Punjab
Search
Veer ji apan ne rir de chiks rakhe a. A ajj 22 days de hoge una sarea cho ik do chiks lazy.
(pb)
Baljinder ji tuci ehna nu brotone liquid 20ml/100birds de hisab nal dena suru kro ate Teramycin pouch adha chamch 1 litre pani vich ghol ke dena suru kro.
devmedia
(pb)
Haryana
ਗੁਰਜਿੰਦਰ ਜੀ ਇਸ ਵਿਚ 67% ਸਲਫ਼ਰ ਅਤੇ 14% ਜ਼ਿੰਕ ਹੈ । ਏਸਨੂੰ ਤੁਸੀਂ ਯੂਰੀਆ ਵਿਚ ਮਿਲਾ ਕੇ 500 ਗ੍ਰਾਮ ਪ੍ਰਤੀ ਕਨਾਲ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
Dhaan mein kaun sa dava dalne per Dana achcha hota hai.
(hn)
Haryana
Anil ji Dana ache ke liye usko sifarish ki hui khad ki matra dalne ki sifarish ki jati hai. Baki app apni fasal ka khayal rakhe koi bimari ja keet ka hamla hota hai uska turant ilaaz kre.
Sir brocoli di paneeri kdo beej skde a te patta gobbi di paneeri kado beej skde a ?
(pb)
Gurpreet ji patta gobhi di bijai september to october mahine vich lao ate brocccoli di paniri adh august to adh september tak bijai kar sakde ho.
Sir pyaj di paneeri kehde month beej skde a ?
(pb)
Gurpreet ji piyaz di paniri tyar karn da sma june da hai. nave paudhe bijai to 6-8 haftea tak ropan lai tyar ho jande han.
अब कौन सी सब्जी लगा सकते है। धन्यवाद ?
(hn)
Punjab
प्रणव जी, अभ आप अगेती फूल गोभी , बैंगन , मिर्च , पालक आदि सब्जिओ की खेती कर सकते हैं।
Sir a ki problem a jhone vich . Thale nu jhanda boota . Growth nhi kar reha ?
(pb)
Punjab
Rajdeep ji, ih koi vaddi smasya nahi hai, kai vaar jhona jyada doongha laggan kaarn ih smasya aa jandi hai ji.
Punjab
Nhi veer a problem bht a . 30 din da ho gya jhona . Ajj 3 ray paea tah sare khet vich jhone de boothe thale reh gye baki jhona theak a
Sir ਵਾਰ ਵਾਰ ਬਾਰਿਸ਼ ਹੋਣ ਨਾਲ ਮੱਕੀ ਵਿੱਚ ਪਾਣੀ ਖੜ੍ਹਨ ਨਾਲ ਕਾਫ਼ੀ ਮੱਕੀ ਸੁਕ ਗਏ ਜਦੋਂ ਅਚਾਰ ਲਈ ਮੱਕੀ ਕਟਾ ਗੇ ਤਾਂ ਸੁੱਕੇ ਟਾਂਡਿਆਂ ਕਾਰਨ ਅਚਾਰ ਖਰਾਬ ਤਾਂ ਨਹੀਂ ਹੋਊ ਗਾ ?
(pb)
Punjab
ਹਰਜੀਤ ਜੀ, ਸੁੱਕੇ ਟਾਂਡਿਆਂ ਨਾਲ ਅਚਾਰ ਖਰਾਬ ਤਾ ਨਹੀਂ ਹੁੰਦਾ ਪਰ ਅਚਾਰ ਦੇ ਸਹੀ ਤਰਾਂ ਬਣਨ ਵਿਚ ਦਿੱਕਤ ਆ ਸਕਦੀ ਹੈ, ਇਸ ਲਈ ਤੁਸੀਂ ਕੁਤਰਾ ਕਰਨ ਵੇਲੇ ਅਜਿਹੇ ਟਾਂਡੇ ਅਲੱਗ ਕਰ ਸਕਦੇ ਹੋ ਜੀ।
Narme vich chitti makhi bhut a tela v a rokhtham lyi kekhri spray kregi ?
(pb)
Punjab
Sikandar ji, chitti makkhi ate tele di rokthaam ali tusi Dinotefuran 60g/acre de hisaab naal 100-150 litre paani vuich ghol ke spray kar sakde ho ji .
