Punjab
Search
Cow nu ik mnth hogea tikka bhre nu mokk bht krdi livr tonic v dita 10 k din bd lg jndi mok ?
(pb)
Kavin ji tuci uss nu Biotrim injection 15ml, Amoxirum tab. 1-1 swere sham ate vivliv liquid 50ml rojana deo ate mokk thik hoon ton badd bhi livertonic lambe sme tak dinde rho.
Sir jowar di farming kr sakde aa j kr sakde aa te kdo Sir jowar jis da flour apa ghr use kr sakiye os jowar di farming bare dsyo
(en)
Navkiran ji , jowar di kheti grains lai punjab vich ho sakdi hai ate isdi bijai april-july tak kiti ja sakdi hai te desi kisma nu tarjeeh deo te pakkan vele panshian to v bcha rakho. dhanwaad.
Pioneer sarso 45v46 bari daso te khad kehre poni bejn da time ki va ?
(pb)
Gurpreet ji, Pioneer 45 S 46 di bijai october -november vich kiti ja sakdi hai . Khada di sahi varto lai Tuc mitti di jaanch krva sakde ho vaise darmeani jmeen lai 90 kg urea,75 kg SSP paon di sifarish kiti jandi hai . saari SSP te adhi urea bijai vele pao te baki urea pehle paani to baad pao . dhanwaad .
ਗੁਰਪ੍ਰੀਤ ਸਿੰਘ ਜੀ Pioneer 45S46: ਇਹ ਵੱਧ ਪੈਦਾਵਾਰ ਵਾਲੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ । ਇਸ ਦੇ ਦਾਣੇ ਮੋਟੇ ਅਤੇ ਚੰਗੀ ਤੇਲ ਦੀ ਮਾਤਰਾ ਵੱਲੇ ਹੁੰਦੇ ਹਨ।ਇਸ ਦਾ ਔਸਤਨ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ। ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ । ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ । ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ। ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ । ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ। ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ। ਤੋਰੀਏ ਦੀ ਫ਼ਸਲ ਵਿੱਚ ਸੇਂਜੂ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ। ਤੋਰੀਏ ਦੀ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ।ਪੋਟਾਸ਼ੀਅਮ ਦੀ ਵਰਤੋਂ ਕੇਵਲ ਮਿੱਟੀ ਵਿੱਚ ਇਸਦੀ ਕਮੀ ਹੋਣ ਤੇ ਹੀ ਕਰੋ। ਰਾਇਆ ਅਤੇ ਗੋਭੀ ਸਰੋਂ ਵਿਚੋ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ 6 ਕਿਲੋ ਪੋਟਾਸ਼ੀਅਮ (10 ਕਿਲੋ ਮਿਊਰੇਟ ਆਫ ਪੋਟਾਸ਼ ) ਪ੍ਰਤੀ ਏਕੜ ਪਾਉ। ਘੱਟ ਵਰਖਾ ਵਾਲੇ ਖੇਤਰਾਂ ਵਿੱਚ ਸਾਰੀ ਖਾਦ ਬਿਜਾਈ ਤੋ ਪਹਿਲਾਂ ਪਾਉ। ਸਿੰਚਿਤ ਹਲਾਤਾ ਵਿੱਚ ਤੋਰੀਏ ਲਈ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ,ਗੋਭੀ ਸਰੋਂ,ਰਾਇਆ ਲਈ ਖਾਦ ਦੀ ਅੱਧੀ ਮਾਤਰਾ ਬਿਜਾਈ ਤੋਂ ਪਹਿਲਾਂ ਅਤੇ ਅੱਧੀ ਮਾਤਰਾ ਪਹਿਲੇ ਪਾਣੀ ਨਾਲ ਪਾਓ। ਬਰਾਨੀ ਹਲਾਤਾ ਵਿੱਚ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ।
Sir majj de sing ajj thoda ris je verahe aa ?
(pb)
Satnam ji tuci uss nu DCR inj. 2.5gm, Avil inj. 10ml mix krke 3 din lgwao ate sing uparr betadine nal lgga ke patti krke upar topicure spray krni suru kro
Sir sing ta kise to banvaye hi c pr fir v kache hi nikal aye ajj oh age je white jihe hoye pye aa mno drr aa v kite kidde na pe Jan . Os lyi eh injection shi aa ?
(pb)
Satnam ji tuci uss nu DCR inj. 2.5gm, Avil inj. 10ml mix krke 3 din lgwao ate sing uparr betadine nal lgga ke patti krke upar topicure spray krni suru kro
Is samay konsa hara chara lagaye. Bakrio k Liye Jo upyukat ho ?
(hn)
Maharashtra
Sanjay ji ap hare chare mein makki, barseem, javi, ginni grass, lucerne, ki bijayi kar sakte hai. Dhanywad.
Hlo sir 17 tareek nu majj sing cute c oh kache nikal aye oh vicho ta khali hi ne te m oste haldi lga diti c pr ajj sing ago j white ja ho gia ate ris je v riha ohda koi medicine dsso sir plz ?
(pb)
Satnam ji tuci uss nu DCR inj. 2.5gm, Avil inj. 10ml mix krke 3 din lgwao ate sing uparr betadine nal lgga ke patti krke upar topicure spray krni suru kro
ਇਕ ਇਕ ਸਾਲ ਦੀਆਂ ਦੋ ਵੱਛੀਆਂ ਨੇ ਜਿਆਦਾ ਪਾਣੀ ਪੀ ਦੀਆਂ ਤਾਂ ਲਾਲ ਪਿਸਾਬ ਕਰਨ ਲੱਗ ਜਾਂਦੀਆ ਨੇ ਡਾਕਟਰ ਕਹਿੰਦਾ ਫਾਸਫੋਰਸ ਦੀ ਕਮੀ ਆ ਇਹ ਫਾਸਫਰਸ ਦੀ ਕਮੀ ਦਾ ਕੀ ਇਲਾਜ ਹੈ ਜੀ ?
(pb)
ਸਿਮਰਜੀਤ ਜੀ ਤੁਸੀ ਇਸਦੇ ਲਈ ਓਹਨਾ ਨੂੰ ਇਕ ਦਮ ਇਕੱਠਾ ਪਾਣੀ ਨਾ ਪਿਲਾਓ ਤੁਸੀ ਕੋਸ਼ਿਸ਼ ਕਰੋ ਪਾਣੀ ਹਰ ਸਮੇ ਓਹਨਾ ਦੇ ਕੋਲ ਰਹੇ ਜਿਸ ਨਾਲ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਇਸ ਤੋਂ ਇਲਾਵਾ ਤੁਸੀ ਓਹਨਾ ਨੂੰ Sodaphos powder 400gm ਪਾਊਡਰ 10 ਤੋਂ 15 ਗ੍ਰਾਮ ਤੱਕ ਦੇ ਸਕਦੇ ਹੋ.
