Punjab
Search
Sir char majja jo 2; 2;4;7 month dia gabban v ne atee 3 majja milk v dindiaa ne. Ehna lyi koi best company da mineral mixture dsso jo ehna lyi best hove
(pb)
Satnam ji tuci ohna nu Agrimin, Minfa gold, Bovimin-b, CRS koi bhi powder de skde ho ehh tuci 50gm rojana de hisab nal vart skde ho ate vdia hara chara deo.
Punjab
Crs mineral mixture, bovimin b, agrimin
Sir ਝੋਨਾ super gold 666 ਅਤੇ 666 ਵਿੱਚ ਕੀ ਅੰਤਰ ਹੈ? ਦੋਹੇ ਵਿਰਾਈਟੀਆਂ ਪਨੀਰੀ ਪੱਟ ਕੇ ਲਾਉਣ ਤੋ ਬਾਅਦ ਕਿੰਨਾ ਸਮਾਂ ਲੈਂਦੀਆਂ ਹਨ?
(pb)
ਰਾਜ ਜੀ ਸੁਪਰ ਗੋਲ੍ਡ 666 ਕਿਸਮ ਅਤੇ Rallis 666 ਦੋਨੋ ਅਲੱਗ ਕਿਸਮਾਂ ਹਨ। ਜਿਹੜੀ ਸੁਪਰ ਗੋਲ੍ਡ 666 ਹੈ ਉਹ 90 ਦਿਨ ਦਾ ਸਮਾਂ ਲੈਂਦੀ ਹੈ ਅਤੇ ਜਿਹੜੀ Rallis 666 ਹੈ ਉਹ 110-115 ਦਿਨ ਦਾ ਸਮਾਂ ਲੈਂਦੀ ਹੈ। ਧੰਨਵਾਦ
Sir ji kanak dbw303 da beej Ambala city के dealer dso ji
(en)
Punjab
Gurdhayn ji tuc 303 da beej lain de tuc Aman Chopra 9034246644 ji nal sampark kar sakde ho.dhanwad
नमस्कार सर गेहु की अच्छी पैदावार वाली किस्म बताए बीज खाद कितना डाले ओर मेरे नजदीक काहा से बीज मिल सकता हैं धन्यवाद।
(hn)
दिनेश जी गेंहू की अच्छी पैदावार वाली किस्में DBW-187, DBW-222, HD-2967, HD-3086, HD-3226 आदि है ,इसका बीज आप अपने पास के Certified Seed Store, से खरीद सकते है।1-15 November तक बिजाई करते 40-45 किलो बीज प्रति एकड डाल सकते हो।
Sir ye aalu ku murjha rahe h
(hn)
Chandan g aalu mein M45@500 gm per acre spray kr skte ho...
Uttarakhand
Ji par ye ku ho raha hoga
Sir hd 3086 and 2967 da ki chdd (ruslt) hunda aaa
(pb)
ਕੁਲਜੀਤ ਜੀ HD 3086 (PusaGautam): ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ। ਵਧੀਆ ਕਿਸਮ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ। HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ।
Punjab
Sir 3086 di shi bijaii kido kiti jni chidi aaa
10 to 20 litter walia cows lhi feed formula
(en)
Punjab
tuci ghar vich feed tyar krn lai uss vich makki/kanak/joo/jawi 40kg, saro di khal 20kg, soyaben meal 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 3kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
Punjab
Animal nutrition Sir Dr Jiwan Kumar Gupta da contact number -9780145348 nal sampark kro
Kanak di kehdi variety lagai jawe jehdi katai krke april de vich makki lagh jawe te fer pr 126 lagoni a dseo jruur ji
(en)
ਸੁਖਪ੍ਰੀਤ ਜੀ PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। TL 2908: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 153 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਲਗਭਗ ਸਾਰੀਆਂ ਮੁੱਖ ਬਿਮਾਰੀਆਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 113 ਸੈ.ਮੀ. ਹੁੰਦਾ ਹੈ। UP-2328: ਇਹ ਕਿਸਮ 130-135 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀਆਂ ਬੱਲੀਆਂ ਸਖ਼ਤ ਅਤੇ ਸ਼ਰਬਤੀ ਰੰਗ ਦੀਆਂ ਅਤੇ ਦਾਣੇ ਦਰਮਿਆਨੇ ਮੋਟੇ ਆਕਾਰ ਦੇ ਹੁੰਦੇ ਹਨ। ਇਹ ਸਿੰਚਿਤ ਖੇਤਰਾਂ ਲਈ ਅਨੁਕੂਲ ਕਿਸਮ ਹੈ। ਇਸਦਾ ਔਸਤਨ ਝਾੜ 20-22 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। PBW 590: ਇਹ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 128 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 80 ਸੈ.ਮੀ. ਹੁੰਦਾ ਹੈ। PBW 509: ਉਪ-ਪਰਬਤੀ ਖੇਤਰਾਂ ਨੂੰ ਛੱਡ ਕੇ ਇਹ ਕਿਸਮ ਪੂਰੇ ਪੰਜਾਬ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 130 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 85 ਸੈ.ਮੀ. ਹੁੰਦਾ ਹੈ।PBW 373: ਇਹ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 90 ਸੈ.ਮੀ. ਹੁੰਦਾ ਹੈ, ਆਦਿ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ।
Winter vegetables
(en)
Uttar Pradesh
Chandan rai ji please ask your query in detail that what you want to know about the winter vegetables so that we can guide you accordingly.thank you
Uprro munjra suk rhiya ki hall kriye g
(pb)
