इच्छुक उक्त श्रेणी के व्यक्तियों के लिए *मोती की खेती (Pearls farming)* सघन मछली पालन एवम् मशरूम की खेती प्रशिक्षण भारत में पहली बार दो दिवसीय कार्यशाला आयोजित की जा रही है। इसके अंतर्गत 40 से 50 हजार की लागत में औसतन 4-5 लाख रूपये तक कमाये जा सकते हैं। संस्था अनुबंध के साथ खेती करवा रही है जो भी उत्पादन होगा संस्था कोर्ट एग्रीमेंट के साथ खरीदेगी 2 days Training 15 &16 Oct 2021 Fee 7000/- नामांकन हेतु फार्म भरे ?

(en)
  • 1
Posted by
Aksha sing (9340517160)
Aksha sing
Madhya Pradesh
Ujjain
Write Answer
Posted Date (05 Oct 2021 11:21 AM) Assigned Date (06 Oct 2021 10:22 AM)
Answered Date (05 Oct 2021 01:55 PM) Translated Date (09 Oct 2021 11:53 AM)

सिंह जी किसानों के साथ जानकारी सांझी करने के लिए आपका बहुत बहुत धन्यवाद

Hello hanji sir ji pusa 44 nu kite kite goli pegi koi saprey hegi aa ji ?

(en)
Posted by
gurdeep (8699294305)
gurdeep
Punjab
Jalandhar
Write Answer
Posted Date (05 Oct 2021 11:06 AM) Assigned Date (06 Oct 2021 08:31 AM)
Answered Date (05 Oct 2021 01:56 PM) Translated Date (09 Oct 2021 11:54 AM)

Gurdeep ji isde layi tuc goli paina haldi rog nu keh rahe ho propiconazole@200ml nu prati acre de hisab nal spray karo.dhanwad

piggery farm scope in Punjab ?

(pb)
Posted by
Gagagndeep singh (9781366555)
Gagagndeep singh
Punjab
Rupnagar
Write Answer
Posted Date (05 Oct 2021 11:01 AM) Assigned Date (06 Oct 2021 08:31 AM)
Answered Date (05 Oct 2021 11:45 AM) Translated Date (-)

Gagagndeep singh ji pig farm da punjab vich scope ta hai lekin jekarr tusi marketing khud apne level te kar sakde ho kyuki pig meat layi punjab to bahar hor state vich sale hunde hun. baki bimariya to bohat jyada bcha ka rakhan hunda hai pig nu. tusi punjab di progressive pig farmer association nal judo oh sahi tareeke nal tohanu guide karnge ji. sahi tareeke nal shuru karoge ta fieda hovega ji.

Ssa Sir pusa 440jhona hai us de pate khrab j ho gea han 25.9.2021nu asi chess +bhoomiputra (hpm) kita c dsi photo vich dekh k dso k jhone vich ki problem hai jis da ji hal hai tela v nhi hai vich ?

(pb)
  • 4
Posted by
Gurveer sidhu (7508447003)
Gurveer sidhu
Punjab
Fatehgarh Sahib
Write Answer
Posted Date (05 Oct 2021 10:48 AM) Assigned Date (-)
Answered Date (05 Oct 2021 01:54 PM) Translated Date (22 Oct 2021 12:36 PM)

Gurveer ji eh leaf blight hai .Tusi isdi roktham lyi copper oxychloride@200gram prati acre de hisab nal spray kar sakde ho.dhanwad

05 Oct 2021

Sir 5din phela UPL di cuprofix di spry kiti c haldi waste jhone ch hun copper oxychloride di lodh hai

Ssa Sir pusa 440jhona hai us de pate khrab j ho gea han 25.9.2021nu asi chess +bhoomiputra (hpm) kita c dsi photo vich dekh k dso k jhone vich ki problem hai jis da ji hal hai tela v nhi hai vich ?

