Punjab
Search
Hello Namskar sar ji Ravinder sar ji Dohd den vale pashu jime cow and buffalo Jo ki pashu dohd de riha isko Mitha soda kina Dena he kine din bhd Dena he kine same Tak Dena he kis cheej vich pake Dena he is Tara 5,6 month ke calf koyi v ho cow ka ja buffalo ka Jo ki hara Chara khnda Howe feed khnda Howe osno Mitha soda kina Dena he kine din bhd Dena he kine same tk Dena he kis cheej vich Dena he jankari deo ji tnx sar
(pb)
Manjot ji tuci vadde pashua nu hafte vich 1-2 varr 20gram mitha soda de skde ho ate chotte bache jo 6 mahine ton uppar howe ohna nu 2-5gm hafte vich 1 varr de skde ho. ehh tuci feed vich milla ke ja roti vich paa ke de skde ho.
Punjab
ok sar very tnx ji
Punjab
Good information Ravinder sar
ਬਰਸੀਮ ਦਾ ਬੀ BL 42 ਕਿਥੋਂ ਲੁਧਿਆਣਾ ਤੋ ਮਿਲ ਯੂ ਜੀ
(pb)
Punjab
ਗੁਰਦੀਪ ਜੀ ਤੁਸੀਂ BL 42 ਦਾ ਬੀਜ Garg Seed Corporation ਨਾਲ ਸੰਪਰਕ ਕਰਕੇ ਲੈ ਸਕਦੇ ਹਨ। ਧੰਨਵਾਦ। Garg Seed Corporation, Phone no. - 94172 51220 Address - Opp. Punjab Agriculture University, Gate no. 2, Ludhiana.
ਪੀ ਏ ਯੂ ਯੂਨੀਵਰਸਿਟੀ ਮੇਲਾ ਕੀਦੋ ਲੱਗਣਾ ਜੀ
(pb)
Punjab
ਗੁਰਦੀਪ ਜੀ PAU, ਲੁਧਿਆਣਾ ਦਾ ਕਿਸਾਨ ਮੇਲਾ ਲੰਘ ਚੁਕਾ ਹੈ ਤੇ ਮੇਲਾ ਪਿਛਲੇ ਮਹੀਨੇ 17-18 ਸਤੰਬਰ ਨੂੰ ਸੀ। ਤੇ ਅਗਲੇ ਮੇਲਾ ਜੋ ਮਾਰਚ ਵਿਚ ਹੋਵੇ ਗਾ ਉਸ ਦੀ ਹਾਲੇ ਤਰੀਕ ਨਹੀਂ ਦਿਤੀ ਆਈ ਹੈ। ਧੰਨਵਾਦ।
ਸਤਿ ਸ੍ਰੀ ਅਕਾਲ ਡਾ ਸਾਹਿਬ ਮੱਝ ਸੂਈ ਨੂੰ ਤਿੰਨ ਮਹੀਨਿਆਂ ਤੋਂ ਉੱਪਰ ਹੋਗੇ ਹੁਣ ਹੀਟ ਵਿੱਚ ਨਹੀ ਆਈ
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ albendazole & ivermectin ਸਾਲਟ ਦੀ ਗੋਲੀ ਦੇ ਸਕਦੇ ਹੋ ਅਤੇ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਅਤੇ nutrisacc advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਉਹ ਪਤਲੀਆਂ ਤਾਰਾ ਕਰੇ ਫਿਰ ਤੁਸੀ ਨਵੇਂ ਦੁੱਧ ਕਰਵਾ ਸਕਦੇ ਹੋ
Punjab
ਧੰਨਵਾਦ ਡਾਕਟਰ ਸਾਹਿਬ
सर मैं अपने पशुओं को फिर खिला सकता हूं क्या और कौन सी कंपनी का किला सकता हूं जिससे उनमें गर्भवती होने में कोई समस्या ना हो और दूध अच्छा दें इसलिए मुझे उचित जानकारी देना सर
(hn)
यदि आप अपने पशुओं की फीड खिलाना चाहते है तो आप कारगिल, वेरका, टिवाणा, गोदरेज या ओर किसी भी कंपनी की फीड खिला सकते है यह आप अपने पशु के आसानी से खाने के हिसाब से दें और हर तीन महीने के बाद पशुओं को पेट के कीड़ों वाली दवाई ज़रूर दें।
सर मेरे पास गाय हैं aur vah pregnant Bhi Nahin Hai मैंने उसको प्रेग्नेंट करवाया था लेकिन वह खाली निकली इसलिए उसके लिए मुझे क्या करना होगा
(hn)
आप उसे पेट के कीड़ों के लिए Bandykind plus गोली दें और उसे Bovimin-b पाउडर 50—50 सुबह शाम दें और Agrimin-i tab. रोजाना एक गोली दें और 21 दिन तक देते रहें और जब वो अगली बार साफ पानी जैसी तार करे तब आप उसे टीका भरवा दें और साथ ही Receptal inj. 5ml iv लगवा दें।
सर मेरे पास मेल काफ हैं मैं उसे जल्दी तैयार करना चाहता हूं उसके लिए मुझे क्या खिलाना पड़ेगा अच्छी सी जानकारी देना
(hn)
आप बच्चे के जन्म के 7 दिन बाद पेट के कीड़े वाली दवा दे सकते हैं फिर हर एक महीने के फर्क से दवा जरूर दें और 8 महीने के बाद 3-3 महीने के फर्क से दवा दें. बच्चो की ग्रोथ के लिए आप उन्हें 3 महीने तक माँ का दूध पेट भर पिलायें, जितना वह आसानी से हजम कर सके, उसे बांध कर न रखें ताकि वह चल फिर सके. एक महीने का होने के बाद आप कारगिल का calf starter देना शुरू करें. इसे दूध में मिक्स कर दे सकते हैं. 3 महीने का होने के बाद calf grower देना शुरू करें. 8 महीने की आयु के बाद heifer dry फीड देनी शुरू करें, ये सभी कुछ उतनी मात्रा में दें जितना वह आसानी से हजम कर सके. इनके साथ साथ आप ग्रोथ के लिए growth mantra पाउडर देना शुरू करें या आप puberaid पाउडर भी दे सकते हैं. इन्हे 2 महीने की आयु के बाद देना शुरू करना चाहिए.यदि आयु 2 महीने से अधिक है तो 20 ग्राम पाउडर देना है, 4 महीने से अधिक होने पर 25 ग्राम दें, इस तरह आयु के हिसाब से 5-5 ग्राम बढ़ा दें. बाकि आप उसकी डिवर्मिंग का भी पूरा ध्यान रखें.
