Punjab
Search
Eh ki bimari aa ji dsso ?
(pb)
rakesh ji eh koi vi bimari nahi hai eh tan vaise hi hai kai waari paani jada sma khadan kar ke ho janda hai. eh tan thode time vich hi thik ho jau.
सोयाबिन मे यूरिया का उपयोग कर सकते है क्या 30 दिन के हो गये हैं ?
(hn)
Haryana
राजपूत जी सोयाबीन में यूरिया 30 किलो बिजाई के समय डालने की सिफारिश की जाती है अभी भी आप इसको डाल सकते हो
100 desi murgeya j meat layi rakheya ta kina faiyda nd j rir 100 bird rakheye ta kina faida hunda detail ch dedeyo g ?
(pb)
Punjab
Prabhjot ji tuci RIR breed rakh skde ho ehh meat ate egg dona kma lai sahi rehndi hai baki iss vich munafa iss gal te nirbhar hai tuhadi market keho jehi hai, jekar assi nal egg and meat lai sale ho jande hai fir changa munafa kmaya ja skda hai, jekar market vich dikkat awwe munafa ghat hunda hai. iss lai tuci ass pass market vich ehna nu sale krn lai change link bnao jiss nal changa munafa kmaya ja ske.
ਡਾਕਟਰ ਸਾਬ ਗਾ ਨੂੰ ਸੂਈ ਨੂੰ 1month ਹੋਰ ਗਿਆ ਆ ਗਾ ਕਦੇ ਕਦੇ ਏਦਾਂ ਦਾ ਮੈਲਾ ਕਰਦੀ ਆ ਇਹ ਕਿਉ ਕਰਦੀ ਆ ਏਦਾਂ ਦਾ ਮੈਲਾ ?
(pb)
Punjab
ਰਵਨੀਤ ਜੀ ਤੁਸੀ ਇਸ ਨੂੰ Utrevive liquid 100ml ਰੋਜਾਨਾ ਦਿਓ ਅਤੇ 10 ਦਿਨ ਤਕ ਦੇ ਸਕਦੇ ਹੋ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ.
ਡਾਕਟਰ ਸਾਬ ਦੁਪਹਿਰ ਨੂੰ ਮੇਰੀ ਗਾ ਦਾ temperature 103. ਜਾ 103.2 ਦੇ ਨੇੜ੍ਹੇ ਹੁੰਦਾ ਇਹ ਨੌਰਮਲ ਆ ਜਾ ਫੇਰ ਬੁਖ਼ਾਰ ਆ. ਦੁਪਹਿਰ ਨੂੰ ਆਮ ਪਸ਼ੂ ਦਾ temperature ਕਿੰਨਾ ਹੋਣਾ ਚਾਹੀਦਾ ਆ ?
(pb)
ਰਵਨੀਤ ਜੀ ਪਸ਼ੂ ਦਾ ਤਾਪਮਾਨ 101 ਜਾ ਗਰਮੀਆਂ ਵਿਚ 102 ਹੋ ਜਾਂਦਾ ਹੈ ਬਾਕੀ ਤੁਸੀ ਇਸ ਨੂੰ Teramycin injection 20ml, Ascrobic acid 20ml ਅਤੇ Milonex inj 15ml ਲਗਵਾਓ ਫਿਰ ਅਗਲੇ ਦਿਨ milonex ਦੀ ਵਰਤੋਂ ਬੁਖ਼ਾਰ ਦੇ ਹਿਸਾਬ ਨਾਲ ਕਰੋ ਬਾਕੀ ਦੂਜੇ ਇੰਜੇਕਸ਼ਨ ਲਗਵਾ ਸਕਦੇ ਹੋ ਅਤੇ ਇਸ ਨੂੰ Metstrong liquid 100ml ਰੋਜਾਨਾ ਦੇ ਸਕਦੇ ਹੋ
ਡਾਕਟਰ ਸਾਬ metstrong liquid ਕਿਸ ਕੰਮ ਲਈ ਹੁੰਦਾ..
ਡਾਕਟਰ ਸਾਬ ਮੇਰੀ ਗਾ ਨੱਕ ਵਿੱਚੋ ਏਦਾਂ ਦੀ ਤਾਰ ਜਿਹੀ ਨਿਕਲਦੀਆਂ ਆ ਆ ਕੀ ਆ ਤੇ ਕਿਊ ਨਿਕਲਦੀ ਆ. ਕੀ ਪ੍ਰੋਬਲਮ ਹੋ ਸਕਦੀ ਆ. ਤੇ ਇਸ ਦਾ ਇਲਾਜ ਕੀ ਆ ?
