Manage Expert Answers

Search

Total Count :- 258604

ਮੈਂ ਹਾਈਡ੍ਰੋਪੋਨਿਕ ਤਕਨੀਕ ਦੁਆਰਾ ਹਰਾ ਚਾਰਾ ੳੁਗਾਉਣ ਬਾਰੇ ਜਾਨਣਾ ਚਾਹੁੰਦਾ ਹਾਂ ?

(pb)
Posted by
ਜਸਵੀਰ ਸਿੰਘ ਵਾਲੀਅਾ (9814070770)
ਜਸਵੀਰ ਸਿੰਘ ਵਾਲੀਅਾ
Punjab
S.A.S. Nagar
Write Answer
Posted Date (12 Oct 2021 09:57 AM) Assigned Date (13 Oct 2021 08:43 AM)
Answered Date (20 Oct 2021 07:31 PM) Translated Date (-)

ਜਸਵੀਰ ਜੀ ,ਹਾਈਡ੍ਰੋਪੋਨਿਕ ਚਾਰਾ ਪ੍ਰਣਾਲੀ ਨੂੰ ਬਣਾਉਣ ਲਈ ਥੋੜ੍ਹੀ ਜਿਹੀ ਜਗ੍ਹਾ ਦੀ ਜਰੂਰਤ ਹੁੰਦੀ ਹੈ। ਚਾਰਾ ਉਗਾਉਣ ਲਈ 10 x 10 ਫੁੱਟ ਛਾਂ ਵਾਲੇ ਜਾਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਛੱਤ ਅਤੇ ਪਾਸੇ ਦੀਆਂ ਕੰਧਾਂ ਦੇ ਵਿਚਕਾਰ ਕੁਝ ਖੁੱਲ੍ਹੀ ਅਤੇ ਹਵਾਦਾਰ ਜਗ੍ਹਾ ਦੀ ਜਰੂਰਤ ਹੁੰਦੀ ਹੈ।ਚਾਰਾ ਉਗਾਉਣ ਲਈ, ਲਗਭਗ 1.5 x 3 ਫੁੱਟ ਦੀ ਮੱਧਮ ਆਕਾਰ ਦੀ ਟ੍ਰੇ, ਜੋ ਚਾਰੇ ਦੇ ਭਾਰ ਨੂੰ ਸੰਭਾਲਣ ਲਈ ਮਜ਼ਬੂਤ ਹੋਵੇ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਵਾਧੂ ਪਾਣੀ ਕੱਢਣ ਲਈ ਟਰੇਆਂ ਵਿੱਚ 15-20 ਛੋਟੇ ਆਕਾਰ ਦੇ ਛੇਕ ਬਣਾਉਣੇ ਚਾਹੀਦੇ ਹਨ।ਸ਼ੈੱਡ ਦੇ ਅੰਦਰ, ਤੁਸੀਂ ਇਨ੍ਹਾਂ ਟ੍ਰੇਆਂ ਨੂੰ ਰੱਖਣ ਲਈ ਪਲਾਸਟਿਕ ਰੈਕ, ਜਾਂ ਮੈਟਲ ਰੈਕ ਤਿੰਨ ਤੋਂ ਚਾਰ ਲੇਅਰਾਂ ਦਾ ਬਣਾ ਸਕਦੇ ਹੋ। ਠੰਡੇ ਮੌਸਮ ਵਿੱਚ, ਕਣਕ ਅਤੇ ਜਵੀ ਦੇ ਬੀਜ ਦੀ ਬਿਜਾਈ ਚੰਗੀ ਹੁੰਦੀ ਹੈ, ਜਦੋਂ ਕਿ ਗਰਮ ਮੌਸਮ ਵਿੱਚ 'ਮੱਕੀ ਦੇ ਬੀਜ ਹਾਈਡ੍ਰੋਪੋਨਿਕ ਚਾਰੇ ਦੇ ਉਤਪਾਦਨ ਲਈ ਢੁਕਵੇਂ ਹੁੰਦੇ ਹਨ। ਚਾਰੇ ਦੇ ਉਤਪਾਦਨ ਲਈ ਇੱਕ ਪਲਾਸਟਿਕ ਦੀ ਬਾਲਟੀ ਵਿੱਚ 5-7 ਲੀਟਰ ਗਰਮ ਪਾਣੀ ਅਤੇ ਬੀਜ ਨੂੰ ਮਿਲਾਉ ਅਤੇ ਪਾਣੀ ਉੱਤੇ ਤੈਰ ਰਹੇ ਬੀਜਾਂ ਨੂੰ ਹਟਾਉ। ਉਸ ਤੋਂ ਬਾਅਦ, ਪਾਣੀ ਵਿੱਚ 50-100 ਗ੍ਰਾਮ ਨਮਕ ਮਿਲਾਓ, ਜੋ ਕਿ ਪੁੰਗਰੇ ਹੋਏ ਬੀਜ ਤੇ ਉੱਲੀਮਾਰ ਦੇ ਉਤਪਾਦਨ ਨੂੰ ਘੱਟ ਕਰਨ ਵਿੱਚ ਸਹਾਇਤਾ ਕਰਦਾ ਹੈ।ਇਸ ਬੀਜ ਨੂੰ ਲਗਭਗ 12 ਘੰਟਿਆਂ ਲਈ ਪਾਣੀ ਵਿੱਚ ਭਿੱਜਣ ਦਿਓ ਅਤੇ 12 ਘੰਟਿਆਂ ਬਾਅਦ, ਪਾਣੀ ਕੱਢ ਦਿਓ ਅਤੇ ਫਿਰ ਬੀਜਾਂ ਨੂੰ ਸਾਫ਼ ਪਾਣੀ ਨਾਲ ਧੋਵੋ। ਇਸ ਧੋਤੇ ਹੋਏ ਬੀਜ ਨੂੰ ਬਾਰਦਾਨੇ ਵਿੱਚ ਤਬਦੀਲ ਕਰੋ ਅਤੇ ਉਨ੍ਹਾਂ ਨੂੰ ਪੁੰਗਰਣ ਦਿਓ।ਟ੍ਰੇ ਦੀ ਵਰਤੋਂ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਸਾਰੇ ਛੇਕ ਚੈੱਕ ਕਰੋ ਕਿ ਉਹ ਬਲੌਕ ਹਨ ਜਾਂ ਨਹੀਂ। ਉੱਗਣ ਵਾਲੇ ਬੀਜਾਂ ਨੂੰ ਬਾਰਦਾਨੇ ਤੋਂ ਟਰੇਆਂ ਵਿੱਚ ਟ੍ਰਾਂਸਫਰ ਕਰੋ ਅਤੇ ਉਨ੍ਹਾਂ ਨੂੰ ਸਮਾਨ ਰੂਪ ਵਿੱਚ ਫੈਲਾਓ, ਅਤੇ ਉਨ੍ਹਾਂ ਨੂੰ ਰੈਕ ਤੇ ਰੱਖੋ।ਹਰ ਰੋਜ਼ ਪੁੰਗਰਦੇ ਬੀਜਾਂ ਨੂੰ ਹਲਕਾ ਪਾਣੀ (ਛਿੜਕਾਅ) ਦਿੰਦੇ ਰਹਿਣਾ ਚਾਹੀਦਾ ਹੈ। ਪਾਣੀ ਮੁਹੱਈਆ ਕਰਨ ਲਈ, ਤੁਸੀਂ ਪਾਣੀ ਦੇ ਡੱਬਿਆਂ ਜਾਂ ਇੱਕ ਛਿੜਕਾਅ ਪ੍ਰਣਾਲੀ ਦੀ ਵਰਤੋਂ ਕਰ ਸਕਦੇ ਹੋ। ਗਰਮ ਮੌਸਮ ਵਿੱਚ, ਹਰ ਦੋ ਘੰਟਿਆਂ ਬਾਅਦ ਪਾਣੀ ਦਿਓ, ਅਤੇ ਠੰਡੇ ਮੌਸਮ ਵਿੱਚ, 4 ਘੰਟਿਆਂ ਬਾਅਦ, ਇਹ ਨਮੀ ਬਣਾਈ ਰੱਖਣ ਵਿੱਚ ਸਹਾਇਤਾ ਕਰਦਾ ਹੈ। ਛੇ ਤੋਂ ਸੱਤ ਦਿਨਾਂ ਵਿੱਚ ਹਾਈਡ੍ਰੋਪੋਨਿਕ ਚਾਰਾ ਤਿਆਰ ਹੋ ਜਾਂਦਾ ਹੈ, ਅਤੇ ਪਸ਼ੂਆਂ ਨੂੰ ਭੋਜਨ ਦੇਣ ਤੋਂ ਪਹਿਲਾਂ ਇਸ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਲਿਆ ਜਾਂਦਾ ਹੈ,ਅਤੇ ਇਸ ਨਾਲ ਪਸ਼ੂਆਂ ਲਈ ਚਾਰਾ ਸਹੀ ਢੰਗ ਨਾਲ ਖਾਣਾ ਸੌਖਾ ਹੁੰਦਾ ਹੈ।ਚਾਰੇ ਨੂੰ ਨੌ ਦਿਨਾਂ ਤੋਂ ਵੱਧ ਸਮੇਂ ਲਈ ਟਰੇਆਂ ਵਿੱਚ ਰੱਖਣ ਤੋਂ ਪਰਹੇਜ਼ ਕਰੋ ਕਿਉਂਕਿ, ਨੌਂ ਦਿਨਾਂ ਬਾਅਦ, ਚਾਰੇ ਦਾ ਪੌਸ਼ਟਿਕ ਮੁੱਲ ਹੌਲੀ ਹੌਲੀ ਘੱਟਣਾ ਸ਼ੁਰੂ ਹੋ ਜਾਂਦਾ ਹੈ, ਅਤੇ ਫਾਈਬਰ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ।ਇਹ ਚਾਰਾ ਪਸ਼ੂਆਂ ਨੂੰ ਹੋਰ ਭੋਜਨ ਅਤੇ ਹੋਰ ਸੁੱਕੇ ਚਾਰੇ ਦੇ ਨਾਲ ਦੇਣਾ ਚਾਹੀਦਾ ਹੈ, ਕਿਸਾਨ ਅੱਧਾ ਹਾਈਡ੍ਰੋਪੋਨਿਕ ਚਾਰਾ ਅਤੇ ਅੱਧਾ ਸੁੱਕਾ ਚਾਰੇ ਦਾ ਸੁਮੇਲ ਬਣਾ ਕੇ ਪਸ਼ੂਆਂ ਨੂੰ ਦੇ ਸਕਦੇ ਹਨ।ਧੰਨਵਾਦ।