Basmati vich jhanda rog aa gya 15 din di a basmati 1718 ke paye jawe roktham lyi ?
(pb)
Punjab
Sikandar ji, vaise jhanda rog di rokthaam lai beej nu sodh ke beejna chahioda hai, par tusi hun is di rokthaam lai Pseudomonas powder nu 500g/acre nu 200 litre paani vich ghol ke spray kar skade ho ji .
Fartera kis lyi varta Jada jhone vich ?
(pb)
Punjab
Sikandar ji, Ferterra di varto jhone di fasl vich tnaa shedk sundi di rokthaam lai kiti jandi hai ji, is di varto 4 kg/acre de hiosaab naal kiti jandi hai ji.
JivA kis lyi vartea Janda jhone vich ?
(pb)
Punjab
Sikandar ji, kirpa kar ke is product di photo jaroor sanjhi karo ta jo tuhaanu us hisaab naal hi is baare sahi jaankari ditti jaa sake.
eh sahi aa ji potash vaise kini pouni chahidi aa eh kille di ?
(pb)
Punjab
kamaljeet ji, jhone di fasl vich is di varto 20 kg/acre de hisaab naal kiti jandi hai ji .
ਇਸ ਵਰਾਇਟੀ 114 ਹੈ ਜਾਣਕਾਰੀ ਦਿਉ ਕਿ ਜਿਹੜੀ ਇਹਦੀ ਪਨੀਰੀ ਪੁਟਣ ਵੇਲੇ ਜੜ ਸੀ ਉਸਤੋ ਬਆਦ ਵਿੱਚ ਕੱਦੂ ਕੀਤੇ ਵਾਹਣ ਵਿੱਚ ਲੱਗਣ ਵੇਲੇ ਨਵੀਆ ਜੜਾਂ ਨਿਕਲਣ ਤੋ ਬਆਦ ਪਨੀਰੀ ਵਾਲੀ ਜੜ ਦਾ ਕੋਈ ਰੋਲ ਰਹਿ ਜਾਦਾ ਹੈ ਬੂਟੇ ਦੀ ਗਰੋਥ ਵਿੱਚ ?
(pb)
Punjab
ਕਰਮਜੀਤ ਜੀ, ਪਨੀਰੀ ਵਾਲੀ ਜੜ੍ਹ ਹੀ ਝੋਨੇ ਦੇ ਬੂਟੇ ਨੂੰ ਖੇਤ ਵਿਚ ਸਥਾਪਿਤ ਕਰਦੀ ਹੈ ਅਤੇ ਇਸ ਤੋਂ ਹੀ ਹੋਰ ਜੜ੍ਹਾਂ ਨਿਕਲਦੀਆਂ ਹਨ ਅਤੇ ਬੂਟੇ ਦਾ ਵਾਧਾ ਹੁੰਦਾ ਹੈ। ਇਸ ਲਈ ਇਸ ਦਾ ਬੂਟੇ ਦੇ ਵਾਧੇ ਵਿੱਚ ਅਹਿਮ ਰੋਲ ਹੈ ਜੀ।
ਇਸ ਵਰਾਇਟੀ 114 ਹੈ ਜਾਣਕਾਰੀ ਦਿਉ ਕਿ ਜਿਹੜੀ ਇਹਦੀ ਪਨੀਰੀ ਪੁਟਣ ਵੇਲੇ ਜੜ ਸੀ ਉਸਤੋ ਬਆਦ ਵਿੱਚ ਕੱਦੂ ਕੀਤੇ ਵਾਹਣ ਵਿੱਚ ਲੱਗਣ ਵੇਲੇ ਨਵੀਆ ਜੜਾਂ ਨਿਕਲਣ ਤੋ ਬਆਦ ਪਨੀਰੀ ਵਾਲੀ ਜੜ ਦਾ ਕੋਈ ਰੋਲ ਰਹਿ ਜਾਦਾ ਹੈ ਬੂਟੇ ਦੀ ਗਰੋਥ ਵਿੱਚ ?
