Punjab
Search
Hlo sir ik majj de sing osde sir nal lgde c oh asi tar nal cut dite pr oh kache nikl aye .sing vicho khali c blood v thoda hi nikliaa os lyi puch rhe c v oh jaldi thik ho jan ate jakhm suk jave kidde na pen lyi koi medicine dsso. Hun m ohde haldi te sro da oil lgia ga ?
(pb)
Satnam ji pashu de sinng hmesha kise sinng bnaun wale ton bnaune chahide hai baki tuci uss nu DCR inj. 2.5gm, Avil inj. 10ml mix krke 3 din lgwao ate usde sinng vich topicure spray krni suru kro.
bai je narme vale ਵਾਹਨch kehdi kanak bejiye ?
(pb)
ਕੇਵਲ ਜੀ , ਇਹ ਨਿਰਭਰ ਕਰਦਾ ਹੈ ਕਿ ਤੁਹਾਡਾ ਵਾਹਨ ਕਿਸ ਸਮੇ ਤੇ ਖਾਲੀ ਹੋ ਰਿਹਾ ਹੈ , ਕਿਸਮਾਂ :PBW 869, PBW 824,PBW 803,PBW 766 ਸਮੇ ਸਰ ਬਿਜਾਈ ਲਈ ਢੁਕਵੀਆਂ ਹਨ , ਅਤੇ PBW 771,PBW 757,PBW 752 ਪਸ਼ੇਤੀ ਬਿਜਾਈ ਲਈ ਢੁਕਵੀਂਆਂ ਹਨ। ਧੰਨਵਾਦ।
Sir g, Kanak, jau di vadiya variety company de nam nal, record. Dso g ?
(en)
Punjab
Balraj ji , kanak dia developed varieties raj 3077 (24q/qcre), PBW 869(23.2q/qcre),PBW 824(23.3q/acre),PBW 803(22.7q/qcre), DBW 222(22.3q/acre),DBW 187(22.6q/acre),DBW 303(28-30q/acre),shriram 252(24-26q/qcre) ate jaun dia developed varieties DWRB 123 (19.4q/acre), Pl 891 (16.8q/acre),RD 2052(24-26q/acre) han. Thank you.
Kripya Ragi fasal ke baare me jankari de. Kya yah fasal Agra me ki ja sakti hai ?
(en)
Uttar Pradesh
sushil ji ,ragi ki kheti agra me ki ja sakti hai , ragi fasal ki safal kheti ke liye thode garm taapman ki jarurat hoti hai ,VLMandua-204,VLMandua-146,VLMandua-314, iski unnat kisme hai,iski bijai beej se ya fr paud tyar kr ke june mahine me ki jaa sakti hai , 4-5 kg/acre seed ka paryog hota hai,24 kg nitrogen,12kg phosphorusaur 12 kg potash khaad daale.20-25 dino ke antarl me pani lgate rahe. bijai ke 120-130 dino tak fasal pak ke tyar ho jaati hai . dhnyavad.
हमारी ड्राई अंजीर काली क्यों पड़ रही है ?
(hn)
Punjab
नवदीप जी अंजीर जब ख़राब हो जाती है तभी काली हो जाती है। कई बार जब अंजीर ज्यादा पक जाएं और फिर सूखे तो भी यह काली हो जाती है। अंजीर को ख़राब होने से बचाने के लिए आप इससे पहले धूप में सुखा ले और फिर चीनी की चाशनी में भिगोकर रखे और फिर सूखने के लिए रख दे। सूखने के बाद अंजीर को डब्बे में रख दे। धन्यवाद।
हम ड्राई फ्रूट वाली अंजीर को काली जा खराब होने से बचाना चाहते हैं ?
(hn)
Punjab
नवदीप जी अंजीर को ख़राब होने से बचाने के लिए आप इससे पहले धूप में सुखा ले और फिर चीनी की चाशनी में भिगोकर रखे और फिर सूखने के लिए रख दे। सूखने के बाद अंजीर को डब्बे में रख दे। धन्यवाद।
ਸਰ ਤੁਸੀਂ ਕਹਿ ਰਹੇ ਹੋਂ 12.32.16 ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਪਰ ਕੋ-ਆਪਰੇਟਿਵ ਸੋਸਾਇਟੀ ਵਿੱਚ DAP ਦੀ ਜਗਾ 12.32.16 ਹੀ ਆ ਰਿਹਾ . ਤੇ DAP ਦੀ ਇਕ ਬੋਰੀ ਦੀ ਜਗਾ 12.32.16 ਦੀ 70 ਕਿਲੋ ਪਾਉਣ ਲਈ ਕਹਿ ਰਹੇ ਨੇ. ਦੱਸੋਕਿਸਾਨ ਕੀ ਕਰੇ?
(pb)
ਧਰਮਿੰਦਰ ਜੀ , ਜੇ ਤੁਹਾਡੇ ਕੋਲ DAP ਅਤੇ SSP ਉਪਲਬਧ ਨਹੀਂ ਹੈ , ਤਾਂ ਤੁਸੀ 12:32:16( 75-80)ਕਿੱਲੋ /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ , ਤੇ ਇਸ ਵਿਚ ਤੁਹਨੂੰ nitrogen ਅਤੇ ਪੋਟਾਸ਼ ਵੀ ਮਿਲ ਜਾਵੇਗੀ , ਇਸ ਦੀ ਸਿਫਾਰਿਸ਼ ਇਸ ਕਰਕੇ ਹੀ ਨਹੀਂ ਕੀਤੀ ਜਾਂਦੀ ਕਿਉਕਿ ਆਮ ਤੌਰ ਤੇ DAP ਕਿਸਾਨਾਂ ਨੂੰ ਮਿਲ ਜਾਂਦੀ ਹੈ ,ਪਰ ਇਸ ਸਾਲ ਇਹ ਪ੍ਰੇਸ਼ਾਨੀ ਆ ਰਹੀ ਹੈ , ਸੋ ਤੁਸੀ 12:32:16 ਦੀ ਵਰਤੋਂ ਕਰ ਸਕਦੇ ਹੋ ਜੀ। ਧੰਨਵਾਦ।
Meri Cow Ko bacha diye 15 din ho ge hai sharon thano se khoon aa raha hai bahut ilaz karaya theek nahi ho Rahi upay batayn thanks ?
