Punjab
Search
Can anyone help with subsidy for setting up new fruit plantation we are planning for 5 acer of fruits plantation Please if any one can help me call me on 8437609009 ?
(en)
Sachin to get information about subidy on new fruit plantation in your area, you can contact, Department of Horticulture - Fatehgarh Sahib 01763-221720 . Thank You .
Hello I am sachin sood from Mandi Gobindgarh District fathegharh sahib We have 10 acer of land and we want to plant fruit trees can anyone suggest which variety we should plant And we also want to know subsidy on plantation ?
(en)
Punjab
Sachin , please let us know that you are imterested in planting which fruit crop according to that we can guide you about the varieties and to get ionformtaion about subsidy you can contact Assistant Director of Horticulture, Aam-Khas Bagh, Sirhind , Fatehgarh Sahib - 01763-221720 . Thank You .
ਸਰ ਜੀ ਮੂੰਗੀ ਚ ਚਿੱਟੀ ਮੱਖੀ ਦਾ ਹਮਲਾ ਬਹੁਤ ਆ ਪੀਲੀ ਹੋਈ ਜਾਂਦੀ ਐ slr 525 ਜਾਂ ਪਨਾਮਾ ਕਰ ਸਕਦੇ ਆ ?
(pb)
Punjab
ਸੰਦੀਪ ਜੀ, ਮੂੰਗੀ ਦੀ ਫ਼ਸਲ ਵਿਚ ਚਿੱਟੀ ਮੱਖੀ ਦੀ ਰੋਕਥਾਮ ਲਈ ਤੁਸੀ imidacloprid @1-1.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Dhaniya ka paudha pila kyo ho rha hai ?
(hn)
Maharashtra
Upenra ji kripya ap dhaniya ke fasal ki photo bheje jis mein pilapan dikhayi de ta jo apko uske hisab se sahi jankari de sake. Dhanywad.
sir ehde ki faide hn isnu paili vich kiwe varteya jawe ik kanal vich ehdi kinni matra paugi ?
(pb)
Punjab
ਗੁਰਜਿੰਦਰ ਜੀ, NPK 13:00:45 ਦੀ ਵਰਤੋਂ 10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਕੀਤੀ ਜਾਂਦੀ ਹੈ, ਇਸ ਦੀ ਵਰਤੋਂ ਆਮ ਤੌਰ ਤੇ ਉਦੋਂ ਕੀਤੀ ਜਾਂਦੀ ਹੈ ਜੇ ਯੂਰੀਆ ਦੀ ਸਿਫਾਰਿਸ਼ ਕੀਤੀ ਮਾਤਰਾ ਪਾਉਣ ਤੋਂ ਬਾਅਦ ਵੀ ਫ਼ਸਲ ਪੀਲੀ ਪੈ ਰਹੀ ਹੋਵੇ ਜਾ ਫਲ ਝੜ ਰਿਹਾ ਹੋਵੇ। ਧੰਨਵਾਦ।
sir is bare dsseo ehde ki fayde hn kehdi kehdi fasla ch varteya jawe ehnu urea nal kiwe pryog kita jawe eh paili vich kehde kehde tatta di purti krda hai ?
(pb)
Punjab
ਗੁਰਜਿੰਦਰ ਜੀ, NPK 13:00:45 ਦੀ ਵਰਤੋਂ 10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਕੀਤੀ ਜਾਂਦੀ ਹੈ, ਇਸ ਦੀ ਵਰਤੋਂ ਆਮ ਤੌਰ ਤੇ ਉਦੋਂ ਕੀਤੀ ਜਾਂਦੀ ਹੈ ਜੇ ਯੂਰੀਆ ਦੀ ਸਿਫਾਰਿਸ਼ ਕੀਤੀ ਮਾਤਰਾ ਪਾਉਣ ਤੋਂ ਬਾਅਦ ਵੀ ਫ਼ਸਲ ਪੀਲੀ ਪੈ ਰਹੀ ਹੋਵੇ ਜਾ ਫਲ ਝੜ ਰਿਹਾ ਹੋਵੇ। ਧੰਨਵਾਦ।
sir power king gold isnu kida vartna chahida hai isde ki fayde hn kehdi kehdi fasla ch kamyab hai ?
(pb)
Punjab
ਗੁਰਜਿੰਦਰ ਜੀ, ਇਸ ਪ੍ਰੋਡਕਟ ਦੀ ਵਰਤੋਂ ਫ਼ਸਲ ਵਿਚ ਜ਼ਿੰਕ ਅਤੇ ਸਲਫਰ ਦੀ ਕਮੀ ਆਉਣ ਤੇ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
sir soil gaurd product bare vartea jawe isnu kida vartna chahida hai urea nal rla ke paa skde ha ya eda hi paa dita jawe ?
(pb)
Punjab
Gurjinder ji, is product nu urae naal rla ke nahi vartna cahhida, is nu jameen tyaar krde sme khet vich paona chahida hai ji . Dhanwaad .
hbt power urea ate hbt power phos bare dssea jawe kinne gram dowe vartne chahide hn ?
(pb)
ਗੁਰਜਿੰਦਰ ਜੀ, power urea ਅਤੇ power DAP ਦੀ ਵੇਰਤੋਂ ਤੁਸੀ ਦਾਣੇਦਾਰ urea ਅਤੇ DAP ਦੀ ਜਗਾਹ ਤੇ ਕਰ ਸਕਦੇ ਹੋ ਜੀ। ਇਹਨਾਂ ਦੀ ਵਰਤੋਂ ਫਸਲ ਦੀ ਬਿਜਾਈ ਦੇ 20-25 ਦਿਨਾਂ ਬੜੀ ਸ਼ੁਰੂ ਕਰਨੀ ਚਾਹੀਦੀ ਹੈ ਜੀ। ਧੰਨਵਾਦ।
sir soil power ate swdeshi bhumi jeevan dono product bare jankari deo ?
