Punjab
Search
sir barseem nu sundi boht aa koi sapry dso insecticide ?
(pb)
gurjeetpal ji apne barseem di photo bhejo ja pher eh daso vi kehdi sundi ne hamla kita hai tan jo tuhanu us hisab nal sahi jankari diti ja sake. dhanwaad.
Maine pm kisan smidhi yojna main kyc kiya tha June 2020 main but jeh Abhi tak pending dikha raha hai State level pe mujhe ab kya karna chahiye ?
(en)
Punjab
Rajeev ji PM kisan scheme ko update krne ke liye apko apne nazdeeki mukh khetibadi daftar mein sampark krna hoga aur apna form complete krvna hoga. Dhanywad. Office Mukhya Khetibari Officer, Address: Street Number 0, Indira Colony, Pathankot, Punjab.
Please suggest
Sir pussa 44 Da beej kithon milunga ji vadiya Quality Da ?
(pb)
Punjab
sukhdeep ji, pussa 44 da beej lain layi tuc Mehandra Godara ji nal 9416408833 sampark kar sakde ho. dhanwad.
Sir ਖੀਰੇ ਦੀ ਵੇਲ ਦਾ ਪੱਤਾ ਇਕੱਠਾ ਹੋ ਰਿਹਾ ਹੈ ਇਕ ਹੋਰ ਪੱਤਿਆ ਦਾ ਰੰਗ ਕਾਲਾ ਨਹੀ ਹੋ ਰਿਹਾ ?
(pb)
ਲਖਵੀਰ ਜੀ ਇਹ mosaic ਦੇ ਲੱਛਣ ਲੱਗ ਰਹੇ ਹਨ ਇਸਦੇ ਲਈ ਤੁਸੀਂ ਬਿਮਾਰੀ ਵਾਲਿਆਂ ਵੇਲਾਂ ਨੂੰ ਪੱਟ ਦਿਓ ਤੇ imidachlorpid @2ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ।
Dr saab 2 din ho gae koi tn reply karo j
Kya mai mahine mein baingan ki kheti kar sakte hain agar kar sakte hain to lambi baingani ka variety bataen p ?
(hn)
kapil ji ap iski bijai june july ke mahine mein kar sakte hai. iski ap hisar pragti aur hlb-25 kisam ki bijai kar sakte hai inki paidawar 100quintal prati acre ke paas ho jati hai.dhanyawad.
Sir May mahine mein bail wali kaun si sabji lagaen aur phool gobhi ki kaun si variety ?
(hn)
kapil ji june-july ke mahine mein ap tmatar, brinjal aur may ke mahine mein mirch,bhindi aur kaddu jatti ki sabion ki bijai kar sakte hai.phool gobhi ki ap pusa ketaki, hissar 1,pusa meghana, pusa hybrid 2 ki bijai kar sakte hai. dhanyawad.
ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨਾ ਹੈ ਜੀ ਇਸ ਸਬੰਧ ਵਿਚ ਪੂਰੀ ਜਾਣਕਾਰੀ ਦਿਓ ਜੀ ?
(pb)
Punjab
ਇਕ ਬੱਕਰੀ ਦੇ ਰਹਿਣ ਲਈ 12-15 ਕਵਰ ਕੀਤੀ ਜਗ੍ਹਾ ਵਰਗ ਫੁੱਟ ਅਤੇ ਖੁਲੀ ਛੱਡੀ ਜਗ੍ਹਾ 25-30 ਵਰਗ ਫੁੱਟ ਦੀ ਜਰੂਰਤ ਹੁੰਦੀ ਹੈ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਬੱਕਰੀ ਰੱਖ ਸਕਦੇ ਹੋ ਬੱਕਰੀਆ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ ਬਾਕੀ ਤੁਸੀ ਇਸਦੀ ਟ੍ਰੇਨਿੰਗ ਜਰੂਰ ਲਓ ਇਸਦੇ ਲਈ ਤੁਸੀ KRISHI VIGYAN KENDRA PATIALA, Village. Rauni, Nabha Road, VPO Ranbirpura, Distt Patiala, Pin-147001, Phone:- 0175-2225473 Mobile:- 09417360460 ਨਾਲ ਸੰਪਰਕ ਕਰ ਸਕਦੇ ਹੋ
फूल लगकर झड़ रहे हैं क्या करें ?
(hn)
Maharashtra
पारस जी कृपया यह बताये आप कोनसी फसल की बात कर रहे है उस हिसाब से ही आपको सही जानकारी दी जा सकती है। धन्यवाद्।
sir mai 18 march ko gobhi lgayi hai uski dekhbhal garmi me kaise kre ?
(hn)
Maharashtra
paras ji garmi mein ap sinchai ka khaas khayal rakhe ap sinchai 5-7 din ke antar par mausam aur mitti ke hisab se karte rahe. aur agar koi bhi apki fasal mein problem aati hai to swal pooch sakte hai.dhanyawad.
ਅਾੳੁਣ ਵਾਲੇ ੧੦ ਦਿਨਾ ਤੱਕ ਮੋਸਮ ਕਿਵੇ ਦਾ ਰਹੇਗਾ. ?
