Punjab
Search
Pashu jarmri kha jaye to Kya upchar Kare ?
(hn)
Kailash ji kripya aap yeh btayen ki pashu jarmri kise boll rehe ha kya apke pashu ne byane ke badd jerr khaa lyi ha kripya aap vistar se swal pushen tan jo apko sahi jankari di ja skee.
ਵੀਰ ਜੀ ਜ਼ਮੀਨ ਵਿੱਚ ਸੋਰਾ ਹੈ ਕਿਸ ਕਿਸਮ ਦੀ ਬਿਜਾਈ ਕਰੀ ਜਾਵੇ ਜਿਸ ਨਾਲ ਮੁਨਾਫ਼ਾ ਵੀ ਹੋਵੇ ?
(en)
Punjab
ਗੁਰਮਨ ਜੀ ਸ਼ੋਰੇ ਵਾਲੀ ਜ਼ਮੀਨ ਵਿਚ ਵੱਧ ਤੋਂ ਵੱਧ ਹਰੀ ਖਾਦ ਵਾਲੀਆਂ ਫ਼ਸਲਾਂ ਜਿਵੇ ਜੰਤਰ, ਮੂੰਗੀ ਆਦਿ ਦੀ ਬਿਜਾਈ ਕਰੋ ਤੇ ਇਹਦੀ ਰਹਿੰਦ ਖੁੰਦ ਜ਼ਮੀਨ ਵਿਚ ਹੀ ਵਾਹ ਦਿਓ। ਵੱਧ ਤੋਂ ਵੱਧ ਨਹਿਰੀ ਪਾਣੀ ਲਗਾਓ। ਜੇ ਤੁਹਾਡੀ ਜ਼ਮੀਨ ਦਾ pH level 8.5 ਤੋਂ ਉੱਪਰ ਜਾਂਦਾ ਹੈ ਤਾ ਤੁਸੀਂ ਜ਼ਮੀਨ ਵਿਚ gypsum ਦੀ ਵਰਤੋਂ ਕਰਕੇ ਦੂਜਿਆਂ ਫ਼ਸਲਾਂ ਜਿਵੇ ਕਣਕ, ਮੱਕੀ, ਆਦਿ ਦੀ ਬਿਜਾਈ ਕਰ ਸਕਦੇ ਹਨ। ਜੇ ਤੁਹਾਡੀ ਜ਼ਮੀਨ ਦਾ ਪਾਣੀ ਵੀ ਖਾਰਾ ਹੈ ਤਾ ਤੁਸੀਂ ਖੰਜੂਰ ਦੀ ਖੇਤੀ, ਝੀਂਗਾ ਪਾਲਣ ਵੀ ਕਰ ਸਕਦੇ ਹਨ। ਧੰਨਵਾਦ।
ਜਸਵਿੰਦਰ ਜੀ ਇਹ ਪਸਮਾ ਦੀ ਸਮੱਸਿਆ ਕਰਕੇ ਹੁੰਦਾ ਹੈ ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ, leptaden tablet 10 ਗੋਲੀਆਂ ਰੋਜਾਨਾ ਦਿਓ ਅਤੇ Anabolite liquid 100ml ਰੋਜਾਨਾ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਇਸ ਨਾਲ ਵਧੀਆ ਗਰੋਥ ਹੋ ਜਾਵੇਗੀ
Resp. Sir meri bakri ko bachcha diye 15 din ho gye h . Bachcha dudh kam pita h or mitti khata h kya kre ?
(hn)
Sanjay ji usko aap brotone liquid 2ml-3ml rojana dena suru kren aur usko 1 mahine ka hona ke badd pett ke kirro ke liye albomar liquid uske bhar ke hisab se dena suru kren.
How to sell ragi crop ?
(hn)
Punjab
Ravi, ragi can be sold private by creating market on you own. You can also put an ad of your product on Apni Kheti Buy/Sell app. If some one is interested he or she will contact you. By making byproducts from ragi such as biscuits, flour, cookies, etc. and proper packing and labelling you can sell it on local stores. Thank you.
जैविक खेती कैसे करें सलाह दें ?
(hn)
Maharashtra
सरदारसिह जी जैविक खेती शुरू करना बहुत आसान है लेकिन आप इसके लिए पहले कम जगह में इसकी खेती शुरू करें और उसके बाद आपको उस जगह में किसी भी chemical का इस्तेमाल नहीं करना है आप उसमे वर्मीकम्पोस्ट खाद जा गोबर की खाद का इस्तेमाल करें उसके बाद आप उसमे कीट का प्रकोप होने पर नीम के तेल की स्प्रे करें और अगर पौधों में फंगस लगता है तो आप खट्टी लस्सी की स्प्रे कर सकते है।और भी कई प्रकार के कीटनाशक, जैविक खाद आदि बना सकते है और फसल पर इस्तेमाल कर सकते है। इसके इलावा आप अपने इलाके में जो किसान जैविक खेती कर रहे है उनसे मिले और उनका अनुभव ग्रहण करें जैसे जैसे आपको जैविक खेती की practical जानकारी बढ़ जाएगी आप उसके अधीन जो जगह बढ़ा सकते है। धन्यवाद।
धान की फसल में कीट हटाने के लिए क्या किया जाए ?
(hn)
वंश जी धान की फसल में कीट की रोकथाम के लिए Chess@120 gm प्रती एकड सप्रे कर सकते हो।
Hi there , I want to buy muscovy ducks, could you help me to find some ?
(en)
Punjab
Mr. lakhvir if you want to purchase duck please contact to Nr. Surinder Singh 9991107500 SSD Duck & Fish Farm thanks.
Punjab
Thakur ji kirpa krke usda bhukar daso kina rehnda ha ate ki ki ilagg ho chuka ha kirpa krke vistar nal swal pusho tan jo tuhanu sahi jankari diti ja skee.
Punjab
tuci uss nu Anabolite liquid 100ml rojana, vivliv liquid 50ml rojana ate lacup powder 100gm rojana deo baki usde bhukar di janch jrur kro jekar bhukar hai tan bhukar de hisab nal tike lgwao ji.
ਸਰ ਜੀ ਸਤਿ ਸ੍ਰੀ ਅਕਾਲ ਬੱਕਰੀ ਪਾਲਣ ਬਾਰੇ ਟ੍ਰੇਨਿੰਗ ਕਿਥੋਂ ਮਿਲੇਗੀ ਅਤੇ ਸਬਸਿਡੀ ਬਾਰੇ ਜਾਣਕਾਰੀ ਚਾਹੁੰਦਾ ਹਾਂ ?