(pb)
Punjab
ਗੁਰਜਿੰਦਰ ਜੀ, ਇਹਨਾਂ ਉਤਪਾਦਾਂ ਦੀ ਵਰਤੋਂ ਨਾਲ ਜਮੀਨ ਦਾ ਜੈਵਿਕ ਮਾਦਾ ਵਧਦਾ ਹੈ ਅਤੇ ਜਮੀਨ ਵਿਚ ਮਿੱਤਰ ਕੀੜਿਆਂ ਦੀ ਸੰਖਿਆ ਵੀ ਵਧਦੀ ਹੈ ਅਤੇ ਇਸ ਤੋਂ ਇਲਾਵਾ ਇਹਨਾਂ ਨਾਲ ਜਮੀਨ ਵਿਚ ਸਖਤ ਪਰਤ ਵੀ ਨਹੀਂ ਬਣਦੀ। ਧੰਨਵਾਦ।
ਸ਼੍ਰੀ ਮਾਨ ਜੀ ਕੀ ਸਬਜੀਆਂ ਭਿੰਡੀ ਕਰੇਲਾ ਅਤੇ ਘੀਆ ਆਦਿ ਨੂੰ ਕੋਰਾਜਨ ਦੀ ਸਪਰੇਅ ਕਰ ਸਕਦੇ ਹਾਂ। ਕੀ ਇਸਦਾ ਮਨੁੱਖੀ ਸਰੀਰ ਤੇ ਜ਼ਹਿਰੀਲਾ ਅਸਰ ਤਾਂ ਨਹੀਂ ਪੈਂਦਾ ?
(pb)
Punjab
ਹਰਪ੍ਰੀਤ ਜੀ, ਜੇ ਭਿੰਡੀ ਦੀ ਫ਼ਸਲ ਤੇ ਸੁੰਡੀ ਦਾ ਹਮਲਾ ਹੁੰਦਾ ਹੈ ਤਾ ਤੁਸੀ coragen ਦਾ ਛਿੜਕਾਅ ਕਰ ਸਕਦੇ ਹੋ ਪਰ ਕਰੇਲਾ ਅਤੇ ਘੀਆ ਦੀ ਫ਼ਸਲ ਵਿਚ ਇਸ ਦੇ ਛਿੜਕਾਅ ਦੀ ਕੋਈ ਲੋੜ ਨਹੀਂ ਹੈਂ ਇਸ ਦੇ ਜੇਹਰਿਲਵ ਜ਼ਹਿਰੀਲੇ ਅਸਰ ਤੋਂ ਬਚਾਅ ਲਈ ਛਿੜਕਾਅ ਤੋਂ ਪਹਿਲਾ ਸਾਰੇ ਫਲ ਤੋੜ ਲੈਣੇ ਚਾਹੀਦੇ ਹਨ ਅਤੇ ਛਿੜਕਾਅ ਤੋਂ 3-4 ਦੀ ਬਾਅਦ ਦੁਬਾਰਾ ਤੁੜਾਈ ਕਰਨੀ ਚਾਹੀਦੀ ਹੈ ਜੀ। ਧੰਨਵਾਦ।
jhone di paneeri ch nominee gold di spry karn toh kine time baad urea te zinc mix karke pa sakde a ji ?
(pb)
Lali ji paneeri vich spray to baad jdo nadeen pele ho ke niche nu baithan lag jan ta os to baad tusi urea te zinc di varto kar sakde han. Spray to baad takreeban 3-4 dinna baad nadeen pele pene shuru ho jande han te hauli hauli nashat ho jande han. Dhanwad.
Sir isme. Pumpkin ke patte kyo sookh rahe ?
(hn)
Maharashtra
Rajendra ji, ye fungus ki vjah se hai, iski rokthaam ke liye aap mencozeb@2-3 g/L paani ke hisaabs e spray kar skte hai. Dhnyvaad .
Can we grow opium (afeem ) in rooms like mushroom ?
(en)
Maharashtra
sukhpal you can grow opium in rooms but you have to maintain temperature and moisture conditions for that. Thank You .
Why sugarcane crop almost one year to mature Have any technology to reduce the time?
(en)
West Bengal
Kushal, naturally it is a long duartion crop however breeders are conducting reasearch on it but till no short duration variety has been developed. Thank You .
ਮੇਰੀ ਜ਼ਮੀਨ ਸੇਮ ਚ ਹੈ ਤੇ ਮੈਂ ਉਹਦੇ ਵਿੱਚ ਝੀਂਗਾ ਮੱਛੀ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ ਉਸ ਬਾਰੇ ਜਾਣਕਾਰੀ ਚਾਹੀਦੀ ਹੈ ਇੱਕ ਕਿੱਲੇ ਚੋ ਕਿੰਨਾ ਖਰਚ ਆਉਂਦਾ ਹੈ ਤੇ ਸਬਸਿਡੀ ਹੈ ਜਾਂ ਨਹੀਂ ?
