Punjab
Search
Need information about pigeons Kabootar ke baare mein jaankari chahiye ?
(en)
Aniket ji kripya aap yeh btayen ki aap kabutar ke vare mai kya jankari lena chahte hai viase toh kabutar palan ko jyada mehnat ki jrurat nhi hoti hai inko asani se rakhta hai jaa skta hai, choote bacho ko jab bhi khana khilaye toh hmesha hatho se khilayen aur badde kabutron ko khana ek baddi se tray mein rakhker de skte hai, kabutorn ka khana chota hona chahite jaise gehu, channa, sabut anaz ja bhutte ka danna, iske ilawa yadi inko fall khilane ho tab uske chotte tukde krke khila skte hai. baki aap btayen ki aap kya jankari lena chahte hai tan jo apko sahi jankari di ja ske.
Chota Spray pump kda bdia pump ch diesel pa ke spray krn lyi khrab na.hove ya koi hor trika dso ?
(pb)
Gurjeet ji kirpa karke daso ke tuc diesel di varto kise fasl te karni hai ya hor kise puprose de layi ta tuhanu usde hisab nal slah diti ja sakdi hai,
Macher ton ki kita jaave passuaan kol.
(pb)
Punjab
Gurjeet ji tuci pashua nu nhaun smee Pailtox soap ja freetic soap di varto kro tuci pashu de sarir te ehna di changi trahh jhggg krke 5 mint rehhn deo baki pashu de ass pass saff safai da purra dian rakho ate jithe jyada makhi mashar ha uthe butox liquid 2ml/1litre pani vich milla ke spray kro ate saff safai da purra dian rakho ate sham de smen pashua de ass pass duua paa skde ho.
ਸਰ ਬਾਸਮਤੀ 1692 ਨੂੰ ਕਿੰਨੀ ਖਾਦ ਪਾਉਣੀ ਚਾਹੀਦੀ ਆ ਵਾਹਣ ਅਤੇ ਪਾਣੀ 1 ਨੰਬਰ ਆ ਤੇ ਵਾਹਨ ਪੂਰਾ ਡਾਕਰ ਹੈ.
(pb)
Haryana
ਸੁਖਦੀਪ ਜੀ ਤੁਸੀ ਇਸਨੂੰ 36 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਤ ਕੇ ਲਾਉਣ ਤੋਂ 3 ਹਫਤੇ ਪਿੱਛੋਂ ਅਤੇ 6 ਹਫਤੇ ਬਾਅਦ ਪਾਓ। ਜੇਕਰ ਫਾਸਫੋਰਸ ਖਾਦ ਦੀ ਸਿਫਾਰਿਸ਼ ਮਾਤਰਾ ਕਣਕ ਵੇਲੇ ਪਾਈ ਗਈ ਹੋਏ ਤਾਂ ਹੁਣ ਇਸਨੂੰ ਪਾਉਣ ਦੀ ਲੋੜ ਨਹੀਂ ਹੈ।
Sir g Raye grass de vijaye kehra month hunde aa.
(pb)
Yuvraj ji isdi bijai september de akhirle hafte to shuru october tak bijai karo ate beej vali fasl de layi november vich isdi bijai karo.
sir mere kol ik jhoti ae jo ki 2.5sal di ho gyi hai oh hje tk Heat vich nhi aw rhi heat kitt v da diti koi frk nhi piya koi dsio hall ?
(pb)
Rohit ji tuci uss nu pett de kiria lai Albendazole & ivermectin salt di bolus deo ate uss nu changi khurak de nal nal Bovimin-b ultra powder 50gm rojana dena suru kro ate uss nu ovumin advance tablet rojana 1 goli deo ate 21 din tak dinde rho baki uss nu her 3-3 mahine badd salt badal ke pett de kiria wali dwai jrur deo.
ਸਰ ਜੀ ਮੀਂਹ ਤੋਂ ਬਾਅਦ ਝੋਨੇ ਦੀ ਜੜ੍ਹ ਵਿਚ ਨਿੱਕੀਆਂ ਨਿੱਕੀਆਂ ਜੋਕਾਂ ਬਹੁਤ ਹੋ ਗਈਆਂ ਨੇ ਜੀ ਏਨਾ ਜੋਕਾਂ ਦਾ ਝੋਨੇ ਨੂੰ ਕੋਈ ਨੁਕਸਾਨ ਤਾਂ ਨੀ ਕ੍ਰਿਪਾ ਕਰਕੇ ਦੱਸੋ ਜੀ ਬਹੁਤ ਧੰਨਵਾਦ ਜੀ ?