(pb)
Punjab
ਰਵਨੀਤ ਜੀ ਕਈ ਪਸ਼ੂਆਂ ਨੂੰ ਜ਼ਿਆਦਾ ਗਰਮੀ ਲਗਦੀ ਹੈ ਉਸ ਕਰਕੇ ਵੀ ਕਰਦਾ ਹੈ ਤੁਸੀ ਇਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ
ਡਾ ਸਾਹਿਬ ਝੋਨੇ ਵਿਚ ਫੁਟੇਰਾ ਪੋਨਾ ਚਾਹੀਦਾ ਹੈ ਇਸ ਦੇ ਕਿ ਫਾਇਦੇ ਨੇ ਜੇ ਕੋਈ ਫੁਟੇਰਾ ਨਾਲੋ ਹੋਰ ਕੋਈ ਵਧੀਆ ਪ੍ਰੋਡਕਟ ਹੈ ਤਾਂ ਉਹ ਦਸ ਦਿਉ ?
(pb)
Haryana
ਹਰਸਿਰਨਜੀਤ ਜੀ ਕਿਰਪਾ ਇਹ ਦਸੋ ਤੁਹਾਡੀ ਫਸਲ ਵਿਚ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਹੀ ਦਵਾਈ ਦਸੀ ਜਾਊਗੀ ਤੁਹਾਨੂੰ । ਵੀ ਇਸ ਦਵਾਈ ਨਾਲ ਇਹ ਦਿੱਕਤ ਹੱਲ ਹੋ ਸਕਦੀ ਹੈ
जर्मन शेफर्ड डॉग के लिए कौन सा खाना अच्छा है ?
(hn)
उसे पेट के कीड़े के लिए ipraz tablet 1 गोली दें और हफ्ते बाद फिर दें यह भार के हिसाब से दे सकते हैं बाकि उसे royal canin फीड देनी शुरू करें या pedigree दे सकते हैं बाकि उसे सोयाबीन की चूरी भी देनी शुरू करें जिससे सही ग्रोथ होगी और उसे sharkoferol pet liquid 7 -10ml रोजाना दे सकते हैं।
Sir ji jhone de boote de patte koi janvar kaat rahe a es tara bot nuksan ho reha ha koi hall daso ji ?
(pb)
Haryana
Narinder ji kirpa bootea de patte di photo bhejo us hisab nal hi tuhanu sahi jankari diti ja skdi hai
डॉ रविंद्र चहल जी मेरे पास एक बछड़ी है जो कि 8 महीने की प्रेग्नेंट है उसको रोमन संबंधित कुछ ना कुछ बीमारी होती रहती है जैसे कि वह कभी कारण खाना छोड़ देती है तो कभी अफारा की शिकायत हो जाती है और यह दिक्कत जब से हुई है जब से उसको fmd हो गई थी मैंने उसको लिवर टॉनिक provisacc bolus भी दी उसकी रोमन की पीएच सही रहे ओन्ली व मजबूत रहे उसके लिए कुछ सटीक इलाज बताएं डॉक्टर मैं बहुत परेशान हूं ?
(hn)
Punjab
राहुल जी उसे आप Vivliv liquid रोजाना 50 मि.ली. देते रहें और उसे हर तीन महीने के बाद पेट के कीड़ों वाली दवाई ज़रूर दें और सप्ताह में दो तीन बार 20 ग्राम मिठा सोडा भी ज़रूर दें
Baans ki kheti me per Ac kitane paudhe lagte h ?
(hn)
Rajasthan
shukla ji baans ki kheti mein prati acremein 200 ke aas paas podhe lag jate hai.
Complete vaccination schedule for Goats & Cows ?
(en)
Punjab
Mr. Pirbhulal In goats get PPR vaccination after 3 months of birth, then ET vaccination after 20 days and then FMD vaccination after 20 days and then HS vaccination after 20 days, out of which FMD and HS vaccination are 2 times in a year and in cows when it will of 6 months old, get vaccination of brucellosis, after one month vaccination of FMD and Haemorrhagic Septicaemia, After one month of it get vaccination of Black Quarter. This is the process of vaccination in animals. After 6 months, vaccinate of FMD, Haemorrhagic Septicaemia, black quarter. These three injections are to be charged twice a year.
ਮਧੂ ਮੱਖੀ ਪਾਲਣ ਦਾ ਕੰਮ ਕਰਨਾ ਹੈ ਕੋਈ ਦੱਸ ਸਕਦਾ ਹੈ ਕਿਵੇਂ ਦਾ ਹੈ ਇਹ ਧੰਦਾ ਸ਼ਹਿਦ ਕਿੱਥੇ ਵੇਚਿਆਂ ਜਾ ਸਕਦਾ ਹੈ ਤੇ ਸ਼ੁਰੂਆਤੀ ਖ਼ਰਚਾ ਕਿੰਨਾ ਆਉਂਦਾ ਹੈ ?
(pb)
ਮਨਦੀਪ ਜੀ ਤੁਸੀ ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KRISHI VIGYAN KENDRA, HOSHIARPUR Dr. Maninder Singh Bons, Deputy Director (Training) Address VPO Bahowal, Block Mahilpur, Tehsil Garhshankar (Hoshiarpur), PIN - 146105 Phone No. 098157-51900 ਨਾਲ ਸੰਪਰਕ ਕਰੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਇਸ ਟ੍ਰੇਨਿੰਗ ਵਿਚ ਤੁਹਾਨੂੰ ਸ਼ਹਿਦ ਦੇ ਪ੍ਰੋਡਕਟ ਬਣਾ ਕੇ ਵੇਚਣ ਦੀ ਪੂਰੀ ਜਾਣਕਾਰੀ ਵੀ ਮਿਲ ਜਾਵੇਗੀ
sir ji pehle Soye Chhoti 9 mahine pure Ho Gaye ne order Vaste ki Ditta jave ?
(pb)
Gurpreet ji tuci uss nu changi khurak deo ate usde rehn sehn da pura dian rakho baki tuci uss nu Udder H liquid 10-10ml swere sham dena suru kro ate suun ton 20 din pehla Intabolite powder rojana 1 pouch dena suru kro, ehna nal usde lewe ate dudh vich vadha howega.
baans ki kheti me per hec.kitne paudhe lagte hai ?
(hn)
Haryana
Shukla ji isko 5*4 meter ko doori par lgane ki sifarish ki jati hai is hisab se ek hactare mein iske 500 podhe lag sakte hai
ਸਰ ਨਰਮੇ ਵਿੱਚ ਨਦੀਨ ਘਾਹ ਦਾ ਕੋਈ ਰਸਾਇਣਕ ਹੱਲ ਦੱਸੋ ਜਿਸ ਨਾਲ ਉੱਪਰ ਪੈਣ ਤੇ ਕੋਈ ਨੁਕਸਾਨ ਨਾ ਹੋਵੇ ?
(pb)
Haryana
ਬਰਾੜ ਜੀ ਨਰਮੇ ਵਿਚ ਨਦੀਨ ਦੀ ਰੋਕਥਾਮ ਲਈ ਤੁਸੀਂ ਪਹਿਲੇ ਪਾਣੀ ਤੋਂ ਬਾਅਦ (pyrithiobac sodium 6%+quizalofop ethyl 4%) ਏਸਨੂੰ 500 ml ਪ੍ਰਤੀ ਏਕੜ ਦੇ ਹਿਸਾਬ ਨਾਲ 150ਲੀਟਰ ਪਾਣੀ ਵਿਚ ਘੋਲ ਕੇ ਵਰਤ ਸੱਕਦੇ ਹੋ
Ik nimbu de khet vich average jhaad kina k a jnda hai Kirpa kar k dseyo ?
(pb)
Haryana
Manpreet ji ik nimbu de bootey to ausat 80-90kilo nimbu prapat ho jande han।
Pr 126 kine date LGA sakde a ?
(pb)
Haryana
Rajwinder ji pr126 di paneeri nu tusi 20July takk khet vich lga sakde ho
Sir mera snake plant damage ho rahe hai in in door, what I will do ?
(en)
Haryana
Pankaj ji yeh kisi fungus wali bimari ka hamla lag rha hai iske liye ap carbendazim 2gram prati litre paani ke hisab se prayog kr sakte hai
Want to purchase Bonsai plants and port in Delhi ?
(en)
Punjab
Pankaj you can contact Delhi Bonsai store- 99997-88064 to get bonsai plants.
ਦੱਸ ਜੀ ?
(pb)
Haryana
ਭੁੱਲਰ ਜੀ ਕਿਰਪਾ ਇਹ ਦਸੋ ਤੁਸੀਂ ਇਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਸ੍ਰੀ ਮਾਨ ਜੀ ਝੋਨੇ ਪੀਲ਼ਾ ਹੋ ਗਿਆ ਕੋਈ ਹੱਲ ਦੱਸੋ ਯੁਰੀਆ ਵੀ ਪਾਤੀ ਜਿਕ ਵੀ ਡੀਐਪੀ ਵੀ ਪਾਤੀ 12 63ਵੀ ਪਾਤਾਂ 126pr aa ji ?
(pb)
Haryana
ਭੁੱਲਰ ਜੀ ਝੋਨੇ ਨੂੰਕੀਨੀ ਮਾਤਰਾ ਵਿਚ ਯੂਰੀਆ ਪਾਇਆ ਹੈ ਤੁਸੀਂ ? ਏਸਨੂੰ ਖੇਤ ਵਿਚ ਲਾਉਣ ਤੋਂ 7,21,42 ਦਿਨ ਬਾਅਦ 30 30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਾਕੀ ਤੁਸੀਂ ਆਪਣੀ ਫਸਲ।ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
खेत में पानी अधिक भर जाने से बाजरा की फसल बर्बाद हो गई अब कया करे ?