(pb)
Punjab
ਜਗਦੀਪ ਜੀ ਪੰਜਾਬ ਵਿੱਚ ਕੁੱਝ ਇਲਾਕਿਆ ਦਾ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਉੱਥੇ ਝੀਗਾਂ ਮੱਛੀ ਪਾਲਣ ਦਾ ਕੰਮ ਹੁੰਦਾ ਹੈ, ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ ਹਨ ਜੋ ਕਿ ਰਾਤ ਨੂੰ ਪੂਰਾ ਟਾਈਮ ਚੱਲਣੇ ਚਾਹੀਦੇ ਹਨ ਇੱਕ ਏਰੀਏਟਰ ਘੱਟ ਤੋਂ ਘੱਟ 33-34 ਹਜ਼ਾਰ ਆਉਂਦਾ ਹੈ ਇੱਕ ਏਕੜ ਵਿੱਚ 4 ਏਰੀਏਟਰ ਲੱਗਦੇ ਹਨ ਏਰੀਏਟਰ ਰਾਤ ਦੇ ਸਮੇਂ ਚੱਲਦੇ ਰਹਿਣੇ ਚਾਹੀਦੇ ਹਨ ਇਸ ਵਿੱਚ 60% ਖਰਚਾ ਫੀਡ ਦਾ ਆਉਂਦਾ ਹੈ ਕਿਉਂਕਿ ਇਹ ਫੀਡ 70 ਤੋਂ 75 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਇਸ ਵਿੱਚ ਫੀਡ ਅਤੇ ਦਵਾਈਆਂ ਦਾ ਬਹੁਤ ਖਰਚ ਆਉਂਦਾ ਹੈ ਬਾਕੀ ਇਸ ਕੰਮ ਵਿੱਚ ਵਿੱਚ ਰੋਜ਼ਾਨਾ ਫੀਡਿੰਗ ਹੁੰਦੀ ਹੈ ਝੀਗਾਂ ਪਾਲਣ ਵਿੱਚ ਪਾਣੀ ਦੇ ਪੈਰਾਮੀਟਰ ਦਾ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸੈੱਲਨਿਟੀ, ਪਟਾਸ਼ੀਅਮ, ਮੈਗਨੀਸ਼ੀਅਮ ਅਤੇ ਪੀ.ਐੱਚ ਆਦਿ ਜੇਕਰ ਪਾਣੀ ਦੇ ਪੈਰਾਮੀਟਰ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਪਾ ਕੇ ਸੈੱਟ ਕਰਨਾ ਜ਼ਰੂਰੀ ਹੈ ਸਬਸਿਡੀ ਤੇ ਮਾਰਕੀਟਿੰਗ ਇਸ ਸਮੇਂ 2.5 ਏਕੜ ਤੇ 4 ਲੱਖ ਰੁਪਏ ਦੀ ਸਬਸਿਡੀ ਚੱਲ ਰਹੀ ਹੈ ਪੰਜਾਬ ਦੇ ਪੰਜ ਸੇਮ ਪ੍ਰਭਾਵਿਤ ਇਲਾਕੇ ਹਨ ਮੁਕਤਸਰ, ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਫਰੀਦਕੋਟ ਆਦਿ ਇਨ੍ਹਾਂ ਪੰਜ ਜਿਲ੍ਹਿਆਂ ਦੇ ਅੰਦਰ ਹੀ ਸਬਸਿਡੀ ਹੈ ਕਿਉਂਕਿ ਜਿਲ੍ਹਿਆਂ ਵਿੱਚ ਪਾਣੀ ਖਾਰਾ ਹੈ ਅਤੇ ਸਰਕਾਰ ਦੇ ਨਿਯਮ ਅਨੁਸਾਰ ਹੀ ਇਹ ਜਿਲ੍ਹੇ ਹੀ ਸਬਸਿਡੀ ਲੈ ਸਕਦੇ ਹਨ ਇੱਕ ਏਕੜ ਵਿੱਚ 1 ਲੱਖ 50 ਹਜਾਰ ਪੂੰਗ ਛੱਡਿਆ ਜਾਂਦਾ ਹੈ ਇਹ ਆਂਧਰਾ ਪ੍ਰਦੇਸ਼ ਤੋਂ ਚੰਡੀਗੜ੍ਹ ਜਾਂ ਦਿੱਲੀ ਹਵਾਈ ਜਹਾਜ ਰਾਹੀਂ ਆਉਂਦਾ ਹੈ ਇਨ੍ਹਾਂ ਦੀ ਬ੍ਰੀਡਿੰਗ ਸਮੁੰਦਰ ਦੇ ਕੰਢਿਆਂ ਤੇ ਹੁੰਦੀ ਹੈ ਇਹ ਚਾਰ ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਇਸ ਦੀ ਸਭ ਤੋਂ ਛੋਟੀ ਸਥਾਨਕ ਮਾਰਕਿਟ ਦਿੱਲੀ ਹੈ ਇਸ ਦੇ ਖਰੀਦਦਾਰ ਆਂਧਰਾ, ਮੁੰਬਈ ਅਤੇ ਗੁਜਰਾਤ ਤੋਂ ਮਾਲ ਖਰੀਦਣ ਲਈ ਆਉਂਦੇ ਹਨ ਇਸ ਦਾ ਰੇਟ ਪੀਸ ਰਾਹੀਂ ਤਹਿ ਕੀਤਾ ਜਾਂਦਾ ਹੈ ਜੇਕਰ ਇੱਕ ਕਿੱਲੋ ਦੇ ਵਿੱਚ 100 ਪੀਸ ਹਨ ਤਾਂ ਇਸ ਦਾ 200 ਰੁਪਏ ਰੇਟ ਹੈ ਪਰ ਜ਼ਿਅਦਾਤਰ ਲੋਕ ਇੱਕ ਕਿੱਲੋ ਦੇ ਵਿੱਚ 40 ਪੀਸ ਵੇਚਦੇ ਹਨ,ਕਿਉਕਿ ਇਨ੍ਹਾਂ ਦਾ ਰੇਟ 400 ਰੁਪਏ ਹੈ ਇੱਕ ਕਿੱਲੋ ਦੇ ਵਿੱਚ ਜਿੰਨੇ ਘੱਟ ਪੀਸ ਹੋਣਗੇ ਉਸ ਦਾ ਓਨਾ ਹੀ ਜ਼ਿਆਦਾ ਰੇਟ ਹੋਵੇਗਾ, ਇਸ ਦਾ ਰੇਟ ਹੁਣ ਵੱਧਦਾ ਜਾ ਰਿਹਾ ਹੈ ਇਸ ਦੀ ਟ੍ਰੈਨਿੰਗ ਲਈ ਤੁਸੀ ਆਪਣੇ ਜ਼ਿਲੇ ਦੇ FFDA ( Fish Farmers Development Agency) ਵਿਭਾਗ ਨਾਲ ਗੱਲ ਕਰੋ ਤੁਸੀ ਟ੍ਰੇਨਿੰਗ ਅਤੇ ਇਸ ਕੰਮ ਦੀ ਜਾਣਕਾਰੀ ਲਈ Sh. Rajinder Kumar Kataria, ADF 94176-22400 adfsrimukatsarsaheb@gmail.com ਨਾਲ ਸੰਪਰਕ ਕਰ ਸਕਦੇ ਹੋ
Sir 1 year di katti nu growth vaste kehda product te feed de sakde aa ?
(pb)
Gurinder ji tuci katti nu sbh ton pehla pett de kiria lai Albendazole & ivermectin salt di bolus deo ate her 3 mahine badd salt badal ke pett de kiria wali dwai deo ate uss nu cargill di heifer dry feed deni suru kro ehh tuci 1-1.5kg rojana de skde ho ate uss nu cafplan powder 50gm rojana de hisab nal de skde ho.
basmati 1718 seed kitho mil skda near muktsar ?
(en)
Punjab
Maninder ji basmati 1718 da beej lain lai tuci KVK Goneana muktsra sahib 01633-210046 naal sampark kar sakde ho ji. Dhanwaad.
