Manage Expert Answers

Search

Total Count :- 258604

ਨੀਲੀ ਰਾਵੀ ਨਸਲ ਦਾ ਵਧੀਆ ਅਤੇ ਭਰੋਸੇਯੋਗਤਾ ਵਾਲਾ ਸੀਮਨ ਲੈਣਾ ਚਾਹੁੰਦਾ ਹਾਂ ਜੀ।ਮੇਰਾ ਏਰੀਆ ਲੋਕਲ ਸੰਗਰੂਰ ਸ਼ਹਿਰ ਹੈ। ਕਿਰਪਾ ਕਰਕੇ ਅਗਵਾਈ ਦਿਓ ਜੀ।

(pb)
Posted by
Bhagwant Singh (9888884453)
Bhagwant Singh
Punjab
Sangrur
Write Answer
Posted Date (25 Dec 2023 07:31 PM) Assigned Date (-)
Answered Date (26 Dec 2023 09:04 AM) Translated Date (-)

ਭਗਵੰਤ ਜੀ ਤੁਸੀ ਨੀਲੀ ਰਾਵੀ ਨਸਲ ਦਾ ਸੀਮਨ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਭਰਵਾਂ ਸਕਦੇ ਹੋ ਜਾਂ ਫਿਰ ਤੁਸੀ ਕਿਸੇ ਚੰਗੇ ਭਰੋਸੇ ਵਾਲੇ ਡਾਕਟਰ ਤੋਂ Lahori bull ਦਾ ਸੀਮਨ ਆਪਣੇ ਪਸ਼ੂ ਨੂੰ ਭਰਵਾਂ ਸਕਦੇ ਹੋ ਜਿਸਦਾ ਚੰਗਾ ਰਿਜਲਟ ਹੈ

Answered Date (26 Dec 2023 11:04 AM) Translated Date (-)

Thanks ji

ਸਰ ਜੀ 10 ਦਿਨਾਂ ਦੀ ਕੱਟੀ ਨੂੰ 15 ML ਨਿਲਜਾਨ ਦਿੱਤੀ ਸੀ ਅੱਜ 20 ਦਿਨਾਂ ਦੀ ਹੋ ਗਈ ਹੈ ਹੁਣ ਫਿਰ 15ml ਨਿਲਜਾਨ ਦੇ ਸਕਦੇ ਹਾਂ

(pb)
Posted by
palwinder Singh (7988118381)
palwinder Singh
Punjab
Amritsar
Write Answer
Posted Date (25 Dec 2023 07:08 PM) Assigned Date (-)
Answered Date (26 Dec 2023 09:05 AM) Translated Date (-)

ਹਾਂਜੀ ਤੁਸੀ ਫਿਰ ਤੋਂ ਦਵਾਈ ਦੇ ਸਕਦੇ ਹੋ ਅਤੇ ਇਸਦੇ ਨਾਲ ਨਾਲ Brotone liquid 120ml ਨੂੰ 10ml ਰੋਜਾਨਾ ਦੇਣਾ ਸ਼ੁਰੂ ਕਰੋ

Sir 2nd time bufallo var var mastitis ho janda. Ik than vicho dudh ahut ghat aunda te than da muh fat gya jive jakham hove. Please suggest treatment and teat plug kitho mil sakda hae ji

(en)
Posted by
KS Atwal (9915275360)
KS Atwal
Punjab
Hoshiarpur
Write Answer
Posted Date (25 Dec 2023 06:36 PM) Assigned Date (-)
Answered Date (26 Dec 2023 09:12 AM) Translated Date (26 Dec 2023 09:16 AM)

Atwal ji jekar majh nu varr varr mastitis di smasia ho rhi hai fir tuci ehh desi trika varto jisde lai Alovera 250gm lao jisdi kattai bilkul jaddh kolo kro ate dian rakho ki uss vicho gell na girre, fir usde chotte chotte tukde krke mikxi vich paao ate 50gm haldi mix krke ate 10gm chuuna mix kro fir jddo mix ho jawe tan isda colour red ho jawega fir uss vicho 2-3 chamch kddd lao ate baki nu bartan vich kadd ke frizz vich lgga deo ate jo tuci 2-3 chamch kdde hai uss vich thoda jeha pani paao fir hwaanee nu pani nal saff krke saree lewe te malish kro ate charr passo changi traah lgga deo ate rojana lgande rho. baki tuc teat plug kise bhi medical store ton asani nal khird skde ho jekar medical store ton nhi milda fir tuc online teatplug search krke mngwa skde ho.

ਕਣਕ ਦੇ ਸਾਰੇਆਂ ਤੋਂ ਥੱਲੇ ਵਾਲੇ ਪੱਤੇ ਪੀਲੇ ਹੋਣੋ ਨਹੀਂ ਹੱਟ ਰਹੇ ਇਸਦਾ ਕੀ ਕਾਰਨ ਹੈ ਅਤੇ ਇਸਦਾ ਉਪਾਅ ਵੀ ਦੱਸਣ ਦੀ ਕਿਰਪਾਲਤਾ ਕਰੋ।

(en)
  • 2
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (25 Dec 2023 06:19 PM) Assigned Date (-)
Answered Date (25 Dec 2023 07:59 PM) Translated Date (-)

ਸਿੰਘ ਜੀ ਇਹ ਤੱਤ ਦੀ ਘਾਟ ਕਰ ਕੇ ਹੋ ਸਕਦਾ ਹੈ ਇਸਦੇ ਲਈ ਤੁਸੀ ਇਹ ਦਸੋ ਇਸਨੂੰ ਕਿੰਨੀ ਖਾਦ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

devmedia

(pb)
Posted by
baljit singh (9464446776)
baljit singh
Punjab
Fazilka
Write Answer
Posted Date (25 Dec 2023 05:45 PM) Assigned Date (-)
Answered Date (25 Dec 2023 08:02 PM) Translated Date (-)

ਸਿੰਘ ਜੀ ਜੇਕਰ ਇਹ ਕਾਫੀ ਬੂਟਿਆਂ ਥੱਲੇ ਹੈ ਤਾਂ ਤੁਸੀ ਪਾਣੀ ਲਗਾਉਣ ਤੋਂ ਬਾਅਦ fipronil 7ਕਿਲੋ ਮਿੱਟੀ ਵਿਚ ਮਿਲਾ ਕੇ ਵਰਤ ਸਕਦੇ ਹੋ ਜੇਕਰ ਇਹ ਥੋੜ ਪੋਧੇ ਥੱਲੇ ਹੀ ਹੈ ਤਾਂ ਤੁਸੀ ਇਕੱਲਾ ਪਾਣੀ ਲਗਾ ਦਿਓ

ਮੂੰਹ ਖੁਰ ਦੀ ਬਿਮਾਰੀ ਦਾ ਇਲਾਜ ਦੱਸਣਾ ਜੀ

(pb)
Posted by
Bhagwant Singh (9888884453)
Bhagwant Singh
Punjab
Sangrur
Write Answer
Posted Date (25 Dec 2023 05:33 PM) Assigned Date (-)
Answered Date (26 Dec 2023 09:17 AM) Translated Date (-)

ਤੁਸੀ ਬਿਮਾਰੀ ਪਸ਼ੂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰ ਦਿਓ ਉਸਦਾ ਖਾਣਾ, ਪੀਣਾ ਸਾਰਾ ਕੁਝ ਅਲੱਗ ਰੱਖੋ ਤੁਸੀ ਗਲਿਸਰੀਨ, ਬੋਰਿਕ ਐਸਿਡ ਨੂੰ ਮਿਕਸ ਕਰਕੇ ਜਖਮਾਂ ਤੇ ਲਗਾਓ ਇਹਨਾਂ ਦੇ ਨਾਲ ਨਾਲ ਤੁਸੀ Intacef inj. 4gm, Avil inj. 10ml, Neoprofen inj. 15ml, Belamyl inj. 10ml ਲਗਵਾਓ, ਇਹ 3 ਦਿਨ ਲਗਵਾਓ