प्याज की खेती करने का सही समय ?

(hn)
Posted by
Santram pal (9644526801)
Santram pal
Chattisgarh
Rajnandgaon
Write Answer
Posted Date (12 Oct 2021 09:27 AM) Assigned Date (13 Oct 2021 08:43 AM)
Answered Date (12 Oct 2021 02:30 PM) Translated Date (13 Oct 2021 02:16 PM)

प्यासंतराम जी प्याज़ की खेती करने के उचित समय September - october में नर्सरी लगायी जाती है और November -December में मुख खेत में रोपाई की जाती है। धन्यवाद।

12 Oct 2021

धन्यवाद

Uttar Pradesh

Answered Date (12 Oct 2021 09:50 AM) Translated Date (13 Oct 2021 02:16 PM)

अक्टूबर के आखिर में नर्सरी तयार करना शुरू कर, एक माह बाद खेत में ट्रांसप्लांट कर दे।

ਸਰ ਜੀ ਹਰੀ ਮਿਰਚ ਦਾ ਮੰਡੀ ਰੇਟ ਦੱਸੋ ਜੀ ?

(pb)
Posted by
ਲਵੀ (9041045391)
ਲਵੀ
Punjab
Barnala
Write Answer
Posted Date (12 Oct 2021 09:24 AM) Assigned Date (13 Oct 2021 08:43 AM)
Answered Date (15 Oct 2021 01:01 PM) Translated Date (15 Oct 2021 02:14 PM)

ਲਵੀ ਜੀ , ਸਬਜ਼ੀਆਂ ਜਿਵੇ ਕਿ ਹਰੀ ਮਿਰਚ ਦਾ ਰੇਟ ਮੰਡੀ ਤੋਂ ਮੰਡੀ , ਸਬਜ਼ੀ ਦੀ ਰੋਜਾਨਾ ਮੰਗ ਅਤੇ ਉਤਪਾਦਨ ਤੇ ਨਿਰਭਰ ਕਰਦਾ ਹੈ। ਇਸਦੀ ਸਹੀ ਜਾਣਕਾਰੀ ਤੁਹਾਨੂੰ ਆਪਣੀ ਨੇੜਲੀ ਸਬਜ਼ੀ ਮੰਡੀ ਦੇ ਆੜਤੀਏ ਤੋਂ ਮਿਲ ਸਕਦੀ ਹੈ। ਧੰਨਵਾਦ।

Sir mujhe mushroom ki kheti karni hai pls btye kese kare,or madhyapradesh seoni kai aas pas kya iska market milega ?

(en)
Posted by
Pragati sanodiya (8817417906)
Pragati sanodiya
Madhya Pradesh
Seoni
Write Answer
Posted Date (12 Oct 2021 09:13 AM) Assigned Date (-)
Answered Date (13 Oct 2021 05:47 PM) Translated Date (-)

Pragati ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja ap kisi kisan se bi training le sakte hai jo mushroom ki kheti karta ho. Iski market private hi ki jati hai. Aur button mushroom bhut asani se bik jati hai. Isko ap packing karke kahi dur market me bi bech sakte hai. Dhanywad.

(pb)
Posted by
Amandeep Singh (9914938836)
Amandeep Singh
Punjab
Barnala
Write Answer
Posted Date (12 Oct 2021 09:07 AM) Assigned Date (13 Oct 2021 12:28 PM)
Answered Date (13 Oct 2021 01:12 PM) Translated Date (05 Nov 2021 11:00 AM)

Amandeep ji kanak di variety shriram 272 navi variety hai. Eh kisam 172 di improved variety hai. Eh agati bijayi vali kisam hai. Isdi bijayi da sahi samay 25 october to 15 november de vichkar da hai. Isda ausat jhad 25-26 quintal prati acre da hai. Dhanwad.

ਬਟਨ ਮਸ਼ਰੂਮ ਦਾ ਸੀਡ ਕਿਥੋਂ ਮਿਲੇਗਾ ?

(pb)
Posted by
ds dhaliwal (6283424116)
ds dhaliwal
Punjab
Faridkot
Write Answer
Posted Date (12 Oct 2021 09:03 AM) Assigned Date (13 Oct 2021 08:44 AM)
Answered Date (12 Oct 2021 01:49 PM) Translated Date (13 Oct 2021 04:17 PM)

धालीवाल जी बटन मशरुम का स्पान लेने के लिए अपनी नजदीकी KVK के साथ संम्पर्क कर सकते हैं।

ਵੀਰ ਜੀ ਇਸ ਤਰਾ ਦੌਗੀਆ ਵਿੱਚ ਤੇਲਾ ਹੈ । 7 ਦਿਨ ਪਹਿਲਾ ਉਸ਼ੀਨ ਕੀਤੀ ਸੀ ਹੁਣ ਕੀ ਸਪਰੇ ਕਰੀਏ ਤਾ ਜੋ ਦੌਗੀਆ ਤੋ ਅੱਗੇ ਨਾ ਵਧ ਸਕੇ ?

(pb)
  • 1
Posted by
Kuldeep Singh (9082912000)
Kuldeep Singh
Punjab
Moga
Write Answer
Posted Date (12 Oct 2021 08:31 AM) Assigned Date (13 Oct 2021 08:44 AM)
Answered Date (12 Oct 2021 01:53 PM) Translated Date (13 Oct 2021 04:20 PM)

कुलदीप सिंह जी तेले की रोकथाम के लिए applaud 300ml प्रति एकड़ स्प्रे कर सकते हैं।

Treatment for fruit fly on kinnow ?

(en)
Posted by
Balbir Singh Bhaura (9814178867)
Balbir Singh Bhaura
Punjab
Jalandhar
Write Answer
Posted Date (12 Oct 2021 08:18 AM) Assigned Date (13 Oct 2021 11:12 AM)
Answered Date (12 Oct 2021 02:22 PM) Translated Date (-)

Balbir Singh , to control fruit fly in the orchard, infested fruits should be destroyed by burying in at least 60cm deep pit as each fruit carry more than 30 maggots. Pits should be covered with soil after every 2-3 days. Fix PAU fruit fly traps for control to fruit flies in the orchard. Thank you.

celery(ਕਰਨੌਲੀ) ਬਾਰੇ ਜਾਣਕਾਰੀ ਮਿਲ ਸਕਦੀ ਜੀ, ਬੀਜ ਕਿਥੋਂ ਮਿਲ ਸਕਦਾ ਤੇ ਹੁਣ ਬੀਜਾਈ ਕੀਤੀ ਜਾ ਸਕਦੀ ਆ,(ਜ਼ਿਲ੍ਹਾ-ਬਾਠਿੰਡਾ) ਬੀਜ online order ਹੋ ਜੀ,ਆਮ ਘਰੇਲੂ ਬਗੀਚੀ ਲਈ। information about celery (Karnauli), where to get seeds (District-Bathinda) seeds online order please, for general home garden ?

(pb)
Posted by
ਗੁਰਮੀਤ ਸਿੰਘ ਸਿੱਧੂ (6280821317)
ਗੁਰਮੀਤ ਸਿੰਘ ਸਿੱਧੂ
Punjab
Bathinda
Write Answer
Posted Date (12 Oct 2021 08:13 AM) Assigned Date (13 Oct 2021 11:13 AM)
Answered Date (12 Oct 2021 02:53 PM) Translated Date (13 Oct 2021 04:21 PM)

ਗੁਰਮੀਤ ਜੀ celery ਦੀ ਬਿਜਾਈ September 15 ਤੋਂ October 15 ਤੱਕ ਬਿਜਾਈ ਕੀਤੀ ਜਾਂਦੀ ਹੈ। Punjab Celery 1 ਵਧੀਆ ਕਿਸਮ ਹੈ ।ਤੁਸੀ ਇਸ ਦਾ ਬੀਜ ਆਪਣੇ ਨੇੜਲੇ KVK ਨਾਲ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹਨ। ਧੰਨਵਾਦ।

ਬਰਸੀਮ ਜਾ ਬਰਸਣ ਦੀ ਖੇਤੀ ਕਿੱਦਾਂ ਕਰਨੀ ਚਾਹੀਦੀ ਹੈ ?

