Punjab
Search
ਗੁਰਜਿੰਦਰ ਜੀ ਤੁਸੀ ਇਸ ਸਾਬਣ ਦੀ ਵਰਤੋਂ ਕਰ ਸਕਦੇ ਹੋ ਇਹ ਪਸ਼ੂ ਨੂੰ ਨਹਾਉਣ ਸਮੇਂ ਇਸਦੀ ਝੱਗ ਕਰਕੇ ਥੋੜੀ ਦੇਰ ਲਗਾ ਕੇ ਰੱਖੋ ਅਤੇ ਫਿਰ ਪਾਣੀ ਪਾ ਕੇ ਸਾਫ ਕਰੋ ਇਸ ਨਾਲ ਮੱਖੀ, ਮੱਛਰ ਤੋਂ ਬਚਾਅ ਰਹਿੰਦਾ ਹੈ ਅਤੇ ਤੁਸੀ Butox ਦਵਾਈ ਦੀ ਵਰਤੋਂ ਵੀ ਕਰ ਸਕਦੇ ਹੋ ਇਹ ਤੁਸੀ 2ml ਪ੍ਰਤੀ 1 ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕਰ ਸਕਦੇ ਹੋ ਅਤੇ ਇਸਦੀ ਸਪਰੇ ਆਸ ਪਾਸ ਜਿੱਥੇ ਜ਼ਿਆਦਾ ਮੱਖੀ, ਮੱਛਰ ਹੋਵੇ ਉਥੇ ਵੀ ਕਰੋ ਅਤੇ ਹਫਤੇ ਬਾਅਦ ਫਿਰ ਚੰਗੀ ਤਰ੍ਹਾਂ ਸਪਰੇ ਕਰੋ ..
Bhaji mai Saroo di kheti kiti 2 kille pioneer 45S46 koi faida howey ga, 8727951741 ?
(pb)
Bhupinderjeet ji, ih tuhaadi fasl de jhaad ate rate te nirbhar krda hai, je tuhaadi fasl da jhaad chnga aonda hai ate tuhaanu rate vi chnga milda hai ta tuhanu jaroor hi saron di kheti to chnaga fayda hovega ji . Dhnyvaad .
Punjab
Yes
Star moong 444 kitne din me pakk jati hai 20 April Tak iski bijayi ho sakti hai ?
(pb)
Punjab
Harwinder ji, vaise star moong di bijai end april tak kar laini chahidi hai ate ih 65-70 din vich pak ke tyaar ho jandi hai . Dhanwaad .
Tumeric ki Pati pila ho rha hai ?
(hn)
Uttar Pradesh
Ashok ji, tmatar ka peelapan door karne ke liye aap NPK 19:19:19 @10-15g/L paani ke hisaab se spray kar sakte hai . Dhnyvaad .
devmedia
(hn)
Uttar Pradesh
होशियार जी, चुकंदर की खेती सर्दियों में की जाती है, और इसकी बिजाई आप अक्तूबर -नवंबर के महीने में ही कर सकते है। धन्यवाद।
ਕਿਨੂੰ ਦੇ ਇਕ ਸਾਲ ਦੇ ਬੂਟਿਆਂ ਦੀਆਂ ਜ਼ਿਆਦਾਤਰ ਨਵੀਆਂ ਟਾਹਣੀਆਂ ਇਸ ਤਰਾਂ ਕੰਡਿਆਂ ਵਾਲੀਆਂ ਹੀ ਆ ਰਹੀਆਂ ਹਨ ਕੀ ਇਨ੍ਹਾਂ ਨੂੰ ਹੁਣੇ ਹੀ ਕੱਟਣ ਦੀ ਜ਼ਰੂਰਤ ਹੈ ਜਾਂ ਫਿਰ ਨਹੀਂ ਕਟਣਾ ਚਾਹੀਦਾ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ?
(pb)
Punjab
ਰਵਿੰਦਰ ਜੀ, ਵੈਸੇ ਤੁਹਾਨੂੰ ਬੂਟੇ ਦੀ ਕਟਾਈ ਕਰਨ ਦੀ ਲੋੜ ਨਹੀਂ ਹੈ , ਪਰ ਜੇ ਟਹਿਣੀਆਂ ਆਪਸ ਵਿਚ ਫਸ ਰਹੀਆਂ ਨੇ ਤਾ ਤੁਸੀ ਓਹਨਾ ਟਹਿਣੀਆਂ ਦੀ ਕਟਾਈ ਕਰ ਸਕਦੇ ਹੋ। ਧੰਨਵਾਦ।
Sir SSA. ਗਾ ਦੇ ਸੂਣ ਚ 2 ਮਹੀਨੇ ਦਾ ਟਾਇਮ ਰਹਿ ਗਿਆ ਏ, ਗਾਂ ਨੂੰ ਕੀ ਖੁਰਾਕ ਦਿੱਤੀ ਜਾਵੇ ?
