Punjab
Search
मुझे खेती बारी के बारे में वीडियो सहित चाहिए मुझे जानकारी कुछ नहीं है.
(hn)
अजीत जी, आप अपनी खेती youtube चैनल से जुड़कर खेती से संबंधित जानकारी के सकते है।
ਝੋਨੇ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ ਕਿਰਪਾ ਕਰਕੇ ਦੱਸੋ ਕੀ ਬਿਮਾਰੀ ਆ ਤੇ ਇਸਦਾ ਕੋਈ ਹੱਲ ਦੱਸੋ ਪਲੀਜ .
(pb)
Punjab
ਸੁਖਮੰਦਰ ਜੀ ਇਹਨਾਂ ਵਿੱਚ ਕਿਸੇ ਬਿਮਾਰੀ ਦੇ ਲੱਛਣ ਤਾਂ ਨਹੀਂ ਦਿੱਖ ਰਹੇ, ਹੈ ਤੁਹਾਨੂੰ ਕਿਸੇ ਪੱਤੇ ਤੇ ਕੋਈ ਕੋਈ ਲੱਛਣ ਦਿਖਾਈ ਦੇ ਰਹੇ ਹਨ ਤਾਂ ਤੁਸੀ ਉਸਦੀ ਥੋੜੀ ਨਜਦੀਕ ਤੋਂ ਫੋਟੋ ਭੇਜ ਸਕਦੇ ਹੋ ਜੀ।
sir jhona is trh hai kallri hai thodi ji ?
(pb)
Punjab
ਦਲਜੀਤ ਜੀ, ਕੱਲਰ ਵਾਲੀ ਜਗ੍ਹਾ ਤੇ ਵਾਧਾ ਘੱਟ ਹੀ ਹੁੰਦਾ ਹੈ, ਤੁਸੀ ਇਸ ਜਗਾਹ ਤੇ ਜਿਆਦਾ ਸੋਕਾ ਨਾ ਲੱਗਣ ਦਿਓ ਅਤੇ ਖਾਦ ਦੀ ਮਾਤਰਾ ਬਾਕੀ ਝੋਨੇ ਨਾਲੋਂ ਥੋੜੀ ਜਿਆਦਾ ਵਰਤੋਂ ਜੀ।
ਪਿਆਜ ਦੀ ਹੁਣ ਕਿਹੜੀ ਕਿਸਮ ਦੀ ਪਨੀਰੀ ਬੀਜੀ ਜਾ ਸਕਦੀ ਹੈ.
(pb)
Punjab
ਅੰਮ੍ਰਿਤ ਜੀ, ਵੈਸੇ ਸਾਉਣੀ ਦੇ ਪਿਆਜ਼ ਦੀ ਕਾਸ਼ਤ ਗੰਢੀਆਂ ਰਾਹੀਂ ਕਰਨੀ ਚਾਹੀਦੀ ਹੈ, ਪਰ ਤੁਸੀ ਕੇ ਪਨੀਰੀ ਬੀਜਣੀ ਹੈ ਤਾਂ Agri found dark red ਕਿਸਮ ਬੀਜ ਸਕਦੇ ਹੋ ਜੀ
ਸਰ ਵਾਹਨ ਦੇ ਵਿਚਾਲੇ ਕਲਰੀ ਅਾ ਓਥੇ ਝੋਨਾ ਨਰਮ ਅਾ ?
(pb)
Punjab
ਦਲਜੀਤ ਜੀ, ਕਲਰ ਵਾਲੀ ਜਗ੍ਹਾ ਫ਼ਸਲ ਦਾ ਵਾਧਾ ਘੱਟ ਹੀ ਹੁੰਦਾ ਹੈ ਪਰ ਤੁਸੀ ਇਸ ਜਗਾਹ ਨੂੰ ਜਿਆਦਾ ਸੋਕਾ ਨਾ ਲੱਗਣ ਦਿਓ ਅਤੇ ਇਸ ਜਗਾਹ ਖਾਦ ਦੀ ਮਾਤਰਾ ਬਾਕੀ ਖੇਤ ਨਾਲੋ ਥੋੜੀ ਜਿਆਦਾ ਦੇ ਸਕਦੇ ਹੋ ਜੀ ।
ਸਰ ਨਰਮੇ ਨੂੰ ਚਿੱਟਾ ਮੱਛਰ ਹੈ ਅਤੇ ਪੱਤੇ ਪੀਲੇ ਹੋ ਰਹੇ ਨੇ ਕਈ ਹਲ ਦੱਸੋ ਜੀ.