Answered Date (26 Dec 2023 11:00 AM) Translated Date (-)

Thanks sir for your valuable information to give us

ਸਰ ਮੇਰੇ ਕੋਲ 2 ਸਾਲ ਦੀ ਨੀਲੀ ਰਾਵੀ ਦੀ ਕੱਟੀ ਹੈ। ਉਹ ਬਹੁਤ ਕਮਜੋਰ ਹੈ ਅਤੇ ਉਸਦਾ ਕੱਦ ਬਹੁਤ ਛੋਟਾ ਹੈ। ਇਸਦਾ ਕੱਦ ਕਿਵੇ ਵਧੂ ਇਸ ਬਾਰੇ ਦੱਸਿਆ ਜਾਵੇ ਧੰਨਵਾਦ ਜੀ

(pb)
  • 1
Posted by
Harvinder singh (8872650539)
Harvinder singh
Punjab
Patiala
Write Answer
Posted Date (25 Dec 2023 03:28 PM) Assigned Date (-)
Answered Date (26 Dec 2023 09:19 AM) Translated Date (-)

ਹਰਵਿੰਦਰ ਜੀ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ Agrimin powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Heifer Dry ਫੀਡ ਖਵਾ ਸਕਦੇ ਹੋ ਇਹ ਤੁਸੀ 1 ਤੋਂ 1.5 ਕਿਲੋ ਰੋਜਾਨਾ ਖਵਾਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

ਸਰ ਮੇਰੇ ਕੋਲ 2 ਸਾਲ ਦੀ ਨੀਲੀ ਰਾਵੀ ਦੀ ਕੱਟੀ ਹੈ। ਉਹ ਬਹੁਤ ਕਮਜੋਰ ਹੈ ਅਤੇ ਉਸਦਾ ਕੱਦ ਬਹੁਤ ਛੋਟਾ ਹੈ। ਇਸਦਾ ਕੱਦ ਕਿਵੇ ਵਧੂ ਇਸ ਬਾਰੇ ਦੱਸਿਆ ਜਾਵੇ ਧੰਨਵਾਦ ਜੀ

(pb)
  • 1
Posted by
Harvinder singh (8872650539)
Harvinder singh
Punjab
Patiala
Write Answer
Posted Date (25 Dec 2023 03:28 PM) Assigned Date (-)
Answered Date (26 Dec 2023 09:20 AM) Translated Date (-)

ਹਰਵਿੰਦਰ ਜੀ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ Agrimin powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Heifer Dry ਫੀਡ ਖਵਾ ਸਕਦੇ ਹੋ ਇਹ ਤੁਸੀ 1 ਤੋਂ 1.5 ਕਿਲੋ ਰੋਜਾਨਾ ਖਵਾਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

Sir npk 19 19 19 ਨਾਲ ਜਿਕ ਸਲਫੇਟ ਅਤੇ ਮੈਗਜ਼ੀਨ ਸਲਫੇਟ ਦੀmix ਸਪਰੇਅ ਕਰ ਸਕਦੇ ਹਾ

(pb)
Posted by
Gurdas saini (9041400695)
Gurdas saini
Punjab
Mansa
Write Answer
Posted Date (25 Dec 2023 02:38 PM) Assigned Date (-)
Answered Date (25 Dec 2023 02:48 PM) Translated Date (-)

ਗੁਰਦਾਸ ਜੀ, ਤੁਸੀ NPK 19 19 19 ਦੇ ਨਾਲ ਜ਼ਿੰਕ ਅਤੇ ਮੈਂਗਨੀਜ ਮਿਕਸ ਕਰ ਕੇ ਛਿੜਕਾਅ ਕਰ ਸਕਦੇ ਹੋ ਜੀ।

25 Dec 2023

Sir npk 19 19 19 ਨਾਲ ਜਿਕ ਮੈਗਜ਼ੀਨ ਦੀ ਇਕ ਏਕੜ ਵਿੱਚ ਕਿੰਨੀ ਮਾਤਰਾ ਵਿੱਚ ਪ੍ਰਯੋਗ ਕਰਨਾ ਹੈ

25 Dec 2023

200 ਲੀਟਰ ਪਾਣੀ ਦੀ ਵਰਤੋਂ ਕਰਨੀ ਹੋਵੇ ਤਾਂ ਇੱਕ ਕਿੱਲੋ ਜ਼ਿੰਕ ਅਤੇ ਇਕ ਕਿੱਲੋ ਮੈਂਗਣੀਜ ਦੀ ਵਰਤੋਂ ਕੀਤੀ ਜਾ ਸਕਦੀ ਹੈ।

Sir 187 ਕਣਕ ਜ਼ੀਰੋ ਡਰਿੱਲ ਨਾਲ ਬੀਜੀ ਸੀ ਪਾਲਕ ਖਤਮ ਕਰਨ ਲਈ ਕਿਹੜੀ ਦਵਾਈ ਕਰੀਏ ਜੀ

(en)
  • 1
Posted by
amrik Singh (7009032509)
amrik Singh
Punjab
Mansa
Write Answer
Posted Date (25 Dec 2023 02:04 PM) Assigned Date (-)
Answered Date (25 Dec 2023 02:40 PM) Translated Date (-)

ਅਮਰੀਕ ਜੀ ਤੁਸੀ ਪਾਲਕ ਦੀ ਰੋਕਥਾਮ ਕਰਨ ਲਈ metsulfuron 10 ਗ੍ਰਾਮ/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

ਇੱਕ ਕਿੱਲੇ ਜ਼ਮੀਨ ਵਿਚ ਨਿੰਬੂ ਦੇ ਬੂਟੇ ਲਾਉਣੇ ਹਨ। ਪੂਰੀ ਜਾਣਕਾਰੀ ਦਿਓ ਜੀ। ਜ਼ਮੀਨ ਚੀਕਣੀ ਮਿੱਟੀ ਵਿੱਚ ਪੱਥਰ ਹਨ। ਪਿੰਡ ਤਾਰਾਪੁਰ ਮੋਹਾਲੀ ਹੈ ।

(pb)
Posted by
Baljeet choudhary (9876089312)
Baljeet choudhary
Punjab
S.A.S. Nagar
Write Answer
Posted Date (25 Dec 2023 02:02 PM) Assigned Date (-)
Answered Date (25 Dec 2023 02:57 PM) Translated Date (-)