Punjab
Mineral mixture pao
आलू की अच्छी पैदावार के लिए ये कौन से kism का आलू बोया जाए उत्तर प्रदेश के लखीमपुर डिस्ट्रिक्ट के हिसाब से ?
(hn)
Punjab
रघुनाथ जी आलू की अच्छी पैदावार के लिए सिफारिश किसम Kufri Bahar, Kufri Pukhraj, Kufri Surya , और Kufri Frysona को बोया जा सकता है। धन्यवाद।
मिट्टी की जांच करवाने में कितना खर्चा आता है उत्तर प्रदेश के ा लखीमपुर डिस्ट्रिक्ट ?
(hn)
रघुनाथ जी मिट्टी की जांच आप अपने कृषि विज्ञान केन्द्र से मुफ्त में करवा सकते हो।
Poultry Coccidiosis de treatment lyi koi fast medcin daso ?
(pb)
Punjab
Harpreet ji tuci isdi varto kr skde ho isda Coccidiosis lai vdhia result hai baki ohna nu brotone liquid 20ml/100birds de hisab nal bhi deo.
उत्तर प्रदेश के लखीमपुर डिस्ट्रिक्ट में मिट्टी की जाँच कहा पेर होती है कृपया जानकारी प्रदान कराये ?
(hn)
Punjab
रघुनाथ जी आप मिट्टी की जांच अपने नजदीकी कृषि विज्ञानं केंद्र से करवा सकते है। इनका address :-ICAR- IISR Krishi Vigyan Kendra, Manjhra Farm, Nighasan Road, Lakhimpur-Kheri 262701 (U.P) धन्यवाद्।
ਕਣਕ ਦੀ ਕਿਹੜੀ ਕਿਸਮ ਦਾ ਝਾੜ ਸਭ ਤੋਂ ਵੱਧ ਆ ਕਿੰਨੀ ਤਰੀਕ ਤੋਂ ਬਿਜਾਈ ਕੀਤੀ ਜਾਵੇ ਧੰਨਵਾਦ ?
(pb)
सिकंदर सिंह जी गेहूं की किस्म DBW-187, DBW-222, HD-3226 की बिजाई 20 अक्तूबर से 35 से 40 किलो बीज प्रति एकड़ डालकर कर सकते हैं।
Khare water me kon si fasal dalna Chahiye no. 8949144229 ?
(hn)
Yadav ji kripya ap yeh btaye ki apke zameen ke pani ka kitna number hai ta jo apko uske hisab se sahi janakri de sake. Dhanywad.
Khare water me kon si fasal dalni chahiye ?
(hn)
Yadav ji kripya ap yeh btaye ki apke zameen ke pani ka kitna number hai ta jo apko uske hisab se sahi janakri de sake. Dhanywad.
ਸਰ ਜੀ ਮੇਰੇ ਕੋਲ ਨੀਲੀ ਦਾ 16ਮਹੀਨਿਆ ਦਾ ਕੱਟਾ ਹੈ ਉਸਦੀ ਵਧੀਆ ਗਰੋਥ ਵਾਸਤੇ ਕਿਹੜੇ ਪ੍ਰੋਡਕਟਾਂ ਦੀ ਵਰਤੋਂ ਕੀਤੀ ਜਾਵੇ ?
(pb)
Punjab
ਲਵੀ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ agrimin forte ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਵਧੀਆ ਕੰਪਨੀ ਦੀ heifer feed ਦਿਓ ਅਤੇ ਉਸ ਨੂੰ cafplan ਪਾਊਡਰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਜਾਂ ਫਿਰ enerboost ਪਾਊਡਰ 50 ਗ੍ਰਾਮ ਰੋਜਾਨਾ ਦੇ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Khare water me kon sa sarso ka beej dalna chahiye ?
(hn)
Yadav ji khare paani mai app sarson ki Giriraj, CS-54 and CS-58 variety ki bijayi kar sakte hai. Dhanywad.
Khare water me kon sa sarso dalna acha hota hai ?
(hn)
Yadav ji khare paani mai app sarson ki Giriraj, CS-54 and CS-58 variety ki bijayi kar sakte hai. Dhanywad.
Dbw 222 गेहूँ की बिजाई का उचित समय कब से कब तक है और एक एकड मे कितना बीज डाले ?
(hn)
श्रीमान जी DBW-222 की बिजाई 20 अक्तूबर से 15 नवंबर तक 35-40 किलो बीज प्रती एकड डाल सकते हो।
Sir bacchi di akh vichon pani bhut aunda a, deworming bhi kar di, koi ilaaj bataein ?
(pb)
Lovepreet ji tuci isdi deworming ton 1 mahine badd fir salt badal ke deworming kro ate isdia akha vich genta-d eyes drops paa skde ho ate isdi khurak da pura dian rakho.
सर हमारी भेड़ को तेज वुखार आ गया है उसे कोनसा इन्जेक्शन दिया जाए ?
(hn)
Punjab
दीपक जी यदि भेड़ को बुखार है तो आप Melonex plus injection लगवाएं यह 1 मि.ली. प्रति 10 किलो भार के हिसाब से लगवा सकते है इसके साथ आप Amoxirum forte 300mg लगवाएं
Sir cow nu mastitis hogi si. Os day inj.tejo. .zakshort. isford .v5 lagate 3 day. Par soj ta ght gyi , par dudh di jaga pani te chiddi te chichde aunde han.koi hal karo sir ji ?
(en)
tuci uss nu Gardplus inj. 4.5gm, megludyne inj. 20ml, ifer-h inj. 5ml, Ascrobic acid inj. 20ml lgwao ehh tuci 3 din lgwao ate mammidium powder 50gm rojana dena suru kro.
Sir sabse fayde vali fasal kon si rahegi ?
(hn)
Maharashtra
Narendra ji kripya ap yeh btaye ki apki zameen ki mitti kaisi hai aur apke pas sinchai krne ke liye kya kya vekalp hai ta jo apko uske hisab se sahi jankari de sake. Dhanywad.
Rajasthan
Jehu
DBW 303ਦਾ ਬੀਜ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਚੋ ਕਿੱਥੋ ਮਿਲੇਗਾ ਮੋਬਾਈਲ ਨੰਬਰ ਵੀ ਦੱਸ ਦਿਓ ?