(pb)
Punjab
ਜਸਕਰਨ ਜੀ ਕਿਰਪਾ ਕਰਕੇ ਤੁਸੀ ਇਹਨਾਂ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿ ਇਹ ਕੀੜੇ ਹਾਨੀਕਾਰਕ ਹੈ ਜਾਂ ਨਹੀਂ।
ਡਾਕਟਰ ਸਹਿਬ ਜੀ ਞੋਨਾ ਬੂਟਾ ਨਹੀ ਮਾਰ ਰਿਹਾ ਅੱਜ 30 ਦਿਨ ਹੋ ਗਿਆ ਹਾ p R 44ਮੋਸਾ ਪਹਿਲੀ ਖਾਦ ਨਾਲ ਜ਼ੀਕ 5 ਕੁਿਲੋ ਲੋਹਾ 5 ਕੁਿਲੋ ਦੋਜ਼ੀ ਖਾਦ ਨਾਲ ਮੇਕੋਰਾਜਾ ਪਾਇਆ ਆ ਜਮੀਨ ਸੱਕਤ ਬਹੁਤ ਆ ਦੱਸੋ ਕੀ ਹਾਲ ਹੋ ਸਕਦਾ ?
(pb)
Punjab
ਦਲੇਰ ਜੀ ਝੋਨੇ ਦੀ ਗਰੋਥ ਹੋਣੀ ਸ਼ੁਰੂ ਹੋ ਗਈ ਹੈ ਹੁਣ ਇਹ ਚਲਣਾ ਸ਼ੁਰੂ ਕਰ ਦਏਗਾ ਤੁਸੀ ਇਸਦੇ ਵਿਚ ਹੋਰ ਕੁਛ ਨਾ ਪਾਇਓ।
ਡਾਕਟਰ ਸਹਿਬ ਜੀ ਞੋਨਾ ਬੂਟਾ ਨਹੀ ਮਾਰ ਰਿਹਾ ਅੱਜ 30 ਦਿਨ ਹੋ ਗਿਆ ਹਾ p R 44 ਮੋਸਾ ਪਹਿਲੀ ਖਾਦ ਨਾਲ zinc 5 kg ਲੋਹਾ 5 kg duji ਖਾਦ ਨਾਲ ਮੇਕੋਰਾਜਾ ਪਾਇਆ ਆ ਜਮੀਨ sakth ਬਹੁਤ ਆ ਦੱਸੋ ਕੀ ਹਲ ਹੋ ਸਕਦਾ ?
(pb)
Punjab
ਦਲੇਰ ਜੀ ਤੁਸੀ ਜਿਹੜੀ ਫੋਟੋ ਭੇਜੀ ਹੈ ਉਸਦੇ ਵਿਚ ਜੜ ਬਣਨੀ ਸ਼ੁਰੂ ਹੋ ਗਈ ਹੈ ਹੁਣ ਤੁਹਾਨੂੰ ਉਸਦੇ ਵਿਚ ਹੋਰ ਕੁਛ ਵੀ ਪਾਉਣ ਦੀ ਲੋੜ ਨਹੀਂ ਹੈ।
3 saal de poplar lye khada bare dsya jave ki July August vch kini matra vch ek ek bute nu khad kini diti jave ji dhanwad ?
(pb)
Punjab
Navdeep ji tuc tuc isnu 15 kilo roodi di khaad june july ate august mahine vich pao ate isnu ureat ate SSP 150 gram prati boote de hisab nal pao.
1509 jhande kadh gae hai kor organic spray hai jii ?
(pb)
Jashanpreet ji tuc isde vich 15-20 kilo saron di khal nu kutt ke pao isde vich 11-13 tat hunde han jisde nal fasl di growth ho jandi hai.
kutt ke hath nll ja spray rahi
Sir ਮੇਰੀ ਮੱਝ ਨੂੰ 5 ਦਿਨ ਤੋਂ ਪਹਿਲਾ ਬੁਖਾਰ ਹੋਇਆ ਫਿਰ ਉਸਦੇ ਪਿੱਛੇ।ਵਾਲਾ ਥਣ ਸੁੱਜ ਗਿਆ ਅਤੇ ਦੁੱਧ ਵੀ ਘੱਟ ਆਉਣ ਲੱਗ ਗਿਆ ਇਸਦਾ ਕੋਈ ਇਲਾਜ ਦੱਸੋ ?
(pb)
ਗੁਰਮੀਤ ਜੀ ਜੇਕਰ ਹੁਣ ਉਸਦਾ ਬੁਖ਼ਾਰ ਠੀਕ ਹੈ ਅਤੇ ਥਣ ਤੇ ਸੋਜਿਸ਼ ਹੈ ਤਾਂ ਤੁਸੀ ਉਸ ਨੂੰ Enrofloxacin inj 15ml, megludyne injection 15ml, ascrobic acid 20ml ਲਗਵਾਓ ਅਤੇ 3 ਦਿਨ ਤਕ ਲਗਵਾਉਂਦੇ ਰਹੋ ਜੇਕਰ ਕੋਈ ਹੋਰ ਵੀ ਸਮੱਸਿਆ ਆ ਰਹੀ ਹੈਤਾਂ ਵਿਸਤਾਰ ਵਿਚ ਦੁਬਾਰਾ ਸਵਾਲ ਪੁੱਛ ਸਕਦੇ ਹੋ ਧੰਨਵਾਦ
ਸਰ 10 07 22 ਨੂੰ ਗੋਭੀ ਲਗਾਈ ਜਿਸਦੇ ਪੱਤੇ ਏਸ ਤਰਾ ਸੁਕ ਰਹੇ ਹਨ ਕਿਰਪਾ ਕਰਕੇ ਇਲਾਜ dasso ਜੀ.