(pb)
Punjab
ਸਰਬਜੋਤ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਸੀ KVK Address, KVK Pathankot,VPO-Gho. Contact details, Dr Narinder Deep Singh, Head KVK, Contact No.: +91-9876295717. Landline No, 01870256005 ਨਾਲ ਸੰਪਰਕ ਕਰ ਸਕਦੇ ਹੋ
ਸਰ ਜੀ ਸਤਿ ਸ੍ਰੀ ਅਕਾਲ ਅਸੀਂ ਸੋਲਰ ਪੈਨਲ ਬਾਰੇ ਪੁੱਛਣਾ ਚਾਹੁੰਦੇ ਹਾਂ ਇੱਕ ਕਿਲੋਵਾਟ ਦਾ ਖਰਚਾ ਕੀ ਆਉਂਦਾ ਹੈ ਤੇ ਤਿੰਨ ਦੀ ਮੋਟਰ ਦਾ ਕੀ ਖਰਚਾ ਤੇ ਕਿੰਨੀ ਸਬਸਿਡੀ ਹੈ ਧੰਨਵਾਦ ?
(pb)
ਸਰਬਜੋਤ ਜੀ ਜੇਕਰ ਤੁਸੀ 5 HP ਦੀ ਮੋਟਰ ਤਕਰੀਬਨ 265000-275000 ਤੱਕ ਲੱਗੂ ਜੀ ਅਤੇ ਸਰਕਾਰ ਵਲੋਂ ਕੋਈ ਸਬਸਿਡੀ ਨਹੀਂ ਹੈ
Soya doc da alternative dso experts Doc te kafi expensive aa ?
(en)
Rajasthan
Ladi ji tuci soya doc di varto naa kro usdi jgah tuci anaz, khala, rice polish, chawal polish di matra thodi thodi vdha ke feed tyar kr skde ho.
soya doc te jafi expensive pai reha sit
Sir satshriakal ji sir tarn taran distt wich tuhada koi kheti store hai ji ,plz jankari do ji ?
(pb)
Punjab
Amandeep ji Apni kheti da koi v store nahi hai. Apni kheti di sirf application hai te app te hi sari information diti jandi hai. Dhanwad.
ਗਾਂ ਨੂੰ ਸਾਢੇ ਸੱਤ ਮਹੀਨੇ ਪੂਰੇ ਹੋ ਗਏ ਹਨ ਡੇਢ ਮਹੀਨਾ ਰਹਿ ਗਿਆ ਸੂਣ ਵਿੱਚ ਉਸ ਨੂੰ ਰਾਜੀ ਕਰਨ ਲਈ ਕਾਰਗਿਲ ਦੀ ਟਰਾਜ਼ੀਸ਼ਨ ਫੀਡ ਹੁਣ ਸ਼ੁਰੂ ਕਰ ਸਕਦੇ ਹਾ ਦੋ ਬੋਰੀਆ ਪਾ ਸਕਦੇ ਹਾ ਟਰਾਜ਼ੀਸ਼ਨ ਦੀਆ ਜੀ ਧੰਨਵਾਦ ਜਾ ਇੱਕ ਦਿਨ ਦੀ ਕਿੰਨੀ ਫੀਡ ਪਾ ਸਕਦੇ ਹਾ ?
(pb)
ਸਿੱਧੂ ਜੀ ਤੁਸੀ ਉਸ ਨੂੰ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ transition ਮਿਕਸ ਫੀਡ ਦੇ ਸਕਦੇ ਹੋ ਅਤੇ ਇਹ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ
Sir punjab mei mungfali ki burai kis mahine karni chahiye Waiting for rply .thank you ?
(en)
Punjab
Jagjit ji mungfali di bijayi da sahi samay barani area lyi monsson shuru hon te june de akhri hafte to july de pehle hafte da hunda hai. Te sinchit areas vich isdi bijayi april de akhri hafte to may de mahine tak bijayi kar sakde han. Dhanwad.
ਘਰ ਲਈ ਗੰਨੇ ਬੀਜਣ ਲਈ ਬੀਜ ਕਿੱਥੋਂ ਮਿਲੇਗਾ ਬਾਘਾ ਪੁਰਾਣਾ ਹਲਕਾ ਪੈਂਦਾ ?
(pb)
Punjab
Jaskaran ji tusi ganne de beej lyi tusi Bhupinder Singh Bargari - 94654 00098 nal sampark kar sakde han. Dhanwad.
Svere sham dono time 5-5golyii aa de skde aa jaa ik time hii 10golyi aa de skda aa ?
(pb)
Punjab
jagjeet ji tuci swere sham krke bhi de skde ho ja fir ek varr bhi de skde ho.
Mustard crop mai fertilizer dose Kitna Dale sowing time Fertilizer urea ,mop ,ssp ,ka Kitna dose Dale per acre ?
(en)
Haryana
Krishna ji mustard ki fasal mein Urea@90kg, SSP@75kg aur MOP@10kg prati acre ke hisab se khado ki jrurat hoti hai. Iski bijayi ke samay SSP aur MOP ki puri dose aur Urea ki half dose ko dal de aur baki ki urea ko pehle pani par dale. Dhanwad.
Dr Saab basmati 1121 ਚ ਫੋਕ ਬਹੁਤ ਜਾਦਾ ਆ ਰਹੀ ਆ 70 % ਨਿਸਰ ਗਈ ਆ ?