ਬਲਜੀਤ ਜੀ, ਫ਼ਲਦਾਰ ਬੂਟੇ ਲਾਉਣ ਲਈ ਜ਼ਮੀਨ ਡੂੰਘੀ, ਚੰਗੇ ਜਲ ਨਿਕਾਸ ਵਾਲੀ, ਭਲ ਵਾਲੀ ਤੇ ਉਪਜਾਊ ਹੋਣੀ ਚਾਹੀਦੀ ਹੈ । ਜ਼ਮੀਨ ਦੀ 2 ਮੀਟਰ ਤੱਕ ਦੀ ਡੂੰਘਾਈ ਵਿੱਚ ਕੋਈ ਸਖ਼ਤ ਤਹਿ ਨਹੀਂ ਹੋਣੀ ਚਾਹੀਦੀ । ਪਾਣੀ ਦੀ ਸਤਹ 3 ਮੀਟਰ ਤੋਂ ਥੱਲੇ ਹੋਣੀ ਚਾਹੀਦੀ ਹੈ ਅਤੇ ਇਸ ਵਿੱਚ ਕੋਈ ਉਤਰਾਅ- ਚੜ੍ਹਾਅ ਨਹੀਂ ਆਉਣਾ ਚਾਹੀਦਾ। ਸੇਮ ਵਾਲੀ, ਲੂਣੀ ਜਾਂ ਤੇਜ਼ਾਬੀ ਜ਼ਮੀਨ ਵਿੱਚ ਫ਼ਲਦਾਰ ਬੂਟੇ ਨਹੀਂ ਲਾਉਣੇ ਚਾਹੀਦੇ ਹਨ। ਇਸ ਲਈ ਜੇਕਰ 2 ਮੀਟਰ ਡੂੰਘਾਈ ਤੋਂ ਪਹਿਲਾਂ ਸਖ਼ਤ ਤਹਿ ਜਾਂ ਰੋੜ ਹੋਣ ਤਾਂ ਇਹ ਜਮੀਨ ਬਾਗ਼ ਲਈ ਉਪਯੋਗੀ ਨਹੀਂ ਹੈ।

ਸਰ ਜੀ ਕਣਕ ਵਿੱਚ pinoxaden 400 ml ਅਤੇ 2 4 D ethyl ester 38 250ml ਵਰਤੀ ਨੂੰ 18 ਦਿਨ ਹੋ ਚੁੱਕੇ ਹਨ ਗੁੱਲੀ ਡੰਡਾ ਅਜੇ ਬਿਲਕੁਲ ਵੀ ਨਹੀਂ ਮਰਿਆ Sir ਹੁਣ ਕੋਈ ਹੱਲ ਹੈ ਜੀ ਕਣਕ 52 ਦਿਨ ਦੀ ਹੋ ਗਈ ਹੈ ਜੀ ਘਾਹ ਅਤੇ ਦਵਾਈ ਦੀਆਂ ਫੋਟੋਆਂ attached ਹਨ ਦਸਿਓ ਜੀ ਕੀ ਹੱਲ ਹਊਂਗਾ ਜੀ ਇਸ ਦਾ.... ਗੁੱਲੀ ਡੰਡਾ ਬਹੁਤ ਜ਼ਿਆਦਾ ਹੈ ਜੀ ਮੈਂ ਇੱਕ ਹੋਰ ਦੁਕਾਨਦਾਰ ਦੀ ਸਲਾਹ ਲਈ ਉਹਨਾਂ ਦਾ ਕਹਿਣਾ ਸੀ ਕਿ pinoxaden ਵਿੱਚ 2 4 D mix ਕਰਨ ਕਰਕੇ ਘਾਹ ਨਹੀਂ ਮਰਿਆ ਪਰ ਜਿਸ ਤੋਂ ਮੈਂ ਦਵਾਈ ਲਈ ਸੀ ਉਸ ਨੇ ਇਹ ਗੱਲ ਨੂੰ ਇਨਕਾਰ ਦਿੱਤਾ

(pb)
  • 4
Posted by
sarbjit singh (8968381991)
sarbjit singh
Punjab
Rupnagar
Write Answer
Posted Date (25 Dec 2023 01:47 PM) Assigned Date (-)
Answered Date (25 Dec 2023 02:45 PM) Translated Date (-)

ਸਰਬਜੀਤ ਜੀ, ਵੈਸੇ ਇਹਨਾ ਦਵਾਈਆਂ ਨੂੰ ਮਿਕਸ ਕਰ ਕੇ ਛਿੜਕਾਅ ਕਰਨ ਨਾਲ ਦਵਾਈ ਦੇ ਅਸਰ ਤੇ ਜਿਆਦਾ ਫਰਕ ਤਾਂ ਨਹੀਂ ਪੈਂਦਾ ਜੇਕਰ ਗੁੱਲੀ ਡੰਡਾ ਜਿਆਦਾ ਹੈ ਅਤੇ ਚੌੜੇ ਪੱਤ ਵਾਲੇ ਵੀ ਨਦੀਨ ਹਨ ਤਾਂ ਤੁਸੀ Total (sulfosulfuron+metsulfuron) 16 ਗ੍ਰਾਮ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Lashing Pila ho Jaya to konse dawa dale

(en)
Posted by
Kuldeep Singh (9056770162)
Kuldeep Singh
Punjab
Hoshiarpur
Write Answer
Posted Date (25 Dec 2023 01:00 PM) Assigned Date (-)
Answered Date (25 Dec 2023 02:53 PM) Translated Date (-)

Kuldeep ji, aap lehsun ka peelpan door karne ke liye vermicompost khaad de ke gudai kare aur iske baad halka paani lga de.

devmedia

(en)
Posted by
Kuldeep Singh (9056770162)
Kuldeep Singh
Punjab
Hoshiarpur
Write Answer
Posted Date (25 Dec 2023 12:57 PM) Assigned Date (-)
Answered Date (25 Dec 2023 02:53 PM) Translated Date (-)

Kuldeep ji, aap lehsun ka peelpan door karne ke liye vermicompost khaad de ke gudai kare aur iske baad halka paani lga de.

Kanak de pate pile pai rahe hai ki vja ho sukdi hai ji

(en)
  • 4
Posted by
JASHAN (9660296302)
JASHAN
Rajasthan
Sri Ganganagar
Write Answer
Posted Date (25 Dec 2023 12:16 PM) Assigned Date (-)
Answered Date (25 Dec 2023 02:50 PM) Translated Date (-)

Jashan ji jekr tusi urea di kisht nhi ditti ta urea khaad de deo ate jekr urea khaad de chuke ho ta NPK 19 19 19 @15 g/L paani de hisaab naal spray kar sakde ho ji.

Kanak de pate pile pai rahe hai ki vja ho sukdi hai ji

(en)
  • 4
Posted by
JASHAN (9660296302)
JASHAN
Rajasthan
Sri Ganganagar
Write Answer
Posted Date (25 Dec 2023 12:16 PM) Assigned Date (-)
Answered Date (25 Dec 2023 02:49 PM) Translated Date (-)

Jashan ji jekr tusi urea di kisht nhi ditti ta urea khaad de deo ate jekr urea khaad de chuke ho ta NPK 19 19 19 @15 g/L paani de hisaab naal spray kar sakde ho ji.

ਤਣਾ ਕਾਲਾ ਹੋਣ ਲੱਗ ਪਏ ਹਨ

(hn)
  • 1
Posted by
Sikpal Singh (9876689737)
Sikpal Singh
Punjab
S.A.S. Nagar
Write Answer
Posted Date (25 Dec 2023 11:33 AM) Assigned Date (-)
Answered Date (25 Dec 2023 02:51 PM) Translated Date (-)

ਸਿਕਪਾਲ ਜੀ ਇਹ ਉੱਲੀ ਦੇ ਹਮਲੇ ਕਾਰਨ ਹੈ ਇਸ ਦੀ ਰੋਕਥਾਮ ਲਈ ਤੁਸੀ copper oxychloride 3g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Ssa ਵੀਰੋ ਠੰਡ ਕਰਕੇ ਪੱਠੇ ਦੀ ਗਰੋਥ ਨਹੀਂ ਹੋ ਰਹੀ ਗਰੋਥ ਲਈ ਕੋਈ ਹੱਲ ਦਸਿਆ ਜਾਵੇ ਜੀ

(en)
  • 2
Posted by
Ajaypal Singh (9877234172)
Ajaypal Singh
Punjab
Shahid Bhagat Singh Nagar
Write Answer
Posted Date (25 Dec 2023 11:05 AM) Assigned Date (-)
Answered Date (25 Dec 2023 11:41 AM) Translated Date (-)