(pb)
  • 4
Posted by
Gurveer sidhu (7508447003)
Gurveer sidhu
Punjab
Fatehgarh Sahib
Write Answer
Posted Date (05 Oct 2021 10:47 AM) Assigned Date (-)
Answered Date (05 Oct 2021 01:54 PM) Translated Date (09 Oct 2021 11:54 AM)

Gurveer ji eh leaf blight hai .Tusi isdi roktham lyi copper oxychloride@200gram prati acre de hisab nal spray kar sakde ho.dhanwad

Sir ਮਟਰ 8 ਦਿਨਾ ਦੇ ਹੋ ਗਏ ਹਨ। ਇਸ ਵਿਚ 45 kg urea ਪਾ ਸਕਦਾ ਹਾ। ਮਟਰ ਓਪਰ 2 ਵਾਰ ਬਾਰਿਸ਼ ਹੋ ਚੁੱਕਿਆ। 19 19 19 ਦੀ ਸਪਰੇਅ ਕਦੋ ਕਰ ਸਕਦਾ ਹਾ ?

(pb)
Posted by
Ranjit Singh (7814265259)
Ranjit Singh
Punjab
Amritsar
Write Answer
Posted Date (05 Oct 2021 10:46 AM) Assigned Date (06 Oct 2021 08:40 AM)
Answered Date (05 Oct 2021 12:34 PM) Translated Date (09 Oct 2021 11:55 AM)

ਰਣਜੀਤ ਜੀ ਤੁਸੀਂ ਮਟਰ ਦੀ ਫ਼ਸਲ ਵਿਚ ਯੂਰੀਆ ਦੀ ਵਰਤੋਂ ਕਰ ਸਕਦੇ ਹਨ। ਤੁਸੀਂ NPK 19:19:19@1kg ਪ੍ਰਤੀ ਏਕੜ ਦੇ ਹਿਸਾਬ ਨਾਲ ਤਕਰੀਬਨ 7-10 ਦਿਨਾਂ ਬਾਅਦ ਸਪਰੇਅ ਕਰ ਸਕਦੇ ਹਨ। ਧੰਨਵਾਦ।

4 day ho gye sir msg paye nu rply ni aye ?

(pb)
Posted by
Manjot chahal (7087394500)
Manjot chahal
Punjab
Mansa
Write Answer
Posted Date (05 Oct 2021 10:38 AM) Assigned Date (06 Oct 2021 08:40 AM)
Answered Date (06 Oct 2021 11:29 AM) Translated Date (22 Oct 2021 12:37 PM)

Chahal ji tuhade sare swala de jwab ditte gye ha tuci App vich apne swala de jwab dekh skde ho

Answered Date (06 Oct 2021 03:11 PM) Translated Date (22 Oct 2021 12:37 PM)

ok sar ji very tnx

Answered Date (06 Oct 2021 03:12 PM) Translated Date (22 Oct 2021 12:38 PM)

Good luck Apni Kheti team

(pb)
Posted by
Chahal (9750008114)
Chahal
Punjab
Mansa
Write Answer
Posted Date (05 Oct 2021 10:34 AM) Assigned Date (06 Oct 2021 10:24 AM)
Answered Date (06 Oct 2021 11:31 AM) Translated Date (25 Oct 2021 03:10 PM)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।

Sir msg paye c rply ni kita ?

(pb)
Posted by
Manjot chahal (7087394500)
Manjot chahal
Punjab
Mansa
Write Answer
Posted Date (05 Oct 2021 10:30 AM) Assigned Date (06 Oct 2021 08:40 AM)
Answered Date (06 Oct 2021 11:29 AM) Translated Date (09 Oct 2021 11:56 AM)

Chahal ji tuhade sare swala de jwab ditte gye ha tuci App vich apne swala de jwab dekh skde ho

Answered Date (06 Oct 2021 03:12 PM) Translated Date (09 Oct 2021 11:56 AM)

ok sar very tnx ji

Answered Date (06 Oct 2021 03:12 PM) Translated Date (09 Oct 2021 11:56 AM)

Good luck Apni Kheti team

devmedia

(en)
Posted by
Amrinder Singh (9463539139)
Amrinder Singh
Punjab
Patiala
Write Answer
Posted Date (05 Oct 2021 10:07 AM) Assigned Date (06 Oct 2021 10:23 AM)
Answered Date (06 Oct 2021 05:12 PM) Translated Date (-)

Amrinder ji tusi BL 42 da beej Garg Seed Corporation nal sampark karke le sakde han. Garg Seed Corporation, Phone no. - 94172 51220, Address - Opp. Punjab Agriculture University, Gate no. 2, Ludhiana.

ਇਹ ਕਟੀ ਕਿਹੜੇ ਬਰੀਡ ਦੀ ਆ ਜੀ ?