(en)
ਪ੍ਰਭਜੋਤ ਜੀ ਬਾਸਮਤੀ ਵਿਚ ਫੋਕ ਕਈ ਕਾਰਨਾ ਕਰਕੇ ਪੈਂਦੀ ਹੈ। ਜਿਵੇ ਯੂਰੀਆ ਸਿਫਾਰਿਸ਼ ਮਾਤਰਾ ਨਾਲੋਂ ਵੱਧ ਮਾਤਰਾ ਦੀ ਵਰਤੋਂ ਕਰਨਾ, ਮਾੜੇ ਪਾਣੀ ਦਾ ਲੱਗਣਾ, ਨਿਸਾਰੇ ਸਮੇਂ ਗੋਭ ਵਾਲੀ ਸੁੰਡੀ ਦਾ ਹਮਲਾ ਹੋਣਾ, ਨਿਸਾਰੇ ਸਮੇਂ ਨਮੀ ਦੀ ਕਮੀ ਆਉਣਾ, ਪੋਟਾਸ਼ ਦੀ ਕਮੀ ਆਉਣਾ ਆਦਿ ਹਨ। ਹਮੇਸ਼ਾ ਨਿਸਾਰੇ ਸਮੇਂ ਜਰੂਰਤ ਅਨੁਸਾਰ ਨਮੀ ਬਣਾ ਕੇ ਰੱਖੋ। ਨਿਸਾਰੇ ਸਮੇਂ ਵਧੀਆ fungicide ਦੀ ਸਪਰੇਅ ਦੀ ਵਰਤੋਂ ਕਰ ਸਕਦੇ ਹਨ। ਪਰ ਜੇ ਪਹਿਲਾ ਪੋਟਾਸ਼ ਦੀ ਵਰਤੋਂ ਨਹੀਂ ਕਰੀ ਤਾ ਤੁਸੀਂ ਨਿਸਾਰੇ ਸਮੇਂ liquid ਪੋਟਾਸ਼ ਦੀ ਸਪਰੇਅ ਕਰ ਸਕਦੇ ਹਨ। ਹਮੇਸ਼ਾ ਫ਼ਸਲ ਵਿਚ ਯੂਰੀਆ ਦੀ ਵਰਤੋਂ ਸਿਫਾਰਿਸ਼ ਮਾਤਰਾ ਦੇ ਹਿਸਾਬ ਨਾਲ ਕਰੋ। ਧੰਨਵਾਦ।
Sir koi jwab ni miliya kise mahir ton ?
(pb)
Punjab
ਸੋਨੀ ਜੀ ਕਣਕ ਦੀ ਪਿਛੇਤੀ ਬਿਜਾਈ ਲਈ pbw -757 ਕਿਸਮ ਦੀ ਬਿਜਾਈ ਕਰ ਸਕਦੇ ਹਨ। ਇਸ ਨੂੰ ਤੁਸੀਂ ਅੱਧ ਜਨਵਰੀ ਤੱਕ ਬੀਜ ਸਕਦੇ ਹੋ ਤੇ ਇਹ ਤਕਰੀਬਨ 114 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 16 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਤੁਸੀਂ ਪਿਛੇਤੀ ਬਿਜਾਈ ਲਈ pbw 771 ਤੇ pbw 752 ਦੀ ਬਿਜਾਈ ਵੀ ਕਰ ਸਕਦੇ ਹਨ ਤੇ ਇਹਨਾਂ ਦਾ ਔਸਤ ਝਾੜ 19-20 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਧੰਨਵਾਦ।
Punjab
Dhanvaad sir
Punjab
Dhanvaad sir
ਸਰ ਜੀ ਦੂਜੇ ਸੂਏ ਝੋਟੀ ਤਿੰਨ ਦਿਨ ਹੋ ਗਏ ਸੂਈ ਨੂੰ ਦੁੱਧ ਨਹੀਂ ਲਾਹੁੰਦੀ ਪਹਿਲੇ ਸੂਏ 15ਲੀਟਰ ਦੁੱਧ ਦਿੱਤਾ ਸੀ ਹੁਣ 3-4 ਲੀਟਰ ਹੀ ਦਿੰਦੀ ਹੈ ਕੀ ਕਾਰਣ ਹੈ ਜੀ ?
(pb)
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. 10 ਗੋਲੀਆਂ ਰੋਜ਼ਾਨਾ ਅਤੇ ਇਸਦੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ ਕਣਕ ਦਾ ਦਲੀਆ ਬਣਾ ਕੇ ਦੇ ਸਕਦੇ ਹੋ
kya mai ranikhet vaccine ko milane ke baad store kar sakta hun agar han to kitne din tak ?
(en)
Punjab
Md Farhan ji usko aap store krke rakh skte hai aap yaha se isko khridnge waha se isko store krne ki puri jankari lee skte hai kyuki isko freeze mai asani se rakh skte hai apko unse iske temp. ki puri jankari mill jayegi.
Punjab
ਤੀਰਥ ਜੀ, ਤੁਹਾਨੂੰ ਆਪਣੇ ਏਰੀਏ ਦੇ ਬਿਜਲੀ ਘਰ ਜਾ ਕੇ ਆਪਣੇ JE ਨਾਲ ਹੀ ਸੰਪਰਕ ਕਰਨਾ ਪਵੇਗਾ ਜੀ। ਧੰਨਵਾਦ।
Sir lacup powder kis company ka product hai ?
(pb)
Punjab
Lovepreet ji lacup powder EDGE lifescience company da product hai.
सर जी ट्राईकोडर्मा को पानी में मल्टीप्लाई कैसे करें ?
(hn)
Punjab
ओम पनवर जी trichoderma को पानी के साथ multiply नहीं किया जाता। इसको multiply करने के लिए रूडी की खाद की वरतो की जाती है। 1kg trichodrma को 40-50kg रूडी में मिक्स करके तकरीबन 7-10 दिनों के लिए रख दे और फिर फसल में उपयोग कर सकते है। ध्यान रहे की इसके उपयोग करने से कम से कम 5-7 दिन पहले और 7-10 दिन बाद किसी chemical का उपयोग ना करे। धन्यवाद।
ਗੁਰਜਿੰਦਰ ਜੀ ਇਸਦਾ ਰਿਕਾਰਡ ਲਗਭਗ 12 ਤੋਂ 13 ਲੀਟਰ ਤੱਕ ਹੈ
Punjab
ਗੁਜਿੰਦਰ ਜੀ ਇਸਦਾ 12 ਤੋਂ 13 ਲੀਟਰ ਤੱਕ ਰਿਕਾਰਡ ਹੈ ਇਸਦੀ ਵਰਤੋਂ ਤੁਸੀ ਕਰ ਸਕਦੇ ਹੋ
Sir lahsun kitne din bad hara hudna hai ?
(pb)
Punjab
Rapinder ji lasun di paneeri laun to baad hafte vich hare hone shuru ho jande han. Baki eh nami te nirbhar krda hai kyi var je sahi nami ja jada garmi hoje ta 1-2 dinn vadh ghat ho sakda hai. Dhanwad.
Punjab
Gurjinder ji kirpa karke apna sawal visthar nal daso ki tuhanu fasal vich ki problem hai ta jo ose hisab nal sahi jankari diti ja sake. Dhanwad.
