Punjab
Search
ਸਿਟਿਆਂ ਦੀਆਂ ਘੁੰਡੀਆਂ ਲਾਲ ਹੋ ਰਹੀਆਂ ਹਨ ਇਸ ਦਾ ਕਾਰਨ ਅਤੇ ਇਲਾਜ ਦਸੋ ਜੀ ਮੇਹਰਬਾਨੀ ਹੋਵੇਗੀ ?
(pb)
ਗੁਰਮੇਲ ਜੀ ਇਹ ਮੌਸਮ ਵਿਚ ਇਕ ਦਮ ਬਦਲਾਅ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ ਜੇਕਰ ਸਮੱਸਆ ਜ਼ਿਆਦਾ ਆਉਂਦੀ ਹੈ ਤਾ tilt @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਆਜੋ ਘੱਟ ਖਰਚੇ ਨਾਲ ਬਿਨਾਂ ਅੱਗ ਲਗਾਏ ਫਸਲਾਂ ਉਗਾਈਏ, ਗੱਲ ਕਰਦੇ ਆ ਖੇਤ ਵਿੱਚ ਬਿਨ੍ਹਾਂ ਅੱਗ ਲਗਾਏ ਬਿਨ੍ਹਾਂ ਖੇਤ ਨੂੰ ਵਾਹੇ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਦੀ ਜੋ ਪੂਰੀ ਤਰ੍ਹਾਂ ਕਾਮਯਾਬ ਸਿੱਧ ਹੋ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਇਸਦੇ ਰਕਬੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਵੇਗਾ। ਝੋਨਾ ਐਸ ਐਮ ਐਸ ਵਾਲੀ ਕੰਬਾਈਨ ਨਾਲ ਕਟਾਵੋ ਐਸ ਐਮ ਐਸ ਪਰਾਲੀ ਨੂੰ ਛੋਟੇ ਟੁਕੜੇ ਕਰਕੇ ਖਿਲਾਰ ਦੇਵੇਗਾ ਤੇ ਬਾਅਦ ਵਿੱਚ ਲੇਵਰ ਦੀ ਵੀ ਜ਼ਰੂਰਤ ਨਹੀ ਪਵੇਗੀ ਪਰਾਲੀ ਖਿਲਾਰਨ ਲਈ ਜੇ ਐਸ ਐਮ ਐਸ ਵਾਲੀ ਕੰਬਾਈਨ ਨਹੀ ਮਿਲਦੀ ਤਾ ਆਮ ਕੰਬਾਈਨ ਨਾਲ ਹੀ ਝੋਨੇ ਦੀ ਕਟਾਈ ਕਰਨ ਤੋ ਬਾਅਦ ਕੰਬਾਈਨ ਦੀ ਲੀਹਾਂ ਵਾਲੀ ਮੋਟੀ ਪਰਾਲੀ ਨੂੰ ਡੰਡੇ ਜਾਂ ਤੰਗਲੀ ਦੀ ਮਦਦ ਨਾਲ ਸੱਜੇ ਖੱਬੇ ਖਿਲਾਰ ਕੇ ਇੱਕ ਬੋਰੀ ਯੂਰੀਆ ਅਤੇ ਇੱਕ ਬੋਰੀ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਖਿਲਾਰ ਦੇਵੋ ਉਸਤੋ ਬਾਅਦ ਪ੍ਰਤੀ ਏਕੜ 45 ਕਿੱਲੋ ਕਣਕ ਦੇ ਬੀਜ਼ ਨੂੰ ਕੀਟਨਾਸ਼ਕ ਤੇ ਉੱਲੀਨਾਸ਼ਕ ਦਵਾਈ ਨਾਲ ਸੋਧ ਕੇ ਸਿੱਟਾ ਦੇ ਦੇਵੋ। ਪੂਰਬ,ਪੱਛਮ, ਉੱਤਰ, ਦੱਖਣ ਚਾਰੇ ਪਾਸਿਓਂ ਸਿੱਟਾ ਦੇਵੋ ਤਾ ਜੋ ਖੇਤ ਵਿੱਚ ਬਰਾਬਰ ਮਾਤਰਾ ਵਿੱਚ ਬੀਜ਼ ਦਾ ਖਿਲਰ ਸਕੇ। ਉਸਤੋ ਬਾਅਦ ਕਰਚੇ ਕੱਟਣ ਵਾਲਾ ਰੀਪਰ ਜਾਂ ਮਲਚਰ ਨੂੰ ਜਮੀਨ ਤੋ 4 ਜਾਂ 5 ਇੰਚ ਉੱਪਰ ਚੱਕ ਕੇ ਇੱਕ ਵਾਰ ਫੇਰ ਦੇਵੋ ਪਰਾਲੀ ਨੂੰ ਇੱਕ ਸਾਰ ਪੂਰੇ ਖੇਤ ਵਿੱਚ ਖਿਲਾਰ ਦੇਣਾ। ਉਸਤੋ ਬਾਅਦ ਹਲਕਾ ਪਾਣੀ ਦੇਣਾ ਜੋ 48 ਘੰਟਿਆ ਤੋਂ ਪਹਿਲਾਂ ਖੇਤ ਜੀਰ ਜਾਵੇ ਜਾਂ ਪਾਣੀ ਨੂੰ ਖੇਤ ਵਿੱਚੋ ਕੱਢ ਦਿੱਤਾ ਜਾਵੇ ਜੇ ਪਾਣੀ ਦੋ ਦਿਨ ਤੋ ਵੱਧ ਖੜਾ ਰਿਹਾ ਤਾ ਜਰਮੀਨੇਸਨ ਘੱਟ ਹੋਵੇਗਾ ਭਾਰੀਆਂ ਜ਼ਮੀਨਾਂ ਵਿੱਚ ਜਿੱਥੇ ਖੇਤ ਜਲਦੀ ਪਾਣੀ ਨਹੀ ਜੀਰਦਾ ਉਥੇ ਸਿੱਟਾ ਦੇਣ ਤੋ ਪਹਿਲਾਂ ਸਬਸੋਆਇਲਰ ਜਰੂਰ ਲੰਘਾ ਦਿਉ ਵੱਟਾ ਵਾਲੇ ਚਾਰੇ ਪਾਸੇ ਨੇੜੇ ਨੇੜੇ ਸਬਸੋਆਇਲਰ ਜਰੂਰ ਫੇਰੋ ਡੂੰਘਾ ਰੱਖ ਕੇ ਕਿਉਂਕਿ ਆਮ ਤੌਰ ਤੇ ਵੱਟਾ ਵਾਲੇ ਪਾਸੇ ਪਾਣੀ ਜਿਆਦਾ ਖੜਦਾ ਹੈ, ਸਬਸੋਆਇਲਰ ਨਾਲ ਪਾਣੀ ਨਹੀ ਖੜੇਗਾ ਜਿਸ ਨਾਲ ਕਣਕ ਪੂਰੀ ਤਰ੍ਹਾਂ ਜਰਮੀਨੇਸਨ ਕਰੇਗੀ ਇਸ ਨਾਲ ਬਹੁਤ ਫਾਇਦਾ ਹੋਵੇਗਾ। ਬਸ ਇਸ ਤਕਨੀਕ ਵਿੱਚ ਪਹਿਲਾ ਪਾਣੀ ਹੀ ਧਿਆਨ ਨਾਲ ਲਗਾਉਣਾ 20 ਦਿਨ ਤੱਕ ਕਣਕ ਬਹੁਤ ਸੋਹਣੀ ਹੋ ਜਾਵੇਗੀ ਪੂਰਾ ਖੇਤ ਹਰਿਆਲੀ ਨਾਲ ਭਰ ਜਾਵੇਗਾ ਫਿਰ ਆਮ ਕਣਕ ਦੀ ਤਰ੍ਹਾਂ 21 ਦਿਨ ਤੇ ਪਹਿਲਾਂ ਪਾਣੀ ਦੇਣਾ ਉਸੇ ਤਰ੍ਹਾਂ ਖਾਦਾ ਦੇਣੀਆ ਅੱਧਾ ਬੈਗ ਯੂਰੀਆ ਜਰੂਰ ਵੱਧ ਦੇ ਸਕਦੇ ਹਾ ਸੁਰੂ ਵਿੱਚ ਕਿਉਂਕਿ ਪਰਾਲੀ ਹੋਣ ਕਰਕੇ ਕਣਕ ਪੂਰੀ ਤਰ੍ਹਾਂ ਨਾਈਟ੍ਰੋਜਨ ਨਹੀ ਲੈ ਪਾਉਦੀ ਪਰ ਯੂਰੀਆ ਆਮ ਦੀ ਤਰ੍ਹਾਂ ਢਾਈ ਬੈਗ ਹੀ ਦੇਣਾ ਨਹੀ ਇਸਦਾ ਕੱਦ ਬਹੁਤ ਲੰਮਾਂ ਹੋ ਜਾਵੇਗਾ। ਮਲਚਿੰਗ ਵਾਲੇ ਖੇਤ ਨੂੰ ਪੋਟਾਸ਼, ਮੈਂਗਨੀਜ਼, ਮੈਗਨੀਸੀਆਮ, ਦੀ ਘਾਟ ਨਹੀ ਆਵੇਗੀ ਗੁੱਲੀ ਡੰਡਾ ਵੀ ਨਾਮਾਤਰ ਹੀ ਉੱਗੇਗਾ ਜਿਸ ਨਾਲ ਸਾਡਾ ਸਪਰੇਹਾਂ ਦਾ ਖਰਚ ਵੀ ਬਚ ਜਾਵੇਗਾ ਮਿੱਟੀ ਦੀ ਭੌਤਿਕ ਸਰੰਚਨਾ ਵੀ ਵਧੇਗੀ। ਕਣਕ ਦਾ ਕੱਦ ਆਮ ਤੋ ਥੋੜਾ ਜ਼ਿਆਦਾ ਹੋਵੇਗਾ ਪਾਣੀ ਦੀ ਬਹੁਤ ਵੱਡੇ ਪੱਧਰ ਤੇ ਬੱਚਤ ਹੋਵੇਗੀ। ਖੇਤੀਬਾੜੀ ਦੇ ਮਹਿੰਗੇ ਸੰਦ ਸੁਪਰਸੀਡਰ,ਹੈਪੀਸੀਡਰ, ਆਦਿ ਤੋ ਬਿਨਾਂ ਡੀਜ਼ਲ ਦੀ ਵੀ ਬਹੁਤ ਜ਼ਿਆਦਾ ਬੱਚਤ ਹੋਵੇਗੀ ਸਾਰਾ ਹਿਸਾਬ ਕਿਤਾਬ ਲਗਾ ਕੇ ਬੱਚਤ ਹੀ ਬੱਚਤ ਹੈ ਥੋੜੇ ਸਾਲਾ ਵਿੱਚ ਹੀ ਜਮੀਨ ਦੀ ਹਾਲਤ ਸੁਧਰ ਜਾਵੇਗੀ ਤੇ ਹੋਰ ਫਸਲਾਂ ਵਿੱਚ ਵੀ ਵਧੇਰੇ ਲਾਭ ਮਿਲੇਗੀ ਇਸ ਤਰੀਕੇ ਨਾਲ ਮਿੱਟੀ ਬਹੁਤ ਪੋਲੀ ਹੋ ਜਾਵੇਗੀ ਭਾਵ ਮਿੱਟੀ ਦੀ ਉਪਰੀ ਸਤਹਾ ਜੰਮੇਗੀ ਨਹੀ ਜਿਸ ਨਾਲ ਕੋਈ ਵੀ ਬੀਜ਼ ਬਹੁਤ ਜਲਦੀ ਜਰਮੀਨੇਸਨ ਕਰੇਗਾ ਜੜਾ ਵੀ ਬਹੁਤ ਜ਼ਿਆਦਾ ਵਿਕਸਤ ਹੋਣਗੀਆ ਕਿਸਾਨਾਂ ਨੇ ਖੇਤਾ ਵਿੱਚ ਕੱਦੂ ਕਰ ਕਰ ਮਿੱਟੀ ਨੂੰ ਕੱਚ ਵਰਗੀ ਸਖਤ ਬਣਾ ਲਿਆ ਹੈ ਜਿਸ ਕਰਕੇ ਮਿਥੇਨ ਗੈਸ ਵਰਗੀਆਂ ਖਤਰਨਾਕ ਗੈਸਾਂ ਹਵਾ ਵਿੱਚ ਮਿਲਕੇ ਸਾਡਾ ਵਾਤਾਵਰਨ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦੀਆਂ ਹਨ ਅਤੇ ਹੁੰਮਸ ਹੋਣ ਕਰਕੇ ਮਨੁੱਖੀ ਜੀਵਨ ਨੂੰ ਵੀ ਨੁਕਸ਼ਾਨ ਹੁੰਦਾ ਹੈ। ਸੋ ਕਿਸਾਨ ਵੀਰੋ ਅੱਜ ਲੋੜ ਹੈ ਸਾਨੂੰ ਸਮਝਣ ਦੀ ਨਹੀ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗੀ ਸਾਡੀ ਧਰਤੀ ਵਿਚਲਾ ਪਾਣੀ ਵੀ ਖ਼ਤਮ ਹੋ ਜਾਵੇਗੀ ਮਿੱਟੀ ਵੀ ਕੈਂਸਰ ਨਾਲ ਖਤਮ ਕਰ ਲਵਾਂਗੇ ਜ਼ਹਿਰਾਂ ਪਾ ਪਾ ਕੇ। ਉਮੀਦ ਹੈ ਤੁਸੀਂ ਵਾਹਲੇ ਨੀ ਤਾ ਥੋੜਾ ਰਕਬੇ ਵਿੱਚ ਜਰੂਰ ਟਰਾਇਲ ਕਰੋਗੇ ਤੇ ਕਾਮਯਾਬ ਜਰੂਰ ਹੋਵੋਗੇ। ਕਣਕ ਦੇ ਝਾੜ ਦੀ ਗੱਲ ਕਰੀਏ ਤਾ ਝਾੜ ਆਮ ਨਾਲੋ ਵੱਧ ਹੀ ਹੋਵੇਗਾ ਅਤੇ ਤੂੜੀ ਦੀ ਇੱਕ ਟਰਾਲੀ ਵੀ ਜ਼ਿਆਦਾ ਬਣੇਗੀ। ਜੇਕਰ ਅਸੀ ਖੇਤ ਦੀ ਰਹਿੰਦਾ ਖੂੰਹਦ ਨੂੰ ਖੇਤ ਵਿੱਚ ਹੀ ਵਾਹੁੰਦੇ ਰਹਾਗੇ ਜਾ ਮਲਚ ਕਰਦੇ ਰਹਾਂਗੇ ਤਾ ਹੌਲੀ ਹੌਲੀ ਜ਼ਮੀਨ ਝੋਟੇ ਦੇ ਸਿਰ ਵਰਗੀ ਹੋ ਜਾਵੇਗੀ ਜਿਸਦਾ ਆਉਣ ਸਮੇਂ ਵਿੱਚ ਆਰਥਿਕ ਤੇ ਸਮਾਜਿਕ ਦੋਵੇ ਤਰ੍ਹਾਂ ਦਾ ਵੱਡੇ ਪੱਧਰ ਤੇ ਮੁਨਾਫਾ ਹੋਵੇਗਾ। ਗੁਰਪ੍ਰੀਤ ਸਿੰਘ ਸਮਰਾ, ਮੋਬਾਈਲ 9988846479, ਪਿੰਡ ਵਜੀਦਕੇ ਕਲਾਂ, ਡਾਕ ਵਜੀਦਕੇ ਖੁਰਦ ?
(pb)
Punjab
ਗੁਰਪ੍ਰੀਤ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਾਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਕਿੰਨੂ ਚ ਹਰੇ ਤੇਲੇ ਦੀ ਸਮੱਸਿਆਂ ਹੈ ਮੈ ਨਿੰਮ , ਅੱਕ , ਧਤੂਰਾ, 10 ਕੋ ਹਰੀ ਮਿਰਚ , ਨੂੰ ਮੱਝਾਂ ਤੇ ਗਾਵਾਂ ਦਾ ਮਿਕਸ ਮੂਤਰ ਚ ਰਿਨ ਕੇ ਠਾਰ ਕੇ ਪੁਣ ਲਿਆ ਉਸ ਦੀ ਸਪਰੇਅ ਕਰ ਦੇਵਾਂ ਮਾਤਰਾ ਕੀ ਰੱਖਾਂ ਜ਼ਿਆਦਾ ਘੱਟ ਨਾਲ ਕੋਈ ਨੁਕਸਾਨ ਤਾਂ ਨਹੀਂ ?