(pb)
Posted by
ਸਿਮਰਨ (9041906010)
ਸਿਮਰਨ
Punjab
Gurdaspur
Write Answer
Posted Date (12 Oct 2021 07:58 AM) Assigned Date (13 Oct 2021 11:15 AM)
Answered Date (12 Oct 2021 02:44 PM) Translated Date (-)

ਸਿਮਰਨ ਜੀ ਬਰਸੀਮ ਦੀ ਬਿਜਾਈ ਲਈ ਖੇਤ ਦੀ ਚੰਗੀ ਤਰ੍ਹਾਂ 2-3 ਵਾਰ ਵਹਾਈ ਕੀਤੀ ਜਾਵੇ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰਿਆ ਜਾਵੇ। ਫ਼ਸਲ ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਪੱਧਰਾ ਅਤੇ ਘਾਹ ਫੂਸ ਤੋਂ ਮੁਕਤ ਕਰ ਲਓ।ਇਕ ਏਕੜ ਲਈ 8 ਤੋਂ 10 ਕਿਲੋ ਬੀਜ ਦੀ ਵਰਤੋ ਕੀਤੀ ਜਾਵੇ। ਬਿਜਾਈ ਖੜ੍ਹੇ ਪਾਣੀ ਵਿੱਚ ਛਿੱਟੇ ਨਾਲ ਕੀਤੀ ਜਾ ਸਕਦੀ ਹੈ। ਬੀਜ ਦਾ ਛਿੱਟਾ ਦੇਣ ਸਮੇਂ ਸ਼ਾਂਤ ਮੌਸਮ ਹੋਣਾ ਚਾਹੀਦਾ ਹੈ। ਜੇਕਰ ਹਵਾ ਚਲਦੀ ਹੋਵੇ ਤਾਂ ਸੁੱਕੇ ਖੇਤ ਵਿੱਚ ਬੀਜ ਦਾ ਛੱਟਾ ਦਿਓ ਅਤੇ ਬਾਅਦ ਵਿੱਚ ਝਾਫਾ ਜਾ ਟਾਹਣਾ ਫੇਰ ਕੇ ਪਾਣੀ ਲਾ ਦਿਓ।ਵਧੇਰੇ ਅਤੇ ਚੰਗਾ ਚਾਰਾ ਲੈਣ ਲਈ ਬਰਸੀਮ ਦੇ ਪੂਰੇ ਬੀਜ ਵਿੱਚ 750 ਗ੍ਰਾਮ ਸਰ੍ਹੋਂ ਦਾ ਬੀਜ ਮਿਲਾ ਕੇ ਬੀਜੋ। ਧੰਨਵਾਦ।

ਕੀ ਅਸੀ ਆਲੂ ਦੀ ਫਸਲ ਵਿੱਚ ਰੂੜੀ ਖਾਦ ਦੀ ਵਰਤੋ ਕਰ ਸਕਦੇ ਆ ਜੇ ਅਸੀ ਕਰ ਸਕਦੇ ਆ ਕਿੰਨੀ ਮਾਤਰਾ ਵਿੱਚ ਅਤੇ ਕਿਹੋ ਜਿਹੀ ਖਾਦ ਦੀ ਵਰਤੋ ਕੀਤੀ ਜਾਵੇ ਮੈ ਪਹਿਲੀ ਵਾਰ ਆਲੂ ਦੀ ਫਸਲ ਲਾੳਣੀ ਆ ਇੱਸ ਵਿੱਚ ਅਸੀ ਕਿਹੜੀਆ ਕਿਹੜੀਆ ਖਾਦਾ ਦੀ ਵਰਤੋ ਅਤੇ ਕਦੋ ਤੋ ਕਦੋ ਤੱਕ ਕਿੰਨੀ ਆਲੂ ਲਾਉਣ ਤੋ ਪਹਿਲਾ ਕਿਹੜੀ ਖਾਦ ਅਤੇ ਲਾੳਣ‌ਤੋ ਬਾਅਦ ਕਿਹੜੀ ਪਾੲਈ ਜਾਵੇ ਕਿਰਪਾ ਕਰਕੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇ ?

(pb)
Posted by
hardeep singh (6239070469)
hardeep singh
Punjab
Barnala
Write Answer
Posted Date (12 Oct 2021 07:55 AM) Assigned Date (13 Oct 2021 11:15 AM)
Answered Date (12 Oct 2021 02:37 PM) Translated Date (-)

ਹਰਦੀਪ ਜੀ ਆਲੂ ਦੀ ਫ਼ਸਲ ਵਿਚ 20 ਟਨ ਗੋਹੇ ਦੀ ਰੂੜੀ ਜਾਂ ਹਰੀ ਖਾਦ ਦੇ ਨਾਲ 75 ਕਿਲੋ ਨਾਈਟ੍ਰੋਜਨ, 25 ਕਿਲੋ ਫ਼ਾਸਫ਼ੋਰਸ ਅਤੇ 25 ਕਿਲੋ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣੀ ਚਾਹੀਦੀ ਹੈ। ਆਲੂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿੱਚ ਰਲਾ ਕੇ ਪਾਉਣ ਨਾਲ ਆਲੂ ਦਾ ਝਾੜ ਵੱਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।ਸਾਰੀ ਫ਼ਾਸਫ਼ੋਰਸ, ਪੋਟਾਸ਼ ਤੇ ਅੱਧੀ ਨਾਈਟ੍ਰੋਜਨ ਬਿਜਾਈ ਵੇਲੇ ਪਾ ਦਿਉ । ਬਾਕੀ ਦੀ ਨਾਈਟ੍ਰੋਜਨ ਮਿੱਟੀ ਚਾੜ੍ਹਣ ਸਮੇਂ ਪਾ ਦਿਉ ।ਧੰਨਵਾਦ।

ਵਟਾਉਂ ਦਾ ਫਲ ਚ ਕਾਣ ਪੈ ਰਹੀ ਹੈ ਇੱਸ ਦੀ ਰੋਕਥਾਮ ਲਈ ਕਿਹੜੀ ਸਪਰੇਅ ਕਰੀਏ ?

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (12 Oct 2021 07:41 AM) Assigned Date (13 Oct 2021 11:15 AM)
Answered Date (12 Oct 2021 01:55 PM) Translated Date (13 Oct 2021 04:21 PM)

ਅੰਮ੍ਰਿਤ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ।

Sir 2-2.5 sal di labrador female as Ji oh mate kron to 10-15 Dina bad male jihe Tara jehia Mardi ha koi ilaj dedo ji ?

(pb)
Posted by
sandhu saab (7528815851)
sandhu saab
Punjab
Amritsar
Write Answer
Posted Date (12 Oct 2021 07:17 AM) Assigned Date (13 Oct 2021 11:16 AM)
Answered Date (13 Oct 2021 08:34 AM) Translated Date (13 Oct 2021 04:22 PM)

tuci uss nu Uterogen homeopathic dwai 1-1ml krke din vich 3 varr deo. eh pregnant janwar nu bhi de skde ho iss nal infection khtam hunda ha.

ਸਰ ਬੈਂਗਣੀ ਦੇ ਪੱਤੇ ਇਸ ਤਰ੍ਹਾਂ ਦੇ ਹੋ ਰਹੇ ਹਨ, ਕੋਈ ਇਲਾਜ ਦੱਸੋ ?

(pb)
  • 2
Posted by
Lovepreet Singh (9465468815)
Lovepreet Singh
Punjab
Patiala
Write Answer
Posted Date (12 Oct 2021 07:11 AM) Assigned Date (13 Oct 2021 11:45 AM)
Answered Date (12 Oct 2021 01:58 PM) Translated Date (13 Oct 2021 04:23 PM)

लवपरीर जी बैंगनी पर इमिडाक्लोप्रिड 2ml प्रति लीटर पानी में मिलाकर स्प्रे कर सकते हैं।

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (12 Oct 2021 06:05 AM) Assigned Date (13 Oct 2021 12:29 PM)
Answered Date (13 Oct 2021 11:39 AM) Translated Date (05 Nov 2021 10:59 AM)

ਗੁਰਜਿੰਦਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਤੁਸੀਂ ਪਹਿਲਾ ਬਰਸੀਮ ਤੇ ਜਵੀ ਦੀ ਬਿਜਾਈ ਕੀਤੀ ਸੀ ਉਸ ਵਿਚ ਤੁਸੀਂ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਵਰਤੀ ਸੀ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਤੁਸੀਂ ਬਰਸੀਮ ਨਾਲ ਲੂਸਣ ਦੀ ਬਿਜਾਈ ਕਰ ਸਕਦੇ ਹਨ। ਇਸ ਦਾ ਬੀਜ ਇੱਕ ਏਕੜ ਖੇਤ ਵਿੱਚ 6-8 ਕਿਲੋ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ। ਧੰਨਵਾਦ।

Subsidy for cold storage ?

