Punjab
Search
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਮੱਝ ਸੂਣ ਨੂੰ ਬਿਲਕੁੱਲ ਤਿਆਰ ਹੈ ਇਕ ਜਾਂ ਦੋ ਦਿਨ ਲੈਵੇ ਗੀ ਕਿ ਉਸ ਨੂੰ ਕਿਸੇ ਤਰ੍ਹਾਂ ਦੇ ਟਰੀਟਮੈਂਟ ਦੀ ਲੋੜ ਹੈ ਕੋਈ ਇੰਜੈਕਸ਼ਨ ਜਾਂ ਦਵਾਈ ਵਗੈਰਾ ਦਸਣ ਦੀ ਕਿਰਪਾਲਤਾ ਕਰਨੀ ਜੀ ਧਨਵਾਦ ਜੀ
(pb)
ਉਸ ਨੂੰ ਸੂਣ ਤੋਂ ਬਾਦ ਤੁਰੰਤ calcimust gel 300ml ਪਿਲਾਓ ਦਿਓ ਅਤੇ Uterotone liquid ਅੱਧੀ ਬੋਤਲ ਪਿਲਾ ਦਿਓ ਅਤੇ 2 ਘੰਟਿਆਂ ਬਾਦ ਬਾਕੀ ਬਚੀ ਦਵਾਈ ਵੀ ਪਿਲਾ ਦਿਓ। ਜਿਸ ਨਾਲ ਜੇਰ ਵੀ ਆਸਾਨੀ ਨਾਲ ਪਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ, ਬਾਕੀ ਉਸ ਨੂੰ ਖਾਣ ਦੇ ਹਿਸਾਬ ਨਾਲ ਚਾਰਾ ਦਿਓ।
Sir g jarsi cow nu 8 va mnth lgya hoya g 15 11 23 ton 9 va lg jna g us nu vitumn h liquid di ik ਸੀਸੀ pila diti g hun uss nu ki khurak dyiye g?
(pb)
Tuci uss nu Vitum-h liquid suun tak dinde rho ate uss nu suun ton 21 din pehla Cargill di transition mix feed khwauni suru kro, eh tuci 2-2.5kg rojana khwa skde ho ate mousam de hisab nal sahi dekbhal kro.
किले बैंक का कार्ड साथ चाहिए अर्जी में बैंक से लोन लेना चाहता हूं डेरी फार्म के लिएय
(hn)
Punjab
यदि आप डेयरी फार्मिंग के लिए लोन और सब्सिड़ी लेना चाहते है तो पहले आप इस काम की ट्रेनिंग लें जो आप अपने नज़दीकी कृषि विज्ञान केन्द्र से ले सकते हैं। इसके लिए आप Address: bhartiya krishi vigyan kendra, Fatehpur, Rajasthan 332301, Phone: 098877 28044 से संपर्क कर सकते हैं।
सर जी मैने खेतों मे लालभाजी एवं मेथी लगाया है जिसमे नुनिया नामक कचरा काफी मात्रा मे हो गया है
(hn)
Punjab
मात्रे जी किर्प्या अपना खेत और फसल का फोटो भेजे जा यह बताये की आपकी फसल कितने दिन की है उस हिसाब से ही आपको सही जानकारी दी जा सकती है
Sir ji 2 sal pehla dbw 187 beej nva lya k paya c fr pishle sal v ohi bijya c te is var asi ohi beej bij skde a ji ja fr us nu change ke dyiye g
(pb)
Punjab
Aman ji, tusi is saal vi bijai kar sakde ho ji 3 saal Tak beej di purity te jyada parbhav nahi painda.
Sir ji kanak de beej diya vdiya variety dsyo ji ?
(pb)
Punjab
Aman ji tusi PBW 869, 826, DBW 303, 187 kisma di bijai kar sakde ho ji.