(pb)
ਗੁਰਦੇਵ ਜੀ ਤੁਸੀ ਪਸ਼ੂ ਦੇ ਲੇਵੇ ਦੀ ਚੰਗੀ ਗਰੋਥ ਅਤੇ ਚੰਗੇ ਦੁੱਧ ਲਈ ਸੂਣ ਤੋਂ 2 ਮਹੀਨੇ ਪਹਿਲਾ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ
Punjab
ਅੱਠ ਮਹੀਨੇ ਵਿੱਚ cargill da Purina transition mix feed pao
ਜੈਵਿਕ ਖੇਤੀ ਕਰਦਾ ਐ ਉਸ ਵਿੱਚ 63 12 ਜਾਂ m45 ਕਰਨ ਨਾਲ ਜੈਵਿਕ ਖੇਤੀ ਕਿੰਨੀ ਕੁ ਪ੍ਰਭਾਵਿਤ ਹੁੰਦੀ ਹੈ ਜਾਂ ਇਸ ਵਿਚ ਹੋਰ plant growth spry karn nal koi nuksan ta nhi please full information ?
(pb)
Rajasthan
ਗੁਰਸੇਵਕ ਜੀ, ਜੈਵਿਕ ਖੇਤੀ ਵਿਚ ਕਿਸੇ ਵੀ ਰਸਾਇਣਕ ਦਵਾਈ ਦਾ ਛਿੜਕਾਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਇਸ ਲਈ ਤੁਸੀ M -45 , 12:63 ਜਾ ਕਿਸੇ ਵੀ ਹੋਰ ਰਸਾਇਣਕ ਉੱਲੀਨਾਸ਼ਕ, ਕੀਟਨਾਸ਼ਕ ਜਾਂ ਖਾਦ ਦਾ ਛਿੜਕਾਅ ਨਹੀਂ ਕਰ ਸਕਦੇ। ਧੰਨਵਾਦ।
4 month di katti hai usnu vadhiya growth layi ki de sakde ah ?
(pb)
Parwinder ji tuci uss nu pett de kiria lai Albendazole & ivermectin salt di goli de skde ho ate 1-1 mahine de frak nal salt badal ke dwai jrur deo ate uss nu cargill di calf grower feed deni suru kro ate isde nal nal cafplan powder 25gm rojana de skde ho ehna nal usde sarir di kami puri howegi ate usdi changi growth ho jawegi.
ਪਿਆਜ ਦਾ ਤਣਾ ਉਪਰ ਸਿਰੇ ਤੋਂ ਪੀਲਾ ਪੈ ਰਿਹਾ ਅਤੇ ਸੁੱਕ ਰਿਹਾ ਕਿਰਪਾ ਕਰਕੇ ਕਾਰਣ ਅਤੇ ਇਲਾਜ ਦਸੋ ?
(pb)
Punjab
ਪ੍ਰਦੀਪ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਪਹਿਲਾ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
ਬਠਿੰਡਾ ਜ਼ਿਲ੍ਹਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨ ਮੇਲ ਲਗਾਇਆ ਜਾ ਰਿਹਾ ਹੈ ?
(pb)
Punjab
ਮਲਕੀਤ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ
Punjab
Good information Sir ji
Sir di cow di heifer nu heat vich le ke aun lyi Totavit bolus best hai ya Bovimin gl bolus best hai ?
(pb)
Bablu ji tuci pashu nu heat vich leyaun lai Totavit bolus de skde ho ehh tuci rojana 1 goli de skde ho ate isde nal nal tuci vdhia company da mineral mixture powder 50gm rojana deo ji.
Punjab
Totavit bolus best hai, bahut result hai,30 day da course hai
Is aam ke Ped kaun sa rog lag raha hai ?
(hn)
Maharashtra
Syed ji, ye powdery mildew bimaari ke lakshan hai is bimaari ki rokthaam ke liye aap Wettable sulphur @2g/L paani ke hisaab se spray karv sakte hai . Dhnyvaad .
ਗਾਂ ਦੇ ਮੱਖੀਆਂ ਬਹੁਤ ਬੈਠਦੀਆਂ ਨੇ ਕੋਈ ਦਵਾਈ ਦੱਸੋ ਜੀ ਦੁਸਰਾ ਇਹ ਟੀਕਾ ਭਰਵਾਉਣ ਤੋ ਬਾਅਦ ਗਰਬ ਧਾਰਨ ਨਹੀਂ ਕਰਦੀ, ਸਾਰੇ ਵਿਦਵਾਨ ਕੋਈ ਠੋਸ ਹੱਲ ਦੱਸੋ ਜੀ ?
