Punjab
Search
Kagji nimbu te normal nimbu vich ki farak hunda ?
(pb)
Manpreet ji, kagji nimbu da shilka patla hunda hai is da size v shota hunda hai, par normal nimbu da shilka mota hunda hai ate is da size vi vadda hunda hai ji.
Cow ke levity mei baar baar soj ho rhi kya krna chahiye?
(en)
Punjab
Ajay ji tuci uss nu Megludyne inj. 20ml, Ascrobic acid 30ml ate Amoxirum forte 4gm lgwao baki tuci alovera 250gm lao jisdi kattai bilkul jaddh kolo kro ate usdi katai kro dian rakho ki uss vicho gell na girre, fir usde chotte chotte tukde krke mikxi vich paao ate 50gm haldi mix krke ate 15gm chuuna mix kro fir jddo mix ho jawe tan isda colour red ho jawega fir uss vicho 2-3 chamch kddd lao ate baki nu bartan vich kadd ke frizz vich lgga deo ate jo tuci 2-3 chamch kdde hai uss vich thoda jeha pani paao fir hawnee nu pani nal saff krke saree lewe te malish kro ate charr passo changi traah lgga deo ate rojana lgande rho.
Ff ?
(pb)
Punjab
Sandeep ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
sir vachhi hai 21-22 din di fever ho gya c hun thik hai oh ghurk bahut rahi hai akha ch laali ji ayi hai soj pyi hoyi hai bukhar taa ght hai pr kmzor bahut hai ohde vaste hal dsso ?
(pb)
Punjab
ਗੁਰਜੰਟ ਜੀ ਤੁਸੀ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Enerdyna liquid 100ml ਰੋਜਾਨਾ ਦਿਓ ਬਾਕੀ ਉਸਦੀਆਂ ਅੱਖਾਂ ਵਿੱਚ kittu eyes drop ਪਾਉਣੀ ਸ਼ੁਰੂ ਕਰੋ
Hlo sar ahh dwa jiri chh kii kmm krdi aa ta kdo pauni pyndii aa kina k result aa ehda kina din ch result dss dindi aa ta kahda ch rlaa Ka payi aa ?
(pb)
Punjab
Jagjeet ji, ih ikk organic khaad hai, ih fasl vich tatta di poorti hi krdi hai, vaise je tusi chemical khada di vrto karde ho te sifarish kiti khaad paa chukke ho ta tuhanau ih khaad paon di lod nahi hai ji.
ਝੋਨੇ ਦੀ 126ਕਿਸਮ ਦੀ ਪਨੀਰੀ ਕਿੱਥੋਂ ਮਿਲੂ ?
(pb)
Punjab
ਸੰਦੀਪ ਜੀ, ਪਨੀਰੀ ਲੈਣ ਲਈ ਤੁਹਾਨੂੰ ਆਪਣੇ ਏਰੀਏ ਦੇ ਵਿਚ ਕਿਸਾਨਾਂ ਨਾਲ ਹੀ ਸੰਪਰਕ ਕਰਨਾ ਚਾਹੀਦਾ ਹੈ।
ਮੇਰਾ ਸਵਾਲ ਇਹ ਹੈ ਵੀ 5 6 ਅਗਸਤ ਤੱਕ ਬਾਸਮਤੀ ਜਾ 126 ਝੋਨਾ ਲੱਗ ਸਕਦਾ ?
(pb)
Punjab
ਭੰਗੂ ਜੀ ਅਗਸਤ ਵਿਚ ਝੋਨਾ ਕਾਫੀ ਪਸ਼ੇਤਾ ਹੋ ਜਾਂਦਾ ਹੈ ਜੇਕਰ ਅਗਸਤ ਵਿਚ ਝੋਨਾ ਲਾਇਆ ਜਾਵੇ ਤਾਂ ਝਾੜ ਕਾਫੀ ਘੱਟ ਹੀ ਸਕਦਾ ਹੈ।
Sri ਝੋਨੇ ਦੇ ਤਣਾ ਲਾਲ ਕੋਈ ਨੇ ਫੋਟੋ ਵਿਚ ?
(pb)
ਸੰਦੀਪ ਜੀ, ਇਹ ਕਿਸੇ ਬਿਮਾਰੀ ਦੇ ਲੱਛਣ ਨਹੀਂ ਹਨ, ਕਈ ਵਾਰ ਜ਼ਿਆਦਾ ਪਾਣੀ ਰੁਕਣ ਕਾਰਨ ਅਜਿਹੇ ਲੱਛਣ ਦਿਖਾਈ ਦੇਣ ਲੱਗ ਜਾਂਦੇ ਹਨ।
Punjab
Ok sir
Sri ਝੋਨੇ ਦੇ ਤਣਾ ਲਾਲ ਕੋਈ ਨੇ ਫੋਟੋ ਵਿਚ ?
