Punjab
Search
sir ਸਰਕਾਰੀ ਹਸਪਤਾਲ ਵਿੱਚ ਮੋਰਾ ਮੱਝਾ ਦੇ ਸੀਮਨ ਦਾ ਕੀ ਰਿਕਾਰਡ ਕੀ ਹੈ bull ਦੇ ਨਾਮ ਤੇ ਉਨ੍ਹਾਂ ਦੇ ਦੁੱਧ ਦੇ ਰਿਕਾਰਡ ਬਾਰੇ ਜਾਣਕਾਰੀ ਦਿੱਤੀ ਜਾਵੇ ਸਭ ਤੋਂ ਵਧੀਆ ਦੁੱਧ ਦੇ ਰਿਕਾਰਡ ਅਤੇ ਚੰਗੀ ਨਸਲ ਦੇ ਬੱਚੇ ਕਿਸ ਬੁੱਲ ਦੇ ਆ ਰਹੇ ਹਨ
(pb)
ਢਿੱਲੋਂ ਜੀ ਤੁਸੀ ਮੁਰਾਹ ਨਸਲ ਦੇ ਸੀਮਨ ਲੈਣ ਲਈ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਕਿਉਕਿ ਇਲਾਕੇ ਦੇ ਹਿਸਾਬ ਨਾਲ ਓਹਨਾ ਕੋਲ ਅਲੱਗ ਅਲੱਗ ਬੁਲ ਦਾ ਸੀਮਨ ਆਉਂਦਾ ਹੈ ਤੁਸੀ ਓਹਨਾ ਨਾਲ ਸੰਪਰਕ ਕਰਕੇ ਸੀਮਨ ਦੀ ਜਾਣਕਾਰੀ ਲੈ ਸਕਦੇ ਹੋ ਅਤੇ ਜ਼ਿਆਦਾ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ
Sir jhone ch hopper diya dhoriya ne ki kitta jve g jhone tyar de nere hai dasso g Dhanbad.
(pb)
सुखी ग्रेवाल जी hopper की रोकथाम के लिए applaud 300ml प्रति एकड़ स्प्रे कर सकते हैं।
कम पानी मे अच्छी पैदावार के लिए सरसो की कोनसी किस्म सबसे बढ़िया रहेगी हमारे क्षेत्र मे
(hn)
Rajasthan
रतन लाल जी आप किस्में जैसे Aashirwad (RK 01-03),Swarn Jyoti (RH 9801),Lakshmi (RH 8812),VSL 5 की बिजाई कर सकते है। धन्यवाद
Punjab
ਹਰਪ੍ਰੀਤ ਜੀ ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ, leptaden tablet 10 ਗੋਲੀਆਂ ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
ਡਾਃ ਜੀ DBW 187ਅਤੇ HD3226 ਕਣਕ ਬੀਜਣ ਦਾ ਸਹੀ ਸਮਾਂ ਕਿਹੜਾ ਹੈ। ਇਹ ਦੋਵੇਂ ਕਿਸਮਾਂ ਇਕੋ ਸਮੇਂ ਪੱਕਦੀਆ ਹਨ ਜਾਂ ਵੱਧ ਘੱਟ ਟਾਈਮ ਵਿਚ?
(pb)
ਕਣਕ ਦੀਆ DBW 187,HD 3226, Unnat PBW 343, ਕਿਸਮਾਂ ਦੀ ਬਿਜਾਈ ਨਵੰਬਰ ਮਹੀਨੇ ਵਿਚ ਕੀਤੀ ਜਾ ਸਕਦੀ ਹੈ। ਇਹ ਲਗਭਗ ਇਕੋ ਸਮੇਂ ਤਕ ਪੱਕਦੀ ਹੈ। ਧੰਨਵਾਦ
How take good germination of flowers and seeds after sowing
(en)
Haryana
Anil ji please tell us in detail about which flower germination you want to know so that we can guide you accordingly.thank you
201, 187,303,222 ਦੀ ਜਾਣਕਾਰੀ ਦਿਓ
(pb)
ਲਖਵਿੰਦਰ ਜੀ ਕਿਰਪਾ ਕਰਕੇ ਇਸਦੇ ਪੂਰੇ ਨਾਮ ਦੱਸੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Meri vasshi 15 mheene di hai ..heat vich nai aa rhi
(pb)
Jagpal ji tuci uss nu pett de kiria lai Bandykind plus bolus deo ate her 3 mahine badd salt badal ke goli jrur deo baki uss nu Bovimin-b powder 50gm rojana deo iss nal sarir di kami puri howegi ate sme te heat vich aa jawegi.