(pb)
लखविंदर सिंह जी DBW-303 का बीज लेने के लिए आप KVK hamsher Nagar, Sirhind,Fatehgarh Sahib Contact Details-01763-221217 के साथ संम्पर्क कर सकते हैं।
Sir cow 8 month de gaban aa OS nu ki kurak dyea jis nal osda udder vada hove te dudh vade pichle var asi os nu soon to pehla udder h calcium khal transition feed mineral mixture sab kuj de ke vekh lea osda udder Te dudh kuj nai vdia chote kad de aa koi hal dso please sir ?
(pb)
Punjab
Sanampreet ji tuci uss nu vdhia hara chara ate feed deo ate uss nu vitamor-h injection 5ml lgwao ate 2-2 din de frak nal 5 tike lgwao ate suun ton 20 din pehla metabolite powder rojana 1 pouch dena suru kro ehna nal usde lewe ate dudh vich vadha howega.
Pashu ik din ch kinna paani pee janda haa ?
(pb)
Deep ji pashu lagbhag 55-60 litre pani pee skda ha jyada garmia vich jyada bhi pee lenda ha ate sardia vich ghatt peenda ha baki tuci kosish kro ki pashu ko her sme pani rakho jiss nal ohh apni mrji nal pani pee skee.
Punjab
ਗੁਰਜਿੰਦਰ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੀ ਜਾਂਚ ਕਰਕੇ ਸਹੀ ਇਲਾਜ ਹੋ ਸਕੇ
ਜਿਸ ਏਰੀਏ ਚ ਪਾਣੀ ਜਲਦੀ ਨਾਂ (ਸੇਮ ਹੋਵੇ) ਸੁੱਕਦਾ ਹੋਵੇ ਕਣਕ ਦੀ ਕਿਹੜੀ ਕਿਸਮ ਕਾਮਯਾਬ ਰਹੇਗੀ ਜੀ ?
(pb)
Punjab
ਗੁਰਜੰਟ ਜੀ ਕਣਕ ਦੀ ਕਿਸਮ PBW 803 ਦੀ ਬਿਜਾਈ ਦੀ ਸਿਫਾਰਿਸ਼ Sri Muktsar Sahib ਏਰੀਆ ਲਈ ਕੀਤੀ ਜਾਂਦੀ ਹੈ। ਤੁਸੀਂ PBW 725, PBW 677 ਦੀ ਬਿਜਾਈ ਵੀ ਕਰ ਸਕਦੇ ਹਨ। ਧੰਨਵਾਦ।
ਕਣਕ ਦੇ ਇੱਕ ਕਿੱਲੇ ਤੇ ਕਿੰਨਾ ਖਰਚ ਆ ਜਾਂਦਾ ਹੈ ?
(pb)
Punjab
ਅੰਮ੍ਰਿਤ ਜੀ , ਇਹ ਨਿਰਭਰ ਕਰਦਾ ਹੈ ਕਿ ਤੁਸੀ ਕਿਹੜਾ ਫਸਲੀ ਚੱਕਰ ਅਪਣਾ ਰਹੇ ਹੋ ਅਤੇ ਤੁਹਾਡੇ ਕੋਲ ਆਪਣਾ ਟਰੈਕਟਰ ਅਤੇ ਸੰਦ ਹਨ ਜਾ ਤੁਸੀ ਕਿਰਾਏ ਤੇ ਲੈਂਦੇ ਹੋ , ਉਂਝ ਇਕ ਕਿੱਲੇ ਤੇ ਔਸਤਨ ਖਰਚਾ 13000-17000/ਏਕੜ ਦੇ ਕਰੀਬ ਆ ਜਾਂਦਾ ਹੈ ਜੀ। ਧੰਨਵਾਦ।
ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਮੈਨੂੰ ਬੱਕਰੀ ਫਾਰਮ ਦੀ ਟ੍ਰੇਨਿੰਗ ਲਈ ਡਾਕੂਮੈਂਟ ਜਮਾਂ ਕਰਵਾਏ ਨੂੰ ਇੱਕ ਸਾਲ ਹੋਣ ਆਲਾ ਅਜੇ ਤੱਕ ਉਹਨਾਂ ਦਾ ਕੋਈ ਸੁਨੇਹਾ ਨਹੀਂ ਆਇਆ ਜੀ ਆਪਣਾ ਸਿਸਟਮ ਏਦਾਂ ਦਾ ਕਿਉਂ ਆ ਜੀ ?
(pb)
Punjab
ਹਰਪ੍ਰੀਤ ਜੀ ਤੁਸੀ ਟ੍ਰੇਨਿੰਗ ਲੈਣ ਲਈ Sandeep 9317517763 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਆਪਣੇ ਫਾਰਮ ਤੇ ਟ੍ਰੇਨਿੰਗ ਕਰਵਾਉਂਦੇ ਰਹਿੰਦੇ ਹੈ ਅਤੇ ਟ੍ਰੇਨਿੰਗ ਸਰਟੀਫਿਕੇਟ ਵੀ ਦਿੰਦੇ ਹੈ ਤੁਸੀ ਇਹਨਾਂ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ
ਧੰਨਵਾਦ ਜੀ
ਝੋਨਾ_pr114 ਜਗਾ_, 2ਕਿੱਲੇ 2ਕਨਾਲਾ ਭਰਤੀ_37.50 ਗਿੱਟੇ_ 132 SIR jHONE DI AUSTAN JHAD KINA NIKLIA VA JJI FULL INFORMATION DIO GG PLZ ?
(pb)
कुलजीत जी PR 114 का औसतन उपज 68 मण 30 किलो प्रति एकड़ है।
Punjab
Sir ji is formula bara mnu dasio ka kive pta kita jnda va gy
saron ਸਰੋਂ da ki rate chalda g hun ?
(pb)
Ratanveer ji Saro da MSP rate Rs.5050 prati quintal da hai. Baki mandi te demand de hisab nal esda private rate is to ghat vadh ho sakda hai. Dhanwad.
ਸਰ ਆਪਾ ਨਵੰਬਰ ਮਹੀਨੇ ਚ੍ਰ ਕਿਹੜੀ ਫਸਲ ਬੀਜ ਸਕਦੇ ਆ ਕਣਕ,ਸਰੋ,ਆਲੂ ਹੁੰਦੀ ਆ ਹੋਰ ਕੋਈ ਵੀ ਫਸਲ ਬੀਜ ਸਕਦੇ ਆ ?