(hn)
Vinay ji usko aap Amc forte 4gm, Zackshot inj. 20ml, Vitamin k inj. 15ml, Ascrobic acid 30ml lgwayen aur 3 din tak lgwa skte hai isse frak padne lgg jayega.
ਕਣਕ pbw 824 ਡਿਟੇਲ ਦਿਊਂ ਜੀ ਹੋਰ dbw 222 ਵਾਰੇ ਵੀ ਜਾਨਕਾਰੀ ਦੇਵੋ ?
(pb)
ਹਰਮਨ ਜੀ ,PBW 824 PAU ਦੁਆਰਾ ਵਿਕਸਿਤ ਕੀਤੀ ਗਈ ਨਵੀ ਕਿਸਮ ਹੈ , ਇਸ ਦਾ ਔਸਤ ਕੱਦ 156 cm ਅਤੇ ਔਸਤ ਝਾੜ 23.3 q /ਏਕੜ ਹੈ , ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਵਰਗੀਆਂ ਬਿਮਾਰੀਆਂ ਦਾ ਟਾਕਰਾ ਕਰ ਸਕਦੀ ਹੈ , DBW 222 ਦੀ ਸਿਫਾਰਿਸ਼ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਲਈ ਨਹੀਂ ਕੀਤੀ ਜਾਂਦੀ ਕਿਉਕਿ ਇਸ ਵਿਚ ਪੀਲੀ ਅਤੇ ਭੂਰੀ ਕੁੰਗੀ ਦਾ ਹਮਲਾ ਹੁੰਦਾ ਹੈ , ਇਸ ਦਾ ਔਸਤ ਝਾੜ 22.3q /ਏਕੜ ਹੈ। ਧੰਨਵਾਦ।
Jh 3459 makka beej kha se milega sir ?
(hn)
Punjab
Ramautar ji JH 3459 maize di variety ki bijayi sirf Punjab state ke liye sifarish ki jati hai. Iski bijayi Madhya Pradesh ke liye sifarish nahi ahi. Dhanywad.
Sr mjh kl suii aa ik din da kata aa arjun jhote ton cross kraya cc plzz kina percent aa dsa oo ji plzz percent jarur dsna ta nasal v ?
(pb)
Punjab
Jagjeet ji ehh 85-90 % tak murrah nasal da hai tuci iss nu vdia khurak nal tyar kr skde ho.
Kinnow me aise hoppers hain and leafs par holes bhi hain, inka kya ilaaz kiya jaye ?
(en)
Nikhil ji , hoppers ( citrus psylla ) ki rokthaam ke liye aap imidacloprid@2g/litre paani ke hisab se spray kre aur leaves me holes citrus butterfly ke larva ki vjah se hai , iski rokthaam ke liye Nuvacron@1.5ml/L paani ke hisaab se spary kre . dhanyavad.
devmedia
(pb)
Punjab
Gurpreet ji tuhade duwara bheji audio vich sawal di sahi samajh nahi aa rahi kirpa karke tusi sawal visthar nal daso ja product di photo bhejo bare tusi jankari lena chaunde han ta jo ose hisab nal sahi jankari diti ja sake. Dhanwad.
veer g peddy 1401 nu tela h kehdi spray krni chahidi h g ?
(pb)
Punjab
vakil ji , jekar tuhad jhona aje pakkan vich kaafi din lainda hai te is vich hopper da attack jyada hai ta tuc dinotofuran@80g/ekad de hisab nal spray kro .dhanwaad .
Punjab
Gurjinder ji tusi apne area de mausam bare Apni Kheti app de mausam section vich pure hafte de mausam bare janakri le sakde han. Dhanwad.
There are holes on each and every plant and there are stem type something growing in the bottom of pomegranate tree and the planets near by are also getting infected by it ?
(en)
Punjab
Munish ji paudhe de pattiya te kisi insect de hamle de lashan han te keet da pta keet photo dekh ke hi pta lag sakda hai. Is lyi kirpa tusi keet di photo behjo ta jo sahi pta lag sake. vaise tusi Imidacloprid@1ml prati 1litre pani de hisab nal spray kar sakde han. Isdi spray tusi duje plants te v kar sakde han. Esdi spray kafi keeta di roktham lyi varti jandi hai. Duja jo butte de mudh vich problem hai othe tusi copper oxychloride nal Sres (goond/gum vrga hunda ) @100gram prati 1 litre pani de hisab nal ghol bna ke butte de mudh te paste lga deo. Sres (सरेस) product tuhanu pansari di shop to mil jave ga. Dhanwad.
devmedia
(en)
Punjab
Munish ji paudhe de pattiya te kisi insect de hamle de lashan han te keet da pta keet photo dekh ke hi pta lag sakda hai. Is lyi kirpa tusi keet di photo behjo ta jo sahi pta lag sake. vaise tusi Imidacloprid@1ml prati 1litre pani de hisab nal spray kar sakde han. Isdi spray tusi duje plants te v kar sakde han. Esdi spray kafi keeta di roktham lyi varti jandi hai. Duja jo butte de mudh vich problem hai othe tusi copper oxychloride nal Sres (goond/gum vrga hunda ) @100gram prati 1 litre pani de hisab nal ghol bna ke butte de mudh te paste lga deo. Sres (सरेस) product tuhanu pansari di shop to mil jave ga. Dhanwad.
