Haryana
Search
अधिक पेदावार केलिय दवा बता ओ ?
(hn)
गोपाल।जी किरपा यह बताए की अपने इसको कोनसा खाद डाली है उस हिसाब से आपको सही जानकारी दी जा सकती है
फूल फल के लिये कोनसी दवा ?
(hn)
Punjab
गोपाल जी कृप्या ये बताएं कि आप इसे कोन कोन सी खाद कितनी मात्रा में डाल चुके है उस हिसाब से ही आपको इस बारे में सही जानकारी दी जा सकेगी।
Sir jhone vich Regent paun de ki ki fayde han ?
(pb)
Punjab
Gurminder ji, regent ik insecticide hai ate is di varto jhone de tna shedk ate patta lpete sundi di rokthaam lai kiti jandi hai, je tusi koi spray krde ho ta tuhaanu regent paon di lod nahi paindi.
कपास को बढ़ाने के लिए खाद कोनसी दे ?
(hn)
Punjab
मुकेश जी, कृप्या ये बताए की आपकी फसल कितने दिन की है और आप इसे कोन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
Sir mene soyabean par amora ka spray kiya tha but chudee patti bala kharpatwar nahi mara hai special bhokhna hai ?
(hn)
Punjab
Shrimal ji, kirpya ye btaaye ki aapne herbicide ki kitni dose paryog ki thi, us hisaab se hi aapko is baare me sahi jaankari di jaa skegi.
Madhya Pradesh
70ml 25liter pani me
vitaman h sab to vadia result kis di company kehdi a sab to vadia jisda result vadia hove ?
(pb)
Karmjeet ji tuci Tineta, Provalis, Animax pharma, kise bhi company da product vart skde ho ehh pashu de suun ton 2 mahine pehla 10ml rojana de skde ho.
Punjab
Tineta company da Vitum H and Intavita NH Intas company and Multistar mankind company best han
Please Ji buho vich organic training lag rahi hai uh online lgai jawai ?
(pb)
Punjab
baljeet ji eh training online nahi lagdi eh sirf offline hi lagdi hai.
Ghiya ke bale ha laken usko 1 be geya nahi Lage ha sparya be kar deya 2 bar macher or npk 13045 koye or upaye bataye Jo lagte ha voo Kali ho ka sadee jate ha ?
(hn)
Punjab
Monu ji, baarish ja jyada nami ki vjah se kai baar growth jyada ho jaati hai apa iski tehniyo ko upr vaale hisse se 1 inch tak kaat skate hai is se fruiting aani shuru ho jaayegi.
Punjab
ਜਗਦੀਪ ਜੀ ਝੰਡੇ ਰੋਗ ਦੀ ਰੋਕਥਾਮ ਲਈ ਤੁਸੀ ਬੀਜ ਨੂੰ trichoderma 15g/kg ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜ ਸਕਦੇ ਹੋ ਜੀ। ਕਿਸੇ ਵੀ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੇ ਤੁਸੀ ਫੋਟੋ ਭੇਜ ਕੇ ਰੋਕਥਾਮ ਬਾਰੇ ਸਹੀ ਜਾਣਕਾਰੀ ਲੈ ਸਕਦੇ ਹੋ ਜੀ।
Skin ali bimeri jo chl rhi a pasho nu foode je ho jnde a je oh bimeri hon ton phln koi dwi diti jve pasho nu tn vdia gl a koi dwi dso ja koi tika jo hn asi gabn pasho de lwa ski tn jo age bimeri pasho nu na ave koi dwi dso ji ?
(pb)
Punjab
Kavin ji ohh lumpy skin disease hai jiss vich pashu de skin te foode jakhm hon lgde hai, isde bacha lai tuci pashu de ass pass saff safai da pura dian rakho uthe makhi, mashar naa bethda howe, baki isde lai goat pox jo bakria vich matta rog di vaccine hai ohh majha, gawa vich bacha lai lgai ja skdi hai, baki jekar ehh bimari ho jandi hai fir tan isde lashna de hisab nal isda ilaj ho skda hai, baki ehna dina vich bahro pashu naa khrido.