Punjab
Nutrisacc advance bolus
Sat sri akal g Main 2 khet matra de lai a aaj matar 15 din de ho gye garmi thori jyda kr k matar growth nhi kr rahe plz koi growth lei hal dseo g
(pb)
Kirandeep ji tuc isnu khaad kehdi kehdi paayi hai ta jo tuhanu usde hisab nal jankari diti ja sake.dhanwad
Sugarcane cane leaf
(en)
Haryana
Tarun ji it is fungus to control this do a spray of carbendazim@300 gram per acre.thank you
ਕੀ ਇਹ ਗਾਰਲਿਕ ਗੱਲ ਚੁੱਕਾ ਹੈ ?
(pb)
ਖੁਸ਼ਵਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਸਿੰਚਾਈ ਕਿੰਨੇ ਦਿਨਾਂ ਤੇ ਕਰਦੇ ਹੋ ਕਿਉਕਿ ਇਹ ਜ਼ਿਆਦਾ ਨਮੀ ਦੇ ਕਾਰਨ ਹੀ ਗਲਦਾ ਹੈ। ਧੰਨਵਾਦ
सर भैंस को 11 दिन हो गए है ai नेचुरल कारवाई है फेक रही हैं
(hn)
Punjab
आप इसे 20—21 दिन पूरे होने तक का इंतज़ार करें यदि यह ऐसे ही करती है तो आप इसकी बच्चेदानी में lixin-iu दवाई दो दिन भरवाएं और अगली हीट खाली छोड़कर उससे अगली हीट में नए दूध करवाएं।
Punjab
Mineral mixture की कमी नहीं है
सर भैंस को 11 दिन हो गए है ai नेचुरल कारवाई है फेक रही हैं
(hn)
Punjab
आप इसे 20—21 दिन पूरे होने तक का इंतज़ार करें यदि यह ऐसे ही करती है तो आप इसकी बच्चेदानी में lixin-iu दवाई दो दिन भरवाएं और अगली हीट खाली छोड़कर उससे अगली हीट में नए दूध करवाएं।
Sir ji LASAN KA LIEA KON CI PESTICIDES OR OTHER MEDICINE USE KARNA FOR NADIN A VASTA DASNA JI OR ONION KI PENIRI READY KARN VASTA V NADINA LAI
(pb)
Harjeet ji lasan ate piyaj de layi kise v nadeen nashak di varto nahi kiti jandi tuhanu isde layi godi krni jruri hai .dhanwad
ਸਰ ਜੀ ਲੱਸਨ ਵਿਚ ਨਦੀਨਾ ਨੂੰ ਰੋਕਣ ਲਈ ਕਿਹੜੀ ਦੁਵਾਈ ਪੁਉਣੀ ਚਾਹੀਦਾ ਹੈ ਦੱਸਣਾ ਜੀ
(pb)
Punjab
ਹਰਪ੍ਰੀਤ ਜੀ ਸ਼ੁਰੂ ਵਿੱਚ ਲਸਣ ਦਾ ਪੌਦਾ ਹੌਲੀ ਵਧਦਾ ਹੈ ਇਸ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਗੋਡੀ ਨਾਲੋ ਵਧੀਆ ਰਹਿੰਦੀ ਹੈ। ਨਦੀਨਾਂ ਨੂੰ ਰੋਕਣ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ 200 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਪਾ ਕੇ ਬਿਜਾਈ ਤੋਂ 72 ਘੰਟਿਆਂ ਦੇ ਵਿੱਚ ਸਪਰੇਅ ਕਰੋ। ਇਸ ਤੋਂ ਬਿਨਾਂ ਨਦੀਨ ਨਾਸ਼ਕ ਔਕਸੀਫਲੋਰਫਿਨ 425 ਮਿ:ਲੀ: ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਬਿਜਾਈ ਤੋਂ 7 ਦਿਨ ਬਾਅਦ ਕਰੋ। ਨਦੀਨਾਂ ਦੀ ਰੋਕਥਾਮ ਲਈ 2 ਗੋਡੀਆ ਦੀ ਜਰੂਰਤ ਹੈ ।ਪਹਿਲੀ ਗੋਡੀ ਬਿਜਾਈ ਤੋਂ 1 ਮਹੀਨੇ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ 2 ਮਹੀਨੇ ਬਾਅਦ ਕਰੋ।ਧੰਨਵਾਦ।
Murgi Poultery khad ek acer m kitna dalna chahiye or kaise
(hn)
Haryana
Manwinder ji ek acre men 1.5 -2 ton prati acre ke hisab se bijai ke 15-20 din pehla daale jate hai,dhanywad
SAG-MR-10549 MR BOJ 153-21 ( IE ) 3183 GG9XAJ semen da record and type dssyo ...thnxxxx.....