(pb)
Punjab
ਕਰਮਜੀਤ ਜੀ, ਪਨੀਰੀ ਵਾਲੀ ਜੜ੍ਹ ਹੀ ਝੋਨੇ ਦੇ ਬੂਟੇ ਨੂੰ ਖੇਤ ਵਿਚ ਸਥਾਪਿਤ ਕਰਦੀ ਹੈ ਅਤੇ ਇਸ ਤੋਂ ਹੀ ਹੋਰ ਜੜ੍ਹਾਂ ਨਿਕਲਦੀਆਂ ਹਨ ਅਤੇ ਬੂਟੇ ਦਾ ਵਾਧਾ ਹੁੰਦਾ ਹੈ। ਇਸ ਲਈ ਇਸ ਦਾ ਬੂਟੇ ਦੇ ਵਾਧੇ ਵਿੱਚ ਅਹਿਮ ਰੋਲ ਹੈ ਜੀ।
ਡਾਕਟਰ ਸਾਬ ਵੱਛਾ ਡੇਢ ਮਹੀਨੇ ਦਾ ਕਮਜੋਰ ਬਹੁਤ ਜਿਆਦਾ ਹੈ ਦੁੱਧ ਵੀ ਘੱਟ ਪੈਦਾ ਹੈ ਕੋਈ ਇਲਾਜ ਦੱਸੋ ?
(pb)
ਸਰਵਨ ਜੀ ਤੁਸੀ ਉਸ ਨੂੰ Brotone Liquid 10ml ਰੋਜਾਨਾ ਦਿਓ ਅਤੇ Nurokind syrup 10-10 ml ਸਵੇਰੇ ਸ਼ਾਮ ਦਿਓ ਅਤੇ ਦੁੱਧ ਉਸ ਨੂੰ ਬੋਤਲ ਨਾਲ ਦਿਨ ਵਿੱਚ 3 ਤੋਂ 4 ਵਾਰ ਥੋੜਾ ਥੋੜਾ ਕਰਕੇ ਦੇਣਾ ਸ਼ੁਰੂ ਕਰੋ
ਡਾਕਟਰ ਸਾਬ ਗਾਂ ਨੂੰ ਲੂਪੀ ਸਕਿੱਨ ਬਿਮਾਰੀ ਆ ਗਈ ਹੈ ਕੋਈ ਵਧੀਆ ਇਲਾਜ ਦੱਸੋ ਹੋਮੀਓਪੈਥਿਕ ਕਿੱਟ ਦੇ ਰਹੇ ਆ ਦੋ ਦਿਨ ਹੋ ਗਏ ਹਨ ਕੋਈ ਖਾਸ ਫਰਕ ਨਹੀ ਹੈ ?
(pb)
Punjab
ਸਰਵਨ ਜੀ ਇਸਦੇ ਲਈ ceftriaxone inj. 4gm, Avil inj. 10ml, megludyne inj. 20ml, Ascrobic acid inj 30ml ਅਤੇ Isoflud injection 5ml ਲਗਵਾਓ ਅਤੇ ਇਹ 3 ਦਿਨ ਲਗਵਾਓ ਅਤੇ ਪਹਿਲੇ ਦਿਨ ਇਹਨਾਂ ਦੇ ਨਾਲ Hitek injection 1ml/50kg ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਉਸ ਨੂੰ Metstrong liquid 100ml ਰੋਜਾਨਾ ਦੇਣਾ ਸ਼ੁਰੂ ਕਰੋ
Mere pure swal da jwab nhi mileya ji dso sir ?
(pb)
Haryana
Jaskarn ji sundi lai tusi chlorantraniliprole 80ml ate chittey machar lai flonicamid 80gram prati acre de hisab nal vart sakde ho
1121 jhona di bijai hun late ta ni g ?
(pb)
Punjab
Chahal ji Basmati 1121 di pneeri 15 July Tak khet vich laa deni chahidi hai, vaise tusi hun v pneeri laa sakde ho ji je Mausam shi the ta jhaad te jyada asar nhi pavega ji.
Sir potash te urea mix karke pah sakde han ja nhi ji jhone ch ?
(pb)
Punjab
Harman ji ih khada mix kar ke Payia ta jaa skadia han par potash khaad di aam taur te jyada lod nahi paindi ate is di varto mitti test de adhaar te hi karni chahidi hai ji.
pr128 nu 35days ho ge transplant nu gobh de sundi pe ge ha dso ki kariea ?