(pb)
Punjab
ਸਾਹਿਬ ਜੀ ਨਰਮੇ ਵਿਚ ਚਿੱਟੇ ਮੱਛਰ ਲਈ ਤੁਸੀਂ flonicamid 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Treatment of Lumpy skin disease in cow ?
(pb)
Punjab
The treatment of this disease is done according to its symptoms, you should get examined by the doctor and Intacef inj. 4gm, Avil inj. 10ml, megaludyne inj. 20ml, Ascrobic acid inj 30ml and Isoflud injection 5ml can be used And get Hitek injection in the skin according to 1ml/50kg body weight.
Sir ji cow bahut hok di aa te tamp.bi 104 102 rehda docter ne vi 3din enjeksen lai par fer barish ho ge te cow tek ho gaee hun kal de garmi ho ge o fr hokan lag ge koi hall daso pls ?
(pb)
Amritpal ji jekar usda hun temp. thik hai tan tuci uss nu gurr da sharbat bnna ke dena suru kro tuci ek mitti da ghda lao ate uss nu adha pani nal bharr lao ate uss vich 2 gurr dia pesia paa deo ate swerr de sme pilao ate tuci 5-7 din tak pilla skde ho baki coolmax powder 50gm rojana bhi de skde ho ate Enrdyna liquid 100ml rojana deo ji.
Chitti machhari mr hi nahi rehi spray dasso ?
(pb)
charan ji esde layi tusi thiamethoxam 1 gram prati litre paani ja flonicamid 80 gram prati acre de hisab nal vart sakde ho.
Gobhi di paneeri di putai karke zameen vich laoun tk da time daso jo vadia munafa hove ?
(pb)
amrit ji ageti gobhi di paneeri tusi july mahine vich lga sakde ho ate esdi mukh season di paneeri august september mahine de vich lga sakde ho. 30-35 din di paneeri nu tusi khet vich launa hai.
Sir ji magnesium di ghat jada konse jameen vich aundi aa jhone vich magnesium har sal paouna jaruri hunda ja nahi te ess de lasan vi daso puri jankari devo pls ?
(pb)
amrit ji eh tan mitti parakh di report ton hi pta lagda ki mitti vich esdi kami hai ja nahi. vaise jhone vich esdi kami nahi aundi. eh har saal pauna jaruri nahi hunda. jadon fasal esde lachan dikhawe udo spray kar dena chahida. ate ehde lachan fasal de hisab nal alag alag hunde ne so tusi eh daso kehdi fasal baare gal kar rahe ho.
Sir ji cow aa mere kol dogli nasal di o hokh di both aa koi desi ja karelu elaj daso suei nu 4 month ho geaa haje nami vi nahi hoi te dhud vi both katt karge koi hall daso pls ?
(pb)
Amritpal ji tuci uss nu gurr da sharbat bnna ke dena suru kro tuci ek mitti da ghda lao ate uss nu adha pani nal bharr lao ate uss vich 2 gurr dia pesia paa deo ate swerr de sme pilao ate tuci 5-7 din tak pilla skde ho baki coolmax powder 50gm rojana bhi de skde ho ate Enrdyna liquid 100ml rojana deo ji.
Sir Ji je jhone lai vich magnesium paouna koi ta magnesium jhone vich paoun to kinne time vich apna result dekonda he pls daso sir ?
(pb)
amrit ji jhone vich magnesium di kami nahi aundi ate na hi ehdi varto karan di sifarish kiti jandi hai. vaise esda asar 7 din baad dikhan lag janda hai .
20 ਦੁੱਧ ਵਾਲੀਆ 10 ਗਾਵਾਂ ਲਈ ਇੱਕ ਸਾਲ ਦਾ ਸਾਈਲੇਜ ਬਣਾਉਣ ਲਈ ਕਿੰਨੇ ਏਕੜ ਮੱਕੀ ਬੀਜਣੀ ਪਵੇਗੀ ?