(en)
Punjab
Simranpreet ji kirpa krke semen straw di photo upload kro ji jiss nu dekh ke tuhanu sahi jankari diti ja skee.
Punjab
Superior animal genetics. Com te
I want to buy sweet potatoes and carrots, beetroot
(en)
Punjab
Aneri ji ,please ensure us the quantity and purpose , so that we can arrange buyer for you, accordingly . Thank you.
Gujarat
When I got seller
Sweet potato and carrot 200 kg per week needed
(en)
Punjab
Aneri ji you can contact to Gurpreet Singh 8595370001. thank you
Organic Rice cultivation Nutrients Management?
(en)
Maharashtra
Apply 5.2 t of FYM or compost or green leaf manure @ 2.5 t/acre. If green manure is raised @ 20 kg seeds/acre in situ, incorporate it to a depth of 15 cm using a green manure trampler or tractor. In the place of green manure, press-mud / composted coir-pith can also be used.
ਹਾਂਜੀ ਤੁਸੀ ਇਹ ਗੋਲੀ ਦੇ ਸਕਦੇ ਹੋ ਇਹ ਵੱਡੇ ਪਸ਼ੂ ਨੂੰ ਪੂਰੀ ਗੋਲੀ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਡੇਵਰਮਿੰਗ ਜਰੂਰ ਕਰੋ
ਪਹਿਲਣ ਝੌਟੀ ਏ ਸੂਣ ਵਿਚ 25 ਦਿਨ ਰਹਿ ਗਏ ਇਸ ਨੂੰ ਸਰੋ ਦਾ ਤੇਲ 200 ਗਰਾਮ ਦੇ ਰਿਹਾ ਹੁਣ ਇਸ ਤਰਾ ਦਖਉਦੀ ਏ ਬੈਠੀ ਹੀ ਲਗ ਦੀ ਏ ਜਿਆਦਾ ਸਮੱਸਿਆ ਨਹੀ ਹੁਣ ਕੀ ਕਰਣਾ ਚਾਹੀਦਾ ਕਾਰਗਿਲ ਫੀਡ ਦੇਵਾ ਕਿ ਨਾ
(pb)
Punjab
ਪੱਠੇ ਘੱਟ ਕਰੋ 2.5kg feed transition paye aa kro
Punjab
Transition mix feed pao
Punjab
राज जी कृपया आप यह बताएं की आपको सरसों में कौन सा कीट लगा है या फसल की फोटो भेजे ता जो आपको उस हिसाब से सही जानकारी दी जा सके। धन्यवाद ।
Sir chhatala bijna hai and daii khadr nahi mildi tin thale kihrhi khadr pay sakde han
(pb)
Punjab
Bhola singh ji tusi DAP khad di jga te superphosphate (SSP) khad di varto kar sakde han. Je tusi bijayi time 6 ton rudi di khad prati acre de hisab nal payi hai tan SSP@125 kg/acre paun di sifarish kiti jandi hai . par je tusi bijayi time rudi di khad nahi payi tan SSP@185 kg/acre paun di sifarish kiti jandi hai . Superphosphate (SSP) khad vartan nal jameen nu sulphur vi mil janda hai. Dhanwad.
NRC soyabean 142 or 138 kaha milegi
(hn)
Punjab
Chetan ji ap NRC soyabean ka seed lene ke liye Haridhan Seeds se sampark kar sakte hai. Ap inn se sampark kar apne lyi seed book krvna ho ga. Address: 83QW+34R, Harda, Madhya Pradesh. Phone number - 094250 44205.
ਮੇਰੀ ਮੱਝ ਦੀ ਮੋਕ ਨਹੀਂ ਹਟਦੀ ਡਾ ਤੋ ਟੀਕਾ ਵੀ ਲਗਵਾਈਆਂ ਅਤੇ ਇੱਕ ਪੋਡਰ ਦੱਸਿਆ ਸੀ ਉਹ ਵੀ ਪਿਲਾਇਆ ਪਰ ਕੋਈ ਫਰਕ ਨਹੀਂ ਪਿਆ ਜੀ ਕੋਈ ਇਲਾਜ ਦੱਸੋ ਕਿਰਪਾ ਕਰਕੇ ਜੀ। ਧੰਨਵਾਦ
(pb)
Punjab
ਤੁਸੀ ਸਭ ਤੋਂ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Closantel ਦਵਾਈ ਦਿਓ ਅਤੇ ਉਸ ਨੂੰ Biotrim ਇੰਜੇਕਸ਼ਨ 15ml ਲਗਵਾਓ ਅਤੇ Enrofloxacin ਇੰਜੇਕਸ਼ਨ 15ml ਲਗਵਾਓ ਅਤੇ Vivliv liquid 50ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਵੀ ਲੀਵਰ ਟੌਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ.