(pb)
Punjab
Gurpreet ji, gobh Di sundi di rokthaam lai tusi flubendamide 50g/acre de hisaab nal 100-150 litre paani vich ghol ke spray kar sakde ho ji.
biofloc me fish farming kaise kre ?
(hn)
Maharashtra
Avant ji yeh ek nayi technique hai iske liye kam jgah ki jrurat hoti hai isme 4 metre ka tank lgta hai aur uski 1 metre lambai hoti hai aap 10000 litre suru krke usme 1100-1300 kg fish bnna skte hai isme jyada pani ki v jrurat nhi hoti aur mashli 650-700 rs. tak sale hoti hai iske ilawa jyada jankari ke liye aap is no. 9096843382 per sampark kr skte hai.
sir keede makki aur sbji ke patte ko nuksan phuncha rhe hai usme kya dwai dale ?
(hn)
Maharashtra
रामेश्वर जी, कृपया आप फसल की फोटो भेजे ता जो आपको इस बारे में सही जानकारी दी जा सके।
मक्का के पोधे की बड़वार अच्छी होने के लिए दवाई बताइए ?
(hn)
Punjab
चेतन जी, कृप्या ये बताएं कि आपकी फसल कितने दिन की है और आप इसे पहले कोन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
ਸੱਤ ਸ਼੍ਰੀ ਆਕਾਲ ਜੀ ਸਰ ਜੀ ਕਿ PLDB ਨਾਭਾ ਦੇ ਵਿੱਚ ਵੀ HLDB ਦੀ ਤਰ੍ਹਾਂ PROGENY Tested ਬੁੱਲ ਨੇ ਜਿਨ੍ਹਾਂ ਦਾ Semen ਲਾ ਅਸੀਂ ਆਪਣੇ ਪਸ਼ੂਆਂ ਦੀ ਨਸਲ ਨੂੰ ਸੁਧਾਰ ਸਕਦੇ ਹਾਂ। ਜੇ ਹਾ ਤਾ ਕਿਰਪਾ ਇਹਨਾਂ ਦੀ details Sire Directory ਕਿਥਿਓ ਮਿਲ ਸਕਦੀ ਹੈ ?
(hn)
Punjab
ਅਰੁਣ ਜੀ ਤੁਸੀ ਅਲੱਗ ਅਲੱਗ ਨਸਲਾਂ ਦੇ ਹਿਸਾਬ ਨਾਲ ਸੀਮਨ ਦੀ ਜਾਣਕਾਰੀ ਲਈ ਇਸ ਲਿੰਕ ਤੇ ਕਲਿਕ ਕਰਕੇ ਜਾਣਕਾਰੀ ਲੈ ਸਕਦੇ ਹੋ http://husbandrypunjab.org/institutionsdetails.aspx?inst_semenstationnabha
sir mjh hai chauthe sue 7 din sui nu hoe hai use kya khurak dali jaye 6 ltr dudh hai jisse dudh bdhaya jaye iske liye kya khurak dale ?
(pb)
ਗੁਰਪ੍ਰੀਤ ਜੀ ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ
Mere ko dairy ke liye loan chahiye ?
(hn)
Punjab
Yogesh ji yaddi aap dairy farming ke liye loan lena chahte ha toh apke pass iss kam ki training hona jruri hai fir aap uss training certificate se loan, subsidy lee skte hai, yeh training aap nazdiki krishi vigyan kendra se lee skte hai waha sme sme per kisano ko alag alag kamo ki traning di jatti hai aap iske liye Krishi Vigyan Kendra, Dholpur, SKN Agriculture University, Jobner, Dist. - Dholpur 328001 (Raj.) India, Phone : 05642-240457 (O), 9414544054 se sampark kr skte hai.
Rajasthan
Ha he mere paas hi Farming ke training
Rajasthan
Sir mere ko gayo ke leye lone chaheye
...?
(hn)
Punjab
शर्मा जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Rajasthan
Mere ko dary pasupalan ke liye lone lena hi
Can you call back me ?
(en)
Punjab
Ujjal if you have any query related to animal husbandry or agriculture then please ask your question in detail you will get the answer of your query from the relevant expert.
ਇਹ ਗਾ ਬਾਈ ਜੀ ?