Parminder ji eh smasya kine percent khet vich aa rahi hai kirpa karke daso ta jo tuhanu usde hisab nal jankari diti ja sake,dhanwad
ਅਸੀਸ ਦੀ hifer ਫੀਡ ਦਾ ਰਿਜਲਟ ਕੀ ਹੈ ਜੀ ਧੰਨਵਾਦ ਜੀ
(pb)
ਧਰਮਵੀਰ ਜੀ ਇਸਦਾ ਵਧੀਆ ਰਿਜਲਟ ਹੈ ਤੁਸੀ ਆਪਣੇ ਪਸ਼ੂਆਂ ਦੇ ਖਾਣ ਦੇ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ
प्याज की नर्सरी को कैसे लगाते हैं. ताकि सारा बीज़ निकल आए! कृपया जवाब हिन्दी में दे बीज़ 500 gm है
(en)
Himachal Pradesh
शाम जी प्याज की नर्सरी लगाने के लिए 10 x10 का बेड बनाये उसके बाद आप इसमें मिटटी को अच्छे से तैयार करें और उसके बाद आप बीज को मिटटी में मिला कर उसके ऊपर छींटा दे और आप हल्का पानी लगा दे आप बिजाई से पहले भी पानी लगा सकते है। धन्यवाद
Makki ch gob di sundi da Hal daso proclaim + corgen kete a nhi asar hoya
(pb)
हरमन जी आप ekalux 800ml प्रति एकड़ स्प्रे क्र सकते हैं।
sir g ਮੱਝ ਦਾ ਪਿਸਲਾ ਸੁਆ 10 11 ਕਿੱਲੋ ਕ ਅਸ ਬਾਰ 7 ਕਿੱਲੋ ਹੀ aw g ਪੁਰਾ ਜੋਰ la ta vadd ni Rahi koi hall daso
(pb)
ਉਸ ਨੂੰ ਵਧੀਆ ਹਰਾ ਚਾਰਾ ਦਿਓ ਇਸਦੇ ਨਾਲ ਨਾਲ ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਬਾਕੀ ਉਸ ਨੂੰ Enerdyna liquid 100ml ਰੋਜਾਨਾ, Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Punjab
ਇਸ ਪੇਟ ਦੇ ਕੀੜਿਆਂ ਦੀ ਦਵਾਈ ਦੇਣ ਚਾਹੀਦਾ ਹੈ, ਵਧੀਆ ਫੀਡ ਪਾਉਣ ਚਾਹੀਦੇ ਹੈ -cargill da Purina feed, Asees feed, tiwana feed
give me cultivation practices of bengalgram
(en)
Maharashtra
Suresh ji you can sow varieties like BDN-103,JG-63, MNK-1. Bharati, Jawahar,Sel-31.It can be grown on wide variety of soils. Sandy loam to clay loam is considered to be most suitable soil for gram cultivation. Soil having water logging problem are not suitable for cultivation. Saline alkaline soil are not suitable. pH in the range of 5.5 to 7 is ideal for sowing.Very fine and compact seedbed is not good for chick pea, it required rough seed bed. If it is cultivated as mix crop the land should be plough to fine tilth. If chick pea crop is taken after a kharif fellow carry out one deep ploughing during the monsoon as it will help to conserved rain water. Before sowing plough the land only once. If soil appears to be deficient in moisture run a roller about a week before sowing.In India, mid October to mid November is the ideal period for sowing chickpea. Any deviation from this period causes a conspicuous reduction in yield . However, in rice-based cropping systems, chickpea sowing is delayed beyond the optimum date due to the late harvest of rice.Seed rate (Kg/ha.)- Seed rate of 75-100 kg per hectare depending upon seed size may be sufficient for one hectare. The seed should be placed 8-10 cm deep.
Sat Sri Akal ji Pet de kede ate liver de kede de liye best medicine daso ate pet de kede de medicine de pahle dose den to bad 15 Dina to bad repeat Karni chahide aa ke nhi ate livertonic kadu sharu karn pet kede de medicine to pahla ja bad ate dose calf, heifer , buffalo
(pb)
Punjab
Sukhjinder ji tuci vade pashu pett de kiria lai Albendazole, fenbendazole, ivermection, albendazole & ivermectin, fenbendazole & ivermectin bolus de skde ho ate gabhn pashua nu Albendazole salt di goli nahi deni hai baki 3-3 mahine badd salt badal ke de skde ho ate bachia nu 1-1 mahinde frak nal salt bdl ke deo ate 8 mahine di umar ton badd ohna nu bhi 3-3 mahine badd de skde ho ate livertonic koi bhi vart skde ho ehh umar de hisab nal 20-50ml rojana de skde ho ate 10-15 din lgatar de ke fir 1 mahine de frak nal de skde ho ate kiria wali dwai livertonic ton badd deo jiss nal liver pehla sahi kam krn lgg jnda ha.