(pb)
ਸੰਦੀਪ ਜੀ, ਇਹ ਕਿਸੇ ਬਿਮਾਰੀ ਦੇ ਲੱਛਣ ਨਹੀਂ ਹਨ, ਕਈ ਵਾਰ ਜ਼ਿਆਦਾ ਪਾਣੀ ਰੁਕਣ ਕਾਰਨ ਅਜਿਹੇ ਲੱਛਣ ਦਿਖਾਈ ਦੇਣ ਲੱਗ ਜਾਂਦੇ ਹਨ।
ਬਠਿੰਡੇ ਦੀ ਸਰਕਾਰੀ ਨਰਸਰੀ ਦੀ ਰੇਟ ਲਿਸਟ ਹੋਵੇ ਕਿਸੇ ਕੋਲ ਹੈ ਤਾ ਦਿਉ ਬਾਈ ਫਲਦਾਰ ਬੂਟੇ ਲੈਣੇ ਆ ?
(pb)
Punjab
ਮੋਹਨ ਜੀ ਸਰਕਾਰੀ ਨਰਸਰੀ ਦੀ ਰੇਟ ਲਿਸਟ ਨਹੀਂ ਮਿਲਦੀ ਹੈ ਤੁਸੀ ਜੇਕਰ ਬੂਟੇ ਲੈਣੇ ਹਨ ਤਾ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਜੋ ਡੱਬਵਾਲੀ ਰੋਡ ਤੇ ਮੌਜੂਦ ਹੈ ਓਥੋਂ ਲੈ ਸਕਦੇ ਹੋ। ਅਤੇ ਜੇਕਰ ਉਹਨਾਂ ਕੋਲ ਕੋਈ ਬੂਟਾ ਮੌਜੂਦ ਨਹੀਂ ਹੋਏਗਾ ਤਾਂ ਤੁਸੀ ਬੁਕਿੰਗ ਕਰਾ ਕੇ ਖਰੀਦ ਸਕਦੇ ਹੋ।
ਆਹ ਅਮਲਤਾਸ ਦੇ ਪੱਤੇ ਪੀਲੇ ਪੈ ਕੇ ਝੜ੍ਹ ਰਹੇ ਨੇ, ਪੱਤੇ ਨਵੇਂ ਵੀ ਨਹੀਂ ਆ ਰਹੇ, ਕੀ ਕਾਰਨ ਹੋ ਸਕਦਾ ਹੈ ਜੀ ?
(en)
Punjab
ਕੁਲਵਿੰਦਰ ਜੀ, ਗਰਮੀਆਂ ਵਿਚ ਅਕਸਰ ਹੀ ਅਮਲਤਾਸ ਦੇ ਪੱਤੇ ਝੜ ਜਾਂਦੇ ਹਨ ਅਤੇ ਬਰਸਾਤਾਂ ਤੋਂ ਬਾਅਦ ਹੀ ਇਸ ਦਾ ਸਹੀ ਵਾਧਾ ਸ਼ੁਰੂ ਹੁੰਦਾ ਹੈ ਜੀ।
ਸ਼ੁਕਰੀਆ
ਸਤਿ ਸ੍ਰੀ ਅਕਾਲ ਜੀ। ਇਹ ਅੰਗੂਰਾਂ ਦੀ ਵੇਲ ਦੇ ਪੱਤਿਆਂ ਵਿਚ ਜੋ ਛੇਕ ਹੋਏ ਨੇ ਇਹਦਾ ਕਾਰਨ ਤੇ ਇਲਾਜ ਕੀ ਹੈ ਜੀ ?
(en)
Punjab
ਕੁਲਵਿੰਦਰ ਜੀ ਇਹ ਕਿਸੇ beetle ਦਾ ਹਮਲਾ ਲੱਗ ਰਿਹਾ ਹੈ, ਇਸ ਦੀ ਰੋਕਥਾਮ ਲਈ ਤੁਸੀ malathion 2 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
What is time period for sowing stevia seeds at Allahabad(U.P) ?
(en)
Punjab
Ramesh you can sow stevia seeda during February to march.
Sir 15 din bad nadin ugan toh bad or preventive measure layi ki chempa dhanuka herbicide da use kr skde han kyu ki eh ghar peya hoya hai jhona lgaun de 24 hr vich rifit and chempa nu mix kr ke kr dita c ik var es 0.5 acre land vich pehla animal fodder crop every year lgaun kr ke herbs di problem ayigi lag reha Es de nal hi esda use kive krna spary or with sand or by hole in bottle Es nu krn sme pani da ki level rakhna ghat or jyada ?
(pb)
Punjab
Jagdeesh ji, Chemoa herbicide di varto jhona laggan to 2-3 de andar hi karna chahidi hai tusi hun nadeena di rokthaam lai bispyribac sodium 100ml acre de hisaab naal 150 litre paani vich ghol ke spray kar sakde ho ji ate spray krn vele khet vich paani nhi hona chahida , spray Krn to 3-4 din baad tusi paani de sakde ho ji.
sir mjh 8-9 mahine ho gye sui nu kyi trh de powder paa ke vekh lye oh heat ch ni aundi bol ni rahi ohnu heat ch leaun lyi ki kriye ?
(pb)
ਦਵਿੰਦਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਉਸ ਨੂੰ ਵਧੀਆ ਪਾਊਡਰ 50gm ਰੋਜਾਨਾ ਦੇ ਨਾਲ ਨਾਲ Ovulenta kit ਦਿਓ ਇਸ ਵਿੱਚ 2 ਨੀਲੀਆਂ ਗੋਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ, ਪਹਿਲਾ ਤੁਸੀ ਨੀਲੀਆਂ ਗੋਲੀਆਂ ਨੂੰ ਕੁੱਟ ਕੇ ਪਾਊਡਰ ਬਣਾ ਕੇ ਦਿਓ ਫਿਰ 10 ਮਿੰਟ ਬਾਦ 1 ਸਫੇਦ ਗੋਲੀ ਕੁੱਟ ਕੇ ਦਿਓ ਅਤੇ 5 ਦਿਨ ਤੱਕ ਦਿੰਦੇ ਰਹੋ
यहीं पर 2 साल की हो गई है कृपया हिट में नहीं आ रही है इसका इलाज बताएं ?
(hn)
अखिलेश जी आप उसे पेट के कीड़ों के लिए Albendazole & ivermectin साल्ट की गोली दें और इसे MInfa gold powder 50gm रोजाना देना शुरू करें और Nutrisacc advance tablet रोजाना एक गोली दें और 21 दिन तक देते रहें।
यह हीं पर 2 साल की हो गए हैं लेकिन हिट में नहीं आ रही है क्या करें ?
(hn)
अखिलेश जी आप उसे पेट के कीड़ों के लिए Albendazole & ivermectin साल्ट की गोली दें और इसे MInfa gold powder 50gm रोजाना देना शुरू करें और Nutrisacc advance tablet रोजाना एक गोली दें और 21 दिन तक देते रहें।
ਡਾਃ ਜੀ ਏਸ ਤਰਾ ਚਮੜੀ ਖਰਾਬ ਹੋ ਰਹੀ ਹੈ ਕੁੱਤੀ ਦੀ ਇਸਦੀ ਕੀ ਵਜਾ ਹੈ ਜੀ ਇਸਦਾ ਕੀ ਹਲ ਕੀਤਾ ਜਾਵੇ 1 ਮਹੀਨਾ ਹੋਇਆ ਹੈ ਸੂਈ ਨੂ ਇਸਨੂੰ ?
(pb)
ਜਤਿੰਦਰ ਜੀ ਤੁਸੀ ਇਸ ਨੂੰ Hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਇਸਦੇ ਜਖਮਾਂ ਤੇ kiskin lotion ਲਗਾਉਣਾ ਸ਼ੁਰੂ ਕਰੋ
sir mjh hai oh lissi hoyi ja rahi hai ohdi report hai eh eh dekh ke dsseo ehde ch ki hai te ilaj dsseo ?
(pb)
Punjab
ਗੁਰਭੇਜ ਜੀ ਕਿਰਪਾ ਕਰਕੇ ਇਹ ਦੱਸੋ ਜਿਥੋਂ ਤੁਸੀ ਇਹ ਰਿਪੋਰਟ ਕਰਵਾਈ ਹੈ ਓਹਨਾ ਵਲੋਂ ਕੋਈ ਦਵਾਈ ਦਿਤੀ ਗਈ ਹੈ ਜਾ ਨਹੀਂ, ਜੇਕਰ ਦਵਾਈ ਦਿਤੀ ਹੈ ਤਾਂ ਕਿਰਪਾ ਕਰਕੇ ਉਸਦੀ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਜੇਕਰ pr126 35 ਦਿਨ ਦੀ ਟਰਾਂਸਪਲਾਂਟ ਕਿੱਤੀ ਜਾਵੇ ਤਾ ਕੀ ਨੁਕਸਾਨ ਹੈ ਜੀ ?