(pb)
Posted by
Singh (6239902806)
Singh
Punjab
Amritsar
Write Answer
Posted Date (12 Oct 2021 01:25 AM) Assigned Date (13 Oct 2021 01:10 PM)
Answered Date (15 Oct 2021 03:16 PM) Translated Date (-)

Singh ji , subsidy available for cold storage is Credit linked back-ended subsidy @ 35% of the cost of project. Thank you.

राजस्थान सौंफ125 किस्म सौंफ का बीज लेना चाहता हूं कहा मिलेगा ?

(hn)
Posted by
Manish (9024273022)
Manish
Rajasthan
Dausa
Write Answer
Posted Date (11 Oct 2021 11:05 PM) Assigned Date (12 Oct 2021 11:04 AM)
Answered Date (13 Oct 2021 12:43 PM) Translated Date (14 Oct 2021 02:05 PM)

मनीष जी आप इसका बीज लेने के लिए कृषि university Address: Sri Ganganagar Rd, Bichhwal, Bikaner, Rajasthan से खरीद सकते है।

ਸਰ ਜੀ ਪੀਲੀ ਉਸਾ ਝੋਨੇ ਵਿੱਚ ਹਲਦੀ ਰੋਗ ਬਹੁਤ ਜਿਆਦਾ ਹੈ। ਇਹ ਰੋਗ ਕਿਨਾ ਝਾੜ ਘਟਾ ਸਕਦਾ ਹੈ 15 ਦਿਨ ਤੱਕ ਵੱਡਿਆ ਜਾਣਾ ?

(pb)
Posted by
sidhu (9417187905)
sidhu
Punjab
Sangrur
Write Answer
Posted Date (11 Oct 2021 10:24 PM) Assigned Date (12 Oct 2021 11:27 AM)
Answered Date (12 Oct 2021 11:27 AM) Translated Date (12 Oct 2021 12:35 PM)

ਸਿੱਧੂ ਜੀ ਝੋਨੇ ਵਿਚ ਹਲਦੀ ਰੋਗ ਦੀ ਰੋਕਥਾਮ ਲਈ Propiconazole@200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸਦੀ ਸਪਰੇਅ ਨਿਸਾਰੇ ਸਮੇਂ ਕੀਤੀ ਜਾਂਦੀ ਹੈ। ਇਸਦੇ ਹਮਲੇ ਨਾਲ 10-15% ਦਾ ਝਾੜ ਤੇ ਫਰਕ ਪੈ ਸਕਦਾ ਹੈ। ਹਲਦੀ ਰੋਗ ਦਾ ਜ਼ਿਆਦਾ ਹਮਲਾ ਹੋਣ ਤੇ ਝਾੜ ਵਿਚ ਇਸ ਤੋਂ ਵੀ ਵਧੇਰੇ ਫਰਕ ਪੈ ਸਕਦਾ ਹੈ। ਧੰਨਵਾਦ।

Answered Date (13 Oct 2021 10:24 AM) Translated Date (18 Oct 2021 12:03 PM)

हल्दी रोग के लिए कोई दवा नहीं है

Sir g aa kehri breed hai Maa te bacchi ?

(en)
  • 3
Posted by
Munish (8146898994)
Munish
Punjab
Pathankot
Write Answer
Posted Date (11 Oct 2021 10:13 PM) Assigned Date (12 Oct 2021 11:26 AM)
Answered Date (12 Oct 2021 08:48 AM) Translated Date (12 Oct 2021 12:36 PM)

Munish ji eh hf ate desi cross breed hai.

sir ji Gynarich injection AI kroun to 1 hours vaad vich lagia ji. es da shi time ki hai ji. es da fayda 1 hours vaad vich lagn karke hou ja nhi ji. answer please ?

(pb)
Posted by
Beant Bhullar (9803585017)
Beant Bhullar
Punjab
Bathinda
Write Answer
Posted Date (11 Oct 2021 09:44 PM) Assigned Date (12 Oct 2021 11:26 AM)
Answered Date (12 Oct 2021 08:49 AM) Translated Date (12 Oct 2021 12:37 PM)

Hanji beant ji tuci Ai kran ton badd nal bhi lgga skde ho baki isda fyada hun bhi ho jawega. baki tuci pashu di sahi dekbhal kro.

Aaj se 3 din phle jhote se gyabin krvaie thi or ye dal rhi h or 2 din ho gaie dal rahi h or raat ko esi time dalti h 2 din ho gaie dal rhi h dono dino ka same time h or pura din mei bs raat do dalti h pura din kuch bi nhi dalti ?

(hn)
  • 1
Posted by
gaurav rana (9068667890)
gaurav rana
Haryana
Karnal
Write Answer
Posted Date (11 Oct 2021 09:36 PM) Assigned Date (12 Oct 2021 11:26 AM)
Answered Date (12 Oct 2021 08:51 AM) Translated Date (12 Oct 2021 12:27 PM)

Rana ji isko aap keeper plus powder 30gm rojana 20 din tak dena suru kren aur 21-22 din tak intzar kren yadi yeh fir bhi aise krti hai tab lixin-iu dwai bachedani mai bhrwa skte hai.

ਸਰੋਂ ਦੀ pioneer 45s46 ਬੀਜਣ ਦਾ ਸਹੀ ਸਮਾਂ ਕੀ ਹੈ ਤੇ ਇਸ ਨੂੰ ਬੀਜਣ ਤੋਂ ਪਹਿਲਾਂ ਕਿਹੜੀਆਂ ਖਾਦਾਂ ਪਾਉਣੀਆਂ ਜਰੂਰੀ ਹਨ ਤੇ ਕੀ ਇਸ ਨੂੰ ਬੀਜਣ ਤੋਂ ਤੁਰੰਤ ਬਾਅਦ ਪਾਣੀ ਦੇ ਸਕਦੇ ਹਾਂ ?

(pb)
Posted by
ਨਰਪਾਲ ਸਿੰਘ (9878628568)
ਨਰਪਾਲ ਸਿੰਘ
Punjab
Patiala
Write Answer
Posted Date (11 Oct 2021 09:13 PM) Assigned Date (12 Oct 2021 11:25 AM)
Answered Date (12 Oct 2021 11:58 AM) Translated Date (-)

ਨਰਪਾਲ ਜੀ ਸਰੋਂ ਦੀ ਬਿਜਾਈ ਦਾ ਸਹੀ ਸਮਾਂ 15 ਅਕਤੂਬਰ ਤੋਂ 15 ਨਵੰਬਰ ਦਾ ਹੁੰਦਾ ਹੈ। ਇਸਦੀ ਬਿਜਾਈ ਨਵੰਬਰ ਦੇ ਆਖਰੀ ਦੋ ਹਫਤਿਆਂ ਵਿਚ ਵੀ ਬੀਜੀ ਜਾ ਸਕਦੀ ਹੈ। ਸਰੋਂ ਦੀ ਫ਼ਸਲ ਨੂੰ Urea @90kg, SSP @75kg ਤੇ MOP @10kg ( ਜੇ ਜ਼ਮੀਨ ਕਮੀ ਦਿਖਾਉਂਦੀ ਹੋਵੇ) ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਬਿਜਾਈ ਸਮੇਂ ਪ੍ਰਤੀ ਏਕੜ 45 ਕਿੱਲੋ ਯੂਰੀਆ ਅਤੇ 75 ਕਿੱਲੋ ਸਿੰਗਲ ਸੁਪਰਫਾਸਫੇਟ ਪੋਰ ਦਿਓ। ਬਾਕੀ ਦਾ 45 ਕਿੱਲੋ ਯੂਰੀਆ ਪਹਿਲੇ ਪਾਣੀ ਨਾਲ ਪਾਉ। ਪੋਟਾਸ਼ ਤੱਤ ਦੀ ਘਾਟ ਵਾਲੀਆ ਜ਼ਮੀਨਾਂ ਵਿੱਚ ਰਾਇਆ ਅਤੇ ਗੋਭੀ ਸਰ੍ਹੋ ਨੂੰ 10 ਕਿੱਲੋ ਮਿਊਰੇਟ ਆਫ ਪੋਟਾਸ਼ (6 ਕਿੱਲੋ ਪੋਟਾਸ਼ਿਅਮ) ਪ੍ਰਤੀ ਏਕੜ ਪਾਓ। ਜ਼ਮੀਨ ਨੂੰ ਵੱਤਰ ਆਉਣ ਤੇ 2-3 ਵਾਰ ਚੰਗੀ ਤਰਾਂ ਵਾਹ ਕੇ ਤਿਆਰ ਕਰਕੇ ਸਰੋਂ ਦੀ ਬਿਜਾਈ ਕਰ ਸਕਦੇ ਹਨ। ਸਰੋਂ ਨੂੰ ਪਹਿਲਾ ਪਾਣੀ ਬਿਜਾਈ ਤੋਂ 3 ਤੋਂ 4 ਹਫ਼ਤੇ ਤਕ ਲਗਾ ਸਕਦੇ ਹਨ। ਧੰਨਵਾਦ।

Respected doctor we need a suggestion on our buffalo feet have wound it cannot able to walk....pls recommend us medicines to cure this ?