Sat Sri Akal ji es product bare daso kina ml dena calf nu 1saal de heifer nu ate eh iron ate livertonic aa ke nhi ate es nal pashu de growth ch fark panda
(pb)
Punjab
Sukhjinder ji tuci 1 sall de heifer nu 30-40ml tak de skde ho ate calf nu 20ml rojana de skde ho ate vadde pashu 100ml tak bhi de skde ho iss nal pashu de sarir di kamjori durr rehegi hai, dudh wale pashua de dudh vich vdha hunda hai, pashu de sarir di sahi growth hundi hai ate eh iron tonic ate livertonic nhi hai ehh sarir di immunity vdhaun lai sahi rehnda hai.
I have made a plantation of tamarind plants with spacing of 50ft x 50ft. What are the other possible trees that can be planted in between tamarind tree? Can sandalwood fit in between the tamarind, and what border plants can i join for it? The field is situated in Karnataka.
(en)
Maharashtra
Rajesh ji could you please tell us the age of tamarind plant so that we can guide you accordingly,thank you
veer g pedy 1401 wich tela bhoot jayda ho gaya h kheri spre kiti jave
(pb)
Vakil g tele di roktham lyi Applaud@300 ml per a re spray kr skde ho...
ਸਰ ਜੇਕਰ ਮੇਂ ਡੇਹਰੀ ਫਾਰਮ ਸ਼ੁਰੂ ਕਰਦਾ ਹਾਂ ,ਤਾਂ ਮੈਨੂੰ ਪਸ਼ੁ ਸਬੰਧੀ ਜਾਣਕਾਰੀ ਕਦੋਂ , ਕਿਥੇ ਅਤੇ ਕਿਵੇਂ ਮਿਲੇ ਗਈ?
(pb)
Rajasthan
ਲਭਪ੍ਰੀਤ ਜੀ ਤੁਸੀ ਪਸ਼ੂਆਂ ਪਾਲਣ ਦੇ ਕੰਮ ਦੀ ਟ੍ਰੇਨਿੰਗ ਲੈਣ ਲਈ Deputy director dairy, room no. 87-88. third flour, District Administrative Complex, new court road, mansa 01652-227061 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Which Pestcide
(en)
Mr.Rajesh plz shaee the clear picture of plant,then we will able suggest a better treatment for crop...
ਸਰ ਗਾਵਾਂ ਦਾ ਫਾਰਮ ਤਿਆਰ ਕਰਨ ਲਈ ਸਮਾਂ ਮੌਸਮ ਕਦੋ ਤੇ ਕਰੀਏ ਜਿਸ ਨਾਲ ਕੋਈ ਪ੍ਰੇਸ਼ਾਨੀ ਨਾ ਆਵੇ ,ਮੇ ਸਰ ਦੁਬਈ ਵਿੱਚ ਕੰਮ ਕਰਦਾ ਡਰਾਈਵਰ ਦਾ ਤਕਰੀਬਨ 8 ਸਾਲ ਤੋਂ ਹੁਣ ਮੇਰਾ ਪਲੈਨ ਮੇਰੀ ਇੱਛਾ ਆ ਕਿ ਮੈਂ ਕੋਈ ਆਪਣਾ ਕਾਰੋਬਾਰ ਕਰਾਂ, ਜਿਵੇ ਮੇਰਾ ਮਨ ਗਾਵਾਂ ਦੇ ਫਾਰਮ ਦਾ ਹੈ ਤੁਸੀਂ ਮੈਨੂੰ ਸਲਾਹ ਦਿਓ ਕਿ ਮੈਨੂੰ ਧੰਦਾ ਕਰ ਲੈਣਾ ਚਾਹੀਦਾ ਹੈ ਕੋਈ ਨੁਕਸਾਨ ਤਾਂ ਨੀ ਜਿਵੇ ਅੱਜ ਕਲ ਅਸੀਂ ਸੁਣਦੇ ਆ ਦੁੱਧ ਦਾ ਰੇਟ ਸਹੀ ਨੀ ਮਿਲਦਾ ਖਰਚਾ ਜਿਆਦਾ ਆਉਂਦਾ ਫੀਡ ਤਾਂ ਜਾ ਹੋਰ ਗਾਵਾਂ ਅਗੇ ਨਵੇਂ ਦੁੱਧ ਨੀ ਹੁੰਦੀਆਂ ਜਾ ਹੋਰ ਬਿਮਾਰੀ ਮੈਨੂੰ ਸਮਜ ਨੀ ਆ ਰਹੀ ਕਿ ਕਰਾਂ ਮੈਂ ਸਰ ਅਗਲੇ ਸਾਲ ਏਨਾ ਦਿਨਾਂ ਵਿਚ ਆ ਰਿਹਾ ਕਮ ਖਤਮ ਕਰ ਕੇ ਇਸ ਕਰ ਕੇ ਮੈਂ ਹੁਣ ਤੋਂ ਸੋਚਣਾ ਸ਼ੁਰੂ ਕੀਤਾ ਹੋਇਆ ਹੈ ਕਿ ਧੰਦਾ ਲਾਹੇਵੰਦ ਹੈ ਮੇਰੇ ਲਈ ਮੈਨੂੰ ਸ਼ੋਂਕ ਦਿਲ ਹੈ ਇਸ ਕਾਰੋਬਾਰ ਵਿਚ ਆਪ ਜੀ ਨੂੰ ਪਤਾ ਬੰਦਾ ਕਿੰਨਾ ਚਿਰ ਬਹਾਰ ਰਹਿ ਲਉ ਇਕ ਦਿਨ ਤਾਂ ਆਪਣੇ ਪਰਿਵਾਰ ਵਿਚ ਆਉਣਾ ਇਸ ਕਰ ਕੇ ਮੈਂ ਇਹ ਕੰਮ ਚੁਣਿਆ ਤੁਸੀਂ ਦਸੋ ਕਿਸ ਤਰਾਂ ਕੀਤਾ ਜਾਵੇ ,ਬਾਕੀ ਜਮੀਨ ਆਪਣੀ ਪਿੰਡ ਤੋਂ ਕਿਲੋ ਮੀਟਰ ਦੂਰੀ ਤੇ ਹੈ ਬਿਜਲੀ ਤਾਂ ਬਰਬੰਦ ਨੀ ਹੈ 8 knteਬਿਜਲੀ ਹੈ 10 ਕਿਲੇ ਦੂਰੀ ਤੇ 24 ਕਾਂਟੇ ਬਿਜਲੀ ਹੈ ,ਛੋਟੇ ਲੈਵਲ ਤੋਂ ਕੰਮ ਕਰਨਾ ਸ੍ਰ ਜਿਵੇ 2 ਤੋਂ ਸ਼ੇਡ ਦਾ ਖਰਚਾ ਹੋਰ ਖਰਚੇ ਕਿਸ ਤਰਾਂ ਦਾ ਹੋਵੇ ਕਿੰਨੀ ਜਗਾ ਵਿਚ ਹੋਵੇ ਓ ਸਾਰਾ ਕੰਮ ਕੋਲ ਆਣ ਕੇ ਦੱਸ ਸਕਦੇ ਹੋ ਬਾਕੀ ਗੱਲਾਂ ਤਾਂ ਬਹੁਤ ਨੇ ਤੁਸੀਂ ਆਪਣਾ ਨੌਂ ਵੀ ਸੈਂਡ ਕਰਦੋ ,ਅਤੇ ਜਵਾਬ ਵੀ ਸਲਾਹ ਵੀ ਤਾਂ ਮੈਂ ਆਪਣੇ ਪਰਿਵਾਰ ਵਿਚ ਰਹਿ ਕੇ ਗੁਜ਼ਾਰਾ ਕਰ ਸਕਾਂ ਵਦੀਆ ਇਨਕਮ ਲੈ ਸਕਾ ਧੰਨਵਾਦ ਸ੍ਰ
(pb)
Punjab
ਡੇਅਰੀ ਫਾਰਮਿੰਗ ਦਾ ਕੰਮ ਕਰਨ ਦੀ ਸੋਚ ਤੁਹਾਡੀ ਬਹੁਤ ਵਧੀਆ ਹੈ , ਤੁਸੀ ਮੱਝਾਂ ਅਤੇ ਗਾਵਾਂ ਦੋਨੋ ਵੀ ਰੱਖ ਸਕਦੇ ਹੋ ਜਿਵੇਂ ਸ਼ੁਰੂ ਵਿੱਚ 5 ਪਸ਼ੂਆਂ ਵਿੱਚ 3 ਗਾਵਾਂ ਅਤੇ 2 ਮੱਝਾਂ ਰੱਖ ਸਕਦੇ ਹੋ ਜਿਸ ਨਾਲ ਹੋਲੀ ਹੋਲੀ ਤੁਹਾਡੇ ਕੋਲ ਵਧੀਆ ਨਸਲ ਤਿਆਰ ਹੁੰਦੀ ਰਹੇਗੀ ਅਤੇ ਦੋਨਾਂ ਦੇ ਦੁੱਧ ਦਾ ਰੇਟ ਵੀ ਅਲੱਗ ਅਲੱਗ ਹੈ, ਦੂਜੀ ਗੱਲ ਕਿ ਕੋਸ਼ਿਸ਼ ਕਰੋ ਕਿ ਡੇਅਰੀ ਦੀ ਟ੍ਰੇਨਿੰਗ ਲੈ ਕੇ ਡੇਅਰੀ ਫਾਰਮਿੰਗ ਸ਼ੁਰੂ ਕਰੋ ਬਾਕੀ ਕੁੱਝ ਬੇਸਿਕ ਗੱਲਾਂ ਜਿਵੇਂ ਕਿ ਪਸ਼ੂਆਂ ਲਈ ਸ਼ੈੱਡ ਲਈ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ, ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ.ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜੇਕਰ ਦੁੱਧ ਦੀ ਪ੍ਰੋਸੈਸਿੰਗ ਕਰਕੇ ਸੇਲ ਕਰੋਗੇ ਤਾਂ ਜਿਆਦਾ ਫਾਇਦਾ ਹੈ ਪਰ ਸ਼ੁਰੂ ਵਿੱਚ ਤੁਸੀ ਸਿੱਧੇ ਆਪਣੇ ਪੱਧਰ ਤੇ ਹੀ ਵੇਚੋ ਜੀ ਤੇ ਕਿਸੇ ਹੋਰ ਸਫਲ ਡੇਅਰੀ ਫਾਰਮਰਾਂ ਨੂੰ ਵੀ ਮਿਲੋ. ਬਾਕੀ ਟ੍ਰੇਨਿੰਗ ਲੈਣ ਲਈ ਤੁਸੀ Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ
ਸਤ ਸ੍ਰੀ ਅਕਾਲ ਵੀਰ ਮੇ ਡੇਅਰੀ ਦਾ ਕੰਮ ਕਿਹੜੇ ਮਹੀਨੇ ਸ਼ੁਰੂ ਕਰਾ ,ਦੱਸਿਓ ਜੀ ਗਾਵਾਂ ਦਾ ਕੰਮ ਕਰਨਾ ਜ ਛੋਟੇ ਲੈਵਲ ਤੋਂ ਸਮਾਂ ਮਹੀਨਾਂ ਜਗਾ ਕਿੰਨੀ ਸ਼ੇਡ ਕਿਸ ਤਰ੍ਹਾਂ ਕਿੰਨਾ ਖਰਚਾ ਆਊਗਾ ਪੁਰੀ ਡਿਟੇਲ ਨਾਲ ਦੱਸੋ ਅਗਰ ਕੋਈ ਸ਼ੇਡ ਦੀ ਫੋਟੋ ਹੈ ਪੇਜ ਦਿਓ ,ਤੁਹਾਡੀ ਉਡੀਕ reply
2967 को जल्द से जल्द बोया जा सकता है अक्टूबर माहा मे
(hn)
मोहम्मद जी HD-2967 की बिजाई अक्तूबर से शुरू कर सकते हो।
Sir meri cow 10 din me dubara heat me aa jati ilaj daseo g thaher v jave
(pb)
tuci uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Bovimin-b ultra powder 50gm rojana deo ate hddo sahi sme te heat vich awe ate saff tara kre fir uss nu tika bhrwao ate nal receptal inj. 5ml iv lgwao.
ਸਰ । ਮਾਨਸਾ ਵਿਚ ਡਹਿਰੀ ਫਾਰਮ ਕੋਰਸ ਕਦੋ ਸ਼ੁਰੂ ਹੋਵੇਗਾ
(pb)
Rajasthan
ਇਸਦੇ ਲਈ Deputy director dairy, room no. 87-88. third flour, District Administrative Complex, new court road, mansa 01652-227061 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Ssa ji Shriram 252 beej kina pona kile da ji zameen ratli ea kehre mahane bija