ਅਗੇਤੀ ਕਣਕ ਦੀ ਵਧੀਆ ਝਾੜ ਦੇਣ ਵਾਲੀ ਕਿਹੜੀ ਕਿਸਮ ਹੈ ਜੀ
(pb)
Punjab
ਨਰਿੰਦਰ ਜੀ, ਤੁਸੀ PBW 826, DBW 303, 187, 222 , 869 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
भैंस बयान के कितने महीने बाद गभिन्न होनी चाहिए और हिट में लाने के घरेलू नुस्खे
(hn)
भैंस ब्याने के बाद अगर दो महीने के बाद हीट में आ जाती है तो कभी भी उसे टीका भरवा सकते हैं और ब्याने के बाद पशु को अच्छी खुराक के साथ साथ मिनरल मिक्सचर पाउडर 50 ग्राम रोजाना खिलाना शुरू करना चाहिए जिससे पशु समय पर हीट में आ जाता है। बाकि आप यह बताएं उसे ब्याए हुए कितना समय हो गया है ताकि आपको सही जानकारी दी जा सके।
Pbw550 te pbw343 nu mix karke 25 november tak beej sakde han ja nhi....
(pb)
Punjab
Sarn ji, tusi Ihna kisma di bijai 25 November tak mix kar ke kar sakde ho ji.
ਸਰ ਜੀ ਕਿਸਾਨ ਕਰੈਡਿਟ ਕਾਰਡ ਦੇ ਬਾਰੇ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ
(pb)
Punjab
ਸੁਖਵੀਰ ਜੀ, ਕਿਸਾਨ ਕ੍ਰੈਡਿਟ ਕਾਰਡ ਤੁਸੀ ਆਪਣੇ ਬੈਂਕ ਬਰਾਂਚ ਨਾਲ ਜੀ ਸੰਪਰਕ ਕਰਕੇ ਬਣਵਾ ਸਕਦੇ ਹੋ, ਤੁਹਾਡੀ ਜਮੀਨ ਦੀ ਫਰਦ ਅਤੇ ਗਰਦਾਵਰੀ ਤੁਹਾਡੇ ਨਾਮ ਹੋਣੀ ਚਾਹੀਦੀ ਹੈ।
ਸਰ ਜੀ ਝੋਨਾ ਵੱਢ ਦਿੱਤਾ ਹੈ ਹੁਣ ਕੀ ਬੀਜੀਏ ਤਾਂ ਕਿ ਆਮਦਨ ਵੱਧ ਹੋ ਸਕੇ
(pb)
Punjab
ਸੁਖਵੀਰ ਜੀ, ਤੁਸੀ ਗੋਭੀ ਜਾਂ ਪੋਲੀਥੀਨ ਸ਼ੀਟ ਹੇਠਾਂ ਮਿਰਚ, ਸ਼ਿਮਲਾ ਮਿਰਚ, ਬੈਂਗਣ ਆਦਿ ਲਗਾ ਸਕਦੇ ਹੋ ਜੀ।
ఎందుకు చెట్టు గేల జారి పడతాంది. ఏమి సమస్య?
(en)
Punjab
This may be due to some nutrient deficiency. You can spray npk 191919@10 gram per litre of water to correct this.
sir asi Rajpura Ariya tao asi kank new verty 3 SR 72 Shri Ram di shi ha ji biejj dyi charr theek ji
(pb)
Punjab
Bhupinder ji, ih kism theek hai ji, is da jhaad vi changa hai par tusi beej lain vele is gall da dhyan rkhna hai ki beej certified hi hove
Sir DBW 303 de jhaar baare information ditti jaave and DBW 222 de v jhaar baare information ditti jaave ehh kis mahine di kis date nu bijaai kiti jaave jis naal jhaar vich vaada hove
(en)
Punjab
गुरलाल जी, इस की बुवाई 15 नवंबर तक कर देनी चाहिए और इसकी औसतन उपज 24 से 28 क्विंटल/एकड़ है।
Humari bhains ki kal premature delivery Hui hai ,abhi tak 24 ghante ho gaye jer nahi girayi, kya kare
(en)
Suman ji aap usko turant nazdiki doctor se janch krwayen aur uski jer niklwa skte hai aur usko Utrevive liquid 100-100ml subah sham dena suru kren.
Sir muje ye stikar chahiye mere join deer ....par lge hai or log mujse magte hai....mil jayege ji....
(hn)
Punjab
Chahal ji her kisana event per humari stall hoti hai aap waha se stickers lee skte hai. aap aage anne wale sabhi kisan event mein humari stall per aakar sticker lee skte hai.