(pb)
Punjab
ਕਮਲਜੀਤ ਜੀ ਇਸ ਨੂੰ ਤੁਸੀ ਦੂਜੇ ਪਸ਼ੂਆਂ ਤੋਂ ਅਲੱਗ ਕਰ ਦਿਓ ਅਤੇ ਇਸ ਨੂੰ Hitek injection 1ml/50kg ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਉਸ ਨੂੰ Ceftriaxone inj. 4gm, Avil inj. 10ml, Ascrobic acid inj 30ml ਲਗਵਾਓ ਜੇਕਰ ਇਹ ਦਰਦ ਮੰਨਦੀ ਹੈ ਫਿਰ Megludyne injection 20ml ਰੋਜਾਨਾ 3 ਦਿਨ ਵੀ ਲਗਵਾਓ
How contact with cultivators or source ?
(en)
Punjab
Ujjal ji please ask your query in detail which cultivator you want to contact so that we can guide you accordingly.
How to contact ?
(en)
Punjab
Ujjal if you have any query related to animal husbandry or agriculture then please ask your question in detail.
Contact no. means want to contact ?
(en)
Punjab
Ujjal if you have any query related to animal husbandry or agriculture then please ask your question in detail.
ਸਰ ਜੀ ਮੱਝਾ ਤੇ ਲੋਨ ਕਿਸ ਤਰਾ ਮਿਲਦਾ ਹੈ ਕਿਥੋ ਟ੍ਰੇਨਿੰਗ ਲੈਣੀ ਪਵੇਗੀ ਕਿੰਨੀ ਸਬਸਿਡੀ ਮਿਲੇਗੀ ਤੇ ਕਿਹੜੀ ਬੈਂਕ ਤੋ ਲੋਨ ਮਿਲੇਗਾ ਜੀ ?
(pb)
ਜੇਕਰ ਤੁਸੀ ਡੇਅਰੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਜਗਪਾਲ ਜੀ ਤੁਹਾਨੂੰ ਟ੍ਰੇਨਿਗ ਦੀ ਮਿਤੀ ਅਤੇ ਜਿਥੇ ਟ੍ਰੇਨਿੰਗ ਹੋਵੇਗੀ ਉਸ ਸੈਂਟਰ ਦੀ ਜਾਣਕਾਰੀ ਮਿਲ ਜਾਵੇਗੀ ਬਾਕੀ ਇਹਨਾਂ ਤੋਂ ਤੁਹਾਨੂੰ ਲੋਨ ਅਤੇ ਸਬਸਿਡੀ ਦੀ ਜਾਣਕਾਰੀ ਵੀ ਮਿਲ ਜਾਵੇਗੀ ਕਿਉਕਿ ਟ੍ਰੇਨਿੰਗ ਸਰਟੀਫਿਕੇਟ ਨਾਲ ਹੀ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ
Sir es da milk record ki hai ?
(en)
Navkiran ji eh hf nasal da semen hai isda 33-35 litre tak milk record hai.
ਡੀ ਏ ਪੀ ਤੇ ਪੋਟਾਸ਼ ਦੋਵੇਂ ਰਾਲੇ ਕੇ ਇਕੱਠੀ ਪਾ ਸਕਦੇ ਏ ਝੋਨੇ ਚ ?
(pb)
Haryana
ਢਿੱਲੋਂ ਜੀ ਇਹ ਦੋਵੇਂ ਤੁਸੀਂ ਇਕੱਠੀਆਂ ਪਾ ਸਕਦੇ ਹੋ ਪਰ ਇਹ ਝੋਨੇ ਵਿਚ ਕੱਦੂ ਕਰਨ ਵੇਲੇ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਾਕੀ ਇਹ ਜੇਕਰ ਤੁਸੀਂ ਕਣਕ ਨੂੰ ਪੂਰੀ ਮਾਤਰਾ ਵਿਚ dap ਪਾਈ ਹੈ ਤਾਂ ਹੁਣ ਪਾਉਣ ਦੀ ਜਰੂਰਤ ਨਹੀ
Ok thx ji
जय हिंद सर यह मूंगफली है और इसकी बडवार अच्छी तरीके से नहीं हो रही है मूंगफली बहुत ज्यादा पीली पीली हो रही है और इसमें जिंक भी डाल दी है डीएपी भी डाल दी है ?