(pb)
Punjab
ਨਰਪਾਲ ਜੀ, ਇਸ ਦਾ ਕੋਈ ਜਿਆਦਾ ਨੁਕਸਾਨ ਨਹੀਂ ਹੈ ਪਰ ਕਈ ਵਾਰ ਪਨੀਰੀ ਜਿਆਦਾ ਸਖ਼ਤ ਹੋਣ ਕਰਕੇ ਇਹ ਬੂਟਾ ਥੋੜਾ ਘੱਟ ਬਣਾਉਂਦੀ ਹੈ ਜੀ।
ਬਾਈ ਜੀ ਭਾਰੀ ਮੀਂਹ ਦੇ ਨਾਲ ਝੋਨਾ ਡੁੱਬ ਕੇ ਖਰਾਬ ਹੋ ਗਿਆ ਹੈ ਕਿਸੇ ਹੋਰ ਝੋਨੇ ਦੀ ਪਨੀਰੀ ਨਹੀ ਮਿਲ ਰਹੀ ਹੁਣ ਕਿਹੜੀ ਵਰਾਇਟੀ ਦੀ ਪਨੀਰੀ ਬੀਜ ਸਕਦੇ ਹਾ ਕਿਰਪਾ ਕਰਕੇ ਦਸੋ ?
(pb)
Punjab
ਗੁਰਮੀਤ ਜੀ, ਹੁਣ ਕਿਸੇ ਵੀ ਕਿਸਮ ਦੀ ਪਨੀਰੀ ਦੀ ਬਿਜਾਈ ਨਹੀਂ ਕੀਤੀ ਜਾ ਸਕਦੀ, ਅਗਰ ਤੁਹਾਨੂੰ 1509 ਕਿਸਮ ਦੀ ਪਨੀਰੀ ਮਿਲਦੀ ਹੈ ਤਾਂ ਤੁਸੀ ਲਾ ਸਕਦੇ ਨਹੀਂ ਤਾਂ ਪਾਣੀ ਸੁੱਕਣ ਤੋਂ ਬਾਅਦ ਤੁਹਾਨੂੰ ਕਿਸੇ ਹੋਰ ਫ਼ਸਲ ਦੀ ਬਿਜਾਈ ਕਰ ਲੈਣੀ ਚਾਹੀਦੀ ਹੈ।
sir ji hamare buffalo ke milk mai fat kam aata hai 6 mahine byai hui hai . koi medicine ho to bataye ?
(hn)
Sardar ji usko aap achi khurak dete rehen aur khurak ke sath sath usko Fatmax powder 100gm rojana aur Lacup powder 100gm rojana dena suru kren aur her 3 mahine badd usko pett ke kiro wali dwai den.
sir gaay nu 106 fiver c us baad dudh kam ho gya hai koi dasi ilaz daso ?
(pb)
Amritpal ji jekar usda fever hun thik hai tan tuci uss nu Vitamor-h liquid 20ml rojana ate Anabolite liquid 100ml rojana dena suru kro ate usdi khurak da dian rakho.
Sir, mai puchna chaunda ki mere ghar ch ik room khaali pya mai uss vich button mushroom farming shuru krna chaunda han. Te room di dimensions ne height 8ft, width 15ft,length 19 ft. Ki tusi das sakde o ki us vich ki ne bag aan jaan ge?? Te ohna di ready made costing ki hougi?
(en)
Punjab
Prabhjot ji, ih is gall te nirbahr krega ki tusi kinia shelves bnaunde ho. Baaki is di sampoorn jaanakari lain lai tuhaanu button mushroom di training lai laini chahidi hai ji. Training lain lai tusi KVK Mohali 0160 264 2827 naal sampark kar sakde ho ji.
Koi desi ilaj ja koi dwi dso dr shib jis nl oh lampi skin ali bimeri ton bchea ja sake mere pasho gabn a koi dwi dso jo main hn start kra tn jo bimeri ton bchea ja sake plz hall dso koi a sade pind bimeri bht jlsi Jwb deo plz sir ?
(pb)
Punjab
Kavin ji tuci pashu de ass pass saff safai rakho ate bharo pashu naa laa ke aao ate naa hei apne farm vich dujia loka nu aunn deo, tuci pashua de ass pass makhia mashar khtmm krn walai spray di varto kro, kyuki isde bacha lai jinna safai da dian rakhia ja ske unna pashu thik rehnde hai ate tuci pashu nu Multivitamin liquid de skde ho jiss nal sarir vich takat bnni rehndi ha ate khurak da bhi dian rakho, viase iss bimari ton bacha lai Goat pox vaccine lgai jandi hai.
ਡਾਕਟਰ ਸਹਿਬ ਜੀ ਞੋਨਾ ਬੂਟਾ ਨਹੀ ਮਾਰ ਰਿਹਾ ਅੱਜ 30 ਦਿਨ ਹੋ ਗਿਆ ਹਾ p R 44ਮੋਸਾ ਪਹਿਲੀ ਖਾਦ ਨਾਲ ਜ਼ੀਕ 5 ਕੁਿਲੋ ਲੋਹਾ 5 ਕੁਿਲੋ ਦੋਜ਼ੀ ਖਾਦ ਨਾਲ ਮੇਕੋਰਾਜਾ ਪਾਇਆ ਝੋਨਾ ਪਰ ਜਗਾਲੀਆ ਗਿਆ ਹਰਾ ਕਿਸ ਤਰਾਂ ਠੀਕ ਹੋਏ ਗਾ ?