Sir ji ਝੋਨਾ ਇਸ ਤਰ੍ਹਾਂ ਕਰ ਰਿਹਾ ਹੈ ?
(pb)
Punjab
गुरलाभ जी, कृपया करके इसे खोल कर देखें अंदर कोई कीड़े या सुंडी तो नहीं दिखाई दे रही, उस हिसाब से आपको इसके बारे में सही जानकारी दी जाएगी।
ਤੋਰੀ ਫਲ ਨਹੀਂ ਦਿੰਦੀ ਕੀ ਛਿੜਕਾਅ ਕੀਤਾ ਜਾਵੇ ?
(pb)
Punjab
ਗੋਲਡੀ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
devmedia
(pb)
ਪ੍ਰੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਇਹ ਮੈਸਟਾਈਟਿਸ ਦੀ ਬਿਮਾਰੀ ਕਰਕੇ ਹੋ ਰਿਹਾ ਹੈ.
ਸਰ ਜੀ ਸੱਤ ਸੀੑ ਅਕਾਲ ਜੀ ਮੱਝ ਨੋ ਮਹੀਨੇ ਦੀ ਗੱਬਣ ਹੈ ਜੀ ਜਿਆਦਾ ਦੁੱਧ ਲੈਣ ਲਈ ਉਸਨੂੰ ਕੀ ਕੁਝ ਦੇਣਾ ਚਾਹੀਦਾ ਹੈ ਜੀ ਤੇ ਕਦੋਂ ਦੇਣਾ ਹੈ ਜੀ ਧੰਨਵਾਦ ਜੀ ?
(pb)
Punjab
ਰਜਿੰਦਰ ਜੀ ਤੁਸੀ ਉਸ ਨੂੰ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
5 saal di Jhoti nu nutrich tablet te agrimin powder 50gm 1 month lagatar ditta pr koi result ni aya na koi taar diti na hi heat aai hun ki kr skde aa ?
(pb)
Sukhchain ji tuci uss nu Agrimin powder dinde rho ate nutrich tablet nu bnnd kr deo ate 7 din tak intzar kro jekar heat vich naa awe fir Ovulenta kit deo, iss vich 2 nilia ate 1 white goli hundi hai tuci pehla nilia golia kutt ke powder bnnna ke deo fir 10 mint badd white goli v deo ate 5 din tak dinde rho, iss nal heat vich aa jawegi.
Veere labrador female 12 month di hogi nutrisac tablet detia 2 mahine lagatar hje v heat ch ni aai hun ki kr skde aa ?
(pb)
Sukhchain ji iss vich koi smasia wali gal nhi hai ehh kai varr 12-14 mahine bhi laa lendia hai tuc isdi khurak da dian rakho ate sme sme te pett de kiria wali dwai dinde rho.
ਨਰਮੇ ਦੀ ਫਸਲ ਤੇ ਚਿੱਟੀ ਮੱਖੀ ਦੇ ਹਮਲੇ ਤੋਂ ਕਿਹੜੀ ਸਪਰੇ ਕਰੀਏ ?
(pb)
Punjab
ਜਗਮੀਤ ਜੀ, ਤੁਸੀ ਚਿੱਟੀ ਮੱਖੀ ਦੀ ਰੋਕਥਾਮ ਲਈ ਤੁਸੀ Dinotefuran 60g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
devmedia
(pb)
Punjab
बलविंदर जी कृपया करके यह बताएं कि आपको पपीते के कितने पौधे की जरुरत है ताकि सप्लायर के बारे में जानकारी दी जा सके।
Sir murgi eggs ni dea rahi a ?
(pb)
Punjab
Sidhu ji tuci ohna nu feed de nal nal Egg formula powder dena suru kro ate ohna nu haria sbhia khila skde ho ohh holi holi egg te aa jangia baki tuci vdhia company da mineral mixture bhi feed vich mix krke de skde ho.
Haldi vich Baarish da paani khadan kaarn haldi de podhe weak Ho gae han Paani v Kad ditta ha Hun ki kitta jaave Ta Jo growth changi Tara hove ?
(pb)
Punjab
Sukhbeer ji, tusi haldi di growth lai NPK 19 19 19 @10-15g/L paani de hisaab naal spray kar sakde ho ji.