(pb)
Punjab
ਸਤਨਾਮ ਜੀ ਨਵੰਬਰ ਦੇ ਮਹੀਨੇ ਵਿਚ ਕਣਕ,ਸਰੋ,ਆਲੂ ਤੋਂ ਬਿਨਾ ਬਰਸੀਮ, ਛੋਲੇ , ਮਸਰ, ਜੌਂ , ਮਟਰ, ਗਾਜਰ ,ਮੂਲੀ, ਪਿਆਜ਼ ਬੀਜਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ ਜੀ।
DBW 303 DBW187 DBW 222 , 201,DBw824 ਬੀਜ ਦੀ ਜਾਣਕਾਰੀ ਪੂਰੀ ਦਿਉ ਖਾਂਦਾ ਤੇ ਸਪਰੇਅ ਸਮੇਂਤ ?
(pb)
ਲੱਖਵਿੰਦਰ ਜੀ ,DBW 303 ਦਾ ਔਸਤ ਝਾੜ 30-32ਕ਼/ਏਕੜ ਹੈ। DBW 222 : ਕਣਕ ਦੀ ਕਿਸਮ ਦੀ ਸਿਫ਼ਾਰਸ਼ ਨੀਮ ਪਹਾੜੀ ਇਲਾਕਿਆਂਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਲਈ ਕੀਤੀ ਜਾਂਦੀ ਹੈ। ਇਸ ਦਾ ਔਸਤ ਕੱਦ 103 ਸੈਂਟੀਮੀਟਰ ਹੈ। ਇਹ ਤਕਰੀਬਨ 152 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀਸਮਰੱਥਾ ਰੱਖਦੀ ਹੈ ਅਤੇ ਭੂਰੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਔਸਤ ਝਾੜ 22.3 ਕੁ/ਏਕੜ ਹੈ,DBW 187 - ਇਸ ਦਾ ਔਸਤ ਕੱਦ 104 ਸੈਂਟੀਮੀਟਰ ਹੈ ਅਤੇ ਤਕਰੀਬਨ 153 ਦਿਨਾਂਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤ ਝਾੜ 22.6 ਕੁਇੰਟਲ ਪ੍ਰਤੀ ਏਕੜ ਹੈ,PBW 824 : ਇਸ ਕਿਸਮ ਦਾ ਔਸਤ ਕੱਦ 104 ਸੈਂਟੀਮੀਟਰ ਹੈ। ਇਹ ਕਿਸਮ ਪੱਕਣ ਲਈ ਤਕਰੀਬਨ 156 ਦਿਨ ਲੈਂਦੀ ਹੈ। ਇਹ ਭੂਰੀ ਕੂੰਗੀ ਤੋਂ ਰਹਿਤ ਹੈ ਅਤੇ ਪੀਲੀ ਕੂੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ।ਇਸ ਦਾ ਔਸਤ ਝਾੜ 23.3 ਕੁਇੰਟਲ ਪ੍ਰਤੀ ਏਕੜ ਹੈ। ਕਣਕ ਨੂੰ 110 ਕਿੱਲੋ ਯੂਰੀਆ ,55ਕਿੱਲੋ DAP ਖਾਦ ਪਾਓ ਅਤੇ ਸਪਰੇ ਕਿਹੜਾ ਕੀਟ ਜਾਂ ਬੀਮਾਰੀ ਤੁਹਾਡੀ ਫ਼ਸਲ ਵਿਚ ਆਓਂਦੀ ਹੈ , ਉਸ ਅਨੁਸਾਰ ਹੀ ਹੋਵੇਗੀ। ਧੰਨਵਾਦ।
ਬਰਸੀਮ ਕਿੰਨੇ ਦਿਨਾਂ ਵਾਦ ਕੱਟ ਸਕਦੇ ਆ ਜੀ ?
(pb)
ਧਰਮਵੀਰ ਜੀ , ਜੇ ਬੀਜਣ ਉਪਰੰਤ ਸਹੀ ਸਾਂਭ- ਸੰਭਾਲ ਕੀਤੀ ਜਾਵੇ ਤਾਂ ਬਰਸੀਮ ਬਿਜਾਈ ਤੋਂ 50 ਦਿਨਾਂ ਬਾਅਦ ਕਟਾਈ ਯੋਗ ਹੋ ਜਾਂਦਾ ਹੈ ਜੀ। ਧੰਨਵਾਦ।
sir ki waste decomposer K.V.K. malwal ferozepur ton mil jega ?
(en)
Manjinder g waste decomposer lyi tuc Krishi Vigyan Kendra,Mallewal Road,Distt. Ferozepur,Contact details-01632-279517 nall sampark kr skde ho.....
ਸ੍ਰ ਸਰੋ ਦਾ ਵਧੀਆ ਬੀਜ ਕਿਥੋ ਮਿਲ ਸਕਦਾ ਜਿਸਦਾ ਚੰਗਾ ਝਾੜ ਨਿਕਲੇ ?
(pb)
Punjab
ਜਸਪ੍ਰੀਤ ਜੀ ਤੁਸੀਂ ਸਰੋਂ ਦੀ ਕਿਸਮ ਜਿਵੇਂ ਕਿ RCH-1, PHR-126 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸਦਾ ਔਸਤ ਝਾੜ 9-10 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਤੇ ਇਹ ਬੀਜ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਜਾ ਆਪਣੇ ਖੇਤਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਕੇ ਪ੍ਰਾਪਤ ਕਰ ਸਕਦੇ ਹੋ। ਤੁਸੀਂ ਸਰੋਂ ਦੀ PRIVATE ਕਿਸਮ ਜਿਵੇਂ ਕੀ PIONEER 45S46, 45S42 ਦੀ ਬਿਜਾਈ ਵੀ ਕਰ ਸਕਦੇ ਹੋ ਇਸਦਾ ਔਸਤ ਝਾੜ 12-14 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ।ਤੇ ਇਹ ਬੀਜ ਤੁਸੀਂ ਆਪਣੇ ਖੇਤਰ ਦੇ ਕਿਸੇ ਵੀ ਭਰੋਸੇਯੋਗ ਬੀਜ ਵਿਕਰੇਤਾ ਤੋਂ ਲੈ ਸਕਦੇ ਹੋ ਜੋ ਤੁਹਾਨੂੰ ਇਸਦੇ ਬੀਜ ਦੀ ਖਰੀਦ ਦਾ ਪੱਕਾ ਬਿੱਲ ਦਿੰਦਾ ਹੈ। ਧੰਨਵਾਦ ਜੀ।
Fool jhdne ki smsya ka samadhan btaeye tomato me?