SIR TORI KI PHASAL ME PANI DE DIYA H USME KAYA LAGAYE JO TORI AAYE
(hn)
Uttar Pradesh
Sanju ji tori ki fasal mein fal ke liye ap NPK13:0:45@5-6gram prati 1litre pani ke hisab se spray kar sakte hai. Is se paudho mein acha fal aye ga. Fasal mein flowering samay sirf jrurat anusar pani de jis se nami bne rahe. Kyu ki jada pani dene se bi flowers dropping be jada ho jati hai. Dhanywad.
sat shri akal g,6 din ho gye apne swal da jwab nhi dita
(pb)
Punjab
Sandhu ji tuhade sare swala de jwab ditte gye ha tuci App vich apne sare swala de jwab dekh skde ho.
Sir mere swaal da jawav ni meleya
(pb)
Punjab
Manjot ji tuhade sare swala de jwab ditte gye hai tuci App vich apne sare swala de jwab dekh skde ho.
Hello sar Namskar ji Ravinder sar ji jarcey female calf a 5.5 month ki deworming di 1 dose albomar 30ml 10_10 ml krke diti 2 dose 15 day to helmicyed diti 3 dose helmicyed 1 month ki c ohdo dti 4 , 5 dose 1-1 month de frk nal helmicyed de rhe a koyi Fark ni ga ji hun peht v bahd riha hight ni kr rhi sost he rhndi a koyi Hal dso koyi tablet ja liquid dso jis nal deworming ho jwe te peat kht jwe te hight kre
(pb)
Punjab
Manjot ji tuci uss nu jyada sma khulaa rakhia kro jiss nal ohh jyada gumm skee kyuki ek jgahh buun ke rkhn krke pett fullan lggda ha ate sahi growth nhi hundi baki uss nu piperazine salt di dwai pett de kiria lai deo ate brotone liquid 15ml rojana dena suru kro.
Punjab
ok Ravinder sar ji
Punjab
very very tnx ji
Punjab
Good information Ravinder sar
Paji mango grow nai kr reha.patte nikl k sukk rhe a ki karan a
(en)
Punjab
Bachittar ji kirpa karke tusi butte di photo bhejo te eh daso ki butte nu kehri khad te kinni matra vich payi hai ta jo ose hisab nal sahi jankari diti ja sake. Dhanwad.
nrma sondi se kasie batche
(pb)
Punjab
Navdeep ji je narme vich gulabi sundi da hamla hai ta tusi isdi roktham lyi alag alag dinna di fasal te alag spray di sifarish kti jandi hai jive je narma di fasal 70-120 dinna di hai ta Profenofos 50% SC@500ml ja Flubendiamide 39.35% SC@40ml prati acre de hisab nal spray kar sakde han. Te je narma 120-150 dinna da hai ta tusi Deltamethrin 2.8% EC@160ml prati acre de hisab nal spray kar sakde han. Te je koi hor sundi hai ta kirpa krke keet di photo bhejo ta jo ose hisab nal sahi jankari diti ja sake. Dhanwad.
Sir barseem bejn lyi kini khad payie adha acre vich
(pb)
Sukhdeep ji barseem di bijayi samay 11kg Urea te 90-95kg SSP prati 4 kanala de hisab nal pa sakde han. Dhanwad.
जानवरो के लिए कोन सी घास अच्छी रहती है रिजका या माखन घास
(hn)
Rajasthan
राजकुमार जी आप जानवरों को माखन घास दे क्युकी यह कटाई भी ज्यादा देता है और इसमें खुराकी तत्व भी ज्यादा होते है। धन्यवाद
ਸਰ ਮੱਝ ਸੂਈ ਹੈ ਉਸ ਨੂੰ ਫੀਡ ਕਿਹੜੀ ਪਾਏ
(pb)
ਮੁਹੰਮਦ ਜੀ ਤੁਸੀ ਉਸ ਨੂੰ ਕਾਰਗਿਲ ਦੀ fresher ਫੀਡ ਦੇ ਸਕਦੇ ਹੋ ਜਾ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਅਤੇ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ 5 ਤੋਂ 7 ਦਿਨ ਤੱਕ ਕਣਕ ਦਾ ਦਲੀਆ ਪਕਾ ਕੇ ਖਿਲਾ ਸਕਦੇ ਹੋ ਕਿਉਕਿ ਇਹ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ
Punjab
Asees, cargill da Purina feed best hai
ਸਰ ਜੀ ਮੱਝ ਸੂਈ ਨੂੰ 10 ਦਿਨ ਹੋ ਗਏ ਨੇ ਹੁਣ ਉਹ ਨੂੰ ਮਿਨਰਲ ਮਿਕਸਰ ਪਾ ਸਕਦੇ ਹਾਂ ਅਤੇ ਕਿਹੜੀ ਕੰਪਨੀ ਦਾ ਪਾਈਏ
(pb)
Punjab
ਮੁਹੰਮਦ ਜੀ ਤੁਸੀ ਉਸ ਨੂੰ Agrimin ਪਾਊਡਰ 20 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹੋਲੀ ਹੋਲੀ ਮਾਤਰਾ ਵਧਾ ਕੇ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Punjab
Bestmin gold, crs mineral mixture, bovimin b
Any solution ... Pura khet kharab hoyiya peya ....koi hal dso plz!!!
(en)
Sharanjeet ji eh bph (hopper) da hamla hai. Isdi roktham lyi tusi Dinotefuran 20%SG@80gram prati acre de hisab nal spray kar sakde han. Dhanwad.
Punjab
Gurjinder ji kisana nal jankari sanjhi karn layi tuhada bhut bhut dhanwad
Punjab
Gurjinder ji tuci ABS de top record de semen aunde ha ohna di varto kr skde ho isde sexed semen da vdhia result hai.
Punjab
Gurjinder ji jekar tuc khet di upjau shakti vdhauna chahunde ho ate mittar keede vi jeonda rakhna chahunde ho ta tuc do tra de nal prali di sambh kar sakde ho pehla tuc bina vhaye sidhi kanak di bijai kar sakde ho isto ilava dooja tareeka hai waste decomposer da isde layi tuc khet di prali nu ik jgah te ikathi kar lao ate isnu hafet hafte de antral te waste decompser da chidkav karo isde nal tuhade khet vicho prali di sambh vi ho jayegi ate agli fasl de layi javik khaad v tyar ho jayegi,dhanwad
dr ravinder chahal g jabab deo g sadi cow nu ik month hoea aa sui nu 1dhann ch dhud kat aunda aa hun asi uss nu ki dita jawe
(pb)
Punjab
Kahlon ji tuci uss nu Milkout powder 2-2 chamch swere sham, Leptaden tab. 10 golia rojana deo ate 10 din tak deo ate uss nu v5 injection 5ml lgwao ate 1-1 din de frk nal 3 tike lgwao.
thanks sir mai gurjot kahlon he a ji . hor dr ji kida sehta thek thak ne ji .
