Manage Expert Answers

Search

Total Count :- 258604

ਮੱਕੀ ਦਾ ਕਿਹੜਾ ਬੀਜ ਵੱਧ ਝਾੜ ਦੰਦਾ ਮੱਕੀ ਪਕੋਨੀ ਆ ਜੀ ਦਾਣੇ ਵਾਸਤੇ ਕਿੰਨੀ ਸੱਲੀ ਲਗਦੀ ਹੈ ਕਿਹੜਾ ਬੀਜ ਪਹਲਾ ਪਕਦਾ ਦੱਸੋ ਕਿੰਨਾ ਝਾੜ ?

(pb)
Posted by
Baljinder singh (8557932281)
Baljinder singh
Punjab
Barnala
Write Answer
Posted Date (13 Apr 2022 09:32 AM) Assigned Date (13 Apr 2022 04:48 PM)
Answered Date (13 Apr 2022 06:00 PM) Translated Date (18 Apr 2022 01:47 PM)

ਬਲਜਿੰਦਰ ਜੀ, ਤੁਸੀ P 1844(32Q ), PMH 10(31.5Q ), PMH 8 (31Q ) ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ , ਇਹ ਕਿਸਮਾਂ 120-122 ਦਿਨਾਂ ਵਿਚ ਤਿਆਰ ਹੋ ਜਾਂਦੀਆਂ ਹਨ। ਧੰਨਵਾਦ।

Answered Date (15 Apr 2022 10:10 PM) Translated Date (10 May 2022 03:10 PM)

Veer dkc 9108 ਲਾ ਲਈ

bacchi ko fever hua tha ab thik ho gai h.lekin bahut kamjor ho gai h.or khana nai kha rahi h.kuch upay batay nai to mar jayegi.please ?

(hn)
Posted by
jitendra kr.bharti (7033706118)
jitendra kr.bharti
Jharkhand
Bokaro
Write Answer
Posted Date (13 Apr 2022 09:04 AM) Assigned Date (13 Apr 2022 02:09 PM)
Answered Date (18 Apr 2022 03:38 PM) Translated Date (20 Apr 2022 08:10 AM)

Jitendra ji usko aap turant nazdiki doctor se janch krwayen kyuki uski janch krke hei sahi ilag ho skta hai aur usko aap Brotone liquid bhi 20ml rojana ke hisab se dena suru kren.

ਮਾਹ ਦਾਲ ਬਾਰੇ ਜਾਣਕਾਰੀ ?

(pb)
Posted by
Inderjit Singh (8847687548)
Inderjit Singh
Punjab
Gurdaspur
Write Answer
Posted Date (13 Apr 2022 08:46 AM) Assigned Date (13 Apr 2022 04:48 PM)
Answered Date (13 Apr 2022 05:55 PM) Translated Date (05 Aug 2023 02:21 PM)

ਇੰਦਰਜੀਤ ਜੀ, ਮਾਹ ਖਾਰੀਆ ਅਤੇ ਖੜੇ ਪਾਣੀ ਵਾਲੀਆ ਜ਼ਮੀਨਾ ਵਿੱਚ ਨਹੀ ਉਗਾਈ ਜਾ ਸਕਦੀ। ਫਸਲ ਦੇ ਵਾਧੇ ਲਈ ਪਾਣੀ ਬੰਨ ਕੇ ਰੱਖਣ ਵਾਲੀਆ ਅਤੇ ਭਾਰੀਆਂ ਜ਼ਮੀਨਾ ਵਧੀਆ ਮੰਨੀਆ ਜਾਦੀਆ ਹਨ ।Mash 338, Mash 114 ਇਸ ਦੀਆਂ ਚੰਗੀਆਂ ਕਿਸਮਾਂ ਹਨ। ਜ਼ਮੀਨ ਨੂੰ ਭੁਰਭੁਰਾ ਬਣਾਉਣ ਲਈ 2 ਤੋਂ 3 ਵਰ ਵਾਹੋ । ਹਰੇਕ ਵਹਾਈ ਤੋਂ ਬਾਅਦ ਸੁਹਾਗਾ ਫੇਰੋ। ਖੇਤ ਨੂੰ ਨਦੀਨ ਰਹਿਤ ਰੱਖੋ। ਸਾਉਣੀ ਦੀ ਫਸਲ ਲਈ ਬਿਜਾਈ ਦਾ ਸਹੀ ਸਮਾਂ ਜੂਨ ਦੇ ਆਖਰੀ ਹਫਤੇ ਤੋ ਜੁਲਾਈ ਦਾ ਪਹਿਲਾ ਹਫਤਾ ਹੈ। ਗਰਮੀਆਂ ਵਿੱਚ ਖੇਤੀ ਕਰਨ ਲਈ ਇਸ ਦਾ ਸਹੀ ਸਮਾਂ ਮਾਰਚ ਤੋਂ ਅਪ੍ਰੈਲ ਮਹੀਨਾ ਹੈ। ਅਰਧ ਪਹਾੜੀ ਖੇਤਰਾਂ ਲਈ ਇਸ ਦੀ ਬਿਜਾਈ 15 ਤੋਂ 25 ਜੁਲਾਈ ਤੱਕ ਕੀਤੀ ਜਾਂਦੀ ਹੈ।ਸਾਉਣੀ ਦੀ ਫਸਲ ਲਈ ਕਤਾਰਾਂ ਵਿੱਚ 30 ਸੈ:ਮੀ ਅਤੇ ਪੌਦਿਆ ਵਿੱਚ 10cm ਦਾ ਫਾਸਲਾ ਰੱਖੋ । ਹਾੜੀ ਦੀ ਫਸਲ ਲਈ ਕਤਾਰਾ ਵਿੱਚ 22.5 cm ਅਤੇ ਪੌਦਿਆ ਵਿਚ 4-5 cm ਦਾ ਫਾਸਲਾ ਰੱਖੋ।ਸਾਉਣੀ ਦੀ ਰੁੱਤ ਵਿੱਚ ਬਿਜਾਈ ਕਰਨ ਲਈ ਬੀਜ ਦੀ ਮਾਤਰਾ 7-8 ਕਿਲੋਗ੍ਰਾਮ ਪ੍ਰਤੀ ਏਕੜ ਪਾਉ ਅਤੇ ਗਰਮੀਆਂ ਦੀ ਰੁੱਤ ਵਿੱਚ ਬਿਜਾਈ ਲਈ 19-20 ਕਿਲੋਗ੍ਰਾਮ ਬੀਜ ਦੀ ਵਰਤੋ ਕਰੋ।11 kg urea ਅਤੇ 60 kg SSP ਕੀਤੀ ਜਾਂਦੀ ਹੈ। ਪੱਤਿਆ ਦੇ ਡਿੱਗਣ ਅਤੇ ਫਲੀਆ ਦਾ ਰੰਗ ਚਿੱਟਾ ਹੋਣ ਤੇ ਵਾਢੀ ਕਰੋ। ਫਸਲ ਨੂੰ ਦਾਤੀ ਨਾਲ ਵੱਢੋ ਅਤੇ ਸੁੱਕਣ ਲਈ ਖੇਤ ਵਿੱਚ ਵਿਛਾ ਦਿੳੇ। ਗਹਾਈ ਕਰਕੇ ਦਾਣਿਆਂ ਨੂੰ ਫਲੀਆਂ ਤੋ ਅਲੱਗ ਕਰੋ। ਧੰਨਵਾਦ।

ਆਪਣੇ ਕੋਲ ਜਮੀਨ ਹੈ ਜੀ ਨੌਂ ਕਿਲੇ ਠੈਕੇ ਤੇ ਜਮੀਨ ਰੇਤਲੀ ਹੈ ਪਰ ਭਾਰੀ ਹੈ ਬਾਸਮਤੀ ਕਣਕ ਪਹਿਲਾਂ ਬਹੁਤ ਹੀ ਵਧੀਆ ਹੁੰਦੀ ਹੈ ਪਰ ਝਾੜ ਤੇ ਆਕੇ ਪਤਾ ਨਹੀ ਕੀ ਹੋ ਜਾਦਾਂ ।ਝਾੜ ਘਟ ਜਾਦਾਂ ਕੀ ਕੀਤਾ ਜਾਵੇ ਕਿ ਝਾੜ ਚ ਫਰਕ ਨ ਪਵੇ। ਧੰਨਵਾਦ ਜੀ ?