(en)
Punjab
ਮੱਖੀਆਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਮੱਖੀਆਂ ਦੀ ਸਮੱਸਿਆ ਘੱਟ ਹੋਵੇਗੀ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ. ਬਾਕੀ ਤੁਸੀ ਇਹ ਦੱਸੋ ਜੋ ਪਸ਼ੂ ਗੱਭਣ ਨਹੀਂ ਹੋ ਰਹੇ ਹੈ ਉਹ ਕਿੰਨੇ ਦਿਨ ਬਾਅਦ ਹੀਟ ਵਿੱਚ ਆਉਂਦੇ ਹੈ ਅਤੇ ਹੀਟ ਲੰਬੀ ਰੱਖਦੇ ਹੈ ਜਾ ਨਹੀਂ ਬਾਕੀ ਤੁਸੀ ਉਹਨਾਂ ਦਾ ਹੁਣ ਤੱਕ ਕੀ ਕੀ ਇਲਾਜ ਕਰ ਦਿੱਤਾ ਹੈ ਤਾਂ ਜੋ ਤੁਹਾਨੂੰ ਇਸ ਵਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਆਪਣਾ ਸਵਾਲ ਪੁੱਛੋਂ ਤਾਂ ਜੋ ਇਸ ਵਾਰੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਗਾ ਹੈ sir, 4 ਸੂਏ ਆ. ਤਾਰਾ ਕਰਦੀ ਹੈ ਪਰ muh ਵਿਚੋ ਆਵਾਜ਼ ਨਾਹੀ ਕਰਦੀ ਏਸ ਤੋ ਪਹਿਲਾਂ 2 ਵਾਰ tika ਭਰਵਾ ਦਿੱਤਾ ਪਰ ਗੱਭਣ ਨਾਹੀ hoye. 15 ਫਰਵਰੀ ਨੂੰ ਟੀਕਾ ਭਰਵਾਈਆਂ ਸੀ ਪਰ ਹੁਣ ਫਿਰ ਤਾਰਾਂ ਕਰ ਰਹੀ ਸੀ ਇਕ ਦਿਨ. ਏਸ ਤੋ ਪਹਿਲਾਂ ਏਸ ਨੂੰ OVULANTA-KIT ਦਿੱਤੀ ਹੈ 10 ਮਾਰਚ ਨੂੰ ਸਟਾਰਟ ਕੀਤੀ ਸੀ. ਏਸ ਤੋ ਪਹਿਲਾਂ ਵੀ ਇਕ ਵਾਰ ਇਕ ਦਵਾਈ ਦਿੱਤੀ ਸੀ ਪਰ ਮੈਨੂੰ ਉਸਦਾ ਨਾਮ ਨਾਹੀ ਪਤਾ. ਪਰ 350 ਦੀ ਆਈ ਸੀ ਦਵਾਈ ਤੇ orange ਰੰਗ ਦਿਆ ਵੱਡਿਆ - ਵੱਡਿਆਂ ਗੋਲਿਆਂ ਸੀ
ਸਰ ਅੰਗੂਰ ਦੀ ਵੇਲ ਗਰੋਥ ਨਹੀਂ ਕਰ ਰਹੀ ?
(pb)
Punjab
ਰਾਜਪਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਅਜੇ ਤੱਕ ਕੋਈ ਖਾਦ ਕਿੰਨੀ ਪਾਈ ਹੈ ਜਾਂ ਨਹੀਂ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
DAP pai hai g
क्या प्याज की किस्म भीमाशक्ति जयपुर राजस्थान के लिए भी उपयुक्त है भीमाशक्ती प्याज का बीज कहां से और कैसे प्राप्त किया जा सकता है ?
(hn)
Punjab
Ramawtar जी, प्याज के बीज के लिए आप Rahul Yadav ji se 7775064052 par sampark kar sakte hai. dhanywad.
Sir bajra bejan da sahi sama ?
(pb)
Karamjit ji, baajre di biaji lai march da mahina bilkul sahi hai ji, is lai tuci hun is di bijai kar sakde ho ji . Dhanwaad .
mycorrhiza liquid banane ka bataye ?
(hn)
Maharashtra
Manoj ji, mycorrhiza ek fungal formulation hai, iski production isolation ke baad universities aur private companies ke duara ki jaati hai , is ko aap ghar par nahi bnaa sakte , aap iski readymade formulation ko market se khreed ke paryog kar sakte hai .Dhnyvaad .
mycorrhiza liquid banane ka bataye ?
(hn)
Maharashtra
Manoj ji, mycorrhiza ek fungal formulation hai, iski production isolation ke baad universities aur private companies ke duara ki jaati hai , is ko aap ghar par nahi bnaa sakte , aap iski readymade formulation ko market se khreed ke paryog kar sakte hai .Dhnyvaad .
tricoderma liquid banane ka bataye ?
(hn)
Maharashtra
Manoj ji, trichoderma ek fungus hai jise doosri fungus ki rokthaam krne ke liye paryog kiya jata hai, iski production aur multiplication laboratories me universities aur private companies ke duara ki jaati hai , ise ghar par nahi bnaa skte , is liye aap ise market se khareed kar hi paryog kare . Dhnyvaad .
tricoderma liquid banane ka bataye ?
(hn)
Maharashtra
Manoj ji, trichoderma ek fungus hai jise doosri fungus ki rokthaam krne ke liye paryog kiya jata hai, iski production aur multiplication laboratories me universities aur private companies ke duara ki jaati hai , ise ghar par nahi bnaa skte , is liye aap ise market se khareed kar hi paryog kare . Dhnyvaad .
A kehri bimari a ji ?
(pb)
Punjab
Harjeet ji mausam vich badlav hon karke tapman jyada ho gye jis nal kanak vich eh lashan aaye han. Je esdi dikkat vadhere hundi hai ta tusi propiconazole 25EC@200ml prati acre de hisab nal spray kar sakde han. Dhanwad.
Hlo sir g arbi nu pahli godi ho rhi a pahli godi ton bad es vich uria nal wadia groth li ke kush pa skde han g ?
(pb)
Punjab
Harpreet ji, kirpa kar ke ih dasso ki tuc is nu pehla kihdi khdi khaad kinni maatar vich paa chukke ho , us hisaab naal hi tuhanu is baare sahi jaankari ditti jaa skaegi . Dhanwaad .