(hn)
Maharashtra
रणजीत जी अगर आपकी फसल सूख गयी है तो आप पानी के सूखने के बाद कोई और फसल लगा सकते है। इसका कोई भी और इलाज़ नहीं है।
Sir, mai button mushroom di farming start krna chaunda han. Mai shuruwat ready made bag ton kra ya khud compost bna J 300 bag lgava tan ready made bag di kini cost ayegi?
(en)
Punjab
prabh ji esde ik bag di keemat takriban 80-90 rupay hundi hai. baki eh mandi mandi de hisab nal hunda hai.
Haryana
ਗੁਰਜੰਟ ਜੀ ਇਹ ਦੱਸੋ ਤੁਸੀਂ ਇਹਨੂੰ ਖੇਤ ਵਿਚ ਲਾਉਣ ਤੋਂ ਬਾਅਦ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Punjab
Sir ਜੀ ਇੱਕ ਬੋਰੀ ਜੁਰੀਆ ਪਾਈ ਵਾਂ
devmedia
(pb)
Haryana
ਬਲਵਿੰਦਰ ਜੀ ਇਹ ਟ੍ਰੈਪ ਪੰਜਾਬ ਖੇਤੀਬਾੜੀ ਯੂਨੀਵਸਿਟੀ ਜਾ ਓਹਨਾ ਦੇ kvk ਤੋਂ ਹੀ ਮਿਲਦੇ ਹਨ ਸੋ ਤੁਸੀਂ ਆਪਣੇ ਨੇੜੇ ਦੇ kvk ਨਾਲ ਨੀਚੇ ਦਿੱਤੇ ਨੰਬਰ ਤੇ ਸੰਪਰਕ ਕਰੋ0163 925 3142
devmedia
(pb)
Haryana
ਬਲਵਿੰਦਰ ਜੀ ਬੂਟੇ ਲੈਣ ਲਈ ਤੁਸੀਂ ਆਪਣੇ kvk nal ਸੰਪਰਕ ਕਰ ਸਕਦੇ ਹੋ 0163 925 3142
ਪਸ਼ੂਆਂ ਵਾਲੇ ਡਾਕਟਰ ਦਾ ਨੰਬਰ ਚਾਈਦਾ ਸਰ ਜਰੂਰੀ ਜਾਣਕਾਰੀ ਲੈਣੀ ਹੈ ?
(pb)
Punjab
ਗੁਰਜੀਤ ਜੀ ਤੁਸੀ ਪਸ਼ੂਆਂ ਵਾਰੇ ਜੋ ਵੀ ਜਾਣਕਾਰੀ ਲੈਣੀ ਹੈ ਉਸ ਵਾਰੇ ਆਪਣਾ ਸਵਾਲ ਇਸ ਐੱਪ ਵਿਚ ਪੁੱਛ ਸਕਦੇ ਹੋ ਤੁਹਾਨੂੰ ਮਾਹਿਰਾਂ ਵਲੋਂ ਐੱਪ ਵਿਚ ਹੀ ਸਹੀ ਜਾਣਕਾਰੀ ਦੇ ਦਿਤੀ ਜਾਵੇਗੀ
ਡਾ. ਸਾਹਿਬ ਕੀ ਪੰਜਾਬ ਵਿੱਚ ਖੰਜੂਰ ਦੀ ਪੈਦਾਵਾਰ ਹੋ ਸਕਦੀ ਹੈ ?
(pb)
Haryana
ਜਗਦੀਪ ਜੀ ਪੰਜਾਬ ਵਿੱਚ ਖੰਜੂਰ ਦੀ ਪੈਦਾਵਾਰ ਹੋ ਜਾਂਦੀ ਹੈ।
devmedia
(en)
Punjab
Mr. Harjit if you want to start new pig farm please get training of pig farming, in this training they will provide all information about pig farming investment, care and feed management , to get training please contact to nearest Krishi Vigyan Kendra, Punjab Agricultural University, Bathinda, Phone :0164-2215619 Thanks.
191919 di spray v kr diti g fr v yellowimg hoi ja rhe ?
(en)
Haryana
Raman ji tusi ehde vich 250 gram vermi compost prati boota de hisab nal pa sakde ho.
191919 di spray v kr diti g fr v yellowimg hoi ja rhe ?