(pb)
Rajasthan
ਹਰਮਨਪ੍ਰੀਤ ਜੀ 10 ਪਸ਼ੂਆਂ ਲਈ ਤੁਸੀ ਲਗਭਗ 13 ਤੋਂ 14 ਏਕੜ ਦਾ ਅਚਾਰ ਤਿਆਰ ਕਰ ਸਕਦੇ ਹੋ
asi transition feed pahln jhoti nu shuru kiti hai ohde ki ki fayde hn ohde nal leva bn jauga ja koi hor dwai deiye ?
(pb)
Punjab
ਰਾਜਪਾਲ ਜੀ ਤੁਸੀ ਇਹ ਫੀਡ ਪਸ਼ੂ ਨੂੰ ਸੂਣ ਤੋਂ 1 ਮਹੀਨੇ ਪਹਿਲਾ ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਤੱਕ ਰੋਜਾਨਾ ਖਿਲਾ ਸਕਦੇ ਹੋ, ਇਸ ਨਾਲ ਪਸ਼ੂ ਦੇ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਕਮਜ਼ੋਰ ਦੂਰ ਰਹਿੰਦੀ ਹੈ ਬਾਕੀ ਪਸ਼ੂ ਨੂੰ ਲੇਵੇ ਦੀ ਚੰਗੀ ਗਰੋਥ ਲਈ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ
Sir is fasal ko Lagaye Hue Aaj 25 din ho gaye hain Iske Sabhi Patte Peele pad rahe hain ismein kaun si Bimari hai iska upchar Jaivik upchar bataen yah lobia fali hai ?
(hn)
dalip ji iske liye ap thiamethoxam 1 gram ko prati litre paani ke hisab se prayog kar sakte hai.
madhu malti plant de lower leaves yellow ho rhe ne g ?
(en)
raman ji iske liye ap npk 191919 10 gram ko prati litre paani ke hisab se prayog kar sakte hai.
ਸ੍ਰੀ ਮਾਨ ਜੀ ਗੰਨੇ ਦੇ ਪਤਿਆ ਉਪਰ ਇਹ ਪਹਿਲਾ ਚਿਟੇ ਧਬੇ ਬਣਦੇ ਤੇ ਬਾਅਦ ਵਿਚ ਲਾਲ ਕੀ ਇਹ ਰਤਾ ਰੋਗ ਹੈ ਇਸਦਾ ਹਲ ਦਸੋ ?
(pb)
ਅਮਨ ਜੀ ਇਹ ਰੱਤਾ ਰੋਗ ਨਹੀਂ ਹੈ ਇਹ ਕਿਸੇ ਤੱਤ ਦੀ ਕਮੀ ਲੱਗ ਰਹੀ ਹੈ ਤੁਸੀਂ ਇਹ ਦੱਸੋ ਇਹ ਕਿਸੇ ਕਿਸੇ ਪੱਤੇ ਉਪਰ ਹੈ ਜਾ ਸਾਰਿਆਂ ਪਤਿਆਂ ਉਪਰ ਹੈ।
Punjab
ਪੁਰਾਣੇ ਅਤੇ ਵਿਚਕਾਰਲੇ ਪੱਤਿਆ ਉਪਰ ਹੈ ਜੀ
Sir sada g sada pm kisan nidhi yojna vich farm reject hoyiya ha kiss karn hoyiya awe kuj v nahi pta chalda khetbari center v gaye c par uthe v Hal nahi hoyia tusi daso ki Hal ho sakda ?
(pb)
Punjab
Jaswinder ji tuc kirpa karke apnaadhar card ate jehda registered mobile number oh bhejo.
वीरेन्द्र सिंह जी ये हम यूरिया में मिलाकर डाल सकते है क्या ओर कोन सी कंपनी का ले ?
(hn)
Punjab
दीपक जी इसकी स्प्रे करनी है आपको और आप अपनी नज़दीकी मंजूरशुदा दुकान से कंपनी का ले सकते है
सर मै केसर की खेती करना चाहता हूँ ?