ਸਰ ਜੀ ਗਾ ਗਬਣ ਹੋਏ ਨੂੰ ਚਾਰ ਮਹੀਨੇ ਹੋ ਗਏ ਨੇ ਹੁਣ ਉਹ ਲੰਬੇ -ਲੰਬੇ ਜਾਲੇ ਦੇ ਰਹੀ ਹੈ ਉਸ ਦਾ ਇਲਾਜ ਦਸੋ
(pb)
Punjab
ਤੁਸੀ ਉਸ ਨੂੰ Duraprogen injection 750mg ਲਗਵਾਓ ਜਿਸ ਨੂੰ ਠੰਡਾ ਟੀਕਾ ਬੋਲਦੇ ਹੈ
, Sar Meri Bhains pahli bar 30 mahine ki vah I Thi Aur 15 litre dudh diya tha lekin ab vah piche se kahan se dikhti hai
(hn)
Jaswant ji kripya aap apne swal ke sath photos upload kren jisko dekhkr apko uske vare mai sahi jankari di ja ske aur yeh bhi btayen woh gabhin ha ja nhi hai aur biyaye hue kitna sma hua hai tan jo apko sahi jankari di ja skee.
ਪੱਸ਼ੂਆਂ ਲੲੀ ਅਚਾਰ ਕਿਸ ਕਿਸ ਦਾ ਪਾਇਆ ਜਾ ਸਕਦਾ ਹੈ
(pb)
Punjab
ਯਾਦਵਿੰਦਰ ਜੀ ਪਸ਼ੂਆਂ ਦੇ ਅਚਾਰ ਲਈ ਤੁਸੀਂ ਮੱਕੀ, ਚਰੀ, ਜਵਾਰ, ਬਾਜਰਾ ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।
Sir bull di growth nhi honi albendagol vi diti ha
(pb)
Virk ji tuci iss nu vdhia hara chara ate feed deo isde nal nal iss nu Enerboost powder 50-50gm swere sham ate Agrimin chelated powder 50gm rojana deo ehna nal sarir di kami puri howegi ate iss nu her 3 mahine badd salt badal ke pett de kiria wali dwai jrur deo.
Punjab
Cargill da Purina calf grower feed pao
Duck weed ਦੀ ਜਾਣਕਾਰੀ ਦਿਉ
(pb)
ਯਾਦਵਿੰਦਰ ਜੀ Duckweed ਇਕ ਤਲਾਬੀ ਅਤੇ ਸਾਫ਼ ਪਾਣੀ ਉਪਰ ਬਣਨ ਵਾਲੀ ਜਿਲਬ ਹੈ ਜਿਸਨੂੰ ਮਨੁੱਖਾਂ ਅਤੇ ਜਾਨਵਰਾਂ ਦੀ ਖੁਰਾਕ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸ ਦੀ ਖੇਤੀ ਲਈ ਇਸਦਾ ਬੀਜ ਕਿਸੇ ਸਾਫ਼ ਪਾਣੀ ਦੇ ਤਲਾਬ ਵਿੱਚੋ ਲਿਆ ਜਾ ਸਕਦਾ ਹੈ, 50 ਤੋਂ 100 ਫਲੀਆਂ ਇਸ ਦੀ ਕਾਸ਼ਤ ਲਈ ਬਹੁਤ ਹੁੰਦੀਆਂ ਹਨ ਅਤੇ ਇਹਨਾਂ ਵਿੱਚ ਜਲਦੀ ਹੀ ਵਾਧਾ ਹੋ ਜਾਂਦਾ ਹੈ। ਇਸ ਦੀ ਕਾਸ਼ਤ ਪਲਾਸਟਿਕ ਟਰੇ (30 x 36 cm) ਅਤੇ ਟੈਂਕਰ (5 ਇੰਚ ਡੂੰਗੀ 18 ਇੰਚ ਲੰਬਾਈ ਅਤੇ 12 ਇੰਚ ਚੌੜੀ) ਜਾਂ ਮਲਟੀਲੈਵਲ ਕੰਪਾਰ੍ਟਮੈਂਟ ਬਣਾ ਕੇ ਕੀਤੀ ਜਾ ਸਕਦੀ ਹੈ।Duckweed ਦੀ ਖੇਤੀ 15-35 ਡਿਗਰੀ ਤਾਪਮਾਨ ਨਾਲ ਪਾਣੀ ਦੀ 6.5 ਤੋਂ 7.5 pH ਤੇ ਕੀਤੀ ਜਾ ਸਕਦੀ ਹੈ।ਇਸ ਨੂੰ ਚੰਗੇ ਵਾਧੇ ਲਈ 8-10 ਘੰਟੇ ਲਈ ਸੂਰਜ ਦੀ ਰੋਸ਼ਨੀ ਦੀ ਜਰੂਰਤ ਪੈਂਦੀ ਹੈ। Duckweed ਨੂੰ ਵੱਧਣ ਲਈ 10 ਦਿਨ ਲੱਗਦੇ ਹਨ ਅਤੇ ਇਸ ਲਈ ਟਰੇ ਦੇ ਪਾਣੀ ਨੂੰ ਇੱਕ ਹਫ਼ਤੇ ਬਾਅਦ ਬਦਲਿਆ ਜਾਂਦਾ ਹੈ। ਇਸਨੂੰ ਪਾਣੀ ਤੋਂ ਅਲੱਗ ਕਰਨ ਦੇ ਲਈ ਇਸਨੂੰ ਕੱਪੜ ਛਾਣ ਕਰੋ ਅਤੇ ਇਸ ਤੋਂ ਬਾਅਦ ਇਹ ਮਨੁੱਖਾਂ ਅਤੇ ਜਾਨਵਰਾਂ ਦੇ ਖਾਣ ਲਈ ਤਿਆਰ ਹੋ ਜਾਂਦਾ ਹੈ।
Spirulina ਦੀ ਜਾਣਕਾਰੀ
(pb)
Punjab