ਸੌਂਫ ਪੀਸੀ 400 ਗ੍ਰਾਮ ਅਨਾਰ ਦਾਣਾ 150 ਗ੍ਰਾਮ ਪੀਸ ਕੇ ਹਲਦੀ 50 ਗ੍ਰਾਮ ............ਤਿੰਨਾਂ ਨੂੰ ਮਿਲਾ ਕੇ. 100 ਗ੍ਰਾਮ ਇਕ ਦਿਨ ਚ ਦੇ ਕੇ ਵੇਖੋ ਜੀ
धान में हल्दी रोग पकड़ रहा है क्या करे
(hn)
Uttar Pradesh
रामअशीष जी , आप हलदी रोग की रोकथाम के लिए (picoxystrobin +propiconazole)@400 ml /एकड़ का स्प्रे करे , धन्यवाद।
ਸਰ ਇਹ ਟੀਕਾ ਮੱਝ ਤੇ ਕੀ ਕੰਮ ਕਰਦਾ ਹੈ
(pb)
Punjab
Veer bachedani te km krda tuhadi majj nu ki problem ?
ਸਰ ਗਾ ਨਵੇ ਦੁਧ ਹੋਈ ਨੂੰ ਪੰਜ ਮਹੀਨੇ ਹੋਏ ਨੇ ਉਸ ਨੂੰ ਕਿੰਨੀ ਫੀਡ ਪੋਣੀ ਹੈ ਡੈਲੀ ਅਤੇ ਹੋਰ ਉਸ ਨੂੰ ਕੀ ਦੇਈ ਏ
(pb)
Punjab
ਮੁਹੰਮਦ ਜੀ ਤੁਸੀ ਉਸ ਨੂੰ 1 ਕਿਲੋ ਤੱਕ ਫੀਡ ਰੋਜਾਨਾ ਦੇ ਸਕਦੇ ਹੋ ਅਤੇ ਵਧੀਆ ਮਾਤਰਾ ਵਿੱਚ ਹਰਾ ਚਾਰਾ ਦਿਓ ਅਤੇ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇ ਸਕਦੇ ਹੋ ਇਹਨਾਂ ਨਾਲ ਉਸਦੇ ਲੇਵੇ ਅਤੇ ਥਣਾਂ ਦੀ ਵਧੀਆ ਗਰੋਥ ਹੋ ਜਾਵੇਗੀ
ਮੱਝ ਪਹਿਲਣ ਝੌਟੀ 25 ਦਿਨ ਤੱਕ ਸੂਣ ਵਾਲੀ ਏ ਹੁਣ ਉਸ ਨੂੰ 200 ਗਰਾਮ ਸਰੋ ਦਾ ਤੇਲ ਦੇ ਰਿਹਾ ਪਰ ਹੁਣ ਥੌੜਾ ਜਾ ਭਾਰ ਦਖਉਦੀ ਏ ਜਿਆਦਾ ਨਹੀ ਕੌਈ ਇਲਾਜ ਦੀ ਲੌੜ ਹੈ ਕਿ ਨਹੀ ਜਿਆਦਾ ਸਮੱਸਿਆ ਨਹੀ ਏ
(pb)
Punjab
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ ਬਾਕੀ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ.
Sir DAP mil ni reha. Usdi jga kanak bijan vele 12.32.16 pa skde aa. Koifrk ta ni pyuga kanak uggn vich?
(pb)
dharminder ji , kanak vich 12.32.16 khaad paon di koi sifarish nhi kiti jaandi hai ,tuc DAP di jgah 155 kg SSP khad paa sakde ho .isda kanak de ugan te koi vi effect nhi pavega ji . dhanwaad .