ਅਜੇ ਜੀ, ਤਾਪਮਾਨ ਵਿਚ ਗਿਰਾਵਟ ਆਉਣ ਨਾਲ ਫ਼ਸਲ ਦਾ ਵਾਧਾ ਅਕਸਰ ਹੀ ਰੁਕ ਜਾਂਦਾ ਹੈ, ਇਸ ਦੇ ਕੋਈ ਜਿਆਦਾ ਹੱਲ ਸੰਭਵ ਨਹੀਂ ਹਨ, ਤੁਸੀ ਹਲਕਾ ਪਾਣੀ ਦਿੰਦੇ ਰਹੋ ਅਤੇ ਤਾਪਮਾਨ ਵਿੱਚ ਹਲਕਾ ਵਾਧਾ ਆਉਣ ਤੇ ਇਸ ਦਾ ਵਾਧਾ ਸ਼ੁਰੂ ਹੋ ਜਾਵੇਗਾ।

devmedia

(pb)
Posted by
baljit singh (9464446776)
baljit singh
Punjab
Fazilka
Write Answer
Posted Date (25 Dec 2023 10:11 AM) Assigned Date (-)
Answered Date (25 Dec 2023 11:32 AM) Translated Date (-)

ਬਲਜੀਤ ਜੀ, ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਨਿਸਾਰੇ ਤੋਂ ਪਹਿਲਾਂ ਕਿਸੇ ਸਮੇਂ ਵੀ ਕਰ ਸਕਦੇ ਹੋ ਜੇਕਰ ਫ਼ਸਲ ਵਿਚ ਕਿਸੇ ਤੱਤ ਦੀ ਦੀ ਕਮੀ ਦੇ ਲੱਛਣ ਹੋਣ ਤਾਂ ਉਹ ਤੱਤ ਵੀ ਇਸ ਪਾਣੀ ਨਾਲ ਮਿਲਾ ਕੇ ਛਿੜਕਾਅ ਕੀਤਾ ਜਾ ਸਕਦਾ ਹੈ ।

devmedia

(pb)
Posted by
baljit singh (9464446776)
baljit singh
Punjab
Fazilka
Write Answer
Posted Date (25 Dec 2023 10:10 AM) Assigned Date (-)
Answered Date (26 Dec 2023 09:24 AM) Translated Date (-)

ਪਸ਼ੂ ਨੂੰ ਨਵੇਂ ਦੁੱਧ ਕਰਵਾਉਣ ਤੋਂ 1 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਦੇ ਸਕਦੇ ਹੋ ਇਸਦੇ ਲਈ Fenbendazole ਸਾਲਟ ਦੀ ਵਰਤੋਂ ਕਰ ਸਕਦੇ ਹੋ ਜੋ ਗੱਭਣ ਪਸ਼ੂਆਂ ਲਈ ਸੁਰੱਖਿਅਤ ਹੈ

Bhot hi bekaar app hai pls ise daunlord na kare

(hn)
Posted by
Sukhdev Singh (7009044403)
Sukhdev Singh
Punjab
Amritsar
Write Answer
Posted Date (25 Dec 2023 10:08 AM) Assigned Date (-)
Answered Date (26 Dec 2023 09:23 AM) Translated Date (-)

Sukhdev ji kripya aap yeh btayen apko kya smasia aa rhi hai aap uske vare mein vistar se swal pushen ja fir aap humare helpline no. 97799-77641 per sampark krke app mein anne wali smasia btaa skte hai tan jo hum jldi uska smadhan apko dee skee. apni kheti ke sath judne ke liye dhanyawad.

Bai ji mere kol 2 cow ne oh aje tk ਗਬਨ ਨੀ ਹੋਈਆਂ 4 mnth hoge soi nu. Deworming mineral. Powder agrmin I golian v detian. Bt oh khul k heat ni kad Dian. 0.7.9 Wale injection lye c bt oh repeat krgi c plz koi hall dso tn Jo heat ch aun te gabn ho jan koi injection dso Jo ohna nu heat ch le aun te bachdani growth kre. Plz detil ch dseo

(pb)
Posted by
Kavin wander (9779979849)
Kavin wander
Punjab
Muktsar
Write Answer
Posted Date (25 Dec 2023 09:40 AM) Assigned Date (-)
Answered Date (26 Dec 2023 09:27 AM) Translated Date (-)

Kavin ji tuci ohna nu Bovimin-b ultra powder 50gm rojana deo ate Stimvet 21 bolus rojana 1 goli deo ate 21 din tak deo jddo ohh heat vich awe tan usdi heat khali shdd deo ate uss ton agli heet vich aun te kise mahir doctor ton AI krwao ate AI krwa ke Receptal inj. 5ml IV lgwao. baki jekar ohh tara saff nhi krdi hai fir tuci pehli heet vich hi bachedani di safai krwa deo.

Sir megnese sulphate da nal nano urea add krka spray kr skda

(pb)
Posted by
Sukh (8727877956)
Sukh
Punjab
Hoshiarpur
Write Answer
Posted Date (25 Dec 2023 09:36 AM) Assigned Date (-)
Answered Date (25 Dec 2023 10:13 AM) Translated Date (-)

Sukh ji, tusi Nano urea de naal manganeese sulphate 1 kg/acre de hisaab naal mix kar ke spray kar sakde ho ji

Jameen retly mix hae g distic ferozpur ess jameen wich khraa bagg best rhe ga ek eker laguna hae g

(pb)
Posted by
Lakhbeer hamad (9478719102)
Lakhbeer hamad
Punjab
Ferozpur
Write Answer
Posted Date (25 Dec 2023 09:30 AM) Assigned Date (-)
Answered Date (25 Dec 2023 09:39 AM) Translated Date (-)

Lakhbeer ji tusi anjeer, pomegranate, kinnow ate ber da baagh lga sakde ho

Sir 2 4 D ka spray karne ke kitne dino ke baad khad daale

(hn)
Posted by
Afroz Chaudhary (9005684580)
Afroz Chaudhary
Uttar Pradesh
Lakhimpur Kheri
Write Answer
Posted Date (25 Dec 2023 06:59 AM) Assigned Date (-)
Answered Date (25 Dec 2023 08:23 AM) Translated Date (-)

Afroz ji, spray ka poori tra asar ho jaane ke baad aap halka paani de sakte hai.

Uttar Pradesh

Answered Date (25 Dec 2023 09:23 AM) Translated Date (-)

Sar ji namaskar

Uttar Pradesh

Answered Date (25 Dec 2023 09:25 AM) Translated Date (-)

Mujhe dairy kholne ke liye loan chiye tha

Minimum kinna tonne da cold storage te government subsidy schemes mildian ne te kinna cost lgdi aaa 20tonne cold storage lae

(pb)
Posted by
ਸਤਨਾਮ ਸਿੰਘ ਸੰਧੂ (8968580709)
ਸਤਨਾਮ ਸਿੰਘ ਸੰਧੂ
Punjab
Muktsar
Write Answer
Posted Date (25 Dec 2023 01:28 AM) Assigned Date (-)
Answered Date (28 Dec 2023 10:00 AM) Translated Date (-)

ਸਤਨਾਮ ਜੀ, ਜਵਾਬ ਨਾਲ ਲਗਾਈ ਗਈ ਫੋਟੋ ਅਨੁਸਾਰ ਸਬਸਿਡੀ ਦਿੱਤੀ ਜਾਂਦੀ ਹੈ. ਇਸ ਨੂੰ ਅਪਲਾਈ ਕਰਣ ਲਈ ਤੁਸੀਂ ਆਪਣੇ ਡਿਸਟ੍ਰਿਕਟ ਦੇ ਡਿਪਟੀ ਡਾਇਰੈਕਟਰ ਹੌਰਟੀਕਲਚਰ ਨਾਲ ਸੰਪਰਕ ਕਰ ਸਕਦੇ ਹੋ.