Sir murgi eggs ni dea rhi a ?
(pb)
Punjab
Sidhu ji tuci ohna nu feed de nal nal Egg formula powder dena suru kro ate ohna nu haria sbhia khila skde ho ohh holi holi egg te aa jangia baki tuci vdhia company da mineral mixture bhi feed vich mix krke de skde ho
Kya barsaati Mausam mai machar makhi ke karan doodh Kam hojata cows ka Iska kya ilaaz hai .?
(en)
Shalini ji barsat ke mousam se makhi, mashr se pashua ka dudh bhi kam hota hai aur unke bimar hone ka khtra bhi jyada hota hai, kyuki yeh makhi mashr ek pashu se dusre pashu tak bimari faila dete hai. aap inke liye saff safai ka purra dian rakhen aur Butox liquid 2ml/ 1litre pani mai milla ker ass pass, pashua ke niche yaha bhi makhi mashr hote hai waha spray kren.
8 month desi cow pregnant.teesra beyant..pehle 5 kg doodh deti thi, ab doodh bade aur bacha healthy ho, kaisi khurak Deni chaiye aur kya supplement Deni chaiye , bacha hone ke bad cow ko kya khilana chaiye aur bache ko kitna doodh kab pilana chaiye ?
(en)
Sahlini ji tuci uss nu Bovibest-h liquid 10ml rojana deo ate usdi khurak da purra dian rakho ate oss nu suun ton 20 din pehla Intabolite powder 50gm rojana dena suru kro, ehna nal usde sarir, lewe di changi growth howegi baki tuci mousam de hisab nal sahi dekbhal kro ji. baki tuci saff safai da dian rakho ate makhi mashar ton pashua nu bacha ke rakho.
Sir pr128 permal di variety khet vi h lagan toh baad kine din tak fot tilring kardi aa ?
(pb)
Punjab
Manpreet ji, pr 118 variety khet vich laggan to baad 80-90 dina vich tillering shuru kar dindi hai ji.
sir fr total kina din lah jau agar tillering 90 days + pniri 30 days = 120 days toh ho gya fr gob ch v su nissara v kru pku kdo 220 din tk
Punjab
Vicky ji lvaai to tillering 40-50 din Tak hundi gai hai ate 70 di baad nusara shuru ho janda hai
Sir pashuan vich khoon di kami anemia di problem nu door karn waste kehri best medicine hai thanks ?
(pb)
Manpreet ji tuci Feritas injection 2ml rojana lgao ehh tuci 3 din lgao ate fertias tablet 1-1 goli swere sham deni suru kro baki usdi khurak da ate rehn sehn da purra dian rakho.
Punjab
Tab.Feritas 1-1 goli swer sham 10 din deo ji.
Sir ਕੋਠੇ ਤੇ ਸਬਜ਼ੀ ਲਗਾ ਸਕਦੇ a ਜੀ.
(pb)
Punjab
ਸ਼ਗਨਦੀਪ ਜੀ, ਤੁਸੀ ਛੱਤ ਤੇ ਗਮਲੇ ਜਾ ਕਿਸੇ ਹੋਰ ਤਰ੍ਹਾਂ ਦੇ ਕੰਟੇਨਰ ਵਿਚ ਮਿੱਟੀ ਜਾਂ ਕੋਕੋਪੀਟ ਭਰ ਕੇ ਬੈਂਗਣ, ਮਿਰਚ, ਟਮਾਟਰ, ਗੋਭੀ ਆਦਿ ਸਬਜੀਆਂ ਬੀਜ ਸਕਦੇ ਹੀ ਜੀ।
Hlo ziri ch paya urea kina time ch ziri nu lgg jnda ja kl sawra urea paya cc Sam nu mih Jada hon nal urea ala Pani nikl gya ta ohh urea na kmm kita ziri nu Ka Hala lgaa ni cc ?
(pb)
Punjab
Jagjeet ji, je tuhade khet da paani nikal gya hai ta ho sakda hai ki Tuhaade jhone nu urea ghatt lgge , is lai paani ghatt hon to baad je jhona peela pve ta tusi urea khaad dubara paa sakde ho ji.