ਸਰ ਜੀ 18 ਸਤੰਬਰ ਨੂੰ ਦੂਜਾ ਸੂਆ ਝੋਟੀ ਸੂਈ ਸੀ ਉਹ ਹੁਣ ਇੱਕ ਡੰਗ ਪੈ ਰਹੀ ਹੈ ਨਾ ਕੱਟੇ ਨੂੰ ਪਾਉਦੀ ਹੈ ਉਹ ਥਣਾ ਦੇ ਕੋਲ ਨਹੀ ਲੱਗਣ ਦਿੰਦੀ ਇਸ ਦਾ ਕੋਈ ਇਲਾਜ ਦੱਸੋ ਕਿ ਉਹ ਦੋ ਡੰਗ ਦੁੱਧ ਦੇਣ ਲੱਗ ਜਾਵੇ ਉਹ ਬਹੁਤ ਕੋੜ ਹੋ ਰਹੀ ਹੈ ਕਿ ਉਹ ਸੀਲ ਹੋ ਜਾਵੇਗੀ
(pb)
ਉਸ ਨੂੰ leptaden tablet 10 ਗੋਲੀਆਂ ਰੋਜ਼ਾਨਾ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਉ ਅਤੇ Milkout powder 30 ਗ੍ਰਾਮ ਰੋਜਾਨਾ ਦਿਓ, ਬਾਕੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Sir g begal dogy 28din di pregnent hia pehli var suna hia sir g eh pehla di tra khana ni khandi ik muthi pedigree khandi hia na roti na dudh dhee kuz nhi khandi ki kariye g please dasna g
(pb)
Punjab
Tuci uss nu Digyton plus liquid dena suru kro jo himalaya company da product hai ehh tuci 10ml rojana deo iss nal bhukh vdhn lgg jawegi baki tuci khurak holi holi krke vdhao ek dum jyada khurak khan lai naa deo. baki usde temp. di janch jrur kro.
ਰਾਜਮਾਂਹ ਦੀ ਬਿਜਾਈ ਟਾਈਮ
(pb)
Punjab
ਤੇਜਪਾਲ ਜੀ, ਰਾਜਮਾਂਹ ਦੀ ਬਿਜਾਈ ਦਾ ਸਹੀ ਸਮਾ ਫਰਵਰੀ ਮਾਰਚ ਦਾ ਮਹੀਨਾ ਹੈ ਜੀ।
Sir ਨਕੋਦਰ ਏਰੀਆ ਵਿੱਚ ਡਰੈਗਾਨ ਫਰੂਟ ਦੀ ਨਰਸਰੀ ਕਿਥੋਂ ਲੈ ਸਕਦੇ ਹਾਂ?
(pb)
Punjab
ਮਨਪ੍ਰੀਤ ਜੀ ਇਸਦੀ ਨਰਸਰੀ ਜਾ ਫੇਰ ਪੌਦੇ ਲੈਣ ਲਈ ਅਤੇ ਇਸਦੀ ਖੇਤੀ ਦੀ ਟ੍ਰੇਨਿੰਗ ਲੈਣ ਲਈ ਤੁਸੀਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਫੇਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸੰਪ੍ਰਕ ਕਰ ਸਕਦੇ ਹੋ 01826-242288
Sir ਨਵੰਬਰ ਮਹੀਨੇ ਵਿੱਚ ਕਣਕ ਤੋਂ ਇਲਾਵਾ ਹੋਰ ਕਿਹੜੀ ਫਸਲ ਜਾ ਸਬਜ਼ੀ ਬੀਜ ਸਕਦੇ ਹਾਂ ਜੋ ਵਦੀਆ ਮੁਨਾਫ਼ਾ ਦੇ ਸਕੇ ?
(pb)
Punjab
ਮਨਪ੍ਰੀਤ ਜੀ, ਤੁਸੀ ਸਬਜੀਆਂ ਵਿਚ ਪੋਲੀਥੀਨ ਸ਼ੀਟ ਹੇਠਾਂ ਮਿਰਚ, ਸ਼ਿਮਲਾ ਮਿਰਚ, ਬੈਂਗਣ ਦੀ ਬਿਜਾਈ ਕਰ ਸਕਦੇ ਹੋ ਅਤੇ ਇਸ ਤੋਂ ਇਲਾਵਾ ਤੁਸੀ ਫੁੱਲ ਗੋਭੀ, ਬੰਦ ਗੋਭੀ, ਪਿਆਜ ਲਗਾ ਸਕਦੇ ਹੋ ਜੀ।
Sir cow ki fat kade ta5.5aa jati hai kade kade3.1reh jandi hai sir je dairy farm suru karna hai ta fat 5.0 to upper aani chahiye nahi to sir cow feed ka kharach vi ni modti 1550 di feed aundi aa 10kg dudh Wale passu ko 4kg feed lagti hai or fat aati hai 3.1 to bacchat hoi 127 to ab kya kare farm suru kare ja na plz reply
(pb)
Rajasthan
Ranjit ji aap farm ko suru mein 5 pashuo se kre aur uska ekatha dudh sale kren fir apko sahi unke khrach aur munafe ka pta lagega fir aap iss kam ko dhire dhire vdha skte hai.
ਨੇਪੀਅਰ ਘਾਹ ਬੀਜਣ ਦਾ ਸਹੀ ਸਮਾਂ ਕੀ ਹੈ ?
(pb)
Punjab
ਨਵਤੇਜ ਜੀ, ਨੇਪੀਅਰ ਘਾਹ ਦੀ ਬਿਜਾਈ ਫਰਵਰੀ ਤੋਂ ਮਈ ਤੱਕ ਕੀਤੀ ਜਾ ਸਕਦੀ ਹੈ ਜੀ।
Cow di ai 28 03 2023 nu krai c oh kdo tk so pv gi pz dseo
(pb)
Punjab
Kavin ji cow suun vich lagbhag 9 mahine 9 din da sma lendi hai eh 31 dec 2023 ton 5 jan 2024 vich suun skdi hai.
ਗੰਨੇ ਦੀ ਫ਼ਸਲ ਕਿਸ ਮਹੀਨੇ ਵਿੱਚ ਹੁੰਦੀ ਹੈ?
(pb)
Punjab
ਲਖਵਿੰਦਰ ਜੀ, ਗੰਨੇ ਦੀ ਫਸਲ ਸਾਲ ਵਿੱਚ ਦੋ ਵਾਰ ਫਰਵਰੀ ਮਾਰਚ ਅਤੇ ਸਤੰਬਰ ਅਕਤੂਬਰ ਵਿਚ ਬੀਜੀ ਜਾ ਸਕਦੀ ਹੈ ਜੀ।
Sir red chilli fresh and dry de rate wich ki diffrance rehta hai?
(en)
Punjab
Shriman ji fresh chilli ate dry chilli powder de rate vich takriban 2.5-3.0 guna da fark rehnda hai. Chillinpowder da rate fresh chilli nalon 2-3 guna jeyada hunda hai baki eh rate hun tuhadi mirch di quality ate mandi vich esdi mang upar vj nirbhr krda hai us hisab nal rate thoda upr thale ho sakda hai
devmedia
(en)
Punjab
कृप्या आप अपना सवाल विस्तार से पूछें आप क्या जानकारी लेना चाहते है ताकि आपको सही जानकारी दी जा सके। इस एप पर आप पशुपालन या खेतीबाड़ी से संबंधित कोई भी सवाल पूछ सकते हैं।
Kissan credit card apply ?
(pb)
Punjab
Ramandeep kisan credit tusi apni bank branch sampark kar ke hi apply kar sakde ho, is lai jameen tuhade apne naam honi chaidi hai ji.
I want to start peral farming in Meerut City. With minimum investment?
(en)
Madhya Pradesh
pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you can contact Mr. Amit Kumar, 9770085381 Thank you.
Dbw 187 kdo tak beej skde aa ?
(pb)
Punjab
Chahal ji change jhaad lai is kism di bijali 15 November Tak kar deni chahidi hai.
Sir Vermicompost khad banaun di online training kitho mil sakdi hai ate isnu bechan da ki system ae
(pb)
Punjab
Jaspreet ji esdi training ja usde bare jankari lain lai tusi apne nede de krishi vigyan kendar ton lai sakde ho. Krishi vigyan kendar nal samprk karan lai tusi niche dite gaye number te gal kar sakde ho. 01881-292248
Hlo srr megalight powder kii kmm krda aa ta ehh kina pauna hunda din ch ta kdo pauna chyi da
(pb)
Jagjeet ji megalight powder nal pashu nu suun vich koi dikkat nhi aundi , jer asani nal paa jndi hai, dudh vich vadha hunda ha ate kamjori durr rehndi hai, ehh tuci suun ton 1 mahina pehla rojana 1pouch dena suru kr skde ho.