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Punjab
ਗੁਰਜਿੰਦਰ ਜੀ ਜਵੀ ਦੀ ਬਿਜਾਈ ਕਰਨ ਤੋਂ ਪਹਿਲਾ 5-7 ਘੰਟੇ ਪਾਣੀ ਵਿਚ ਭਿਓ ਕੇ ਰੱਖੋ ਤੇ ਫਿਰ ਛਾਂ ਵਿਚ ਸੁਕਾ ਲਵੋ। ਤੁਸੀਂ ਜ਼ਮੀਨ ਦੀ ਤਿਆਰੀ ਸਮੇਂ ਖੇਤ ਵਿੱਚ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 30 ਕਿਲੋ (66 ਕਿਲੋ ਯੂਰੀਆ) ਅਤੇ ਫਾਸਫੋਰਸ 8 ਕਿਲੋ (50 ਕਿਲੋ ਸਿੰਗਲ ਸੁਪਰ ਫਾਸਫੇਟ) ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ, ਬਿਜਾਈ ਤੋਂ 30-40 ਦਿਨ ਬਾਅਦ ਪਾਓ।ਤੁਸੀਂ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਕਪਤਾਨ ਜਾਂ ਥੀਰਮ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਨੂੰ ਸੋਧੋ। ਇਸ ਨਾਲ ਬੀਜਾਂ ਨੂੰ ਉੱਲੀ ਵਾਲੀਆਂ ਬਿਮਾਰੀਆਂ ਅਤੇ ਬੈਕਟੀਰੀਆ ਵਿਸ਼ਾਣੂ ਤੋਂ ਬਚਾਇਆ ਜਾ ਸਕਦਾ ਹੈ। ਧੰਨਵਾਦ।
Gurjinder ji eh hf nasal da semen ha per isde semen di jankari tuhanu uss ton mill skdi hai jiss ton eh bhrwaya gya ha ohna kol semen di puri jankari hundi hai.
ਸਰਕਾਰ ਵਲੋਂ ਪਸ਼ੂਆਂ ਤੇ ਕੋਈ ਬੀਮਾਂ ਜਾ loan ਦੀ ਜਾਣਕਾਰੀ ਦਿਓ ਜੀ ?
(pb)
ਬਲਵਿੰਦਰ ਜੀ ਸਰਕਾਰ ਵਲੋਂ ਪਸ਼ੂਆਂ ਦਾ ਬੀਮਾ ਨਹੀਂ ਕੀਤਾ ਜਾਂਦਾ ਹੈ ਇਹ ਤੁਹਾਨੂੰ ਪ੍ਰਾਈਵੇਟ ਕੰਪਨੀ ਤੋਂ ਕਰਵਾਣਾ ਪਵੇਗਾ ਬਾਕੀ ਤੁਹਾਨੂੰ ਸਰਕਾਰ ਵਲੋਂ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਜਿਸਦੇ ਲਈ ਤੁਹਾਡੇ ਕੋਲ ਟ੍ਰੇਨਿੰਗ ਸਰਟੀਫਿਕੇਟ ਹੋਣਾ ਜਰੂਰੀ ਹੈ ਤੁਸੀ ਇਸਦੇ ਲਈ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਟ੍ਰੇਨਿਗ ਦੀ ਮਿਤੀ ਅਤੇ ਜਿਥੇ ਟ੍ਰੇਨਿੰਗ ਹੋਵੇਗੀ ਉਸ ਸੈਂਟਰ ਦੀ ਜਾਣਕਾਰੀ ਮਿਲ ਜਾਵੇਗੀ.
ਸੱਤ ਸ੍ਰੀ ਅਕਾਲ ਜੀ ਕਿਰਪਾ ਕਰਕੇ ਦੱਸਿਆ ਜਾਵੇ ਕਿ ਜੇ ਅਸੀਂ ਝੋਨੇ ਨੂੰ ਪੱਚੀ ਕਿਲੋ ਪੋਟਾਸ਼ ਪਾਈ ਸੀ ਕਿ ਹੁਣ ਕਣਕ ਨੂੰ ਜਰੂਰਤ ਹੈ ?
(pb)
Punjab
ਗੁਰਦੇਵ ਜੀ ਜੇ ਤੁਹਾਡੀ ਜ਼ਮੀਨ ਦੀ ਮਿੱਟੀ ਪੋਟਾਸ਼ ਦੀ ਕਮੀ ਦਿਖਾਉਂਦੀ ਹੈ ਤੇ ਮਿੱਟੀ ਜਾਂਚ ਰਿਪੋਰਟ ਵਿਚ ਵੀ ਪੋਟਾਸ਼ ਦੀ ਕਮੀ ਆਉਂਦੀ ਹੈ ਤਾ ਤੁਸੀਂ ਕਣਕ ਨੂੰ ਪੋਟਾਸ਼ ਦੀ ਵਰਤੋਂ ਕਰ ਸਕਦੇ ਹਨ। ਵੈਸੇ ਜੇ ਤੁਸੀਂ ਝੋਨੇ ਵਿਚ ਪੋਟਾਸ਼ @25kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਹੈ ਤਾ ਕਣਕ ਸਮੇਂ ਦੁਬਾਰਾ ਪੋਟਾਸ਼ ਪਾਉਣ ਦੀ ਜਰੂਰਤ ਨਹੀਂ ਹੈ। ਧੰਨਵਾਦ।
ਕਣਕ ਦੀ ਸਭ ਤੋਂ ਚੰਗੀ ਕਿਸਮ ਕਿਹਾੜੀ ਹੈ ਸਰ ?
(pb)
रूपा सिंह जी गेहूं की बढ़िया किस्मों HD-3226,DBW-187,DBW-222, HD-2967, HD-3086,HD-2967 आदि की बिजाई कर सकते हैं।
Punjab
Pbw 824
Sir Ji Bakria khukh ni kr ria na hi dudh wad rhia ki dena chahida aa ji ?
(pb)
Gurjant ji tuci ohna nu pett de kiria nilzan liquid 1ml/3kg bhar de hisab nal deo ate ohna nu brotone liquid 10ml rojana deo ate milkout powder 1-1 chamch rojana ate calciumst tablet 1 goli rojana deo baki ehna nu vdhia khurak deo.
Desi cow ke liye silage jyada jaroori h ya apne khet ka taaja hara chara sahi rehta h ?
(hn)
Satpal ji yadi apke pass achi matra mai hara chara hota ha tab apko silage dene ki jrurat nhi hai, hare chare se pashu ki achi growth hoti hai.