Sir mai button mushroom di farming shuru krna chanda. 300 bags ton start kr sakda Kinni k cost augi 300 bags ready made di ?
(en)
Punjab
prabhjot ji esde ik bag ki kimat takriban 80-90 rupay takk paindi hai.
Button mushroom da readymade bag da ki price a?
(en)
Punjab
prabhjot ji esda ik bag takriban 80-90 rupay takk da hunda hai. baki eh mandi te vi nirbhar karda hai.
Sar. 1121 basmati nu jhanda rog tu bachon lyi ki pauna chaida ji. Kal nu lagboni a. Aje basmati. 1121 ?
(pb)
Punjab
Harmandar ji, tusi pneeri laon to pehla is dia jdha nu 6 ghante tak trichoderma 15 g /L paani de hisaab de ghol vich dbo ke rakho ji.
Jawar ale khet ch rotavator marr k jhona lgaya c othe jo phla tu itsit c oh usse tra e chl pyi hun jhone vich itsit nu kis tra khtm kr skde a g ?
(pb)
Punjab
Aman ji, itisit di rokthaam lai tusi 30 g metsulfuron nu 150 litre paani vich ghol ke spray kar sakde ho ji.
Hello sir jiri me barish k karan pani jyada ho rha h or 20 din ki jiri ho gyi h usme uria or dwai abhi dale ya nhi ?
(hn)
Punjab
Gurpreet ji, aap urea khaad abhi de sakte hai par is sme koi bhi dvaai khet me na daale.
Haryana
Kya sir uriya khad dalne se pani kmm ho jayega usme koi bta rha tha ki uriya pani p lega pls virender singh ji btaye
ਹੈਲੋ ਸਰ ਮੇਰੇ ਕੋਲ HF ਕਰੋਸ ਗਾ ਕਾਲੀ 1 . ਮਹੀਨਾ ਹੋਏ ਸੂਈ ਨੂੰ ਉਸ ਟਾਇਮ 12 ਲੀਟਰ ਦੁੱਧ ਸੀ ਅੱਜ 8 ਲੀਟਰ ਤੇ ਆਗੀ ਫੀਡ ਘਰ ਦੀ ਤਿਆਰ ਕਰ ਕਿ ਦੇ ਰਹੇ ਹਾਂ ਸਰੋ ਦਾ ਤੇਲ ਕੈਲਸ਼ੀਅਮ ਫੀਡ ਵਿੱਚ ਪਾਈਆਂ ਫਿਰ ਫੀਡ ਵੀ ਛੱਡ ਜਾਦੀ ਆ ਫੈਟ 2.0 2. 2 ਹੀ ਏ। ਦੱਸੋਂ ਕੀ ਦਿੱਤਾ ਜਾਵੇ ?
(pb)
ਅਰਸ਼ਪ੍ਰੀਤ ਜੀ ਤੁਸੀ ਉਸ ਨੂੰ Fatmax ਪਾਊਡਰ 100gm ਰੋਜਾਨਾ ਅਤੇ Lacup ਪਾਊਡਰ ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Metstrong liquid 50ml ਰੋਜਾਨਾ ਦਿਓ ਅਤੇ ਮੱਖੀ, ਮੱਛਰ ਤੋਂ ਬਚਾ ਰੱਖੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
ਡਾ ਸਾਹਿਬ ਮੈ ਪਹਿਲੇ ਇਕ ਥੈਲਾ ਯੂਰੀਆ ਇਕ ਥੈਲਾ ਸੁਪਰ ਤੇ ਇਕ ਥੈਲਾ ਪੋਸਟਾਂਸ਼ ਤੇ 25 ਕਿੱਲੋ Dap ਦੂਜੇ ਵਾਰੀ ਇਕ ਥੈਲਾ ਯੂਰੀਆ ਇਕ ਨਾਲ Zink ਪਈ ਫੇਰ ਵੀ ਜ਼ੀਰੀ ਬੁਝਾ ਨਹੀਂ ਕਰ ਰਹੀ ਹੁਣ ਤੀਜੇ ਯੂਰੀਆ ਨਾਲ ਕੀ futtera ਪਾਈਏ ਜਾ ਕੋਈ regent ਦਸੋ ?