धान को बिमारियों से केसे बचाया झारखंड सकता है
(hn)
Punjab
रविंदर जी कृपया आप यह बताएं की आपके धान को कौन सी बीमारी है क्यों की हर बीमारी से बचने के लिए अलग अलग इलाज होता है। कृपया आप बीमारी बताएं ता जो आपको उस हिसाब से जानकारी दी जा सके। धन्यवाद।
ਸਰ ਸਾਡੀ ਮੱਝ ਸਿਰ ਵਾਲਾ ਘਾਮੋਦੀ ਹੈ ਚੇਲਿਆ ਵਾਧੂ ਕੀ ਕਾਰਨ ਹੈ
(pb)
ਸਦੀਕ ਜੀ ਕਿਰਪਾ ਕਰਕੇ ਉਸਦੀ ਵੀਡੀਓ ਬਣਾ ਕੇ ਅੱਪਲੋਡ ਕਰੋ ਉਹ ਕਿਸ ਤਰੀਕੇ ਨਾਲ ਸਿਰ ਘੁਮਾਉਂਦੀ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ
ਵੀਰ ਜੀ ਮੁੱਸ਼ਲ ਝੋਨੇ ਦੀਆਂ ਮੁੰਜਰਾਂ ਦੇ ਦਾਣੇ ਸੁੱਕਦੇ ਜਾ ਰਹੇ ਨੇ ਜਲਦੀ ਕੋਈ ਹੱਲ ਦਸੋ
(pb)
ਲਵਿੰਦਰ ਜੀ ਕਿਰਪਾ ਕਰ ਕੇ ਆਪਣੇ ਝੋਨੇ ਦੀਆ ਮੁੰਝਰਾਂ ਦੀ ਫੋਟੋ ਭੇਜੋ ਤਾਂ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
ਸਰ ਦੁਧ ਵਾਲੀ ਮੱਝ ਨੂੰ ਕਿੰਨੀ ਫੀਡ ਪੋਣੀ ਚਾਹੀਦੀ ਹੈ ਡੈਲੀ
(pb)
ਸਦੀਕ ਜੀ ਤੁਸੀ ਮੱਝ ਨੂੰ ਦੁੱਧ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਉਸ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦਿਓ ਅਤੇ ਵਧੀਆ ਮਾਤਰਾ ਵਿੱਚ ਹਰਾ ਚਾਰਾ ਦਿਓ
Top variety of wheat
(hn)
Haryana
mahender ji , DBW 303, DBW187, DBW222, PBW 869 ,PBW 824 are good varieties of wheat. thank you.
ਬਰਸੀਮ ਵਿੱਚ ਇਸ ਤਰ੍ਹਾਂ ਦੇ ਪੱਤਿਆਂ ਵਾਲੀਆਂ ਦੋ ਬੂਟੀਆਂ ਹਨ ਇਨ੍ਹਾਂ ਨਾਲ ਬਰਸੀਮ ਬਹੁਤ ਵਿਰਲਾ ਹੋ ਗਿਆ ਹੈ ਕੋਈ ਹੱਲ ਦੱਸੋ
(pb)
Punjab
ਮਨਿੰਦਰ ਸਿੰਘ ਜੀ ਜਿਹੜੇ ਖੇਤਾਂ ਵਿੱਚ ਨਦੀਨ ਦੀ ਸਮੱਸਿਆ ਹੋਵੇ ਉਥੇ ਬਰਸੀਮ ਵਿੱਚ ਰਾਇਆ ਰਲਾ ਕੇ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ । ਰਾਇਆ ਦੀ ਫ਼ਸਲ ਛੇਤੀ ਵਧਦੀ ਹੈ ਅਤੇ ਇਹ ਨਦੀਨਾਂ ਨੂੰ ਦਬਾ ਲੈਂਦੀ ਹੈ। ਜਿੱਥੇ ਨਦੀਨ ਦੀ ਸਮੱਸਿਆ ਵਧੇਰੇ ਹੋਵੇ ਉਥੇ ਬਿਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੱਕ ਪਛੇਤੀ ਕਰੋ ਕਿਉਂਕਿ ਉਸ ਵੇਲੇ ਤਾਪਮਾਨ ਘਟਣ ਕਾਰਨ ਇਹ ਨਦੀਨ ਘੱਟ ਉੱਗਦਾ ਹੈ।ਬਰਸੀਮ ਉਪਰ ਕੋਈ ਵੀ ਨਦੀਨ ਨਾਸ਼ਕ ਸਿਫਾਰਿਸ਼ ਨਹੀਂ ਕੀਤੀ ਜਾਂਦੀ ਜਿਵੇਂ ਜਿਵੇਂ ਤਾਪਮਾਨ ਘਟੇਗਾ ਇਹ ਨਦੀਨ ਆਪੇ ਖਤਮ ਹੋ ਜਾਣਗੇ ਤੇ ਤੁਸੀਂ ਬਰਸੀਮ ਨੂੰ ਖਾਦ ਜਿਵੇਂ ਕੀ urea ਪਾ ਸਕਦੇ ਹੋ ਤਾਂ ਜੋ ਬਰਸੀਮ ਜਲਦੀ ਵੱਧ ਜਾਵੇ ਤੇ ਨਦੀਨ ਨੂੰ ਦਬਾ ਲਵੇ।ਧੰਨਵਾਦ।
Wheat seedslena hai
(hn)
Punjab
Ghanshyam ji ap shriram 303 ka beej Bansal Krishi Kendra se sampark kar sakte hai. Address: Chakradhar Nagar Square, Chakradhar Nagar, Raigarh, Chhattisgarh. Phone number - 98936 14883.