ਸਰ ਜੀ ਮੇਰੇ ਕੋਲ ਇੱਕ ਝੋਟੀ ਹੈ ਮੂੰਹ 6 ਦੰਦ ਉਸ ਦੀ ਹਾਈਟ ਪੰਜ ਫੁੱਟ ਹੈ ਸਰੀਰੋਂ ਵੀ ਪੂਰੀ ਰਾਜੀ ਹੈ ਕਿਸੇ ਸਰਕਾਰੀ ਸੀਮਨ ਦੀ ਹੈ ਡਾਕਟਰ ਸਰਕਾਰੀ ਲਗਾ ਕੇ ਗਿਆ ਸੀ ਮੋਰਾ ਨਸਲ ਦੀ ਮਾਂ ਦਾ ਮਿਲਕ ਰਿਕਾਰਡ 10 ਕਿਲੋ ਸੀ ਪਹਿਲੇ ਸੂਏ ਉਸਨੇ ਦੁੱਧ ਦਿੱਤਾ ਪੰਜ ਲੀਟਰ ਜਦੋਂ ਪਹਿਲਾਂ ਸੂਆ ਸੋ ਰਹੀ ਸੀ ਤਾਂ 20 ਦਿਨ ਪਹਿਲਾਂ ਪਿੱਛਾ ਬਹੁਤ ਦਿਖਾ ਰਹੀ ਸੀ ਇਸ ਵਾਰ ਦੂਸਰਾ ਸੂਆ ਸੂਣ ਜਾ ਰਹੀ ਹੈ 25 ਦਿਨ ਬਾਕੀ ਨੇ ਅਜੇ ਇਹ ਪ੍ਰੋਬਲਮ ਨਹੀਂ ਆ ਰਹੀ ਫੀਡ ਪਾਈਏ ਜਾ ਨਹੀਂ ਟਰਾਂਸਲੇਸ਼ਨ ਫੀਡ ਇਸ ਵਾਰ ਚੰਗਾ ਦੁੱਧ ਚੋਣ ਲਈ ਕੀ ਕੀਤਾ ਜਾ ਸਕਦਾ
(pb)
ਤੁਸੀ ਉਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਉਹ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ Vitum H liquid 10-10ml ਸਵੇਰੇ ਸ਼ਾਮ ਰੋਜਾਨਾ ਦੇਣਾ ਸ਼ੁਰੂ ਕਰੋ
ਸਰ ਜੀ ਮੱਝ ਦੇ ਸੂਣ ਵਿੱਚ 25 ਬਾਕੀ ਨੇ ਟਰਾਂਸਲੇਸ਼ਨ ਫੀਡ ਕਿਹੜੀ ਕੰਪਨੀ ਦੀ ਸਭ ਤੋਂ ਵਧੀਆ ਹੈ ਟਵਾਣਾ ਦੀ ਕਾਰਗਿਲ ਦੀ ਦੋਨਾਂ ਵਿੱਚੋਂ ਇਕ ਜਰੂਰ ਦੱਸਿਓ
(pb)
Punjab
ਤੁਸੀ ਕਿਸੇ ਵੀ ਕੰਪਨੀ ਦੀ ਫੀਡ ਪਾ ਸਕਦੇ ਹੋ ਜਿਸ ਫੀਡ ਨੂੰ ਪਸ਼ੂ ਆਸਾਨੀ ਨਾਲ ਖਾਂਦਾ ਹੋਵੇ ਅਤੇ ਆਸਾਨੀ ਨਾਲ ਹਜ਼ਮ ਕਰਦਾ ਹੋਵੇ ਉਸਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਬਾਕੀ ਇਹ ਦੋਨੋ ਕੰਪਨੀਆਂ ਚੰਗੀਆਂ ਹਨ
I want to start grapes farming in 1 killa kindly suggest this is good or something I found for new??