(hn)
Haryana
राजू जी इसके लिए आप npk 191919 को 10 ग्राम को प्रति लीटर पानी के हिसाब से प्रयोग कर सकते है
ਜਮੀਨ ਦੇ ਵਿੱਚ ਮੀਹ ਦਾ ਪਾਣੀ ਬਹੁਤ ਭਰ ਗਿਆ ਹੈ ਸਿੱਧੀ ਬਿਜਾਈ ਵਾਲੀ ਬਾਸਮਤੀ ਕਿੰਨੇ ਦਿਨ ਰਹਿ ਸਕਦੀ ਪਾਣੀ ਚ.
(pb)
Haryana
ਸ਼ੁਭ ਜੀ 5-6 ਦਿਨ ਬਾਅਦ ਇਕ ਵਾਰ ਖੇਤ ਦਾ ਖਾਲੀ ਹੋਣਾ ਜਰੂਰੀ ਹੁੰਦਾ ਹੈ ਕਿਨੇ ਦਿਨ ਹੋ ਗਏ ਪਾਣੀ ਖੜੇ ਨੂੰ?
Bakri fram chalu kar rahu 10 janwaro se saal ka kitna kharcha aayga.
(hn)
Punjab
Ajaz ji yeh nirbhar krta hai aap farm kaise tyar krte hai aur konsi breed se suru krte hai kyuki beetal goat lagbhag 23-25000 tak mill jatti hai aur dusri goat lagbhag 15000 tak mill skti hai baki yeh bhi nirbhar krta hai aap unko feed ghar mai tyar krke dete hai ja market se lakar dete hai, tabhi unke sahi khrach ka apko pta lagg skta hai.
amla hai is nu fal nyi lgya ik war v ki kriye
(pb)
Haryana
Lakhwinder ji kirpa eh daso esnu kehdi khad kini matra vich paunde ho us hisab nal tuhanu sahi jankari diti ja sakdi hai
kuj ni paya isnu sir
सर पशु के थन को बछड़े ने काट दिया जिससे खून निकल रहा इलाज बताइए
(hn)
चेतन जी आप उसके थन पर Coolmac tube या Macroworm tube लगानी शुरू करें और बच्चे को उस थन से दूध ना पीने दें आप बोतल से भी बच्चे को दूध पिला सकते है।
Shriram biohybrid 786 dhan kitne din ki hai.
(hn)
Maharashtra
Shukla ji, Shriram biohybrid 786 dhaan ki kism 130-135 din me pak kar tyaar ho jaati hai .
Shriman mere soyabean ki hight bahut kam hai hight badne ke liye kya krna chahiye 30 din ki ho gaii hai.
(hn)
Haryana
Rajput ji kirpya yeh btaye ki apne usko konsi khad kitni matra mein daali hai us hisab se hi apko sahi jankari di ja sakti hai
Madhya Pradesh
Sir DAP SSP mix kar ke dali hai but pani bahut jayda gir raha hai uske karan ho rahe hai
Sir eh heat aa ji prper aa k nhi ehnu bestmin mintel mixture v dinde aa te nal keepar plus v dinde aa.
(pb)
Punjab
Narinderpal ji ehh heat vich hai tuci iss nu AI krwa skde ho
Sir is oper kisaan farsfors khol di sprey kr sakte hai ji koi naksaan ta ni ji jaankari diti jaave sir ?
(pb)
Haryana
Jaspreet ji tusi pehla hi lod ton vadh khad di matra vart chuke ho. Hej thode din intzaar kro j fasal da vadha na hoya tan tusi phosphorus di spray kr skde ho
Sir ji bafflow Sui nu 10din ho Gye ohdi fat5. 0 aundi a .
(pb)
Prabhjot ji tuci uss nu pett de kiria lai Albendazole & ivermectin salt di bolus deo ate uss nu changi khurak de nal nal feed, khal mix krke khilao ate uss nu Fatmax powder 100gm rojana, Glactogog powder 50gm rojana dena suru kro ate mousam de hisab nal sahi dekbhal kro.
Sir name ki fasal me barish se pani khda ho gya h Or vese bhi water level 6 foot h plz solution bataye.