(pb)
Punjab
ਰਿਸ਼ੀ ਜੀ ਆਉਣ ਵਾਲੇ ਦਿਨਾਂ ਵਿਚ ਮੌਸਮ ਸਾਫ ਹੀ ਹੈ ਤਾਪਮਾਨ 35 ਡਿਗਰੀ ਰਹੇਗਾ। ਧੰਨਵਾਦ
ਬਾਈ ਜੀ vashi 2 ਮਹੀਨੇ ਦੀ ਉਸਦੀ ਧੁਨ ਨਾੜੂਆ ਪੱਕ ਗਿਆ ਜ਼ਖਮ ਬਣ ਗਿਆ ਸੋਜ ਵ ਆ ਤੇ ਰੇਸ਼ਾ ਵ ਨਿਕਲਦਾ ਥੋੜਾ ਜਿਆ ਜ਼ਿਆਦਾ ਨੀ ਮੈਂ ਹਲਦੀ ਲਗਾ ਰਿਹਾ ਉਸਤੇ ਕੋਈ ਇੰਜੈਕਸ਼ਨ ਦਸੋ ਤੇ ਇਹ ਵੀ ਦਸੋ dose ਕਿੰਨੀ ਤੇ ਕਿੰਨੇ ਦਿਨ ਧੰਨਵਾਦ ?
(pb)
ਤੁਸੀ ਉਸ ਨੂੰ Amoxi CV 625mg tablet ਇੱਕ ਇੱਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ ਉਸਦੇ ਜ਼ਖਮ ਤੇ Topicure ਸਪਰੇ ਕਰਨੀ ਸ਼ੁਰੂ ਕਰੋ ਇਹਨਾਂ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ ਇਹ ਤੁਸੀ ਜ਼ਖਮ ਦੇ ਹਿਸਾਬ ਨਾਲ 5 ਦਿਨ ਤੱਕ ਵੀ ਦੇ ਸਕਦੇ ਹੋ
ਸਬਜ਼ੀਆਂ ਦੇ ਬੀਜ ਕਿੰਹੜੀ ਕਿਸਮ ਦੇ ਲਾਇਅੇ ?
(pb)
ਹਰਵਿੰਦਰ ਜੀ ਇਹ ਦੱਸੋ ਵੀ ਤੁਸੀਂ ਕਿਹੜੀ ਸਬਜ਼ੀ ਲਾਉਣ ਦੀ ਗੱਲ ਕਰ ਰਹੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਅਗੇ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
मैं बिहार के मधुबनी जिले से हूँ। मेरे पास मछली पालन के लिए 3 तालाब हैं प्रत्येक लगभग 1 बीघा है। मुझे किस प्रकार की मछली पालना चाहिए ?
(hn)
Haryana
आप एक एकड़ में 5000 पुंग डाल सकते है इसके लिए आप रोहू, कतला, कॉमन कार्प, सिलवर कार्प, मरीगल कार्प, ग्रास कार्प, आदि रख सकते है बाकि इनमें से सिलवर कार्प, ग्रास कार्प चारे दाने से जल्दी ग्रोथ करती है।
tamatro me al ho jane pr kaun si spray ka istemal kre ?
(hn)
neer ji kirpya apne tmatar ke fasal ki poto bheje usko dekh kar hi apki fasal ki bimari ko samza jayega phir us hisab se hi apko jankari di ja sakti hai. dhanyawad.
ਚੂਚੇ 18 days de ho gaye neh asi 15 days de leyande c ajj 100 ਚੂਚਿਆਂ cho 5 ਚੂਚੇ ਲਗੜਾ ਕੇ turde neh ana da ilag daseyo g nd aa ada keyo ho rahe neh ?
(pb)
Punjab
tuci ehna di khurak da purra dian rakho ehh khurak di kami krke bhi ho skda ha tuci ehna nu Ostovet calcium 20ml/100birds de hisab nal deo ate Enrocin liquid 1ml nu 1 litre pani vich mila ke deo.
sir hare chare lyi makki beejni hai , makki da kehda beej beejiye te jwar kehdi beejni chahidi hai chare lyi ?
(pb)
raj ji makki di tusi j1006 ate j1007 kisam di biaji kar sakde ho. jwar di tusi sl44 kisam di bijai kar sakde ho. dhanwaad.
ਸਤਿ ਸ੍ਰੀ ਆਕਾਲ ਜੀ ਸ੍ਰ ਅੰਬ ਦੇ ਬੂਟੇ ਨੂੰ। ਬੂਰ ਆ ਰਿਹਾ ਹੈ ਗੁਛਾ ਬਨ ਰਿਹਾ ਕੋਈ ਸਪ੍ਰੇ ਕਰ ਸਕਦੇ ਹਾਂ ਦਸੳ ਜੀ ?
(pb)
ਸਰਬਜੀਤ ਜੀ ਅੰਬ ਤੇ ਬੂਰ ਪੈਣ ਵੇਲੇ ਕੋਈ ਵੀ ਸਪਰੇ ਕਰਨ ਸਿਫਾਰਿਸ਼ ਨਹੀਂ ਕੀਤੀ ਜਾਂਦੀ ਜੇ ਕੋਈ ਤੁਹਾਨੂੰ ਬਿਮਾਰੀ ਜਾ ਕੀੜੇ ਜਾ ਫਿਰ ਹੋਰ ਕੋਈ ਵੀ ਦਿੱਕਤ ਨਜ਼ਰ ਆਉਂਦੀ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਧੰਨਵਾਦ
Dr saab hf cross cow nu soon ch 2 3 k din baki 2nd lactation par usde 4 ਥਣਾ ch blood a reha esda ki karn te esda ilag ki ho sakda cow nu bovit h v 1 litre puri diti hi >
(pb)
Amrit ji tuci usde suun ton badd dudh kadd ke dekho kiwe da aunda hai fir tuci uss hisab nal dubara swal pusho tan jo tuhanu uss hisab nal sahi ilagg dsia jaa ske tuci isde suun ton badd chuai krke swal pusho baki tuci jekar jyada blood niklda hai fir Zakshot inj. 20ml, Enrofloxacin inj. 10ml lgaa skde ho.