(en)
Maharashtra
lalendra ji , iske kai karn ho sakte hai jaise ki tapman me utar chadav , baarish , paani ki kami ya fir khurak ki kami . aap foolon ko jhadne se rokne k liye jmeen me nami bnakar rakhe aur khaadon ki poorti bhi karne ke liye NPK 13:0:45@5-6gram prati 1litre ka spray kre . dhanyavad.
Lehsun di bajai karni hai ji daso us vich kehde kehde tatt pye jaan gye matlb jo jo kujh v paina o vidhi daso ji ?
(pb)
jasvinder singh ji garlic lai 20 ton roodi di khad prati acre paun di sifarish kiti jandi hai . eh garlic bijan ton 10 din pehla paa sakde ho . es de nal 110 kilo urea te 155 kilo S.S.P prati acre paun di sifarish kiti jandi hai . sara S.S.P tusi bijan wele te urea nu 3 kishtan vich bijan ton 30, 45 te 60 din baad paa sakde ho . dhanwaad ji.
Punjab
Ok thanks
ਡਾ ਸਾਹਿਬ ਜੀ ਗਾਵਾਂ ਨੂੰ ਕੱਚੀ ਲੇਟੀ ਪਾਣੀ ਵਿੱਚ ਭਿਉਂਕੇ ਪਾ ਸਕਦੇ ਜੀ ਅਤੇ ਸੁਣ ਵਾਲੀਆਂ ਗਾਵਾਂ ਨੂੰ ਵੀ ਦੇ ਸਕਦੇ ਆ ?
(pb)
Rajasthan
ਤੁਸੀ ਲੇਟੀ ਚੰਗੀ ਤਰ੍ਹਾਂ ਪਕਾ ਕੇ ਖਿਲਾ ਸਕਦੇ ਹੋ ਜਿਸ ਨਾਲ ਉਹ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ ਅਤੇ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਪਰ ਓਹਨਾ ਨੂੰ ਥੋੜੀ ਮਾਤਰਾ ਵਿੱਚ ਦਿਓ
Punjab
Calcium gel
आलू के बुआई के बाद कितने दिनों में सिचाई करें ?
(hn)
Uttar Pradesh
Saurabh ji एक सिंचाई तो आलू की बुवाई से पहले करने की सिफारिश की जाती है। बिजाई के बाद 10-12 दिनों के अंदर अंदर पहली सिंचाई करें। दूसरी सिंचाई पहली सिंचाई के 7 दिनों के बाद करें। बाकी की सिंचाइयां जलवायु की परिस्थितियों और जरूरत के अनुसार करें। गांठे बनने की अवस्था सिंचाई के लिए बहुत महत्तवपूर्ण होती है। इस अवस्था में पानी की कमी ना होने दें। ज्यादा सिंचाई ना करें इससे गलने की बीमारी का खतरा बढ़ता है। पुटाई से 10-12 दिन पहले सिंचाई बंद कर दें।धन्यवाद् जी।
Ghat pani ziran wali darmyani zameen ch kehdi kank vdiya rhu ?
(pb)
Haryana
DBW303,DBW22,DBW187,PBW869,PBW824,PBW803,PBW869,vargian unnat kisma di bijai kar sakde ho ji . dhanwad .
Dap Haryana Punjab ch kdo tk aju ?
(pb)
Punjab
Varinder ji jive jive Centre Government valo States nu DAP di supply diti ja rahi hai ove hi State Governments valo Cooperative societies vich DAP di lagatar supply kiti ja rahi hai. Tusi DAP lyi apni area di society vich samaprk kro. Dhanwad.
Uttar Pradesh
R B जी गन्ने की खेती के लिए अच्छे जल निकास वाली गहरी, दोमट मिट्टी, जिसमें भूजल का स्तर ज़मीन से 1.5-2 मी. के नीचे हो और अच्छी जल धारण क्षमता वाली वाली ज़मीन गन्ने की खेती के लिए लाभदायक है। यह फसल काफी अम्लीय और खारेपन को सहन कर सकती है। इसलिए इसे मिट्टी जिसकी पी एच 5 से 8.5 हो, में उगाई जा सकती है। यदि मिट्टी का पी एच 5 से कम हो तो इसमें चूना (कली) डालें और यदि मिट्टी का पी एच 9.5 से ज्यादा हो तो इसमें जिप्सम डालें। खेत की दो बार जोताई करें। पहली जोताई 20-25 सैं.मी. होनी चाहिए। इसकी किस्मे जैसे Co 0118, Co 0232, Co 0237, Co 0238, Co 0239, CoSe 01421, Co 05009, CoPK 05191, Co 89029, CoLk 94184 और CoS 95255 है। कंकड़ों को मशीनी ढंग से अच्छी तरह तोड़कर समतल कर दें। ट्रैक्टर वाली मेंड़ बनाने वाली मशीन की मदद से मेंड़ और खालियां बनाएं और इन मेड़ और खालियों में बिजाई करें। मेड़ में 90 सैं.मी. का फासला होना चाहिए। गन्ने की गुलियों को मिट्टी में दबाएं और हल्की सिंचाई करें। खेत में 150 सैं.मी. के फासले पर खालियां बनाएं और उनमें 30-60-90 सैं.मी. के फासले पर बिजाई करें। इस तरीके से मेड़ वाली बिजाई से अधिक पैदावार मिलती है।फरवरी से मार्च गन्ने की रोपाई के लिए सबसे उपयुक्त समय है।बिजाई के लिए सुधरे ढंग जैसे कि गहरी खालियां, मेंड़ बनाकर,पंक्तियों में जोड़े बनाकर और गड्ढा खोदकर बिजाई की जाती है।अलग-अलग तजुर्बों से यह सिद्ध हुआ है कि 3 आंख वाली गुलियों का जमाव अधिक होता है जब कि एक आंख वाली गुली अच्छी नहीं जमती क्योंकि दोनों ओर काटने के कारण गुली में पानी की कमी हो जाती है और ज्यादा आंखों वाली गुलियां बीजने से भी अधिक जमाव नहीं मिलता।दो आंख वाली गुलियां 35000 और तीन आंख वाली गुलियां 23000 प्रति एकड़ में प्रयोग करें। दूसरे शब्दों में 35-40 क्विंटल बीज प्रति एकड़ में प्रयोग करें।बीज 6-7 महीनों की फसल पर लगाएं जो कि कीड़ों और बीमारियों से रहित हो। बिमारी और कीड़े वाले गन्ने और आंखों को ना चुनें। बीज वाली फसल से बिजाई से एक दिन पहले काटें इससे फसल अच्छा जमाव देती है। गुलियों को कार्बेनडाज़िम 1 ग्राम प्रति लीटर पानी में भिगो दें। रसायनों के बाद गुलियों को एज़ोस्पिरिलम के साथ उपचार करें। इससे गुलियों को एज़ोस्पिरिलम 800 ग्राम प्रति एकड़ पानी में बिजाई से पहले 15 मिनट के लिए रखें। मिट्टी के उपचार के लिए जीवाणु खाद और रूड़ी का प्रयोग करना चाहिए। इसलिए 5 किलो जीवाणु खाद को 10 लीटर पानी में घोलकर मिश्रण तैयार कर लें। इस मिश्रित घोल को 80-100 किलो रूड़ी में मिलाके घोल तैयार कर लें। इस घोल को मेंड़ पर बीजे गन्ने की गुलियों पर छिड़कें। इसके बाद मेंड़ को मिट्टी से ढक दें।नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रति एकड़ में डालें। फासफोरस की पूरी मात्रा और नाइट्रोजन की 1/3 मात्रा बिजाई के समय डालें। बाकी बची नाइट्रोजन को दूसरी और चौथी सिंचाई के समय डालें।सर्दियों के मौसम में तापमान कम होने के कारण फसल तत्व ज्यादा लेती है जिस कारण मौधा पीला पड़ जाता है इसकी रोकथाम के लिए N:P:K 19:19:19 की स्प्रे 100 ग्राम 150 लीटर पानी में मिलाकर प्रति एकड़ के लिए प्रयोग करें। जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें।सिंचाई की संख्या मिट्टी की किस्म, पानी की उपलब्धता आदि पर निर्भर करती है। गर्म मौसम में शुष्क हवा और सूखा फसल में पानी की आवश्यकता को बढ़ा देता है।फसल के 20-25 प्रतिशत अंकुरण होने पर पहली सिंचाई करें। मॉनसून में बारिश की तीव्रता और नियमितता के आधार पर सिंचाई करें। कम बारिश होने पर 10 दिनों के अंतराल पर सिंचाई करें। उसके बाद सिंचाई की संख्या बढ़ा दें। दूसरे शब्दों में 20-25 दिनों के अंतराल पर सिंचाई करें। मिट्टी में नमी को बनाए रखने के लिए गन्ने की कतारों के बीच मलचिंग करें। अप्रैल से जून में पानी की कमी ना होने दें। इन दिनों में पानी की कमी उपज को कम करती है। खेत में पानी ना खड़ा होने दें। शाखाएं निकलने और विकास होने की अवस्थाएं सिंचाई के लिए गंभीर होती हैं। ज्यादा पैदावार और चीनी प्राप्त करने के लिए गन्ने की सही समय पर कटाई जरूरी है। समय से पहले या बाद में कटाई करने से पैदावार पर प्रभाव पड़ता है। गेहूं की खेती के लिए चिकनी दोमट या दोमट बनतर, अच्छे ढांचे और पानी सोखने की सामान्य क्षमता वाली मिट्टी उचित होती है। छिद्रित और पानी कम सोखने वाली मिट्टी गेहूं की खेती के लिए उपयुक्त नहीं होती। सूखे हालातों, अच्छे जल निकास वाली भारी मिट्टी इसकी खेती के लिए अनुकूल होती है। भारी मिट्टी जिसका घटिया ढांचा और घटिया जल निकास हो इसकी खेती के लिए उपयुक्त नहीं होती क्योंकि गेहूं की फसल जल जमाव के प्रति संवेदनशील होती है।इसकी किस्में जैसे - DBW 222, DBW 187, WH 896, Unnat PBW 343, UP 2425, DBW-14, MACS-6145, Ujiar(K-9006), Ujiar(K-9006), Prasad (K-8434), Gangotri(K-9162) आदि है। गेहूं की फसल को अच्छे अंकुरन के लिए अच्छी तरह से तैयार, पर ठोस बीज बैड की आवश्यकता होती है। पिछली फसल की कटाई के बाद खेत की अच्छे तरीके से ट्रैक्टर की मदद से जोताई की जानी चाहिए। खेत को आमतौर पर ट्रैक्टर के साथ तवियां जोड़कर जोता जाता है और उसके बाद दो या तीन बार हल या सुहागे से जोता जाता है। खेत की जोताई शाम के समय की जानी चाहिए और रोपाई की गई ज़मीन को पूरी रात खुला छोड़ देना चाहिए ताकि वह ओस की बूंदों से नमी सोख सके। प्रत्येक जोताई के बाद सुहागा फेरना चाहिए। सिंचित और सामान्य बिजाई का उचित समय 1 नवंबर से 15 नवंबर तक है, जबकि पिछेती बिजाई के लिए 1 से 20 दिसंबर का समय उचित है।छोटे आकार की किस्मों के लिए 40 किलो बीज प्रति एकड़ में प्रयोग करें और मोटे किस्म के बीजों के लिए 50 किलो बीज प्रति एकड़ में प्रयोग करें। बिजाई से पहले बीज साफ और छांटे हुए होने चाहिए।सिंचित क्षेत्रों के लिए, नाइट्रोजन 60 किलो (यूरिया 130 किलो), फासफोरस 24 किलो (एस एस पी 150 किलो), पोटाश 12 किलो (म्यूरेट ऑफ पोटाश 20 किलो) प्रति एकड़ में डालें। नाइट्रोजन की आधी मात्रा और फासफोरस और पोटाश की पूरी मात्रा बिजाई के समय डालें। बाकी नाइट्रोजन को पहली सिंचाई के समय डालें।सिंचित क्षेत्रों में पिछेती बिजाई के लिए, नाइट्रोजन 50 किलो (यूरिया 110 किलो), फासफोरस 12 किलो (एस एस पी 75 किलो), पोटाश 16 किलो (म्यूरेट ऑफ पोटाश 27 किलो) प्रति एकड़ में डालें। नाइट्रोजन की एक तिहाई मात्रा और फासफोरस और पोटाश की पूरी मात्रा बिजाई के समय डालें। बाकी बची नाइट्रोजन की दो तिहाई मात्रा बिजाई के 35-40 दिनों के बाद डालें।सिंचाई की संख्या, पानी की उपलब्धता मिट्टी की किस्म पर पर निर्भर करती है। जड़ें बनने के समय और बालियां बनने के समय नमी का होना जरूरी है। छोटे कद वाली किस्मों और अच्छी पैदावार के लिए बिजाई से पहले सिंचाई करें। गेहूं की फसल के लिए चार से छः सिंचाईयां बहुत होती हैं। बिजाई के 20-25 दिनों के बाद पहली सिंचाई देनी चाहिए। जड़ें बनने के समय पर नमी का होना पैदावार को कम होने से बचाता है। ठंडे क्षेत्रों में जैसे पहाड़ी क्षेत्रों और जहां पर गेहूं की पिछेती बिजाई की जाती है। वहां पर बिजाई के लगभग 25-30 दिनों के बाद पहली सिंचाई करें। बिजाई के 40-45 दिनों के बाद पौधा बनने के समय दूसरी सिंचाई करें। तीसरी सिंचाई 70-75 दिनों के बाद नोड्स बनने के समय करें। फूल निकलने के समय चौथी सिंचाई 90-95 दिनों में करें। पांचवी सिंचाई बिजाई के 110-115 दिनों के बाद करें जब दाने अपरिपक्व होते हैं।उच्च पैदावार वाली फसलों की किस्मों की कटाई पत्तों और तने के पीले पड़ने और सूखने के बाद की जाती है। हानि से बचने के लिए फसल की कटाई इसके पके हुए पौधों के सूखने से पहले की जानी चाहिए। ग्राहक की तरफ से इसे स्वीकारने और इसकी अच्छी गुण्वत्ता के लिए इसको सही समय पर काटना चाहिए। जब दानों में 25-30 प्रतिशत नमी रह जाती है तो यह इसे काटने का सही समय होता है।धन्यवाद।
Sir is samay bakrio me paralysis rog bahut ho rha h koi ilaaj bataye ?