(en)
Haryana
ਹਰਸਿਰਨਜੀਤ ਜੀ ਪੰਜਾਬ ਵਿੱਚ ਪੋਟਾਸ਼ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਜੇਕਰ ਤੁਹਾਡੀ ਫਸਲ ਵਿਚ ਇਸਦੀ ਕਮੀ ਆਉਂਦੀ ਹੈ ਜਾ ਮਿੱਟੀ ਪਰਖ ਰਿਪੋਰਟ ਅਨੁਸਾਰ ਇਸਦੀ ਕਮੀ ਦਸੀ ਜਾਂਦੀ ਹੈ ਤੁਸੀਂ ਤਾਂ ਹੀ ਇਸਦੀ ਵਰਤੋ ਕਰੋ ਬਾਕੀ ਖਾਦ ਤੁਸੀਂ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ ਹੁਣ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਕਿਰਪਾ ਇਹ ਦਸੋ .
ਡਾ ਸਾਹਿਬ ਮੈ ਪਹਿਲੇ ਇਕ ਥੈਲਾ ਯੂਰੀਆ ਇਕ ਥੈਲਾ ਪੋਸਟਾਂਸ਼ ਦਾ ਇਕ ਥੈਲਾ ਸੁਪਰ ਦਾ 25 ਕਿੱਲੋ Dap ਦੂਜੇ ਵਾਰੀ ਇਕ ਥੈਲਾ ਯੂਰੀਆ ਨਾਲ ਏਹ Zink ਪਈ.
(pb)
Haryana
ਹਰਸਿਮਰਨ ਜੀ ਪੰਜਾਬ ਵਿੱਚ ਪੋਟਾਸ਼ ਤਾਂ ਹੀ ਪਾਉਣਾ ਚਾਹੀਦਾ ਹੈ ਜੇਕਰ ਮਿੱਟੀ ਪਰਖ ਦੀ ਰਿਪੋਰਟ ਅਨੁਸਾਰ ਉਸਦੀ ਕਮੀ ਹੋਵੇ। ਬਾਕੀ ਜ਼ਿੰਕ ਵੀ ਤੁਸੀਂ ਤਾਂ ਹੀ ਪਾਓ ਹੈ ਫਸਲ।ਓਹਦੀ ਘਾਟ ਦੇ ਲਛੱਣ ਦਿਖਾਉਂਦੀ ਹੈ । ਬਾਕੀ ਤੁਸੀਂ ਪੂਰੀ ਖਾਦ ਪਾ ਚੁੱਕੇ ਹੋ ਤੁਹਾਨੂੰ ਜੇਕਰ ਕੋਈ ਦਿੱਕਤ ਆ ਰਹੀ ਹੈ ਤਾਂ ਦਸੋ
ਸਰ ਜੀ ਮੱਝ ਨੂੰ 8 ਮਹੀਨੇ ਹੋ ਗਏ ਨੇ ਸੂਈ ਨੂੰ ਮੱਝ ਨਮੇ ਦੁੱਧ ਨੀ ਹੋਈ ਪੌਡਰ ਵੀ ਪਾ ਦਿੱਤਾ ਲਗਾਤਾਰ ਪਰ ਹੀਟ ਵਿਚ ਨਹੀਂ ਆ ਰਹੀ
(pb)
ਦਵਿੰਦਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Bovimin B ਪਾਊਡਰ 50gm ਰੋਜਾਨਾ ਦਿਓ ਅਤੇ ਇਸਦੇ ਨਾਲ Ovulenta kit ਦਿਓ ਇਸ ਵਿੱਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਤੁਸੀ ਪਹਿਲਾ ਨੀਲੀਆਂ ਗੋਲੀਆਂ ਨੂੰ ਕੁੱਟ ਕੇ ਪਾਊਡਰ ਬਣਾ ਕੇ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਅਤੇ ਇਸ ਤਰ੍ਹਾਂ 5 ਦਿਨ ਤਕ ਦਿੰਦੇ ਰਹੋ ਅਤੇ ਜਦੋ ਉਹ ਪਤਲੀਆਂ ਤਾਰਾ ਕਰੇਂ ਫਿਰ ਤੁਸੀ ਉਸ ਨੂੰ ਟੀਕਾ ਭਰਵਾਂ ਸਕਦੇ ਹੋ
devmedia
(pb)
Haryana
ਸਿੰਘ ਜੀ ਪਾਲਕ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਇਸ ਨਾਲ਼ ਫਸਲ ਉਪਰ ਮਾੜਾ ਅਸਰ ਪੈਂਦਾ ਹੈ
ਸਰ੍ ਮੇਰੀ ਪਾਲਕ ਦਾ ਦਸ ਦਿਨ ਦੀ ਹੋ ਗਈ ਹੈਉਹਦੇ ਵਿੱਚ ਇਟਸਿਟ ਬਹੁਤ ਹੈ ਕੋਈ ਹੱਲ ਦੱਸੋ.