(pb)
Posted by
ਪਰਮਜੀਤ ਸਿੰਘ (9465511203)
ਪਰਮਜੀਤ ਸਿੰਘ
Punjab
Fazilka
Write Answer
Posted Date (13 Apr 2022 07:51 AM) Assigned Date (13 Apr 2022 04:49 PM)
Answered Date (13 Apr 2022 05:32 PM) Translated Date (20 Apr 2022 08:33 AM)

ਪਰਮਜੀਤ ਜੀ, ਜੇ ਤੁਹਾਡੀ ਜਮੀਨ ਚੰਗੀ ਹੈ ਤਾ ਤੁਸੀ ਖਾਦਾਂ ਦੀ ਵਰਤੋਂ ਲੋੜ ਅਨੁਸਾਰ ਹੀ ਕਰੋ ਅਤੇ ਫ਼ਸਲ ਦਾ ਸਰਵੇਖਣ ਕਰਦੇ ਰਹੋ , ਜਦੋ ਵੀ ਤੁਹਾਨੂੰ ਕਿਸੇ ਕੀੜੇ ਜਾਂ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾ ਤੁਸੀ ਉਸਦੀ ਫੋਟੋ ਸਾਨੂੰ ਭੇਜ ਕੇ ਉਸ ਬਾਰੇ ਸਹੀ ਜਾਣਕਰੀ ਲੈ ਸਕਦੇ ਹੋ ਜੀ। ਧੰਨਵਾਦ।

Sir moongi di kli bijayi krni h ja nal koi hor fertilizer pauna ?

(pb)
Posted by
Ramandeep Singh (9468461043)
Ramandeep Singh
Haryana
Fatehabad
Write Answer
Posted Date (13 Apr 2022 07:12 AM) Assigned Date (13 Apr 2022 04:49 PM)
Answered Date (13 Apr 2022 05:26 PM) Translated Date (18 Apr 2022 01:48 PM)

Ramandeep ji, tuci bijai vele 11 kg urea ate 100 kg SSP khaad paa sakde ho ji . Dhanwaad .

13 Apr 2022

Tnx ji

Nariyal ka plantation Mau district me kar sakte hain ?

(hn)
Posted by
Burhnuddin khan (9415219303)
Burhnuddin khan
Uttar Pradesh
Mau
Write Answer
Posted Date (13 Apr 2022 07:04 AM) Assigned Date (13 Apr 2022 04:49 PM)
Answered Date (13 Apr 2022 11:56 AM) Translated Date (18 Apr 2022 01:50 PM)

Burhnuddin ji, nariyal ki kheti ki sifarish smundr ke saath lagne vaale costal areas me hi ki jaati hai . Dhnyvaad .

Where can sale Turmeric production.we have 20 quintal ?

(hn)
  • 1
Posted by
Burhnuddin khan (9415219303)
Burhnuddin khan
Uttar Pradesh
Mau
Write Answer
Posted Date (13 Apr 2022 07:02 AM) Assigned Date (13 Apr 2022 04:50 PM)
Answered Date (13 Apr 2022 05:20 PM) Translated Date (18 Apr 2022 01:50 PM)

Burhnuddin you can post on the apni kheti buy/sell application also. thank you.

ਦੁਧਾਰੂ ਪਸ਼ੂਆ ਲਈ ਗਰਮੀਆ ਵਿੱਚ ਸਭ ਤੋ ਵਧੀਆ ਚਾਰਾ ਕਿਹੜਾ ਬੀਜਿਆ ਜਾਵੇ ?

(pb)
Posted by
Harjinder singh (9855309241)
Harjinder singh
Punjab
Moga
Write Answer
Posted Date (13 Apr 2022 03:54 AM) Assigned Date (13 Apr 2022 04:50 PM)
Answered Date (20 Apr 2022 11:52 AM) Translated Date (20 Apr 2022 02:07 PM)

ਹਰਜਿੰਦਰ ਜੀ ਦੁਧਾਰੂ ਪਸ਼ੂਆ ਲਈ ਗਰਮੀਆ ਵਿੱਚ ਤੁਸੀਂ ਮੱਕੀ, ਜਵਾਰ, ਬਾਜਰਾ, ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।

ਸਰ ਹੁਣ ਬਰਸੀਮ ton ਬਾਅਦ ਕਿਹੜਾ ਹਰਾ ਚਾਰਾ ਬੀਜੀਏ ਜੀ ਕਿਰਪਾ ਕਰਕੇ ਦਸੋ ਜੀ ਜਿਸ ਹਰੇ ਬਾਰੇ ਦਸੋਗੇ ਉਸ wich ਖਾਦ ਖੁਰਾਕ ਬਾਰੇ ਵੀ ਦਸ ਦੇਣਾ ਜੀ pls ?

(pb)
Posted by
Jaskaran Singh (9780906081)
Jaskaran Singh
Punjab
Bathinda
Write Answer
Posted Date (12 Apr 2022 11:24 PM) Assigned Date (13 Apr 2022 11:59 AM)
Answered Date (13 Apr 2022 09:57 AM) Translated Date (05 Aug 2023 04:57 PM)

ਜਸਕਰਨ ਜੀ ਤੁਸੀਂ ਬਰਸੀਮ ਤੋਂ ਬਾਅਦ ਹਰੇ ਚਾਰੇ ਵਿਚ ਜਵਾਰ, ਮੱਕੀ, ਦੀ ਬਿਜਾਈ ਕਰ ਸਕਦੇ ਹਨ। ਜਵਾਰ ਲਈ ਬਿਜਾਈ ਤੋਂ ਪਹਿਲਾਂ 4-6 ਟਨ ਹਰੀ ਖਾਦ ਜਾਂ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ। ਬਿਜਾਈ ਦੇ ਸ਼ੁਰੁਆਤੀ ਸਮੇਂ ਨਾਇਟ੍ਰੋਜਨ 20 ਕਿਲੋ (44 ਕਿਲੋ ਯੂਰੀਆ), ਫਾਸਫੋਰਸ 8 ਕਿਲੋ (16 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ । ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਨਾਈਟ੍ਰੋਜਨ ਦੀ ਅੱਧੀ ਮਾਤਰਾ ਨਾਲ ਬਿਜਾਈ ਦੇ ਸਮੇਂ ਪਾਓ। ਬਚੀ ਹੋਈ ਖਾਦ ਬਿਜਾਈ ਤੋਂ 30 ਦਿਨ ਬਾਅਦ ਪਾਓ। ਧੰਨਵਾਦ।

sir abhi hamare yaha 40 digree temperature hai kya isme cow ko chawal ka boron de sakte hai please bataye ?

(hn)
Posted by
deepak kumar (9431085502)
deepak kumar
Bihar
Gaya
Write Answer
Posted Date (12 Apr 2022 10:45 PM) Assigned Date (13 Apr 2022 11:52 AM)
Answered Date (13 Apr 2022 10:11 AM) Translated Date (13 Apr 2022 11:11 AM)

ji han aap iska paryog cow ke liye kr skte hai lekin kam matra mai den jitna woh asani se hajam kr skte . yadi pashu jyada garmi pehle se manta hai tab paryog na kren.

ਪਸ਼ੂਆਂ ਲਈ ਜੋ ਚਾਰ ਬਣਾਇਆ ਜਾਂਦਾ ਉਸ ਬਾਰੇ ਦੱਸੋ ਜੀ ਕਿ ਇੱਕ ਪਸ਼ੂ ਨੂੰ ਕਿੰਨਾ ਪਾਉਣਾ ਚਾਹੀਦਾ ਰੋਜ ਦਾ ਅਤੇ ਇਸ ਨਾਲ ਹਰਾ ਚਾਰਾ ਤੇ ਦਾਣਾ ਕਿੰਨਾ ਕਿ ਪਾਇਆ ਜਾਵੇ ?

(pb)
Posted by
Harmanpreet singh (9517943028)
Harmanpreet singh
Punjab
Muktsar
Write Answer
Posted Date (12 Apr 2022 10:04 PM) Assigned Date (13 Apr 2022 11:52 AM)
Answered Date (13 Apr 2022 09:53 AM) Translated Date (13 Apr 2022 11:26 AM)

ਹਰਮਨਪ੍ਰੀਤ ਜੀ ਇਕ ਪਸ਼ੂ ਨੂੰ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਖਿਲਾ ਸਕਦੇ ਹੋ ਅਤੇ ਜੇਕਰ ਸਾਇਲੇਜ ਦੀ ਵਰਤੋਂ ਕਰਦੇ ਹੋ ਤਾਂ 20 ਤੋਂ 25 ਕਿਲੋ ਸਾਇਲੇਜ ਖਿਲਾਓ ਬਾਕੀ ਹਰਾ ਚਾਰਾ ਥੋੜਾ ਖਿਲਾ ਸਕਦੇ ਹੋ ਅਤੇ ਫੀਡ ਪਸ਼ੂ ਨੂੰ ਦੁੱਧ ਦੇ ਹਿਸਾਬ ਨਾਲ ਦੇ ਸਕੇ ਹੋ ਉਸ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਖਿਲਾ ਸਕਦੇ ਹੋ

ਕਣਕ ਵਾਲੇ ਵਾਨ ਵਿੱਚ ਮੱਕੀ ਸੈੱਲਜ਼ ਲਈ ਕਦੋਂ ਤੱਕ ਬੀਜ ਸਕਦੇ ਹਾਂ ?