(pb)
Rajasthan
ਗੁਰਸੇਵਕ ਜੀ ਇਸਦੀ ਮਾਤਰਾ 50-70 ml ਨੂੰ ਇਕ ਟੈਂਕੀ ਵਿਚ ਪਾ ਕੇ ਇਸਦੀ ਸਪਰੇ ਕਰ ਦਿਓ ਅਤੇ ਸਪਰੇ ਨੂੰ 7-8 ਦਿਨਾਂ ਤਕ ਦੁਬਾਰਾ ਕਰੋ। ਧੰਨਵਾਦ
ਆਜੋ ਘੱਟ ਖਰਚੇ ਨਾਲ ਬਿਨਾਂ ਅੱਗ ਲਗਾਏ ਫਸਲਾਂ ਉਗਾਈਏ, ਗੱਲ ਕਰਦੇ ਆ ਖੇਤ ਵਿੱਚ ਬਿਨ੍ਹਾਂ ਅੱਗ ਲਗਾਏ ਬਿਨ੍ਹਾਂ ਖੇਤ ਨੂੰ ਵਾਹੇ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਦੀ ਜੋ ਪੂਰੀ ਤਰ੍ਹਾਂ ਕਾਮਯਾਬ ਸਿੱਧ ਹੋ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਇਸਦੇ ਰਕਬੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਵੇਗਾ। ਝੋਨਾ ਐਸ ਐਮ ਐਸ ਵਾਲੀ ਕੰਬਾਈਨ ਨਾਲ ਕਟਾਵੋ ਐਸ ਐਮ ਐਸ ਪਰਾਲੀ ਨੂੰ ਛੋਟੇ ਟੁਕੜੇ ਕਰਕੇ ਖਿਲਾਰ ਦੇਵੇਗਾ ਤੇ ਬਾਅਦ ਵਿੱਚ ਲੇਵਰ ਦੀ ਵੀ ਜ਼ਰੂਰਤ ਨਹੀ ਪਵੇਗੀ ਪਰਾਲੀ ਖਿਲਾਰਨ ਲਈ ਜੇ ਐਸ ਐਮ ਐਸ ਵਾਲੀ ਕੰਬਾਈਨ ਨਹੀ ਮਿਲਦੀ ਤਾ ਆਮ ਕੰਬਾਈਨ ਨਾਲ ਹੀ ਝੋਨੇ ਦੀ ਕਟਾਈ ਕਰਨ ਤੋ ਬਾਅਦ ਕੰਬਾਈਨ ਦੀ ਲੀਹਾਂ ਵਾਲੀ ਮੋਟੀ ਪਰਾਲੀ ਨੂੰ ਡੰਡੇ ਜਾਂ ਤੰਗਲੀ ਦੀ ਮਦਦ ਨਾਲ ਸੱਜੇ ਖੱਬੇ ਖਿਲਾਰ ਕੇ ਇੱਕ ਬੋਰੀ ਯੂਰੀਆ ਅਤੇ ਇੱਕ ਬੋਰੀ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਖਿਲਾਰ ਦੇਵੋ ਉਸਤੋ ਬਾਅਦ ਪ੍ਰਤੀ ਏਕੜ 45 ਕਿੱਲੋ ਕਣਕ ਦੇ ਬੀਜ਼ ਨੂੰ ਕੀਟਨਾਸ਼ਕ ਤੇ ਉੱਲੀਨਾਸ਼ਕ ਦਵਾਈ ਨਾਲ ਸੋਧ ਕੇ ਸਿੱਟਾ ਦੇ ਦੇਵੋ। ਪੂਰਬ,ਪੱਛਮ, ਉੱਤਰ, ਦੱਖਣ ਚਾਰੇ ਪਾਸਿਓਂ ਸਿੱਟਾ ਦੇਵੋ ਤਾ ਜੋ ਖੇਤ ਵਿੱਚ ਬਰਾਬਰ ਮਾਤਰਾ ਵਿੱਚ ਬੀਜ਼ ਦਾ ਖਿਲਰ ਸਕੇ। ਉਸਤੋ ਬਾਅਦ ਕਰਚੇ ਕੱਟਣ ਵਾਲਾ ਰੀਪਰ ਜਾਂ ਮਲਚਰ ਨੂੰ ਜਮੀਨ ਤੋ 4 ਜਾਂ 5 ਇੰਚ ਉੱਪਰ ਚੱਕ ਕੇ ਇੱਕ ਵਾਰ ਫੇਰ ਦੇਵੋ ਪਰਾਲੀ ਨੂੰ ਇੱਕ ਸਾਰ ਪੂਰੇ ਖੇਤ ਵਿੱਚ ਖਿਲਾਰ ਦੇਣਾ। ਉਸਤੋ ਬਾਅਦ ਹਲਕਾ ਪਾਣੀ ਦੇਣਾ ਜੋ 48 ਘੰਟਿਆ ਤੋਂ ਪਹਿਲਾਂ ਖੇਤ ਜੀਰ ਜਾਵੇ ਜਾਂ ਪਾਣੀ ਨੂੰ ਖੇਤ ਵਿੱਚੋ ਕੱਢ ਦਿੱਤਾ ਜਾਵੇ ਜੇ ਪਾਣੀ ਦੋ ਦਿਨ ਤੋ ਵੱਧ ਖੜਾ ਰਿਹਾ ਤਾ ਜਰਮੀਨੇਸਨ ਘੱਟ ਹੋਵੇਗਾ ਭਾਰੀਆਂ ਜ਼ਮੀਨਾਂ ਵਿੱਚ ਜਿੱਥੇ ਖੇਤ ਜਲਦੀ ਪਾਣੀ ਨਹੀ ਜੀਰਦਾ ਉਥੇ ਸਿੱਟਾ ਦੇਣ ਤੋ ਪਹਿਲਾਂ ਸਬਸੋਆਇਲਰ ਜਰੂਰ ਲੰਘਾ ਦਿਉ ਵੱਟਾ ਵਾਲੇ ਚਾਰੇ ਪਾਸੇ ਨੇੜੇ ਨੇੜੇ ਸਬਸੋਆਇਲਰ ਜਰੂਰ ਫੇਰੋ ਡੂੰਘਾ ਰੱਖ ਕੇ ਕਿਉਂਕਿ ਆਮ ਤੌਰ ਤੇ ਵੱਟਾ ਵਾਲੇ ਪਾਸੇ ਪਾਣੀ ਜਿਆਦਾ ਖੜਦਾ ਹੈ, ਸਬਸੋਆਇਲਰ ਨਾਲ ਪਾਣੀ ਨਹੀ ਖੜੇਗਾ ਜਿਸ ਨਾਲ ਕਣਕ ਪੂਰੀ ਤਰ੍ਹਾਂ ਜਰਮੀਨੇਸਨ ਕਰੇਗੀ ਇਸ ਨਾਲ ਬਹੁਤ ਫਾਇਦਾ ਹੋਵੇਗਾ। ਬਸ ਇਸ ਤਕਨੀਕ ਵਿੱਚ ਪਹਿਲਾ ਪਾਣੀ ਹੀ ਧਿਆਨ ਨਾਲ ਲਗਾਉਣਾ 20 ਦਿਨ ਤੱਕ ਕਣਕ ਬਹੁਤ ਸੋਹਣੀ ਹੋ ਜਾਵੇਗੀ ਪੂਰਾ ਖੇਤ ਹਰਿਆਲੀ ਨਾਲ ਭਰ ਜਾਵੇਗਾ ਫਿਰ ਆਮ ਕਣਕ ਦੀ ਤਰ੍ਹਾਂ 21 ਦਿਨ ਤੇ ਪਹਿਲਾਂ ਪਾਣੀ ਦੇਣਾ ਉਸੇ ਤਰ੍ਹਾਂ ਖਾਦਾ ਦੇਣੀਆ ਅੱਧਾ ਬੈਗ ਯੂਰੀਆ ਜਰੂਰ ਵੱਧ ਦੇ ਸਕਦੇ ਹਾ ਸੁਰੂ ਵਿੱਚ ਕਿਉਂਕਿ ਪਰਾਲੀ ਹੋਣ ਕਰਕੇ ਕਣਕ ਪੂਰੀ ਤਰ੍ਹਾਂ ਨਾਈਟ੍ਰੋਜਨ ਨਹੀ ਲੈ ਪਾਉਦੀ ਪਰ ਯੂਰੀਆ ਆਮ ਦੀ ਤਰ੍ਹਾਂ ਢਾਈ ਬੈਗ ਹੀ ਦੇਣਾ ਨਹੀ ਇਸਦਾ ਕੱਦ ਬਹੁਤ ਲੰਮਾਂ ਹੋ ਜਾਵੇਗਾ। ਮਲਚਿੰਗ ਵਾਲੇ ਖੇਤ ਨੂੰ ਪੋਟਾਸ਼, ਮੈਂਗਨੀਜ਼, ਮੈਗਨੀਸੀਆਮ, ਦੀ ਘਾਟ ਨਹੀ ਆਵੇਗੀ ਗੁੱਲੀ ਡੰਡਾ ਵੀ ਨਾਮਾਤਰ ਹੀ ਉੱਗੇਗਾ ਜਿਸ ਨਾਲ ਸਾਡਾ ਸਪਰੇਹਾਂ ਦਾ ਖਰਚ ਵੀ ਬਚ ਜਾਵੇਗਾ ਮਿੱਟੀ ਦੀ ਭੌਤਿਕ ਸਰੰਚਨਾ ਵੀ ਵਧੇਗੀ। ਕਣਕ ਦਾ ਕੱਦ ਆਮ ਤੋ ਥੋੜਾ ਜ਼ਿਆਦਾ ਹੋਵੇਗਾ ਪਾਣੀ ਦੀ ਬਹੁਤ ਵੱਡੇ ਪੱਧਰ ਤੇ ਬੱਚਤ ਹੋਵੇਗੀ। ਖੇਤੀਬਾੜੀ ਦੇ ਮਹਿੰਗੇ ਸੰਦ ਸੁਪਰਸੀਡਰ,ਹੈਪੀਸੀਡਰ, ਆਦਿ ਤੋ ਬਿਨਾਂ ਡੀਜ਼ਲ ਦੀ ਵੀ ਬਹੁਤ ਜ਼ਿਆਦਾ ਬੱਚਤ ਹੋਵੇਗੀ ਸਾਰਾ ਹਿਸਾਬ ਕਿਤਾਬ ਲਗਾ ਕੇ ਬੱਚਤ ਹੀ ਬੱਚਤ ਹੈ ਥੋੜੇ ਸਾਲਾ ਵਿੱਚ ਹੀ ਜਮੀਨ ਦੀ ਹਾਲਤ ਸੁਧਰ ਜਾਵੇਗੀ ਤੇ ਹੋਰ ਫਸਲਾਂ ਵਿੱਚ ਵੀ ਵਧੇਰੇ ਲਾਭ ਮਿਲੇਗੀ ਇਸ ਤਰੀਕੇ ਨਾਲ ਮਿੱਟੀ ਬਹੁਤ ਪੋਲੀ ਹੋ ਜਾਵੇਗੀ ਭਾਵ ਮਿੱਟੀ ਦੀ ਉਪਰੀ ਸਤਹਾ ਜੰਮੇਗੀ ਨਹੀ ਜਿਸ ਨਾਲ ਕੋਈ ਵੀ ਬੀਜ਼ ਬਹੁਤ ਜਲਦੀ ਜਰਮੀਨੇਸਨ ਕਰੇਗਾ ਜੜਾ ਵੀ ਬਹੁਤ ਜ਼ਿਆਦਾ ਵਿਕਸਤ ਹੋਣਗੀਆ ਕਿਸਾਨਾਂ ਨੇ ਖੇਤਾ ਵਿੱਚ ਕੱਦੂ ਕਰ ਕਰ ਮਿੱਟੀ ਨੂੰ ਕੱਚ ਵਰਗੀ ਸਖਤ ਬਣਾ ਲਿਆ ਹੈ ਜਿਸ ਕਰਕੇ ਮਿਥੇਨ ਗੈਸ ਵਰਗੀਆਂ ਖਤਰਨਾਕ ਗੈਸਾਂ ਹਵਾ ਵਿੱਚ ਮਿਲਕੇ ਸਾਡਾ ਵਾਤਾਵਰਨ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦੀਆਂ ਹਨ ਅਤੇ ਹੁੰਮਸ ਹੋਣ ਕਰਕੇ ਮਨੁੱਖੀ ਜੀਵਨ ਨੂੰ ਵੀ ਨੁਕਸ਼ਾਨ ਹੁੰਦਾ ਹੈ। ਸੋ ਕਿਸਾਨ ਵੀਰੋ ਅੱਜ ਲੋੜ ਹੈ ਸਾਨੂੰ ਸਮਝਣ ਦੀ ਨਹੀ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗੀ ਸਾਡੀ ਧਰਤੀ ਵਿਚਲਾ ਪਾਣੀ ਵੀ ਖ਼ਤਮ ਹੋ ਜਾਵੇਗੀ ਮਿੱਟੀ ਵੀ ਕੈਂਸਰ ਨਾਲ ਖਤਮ ਕਰ ਲਵਾਂਗੇ ਜ਼ਹਿਰਾਂ ਪਾ ਪਾ ਕੇ। ਉਮੀਦ ਹੈ ਤੁਸੀਂ ਵਾਹਲੇ ਨੀ ਤਾ ਥੋੜਾ ਰਕਬੇ ਵਿੱਚ ਜਰੂਰ ਟਰਾਇਲ ਕਰੋਗੇ ਤੇ ਕਾਮਯਾਬ ਜਰੂਰ ਹੋਵੋਗੇ। ਕਣਕ ਦੇ ਝਾੜ ਦੀ ਗੱਲ ਕਰੀਏ ਤਾ ਝਾੜ ਆਮ ਨਾਲੋ ਵੱਧ ਹੀ ਹੋਵੇਗਾ ਅਤੇ ਤੂੜੀ ਦੀ ਇੱਕ ਟਰਾਲੀ ਵੀ ਜ਼ਿਆਦਾ ਬਣੇਗੀ। ਜੇਕਰ ਅਸੀ ਖੇਤ ਦੀ ਰਹਿੰਦਾ ਖੂੰਹਦ ਨੂੰ ਖੇਤ ਵਿੱਚ ਹੀ ਵਾਹੁੰਦੇ ਰਹਾਗੇ ਜਾ ਮਲਚ ਕਰਦੇ ਰਹਾਂਗੇ ਤਾ ਹੌਲੀ ਹੌਲੀ ਜ਼ਮੀਨ ਝੋਟੇ ਦੇ ਸਿਰ ਵਰਗੀ ਹੋ ਜਾਵੇਗੀ ਜਿਸਦਾ ਆਉਣ ਸਮੇਂ ਵਿੱਚ ਆਰਥਿਕ ਤੇ ਸਮਾਜਿਕ ਦੋਵੇ ਤਰ੍ਹਾਂ ਦਾ ਵੱਡੇ ਪੱਧਰ ਤੇ ਮੁਨਾਫਾ ਹੋਵੇਗਾ। ਗੁਰਪ੍ਰੀਤ ਸਿੰਘ ਸਮਰਾ, ਮੋਬਾਈਲ 9988846479, ਪਿੰਡ ਵਜੀਦਕੇ ਕਲਾਂ, ਡਾਕ ਵਜੀਦਕੇ ਖੁਰਦ ?
(pb)
Punjab
ਗੁਰਪ੍ਰੀਤ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
sir mujhe Setlex machine ki jankari de sakte ho Jo kapda banane ke machine h muja lagye h ?
(en)
Punjab
Kapil ji aap kripya kheti ya pashu ke sambandhi swal puche.dhanywad
गाय के पेट में दूध कैसे बनता है ?
(hn)
Rajasthan
ठाकुर जी आप इसके बारे में पूरी जानकारी के लिए इस वीडियो को देख सकते है https://www.youtube.com/watch?v=RcHNHA_AStg यदि इसके इलावा भी आपका कोई ओर जानकारी चाहिए तो आप दोबारा सवाल पूछ सकते है।
Sir multiplex di orthosel spray da kanak te ki fyada a. Spry karn da hun ?
(pb)
Punjab
Harmander ji eh fasl vich boron ate potassium di kmi nu poora karda hai jive fasl hun vaddi de nede hai ta tuhanu isdi spray karn di lod nahi hai isdi varto os same kitijandi hai jado sitte ban ne shuru hunde han.dhanwad
Sir. Captan 70 Hexaconazole 5 w p fungicide. Kanak te kar sakde han ja nhi ji. Nd esda kanak te ki fayda a ?
(pb)
Punjab
Harmander ji kirpa karke daso ke kanak te kehde lashan aa rahe han ta jo tuhanu usde hisabnnal jankari diti ja sake ke eh dwayian os bimari nu control kardiyan han.eh vaise beej nu sodhan de layi varti jandi hai.dhanwad
Kapas ?
(pb)
Punjab
Rupinder ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Mere pass kulthi dal horse fram hai kisi ne Leni ho to 8295273317 par sampark kare ?
(hn)
Punjab
Satbir ji kisano se jankari shanjhi krne ke liye dhanyawad, aap inki Ad humari dusri app apni kheti buy/sell per bhi upload kr skte hai waha bhi isse khirdne wale kai kisan mill jayegi jo sidha apse sampark krenge.
ਆਪਣੇ ਕੋਲ HF ਨਸਲ ਦੀ ਗਾਂ ਪਹਿਲੇ ਸੂਏ ਆ ਸੂਈ ਨੂੰ ਮਹੀਨਾ ਹੋ ਗਿਆ ਹਫਤੇ ਕੁ ਦੀ ਮੋਕ ਬਹੁਤ ਮਾਰ ਰਹੀ ਆ ਐਂਟੀਬਾਇਉਟਿਕ ਇਨਜੈਕਸਨ ਵੀ ਲਵਾਏ ਆ ਮੋਕ ਹਟਾਉਣ ਲਈ ਗੋਹਾ ਟੈਸਟ ਕਰਵਾਇਆ ਤਾ ਰਿਪੋਰਟ negative ਆਈ ਆ ਆਹ ਪਊਡਰ ਵੀ ਦੇ ਦਿੱਤਾ ਪਰ ਕੋਈ ਫਰਕ ਨਹੀਂ ਪਿਆ ਕੀ ਕਾਰਨ ਹੋ ਸਕਦਾ ਅਤੇ ਕੀ ਟਰੀਟਮੈਂਟ ਕਰੀਏ ਕਿ ਠੀਕ ਹੋ ਜਾਵੇ ?