ਯਾਦਵਿੰਦਰ ਜੀ Spirulina ਇਕ ਸਮੁੰਦਰੀ ਜਿਲਬ ਹੈ ਜਿਸਨੂੰ ਮਨੁੱਖਾਂ ਅਤੇ ਜਾਨਵਰਾਂ ਦੀ ਖੁਰਾਕ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸਨੂੰ ਉਗਾਉਣ ਦੇ ਲਈ ਸੀਮਿੰਟ ਨਾਲ ਬਣਿਆ ਟੋਆ ਜਿਸਦੇ ਵਿਚ ਪੈਡਲ ਪਹੀਏ ਲਗਾਏ ਜਾਂਦੇ ਹਨ ਜਿਸਦੇ ਨਾਲ ਪਾਣੀ ਲਗਾਤਾਰ ਚਲਦਾ ਰਹਿੰਦਾ ਹੈ ਅਤੇ ਉਸਦੇ ਵਿਚ mother culture ਪਾਇਆ ਜਾਂਦਾ ਹੈ।ਜੇਕਰ ਕੋਈ ਕਿਸਾਨ ਇਸਨੂੰ ਘੱਟ ਖਰਚੇ ਤੇ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹ ਇਸਨੂੰ ਸੀਮਿੰਟ ਵਾਲੇ ਟੋਏ ਦੀ ਜਗਾਹ ਪਲਾਸਟਿਕ ਸ਼ੀਟ ਵਿਛਾ ਕੇ ਵੀ ਇਸਦੀ ਖੇਤੀ ਸ਼ੁਰੂ ਕਰ ਸਕਦਾ ਹੈ ਲਗਭਗ 1 ਵਰਗ ਮੀਟਰ ਜਗਾਹ ਵਿਚ ਲਗਭਗ 5-10 ਗ੍ਰਾਮ ਰੋਜ਼ਾਨਾ ਇਸਦਾ ਉਤਪਾਦ ਹੋ ਜਾਂਦਾ ਹੈ। ਇਸਨੂੰ ਪਾਣੀ ਤੋਂ ਅਲੱਗ ਕਰਨ ਦੇ ਲਈ ਇਸਨੂੰ ਕੱਪੜ ਛਾਣ ਕਰੋ ਅਤੇ ਬਾਅਦ ਵਿਚ ਇਸਨੂੰ ਦੋ ਵਾਰ ਸਾਫ ਪਾਣੀ ਨਾਲ ਧੋਵੋ ਇਸਤੋਂ ਬਾਅਦ ਇਹ ਖਾਣ ਦੇ ਲਈ ਤਿਆਰ ਹੁੰਦੀ ਹੈ। ਧੰਨਵਾਦ
ਹਲਦੀ ਦੀ ਖੇਤੀ ਦੀ ਜਾਣਕਾਰੀ ਦਿਉ
(pb)
Punjab
ਯਾਦਵਿੰਦਰ ਜੀ ਹਲਦੀ ਦੀ ਖੇਤੀ ਵਿਚ ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ । ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ । ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ । ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ । ਬਿਜਾਈ ਦੇ ਬਾਅਦ ਖੇਤ ਵਿੱਚ 2.5 ਟਨ ਪ੍ਰਤੀ ਏਕੜ ਸਟਰਾਅ ਮਲਚ ਪਾਓ।ਹਲਦੀ ਦੀਆ ਉੱਨਤ ਕਿਸਮਾਂ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ। ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ।ਫ਼ਸਲ ਵਿਚ ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀਨੇ ਬਾਅਦ ਪਾਓ । ਧੰਨਵਾਦ।
ਅੰਜੀਰ ਦੀ ਖੇਤੀ ਦੀ ਜਾਣਕਾਰੀ ਦਿਉ
(pb)
Punjab
ਯਾਦਵਿੰਦਰ ਜੀ ਅੰਜੀਰ ਦੀ ਖੇਤੀ ਵੱਖ ਵੱਖ ਤਰਾਂ ਦੀ ਮਿੱਟੀ ਵਿਚ ਕੀਤੀ ਜਾਂਦੀ ਹੈ। ਪਾਰ ਇਸਦੇ ਲਈ ਖੁਸ਼ਕ ਮੌਸਮ ਜ਼ਿਆਦਾ ਵਧੀਆ ਰਹਿੰਦਾ ਹੈ।ਅੰਜ਼ੀਰ ਦੇ ਬੂਟੇ ਕਲਮਾਂ ਤੋਂ ਤਿਆਰ ਕੀਤੇ ਜਾਂਦੇ ਹਨ ।ਇਸ ਦੀ brown turkey, smyrna fig ਕਿਸਮਾਂ ਦੀ ਬਿਜਾਈ ਕਰ ਸਕਦੇ ਹਨ। ਕਲਮਾਂ ਇਕ ਸਾਲ ਪੁਰਾਣੀਆਂ ਸ਼ਾਖਾਵਾਂ ਤੋਂ ਜਨਵਰੀ ਵਿੱਚ ਬਣਾਈਆਂ ਜਾਂਦੀਆਂ ਹਨ । ਕਲਮਾਂ ਦੀ ਲੰਬਾਈ 25-30 ਸੈਂਟੀਮੀਟਰ ਰੱਖੀ ਜਾਂਦੀ ਹੈ ਅਤੇ ਹਰ ਕਲਮ ਉੱਪਰ ਘੱਟੋ ਘੱਟ ਤਿੰਨ ਤੋਂ ਚਾਰ ਅੱਖਾਂ ਹੋਣੀਆਂ ਚਾਹੀਦੀਆਂ ਹਨ। ਕਲਮਾਂ ਨੂੰ ਨਰਸਰੀ ਵਿੱਚ ਲਗਾਉਣ ਸਮੇਂ ਹਰ ਕਲਮ ਦਾ ਇਕ ਤਿਹਾਈ ਹਿੱਸਾ ਜ਼ਮੀਨ ਤੋਂ ਬਾਹਰ ਅਤੇ ਦੋ ਤਿਹਾਈ ਹਿੱਸਾ ਜ਼ਮੀਨ ਦੇ ਅੰਦਰ ਦਬਾਉ। ਇਸਦੀ ਫ਼ਸਲ ਨੂੰ 20-30 kg ਰੂੜੀ ਦੀ ਖਾਦ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਓ ਤੇ 1-2 ਸਿੰਚਾਈ ਕਰੋ। ਇਸ ਤੇ ਫ਼ਲ ਅਪ੍ਰੈਲ ਤੋਂ ਜੂਨ ਵਿਚ ਆਉਂਦੇ ਹਨ। ਧੰਨਵਾਦ।
ਅੰਗੂਰ ਦੀ ਖੇਤੀ ਦੀ ਜਾਣਕਾਰੀ ਦਿਉ
(pb)