ਮੈ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਇਸਦੀ ਪੂਰੀ ਜਾਨਕਾਰੀ ਦਵੋ ਜਿਵੇਂ ਟੋਆ ਕਿੰਨਾ ਵੱਡਾ ਪੁੱਟਣਾ ਹੈ ਹੋਰ ਕੀ ਕੀ ਕਰਨਾ ਪੇਂਦਾ ਹੈ ?
(pb)
Punjab
ਇਕ ਏਕੜ ਵਿਚ 5000 ਪੁੰਗ ਪਾ ਸਕਦੇ ਹੋ, ਜੇਕਰ ਇਕ ਏਕੜ ਵਿਚ ਪਾਉਣੀ ਹੋਵੇ ਤਾਂ 5000 ਵਿੱਚੋ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾ ਸਕਦੇ ਹੋ, ਤਾਲਾਬ ਵਿਚ ਪਾਣੀ ਦੀ ਡੂੰਘਾਈ 5-6 ਫੁੱਟ ਹੋਣੀ ਚਾਹੀਦੀ ਹੈ ਬਾਕੀ ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਇਸਦੀ ਟ੍ਰੇਨਿੰਗ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਸਾਰੀ ਜਾਣਕਾਰੀ ਮਿਲੇਗੀ ਤੁਸੀ ਇਸਦੇ ਲਈ Sh. M.PSingh, ADF (Additional Charge of CEO) 81466-50051 adfgurdaspur@gmail.com ceogurdaspur@gmail.com ਨਾਲ ਸੰਪਰਕ ਕਰ ਸਕਦੇ ਹੋ
Sir bajre da o kehda beej ea jo time vi ghat lave te height vi jayada hove ?
(pb)
Punjab
sony ji, tuci baajre dian PCB 164, PCB 165 ate PCB 166 kisman di bijai kar sakde ho ji. Dhanwaad .
Punjab
Sir kitho milu cont no dedo ji
Punjab
sony ji tuci PAU to is da beej lai sakde ho ji. Dhanwaad.
Punjab
Sir daso ji
Mungi 35 din di hogi pate eda ho rhe vich vich 421 variety bijji hoi a is nu kine pani lga skde ?
(pb)
narinder ji virus de lachan lag rahe han esdi roktham layi tusi thiamethoxam@ 1gram prati litre paani de hisab nal varto. dhanwaad.
Sir tindo is tra ho rhia kuj kha reha Ki kria bchav lyi ?
(pb)
Narinder ji eh koi panchi isnu kha rahe han isde layi tuc isde uper koi halki net pa sakde ho isto ilava koi spray di sifarish nahi kiti jandi.
Sir paniri ehda kiyon ho rahi a ?
(pb)
Punjab
Kamaljeet ji kirpa karke tusi eh daso ki hali vich tusi paneeri te koi spray kari si ja nahi je kari si ta kehri te kinni matra vich ta jo ose hisab nal sahi jankari diti ja sake. Kyuki paneeri aye dekh ke lgda jive koi galt diwayi payi hai. zinc kini maatra vich paai ha Dhanwad.
Sir koyi sapre ni kiti
Punjab
kamaljeet ji, tuci NPK 19:19:19 @10-15 g/L ate ferrous sulphate @1 kg nu 100 litre paani vich ghol ke ik acre de hisaab naal spray kar sakde ho ji . Dhanwaad .
Mere cedrus deodar k ped m ye bimari ho rhi h Iska treatment btayein ?
(en)
Maharashtra
Gautam ji, isi rokthaam ake liye aap mancozeb @2-3 g/L paani ke hisaab se spray kar saket ahi .Dhnyvaad .
ਇਹ ਲਸੂੜੇਆ ਦਾ ਬੂਟਾ ਹੈ ਇਸ ਦੀ ਜਲਦੀ ਗਰੋਥ ਕਰਨ ਅਤੇ ਫ਼ਲ ਪ੍ਰਾਪਤ ਕਰਨ ਲਈ ਕੀ ਕਰੀਏ ਜੀ ਵੈਸੇ ਇਹ ਬੂਟਾ ਕਿੰਨੇ time ਵਿੱਚ ਤਿਆਰ ਹੁੰਦਾ ਹੈ ਇੱਕ ਸਾਲ ਹੋ ਗਿਆ ਇਹਨੂੰ ਲਾਏ ਨੂੰ ?
(pb)
Punjab
ਸੁੱਖਰਾਜ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਪਹਿਲਾ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
Punjab
ਇਸ ਨੂੰ ਪਹਿਲਾਂ ਕੋਈ ਖਾਦ ਨਹੀਂ ਪਾਈ , ਬੱਸ ਪਾਣੀ ਪਾਈ ਦਾ ਹੈ
Punjab
ਸੁੱਖਰਾਜ ਜੀ, ਇਹ ਬੂਟਾ 4-5 ਸਾਲ ਵਿਚ ਹੀ ਤਿਆਰ ਹੁੰਦਾ ਹੈ ਜੀ। ਧੰਨਵਾਦ।
Mere Cedrus Deodar ke ped m ye bimari ho rhi h Iska treatment btayein ?
(en)
Maharashtra
karan ji, kripya aap apne ped ki photo jaroor bheje ta jo us hisaab se aapko is baare me sahi jaankari di jaa skae .. Dhnyvaad .
40 ਦਿਨ ਦੀ ਮੂੰਗੀ ਇਸਦਾ ਕੋਈ ਹੱਲ ਦਸਿਓ ਜੀ ?
(pb)
ਰਵਿੰਦਰ ਜੀ ਇਹ ਕਿਸੇ ਤੱਤ ਦੀ ਕਮੀ ਹੀ ਲੱਗ ਰਹੀ ਹੈ ਸੋ ਤੁਸੀਂ ਸਾਨੂ ਇਹ ਦੱਸੋ ਵੀ ਪਹਿਲਾ ਇਸਨੂੰ ਕਿਹੜੀ ਖਾਦ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Urea ate DAP pa chuke ਹਾਂ white fly ਲਗਦੀ ਆ ਸਾਨੂੰ। ਜਦੋਂ ਬੂਟੇ ਨੂੰ ਹਿਲਾਉਣੇ ਆ ਤਾਂ ਚਿੱਟੀ ਮੱਖੀ ( ਬਰੀਕ ) ਉੱਡਦੀ ਆ।
ਰਵਿੰਦਰ ਜੀ ਚਿੱਟੀ ਮੱਖੀ ਦੀ ਰੋਕਥਾਮ ਲਈ ਤੁਸੀ imidacloprid @2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
धान की नर्सरी पिली हो गयी है कृपया उचित सलाह दे ?