Ehh ki problm a jii kanak ch ?
(pb)
Punjab
harman ji eh mausam de kar ke ho sakda hai tuc eh daso vi eh ikale uparle pattean te hi hai ja nichle pattean te v hai te 1-2 bootean vich hai ja sare khet vich hi hai. us hisab nal hi tuhanu jankari diti jawegi.dhanwad
Dhariya chaa haii kiite kitte .patte suk rahhe ne...pr
Punjab
harman ji eh mausam de kar ke hi hai, is lai tuhaanu ghabraun di jyada lod nahi hai , Dhanwaad .
Isda ilaz dso g ?
(en)
harjeet ji eh purple blotch de lachan lag rhe han esdi roktham lai tusi propineb@ 350gm prati acre de hisab nal spray kro. dhanwaad.
सभी को होली पर्व की हार्दिक शुभकामनाएं!
(hn)
Punjab
आपको भी होली ही हार्दिक शुभकामनाएं धन्यवाद।
iske bare me jankari ?
(pb)
Punjab
satnam ji yeh fangas ke hamle ki wjah se hota hai iski roktham ke liye ap propiconazole@ 200ml ko prati acre ke hisab se spray kar sakte hai. dhanyawad.
sir mere kol do gawa hn 3 mahine suia nu ho gye hale tak heat ch ni ayi mausam karan hai ja koi medicine deni paini ?
(en)
Rana ji pashu de heat vich naa aunn de kai karan hunde hai jiwe pett de kiria di dwai sme te na den krke, khurak vich kami, mineral mixture di kami ja hor bhi kai karan hunde hai tuci ohna nu pett de kiria lai ivermectin salt di bolus deo ate Bovimin-b ultra powder 50gm rojana deo ate Stimvet bolus rojana 1 goli deo ate 21 din tak dinde rho jiss nal sarir di kami puri howegi ate sme te heat vich aa jawegi.
Punjab
Vetmate injection2ml one ni
Srr ehh injection ki kmm krda aa ta ehh dud ta ni ght krda mjhaa da ?
(pb)
Jagjeet ji eh injection da dudh ghat krn ja vadh krn te koi kam nhi hunda hai ehh duje injection de reaction nu rokkan, sarir de sahi kam vich lgaya janda hai
Srr ehh injection ki kmm krda aa ta ehh dud ta ni ght krda mjhaa da ?
(pb)
Jagjeet ji eh injection da dudh ghat krn ja vadh krn te koi kam nhi hunda hai ehh duje injection de reaction nu rokkan, sarir de sahi kam vich lgaya janda hai
Punjab
Tusi apni voice message kar Kallu
Eh ki problem hai Esda koi nuksan and koi spray ?
(en)
kulwant ji eh fangas de hamle kar ke hunda hai esdi roktham layi tusi propiconazole@200ml nu prati acre de hisab nal spray kar sakde. dhanwad.
tamatro ki buvai kb krte hai ?
(hn)
Maharashtra
neer ji tmatar ki bijai ap june july ja phir november december ke mahine mein kar sakte hai. dhanyawad.
Neer ji, tomatar ki fasal ki nursery ki bijayi ka samay october-november ya fir july mahine tak ka hota hai. app tomatar ke paudho ki bijayi november-december ke mahine ya august ke mahine tak kar sakte hai. dhanwad.
Srr tusi district te area da block agriculture number send krdo jii ?
(pb)
Punjab
jagjeet ji tusi es no. te gal kar sakde ho. 97792-13097 dhanwaad.
Sir jehdi tusi dwai dsii ehdi spray krni pwo ta ja spray na krii aa fr kina k nuksan aa ess to jada v ate ki krr skdi aa ?
(pb)
jagjeet ji eh tan bimari upar hai vi bimari da hamla kina k hunda hai ate tuhadi fasal kina k usde hamle nu shaar sakdi hai. dhanwaad.
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ 9 10 ਵੇਂ ਸੂਏ ਮੱਝ ਹੈ 9 ਮਹੀਨੇ ਹੋ ਗਏ ਸੂਈ ਨੂੰ ਹਜੇ ਤੱਕ ਰਹੀ ਨਹੀਂ।ਇਸ ਵਾਰ ਹੀਟ ਵਿੱਚ ਆਈ ਨੂੰ ਮਹੀਨਾ ਹੋ ਗਿਆ ਹੀਟ ਵਿੱਚ ਆਉਣ ਸਮੇਂ lixin iu ਦਵਾਈ 3 ਦਿਨ ਭਰਵਾਈ ਸੀ ਉਸਤੋਂ ਬਾਅਦ ਬਿੱਲਕੁਲ ਸਾਫ ਤਾਰਾਂ ਦੇਈ ਜਾਂਦੀ ਹੈ। ਥੋੜਾ ਥੋੜਾ ਸਾਫ ਪਾਣੀ ਹਰ ਰੋਜ ਸੁੱਟਦੀ ਰਹਿੰਦੀ ਹੈ ਹਟਦੀ ਹੀ ਨਹੀਂ।ਇਸਦਾ ਕੋਈ ਸਫਲ ਇਲਾਜ ਦੱਸੋ ਤਾਂ ਜੋ ਇਹ ਪਾਣੀ ਸੁੱਟਣੋਂ ਹੱਟ ਜਾਵੇ ਅਤੇ ਗੱਭਣ ਠਹਿਰ ਜਾਵੇ।ਧੰਨਵਾਦ ਸਹਿਤ ?