(en)
Haryana
Raman ji tusi ehde vich 250 gram vermi compost prati boota de hisab nal pa sakde ho.
devmedia
(pb)
Punjab
ਮਨਦੀਪ ਜੀ, ਟੋਏ ਦਾ ਆਕਾਰ, ਪਸ਼ੂਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ। । ਆਮ ਤੌਰ ਤੇ ਇਕ ਘਣ ਮੀਟਰ ਥਾਂ ਵਿੱਚ 5 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ। 10 ਮੀਟਰ ਲੰਮਾ,3ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ।। ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ। ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ। ਅਚਾਰ ਬਨਾਉਣ ਦੇ ਢੰਗ : ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿੱਚ ਭਰ ਦਿਓ। ਟੋਏ ਵਿੱਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ। ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ। ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ। ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ। ਇਹ ਧਿਆਨ ਰੱਖੋ ਕਿ ਟੋਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ। ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿੱਚਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ। ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੋਪ ਉੱਪਰ ਕੋਈ ਮੋਰੀ ਜਾਂ ਤੋੜ ਨਾ ਆਵੇ। ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ। ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਂਦਾ ਹੈ। ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ। ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ। ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ। ਚੰਗੇ ਅਚਾਰ ਦੀ ਪੀ ਐਚ (ਤੇਜ਼ਾਬੀਪਣ) 4.5 ਹੁੰਦੀ ਹੈ ਅਤੇ ਇਸ ਵਿੱਚ ਨਾਈਟ੍ਰੋਜਨ ਤੱਤ ਦਾ ਨੁਕਸਾਨ ਵੀ ਘੱਟ ਹੁੰਦਾ ਹੈ। ਚੰਗੇ ਚਾਰੇ ਦੇ ਆਚਾਰ ਦੇ ਖੁਰਾਕੀ ਤੱਤ ਲਗਭਗ ਹਰੇ ਚਾਰੇ ਵਾਲੇ ਹੀ ਹੁੰਦੇ ਹਨ ਪਰ ਇਸ ਵਿੱਚ ਲੈਕਟਿਕ ਐਸਿਡ ਜ਼ਿਆਦਾ ਅਤੇ ਬਿਊਟੇਰਿਕ ਏਸਿਡ ਦਾ ਤੱਤ ਘੱਟ ਹੁੰਦਾ ਹੈ।
Ah ki ho gya ji hall dso ?
(en)
Sandeep ji kirpa krke isde purre sarir di photo upload kro jekar ehh dhafd pure sarir te ho rhe hai tuci turant iss nu nazdiki doctor ton check krwao jiss nal isdi lumpy skin disease di janch kiti ja ske.
devmedia
(pb)
Punjab
ਬਲਵਿੰਦਰ ਜੀ ਤੁਸੀ ਇਸ emamectin benzoate 80g/ਏਕੜ ਜਾਂ spinoteram 170 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir motor scheme daso ?
(pb)
Punjab
yadwinder ji kirpa eh daso tusi kehdi motor di scheme bare jankari laina chaunde ho solar motor baare ja duji bijli wali us hisab nal hi tuhanu sahi jankari diti ja sakti hai.
Punjab
ਸਰ ਮੇਰਾ ਖੇਤ ਵਿੱਚ ਪਾਣੀ ਦੀ ਕਮੀ ਹੈ ਕਿਰਪਾ ਕਰਕੇ ਦੋਵੇਂ ਮੋਟਰਾਂ ਦੁ ਸਕੀਮ ਦਸੋ ਦੋਨਾਂ
Sir 1263 urea vich paa sakde aa ji jyada fayda kis naal hovega ?
(pb)
Punjab
Harwinder ji 12 63 fungicide da vadia result lai lai is di spray hi karni chahidi hai ji.
सोयाबीन की फसल में इल्ली की दवाई बताइए
(hn)
Punjab
चेतन जी, सोयाबीन के फसल में इल्लियों की रोकथाम के लिए आप quinalphos 400 से 500 ml/एकड़ के हिसाब से 100से 1500लीटर पानी में घोलकर छिड़काव कर सकते हैं।
Bai ji ghre maki layi c growth chngi ho jandi a but dana ni bannda te maki open ho jandi aa bina khole hi problem ki a agrr hai taan organic way ki a ?
(en)
Punjab
Tarun ji kirpa kar ke makki di photo share kro ta ho tuhaanu is baare shi jaankari ditti Jaa sake.
सर मेरे अनार के फल पर एक काला धब्बा सा हो जाता है जिससे अनार के फल खराब हो जाता है और अन्दर का फल काला हो जाता है इसके रोक थाम के लिए मैने cypermethrin 25 का दो बार छिड़काव भी किया लेकिन यह बिमारी रूकने का नाम नही ले रहा है इसके रोक थाम के लिए कोई दवा बताए
(hn)
Punjab
श्रीमान जी, ये किसी बिमारी का हमला है और cypermethrin एक कीटनाशक दवाई है , इस की रोकथाम के लिए आप copper oxychloride 3g/L पानी के हिसाब से छिड़काव कर सकते है।
Jhone de 20 din te urea di second dose nal iffco sagarika liquid mix kr ke pa skde han ja nhi es bare dasya jave ji Es toh bad iffco humetsu humic acid pauna chahida hai ja nahi ?