ਸਤਿ ਸ੍ਰੀ ਅਕਾਲ ਜੀ , ਸ੍ਰੀਮਾਨ ਜੀ ਕਿਰਪਾ ਕਰਕੇ ਦੱਸਿਆ ਜਾਵੇ ਕਿ ਕਣਕ ਦੀ ਫਸਲ ਲਈ 12.32.16 , DAP, SUPER, ਤਿੰਨਾਂ ਵਿਚੋਂ ਕਿਹੜੀ ਖਾਦ ਵਧੀਆ ਹੈ ਅਤੇ ਇਨ੍ਹਾਂ ਦੀ ਕਿੰਨੀ ਮਾਤਰਾ ਸਾਨੂੰ ਵਰਤਣੀ ਚਾਹੀਦੀ ਹੈ ਧੰਨਵਾਦ ਜੀ ?
(pb)
Punjab
ਗੁਰਦੇਵ ਜੀ ਖੇਤੀਬਾੜੀ ਵਿਭਾਗ ਤੇ ਯੂਨੀਵਰਸਿਟੀ ਵਲੋਂ ਕਣਕ ਨੂੰ DAP ਤੇ ਸੁਪਰ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।DAP ਵਿਚ nitrogen 18% ਤੇ phosphorus 46% ਹੁੰਦੀ ਹੈ ਤੇ ਇਹ 50-55 ਕਿਲੋ ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਸੁਪਰ ਵਿਚ phosphorus 16%, calcium 19% ਤੇ sulphur 11 % ਹੁੰਦਾ ਹੈ ਤੇ ਇਹ 155 ਕਿਲੋ ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਤੇ 12:32:16 ਵਿਚ nitrogen 12%, Phosphorous 32% ਤੇ Potassium 16% ਹੁੰਦਾ ਹੈ। ਵੈਸੇ ਕਣਕ ਵਿਚ DAP ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜ਼ਮੀਨ ਵਿਚ ਬਾਕੀ ਤੱਤਾਂ ਦੀ ਕਮੀ ਲਈ ਤੁਸੀਂ ਪਹਿਲਾ ਜ਼ਮੀਨ ਦੀ ਮਿੱਟੀ ਦੀ ਜਾਂਚ ਕਰਵਾਓ ਤੇ ਰਿਪੋਰਟ ਦੇ ਹਿਸਾਬ ਨਾਲ ਤੱਤਾਂ ਦੀ ਪੂਰਤੀ ਕਰੋ। ਧੰਨਵਾਦ।
ਮਸਰ ਦੀ ਫਸਲ ਕਣਕ ਨਾਲ ਰਲਾ ਕਿ ਕਿਵੇ ਹੋ ਸਕਦੀ ਏ ਕਿਵੇ ਬੀਜੀ ਜਾ ਸਕਦੀ ਏ ?
(pb)
Punjab
ਯਾਦਵਿੰਦਰ ਜੀ ,ਮਸਰ ਦੀ ਫਸਲ ਜੇ ਤੁਸੀ ਕਣਕ ਨਾਲ ਰਲ਼ਾ ਕੇ ਬੀਜਣਾ ਚਾਹੁੰਦੇ ਹੋ ਤਾ ਤੁਸੀ ਕਣਕ ਦੀ ਬਿਜਾਈ ਬੈੱਡਾਂ ਤੇ ਕਰ ਸਕਦੇ ਹੋ ਅਤੇ ਦੋ ਕਣਕ ਦੇ ਬੈੱਡਾਂ ਵਿਚਕਾਰ ਇਕ ਬੈਡ ਮਸਰ ਦਾ ਬੀਜ ਸਕਦੇ ਹੋ ਜੀ। ਧੰਨਵਾਦ।
Sir Mujhe Madhya Pradesh Jila Vidisha Tahsil sironj Mein murgi Palan karna hai kahan se chuje Milenge Puri Jankari batao ?
(hn)
Punjab
Samarjeet ji aap chicks lene ke liye Asad Ahmad 9993295552 Our Aseel Indore se sampark kr skte hai inke apko sari jankari mill jayegi.
Sir g amrood ke patte kharab ho rahe hai koi ilaaj btayein ?
(en)
Siya g kripa,aap iski photo bhejo tnki aapko poori jankari di ja ske....
Maharashtra
जीतेन्द्र जी आलू की खेती के लिए तापमान 14-25* C होना चाहिए। यह फसल बहुत तरह की मिट्टी जैसे कि रेतली, नमक वाली, दोमट और चिकनी मिट्टी में उगाई जा सकती है अच्छे जल निकास वाली, जैविक तत्व भरपूर, रेतली से दरमियानी ज़मीन में फसल अच्छी पैदावार देती है यह फसल नमक वाली तेजाबी ज़मीनों में भी उगाई जा सकती है पर बहुत ज्यादा जल जमाव और खारी या नमक वाली ज़मीन इस फसल की खेती के लिए उचित नहीं होती इसकी किस्मे जैसे के Kufri Bahar, Kufri Badshah, Kufri Sutlaj, Kufri Anand, Kufri Pukhraj, Kufri Chipsona 2, Kufri Chipsona 1, Kufri Chandramukhi, Kufri Jyoti, Kufri Ashoka, Kufri Lalima की बुवाई कर सकते है खेत को एक बार 30 सैं.मी. गहरा जोतकर अच्छे ढंग से बैड बनाएं जोताई के बाद 2-3 बार तवियां फेरें और फिर 2-3 बार सुहागा फेरें बिजाई से पहले खेत में नमी की मात्रा बनाकर रखें बिजाई के लिए दो ढंग मुख्य तौर पर प्रयोग किए जाते हैं 1. मेंड़ और खालियों वाला ढंग 2. समतल बैडों वाला ढंग अगेती बिजाई के लिए, सितंबर के आखिरी सप्ताह से अक्तूबर का पहला सप्ताह खेती के लिए उपयुक्त होता है मुख्य फसल के लिए अक्तूबर का दूसरे से चौथा सप्ताह बिजाई के लिए उपयुक्त समय होता है गांठों के आकार के अनुसार रोपाई का फासला विभिन्न होता है बिजाई के लिए कतार से कतार में 60 सैं.मी. और पौधे से पौधे में 20 सैं.मी. फासले का प्रयोग करें बीज बोने के बाद बीजों को 8-10 सैं.