(pb)
Haryana
ਸਿੰਘ ਜੀ ਪਾਲਕ ਵਿਚ ਨਦੀਨ ਦੀ ਰੋਕਥਾਮ ਲਈ ਗੋਡੀਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕੋਈ ਵੀ ਸਪਰੇਅ ਕਰਨ ਨਾਲ ਇਸਦੇ ਉਪਰ ਮਾੜਾ ਅਸਰ ਪੈ ਸਕਦਾ ਹੈ
Hlo sir madam g Jhona lagge nu 40 day ho gye sunddi da hamla bhut jyada hai te fort v ghat kiti dso g kehdi spreh kryea
(pb)
Haryana
Gurjinder ji sundi di roktham lai tusi emamectin benzoate 100 ml nu prati acre de hisab nal vart sakde ho
ਪੰਜਾਬ ਵਿੱਚ ਫੁੱਲ ਗੋਭੀ ਦੀ ਪਨੀਰੀ ਕਦੋਂ ਬੀਜ ਸਕਦੇ ਹਾਂ
(pb)
Haryana
ਜਗਤਾਰ ਜੀ ਇਸਦੇ ਅਗੇਤਿ ਫਸਲ ਦੀ ਪਨੀਰੀ ਤੁਸੀਂ ਜੁਲਾਈ ਵਿਚ ਅਤੇ ਮੁੱਖ ਮੌਸਮ ਦੀ ਪਨੀਰੀ ਤੁਸੀਂ ਸਤੰਬਰ ਅਕਤੂਬਰ ਤੱਕ ਬੀਜ ਸਕਦੇ ਹੋ
गवार की बुआई कब तक कर सकते हैं।
(hn)
Haryana
राजेंद्र जी ग्वार की फसल को 15 जुलाई तक बोने की सिफारिश की जाती है
devmedia
(en)
Haryana
ਰਾਣਾ ਜੀ ਕਿਰਪਾ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
devmedia
(en)
Haryana
ਰਾਣਾ ਜੀ ਤੁਸੀਂ ਪਹਿਲੇ ਯੂਰੀਆ ਦੇ ਨਾਲ ਇਹਨਾ ਨੂੰ ਮਿਕਸ ਕਰ ਕੇ ਪਾ ਸਕਦੇ ਹੋ
क्या अरहर की बोआई जुलाई में कर सकते है। यदि हाँ तो कौन सी वराइयटी.
(hn)
Haryana
गौतम जी अरहर को मई महीने के अंत जा जून महीने के शुरू में ही बीजने की सिफारिश की जाती है
ਝੋਨੇ ਵਿਚ d a p ਪਾਓਣ ਤੋ ਕਿਨੇ ਦਿਨਾ ਬਅਦ ਜਿੰਕ ਪਾ ਸਕਦੇ ਹਾ ਜੀ.
(pb)
Punjab
ਕੰਵਰਜੀਤ ਜੀ, ਝੋਨੇ ਵਿਚ DAP ਅਤੇ ਜ਼ਿੰਕ ਕੱਦੂ ਕਰਨ ਤੋਂ ਪਹਿਲਾਂ ਹੀ ਪਾ ਦੇਣੇ ਚਾਹੀਦੇ ਹਨ।
Sir 21 days di calf a fever ho gaya c week ho gai a akha ch pani v veg raha a taqat da injection lona a khara laie.