(hn)
Punjab
केसर मुख्य रूप से पहाड़ो जैसे हिमाचल और जम्मू कश्मीर में ही होता है। मैदानी इलाकों का जलवायु इसके विकास के लिए अच्छा नहीं होता। वैसे केसर की खेती बर्फीले क्षेत्रों में अधिक होती है, केसर का उत्पादन सर्दी, गर्मी और बारिश तीनों ही जलवायु में होता है। केसर के उत्पादन के लिए आपको यह ख्याल रखना होगा की जिस खेत में आप इसकी खेती करने जा रहे हो वह रेतीली, चिकनी, बलुई मिट्टी या फिर दोमट मिट्टी हो। परन्तु केसर की खेती अन्य मिट्टी जिससे पानी का निकाशी आसानी से किया जा सकता है। पानी का जमाव के कारण केसर के corms सड जाते है और फसल बर्बाद हो जाता है। केसर के बीजों को बारिश का मौसम ख़त्म होने के बाद जुलाई से लेकर सितम्बर माह तक लगा देना चाहिए | अगस्त महीने के शुरुआत में इन बीजों को लगाना सबसे अच्छा माना जाता है। सर्दियों के मौसम में 15 दिन में सिंचाई करते रहना चाहिए | गर्मियों के मौसम में प्रत्येक सप्ताह में दो बार सिंचाई करनी चाहिए और बारिश के मौसम में आवश्यकता पड़ने पर ही इसकी सिंचाई करे |केसर के पौधो को खरपतवार से बचाने के लिए इसकी शुरुआती देखरेख जरूरी होती है | जब खेत में बीच अंकुरित होने लगे तब उसके कुछ दिन बाद पौधों की निराई – गुड़ाई कर देनी चाहिए |केसर के पौधे खेत में रोपाई करने के तीन से चार माह पश्चात केसर देने लायक हो जाते है | पौधों में लगे फूलों पर जब पंखुडिया लाल व भगवा रंग की दिखाई देने लगे तब उन्हें तोड़ कर जमा कर लें | धन्यवाद
सर अगस्त सितम्बर मै गऺदे की रोपाई कर सकते है यदि करने से फायदे की खेती हो सकती है तो पौध कौनसी और कहा से मिलेगी मुझे पूरी जानकारी चाहिए अगर whatapp पर दे सके तो मेरा न है 9813823030 ?
(hn)
श्रीमान जी मध्य सितम्बर में आप इसकी बिजाई कर सकते है और 30- 35 दिन बाद इसको खेत में लगा सकते है। इसका बीज आप अपने नज़दीकी दुकान से ले सकते हो।
cross breed cow nu grmi lg gyi hai. oh saah kafi tez le rhi hai. isnu cheti theek krn da koi treeka hai ?
(en)
Punjab
Akashdeep ji kirpa krke ehh dso isda temp. kina rehnda ha tan jo tuhanu iss vare sahi jankari diti ja skee.
Punjab
Akashdeep ji jekar usde temp. 105 hai tan usde lai NS botal lgwao ate uss vich Oxy inj. 40ml, Ascrobic acid 30ml mix krke IV lgwao ate iss nu nimovet injection 15ml (IM) lgwao .
Common scalp disease of potato How to control from sowing to harvest Causes of these disease ?
(en)
lavi for the common scab diseases of potato use the disease free seeds. as the primary source of this diseases is infected seeeds. you can also do green manuring crops like dhaincha and summer moong. or do seed treatment with mercuric cholride @ 1ml/litre of water.
Village nai aa raha h ?
(hn)
Punjab
sheikh ji kirpya apna visthar se puche ki ap kis cheez ke baare mein jankari lena chahte hai kahan par aka vilaage nahi aa rha ? us hisab se apko sahi jankari di ja sakti hai.
Village nai aa raha h ?
(hn)
Punjab
sheikh ji kirpya apna visthar se puche ki ap kis cheez ke baare mein jankari lena chahte hai kahan par aka vilaage nahi aa rha ? us hisab se apko sahi jankari di ja sakti hai.
पालग में खतपवार हो रहा है। कौनसी दवाई का पयोग करे।
(hn)
Uttar Pradesh
रजत जी इसमें खरपतवार की रोकथाम के लिए कोई भी स्प्रे करने सिफारिश नहीं की जाती इसके लिए आप गुड़ाई कर सकते है।
ਪੀ ਆਰ 114 ਦੇ ਪਰਾਨੇ ਪਤਰ ਲਾਲ ਹੋਗੇ ਨੇ 90 ਕਿਲੋ ਜੂਰਿਆ ਅਤੇ 10 ਕਿਲੋ ਜਿੰਕ ਪਾ ਦਿਤੀ ਏ 30 ਦਿਨ ਹੋਗੇ ਲਗੀ ਨੂੰ ?