(pb)
Punjab
Jagdeesh ji, sagarika di spray hi karni chahidi hai ate je thoda jhona vdia growth kr riha hai ta tuhaanu humic acid spray Karn di jyada jaroorat nahi hai ji.
Haryana
Sir danedar sagrika 10 kg ko 1 acre me uria k sath dal skte h
ਗਾਂ ਨੂੰ ਇਹ ਬਿਮਾਰੀ ਹੋਈ ਹੈ ਕੋਈ ਪੱਕਾ ਇਲਾਜ ਤੇ ਸੂਣ ਵਾਲੇ ਪਸ਼ੂਆਂ ਨੂੰ ਕੋਈ ਪਹਿਲਾਂ ਤੋਂ ਹੀ ਦਵਾਈ ਦਿੱਤੀ ਜਾ ਸਕਦੀ ਹੈ ?
(pb)
Punjab
ਇਹ lumpy ਬਿਮਾਰੀ ਕਰਕੇ ਹੋ ਰਿਹਾ ਹੈ ਤੁਸੀ ਇਸ ਨੂੰ ਇਸਦੇ ਲਈ ceftriaxone inj. 4gm, Avil inj. 10ml, megludyne inj. 20ml, Ascrobic acid inj 30ml ਲਗਵਾਓ ਅਤੇ ਇਹ 3 ਦਿਨ ਲਗਵਾਓ ਅਤੇ ਪਹਿਲੇ ਦਿਨ ਇਹਨਾਂ ਦੇ ਨਾਲ Hitek injection 1ml/50kg ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ
ਗਾਂ ਨੂੰ ਇਹ ਬਿਮਾਰੀ ਹੋਈ ਹੈ ਕੋਈ ਪੱਕਾ ਇਲਾਜ ਤੇ ਸੂਣ ਵਾਲੇ ਪਸ਼ੂਆਂ ਨੂੰ ਕੋਈ ਪਹਿਲਾਂ ਤੋਂ ਹੀ ਦਵਾਈ ਦਿੱਤੀ ਜਾ ਸਕਦੀ ਹੈ ?
(pb)
Punjab
ਇਹ lumpy ਬਿਮਾਰੀ ਕਰਕੇ ਹੋ ਰਿਹਾ ਹੈ ਤੁਸੀ ਇਸ ਨੂੰ ਇਸਦੇ ਲਈ ceftriaxone inj. 4gm, Avil inj. 10ml, megludyne inj. 20ml, Ascrobic acid inj 30ml ਲਗਵਾਓ ਅਤੇ ਇਹ 3 ਦਿਨ ਲਗਵਾਓ ਅਤੇ ਪਹਿਲੇ ਦਿਨ ਇਹਨਾਂ ਦੇ ਨਾਲ Hitek injection 1ml/50kg ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ
DAP यूरिया दिया है और टॉप गौर का छिड़काव किया है ?
(hn)
Maharashtra
गोपाल जी आपकी फसल देखने में सही लग रही है और आपने खाद भी पूरी मात्रा में डाल दी है। अभी इसमें भी डालने की जरूरत नहीं है।
devmedia
(pb)
Punjab
ਬਲਜੀਤ ਜੀ ਤੁਸੀ ਝੋਨੇ ਵਿਚ ਨਦੀਨਾਂ ਦੀ ਰੋਕਥਾਮ ਲਈ pretilachlor 50 EC ਦਵਾਈ 60kg ਰੇਤ ਵਿਚ ਮਿਲਾ ਕੇ ਲਵਾਈ ਤੋਂ 2 3 ਦਿਨ ਅੰਦਰ ਛਿੱਟਾ ਦੇ ਸਕਦੇ ਹੋ ਜੀ।
ਸਰ ਇੱਕ ਮਹੀਨੇ ਦੀ ਕੱਟੀ ਆ ਉਸ ਨੂੰ ਕਬਜ ਆ ?
(pb)
Rajasthan
ਪ੍ਰੀਤ ਜੀ ਤੁਸੀ ਖੱਟੀ ਲੱਸੀ 200ml ਅਤੇ 50ml ਸਰੋਂ ਦਾ ਤੇਲ ਮਿਕਸ ਕਰਕੇ ਅਤੇ ਹਲਦੀ 15 ਗ੍ਰਾਮ ਮਿਕਸ ਕਰਕੇ 3 ਦਿਨ ਲਗਾਤਾਰ ਪਿਲਾ ਸਕਦੇ ਹੋ ਜਿਸ ਨਾਲ ਪੇਟ ਸਾਫ ਹੋ ਜਾਂਦਾ ਹੈ
10 ਦਿਨਾਂ ਤੱਕ ਝੋਨਾ ਬਾਸਮਤੀ ਦੀ ਕਿਸ ਕਿਸਮ ਦੀ ਲਵਾਈ ਕਰ ਸਕਦੇ ਹਾਂ ?