ਯਾਦਵਿੰਦਰ ਜੀ ਅੰਗੂਰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾਂਦਾ ਹੈ, ਪਰ ਵਧੀਆ ਉਪਜਾਊ ਮਿੱਟੀ, ਜਿਸ ਦਾ pH 6.5-8.5 ਹੋਵੇ। ਅੰਗੂਰਾਂ ਦੀ ਖੇਤੀ ਲਈ ਜ਼ਿਆਦਾ ਪਾਣੀ ਸੋਖਣ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ।ਇਸ ਦੀਆ ਕਿਸਮਾਂ ਜਿਵੇ Punjab MACS Purple, Perlette, Beauty Seedless, Flame Seedless, Superior Seedless ਹਨ। ਇਸ ਦੀ ਬਿਜਾਈ ਦਾ ਸਮਾਂ ਲਈ ਤਿਆਰ ਕੀਤੇ ਜੜ੍ਹਾਂ ਵਾਲੇ ਭਾਗਾਂ ਨੂੰ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਕੀਤਾ ਜਾਂਦਾ ਹੈ।ਕਲਮਾਂ ਲਗਾਉਣ ਵਾਲੀ ਵਿਧੀ ਵਿੱਚ 3X3 ਮੀਟਰ ਦਾ ਫਾਸਲਾ ਅਤੇ ਆਰਬੋਰ ਵਿਧੀ ਵਿੱਚ 5X3 ਮੀਟਰ ਦਾ ਫਾਸਲਾ ਰੱਖੋ। Anab-e-Shahi ਕਿਸਮ, 6X3 ਮੀਟਰ ਦਾ ਫਾਸਲਾ ਰੱਖੋ।ਕੱਟੇ ਹੋਏ ਭਾਗਾਂ ਨੂੰ 1 ਮੀਟਰ ਦੀ ਡੂੰਘਾਈ ਤੇ ਬੀਜੋ।ਨਵੀਆਂ ਬੀਜੀਆਂ ਵੇਲਾਂ ਵਿੱਚ, ਅਪ੍ਰੈਲ ਮਹੀਨੇ 60 ਗ੍ਰਾਮ ਯੂਰੀਆ ਅਤੇ 125 ਗ੍ਰਾਮ ਮਿਊਰੇਟ ਆੱਫ ਪੋਟਾਸ਼ ਪਾਓ। ਫਿਰ ਜੂਨ ਮਹੀਨੇ ਵਿਚ ਇਹੋ ਮਾਤਰਾ ਦੁਹਰਾਓ। ਪੁਰਾਣੀਆਂ ਵੇਲਾਂ ਲਈ, ਸਾਰਣੀ ਵਿੱਚ ਦਿੱਤੇ ਅਨੁਸਾਰ ਖਾਦ ਦੀ ਵਰਤੋਂ ਕਰੋ। ਰੂੜੀ ਦੀ ਖਾਦ ਅਤੇ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਦੀ ਅੱਧੀ ਮਾਤਰਾ ਕਾਂਟ-ਛਾਂਟ ਤੋਂ ਬਾਅਦ ਪਾਓ ਅਤੇ ਬਾਕੀ ਬਚੀ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਅਪ੍ਰੈਲ ਵਿੱਚ ਫਲ ਬਣਨ ਸਮੇਂ ਪਾਓ। ਯੂਰੀਆ ਦੀ ਸਪਰੇਅ ਦੋ ਵਾਰ ਕੀਤੀ ਜਾਂਦੀ ਹੈ, ਪਹਿਲੀ ਫੁੱਲ ਨਿਕਲਣ ਸਮੇਂ ਅਤੇ ਦੂਜੀ ਫਲ਼ ਬਣਨ ਸਮੇਂ।ਨਦੀਨ ਪੈਦਾ ਹੋਣ ਤੋਂ ਪਹਿਲਾਂ ਮਾਰਚ ਮਹੀਨੇ ਦੇ ਪਹਿਲੇ ਪੰਦਰਵਾੜੇ ਸਟੋਂਪ 800 ਮਿ.ਲੀ. ਪ੍ਰਤੀ ਏਕੜ ਅਤੇ ਨਦੀਨ ਪੈਦਾ ਹੋਣ ਤੋਂ ਬਾਅਦ, ਜਦ ਨਦੀਨਾਂ ਦਾ ਕੱਦ 15-20 ਸੈ.ਮੀ. ਹੋਵੇ, ਗ੍ਰੈਮੌਕਸੋਨ 24 ਡਬਲਿਊ ਸੀ ਐਸ(ਪੈਰਾਕੁਏਟ) ਜਾਂ ਗਲਾਈਸੈੱਲ 41 ਐਸ ਐਲ(ਗਲਾਈਫੋਸੇਟ) 1.6 ਲਿਟਰ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।ਧੰਨਵਾਦ।
Marigold flower plant ma , sunde ke roktham kasa kara, pls reply
(hn)
Kulvinder ji ap sundi ki roktham ke liye Quinalphos@3-4ml prati 1 litre pani ke hisab se spray kar sakte hai. Dhanywad.
ਬਾਈ ਜੀ ਮੈਂ ਇਸ ਵਾਰ ਪਹਿਲੀ ਵਾਰ ਗੰਨਾ ਲਗਾਉਣਾ ਹੈ। 1 ਕਿੱਲੇ ਦਾ ਕਿੰਨਾ ਬੀਜ ਤੇ ਕਿਹੜਾ ਬੀਜ ਲੱਗੇਗਾ। ਘੁਲਾੜਾ ਵੀ ਲਗਾਉਣਾ ਹੈ। ਗੰਨੇ ਦੀ ਕਿਹੜੀ ਕਿਸਮ ਸਹੀ ਰਹੁ ਗੁੜ ਲਈ। ਤੇ ਘੁਲਾੜਾ ਦੇ ਮਾਹਿਰ ਵੀ ਸੰਪਰਕ ਨੰਬਰ ਦਿਓ ਵੀਰ ।
(pb)
ਨਿਰਮਲ ਜੀ ਤੁਸੀ ਗੰਨੇ ਦੀਆਂ ਕਿਸਮਾਂ ਜਿਵੇ CoPb 95,CoPb 96,Co 15023,CoPb 98 ਦੀ ਬਿਜਾਈ ਕਰ ਸਕਦੇ ਹੋ। ਇਕ ਏਕੜ ਕਮਾਦ ਲਈ 3 ਅੱਖਾਂ ਵਾਲੀਆਂ 20 ਹਜ਼ਾਰ ਗੁੱਲੀਆਂ ਜਾਂ 4 ਅੱਖਾਂ ਵਾਲੀਆਂ 15 ਹਜ਼ਾਰ ਗੁੱਲੀਆਂ ਦੀ ਵਰਤੋਂ ਕਰੋ।ਘੁਲਾੜ ਲਈ ਤੁਸੀ ਮੇਰੇ ਨਾਲ ਭੁਪਿੰਦਰ ਬਰਗਾੜੀ 9465400098 ਨਾਲ ਸੰਪਰਕ ਕਰ ਸਕਦੇ ਹੋ। ਤੁਹਾਨੂੰ ਇਸਦੀ ਪੂਰੀ ਜਾਣਕਾਰੀ ਦਿੱਤੀ ਜਾਏਗੀ ਕਿ ਘੁਲਾੜ ਲਈ ਕਿਹੜੀ ਮਸ਼ੀਨਰੀ ਦੀ ਲੋੜ ਪਏਗੀ ਅਤੇ ਕਿੰਨੀ ਕੀਮਤ ਹੋਏਗੀ। ਧੰਨਵਾਦ
ਸ੍ਰੀ ਮਾਨ ਜੀ ਗਾਵਾਂ ਲਈ ਘੱਟ ਖਰਚਾ ਕਰਕੇ ਵਧੀਆ ਸ਼ੈਡ ਕਿਵੇ ਤਿਆਰ ਕਰੀਏ
(pb)
Rajasthan
ਪਸ਼ੂਆਂ ਲਈ ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ , ਇਸ ਤੋਂ ਇਲਾਵਾ ਗਰਮੀਆਂ ਦੇ ਦਿਨਾਂ ਵਿਚ ਸ਼ੈਡ ਵਿਚ ਕੂਲਰ, ਪੱਖੇ ਲਗਾ ਸਕਦੇ ਹੋ ਅਤੇ ਜੇਕਰ ਜ਼ਿਆਦਾ ਗਰਮੀ ਹੋਵੇ ਤਾਂ ਤੁਸੀ ਫੁਹਾਰਾ ਸਿਸਟਮ ਵੀ ਲਗਵਾ ਸਕਦੇ ਹੋ.