(pb)
Posted by
Harjeet singh (9646371154)
Harjeet singh
Punjab
Moga
Write Answer
Posted Date (12 Apr 2022 09:52 PM) Assigned Date (13 Apr 2022 11:51 AM)
Answered Date (12 Apr 2022 10:24 PM) Translated Date (13 Apr 2022 11:26 AM)

ਹਰਜੀਤ ਜੀ ਚਾਰੇ ਵਾਲੀ ਮੱਕੀ ਅਗਸਤ ਮਹੀਨੇ ਤੱਕ ਬੀਜ ਸਕਦੇ ਹੋ ਧੰਨਵਾਦ |

12 Apr 2022

Sir baad vich jhona v lona

ਪਸੂਆ ਦੇ ਸਾਈਲੇਜ ਵਾਲੀ ਮੱਕੀ ਦਾ ਵਧੀਆ ਬੀਜ ਦਾ ਨਾਮ ਦੱਸੋ ਤੇ ਕਿੰਨੀ ਤਰੀਕ ਤਕ ਆਪਾ ਬੀਜ ਸਕਦੇ ਹਾਂ ?

(pb)
Posted by
yadwinder singh (9464604203)
yadwinder singh
Punjab
Faridkot
Write Answer
Posted Date (12 Apr 2022 09:45 PM) Assigned Date (13 Apr 2022 11:51 AM)
Answered Date (13 Apr 2022 10:33 AM) Translated Date (13 Apr 2022 11:27 AM)

ਯਾਦਵਿੰਦਰ ਜੀ ਤੁਸੀਂ silage ਲਈ ਮੱਕੀ ਦੀਆ ਕਿਸਮਾਂ ਜਿਵੇ J 1007, J 1006, African Tall ਦੀ ਬਿਜਾਈ ਕਰ ਸਕਦੇ ਹਨ। ਮੱਕੀ ਦੀ ਬਿਜਾਈ ਤੁਸੀਂ ਹੁਣ ਕਣਕ ਤੋਂ ਬਾਅਦ ਕਰ ਸਕਦੇ ਹਨ। ਇਸ ਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ। ਧੰਨਵਾਦ।

ਡਾ ਸਾਹਿਬ ਜੀ ਅਰਬੀ ਬੀਜੀ ਸੀ ਉਹ ਪੁੰਗਰ ਕੇ ਜਮੀਨ ਵਿੱਚੋਂ ਬਾਹਰ ਨਿਕਲ ਕੇ ਟੂਸੇ ਸੁੱਕ ਰਹੇ ਹਨ ਇਸ ਦਾ ਕਾਰਨ ਕੀ ਹੈ ਅਤੇ ਇਲਾਜ ਕੀ ਹੈ ਦੋਸੋ ਜੀ ?

(pb)
  • 3
Posted by
ਗੁਰਮੇਲ ਸਿੰਘ (9417842710)
ਗੁਰਮੇਲ ਸਿੰਘ
Punjab
Ferozpur
Write Answer
Posted Date (12 Apr 2022 09:34 PM) Assigned Date (13 Apr 2022 11:38 AM)
Answered Date (13 Apr 2022 10:44 AM) Translated Date (13 Apr 2022 11:29 AM)

ਗੁਰਮੇਲ ਜੀ ਤੁਹਾਡੀ ਅਰਬੀ ਦੀ ਫ਼ਸਲ ਨਮੀ ਘੱਟ ਕਰਕੇ ਸੁੱਕ ਰਹੀ ਹੈ। ਉੱਪਰੋਂ ਤਾਪਮਾਨ ਵੀ ਵੱਧ ਹੈ ਜਿਸ ਕਰਕੇ ਅਰਬੀ ਦੇ ਟੂਸੇ ਸੁੱਕ ਰਹੇ ਹਨ। ਗਰਮੀਆਂ ਵਿੱਚ, ਸਿੰਚਾਈ 3-4 ਦਿਨਾਂ ਦੇ ਫਾਸਲੇ ਤੇ ਕਰੋ ਅਤੇ ਵਰਖਾ ਰੁੱਤ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਪਰ ਕਈ ਵਾਰ ਲੋੜ ਅਨੁਸਾਰ ਜੀਵਨ-ਰੱਖਿਅਕ ਸਿੰਚਾਈ ਜ਼ਰੂਰੀ ਹੁੰਦੀ ਹੈ। ਇਸ ਫਸਲ ਨੂੰ ਨਿਯਮਿਤ ਪੁੰਗਰਾਅ ਲਈ ਸਥਿਰ ਸਿੰਚਾਈ ਦੀ ਲੋੜ ਹੁੰਦੀ ਹੈ।

sir ji ik vashi hai 5 mahine di te ik katti hai 1 ¹ ² saal di dona de chicharia payia koi desi ilaj dso chichria hatuan da please ?

(pb)
Posted by
Aman Thakur (8728836795)
Aman Thakur
Punjab
Pathankot
Write Answer
Posted Date (12 Apr 2022 09:33 PM) Assigned Date (13 Apr 2022 11:37 AM)
Answered Date (13 Apr 2022 09:55 AM) Translated Date (13 Apr 2022 11:30 AM)

Aman ji isde lai tuci ohna de sarir te dalda gheo di malish krni suru kro ate ehna nu 1-1 injection Hitek lgwao ehh tuci 1ml/50kg bhar de hisab nal chamdi vich lgwana hunda hai ate ehna de ass pass saff safai da pura dian rakho.

sir jute ke liye bhi salah available Karen ?

(en)
Posted by
Nadeem (9102869199)
Nadeem
Bihar
Purnea
Write Answer
Posted Date (12 Apr 2022 09:32 PM) Assigned Date (13 Apr 2022 11:37 AM)
Answered Date (12 Apr 2022 10:20 PM) Translated Date (27 Apr 2022 12:44 PM)

nadeem ji kirpya apna swal visthar se puche ki ap iske baare mein kya jankari lena chahte hai us hisab se hi apko sahi jankari di ja sakti hai. dhanyawad.

Hallo ji..ki appan kalle maah super seeder nall beej sakde ha ji... Koii muskl taa nii ...1 kanal ch beejne c ?

(pb)
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (12 Apr 2022 08:53 PM) Assigned Date (13 Apr 2022 11:36 AM)
Answered Date (12 Apr 2022 10:17 PM) Translated Date (13 Apr 2022 11:45 AM)

harmanpreet ji superseeder nal maanh beej sakde ho. pr esde layi tuc pehla machine nu sahi kar laio bhav beej di matra kille de hisab nal set kar laio. dhanwaad.

ganne di bijayi da time kinna hai ?

(pb)
Posted by
Gursewak (9878067798)
Gursewak
Punjab
Gurdaspur
Write Answer
Posted Date (12 Apr 2022 08:47 PM) Assigned Date (20 Apr 2022 02:45 PM)
Answered Date (13 Apr 2022 11:53 AM) Translated Date (13 Apr 2022 12:33 PM)

ਗੁਰਸੇਵਕ ਜੀ , ਗੰਨੇ ਦੀ ਬਿਜਾਈ ਸਾਲ ਵਿਚ ਦੋ ਵਾਰ ਕੀਤੀ ਜਾ ਸਕਦੀ ਹੈ , ਫਰਵਰੀ ਮਾਰਚ ਅਤੇ ਅਗਸਤ ਸਿਤੰਬਰ ਦੇ ਮਹੀਨੇ ਵਿਚ। ਧੰਨਵਾਦ।

ਸੱਠੀ ਮੱਕੀ ਬੀਜਣ ਬਾਰੇ ਜਾਣਕਾਰੀ ਦਿਉ ਜੀ ?

(pb)
Posted by
Gurwinder Singh (9501476515)
Gurwinder Singh
Punjab
Patiala
Write Answer
Posted Date (12 Apr 2022 08:42 PM) Assigned Date (19 Apr 2022 11:21 AM)
Answered Date (13 Apr 2022 11:42 AM) Translated Date (13 Apr 2022 12:34 PM)

ਗੁਰਵਿੰਦਰ ਜੀ ਮੱਕੀ ਦੀ 60 ਦਿਨਾਂ ਵਿਚ ਪੱਕਣ ਵਾਲੀ ਕੋਈ ਕਿਸਮ ਨਹੀਂ ਹੈ। ਘੱਟ ਦਿਨਾਂ ਵਿਚ ਪੱਕਣ ਵਾਲਿਆਂ ਕਿਸਮਾਂ ਜਿਵੇ Punjab Sathi 1 (70 days), PMH 2 (83 days), JC 4 (90days) ਆਦਿ ਹਨ। ਧੰਨਵਾਦ।

Dhaniya maize ki kheti me kya acha munafa hoga?