(pb)
ਗੁਰਦੀਤ ਜੀ, ਤੁਸੀ ਇਸ ਤੇ 2 kg urea ਅਤੇ 300 g ਜ਼ਿੰਕ ਨੂੰ 100-150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Aa red line ch ਤਿੜਾ wala ghaa aa ehnu khtm krn da treeka dso eh johna vich aa ?
(pb)
Punjab
Narinderpal ji, kirpa kar ke ih dasso ki ih ghaah khaal vich hai ya kise fasl vich hai us hisaab naal hi tuhaanu is baare sahi jaankari ditti jaa sakegi .
Jhone ch zinc di kami de ki lachhan hun ?
(pb)
Gurdeep ji, zinc di kami kaarn puraane patte peele pai ke jangaale jihe ho jande han ji .
26 ਝੋਨੇ ਦੀ ਬਿਜਾਈ ਦਾ ਸਮਾ ਕੀ ਆ ਜੁਲਾਈ ਮਹੀਨਾ ਚ ਹੁਣ ਕਦੋ ਤੱਕ ?
(pb)
Punjab
ਨਿਸ਼ਾਨ ਜੀ , 126 ਕਿਸਮ ਨੂੰ ਚੰਗਾ ਝਾੜ ਲੈਣ ਲਈ 20 ਜੁਲਾਈ ਤੱਕ ਖੇਤ ਵਿਚ ਲਾ ਦੇਣਾ ਚਾਹੀਦਾ ਹੈ।
Desi gulab me kyu khatar vaprvu ?
(hn)
Maharashtra
Patel ji, aapko desi gulab ke baare me jo bhi jaankari chahiye us ke liye kripya aap apna swaal visthaar se puche .
Japinder g diesel d spray passuaan kol.krni c machar ton v pump.dso kdha bdia khrab na hove chota pump ?
(pb)
Punjab
Gurjeet ji tuci spray krn lai diesel ate sarso da tel mix krke spray kr skde ho tuci pump jo chotte hath wale aunde ha ohna di varto kr skde ho
Sir ji groviplex or brotone kitne din Tak continue chalana h ?
(hn)
Sanjay ji yeh aap 10-15 din tak lagatar dete rehen.
ਸਤਿ ਸ੍ਰੀ ਆਕਾਲ ਸਰ ਮੈਡਮ ਸਾਡੀ ਦੂਜੇ ਸੂਏ ਇੱਕ ਝੋਟੀ ਹੈ. ਉਸ ਨੂੰ ਦੂਜੇ ਸੂਏ ਹੋਏ ਨੂੰ ਲੱਗਭਗ ਇੱਕ ਮਹੀਨੇ ਤੋਂ ਵੱਧ ਹੋ ਗਿਆ ਹੈ. ਉਸ ਨੇ ਪਹਿਲੇ ਸੂਏ ਲਗਭੱਗ 9 10 ਲੀਟਰ ਪ੍ਰਤੀ ਦਿਨ ਦੁੱਧ ਦਿੱਤਾ ਹੈ. ਪਰ ਦੂਜੇ ਸੂਏ ਉਹ ਸਿਰਫ 5 ਲੀਟਰ ਦੁੱਧ ਦੇ ਰਹੀ ਹੈ. ਚਾਰਾ ਪਾਣੀ ਵੰਡਾ ਵੀ ਪੂਰਾ ਖ਼ਾ ਰਹੀ ਹੈ. ਪਰ ਦੁੱਧ ਤੋਂ ਨਹੀਂ ਵੱਧ ਰਹੀ. ਸਿਹਤ ਪੱਖੋਂ ਵੀ ਕੰਮਜ਼ੋਰ ਹੋ ਗਈ ਹੈ. ਕਿਰਪਾ ਕਰਕੇ ਦੱਸੋ ਇਸਦਾ ਦਾ ਕੀ ਕਾਰਨ ਹੋ ਸਕਦਾ ਹੈ ਤੇ ਉਸਦੇ ਦੁੱਧ ਵੱਧਣ ਦਾ ਉਪਾਅ ਵੀ ਦੱਸਿਆ ਜਾਵੇ . ਧੰਨਵਾਦ ?