(pb)
Posted by
Lakhbeer hamad (9478719102)
Lakhbeer hamad
Punjab
Ferozpur
Write Answer
Posted Date (11 Oct 2021 09:10 PM) Assigned Date (12 Oct 2021 11:25 AM)
Answered Date (12 Oct 2021 08:53 AM) Translated Date (05 Nov 2021 10:57 AM)

Mr. Lakhbeer Please contact to your nearest veterinary doctor, they will check and give the best possible solution for this problem. thanks

ਇਹ ਕੀ ਬੀਮਾਰੀ ਹੈ ਸਾਰੇ ਬੂਝੇ ਵਿੱਚ ਅੱਧੀਆਂ ਮੁੰਝਰਾਂ ਸੁਕੀਆ ਜਦ ਕਿ ਪੱਤੇ ਹਰੇ ਨੇ ।ਅੱਗੇ ਕਦੇ ਨਹੀ ਵੇਖਿਆ ਇਸ ਤਰਾ ?

(pb)
  • 1
Posted by
ਪਰਮਜੀਤ ਸਿੰਘ (9465511203)
ਪਰਮਜੀਤ ਸਿੰਘ
Punjab
Fazilka
Write Answer
Posted Date (11 Oct 2021 09:05 PM) Assigned Date (12 Oct 2021 11:18 AM)
Answered Date (12 Oct 2021 01:53 PM) Translated Date (12 Oct 2021 02:32 PM)

ਪਰਮਜੀਤ ਜੀ ਇਹ ਤਣੇ ਦੇ ਗੜੂੰਏ (stem borer) ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਇਸ ਦੀ ਰੋਕਥਾਮ ਲਈ ਤੁਸੀ Chlorantraniliprole @60 ml ਜਾ flubendiamide 20 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।

50 animals ke liye kinna area chahida ?

(pb)
Posted by
Kamal Kalia (9815784172)
Kamal Kalia
Punjab
Amritsar
Write Answer
Posted Date (11 Oct 2021 08:37 PM) Assigned Date (12 Oct 2021 11:25 AM)
Answered Date (12 Oct 2021 08:58 AM) Translated Date (-)

Kamal ji jekar tuci cow ja buffalo rakhnia ha fir lagbhag 10 pashua nu shedd tyar krn lai total jgah jisdi lambai 42 feet 3 inch ate usdi choorai 30 feet jo total jgah 1267.5 sq. feet hundi hai iss vicho cover kiti hoi jgah 760.5 sq. feet ate khuli jgah 447 sq. feet rakh skde ho. baki tuci apne jgah ate bazat de hisab nal pashua lai sheed tyar kr skde ho. baki jekar tuci koi hor janwra vare jankari leni hai fir kirpa krke apna swal vistar nal pusho tan jo tuhanu sahi jankari diti ja skee.

Sir answer deo ?

(pb)
Posted by
satinderbir singh (9646601439)
satinderbir singh
Punjab
Gurdaspur
Write Answer
Posted Date (11 Oct 2021 08:12 PM) Assigned Date (12 Oct 2021 11:24 AM)
Answered Date (12 Oct 2021 12:38 PM) Translated Date (12 Oct 2021 02:34 PM)

Satinderbir ji tuhade sare sawalan de jawab de dite gye han. Kirpa karke tusi Apni kheti app ch mere sawal vich check kar sakde han. Dhanwad.

Sir jiri te spray krii cc chess 8din hoya aa kala tela hega hala v kii kri aa 15din tkk jiri vdd lwaa gaa koi side effect hega hun tela da plz detail ch dsso ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (11 Oct 2021 08:08 PM) Assigned Date (12 Oct 2021 11:24 AM)
Answered Date (12 Oct 2021 02:57 PM) Translated Date (-)

Jagjeet ji jhone vich tele te hopper di roktham lyi chess di spray kiti jandi hai. Je mota jhona hai ta ohde vich tele di roktham lyi imidacloprid te thiamethoxam di spray v kiti jandi hai. Vaise ta chess di spray pura asar dekhayi ge, par fir v je hamla vadhda hai ta tusi isdi roktham lyi spray kar sakde han. Dhanwad.

Masri te Chole Vadiya jhaad den wali kehri kisam hai ji ,te 1 Acre Da kina kina beej Painda te kehri kehri Khaad kini matra ch pai jave ji ?

(pb)
Posted by
Satnam Shergill (8708383664)
Satnam Shergill
Haryana
Kaithal
Write Answer
Posted Date (11 Oct 2021 07:44 PM) Assigned Date (12 Oct 2021 11:24 AM)
Answered Date (12 Oct 2021 03:09 PM) Translated Date (-)

Satnam ji masar diya vdya kisma jive LL 1373, LL 931 han te ehde beej di matra 12-15kg prati acre hundi hai te 1373 lyi 18kg beej di jrurat hundi hai. Isdi bijayi samay 12 kg urea te 50kg SSP ( je beej nu teeka na laya hove ta 100kg SSP di jrurat pendi hai. Choliya diya kisma jive PBG 8, PBG 7 aadi han. Ehna di beej matra 25-35kg prati acre de hisab nal varto kiti jandi hai. Isdi fasal vich Urea@50kg SSP@150kg prati acre de hisab nal bijayi samay payi jandi hai. Dhanwad.

सर पहली ब्यांत में बछड़ी है नवा महीना चल रहा है उसके थन बढ़ाने के लिए देसी तरीका हो तो जानकारी दें। और कोई उससे नुकसान न हो ?

(hn)
Posted by
Ramesh-Kumar (7677912309)
Ramesh-Kumar
Jharkhand
Hazaribagh
Write Answer
Posted Date (11 Oct 2021 07:00 PM) Assigned Date (12 Oct 2021 11:23 AM)
Answered Date (12 Oct 2021 10:06 AM) Translated Date (12 Oct 2021 12:27 PM)

रमेश जी देसी तरीके के लिए आप Uddertone होमियोपेथिक दवाई का प्रयोग कर सकते है जिसकी 10—10 बूंदे दिन में तीन बार दे सकते है इसके इलावा आप Vitum-h liquid 10-10ml सुबह शाम और metabolite पाउडर रोजाना एक पाउच रोजाना देना शुरू करें जिससे लेवे, थनों और दूध में अच्छा फायदा होगा बाकि आप उसकी खुराक का पूरा ध्यान रखें।

(pb)
Posted by
Amarjeet saini (9781420424)
Amarjeet saini
Punjab
Fatehgarh Sahib
Write Answer
Posted Date (11 Oct 2021 06:39 PM) Assigned Date (12 Oct 2021 11:40 AM)
Answered Date (12 Oct 2021 10:07 AM) Translated Date (12 Oct 2021 12:38 PM)

hanji tuci uss nu 100gm rojana mineral mixture de skde ho ate vdhia hara chara jrur deo.

क्या दिक्कत आई है इसमें ?

(en)
  • 4
Posted by
amit (7015966043)
amit
Haryana
Jind
Write Answer
Posted Date (11 Oct 2021 06:16 PM) Assigned Date (15 Oct 2021 10:36 AM)
Answered Date (13 Oct 2021 12:40 PM) Translated Date (15 Oct 2021 02:14 PM)

अमित जी आप इसके पत्तों के नीचे मछर का हमला चेक करें अगर है तो आप इसके ऊपर imidaclorpid @1 ml को प्रति लीटर पानी के हिसाब से स्प्रे करें। धन्यवाद

13 Oct 2021

maan sir हेगजा की ओवरडोज़ भी साइड इफ़ेक्ट कर सकती है क्या 700 ml 14 टँकी में डाल दी

ਕਣਕ ਦਾ ਬੀਜ DBW 303 ਦਾ ਕੀ ਮੁੱਲ ਹੈ ਜੀ ?

(pb)
Posted by
ਰਾਜਪਾਲ ਸਿੰਘ ਸੰਧੂ (7814017806)
ਰਾਜਪਾਲ ਸਿੰਘ ਸੰਧੂ
Punjab
Faridkot
Write Answer
Posted Date (11 Oct 2021 05:50 PM) Assigned Date (12 Oct 2021 11:23 AM)
Answered Date (12 Oct 2021 02:00 PM) Translated Date (12 Oct 2021 02:34 PM)

ਰਾਜਪਾਲ ਜੀ DBW 303 ਕਣਕ ਦਾ ਬੀਜ ਦਾ ਮੁੱਲ ਤਕਰੀਬਨ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੱਲ ਰਿਹਾ ਹੈ। ਧੰਨਵਾਦ।

ਵੀਰ ਜੀ ਮੇਰੀ ਮੱਝ ਨੂੰ ਸੂਈ ਨੂੰ ਤਿੰਨ ਮਹੀਨੇ ਹੋਣ ਤੋਂ ਬਾਅਦ ਇਕ ਮਹੀਨੇ ਤੋਂ ਮੱਝ ਨੂੰ ਗੱਭਣ ਦਾ ਟੀਕਾ ਭਰਵਾ ਦਿੱਤਾ ਹੈ ਹੁਣ ਇਕ ਦਿਨ ਬੁਖਾਰ ਚੜ੍ਹਨ ਤੋਂ ਬਾਅਦ ਉਹ ਠੀਕ ਹੋ ਗਈ ਅਤੇ ਇਕ ਟਾਇਮ ਦੁੱਧ ਪੈ ਗਈ ਹੈ ਤੇ ਦੂਜੇ ਟਾਇਮ ਦਾ ਦੁੱਧ ਸੁਕਾ ਗਈ ਕੀ ਕਰੀਏ ਕਿ ਦੂਜੇ ਟਾਇਮ ਦਾ ਦੁੱਧ ਲੈ ਸਕੀਏ ?