मी. तक मिट्टी की परत से ढक दें बिजाई के लिए ट्रैक्टर से चलने वाली सेमी ऑटोमेटिक या ऑटोमैटिक प्लांटर का प्रयोग करें रोपाई के लिए बड़ी आकार की गांठों का प्रयोग किया जाता है बिजाई के लिए 13-15 क्विंटल बीज प्रयोग किए जाते हैं बिजाई के लिए सेहतमंद आलू ही चुने बिजाई से पहले आलुओं को कोल्ड स्टोर से निकालकर 1-2 सप्ताह के लिए छांव वाले स्थान पर रखें ताकि वे अंकुरित हो जायें आलुओं के सही अंकुरन के लिए उन्हें जिबरैलिक एसिड 1 ग्राम प्रति 10 लीटर पानी में मिलाकर एक घंटे के लिए उपचार करें फिर छांव में सुखाएं और 10 दिनों के लिए हवादार कमरे में रखें फिर काटकर आलुओं को मैनकोजेब 0.5 प्रतिशत घोल (5 ग्राम प्रति लीटर पानी) में 10 मिनट के लिए भिगो दें इससे आलुओं को शुरूआती समय में गलने से बचाया जा सकता है आलुओं को गलने और जड़ों में कालापन रोग से बचाने के लिए साबुत और काटे हुए आलुओं को 6 प्रतिशत मरकरी के घोल (टैफासन) 0.25 प्रतिशत (2.5 ग्राम प्रति लीटर पानी) में डालें यदि संभव हो, तो आलू की रोपाई से पहले, हरी खाद वाली फसलें जैसे सनई, जंतर आदि फसलें उगायें और उन्हें मिट्टी में अच्छी तरह दबायें यदि हरी खाद उपलब्ध ना हो तो गली सड़ी रूड़ी की खाद या गाय का गला हुआ गोबर 60-80 क्विंटल प्रति एकड़ में खेत की तैयारी के समय रोपाई से दो सप्ताह पहले डालें फसल की उचित वृद्धि के लिए नाइट्रोजन 40-50 किलो (90-110 किलो यूरिया), फासफोरस 24-32 किलो (150-200 किलो सिंगल सुपर फासफेट) और पोटाश 40-50 किलो (66-85 किलो म्यूरेट ऑफ पोटाश) की मात्रा प्रति एकड़ में डालें बिजाई से पहले सिंचाई करें बिजाई के बाद 10-12 दिनों के अंदर अंदर पहली सिंचाई करें दूसरी सिंचाई पहली सिंचाई के 7 दिनों के बाद करें बाकी की सिंचाइयां जलवायु की परिस्थितियों और जरूरत के अनुसार करें गांठे बनने की अवस्था सिंचाई के लिए बहुत महत्तवपूर्ण होती है इस अवस्था में पानी की कमी ना होने दें ज्यादा सिंचाई ना करें इससे गलने की बीमारी का खतरा बढ़ता है पुटाई से 10-12 दिन पहले सिंचाई बंद कर दें। धन्यवाद।
Madhya Pradesh
Madhya Pradesh ka option Kyon Nahin a raha hai ismein
Madhya Pradesh
Madhya Pradesh Jila Vidisha Tahsil sironj
sir makhan grass ki bijai kese kre uski puri vidi btaye ?
(hn)
Maharashtra
Gurkirat ji , makhan grass ki bijai ke liye 5-6 kg beej/acre aur agar aap isko berseem ke sath milakar bijai karni hai to 2-3kg /acre beej lagta hai ,biaji ka sahi samay october me hai aur bijai ke sme 20 kg phosphorus daale,iska bijai krne ke liye aap jmeen ko achi tarah se tyaar karne ke baad beej ka jmeen mein brabar sheeta de,aur beej ko 1/4 inch miiti se dhak de aur turant pani lga de . Dhanyavad.
ਜਿਲ੍ਹਾ ਮੋਹਾਲੀ ਤਹਿਸੀਲ ਖਰੜ ਇਲਾਕੇ ਵਿੱਚ ਰੇਤਲੀ ਜਮੀਨ ਲਈ ਕਣਕ ਦੀ ਬਿਜਾਈ ਵਾਸਤੇ ਕਿਹੜੀਆਂ ਉਨਤ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਦੀ ਜਾਣਕਾਰੀ ਦੇਣ ਦੀ ਮਿਹਰਬਾਨੀ ਕਰਨੀ ਜੀ।ਅਤੇ ਤੁਪਕਾ ਸਿੰਚਾਈ ਕੀ ਹੈ ਇਸ ਲਈ ਕਿੰਨੀ ਸਬਸਿਡੀ ਮਿਲਦੀ ਹੈ ਅਤੇ ਇਸ ਸਿਸਟਮ ਲਈ ਕਿੱਥੇ ਪਹੁੰਚ ਕੀਤੀ ਜਾਵੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦੇਣ ਦੀ ਮਿਹਰਬਾਨੀ ਕਰਨੀ ਜੀ ਧੰਨਵਾਦ ?
(pb)
Punjab
ਗੁਰਮੀਤ ਜੀ ਜੇ ਤੁਹਾਡੇ ਕੋਲ ਸਿੰਚਾਈ ਲਈ ਪਾਣੀ ਹੈ ਤਾ ਤੁਸੀਂ ਕਣਕ ਦੀਆ ਕਿਸਮਾਂ ਜਿਵੇ PBW 824, Sunehri, DBW 187, DBW 222, HD 3226, HD 3086 ਆਦਿ ਦੀ ਬਿਜਾਈ ਕਰ ਸਕਦੇ ਹਨ। ਤੇ ਜੇ ਤੁਹਾਡੇ ਕੋਲ ਪਾਣੀ ਘੱਟ ਜਾ ਕਮੀ ਹੈ ਤਾ ਤੁਸੀਂ PBW 660 ਦੀ ਬਿਜਾਈ ਕਰ ਸਕਦੇ ਹਨ। ਇਹ ਕਿਸਮ ਤਕਰੀਬਨ 162 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਸਦਾ ਝਾੜ 17 ਕੁਇੰਟਲ ਪ੍ਰਤੀ ਏਕੜ ਦਾ ਹੈ। ਇਸ ਦੀ ਬਿਜਾਈ ਦਾ ਸਮਾਂ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਪਹਿਲੇ 2 ਹਫਤੇ ਦਾ ਹੁੰਦਾ ਹੈ। ਕਣਕ ਵਿਚ sprinkle ( ਫੁਆਰਾ ) system ਨਾਲ ਸਿੰਚਾਈ ਕੀਤੀ ਜਾ ਸਕਦੀ ਹੈ। drip irrigation ਦੇ ਲਈ 50-80% ਸਬਸਿਡੀ ਮਿਲ ਦੀ ਹੈ ਅਤੇ ਇਹ ਤੁਹਾਨੂੰ soil and water conservation department ਤੋਂ ਮਿਲੇਗੀ। ਇਸਦੇ ਲਈ ਤੁਸੀ jain irrigation ਨਾਲ ਸੰਪਰਕ ਕਰ ਸਕਦੇ ਹਨ। Harpreet Sethi - 98148 60038.