(pb)
ਦਲੇਰ ਜੀ ਕਿਰਪਾ ਆਪਣੇ ਪੋਧੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ।
Sir g Saadi cow nu sui nu 2 din how aa g oh delivery to agle din hi paani sutdi hai gg bilkul saaf pishle saal uss nu rehn vich bhut dikat ai si g oh saaf paani kyo sitdi hai g sui nu 2 din hoe aag ?
(pb)
Punjab
Dablu ji kirpa krke usdi photo bhjeo ohh kiss trah da pani sutdi hai kyuki kai pashu vich lakoria di smasia krke bhi varr varr pani suutn di smasia hundi hai.
Sir Majj repeat te chldi aw gabbn ni ho rhi ?
(pb)
Punjab
Gurpreet ji kirpa krke ehh dso kini varr repeat ho gyi hai ate hun tak ki ki ilaj krwa dita hai ate oh kine din badd heat vich aa jandi hai, iss vare pure vistar nal swal pusho tan jo tuhanu sahi jankari diti ja ske.
ਸਰ ਜੀ 2 4 D ਦਵਾਈ ਝੋਨੇ ਵਿੱਚ ਸਪਰੇਅ ਕਿੰਨੀ ਮਾਤਰਾ ਵਿਚ ਪਾਈਏ ?
(pb)
ਗੁਰਵਿੰਦਰ ਜੀ 2 4d ਝੋਨੇ ਵਿਚ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਤੁਸੀਂ ਨਦੀਨ ਲਈ metsulfuron 30 gram ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸਰ ਯੂਰੀਆ ਅਤੇ ਬਾਇਓ ਰਲਾ ਕੇ ਸਵੇਰੇ 11ਵਜੇ ਪਾਈ ਸੀ ਰਾਤ ਮੀਂਹ ਪੈ ਗਯਾ ਪਾਣੀ ਨਿਕਲ ਗਿਆ ਕੀ ਬਾਇਓ ਕੰਮ ਕਰੂ ਕੇ ਨਹੀਂ ?
(pb)
ਜਗਰੂਪ ਜੀ ਮੀਂਹ ਦੇ ਕਰ ਕੇ ਉਸਦਾ ਅਸਰ ਥੋੜਾ ਘੱਟ ਸਕਦਾ ਹੈ ਵੈਸੇ ਤਾਂ ਅਸਰ ਕਰੂਗੀ ਉਹ।
Sir ji mera jhona vadia tek aa koi vi tatt di katt nahi aa mi ee pusda koi ess tara da product aaounda he k jo bute vich futara jadaa karvave daso g ?
(pb)
Punjab
amrit ji je tuhadi fasal bilkul sahi hai tuhanu kuch vi paun di jrurat nahi hai us nal tuhada faltu kharcha hi vdhega.
Sir Ji gob wali sundi da pata oss time lagda he jado sudi 20 nuksan kar jande aa tusi ee daso sundi aaoun te nal de nal kive jach kara kee sundi koi nuksan na kar sakhe tusi sundi ta pata karn da tarika vadia tareke nal pura daso sir ?
(pb)
amritpal ji tusi lgatar khet da geda rakho ate esde hamle nal pehla gobh wala patta sukda hai jadon koi eho jeha butta mile tan ohnu tod ke dekho ohde vich sundi ho sakdi hai.
Sir raat makhi mashar bhut tang krde majhan nu koi solution dsi ?
(en)
Bachittar ji tuci saro de oil vich diezel ya miti da oil dono vicho koi ek mix krke pashua te spray kro , enna dona di brabar matra leni hai , jekar diezel ya miti de oil di matra jyada lyi jawe fir pashu di skin khrab ho skdi hai , iss lyi dona nu brabar matra vich laa ke botal vich paa ke fir chngi trah mix krke spray kro , isdi spray he kro malish nhi krni hai baki pashu de ass pass saff safai da purra dian rakho ate jithe jyada makhi mashar ha uthe butox liquid 2ml/1litre pani vich milla ke spray kro.
धान के पौधों में कंशा लाना धान की रोपा लगाने के 4 5 दिन बाद कोन सा खाद डाले.
(hn)
Maharashtra
तंवर जी धान को खेत में लगाने के 7 दिन बाद आप 30kilo यूरिया प्रति एकड़ के हिसाब से डाल सकते है
डी ऐ पि युरिया मीला के दिया एक बार टाप गोर का छिडकाव किया है अब कोनसी दवा छिडकाव करना चाहिए .