(hn)
Sanjay ji iske aap unko Neuroxin M injection 3 ml, Melonex plus injection 4 ml, Calvit injection 3 ml, Tonophosphone 3 ml lgwa skte hai.
ਸਰ ਜੀ ਮੇਰੇ ਕੋਲ ਇੱਕ 7ਮਹੀਨਿਆ ਦੀ ਰੱਖਣ ਝੋਟੀ ਆ ਉਸ ਦੀ ਮਾਂ ਪਿੱਛਾ ਦਿਖਾਉਦੀ ਸੀ ਕਿ ਇਹ ਨਾ ਦਿਖਾਵੇ ਇਸ ਨੂੰ ਕੀ ਦਿੱਤਾ ਜਾਵੇ ਜੀ ਮਿਨਰਲ ਮਿਕਚਰ ਵੀ ਚਾਰ ਦਿੱਤਾ ਜੀ ਹੁਣ ਕੀ ਦਿੱਤਾ ਜਾਵੇ ਜੀ ?
(pb)
ਸਿਧੂ ਜੀ ਤੁਸੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਖੁਰਾਕ ਥੋੜੀ ਥੋੜੀ ਕਰਕੇ ਦਿਨ ਵਿੱਚ 3 ਵਾਰ ਦਿਓ ਅਤੇ ਜਰੂਰਤ ਤੋਂ ਜ਼ਿਆਦਾ ਕੋਈ ਚੀਜ ਨਾ ਦਿਓ ਬਾਕੀ ਇਸ ਨੂੰ ਸੂਣ ਤੋਂ 2 ਮਹੀਨੇ ਪਹਿਲਾ vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇ ਸਕਦੇ ਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਇਸਦੇ ਲੇਵੇ, ਦੁੱਧ ਵਿੱਚ ਵਾਧਾ ਹੋਵੇਗਾ
Punjab
Raikot city to aa ke desi dwai lai jao waid to pakka ilaz aa har ik rog di dwai dinda oh waid kesar mall bazar de vich aa
Sir ji matar aaj 18 din de ho gye na bote ch jaan a na growth ho rahi bejne time khet dA ek bora d a p ,ek bora urea,ek bora potas eh kuj c pai plz dseo jis nal buta vadia ho je te growth b kre ?
(pb)
किरनदीप जी मटर पर NPK 191919@10 gm प्रति लीटर पानी में मिलाकर स्प्रे कर सकते हैं।
Pehlan chotian dudh bdaun lyi upa 20 din hoge sueaa nu ?
(pb)
Punjab
Aap usko 1kg gehu ka dalia, 200gm gurr milla ker achi trahh pkka ker fir thoda thnda krke usme 100ml sarso ka tel milla ker khilaa skte hai aur usko Glactogog powder 30gm rojana, Leptaden tab. 10 golia rojana de skte hai iske ilawa aap unko acha hara chara aur feed dalen.
घर पर गमले मै लगाने वाले बेल वाले टमाटर की अच्छी किस्म बताओ जो सर्दियों मैं बोया जा सके ?
(hn)
Maharashtra
अजय जी, Arka Vishal, ArkaVardan टमाटर की किस्मे गमले में लगाई जा सकती है , इनका बढ़ने का तरीका बेल की तरह होता है , और सर्दी से बचाने के लिए आपको पौदे को polysheet से ढकना भी पड़ेगा। धन्यावाद।
Sir.meri gaye ka fat 50 ka hi toh toh yeh kitne percent me niklega .sir fat niklne ka formula kya hai ?
(hn)
Punjab
Yadav ji inka rate jille ke hisab se alag alag hota hai viase fat aur snf niklane ke liye aise formula paryog hota hai jaise yadi fatt ka rate 200 ha aur fat apki 4 tak aati hai aur snf ka rate 170 ha aur snf apki 8 tak atti hai tab total fat dudh ke hisab se 200x4 = 800 aur snf 170x8 = 1360 fir fat+snd, 800+1360 = 2160 hota hai iss trahh 1 litre ka rate 21 rs. 60 paise hoga Example Fat 4.0 *200 =800 Snf 8.0 *=170=1360 800+1360=2160 Rate per kg 21.60 paise Milk 01 litre 21.60 Milk 10 litre 216 rupees
ਮੱਝ ਸੂਈ ਨੂੰ 40 ਦਿਨ ਹੋਏ ਹਨ ਦੁੱਧ ਦੀ ਫੈਟ ਬਹੁਤ ਹੀ ਘੱਟ ਹੈ ਜੀ ਫੈਟ ਵਧਾਉਣ ਲਈ ਕੀਤਾ ਜਾਵੇ ਜੀ ?
(pb)
ਜਰਨੈਲ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਇਸ ਨੂੰ ਫੀਡ ਦੇ ਨਾਲ ਨਾਲ ਸਰੋਂ ਦੀ ਖਲ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Fatmax powder 100gm ਰੋਜਾਨਾ ਦਿਓ ਅਤੇ Glactogog ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਜਰੂਰ ਦਿਓ.