(pb)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ ਉਸ ਨੂੰ Biotrim injection 15ml ਲਗਵਾਓ ਅਤੇ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਮੋਕ ਠੀਕ ਹੋਣ ਤੋਂ ਬਾਦ ਵੀ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ..
ਧੰਨਵਾਦ ਜੀ
sir spray taa kr ti c potash di te boron di vich urea paa lea c tele wali v krti te ulli wali v krti 10 din hoea hai spray kri nu te 272 te 222 kism hai 222 te baliya te bhoore je dhbbe bn chale ehda koi nuksan taa ni ?
(pb)
Amandeep ji kirpa karke isdi photo bhejo ta jo tuhanu usde hisab nal jankari diti ja sake.dhanwad
ਸਬਜ਼ੀਆਂ ਦੇ ਕਿਹੜੀ ਕੰਪਨੀ ਦੇ ਬੀਜ ਵਧੀਆ ਹਨ ?
(pb)
ਹਰਜਿੰਦਰ ਜੀ ਤੁਸੀ ਜੇਕਰ ਘਰੇਲੂ ਬਗੀਚੀ ਲਈ ਸਬਜ਼ੀਆਂ ਦੇ ਬੀਜ ਲੈਣੇ ਹਨ ਤਾ ਤੁਸੀ ਯੂਨੀਵਰਸਿਟੀ ਦੀ ਸੀਡ ਕਿੱਟ ਦੀ ਵਰਤੋਂ ਕਰੋ ਇਸਤੋਂ ਇਲਾਵਾ ਜੇਕਰ ਤੁਸੀ ਵੱਧ ਮਾਤਰਾ ਵਿਚ ਸਬਜ਼ੀਆਂ ਦੀ ਬਿਜਾਈ ਕਰਨੀ ਹੈ ਤਾ ਤੁਸੀ ਮਾਰਕੀਟ ਵਿਚ ਬਹੁਤ ਸਾਰੀਆਂ ਪ੍ਰਾਇਵੇਟ ਕੰਪਨੀਆਂ ਹਨ ਓਹਨਾ ਦਾ ਬੀਜ ਲੈ ਸਕਦੇ ਹੋ। ਧੰਨਵਾਦ
ਸ੍ਰ ਜੀ ਗੰਨੇ ਦਾ ਬੀਜ ਸੋਧਣ ਬਾਰੇ ਦੱਸਿਆ ਕੁਦਰਤੀ ਖੇਤੀ ਵਿਚ ?
(pb)
ਗੁਰਜੋਤ ਜੀ ਗੰਨੇ ਦੇ ਬੀਜ ਨੂੰ ਸੋਧਣ ਦੇ ਲਈ 1 ਕਿਲੋ Trichoderma harzianum ਨੂੰ 1 ਕੁਇੰਟਲ ਬੀਜ ਦੇ ਹਿਸਾਬ ਨਾਲ ਸੋਧ ਕਰਕੇ ਬੀਜੋ। ਧੰਨਵਾਦ
ਵੀਰ ਜੀ ਬੱਕਰੀ ਪਾਲਣ ਸਬੰਧੀ ਕਿਤਾਬ ਕਿਥੋ ਡਾਉਨਲੋਡ ਕੀਤੀ ਜਾ ਸਕਦੀ ਹੈ ਕਿ ਪਾ ਕਰਕੇ ਦੱਸੋ ?
(pb)
Punjab
ਜਗਜੀਤ ਜੀ ਇਸਦੀ ਕਿਤਾਬ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਕੇ ਲੈ ਸਕਦੇ ਹੋ ਜਾ ਫਿਰ ਤੁਸੀ ਗਡਵਾਸੂ ਲੁਧਿਆਣਾ ਯੂਨੀਵਰਸਿਟੀ ਵਿਚ ਕਿਸਾਨ ਸੂਚਨਾ ਕੇਂਦਰ ਵਿੱਚ ਜਾ ਕੇ ਆਪਣੀ ਪਸੰਦ ਦੀਆਂ ਕਿਤਾਬਾਂ ਖਰੀਦ ਸਕਦੇ ਹੋ
ਸਾਉਣੀ ਦੀਆਂ ਫਸਲਾਂ ?
(pb)
Punjab
ਵੀਰਦਵਿੰਦਰ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕਿ ਤੁਸੀ ਸਾਉਣੀ ਦੀਆਂ ਫ਼ਸਲਾਂ ਵਿਚ ਕਿਹੜੀ ਫ਼ਸਲ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
epsum salt का इस्तेमाल किन किन पौधे में कैसे और कब किया जा सकता है ?
(hn)
Uttar Pradesh
सईद जी इसे आप गार्डन वाले किसी भी पौधे में इस्तेमाल कर सकते है इसे आप आधा चमच एक लीटर पानी के हिसाब से स्प्रे करें। जब आप नया पौधा लगा रहे है तो एक चमच इसका आप गड्डे में डाल दे। धन्यवाद
Namaskar sir mujhe mere khet me narme ki bijai karni hai usme par akar kitna beej dalna hai tatha bijai se pahle jameen ko teyar karne ke liye kitni khad kis matra me par acar dalni hai aur uske bad kon si fertilizer kab kab dalni hai plz vitar se bataye sath hi meri bhumi hard hai isme Rasi ki konsi variety ki bijai karni hai ?
(hn)
Maharashtra
Mangi ji , narme ki bijai ke liye aap jameen ki achi trah se thodi dhungai tak jameen tyar kare , BT cotton ke liye 1-1.5 kg beej ka paryog kare . vaise aam taur pe bt cotton ki kheti hi jyada ki jaati hai , 90 kg urea aur 40kg SSP khaad daale , saari DAP bijai ke sme aur urea bijia aur fool aane ke baad do hisso me daale . Aap RCH 773 , RCH 776 kism ki bijia kar skate hai Dhnyvad .
sir kanak nu tele di spray kiti c 14 Feb nu te hun Dunbar Karan di lord tan nhi . kite kite hega hun ?
(pb)
Kamal ji jekar fasl te hun tela dikhai nahi de reha ta tuhanu hun spray karn di lod nahi hai,dhanwad
ਗਰਮੀਆਂ vich feed kive tyar kr skde va ?
(pb)
Rajasthan
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..
Meri Bhains teen mahine ki badhai ho gai hai lekin abhi tak hit Mein Nahin I hai kripya upay bataen ?
(hn)
Mukesh ji usko aap pett ke kirro ke liye Hitek tablet den aur isko achi khurak aur dekbhal ke sath sath Bovimin-b powder 50gm rojana aur ovumin advance tablet rojana 1 goli den aur 21 din tak dete rehen, jisse sarir ki kami puri ho jayegi aur sme per heat mai aa jayegi.
ਲੁਧਿਆਣਾ ਮੇਲਾ kine ਮਾਰਚ ਦਾ ਹੈ g ?
(en)
Punjab
PAU ਲੁਧਿਆਣਾ ਦਾ ਕਿਸਾਨ ਮੇਲਾ 24-25 ਮਾਰਚ ਦਾ ਹੈ ਅਤੇ ਇਹ ਮੇਲਾ ਔਨਲਾਈਨ ਤਰੀਕੇ ਨਾਲ ਹੋ ਰਿਹਾ ਹੈ
ਹਲਦੀ ਤੇ ਅਦਰਕ ਦਾ ਬੀਜ ਕਿਥੋਂ ਮਿਲ ਸਕਦਾ ਹੈ ਜੀ ?
(pb)
Punjab
ਨੱਥਾ ਸਿੰਘ ਜੀ ਤੁਸੀ ਹਲਦੀ ਦਾ ਬੀਜ ਲੈਣ ਲਈ ਗੁਰਦਿਆਲ ਸਿੰਘ 9463226244 ਅਤੇ ਅਦਰਕ ਦਾ ਬੀਜ ਲੈਣ ਲਈ Nishan Singh Kachoora 9927994011 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Yah kaun sa rog Hai bimari hai ?
(hn)
Haryana
Arjun ji yeh rust hai iske liye aap tilt@200ml ko prati acre ke hisab se spray karen,dhanywad
Yah kaun sa rog hai ?
(hn)
Haryana
Arjun ji, ye aphid ke nuksaan ke lakshan lag rahe hai, iski rokthaam ke liye aap imidacloprid@1-2ml/L paani ke hisaab se spray kar skate hai . Dhnyvaad .