(pb)
Punjab
ਹਰਮਿੰਦਰ ਜੀ ਪਸ਼ੂ ਦੀ ਸਹੀ ਦੇਖਭਾਲ ਨਾ ਹੋਣ ਕਰਕੇ, ਖੁਰਾਕ ਵਿਚ ਕਮੀ ਕਰਕੇ ਵੀ ਇਹ ਦਿਕਤ ਆਉਂਦੀ ਹੈ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ flukarid DS bolus ਦਿਓ ਅਤੇ ਉਸ ਨੂੰ Lactomax tablet 10 ਗੋਲੀਆਂ ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ.
Castor seeds kaise milega Please send me address and phone number ?
(hn)
Punjab
Shiv ji aap castor ke seeds aur iske bare men jankari lene ke liye Jagdish 8200001598 se sampark kar sakte hai
I would like to know from the academic experts or the farmers who have expertise in organic farming that how long does it take for a artificial fertilizers fed farmland to regain its fertility strength if I adopt organic farming methodology Will the productivity be same after going organic? Thanks with regards!
(en)
Maharashtra
Ravi, expect some crops if we go with organic farming production is usually less as compared with chemical farming . Therefore if you go with organic farming you have to market your products in a better way so that you can fetch good profit. Generally the land becomes chemical free in a period of 3 years.
35 protein ਲਈ ਕਿਨੇ ਕਿਲੋ ਖਲ ਦੀ ਜਰੂਰਤ ਹੈ .
(pb)
Rajasthan
ਗੁਰਸੇਵਕ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਘਰ ਵਿੱਚ ਫੀਡ ਤਿਆਰ ਕਰਨ ਦੀ ਜਾਣਕਾਰੀ ਲੈਣੀ ਹੈ ਜਾ ਕਿਸੇ ਹੋਰ ਕੰਮ ਲਈ ਖਲ ਵਾਰੇ ਪੁੱਛ ਰਹੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਸ੍ਰੀ ਮਾਨ ਜੀ 126ਝੋਨਾ ਲਾਸਟ ਕਿਨੀ ਤਰੀਕ ਤੱਕ ਲਾ ਸਕਦੇ ਆ ਹਜੇ ਸਾਡੇ ਕੋਲ ਮੱਕ ਖੜ੍ਹਾ 20ਤੋ 25 ਦਿਨਾਂ ਦਾ ਧੰਨਵਾਦ ?
(pb)
Punjab
ਭੁੱਲਰ ਜੀ, ਵੈਸੇ ਤਾ PR 126 ਨੂੰ 20 ਜੁਲਾਈ ਤਕ ਲਾ ਦੇਣਾ ਚਾਹੀਦਾ ਹੈ ਪਰ ਤੁਸੀ ਇਸ ਨੂੰ ਥੋੜਾ ਲੇਟ ਵੀ ਕਰ ਸਕਦੇ ਹੋ ਹਾਲਾਂਕਿ ਇਸ ਨਾਲ ਝਾੜ ਤੇ ਫਰਕ ਪੈ ਸਕਦਾ ਹੈ ਜੀ।
ਸ੍ਰੀ ਮਾਨ ਜੀ 126ਦੀ ਪਨੀਰੀ ਵਿਚ ਕੱਖ ਬਹੁਤ ਹੋ ਗਿਆ ਹੈ ਜੀ ਕਿਹੜੀ ਦਵਾਈ ਕਿਤੀ ਜਾਵੇ ਜੋ ਕਿ ਕੱਖ ਮੱਚ ਜਾਵੇ ਕਿਨੀ ਡੋਜ ਪਾਈ ਜਾਵੇ ਧੰਨਵਾਦ ?
(pb)
Punjab
ਭੁੱਲਰ ਜੀ ਤੁਸੀਂ bispyribac sodium @100 ml/ਏਕੜ ਜਗਾਹ ਛਿੜਕਾਅ ਕਰ ਸਕਦੇ ਹੋ ਜੀ।
ਇਹ ਕਿਸ ਚੀਜ਼ ਦਾ ਪੌਦਾ ਹੈ.
(pb)
ਜੁਗਰਾਜ ਜੀ ਇਹ ਮੋਰਿੰਗਾ ਦਾ ਪੋਦਾ ਲੱਗ ਰਿਹਾ ਹੈ।
Hlo gawar hun beej deiye late ta nahi hoia ji jaldi jawab deo please sir app baut jada late dasde ho ?