(hn)
Maharashtra
गोपाल जी आपकी फसल देखने में तो सही लग रही है इसमें कुछ भी स्प्रे करने की जरूरत नहीं है।
सर जी गर्मी की वजह से सुगरग्रेज वाला खेत सुख गया था चारा तैयार था उस चार को एक ही टाइम खाने से पशु को losemotion सुरु हो Ruchamax पाउडर भी खिलाया कोई प्रभाव नहीं दूध 18 lit se 6 lit हो गया कृपया इलाज बताइए जिससे दूध और सेहत दोनो सही हो जाए
(hn)
आप उसे पेट के कीड़े के लिए flukarid DS bolus दें और उसे amoxirum tablet एक एक सुबह शाम दें और vivliv liquid 50ml रोजाना देना शुरू करें और इसे Vitamor-h liquid 20ml रोजाना और Lacup powder 100gm रोजाना देना शुरू करें।
lumpy skin disease ਹੋ ਗਿਆ ਹੈ ਕੀ ਇਲਾਜ ਕੀਤਾ ਜਾਵੇ ?
(pb)
Punjab
ਤੁਸੀ ਇਸ ਨੂੰ Ceftriaxone inj. 4gm, Avil inj. 10ml, Megludyne inj. 20ml, Ascrobic acid inj 30ml ਅਤੇ Isoflud injection 5ml ਲਗਵਾਓ ਅਤੇ ਪਹਿਲੇ ਦਿਨ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ.
Punjab
Sir ਕਿੰਨੇ ਦਿਨ ਐ ਇਲਾਜ ਕਰਨਾ ਹੈ
4month complete hon ge 29 nu g but kal tu bukhar se te lang marr de se te doctor injection laga k gea se (moxil and vetalgin) yesterday and intacef-4,nimovet,berenil vet 7%) in morning ki reason te ilaj ho sakda g ?
(en)
Sharn ji tuci iss nu 100ml saro da tel thoda jeha garm krke uss vich 100gm mithi sonf bhunn ke deo ate 3-4 deo iss nal frak paa jawega, baki ehh daso isda bhukar hun kina hai tan hai, hun bhukar utarr geya ha tan ehhi dinde rho.
ਵੀਰ ਜੀ ਗਾਂ ਨੂੰ lumpy skin disease ਦੀ ਬਿਮਾਰੀ ਹੋ ਗਈ ਹੈ ਤੇ ਸ਼ੁਰਵਤ ਵਿੱਚ ਹੈ ਕੀ ਇਲਾਜ ਕੀਤਾ ਜਾਵੇ ?
(pb)
Punjab
ਸੋਨੂ ਜੀ ਤੁਸੀ ਗਾਂ ਨੂੰ Intacef inj. 4gm, Avil inj. 10ml, megludyne inj. 20ml, Ascrobic acid inj 30ml ਅਤੇ Isoflud injection 5ml ਲਗਵਾਓ ਅਤੇ ਪਹਿਲੇ ਦਿਨ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ.
Bai ji ghre maki layi c growth Vdia ho jandi a pr dana ni bannda j bannda 4-5 hi bnn de a te maki vi khul jandi a apne aap ki Karan a organic way dso ?
(en)
Punjab
Tarun ji, is de kai kaarn hi skde han jive ki variety shi na hona, Boote nu shaa rehna ate pollination shi na hona , ihna kaarna vicho shi kaarn di pehchan kar ke hi is smasya da hall kita jaa skda hai ji.
Sir Loha te zinc di spray krdie jhone 23 Dina da jhona boota ght Marya te Kali di dose kini rakhiye ?
(pb)
Punjab
Jaspreet ji, je tuahde jhone de vich lohe di kami de lashan dikhai de rhe han ate tusi kaddu karn vele vi zinc nahi payi ta tusi loha ate zinc di spray kar sakde ho ji, kali calcium da srot hai vaise je super khaad paayi hove ta is di lod nahi paindi par je na payi hove ta tusi 300-400 g Kali nu bheon ke is de paani da ik acre vich spray kar sakde ho ji.
Sir eh avocado fal da ped hai iss di umar 5 saal di hai iss nu fal nhi lahda saal oehla iss nu fal boht lagya c but sara jhad gya c iss da hall dasso ji ?
(pb)
Punjab
Varinder ji avacado di kheti punjab vich commerical level te nahi hundi hai jekar isda fal lag ke jhad janda hai ta tuc planofix@4ml nu 15 litre pani ivch mila ke spray kar sakde ho pr isda fa lagn di gurantee nahi hai kyuki eh kayi varieties da hai ate kehdi variety kamyab hai is bare hale koi vi sifarish nahi aayi hai.
sir 22 Dina da jhona ho gya pr boota ni Marya dkka ove hi khda khet darmiana ja hai Ki payie ji ?
(pb)
Punjab
Jaspreet ji, kirpa kar ke ih dasso ki Tuci pehla is nu kihdi kihdi khaad kinni maatra vich paa chukke ho us hisaab naal hi tuhaanu is baare shi jaankari ditti ja sakegi.