(pb)
Punjab
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦਿਓ.
ਸਤਿ ਸ੍ਰੀ ਅਕਾਲ ਸਰ ਜੀ ਮੱਝ ਸੂਈ ਨੂੰ 8 ਦਿਨ ਹੋ ਗਏ ਜੀ ਡਾਕਟਰ ਨੇ ਸਵਾਈ ਸੀ ਸੂਣ ਤੋਂ ਬਾਅਦ ਡਾਕਟਰ ਨੇ ਇਨਫੈਕਸ਼ਨ ਦੇ ਟੀਕੇ ਲਾ ਦਿੱਤੇ ਸੀ ਅਤੇ uterotone liqued 900 ml ਵਿੱਚੋਂ 250 ml ਨਾਲ ਦੀ ਨਾਲ ਅਤੇ ਬਾਕੀ ਬੱਚਦਾ 5 ਦਿਨਾਂ ਵਿੱਚ ਦੇ ਦਿੱਤਾ ਹੈ। ਜੇਰ ਵੀ ਸਹੀ ਪੈ ਗਈ ਸੀ ਅਤੇ ਅੰਦਰ ਦੀ ਸਫਾਈ ਬਹੁਤ ਹੋ ਰਹੀ ਹੈ ਪਰ ਦੁੱਧ 2 ਡੰਗਾਂ ਦਾ 6 7 ਲੀਟਰ ਹੀ ਦਿੰਦੀ ਹੈ।ਪਿਛਲੇ ਸੂਏ ਇਸਦਾ ਦੁੱਧ 14 ਲੀਟਰ ਸੀ। ਮੱਝ ਰਾਜੀ ਬਹੁਤ ਹੈ।ਕਿਰਪਾ ਕਰਕੇ ਦੁੱਧ ਵਧਾਉਣ ਦਾ ਕੋਈ ਹੱਲ ਦੱਸੋ ਜੀ।ਧੰਨਵਾਦ ਸਹਿਤ ?
(pb)
Punjab
ਅਰਸ਼ਦੀਪ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ. ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ.
sir cow bni nu 25 din hoge te ajj goha nal blood aa reha thorha thorha ki kaarn aa g hl dso g ?
(pb)
Rajasthan
Gurmanjot ji tuci iss nu 100ml saro de tel vich 40gm haldi mix krke deni suru kro ate 2-3 din deo iss nal frak paa jawega ehh kai varr thodi bhutt kabaj krke janwar de jyada jor lgaun krke bhi ho janda hai.
ਸਰ ਫਲੈਰੀ ਦਾ ਕੋਈ ਹੱਲ ?
(pb)
ਢਿੱਲੋਂ ਜੀ ਤੁਸੀ ਇਸ ਨੂੰ Stimvet injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਓ ਅਤੇ ਇਸ ਨੂੰ Bovimin gl liquid 7ml ਰੋਜਾਨਾ ਅਤੇ Vetscuco tablet 2 ਗੋਲੀਆਂ ਰੋਜਾਨਾ ਦਿਓ ਅਤੇ ਹਫਤੇ ਹਫਤੇ ਦੇ ਫਰਕ ਨਾਲ ਰਪੀਟ ਕਰੋ
Makki ki hybrid kism x 92 ki jankari diye ?
(pb)
Punjab
Maan ji, makki 92 hybrid kisam 115-120 din mai tyar houne wali kisam hai. iski bijayi 8-10 kilo beej prati acre se ki ja sakti hai. iski austn upaj 25-30 quintal prati acre takk ho sakti hai. dhanywad.
ਕੀ ਬੀਮਾਰੀ ਹੈ ਜੀ ?
(pb)
ਬਲਦੇਵ ਜੀ, ਤੁਹਾਡੀ ਫ਼ਸਲ ਵਿਚ wilt ਦੀ ਬਿਮਾਰੀ ਦੇ ਲੱਛਣ ਨਜ਼ਰ ਆ ਰਹੇ ਹਨ। ਤੁਸੀ ਇਸਦੀ ਰੋਕਥਾਮ ਲਈ Carbendazim 50% WP ਦੀ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।
Moongi da beej keda vdia Sir g ?
(pb)
Punjab
kuldeep ji, SML 1828, 832, 668 moongi dian vadhia kisman han ji . Dhanwaad .
Sir. 668 da jhar kive rhnda
Punjab
kuldeep ji, is kisam da jhaad 4.5 q/acre hai . Dhanwaad .
D a p pauna ede ch
Punjab
kuldeep ji, tuci 100 kg SSP/acre de hisaab naal paa sakde ho ji . Dahwnaad .
मुझे खेत के तारवंधी कर वानी है कोई अनुदान वाली योजना हो तो बताये ?
(hn)
Punjab
राजेंद्र जी आप खेत के तारवंधी के बारे में जानकारी के लिए Omsatya Solutions - 8759954000 से संपर्क कर सकते है। धन्यवाद।
Paji blueberries da plant mil sakda ?
(en)
Punjab
Bachittar ji, blueberries de plants layi tuc poonam sharma ji nal 7009387762 sampark kar sakde ho. dhanwad.
Sir ahh makkhi ali dbyi lyndii aa majha di ehh kina din asar rakhwo ta majha nmaa ka marni ja nmon to pehlaaa ?
(pb)
Punjab
Jagjeet ji tuhade sawal di samjh nahi aa rahi kirpa karke tusi sawal visthar nal daso ta jo ose hisab nal sahi jankari diti ja sake. Dhanwad.