(pb)
सोनी जी श्रीराम 252 का बीज 40kg प्रति एकड़ डाल सकते हैं और नवंबर महीने में बिजाई कर सकते हैं।
Poltry chiks price
(hn)
Punjab
Dileep ji aap chicks ka unki nasal ke hisab se price ki jankari ke liye Sumit Kumar 8006000291, 7906547529 Sumit Kumar Poultry Farm se sampark kr skte hai.
ਸਤ ਸ੍ਰੀ ਅਕਾਲ ਜੀ ਸਰ ਬੱਕਰੀ 3 ਕੁ ਮਹੀਨੇ ਦੀ ਗਬਨ ਹੈ ਉਹ ਥੋੜੀ ਕਮਜ਼ੋਰ ਹੈ ਉਸ ਨੂੰ ਹੋਰ ਕੀ ਦਿੱਤਾ ਜਾਵੇ ਜੀ ਜਿਸ ਨਾਲ਼ ਓਸਦੀ ਸਿਹਤ ਹੋਰ ਵੀ ਵਧੀਆ ਬਣ ਸਕੇ ਮੈ ਉਸ ਨੂੰ ਹਰਾ ਚਰਾ ਤੇ ਤੁਹਾਡੇ ਦੁਆਰਾ ਦੱਸੇ ਫਾਰਮੂਲੇ ਨਾਲ ਬਣਾਈ ਹੋਈ ਫੀਡ 500ਗ੍ਰਾਮ ਡੇਲੀ ਪਾ ਰਿਹਾ ਹਾਂ ਉਹ 500ਗ੍ਰਾਮ ਤੋਂ ਜ਼ਾਇਦਾ ਨਹੀ ਖਾਂਦੀ ਇਕ ਉਸ ਨੂੰ 20ml ਲਿਵਰ ਟਨਿਕ ਦੇ ਰਿਹਾ ਹਾਂ ਹੋਰ ਇਸ ਨੂੰ ਕੀ ਪਾਇਆ ਜਾਵੇ ਜੀ
(pb)
ਸ਼ਿਵਰਾਜ ਜੀ ਤੁਸੀ ਉਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ enerboost ਪਾਊਡਰ 20 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਰਹੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ ਇਹ Animax pharma ਕੰਪਨੀ ਦਾ ਪ੍ਰੋਡਕਟ ਹੈ
Thanks so much ji
khet me choona kis samay ,kis sthiti me aur kitna dalna chahiye
(hn)
Maharashtra
Sunil ji kisi bhi university ke dwara khet men choone ko daalna sifarish nahi hai,dhanywad
चना बोने कि विधि
(hn)
Punjab
यह फसल काफी तरह की मिट्टी में उगाई जाती है। चने की खेती के लिए रेतली या चिकनी मिट्टी बहुत अनुकूल मानी जाती है। घटिया निकास वाली ज़मीन इसकी बिजाई के लिए अनुकूल नहीं मानी जाती । खारी या नमक वाली ज़मीन भी इसके लिए अच्छी नहीं मानी जाती। इसके विकास के लिए 5.5 से 7 पी एच वाली मिट्टी अच्छी होती है।चने की फसल के लिए ज्यादा समतल बैडों की जरूरत नहीं होती। यदि इसे मिक्स फसल के तौर पर उगाया जाये तो खेत की अच्छी तरह से जोताई होनी चाहिए। यदि इस फसल को खरीफ की फसल के तौर पर बीजना हो, तो खेत की मॉनसून आने पर गहरी जोताई करें, जो बारिश के पानी को संभालने में मदद करेगा। बिजाई से पहले खेत की एक बार जोताई करें। यदि मिट्टी में नमी की कमी नज़र आये तो बिजाई से एक सप्ताह पहले सुहागा फेरें।बीजों के बीच की दूरी 10 सैं.मी. और पंक्तियों के बीच की दूरी 30-40 सैं.मी. होनी चाहिए।बीज को 10-12.5 सैं.मी. गहरा बीजना चाहिए।उत्तरी भारत में इसकी बिजाई पोरा ढंग से की जाती है।देसी किस्मों के लिए 15-18 किलो बीज प्रति एकड़ डालें और 37 किलो बीज प्रति एकड़ काबुली किस्मों के लिए डालें। यदि बिजाई नवंबर के दूसरे पखवाड़े में की जाए तो 27 किलो बीज प्रति एकड़ डालें और यदि बिजाई दिसंबर के पहले पखवाड़े में की जाए तो 36 किलो बीज प्रति एकड़ डालें।