Srr ahh katta 1din da kl suii aa mass arjun chota to cross kraya cc plz srr kina percent aa dsna jii percent jaror dsaa oo jii ?
(pb)
Rajasthan
Jagjeet ji tuci 85% tak murrah nasal da ha.
सर जी हमारे यहा मौसम कब तक साफ होगा बहोत बारिस हो रही है जिला - बुलन्दशहर ब्लॉक - अगौता धान कट गयी है और अभी खेत में पड़ी है क्या करे ?
(hn)
Punjab
नीरज जी मौसम विभाग की तरफ से आने वाले दिनों के लिए red alert जारी किया है। भारी से ज्यादा भारी बारिश हो सकती है। बाकि आप आपने एरिया के मौसम के बारे में Apni Kheti app के मौसम section में पुरे हफ्ते की जानकारी ले सकते है। धन्यवाद।
Sir g cow da dudh phele sue 25 litter c 2 sue 10 litter he de rhi a 10 din delivery nu hoye ne Te phela nal than v kadle ho gye ne mastits ta nhi hagi Ki dita jave jo apne peek leval te punch jave ?
(pb)
tuci uss nu 1kg kanak da dalia, 200gm gurr changi trah pka ke fir thoda thnda krke 100ml saro da tel mix krke dena suru kro ate 5-7 din tak deo ate uss ton badd jo bhi ha ohh deni suru kr skde ho ate vdhia hara chara jrur deo baki uss nu v5 injection 5ml 1-1 din de frak nal 3 lgwao ate lacup powder 100gm, lactomax tab. 10 golia rojana 10 din tak deo.
Sir g majj sui nu hafta ho gya hai pr dudh nhi utar rhi changi tra naal. Dudh bahjt ghatt hai.kirpa kr k ilaaj dsso g. Thankyou ?
(pb)
Tuci majj nu LDM liquid 100-100ml swere sham ate leptaden tab. 10 golia rojana 10 din tak deo baki lactomood homeopathic dwai 10-10 drops din vich 3 varr de skde ho ate ehh lambe sme tak dinde rho ate uss nu vdhia hara chara ate feed deo ate usde rehn sehn da purra dian rakho.
Sir please reply ?
(hn)
Punjab
Jashan ji apne sabhi swalo ke jwab diye gye hai aap iss App mai apne sabhi swalo ke jwab dekh skte hai.
sir ਸਾਡੀ ਮਝ 8 ਮਹੀਨੇ ਦੀ ਗਬਣ ਉਹ ਪਿਛਾ ਬਹੁਤ ਜਿਆਦਾ ਬਾਹਰ ਕੱਢ ਲੈਂਦੀ ਹੈ ਜਦੋ ਵੀ ਬੈਠਦੀ ਹੈ ਇਸ ਤਰਾ ਦਾ weight ja ਕਰਦੀ ਹੈ bathroom ਵਾਲੀ ਜਗਾਹ ਨੂ ਸੋਜ ਵੀ ਪੈ ਜਾਂਦੀ ਹੈ ?
(pb)
Punjab
ਤੁਸੀ ਉਸ ਨੂੰ Tonophos inj. 15ml , tincal inj. 15ml , neoprofin inj. 10ml, Xnel inj. 1 gm ਲਗਵਾਓ ਬਾਕੀ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਅਤੇ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ, ਬਾਕੀ ਨੂੰ ਤੂੜੀ, ਫੀਡ ਦੇਣੀ ਬੰਦ ਕਰ ਦਿਓ ਅਤੇ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3 ਤੋਂ 4 ਵਾਰ ਪਾਓ ਅਤੇ ਸ਼ਾਮ ਨੂੰ 5 ਵਜੇ ਚਾਰਾ ਨਾ ਦਿਓ ਉਸ ਤੋਂ ਪਹਿਲਾ ਪਹਿਲਾ ਹੀ ਖਿਲਾ ਸਕਦੇ ਹੋ
सर जी DBW 303 यूपी में अलीगढ़ के आस पास कही मिल जायेगा किया कोई नजदीक स्टोर हो तो बताएं ?
(hn)
अजय जी DBW 303 का बीज लेने के लिए आप अपने पास के कृषि विज्ञान केन्द्र से संपर्क कर सकते हो।
devmedia
(hn)
Punjab
आप उन्हें Brotone liquid 20ml/100birds के हिसाब से देना शुरू करें और Enrocin liquid 1ml प्रति एक लीटर पानी के साथ मिलाकर दें और सेब का सिरका भी इन्हें थोड़ा थोड़ा करके दे सकते है।
Sir ਮਟਰਾ ਨੂੰ ਪਾਣੀ ਕਦੋ ਦੇਣਾ ਚਾਹੀਦਾ ਹੈ । sir ਕੋਈ 42 day ਕੋਈ 30 - 35 day ਕੋਈ 20 days ਪਾਣੀ ਲਗਾਉਣ ਨੂੰ ਕਹੀ ਰਹਿਆ ਹੈ । ਪਹਿਲੇ ਪਾਣੀ ਦਾ ਸਹੀ ਸਮੇ ਕੀ ਹੈ । ਦੂਜੇ ਤੇ ਤੀਜੇ ਪਾਣੀ ਬਾਰੇ ਜਾਣਕਾਰੀ ਦਿਉ ?