(pb)
Posted by
ਚਾਨਣ ਰਾਮ (9814141013)
ਚਾਨਣ ਰਾਮ
Punjab
Rupnagar
Write Answer
Posted Date (11 Oct 2021 05:40 PM) Assigned Date (12 Oct 2021 11:22 AM)
Answered Date (12 Oct 2021 10:09 AM) Translated Date (18 Oct 2021 12:05 PM)

ਚਾਨਣ ਜੀ ਹੁਣ ਉਹ ਦੂਜੇ ਟਾਈਮ ਦੇ ਦੁੱਧ ਤੇ ਮੁਸ਼ਕਿਲ ਨਾਲ ਆਵੇਗੀ ਤੁਸੀ ਉਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ ਉਸ ਨੂੰ Lactomax tab. ਰੋਜਾਨਾ 10 ਗੋਲੀਆਂ ਦਿਓ ਅਤੇ Glactogog powder 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਖੁਰਾਕ ਦਿਓ

Sir hai kise nasl di ja cross h?

(pb)
  • 3
Posted by
ਗੁਰਪ੍ਰੀਤ ਸਿੰਘ (9803105512)
ਗੁਰਪ੍ਰੀਤ ਸਿੰਘ
Punjab
Moga
Write Answer
Posted Date (11 Oct 2021 05:34 PM) Assigned Date (12 Oct 2021 11:22 AM)
Answered Date (12 Oct 2021 10:10 AM) Translated Date (12 Oct 2021 12:38 PM)

Gurpreet ji eh hf cross nasal di hai.

अरंडी की खेती केसे की जाती हैं और उसकी उपज कहा और कितने रेट में बिकता है और प्रति एकड़ क्या उपज होती है ?

(hn)
Posted by
धीरज सिंह राठौर (9406850505)
धीरज सिंह राठौर
Madhya Pradesh
Ujjain
Write Answer
Posted Date (11 Oct 2021 05:13 PM) Assigned Date (12 Oct 2021 11:22 AM)
Answered Date (20 Oct 2021 03:39 PM) Translated Date (21 Oct 2021 10:12 AM)

अरंडी शुष्क क्षेत्र की सीमांत भूमि के लिए एक आदर्श फसल है।अरंडी की खेती के लिए जुलाई के दूसरे सप्ताह से लेकर अगस्त का पहला सप्ताह उपयुक्त होता है, और इसके लिए 5-6 kg प्रति एकड़ बीज की जरूरत होती है।खेत की तैयारी के लिए दो-तीन बार खेत की जुताई करें। अरंडी की पैदावर के लिए GCH,D.C.S 9 (ज्योति) किसम की बुआई की जा सकती है।अरंडी की अच्छी पैदावर के लिए सिंचित हालातों में 90सैं.मी.x60 सैं.मी. या 120 सैं.मी.x 60 सैं.मी. पौधे से पौधे के फासले का प्रयोग करें।इसकी बिजाई गड्ढा खोदकर की जाती है और इन्हें 5 सैं.मी. की गहराई में बोयें। बिजाई से पहले कार्बेनडाज़िम 2 ग्राम से प्रति किलो बीजों का उपचार करें। अरंडी की अच्छी पैदावर के लिए नाइट्रोजन 32 किलो (यूरिया 70 किलो), फासफोरस 16 किलो (एस एस पी 100 किलो) प्रति एकड़ में डालें। नाइट्रोजन की आधी मात्रा और फासफोरस की पूरी मात्रा बीजों को बोने से पहले डालें। बाकी बची नाइट्रोजन को दो भागों में बिजाई के बाद 35वें और 90वें दिन डालें।किस्म के आधार पर फसल 145-180 दिनों में कटाई के लिए तैयार हो जाती है।अरंडी की पूरी फसल को 17-20 सिंचाइयों की आवश्यकता होती है। इसकी उपज 10-12 quintal प्रति एकड़ तक हो सकती है।अरंडी के तेल की बिकरी 4500- 4800 रुपए प्रति quintal तक हो सकती है और यह कीमत मंडी दर मंडी निरभर हो सकती है।

..?

(pb)
Posted by
Malkit singh (8725825933)
Malkit singh
Punjab
Ferozpur
Write Answer
Posted Date (11 Oct 2021 04:38 PM) Assigned Date (12 Oct 2021 11:21 AM)
Answered Date (12 Oct 2021 10:11 AM) Translated Date (12 Oct 2021 12:39 PM)

Malkit ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja ske.

ਸਰ ਨਿੰਬੂ ਦੇ ਬੂਟੇ ਦੇ ਪੱਤੇ ਇਕੱਠੇ ਹੋ ਰਹੇ ਹਨ। ਕੋਈ ਇਲਾਜ ਦੱਸੋ ਜੀ ?

(pb)
  • 1
Posted by
jagpal.Sidhu (9417452000)
jagpal.Sidhu
Punjab
Sangrur
Write Answer
Posted Date (11 Oct 2021 04:37 PM) Assigned Date (12 Oct 2021 11:28 AM)
Answered Date (12 Oct 2021 05:20 PM) Translated Date (15 Oct 2021 02:15 PM)

ਜਗਪਾਲ ਜੀ ਇਹ ਰਸ-ਚੁਸਕ ਕੀਟ ਦਾ ਹਮਲਾ ਹੈ ਤੁਸੀਂ ਇਸਦੀ ਰੋਕਥਾਮ ਲਈ Imidacloprid @1ml ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

(pb)
Posted by
Malkit singh (8725825933)
Malkit singh
Punjab
Ferozpur
Write Answer
Posted Date (11 Oct 2021 04:34 PM) Assigned Date (12 Oct 2021 11:40 AM)
Answered Date (12 Oct 2021 10:12 AM) Translated Date (05 Nov 2021 10:56 AM)

ਇਸ ਨਸਲ ਦਾ ਸਰੀਰ ਕਾਲਾ, ਅੱਖਾਂ ਬਿੱਲੀਆਂ, ਮੱਥਾ ਅਤੇ ਪੂਛ ਦਾ ਹੇਠਲਾ ਹਿੱਸਾ ਸਫੇਦ, ਗੋਡਿਆਂ ਤੱਕ ਲੱਤਾਂ ਸਫੇਦ ਹੁੰਦੀਆਂ ਹਨ। ਇਸਦਾ ਸਰੀਰ ਦਰਮਿਆਨੇ ਆਕਾਰ ਦਾ ਹੁੰਦਾ ਹੈ ਅਤੇ ਸਿੰਗ ਵੱਡੇ ਹੁੰਦੇ ਹਨ। ਇਹ ਇਕ ਸੂਏ ਵਿਚ ਔਸਤਨ 1600-1800 ਲੀਟਰ ਦੁੱਧ ਪੈਦਾ ਕਰਦੀ ਹੈ, ਜਿਸ ਦੀ ਥਿੰਦਿਆਈ 7% ਹੁੰਦੀ ਹੈ।

Mushroom ki kheti kaise kare ?

(hn)
Posted by
Vikash Gupta (8563875291)
Vikash Gupta
Uttar Pradesh
Hardoi
Write Answer
Posted Date (11 Oct 2021 04:29 PM) Assigned Date (12 Oct 2021 11:12 AM)
Answered Date (12 Oct 2021 05:46 PM) Translated Date (14 Oct 2021 01:59 PM)

Vikash ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja ap kisi kisan se bi training le sakte hai jo mushroom ki kheti karta ho. Ap button mushroom ki kheti kar sakte hai. Eh variety sahi rahe gi. Dhanywad.

Bhura maho ho gya hai or mai kabali name ke dwai ko dala hu ?

(hn)
  • 1
Posted by
Prince (9827876814)
Prince
Chattisgarh
Janjgir-Champa
Write Answer
Posted Date (11 Oct 2021 04:26 PM) Assigned Date (12 Oct 2021 11:11 AM)
Answered Date (12 Oct 2021 05:29 PM) Translated Date (14 Oct 2021 01:59 PM)

Prince ji dhan ki fasal me bhura maho ki roktham ke liye ap Dinotfuron 20%SG@80gram prati acre de hisab nal spray kar sakde han. Dhanwad.

ਸਰ,ਨੀਲੀ ਰਾਵੀ ਨਸਲ ਦਾ ਕਿਹੜਾ ਬੁੱਲ ਸਭ ਵਧੀਆ ਨਸਲ ਤੇ ਦੁੱਧ ਵਿੱਚ ਰੀਜਾਲਟ ਵਧੀਆ ?