(hn)
Haryana
Kamal ji iska appko paani hi nikalna pdega uske ilawa iska koi solution nahi hai
ਸਤਿ ਸ੍ਰੀ ਆਕਾਲ ਸਰ ਜੀ ਬੇਨਤੀ ਹੈ ਕਿ ਸਾਡੀ ਇੱਕ ਦੂਜੇ ਸੁਏ ਮੱਝ ਤੋਕੜ ਹੈ ਉਸ ਦੇ ਦੁੱਧ ਵਿਚੋਂ ਬਹੁਤ ਭੈੜੀ ਸਮਿਲ ਆ ਰਹੀ ਹੈ ਤੇ ਉਸ ਦਾ ਦਹੀਂ ਲੱਸੀ ਵੀ ਵਧੀਆਂ ਨਹੀਂ ਬਣਦੀ ਇਸ ਦਾ ਕੋਈ ਪੱਕਾ ਇਲਾਜ ਦੱਸਿਆ ਜਾਵੇ ਜੀ ? ਧੰਨਵਾਦ ਜੀ
(pb)
Punjab
ਕੁਲਦੀਪ ਜੀ ਤੁਸੀ ਇਸ ਨੂੰ Amalza powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Buffzon powder 50gm ਰੋਜਾਨਾ ਦਿਓ ਅਤੇ ਉਸ Vitakind liv liquid 50-50ml ਰੋਜਾਨਾ ਦਿਓ
Sir ji aa jhone vich kis cheej di kmi aa.
(pb)
Haryana
Amrit ji eh lohe di Kami lag rahi hai esde layi tusi ferrous sulphate 1 kilo nu 200 litre paani vich ghol ke prati acre de hisab nal spray kr skde ho
sir jhone vich kis cheej di kmi a.
(pb)
Haryana
Amrit ji kirpa apni fasal di photo bhejo us hisab nal tuhanu sahi jankari diti ja sakdi hai
Satshriakal sir g Mere kol ik cow he kuch time pehla bimar ho gae c te milk boht ght gya c te hun ta milk na de brabar he ha.. pehla naalo kaafi kamzor v ho gae c. Kl raat thoda thoda meeh(rain) pya te aj oh cow swer de leti hoe he uth ni rahi Latta(legs) Kam kr rhiya hn pr baki shareer jive k utla hissa naal hi gardan(neck) chk ni rhi Sir mnu DSO me usda ki ilaaj kra Dhanvaad ?
(en)
Punjab
Bikramjeet ji tuci turant uss nu nazdiki doctor ton check krwao ate usde bhukar di janch krwao, usde temp. de hisab nal sahi ilaj ho skda hai.
Sir temperature normal aa 100-101
Avokado fruit plant kis jgh ton kine rate te le skde ho jaldi jwab de.
(en)
Punjab
surinder ji, Avacado de plants lain lai tusi Harman ji - 70097-04980 naal smpark kar sakde ho ji.
ਨਿੰਬੂ ਦਾ Highbread ਬੂਟਾ ਲੈਣਾ ਸੀ, ਕਿਰਪਾ ਕਰਕੇ ਕੋਈ ਵੀਰ ਦੱਸੋ k ਕਿੱਥੋਂ ਤੇ ਕਿਹੜਾ ਬੂਟਾ ਲਾਇਆ ਜਾਵੇ, ਘਰ ਲਾਉਣਾ ਸੀ।
(en)
Haryana
ਜਤਿੰਦਰ ਜੀ ਨਿੰਬੂ ਦਾ ਤੁਸੀਂ punjab baramasi lemon, pau baramasi lemon 1, ja kagzi ਕਿਸਮ ਦੇ ਪੋਧੇ ਆਵਦੇ ਨੇੜੇ ਦੇ kvk ton ਪ੍ਰਾਪਤ ਕਰ ਸਕਦੇ ਹੋ। 01881-220460
Dragon frout da ਬੂਟਾ ਕਿੱਥੋਂ ਮਿਲ ਸਕਦਾ ਹੈ ?
(en)
Punjab
ਜਤਿੰਦਰ ਜੀ, dragon fruit ਦੇ plants ਲੈਣ ਲਈ ਤੁਸੀਂ ਬਲਜੀਤ ਸਿੰਘ 9915109944 ਜੀ ਨਾਲ ਸੰਪਰਕ ਕਰ ਸਕਦੇ ਹੋ ਜੀ।
Lesun ki bijai kab kar sakte hai.