(pb)
Gurjant ji tuci uss nu Milonex tablet adhi goli deo ate brotone liquid 10ml rojana dena suru kro ate jddo ohh thik ho jawe fir uss nu pett de kiria lai Albendazole & ivermectin salt di tablet deo.
Jhoone de patte es tra kyu ho rhe a g.
(pb)
Haryana
Aman ji eh kise v tatt di Kami nahi lag rahi eh vaise hi Mausam kar ke ho sakda hai. Haje tuhanu koi vi spray Karan di jrurat nahi.
Khet kase Napa jata hai.
(hn)
Haryana
Khet ko ap karmo se naap sakte hai
Sir menu fish palan te Boer nasal de bakre baare questions kita c jawab ta milya per Mera ohna Buisman ne koi jawab ni ditta jis kar k menu kise hor app nu use karna Pena ?
(pb)
Punjab
Abdul ji jekar tuhadi ohna nal gal nhi hoi ha tan tuci iss number te 8879809944 asif ji nal sampark krke bhi pta kr skde ho
hlo sir narma ess trah ho rhya kyuu ho rhya kehdi sprey kriye week pehla delegate sprey keti c usstu baad zinc12 te urea de ghol di sprey keti c ?
(pb)
Haryana
Harpreet ji esde layi tusi dinotefuran 60 gram prati acre de hisab nal spray kar sakde ho
mothers of thousands. pathar chat da plants kitho mile ga ji amritsar vich ?
(pb)
Punjab
Harmeet ji, pathar chatt de plants lain lai tusi Royal Nursery 9915991000 naal sampark kar sakde ho ji.
ਮੱਝ ਦੇ ਦੁੱਧ ਦੀ ਫੈਟ ਬਹੁਤ ਘੱਟ ਆ ਰਹੀ ਹੈ ਫੈਟ 5.1 ਤੋ 5.4 ਤੱਕ ਅਤੇ SNF 9 ਹੁੰਦੀ ਹੈ ਕਿਰਪਾ ਕਰਕੇ ਫੈਟ ਵਧਾਉਣ ਲਈ ਵੰਡ ਵਿਚ ਕਿਸ ਚੀਜ ਦੀ ਵਾਧ ਘਾਟ ਕੀਤੀ ਜਾਵੇ ਇਸ ਸਮੇ ਮੈ ਹੇਠ ਲਿਖੇ ਅਨੁਸਾਰ ਫੀਡ ਬਣਾ ਰਿਹਾ ਹਾਂ ਮੱਕੀ 25 ਬਾਜਰਾ 10 ਸਰੋ ਦੀ ਖਲ 12 ਵੜੇਵੇ 13 ਚੋਕਰ 27 ਮਿਨਰਲ ਮਿਕਸਚਰ 2 ਲੂਣ 1 ਕਿਲੋ ?
(pb)
ਗੁਰਸੇਵਕ ਜੀ ਤੁਸੀ ਇਹ ਫੀਡ ਦੀ ਵਰਤੋਂ ਕਰ ਸਕਦੇ ਹੋ ਇਸਦੇ ਨਾਲ ਨਾਲ ਤੁਸੀ ਉਸ ਨੂੰ Fatmax ਪਾਊਡਰ 100gm ਰੋਜਾਨਾ ਅਤੇ Lacup ਪਾਊਡਰ ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
ਕਿਰਪਾ ਕਰਕੇ ਕਾਫ ਗਰੋਅਰ ਫੀਡ ਦਾ ਫਾਰਮੂਲਾ ਦਸ ਦਿਉ ਜੀ.
(pb)
Punjab
ਗੁਰਸੇਵਕ ਜੀ ਤੁਸੀ ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ..
hlo sir dap te chelated zinc12 da ghol alag alag bnae c te jdo sprey pump ch add krde ta fatt jnda ghol kyu ho rhya eda dsyo ji ?