(pb)
Punjab
ਰਣਜੀਤ ਜੀ, ਮਟਰ ਦੀ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 15 ਦਿਨ ਬਾਅਦ ਲਗਾਉਣਾ ਚਾਹੀਦਾ ਹੈ, ਦੂਜਾ ਪਾਣੀ ਫੁੱਲ ਆਉਣ ਤੇ ਉਸ ਤੋਂ ਬਾਅਦ ਫਿਰ ਫਲ ਪੈਣ ਤੇ ਲਗਾਇਆ ਜਾਣਾ ਚਾਹੀਦਾ ਹੈ।ਧੰਨਵਾਦ।
ਕਣਕ ਚDapਥਾਂ Npk ਕਿੰਨਾਂ ਪਾੳੁਣਾ ਚਾਹੀਦੈ ਪਰਾਲੀ ਹਰ ਸਾਲ ਵਿਚ ਵਾਹੁਦੇ ਹਾਂ ਤੀਜੇ ਸਾਲ ਰੂੜੀ ਪਾੲੀ ਜਾਂਦੀ ਹੈ ?
(pb)
Punjab
ਮੇਜਰ ਜੀ ਵੈਸੇ ਤਾਂ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਹਰ 10 ਕੁਇੰਟਲ ਰੂੜੀ ਦੀ ਖਾਦ ਪਿੱਛੇ 2 ਕਿਲੋ nitrogen ਤੇ 1 ਕਿਲੋ phosphorus ਘੱਟ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਤਿੰਨ ਸਾਲ ਲਗਾਤਾਰ ਪਰਾਲੀ ਖੇਤ ਵਿਚ ਵਾਹੁਣ ਤੋਂ ਬਾਅਦ 10 ਕਿਲੋ UREA ਪ੍ਰਤੀ ਏਕੜ ਘੱਟ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਣਕ ਵਿਚ 50-55 ਕਿਲੋ DAP ਪ੍ਰਤੀ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੇ ਜੇ ਇਸਦੀ ਜਗਾ ਤੇ NPK (12:32:16) ਵਰਤ ਰਹੇ ਹੋ ਤਾਂ ਤੁਸੀਂ ਇਹ 75-80 ਕਿਲੋਪ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
Veer Ji oh kehdi nasal aa ji ?
(pb)
Sandhu ji yeh pomeranian cross nasal hai
ਸਰ PBW 824 ਕਣਕ ਦਾ ਬੀਜ ਕਿੱਥੋ ਮਿਲ ਸਕਦਾ ਏ ?
(pb)
बलजीत सिंह जी PBW 824 का बीज लेने के लिए आप KVK Near Post Box No.22,Patiala के साथ संम्पर्क कर सकते हैं।
Maharashtra
Mukesh ji 2021 की रिपोर्ट के हिसाब से गेहूं का रेट 2015 रूपए प्रति 1 क्विंटल है। अगर आप किसी और रेट की बात कर रहे है तो किर्प्या अपना question विस्तार से बताये ता जो आपको उस हिसाब से सही जानकारी दी जा सके धन्यवाद् जी ।
Dhan ki Baliyan ab nikal gai hai Khet Mein Tatti bahut jyada hai ?
(hn)
Maharashtra
Prince ji kirpya apna sawal visthar se btaye ki apke dhan par koi insect ka hamla hai ja kisi bimari ka aur uski sahi aur clear photo bheje ta jo uske hisab se apko sahi jankari de ja sake. Dhanywad.
ਮੱਕੀ ਦੇ ਆਚਾਰ ਨੂੰ ਉਲੀ ਲੱਗ ਗਈ ਹੈ ਜੀ ਇਸ ਦੇ ਕੀ ਕੀ ਕਾਰਨ ਹਨ ਤੇ ਕੀ ਕੋਈ ਹੱਲ ਹੋ ਸਕਦਾ ਅਤੇ ਪਸ਼ੂਆਂ ਤੇ ਕੀ ਪ੍ਰਭਾਵ ਪੈ ਸਕਦਾ? ਉਲੀ ਲਿਫਾਫੇ ਦੇ ਨਾਲ ਨਾਲ ਲੱਗੀ ਹੋਈ ਆ ਜੀ ?
(pb)
Punjab
ਉਦੈਦੀਪ ਜੀ, ਮੱਕੀ ਦੇ ਅਚਾਰ ਨੂੰ ਉਲੀ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਅਚਾਰ ਨੂੰ ਹਵਾ ਲੱਗ ਜਾਣ ਕਾਰਨ ਜਾਂ ਲਿਫਾਫੇ ਵਿਚ ਨਮੀ ਰਹਿ ਜਾਣ ਕਾਰਨ ਅਚਾਰ ਨੂੰ ਉਲੀ ਲੱਗ ਸਕਦੀ ਹੈ। ਇਸਦਾ ਪਸ਼ੂਆਂ ਉਪਰ ਮਾੜਾ ਪ੍ਰਭਾਵ ਪੈ ਸਕਦਾ ਤੇ ਉਹਨਾਂ ਦੀ ਪਾਚਣ ਸ਼ਕਤੀ ਬਿਗੜ ਸਕਦੀ ਹੈ। ਜੇਕਰ ਉਲੀ ਲਿਫਾਫੇ ਨਾਲ ਲੱਗੀ ਹੈ ਤਾਂ ਉਲੀ ਤੋਂ ਰਹਿਤ ਚਾਰੇ ਨੂੰ ਪਸ਼ੂਆਂ ਲਈ ਵਰਤਿਆ ਜਾ ਸਕਦਾ ਹੈ।ਧੰਨਵਾਦ।
ਅਸੀਂ ਨਵੰਬਰ ਦਿਸੰਬਰ ਵਿੱਚ ਕਿਹੜੀ ਸਬਜ਼ੀ ਲਗਾ ਸਕਦੇ ਹਾਂ ਜੀ ?