(pb)
Posted by
Dhillon Saab (9041266476)
Dhillon Saab
Punjab
Faridkot
Write Answer
Posted Date (11 Oct 2021 04:22 PM) Assigned Date (12 Oct 2021 11:11 AM)
Answered Date (12 Oct 2021 10:15 AM) Translated Date (12 Oct 2021 12:40 PM)

ਢਿੱਲੋਂ ਜੀ ਤੁਸੀ ਨੀਲੀ ਰਾਵੀ ਦਾ billu, heera, lahoria ਕੋਈ ਵੀ ਸੀਮਨ ਭਰਵਾਂ ਸਕਦੇ ਹੋ ਜਾ ਫਿਰ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਚੰਗੇ ਰਿਕਾਰਡ ਦਾ ਸੀਮਨ ਭਰਵਾਂ ਸਕਦੇ ਹੋ

Humne dhaan mein mein kavvali ki dawai Dali hai lekin vahan ka prakop Kam Nahin ho raha hai Kya Karen ?

(hn)
  • 1
Posted by
Prince (9827876814)
Prince
Chattisgarh
Janjgir-Champa
Write Answer
Posted Date (11 Oct 2021 04:18 PM) Assigned Date (12 Oct 2021 11:11 AM)
Answered Date (12 Oct 2021 05:26 PM) Translated Date (14 Oct 2021 01:59 PM)

Prince ji yeh ek PGR product hai jo dhan ki yield aur nutrition value ko pura krta hai. Dhan mein quality ke liye ap NPK13:0:45@1kg prati acre ke hisab se spray kar sakte hai. Baki keet ki roktham ke liye ap Dinotefuron 20%SG @60-80gram prati acre ke hisab se spray kar skte hai. Dhanywad.

Chattisgarh

Answered Date (11 Oct 2021 04:24 PM) Translated Date (12 Oct 2021 12:27 PM)

Bhura maho

(pb)
Posted by
Amrit Rani (9872688793)
Amrit Rani
Punjab
Mansa
Write Answer
Posted Date (11 Oct 2021 04:18 PM) Assigned Date (12 Oct 2021 11:39 AM)
Answered Date (18 Oct 2021 05:13 PM) Translated Date (21 Oct 2021 02:58 PM)

Amrit ji tuc isde layi Rashid khan 9039693757 ji nal sampark kar sakde ho,dhanwad

ਜੀ ਆਪਣੇ ਕੋਲ ਇੱਕ ਮੱਝ ਸੱਜਰ ਸੂਈ ਆ ਸੂਈ ਨੂੰ 15ਦਿਨ ਹੋ ਗਏ ਉਹ 8 ਹੋ ਲੀਟਰ ਦੁੱਧ ਹੀ ਦਿੰਦੀ ਆ ਪਹਿਲੇ ਸੂਏ ਉਸ ਨੇ13 ਲੀਟਰ ਦੁੱਧ ਦਿੱਤਾ ਸੀ ?

(pb)
Posted by
ਨਵਪ੍ਰੀਤ (9878864549)
ਨਵਪ੍ਰੀਤ
Punjab
Bathinda
Write Answer
Posted Date (11 Oct 2021 04:07 PM) Assigned Date (12 Oct 2021 11:10 AM)
Answered Date (12 Oct 2021 10:17 AM) Translated Date (18 Oct 2021 12:07 PM)

ਉਸ ਨੂੰ ਵਧੀਆ ਹਰਾ ਚਾਰਾ ਦਿਓ ਇਸਦੇ ਨਾਲ ਨਾਲ ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਬਾਕੀ ਉਸ ਨੂੰ Enerdyna liquid 100ml ਰੋਜਾਨਾ, Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ

इस अमरूद के पेड़ के लाल रंग के पत्ते क्यों हो रहे है पत्ते लाल व फल छोटे ?

(hn)
  • 1
Posted by
हरीश पाटीदार (9024934798)
हरीश पाटीदार
Rajasthan
Pratapgarh
Write Answer
Posted Date (11 Oct 2021 03:24 PM) Assigned Date (12 Oct 2021 11:10 AM)
Answered Date (13 Oct 2021 12:37 PM) Translated Date (14 Oct 2021 02:05 PM)

हरीश जी कृपया आप बताये कि आपने इसमें क्या क्या खाद डाली है ताकि आपको उसके हिसाब से जानकारी दी जा सके। धन्यवाद

ਇਹ ਬੂਟੇ ਕੋਟਕਪੂਰੇ ਨੇੜੇ ਕਿਥੋਂ ਮਿਲਣਗੇ ਜੀ ?

(pb)
  • 4
Posted by
ਲਖਵੀਰ ਸਿੰਘ ਖਾਲਸਾ (7009849917)
ਲਖਵੀਰ ਸਿੰਘ ਖਾਲਸਾ
Punjab
Faridkot
Write Answer
Posted Date (11 Oct 2021 03:19 PM) Assigned Date (12 Oct 2021 11:10 AM)
Answered Date (15 Oct 2021 01:59 PM) Translated Date (15 Oct 2021 02:15 PM)

ਲਖਵੀਰ ਜੀ ਇਹ ਤੁਹਾਨੂੰ ਮੁਕਤਸਰ ਰੋਡ ਤੇ ਮੰਦਰ ਵਾਲੀ ਨਰਸਰੀ ਤੋਂ ਮਿਲ ਜਾਏਗੀ। ਧੰਨਵਾਦ

ਧੰਨਵਾਦ ਜੀ

devmedia

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (11 Oct 2021 03:15 PM) Assigned Date (12 Oct 2021 11:39 AM)
Answered Date (12 Oct 2021 10:19 AM) Translated Date (-)

ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml, 2-2 ਦਿਨ ਦੇ ਫਰਕ ਨਾਲ, Ascrobic acid inj. 20ml ਲਗਵਾਓ.

devmedia

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (11 Oct 2021 03:14 PM) Assigned Date (12 Oct 2021 11:41 AM)
Answered Date (12 Oct 2021 10:22 AM) Translated Date (05 Nov 2021 10:55 AM)

tuci uss nu Xnel inj. 1gm, Avil inj. 10ml, Deriphyllin injection 10ml ate Betavet injection 5ml lgwao ate uss nu injection lgaun sme jyada sahh nhi chadana ha ehh arram nal lgwao kai varr dwai sahh nalli vich jann krke pashu di death bhi ho jndi hai tuci ehh ilagg krke dekh skde ho. ehh 3 din lgwao ji

ਕੋਟਕਪੂਰੇ ਦੇ ਨੇੜੇ ਹਰਬਲ ਬੂਟਿਆਂ ਦੀ ਖਰੀਦ ਲਈ ਨਰਸਰੀ ਕਿਥੇ ਹੈ ਜੀ ਕਪੂਰ ਤੇ ਅੜੂਸਾ ਵਗੈਰਾ ਬੂਟੇ ਲੈਣ ਦੇ ਚਾਹਵਾਨ ਹਾਂ ?

(pb)
Posted by
ਲਖਵੀਰ ਸਿੰਘ ਖਾਲਸਾ (7009849917)
ਲਖਵੀਰ ਸਿੰਘ ਖਾਲਸਾ
Punjab
Faridkot
Write Answer
Posted Date (11 Oct 2021 03:13 PM) Assigned Date (12 Oct 2021 11:07 AM)
Answered Date (15 Oct 2021 01:59 PM) Translated Date (15 Oct 2021 02:15 PM)

ਲਖਵੀਰ ਜੀ ਇਹ ਤੁਹਾਨੂੰ ਮੁਕਤਸਰ ਰੋਡ ਤੇ ਮੰਦਰ ਵਾਲੀ ਨਰਸਰੀ ਤੋਂ ਮਿਲ ਜਾਏਗੀ। ਧੰਨਵਾਦ

ਸ੍ਰੀਮਾਨ ਜੀ ਮੇਰੇ ਕੋਲ ਸਤਲੁਜ ਨਸਲ ਦੀਆਂ ਦੇਸੀ ਮੁਰਗੀਆਂ ਹਨ ਉਨ੍ਹਾਂ ਵਿੱਚੋਂ ਦੋ ਮੁਰਗੀਆਂ ਅੱਖਾਂ ਵਾਰ ਵਾਰ ਬੰਦ ਕਰਕੇ ਖੜ ਜਾਂਦੀਆਂ ਹਨ ੲਿੱਕ ਦੇ ਤਾਂ ਸੱਤ ਛੋਟੇ ਛੋਟੇ ਚੂਜੇ ਵੀ ਹਨ ਸੋ ਕਿਰਪਾ ਕਰਕੇ ਮੈਨੂੰ ਕੋੲੀ ੲਿਲਾਜ ਦੱਸੋ ਤਾਂ ਜੋ ਚੂਜਿਆਂ ਦੀ ਮਾਂ ਮੁਰਗੀ ਬਚਾੲੀ ਜਾਵੇ ?