ਸਰ ਕਨੋਲਾ ਸਰੋਂ ਦਾ ਬੀਜ ਕਿਥੋਂ ਮਿਲੇਗਾ ਸਾਡਾ ਪਿੰਡ ਬਠਿੰਡੇ ਕੋਲ ਹੈ
(pb)
Punjab
ਕੁਲਵੰਤ ਜੀ ਤੁਸੀਂ ਸਰੋਂ ਦਾ ਬੀਜ ਆਪਣੇ ਨਜ਼ਦੀਕ KVK ਸੈਂਟਰ ਤੋਂ ਲੈ ਸਕਦੇ ਹਨ। Krishi Vigyan Kendra (KVK), Address - Dabwali Road, Near Kheti Bhawan,Distt. Bathinda. Contact No.: 0164-22156319.
Kya ye mineral mixture pregnant cow ke liye thik hai
(hn)
Punjab
Sidharath ji aap isko pashu ko de skte hai iske acha result hai. yeh aap 50-100gm rojana de skte hai.
Kya ye mineral mixture pregnant cow ke liye thik hai
(hn)
Punjab
Sidharath ji aap isko pashu ko de skte hai iske acha result hai. yeh aap 50-100gm rojana de skte hai.
Punjab
Bestmin gold, minfa gold, crs mineral mixture per day 50-100 gram dalae
In pioneer hybrid 28P67 Urea kg/acre ?
(en)
Punjab
Jot ji Pioneer de hybrid 28P67 jhone vich takreeban 2-3 bags urea de varte ja sakde han. Baki eh zameen te pani te depend krda. Change pani te changi zameen vich 1.5-2 bags urea pde paun nal v sar janda hai. Dhanwad.
Punjab
1 kille ch 1 beri
ਚਾਰੇ ਲਈ ਜਵੀ ਦਾ ਕਿੰਨਾ ਬੀਜ ਪੈਂਦਾ ਹੈ ?
(pb)
Punjab
ਅੰਮ੍ਰਿਤ ਜੀ ਹਰੇ ਚਾਰੇ ਲਈ ਜਵੀ ਦਾ 25kg ਬੀਜ ਪ੍ਰਤੀ ਏਕੜ ਲਈ ਵਰਤਿਆ ਜਾਂਦਾ ਹੈ। ਧੰਨਵਾਦ।
Punjab
1ਕਨਾਲ 2-3 ਕਿਲੋ, ਪਾਈਆ ਰਾਈ ਘਾਹ
ਕੁਝੱ ਲੋਕ ਗੱਲ ਕਰਦੇ ਹਨ ਸਲਾਦ ਪੱਤੇ ਦੇ ਬਾਰੇ। ਇਹ ਕੀ ਹੁੰਦਾ ਏ ਅੱਤੇ ਕਦੋਂ ਕਿਵੇਂ ਲਗਾਇਆ ਜਾਂਦਾ ਹੈ??????
(pb)
ਹਰਜਿੰਦਰ ਜੀ ਤੁਸੀ ਜਿਹੜੇ ਸਲਾਦ ਪੱਤੇ ਦੀ ਗੱਲ ਕਰ ਰਹੇ ਹੋ ਉਹ ਲੈਟਸ ਹੈ ਇਹ ਰੇਤਲੀ ਚੀਕਣੀ ਅਤੇ ਖਾਰੀ ਚੀਕਣੀ ਮਿੱਟੀ ਵਿੱਚ ਜਿਆਦਾ ਪੈਦਾਵਾਰ ਦਿੰਦੀ ਹੈ।ਇਸਦੀਆਂ ਕਿਸਮਾਂ ਜਿਵੇ Butter heads,Crisp head,Loose Leaves,Romaine ਦੀ ਬਿਜਾਈ ਕਰ ਸਕਦੇ ਹੋ। ਇਸ ਦੀ ਬਿਜਾਈ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ।ਮੱਧ ਸਤੰਬਰ ਤੋਂ ਮੱਧ ਨਵੰਬਰ ਦੇ ਮਹੀਨੇ ਵਿੱਚ ਨਰਸਰੀ ਤਿਆਰ ਕਰੋ। ਨਰਸਰੀ ਵਿੱਚ ਬੀਜੇਂ ਗਏ ਬੀਜਾਂ ਦਾ ਫਾਸਲਾ 15-20 ਸੈ:ਮੀ: ਰੱਖੋ। ਬੀਜ ਪੁੰਗਰਣ ਲਈ 3-4 ਦਿਨ ਦਾ ਸਮਾਂ ਲੈਦੇ ਹਨ।ਪੁੰਗਰਣ ਤੋਂ ਬਾਅਦ ਸਲਾਦ ਪੱਤਾ ਨੂੰ ਸੂਰਜ ਦੀ ਰੋਸ਼ਨੀ ਵਿੱਚ ਹਰ ਦਿਨ ਸਵੇਰ ਦੇ ਸਮੇਂ 3-4 ਘੰਟਿਆਂ ਲਈ ਰੱਖੋ। ਜਦੋਂ ਬੀਜ 4-6 ਹਫਤੇ ਪੁਰਾਣੇ ਹੋ ਜਾਣ ਤਾਂ ਇਹਨਾਂ ਨੂੰ ਖੇਤ ਵਿੱਚ ਬੀਜ ਦਿਓ।ਬੀਜਾਂ ਨੂੰ ਖੇਤ ਵਿੱਚ ਬੀਜਣ ਸਮੇਂ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 30 ਸੈ:ਮੀ:ਰੱਖੋ।ਬਿਜਾਈ ਲਈ ਬੀਜ ਦੀ ਡੂੰਘਾਈ 2-4 ਸੈ:ਮੀ: ਹੋਣੀ ਚਾਹੀਦੀ ਹੈ।ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ, 2 ਮਰਲੇ ਵਿੱਚ 400 ਗ੍ਰਾਮ ਬੀਜ ਬੀਜੋ।ਪੌਦਾ ਲਗਾਉਣ ਤੋ 48 ਘੰਟੇ ਪਹਿਲਾਂ ਨਰਸਰੀ ਬੈਡ ਦੀ ਸਿੰਚਾਈ ਬੰਦ ਕਰ ਦਿਓ। ਪੌਦਾ ਲਗਾਉਣ ਤੋ 30 ਮਿੰਟ ਪਹਿਲਾ ਚੰਗੀ ਤਰਾਂ ਸਿੰਚਾਈ ਕਰੋ। ਜੋ ਕਿ ਪੌਦੇ ਨੂੰ ਅਸਾਨੀ ਨਾਲ ਬਾਹਰ ਨਿੱਕਲਣ ਵਿੱਚ ਮੱਦਦ ਕਰਦਾ ਹੈ। ਪੌਦਾ ਲਗਾਉਣ ਤੋਂ ਤੁਰੰਤ ਬਾਅਦ ਸਿੰਚਾਈ ਕਰੋ।ਚੰਗੀ ਤਰਾਂ ਗਲੀ ਸੜੀ ਰੂੜੀ ਦੀ ਖਾਦ 15 ਟਨ ਪ੍ਰਤੀ ਏਕੜ ਅਤੇ ਯੂਰੀਆ 55 ਕਿੱਲੋ, ਸੁਪਰ ਫਾਸਫੇਟ 75 ਕਿੱਲੋ ਪ੍ਰਤੀ ਏਕੜ ਵਿੱਚ ਪਾਓ।ਪੌਦਾ ਲਗਾਉਣ ਤੋ ਪਹਿਲਾਂ ਫਾਸਫੋਰਸ ਦੀ ਸਾਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਪਾਓ। ਬਾਕੀ ਬਚੀ ਨਾਈਟ੍ਰੋਜਨ ਨੂੰ ਪੌਦਾ ਲਗਾਉਣ ਤੋ 6 ਹਫਤੇ ਬਾਅਦ ਬਾਅਦ ਪਾਓ। ਧੰਨਵਾਦ