(en)
Posted by
Abhijeet Kumar (9135386320)
Abhijeet Kumar
Bihar
Vaishali
Write Answer
Posted Date (12 Apr 2022 06:30 PM) Assigned Date (13 Apr 2022 11:36 AM)
Answered Date (13 Apr 2022 11:45 AM) Translated Date (13 Apr 2022 12:35 PM)

Abhijeet ji kripya ap yeh batye ki makki ki fasal mein kya kya khad aur kitni matra mein dal chuke hai ta jo apko uske hisab se sahi jankari de sake. Ho sake to fasal ki photos sath bheje. Dhanywad.

ਸਰ ਕੱਟੀ ਦੇ ਫੁਲਵੇਰੀ ਹੋਗੀ ਢਿੱਡ ਤੇ ਕੋਈ ਇਲਾਜ ਦਸੋ ਸਰ ?

(pb)
Posted by
Gurdeep Singh (8284862005)
Gurdeep Singh
Punjab
Sangrur
Write Answer
Posted Date (12 Apr 2022 06:29 PM) Assigned Date (13 Apr 2022 11:35 AM)
Answered Date (13 Apr 2022 09:59 AM) Translated Date (13 Apr 2022 11:47 AM)

ਢਿੱਲੋਂ ਜੀ ਤੁਸੀ ਇਸ ਨੂੰ Stimvet injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਓ ਅਤੇ ਇਸ ਨੂੰ Bovimin gl liquid 5-7ml ਰੋਜਾਨਾ ਦਿਓ ਅਤੇ ਇਸਦੀ ਮਾਤਰਾ ਉਸਦੀ ਉਮਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਇੰਜੇਕਸ਼ਨ ਨੂੰ ਇਕ ਇਕ ਹਫਤੇ ਦੇ ਫਰਕ ਨਾਲ ਲਗਵਾਉਂਦੇ ਰਹੋ

Please tell detailed timetable of feeding of milking cow .when to give concentrate feed before milking or after milking in morning.what to give in afternoon n lunch? Distribution of green fodder dry fodder and concentrate feed in whole day? Water before feed or after feed . I know the amount of ration but not sure of timings for maximum production of milk ?

(en)
Posted by
shalini tandon (9925157032)
shalini tandon
Haryana
Karnal
Write Answer
Posted Date (12 Apr 2022 06:28 PM) Assigned Date (13 Apr 2022 11:20 AM)
Answered Date (13 Apr 2022 10:06 AM) Translated Date (05 Aug 2023 04:57 PM)

You can give dry and green fodder @3 times per day in the morning , afternoon and evening. The feed should be given 3 kg per 1 kg of milk. This feed can be given during or after milking time. The water should be available at all the time throughout the day if not then provide her water 3 times a day.

13 Apr 2022

Thank you sir

ਹੈਲੋ ਸਰ ਅਨਾਰ ਦੇ ਫੁੱਲ ਚੜ ਰਹੇ ਹਨ ਅਤੇ ਇਸ ਨੂੰ ਰੋਕਣ ਦਾ ਕਿ ਤਰੀਕਾ ਹੈ ?

(pb)
  • 2
Posted by
ਗੁਰਪ੍ਰੀਤ ਸਿੰਘ (9478884141)
ਗੁਰਪ੍ਰੀਤ ਸਿੰਘ
Punjab
Gurdaspur
Write Answer
Posted Date (12 Apr 2022 06:15 PM) Assigned Date (13 Apr 2022 11:19 AM)
Answered Date (12 Apr 2022 07:56 PM) Translated Date (13 Apr 2022 11:48 AM)

ਗੁਰਪ੍ਰੀਤ ਜੀ, ਤੁਸੀ ਬੂਟੇ ਦੀ ਨਮੀ ਬਣਾ ਕੇ ਰੱਖੋ ਅਤੇ ਖੁਰਾਕ ਲਈ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ। ਧੰਨਵਾਦ।

ਧੰਨਵਾਦ ਸਰ

urad mein phul bante samay npk 19 19 19 ki spray kar sakte hai ?

(en)
Posted by
sunil (8053362211)
sunil
Haryana
Karnal
Write Answer
Posted Date (12 Apr 2022 06:14 PM) Assigned Date (13 Apr 2022 11:19 AM)
Answered Date (12 Apr 2022 07:58 PM) Translated Date (13 Apr 2022 12:36 PM)

Sunil ji, aap urad me phul bnte smay NPK 19:19:19 @10-15 g/L paani ke hisaab se spray kar sakte hai. Dhnyvaad .

ਕੀ Apni kheti app team ਤਿਲਾ ਦੀ ਖ਼ੇਤੀ ਨੂੰ ਫ਼ਸਲ ਨਹੀਂ ਮੰਨਦੀ ਜਿਸ ਕਾਰਣ ਤਿਲਾ ਦੀ ਖ਼ੇਤੀ ਸਬੰਧੀ ਜਾਣਕਾਰੀ ਐਪ ਰਾਹੀਂ ਸਾਂਝੀ ਨਹੀਂ ਕੀਤੀ ਗਈ ਮੈ ਇਸ ਬਾਰੇ 8 10 ਮਹੀਨੇ ਪਹਿਲਾਂ ਵੀ ਪੁੱਛਿਆ ਸੀ ਪਰ ਕੋਈ ਜਵਾਬ ਨਹੀਂ ਮਿਲ ਸਕਿਆ ਨਾਹੀਂ ਤਿਲਾ ਦੀ ਫਸਲ ਨੂੰ “ਤੇਲ ਵਾਲੀਆਂ ਫ਼ਸਲਾਂ ਦੇ ਸੈਕਸ਼ਨ ਵਿੱਚ ਐਡ ਕੀਤਾ ਗਿਆ।ਜੋਂ ਕਿ ਐਪ ਨੂੰ ਅਗਲੀ ਕਤਾਰ ਵਿਚੋ ਬਾਹਰ ਕਰਦੀ ਹੈ ?

(pb)
Posted by
satnam singh (7973316814)
satnam singh
Punjab
Hoshiarpur
Write Answer
Posted Date (12 Apr 2022 06:07 PM) Assigned Date (13 Apr 2022 11:19 AM)
Answered Date (12 Apr 2022 08:04 PM) Translated Date (13 Apr 2022 12:38 PM)

ਸਤਨਾਮ ਜੀ, ਤੁਹਾਡੀ ਫੀਡਬੈਕ ਤੇ ਸਾਡੀ ਟੀਮ ਕੰਮ ਕਰ ਰਹੀ ਹੈ ਅਤੇ ਜਿਹੜੀਆਂ ਵੀ ਫਸਲਾਂ app ਵਿਚ ਨਹੀਂ ਹਨ , ਉਹ ਜਲਦੀ ਹੀ app ਵਿਚ add ਕਰ ਦਿੱਤੀਆਂ ਜਾਣਗੀਆਂ , ਜੇ ਤੁਹਾਨੂੰ ਤਿਲ ਦੀ ਫ਼ਸਲ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾ ਤੁਸੀ ਆਪਣਾ ਸਵਾਲ apni kheti app ਦੇ ਰਾਹੀਂ ਸਾਨੂੰ ਪੁੱਛ ਸਕਦੇ ਹੋ। ਧੰਨਵਾਦ ।

Medicine plant di kheti kive kare ?

(pb)
Posted by
DR SARBJIT SINGH (9205834906)
DR SARBJIT SINGH
Punjab
Ferozpur
Write Answer
Posted Date (12 Apr 2022 05:01 PM) Assigned Date (13 Apr 2022 11:18 AM)
Answered Date (13 Apr 2022 11:48 AM) Translated Date (20 Apr 2022 08:55 AM)

Sarabjit ji, kirpa kar ke ih dasso ki tuci kihde medicinal plant di kheti karna chahuhnde ho , us hisaab naal hi tuhaanu is baare sahi jaankari dityti jaa skaegi . Dhnawaad .

Answered Date (12 Apr 2022 05:04 PM) Translated Date (12 Apr 2022 05:08 PM)

Madisoin plant da nam daso

Answered Date (12 Apr 2022 05:05 PM) Translated Date (12 Apr 2022 05:07 PM)

Seed kitho milo

Hello, I have a ten acre farm 2 hours south of Bangalore. There are a whole lot of cut wooden branches lying around in the farm. I am seeking to rent a Wood Chipper - about 100 Kg per hour capacity for about 5 days. I need the wood chipper to make chips out of these cut branches ? Thank you. Val

(en)
Posted by
Val (9740889741)
Val
Karnataka
Ramanagar
Write Answer
Posted Date (12 Apr 2022 04:53 PM) Assigned Date (02 Jun 2022 12:57 PM)
Answered Date (12 Apr 2022 10:14 PM) Translated Date (13 Apr 2022 12:38 PM)

val you can post your question on apni kheti buy/sell application. thank you.