(pb)
Posted by
ਲੰਬੜਦਾਰ ਲੱਖਾ ਸੌਂਟੀ ਵਾਲਾ (9041187211)
ਲੰਬੜਦਾਰ ਲੱਖਾ ਸੌਂਟੀ ਵਾਲਾ
Punjab
Patiala
Write Answer
Posted Date (11 Oct 2021 03:06 PM) Assigned Date (12 Oct 2021 11:06 AM)
Answered Date (12 Oct 2021 10:24 AM) Translated Date (12 Oct 2021 12:41 PM)

ਤੁਸੀ ਉਸ ਨੂੰ Enrocin liquid 1ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਦਿਓ ਅਤੇ brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਤੁਸੀ ਪਹਿਲਾ ਇਹ ਵਰਤ ਕੇ ਦੇਖੋ ਬਾਕੀ ਓਹਨਾ ਦੇ ਰਹਿਣ ਵਾਲੀ ਜਗਾਹ ਵਿੱਚ ਸਫਾਈ ਰੱਖੋ ਉਥੇ ਮੱਛਰ ਵਗੈਰਾ ਨਹੀਂ ਹੋਣੇ ਚਾਹੀਦੇ

Answered Date (18 Jun 2023 01:18 PM) Translated Date (21 Jul 2023 03:48 PM)

ਸ੍ਰੀਮਾਨ ਜੀ ਮੈਂ ੲਿੰਨਕੂਬੇਟਰ ਰਾਹੀਂ ਦੇਸੀ ਅਸੀਲ ਬੱਚੇ ਕੱਢਵਾੲੇ ਹਨ ੳੁਨ੍ਹਾਂ ਦਾ ਰੱਖ ਰਖਾਵ ਅਤੇ ਖਾਣ ਪੀਣ ਲਈ ਕੀ ਦੇਣਾ ਚਾਹੀਦਾ ਹੈ ਅਤੇ ਵੈਕਸੀਨੇਸ਼ਨ ਦੀ ਜਰੂਰਤ ਹੈ ਕਿ ਨਹੀਂ ਕਿਰਪਾ ਕਰਕੇ ਜਰੂਰ ਦੱਸਿਆ ਜੇ।

Sr jehdii dbyii dud lhon lyi injection launa aa ohnu rooti ta paa ka dee skdaa aa koi side effect ta ni rooti ta den nal

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (11 Oct 2021 02:51 PM) Assigned Date (12 Oct 2021 11:06 AM)
Answered Date (12 Oct 2021 10:52 AM) Translated Date (-)

Jagjeet ji jekar tuci dudh lhaun wale injection vare push rehe ho tan uss nu roti te paa ke nhi dena ha ohh injection de torr te lgda ha baki usdi varto na kro kyuki uss nal pashu nu nuksan hunda hai tuci dudh lai pashu nu LDM liquid 100-100ml swere sham ate leptaden tab. 10 golia rojana 10 din tak deo baki lactomood homeopathic dwai 10-10 drops din vich 3 varr de skde ho ate ehh lambe sme tak dinde rho.

dbw 303 gehu ke bare me puri jankari de ?

(hn)
Posted by
kuldeep kumar heerwani (9198721142)
kuldeep kumar heerwani
Uttar Pradesh
Kanpur Nagar
Write Answer
Posted Date (11 Oct 2021 02:25 PM) Assigned Date (12 Oct 2021 11:05 AM)
Answered Date (11 Oct 2021 06:16 PM) Translated Date (12 Oct 2021 12:27 PM)

Kuldeep ji DBW-303 variety da beej 40 kg prati acre bijan di sifarish kiti jandi hai es nu 20 october ton lai ke 5 november takk bijan di sifarish kiti jandi hai, eh 155 din vich pakk ke teyar ho jandi hai, eh peeli kungi te bhoori kungi da takra karn di samartha rakhdi hai te esda jhad 32-34 quintal takk a janda hai. Dhanwad ji .

Tamatar ka paudha kaise lgaya jata hai ?

(hn)
Posted by
Amresh Kumar Patel (8278723121)
Amresh Kumar Patel
Uttar Pradesh
Deoria
Write Answer
Posted Date (11 Oct 2021 02:25 PM) Assigned Date (12 Oct 2021 11:06 AM)
E
Answered Date (12 Oct 2021 05:41 PM) Translated Date (14 Oct 2021 01:59 PM)

Amresh ji tamatar ki kheti ke liye bsant ke smay iski paniri november ke akhir men boyi jati hai aur january ke doosre pakhvade men khet men lgayi hai. Patjhad ke smay paniri ki bijai july-august men ki jati hai aur august-september men yeh khet men lga di jati hai. Kisam aur vikas ke dhang mutabik 60x30cm ya 75x60cm ya 75x75 cm ka faasla se paudhe lagaye jate hai. Nursery men beejo ko 4cm gehrayi men boye aur mitti men dhakk de.Paniri ko ukhad kar khet men lga de. Ek acre men paniri ugane ke liye 100 gram beej ki matra ka paryog karen.sinchai garmi me 6-7 din bad kare aur sardi men 10-15 din ke antral par kare. dhanywad.

Sir ji. Pashuan di deworming li hitek. Injection theek hai ya tablet ?

(pb)
Posted by
Mandeep Singh (9464713080)
Mandeep Singh
Punjab
Jalandhar
Write Answer
Posted Date (11 Oct 2021 02:21 PM) Assigned Date (12 Oct 2021 11:05 AM)
Answered Date (12 Oct 2021 10:52 AM) Translated Date (12 Oct 2021 12:42 PM)

Mandeep ji tuci deworming lai Hitek tablet di varto kr skde ho.

श्री मान मेरी गिर गाय को बच्चा दिए 10 दिन से उपर हो गे है चारों रनों से खून आता है इलाज बताए धन्यवाद ?

(hn)
Posted by
vinay (9530532921)
vinay
Punjab
Gurdaspur
Write Answer
Posted Date (11 Oct 2021 01:53 PM) Assigned Date (12 Oct 2021 11:05 AM)
Answered Date (12 Oct 2021 10:57 AM) Translated Date (12 Oct 2021 12:27 PM)

आप उसे Amoxirum forte 4gm, Ascrobic acid 30ml, Zackshot inj. 20ml लगवाएं और यदि सोजिश भी है तो आप Megludyne inj. 20ml लगवा सकते है। यह आप तीन दिन तक लगवाएं

Answered Date (11 Oct 2021 01:55 PM) Translated Date (12 Oct 2021 12:27 PM)

थनो से

Today weather ?

(en)
Posted by
Jashan Dhaliwal (6284356178)
Jashan Dhaliwal
Punjab
Moga
Write Answer
Posted Date (11 Oct 2021 01:35 PM) Assigned Date (12 Oct 2021 11:04 AM)
Answered Date (12 Oct 2021 05:45 PM) Translated Date (18 Oct 2021 12:07 PM)

Jashan ji tusi apne area da mausam Apni Kheti app de mausam section vich pure hafte de mausam bare janakri le sakde han. Dhanwad.

Price of Urea ?

(en)
Posted by
Jashan Dhaliwal (6284356178)
Jashan Dhaliwal
Punjab
Moga
Write Answer
Posted Date (11 Oct 2021 01:34 PM) Assigned Date (12 Oct 2021 11:04 AM)
Answered Date (12 Oct 2021 05:30 PM) Translated Date (18 Oct 2021 12:08 PM)

Jashan ji urea da rate Rs.266 prati bag (45kg) da hai. Dhanwad.

ਾਸ਼ਲਤੀ ਦੇ ਪੱਤੇ ਪੀਲੇ ਪੈ ਰਹੇ ਹਨ ?

(pb)
  • 3
Posted by
Jagbir Sandhu (9988480002)
Jagbir Sandhu
Punjab
Tarn Taran
Write Answer
Posted Date (11 Oct 2021 01:22 PM) Assigned Date (13 Oct 2021 01:14 PM)
Answered Date (12 Oct 2021 05:43 PM) Translated Date (18 Oct 2021 12:09 PM)

ਜਗਬੀਰ ਜੀ ਨਾਸ਼ਪਾਤੀ ਵਿਚ ਤੱਤਾਂ ਦੀ ਕਮੀ ਦੇ ਲੱਛਣ ਦਿਖਾਈ ਦੇ ਰਹੇ ਹਨ। ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਬੂਟੇ ਨੂੰ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।

(pb)
  • 2
Posted by
Gurtej Singh (6283546770)
Gurtej Singh
Punjab
Mansa
Write Answer
Posted Date (11 Oct 2021 01:13 PM) Assigned Date (12 Oct 2021 11:39 AM)
Answered Date (12 Oct 2021 05:34 PM) Translated Date (18 Oct 2021 01:02 PM)

Gurtej ji Indofil M-45 di spray tusi chari te kar sakde han. Isdi matra 2.5-3gram prati 1litre pani de hisab nal varto kr sakde han. Dhanwad.

(pb)
  • 2
Posted by
Gurtej Singh (6283546770)
Gurtej Singh
Punjab
Mansa
Write Answer
Posted Date (11 Oct 2021 01:13 PM) Assigned Date (12 Oct 2021 11:39 AM)
Answered Date (12 Oct 2021 05:34 PM) Translated Date (18 Oct 2021 01:02 PM)

Gurtej ji Indofil M-45 di spray tusi chari te kar sakde han. Isdi matra 2.5-3gram prati 1litre pani de hisab nal varto kr sakde han. Dhanwad.