(hn)
Maharashtra
नरेन्द्र जी, इसके कई कारण हो सकते है, कृपया आप हमे ये बताएं कि आपने इसको कोन - कौन सी खाद कितनी मात्रा में डाली है, उस हिसाब से ही आपको इस बारे में सही जानकारी दी जा सकेगी। धन्यवाद।
Kodre di kheti bare jankari davo ji . Punjab vch kehdi jga hundi hai te kiti ja skdi hai ?
(pb)
Punjab
Mandeep ji, kodre di kheti takreebn sare punjab vich kiti jaa sakdi hai , is di lvaai pneeri naal kiti jandi hai ateis di bijai june de mahine vich kiti jandi hai ji, paneeri takreebn 1 mahine vich tyaar ho jandi hai ate is nu khet vich 1.5 x 1 feet de faasle te laya janda hai, ih fasl 110-130 dina vich tyaar ho jandi hai ji . Dhanwaad .
ਸਰ ਜੀ ਪੋਲਟਰੀ ਫਾਰਮ ਤੇ ਕੋਈ ਲੋਨ ਮਿਲ਼ ਸਕਦਾ ਜਾਂ ਨਹੀਂ ?
(pb)
Punjab
ਨੱਥਾ ਜੀ ਤੁਸੀ ਮੁਰਗੀ ਪਾਲਣ ਦੇ ਕੰਮ ਲਈ ਲੋਨ ਅਤੇ ਸਬਸਿਡੀ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਇਸ ਕੰਮ ਦੀ ਟ੍ਰੇਨਿੰਗ ਲਓ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਮਿਲ ਸਕਦਾ ਹੈ ਅਤੇ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਵੀ ਮਿਲੇਗੀ ਤੁਸੀ ਇਸਦੇ ਲਈ Krishi Vigyan Kendra, Punjab Agricultural University, Bathinda, Phone: 0164-2215619 ਨਾਲ ਸੰਪਰਕ ਕਰ ਸਕਦੇ ਹੋ
ਸ੍ਰੀ ਮਾਨ ਜੀ ਮੈਂ pr 126 ਦੀ ਪਨੀਰੀ ਦੀ ਬਿਜਾਈ ਕਰਨੀ ਹੈ ।।ਸਹੀ ਸਮਾਂ ਦੱਸੋ। ਧੰਨਵਾਦੀ ਹੋਵੇਗਾ ?
(pb)
Punjab
ਨਵਦੀਪ ਜੀ, PR 126 ਕਿਸਮ ਦੀ ਪਨੀਰੀ ਦੀ ਬਿਜਾਈ 20 ਜੂਨ ਤੱਕ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Punjab
20 ਤੋਂ 25 ਜੂਨ
Sir g a makki upr leafs white kyo a ?
(pb)
Punjab
Manjeet ji, ih bimaari ya kise tatt di ghaat de lashan nahi han ih garmi ate nmee di ghaat kar ke hi hai ji, is lai tuci booteyan vich nami di maatra bnaa ke rakho. Dhanwaad .
ਸ੍ਰੀ ਮਾਨ ਜੀ ਮੇਰੀ ਵੱਛੀ ਦੋ ਸਾਲ ਦੀ ਹੋ ਗਈ ਹੈ । ਹੀਟ ਵਿੱਚ ਨਹੀ ਆਂ ਰਹੀ ਕਿਰਪਾ ਕਰਕੇ ਇਲਾਜ ਦੱਸੋ ?
(pb)
Punjab
ਨਵਦੀਪ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਉਸ ਨੂੰ Minfa gold ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਹ 2 ਮਹੀਨੇ ਤੱਕ ਲਗਾਤਾਰ ਦਿਓ
Vartman ki fasali sabjiyan ?
(hn)
Uttar Pradesh
sunil ji kirpya apna swal visthar se puche ki ap kon si sabzi ja kis mausam ki sabzi ke bare mein aur kya jankari lena chahte hai us hisab se hi apko sahi jankari di ja sakti hai. dhanyawad.
ਮੇਰੀ ਮੱਕੀ 35 ਦਿਨ ਦੀ ਹੋ ਗਈ ਬੀਜਣ ਟਾਈਮ 1 ਗੱਟਾ dap ਪਾਈ ਇਕ 19 19 ਦੀ ਸਪਰੇ ਕੀਤੀ ਏ ਹੁਣ ਗਰੌਥ ਠੀਕ ਏ ਪਰ ਬਹੁਤ ਵਧੀਆ ਨਹੀ ਹੁਣ ਸੁਪਰ ਦੀ ਸਪਰੇ ਕਰ ਸਰਦੇ ਹਾ ਜਾ ਕੌਈ ਹੌਰ ?
(pb)
ਯਾਦਵਿੰਦਰ ਜੀ ਮੱਕੀ ਨੂੰ ਯੂਰੀਆ ਦੀ ਵੀ ਜਰੂਰਤ ਪੈਂਦੀ ਹੈ। ਤੁਸੀਂ ਇਸਦੀ ਗਰੋਥ ਲਈ ਯੂਰੀਆ ਨੂੰ ਪਾਣੀ ਨਾਲ ਮਿਕ੍ਸ ਕਰਕੇ ਡ੍ਰਮ ਵਿਚ ਟੂਟੀ ਲਗਾ ਕੇ ਵੱਗਦੇ ਪਾਣੀ ਨਾਲ ਦੇ ਸਕਦੇ ਹਨ। 40kg ਡ੍ਰਮ ਵਿਚ 35kg ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਚਾਰੇ ਵਾਲੀ ਮੱਕੀ ਨੂੰ ਯੂਰੀਆ@100-120kg ਪ੍ਰਤੀ ਏਕੜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਫ਼ਸਲ ਵਿਚ ਸਾਰੀ ਯੂਰੀਆ ਨੂੰ ਬਿਜਾਈ ਤੋਂ 40-50 ਦਿਨਾਂ ਵਿਚ 3-4 ਹਿੱਸੇ ਵਿਚ ਪੂਰੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Mere yahan ara Bhar me basmati 1509 ya kam samay me hone wali dusri kism kaun hai puri jankari de ?