(pb)
Punjab
ਬਚਿੱਤਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ।
ਸਰ ਅਸੀ ਇਸ ਨੂੰ DAP ਦੋ ਗੱਟੇ ਵਾਹਣ ਚ ਪਾਈ ਆ ਜੀ ਬਸ।
Ae ki Rog ho gea g k 55 variety ?
(pb)
Sidhu ji tuc isdiyan 2-3 photos bhejo kyuki ik photo nal is di smasya nu identify karna thoda mushkil ho reha hai tuc isdi jad ate do tin hor photos khet diyan kirpa karke bhejo ta jo tuhanu usde hisab nal jankari diti ja sake.
Sir mai apni kheti app bahut time ton chala reha aa mere sawala de javab vi mil jande aa par kde kde sawal da javab time te nahi milde mai 17 tarik nu 6 7 sawal puse c menu baki sawala de javab mel ge ek sawal da javab hun teek nahi meleaa te ek hor gal mi ek hor sawal puseaa c jes vich menu ee javab meleaa k tusi daso k kon se sapre te kene doj barte c mi oss sawal te dubara reply keta te daseaa k mi sapre de kene doj barte aa par hun oss da javab nahi meleaa ee pehla vi both vari hoyaa jes sawal te dubara reply keta oss sawal da javab menu ajj teek kade vi nahi meleaa menu ee daso k mere koi galte aa reply karn vich ja tusi reply nahi karde menu ena sawala de javab time te melna both jaruri hunda pls sir reply sms vi cek karla kari sir pls ?
(pb)
Punjab
Amritpal ji Apni kheti app nal jude rehn layi tuhada bhut bhut dhanwad ate aavda feedback den layi v tuhada sukriya tuhade sare swalan de jwab de dite gaye han ate jekar tuc swal de neeche reply karde ho ate experts valo usda jwab na mile ta tuc dubara swal puch ke jwab lai sakde ho ja sade helpline number 9779977641 te sampark kar sakde ho.
IPL ਦਾ MOP ਪੋਟਾਸ ਲਿਆਦਾ ਸੀ ਜੀ ਉਸ ਦੇ ਵਿਚ ਬਰੀਕ ਯੁਰੀਆ ਮਿਕਸ ਆ ਸਾਫ ਪਤਾ ਲਗਦਾ ਜੀ ਦੁਕਾਨਦਾਰ ਤੇ ਕੀ ਕਾਰਵਾਈ ਕਰ ਸਕਦੇ ਆ ਜੀ ?
(pb)
Punjab
ਜੋਤ ਜੀ ਤੁਸੀ ਇਸਦੇ ਲਈ ਆਪਣੇ ਜਿਲੇ ਦੇ ਖੇਤੀਬਾੜੀ ਅਫਸਰ ਨੂੰ ਮਿਲੋ ਅਤੇ ਓਹਨਾ ਨੂੰ ਇਸ ਬਾਰੇ ਦੱਸੋ ਉਹ ਇਸ ਦੁਕਾਨ ਤੋਂ ਸੈਪਲ ਲੈਕੇ ਜਾਣਗੇ ਅਤੇ ਉਸਦੀ ਤਫਤੀਸ਼ ਕਰਕੇ ਦੁਕਾਨਦਾਰ ਜੇਕਰ ਮਿਲਾਵਟ ਕਰਦਾ ਪਾਇਆ ਜਾਂਦਾ ਹੈ ਤਾ ਉਸਦਾ ਲਾਇਸੈਂਸ ਕੈਂਸਲ ਕਰ ਦਿੱਤਾ ਜਾਏਗਾ।
Sir ਝੋਨਾ ਲਗਾਉਣ ਤੋਂ ਬਾਅਦ ਜਿੰਕ ਕਦੋਂ ਪਾਉਣੀ ਚਾਹੀਦੀ ਹੈ.
(pb)
Punjab
ਗੁਰਪ੍ਰੀਤ ਜੀ, ਵੈਸੇ ਜ਼ਿੰਕ ਕੱਦੂ ਕਰਨ ਤੋਂ ਪਹਿਲਾਂ ਹੀ ਦੇ ਦੇਣੀ ਚਾਹੀਦੀ ਪਰ ਇਹ ਲਵਾਈ ਤੋਂ ਹਫਤਾ ਬਾਅਦ ਵੀ ਦਿੱਤੀ ਜਾ ਸਕਦੀ ਹੈ ਜੀ।
ਅਮਰੂਦਾਂ ਦੇ ਫਲਾਂ ਨੂੰ ਢੱਕਣ ਲਈ ਕਿਹੜੇ ਲਿਫਾਫੇ ਹੁੰਦੇ ਹਨ ਜੀ.