ਅਫਰੀਕਨ ਬੋਰ ਬੱਕਰੀ , ਬਠਿੰਡੇ ਜਿਲ੍ਹੇ ਵਿੱਚ ਕਿੱਥੋਂ ਮਿਲ ਸਕਦੀ ਹੈ। ਅਤੇ ਉਸਦਾ highest rate ਵੀ ਦਸੋ ?
(pb)
Punjab
ਬੋਇਰ ਨਸਲ ਦੇ ਮਹਾਰਾਸ਼ਟਰ ਵਿੱਚ ਕਈ ਫਾਰਮ ਹਨ ਮਹਿੰਗੀ ਹੋਣ ਕਾਰਨ ਤੇ ਅੱਗੇ ਕੋਈ ਮਾਰਕੀਟਿੰਗ ਨਾ ਹੋਣ ਕਾਰਨ ਪੰਜਾਬ ਵਿੱਚ ਇਹ ਨਸਲ ਬਹੁਤ ਘੱਟ ਲੋਕਾ ਕੋਲ ਹੈ ਇਹ ਨਸਲ 1500-2000 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ ਬਾਕੀ ਤੁਸੀ ਹਰਭਜਨ ਸਿੰਘ ਜੀ ਨਾਲ ਗੱਲ ਕਰੋ ਉਹ ਬੋਇਰ ਨਸਲ ਲੈ ਕੇ ਆਏ ਹਨ ਉਹਨਾਂ ਕੋਲੋ ਇਸ ਬਰੀਡ ਦਾ ਤਜ਼ਰਬਾ ਪੁੱਛ ਸਕਦੇ ਹੋ ਤੇ ਇਹ ਕਿੱਥੋ ਲਿਆਏ ਹਨ ਇਸ ਬਾਰੇ ਵੀ ਜਾਣਕਾਰੀ ਦੇ ਦੇਣਗੇ ਹਰਭਜਨ ਸਿੰਘ ਦਾ ਮੋਬਾਈਲ ਨੰਬਰ 98153 11687 ਹੈ.
Hello sir asi thunu ik gal puchni eh asi furit plant kiwe khreed skde ah ena da rate kiwe pta kr skde te Pau di koi website hai jis toh asi price te kism ware pta kr skie PLZZ suggestions me ?
(pb)
Punjab
Gurpreet ji fruit plant kharidn de do tareeke han tuc PAU ludhiana di nursery to jake laike aa sakde ho jekar ght matra vich chaide han ja nede de krishi vigyan kendr to par jekar tuc vadd matra vich boote laine han ta tuhanu pehlan phone karke isdi booking krauni payegi jisde layi tuc Amardeep Singh 81465005448 te gal kar sakde ho. PAu di website te tuhanu kise vi fruit de rate da pta nahi lagega.dhanwad
ਇਹ ਦਵਾਈ ਹੈ ਜੀ ਜੋ ਮੂੰਹ ਖੁਰ ਲਈ ਇਲਾਜ਼ ਕਰਵਾ ਰਹੇ ਹਾਂ ਜੀ ?
(pb)
ਰਾਜਿੰਦਰ ਜੀ ਤੁਸੀ ਗਲਿਸਰੀਨ, ਬੋਰਿਕ ਐਸਿਡ ਨੂੰ ਮਿਕਸ ਕਰਕੇ ਜਖਮਾਂ ਤੇ ਲਗਾਓ ਇਹਨਾਂ ਦੇ ਨਾਲ ਨਾਲ ਤੁਸੀ Intacef inj. 4gm, Avil inj. 10ml, Neoprofen inj. 15ml, Belamyl inj. 10ml ਲਗਵਾਓ, ਇਹ 3 ਦਿਨ ਲਗਵਾਓ, ਇਸ ਨਾਲ ਫਰਕ ਪੈ ਜਾਵੇਗਾ
Sir iss jarsey seman da record dasyo ji ?
(pb)
Punjab
Inderpal ji kirpa krke isdi nazdik ton saff photo upload kro jiss nal iss uppar likhi sari jankari asani nal paddhi jaa ske ate tuhanu sahi jankari diti ja ske dhanwad.
ਡੀਅਰ ਸਰ ਮੈਡਮ ਸਤ ਸੀ੍ ਅਕਾਲ ਜੀ 6 3 22 ਨੂੰ ਮੱਝ ਬਿਮਾਰ ਹੋ ਗਈ ਸੀ ਜਦੋਂ ਉਸਦਾ ਟੈਂਪਰੇਚਰ ਚੈਕ ਕੀਤਾ ਤਾਂ 107 ਸੀ ਦੋ ਦਿਨ ਉਸਨੂੰ ਬੁਖਾਰ ਦੇ ਟੀਕੇ ਲਗਦੇ ਰਹੇ ਮੱਝ ਨੇ ਪੱਠੇ ਖਾਣੇ ਪਾਣੀ ਪੀਣਾ ਬੰਦ ਕਰ ਰੱਖਿਆ ਸੀ ਬਾਦ ਚ ਪਤਾ ਲੱਗਾ ਕਿ ਮੱਝ ਨੂੰ ਮੂੰਹ ਖੁਰੵ ਹੈ ਤੇ ਨਾਲ ਦੂਜੇ 2 ਪਸ਼ੂਆ ਨੂੰ ਵੀ ਹੋ ਗਿਆ ਫਿਰ 5 ਦਿਨ ਉਨ੍ਹਾਂ ਦਾ ਇਲਾਜ਼ ਕਰਦੇ ਰਹੇ ਮੱਝ ਬਹੁਤ ਕਮਜ਼ੋਰ ਹੋ ਗਈ ਹੈ ਉਹ ਚਾਰ ਮਹੀਨੇ ਦੀ ਗੱਬਣ ਹੈ ਉਸਨੂੰ ਹਰਾ ਚਾਰਾ ਪਾਉਂਦੇ ਹਾ ਪਰ ਉਹ ਜਿਆਦਾ ਨਹੀਂ ਖਾ ਰਹੀ ਉਸਦੇ ਮੂੰਹ ਵਿੱਚ ਹਜੇ ਵੀ ਬਹੁਤ ਜਖਮ ਹਨ ਕਿਰਪਾ ਕਰਕੇ ਦੱਸਿਆ ਜਾਵੇ ਮੱਝ ਨੂੰ ਕਿ ਦਿੱਤਾ ਜਾਵੇ ਕਿ ਸਿਹਤ ਬਣ ?
(pb)
ਰਾਜਿੰਦਰ ਜੀ ਤੁਸੀ ਗਲਿਸਰੀਨ, ਬੋਰਿਕ ਐਸਿਡ ਨੂੰ ਮਿਕਸ ਕਰਕੇ ਜਖਮਾਂ ਤੇ ਲਗਾਓ ਇਹਨਾਂ ਦੇ ਨਾਲ ਨਾਲ ਤੁਸੀ Intacef inj. 4gm, Avil inj. 10ml, Neoprofen inj. 15ml, Belamyl inj. 10ml ਲਗਵਾਓ, ਇਹ 3 ਦਿਨ ਲਗਵਾਓ, ਇਸ ਨਾਲ ਫਰਕ ਪੈ ਜਾਵੇਗਾ
Haldi ki sale kaise kre ?
(pb)
Punjab
Lovepreet ji, acha munafa lene ke liye aap haldi ki processing karne ke baad packing kar ke local marketing kare, agar aapki quality achi rehti hai to aapko product ki marketing me jyada dikkat nahi aayegi . Dnyvaad .
sir photo ch eh boota kahda hai te jo fal aya hoea hai eh kehda fal hai jankari deo ?
(pb)
Punjab
Pawan ji, ih nimbu jaati da boota hai ate tuhaade duara bheji gai photo vich fal saaf nahi dikhai de riha hai, is baare sahi jaankari lain lai tuci fal di duara photo bhejo. us hisaab naal hi tuhanu is baare sahi jaankaari ditti ja skaegi . Dhanwaad .
sir 14 mahinea da katta hai ehde sing sahi trike mudnge te isnu tyar kiwe kita jawe te isnu keedea wali khedi goli diti jawe ?
(pb)
ਜਸਵੀਰ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ heifer dry feed ਰੋਜਾਨਾ 1 ਤੋਂ 1.5kg ਰੋਜਾਨਾ ਦਿਓ ਅਤੇ ਇਸ ਨੂੰ Bovimin B ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਦੇ ਸਿੰਗਾਂ ਅਤੇ ਸਰੀਰ ਨੂੰ ਰੋਜਾਨਾ ਨਹਾਉਣ ਤੋਂ ਬਾਅਦ ਤੇਲ ਦੀ ਮਾਲਿਸ਼ ਕਰੋ
Hlo srr jehda tusi number dita cc 01672234220 ehh number chk da ta heni bhut var laa kaa dekh lya subsidi ta gypusm lyn lyi ahh number dita aa cc ?