  • 1

ਸਰ ਨਮਸਕਾਰ ਜੀ ਸਰ ਮੈਂ ਆਪਣੀ ਚਾਰ ਚੁ ਕਨਾਲ ਜ਼ਮੀਨ ਵਿੱਚ ਅਦਰਕ ਦੀ ਖੇਤੀ ਕਰਨਾ ਚਾਹੁੰਦਾ ਹਾਂ ਜੀ ਸਰ ਮੈਨੂੰ ਇਸ ਦੇ ਬੀਜ ਦੀ ਜ਼ਰੂਰਤ ਹੈ ਜੀ ਸਰ ਇਸ ਦਾ ਵਧੀਆ ਬੀਜ ਕਿਥੋਂ ਮਿਲ ਸਕਦਾ ਹੈ ਤੇ ਇਸ ਦਾ ਰੇਟ ਕੀ ਹੋਵੇਗਾ ਜੀ ਜਾਂ ਕੋਈ ਸੰਪਰਕ ਨੰਬਰ ਜ਼ਰੂਰ ਦਿਓ ਜੀ ਸਰ ਇਸ ਬਾਰੇ ਪੂਰੀ ਜਾਣਕਾਰੀ ਜ਼ਰੂਰ ਦਿਓ ਜੀ ਧੰਨਵਾਦ ਜੀ

(pb)
Posted by
jagdeep kumar (9464293159)
jagdeep kumar
Punjab
Bathinda
Write Answer
Posted Date (25 Dec 2023 12:13 AM) Assigned Date (-)
Answered Date (25 Dec 2023 12:38 AM) Translated Date (-)

ਜਗਦੀਪ ਜੀ ਇਸਦੀ ਖੇਤੀ ਪੰਜਾਬ ਵਿੱਚ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਸਦੇ ਲਈ ਇਥੋਂ ਦਾ ਮੌਸਮ ਸਹੀ ਨਹੀਂ ਹੈ।

ਸਰ ਜੀ ਗਾਂ ਦੀ ਵੱਛੀ 10 ਮਹੀਨੇ ਦੀ ਹੋਗੀ ਹੈ ਗਾਂ ਦੇ ਥਣਾਂ ਨੂੰ ਕੱਟ ਰਹੀ ਹੈ ਵੱਛੀ ਤੋਂ ਬਿਨਾਂ ਗਾਂ ਦੁੱਧ ਨਹੀ ਉਤਾਰਨਾ ਹੈ ਇਸ ਦਾ ਕੀ ਇਲਾਜ ਕਰਨਾ ਚਾਹੀਦਾ ਹੈ ਜੋ ਵੱਛੀ ਤੋਂ ਬਿਨਾਂ ਦੁੱਧ ਉਤਾਰਨਾ ਚਾਲੂ ਕਰ ਦਵੇ

(pb)
Posted by
palwinder Singh (7988118381)
palwinder Singh
Punjab
Amritsar
Write Answer
Posted Date (24 Dec 2023 07:51 PM) Assigned Date (-)
Answered Date (26 Dec 2023 09:47 AM) Translated Date (-)

ਪਲਵਿੰਦਰ ਜੀ ਤੁਸੀ ਉਸ ਨੂੰ ਫੀਡ ਤੇ ਦੁੱਧ ਉਤਾਰਨ ਲਈ ਲਗਾਓ ਕਿਉਕਿ ਇਹ ਇਕ ਦਮ ਆਦਤ ਨਹੀਂ ਬਦਲੀ ਜਾ ਸਕਦੀ ਤੁਸੀ ਹੋਲੀ ਹੋਲੀ ਪਹਿਲਾ ਇਕ ਸਮੇ ਬੱਚਾ ਨਾ ਲਗਾਓ ਅਤੇ ਹੱਥਾਂ ਨਾਲ ਪਸਮਾ ਦੇ ਕੇ ਦੁੱਧ ਉਤਰਾਓ, ਉਸ ਅੱਗੇ ਚੰਗੀ ਫੀਡ ਰੱਖੋ, ਇਸ ਤਰੀਕੇ ਨਾਲ ਹੀ ਹੋਲੀ ਹੋਲੀ ਬੱਚੇ ਤੇ ਦੁੱਧ ਦੇਣਾ ਬੰਦ ਕਰੇਗੀ

Which fertilizers should be given to Jeera crop

(en)
Posted by
Pirbhulal (3332510508)
Pirbhulal
Bihar
Arwal
Write Answer
Posted Date (24 Dec 2023 07:51 PM) Assigned Date (-)
Answered Date (24 Dec 2023 08:21 PM) Translated Date (-)

Pirbhulal 15-20 tonnes FYM, 30 kg Nitrogen & 15 kg Phosphorus per ha is recommended for cumin crop. Whole quantity of FYM should be mixed into the soil at the time of land preparation and 15 kg Nitrogen & whole quantity of Phosphorus should be applied as basal dose. Another, 15 kg Nitrogen should be applied as topdressing one month after germination of seeds.

Which fertilizers should be given to Ispaghol crop

(en)
Posted by
Pirbhulal (3332510508)
Pirbhulal
Bihar
Arwal
Write Answer
Posted Date (24 Dec 2023 07:50 PM) Assigned Date (-)
Answered Date (24 Dec 2023 08:19 PM) Translated Date (-)

Pirbhulal 15-20 tonnes FYM, 30 kg Nitrogen & 15 kg Phosphorus per ha is recommended for cumin crop. Whole quantity of FYM should be mixed into the soil at the time of land preparation and 15 kg Nitrogen & whole quantity of Phosphorus should be applied as basal dose. Another, 15 kg Nitrogen should be applied as topdressing one month after germination of seeds.

Hlo sir Sir meri majj 50din ton bacha sutt gye aa hun ki treatment karvouna cahida hai

(pb)
Posted by
baljinder singh Dhillon (6280437536)
baljinder singh Dhillon
Punjab
Bathinda
Write Answer
Posted Date (24 Dec 2023 07:10 PM) Assigned Date (-)
Answered Date (26 Dec 2023 09:42 AM) Translated Date (-)

Dhillon ji tuci uss nu changi khurak de nal nal Agrimin powder 50gm rojana dena suru kro ate jekar oh pishab wali jgha ton koi pani sutt rhi hai fir utrevive liquid 100ml rojana 10 din tak de skde ho jekar nhi sutdi hai fir powder 50gm rojana dinde rho ate mousam de hisab nal sahi dekhbhal kro.