ਡਾਕਟਰ ਸਾਹਬ ਸਰੋਂ ਦੀ ਬੀਜਾਈ ਲਾਸਟ ਕਦੋਂ ਤੱਕ ਕਰ ਸਕਦੇ ਆ
(pb)
ਰਵਿੰਦਰ ਜੀ ,ਸਰੋਂ ਦੀ ਬਿਜਾਈ ਅੱਧ ਅਕਤੂਬਰ ਤੋਂ ਅੱਧ ਨਵੰਬਰ ਤਕ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
देसी भैंस का दूध कैसे बढ़ाएं
(hn)
पशु का दूध उसकी अच्छी नस्ल, उसकी खुराक और सही देखभाल पर निर्भर करता है उसे आप अच्छा हरा चारा और फीड डालें और इसके साथ साथ आप Milkout पाउडर 2—2 चम्मच सुबह शाम, Lactomax tab. 10 गोलियां रोजाना देना शुरू करें उसे 1 किलो गेहूं का दलिया, 250 ग्राम गुड मिलाकर अच्छी पकाकर फिर उसे ठंडा करके उसमें 100 मि.ली. सरसों का तेल मिलाकर 5—7 दिन खिलाना शुरू करें और अच्छा हरा चारा डालें इससे दूध बढ़ेगा और यह आसानी से हज़म हो जाता है।
Drr sabb murgi de bache vadde karn da koi hll dso
(pb)
Punjab
Sandeep ji tuci ohna nu vdhia feed deo ate ohna nu brotone liquid 20ml/100birds de hisab nal dena suru kro jiss nal hajma sahi rehnda ha ate khurak asani nal hajam ho jndi hai iss to ilawa ohna de rehn sehn da khass dian rakho.
अमरूद के फल में दाग और धब्बे बहुत पद रहे हैं,कृपया इसका कारण एवं समाधान बताएं
(hn)
rk जी , यह anthracanose बिमारी है , जो fungus से फैलती है , आप इसकी रोकथाम के लिए Blitox @3 g /L के हिसाब से स्प्रे करें। धन्यवाद।
गेहूं की सबसे ज्यादा पैदावार कौन सी किसमें होती है
(hn)
सुरेश जी गेंहू की ज्यादा पैदावार वाली किस्में HD3226,DBW-222, DBW-187, HD-2967, HD-3086 आदि हैं।
Sir g, Makki vich motha gha bhut h, laudis kam krugi.
(en)
Balraj g Makki ch mothe di roktham lyi tuc Sempra di spray kr skde ho....
Punjab
Potassium iodide 7gm daily dedo 3din hojo thik
Sir ji ajj cow di Ai krai nu 7va din hai Kal 6ve din 5-6 inch di moti taar lagi hoi si ji ??
(pb)
Punjab
Dablu ji jekar ohh moti tarr krr rehi ha tan koi chakar nhi ha eh pashua viase hei krn lgg jnda ha tuci uss nu keeper plus powder 30gm rojana 20 din tak dinde rho.
ਸਰ ਜੀ ਆ ਪੌਦੇ ਨੂੰ ਕਿਹੜੀ ਦਵਾਈ ਪਾਈ ਜਾਵੇ ਪੱਤੇ ਸੁੱਕ ਜਾਦੇ ਆ
(pb)
Punjab
ਨਵਾਬ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਇਸ ਉਪਰ ਕੋਈ ਸਪਰੇ ਕਰੀ ਹੈ ਜਾ ਨਹੀਂ ਤੇ ਜੇ ਕਰੀ ਹੈ ਤਾਂ ਕਿਹੜੀ ਤੇ ਕਿੰਨੀ ਮਾਤਰਾ ਵਿਚ ਕਰੀ ਹੈ ਤੇ ਜੇ ਕੋਈ ਖਾਦ ਪਾਈ ਹੈ ਤਾਂ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ।ਧੰਨਵਾਦ।
Punjab
ਸਰ ਜੀ ਕੋਈ ਦਵਾਈ ਨਹੀਂ ਵਰਤੀ
Mere mirchi me konsa rog lga HAI aur isme konsi davai dalu
(hn)
Mandip g mirchi mein fungus ka hmla hai iski roktham ke liye Shamir@400ml per acre spray aur drenching kr skte ho...