Sir ji kuz v hja nayi payia first time pauna a sirf pane he lage na
Hlo sir g arbi nu pahli godi ho rhi a pahli godi ton bad es vich uria nal wadia groth li ke kush pa skde han g
(pb)
Punjab
Harpreet ji, kirpa kar ke ih dasso ki tuc is nu pehla kihdi khdi khaad kinni maatra vich paa chukke ho , us hisaab naal hi tuhanu is baare sahi jaankari ditti jaa skaegi . Dhanwaad .
Sir kanak da sitta nille rang da ho gya 2 khet da beej 187 c ?
(pb)
Punjab
Narinder ji, ih mausam khraab hon karke ya glume blight bimaari kar ke v ho sakda hai , vaise is bimaari kar ke bhuta nuksaan nahi hunda par tuci is to bchaa lai propiconazole @200 ml/acre de hisaab naal spray kar sakde ho ji . Dhanwaad .
ਇਹ ਕੀ ਹੈ ਜੀ ?
(pb)
Punjab
ਨਰਿੰਦਰ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ clear ਨਹੀਂ , ਇਸ ਲਈ ਇਸ ਬਾਰੇ ਸਹੀ ਜਾਣਕਾਰੀ ਲੈਣ ਲਈ ਤੁਸੀ ਫੋਟੋ ਦੁਬਾਰਾ ਭੇਜੋ , ਧੰਨਵਾਦ।
ਮੱਝ ਦੇ ਸਿੰਗ ਦਾ ਪੋਪਲਾ ਉਤਰ ਗਿਆ ਸੀ ਹੁਣ ਮੱਝ ਦਾ ਬਾਕੀ ਸਿੰਗ ਵੀ ਟੁਟ ਗਿਆ ਉਸ ਵਿੱਚ ਕੀੜੇ ਪੈ ਗਏ ਇਲਾਜ ਦੱਸੋ ਜੀ ?
(pb)
ਅਰਸ਼ੂ ਜੀ ਤੁਸੀ ਉਸਦੇ ਜ਼ਖਮ ਨੂੰ ਸਾਫ ਕਰਕੇ ਕੀੜੇ ਕੱਢ ਕੇ ivermectin ਇੰਜੇਕਸ਼ਨ ਸਰਿਜ ਵਿੱਚ 2ml ਭਰ ਕੇ ਉਸ ਨਾਲ ਸਾਫ ਕਰੋ ਅਤੇ ਉਸ ਵਿੱਚ ਬੀਟਾਡੀਨ ਲਗਾ ਕੇ ਪੱਟੀ ਕਰਨੀ ਸ਼ੁਰੂ ਕਰੋ ਅਤੇ ਉਸ ਨੂੰ DCR injection 2.5gm, Avil inj. 10ml ਮਿਕਸ ਕਰਕੇ ਰੋਜਾਨਾ 3 ਤੋਂ 5 ਦਿਨ ਲਗਵਾਓ ਅਤੇ Melonax plus 10ml ਰੋਜਾਨਾ ਵੀ ਲਗਵਾਓ
ਸਰ ਜੀ ਕਣਕ ਨਿਸਰ ਗਈ ਹੈ ਪਰ ਕਣਕ ਦੀਆ ਬਲੀਆ ਤੇ ਲਾਲ ਰੰਗ ਦੀਆ ਹੋ ਰਹੀਆ ਹਨ ਕਿ ਇਹ ਕੋਈ ਬਿਮਾਰੀ ਹੈ ਕੀ ਇਲਾਜ ਹੈ ?
(pb)
Punjab
ਨਰਿੰਦਰ ਜੀ, ਇਹ ਮੌਸਮ ਵਿਚ ਤਬਦੀਲੀ ਕਾਰਨ ਵੀ ਹੋ ਸਕਦਾ ਹੈ ਅਤੇ glume blight ਬਿਮਾਰੀ ਕਾਰਨ ਵੀ ਹੋ ਸਕਦਾ ਹੈ। ਵੈਸੇ ਇਸ ਬਿਮਾਰੀ ਦਾ ਬਹੁਤਾ ਨੁਕਸਾਨ ਨਹੀਂ ਹੁੰਦਾ ਪਰ ਤੁਸੀ ਇਸ ਤੋਂ ਬਚਾਅ ਦੇ ਤੌਰ ਤੇ propiconazole @200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ
devmedia
(hn)
Punjab
शत्रुघन जी आप इस एप पर पशुपालन और खेतीबाड़ी से संबंधित जानकारी के लिए अपना सवाल पूछ सकते है धन्यवाद।
किन्नू के पेड़ के फल नीचे गिर रहे हैं कोई देसी दवाई बताये ?
(hn)
Haryana
दविंदर जी , आप किन्नू के पेड़ से फल को गिरने से रोकने के लिए पौधे में नमी की मातर बना के रखे , और copper oxychloride @3 g /L पानी के हिसाब से छिड़काव करें। धन्यवाद।
ਟਮਾਟਰ ਦੇ ਤਣਾ ਉਤੇ ਕਾਲ਼ਾ ਦਾਗ਼ ਪੈ ਰਹੇ ਨੇ ਜੈਵਿਕ ਚ ਹੱਲ ਦਸੋ ?