Sir ਜੀ ਸਾਡੀ ਮੱਝ ਦੀ ਬਚੇਦਨੀ ਵਿਚ ਰਸੌਲੀਆਂ ਹਨ ਜਿੱਥੇ ਬੱਚਾ ਬਣਦਾ ਹੈ ਉਹ ਰਸੋਲਿਆ ਦਾ ਕੋਈ ਇਲਾਜ ਦਸੋ ਜੀ ਤਾ ਕਿ ਮੱਝ ਫਿਰ ਤੋਂ ਗਬਨ ਹੋ ਸਕੇ

(pb)
Posted by
Kuldeep Singh (9872571387)
Kuldeep Singh
Punjab
Mansa
Write Answer
Posted Date (24 Dec 2023 06:28 PM) Assigned Date (-)
Answered Date (26 Dec 2023 09:41 AM) Translated Date (-)

ਤੁਸੀ ਉਸ ਨੂੰ ਨਜ਼ਦੀਕੀ ਪੋਲੀਕਲੀਨਿਕ ਲੈ ਜਾਓ ਜਾਂ ਫਿਰ GADVASU ਲੁਧਿਆਣਾ ਲੈ ਜਾਓ ਜਿਥੇ ਉਸਦੇ ਸਹੀ ਟੈਸਟ ਕੀਤੇ ਜਾਣਗੇ ਅਤੇ ਸਹੀ ਇਲਾਜ ਹੋ ਜਾਵੇਗਾ

Sahiwal pihlan Wahid sui nu 4 mahine hoge tikka rakhaiya c 2 mahine pihla chk krwai ta Khali nikli ohnu ki ditta jave jide nal hit vich aa jave deworming kri nu v 10 k din hor aa

(hn)
Posted by
Ganesh (9664234243)
Ganesh
Rajasthan
Sri Ganganagar
Write Answer
Posted Date (24 Dec 2023 05:28 PM) Assigned Date (-)
Answered Date (26 Dec 2023 09:40 AM) Translated Date (-)

Ganesh ji tuci uss nu changi khurak de nal nal Agrimin Super powder 50gm rojana ate Ovumin advance tablet rojana 1 goli deo ate 21 din tak dinde rho jis nal sarir di kami puri howegi ate sme te heat vich aa jawegi.

Sir Mera Lausanne peela pad gaya Hai kya kana chaeia

(en)
Posted by
Kuldeep Singh (9056770162)
Kuldeep Singh
Punjab
Hoshiarpur
Write Answer
Posted Date (24 Dec 2023 05:15 PM) Assigned Date (-)
Answered Date (24 Dec 2023 05:21 PM) Translated Date (-)

Kuldeep ji aap isme vermicompost khaad daalne je baad gudai kare aur iske baar Pani lga de is se lehsun ka peelapn door ho jaayega.

Sir kya makki aur moongi ja mah mixed crop ho sakti hai

(pb)
Posted by
Jaskaran Singh (9465881568)
Jaskaran Singh
Punjab
Hoshiarpur
Write Answer
Posted Date (24 Dec 2023 05:01 PM) Assigned Date (-)
Answered Date (24 Dec 2023 05:17 PM) Translated Date (-)

Jaskarn ji jekr makki de vich tusi moogi, maah ja cowpea di intercropping kar sakde ho ji.

Sir ji jihra 13.00.45 n .p.k 4kg nu 200 liter pani vich ghol karn de salah diti jandi ha g asi 200 liter pani da kine kille upar sirka kar sakdea. Ja fir ik kille upar jani k 8 knal upar kine killo npk 13.oo.45 vart sakde ha kine pani vich usda ghol Karna ha g visthar jrur dassi ji

(pb)
Posted by
A (9217603639)
A
Punjab
Mansa
Write Answer
Posted Date (24 Dec 2023 04:43 PM) Assigned Date (-)
Answered Date (24 Dec 2023 05:15 PM) Translated Date (-)

Shriman ji, NPK 13 00 45 4 kg 200 litre paani vich ghol ke ik acre jgah te spray kiti jaa sakdi hai ji, tusi 2 kg NPK 13 00 45 nu 100 litre paani vich ghol ke vi spray kar sakde ho ji.

ਪਿਆਜ਼ ਦੀ ਪਨੀਰੀ ਲਾਈ ਨੂੰ 35 ਦਿਨ ਹੋ ਗਏ ਹਨ ਗਰੋਥ ਬਹੌਤ ਘੱਟ ਹੈ।ਇਸ ਵਿਚ ਦੁਕਾਨ ਆਲੇ ਨੇ ਇਕ ਕਾਲੇ ਰੰਗ ਦਾ ਤੇ ਭੁੱਰੇ ਰੰਗ ਦਾ ਪਾਊਡਰ ਦੀ ਸਪਰੇਅ ਕਰਨ ਨੂੰ ਦਿੱਤੀ ਸੀ। ਪਰ ਫਿਰ ਵੀ ਗ੍ਰੋਥ ਨੀ ਕੀਤੀ। ਹੁਣ ਇਸ ਵਿੱਚ ਕੀ ਪਾਇਆ ਜਾਵੇ।

(pb)
  • 4
Posted by
Baljeet choudhary (9876089312)
Baljeet choudhary
Punjab
S.A.S. Nagar
Write Answer
Posted Date (24 Dec 2023 03:47 PM) Assigned Date (-)
Answered Date (24 Dec 2023 04:48 PM) Translated Date (-)

ਬਲਜੀਤ ਜੀ ਤੁਸੀ ਇਸ ਨੂੰ ਵਰਮੀਕੰਪੋਸਟ ਖਾਦ ਦੇਣ ਤੋਂ ਬਾਅਦ ਹਲਕਾ ਪਾਣੀ ਦੇ ਦਿਓ ਇਸ ਨਾਲ ਪਨੀਰੀ ਦਾ ਵਾਧਾ ਸ਼ੁਰੂ ਹੋ ਜਾਵੇਗਾ।

Sir ji isda koi ilaz kank 40 din di hogi

(pb)
  • 1
Posted by
manjot singh (9855200641)
manjot singh
Punjab
Ludhiana
Write Answer
Posted Date (24 Dec 2023 03:19 PM) Assigned Date (-)
Answered Date (24 Dec 2023 04:45 PM) Translated Date (-)

Mnjot ji kirpa kar ke khet khadi fasl di photo bhejo ji us hisab naal hi tuhanau is baare sahi jaankari ditti jaa sakegi

Sat shri akal sir ਕਣਕ ਨੂੰ ਪਹਿਲਾ ਪਾਣੀ ਲਾ ਦਿਤਾ ਪਰ ਕਣਕ ਦੇਪੱਤੇ ਲਾਲ ਪੀਲੇ ਹੋ ਗੲਏ ਹਨ ਡਾਕਰ ਜ਼ਮੀਨ ਹੈ

(pb)
Posted by
Laddi saini (7889108038)
Laddi saini
Punjab
Mansa
Write Answer
Posted Date (24 Dec 2023 03:19 PM) Assigned Date (-)
Answered Date (24 Dec 2023 04:43 PM) Translated Date (-)

ਲਾਡੀ ਜੀ ਪਹਿਲੇ ਪਾਣੀ ਤੋਂ ਬਾਅਦ ਅਕਸਰ ਹੀ ਇਸ ਤਰ੍ਹਾ ਦੇ ਲੱਛਣ ਦਿਖਾਈ ਦਿੰਦੇ ਹਨ, ਪਰ ਯੂਰੀਆ ਖ਼ਾਦ ਦੇਣ ਤੋਂ ਬਾਅਦ ਥੋੜਾ ਸਮਾਂ ਪੈ ਕੇ ਇਹ ਸਮੱਸਿਆ ਠੀਕ ਹੋ ਜਾਂਦੀ ਹੈ ਜੀ।

H f गाय अक्छी नश्ल की कहा मिलेगी

(hn)
Posted by
Yogesh vishkarma (6387041245)
Yogesh vishkarma
Uttar Pradesh
Azamgarh
Write Answer
Posted Date (24 Dec 2023 02:52 PM) Assigned Date (-)
Answered Date (26 Dec 2023 09:38 AM) Translated Date (-)

आप एचएफ नस्ल की बछड़ी लेने के लिए Gourav Chauhan 7838808938 Dairy Farm या Parteek 9936286478 Model Dairy Farm से संपर्क कर सकते हैं।

Sur farming start

(pb)
Posted by
Yudhbir (9041527434)
Yudhbir
Punjab
Gurdaspur
Write Answer
Posted Date (24 Dec 2023 02:52 PM) Assigned Date (-)
Answered Date (26 Dec 2023 09:37 AM) Translated Date (-)

pig farming ke liye apke pass training ho to jyada acha hai yeh training aap apne nazdiki krishi vigyan kendra see lee skte hai aur pig farm residence area se 500 metre se duur hona chahiye aur aap air pollution walo se v millker permision laa skte hai. baki iske liye koi license ja kush aur chijj ki jrurat nhi hai. baki suruat aap 5 ja 10 se kr skte hai yeh aap apne bazat ke hisab se kren apko training mai iski purri jankari v mill jayegi.