I want onion bulb of any rabbi particuler variety in Punjab.. It s urgent I m student of M. Sc. Horticulture. Please share information about any
(en)
Punjab
jaswinder ji ,you can buy the seedlings of rabi onion at Ropar bus stand. For more information you can contact with malerkotla seeds.( 99158-35038)
Sir ji kanak dbw187 and raksha999 and dbw303 dakar jameen bich beej sakde ne please ans
(en)
Punjab
Gurdhyan ji tusi dakar zameen vich DBW 187, DBW 303, DBW 222, ja raksha 999 vicho kise di v bijayi kar sakde han. Ehna da vdya jhad hai. Dhanwad.
Sir g barsem vadyia seeds kihri compny da aa jihra june tak reh jave private company ਦਾ name daso g
(pb)
Jatinder ji tusi barseem di bijayi lyi Haddu de beej di varto kar sakde han. Baki tusi PAU de barseem de beej jive BL-44 te BL42 di vi bijayi kar sakde han. Dhanwad.
Sir main dhan or tel ki unnat faslo ke bare mai janana hai.
(hn)
Maharashtra
Ganag ji dhan ki kisme jaise CR 320, 319, 318, Sabour Sampanna Dhan, Sabour Harshit Dhan, Saket-4, Jaya, Panth-4, Kasturi, Pusa Basmati, Govind hai. Aur til ki kisme jaise T-78, Sekhar, Nirmala, Gujarat Til-2, JTS-8, HT-1, Tapi and Phule Til-1 hai. Dhanywad.
ਸਰੋ ਦਾ ਬੀਜ ਕਿਹੜਾ ਵਧੀਅਾ ਜੀ? ਜਮੀਨ ੲਿੱਕ ਨੰਬਰ ਅਾ ..ਕੋੲੀ ਘਾਟ ਨੀ ਜਮੀਨ ਚ
(pb)
ਅਰਸ਼ਦੀਪ ਜੀ ਤੁਸੀਂ ਸਰੋਂ ਦੀਆ ਕਿਸਮਾਂ ਜਿਵੇ RCH 1, Pioneer 45S46, Bayer Mustard 5222 ਦੀ ਬਿਜਾਈ ਕਰ ਸਕਦੇ ਹਨ। ਇਹ ਕਿਸਮਾਂ ਦਾ ਵਧੀਆ ਝਾੜ ਹੈ। ਧੰਨਵਾਦ।
ਮੱਝ ਨੂੰ ਨਵੇਂ ਦੁੱਧ ਹੋਈ ਨੂੰ 1ਮਹਿਨਾ ਹੋਗੀਆ ਦੁੱਧ ਵੱਧ ਦੇਣ ਲਈ ਕੇਹਡੀ ਫ਼ੀਡ ਪਾਈ ਜਾਵੇ ਜੋ ਕੀ ਮੱਝ ਨੂੰ ਗਰਮੇਸ ਵੀ ਨਾਂ ਕਰੇ ਮੱਝ ਰਾਜ਼ੀ ਵੀ ਹੋਂਜੇ ਜੀ ਸਾਰੀ ਜਾਣ ਕਾਰੀ ਦਵੋ ਜੀ
(pb)
Punjab
ਭੁੱਲਰ ਜੀ ਜੇਕਰ ਮੱਝ ਦੁੱਧ ਦਿੰਦੀ ਹੈ ਫਿਰ ਉਸ ਨੂੰ ਕਾਰਗਿਲ, ਵੇਰਕਾ, ਗੋਦਰੇਜ ਕਿਸੇ ਵੀ ਕੰਪਨੀ ਦੀ ਫੀਡ ਉਸਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਵਧੀਆ ਮਾਤਰਾ ਵਿੱਚ ਹਰਾ ਚਾਰਾ ਜਰੂਰ ਦਿਓ ਤੁਸੀ ਫੀਡ ਉਸ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਸਕਦੇ ਹੋ
Punjab
Cargill da Purina feed, Asees feed best feed hai
Sir ji buffalo shi kine mahine baad pregnant check hundi hai
(pb)
Bablu ji tuci pashu nu 3 mahine purre hon te gabhn check krwao jiss nal usde gabhn rehnn jaa khali honn da sahi ptaa lgg jnda ha.