ਸਰ ਪਿਆਜ ਦਾ ਬੀਜ ਤਿਆਰ ਕਰਨ ਬਾਰੇ ਪੂਰੀ ਜਾਣਕਾਰੀ ਦਿਉ ਜੀ ਧੰਨਵਾਦ ?
(pb)
ਜਸਵੀਰ ਜੀ, ਗੰਢਿਆਂ ਤੋਂ ਬੀਜ ਉਤਪਾਦਨ:-ਇਕ ਏਕੜ ਬੀਜ ਪੈਦਾ ਕਰਨ ਲਈ ਚੰਗੀ ਤਰ੍ਹਾਂ ਛਾਂਟੇ ਗਏ 8-10 ਕੁਇੰਟਲ ਗੰਢੇ ਚਾਹੀਦੇ ਹਨ । ਬਿਜਾਈ ਨਵੰਬਰ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਤਾਰ ਤੋਂ ਕਤਾਰ ਦਾ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 45 ਸੈਂਟੀਮੀਟਰ ਰੱਖ ਕੇ ਕਰੋ । ਪਿਆਜ਼ ਦਾ ਬੀਜ ਪੈਦਾ ਕਰਨ ਵਾਲੀ ਕਿਸਮ ਦਾ ਫ਼ਾਸਲਾ ਹੋਰ ਕਿਸਮਾਂ ਤੋਂ ਘੱਟੋ-ਘੱਟ 1000 ਮੀਟਰ ਜ਼ਰੂਰ ਰੱਖੋ । ਜ਼ਿਆਦਾ ਅਗੇਤੇ ਅਤੇ ਜ਼ਿਆਦਾ ਪਛੇਤੇ ਗੰਢੇਲਾਂ ਕੱਢਣ ਵਾਲੇ ਬੂਟਿਆਂ ਨੂੰ ਪੁੱਟ ਦਿਓ। ਸ਼ੁੱਧ ਬੀਜ ਪੈਦਾ ਕਰਨ ਲਈ ਫ਼ਸਲ ਦਾ ਫੁੱਲ ਖਿੱੜਨ ਤੋਂ ਪਹਿਲਾਂ, ਫੁੱਲਾਂ ਸਮੇਂ ਅਤੇ ਪੱਕਣ ਸਮੇਂ ਨਿਰੀਖਣ ਕਰੋ ਅਤੇ ਗੈਰ ਬੂਟੇ ਕੱਢ ਦਿਉ ।ਇਸ ਕਰਕੇ ਜਦੋਂ ਬੀਜ ਕਾਲਾ ਹੋ ਜਾਵੇ 2-3 ਵਾਰੀਆਂ ਵਿੱਚ ਕੱਟ ਕੇ ਕੱਢ ਲਵੋ ਅਤੇ ਸੁਕਾਉਣ ਉਪਰੰਤ ਸਾਫ਼ ਕਰਕੇ ਘੱਟ ਤਾਪਮਾਨ ਅਤੇ ਘੱਟ ਨਮੀ ਤੇ ਸਟੋਰ ਕਰੋ । ਬੀਜ ਤੋਂ ਬੀਜ ਉਤਪਾਦਨ ਬੀਜ ਤੋਂ ਬੀਜ ਤਰੀਕੇ ਦੁਆਰਾ ਪਿਆਜ ਦਾ ਬੀਜ ਵਪਾਰਿਕ ਪੱਧਰ ਤੇ ਤਿਆਰ ਕੀਤਾ ਜਾ ਸਕਦਾ ਹੈ । ਇਸ ਵਿਧੀ ਅਨੁਸਾਰ, ਪਿਆਜ ਦਾ ਬੀਜ ਅਖ਼ੀਰ ਅਗਸਤ ਤੋਂ ਸ਼ੁਰੂ ਸਤੰਬਰ ਤਕ ਪਨੀਰੀ ਦੀ ਬਿਜਾਈ ਲਈ ਬੀਜੋ । ਚੰਗੀ ਨਰੋਈ ਪਨੀਰੀ ਨੂੰ ਕਤਾਰ ਤੋਂ ਕਤਾਰ 15 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਸੈਂਟੀਮੀਟਰ ਤੇ ਰੱਖ ਕੇ ਅਕਤੂਬਰ ਦੇ ਅਖ਼ੀਰ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਦਰਮਿਆਨ ਬੀਜੋ । ਇਸ ਤਰੀਕੇ ਨਾਲ ਇਕ ਸਾਲ ਵਿੱਚ ਬੀਜ ਪੈਦਾ ਕੀਤਾ ਜਾ ਸਕਦਾ ਹੈ। ਧੰਨਵਾਦ।
ਸ੍ਰੀ ਅਕਾਲ ਜੀ ਸ੍ਰੀਮਾਨ ਜੀ ਇਹ ਮੇਰੀ ਕਣਕ 222 ਵਰਾਇਟੀ ਹੈ, ਇਸ ਦੇ ਛਿੱਟਿਆਂ ਨੂੰ ਇਹ ਕੀ ਪ੍ਰਾਬਲਮ ਆ ਰਹੀ ਹੈ ਅਤੇ ਇਸ ਦਾ ਕੀ ਹੱਲ ਹੈ ਦੱਸਿਆ ਜਾਵੇ ਧੰਨਵਾਦ ?