(pb)
Punjab
ਗੁਰਜੰਟ ਜੀ, ਇਹ paper plane bags ਹੁੰਦੇ ਹਨ। ਇਹਨਾ ਦੀ ਫੋਟੋ attach ਕੀਤੀ ਗਈ ਹੈ, ਤੁਸੀ ਦੇਖ ਸਕਦੇ ਹੋ ਜੀ।
ਗੋਬੀ ਬਿਜਨਾ ਚੋਹਨਾ ਗਾ ਕੀ ਹੁਣ ਬੀਜੀ ਜਾ ਸਕਦੀ ਹੈ.
(pb)
Punjab
ਰਵਿੰਦਰ ਜੀ, ਤੁਸੀ ਹੁਣ ਗੋਭੀ ਦੀ ਬਿਜਾਈ ਕਰ ਸਕਦੇ ਹੋ ਪਰ ਤੁਹਾਨੂੰ ਪਨੀਰੀ ਦੀ ਬਿਜਾਈ shade net ਹੇਠਾਂ ਕਰਨੀ ਪਵੇਗੀ ਜੀ ਅਤੇ ਤੁਸੀ Syngenta CFL 1522 ਕਿਸਮ ਦੀ ਕਾਸ਼ਤ ਕਰ ਸਕਦੇ ਹੋ ਜੀ ।
Khet mein Pani bhara hua hai Kaun si kharpatwar nashak dawai ka upyog Karen ?
(hn)
Punjab
khrptvaarnashk ka paryog pani sukhne ke bad hee karna chahiye kyonki pani me iska sahi prinaam nahi milta.
Sr jhona 55 din ho gya 3 khad ch gobh di sundi, keede waste danedar kehda insecticide best a ?
(en)
Punjab
Harman ji, je tusi danedar insecticides di varto karna cahunde ho ta tusi 7 kg / acre cartap hydrochloride di varto kar sakde ho ji.
sir g 1121 lai c te ehde vich bahut jyda boota gal gya hoea hai kis karke khrb hoea sir g hun sir jithe boota hoea nhi othe dubara lga rahe a sir kehdi khad dwai payi jawe jis nal boota wadia tur pve ?
(pb)
Punjab
Gursajan ji, kirpa kar ke ih dasso ki tuhaadi mitti ate pani di gunvatta Kive hai ate tusi is nu pehla kihdi kihdi khaad kinni maatra vich paa chukke ho, us hisaab naal hi tuhaanu is baare shi jaankari ditti ja sakegi.
ਸੱਤ ਸ਼੍ਰੀ ਆਕਾਲ ਜੀ ਬੱਛੀ ਆ ਜੀ ਪਹਿਲੜ 3 4 ਦਿਨ ਤੋ ਇਦਾ ਮੋਕੇ ਜ ਨਿਕਲ ਰਹੇ ਇਸਦਾ ਕੀ ਕਾਰਨ ਤੇ ਇਲਾਜ ਦਸਿਓ ?
(pb)
Punjab
ਭਾਗੂ ਜੀ ਇਸ ਨੂੰ Liquid Actinoplex 15ml ਦੀਆ 10-10 drops ਦਿਨ ਵਿਚ 3 ਵਾਰ ਦੇਣੀਆਂ ਸ਼ੁਰੂ ਕਰੋ ਅਤੇ ਇਸ ਨੂੰ Anthiomaline injection 10-15ml ਲਗਵਾਓ ਇਸਦੀ ਮਾਤਰਾ ਉਮਰ ਦੇ ਹਿਸਾਬ ਨਾਲ ਵਧਾ ਘਟਾ ਸਕਦੇ ਹੋ.
Castor seeds kaha mujhe kaha se milega ?
(hn)
Punjab
Shiv ji aap castor ke seeds aur iske bare men jankari lene ke liye Jagdish 8200001598 se sampark kar sakte hai.
ਸਤਿ ਸ੍ਰੀ ਅਕਾਲ ਜੀ .. sir g 1509 te 121 nu 2 vaar bori bori urea khad paii a g .ki hun usnu sarso di khal paa sakde aa g ?
(pb)
Punjab
Maninder ji, tusi bijai to 30 din tak 40-50 kg/ acre de hisaab naal Saro di khal di varto kar sakde ho ji.
Arandi ki seeds kaha se milega.
(hn)
Punjab
Shiv ji aap castor ke seeds aur iske bare men jankari lene ke liye Jagdish 8200001598 se sampark kar sakte hai.
सर जी नमस्कार मैन 2 एकड़ में 1121 धान लगाए है उसमें झंडे की रोकथाम के लिए कोन सी दवाईडालें व फुटाव के लिए भी बताए.
(hn)
Punjab
दीपक जी, आप झंडा रोग की रोकथाम के लिए pseudomonas 500g/ एकड़ के हिसाब से छिड़काव करें।
1121vch ਲੰਮੇ ਬੂਟੇ ਬਹੁਤ ਨਿਕਲ ਰਹੇ ਨੇ ਕੀ ਹੱਲ ਹੋਊ ਜੀ ਦਸਿਓ.