(hn)
Haryana
Sanjay ji parmal dhan ki kam samay vali kisme jaise PR 126, Rasi 117, PR 130, aadi lga sakte hai. Baki ap basmati mein 1509, 1692, 1847, aadi lga sakte hai. PR 126, Rasi 117 transplanting ke baad takreeban 90-95 dinn mein tyar ho jati hai. Aur Basmati ki kisme 1509, 1847 takreeban 95 dinn mein pakk jati hai. Dhanywad.
ਸਰ ਜੀ ਸਤਿ ਸ੍ਰੀ ਅਕਾਲ ਜੀ ਸਰ ਜੀ 1121 ਦੀ ਪਨੀਰੀ ਕਦੋਂ ਬੀਜੀਏ ਜੀ ?
(pb)
ਨੱਛਤਰ ਜੀ ਬਾਸਮਤੀ 1121 ਦੀ ਪਨੀਰੀ ਦਾ ਬਿਜਾਈ ਦਾ ਸਮਾਂ ਜੂਨ ਦੇ ਪਹਿਲੇ ਹਫਤੇ ਦਾ ਹੈ। ਬਿਜਾਈ ਤੀਜੇ ਹਫਤੇ ਤਕ ਵੀ ਕੀਤੀ ਜਾ ਸਕਦੀ ਹੈ। ਧੰਨਵਾਦ।
sir sugercane vich gibralic acid vich npk 191919 mix kar ke spray kar sakde a g ?
(pb)
harwinder ji eh dowen tatt wali spray hi aa so tusi ehna nu mix kar ke vart sakde ho. dhanwaad.
emamectin benzoate 1.9ec ਅਤੇ emamectin benzoate 5sg ਵਿਚ ਕੀ ਫਰਕ ਹੈ ?
(pb)
Punjab
ਗੁਰਦੀਪ ਜੀ Emamectin benzoate 1.9 EC liquid form ਵਿਚ ਆਉਂਦੀ ਹੈ ਤੇ Emamectin benzoate 5 SG solid form ਵਿਚ ਆਉਂਦੀ ਹੈ। ਦੋਨੋ ਦਾ ਕੰਮ ਇਕੋ ਹੈ ਤੇ ਇਹਨਾਂ ਦੀ ਵਰਤੋਂ ਫ਼ਸਲ ਤੇ ਕੀਟਨਾਸ਼ਕ ਦੀ ਤੌਰ ਤੇ ਕੀਤੀ ਜਾਂਦੀ ਹੈ। ਮਾਤਰਾ ਫ਼ਸਲ ਦੇ ਹਿਸਾਬ ਨਾਲ ਦੋਨੋ ਦੀ ਅਲੱਗ ਅਲੱਗ ਹੁੰਦੀ ਹੈ। ਧੰਨਵਾਦ।
Sir g aalua di kheti bare dso g khedi variety launi chidi ah beej kitho milnge ?
(pb)
sukh ji alu da beej lain layi tusi apne nede de kvk nal sampark kar sakde ho. 01672-245320, 9988111757 dhanwaad.
Sir dhan lagane ke machine ke bare me btao ham lena chahate h ya koi kisaan bhayi uska use karte h to unka number do please ?
(hn)
Punjab
Chandu ji dhan ki transplanting karne vali machine ke liye ap Nascent Agrimach Ludhiana, Pankaj Kumar - 88728 02223 se sampark kar sakte hai. Dhanywad.
Jawar ਜਵਾਰ ਤੇ 52.34 ਤੇਮੈਗਨੀਸੀਅਮ ਦੀ ਸਪਰੈ ਕਰ ਸਕਦੇ ਹਾ ?
(pb)
ਗੁਰਲਾਲ ਜੀ ਜੇ ਤੁਹਾਡੀ ਫ਼ਸਲ ਦਾ ਸਹੀ ਵਾਧਾ ਨਹੀਂ ਹੋ ਰਿਹਾ ਤਾਂ ਤੁਸੀਂ magnesium sulphate @ 2ਕਿਲੋ ਪ੍ਰਤੀ 100 ਲਿਟਰ ਪਾਣੀ ਦੇ ਹਿਸਾਬ ਨਾਲ ਅਤੇ 5234 @ 4-5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Sir sukki sidhi bijayi nu pehla pani lata. Os to spray krni aa. Spray krn to kina tym bad duja pani laa skde aa Pehlapani hlka lgya c ?
(pb)
dharminder ji tusi spray karan ton baad takriban 7-10 din baad paani lga sakde ho. baki je fasal ne pehla paani mang lya tan pehla lga daio. dhanwaad.
Dhan ki nursery me kharpatvar niyantran kese kare ?
(hn)
Haryana
mukesh ji dhan ki nursery mein kharpatwar ki roktham ke liye ap 1200ml buta chlor ko 60 kg ret mein mila ke chitta de sakte hai. dhanyawad.
ਇਸ ਬੂਟੇ ਨੂੰ ਮਿਲੀਬੱਗ ਪੈ ਗਈ ਕੀ ਇਲਾਜ ਆ ਜੀ ?
(pb)
ਨੱਥਾ ਜੀ ਇਸ ਕੀੜੇ ਦੀ ਰੋਕਥਾਮ ਲਈ ਤੁਸੀਂ sulfoxaflor @ 1 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
sir eh moongi hai patte peele ho gye ehde te ki chhidkaw kriye ehda karan te ilaj dsso ?
(pb)
ਤੇਜਵੀਰ ਜੀ ਕਿਰਪਾ ਇਹ ਦੱਸੋ ਤੁਸੀਂ ਇਹਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
sir 3 mahine di vachhi hai ehnu kinne ml deyiye eh dwai . eh dwai pet de keedeya vaste diti jandi hai ?
(en)
Punjab
ਗਰੇਵਾਲ ਜੀ ਇਹ ਤੁਸੀ ਨੂੰ 2.5ml/25 kg. body weight ਦੇ ਹਿਸਾਬ ਨਾਲ ਦੇ ਸਕਦੇ ਹੋ.
sir eh dwai kis km lyi diti jandi hai mjha nu ?