(pb)
Punjab
ਹਰਜਿੰਦਰ ਜੀ, ਨਵੰਬਰ ਦਿਸੰਬਰ ਮਹੀਨੇ ਵਿੱਚ ਸਬਜ਼ੀਆਂ ਜਿਵੇਂ ਚਕੁੰਦਰ , ਸ਼ਲਗਮ , ਫੁੱਲਗੋਭੀ, ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਸ਼ਿਮਲਾ ਮਿਰਚ , ਲਸਣ , ਪਿਆਜ , ਮਟਰ , ਧਨਿਆ, ਬੈਂਗਨ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ। ਧੰਨਵਾਦ।
sir is dava se bhains ki baccheDani ki Safai kar sakte hai ?
(hn)
Manish ji aap iski jgah bahcedani ki safai ke liye lixin-iu, utrawin-oz, metricef iu koi bhi dwai bhrwa skte hai.
Bai ji cow soi nu 60 din hoge a 10 k dina baad bhaal pejndi a , sidiya auon lag jandiya va fir bola wang kadan lag jandi a , har war thike lagwai de a naal mamidim powder v dine a , 4 din powder 4din hi thike fir thaik hundi a ,10 din baad fir ah hi kam chalda va, ek cow hokdi v buat a, koi hall ?
(pb)
tuci uss nu ilag ton badd thik hon te mitha sodha 20gm rojana deo ate mammidium powder 50gm, amalza powder 50gm rojana dena suru kro ate thik hon ton badd bhi deo ate usde ass pass, niche safai da purra dian rakho ate uss nu Enerdyna liquid 100-100ml swere sham deo jiss nal hokna ghat jawegi.
ਸਰ ਮੱਝ ਸੂਣ ਵਿੱਚ 25 ਰਹਿੰਦੇ ਹਨ ਹੁਣ ਉਸ ਨੂੰ ਕੈਲਸ਼ੀਅਮ ਦੇ ਰਹੇ ਹਾਂ ਪੰਜ ਦਿਨ ਬਾਅਦ ਮਲਟੀਸਟਾਰ ਐੱਚ ਵੀ ਸ਼ਰੂ ਕਰ ਦੇਵਾਂਗੇ ਕੋਈ ਹੋਰ ਖੁਰਾਕ ( ਜਿਵੇਂ ਫੀਡ )ਦੇਣ ਦੀ ਲੋੜ ਹੈ ਨਹੀਂ ?
(pb)
Punjab
ਮਨਿੰਦਰ ਜੀ ਉਸ ਨੂੰ ਜ਼ਿਆਦਾ ਕੈਲਸ਼ੀਅਮ ਦੇਣ ਦੀ ਜਰੂਰਤ ਨਹੀਂ ਹੈ ਤੁਸੀ vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਵਧੀਆ ਖੁਰਾਕ ਦਿਓ ਇਹਨਾਂ ਨਾਲ ਦੁੱਧ ਅਤੇ ਲੇਵਾ ਵੱਧ ਜਾਵੇਗਾ
गैहु की बुवाई के लिए सही समय क्या है?
(hn)
Haryana
कमलेश जी, गेहू की बुवाई नबंबर के दूसरे सप्ताह से शुरू की जा सकती है, और गेहू की बुवाई गेहू की किसम पर भी निरभर होती है जो की अक्टूबर के आखरी सप्ताह में की जा सकती है।धन्यवाद।
श्रीमान चना फुले विक्रम हरा-भरा मध्यप्रदेश में बोने के लिए उपयुक्त है या नहीं और इसका बीज कहां से मिलेगा ?
(hn)
Maharashtra
राजपूत जी आप चने की किस्मे जैसे JG 63, JG 14, JG 16, JGK 3, Kabuli Chickpea, Gulabi Chickpea JGG 1 की बिजाई कर सकते है। इनका बीज आप अपने नज़दीकी KVK सेंटर दे संपर्क करके ले सकते है। धन्यवाद। Krishi Vigyan Kendra (KVK), Address: Village Sewaniya, Tehsil, Ichhawar, Madhya Pradesh. Contact no.:: 0124-2764907.
Sir ji 3086 ਕਣਕ ਵਿੱਚ ਕਿਹੜੀ ਕਣਕ ਆਪਾ ਮਿਕਸ ਕਰ k ਬੀਜ ਸਕਦੇ ਹੈ ਏਦਾਂ ਨਾਲ਼ ਝਾੜ ਦਾ ਕੋਈ ਫਰਕ ਪੈਂਦਾ k nhi ji
(pb)
Punjab
ਪਲਵਿੰਦਰ ਜੀ ਕਈ ਕਿਸਾਨ HD 3086 ਤੇ 2967 ਕਣਕ ਨੂੰ ਮਿਕ੍ਸ ਕਰਕੇ ਬਿਜਾਈ ਕਰਦੇ ਹਨ। ਕਈ ਕਿਸਾਨ ਕਣਕ ਦੀਆ 2 ਕਿਸਮਾਂ ਜਿਨ੍ਹਾਂ ਵਿਚ ਇਕ ਦਾ ਕੱਦ ਦੂਜੀ ਕਿਸਮ ਨਾਲ ਵੱਧ ਜਾ ਘੱਟ ਹੁੰਦਾ ਹੈ ਉਹਨਾਂ ਨੂੰ ਮਿਕ੍ਸ ਕਰਕੇ ਬਿਜਾਈ ਕਰਦੇ ਹਨ। ਇਸ ਨਾਲ ਕਣਕ ਡਿਗਦੀ ਘੱਟ ਹੈ। ਤੇ ਝਾੜ ਵਿਚ ਵੀ 5-10% ਤਕ ਵਾਧਾ ਹੋ ਸਕਦਾ ਹਨ। ਕਈ ਵਾਰ ਨੁਕਸਾਨ ਵੀ ਹੋ ਸਕਦਾ ਹੈ ਇਕ ਕਿਸਮ ਦੀ ਦੀਆ ਬਿਮਾਰੀਆਂ ਦੂਜੀ ਕਿਸਮ ਤੇ ਵੀ ਆ ਜਾਂਦੀਆਂ ਹਨ ਜਿਸ ਨਾਲ ਝਾੜ ਘੱਟ ਜਾਂਦਾ ਹੈ। ਧੰਨਵਾਦ।
3226 kank ਦਾ ਕਿ ਝਾੜ a ji ta Bathinda vich kitho milu ji ?