(pb)
Rajasthan
ਗੁਰਸੇਵਕ ਜੀ, ਟਮਾਟਰ ਦੇ stem blight ਬਿਮਾਰੀ ਦੇ ਲੱਛਣ ਹਨ , ਇਸ ਦੀ ਰੋਕਥਾਮ ਕਰਨ ਲਈ ਤੁਸੀ trichoderma @10g /L ਪਾਣੀ ਦੇ ਹਿਸਾਬ ਨਾਲ ਅਤੇ ਖੱਟ ਲੱਸੀ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ। ਧੰਨਵਾਦ।
ਲੌਂਗ ਦਾ ਤੇਲ ਦਾ ਜੈਵਿਕ ਖੇਤੀ ਚ ਕੀ ਭੂਮਿਕਾ ਹੈ
(pb)
ਗੁਰਸੇਵਕ ਜੀ, ਲੌਂਗ ਦਾ ਤੇਲ ਦੀ ਵਰਤੋਂ ਬੀਜ ਨੂੰ ਸੋਧਣ ਲਈ ਕੀਤੀ ਜਾਂਦੀ ਹੈ, ਇਹ ਮਿੱਟੀ ਵਿਚਲੇ ਕੀੜੇ ਜੋ ਬੀਜ ਦੀ ਉਪਜ ਨੂੰ ਰੋਕਦੇ ਹਨ, ਉਹਨਾਂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ। ਧੰਨਵਾਦ।
ਸਫ਼ੈਦੇ ਦੇ ਪੱਤਿਆਂ ਦੀ ਜੈਵਿਕ ਖੇਤੀ ਚ ਕੀ ਭੂਮਿਕਾ ਹੈ ਇਸ ਦੀ ਵਰਤੋਂ ਕਿਵੇਂ ਕਰਨੀ ਹੈ ਜਾਂ homemake ਤੇਲ Kiva ਤਿਆਰ ਕਰਨਾ ਹੈ ?
(pb)
Punjab
ਗੁਰਸੇਵਕ ਜੀ, ਸਫ਼ੈਦੇ ਦੇ ਪਤਿਆਂ ਦੇ ਤੇਲ ਦੀ ਵਰਤੋਂ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ। ਸਫ਼ੈਦੇ ਦੇ ਪਤਿਆਂ ਦਾ ਤੇਲ ਘਰ ਤਿਆਰ ਨਹੀਂ ਕੀਤਾ ਜਾ ਸਕਦਾ। ਧੰਨਵਾਦ।
ਮੁਰਗ਼ੀ ਦਿਆ sit ਨੂ ਫ਼ਲ ਵਾਲੇ ਬੂਟਾ ਨੂੰ ਪਾ ਸੱਕਦਾ ਹਾਂ ਅਤੇ ਮਿਰਚ ਟਮਾਟਰ ਬੈਂਗਣ ਨੂੰ ਕਿੰਨੀ ਮਾਤਰਾ ਪਰ ਬੂਟਾ ਦਸੋ ?
(pb)
Punjab
ਗੁਰਸੇਵਕ ਜੀ, ਤੁਸੀ ਫਲ ਵਾਲੇ ਬੂਟੇ ਨੂੰ ਮੁਰਗੀਆਂ ਦੀ ਖਾਦ 4-5 kg /ਬੂਟਾ ਅਤੇ ਮਿਰਚ , ਟਮਾਟਰ, ਬੈਂਗਣ ਦੇ ਪੌਦਿਆਂ ਨੂੰ 1-1.5 Kg /ਬੂਟੇ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ। ਧੰਨਵਾਦ।
ਜੈਵਿਕ ਖੇਤੀ ਦੀ ਜਾਣਕਾਰੀ ਲਈ pdf book ja website ਕੋਈ ਟੈਲੀਗਰਾਮ ਜਾ ਵਟਸਐਪ ਗਰੁੱਪ ਹੈ ਦਸੋ ?
(pb)
Punjab
ਗੁਰਸੇਵਕ ਜੀ, ਜੈਵਿਕ ਖੇਤੀ ਬਾਰੇ ਮੁੱਢਲੀ ਜਾਣਕਾਰੀ ਤੁਸੀ pau.edu ਵੈਬਸਾਈਟ ਤੇ ਜਾ ਕੇ Farmers Portal option ਤੋਂ ਲੈ ਸਕਦੇ ਹੋ ਜੀ। ਧੰਨਵਾਦ।
sat Sri Akaal ji mere 5 kille 2967 kanak biji hoyi aa ji jede kuj Jyada chitte begni colour Brinjal colour De Hoye aa ji chitte nu khol dekhya tan dane saaf aa ji te tela v kite najar nahi aaya eh kanak da keda Rog ho sakda ihda ilaaj Daso ji te Dana ban reha te Paani laye nu 20 din hoge aa te Dana ban reha aaje ki paani kanak launa chahida ji ?
(pb)
Haryana
Satnam ji, kanak di fasal vich eh sirf mausum de badlav karn ho reha hai. tuc kanak di fasal vich jaroorat ate mitti vich nami di matra nu dekhde hoye sinchai kar sakde ho. dhanwad.