(pb)
Punjab
हरजीत जी आप पूसा बासमती 1509 किस्म की बिजाई कर सकते हैं।
Sir jhone ch meeh da Pani jamaa hon karka jhona khraab hochaliya a koi hor fassal August vich lag sakdi aa vegetables ?
(pb)
Punjab
Sukhchain ji, tusi Kai tra dia sbjia August vich lgaa sakde ho jive ki baingan, mirch, full gobhi, band gobhi, palak mooli aadi.
10,000 birds ka Layer poultry farm shuru krne me kitna investment lgega?
(en)
Punjab
Rajbir ji yaddi aap layer farming krna chahte hai to iske liye aap 50 feed lambai aur 20 feet choorai ki jgah jo ki 1000 sq. feet bnnegi usme aap 1000 bahce rakh skte hai, iss hisab se aap apni jgah se hisab se bache rakh skte hai aur jgha ke hisab se 2000-3000 ja jyyada v rkh skte hai aur yaddi aap puuri trah tyar bacha lekar aate hai tab woh 200-210 tak mill jayega aur yaddi aap apne farm per annda dene tak tyar krte hai tab 150-170 rs. tak khrach aa jayega, iss hisab se aap apne bazat ke hisab se bache rakh skte hai aur profit is batt per nirbhar hai ki uss sme market mai kya rate chll raha hai aur apke chicks ki growth kaisi hai aur kitna weight hai fir apko prati kg ke hisab se weight ka rate milta hai.
Sir ਬਾਰਿਸ਼ ਕਾਰਨ ਮੱਕੀ ਕੱਟੀ ਨਹੀਂ ਜਾ ਰਹੀ ਤਾਂ PR 126 ਜਾ 1121 ਬਾਸਮਤੀ ਕਿੰਨੀ ਲੇਟ ਮਤਲਬ ਕਦੋਂ ਤੱਕ ਲਗਾ ਸੱਕਦੇ ਆ ?
(pb)
Haryana
ਹਰਜੀਤ ਜੀ pr 126 ਦੀ ਪਨੀਰੀ ਨੂੰ ਖੇਤ ਵਿਚ 20 ਜੁਲਾਈ ਤੱਕ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ.
sir meri goat heat vich nhi aa rahi ?
(en)
Punjab
Gurjant ji tuci uss nu changi khurak ate dekhbhal de nal nal Bovimin-b powder 20gm rojana deo ate ovumin advance tablet adhi goli rojana de skde ho.
ਸਿਓਂਕ ਦਾ ਕੋਈ ਪੱਕਾ ਹੱਲ ਹੋ ਸਕਦਾ ?
(pb)
Haryana
ਲਖਵੀਰ ਜੀ ਇਸਦੇ ਲਈ chlorpyriphos 1 ਲੀਟਰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Damni dhan lagai hi sir abhi 8 din ho gaye hi abhi tak koki khad nahi di hi sir dhan me kila kese jyada Bane gi kya Dale bataiy sir ?
(hn)
Haryana
Abhiram ji dhan ko lgane ke 7 din baad 30 kilo urea prati acre ke hisab se dalne ki sifarish ki jati hai agar apki fasal kisi aur tatav ki kami ke lakshan dikha rahi hai to ap us hisab se spray bhi kar sakte hai
ਸਰ ਜੀ ਸਾਹੀਵਾਲ ਗਾਂ ਨੂੰ ਦੁਬਾਰਾ ਬੁਖਾਰ ਹੋ ਗਿਆ ਸੀ ਖਾਣਾ ਪੀਣਾ ਛੱਡ ਦਿੱਤਾ ਸੀ ਹੁਣ ਠੀਕ ਹੈ ਬੁਖਾਰ ਇਹ ਦਵਾਈ ਇੱਕ ਹਫਤੇ ਤੋਂ ਦੇ ਰਹੇ ਹਾਂ ਹੁਣ ਜਦੋਂ ਬੈਠ ਜਾਂਦੀ ਹੈ ਉਦੋਂ ਹੀ ਥੋੜਾਂ ਥੋੜਾਂ ਪਿਸ਼ਾਬ ਆਉਣਾ ਰਹਿਦਾ ਡਾਕਟਰ ਆਇਆ ਸੀ ਕਹਿੰਦਾ ਹਲਕਾ ਦੇ ਲੱਛਣ ਹਨ ਹੁਣ ਖਾ ਵੀ ਠੀਕ ਰਹੀ ਹੈ ਪਾਣੀ ਵੀ ਪੀਂਦੀ ਹੈ ਕਹਿਦੀ ਵੀ ਕੁਝ ਨਹੀਂ plz koi ਸਲਾਹ ਦਿਉ ਕਿਹੜੇ ਡਾਕਟਰ ਤੋਂ ਇਲਾਜ ਕਰਵਾਇਆ ਜਾਵੇ ਲੁਧਿਆਣਾ ਲੈ ਆਮਾ ਗੇ ਜੇ ਕਹੋ ?