Mere mirchi me konsa rog lga hai Isme konsi davai dalu kripya karke batao n
(hn)
Mandip g mirchi mein fungus ka hmla,hai iski roktham ke liye Shamir@400ml per acre spray aur drenching kr skte ho..
Punjab
Rajbir ji tuci ehna nu Enrocin liquid 1ml/1 litre pani vich milaa ke deo ate Brotone liquid 20ml/100birds de hisab nal dena suru kro.
ਗਾਂ ਦੇ ਇਹ ਗੱਠ ਬਣੀ ਹੋਈ ਆ ਜੀ ਲਗਪਗ 2 ਮਹਿਨੇ ਤੋਂ ਗੱਠ ਸਖ਼ਤ ਆ ਇਸ ਦਾ ਇਲਾਜ ਦੱਸੋ ਜੀ
(pb)
ਨਵਪ੍ਰੀਤ ਜੀ ਤੁਸੀ ਇਸ ਨੂੰ ifer H ਇੰਜੇਕਸ਼ਨ 5ml ਲਗਵਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ 3 ਇੰਜੇਕਸ਼ਨ ਲਗਵਾਉਂਦੇ ਰਹੋ
9 month pregnant cow ka miscarriage ho gya hai xyrofur injection lga sakte hai doodh mein koi dikkat bhi hogi.
(en)
Punjab
Hani tuci uss nu xyrofur injection lgaa skde ho ehh 3 din lgwa skde ho eh antibiotic injection ha jo infection khtm krn lai thik rehnda ha.
ਸਤਿ ਸ਼੍ਰੀ ਅਕਾਲ ਜੀ ਸਰ ਮੇਰੀ ਗਾਂ ਪਹਿਲਾ ਕਾਰਗਿਲ 8000ਫੀਡ ਨਾਲ 14kg ਦੁੱਧ ਦਿੰਦੀ ਸੀ ਹੁਣ ਮੈਂ ਘਰ ਦੀ ਫੀਡ ਜਿਸ ਵਿਚ ਅਨਾਜ 40kg ਖਲ30kg ਚੋਕਰ ਤੇ ਛਿਲਕਾ30kg ਨਮਕ ਤੇ ਘਾਟਾਂ ਵਾਲਾ ਪਾਉਡਰ ਬਣਾ ਕੇ ਪਾਉਂਦਾ ਹਾਂ ਤੇ ਹੁਣ ਉਹ ਗਾਂ ਦਾ ਦੁੱਧ 9kg ਰਹਿ ਗਿਆ ਜੀ ਇਲਾਜ ਦੱਸੋ ਮੈਂ 8 ਦਿਨਾਂ ਵਿੱਚ ਹੋਲੀ ਹੋਲੀ ਫੀਡ ਮਿਕਸ ਕਰਕੇ ਕਾਰਗਿਲ 8000ਫੀਡ ਬੰਦ ਕਰ ਦਿੱਤੀ ਡੇਢ ਮਹੀਨਾ ਹੋ ਗਿਆ ਗਾਂ ਦੁੱਧ ਵਧ ਨਹੀ ਰਹੀ ਚਾਰ ਮਹੀਨੇ ਹੋ ਗਏ ਸੂਈ ਨੂੰ ਮਹੀਨਾ ਹੋ ਗਿਆ ਟੀਕਾ ਟੀਕਾ ਭਰ ਆਏ ਨੂੰ
(pb)
Himachal Pradesh
ਗਗਨਦੀਪ ਜੀ ਇਹ ਕਈ ਵਾਰ ਮੌਸਮ ਵਿੱਚ ਬਦਲਾਵ, ਖੁਰਾਕ ਵਿੱਚ ਬਦਲਾਵ ਕਰਕੇ ਪਸ਼ੂ ਦੁੱਧ ਘੱਟਣ ਲੱਗਦਾ ਹੈ ਤੁਸੀ ਉਸ ਨੂੰ Lacup ਪਾਊਡਰ 100gm ਰੋਜਾਨਾ ਦਿਓ ਅਤੇ lactomax tab ਰੋਜਾਨਾ 10 ਗੋਲੀਆਂ ਦਿਓ ਅਤੇ ਤੁਸੀ ਦੁਬਾਰਾ ਓਹੀ ਫੀਡ ਵਰਤ ਕੇ ਦੇਖੋ ਜੇਕਰ ਦੁੱਧ ਵਿੱਚ ਵਾਧਾ ਹੁੰਦਾ ਹੈ ਤਾਂ ਤੁਸੀ ਉਸਦੀ ਵਰਤੋਂ ਹੀ ਕਰ ਸਕਦੇ ਹੋ ਕਿਉਕਿ ਕਈ ਪਸ਼ੂ ਖੁਰਾਕ ਤੇ ਲੱਗੇ ਹੁੰਦੇ ਹੈ ਅਤੇ ਜਦੋ ਖੁਰਾਕ ਬਦਲੀ ਜਾਂਦੀ ਹੈ ਫਿਰ ਦੁੱਧ ਤੇ ਫਰਕ ਪੈ ਜਾਂਦਾ ਹੈ
Punjab
ਇਸ ਨਾਲ ਪੇਟ ਦੇ ਕੀੜਿਆਂ ਦੀ ਦਵਾਈ ਦੇਣ ਚਾਹੀਦਾ ਹੈ
Sir majj de akha cho ah pani ja kio aa riha eh do majja de aa riha eme
(pb)
Satnam ji tuci fatkadi nu pani vich ghol ke uss pani nal isdia akha saff krnia suru kro ate akha vich genta-d eyes drop pauni suru kro ate iss nu vdhia company da mineral mixture powder 50gm rojana dena suru kro.