(en)
Punjab
ਗਰੇਵਾਲ ਜੀ ਇਹ ਤੁਸੀ ਨੂੰ 2.5ml/25 kg. body weight ਦੇ ਹਿਸਾਬ ਨਾਲ ਦੇ ਸਕਦੇ ਹੋ ਇਹ ਪੇਟ ਦੇ ਕੀੜੇ ਖਤਮ ਕਰਨ ਲਈ ਵਰਤੀ ਜਾਂਦੀ ਹੈ
ਇਹ ਮੂੰਗੀ ਕੀ ਬਿਮਾਰੀ ਹੈ ਦੱਸਿਓ ਜੀ ਅਤੇ ਕੀ ਇਲਾਜ਼ ਕਰੀਏ ?
(pb)
Punjab
ਗੁਰਵਿੰਦਰ ਜੀ ਕਿਰਪਾ ਕਰਕੇ ਤੁਸੀਂ ਪੱਤਿਆਂ ਦੇ ਪਿੱਛੇ ਦੇਖੋ ਕਿਸੇ ਕੀਟ ਦੇ ਹਮਲੇ ਦੇ ਲੱਛਣ ਦਿਖਾਈ ਦਿੰਦੇ ਹਨ ਜਾ ਨਹੀਂ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦੇ ਸਕੇ। ਵੈਸੇ ਫ਼ਸਲ ਤੇ ਰਸ ਚੁਸਕ ਕੀਟ ਦਾ ਹਮਲਾ ਲੱਗਦਾ ਹੈ। ਧੰਨਵਾਦ।
नीलगीरी दाने कब कैसे खेत मे डाले ?
(hn)
Maharashtra
दशरथ जी नीलगिरि (सफेदा) की खेती बढ़िया विकास के लिए अच्छे जल निकास वाली मिट्टी की जरूरत होती है यह बहुत किस्म की मिट्टी में उगाई जाती है, पर यह अच्छे विकास वाली, जैविक तत्वों से भरपूर दोमट मिट्टी में बढ़िया पैदावार देती है पानी सोखने वाली, खारी और नमकीन मिट्टी सफेदे की पैदावार के लिए उचित नहीं मानी जाती हैं किस्में: Eucalyptus camaldulensis, FRI 4 and FRI 6, Eucalyptus globules, Eucalyptus citriodora.सफेदे की खेती मुख्य रूप से उद्योगिक कामों के लिए की जाती है व्यापारक खेती के लिए ज़मीन में से नदीन और खूंटिया निकाल दें ज़मीन को भुरभुरा करने के लिए 2-3 बार जोताई करें बिजाई के लिए 30x30x30 या 45 x45x45 के गड्डे खोदे इसकी बिजाई का समय जून से अक्तूबर तक का होता है ज्यादा घनत्व के साथ बिजाई के लिए 1.5x1.5 मीटर के फासले पर (लगभग 1690 पौधे प्रति एकड़) या 2x2 मीटर फासले पर (लगभग 1200 पौधे प्रति एकड़) बिजाई करें शुरुआत में अंतर-फसलें भी उगाई जा सकती है अंतर-फसलों के समय फासला 4x2 मीटर (लगभग 600) या 6x1.5 या 8x1 मीटर का फासला रखें हल्दी और अदरक जैसी फसलें या चिकित्सिक पौधे अंतर-फसलों के रूप में लगाएं जा सकते है 2x2 मीटर का फासला ज्यादातर प्रयोग किया जाता है 1.5x1.5 मीटर फासले पर बिजाई करने के साथ लगभग 1690 पौधे प्रति एकड़ में प्राप्त किये जा सकते है, जबकि 2x2 मीटर के फासले के साथ लगभग 1200 पौधे प्रति एकड़ में प्राप्त किये जा सकते है इस फसल के लिए बीज बोने की जरूरत नहीं होती है इसका प्रजनन बीजों या पौधों के भागों के द्वारा होता है नरसरी के लिए छाँव में बैड तैयार करें और उस पर बीज बोयें 25-35° सैं. मी तापमान पर नयें पौधों का तेज़ी से विकास होता है 6 हफ्तों में पौधे, जब इनका दूसरा पत्ता निकलना शुरू हो जाता है, तब यह पॉलीथिन के लिफाफ़े में डालकर लगाने के लिए तैयार हो जाता है बिजाई से 3-5 महीने के बाद यह पौधे मुख्य खेत में लगाने के लिए तैयार हो जाते है मुख्य खेत में पनीरी ज्यादातर बारिश के मौसम में लगाई जाती है बिजाई से 3-5 महीने बाद नयें पौधे मुख्य खेत में लगाएं जाते है नयें पौधे गड्ढों में मानसून के शुरू होने पर लगाएं जाते है बिजाई के समय नीम के तत्वों के साथ-साथ फास्फेट 50 ग्राम और गन्डोयां खाद 250 ग्राम प्रति गड्ढे में डालें नीम के तत्व पौधों को दीमक से बचाते है पहले साल NPK की 50 ग्राम मात्रा डालें दूसरे साल 17:17:17@ 50 ग्राम प्रति पौधे को डालें हाथों से गोड़ाई करते रहें और नदीनों के हमले की जाँच करते रहें शुरुआती समय में खेत को नदीन-मुक्त रखने के लिए दो से तीन हाथों से गोड़ाई की जरूरत होती है मुख्य खेत में पनीरी लगाने के तुरंत बाद सिंचाई करें मानसून में सिंचाई की जरूरत नहीं होती, पर अगर मानसून में देरी हो जाएँ या बढ़िया तरीके के साथ ना हो तों सुरक्षित सिंचाई करें सफेदा सोखे को सहन करने वाली फसल है, पर उचित पैदावार के लिए पूरे विकास वाले समय में कुल 25 सिंचाइयों की जरूरत होती है सिंचाई की ज्यादातर जरूरत गर्मियों में और काफी हद तक सर्दियों में होती है टिशू के द्वारा बिजाई से 5 साल में 50 से 76 मि.ली. टन पैदावार प्राप्त की जा सकती है, जबकि मूल बिजाई से 30 से 50 मि.ली. टन पैदावार प्राप्त की जा सकती है फसल की पैदावार खेत प्रबंध, पौधे का घनत्व, जलवायु आदि के अनुसार कम-ज्यादा भी हो सकती है। धन्यवाद।
सर जी 6 महीने की प्रेग्नेंट बछिया है जोगी कुछ खाती नहीं है ना मात्र के बराबर मैंने उसे पेट के कीड़ों वाली फेनबेंडाजोले गोली जी और उसे levoferol lipuid or rumentas bolus दे रहा हूं लेकिन बिल्कुल भी फर्क नहीं पड़ रहा तो क्या करूं प्लीज टेंपरेचर भी नॉर्मल है सर प्लीज जल्दी बताएं ?