Sat Sri Akal ji buffalo vich breeding kb start karenge kis tara de bull de record de seman lagvage ate Change seman Murrah ate Nili Ravi de daso Breeding lyi ke ke gallan de dhyan rakhna chahida please answer in detail ?
(pb)
Punjab
Dhillon ji breeding lai tuci vdhia record ate nasal wale semen di varto kro jiwe tuci murrah majh nu vdhia murrah de record wale semen bhrwao tuci sarkari doctor ton semen bhrwa skde ho ja fir ABS, SAG, hisar walia de vdia bulls de semen aunde ha ohna di varto krke holi holi vdhia nasal tyar kr skde ho ate jddo tuhade kol khudd nasal da bacha howe fir tuci apne pashua di nasal vich sudhar kr skde ho iss trah nili ravi majh di breed vich vadha krke vdhia nasal tyar kr skde ho.
ਏ ਕਿਨਾਂ ਟਾਇਮ ਲੈਂਦੀਆਂ ਨੇ ਤੇ ਡਾਕਰ ਜ਼ਮੀਨ ਦੇ ਵਿਚ ਬੀਜ ਸਕਦੇ ਬਜਾਈ ਕਦੋ ਕਰ ਸਕਦੇ ਆ ?
(pb)
अमनदीप सिंह जी कृपया करके अपना सवाल विस्तार से पूछें ताकि इसकी सही जानकारी दी जा सके।
343ਕਣਕ ਦਾ ਕੀ ਝਾੜ ਆ ਬਾਈ ਜੀ ਇੱਕ722ਦਾ ਝਾੜ ਦੱਸ ਦੋ ?
(pb)
ਅਮਨਦੀਪ ਸਿੰਘ ਜੀ UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ । ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ । ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ।PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ।ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ। ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ । ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ।
mycorrhiza da ki kam te kank vich kis tara vartna kis kad nal pauna te kado pauna ji es bare daso ?
(pb)
Punjab
Gurpreet ji , mycorrhiza da kam boote dian jdaa nu majboot bnona ate kai tra de tat jo mitti vich pehla to hi pye hunde han , uhna nu jda nu uplabdh krvona hai . Is nu roodi di khaad vich mila ke pehla paani lagan ton baad shitta dena chahida hai . dhanwaad g .
Barnale dairy department kithe aa ji...shed lyi loan laina c ...mil skda ?
(en)
Rajasthan
Harry ji dairy loan lenn lai tuhade kol training honi jruri hai kyuki loan ate subsidy lai tuhade kol training honi jruri hai tuci training da pta krn lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho jiss nal tuhanu agli training di jankari bhi mill jawegi.
ਸਰ ਇਹ ਦਵਾਈ ਮੱਝ ਨੂੰ ਕਿਸ ਤਰ੍ਹਾਂ ਦੇ ਸਕਦੇ ਹਾਂ ਤੇ ਇਹ ਕੀ ਕੰਮ ਕਰਦੀ ਹੈ ?
(pb)
Punjab
ਜਸਪ੍ਰੀਤ ਜੀ ਇਸ ਨਾਲ ਪਸ਼ੂ ਸਮੇ ਤੇ ਹੀਟ ਵਿੱਚ ਆਉਂਦਾ ਹੈ ਅਤੇ ਨਵੇਂ ਦੁੱਧ ਰਹਿੰਦਾ ਹੈ ਇਹ ਤੁਸੀ 5 ਦਿਨ ਤੱਕ ਦੇਣੀ ਹੁੰਦੀ ਹੈ ਅਤੇ ਰੋਜਾਨਾ 1 ਗੋਲੀ ਦੇ ਸਕਦੇ ਹੋ
Rojana gaay ko metha soda kitna dena chahiye ?
(en)
Rajasthan
Anirudh ji aap cow ko hafte mai 2 varr 20-20gm mithe sodha de skte hai jisse pachan thik rehta ha.
Hello Namskar sir ji sir Sultan bull buhda kehda osdi milk id ki a ji kina record a ?
(pb)
Punjab
Manjot ji Bull ID : MR-7787/SULTAN, DAM ID 420605/7332 / NDP-I Tag 160006/82170, HBSSRC ID HBR 656397/SULTAN da record lagbhag 17-18 litre tak hai.
Punjab
Sheru ABC semen bank da semen use Karen
Punjab
ok Ravinder sar ji very tnx
Punjab
Good information Ravinder sar ji
Punjab
dhnwad
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ, ਅਗਰ ਪਸ਼ੂਆਂ ਦਾ ਬੀਮਾ ਕਰਵਾਉਣਾ ਹੋਵੇ ਤਾਂ ਉਸ ਦਾ ਕੀ ਤਰੀਕਾ ਹੈ। ਅਗਰ ਮੈਂ ਡੈਅਰੀ ਵਿੱਚ 6 ,7 ਪਸ਼ੂਆਂ ਦਾ ਬੀਮਾ ਕਰਵਾਉਣਾ ਹੋਵੇ ਤੇ ਪਸ਼ੂ ਬਦਲਦੇ ਰਹਿੰਦੇ ਹਨ ਤਾਂ ਕੀ ਇਸ ਤਰ੍ਹਾਂ ਵੀ ਬੀਮਾ ਕਰਵਾ ਸਕਦੇ ਹਨ ਕਿ ਨਹੀਂ।ਇਕ ਪਸੂ ਤੇ ਕਿਨਾਂ ਕੁ ਖਰਚਾਂ ਆ ਜਾਂਦਾ ਹੈ।ਮੈ ਰੋਪੜ ਚ ਪਸ਼ੂਆਂ ਦਾ ਬੀਮਾ ਕਰਵਾਉਣ ਲਈ ਕਿਸ ਨਾਲ ਸੰਪਰਕ ਕਰਾਂ।ਕਿ੍ਪਾ ਕਰਕੇ ਪਸ਼ੂਆਂ ਦੇ ਬੀਮੇ ਵਾਰੇ ਪੂਰੀ ਜਾਣਕਾਰੀ ਦਿਓ ਜੀ ?
(pb)
Punjab
ਸਤੀਸ਼ ਜੀ ਤੁਸੀ ਆਪਣੇ ਪਸ਼ੂਆਂ ਦਾ ਬੀਮਾ ਕਰਵਾਉਣ ਲਈ ਅਤੇ ਇਸਦੇ ਵਾਰੇ ਪੂਰੀ ਜਾਣਕਾਰੀ ਲੈਣ ਲਈ Rohan Botro 9815881243 ਨਾਲ ਸੰਪਰਕ ਸਕਦੇ ਹੋ .