(pb)
Punjab
ਜਗਰੂਪ ਜੀ, ਤੁਸੀ pseudomonas powder 500g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਬਾਈ ਗਾ ਦੇ ਪੂਰੇ ਸਰੀਰ ਤੇ ਨਿਸ਼ਾਨ ਹੋ ਗਏ ਕੋਈ ਇਲਾਜ ਦਸੋ g ਧੰਨਵਾਦ.
(pb)
ਨਿਰਮਲ ਜੀ ਕਿਰਪਾ ਕਰਕੇ ਉਸਦੇ ਸਰੀਰ ਦੀ ਫੋਟੋ ਅੱਪਲੋਡ ਕਰੋ ਜੀ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ.
ਜੁਲਾਈ ਮਹੀਨੇ ਵਿਚ ਵੇਚਣ ਲਈ ਕਿਹੜੀ ਸਬਜ਼ੀ ਦੀ ਖੇਤੀ ਕਰਨੀ ਚਾਹੀਦੀ ਹੈ ਜੀ.
(pb)
Punjab
ਸ਼ਗਨ ਜੀ ਤੁਸੀ ਅਗੇਤੀ ਫੁੱਲ ਗੋਭੀ, ਅਗੇਤੀ ਮੂਲੀ, ਬੈਂਗਣ , ਮਿਰਚ ਆਦਿ ਸਬਜੀਆਂ ਦੀ ਬਿਜਾਈ ਕਰ ਸਕਦੇ ਹੋ ਜੀ ।
ਜੁਲਾਈ ਮਹੀਨੇ ਵਿਚ ਵੇਚਣ ਲਈ ਕਿਹੜੀ ਸਬਜੀ ਲਾਉਣੀ ਚਾਹੀਦੀ ਹੈ .
(pb)
Punjab
ਸ਼ਗਨ ਜੀ ਤੁਸੀ ਅਗੇਤੀ ਫੁੱਲ ਗੋਭੀ, ਅਗੇਤੀ ਮੂਲੀ, ਬੈਂਗਣ , ਮਿਰਚ ਆਦਿ ਸਬਜੀਆਂ ਦੀ ਬਿਜਾਈ ਕਰ ਸਕਦੇ ਹੋ ਜੀ ।
Arandi ki kheti kaise kare .
(hn)
Maharashtra
Shiv ji aap iski vyaparak kheti ke liye kam upjau jameen ka istemal kar sakte hai jiski pH 5-8.5 honi chahiye. iske liye aap kisme jaise GCH7, DCS 9,RHC 1 ki bijai kar sakte hai.khet ki tyari ke liye aap ise 3-4 bar gehra jote aur use nadeen mukt kar de. khet men pani na khada rehne de. ise poore saal ugaya ja sakta hai jahan sinchai ki suvidha uplabdh ho. fasla kisam aur bijai ke smay par aadharit hota hai. Sinchit haalato men 90x60 cm ya 120 x60 cm faasle ka paryog karen. jabki barani ke liye 60x45 cm ke faasle ka paryog karen. beej ki matra4.5- 6 kilo prati acre ke hisab se istemal karen. agar aap gadda khod kar bijai karte hai to 2.5-3 kilo beej prati acre ke hisab se istemal karen.
ਸ੍ਰੀ ਮਾਨ ਜੀ ਮੱਕੀ ਬੀਜੀ ਸੀ ਪਨਰ ਦੀ 1844 ਪਾਚਸੀ ਦਿਨ ਦੀ ਵੱਡੀ ਗੀ ਅੱਜ ਬਹੁਤ ਵਧੀਆ ਦਾਣੇ ਸੀ ਛੱਲੀ ਵਿਚ ਹੁਣ ਅਚਾਰ ਪਾਤਾਂ ਵਿਚ ਹੋਰ ਕੁਸ ਨੀ ਪਾਈਆਂ ਕਿਨੇਂ ਦਿਨ ਵਿਚ ਅਚਾਰ ਤਿਆਰ ਹੋਜੂਗਾ ਜੀ ਧੰਨਵਾਦ ?
(pb)
Punjab
ਭੁੱਲਰ ਜੀ, ਆਮ ਤੌਰ ਤੇ ਅਚਾਰ 40-50 ਦਿਨਾ ਵਿਚ ਤਿਆਰ ਹੋ ਜਾਂਦਾ ਹੈਂ ਜੀ।
Sir gaye 6 mahine ki gabhin hai uske 1 bat me kuchh ganth jaisa ho rha hai dudh bahut Jor lagane par nikalta hai upay bataye ?
(hn)
Avadhnath ji usko aap ifer-h inj. 5ml, Potasium iodied powder 7gm rojana dena suru kren aur usko Milkout powder 2-2 chamch subah sham dena suru kren, baki aap uske ass pass saff safai ka pura dian rakhen.
Sir Mai murgiya rakhna chona par mere kol koi training certificate nai aa te na hi jagha.ki sarkar koi sahulat de sakdi aa ?