Sat Shri akal ji.Sir ji kanak vich iss time Te pani Laguna cahida a ?
(pb)
Gurnaam ji, kirpa krke tuc pehle eh dso ke tuc kanak di fasal nu pehle sinchai kad kiti c ate kirpa krke tuc apni fasal di photo ja video bhejo. tuc kanak di sinchai fasal di avastha de hisab nal ya fir mitti vich nami di matra de hisab nal kar sakde ho. dhanwad.
ਆਲੂ ਦੇ ਬੀਜ ਕੁਫ਼ਰੀ ਮੋਹਨ ਦਾ ਝਾੜ ਕਿੰਨਾ ਹੈ ਜੀ ?
(pb)
ਬੇਅੰਤ ਜੀ, ਆਲੂ ਦੇ ਬੀਜ ਕੁਫ਼ਰੀ ਮੋਹਨ ਦਾ ਝਾੜ 145-150 ਕੁਇੰਟਲ ਪ੍ਰਤੀ ਏਕੜ ਤੱਕ ਹੋ ਸਕਦਾ ਹੈ। ਧੰਨਵਾਦ।
Sir 5 mahine ch bacchi aw sun alli,, unu agrimin de dayie ?
(en)
Munish ji jekar vashi nu suun vich 5 mahine pye hai fir tuci uss nu Agrimin powder 30-50gm rojana de hisab nal de skde ho ate usde suun ton 20-25din pehla dena bndd kr skde ho ate uss nu vdhia hara chara deo ate mousam de hisab nal sahi dekbhal ate saff safai da purra dian rakho.
घर पर mycorrhiza बनने की विधी बताए क्या चाइए कितनी मात्रा मे चाइए ओर केसे बनना हैं कितने दिन मेन बनेगा ओर उसका ज़्यादा multiply केसे करे ओर पोधो मेन कितना डाले ?
(hn)
Maharashtra
मनोज जी यह एक फंगस होती है इसको आप घर पर बना सकते और इसको multiply करने के लिए पूरी लैब और कई सारे यंत्र की जरुरत होती है। बाजार में इसकी बनी बनाई formulation मिलती है आप उसको ही प्रयोग करे। धन्यवाद्।
घर पर tricoderma बनने की विधी बताया क्या क्या चाइए ओर कितनी मात्रा मेन ओर केसे बनना हाई पुरी जानकारी दे कितने दिन मेन बनेगा ओर ज़्यादा multiply केसे करे पुरी जानकारी दे ?
(hn)
Maharashtra
मनोज जी यह एक फंगस होती है इसको आप घर पर बना सकते और इसको multiply करने के लिए पूरी लैब और कई सारे यंत्र की जरुरत होती है। बाजार में इसकी बनी बनाई formulation मिलती है आप उसको ही प्रयोग करे। धन्यवाद्।
ਕੀ ਕਣਕ ਦੇ ਨਾੜ ਨੂੰ ਅੱਗ ਲਾਉਣ ਤੇ ਝੋਨੇ ਵਿੱਚ ਨਦੀਨ ਘੱਟ ਹੁੰਦਾ ਹੈ ?
(pb)
Punjab
ਅਜਮੇਰ ਜੀ, ਅੱਗ ਲਾਉਣ ਦਾ ਨਦੀਨਾਂ ਦੀ ਰੋਕਥਾਮ ਤੇ ਸਿੱਧੇ ਤੌਰ ਤੇ ਕੋਈ ਫਰਕ ਨੀ ਪੈਂਦਾ , ਅੱਗ ਲਾਉਣ ਨਾਲ ਜਮੀਨ ਵਿਚ ਮਿੱਤਰ ਕਦੇ ਮਾਰੇ ਜਾਂਦੇ ਹਨ , ਨਦੀਨਾਂ ਦੀ ਰੋਕਥਾਮ ਲਈ ਜਮੀਨ ਨੂੰ ਝੋਨਾ ਲਾਉਣ ਤੋਂ ਪਹਿਲਾ 2-3 ਵਾਰ ਚੰਗੀ ਤਰਾਂ ਵਾਹ ਲੈਣਾ ਚਾਹੀਦਾ ਹੈ ਅਤੇ ਸਿਫਾਰਿਸ਼ ਕੀਤੀਆਂ ਨਦੀਨਾਸ਼ਕਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Me Farm vich Botel pom tree lgvae c 6 to 12 feet de Lgaea nu 10 day s ho gye ohna de ptte bilkul suk gye .Oh kine tym vich chal pen gye Ohi ptte dubara green hon gye ja new aon gye Plz answer me ?
(pb)
simar ji eh daso vi tusi us nu khad kini matra vich payi si us hisab nal hi tuhanu sahi jankari di ja sakdi hai. dhanwad.
Free range murgi form ਸਰ ਜੇਕਰ ਮੁਰਗੀਆਂ ਨੂੰ ਹਰ ਰੋਜ਼ free range ਚ ਛੱਡਦੇ ਆ ਤਾਂ ਦੋਵਾਂ ਟਾਇਮਾਂ ਚੋਂ ਕਿਸੇ ਟਾਈਮ ਫੀਡ ਘੱਟ ਕਰਨੀ ਚਾਹਿਦੀ ਹੈ ਤੇ ਕਿੰਨੀ ਘੱਟ ਕਰਨੀ ਚਾਹੀਦੀ ਹੈ। ਮੇਰੇ ਕੋਲ ਹੁਣ 100 ਮੁਰਗ਼ੀ ਹੈ ?