(pb)
Punjab
Palwinder ji kanak di kisam HD 3226 da jhad 21-22 quintal prati acre da hai. Isda beej tusi apne nazdeeki KVK centre to le sakde han. Krishi Vigyan Kendra (KVK), Address- Dabwali Road, Near Kheti Bhawan,Distt. Bathinda. Phone number - 0164-22156319.
sir kehri kehri kanak nu mix karke beej sakde Han. jo combination possible hai daso ji ?
(en)
Punjab
Manjinder ji University valo kanak diya kise v varieties nu mix karke bijayi karn di sifarish nahi kardi. Kyu ki har variety diya bimariya nal ladan di shakti alag alag hundi hai. Jive ek variety di pelli kungi da takra krn di shakti hundi hai te othe duji variety di shakti average hundi hai. Is nal ek bimari nu variety te v nuksan kr jandi hai. Vaise apne level te kayi kisan kanak diya kisma nu mix karke bijayi krde han. Jive HD 3086 nu HD 2967 nal mix karke bijayi karde han. Dhanwad.
ਸਰੋਂ ਬੀਜ ਬੀਜਣਾ ਵਾਲੇ ਮਸ਼ੀਨ ਕਿਥੋਂ ਮਿਲਣਗੇ ?
(pb)
Punjab
ਜੈਲੀ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਮਸ਼ੀਨ ਤੁਸੀਂ rent ਤੇ ਲੈਣੀ ਹੈ ਜਾ ਨਵੀ ਦੀ ਖਰੀਦ ਕਰਨੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਸਰੋਂ ਦੀ ਬਿਜਾਈ ਵਾਲੀ ਮਸ਼ੀਨ ਅਸਾਨੀ ਨਾਲ rent ਤੇ ਮਿਲ ਜਾਂਦੀ ਹੈ। ਧੰਨਵਾਦ।
Hi, we producing dutch roSes in 2 acres polyhouse. We have almost 3 acres of open area where we are planning to do three floriculture crops. 1. Rajnigandha 2. Mogra 3. Desi Gulaab. Can someone help us in following 1. From where we can get besr quality bulbs for rajnigandha 2. Best quality Plants for mogra and desi gulaab 3. From where we can get bonemeal and other organic fertilizers for above three crops. I am located in Bhopal, Madhya Pradesh ?
(en)
Punjab
Devanshu ji you can contact to Shubham Nursery Phone: 094250 08240 Address: Corporate Zone, 462026, Infront of C 21 Mall, 210A, Hoshangabad Rd, Misrod, Bhopal, Madhya Pradesh 462042 for all the required material.thank you
सर जीरे की खेती कब होती है और बीज कहां मिलेगा ?
(hn)
Maharashtra
रमेश जी जीरे की बिजाई के लिए नवंबर महीने में आखिर का सही समय होता है।इसकी किस्में जैसे RZ 19, RZ 209, Gujarat Jeera 2, RZ 223, GC 4 की बिजाई कर सकते है। कतारों में बिजाई के लिए दो पंक्तियों में 30 सैं.मी. फासले का प्रयोग करें।बीजों को 1-2सैं.मी. की गहराई में बोयें। एक एकड़ खेत में बिजाई के लिए 4-6 किलो बीज पर्याप्त होते हैं। खादों की सही मात्रा के लिए और अतिरिक्त प्रयोग ना करने के लिए मिट्टी की जांच सबसे महत्तवपूर्ण कदम है। फसल की अच्छी वृद्धि और अच्छी उपज के लिए नाइट्रोजन 15 किलो (यूरिया 32 किलो) फासफोरस 11 किलो (एस एस पी 66 किलो) और पोटाश 7 किलो (म्यूरेट ऑफ पोटाश 12 किलो) को गाय के गले हुए गोबर 2 टन के साथ प्रति एकड़ में डालें।नाइट्रोजन की आधी मात्रा और फासफोरस और पोटाश की पूरी मात्रा बिजाई के समय डालें। बाकी बची नाइट्रोजन की आधी मात्रा बिजाई के 35 दिनों के बाद डालें। जीरे की फसल 100-115 दिनों में कटाई के लिए तैयार हो जाती है। इसके बीज के लिए आप R N Trading Company, Mohan Lal Ganj - 76077 72076 संपर्क क्र सकते है।धन्यवाद।
ਸੱਪਾਂ ਨੂੰ ਭਜਾਉਣ ਲਈ ਹੀ ਕੀਤਾ ਜਾਵੇ ਡਾਕਟਰ ਸਾਹਿਬ ਜੋਕਿ ਘਰਾਂ ਵਿੱਚ ਨਾ ਵੜਨ ?
(pb)
Punjab
ਨਿਰਮਲ ਜੀ ਤੁਸੀ ਘਰ ਦੇ ਆਸ ਪਾਸ ਹਰ 3 ਤੋਂ 4 ਦਿਨ ਬਾਅਦ ਥਿਮੇਟ ਦਾ ਛਿੜਕਾਅ ਕਰ ਸਕਦੇ ਹੋ ਘਰ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ
sir g mere kol palun jhoti aa 7 mahine di gabban aaa osnu kehdi feed daea ?
(pb)
Kuldeep ji tuci uss nu vdhia hara chara deo ate jo tuci uss nu hun feed de rhe ho ohhi de skde ho ate suun ton 1 mahina pehla transition mix feed de skde ho ehh 1.5-2kg rojana de skde ho baki uss nu suun ton 2 mahine pehla vitum-h liquid 10ml rojana dena suru kro ehna nal usde lewe ate sarir di vdhia growth ho jawegi.