(pb)
  • 1
Posted by
Shingara Singh (8872175300)
Shingara Singh
Punjab
Barnala
Write Answer
Posted Date (05 Oct 2021 09:52 AM) Assigned Date (06 Oct 2021 08:56 AM)
Answered Date (06 Oct 2021 11:31 AM) Translated Date (09 Oct 2021 11:56 AM)

ਸ਼ਿੰਗਾਰਾ ਜੀ ਇਹ ਮੁਰਾਹ ਕ੍ਰੋਸ ਨਸਲ ਦੀ ਹੈ

Phule vikram chana koi provide kar sakta hai kya?

(en)
Posted by
Kk chandel (7974430051)
Kk chandel
Chattisgarh
Rajnandgaon
Write Answer
Posted Date (05 Oct 2021 09:25 AM) Assigned Date (08 Oct 2021 12:32 PM)
Answered Date (05 Oct 2021 12:56 PM) Translated Date (09 Oct 2021 11:57 AM)

Chandel ji yeh maharashtra ki kisam hai to yeh aapko vahi se milegi iske liye aap Sham Niraj 9422684444 par sampark kar sakte hai,dhanywad

Phule vikram chana kaha se mil sakta hai?

(en)
Posted by
Kk chandel (7974430051)
Kk chandel
Chattisgarh
Rajnandgaon
Write Answer
Posted Date (05 Oct 2021 09:24 AM) Assigned Date (08 Oct 2021 12:32 PM)
Answered Date (05 Oct 2021 12:56 PM) Translated Date (09 Oct 2021 11:57 AM)

Chandel ji yeh maharashtra ki kisam hai to yeh aapko vahi se milegi iske liye aap Sham Niraj 9422684444 par sampark kar sakte hai,dhanywad

Sir Je apa 22,23 October ton kanak beejni hove ta krhra variety beej sakde 677,725 sahi rahu ?

(pb)
Posted by
Balwinder Singh (9872139101)
Balwinder Singh
Punjab
Jalandhar
Write Answer
Posted Date (05 Oct 2021 08:02 AM) Assigned Date (06 Oct 2021 10:10 AM)
Answered Date (05 Oct 2021 09:52 AM) Translated Date (-)

balwinder singh ji , PBW 677 (22.4q/acre),PBW 725 (22.9q/acre) dove hi changia kisma han , te ih kisma poplar vich bijai kai dhukvian han , is to ilawa tuc nvian ayian kisma jive ki DBW 303 (30-32ਕਵਿੰਟਲ /ਏਕੜ ) PBW 869 ( 23.2q/acre ), PBW 824 (22.7q/ acre ), (sunheri)PBW 766 (23.1 q/qcre) , DBW 222 (22.3q/acre)di bijai vi kar sakde ho ji. dhanwaad .

ਬੈਂਗਣ ਦੇ ਬੂਟਿਆਂ ਮੁੜ ਫਲ ਨਹੀਂ ਪੈ ਰਿਹਾ ਫੁੱਲ ਪੈ ਕੇ ਡਿਗ ਜਾਂਦਾ ਏ ਕੋਈ ਦੇਸੀ ਤਰੀਕਾ ਦੱਸੋ ਜੀ ਕਿ ਫਲ ਪੈ ਜਾਵੇ ?

(pb)
  • 1
Posted by
ਹਰਜਿੰਦਰ ਸਿੰਘ (8571922020)
ਹਰਜਿੰਦਰ ਸਿੰਘ
Haryana
Ambala
Write Answer
Posted Date (05 Oct 2021 07:54 AM) Assigned Date (06 Oct 2021 10:10 AM)
Answered Date (05 Oct 2021 10:58 AM) Translated Date (09 Oct 2021 11:58 AM)

ਹਰਜਿੰਦਰ ਜੀ ਬੈਂਗਣ ਦੇ ਬੂਟਿਆਂ ਤੇ NPK 19:19:19@5-6gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੱਤਾਂ ਦੀ ਕਮੀ ਕਰਕੇ flowering ਨਹੀਂ ਆ ਰਹੀ। ਧੰਨਵਾਦ।