(pb)
Punjab
Gurpreet ji, guar di bijai 15 july tak karn di sifarish kiti jandi hai , is liye aje ih jyada late nahi hoi hai ta tusi guar dio biaji kar skade ho ji .
ਸਰ ਜਿੱਥੇ ਝੋਨੇ ਵਿੱਚ ਪਾਣੀ ਘੱਟ ਖੜਦਾ ਹੋਵੇ ਕੂੱਦੁ ਕਰਨ ਤੋ ਬਆਦ ਕਿਹੜਾ ਨਦੀਨਨਾਸ਼ਕ ਦੀ ਵਰਤੋ ਕਰੀਏ ?
(pb)
Punjab
ਬਲਜੀਤ ਜੀ, ਤੁਸੀ Pretilachlor 600 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Jiri di 122 kisam kive a ji and phli uriya kini ate kine Dina ton pauni aa ji.
(pb)
Punjab
Harpreet ji, 122 cahngi kism, is nu urea di pehli kisht 30-35 kg de hisaa Naal lvaaai to ik hafte baad de sakde ho ji.
Hlo sir ਮੱਝ ਦੇ ਸੂਨ ਦੇ ਤੀਜੇ ਦਿਨ ਕੱਟੀ ਸਾਰਾ ਦੁੱਧ ਪੀ ਗਈ ਸੀ ਜਿਸ ਕਾਰਣ ਬੀ ਪੀ ਲੋਅ ਹੋ ਗਿਆ ਸੀ ਫਿਰ ਬੋਤਲਾਂ ਵਗੈਰਾ ਲਵਾ ਲਈ ਸੀ ਹੁਣ ਬਿਲਕੁਲ ਤੰਦਰੁਸਤ ਆ ਅੱਠਵਾਂ ਦਿਨ ਸੂਈ ਨੂੰ ਆ ਹੁਣ ਪਹਿਲਾਂ ਜਿਨੇ ਦੁੱਧ ਤੇ ਨੀ ਆ ਰਹੀ ਦੱਸੋ ਜੀ ਕੋਈ ਹੱਲ ?
(pb)
ਕੁਲਦੀਪ ਜੀ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਸਦੇ ਨਾਲ ਨਾਲ Calcimust gold liquid 50ml ਰੋਜਾਨਾ, Lactomax tablet 10 ਗੋਲੀਆਂ ਰੋਜਾਨਾ ਅਤੇ Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ.
jhone vich loha ate zinc di kmi hai kiwe pta lgega
(pb)
Punjab
Jagjeet ji lohe di Kami naal nve patte Peele hon to baad chitte jihe ho jande ne ate zinc di Kami naal purane patte Peele ho ke jangaale jihe ho jande han.
ਕੀ ਅੱਠ ਦਿਨਾਂ ਦੀ ਸੂਈ ਹੋਈ ਮੱਝ ਨੂੰ ਕੈਲਸੀਅਮ ਪਾ ਸਕਦੇ ਆ ਜੀ.
(pb)
ਹਾਂਜੀ ਤੁਸੀ ਉਸ ਨੂੰ ਚੰਗੀ ਖੁਰਾਕ ਅਤੇ ਦੇਖਭਾਲ ਦੇ ਨਾਲ ਨਾਲ Calciumst Gold liquid 50ml ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ.
Jadi krela kha pa milta ha is number par call kre ?
(en)
Punjab
laxman ji kirpya ap yeh btaye ki apko jhad krele ka beej chahiye ja uska fal chahiye aur kitni matra mein chahiye us hisab se apko sahi jankari di ja sakti hai.
Jadi krela kha pe milraha ha to is number call kra 90345220£6 ?
(en)
Punjab
laxman ji kirpya ap yeh btaye ki apko jhad krele ka beej chahiye ja uska fal chahiye aur kitni matra mein chahiye us hisab se apko sahi jankari di ja sakti hai.
Sir khet mitti chaki c 1 akad ch 1 bag dap 1 bag super loha Zink pa t vich pani nhi khadda jhona chl nhi ria ?
(pb)
Punjab
Sourav ji, Pani na khadan da kaarn Mitti da texture hi hu hunda hai ajihe kise product di sifarish vi Nhi kiti jandi. vaise hun baarish to baad jhone di growth hon lagg jaavegi ji .
ਅਮਰੂਦ ਸੁੱਕ ਗਿਆ ਜੀ...ਟਾਹਣੀਆ ਟੁੱਟ ਰਹੀਆ...ਹੱਲ ਦੱਸਿਉ.