(hn)
Haryana
Veer ji lahsun nu September de akher ton October de pehle hafte takk bijan di sifarish kiti jandi hai
Sir ji maine mere khet se 3 feat mitti uthvai hai usmein mujhe chane ke season mein chane ki Vijay karni hai uske liye use jameen ko kaise taiyar karen ki chane ki fasal per koi tarah ka depress Na Ho ?
(hn)
Maharashtra
Pavan ji, mitti uthvaane ke baad fasl ki paidavaar me halki kami dekhi jaati hai , isliye aap agli fasl ki buvaai se pehle desi roodi ki khaad, ya koi hree khaad fasl ki buvaai kar sakte hai.
Uttar Pradesh
Sabse pahle usme 3 se 4 bar achhi tarah jutai kare or 15 din tak khet ko khula chod de uske baad usme dcomeposd gobar ka khad Dale 3 troli par bigha ke hishab se or usme 2 jot lagakar pura khet Pani se bhar de uske bad usme Zink phasfhoras kelsiam. Ye 1 bori jalwa ka laga de bubai se pahle achhi fasal aayegi
sar ਸੁੰਡੀ ਅਤੇ ਚਿੱਟੇ ਮੱਛਰ ਵਾਲੀ ਸਪਰੇਅ ਦੋਵੇ ਮਿਲਾ ਕੇ ਕਰ ਸਕਦੇ ਹਾਂ ਕੇ ਨਹੀ ਜੀ ਦੋਵਾਂ ਲੲੀ ਕਿਹੜੀ ਸਪਰੇਅ ਕਰੀੲੇ ਜੀ plsssss dso ji.
(pb)
Haryana
ਜਸਕਰਨ ਜੀ ਦੋਹਾਂ ਸਪਰੇਅ ਨੂੰ ਮਿਲਾ ਕੇ ਵਰਤਣ ਦੀ ਸਿਫਾਰਿਸ਼ ਨਹੀ ਕੀਤੀ ਜਾਂਦੀ ਸੁੰਡੀ ਲਈ ਤੁਸੀਂ chlorantraniliprole 60 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਅਤੇ ਚਿੱਟੇ ਮੱਛਰ ਲਈ flonicamid 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Haryana
ਇਹਨਾ ਜਰੂਰ ਧਿਆਨ ਰੱਖਣਾ ਕੀ ਦੋਹਾਂ ਸਪਰੇਅ ਦੇ ਵਿਚਲੇ 7-10 ਦਿਨ ਦਾ ਅੰਤਰ ਜਰੂਰ ਹੋਵੇ.
मेरी भैंस ने 7 मेहीने का बच्चा गेर डिया है । उसकी सफाई कराई है। वह दूध नहीं दे रही है। 1 कप से ज्यादा तो डेती है। आप बताओ क्या दे।
(hn)
रजत जी आप उसे Milkout powder 2-2 चम्मच सुबह शाम, Leptaden tablet 10 गोलियां रोजाना दें और 1 किलो गेहूं का दलिया, 150 ग्राम गुड़ मिलाकर अच्छी तरह पका लें फिर थोड़ा ठंडा करके उसमें 100 मि.ली. सरसों का तेल मिलाकर खिलाना शुरू करें। यदि वो एक बार सारा नहीं खाती तो आधा आधा सुबह शाम दे सकते है और उसके अच्छे पाचन के लिए Vivliv liquid 50 मि.ली. रोजाना दे सकते हैं।
गन्ने मे क्या खाद डालें ।
(hn)
Haryana
गन्ने में 90 किलो यूरिया प्रति एकड़ के हिसाब से डालने की सिफारिश की जाती है । अगर उसमे कोई और तत्व की कमी आती है तो उसके हिसाब से स्प्रे की जा सकती है
sir amrood da buta a vada a pura os nu fal v lagda a bot red amrood lagde nay par pra nhi ki problem a vadai fal lagda bad ch red jay ho k dig paynda as nu shi karan baray jankari deo ?
(pb)
Haryana
Sharan ji esde layi tusi npk 191919@ 10-15 gram prati litre paani de hisab nal spray kar sakde ho