ਵੀਰ ਜੀ ਇਹ ਮਸ਼ੀਨ ਕਿੱਥੋਂ ਮਿਲ ਸਕਦੀ ਹੈ ?
(pb)
Punjab
ਮਨਪ੍ਰੀਤ ਜੀ ਤੁਸੀਂ ਇਸ ਤਰਾਂ ਦੀ ਮਸ਼ੀਨ ਤਿਆਰ ਕਰਵਾਉਣ ਲਈ Japinder Singh - 94788 10324 ਨਾਲ ਸੰਪਰਕ ਸਕਦੇ ਹਨ। ਧੰਨਵਾਦ।
devmedia
(pb)
मनप्रीत सिंह जी धान के ऊपर तेले का हमला है इसकी रोकथाम के लिए applaud 300ml प्रति एकड़ स्प्रे कर सकते हैं।
Punjab
ਧੰਨਵਾਦ ਜੀ
मुर्गी पालन करने के लिए कौन सी नस्ल अच्छी रहती है ब्रायलर के अलावा जो कम फीड खा क़र कम समय में तैयार हो जाती है और मैं ये भी जानना चाहता हूँ कि मांस के उद्देश्य से कौन सी नस्ल अच्छी रहती है सोनाली या कड़कनाथ या फ़िर कोई और नस्ल जो कम समय में कम दाना खा क़र जल्दी तैयार हो जाये ?
(hn)
Punjab
अनीता जी आप मांस और अंडे के लिए RIR, FFG, kadaknath कोई भी नस्ल रख सकते है यह दोनों कामों के लिए अच्छी रहती है और आसानी से तैयार हो जाती हैं।
Sir cow soon toa baad dudh bhut ghat da rhi ah os nu dr da Kahn ta lacup powder 100gm daily lactomax tablet ditya pr koi result nhi milya 1st timer cow 4kilo dudh 2time da os nu kankal da daliya ta feed da raha ah hun sanu ke krna chai da. Thx ?
(en)
Lovedeep ji tuci uss nu kanak de dalia de nal nal Anabolite liquid 100ml rojana, Silage bolus 1-1 swere sham deo baki vdhia hara chara ate feed deo baki pashu da dudh usdi nasal ate uss nu bhrwaye gye semen de record te nirbhar hunda ha.
hello ji, pr 129 jhona hai us teh na taa sheath blight da hamla teh naa hi blb daa attack hai...pr fer v munjra de kayii dane khalli haan..ek munjar cho 40-50 de kareeb.danne khalli han...esde ki karan ho sakde hann jhona 5-6 dina nu vadyaa jana hai ?
(pb)
हरमनप्रीत जी कृपया आप इसकी फोटो भेजें ताकि इसकी पूरी जानकारी दी जा सके।
ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕੱਦੂ ਨੂੰ ਝਾੜ ਬਿਲਕੁਲ ਨਹੀਂ ਲੱਗਦਾ ਕਿਰਪਾ ਕਰਕੇ ਇਸ ਦਾ ਇਲਾਜ ਦੱਸੋ ਆਪ ਜੀ ਦਾ ਧੰਨਵਾਦ ?
(pb)
सुखवीर सिंह जी कद्दू के ऊपर NPK 130045 10gm प्रति लीटर पानी में मिलाकर स्प्रे कर सकते हैं।
ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਮੇਰਾ ਗੰਨਾ ਕਾਣਾ ਹੋ ਰਿਆ ਕਿਰਪਾ ਕਰਕੇ ਇਸ ਦਾ ਇਲਾਜ ਦੱਸੋ ਆਪ ਜੀ ਦਾ ਧੰਨਵਾਦ ?
(pb)
Punjab
ਸੁਖਵੀਰ ਜੀ,ਤੁਹਾਡੀ ਫ਼ਸਲ ਤੇ ਤਣੇ ਦੇ ਗੰੜੂਏ ਦਾ ਹਮਲਾ ਹੈ , ਇਸ ਦੀ ਰੋਕਥਾਮ ਲਈ ਯੂਰੀਆ ਦੀ ਸਿਫਾਰਿਸ਼ ਕੀਤੀ ਮਾਤਰਾ ਹੀ ਪਾਓ ਤੇ ਟਰਾਈਕੋਗਰਾਮਾ ਕਿਲੋਨਸ ਮਿੱਤਰ ਕੀੜੇ ਵਾਲਾ ਇੱਕ ਟਰਾਈਕੋ-ਕਾਰਡ (20,000 ਪ੍ਰਜੀਵੀ ਅੰਡੇ ਪ੍ਰਤੀ ਏਕੜ) ਨੂੰ 5×0.75 ਸੈ.ਮੀ. ਦੇ ਆਕਾਰ ਦੇ 40 ਛੋਟੇ ਬਰਾਬਰ ਹਿੱਸਿਆਂ ਵਿੱਚ ਕੱਟ ਕੇ ਜੁਲਾਈ ਤੋਂ ਅਕਤੂਬਰ ਦੌਰਾਨ (10-12 ਵਾਰੀ) 10 ਦਿਨ ਦੇ ਵਕਫੇ ਤੇ ਪੱਤਿਆਂ ਦੇ ਹੇਠਲੇ ਪਾਸੇ ਇਕ ਏਕੜ ਖੇਤ ਵਿੱਚ 40 ਥਾਂਵਾਂ ਤੇ ਸ਼ਾਮ ਵੇਲੇ ਲਗਾਓ | ਇਹ ਕਾਰਡ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਉਪਲਬਧ ਹਨ | ਧੰਨਵਾਦ |
ਗੁਰਪ੍ਰੀਤ ਜੀ ਬਰਸੀਮ ਦਾ ਚੰਗਾ ਝਾੜ ਲੈਣ ਲਈ ਇਸ ਦੇ ਬੀਜ ਨੂੰ ਜੀਵਾਣੂ ਦਾ ਟੀਕਾ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਟੀਕਾ ਤੁਸੀਂ ਆਪਣੇ ਖੇਤਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ। ਇਸਦਾ ਚੰਗਾ ਝਾੜ ਲੈਣ ਲਈ ਤੁਸੀਂ ਬਿਜਾਈ ਸਮੇਂ 6 ਟਨ ਰੂੜੀ ਦੀ ਖਾਦ ਅਤੇ 20 ਕਿਲੋ ਫ਼ਾਸਫ਼ੋਰਸ ਤੱਤ (125 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜੇਕਰ ਦੇਸੀ ਰੂੜੀ ਦੀ ਵਰਤੋਂ ਨਾ ਕੀਤੀ ਗਈ ਹੋਵੇ ਤਾਂ 10 ਕਿਲੋ ਨਾਈਟ੍ਰੋਜਨ ਤੱਤ (22 ਕਿਲੋ ਯੂਰੀਆ) ਅਤੇ 30 ਕਿਲੋ ਫ਼ਾਸਫ਼ੋਰਸ ਤੱਤ (185 ਕਿਲੋ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਵਰਤੋ।ਸੁਪਰਫਾਸਫੇਟ ਖਾਦ ਦੀ ਵਰਤੋਂ ਨਾਲ ਕੁਝ ਮਾਤਰਾ ਵਿੱਚ ਸਲਫਰ ਤੱਤ ਵੀ ਜ਼ਮੀਨ ਨੂੰ ਮਿਲ ਜਾਂਦਾ ਹੈ। ਧੰਨਵਾਦ।
Sir mere kol 2 kile retli zameen ea othe gernator da hi pani lagda sir ma kanak da peshata beej kehra beja jis nu pani ghatt lage te kehre mahine bija peshle var 3086 kanak biji si 5 to 6 pani lag gayi si ?