Sir. Main Anaveer singh up se mujhe bakari Palan Karna h. Kaha se training le. Pls. Ans
(hn)
Punjab
Anaveer ji aap bakri palan ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki jankari di jatti hai aap iske liye Krishi Vigyan Kendra, Mainpuri, Regional Research Station, Distt. Mainpuri- (U.P.) INDIA, PIN - 205 001, Tel. No.: 9140968052 se sampark kr skte hai aur agge hone wali training ka pta kr skte hai.
ਸੱਤ ਪਤੀਆਂ ਦੇ ਪੱਤਿਆਂ ਨੂੰ ਇਹ ਕਿਹੜੀ ਬਿਮਾਰੀ ਹੈ ਕੋਈ ਹੱਲ ਦੱਸੋ ਜੀ ਧੰਨਵਾਦ ਜੀ
(pb)
Punjab
ਕੁਲਦੀਪ ਜੀ ਇਹ Gall ਨਾਮ ਦੀ ਬਿਮਾਰੀ ਹੈ। ਜੋ ਆਮ ਹੀ ਇਸ ਬੂਟੇ ਵਿਚ ਆਉਂਦੀ ਹੈ। ਇਹ mites/insects ਨਾਲ ਅੱਗੇ ਫੈਲ ਦੀ ਹੈ। ਇਹਦਾ ਕੋਈ ਪੱਕਾ ਇਲਾਜ਼ ਨਹੀਂ ਹੈ। ਇਸ ਬਿਮਾਰੀ ਨੂੰ ਅੱਗੇ ਫੈਲਣ ਲਈ Omite (Propargite 57% EC) ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।
chepa se niyantran hetu
(hn)
Suresh v krip aap apna swal visthar se puchein tnki aapko poori jankari di ja ske....
devmedia
(hn)
Punjab
Dev ji Pioneer 45S46 di bijayi aagati kiti jave ta vdya hai. Tusi isdi bijayi october de akhari 2 hafte to november de pehle 2 hafte vich kr sakde han. Isda ausat jhad 12-14 quintal prati acre da hai. Isdi fasal nu Urea@90kg, SSP@75kg, te MOP@10kg prati acre de hisab nal payi jandi hai. Fasal vich khad di half dose bijayi samay pao te baki di half dose pehle pani nal pao. Te barani halata vich sari khad bijayi samay pao. Dhanwad.
Sir .mai rajathan se bhash lekar aya tha 500km dur se sir uska hafta bar rhe rha tha biyanae ka achanak se gaadi me hi biya gi phele bar biyai thi.sir uska biklbul bhi thano me pawas hi nhi hi .sir illaj batye khe whe dood na de .sir best illaj batya dizye.
(hn)
Punjab
Yadav ji usko aap Anabolite liquid 100-100ml subah sham, Lactomax tab. 10 goli rojana dena suru kren aur usko acha hara chara dalen aur usko gehu ka dalia 1kg, gurr 200gm mix krke achi trahh pkka ker fir thoda thnda krke usme 100ml sarso ka tel mix krke khilana suru kren aur 5-7 din tak dete rehen aur uske ass pass saff safai ka purra dian rakhen.
ਅੰਬ ਦੇ ਬੂਟੇ ਦੇ ਪੱਤੇ ਸੁੱਕ ਦੇ ਜਾ ਰਹੇ ਆ
(pb)
ਗੁਰਮੀਤ ਜੀ , ਕਿਰਪਾ ਕਰ ਕੇ ਤੁਸੀ ਆਪਣੇ ਬੂਟੇ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।