डेयरी फार्म खोलने के लिए लोन चाहिए कैसे मिलेगा ?

(hn)
Posted by
शेर सिह (8889681702)
शेर सिह
Madhya Pradesh
Ujjain
Write Answer
Posted Date (12 Apr 2022 04:47 PM) Assigned Date (13 Apr 2022 11:18 AM)
Answered Date (13 Apr 2022 09:23 AM) Translated Date (13 Apr 2022 12:38 PM)

शेर सिंह जी डेयरी लोन लेने के लिए आपके पास इसकी ट्रेनिंग होना ज़रूरी है उस सर्टीफिकेट से ही आपको लोन, सब्सिड़ी ही मिल सकती है आप ट्रेनिंग लेने के लिए कृषि विज्ञान केन्द्र, Opposite Vikram Nagar Railway Station, Ujjain 456010, Madhya Pradesh, India, Phone: 0734-2922071 से संपर्क कर सकते है।

13 Apr 2022

इस नंबर पर फोन नहीं उठा रहे हैं

Dairy farm loan ?

(hn)
Posted by
शेर सिह (8889681702)
शेर सिह
Madhya Pradesh
Ujjain
Write Answer
Posted Date (12 Apr 2022 04:45 PM) Assigned Date (13 Apr 2022 11:18 AM)
Answered Date (13 Apr 2022 09:22 AM) Translated Date (13 Apr 2022 12:38 PM)

Mr. Sher singh If you want to start new dairy farm please get training of dairy farming, in this training they will provide all information about dairy farming and dairy loan and dairy products, to get training please contact to Krishi Vigyan Kendra, Opposite Vikram Nagar Railway Station, Ujjain 456010, Madhya Pradesh, India, Phone: 0734-2922071 thanks.

Sir ਖੇਤਾਂ ਵਿਚ pipeline ਉੱਤੇ ਵੀ ਕੋਈ subsidy ਮਿਲ ਰਹੀ ਹੈ ?

(en)
Posted by
ranyodh Aery (9872795871)
ranyodh Aery
Punjab
Hoshiarpur
Write Answer
Posted Date (12 Apr 2022 04:44 PM) Assigned Date (13 Apr 2022 11:17 AM)
Answered Date (12 Apr 2022 07:52 PM) Translated Date (13 Apr 2022 12:39 PM)

ਰਣਯੋਧ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀ ਖੇਤੀਬਾੜੀ ਵਿਭਾਗ 01882- 222102 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

12 days of watermelon ?

(en)
  • 4
Posted by
arin (9475871386)
arin
West Bengal
Murshidabad
Write Answer
Posted Date (12 Apr 2022 04:33 PM) Assigned Date (13 Apr 2022 11:17 AM)
Answered Date (13 Apr 2022 11:46 AM) Translated Date (05 Aug 2023 04:58 PM)

Arin , the holes repersent the beetles damage , to control these you sprinkle ash over the plant leaves and you can also spray gibberallic acid @4-5 ml/L of water . Thank You .

Sir new variety paddy 130 or 131 patiala ton mil sakdi ha plz tell me ?

(pb)
Posted by
Charanpreet singh (9803042008)
Charanpreet singh
Punjab
Patiala
Write Answer
Posted Date (12 Apr 2022 04:05 PM) Assigned Date (13 Apr 2022 11:17 AM)
Answered Date (12 Apr 2022 05:39 PM) Translated Date (13 Apr 2022 12:40 PM)

Charanpreet ji tusi PR 130 te PR 131 da beej apne nazdeeki KVK to le sakde han. Dhanwad. KRISHI VIGYAN KENDRA (KVK) PATIALA Village. Rauni, Nabha Road VPO Ranbirpura, Distt Patiala. Phone:- 0175-2225473 Mobile:- 09417360460.

Sir mai bhains ko bazar wali khl bnd kr di hai or use ab mai apni khl banana chahta hu teen mehine ki gabin b hai pls muje bataye ki mai usme kya mixture add kru or kitni matra hai ?

(hn)
Posted by
Shiv kumar (7832985863)
Shiv kumar
Himachal Pradesh
Bilaspur
Write Answer
Posted Date (12 Apr 2022 03:38 PM) Assigned Date (13 Apr 2022 11:16 AM)
Answered Date (13 Apr 2022 10:09 AM) Translated Date (13 Apr 2022 12:40 PM)

Shiv ji aap uske liye ghar mai dana bnna ker de skte hai jisme sabhi chijo ko thodi thodi marta mai dall ker tyar kr skte hai jisme khal bhi mix hoti hai aap feed tyar krne ke liye 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho.

sir kya hm garmi me rojana hf cow ko nhla sakte h jis se use garmi na lge ?

(hn)
Posted by
gurkirt brar (6367251401)
gurkirt brar
Rajasthan
Hanumangarh
Write Answer
Posted Date (12 Apr 2022 03:37 PM) Assigned Date (13 Apr 2022 11:16 AM)
Answered Date (13 Apr 2022 09:18 AM) Translated Date (13 Apr 2022 12:40 PM)

Brar ji aap rojana cow ko nihla skte hai aur jyada garmi mai 2-3 varr bhi nihla skte hai aur sheed mai aap coller, panke, fuhare bhi lgga skte hai

20 ਲੀਟਰ ਦੁਧ ਵਾਲੀਆਂ ਗਾਵਾਂ ਦਾ ਫੀਡ ਫਾਰਮੂਲਾ ਫੈਟ ਬੁਹਤ ਘੱਟ ਆ ?

(pb)
Posted by
86995070611 (8699507061)
86995070611
Punjab
Moga
Write Answer
Posted Date (12 Apr 2022 03:30 PM) Assigned Date (-)
Answered Date (13 Apr 2022 09:17 AM) Translated Date (03 Aug 2022 01:11 PM)

ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.

ਸਰ ਸੁੱਕੀ ਜਮੀਨ ਵਿੱਚ ਮੂੰਗੀ ਬੀਜ ਕੇ ਉਪਰੋ ਪਾਣੀ ਲਗਾ ਸਕਦੇ ਆ ?

(pb)
Posted by
Gagandeep mann (7888676656)
Gagandeep mann
Punjab
Mansa
Write Answer
Posted Date (12 Apr 2022 03:06 PM) Assigned Date (13 Apr 2022 11:16 AM)
Answered Date (12 Apr 2022 07:47 PM) Translated Date (13 Apr 2022 12:41 PM)

Gagandeep ji, tuci sukki mungi beej ke paani de ta skade ho par is naal tuhaadi fasl vich nadeena di smasya jyada aa sakdi hai ji . Dhanwaad .

Tinde ki hybrid unnat kism bataen ?

(hn)
Posted by
Kapil bhadu (9068372947)
Kapil bhadu
Haryana
Hisar
Write Answer
Posted Date (12 Apr 2022 02:58 PM) Assigned Date (13 Apr 2022 11:15 AM)
Answered Date (12 Apr 2022 05:56 PM) Translated Date (13 Apr 2022 12:41 PM)

Kapil ji tinde ki kisme jaise Punjab Tinda 1, Tinda 48, hai. Dhanywad.

Baramasi nibu nu ke problem ha iss da patta white or pela ho rha a ta harawai Harapan ghat rhi a pehla v iss time iss tra ho gya c ihh zada garmi da koi chker nhi koike Sardi ma iss da patta theek c photo pchhla swal ch a ?

(pb)
  • 3
Posted by
Gursewak Singh (9815566994)
Gursewak Singh
Punjab
Ferozpur
Write Answer
Posted Date (12 Apr 2022 01:30 PM) Assigned Date (12 Apr 2022 02:18 PM)
Answered Date (12 Apr 2022 10:12 PM) Translated Date (13 Apr 2022 12:42 PM)

gursewak ji tusi dwai di dose baare jankari deo kini matra vich spray kiti si us hisab nal hi tuhanu sahi jankari diti ja sakdi hai. dhanwaad.

Raising of kid and lamb ?

(hn)
Posted by
Ankit Singh (9956870744)
Ankit Singh
Uttar Pradesh
Varanasi
Write Answer
Posted Date (12 Apr 2022 01:21 PM) Assigned Date (19 May 2022 04:55 PM)
Answered Date (13 Apr 2022 09:16 AM) Translated Date (18 Apr 2022 08:41 AM)

Mr. Ankit Give milk to the babies from birth to 2.5-3 months and after one month from birth give medicine for deworming and then change the salt after one month and take proper care according to the season and full take care of their diet.