(pb)
Punjab
ਸੋਨੀ ਜੀ ਕਣਕ ਦੀ ਪਿਛੇਤੀ ਬਿਜਾਈ ਲਈ pbw -757 ਕਿਸਮ ਦੀ ਬਿਜਾਈ ਕਰ ਸਕਦੇ ਹਨ। ਇਸ ਨੂੰ ਤੁਸੀਂ ਅੱਧ ਜਨਵਰੀ ਤੱਕ ਬੀਜ ਸਕਦੇ ਹਨ ਤੇ ਇਹ ਤਕਰੀਬਨ 114 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 16 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਤੁਸੀਂ ਪਿਛੇਤੀ ਬਿਜਾਈ ਲਈ pbw 771 ਤੇ pbw 752 ਦੀ ਬਿਜਾਈ ਵੀ ਕਰ ਸਕਦੇ ਹੋ ਤੇ ਇਹਨਾਂ ਦਾ ਔਸਤ ਝਾੜ 19-20 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਧੰਨਵਾਦ।
Punjab
Daso sir
Punjab
Dhanvaad sir
ਆ ਬਿਮਾਰੀ ਖਤਮ ਨਹੀਂ ਹੋ ਰਹੀ ਬਹੁਤ ਸਪਰੇਆਂ ਕਰ ਚੁੱਕੇ ਹਾਂ ਜੀ ?
(en)
ਅਮ੍ਰਿਤ ਪਾਲ ਸਿੰਘ ਜੀ ਇਸਦੀ ਰੋਕਥਾਮ ਲਈ Cartap Sc@250 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Haryana
वनीत जी आप गेहू की DBW-222, DBW-187 किसमो की बुवाई कर सकते है। इनकी औसत पैदावार 24 - 26 क्विंटल प्रति एकर आ जाती है। आप DBW- 303 की बुवाई भी कर सकते है इसकी औसत पैदावार 32 -34 क्विंटल प्रति एकर आ जाता है। आप PBW 869, PBW-824 की बुवाई भी कर सकते है, इनकी औसत पैदावार 23-24 क्विंटल प्रति एकर आ जाती है। धन्यवाद्।
ਇੱਸ ਦੀ ਰੋਕਥਾਮ ਲਈ ਕੋਈ ਉਪਾਅ ਦੱਸੋ ਜੀ।ਬਹੁਤ ਜਿਆਦਾ ਪ੍ਰਕੋਪ ਹੈ sundi da ?
(en)
ਅਮ੍ਰਿਤ ਪਾਲ ਸਿੰਘ ਜੀ ਇਸਦੀ ਰੋਕਥਾਮ ਲਈ Cartap Sc@250 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Madhya Pradesh
ਇਹ granule ਵਿੱਚ ਆਉਂਦੀ ਹੈ ਜਾਂ liquid?
Punjab
ਗੁਰਜਿੰਦਰ ਜੀ ਤੁਸੀਂ ਕਣਕ ਦੀ PBW 869, PBW-824 ਤੇ ਸੁਨਹਿਰੀ ਦੇ ਬੀਜ ਦੀ ਬਿਜਾਈ ਕਰ ਸਕਦੇ ਹਨ ਤੇ ਇਹਨਾਂ ਦਾ ਔਸਤ ਝਾੜ 23-24 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਤੁਸੀਂ DBW-222, DBW-187 ਵੀ ਲਗਾ ਸਕਦੇ ਹੋ ਇਹਨਾਂ ਦਾ ਔਸਤ ਝਾੜ 24-26 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਧੰਨਵਾਦ
Vermicompost unit laun bare jankari deo g training kitho milo subsidy bare jankari deo g ?
(pb)
Punjab
Gurpal ji, vermicomposting di training tuci KVK Bathinda(Nacchatar Nagar) ja kise agaahvadhu kisaan jo is kitte nu pehla ton kar rahe han , ohna to lai sakde ho ate 30x8x25 size di permanent structure bnon lai 50% tak punjab govt vallo subsidy mildi hai isde de layi tuc apne jile de afsar Jaspal Singh 7508018848 nal sampark kar sakde ho .dhanwad
Hd3226 bare puri jankari deo g Kina jhad te kad kina krdi hai?
(pb)
Dharminder ji ,HD 3226 kisam ICAR dwara viksit kiti gayi hai , ih kisam peeli , bhuri ate kaali kungi, sitte di kangeaari , vargia bimaria da takra kar sakdi hai . Is kisam da austan jhaad 23 q/ acre hai te is da ausat kad 100-110cm hai. Dhanwaad.