Dear friends any sechme for solar pump for irrigation in rural area for Agriculture.
(en)
Punjab
Rajeev ji there is no as such scheme for solar pump irrigation, in future if there will be any then we will let you know.thank you
Thnx Sir.
Saaf bara koi jankari de do
(pb)
Rupinder g kripa tuc apna swal visthar nall pucho tnki tuhanu poori jankari diti ja ske...
Saunf ki kheti Bari puchna shi
Sir mujhe 20-10-2021ko torye ki bijay karni hai kon si verity bijay karo
(en)
Punjab
Neeraj ji aap toriye ki kisam jaise PBT37, TL 15,TL 17 ki bijai kar sakte hai.dhanywad
Sir, khet vicho nadina nu kede trikeya nal khatm kita ja skta h.
(en)
Balraj g tuc nadeena di photo bhejo tnki tuhanu poori jankari diti ja ske...
Sir, khet vicho nadina nu kede trikeya nal khatm kita ja skta h.
(en)
Balraj g eh dso ki tuhade khet vich kehde-kehde nadeen hn ,tuc photo bhejo tnki tuhanu poori jankari diti ja ske....
Meri kheti mere name par ho gai hai
(hn)
Baidli g kripa aap apna swal visthar se puchein tnki aapko poori jankari di ja ske......
ਗੁਰਜਿੰਦਰ ਜੀ ਇਹ ਪਸ਼ੂਆਂ ਦੇ ਮੂੰਹ ਵਿੱਚ ਤੂੜੀ ਦੇ ਕੀਸ ਲੱਗਣ ਕਰਕੇ ਹੋ ਜਾਂਦਾ ਹੈ ਅਤੇ ਖੂਨ ਆਉਣ ਲੱਗਦਾ ਹੈ ਤੁਸੀ ਓਹਨਾ ਨੂੰ ਤੂੜੀ ਨੂੰ ਘੱਟ ਮਾਤਰਾ ਵਿੱਚ ਪਾਓ ਅਤੇ ਹਰਾ ਚਾਰਾ ਮਿਕਸ ਕਰਕੇ ਦਿਓ ਅਤੇ brotone liquid 30ml ਰੋਜਾਨਾ ਦੇ ਸਕਦੇ ਹੋ
ਫਲਦਾਰ ਬੂਟਿਆਂ ਨੂੰ ਖੁਰਾਕ ਕਿਹੜੇ ਕਿਹੜੇ ਮਹੀਨੇ ਦੇਣੀ ਚਾਹੀਦੀ ਆ। ਅੰਬ, ਕਿੰਨੂ ਅਤੇ ਅਮਰੂਦ ਆਦਿ ਬੂਟੇ ਹਨ । ਖੁਰਾਕ ਅਤੇ ਮਾਤਰਾ ਵੀ ਦੱਸਿਓ।
(pb)
ਅੰਮ੍ਰਿਤ ਜੀ ਇਹ ਬੂਟੇ ਦੀ ਉਮਰ ਦੇ ਹਿਸਾਬ ਨਾਲ ਹੁੰਦੀ ਹੈ ਕਿਰਪਾ ਕਰਕੇ ਬੂਟਿਆਂ ਦੀ ਉਮਰ ਦੱਸੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
श्रीमान जी मेरा मिर्च का पूरा खेत सुख गया है इसकी जगह अर्का मेघना मिर्च की किस्म का इस महीने नर्सरी लगा सकते है क्या? कृपया सुझाव देने की कृपा करें।
(hn)
Uttar Pradesh
मिर्च की खेती पूरे वर्ष की जाती है। खरीफ की फसल के लिए मई-जून और गर्मियों की फसल के लिए फरवरी - मार्च का समय मिर्च की रोपाई के लिए उपयुक्त होता है।
Pioneer 45S46 di bijayi aagati kiti jave ta vdya hai. Tusi isdi bijayi october de akhari 2 hafte to november de pehle 2 hafte vich kr sakde han. Isda ausat jhad 12-14 quintal prati acre da hai.