(pb)
Punjab
ਗੁਰਦੇਵ ਜੀ , ਇਹ ਮੌਸਮ ਵਿਚ ਤਬਦੀਲੀ ਕਰਕੇ ਵੀ ਹੋ ਸਕਦਾ ਹੈ ਅਤੇ glume blight ਬਿਮਾਰੀ ਕਰਕੇ ਵੀ ਹੋ ਸਕਦਾ ਹੈ , ਵੈਸੇ ਇਸ ਬਿਮਾਰੀ ਦੀ ਰੋਕਥਾਮ ਲਈ ਬੀਜ ਨੂੰ ਸੋਧ ਕੇ ਹੀ ਬੀਜਣਾ ਚਾਹੀਦਾ ਹੈ ਜੀ। ਬਚਾਅ ਦੇ ਤੌਰ ਤੇ ਤੁਸੀ ਹੁਣ Propiconazole @200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਕਣਕ ਦੇ ਨਿਸਾਰੇ ਤੋਂ ਬਾਅਦ ਟਿਲਟ 200 ml ਪ੍ਰਤੀ ਏਕੜ ਕੀਤੀ ਸੀ ਫਿਰ ਵੀ ਇਹ ਬੀਮਾਰੀ ਆ ਗਈ ?
(pb)
Punjab
ਗੁਰਦੇਵ ਜੀ , ਇਹ ਮੁੱਖ ਤੌਰ ਤੇ ਮੌਸਮ ਵਿਚ ਤਬਦੀਲੀ ਕਰਕੇ ਹੀ ਹੋ ਸਕਦਾ ਹੈ ਅਤੇ glume blight ਬਿਮਾਰੀ ਕਰ ਕੇ ਵੀ ਹੋ ਸਕਦਾ ਹੈ , ਵੈਸੇ ਇਸ ਬਿਮਾਰੀ ਦੀ ਰੋਕਥਾਮ ਲਈ ਬੀਜ ਨੂੰ ਸੋਧ ਕੇ ਹੀ ਬੀਜਣਾ ਚਾਹੀਦਾ ਹੈ ਜੀ। ਜੇ ਤੁਸੀ Propiconazole ਦਵਾਈ ਦਾ ਛਿੜਕਾਅ ਪਹਿਲਾਂ ਹੀ ਕਰ ਚੁੱਕੇ ਹੋ ਤਾ ਤੁਸੀ ਕੋਈ ਹੋਰ ਛਿੜਕਾਅ ਨਾ ਕਰੋ , ਕੁੱਝ ਸਮਾਂ ਪਾ ਕੇ ਇਹ ਦਿੱਕਤ ਠੀਕ ਹੋ ਜਾਵੇਗੀ ਜੀ। ਧੰਨਵਾਦ।
ਇਸ ਬੀਮਾਰੀ ਦਾ ਹੱਲ ਦਸਿਆ ਜਾਵੇ ਜੀ ?
(pb)
Punjab
ਗੁਰਪ੍ਰੀਤ ਜੀ , ਇਹ ਮੌਸਮ ਵਿਚ ਤਬਦੀਲੀ ਕਰਕੇ ਵੀ ਹੋ ਸਕਦਾ ਹੈ ਅਤੇ glume blight ਬਿਮਾਰੀ ਕਰਕੇ ਵੀ ਹੋ ਸਕਦਾ ਹੈ , ਵੈਸੇ ਇਸ ਬਿਮਾਰੀ ਦੀ ਰੋਕਥਾਮ ਲਈ ਬੀਜ ਨੂੰ ਸੋਧ ਕੇ ਹੀ ਬੀਜਣਾ ਚਾਹੀਦਾ ਹੈ ਜੀ। ਬਚਾਅ ਦੇ ਤੌਰ ਤੇ ਤੁਸੀ ਹੁਣ Propiconazole @200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰ ਇਸ ਬਿਮਾਰੀ ਬਾਰੇ ਦੱਸੋ ਅਤੇ ਰੋਕਥਾਮ ਬਾਰੇ ਵੀ ਦੱਸੋ ?
(pb)
ਕਮਲਪ੍ਰੀਤ ਜੀ , ਇਹ ਮੁੱਖ ਤੌਰ ਤੇ ਤਾਂ ਮੌਸਮ ਵਿਚ ਤਬਦੀਲੀ ਕਰਕੇ ਹੀ ਹੈ ਅਤੇ glume blight ਬਿਮਾਰੀ ਕਰਕੇ ਵੀ ਹੋ ਸਕਦਾ ਹੈ , ਵੈਸੇ ਇਸ ਬਿਮਾਰੀ ਦੀ ਰੋਕਥਾਮ ਲਈ ਬੀਜ ਨੂੰ ਸੋਧ ਕੇ ਹੀ ਬੀਜਣਾ ਚਾਹੀਦਾ ਹੈ ਜੀ। ਬਚਾਅ ਦੇ ਤੌਰ ਤੇ ਤੁਸੀ ਹੁਣ Propiconazole @200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir ess da ki reason aw te kida thik hou ?
(en)
jaipreet ji, kirpa krke photo clear khich ke ate apni fasal de najdeek to khich ke upload kro, jis nal jankari changi trah diti ja sake. dhanwad.
Ki problem a ?
(pb)
Punjab
Jatinder ji, ih mukh taur te ta mausam ke hi hai par ih glume blight bimaari kar ke vi ho sakda hai, is lai beej nu hmesha sodh ke beejna chahida hai ate hun tuci bcha de taur te Propiconazole @200 ml/acre de hisaab naal spray kar sakde ho . Dhanwaad .
प्याज की पत्तियां सुख रही है ?
(hn)
Uttar Pradesh
अनिल जी, कृप्या ये बताये आप फसल को कौन - कौन सी खाद कितनी मात्रा में दाल चुके है , उस हिसाब से ही आपको इस बारे में सही जानकारी दी जा सकेगी। धन्यवाद।
I am asking about mango fruit growing tonic for spray ?