(hn)
Posted by
Amandeep singh (7728814666)
Amandeep singh
Rajasthan
Sri Ganganagar
Write Answer
Posted Date (05 Oct 2021 07:42 AM) Assigned Date (05 Oct 2021 02:14 PM)
Answered Date (06 Oct 2021 11:34 AM) Translated Date (07 Oct 2021 10:35 AM)

Amandeep ji aap bakri palan ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra, Sri Ganganagar (SK Rajasthan Agricultural University, Bikaner) Padampur, Jaitsar Road, Distt.- Sri Ganganagar - 335014 (Rajasthan) India Dr. Bhupender Singh, Phone : 0154-2440532, Mobile : 9601912929 se sampark kr skte hai

(pb)
Posted by
deep (9465526360)
deep
Punjab
Barnala
Write Answer
Posted Date (05 Oct 2021 07:17 AM) Assigned Date (05 Oct 2021 02:14 PM)
Answered Date (06 Oct 2021 11:35 AM) Translated Date (09 Oct 2021 11:59 AM)

ਦੀਪ ਜੀ ਕਿਰਪਾ ਕਰਕੇ ਓਹਨਾ ਦੀ ਫੋਟੋਆਂ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਓਹਨਾ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ

22 ਜੀ ਗਾਂ ਸੁਣ ਵਾਲੀ ਆ ਏਵੇਂ ਦਾ ਕਰ ਰਹੀ ਆ ?

(pb)
  • 1
Posted by
ਸਤਿਗੁਰ ਸਿੰਘ (9814654496)
ਸਤਿਗੁਰ ਸਿੰਘ
Punjab
Sangrur
Write Answer
Posted Date (05 Oct 2021 07:07 AM) Assigned Date (06 Oct 2021 10:10 AM)
Answered Date (06 Oct 2021 11:36 AM) Translated Date (09 Oct 2021 11:59 AM)

ਸਤਿਗੁਰ ਜੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜੀ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

Answered Date (05 Oct 2021 10:48 AM) Translated Date (09 Oct 2021 11:59 AM)

Dsso g

Paddy 1121 m neck blast k Lea Kon se dawai ka spray kre ?

(hn)
Posted by
sandeep (8059592626)
sandeep
Haryana
Hisar
Write Answer
Posted Date (05 Oct 2021 07:06 AM) Assigned Date (06 Oct 2021 10:11 AM)
Answered Date (05 Oct 2021 08:44 AM) Translated Date (07 Oct 2021 10:39 AM)

sandeep ji , tuc neck blast di rokthaam lai azoxystrobin + difenoconazole @200ml /acre de hisaab naal spray kar sakde ho ji . dhanwaad.

ਝੋਨੇ ਵਿਚ ਤੇਲੇ ਲਈ ਕਿਹੜੀ ਸਪਰੇ ਕਰੀਏ ?

(en)
Posted by
bhimsain (9814715463)
bhimsain
Punjab
Fazilka
Write Answer
Posted Date (05 Oct 2021 06:58 AM) Assigned Date (06 Oct 2021 10:11 AM)
Answered Date (05 Oct 2021 08:49 AM) Translated Date (09 Oct 2021 12:00 PM)

ਭੀਮ ਸੈਨ ਜੀ , ਜੇ ਤੁਹਾਡੇ ਝੋਨੇ ਨੂੰ ਪੱਕਣ ਵਿਚ ਅਜੇ ਕਾਫੀ ਸਮਾਂ ਹੈ ਤਾ ਤੁਸੀ dinotefuran 20 SG @80 g /ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।

Sir g a jhona 20 din lao g eh leaf upr koi disease a ya waise g EDA ?

(pb)
Posted by
Manjeet singh (7986942270)
Manjeet singh
Punjab
Muktsar
Write Answer
Posted Date (05 Oct 2021 06:56 AM) Assigned Date (05 Oct 2021 02:14 PM)
Answered Date (05 Oct 2021 10:55 AM) Translated Date (09 Oct 2021 12:01 PM)

Manjeet ji kirpa karke tusi [patte diya nazdeek to te clear photos send kro ta jo ose hisab nal sahi janakri diti ja sake. Vaise video to ta koi bimari nahi lag rahi. Dhanwad.