Punjab
ਧੰਨਵਾਦ ਸ਼੍ਰੀ ਮਾਨ ਜੀ
Punjab
ਸ੍ਰੀ ਮਾਨ ਜੀ ਦੀ ਵਰਾਿਟੀ 45s46 ਬਾਰੇ ਪਤਾ ਕਰਨਾ ਸੀ
Eh ki bmari aa?..es da ki haal aa
(en)
Harry g jwar ch keede da hmla hai isdi roktham lyi Cypermethrin@200 ml per acre spray kr skde ho.....
sir पपीता के फूल खराब हो कर गिर जाते हैं कोई और्गेनिक उपचार बताने की कृपा करें
(hn)
शूरवीर जी पपीते के ऊपर NPK 130045@10gm प्रती लीटर पानी में मिलाकर स्प्रे कर सकते हो।
devmedia
(en)
ਸਨੇਹਪਾਲ ਜੀ ਇਹ ਖੁਰਾਕ ਕਰਕੇ, ਮਿਨਰਲ ਦੀ ਕਮੀ ਕਰਕੇ ਹੋਣ ਲੱਗਦਾ ਹੈ ਤੁਸੀ ਹਰ 3 ਮਹੀਨੇ ਬਾਅਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ ਅਤੇ ਤੁਸੀ ਫਟਕੜੀ ਨੂੰ ਪਾਣੀ ਵਿੱਚ ਘੋਲ ਕੇ ਉਸ ਪਾਣੀ ਨਾਲ ਇਸਦੀਆਂ ਅੱਖਾਂ ਸਾਫ ਕਰਨੀਆਂ ਸ਼ੁਰੂ ਕਰੋ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ
अंजीर को खराब होने से बचाने के लिए किस प्रकार का मौसम होना चाहिए
(hn)
Punjab
नवदीप जी कृपया आप बताये कि आप इसके पेड़ को ख़राब होने से बचाना चाहते है या इसके फल को ताकि आपको उसके हिसाब से जानकारी दी जा सके। धन्यवाद
ਸਰ ਜੀ ਮੇਰੀ ਮੱਝ ਦੇ ਥਣ ਬਹੁਤ ਖਰਾਬ ਫੱਟੇ ਹਨ ਕਿਰਪਾ ਕਰਕੇ ਮੈਨੂੰ ਇਸਦਾ ਇਲਾਜ਼ ਦੱਸੋ
(pb)
Punjab
ਸਤਿਗੁਰ ਜੀ ਤੁਸੀ ਇਸ ਦੇ ਜ਼ਖਮ ਤੇ coolmac tube ਜਾਂ macroworm tube ਲਗਾਉਣੀ ਸ਼ੁਰੂ ਕਰੋ ਅਤੇ ਇਸ ਨੂੰ Vitamor H ਇੰਜੇਕਸ਼ਨ 5ml ਇਕ ਇਕ ਦਿਨ ਦੇ ਫਰਕ ਨਾਲ 3 ਟੀਕੇ ਅਤੇ megludyne ਇੰਜੇਕਸ਼ਨ 10ml ਰੋਜਾਨਾ 3 ਦਿਨ ਤੱਕ ਲਗਵਾਓ ਅਤੇ ਤੁਸੀ tube ਲੰਬੇ ਸਮੇ ਤੱਕ ਲਗਾਉਂਦੇ ਰਹੋ ਤੁਸੀ tube ਦੀ ਫੋਟੋਆਂ ਵੀ ਦੇਖ ਸਕਦੇ ਹੋ
devmedia
(hn)
Rajasthan
बीज को जुलाई के दूसरे सप्ताह से सितंबर के तीसरे सप्ताह में बोया जाता है और सितंबर के पहले सप्ताह से मध्य अक्तूबर तक रोपाई की जाती है।150-200 ग्राम बीज प्रति एकड़ में प्रयोग करें।रोपाई के समय कोई भी खाद ना डालें। उसके बाद फरवरी महीने में N:P:K(19:19:19) 1 किलो दो बार डालें।
devmedia
(hn)
Maharashtra
Shivgiri ji kripya aap audio dubara bheje aapke dwara bheji gayi audio men kuch saaf sunayi nahi de raha hai,dhanywad
ਅਮਰਜੀਤ ਜੀ ਤੁਸੀ ਉਸ ਨੂੰ ਰੋਜਾਨਾ 25 ਤੋਂ 30 ਗ੍ਰਾਮ ਤੱਕ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ
How to remove weed without chemicals
(en)
Maharashtra
VAsim ji in that case you need to do hand weeding because this is the only solution for weed removal.thank you
Mahogany Abohar area mein kamyab hoga
(en)
Punjab
Harry ji tuc isdi bijai kar sakde ho,dhanwad
ट्राइकोडरमा को गेहू की फसल की रोपाई करते समय कैसे यूस करे
(hn)
नीरज जी ट्राईकोडरमा को Seed treatment के लिए 1gm प्रती किलो बीज के ऊपर लगाकर बिजाई कर सकते हो।
गेहू की कोई सी अच्छी वेरायटि बताये जिस की अच्छी पैदावार हो
(hn)
नीरज जी गेहूं की DBW-187, DBW-222, HD-2967, HD-3086, HD-3226 ज्यादा पैदावार वाली किस्में है।
Tudi saf karn vali machine kitho milgi batala gurdaspu
(pb)
Punjab
Shamsher ji ,tudi wali machine lain lai tuci sharanjit singh 9815041010 (maan kheti store) dhariwal, Gurdaspur naal samparak kro. Dhanwaad.