ਆਪਣੇ ਆਹ ਬੇਰੀ ਲੱਗੀ ਹੋਈ ਆ ਫਲ ਤਾਂ ਇਸਨੂੰ ਬਹੁਤ ਲਗਦਾ ਪਰ ਪੱਕਦਾ ਨਹੀਂ ਕਿਰਪਾ ਕਰਕੇ ਕੋਈ ਖਾਦ ਜਾਂ ਸਪਰੇ ਜਾ ਹੱਲ ਦੱਸਣਾ ਕਿ ਬੇਰ ਪੱਕਣ ਲੱਗ ਜਾਣ

(pb)
  • 2
Posted by
ਸੁਖਮਿੰਦਰ ਸਿੰਘ ਚਹਿਲ (8289053348)
ਸੁਖਮਿੰਦਰ ਸਿੰਘ ਚਹਿਲ
Punjab
Bathinda
Write Answer
Posted Date (24 Dec 2023 02:08 PM) Assigned Date (-)
Answered Date (24 Dec 2023 05:20 PM) Translated Date (-)

ਸੁਖਮਿੰਦਰ ਜੀ ਇਹ ਕਿਸਮ ਕਰਕੇ ਜੀ ਹੈ ਕਿਉੰਕਿ ਬੇਰ ਅਜਿਹਾ ਫਲ ਹੈ ਜੀ ਦਰਖਤ ਤੇ ਹੀ ਪੱਕਦਾ ਹੈ ਇਸ ਨੂੰ ਤੋੜਨ ਤੋਂ ਬਾਅਦ ਪਕਾਇਆ ਨਹੀਂ ਜਾ ਸਕਦਾ ।

Sr ji es zinc di jankari devo ji

(pb)
  • 1
Posted by
kuldeep singh (9855561222)
kuldeep singh
Punjab
Ludhiana
Write Answer
Posted Date (24 Dec 2023 01:36 PM) Assigned Date (-)
Answered Date (24 Dec 2023 02:48 PM) Translated Date (-)

Kuldeep ji, Ih product zinc di Kami door Karn lai varteya janda hai ji, is di varto fasl vich zinc di Kami dikhai den te 2.5 ml/L paani de hisaab naal kiti jaa sakdi hai ji.

Hello sir. Cow ka blood test hua tha blood 7 hai usko kya de jo blood increase ho jaye

(en)
Posted by
ajay (7889153872)
ajay
Punjab
Ludhiana
Write Answer
Posted Date (24 Dec 2023 01:27 PM) Assigned Date (-)
Answered Date (26 Dec 2023 09:30 AM) Translated Date (-)

tuci iss nu Feritas 10ml lyo ate 2ml IM daily, Injection Mecovet 100ml lyo ate 15ml IM daily lgwao ate 3D red liquid 100ml rojana ate Liquid Galocoboost 1litter 100ml daily Deo ji

Naino urea patheya barseen nu kar sakde ha k nahi

(pb)
  • 1
Posted by
Jaswant singh (9501723652)
Jaswant singh
Punjab
Fazilka
Write Answer
Posted Date (24 Dec 2023 01:06 PM) Assigned Date (-)
Answered Date (24 Dec 2023 01:09 PM) Translated Date (-)

Jaswant ji tusi Nano urea 2ml/L paani de hisaab naal paathian de paani naal mix kar ke spray kar sakde ho ji.

Naino urea patheya barseen nu kar sakde ha k nahi

(pb)
  • 1
Posted by
Jaswant singh (9501723652)
Jaswant singh
Punjab
Fazilka
Write Answer
Posted Date (24 Dec 2023 01:06 PM) Assigned Date (-)
Answered Date (24 Dec 2023 01:11 PM) Translated Date (-)

Jaswant ji tusi Nano urea 2ml/L paani de hisaab naal paathian de paani naal mix kar ke spray kar sakde ho ji.

ਪਿਆਜ ਕਿੰਨੇ ਫ਼ਾਸਲੇ ਤੇ ਲਾਈਏ

(en)
Posted by
Jaspreet Singh (7973553599)
Jaspreet Singh
Punjab
Bathinda
Write Answer
Posted Date (24 Dec 2023 01:04 PM) Assigned Date (-)
Answered Date (24 Dec 2023 01:06 PM) Translated Date (-)

ਜਸਪ੍ਰੀਤ ਜੀ ਤੁਸੀ ਪਿਆਜ 15 x 7.5 ਸੈਂਟੀਮੀਟਰ ਦੇ ਫ਼ਾਸਲੇ ਤੇ ਲਗਾ ਸਕਦੇ ਹੋ ਜੀ।

ਸਰੋਂ ਦੀ ਫ਼ਸਲ ਨੂੰ ਕਿੰਨੇ ਪਾਣੀ ਦੇਣੇ ਚਾਹੀਦੇ ਹਨ

(en)
Posted by
Jaspreet Singh (7973553599)
Jaspreet Singh
Punjab
Bathinda
Write Answer
Posted Date (24 Dec 2023 01:02 PM) Assigned Date (-)
Answered Date (24 Dec 2023 01:12 PM) Translated Date (-)

ਜਸਪ੍ਰੀਤ ਜੀ ਸਰੋਂ ਦੀ ਫ਼ਸਲ ਨੂੰ ਮੌਸਮ ਦੇ ਹਿਸਾਬ ਨਾਲ 2 ਤੋਂ 3 ਪਾਣੀ ਦੇਣੇ ਚਾਹੀਦੇ ਹਨ।

Metribuzin 300 gram ਕਣਕ ਵਿੱਚ ਪਾਈ ਜਾ ਰਹੀ ਹੈ ਕਿ ਇਸਦਾ ਜਮੀਨ ਤੇ ਮਾੜਾ ਅਸਰ ਹੋਵੇਗਾ metribuzin urea

(en)
Posted by
jaswant singh (7973464359)
jaswant singh
Punjab
Kapurthala
Write Answer
Posted Date (24 Dec 2023 12:59 PM) Assigned Date (-)
Answered Date (24 Dec 2023 01:15 PM) Translated Date (-)

ਜਸਵੰਤ ਜੀ ਕਣਕ ਵਿਚ 250-300 ਗ੍ਰਾਮ metribuzin/ਏਕੜ ਦੇ ਹਿਸਾਬ ਨਾਲ ਦੇਣ ਦੀ ਹੀ ਸਿਫਾਰਿਸ਼ ਕੀਤੀ ਜਾਂਦੀ ਹੈ, ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ।

Tips are yollowing why

(en)
  • 1
Posted by
Raza ullah (3089003491)
Raza ullah
Punjab
Amritsar
Write Answer
Posted Date (24 Dec 2023 12:46 PM) Assigned Date (-)
Answered Date (24 Dec 2023 12:58 PM) Translated Date (-)

Raza it's not a serious problem. if you have not irrigated the crop, irrigate the crop and give a urea dose to the crop.

Answered Date (24 Dec 2023 01:02 PM) Translated Date (-)

Dear sir the field has been irrigated the tips is only yollowing not the lower leaves what do you think about sulphur deficiency?