(pb)
Punjab
JAgjeet ji jekar tuc gypsum laini hai ta tuc Bedi Exports 098150 90085 valea nal sampark kar sakde ho,dhanwad
ਚੌਲੇ ਉੱਗਣ ਸਾਰ ਖਤਮ ਹੋ ਗਏ ਕੀ ਕਾਰਨ ਹੋ ਸਕਦਾ ਹੈ ?
(pb)
Punjab
ਅੰਮ੍ਰਿਤ ਜੀ, ਚੌਲੇ ਉੱਗਣ ਸਾਰ ਖਤਮ ਹੋਣ ਦਾ ਕਾਰਨ blight ਬਿਮਾਰੀ ਹੋ ਸਕਦਾ ਹੈ , ਇਸ ਦੀ ਰੋਕਥਾਮ ਲਈ ਬੀਜ ਨੂੰ mancozeb @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ਗੁਆਰੇ ਦਾ ਆਹ ਹਾਲ ਹੈ ਹੱਲ ਦੱਸਿਓ ਜੀ ?
(pb)
ਅੰਮ੍ਰਿਤ ਜੀ ਇਸਨੂੰ ਕੁਟਰਾਂ ਵਾਲਾ ਕੀੜਾ ਲੱਗਿਆ ਹੋਇਆ ਹੈ ਇਸਦੀ ਰੋਕਥਾਮ ਦੇ ਲਈ ਤੁਸੀ quinalphos @4ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
sir gaa sui nu 3 din ho gye sui nu sir ohde 3 thna cho dudh aunda hai chauthe thn ch ni aunda pani aa ke bnd ho janda hai ?
(pb)
Punjab
ਤੁਸੀ ਉਸ ਨੂੰ Zostum inj. 2.5gm (IV), CRB(ascrobic acid) 20ml, ifer-h injection 5ml ਲਗਵਾਓ ਅਤੇ ਅਗਲੇ 2 ਦਿਨ AMC forte 4gm, CRB (ascrobic acid) 20ml, ifer-h inj. 5ml ਲਗਵਾਓ ਤੁਸੀ ਇਹ ਇਲਾਜ ਕਰਕੇ ਦੇਖ ਸਕਦੇ ਹੋ ਜੇਕਰ ਉਸਦੇ ਲੇਵੇ ਜਾ ਥਨਾ ਨੂੰ ਸੋਜਿਸ਼ ਅਤੇ ਉਹ ਦਰਦੀ ਮੰਨਦੀ ਹੈ ਫਿਰ ਤੁਸੀ Megludyne inj. 20ml ਵੀ ਨਾਲ ਲਗਵਾਓ
Kinnu ch keet de problem a audio ch sab dss dita a ?
(pb)
Gursewak ji eh tela hai isdi roktham de layi tuc imidacloprid@1ml nu prati litre pani de hisab nal spray karo,dhanwad
Sir sadi ik majjh di levti ik pase toh ucchi hai osnu kive sahi kita ja skda asi kharid ke le ke aaye hn 5 mahine di gbbhn hai te 4 kilo dudh bhi de rhi te ik agle thn ch dhaar bhi bhut tight te chrla penda ?
(pb)
Jaswinder ji tuci 2kg chini di chasni bano te fer 2 litter mitha tel pao obala auun te 500gm kalmishora, 250 gm jokharr, 250gm mithasoda te 150gm noshader ragged ke pao te es de 5 hise karlo ekk hisa rojana shame nu deo nall hei passu nu nahwana nahi hai ate naa passu nu trel vich bano uss nu vitamor-h injection 5ml rojana 3 din lgaa skde ho.
गेहूं की किस्म pbw 222 में यह काला सा क्या है इसके बारे में जानकारी दे ?
(hn)
Haryana
नीरज जी यह फसल में फंगस के लक्षण है इसकी रोकथाम के लिए आप propiconazole @200ml को प्रति एकड़ के हिसाब से स्प्रे करें। धन्यवाद
ਨੀਂਬੂ ਤੇ ਕੀਟ ਬਹੁਤ ਜਾਦਾ ਹੈ ਇਸਦਾ ਕੋਈ ਨੁਕਸਾਨ ਤਾ ਨਹੀ ਹੈ ਫੋਟੋ ਨਾਲ ਹੈ ?
(pb)
Punjab
ਗੁਰਸੇਵਕ ਜੀ, ਇਸ ਕੀੜੇ ਦੀ ਰੋਕਥਾਮ ਕਰਨ ਲਈ ਤੁਸੀ imidacloprid @2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ਸਰ ਪਸ਼ੂਅਾਂ ਦੇ ਮਿਨਰਲ ਮਿਕਚਰ ਅਤੇ ਪਰੀਮਿਕਸ ਚ ਕੀ ਫਰਕ ਅੈ ?
(pb)
Punjab
ਮੇਜਰ ਜੀ ਮਿਨਰਲ ਮਿਕਸਚਰ ਵਿੱਚ ਜ਼ਿਆਦਾ ਮਾਤਰਾ ਵਿੱਚ ਵਿਟਾਮਿਨ, ਮਿਨਰਲ, ਟਰੇਸ ਮਿਨਰਲ ਅਤੇ ਹੋਰ ਤੱਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹੈ ਬਾਕੀ ਪ੍ਰੀਮਿਕਸ ਵਿੱਚ ਵੀ ਇਹ ਤੱਤ ਹੁੰਦੇ ਹੈ ਵੈਸੇ ਇਹਨਾਂ ਦਾ ਕੰਮ ਇਕੋ ਜਿਹਾ ਹੁੰਦਾ ਹੈ ਪਰ ਇਹਨਾਂ ਵਿੱਚ ਤੱਤਾਂ ਦੀ ਮਾਤਰਾ ਜ਼ਿਆਦਾ ਘੱਟ ਹੁੰਦੀ ਹੈ.
ਫੋਟੋ ਵਿਚ ਦਸ ਤਾ ?
(pb)
Punjab
ਗੁਰਸੇਵਕ ਜੀ, ਫਲ ਨੂੰ ਝੜਨ ਤੋਂ ਰੋਕਣ ਲਈ ਤੁਸੀ copper oxychloride @3ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ
Punjab
ਗੁਰਸੇਵਕ ਜੀ, ਨੀਲਾ ਥੋਥਾ ਦੀ ਵਰਤੋਂ ਵੀ 3g /L ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ। ਧੰਨਵਾਦ।
ਨੀਂਬੂ ਦੇ ਬੂਟੇ ਨੂੰ ਫੁਲ ਫਲ ਬਹੁਤ ਜ਼ਿਆਦਾ ਆਇਆ ਫਲ ਫੁੱਲ ਗਿਰੇ ਨਾ ਇਸ ਲਈ ਕਿਹੜੀ ਸਪਰੇਅ ਕਰ ਸਕਦੇ ਆ ਖਾਦ ਵੀ। ਕੀਤੀਆਂ ਹੋਈਆਂ ਸਪਰੇਅ 1 ਲੱਸੀ 2 ਦਹੀਂ 3 ਐਮ45 4 ਪਾਥੀਆਂ ਦੀ ਖਾਂਦਾ 1 ਗੰਡੋਏ ਦੀ 2 5ਕਿਲੋ ਰੂੜੀ 3 ਸਰੋਂ ਦੀ ਖਲ ਕਲੀ ਵੀ ?
(pb)
Punjab
ਗੁਰਸੇਵਕ ਜੀ, ਫਲ ਨੂੰ ਝੜਨ ਤੋਂ ਰੋਕਣ ਲਈ ਤੁਸੀ copper oxychloride @3ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
1gm ਪ੍ਤੀ ਲੀਟਰ ਪਾਣੀ ਚ ਬੋਰਨ ਦੀ ਸਪਰੇਅ ਕਰੋ ਹਫਤੇ ਬਾਅਦ ਫੇਰ ਰਪੀਟ ਕਰੋ
Boran javik ch aodi
Punjab
Gursewak ji, boron tatt di boote nu lod hundi hai par jaivik kheti vich is di chemical formulation spray nahi karni chahidi , tuci vermicompost khaad di varto kar sakde ho ji. Dhanwaad .
ਗਵਾਰਾ ਦੀ ਬਿਜਾਈ ਬਾਰੇ ਦੱਸੋ ?