Jire ki kheti uttar pradesh me ho sakti hai
(hn)
Maharashtra
Chauhan ji bharat men jire ki kheti Rajasthan ya Gujarat men ki jati hai,dhanywad
Kire ki kheti uttar pradesh me ho sakti hai kya
(hn)
Maharashtra
Chauhan ji agar kheere ki kheti ke bare men jankari lena chahte hai to vo uttar pradesh men ho jati hai,dhanywad
Gehu ki kam pani Ki MP hetu unat kism batay
(hn)
Madhya Pradesh
kailash ji aap genhu ki kisme jaise MP 3336,MP 3269,JW 3288 ki bijai kar sakte hai,dhanywad
Ki haal veer ji sab da Veer ji apa matar laaye 18 din ho gye , veer ji una vich dilla bhut ho geya Koi treatment dso jis naal dila mar jawe te matar nu koi nuksaan na howe
(en)
Sandhu ji tuc isde vich koi spray di varto na karo tuc isde layi gudayi hi karo,dhanwad
Sir ji ajj 9 days hoge tale to Chiss davai chidki c os nal tela mria ni. jhona pakkana cho 20 din laiju.hun last pani te DDP davai chalde pani cho pa diti jave ta tele nu control kro ji. ja ko hor davai bare dasso ji. answer please
(pb)
Beant ji tuc isdi varto kar sakde ho eh vadhia result dayegi.dhanwad
Sir alloo di kheti layi NPK khaad paiye ja DAP asha result lain layi kehdi khaad use kariye
(pb)
गुरनिन्दर जी बिजाई से दो सप्ताह पहले खेत की तैयारी के समय 200 क्विंटल प्रति एकड़ रूड़ी की खाद डालें। फसल की उचित वृद्धि के लिए नाइट्रोजन 75 किलो (165 किलो यूरिया), फासफोरस 25 किलो (155 किलो सिंगल सुपर फासफेट) और पोटाश 25 किलो (40 किलो म्यूरेट ऑफ पोटाश) की मात्रा प्रति एकड़ में डालें। बिजाई के समय नाइट्रोजन का 3/4 हिस्सा और फासफोरस और पोटाश की पूरी मात्रा डालें। बाकी बचा हुआ नाइट्रोजन का 1/4 हिस्सा बिजाई से 30-40 दिन बाद जड़ों से मिट्टी लगाने के समय डालें। हल्की ज़मीनों में आधी मात्रा नाइट्रोजन और फासफोरस और पोटाश की पूरी मात्रा बिजाई के समय डालें और बाकी की नाइट्रोजन दो हिस्सों में जड़ों को मिट्टी लगाने के समय दो बार करके डालें। जड़ों के साथ मिट्टी लगाना : मिट्टी में सही हवा, पानी और तापमान बनाए रखने के लिए यह काम बहुत जरूरी है ताकि फसल का विकास अच्छा हो सके। आलुओं के अच्छे विकास के लिए पौधे की जड़ों के साथ मिट्टी लगाएं। यह काम पौधों के 15-20 सैं.मी. कद होने पर करें। यदि जरूरत पड़े तो पहली बार मिट्टी लगाने के दो सप्ताह बाद दूसरी बार फिर मिट्टी लगाएं। यह काम हाथों से कही या सांचे की सहायता से किया जा सकता है। पानी में घुलनशील खादें : मोटे आलुओं की पैदावार के लिए 13:0:45 की 2 किलो और मैगनीश्यिम ई डी टी ए 100 ग्राम प्रति एकड़ की स्प्रे करें। बीमारियों के हमले को रोकने के लिए फंगसनाशी प्रॉपीनेब 3 ग्राम प्रति लीटर पानी डालें। आलुओं का आकार और गिणती बढ़ाने के लिए हयूमिक एसिड (12 प्रतिशत) 3 ग्राम + एम ए पी 12:61:0 की 8 ग्राम या डी ए पी 15 ग्राम प्रति लीटर की स्प्रे पौधे की वृद्धि के समय करें।
Sir aapa sarso beejni hai g dap nhi mil rhi g hun thalle ki paayie g sarso beejn ton pehle dsyo g? te sir sarso kehdi vadia jhaarh vli te jo jldi pakk jaaye ovi dsyo
(pb)
Gurmanjot ji tuc isdi jgah SSP di varto kar sakde ho,dhanwad