Sir Kanak vich kina Dina tak urea paa skda aw

(pb)
Posted by
Sukh (8727877956)
Sukh
Punjab
Hoshiarpur
Write Answer
Posted Date (24 Dec 2023 10:14 AM) Assigned Date (-)
Answered Date (24 Dec 2023 10:45 AM) Translated Date (-)

Sukh ji kanak nu khad di duji dose pehli dose paun ton 25-30 din baad de sakde ho bs khad paun wele khet ch namk jrur Hove

Sir Kanak nu pehla panni 32 din bad lga pehla urea Lagbhag 45 din deta jana phir 2nd urea di dose kina din ta deyia

(pb)
Posted by
Sukh (8727877956)
Sukh
Punjab
Hoshiarpur
Write Answer
Posted Date (24 Dec 2023 10:14 AM) Assigned Date (-)
Answered Date (24 Dec 2023 10:42 AM) Translated Date (-)

Sukh ji urea di duji dose tusi 70-75 din baad de sakde ho ik gal da dheyan rakho ki khad paun wele mitti vich thodi nami jrur honi chahidi hai

Sir Kanak 40 din di hogi aw 1 bag urea da aj Paya ha 2nd urea kdo tak deti ja skdi aw

(pb)
Posted by
Sukh (8727877956)
Sukh
Punjab
Hoshiarpur
Write Answer
Posted Date (24 Dec 2023 10:03 AM) Assigned Date (-)
Answered Date (24 Dec 2023 10:34 AM) Translated Date (-)

Sukh ji agli dose tusi urea di jdon fasal 65-70 din di jo gayi udo paa sakde ho

ਸਰ ਖੁੰਬਾਂ ਪਾਲਣ ਦੀ ਸਿਖਲਾਈ ਦੀ ਪੂਰੀ ਜਾਣਕਾਰੀ ਦਿਓ ਜੀ ।

(en)
Posted by
Sarbjeet (9915550327)
Sarbjeet
Punjab
Ferozpur
Write Answer
Posted Date (24 Dec 2023 09:38 AM) Assigned Date (-)
Answered Date (24 Dec 2023 10:37 AM) Translated Date (-)

ਸਰਬ ਜੀ ਇਸਦੀ ਟ੍ਰੇਨਿੰਗ ਬਾਰੇ ਜਾਣਕਾਰੀ ਲੈਣ ਲਈ ਤੁਸੀ ਆਪਣੇ ਨੇੜੇ kvk ਨਾਲ ਸੰਪਰਕ ਕਰ ਸਕਦੇ ਹੋ। 01632-247872

इंग्लिश गुलाब के इस रोग की रोकथाम का हल बताईये इसमें पत्तियाँ सिकुड़ कर पीली व काली होकर गिर जा रही हैं ग्रोथ भी न के बरावर है

(hn)
  • 3
Posted by
Jeevan Singh (7906894744)
Jeevan Singh
Uttar Pradesh
Moradabad
Write Answer
Posted Date (24 Dec 2023 09:24 AM) Assigned Date (-)
Answered Date (24 Dec 2023 10:33 AM) Translated Date (-)

जीवन जी यह विषाणु रोग की वजह से है इसके लिए आप नीम की स्प्रे 3ml प्रति लीटर पानी में मिलाकर स्प्रे करें

Sir Guava ki variety konsi badiya h.

(hn)
Posted by
Guljari Moond (9878415965)
Guljari Moond
Punjab
Fazilka
Write Answer
Posted Date (24 Dec 2023 09:04 AM) Assigned Date (-)
Answered Date (24 Dec 2023 10:27 AM) Translated Date (-)

Moond ji tusi guava di l49, allahabad safeda , Punjab Kiran, Punjab safeda kisam nu lga sakde ho

Sir ਮੇਰੀ kank gehu 55 ਦਿਨ ਦੀ ਹੈ ਉਸ ਨੂੰ manganese sulphate 30.5 ..17 or zinc chelated 21 2.5kg Uriah mix ਕਰ ਕੇ 6 pump spray kare ਸਕਦਾ ਹਾਂ ਜਾ ਫੇਰ ਕੀ ਕੀਤਾ ਜਾਵੇ 55 ਦਿਨ ਦੀ ਤੇ....ਤੇ 55 ਦਿਨ ਦੀ ਤੋਂ tayar hon tak

(hn)
Posted by
Amandeep kumar (9872432183)
Amandeep kumar
Punjab
Hoshiarpur
Write Answer
Posted Date (24 Dec 2023 08:49 AM) Assigned Date (-)
Answered Date (24 Dec 2023 10:20 AM) Translated Date (-)

ਅਮਨ ਜੀ ਇਹ ਤੁਹਡੀ ਫਸਲ ਦੀ ਘਾਟ ਅਤੇ ਵਾਧੇ ਤੇ ਨਿਰਭਰ ਕਰਦਾ ਹੈ ਕਿ ਉਸ ਵਿੱਚ ਕਾਹਦੀ ਘਾਟ ਆ ਰਹੀ ਹੈ ਜੇਕਰ ਉਸਦਾ ਵਾਧਾ ਸਹੀ ਹੈ ਤਾਂ ਸਪਰੇਅ ਦੀ ਜਰੂਰਤ ਨਹੀਂ ਹੈ ਪਰ ਜੇਕਰ ਵਾਧਾ ਨਹੀਂ ਹੋ ਰਿਹਾ ਤਾਂ ਤੁਸੀ ਇਸਦੀ ਵਰਤੋ ਕਰ ਸਕਦੇ ਹੋ ਤੁਸੀ ਇਹਨਾਂ ਨੂੰ ਮਿਕਸ ਕਰ ਕੇ ਇਕ ਸਪਰੇਅ ਕਰ ਸਕਦ ਹੋ

Sr ji kank te spray krni e sri ram da protobuz zinc magnese de naal urea pa sakde ha ya nahi ki probuz zinc vest he ya 21℅ wala

(pb)
Posted by
kuldeep singh (9855561222)
kuldeep singh
Punjab
Ludhiana
Write Answer
Posted Date (24 Dec 2023 08:46 AM) Assigned Date (-)
Answered Date (24 Dec 2023 10:17 AM) Translated Date (-)

Kuldeep ji jekar tuhadi fasal vich uddi ghat aa Rahi hai tn tusi uddi varto kr sakde ho tusi ehna nu mix kr ke vart sakde ho es vich koi dikkat nahi hai

Ah dso ki kita jwe g hun knk awe hoi jndi a

(pb)
  • 3
Posted by
Gagandeep (9781743052)
Gagandeep
Punjab
Bathinda
Write Answer
Posted Date (24 Dec 2023 07:26 AM) Assigned Date (-)
Answered Date (24 Dec 2023 10:14 AM) Translated Date (-)

Gagan ji eh sundi kar ke ate tatt di ghat kr ke eda ho rea hai tusi podhe di gobh nu khol ke dekho ki us vich sundi hai ja nahi baki tusi eh v dso ki khad kini matra vich pehla paa chuke ho us hisab nal tuhnu sahi jankari diti ja sakti hai

Sar ji dairy farming pr loan kase or kb miloge

(hn)
Posted by
Sunil Kumar (9467873262)
Sunil Kumar
Haryana
Jhajjar
Write Answer
Posted Date (23 Dec 2023 09:30 PM) Assigned Date (-)
Answered Date (26 Dec 2023 09:49 AM) Translated Date (-)

Sunil ji kripya aap yeh btayen apke dairy training lee rakhi ha ja nhi kyuki loan aur subsidy lene ke liye pehle apke pass dairy training hona jruri hai.