(pb)
Punjab
ਗੁਰਭੇਜ ਜੀ, ਇਸ wilt ਦਾ ਹਮਲਾ ਲੱਗ ਰਿਹਾ ਹੈ, ਪਰ ਕਿਉਕਿ ਬੂਟਾ ਕਾਫੀ ਸੁੱਕ ਗਿਆ ਹੈ ਇਸ ਲਈ ਹੁਣ ਇਸ ਦੀ ਰੋਕਥਾਮ ਕਰਨੀ ਬਹੁਤ ਮੁਸ਼ਕਿਲ ਹੈ ਜੀ।
मुझे अविनाश नस्ल की भेंड के बच्चे चाहिए यदि किसी के पास है तो प्लीज मुझे बताओ.
(hn)
Punjab
अविषान नस्ल की भेड़ के बच्चे लेने के लिए आप Dr P Mina 7597104404 (ICAR-Central Sheep and Wool Research Institute) से संपर्क कर सकते हैं इनसे आपको सारी जानकारी प्राप्त हो जाएगी।
Saganta karate dose paddy per ekad sundi par.
(hn)
Punjab
Gurdeep ji, tusi syngenta karate di dose 300 ml/acre de hisaab naal vart sakde ho ji.
safed musli de patte white ho rhe ne isda hal dsso ?
(pb)
ਸੁਖ ਜੀ ਇਹਦੇ ਉਪਰ npk 191919 @ 10-15 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਸਪਰੇ ਕਰ ਸਕਦੇ ਹੋ।
Dhan m phitkari aur sarso ke khal ka upyog kyu karte h aur kitni days bad Karna chahiye ?
(en)
Maharashtra
Chandu ji, sarso ki khal ka paryog ropai ke ek mhine baad kiya jaa skata hai, ye NPK ke saath neematodes ki rokthaam bhi karti hai. aur fatkadi ka paryog paani ko saaf rakhne ke liye kiya jata hai.
Is magnesium necessary in rice yeilding ?
(en)
Punjab
Gurwinder , no magnesium is not too necessary for good yield of rice , rice can even give good yiled even without the application of magnesium .
ਸੱਤ ਸ੍ਰੀ ਅਕਾਲ ਵੀਰ ਜੀ ਇਹ ਕਿਹੜੀ ਬਿਮਾਰੀ ਹੈ ਇਸ ਦੀ ਰੋਕਥਾਮ ਲਈ ਦਵਾਈ ਦੱਸੋ ਜੀ.
(pb)
Punjab
ਕੁਲਦੀਪ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਝੋਨੇ ਦੇ ਨੀਚੇ ਭੂਰੇ ਟਿੱਡੇ ਦਿੱਖ ਰਹੇ ਹਨ , ਉਸ ਹਿਸਾਬ ਨਾਲ ਹੀ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ।
वीरेंद्र सिंह जी ये ट्राइकोडर्मा है क्या यूरिया में मिलाकर डाल सकते है क्या सुमिटोमो का haru ओर कॉर्बोडिजाम mancojeb से अच्छा है क्या.
(hn)
Punjab
दीपक जी, ये trichoderma नहीं है पर आप trichoderma भी 5 kg तक 50 kg गोबर की खाद में मिलाकर डाल सकते है। sumitomo haru में सल्फर तत्व ज्यादा है इसलिए ये powdery mildew जैसी बीमारियों की रोकथाम के लिए अच्छा है और mancozeb leaf spot जैसी बीमारियों के लिए अच्छा रहता है।
sir mere kol 10 mahine di katti hai murrah ohnu apa hun calf grower de skde hn ja dry feed kehdi khurak shuru kriye ?
(pb)
ਰਾਜ ਜੀ ਤੁਸੀ ਉਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਇਹ 1 ਤੋਂ 1.5 ਕਿਲੋ ਤੱਕ ਰੋਜਾਨਾ ਦਿਓ ਅਤੇ ਚੰਗੀ ਖੁਰਾਕ ਦੇ ਨਾਲ ਨਾਲ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ
Gawar konsa acha h barish k kam pani me ?
(hn)
Maharashtra
SK ji aap kisme jaise Guar Kranti (RGC-1031),RC 101 ki bijai kar sakte hai.