Sir man ji baflo nu dud bad den ly kargill di khdi fhed pyi jwe
(pb)
Punjab
Lachhma ji tuci majh nu vdhia hara chara deo ate pashu da dudh usdi vdhia nasal, usdi khurak ate bhrwaye gye semen de record te nirbhar hunda ha baki iss nu cargill di milkogen 8000 feed de skde ho ate her 3 mahenia badd pett de kiria wali dwai jrur deo.
Majh heat te ni aundi g koi ilaj dasso g
(pb)
Gurdip ji uss nu pett de kiria lai Flukarid-DS bolus deo ate Bovimin-b ultra powder 50gm rojana deo ate ovumin advance tab. rojana 1 goli deo ate 21 din tak dinde rho ate jddo bhi patlia tara kree fir tuci nawe dudh krwa skde ho.
Pr 122 ਝੋਨਾ ਦੇ ਦਾਣੇ ਕਾਲੇ ਜੇ ਹੋ ਕੇ ਸਵਾਹ ਬਣ ਰਹੇ ਹਨ ਅਜੇ 10 ਕੁ ਦਿਨ ਲਵੇਗਾ ਕੀ ਹਲ ਹੈ
(pb)
ਨਿਸ਼ਾਨ ਜੀ ਇਹ ਫੰਗਸ ਹੈ ਜਿਸਦੇ ਕਾਰਨ ਦਾਣੇ ਇਸ ਤਰਾਂ ਦੇ ਹੋ ਰਹੇ ਹਨ ਇਸਦੇ ਲਈ ਤੁਸੀ tilt @200ml ਨੂੰ 150 litre ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
dr.saab ji..jhonna 10 dina teh vdya jana...hun spray da ki faeeda ??...
devmedia
(hn)
Maharashtra
Mkumar ji kripya aap btaye ke aapne isme pehle konsi aur kitni matra men khaad daali hai taki aapko uske hisab se jankari di ja sake,dhanywad
devmedia
(hn)
Maharashtra
Kumar ji kripya aap btaye ke aapne dhan ko pehle konsi aur kitni matra men khaad daali hai taki aapko uske hisab se jankari di ja sake.dhanywad
ਬਾਈ ਜੀ ਵੱਛੀ ਕਿਸ ਨਸਲ ਦੀ ਆ
(pb)
Rajasthan
ਗੁਰਜੀਤ ਜੀ ਇਹ ਵੱਛੀ ਦੇਸੀ ਕ੍ਰੋਸ ਨਸਲ ਦੀ ਹੈ
ਮੂੰਗਰੇ ਦੀ ਫ਼ਸਲ ਦੀ ਬੀਜ ਖਾਦ ਸੰਭਾਲ ਬਾਰੇ ਜਾਣਕਾਰੀ
(pb)
Punjab
ਸੁਖਜੀਤ ਜੀ ਮੂੰਗਰੇ ਦੀ ਫ਼ਸਲ ਦੀ ਬਿਜਾਈ ਆਮ ਮੁੱਲੀ ਵਾਂਗੂ ਹੀ ਕੀਤੀ ਜਾਂਦੀ ਹੈ। ਇਸਦੇ ਦੇ ਬੀਜ ਵੱਟਾ ਬਣਾ ਕੇ ਲਗਾਏ ਜਾਂਦੇ ਹਨ।ਤੁਸੀਂ ਕਿਆਰੀਆਂ ਦੀਆ ਵੱਟਾ ਤੇ ਘੇਰੇ ਨਾਲ ਮੂੰਗਰੇ ਜਾ ਸੁੰਗਰੈ ਦੇ ਬੀਜ ਲਗਾ ਸਕਦੇ ਹਨ। ਵੈਸੇ ਤਾ ਇਹਨਾਂ ਵਿਚ ਕੋਈ ਖਾਸ ਖਾਦ ਜਾ ਸਾਂਭ ਸੰਬਲ ਦੀ ਜਰੂਰਤ ਨਹੀਂ ਹੁੰਦੀ। ਪਰ ਜੇ ਤੁਸੀਂ commerical ਪੱਧਰ ਤੇ ਇਸਦੀ ਖੇਤੀ ਕਰਨੀ ਹੈ ਤਾ ਫਿਰ ਜਰੂਰਤ ਪੈ ਸਕਦੀ ਹੈ। ਧੰਨਵਾਦ।
Sir majh nu bukhar ho Geya c taji Sui a dr. To davai ďvai a hun bukhar thik a par gobar de vich unpache pathe aande a pathe v ghat kha rahi a broton liver tonic v ditta a romicare powder de v 4 pauch ditte a
(pb)
Punjab
Chanan ji tuci uss nu brotone liquid 50-50ml swere sham de nal nal RSYC bolus 1-1 goli swere sham deo ate suun ton 10 din badd pet de kiria lai Bandykind plus bolus deo.
Khane ke liye Konsa gehu ki buvai kare
(hn)
Haryana
Hemraj ji khane ke liye genhu ki kisam 111 ki bijai kar sakte hai iski roti soft hoti hai,dhanywad
ਤੁਸੀ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਨਜ਼ਦੀਕੀ ਡਾਕਟਰ ਤੋਂ ਥਣਾਂ ਨੂੰ ਖਾਲੀ ਕਰਵਾ ਕੇ mammiprotec tube ਸਾਰੇ ਥਣਾਂ ਵਿੱਚ ਚੜਵਾ ਦਿਓ
Fish farm di training kis tarah mil sakdy hai g
(pb)
Punjab
Mandeep ji fish farming di training lyi tusi GADVASU, Ludhiana vich fishery department to le sakde han. Is lyi tusi apne nazdeeki KVK centre ja GADVASU vich apna registration krva sakde han. University valo vakh vakh smay te ehna courses di training diti jandi hai te jo kisan veer ehna courses lyi registration krvnde han oh nu KVK centre ja department valo training di dates di suchna diti jandi hai. Esda har district vich Firshery department bane han tusi es di training lyi ohna nal v sampark kar sakde han. Dhanwad.
dhaan ki fasal me mahu aa gya hai Kuch podho me to upar tak chadhne laga hai 20 din pehle chess + aciphate use kiya tha ab kya kare
(hn)
Haryana
Nikhil ji aap iske liye osheen ki spray karen jiski matra 60-80ml prati acre ke hisab se spray karen,dhanywad
ਸਰ ਜੀ ਗਾ ਸੂਣ ਵਾਲ਼ੀ ਹੈ ਇੱਕ ਮਹੀਨੇ ਨੂੰ ਦਸੋ ਕੀ ਪਾਯੀਏ
(pb)
ਹਰਪਰੀਤ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ metabolite ਪਾਊਡਰ ਰੋਜਾਨਾ ਇਕ ਪਾਉਚ ਦਿਓ ਜਿਸ ਨਾਲ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