(pb)
Punjab
ਸੁਰਜੀਤ ਜੀ ਜੇਕਰ ਮੁਰਗੀਆਂ ਬਾਹਰ ਖਾ ਲੈਂਦੀਆਂ ਹਨ ਤਾਂ ਉਹ ਖੁਦ ਹੀ ਸ਼ਾਮ ਨੂੰ ਫੀਡ ਘੱਟ ਖਾਣਗੀਆਂ ਜੇਕਰ ਉਹਨਾਂ ਨੂੰ ਬਾਹਰ ਖਾਣ ਲਈ ਨਹੀਂ ਮਿਲਦਾ ਫਿਰ ਉਹ ਫੀਡ ਖਾਣਗੀਆਂ ਕਿਉਕਿ ਉਹਨਾਂ ਦੀ ਚੰਗੀ ਗਰੋਥ ਲਈ ਚੰਗੀ ਫੀਡ ਮਿਲਣਾ ਜ਼ਰੂਰੀ ਹੈ
ਧੰਨਵਾਦ ਬਾਈ ਜੀ
Sir mere kol ik jersi cow hai Os de pichle ik teet vich chidiya aoudia ne. Es lai os nu phla intaceff tazo 4.5g mloxy pera Ascorbic acid de injection v lagge ne. Thode din thik rhi fr ove hi ho gya. Fr Doctor ne os nu Enrofloxacin gentamycin mloxy pera lye but koi frk nai hai. Teet te swelling v hai ?
(pb)
tuci uss nu Teramycin-LA inj. 30ml nu 15-15ml krke grdan de dona passe lgao ate Ascrobic acid inj. 20ml ate Megludyne inj. 20ml lgwao ate ehna de nal nal tuci uss nu Mammidium powder 50gm rojana dena suru kro.
ah kehda nukas a g koi vdia hl dso please ?
(pb)
simar ji eh uli de hamle kr ke hunda hai esdi roktham layi tusi propiconazole@ 200ml prati acre de hisab nal spray kar sakde ho. dhanwaad.
sir pyaj ch mothra bahut ho gya koi hal dsso kehdi spray kriye ?
(pb)
Sandeep ji, pyaj di fasal vich koi vi nadeen nashik di sifarish nahi hai. tuc nadeena di roktham layi fasal vich godi krwa sakde ho. dhanwad.
sabjiya uppar mashar te sundi ton organic spray kehri te kini matra ch kr skde ha ?
(pb)
Manpreet ji, tusi sabjiyan upper javik keetnashak diwayi di spray v kar sakde ho. Isnu bnaun lyi 2kg akk de patte, 5kg neem de patte nu 10 litre gau mutar vich 4 vari ubala deo te fir thanda hon te 500ml spray kar sakde ho. Te je koi hor problem hai visthar nal daso te nal clear photos jrur bhejo. Dhanwad.
ਸਰ ਮੁਰਗੀਆਂ ਬਿਮਾਰ ਹੋਣ ਕਾਰਣ ਕੁਝ ਖਾ ਨਹੀਂ ਰਹੀਆਂ encrocine liquid. ਵੀ ਦੇ ਰਹੇ ਹਾਂ ਅੱਜ ਦੋ ਦਿੱਨ ਹੋ ਗਏ ਕੀ ਕਰਨਾ ਚਾਹੀਦਾ ਹੈ ?
(pb)
Punjab
ਤੁਸੀ ਉਹਨਾਂ ਨੂੰ Brotone liquid 20ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਿਸ ਨਾਲ ਭੁੱਖ ਵੱਧ ਜਾਵੇਗੀ
ਕੀ ਆਪ ਜੀ ਦਾ ਫੋਨ ਨੰਬਰ ਮਿੱਲ ਸਕਦਾ ਹੈ
Kya disease h ?
(hn)
Punjab
Vijay ji kripya aap apne swal ke sath photo bhi upload kren jisse dekhker apko sahi jankari di ja skee.
Sir Usage daso ?
(pb)
Punjab
Gurminder ji iss nal pashu da hajma sahi rehnda ha, jo pashu khurak khanda ha oh asani nal hajam hundi hai ate usde sarir di changi growth hundi hai ate usdi kamjori dur rehndi hai ehh tuci 30-50gm rojana de skde ho.
Ghar par plum ke 2 tree lgge haii 3 saal hoo gye lgge koo par fruit ek bar vv nii diya bloom v bhaut lgde haii nikke nikke fruit lgg vv jande aa par digg painde aa ki karn hoo skhda Sir ?
(en)
jot ji eh daso vi tusi osnu khad kehdi ate kini matra vich paunde ho ate kis sme te paunde ho ate naal hi apne botey di photo vi bhejo us hisab nal hi tuhanu sahi jankari diti ja sakdi hai. dhanwad.
sir mera kheta ch ghr hai mjha gawa nu makhi mchhr bahut tng krda hai ehda koi hal dsso ?