(pb)
Punjab
Jasvinder ji tuci murgi palan di training apne nazdiki krishi vigyan kendra ton laa skde ho uthe sme sme te kisana nu alag alag kma di training diti jandi hai tuci uthe ja ke apna training wala farm bhar deo fir jddo bhi training howegi ohh tuhanu phone krke das denge, tuci fir uss nal loan, subsidy bhi laa skde ho, tuci isde lai Krishi Vigyan Kendra Moga, Village Budh Singhwala, Charik Road, Moga-140001, Punjab – India nal sampark kr skde ho.
Punjab
Oh lone nai dinde
पपीते की खेती की बारे में detail में बताइये कब बुवाई करें कितनी दूरी पर बुवाई करें कौन सी variety लगायें redladyfinger कैसी रहेगी मिट्टी कैसी हो ?
(hn)
Maharashtra
Answered Date (23 Sep 2021 06:27 PM) Translated Date (24 Sep 2021 03:44 PM) प.कृष्ण कुमार जी पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं। धन्यवाद।
Cow virus ?
(pb)
Punjab
Buta ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Mung kab boyi jati hai Khet kaisa hona chahiye.
(hn)
Maharashtra
syed ji isko july mahine ke ant takk beej sakte hai. khet ki 2-3 baar jutai kar ke usko kharpatwar se mukat kar lao aur samtal kar ke phir bijai karo.
sir a Roayl zinc jhone ch 21 ja 33 vala km karu ja 33 zinc paea ਜਾਵੇ ?
(pb)
gagan ji je tuhadi fasal zinc di kami de lachan dikha rahi hai tusi tan hi ehdi varto karo. tusi ehna vichon koi vi zinc vart sakde ho.
सर हमारे खेत में मूंगफली के पौधे पीले हो गए हैं कृपया इसका इलाज बताइए.
(hn)
Rajasthan
पुष्प जी किर्प्या यह बताये की अपने इसको कोनसी खाद कितनी मात्रा में डाली है।
डॉक्टर रविंदर चहल जी आपने जो hitek टेबलेट बताई वो हमने दे दी लेकिन वह अपने शरीर को इसी तरह दीवार से घिस रही है कोई और गोली बताओ जी.
(hn)
Punjab
दीपक जी यदि इसे गोली देने से फर्क नहीं पड़ रहा है तो आप Ivermectin inj. 1ml/50 किलो भार के हिसाब से चमड़ी में लगवाएं। एक इंजेक्शन से फर्क पड़ जाएगा आप नज़दीकी डॉक्टर से लगवा सकते हैं।
ਡਾਕਟਰ ਸਾਬ ਮੇਰੀ ਗਾ ਨੂੰ ਮੋਕ ਗੋਹਾ ਪਤਲਾ ਲੱਗੀ ਸੀ.5ਦਿਨ. ਹੁਣ ਡਾਕਟਰ ਦੇ ਟਰੀਟਮੈਂਟ ਨਾਲ ਗੋਹਾ ਠੀਕ ਆ.. ਪੱਠੇ ਘੱਟ ਖਾਂਦੀ ਸੀ. ਡਾਕਟਰ ਨੇ ryc bolus ਦਿਤਿਆ.. ਹੁਣ ਪੱਠੇ ਤੇ ਖਾਂਦੀ ਆ ਥੋੜੇ ਬਹੁਤ ਪਰ. ਉੱਠਦੀ ਬਹੁਤ ਲੇਟ ਆ. ਨਾਲ ਇਕ ਜਗਾ ਤੇ ਖਲੋਤੀ ਰਹਿਦੀ ਆ. ਜੁਗਲੀ ਕਰਦੀ ਆ.. ਬੁਖਾਰ ਵੀ ਠੀਕ ਆ 102. Tem ਆਂਦਾ ਆ ਕੱਲ ਵੀ ਤੇ ਅੱਜ ਵੀ ਚੈੱਕ ਕੀਤਾ ਸੀ.. ਡਾਕਟਰ ਕਹਿੰਦਾ ਕੇ weakness ਆ. ਹੁਣ ਗਾ ਨੂੰ ਕੀ ਦੇਈਏ ਕੀ ਤਾਕਤ ਆਵੇ ਸਰੀਰ ਚ ਤੇ ਦੁੱਧ ਵੀ ਵਦੇ ?
(pb)
Punjab
ਰਵਨੀਤ ਜੀ ਤੁਸੀ ਇਸ ਨੂੰ Anabolite liquid 100ml ਰੋਜਾਨਾ ਅਤੇ metstrong liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਦੀ ਖੁਰਾਕ ਦਾ ਧਿਆਨ ਰੱਖੋ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ
ਡਾਕਟਰ ਸਾਬ metstrong liquid ਨਹੀਂ ਮਿਲੀ... Metstrong ਦੀ ਜਗ੍ਹਾ ਹੋਰ ਕੋਈ ਇਸ ਦੇ ਨਾਲ ਦੀ liquid ਦੱਸੋ ਜੀ.