(en)
Maharashtra
Muni, please let us know the age of your crop and which fertilizers you have applied in what amount , so that we can guide you accordingly ,. Thank You .
Maharashtra
Muni, do regualr survey of your plant and if you face any problem, you can ask us your question to us in detail , so that we can guide you accordingly . Thank You .
Aa ki e g ?
(en)
Harjeet ji mausam vich badlav hon karke tapman jyada ho gye jis nal kanak vich eh lashan aaye han. Je esdi deekat vadhere hundi hai ta tusi propiconazole 25EC@200ml prati acre de hisab nal spray kar sakde han. Dhanwad.
ਇਹ ਰੋਗ ਸਾਡੇ ਖੇਤ ਵੀ ਹੈ ਉਪੇਰਾ ਦਵਾਈ ਕੀਤੀ ਸੀ.
नरिदर जी, ये मौसम के कारन ही है , इसके लिए fungicide का छिड़काव करने की ज्यादा जरूरत नहीं है। धन्यवाद।
How many times and in which months organic manure should be given to fruit trees ?
(en)
Himachal Pradesh
jot the time of application of organic manure is diffrent for the different fruit crops so please tell us the name of fruit crop.thank you.
Kinnow,Peach,Sapota,plum,Grape,Lemon ??
कृषि के क्षेत्र में एकमात्र ऐसी जगह जहां आपको मोती की खेती सघन मछली पालन कड़कनाथ मुर्गा स्टीविया की खेती अजोला की खेती कृषि एवं मत्स्य पर्यटन के संबद्ध में प्रशिक्षण और जानकारी ले सकते है साथ ही उपरोक्त से संबंधित व्यवसाय जिससे सलाना आप लाखो रुपए कमा सकते है Bamoriya Pearl farm Hitech Kisani सतपुड़ा टाइगर रिजर्व मड़ई के नजदीक ग्राम कामती सोहागपुर तहसील जिला होशंगाबाद म प्र 9893232938 9770085381 ?
(en)
Punjab
अमित जी किसान वीरो के साथ जानकारी सांझी करने पर आपका बहुत धन्यवाद।
ਨਿੰਬੂ ਤੇ ਇਹ ਕੀਟ ਬਹੁਤ ਜਿਆਦਾ ਨੁਕਸਾਨ ਦਾਇਕ ਤਾਂ ਨਹੀਂ ਨਿੰਬੂ ਤੇ ਫੁੱਲ ਬਹੁਤ ਜਿਆਦਾ ਗਿਰ ਰਹੇ ਹਨ, ਜੈਵਿਕ ਤੇ ਰਸਾਇਣ ਦੋਨਾਂ ਚ ਹੱਲ ਦੱਸੋ ?
(pb)
ਗੁਰਸੇਵਕ ਜੀ ਇਹ Dusky cotton bug ਹੈ। ਇਹ ਜ਼ਿਆਦਾ ਤਰ ਨਰਮੇ ਦੀ ਫ਼ਸਲ ਤੇ ਹੁੰਦੀ ਹੈ। ਇਹ ਥੋੜਾ ਬਹੁਤਾ ਨੁਕਸਾਨ ਕਰਦੀ ਹੈ। ਤੁਸੀਂ ਇਸਦੀ ਰੋਕਥਾਮ ਲਈ Neem oil ਦੀ ਸਪਰੇਅ ਕਰ ਸਕਦੇ ਹਨ। ਰਸਾਇਣ ਹੱਲ ਲਈ ਤੁਸੀਂ Imidacloprid @1ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
ਨਿੰਬੂ ਤੇ ਇਹ ਕੀਟ ਬਹੁਤ ਜਿਆਦਾ ਨੁਕਸਾਨ ਦਾਇਕ ਤਾਂ ਨਹੀਂ ਨਿੰਬੂ ਤੇ ਫੁੱਲ ਬਹੁਤ ਜਿਆਦਾ ਗਿਰ ਰਹੇ ਹਨ, ਜੈਵਿਕ ਤੇ ਰਸਾਇਣ ਦੋਨਾਂ ਚ ਹੱਲ ਦੱਸੋ ?
(pb)
ਗੁਰਸੇਵਕ ਜੀ ਇਹ Dusky cotton bug ਹੈ। ਇਹ ਜ਼ਿਆਦਾ ਤਰ ਨਰਮੇ ਦੀ ਫ਼ਸਲ ਤੇ ਹੁੰਦੀ ਹੈ। ਇਹ ਥੋੜਾ ਬਹੁਤਾ ਨੁਕਸਾਨ ਕਰਦੀ ਹੈ। ਤੁਸੀਂ ਇਸਦੀ ਰੋਕਥਾਮ ਲਈ Neem oil ਦੀ ਸਪਰੇਅ ਕਰ ਸਕਦੇ ਹਨ। ਰਸਾਇਣ ਹੱਲ ਲਈ ਤੁਸੀਂ Imidacloprid @1ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
ਸਰ ਮੇਰੇ ਕੋਲ hf ਦੀ ਗਾਂ ਹੈ ਉਹ ਬੋਲਦੀ ਨਹੀਂ ਉਸ ਨੂੰ ਐਗਰੀਮਿਨ ਪਾਊਡਰ ਵੀ ਦਿੱਤਾ ਨਾਲ ਇੱਕ ਕਿੱਟ ਗੋਲੀਆਂ ਦੀ ਵੀ ਦਿੱਤੀ ਪਰ ਫੇਰ ਬੋਲੀ ਨਹੀਂ ਕੋਈ ਇਲਾਜ ਦੱਸੋ ?