(pb)
tuci pashua nu nhaun smee Pailtox soap ja freetic soap di varto kro tuci pashu de sarir te ehna di changi trahh jhggg krke 5 mint rehhn deo baki pashu de ass pass saff safai da purra dian rakho ate jithe jyada makhi mashar ha uthe butox liquid 2ml/1litre pani vich milla ke spray kro.
आम के जो पेड़ हैं उनके ऊपर हम भी बड़ा कोहोर आ रहा है पर वह काला पड़ रहा है उसके लिए कौन सी दवा का प्रयोग करें ?
(hn)
Maharashtra
अनुज जी किर्प्या अपने आम के पेड़ की फोटो भेजे ता जो आपको सही जानकारी दी जा सके। धन्यवाद्।
Sat shri aakal ji , asi patiale nede ik pind ch rehne a , sade barseen vich ik booti hogyi hai , oh har saal ho jandi hai, sade kujh sala toh majjan da moot ik jagah te khada rhnda c , pr oh booti har saal ho jndi hai barseen vich . Kirpa krke koi hal dso ?
(en)
Karanvir ji, kirpa krke tuc uss booti di photo bhejo ta jo tuhanu jankari changi trah diti ja sake. kirpa krke tuc barseem di fasal nu agli war jagah badal ke beejo. dhanwad.
ਸ੍ਰੀ ਮਾਨ ਜੀ। ਮੇਰੇ ਕੋਲ ਵੱਛੀ ਹੈ। ਉਹ ਦੂਸਰੇ ਪਸੂਆਂ ਉਪਰ ਟੱਪ ਦੀ ਰਹਿੰਦੀ ਹੈ। ਪਰ ਤਾਰਾ ਨਹੀਂ ਕਰਦੀ। ਕੀ ਕਾਰਨ ਹੋ ਸਕਦੇ ਹਨ। ਕੀ ਉਹ ਹੀਟ ਵਿੱਚ ਹੈ ?
(pb)
Punjab
ਗਿੱਲ ਜੀ ਜੇਕਰ ਉਹ ਤਾਰਾ ਨਹੀਂ ਕਰ ਰਹੀ ਹੈ ਅਤੇ ਹੀਟ ਦੇ ਕੋਈ ਹੋਰ ਲੱਛਣ ਵੀ ਨਹੀਂ ਦਿਖਾ ਰਹੀ ਹੈ ਫਿਰ ਤੁਸੀ ਅਜੇ ਉਸ ਨੂੰ ਟੀਕਾ ਨਾ ਭਰਵਾਓ ਉਸ ਨੂੰ Minfa gold powder 50gm ਰੋਜਾਨਾ ਅਤੇ ovumin advance Tablet ਰੋਜਾਨਾ 1 ਗੋਲੀ ਰੋਜਾਨਾਂ 21 ਦਿਨ ਤੱਕ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਖੁਲ ਕੇ ਹੀਟ ਵਿੱਚ ਆਵੇਗੀ ਜੇਕਰ ਅਜੇ ਉਸਦੀ ਉਮਰ ਘੱਟ ਹੈ ਫਿਰ ਸਿਰਫ ਮਿਨਰਲ ਮਿਕਸਚਰ ਪਾਊਡਰ 20 ਤੋਂ 30gm ਰੋਜਾਨਾ ਦੇ ਸਕਦੇ ਹੋ
मशरूम की जानकारी दीजिए ?
(hn)
Haryana
अर्जुन जी, मशरूम कई प्रकार की होती है जैसे की बटन मशरूम , ढींगरी मशरूम, पराली मशरूम आदि। कृपया आप यह बतायें कि आप कौनसी मशरूम की खेती की जानकारी लेना चाहते है। मशरूम खेती के लिए ट्रैनिग लेनी जरूरी होती है, ट्रेनिंग लेने के लिए आप KVK jhalawar - 74322 - 30504 से सम्पर्क कर सकते हैं। धन्यवाद।
Sir kanak te fungus ton Captan 70 Hexaconazole 5 v thek rahega ja nhi ji fungus ton ?
(pb)
Harmander ji, kanak di fasal vich Captan 70% Hexaconazole 5% WP di spray tuc powdery mildew (peeli kungi) di roktham layi kar sakde ho. dhanwad.
ਬੱਲੀ ਤੇ ਦਾਗ਼ ਜੇ ਬਨੀ ਜਾਦੇਂ ਨੇ ਕੀ ਕਾਰਨ ਹੈ ਡਾ ਸਾਹਿਬ ?
(pb)
ਬੱਬੂ ਜੀ, ਇਹ ਕੇਵਲ ਮੌਸਮ ਦੀ ਤਬਦੀਲੀ ਕਾਰਨ ਹੋ ਸਕਦਾ ਹੈ। ਜੇਕਰ ਇਸਦੇ ਲੱਛਣ ਜ਼ਿਆਦਾ ਨਜ਼ਰ ਆਉਂਦੇ ਹਨ ਤਾਂ ਤੁਸੀ tilt 200 ਮਿਲੀ ਲੀਟਰ 200 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।
ਕਣਕ ਤੇProclaim de kinidose hai te proclaim teActara spray mix karke sakde hai ?
(pb)
Gurlal ji, tuc kanak di fasal vich kewal 40-50 gram Actara di spray prati acre de hisab nal kar skde ho. dhanwad.