Sir ji ਮਿਰਚ ਦੇ ਬੂਟੇ ਦੇ ਪੱਤੇ ਇਸ ਤਰ੍ਹਾ ਹੋ ਰਹੇ ਨੇ ਕਿਰਪਾ ਕਰਕੇ ਦੱਸਿਆ ਜਾਵੇ ਕੀ ਕੀਤਾ ਜਾਵੇ ?

(pb)
  • 1
Posted by
amritpal singh (7696567286)
amritpal singh
Punjab
Shahid Bhagat Singh Nagar
Write Answer
Posted Date (12 Apr 2022 01:17 PM) Assigned Date (-)
Answered Date (12 Apr 2022 07:45 PM) Translated Date (13 Apr 2022 12:43 PM)

ਅਮ੍ਰਿਤਪਾਲ ਜੀ, ਇਹ leaf curl viral ਬਿਮਾਰੀ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ , ਇਸ ਦੀ ਰੋਕਥਾਮ ਲਈ ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ , ਇਹ ਬਿਮਾਰੀ ਚਿੱਟੀ ਮੱਖੀ ਰਾਹੀਂ ਅੱਗੇ ਫੈਲਦੀ ਹੈ , ਇਸ ਲਈ ਤੁਸੀ imidacloprid @0.5-1 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਵੀ ਕਰ ਸਕਦੇ ਹੋ ਜੀ। ਧੰਨਵਾਦ।

Answered Date (14 Apr 2022 10:19 PM) Translated Date (18 Apr 2022 08:41 AM)

ਧੰਨਵਾਦ

Baramasi nimbu problem iss da sara patta kharb ho rha a Iss da fal suk gya a Iss nu neem spary kya Lassi spary Drain kya bordo mixcher 12 63 ki spray Amritjeva drain kya a 80 percentage fal suk gya a ?

(pb)
  • 4
Posted by
Gursewak Singh (9815566994)
Gursewak Singh
Punjab
Ferozpur
Write Answer
Posted Date (12 Apr 2022 01:06 PM) Assigned Date (12 Apr 2022 02:19 PM)
Answered Date (12 Apr 2022 10:09 PM) Translated Date (13 Apr 2022 12:44 PM)

gursewak ji kirpa dose baare dso tuc 12 63 ja hor dwaian di dose kini varti si us hisab nal hi tuhanu sahi jankari diti ja sakdi hai. dhanwaad.

hi ma dragon fruit deh plant kitho milnge red variety teh kine dah per planr price ma begowal deh nare rehna thanks ?

(en)
Posted by
manjinder singh (8968452177)
manjinder singh
Punjab
Hoshiarpur
Write Answer
Posted Date (12 Apr 2022 01:05 PM) Assigned Date (12 Apr 2022 02:19 PM)
Answered Date (12 Apr 2022 07:41 PM) Translated Date (13 Apr 2022 12:44 PM)

Manjinder ji, Dragon fruit de plants lain lai tuci Amandeep Singh ji naal -97797-16417 sampark kar sakde ho ji . Dhanwaad .

कटहल का पेड़ 10 साल का हो गया है फल नही दे रहा है उपाय बताये ?

(hn)
Posted by
Manish pandey (8318627294)
Manish pandey
Uttar Pradesh
Hamirpur
Write Answer
Posted Date (12 Apr 2022 12:39 PM) Assigned Date (13 Apr 2022 11:15 AM)
E
Answered Date (12 Apr 2022 10:06 PM) Translated Date (13 Apr 2022 12:44 PM)

मनीष की किर्प्या यह बताये की अपने इसको कौन सी खाद कितनी मात्रा में डाली है और साथ में उसकी फोटो भी भेजे उस हिसाब से ही आपको सही जानकारी दी जा सकेगी। धन्यवाद्।

मूंग की फसल मे मोथा घास बहुत ज्यादा है ?

(hn)
Posted by
Manish pandey (8318627294)
Manish pandey
Uttar Pradesh
Hamirpur
Write Answer
Posted Date (12 Apr 2022 12:36 PM) Assigned Date (12 Apr 2022 02:20 PM)
Answered Date (12 Apr 2022 07:39 PM) Translated Date (13 Apr 2022 12:45 PM)

मनीष जी, आप मूंग में नदीनों की रोकथाम के लिए Imazethapyr 400 ml /एकड़ के हिसाब से छिड़काव कर सकते है। धन्यवाद।

sir ਜੀ ਮੇਰਾ ਖੇਤ ਪੂਰਾ ਡਾਕਰ ਹੈ ਕੋਈ ਮੂੰਗੀ ਦੀ ਚੰਗੀ ਕਿਸਮ ਬਾਰੇ ਦੱਸੋ plz ?

(pb)
Posted by
jagdeep singh (7087047155)
jagdeep singh
Punjab
Mansa
Write Answer
Posted Date (12 Apr 2022 12:34 PM) Assigned Date (12 Apr 2022 02:21 PM)
Answered Date (12 Apr 2022 05:36 PM) Translated Date (13 Apr 2022 12:46 PM)

ਜਗਦੀਪ ਜੀ ਤੁਸੀਂ ਮੂੰਗੀ ਦੀ ਕਿਸਮ SML 1827 ਦੀ ਬਿਜਾਈ ਕਰ ਸਕਦੇ ਹਨ। ਇਸਦਾ ਔਸਤਨ ਝਾੜ 5.0 ਕੁਇੰਟਲ/ਏਕੜ ਦਾ ਹੈ ਤੇ ਇਹ ਕਿਸਮ ਪੱਕਣ ਲਈ 62 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਬੂਟੇ ਖੜ੍ਹਵੇਂ ਅਤੇ ਦਰਮਿਆਨੇ ਕੱਦ ਦੇ ਅਤੇ ਦਾਣੇ ਚਮਕੀਲੇ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਹ ਕਿਸਮ ਪੀਲੀ ਚਿੱਤਕਬਰੀ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਧੰਨਵਾਦ।

hun chari beej skde h ohda kad vadhia rahnda hai te oh kinna jhad dindi hai ?

(pb)
Posted by
kuljeet (8360788517)
kuljeet
Punjab
Ferozpur
Write Answer
Posted Date (12 Apr 2022 12:09 PM) Assigned Date (20 Apr 2022 02:45 PM)
Answered Date (13 Apr 2022 11:55 AM) Translated Date (13 Apr 2022 12:47 PM)

ਕੁਲਜੀਤ ਜੀ, ਚਰੀ ਦੀ ਬਿਜਾਈ ਤੁਸੀ ਹੁਣ ਕਰ ਸਕਦੇ ਹੋ ਅਤੇ ਇਹ 50-60 ਦਿਨ ਬਾਅਦ ਪਹਿਲੀ ਕਟਾਈ ਲਈ ਤਿਆਰ ਹੋ ਜਾਂਦੀ ਹੈ। ਧੰਨਵਾਦ।

सर मुझे केंचुए की खाद बनाने के लिए केचुए की जरूरत है में ये अपने नजदीक कहा से प्रआप्त कर सकता हु और इसका मुल्य क्या होगा गुरदीप सिंह रामगढ़ रोड़ पिहोवा कुरुक्षेत्र 9034606008 ?

(hn)
Posted by
Gurdeep singh (7988756645)
Gurdeep singh
Haryana
Kurukshetra
Write Answer
Posted Date (12 Apr 2022 11:35 AM) Assigned Date (12 Apr 2022 02:22 PM)
Answered Date (12 Apr 2022 10:04 PM) Translated Date (13 Apr 2022 12:47 PM)

गुरदीप जी केचुए को लेने के लिए आप मनजिंदर(9876291995) के साथ सम्पर्क कर सकते है। धन्यवाद्।

ਨਰਮੇ ਦੀ ਫਸਲ ਦੀ ਬਿਜਾਈ ਵੇਲੇ ਬੀਜ ਦੀ ਸੋਧ ਕਰਨ ਲਈ AZO PSB ZnSB Bioformulation ਕਿਥੋਂ ਮਿਲ ਸਕਦਾ ਹੈ ਜੀ ਇਸਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ਧੰਨਵਾਦ ਜੀ। ਹਰਮਨਦੀਪ ਸਿੰਘ ਬਠਿੰਡਾ ਤੋਂ ?