Punjab
ਤੁਸੀ Metstrong liquid 50ml ਰੋਜਾਨਾ ਦੇ ਸਕਦੇ ਹੋ
Punjab
ਜੇਕਰ metstrong ਨਹੀਂ ਮਿਲਦੀ ਫਿਰ ਤੁਸੀ Multistar liquid 50ml ਰੋਜਾਨਾ ਦੇ ਸਕਦੇ ਹੋ
डॉक्टर तेजबीर सिंह जी ये दवा कितने दिन दे.
(hn)
आपने Hitek गोली सिर्फ एक देनी है और बाकि पाउडर, गोलियां 8 दिन तक दें।
Arandi ki achhi seeds kaha se milega Please send phone number and address.
(hn)
Punjab
Shiv ji aap Aarandi ke seeds aur iske bare men jankari lene ke liye Jagdish 8200001598 se sampark kar sakte hai.
Arandi ki kheti kaise kare .
(hn)
Maharashtra
Arandi ki kheti gehri, acche nikas vali upjau mitti mein ki jati hai, pH 5-8.4 hona chahiye, arandi ki kheti ke liye july ke dusre saptah se lekar august ka pehla saptah upyukt hota hai, fasla kisma or bijai ke samy par adarit hota hau, sinchi halatin mein 90cm * 60 cm ya 120 cm* 60 cm fasle ka upyog kiya jata hai beejon ko jayda gehrai mein bone se parhej karein 5 cm ki gehrai sahi hoti hai. bijai ke baad 145-180 din tak yeh pak kar tiyar ho jati hai. dhanywad
Virendra Singh ji aap se ek que h Baigan me mite ke dawa Dalene ke baad kaun si dawa Dale ki plant pahle ke jaisa healthy ho jaye Aur flowers and fruits aaye khub ?
(hn)
Punjab
vivek ji agar apko apka plant kamzor lag rha hai to ap us par npk 191919 @ 10-15 gram prati litre paani ke hisab se spray kar sakte hai.
Sir bhindi de patte eada sungadhan lagg ge ki reason a.
(pb)
Haryana
Guri ji eh ik vishanu Rog kar ke hai jehda ras choosan wale keede de raahi failda hai esde layi tusi thiamethoxam 1grqm prati litre paani de hisab nal spray kar sakde ho
Sir jhone da bujha bnvon lyi bio fertilizer pa skde ha. Urea ch rla k pa diye ?
(pb)
Haryana
Dharminder ji tusi usdi vadia growth layi bio fertilizer urea. Nal rla ke paa sakde ho
ਮੈਮ ਮੈਨੂੰ ਕੋਈ ਐਸਾ ਲਿੰਕ ਦਸ ਦੋ ਜਿਸ ਵਿਚ ਕਿਹੜੇ ਮਹੀਨੇ ਵਿੱਚ ਕਿਹੜੀ ਸਬਜ਼ੀ ਦੀ ਖੇਤੀ ਕੀਤੀ ਜਾਂਦੀ ਹੈ ਜੀ.
(pb)
Chandigarh
ਸ਼ਗਨ ਜੀ ਤੁਸੀਂ ਇਹਨਾਂ ਫੋਟੋ ਨੂੰ ਦੇਖ ਲੈ ਸਕਦੇ ਹੋ
Punjab
ਮੈਮ ਦਿੱਖ ਨਹੀਂ ਰਹਿਆ ਜੀ
ਜੀ ਐਸ 7 ਸਰੋ ਦੀ ਖੇਤੀ ਕਿਵੇ ਕਰਨੀ
Punjab
कृपया मुझे मछली पालन के बारे में जानकारी दें पटियाला जिला.
दस दिन की धान के बाद उसमें कोन कोन सी दवाई का उपयोग किया जाए जी कृपा जवाब दे.
(hn)
Haryana
गुरप्रीत जी किरपा यह बताए की आप किस बात के लिए दवाई का प्रयोग करना चाहते है क्या दिक्कत आ रही है आपकी फसल में ।
Haryana
सर जैसे युरिया कब- कब और पोधा फूटाव नही कर रहा उसके लिए दवाई
Mere dhan ke khet me ye gas ho gaya h Dhan lagaye ko 20 din ho gaya h Kon si spray kare ?
(hn)
Haryana
Tarachand ji iske liye ap bispyribac 100 ml ko pratia cre ke hisab se prayog kar sakte hai
सर मेरी भैंस को थानेला रोग हो गाय है डा से बहुत इलाज किया लेकिन कुछ नहीं हुआ है और एक थान बहुत कड़क हो गया है लाल पानी की तरह निकल रहा है.
(hn)
चौहान जी इसे आप Zackshot injection 20ml, AMC forte 4gm, Ascrobic acid 30ml और ifer-h inj. 5ml लगवाएं यह तीन दिन तक लगवाते रहें इसके साथ साथ FMC powder 50gm रोजाना देना शुरू करें।
Sir patta gobi or brocli di paniri kdo bijai krea te piyaz di paniri kdo bijai krea.
(pb)
Haryana
Gurpreet ji patta gobhi nu tusi September-october ate broccoli nu adh august-adh September takk beej sakde ho. Piaz nu tusi adh October ton adh November takk beej sakde ho
sir 1.5 month AI hoyi cow nye blood suttia ki ho sakda.