Sir 0.72ar 1.43ar kini zmeen bni aa g ?
(pb)
Punjab
kuljeet ji , kirpa kr ke apna swaal visthaar naal pucho ta jo tuhanu us hisaab nal sahi jaankari ditti jave. dhanwaad ji.
गाय को टीका भरवाये एक महीना 15 दिन हो गया है और अब यह नाड़ा दिया है इसका क्या मतलब है गयाबीन रहे गही या नहीं रही जी ?
(hn)
जय जी यदि घने मोटे जाले कर रही है तो गाभिन रूक सकती है यदि पतली तार कर रही है तो आस कम है यदि यह मोटे जाले करती है और हीट के लक्ष्ण नहीं दिखा रही है तो आप 3 महीने पूरे होने पर डॉक्टर से गाभिन जांच करवा सकते है।
Veero kanak da DBW 303 beej punjab ch kitho miluga original ?
(en)
Sandhu g Tuc apne nede de Krishi Vigyan Kendra jan Certified seed store nall sampark kr skde ho....
Sat sri akal g main 2 khet matra de lai c aaj 18 din de ho gye mata de bute ch jaan jehi Nhi a na growth krda plz koi hal dseo ?
(pb)
Punjab
Kirandeep ji kirpa tusi eh daso ki matar di fasal vich kehri kehri khad te kinni matra vich payi hai ta jo ose hisab nal sahi janakri diti ja sake. Vaise pichle dinna vich matar di fasal di growth lyi mausam anukul nahi si. Temperature vadh hon karke fasal di growth nahi ho rahi si. Hun mausam vich change aye hai jis nal temperature vich fall aye hai te hun fasal di sahi growth hove gi. Dhanwad.
Foreign company ki hadu barseem aati h kya wo achi hoti h kisi ne phle use ki hoie ho to bta do ?
(hn)
Punjab
Gaurav ji ap UPL Advanta company ke makkhan grass ja Global Foragen Company ka Haadu grass ki bijayi kar sakte hai. Dhanywad.
Punjab
Advanta da makhan grass
Moun 3dva jau h ?
(hn)
Punjab
Ankit ji kripya aap apna swal vistar se pushen ki aap kya jankari lena chahate hai tan jo apko sahi jankari di ja ske.
ਸਤਿ ਸ੍ਰੀ ਅਕਾਲ ਸਾਡੀ ਮੱਝ ਸੂਈ ਨੂੰ ਇੱਕ ਮਹੀਨਾ ਹੋ ਗਿਆ ਹੈ ਉਸ ਦੇ ਅਗਲੇ ਖੱਬਾ ਪੈਰ ਲੰਗੜਾ ਕੇ ਤੁਰਦੀ ਹੈ ਸ਼ਾਇਦ ਉਚੀ ਨੀਵੀਂ ਥਾ ਤੇ ਪੈਰ ਰੱਖਣ ਕਰ ਕੇ ਹੋ ਗਿਆ ਹੈ ਹੁਣ ਅਸੀਂ ਇਸ ਦਾ ਕੀ ਇਲਾਜ ਕਰੀਏ ?
(pb)
ਤੁਸੀ ਉਸ ਨੂੰ Sarakind plus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ 3 ਦਿਨ ਤੱਕ ਦਿੰਦੇ ਰਹੋ ਬਾਕੀ ਉਸ ਦੇ ਪੈਰ ਨੂੰ ਡਾਕਟਰ ਤੋਂ ਵੀ ਚੈੱਕ ਕਰਵਾਓ ਕਈ ਵਾਰ ਮੋਚ ਕਰਕੇ ਵੀ ਹੋ ਸਕਦਾ ਹੈ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਜਾਵੇਗਾ
Sir ji ਦੂਜੇ ਸੂਏ ਝੋਟੀ 15 ਦਿਨ ਰਹਿਦੇ ਸੂਣ ਵਿੱਚ ਉਸ ਨੂੰ ਕਾਰਗਿਲ ਦੀ transition mix ਤੇ udder strong ਦੇ ਰਹੇ ਹਾਂ ਉਸ ਨੂੰ ਘਿਉ ਦੇਣ ਦੀ ਲੋੜ ਹੈ ਕਿ ਨਹੀ। ਹੋਰ ਉਸ ਨੂੰ ਕੀ ਪਾਈਏ ?
(pb)
Punjab
ਜੇਕਰ ਤੁਸੀ ਫੀਡ ਅਤੇ ਲੇਵੇ ਦੀ ਗਰੋਥ ਲਈ ਪ੍ਰੋਡਕਟ ਦੇ ਰਹੇ ਹੋ ਫਿਰ ਘਿਓ ਦੇਣ ਦੀ ਜ਼ਿਆਦਾ ਜਰੂਰਤ ਨਹੀਂ ਹੈ ਕਿਉਕਿ ਇਹਨਾਂ ਨਾਲ ਹੀ ਪਸ਼ੂ ਦੀ ਵਧੀਆ ਗਰੋਥ ਹੋ ਜਾਂਦੀ ਹੈ ਤੁਸੀ ਵਧੀਆ ਹਰਾ ਚਾਰਾ ਦਿੰਦੇ ਰਹੋ
Punjab
Thx ji
Uttar Pradesh
Ramesh ji jeera ki kheti jada tar Gujarat aur Rajasthan mein hi kari jati hai. Ap iski khet apne area mein tazerba ke taur par kar sakte hai. Is fasal ko flowering ke samay clear mausam chaihye hota hai. Dhanywad.
Sir harda ke liye gehu or chane ki variety kaun si hai or beej kaha se milega ?