(pb)
Posted by
Harmandeep Singh (9464354355)
Harmandeep Singh
Punjab
Bathinda
Write Answer
Posted Date (12 Apr 2022 11:30 AM) Assigned Date (12 Apr 2022 02:22 PM)
Answered Date (12 Apr 2022 07:35 PM) Translated Date (13 Apr 2022 12:47 PM)

ਹਰਮਨਦੀਪ ਜੀ, ਇਹ Bioformulation CSSRI - Lukhnow ਤੋਂ ਹੀ ਖਰੀਦੀ ਜਾ ਸਕਦੀ ਹੈ। ਧੰਨਵਾਦ।

Answered Date (22 Apr 2022 01:38 PM) Translated Date (22 Apr 2022 04:33 PM)

ਧੰਨਵਾਦ ਜੀ ਬਹੁਤ

ਡਾ. ਸਾਹਿਬ ?

(pb)
Posted by
Jagdeep Sandhu (9779719181)
Jagdeep Sandhu
Punjab
Sangrur
Write Answer
Posted Date (12 Apr 2022 10:59 AM) Assigned Date (-)
Answered Date (12 Apr 2022 09:59 PM) Translated Date (13 Apr 2022 12:48 PM)

ਜਗਦੀਪ ਜੀ ਜੇ ਤੁਹਾਡਾ ਕੋਈ ਵੀ ਖੇਤੀ ਜਾ ਪਸ਼ੂ ਪਾਲਣ ਨਾਲ ਸੰਬੰਧਤ ਕੋਈ ਵੀ ਸਵਾਲ ਹੈ ਤਾਂ ਤੁਸੀਂ ਪੁੱਛ ਕੇ ਮਾਹਿਰਾਂ ਤੋਂ ਉਸ ਬਾਰੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ |

हल्दी की फसळ के बारे में बताये एव बोने का समय एंव इसकेबीज के बारे में बताये ?

(hn)
Posted by
rajendra singh (8233551842)
rajendra singh
Rajasthan
Ajmer
Write Answer
Posted Date (12 Apr 2022 10:55 AM) Assigned Date (12 Apr 2022 02:23 PM)
Answered Date (12 Apr 2022 09:55 PM) Translated Date (13 Apr 2022 12:48 PM)

अच्छे जल निकास वाली हल्की या भारी, रेतली और चिकनी मिट्टी ज़मीनें इसके लिए अच्छी मानी जाती हैं खेत में पानी खड़ा ना होने दें, क्योंकि यह फसल खड़े पानी को सहने योग्य नहीं है खेत को 2-3 बार जोत कर और सुहागे से समतल करके तैयार करें हल्दी की बिजाई के लिए बैड 15 सैं.मी. ऊंचे, 1 मीटर चौड़े और आवश्यकनुसार लंबे होने चाहिए दो बैडों के बीच 50 सैं.मी. का फासला होना चाहिए अधिक पैदावार लेने के लिए बिजाई अप्रैल के अंत में करें इसे पनीरी के साथ भी उगाया जा सकता है इसके लिए जून के पहले पखवाड़े तक पनीरी खेत में लगा दें पनीरी के लिए 35-45 दिनों के पौधों को खेत में लगा दें राईज़ोमस को पंक्तियों में बीजें और पंक्ति से पंक्ति का फासला 30 सैं.मी. और पौधों में 20 सैं.मी. का फासला रखें बिजाई के बाद खेत में 2.5 टन प्रति एकड़ स्ट्रा मलच डालें बीज की गहराई 3 सैं.मी. से ज्यादा नहीं होनी चाहिए इसकी बिजाई सीधे खेत में लगाकर या पनीरी लगाकर की जाती है बिजाई के लिए साफ-सुथरे ताजे और बीमारी रहित राईज़ोमस का प्रयोग करें बीज की मात्रा 6-8 क्विंटल प्रति एकड़ बहुत होती है बिजाई से पहले क्विनलफोस 25 ई.सी. को 20 मि.ली. + कार्बेनडाज़िम 10 ग्राम प्रति लीटर पानी में डालकर बीज का उपचार करें बाद में गांठों को 20 मिनट के लिए इस घोल में भिगोदें ताकि इन्हें फफूंद से बचाया जा सके नाइट्रोजन 10 किलो (25 किलो यूरिया), फासफोरस 10 किलो (60 किलो एस एस पी) और पोटाश 10 किलो (16 किलो म्यूरेट ऑफ पोटाश) की मात्रा प्रति एकड़ में प्रयोग करें सारी पोटाश और आधी फासफोरस बिजाई के समय डालें नाइट्रोजन दो हिस्सों में डालें, आधी बिजाई से 75 दिन बाद और बाकी नाइट्रोजन और आधी फासफोरस बिजाई के 3 महीने बाद डालें बिजाई के 2-3 दिनों के बाद पैंडीमैथालीन 30 ई.सी. 800 मि.ली. या मैटरीब्यूज़िन 70 डब्लयू पी 400 ग्राम को 200 लीटर पानी में डालकर स्प्रे करें नदीन नाशक के प्रयोग के बाद खेत को हरे पत्तों या धान की तूड़ी से ढक दें जड़ों के विकास के लिए बिजाई से 50-60 दिनों के बाद और फिर 40 दिनों के बाद जड़ों को मिट्टी लगाएं यह कम वर्षा वाली फसल है, इसलिए वर्षा के अनुसार सिंचाई करें हल्की ज़मीन में फसल को कुल 35-40 सिंचाइयों की जरूरत पड़ती है बिजाई के बाद फसल को 40-60 क्विंटल प्रति एकड़ हरे पत्तों से ढक दें हर बार खाद डालने के बाद 30 क्विंटल प्रति एकड़ मलच डालें किस्म के अनुसार 6-9 महीनों में कटाई करें पत्ते सूखने और पीले होने पर कटाई का अनुकूल समय होता है गांठों को उखाड़ कर बाहर निकालें और साफ करें गांठों को 2-3 दिनों के लिए छांव में सुखाएं इससे छिल्का सख्त हो जाता है और आसानी से उबलता है साफ करने के बाद गांठों को पानी में सोडियम बाइकार्बोनेट डालकर 1 घंटे के लिए उबालें गांठों को उबालने के लिए कड़ाही जैसे बर्तनों का प्रयोग करें अच्छी किस्म की हल्दी लेने के लिए झाग बनने, भाफ निकलने और महक आने तक उबालें उबालने के बाद इसे 10-15 दिनों तक सुखाएं सुखाने के बाद जाली, बोरियों या मशीन से चमकायें और आकार, बनतर और रंग के अनुसार बांटे छाया में इसकी उपज कम निकलती है

ਤਿੱਲਾਂ ਦੀ ਖੇਤੀ ਬਾਰੇ ਜਾਣਕਾਰੀ ਚਾਹੀਦੀ ਆ ਜੀ ?

(pb)
Posted by
ਨੱਥਾ ਸਿੰਘ (7380159257)
ਨੱਥਾ ਸਿੰਘ
Punjab
Bathinda
Write Answer
Posted Date (12 Apr 2022 10:34 AM) Assigned Date (12 Apr 2022 02:24 PM)
Answered Date (12 Apr 2022 06:09 PM) Translated Date (05 Aug 2023 05:01 PM)

ਨੱਥਾ ਜੀ ਤਿਲ ਦੀਆ ਕਿਸਮਾਂ ਜਿਵੇ ਪੰਜਾਬ ਤਿਲ 2, RT 346 ਹਨ। ਤਿਲ਼ ਦੀ ਬਿਜਾਈ ਰੌਣੀ ਤੋਂ ਬਾਅਦ ਜਾਂ ਮੌਨਸੂਨ ਸ਼ੁਰੂ ਹੋਣ ਤੇ ਜੁਲਾਈ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰ ਸਕਦੇ ਹਨ । ਅਗੇਤੀ ਬਿਜਾਈ ਕਰਨ ਨਾਲ ਫ਼ਸਲ ਵਿਸ਼ਾਣੂ ਰੋਗ ਦਾ ਸ਼ਿਕਾਰ ਹੋ ਜਾਂਦੀ ਹੈ। ਇੱਕ ਏਕੜ ਦੀ ਬਿਜਾਈ ਲਈ ਇੱਕ ਕਿਲੋ ਬੀਜ ਕਾਫ਼ੀ ਹੈ। ਬਿਜਾਈ ਸਮੇਂ ਲਾਈਨਾਂ ਵਿੱਚ ਵਿੱਥ 30 ਸੈਂਟੀਮੀਟਰ ਰੱਖੋ। ਚੰਗਾ ਜੰਮ ਲੈਣ ਲਈ ਬਿਜਾਈ ਪੋਰੇ ਜਾਂ ਡਰਿੱਲ ਨਾਲ 4 ਤੋਂ 5 ਸੈਂਟੀਮੀਟਰ ਡੂੰਘੀ ਕਰੋ। ਫ਼ਸਲ ਉੱਗਣ ਦੇ ਲਗਭੱਗ ਦੋ ਹਫ਼ਤੇ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 15 ਸੈਂਟੀਮੀਟਰ ਰੱਖੋ। ਬਿਜਾਈ ਤੋਂ ਪਹਿਲਾਂ 21 ਕਿਲੋ ਨਾਈਟ੍ਰੋਜਨ ਤੱਤ (45 ਕਿਲੋ ਯੂਰੀਆ) ਪ੍ਰਤੀ ਏਕੜ ਡਰਿਲ ਨਾਲ ਪਾਉ। ਜ਼ਿਆਦਾ ਖਾਦ ਨਾ ਵਰਤੋ ਕਿਉਂਕਿ ਇਸ ਨਾਲ ਫ਼ਸਲ ਦਾ ਸਿਰਫ਼ ਫੈਲਾਅ ਹੀ ਵਧਦਾ ਹੈ।ਧੰਨਵਾਦ।

सर यह मेरा सवाल की जब मक्कई लगाते हैं तो गिलहरी उसे मिट्टी से खोद खोद कर खा जाती है आप ऐसे विधि बताएं जिससे गिलहरी मकई ना खा पाए। धन्यवाद ?