ਸਰ ਵਹਿੜ ਦੇ ਸਰੀਰ ਤੇ ਿੲਹ ਗੋਲ ਗੋਲ ਚਟਾਕ ਹਨ ਦੋ ਦਿਨ ਹੋਗੇ ਿੲਲਾਜ ਦਸੋ ?
(pb)
ਹਰਪ੍ਰੀਤ ਜੀ ਇਸ ਨੂੰ Intacef inj. 4gm, Avil inj. 10ml, Ascrobic acid inj 30ml ਲਗਵਾਓ ਅਤੇ ਪਹਿਲੇ ਦਿਨ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਬਾਕੀ ਜੇਕਰ ਇਹ ਦਰਦ ਵੀ ਮੰਨਦੀ ਹੈ ਫਿਰ Megludyne inj 20ml ਰੋਜਾਨਾ 3 ਦਿਨ ਵੀ ਲਗਵਾਓ
Sir ji ye bakri kamjor ho gyi h kya kre or skin dieses h heat pr nhi àarhi h ?
(hn)
Sanjay ji isko aap Hitek injection 1ml/50kg bhar ke hisab se chamdi mai lgwayen aur isko Bovimin b powder 20gm rojana dena suru kren aur isko her 3-3 mahine badd pett ke kirro wali dwai jrur den.
डॉ रविंदर चहल जी 8 महीने की प्रेग्नेंट बछिया है उसको रात का अफारा आ गया था blotosil दी और फिर 4 घंटे बाद दोबारा दी अफारा तो खत्म हो गया लेकिन वह कुछ खा नहीं रही है क्या करें ?
(hn)
Punjab
राहुल जी यदि उसे अफारा नहीं है तो अब उसे Vivliv Liquid 100ml रोजाना दें और Rumicare powder रोजाना एक पाउच देना शुरू करें इससे फर्क पड़ने लग जाएगा।
Sat Shri Akal Ji ਏਸ injection ਦੀ vaccination 9 10 ਮਹੀਨੇ ਦੀ ਗੱਬਣ ਘੋੜੀ ਨੂੰ ਕਰ ਸਕਦੇ ਆ ?
(pb)
Punjab
ਜਗਦੀਪ ਜੀ ਇਸ ਇੰਜੇਕਸ਼ਨ ਦੀ ਵਰਤੋਂ ਸਰਾਂ ਰੋਗ ਵਿੱਚ ਕੀਤੀ ਜਾਂਦੀ ਹੈ, ਜੇਕਰ ਸਰਾਂ ਦੀ ਸਮੱਸਿਆ ਤੁਹਾਡੇ ਜਾਨਵਰ ਵਿੱਚ ਦੇਖਣ ਨੂੰ ਮਿਲਦੀ ਹੈ ਫਿਰ ਤੁਸੀ ਡਾਕਟਰ ਦੀ ਮਦਦ ਨਾਲ ਇਸਦੀ ਵਰਤੋਂ ਕਰ ਸਕਦੇ ਹੋ
Ans plz
Sangrur ch murgi farm de training kitho mildi aa g nd kine tym de hundi aa.... Nd fees kini hundi aa ?
(pb)
Punjab
Prabhjot ji tuci murgi palan di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Dr. Mandeep Singh, Associate Director (Training) Address :Krishi Vigyan Kendra, Sangrur-Patran Road, VPO Kheri Distt. Sangrur, Postal Code 148001, Phone No.: 01672-245320, 9988111757 nal sampark kr skde ho, ehh hafte di ja 4 din di bhi ho skdi hai tuhanu krishi vigyan kendra vich sari jankari mill jawegi.
Sir sade ikk khet aa ohda ph level 8 aa ohde vich jiri vdia ni hundi na hi jiri da boota bnda dakar jameen aa vadia kanak bohat hundi aa prr jiri nu hundi dsseeeoo ji ki karan ho skda ?
(pb)
Haryana
Harshdeep ji eh pH jada hon de kar ke hi hai jhone mukh tor. Te thodi ghat pH wali jameen vich vadia hunda hai jhona 6-7 pH vich vdia jhad dinda hai.
ਹਰਾ ਚਾਰਾ ਚਰੀ ਨੂੰ shoot fly insect ਬਹੁਤ ਖਰਾਬ ਕਰ ਰਿਹਾ ਹੈ growth ਨਹੀ ਹੋ ਰਹੀ ਇਸ ਦੀ ਰੋਕਥਾਮ ਲਈ ਸਪਰੇਅ ਦਸੀ ਜਾਵੇ 25 days ਦੀ ਚਰੀ ਹੈ ?
(en)
Haryana
ਜਸਵੰਤ ਜੀ ਇਸਦੇ ਲਈ ਤੁਸੀਂ dimethoate 2ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
August ਮਹੀਨੇ ਵਿੱਚ 1121 ਤੋਂ ਇਲਾਵਾ ਕਿ ਲਗਾ ਸਕਦੇ ?