(hn)
Maharashtra
Chetan ji gehu ki kisme jaise Sharbati, HD 4728(Pusa Malawi), MP 3336, MP 3269, JW 3288, HD 2864, JW 1142 hai aur chane ki kisme jaise JG 16, JG 63, JG 14, JAKI 9218, Kabuli Chickpea, Gulabi Chickpea JGG 1 ki bijayi kar sakte hai. Ap inka beej apne nazdeeki KVK centre se sampark karke le sakte hai. Dhanywad. Krishi Vigyan Kendra (KVK), Address: Kolipura Tappar, Indore Road, Post, Rijgaon, Madhya Pradesh. Phone: 090098 01134.
Dear Friends I have spray on lemon tree Ekalux. Why most of the leaves yellow ? Regards.
(en)
Rajeev, the yellowing of leaves are due to attack of sucking insects. And for this you can use the spray of Imidacloprid@1ml per 1litre of water on the plant. In the ekalux product the Quinalphos 25% EC salt is used. It is recommended against bollworms, caterpillers, borers, leafminers, etc. on cotton, daddy, oilseeds and plantation crops. Thank you.
Thnx Sukhmander jee.
Sir mix sahiwal cow aa..3 month di sui aa..milk baut kt gyi hildi v bahut aa .ki dita jawe ?
(en)
Harry ji tuci iss nu sbh ton pehla pett de kiria lai Fendykind plus bolus deo ate iss nu bovimin-b powder 50gm rojana, Lacup powder 100gm rojana, Lactomax tab. 10 golia rojana de skde ho ate iss nu vdhia hara chara ate feed jrur deo ate iss nu her 3 mahine badd salt badal ke pett de kiria wali dwai jrur deo.
ਸਰ ਮੇਰੀ ਗਾ ਗੱਭਣ ਨਹੀ ਹੋ ਰਾਹੀਂ ਮੈ ਇਸ ਲਈ ਆਪਣੀ ਪੂਰੀ ਤਰ੍ਹਾਂ ਮਿਣਤੀ ਹਾ ?
(pb)
Punjab
ਰਵਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਤੁਹਾਡੀ ਗਾਂ ਹੀਟ ਵਿੱਚ ਨਹੀਂ ਆ ਰਹੀ ਹੈ ਜਾਂ ਫਿਰ ਵਾਰ ਵਾਰ ਖਾਲੀ ਨਿਕਲਦੀ ਹੈ ਅਤੇ ਤੁਸੀ ਉਸਦਾ ਕੀ ਕੀ ਇਲਾਜ ਕੀਤਾ ਹੈ ਅਤੇ ਉਹ ਹੀਟ ਵਿੱਚ ਹੀਟ ਵਿੱਚ ਆਉਣ ਸਮੇ ਤਾਰਾ ਕਿਵੇਂ ਦੀ ਕਰਦੀ ਹੈ ਅਤੇ ਕਿੰਨੇ ਦਿਨ ਬਾਅਦ ਦੁਬਾਰਾ ਹੀਟ ਵਿੱਚ ਆਉਂਦੀ ਹੈ ਇਸ ਵਾਰੇ ਪੂਰੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Punjab
ਧੰਨਵਾਦ ਜੀ ਮੇਰੇ ਸਵਾਲ ਦਾ ਜਵਾਬ ਦੇਣ ਦਾ ਜੀ ਸਰ ਮੇਰੀ ਗਾ ਹੀਟ ਵਿੱਚ ਤਾ ਹੈ ਪਰ ਖਾਲੀ ਨਿਕਲਦੀ ਹੈ ਸਰ ਸਾਡੀ ਗਾ ਦਾ ਕੰਦ ਵੀ ਠੀਕ ਹੈ ਅਤੇ ਉਹ ਲੱਸੀ ਵੀ ਨਹੀਂ ਹੈ ਅਤੇ ਅਸੀਂ ਨੇ ਉਸ ਨੂੰ ਧਾਤਾ ਦਾ ਚੂਰਾ, ਫੀਡ, MixMilk,positive+A,ਤੇ ਅਸੀਂ ਸਾਡੀ ਗਾ ਨੂੰ ਵੱਧ ਕੱਖ ਵੀ ਦਿੰਦੇ ਹਾਂ ਜਿਸ ਨਾਲ ਉਹ ਰੱਜ ਜਾਂਦੀ ਹੈ ਉਹ ਹੀਟ ਵਿੱਚ ਮੋਟੀਆ ਤਾਰਾ ਦਿੰਦੀ ਹੈ ਪਰ ਉਹ ਰੰਭਦੀ ਨਹੀ ਪਰੰਤੂ ਉਹ ਤਾਰਾ ਵੀ ਸਵੇਰੇ 8.00 ਪਰ ਤਾਰਾ ਘੱਟ ਦਿੰਦੀ ਸਰ ਅਸੀਂ ਨੇ ਪਹਿਲੀ ਵਾਰ HF ਗਾ ਰੱਖੀ ਹੈ ਜੋ ਕਿ ਗੱਭ ਨਹੀ ਹੋ ਰਾਹੀ ਹੈ ਮੇਰੀ ਮਦਤ ਕਰੋ
भैंसा के नाक से। सिनक बहता रहता है। और घास भी कम खाता है जरा सी धूप में काम करने से। हापने लगता है। यह क्या प्रॉब्लम है। और उसकी दवाई बताएं ?
(hn)
उसे AMC forte 4gm लगवाएं और साथ में उपलों की आग बनाकर उसमें आटे का बूरा , अज्वैण और चीनी डालकर धूणी दें और उसे भूख के लिए Vivliv liquid या Vitakind liv liquid 100 मि.ली. रोजाना 10 दिन तक दें इसके इलावा आप उसके बुखार की जांच भी ज़रूर करवाएं।