ਝੋਨੇ ਦਾ ਲੇਬਰ ਖਰਚਾ ਗੱਟੇ ਦਾ ਪੈਂਦਾ ਜਾ ਫਿਰ quantal ਦਾ ਪੈਂਦਾ ਤੇ ਕਿੰਨਾ ਪੈਣਾ ਇਸ ਬਾਰ ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (05 Oct 2021 05:00 AM) Assigned Date (06 Oct 2021 10:12 AM)
Answered Date (05 Oct 2021 12:24 PM) Translated Date (22 Oct 2021 12:40 PM)

ਅੰਮ੍ਰਿਤ ਜੀ ਪਿਛਲੇ ਸਾਲ ਝੋਨੇ ਦੀ ਭਰਾਈ ਦਾ ਲੇਬਰ ਦਾ ਖਰਚਾ 12 ਰੁਪਏ ਤੇ 9 ਪੈਸੇ ਪ੍ਰਤੀ ਗੱਟਾ (37.500kg ਦੀ ਭਰਤੀ ) ਦਾ ਸੀ। ਜਿਸ ਵਿਚ 6 ਰੁਪਏ 6 ਪੈਸੇ ਜ਼ਿਮੀਦਾਰ ਦੇ ਹਿੱਸੇ ਪੈਂਦੇ ਹਨ ਤੇ 6 ਰੁਪਏ 3 ਪੈਸੇ ਖ਼ਰੀਦ ਦਾਰ ਦੇ ਹਿੱਸੇ ਆਉਂਦੇ ਹਨ। ਇਹ ਖਰਚਾ ਹਰ ਸਾਲ ਵੱਧਦਾ ਰਹਿੰਦਾ ਹੈ। ਧੰਨਵਾਦ।

05 Oct 2021

ਖਰੀਦਦਾਰ ਤੋਂ ਖਰਚਾ ਕੌਣ ਕੱਟਦਾ ਹੈ ?

Sahiwal gau mata sb se jadya kis chter me ky kis jaghe pr jadya hae ?

(en)
Posted by
Rishabh Raj (9572576576)
Rishabh Raj
Bihar
Bhagalpur
Write Answer
Posted Date (04 Oct 2021 11:28 PM) Assigned Date (05 Oct 2021 09:53 AM)
Answered Date (06 Oct 2021 12:36 PM) Translated Date (15 Oct 2021 02:32 PM)

Rishabh ji yeh nasal Firopur, amritsar aur rajasthan ke shri ganganagar distt. mai jyada pai jatti hai.

Is da jawab deo sir plz three day hoge swal post kite nu ?

(pb)
  • 1
Posted by
Gurtej Singh (6283546770)
Gurtej Singh
Punjab
Mansa
Write Answer
Posted Date (04 Oct 2021 10:04 PM) Assigned Date (05 Oct 2021 09:53 AM)
Answered Date (06 Oct 2021 12:39 PM) Translated Date (-)

bypass protein se pashu ko growth mai maddad hoti hai uske dudh ma fyada hota hai aur jldi tyar hota hai aur bypass fatt se kamjori durr rehti hai aur dudh di quality achi rehti hai viase enerboost powder jo animax pharma ka atta hai usme yeh chije hoti hai aap usko use kr skte hai jo nazdiki medical store se pta kr skte ha.

  • 1

डॉ रविंदर चहल जी मेरे पास एक गाय है वह चार पांच बार ज्ञापन हो चुकी है लेकिन गाभिन नहीं निकली मैंने उसकी सफाई भी करवा दी यूट्रस की और मिनरल मिक्सर भी दिया और न्यूट्रीशके एडवांस की बॉलर्स भी खिलाइए 21 दिन लेकिन वह प्रेग्नेंट नहीं निकाली सर जी कुछ इलाज बताएं और गाय की तरह एक बछिया भी है उसको भी यही प्रॉब्लम है ?