(pb)
Punjab
ਸਿੱਧੂ ਜੀ ਜੇਕਰ ਉਹ ਹਲਕਾ ਦੇ ਲੱਛਣ ਨਹੀਂ ਦਿਖਾ ਰਹੀ ਹੈ ਅਤੇ ਵਾਰ ਵਾਰ ਬਿਮਾਰ ਹੋ ਰਹੀ ਹੈ ਤਾਂ ਤੁਸੀ ਉਸ ਨੂੰ GADVASU ਲੁਧਿਆਣਾ ਲੈ ਜਾਓ ਜਿਥੇ ਉਸਦੀ ਸਹੀ ਜਾਂਚ ਹੋ ਸਕੇ ਅਤੇ ਸਹੀ ਬਿਮਾਰੀ ਦਾ ਪਤਾ ਲੱਗ ਸਕੇ.
ਸਤਿ ਸ੍ਰੀ ਅਕਾਲ ਜੀ ਪਹਿਲੇ ਸੂਹਾ 6 ਮਹੀਨੇ ਦੀ ਗੱਭਣ ਹੈ check ਪਾਸ਼ ਹੈ ਜੀ ਉਹ ਅਡਰ ਨਹੀਂ ਦਿਖਾ ਰਹੀ ਕੀ ਦੇਣਾ ਚਾਹੀਦਾ ਹੈ ਜੀ ਅੰਗਰੇਜੀ ਤੇ ਦੇਸੀ ਅਲਾਜ ਦੱਸੋ ?
(pb)
ਜਸਪ੍ਰੀਤ ਜੀ ਤੁਸੀ ਪਸ਼ੂ ਦੇ ਲੇਵੇ ਦੀ ਚੰਗੀ ਗਰੋਥ ਅਤੇ ਚੰਗੇ ਦੁੱਧ ਲਈ ਸੂਣ ਤੋਂ 2 ਮਹੀਨੇ ਪਹਿਲਾ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ Transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ ਬਾਕੀ ਤੁਸੀ ਉਸ ਨੂੰ ਸੂਣ ਤੋਂ 1 ਮਹੀਨਾ ਪਹਿਲਾ ਫੀਡ ਵਿਚ 100ml ਸਰੋ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ
Muje makka ke khet me turai ke bel lagane he. Aur kharpatwar bhi ho raha hai to kya me davai ka upyog kar sakta hu ?
(hn)
Punjab
Govind ji aap Kharpatwar ka prayog karne ke 5 Se 7 din baad aap tuaari lgaa sakte hai .
Sir g sahiwal cow nu fever ho janda j thoda ja b Pani lag jave ?
(pb)
Sidhu ji tuci uss nu Teramycin inj. 20ml, Ascrobic acid 20ml ate Milonex plus inj. 15ml lgwao ate uss nu Metstrong liquid 100ml rojana dena suru kro jddo usda fever thik bhi ho jawe fir bhi ehh dinde rho. baki usde ass pass saff safai da dian rakho ate makhi mashr ton bacha ke rakho.
Sir ਪਸ਼ੂਆਂ ਵਿੱਚ mosquito di ਰੋਕਥਾਮ ਕਿਵੇ kariye ?
(pb)
Punjab
ਸੁਖਵਿੰਦਰ ਜੀ ਮੱਖੀਆਂ, ਮੱਛਰਾਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਮੱਖੀਆਂ ਦੀ ਸਮੱਸਿਆ ਘੱਟ ਹੋਵੇਗੀ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ.
Sir 5 month di vassi osno Sham nu tej affara ho janda koi vadià solution daso ?
(pb)
Amrit ji jekar vashi di umar 5 month hai tan tuci uss nu Bloatosil liquid 20ml ek varr pilao ate uss nu 1 ghnte badd Brotone liquid 15ml deo ate jddo ohh thik ho jawe tan rojana 15ml brotone liquid dinde rho ate uss nu jyada sma khulla rakhia kro jiss nal khulla gumm ske ate ehhh smasia ghat aundi hai.
What can I use second split dose in paddy crop ?
(en)
Punjab
Moid please let us know that which fertilizers you have already applied in first dose so that we can guide you accordingly.