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਮਿਨਰਲ ਮਿਕਸਚਰ ਪਾਊਡਰ ਦਿੰਦੇ ਰਹੋ ਬਾਕੀ ਜਦੋ ਇਹ ਗੋਲੀਆਂ ਦਿਤੀਆਂ ਨੂੰ 21 ਦਿਨ ਹੋ ਜਾਵੇ ਅਤੇ ਫਿਰ ਵੀ ਹੀਟ ਵਿੱਚ ਨਾ ਆਵੇ ਤਾਂ ਤੁਸੀ ਉਸ ਨੂੰ Vetmate injection 2ml ਲਗਾਓ ਅਤੇ ਜਦੋ ਉਹ ਪਤਲੀਆਂ ਤਾਰਾ ਕਰੇ ਫਿਰ ਤੁਸੀ ਉਸ ਨੂੰ ਟੀਕਾ ਭਰਵਾਂ ਸਕਦੇ ਹੋ
Punjab
Vetmate injection 2ml ਲਗਾ
ਇਹ ਕੀ ਬਿਮਾਰੀ ਹੈ ਜੀ ?
(pb)
ਹਰਦੀਪ ਜੀ ਇਹ ਫੰਗਸ ਵਾਲੀ ਬਿਮਾਰੀ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ propiconazole @ 200ml /ਏਕੜ ਦੇ ਹਿਸਾਬ ਨਾਲ ਵਰਤੋਂ। ਧੰਨਵਾਦ।
jhone se reletad pics ?
(pb)
Punjab
gurdita ji apna swal visthar nal pucho ji ki tuhanu kis cheez baare jankari chahidi hai tan jo tuhanu us mutabik sahi jankari diti ja sake. dhanwaad.
ਸਵੇਰੇ ਤੇ ਸ਼ਾਮ ਬਿਲਕੁਲ ਠੀਕ ਹੁੰਦੀਆਂ ਨੇ ਦੁਪਹਿਰ ਨੂੰ ਮੁਰਝਾ ਜਾਂਦੀਆਂ ਨੇ ਇਸ ਲਈ ਪੁੱਛਿਆ ਸੀ ?
(pb)
Punjab
ਗੁਰਸੇਵਕ ਜੀ ਦੁਪਹਿਰ ਸਮੇਂ ਧੁੱਪ ਤੇਜ ਹੋਣ ਨਾਲ ਗਰਮੀ ਵੱਧ ਜਾਂਦੀ ਹੈ ਜਿਸ ਨਾਲ ਵੇਲਾਂ ਕਮਲਾ ਜਾਂਦੀਆਂ ਹਨ। ਵੇਲਾ ਦੇ ਆਸਪਾਸ ਗਿੱਲਾ ਰੱਖੋ ਤਾ ਜੋ ਨਮੀ ਬਣੀ ਰਹੇ। ਧੰਨਵਾਦ।
20 25 din me kanak cut jayegi or khet me tella chepa ha eske lea koi spray kre ja na kre ?
(pb)
Punjab
ajmer ji kanak mein tele ki roktham ke liye thiamethoxam@20gram/acre ke hisab se prayog kar sakte hai. dhanwad.
Punjab
Ajmer ji gehun ki fasal mein tela, chepa ki roktham ke liye ap Thiamethoxam 25WG @40gram prati acre ke hisab se spray kar sakte hai. Dhanywad.
Sir mere kol vassi a gujjar kolo gand trvon wali gl shi a ja Galt boli a bn nai rhi Vaise dwai 3 din Ander rakwai ae ?
(pb)
Punjab
Chhina ji tuci usdi doctor ton changi trah bachedani di janch krwa ke sahi ilagg krwao uss nu tuci nazdiki poluclinic vich laa jao jithe usdi sahi janch howegi ate sahi ilag howega jiss nal time nal gabhn ho jawegi.
ਸਰ ਜੀ ਟੀਂਡਿਆਂ ਦੀ ਖੇਤੀ ਕਰਨੀ ਆ, ਕਿਹੜਾ ਬੀਜ ਵਧੀਆ ਸਰ ਜੀ, ਕਣਕ ਤੋਂ ਬਾਅਦ ਬੀਜਣੀ ਆ ?
(pb)
ਗੁਰਸੇਵਕ ਜੀ ਤੁਸੀਂ ਪੰਜਾਬ ਟੀਂਡਾ 1 ਕਿਸਮ ਲਗਾ ਸਕਦੇ ਹਨ। ਇਸ ਕਿਸਮ ਦੀ ਪਹਿਲੀ ਤੁੜਾਈ 54 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦੇ ਫਲ ਗੋਲ, ਚਮਕੀਲੇ ਹਰੇ ਅਤੇ ਵਾਲਾਂ ਵਾਲੇ ਹੁੰਦੇ ਹਨ ਅਤੇ ਗੁੱਦਾ ਚਿੱਟਾ ਹੁੰਦਾ ਹੈ। ਇਸ ਦਾ ਝਾੜ 80 ਕੁਇੰਟਲ ਪ੍ਰਤਿ ਏਕੜ ਦਾ ਹੈ। ਬਿਜਾਈ ਸਮੇਂ 1.5 ਕਿਲੋ ਬੀਜ ਪ੍ਰਤੀ ਏਕੜ ਲਈ ਵਰਤਿਆ ਜਾਂਦਾ ਹੈ। ਧੰਨਵਾਦ।