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (04 Oct 2021 09:26 PM) Assigned Date (05 Oct 2021 09:52 AM)
Answered Date (06 Oct 2021 12:42 PM) Translated Date (07 Oct 2021 10:39 AM)

यदि गाय बार बार रिपीट हो रही है तब आप हीट उसके हीट में आने पर उसकी हीट खाली छोड़ दें और पूरे 10 दिन बाद (11वे दिन) यानी कि पहले दिन gynarich 5ml इंजेक्शन लगाएं और 7 वें दिन pragma 2ml इंजेक्शन लगाएं और फिर 9 वें दिन gynarich 2.5ml इंजेक्शन लगाएं और 10 वें और 11 वें दिन उसे टीका भरवा दें और keeper plus पाउडर 30gm रोजाना देते रहें यह पाउडर अभी से देना शुरू कर सकते है और बछिया को आप Agrimin super पाउडर 50gm रोजाना और Agrimin-i tab. रोजाना एक गोली दें और 21 दिन तक दें और अगली बार हीट में आने पर साफ तार करने पर टीका भरवाएं और साथ ही Receptal inj. 5ml iv लगवा दें।

dr ravinder chahal ji javab deo ji keh cow soun toh bhd koi vida treatment inj dsyo jiss nal os nu kamjori na Ave and doodh ve vdia dve sanu kush dsyo treatment dsyo ji ?

(en)
Posted by
Gurjot kahlon (7889099883)
Gurjot kahlon
Punjab
Jalandhar
Write Answer
Posted Date (04 Oct 2021 09:00 PM) Assigned Date (05 Oct 2021 09:52 AM)
Answered Date (06 Oct 2021 12:43 PM) Translated Date (-)

Kahlon ji tuci uss nu vdhia hara chara ate feed deo ate pehle 4-5 din tak kanak da dalia pka ke khila skde ho ate uss nu Anabolite liquid 100ml rojana ate Powder Bovimin B 6kg 50gm Rojana deo ji

Ghar me mango ka ped lgana h ?

(hn)
Posted by
Amandeep singh (7728814666)
Amandeep singh
Rajasthan
Sri Ganganagar
Write Answer
Posted Date (04 Oct 2021 08:59 PM) Assigned Date (05 Oct 2021 09:51 AM)
Answered Date (05 Oct 2021 01:01 PM) Translated Date (07 Oct 2021 10:39 AM)

Amandeep ji ap mango ke plants lga sakte hai. Mango ki varieties jaise dusheri, langra ke paudhe laga sakte hai. Dhanywad.

(hn)
Posted by
Amandeep singh (7728814666)
Amandeep singh
Rajasthan
Sri Ganganagar
Write Answer
Posted Date (04 Oct 2021 08:56 PM) Assigned Date (05 Oct 2021 12:48 PM)
Answered Date (05 Oct 2021 01:21 PM) Translated Date (07 Oct 2021 10:39 AM)

Amandeep ji chaya ke liy ap neem, sukhchain, jamun, dek, satpatiya, pilkan, tahli, arjan, toot lga sakte hai. Dhanywad.

ਸ਼੍ਰੀਮਾਨ ਜੀ ਆਉਣ ਵਾਲੇ ਮੌਸਮ ਵਿਚ ਗਾਵਾਂ ਲੲ਼ਈ ਵਧੀਆ ਫੀਡ ਤਿਆਰ ਕਰਨ ਲਈ ਫਾਰਮੂਲਾ ਦੱਸੋ ਜਿਸ ਨਾਲ ਪਸ਼ੂਆਂ ਦੇ ਸਰੀਰ ਵਿੱਚ ਕੋਈ ਕਮੀ ਨਾ ਆਵੇ ਤੇ ਬਾਜਾਰ ਦੀ ਫੀਡ ਨਾਲੋ ਵੱਧ ਦੁੱਧ ਦੇਣ ?

(pb)
Posted by
Avtar sandhu (9646525649)
Avtar sandhu
Punjab
Muktsar
Write Answer
Posted Date (04 Oct 2021 08:43 PM) Assigned Date (05 Oct 2021 09:58 AM)
Answered Date (06 Oct 2021 12:44 PM) Translated Date (25 Oct 2021 03:09 PM)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।

devmedia

(pb)
Posted by
Balraj Singh Shergill (7719539751)
Balraj Singh Shergill
Punjab
Gurdaspur
Write Answer
Posted Date (04 Oct 2021 08:28 PM) Assigned Date (05 Oct 2021 12:48 PM)
Answered Date (06 Oct 2021 12:25 PM) Translated Date (22 Oct 2021 12:41 PM)

ਬਲਰਾਜ ਜੀ ਤੁਸੀ ਓਹਨਾ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ ਅਤੇ agrimin super ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ovumin advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਜਿਸ ਨਾਲ ਸਮੇ ਤੇ ਹੀਟ ਵਿੱਚ ਆ ਜਾਵੇਗੀ