(pb)
Balraj ji ehh jddo pashu di heat khtm hundi hai tan blood sutda hai, tuci agli varr isde heat vich aun da dian rakho, tuci 21-22 din tak isdi tara den da intzar kro.
ਸ੍ਰ ਜੀ ਮੱਝਾਂ ਗਾਵਾਂ ਦਾ ਦੁੱਧ ਘਟ ਗਿਆ ਹੈ ਕਮਜ਼ੋਰ ਵੀ ਹਨ ਕੀ ਖਿਲਾਇਆ ਜਾਵੇ ਤਾਂ ਕਿ ਠੀਕ ਹੋ ਜਾਣ.
(pb)
ਅਵਤਾਰ ਜੀ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ Calpond ਪਾਊਡਰ 50 ਗ੍ਰਾਮ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇ ਸਕਦੇ ਹੋ ਅਤੇ ਇਸਦੇ ਰਹਿਣ ਸਹਿਣ ਦਾ ਧਿਆਨ ਰੱਖੋ ਅਤੇ ਪਸ਼ੂਆਂ ਦੇ ਆਸ ਪਾਸ ਸਾਫ ਸਫਾਈ ਦਾ ਖਾਸ ਧਿਆਨ ਰੱਖੋ
Sir menu ਬੋਇਰ nasal da shota bakra chahida kitho milu te kinna price a g.
(pb)
Punjab
Abdul ji eh nasal jyada mehngi hon krke ght mildi hai ehh lagbhag 2000 rs. prati kg de hisab nal mildi hai baki tuci isde lai S & S Goat Farm 9167640073 nal sampark kr skde ho ehna ton tuhanu sari jankari mill jawegi.
खजूर से नए पौधे निकालने का प्रैक्टिकल वीडियो https://youtu.be/p30iHfVoiFk
(en)
Haryana
श्रीमान जी किस्म भाइयों के साथ जानकारी सांझी करने के लिए धन्यवाद.
ਡਾ ਸਾਹਿਬ ਜੀ ਬਾਰਿਸ਼ ਕਾਰਨ ਝੋਨੇ ਵਿੱਚ ਪਾਣੀ ਚੱਲਦਾ ਪਿਆ ਹੈ ਪਿੱਛੋਂ ਖੇਤਾਂ ਵਿੱਚੋਂ ਪਾਣੀ ਆ ਰਿਹਾ ਹੈ ਅੱਗੇ ਨਿਕਲ ਰਿਹਾ ਹੈ ਯੂਰੀਆ ਖਾਦ ਦੇ ਨਾਲ ਗਰੈਨਿਉਅਲ ਟਰਾਈਕੰਟਾਨੋਲ ਪਾਉਣੀ ਸੀ ਖੇਤ ਵਿੱਚ ਚੱਲਦੇ ਪਾਣੀ ਵਿੱਚ ਅਸਰ ਕਰੇਗੀ ਕਿ ਨਹੀਂ ਜੀ ?
(pb)
ਗੁਰਮੇਲ ਜੀ ਚਲਦੇ ਪਾਣੀ ਵਿਚ ਕੋਈ ਪਾਣੀ ਵਿਚ ਕੋਈ ਵੀ ਖਾਦ ਜਾ ਦਵਾਈ ਪਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਇਹਦੇ ਨਾਲ ਅਸਰ ਘੱਟ ਹੁੰਦਾ ਹੈ।
Sir jive tuhanu pata he k jyada barish hoon karke narme di fasal khraab ho gai he Tusi eh daso k hun asi ki kuj beez sakde ay Jhona ya basmati kehri laiye Barish da Pani hun kafi Khara he Vese sada dharti da Pani bahuta changa nehi he Makki bazra javaar dhizen ya ki kuj hoor beez sakde ay Pls hun koi hall kado Thanks ?
(pb)
Haryana
Baljit ji tusi 20 July Tak jhone di pr 126 kisam nu khet vich lga sakde ho.
Punjab
But hun ta kheet vich barish da Pani khara he.vese sada Pani khara he
ਖੇਤ ਨੂੰ ਸੂਏ ਦਾ ਪਾਣੀ ਲਵਾਉਣ ਦੀ ਕੀ ਪ੍ਰਕਿਰਿਆ ਹੈ ਜੀ ?
(pb)
Punjab
ਨਰਿੰਦਰ ਜੀ ਤੁਸੀ ਇਸਦੇ ਲਈ ਆਪਣੇ ਇਲਾਕੇ ਦੇ XEN Sukhjeet Singh Xen/Sangrur Division IB Sangrur 01672-234193 , 94175-82955 ਨੂੰ ਲੈਟਰ ਲਿਖ ਕੇ ਦੇ ਆਓ ਉਸਤੋਂ ਬਾਅਦ ਤੁਹਾਨੂੰ ਸੂਏ ਦਾ ਪਾਣੀ ਮੁਹਇਆ ਹੋ ਜਾਏਗਾ।