(pb)
Punjab
ਗੁਰਸੇਵਕ ਜੀ, ਗੁਆਰੇ ਦੀ ਪੈਦਾਵਾਰ ਲਈ ਸਮਤਲ ਅਤੇ ਪੱਧਰੀ ਜ਼ਮੀਨ ਦੀ ਲੋੜ ਹੁੰਦੀ ਹੈ I ਬਿਜਾਈ ਤੋਂ ਪਹਿਲਾਂ ਜ਼ਮੀਨ ਵਿਚ 2 ਤੋਂ 3 ਵਾਰ ਹੱਲ ਵਾਹੁਣ ਤੋਂ ਬਾਅਦ ਚੰਗੀ ਤਰ੍ਹਾਂ ਸੁਹਾਗਾ ਫੇਰਣਾ ਚਾਹੀਦਾ ਹੈ । ਇਸ ਤੋਂ ਬਾਅਦ ਤਵੀਆਂ ਨਾਲ ਵਾਹੁਣ ਉਪਰੰਤ ਸੁਹਾਗੇ ਨਾਲ ਚੰਗੀ ਤਰ੍ਹਾਂ ਪੱਧਰਾ ਕਰ ਲੈਣਾ ਚਾਹੀਦਾ ਹੈ I ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ। ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ।ਬਿਜਾਈ ਲਈ ਕਤਾਰਾਂ ਦਾ ਆਪਸ ਵਿੱਚ ਫਾਸਲਾ 30 cm ਹੋਣਾ ਚਾਹੀਦਾ ਹੈ। ਧੰਨਵਾਦ।
Sir eh pani Di reports ware details daso Kive hai kerhi kerhi fasal hoju ?
(pb)
Uttar Pradesh
Vikramjeet ji eh pani khara hai isde vich khare pani valiyan faslan jive jo, dhaincha, chakundar, narma, sugarcane,toria, saro,shalgam,kanak ate jhone diyan kujh kisman di bijai kar sakde ho,dhanwad
How to get Mallika mango plant?
(en)
Punjab
kamal to get the mango plants you can contact with your nearest kvk. kvk thane :- 8552882712. thank you.
Sr ye bachiya Kis nasal Ki hai or Kitni pure hai ?
(en)
Rajasthan
Neeraj ji ehh hf cross nasal di hai eh lagbhag 65-70% tak hf nasal di hai.
सरसों me ye bahot hote h jmin ko ukhaad k jldi suka dete h kis vjh se hote h ye ? Or kya treatment h?
(en)
Punjab
Yogesh ji yeh nadeen hai iske liye aapko khet men gudayi karni hi padegi kyuki sarso sensitive crop hoti hai aur isme koi bhi herbicide ki spray sifarish nahii hai.dhanywad
Sir poultry te koi training mill sakdi ?
(pb)
Punjab
Gurdit ji tuci poultry farming di training lenn lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra Gurdaspur, Mobile no.:: 01874-220743, Address: Krishi Vigyan Kendra, PAU Research Station, Dist Gurdaspur nal sampark kr skde ho ate agli training da pta kr skde ho.
Sir bakri sui nu 3 din hogay par doodh ni vadh reha is da ilaj daso ?
(pb)
Jashan ji tuci bakri di khurak da purra dian rakho ate uss nu changi khurak de nal nal Milkout powder 1-1 chamch rojana deo ate Calcimust tablet 1-1 goli rojana deni suru kro baki usde rehn sehn da purra dian rakho.
Sir ji. Main makki da achaar pauna ga 5 kille da menu sari details Ch daso kehnda been vdia kinne kilo like Ch penda kinne rupee kilo penda .1kile te kinna karcha aunda ?
(pb)
Prabhjot ji jekar tuc chare de layi makki di bijai karni hai ta tuc J1007 di bijai kar sakde ho isda beej ik aikad vich 30 kilo beej painda hai jo 1800-2000 tak da mil janda hai isdi bijai da kharcha tuhadi labour ate diesel te nirbhar karda hai.isde vich khaadan da kharcha 2500-3000 tak painda hai. ik herbicide di spray hundi hai jisda kharcha lagbhag 700-800 rupaye painda hai. isto bad da ktayi da kharcha ate jekar koi bimari lagdi hai ta usda kharcha labour ate soray te nirbhar karda hai,dhanwad
Aa kank nu Peeli kungi ja koi hor bimari ta nahi dasso ?
(pb)
Amritpal ji eh manganese di kami hai par jive ke hun kanak nisar rahi hai ta tuhanu hun koi spray ya khaad vartan di lod nahi hai.dhanwad
Power tiller mill sktaa hai kya sir subsidy pr Ager millega.tow kb millega sir.plz reply dena sir ?
(en)
Punjab
Gulshan ji power tiller kharidne ke liye aap Jai Sharma 9310005055, 9319932019 ji se sampark kar sakte hai, inse aapko subsidy ki bhi jankari agar iske uper available hai to mil jayegi.dhanywad
ਮੇਲਿਆਂ ਦੀਆਂ ਤਰੀਕਾ ਦੱਸਿਆ ਜਾਵੇ ?
(pb)
Punjab
ਰਾਜਵਿੰਦਰ ਜੀ ਗੁਰਦਾਸਪੁਰ ਅਤੇ ਫਰੀਦਕੋਟ ਦਾ ਮੇਲਾ 21 ਮਾਰਚ ਅਤੇ ਲੁਧਿਆਣਾ ਦਾ ਮੇਲਾ 24 -25 ਮਾਰਚ ਨੂੰ ਹੈ ਪਰ ਇਹ ਮੇਲੇ ਔਨਲਾਈਨ ਹੋ ਰਹੇ ਹਨ। ਧੰਨਵਾਦ
Sir ludhiana animal hospital da contact number Hai ta Dso ja kise doctor da number dso ?
(pb)
Punjab
Preet ji kirpa krke eh dso tuci uthe apna pashu laa ke jana hai ja tuci koi hor jankari leni hai jekar tuci pashu laa ke jana ha fir monday to friday swere 10 bje tak leja skde ho jiss din sarkari shutti howe uss din naa laa ke jao baki jekar tuci koi jankari leni hai tan kirpa krke apna swal iss app vich vistar nal pusho tan jo tuhanu uss vare sahi jankari diti ja ske.
ਲਸੁਨ ਵਿੱਚ ਥਰੀਪਸ ਲਈ ਕਿਸ ਦਵਾਈ ਦਾ ਸਪਰੇਅ ਕੀਤਾ ਜਾਵੇ ਜੀ ?
(pb)
ਹਰਜੀਤ ਜੀ ਤੁਸੀ ਥਰਿਪਸ ਦੀ ਰੋਕਥਾਮ ਦੇ ਲਈ ਤੁਸੀ imidacloprid @1ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਗੱਭਣ ਬੱਕਰੀ ਨੂੰ ਸਰੋਂ ਦਾ ਤੇਲ ਦੇ ਸਕਦੇ ਹਾਂ 20 ਦਿਨ ਰਹਿੰਦੇ ਏ ਜੇ ਦੇ ਸਕਦੇ ਹਾਂ ਤਾਂ ਕਿੰਨਾਂ ਦੇ ਸਕਦੇ ਹਾਂ ?
(pb)
ਹਾਂਜੀ ਦੇ ਸਕਦੇ ਹੋ ਤੁਸੀ ਕਣਕ ਦਾ ਦਲੀਆ ਪਕਾ ਕੇ ਖਿਲਾ ਸਕਦੇ ਹੋ ਉਸ ਵਿੱਚ 30ml ਤੱਕ ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਇਹ ਤੁਸੀ ਉਸਦੇ ਖਾਣ ਅਤੇ ਹਜ਼ਮ ਕਰਨ ਦੇ ਹਿਸਾਬ ਨਾਲ ਦਿਓ ਬਾਕੀ ਉਸ ਨੂੰ ਵਧੀਆ ਚਾਰਾ ਖਿਲਾਓ ਅਤੇ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ
Sir 2month da dog sade kol e onu avara dog ne ona kut ta e usdi spinal lage teeth late undia pishliya latta km nhi krndia bhar nhi pe reha latta te koi treatment dso sir plz ?
(pb)
Randhawa ji tuci iss nu Nurokind inj. 1ml rojana lgana suru kro ate jekar isde jakhma de nishan jyada hai fir tuci iss nu Amoxirum forte injection 300mg jo bachia lai aunda hai ohh 150-150mg krke 2 din lgwao ehna nal frk penn lgg jawega.
SIR SAHIWAL DI BASDI 27 MONTH DI A TE OH 5 6 DIN LAGA TAR HEAT CH REHNDI PAI A TE AI DA CONFIRM NAHI HO REHA KADO KARVAYE SOLUTION JARUR DASO G ?
(pb)
Sanjeev ji tuci pehla uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate keeper plus 30gm rojana dena suru kro ate jddo oh sahi sme te heat vich aawe ate jyada lambi heat naa rakhe tan usdi AI krwao ate AI krwa ke Receptal inj. 5ml IV lgwa skde ho.
Punjab
Cargill da Purina ਹੀਫਰ dry feed pao