(pb)
Haryana
Harpreet ji Kai dwaian ja khad nu appan mix kar ke nahi spray kar sakde. So tusi ehna di alag alag hi spray kro
devmedia
(hn)
Haryana
बलवीर जी किरपा अपना प्रशन विस्तार से पूछे उस हिसाब से ही आपको सही जानकारी दी जा सकती है।
Please find
(en)
Haryana
Abu this is viral disease which is transmitted by the white fly so to control this you can spray the thiamethoxam 1gram per litre of water.
Pyrazosulfuron ਸਿੱਧੀ ਬੀਜਾਈ ਵਾਲੇ ਝੋਨੇ ਚ ਕਦੋਂ ਪਾਉਣੀ ਚਾਹੀਦੀ ਹੈ ਅਤੇ ਇਸ ਦੀ ਕਿੰਨੀ ਮਾਤਰਾ ਪਾਈ ਜਾਵੇ.
(en)
Haryana
ਅੰਮ੍ਰਿਤ ਜੀ ਸਿੱਧੀ ਬਿਜਾਈ ਵਾਲੇ ਝੋਨੇ ਵਿਚ ਨਦੀਨ ਦੀ ਰੋਕਥਾਮ ਲਈ ਤੁਸੀਂ 100 ml bispyribac ਨੂੰ ਜਦੋਂ ਨਦੀਨ ਹੋਣ ਉਦੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
hlo sir , narme de patte upr te thalle val nu mud gae ne , kehdi sprey kriye jis nal thike ho jan , te hare tele li koi sprey dso ji
(en)
Haryana
Harman ji esde lai tusi dinotefuran 60 gram prati acre de hisab nal vart sakde ho.
Sir pr 126 growth lyi ki kuj paa sakde aa kal hi laya aje magnesium paa sakde aaa growth lyi k nhi.
(pb)
Punjab
Harwinder ji, jhone di fasl vich magnesium di kami nahi aondi is lai magnesium poan di koi lod nahi hai tusi filhaal 27 kg DAP Ate 25 kg zinc 21% paa sakde ho ji .
ਸ਼੍ਰੀ ਮਾਨ ਜੀ ਜੋ ਪਹਿਲਣ ਵੱਛੀ 115 ਦਿਨ ਦੀ ਗੱਭਣ ਨੇ 15 ਕੁ ਦਿਨ ਪਹਿਲਾਂ ਥਣਾਂ ਵਿੱਚ ਦੁੱਧ ਪਾ ਲਿਆ ਸੀ। ਦੁੱਧ ਆਪਣੇ ਆਪ ਹੀ ਵਗਦਾ ਰਹਿੰਦਾ। ਡਾਕਟਰ ਕੋਲੋਂ ਵੀ ਚੈੱਕ ਕਰਵਾ ਲਿਆ ਕਿ ਕਿਤੇ ਬੱਚਾ ਸੁੱਟਣ ਦੇ ਕਾਰਨ ਹੁਣ ਤੋਂ ਹੀ ਸ਼ਾਇਦ ਲੇਵਾ ਬਣ ਗਿਆ ਹੋਵੇ ਪਰ ਡਾਕਟਰ ਅਨੁਸਾਰ ਬੱਚਾ ਬਿਲਕੁੱਲ ਠੀਕ ਹੈ।ਹੁਣ ਅਸੀਂ 3ਦਿਨ ਪਹਿਲਾਂ 2ਕਿੱਲੋ ਦੁੱਧ ਚੋਇਆ ਫਿਰ ਅਗਲੇ ਦਿਨ 3ਕਿੱਲੋ ਕੱਲ੍ਹ 4ਕਿੱਲੋ ਚੋਇਆ । ਜੀ ਸਲਾਹ ਦਿਓ ਕਿ ਦੁੱਧ ਚੌਂਦੇ ਰਹੀਏ ਇਹ ਦੁੱਧ ਘਰ ਵਰਤਣ ਵਿੱਚ ਕੋਈ ਦਿੱਕਤ ਤਾਂ ਨਹੀਂ ?
(pb)
Punjab
ਹਾਂਜੀ ਗੁਰਭੇਜ ਜੀ ਤੁਸੀ ਉਸਦਾ ਦੁੱਧ ਘਰ ਵਰਤ ਸਕਦੇ ਹੋ ਇਸ ਵਿਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