(hn)
Posted by
Ramesh-Kumar (7677912309)
Ramesh-Kumar
Jharkhand
Hazaribagh
Write Answer
Posted Date (12 Apr 2022 09:17 AM) Assigned Date (12 Apr 2022 02:25 PM)
Answered Date (18 Apr 2022 02:54 PM) Translated Date (22 Apr 2022 01:25 PM)

रमेश जी आप बीज को बदबू वाली दवा से बीज उपचार करके बिजाई करे। इसके लिए आप Premraj Saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर दूर रहते है । धन्यवाद।

Help ?

(pb)
  • 1
Posted by
major singh (9653520609)
major singh
Punjab
Ludhiana
Write Answer
Posted Date (12 Apr 2022 08:58 AM) Assigned Date (12 Apr 2022 02:25 PM)
Answered Date (13 Apr 2022 09:10 AM) Translated Date (13 Apr 2022 12:49 PM)

ਉਸ ਨੂੰ Anabolite liquid 100ml ਰੋਜਾਨਾ ਅਤੇ Glactogog powder 50gm ਰੋਜਾਨਾਂ, lactomax tablet 10 ਗੋਲੀਆਂ ਰੋਜਾਨਾ ਦਿਓ. ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ

mirch ke patte peele rng ke ho rhe hai ?

(hn)
Posted by
Kapil bhadu (9068372947)
Kapil bhadu
Haryana
Hisar
Write Answer
Posted Date (12 Apr 2022 08:42 AM) Assigned Date (20 Apr 2022 02:45 PM)
Answered Date (12 Apr 2022 09:38 PM) Translated Date (13 Apr 2022 12:49 PM)

kapil ji kirpya yeh btaye ki apne isko kon si khad kitni matra mein daali hai us hisab se hi apko jankari di ja sakti hai. dhanyawad.

12 Apr 2022

Dap 50 kg do bar mein 50 kh uriya 5 kg micro raja do bar liquid sagrika ki spre

ਸਰ ਅਡਰਟੋਨ ਹੋਮੋਪੈਥਿਕ ਦਵਾਈ ਦੇ ਕੀ ਰਿਜਲਟ ਹਨ ਅਤੇ ਗਾਂ ਨੂੰ ਸੂਣ ਤੋਂ ਕਿੰਨੇ ਦਿਨ ਪਹਿਲਾਂ ਦੇ ਸਕਦੇ ਆ ਵਿਟਾਮਿਨ ਐੱਚ ਵੀ ਦੇ ਸਕਦੇ ਆ ?

(pb)
Posted by
Raj singh (8360204025)
Raj singh
Punjab
Bathinda
Write Answer
Posted Date (12 Apr 2022 08:25 AM) Assigned Date (12 Apr 2022 02:26 PM)
Answered Date (13 Apr 2022 09:07 AM) Translated Date (13 Apr 2022 12:50 PM)

ਰਾਜ ਜੀ ਇਹ ਹੋਮਿਓਪੈਥਿਕ ਦਵਾਈ ਹੈ ਇਸਦਾ ਵੀ ਵਧੀਆ ਰਿਜਲਟ ਹੈ ਤੁਸੀ ਇਸ ਨੂੰ ਸੂਣ ਤੋਂ 2 ਮਹੀਨੇ ਪਹਿਲਾ ਤੋਂ ਦੇਣਾ ਸ਼ੁਰੂ ਕਰ ਸਕਦੇ ਹੋ ਅਤੇ Vitum H liquid ਵੀ 10ml ਰੋਜਾਨਾ ਦੇ ਸਕਦੇ ਹੋ ਇਹਨਾਂ ਨਾਲ ਵਧੀਆ ਲੇਵੇ ਗਰੋਥ ਹੋ ਜਾਵੇਗੀ

sir jersy gaa de soon vich ik mahina rh gya asi isnu vitamin h de rhe hai ehnu udder tone dwai de skde hai te horr ki ki de skde h ?

(pb)
Posted by
Raj singh (8360204025)
Raj singh
Punjab
Bathinda
Write Answer
Posted Date (12 Apr 2022 08:21 AM) Assigned Date (20 Apr 2022 02:46 PM)
Answered Date (13 Apr 2022 09:05 AM) Translated Date (13 Apr 2022 12:51 PM)

ਹਾਂਜੀ ਤੁਸੀ ਉਸ ਨੂੰ Uddertone homeopathic ਦਵਾਈ ਵੀ ਦੇ ਸਕਦੇ ਹੋ ਅਤੇ ਸੂਣ ਤੋਂ 15 ਦਿਨ ਪਹਿਲਾ Intabolite powder 50gm ਰੋਜਾਨਾ ਦੇ ਸਕਦੇ ਹੋ ਜੋ intas ਕੰਪਨੀ ਦਾ ਪ੍ਰੋਡਕਟ ਹੈ ਉਸਦੀ ਵਰਤੋਂ ਵੀ ਕਰ ਸਕਦੇ ਹੋ.

Sir ji mirch de patte es trha kumla rahe ne.. Ki kita jave ?

(pb)
  • 1
Posted by
amritpal singh (7696567286)
amritpal singh
Punjab
Shahid Bhagat Singh Nagar
Write Answer
Posted Date (12 Apr 2022 08:02 AM) Assigned Date (12 Apr 2022 02:27 PM)
Answered Date (12 Apr 2022 07:32 PM) Translated Date (13 Apr 2022 12:52 PM)

Amritpal ji, ih leaf curl virus bimaari de lashan han, is di rokthaam lai tuci paathian de paani di spray kar sakde ho ji . Dhanwaad .

Answered Date (14 Apr 2022 10:18 PM) Translated Date (18 Apr 2022 08:41 AM)

ਧੰਨਵਾਦ

Sir namaskar, sheep ko diarrhoea ha weight live 12 kg ha , sulphadimadine injection 2 ml bi diya phir bhi koi farak nahin ho raha ha ?

(en)
Posted by
Sajid (6006413924)
Sajid
Jammu & Kashmir
Doda
Write Answer
Posted Date (12 Apr 2022 07:53 AM) Assigned Date (13 Apr 2022 12:51 PM)
Answered Date (13 Apr 2022 09:03 AM) Translated Date (13 Apr 2022 12:54 PM)

Sajid ji usko aap Nilzan liquid 1ml/3kg bhar de hisab se den aur Biotim inj. 2ml aur lgayen aur Brotone liquid 10ml rojana dena suru kro iss frak padne lagg jayega.

aisa kyu ho Raha hai ?

(hn)
  • 1
Posted by
Sunny Kumar (8083935612)
Sunny Kumar
Bihar
Vaishali
Write Answer
Posted Date (12 Apr 2022 07:49 AM) Assigned Date (12 Apr 2022 02:28 PM)
E
Answered Date (12 Apr 2022 07:27 PM) Translated Date (13 Apr 2022 12:54 PM)

Sunny ji, ye taapman me badlaav ya fir fungus ke kaarn ho sakta hai, is ke liye aap Mancozeb @2g/L paani ke hisaab se spray kar sakte hai . Dhnyvaad .

मूंग बोने का समय अभी ?

(hn)
Posted by
Preeti (8209012542)
Preeti
Rajasthan
Udaipur
Write Answer
Posted Date (12 Apr 2022 07:43 AM) Assigned Date (12 Apr 2022 02:28 PM)
Answered Date (12 Apr 2022 07:24 PM) Translated Date (13 Apr 2022 12:54 PM)

प्रीती जी, मूंग की बिजाई के लिए उपुक्त समय चल रहा है , आप इस की बिजाई अभी कर सकते है। धन्यवाद।