(hn)
राहुल जी आप 1 किलो गुलकंद, 1 किलो आंवला कैंडी, 1 किलो सौंफ, 10 किलो मोटी इलायची लाकर फिर सभी को रगड़कर मिक्स करें और छोटे पेड़े बना लें और 5 भाग करें और रोजाना एक भाग देते रहें। बाकि आप उसे भूख वाली दवाई देते रहें।
ਮੂੰਗੀ ਨੇ ਫਲ ਚੱਕ ਲਿਆ ਸਰ ਪਰ ਪਾਣੀ ਜਰੂਰਤ ਆ ਸੁੱਕ ਰਹੀ ਪਾਣੀ ਲਾ ਦਿਏ ਜਾ ਓਪਰ ਛੜਕਾਅ ਕਰ ਦੀਏ ?
(pb)
ਸੁਖ ਜੀ ਜੇ ਤੁਹਾਡੇ ਕੋਲ ਵਾਧੂ ਪਾਣੀ ਹੈ ਤਾਂ ਤੁਸੀਂ ਲਾ ਦਿਓ ਪਰ ਜੇ ਥੋੜਾ ਹੈ ਤਾਂ ਤੁਸੀਂ ਸਪਰੇ ਵੀ ਕਰ ਸਕਦੇ ਹੋ। ਧੰਨਵਾਦ।
ਸਤਿ ਸੀ ਅਕਾਲ ਜੀ ਇਸ ਪੇੜ ਨੂੰ ਵੱਧਣ ਵਾਰੇ ਕੋਈ ਦਵਾਈ ਦੱਸੋ ?
(pb)
Punjab
ਬੇਅੰਤ ਜੀ palm ਦੇ ਬੂਟਿਆਂ ਦੇ ਵਿਕਾਸ ਲਈ ਤੁਸੀਂ vermicompost@2-3kg ਪ੍ਰਤੀ ਬੂਟਾ ਦੇ ਹਿਸਾਬ ਨਾਲ ਪਾ ਸਕਦੇ ਹਨ। ਤਕਰੀਬਨ 90 ਦਿਨਾਂ ਬਾਅਦ vermicompost ਰਪੀਟ ਕਰ ਸਕਦੇ ਹਨ। ਧੰਨਵਾਦ।
ਸਤਿ ਸੀ ਅਕਾਲ ਜੀ ਇਸ ਦਰਖ਼ਤ ਦੇ ਪੱਤੇ ਪੀਲੇ ਹੋਣ ਲੱਗ ਗਏ ਨੇ ਕੀ ਦਵਾਈ ਪਾਈ ਜਾਵੇ ?
(pb)
ਬੇਅੰਤ ਜੀ ਤੁਸੀਂ npk 191919 @ 10-15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
ਅੰਕਲ ਤ੍ਰਿਵੈਣੀ ਦਰੱਖਤ ਕਿਸ ਤਰ੍ਹਾਂ ਲਗਾਉਣਾ ਚਾਹੀਦਾ ਹੈ ?
(hn)
Punjab
ਨਵਦੀਪ ਜੀ ਨਿੰਮ, ਪਿੱਪਲ ਤੇ ਬੋਹੜ ਦੇ ਇੱਕ ਜਗ੍ਹਾ ਉੱਗੇ ਦਰੱਖਤਾਂ ਨੂੰ ਤ੍ਰਿਵੈਣੀ ਕਿਹਾ ਜਾਂਦਾ ਹੈ। ਤੁਸੀਂ ਇਹਨਾਂ ਤਿੰਨੋ ਦਰੱਖਤਾਂ ਨੂੰ ਇਕੱਠੇ ਲਗਾ ਸਕਦੇ ਹਨ। ਧੰਨਵਾਦ।
शिमला मिर्च लगाने से पहले पनीडा का प्रयोग कर सकते क्या कुड़ी डलने के वाद पीड़ा उसके वाद पानी उसके वाद मिर्च लगा सकते है क्या ?
(hn)
Uttar Pradesh
सुरजीत जी आप इसका स्प्रे कर सकते है इसकी मात्रा 600 -1000 ml को प्रति एकड़ के हिसाब से स्प्रे कर सकते है। बिजाई के बाद तुरंत हल्की सिंचाई करें| अगली सिंचाई रोपण के तुरंत बाद करें और फिर आवश्यकता के अनुसार सिंचाई करें| शुष्क और अर्ध शुष्क क्षेत्रों में सिंचाई उचित अंतराल पर आवश्यक होती है।
Sir moongi te sundi nu Maran lyi sygenta di ampligo spray kr skde ah isdi kini dose hai te kine time chj kmm krdi hai ?
(pb)
maan ji eh dwai mungi vich vartan di sifarish nahi kiti jandi. mungi vich sundi di roktham layi tusi quinalphos @ 500 ml ja emamectin benzoate 100 gram nu prati acre de hisab nal vart sakde ho. dhanwaad.
Sir, I have 5 bigah agri land in Udaipur Rajasthan and want to take 1 crop on it. My farm have no irrigation facilities. Please suggest me Kharif crop ?
(en)
Maharashtra
arun you can grow the moong, mash and bajra crop. these crop generally requires only one irrigation during their whole time period if rain fails. thank you.
1718 basmati seed kitho milda near muktsar area and company seed ?
(en)
Punjab
maninder ji beej lain layi tusi apne nede de kvk nal sampark kar sakde ho. 9855620914 dhanwaad.
Sir cattle feed vich rice doc use kr skde aan agar kr sakde aan te kine percent ?
(en)
Rajasthan
Malik tuci rice doc feed vich vart skde ho, tuci 100kg feed vich lagbhag 20kg tak mix kr skde ho.