(en)
ਕੰਵਰ ਜੀ ਅਗਸਤ ਮਹੀਨੇ ਵਿਚ ਝੋਨੇ ਦੀ ਕੋਈ ਵੀ ਕਿਸਮ ਲਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ।
2 month ਦੀ ਡੋਗੀ ਦੀ ਖ਼ੁਰਾਕ ਕਿ ਆ ਸਹੀ ?
(pb)
ਸਤਨਾਮ ਜੀ ਤੁਸੀ ਉਸ ਨੂੰ Royal canin puppy starter ਫੀਡ ਥੋੜੀ ਥੋੜੀ ਉਸਦੇ ਖਾਣ ਦੇ ਹਿਸਾਬ ਨਾਲ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Brotone liquid 1ml ਦਿਓ.
26 ਝੋਨਾ ਲਾਉਣ ਦਾ ਲਾਸਟ date ਕਿ ਆ ?
(pb)
Haryana
ਸਤਨਾਮ ਜੀ pr 126 nu ਖੇਤ ਵਿਚ 20 ਜੁਲਾਈ ਤੱਕ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Sir ji regent kinne din de jhone vich paoune hunde aa jo vadia result mile daso ji te dose daso te pani kinna time jaruri aa jhone vich paoun to band te eh ki kam karde aa ess da kinne din da result hunda daso ji ?
(pb)
Haryana
Amrit pal ji kirpa eh daso tuhade jhone vich dikkat ki aa rahi hai kyuki eh dwai sundi di roktham lai varti jandi hai je tusi esnu jhone de vadhe lai pauna chahunde ho tan ehde nal vadha nahi hona ohde lai khad ja hor tatt paune painge.
Sir es jhone vich magnesium sulphate pauna 28 date da lgya eh ke km krda jhone vich and vad to vad kine dina de jhone vich pa sakde aa poori jankari deo g tq ?
(pb)
Haryana
Manjot ji magnesium di spray udo hi karni chahidi hai jdo fasal esdi Ghat de lachan dikhave ate jhone vich esdi Ghat aundi hi nahi ja bahut ghat aundi hai .
Sir Ji fatera jhone vich result kive dende aa tek aa ja nahi te ee kene din de cone vich pa sakhde aa te doj daso ee paoun to kinne time jhone vich pani kadaa rehna jaruri aa jo vadia result mele das ji ?
(pb)
Haryana
Amrit ji eh sundi di roktham lai vartan di sifarish kiti jandi hai so tusi eh daso tuhadi fasal vich ki dikaat hai kise keede da hamla hai ja pher tuhadi fasal da vadha nahi ho rea. Je kise keede da hamla hai tan tusi Sanu photo bhejo us hisab nal hi tuhanu aggey dsya jawega. Ate je vadha sahi ni ho rea tan phr eh dwai paun da faida hi ni koi eh tan ikale keede di roktham kardi hai
Sir pashuan nu neem khvaa sakde aa v ki faida hovega usda koi ?
(pb)
Hanji Maninder ji tuci pashu neem de ptta khila skde ho, ehh tuci 1.5-2kg rojana deo ate 3 din tak khilao, ehna nal pett de kirre khtm hunde hai, sarir vich bimaria de hamle da khtra ghatt jnda hai.
Kathal de pode bare koi jankari daso ?
(pb)
goly ji kathal da podha size vich kaafi vadda hunda hai eskar ke esnu 10x10 meeter di doori te lgaya janda hai. esnu may june de mahine vich 1x1x1 meter da gadda teyar kar ke us vich lga deo. 15-20 din baad us vich tusi 10-15kg roodi di khad prati boota de hisab nal paa sakde ho.
ਇਸਦਾ ਰਿਜਲਟ ਕਿਵੇਂ ਹੈ ?
(pb)
Punjab
ਗੈਰੀ ਜੀ, ਇਹ ਪੋਟਾਸ਼ ਖਾਦ ਹੈ, ਕੇ ਤੁਹਾਡੇ ਖੇਤ ਨੂੰ ਟਿਊਬਵੈੱਲ ਦਾ ਪਾਣੀ ਲਗਦਾ ਹੈ ਤਾਂ ਤੁਹਾਨੂੰ ਇਹ ਖਾਦ ਪਾਉਣ ਦੀ ਲੋੜ ਨਹੀਂ ਹੈ ਕਿਉੰਕਿ ਟਿਊਬਵੈੱਲ ਦੇ ਪਾਣੀ ਵਿੱਚ ਵੀ ਪੋਟਾਸ਼ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ ਜੀ।
Veer majh uthan lagya dard mehsoos krdi aa joint ch thori sweeling aa pr infection ni hegi ?
(pb)
Manpreet ji tuci iss nu Serakind Plus bolus 1-1 goli swere sham deni suru kro ate isde godde te liniment turpentine oil di malish krni suru kro, ehna nal frak penn lgg jawega.