(en)
Punjab
Singh first you to check your soil from soil testing laboratory or your nearest agriculture department then according to your type of soil and climate we can suggest you the best fruit crop for your soil so that you can get maximum return
Punjab
Thank you Sir for the quick response, Kindly send your contact number so that I can get good suggestions for the same
Punjab
Good morning All anyone guide me to grow regarding tomato farming
ਮਟਰਾਂ ਦੀ ਤੁੜਾਈ ਫੁੱਲ ਪੈਣ ਤੋਂ ਕਿੰਨੇ ਦਿੰਨਾਂ ਬਾਅਦ ਸ਼ੁਰੂ ਹੋ ਜਾਂਦੀ ਹੈ ਮਟਰਾਂ ਦੀ ਵੱਲ ਦਾ ਸਹੀ ਆਕਾਰ ਕੀ ਹੋਣਾ ਚਾਹੀਦਾ ਹੈ ?
(pb)
Punjab
गुर्तेज जी फूल गिरने के बाद यह मटर तक़रीबन 3-4 हफ़्ते में तैयार हो जाते है बाक़ी यह क़िसाम के ऊपर भी निर्भर करता है वैसे यह 3-5 हफ़्ते में तैयार हो जाते है
Sir npk20 20 0 13 kanak nu kini matra prati acre de hisab nal piye is vich kujh hor milane di jarurat hai ja je hi best hai ?
(pb)
Punjab
श्रीमान जी वैसे इस खाद को स्प्रे ककरने की सिफ़ारिश की जाती है पर इसके लिए पहले आप यह बताये कि अपने खाद कितनी मात्रा में डाली है अगर आप इसकी स्प्रे करना चाहते है तो इकसो 10 ग्राम प्रति लीटर पानी में मिलाकरस्प्रे करसकते है
नेपियर बाजरा को सहारनपुर में कहां पर बेचा जा सकता है। जहां पर इसके विभिन्न उपयोग हो रहे हो।
(hn)
Punjab
राणा जी इसके लिए आप अपनी किसी भी नज़दीकी मंडी से जा फिर अपने एरिया के कृषि विभाग जा kvk के साथ संपर्क कर सकते है 0132-2664480
22 g ਗਾਵਾਂ ਦੇ ਮੌਕੇ ਆਏ ਕੋਈ ਦਵਾਈ ਦੱਸਿਆ ।
(pb)
Punjab
ਤੁਸੀ ਇਸ ਨੂੰ ਇਸ ਨੂੰ Liquid Actinoplex 15ml ਦੀਆ 10-10 drops ਦਿਨ ਵਿਚ 3 ਵਾਰ ਦੇਣੀਆਂ ਸ਼ੁਰੂ ਕਰੋ ਅਤੇ ਇਸ ਨੂੰ Anthiomaline injection 15ml, Avil inj. 10ml ਰੋਜਾਨਾ 3 ਦਿਨ ਲਗਵਾਓ।
क्या DAP को 8 दिन गोबर की खाद मे मिलाकर खेत मे ङाल सकते है फायदेमंद होगा या नुकसान
(hn)
Punjab
कमल जी वैसे पूरी तरह से गली सड़ी रूढ़ी खाद को ही प्रयोग करने की सिफ़ारिश की जाती है 7 दिन की खाद पूरी तरह से डिकंपोज़ नहीं होती सो इसलिए आप अकेली dap को ही बिजाई से पहले 55 किलो प्रति एकर के हिसाब से प्रयोग करे
Uttar Pradesh
Aap samjhe nhi sir
Uttar Pradesh
https://www.instagram.com/reel/Cy4dF6mv5Hv/?igshid=MzRlODBiNWFlZA==
Uttar Pradesh
Ye video dekhiye m ye puch rha hu
When to grow garlic?
(en)
Punjab
Garcha it is recommended to sow garlic till the first week of October
poplar plant di kheri variaty vadia hundi teh kine saal cha harvesting lei tyar hoo jandi thanks
(en)
Punjab
Manjinder ji, tusi PL 3, 6 ate 7 kisma lgaa sakde ho ji ate vadia income lai ihna kisma di ktaai 6 -8 saal baad hi karni chahidi hai.
November me konsa kanak ka beej best hai or jhad bataye or beejne ka time
(pb)
Punjab
Bhasin ji, achi upaj lene ke liye 15 November tak bijai kar deni chahiye aap PBW 826, 869, DBW 303, 222, 187 kismo ki buvai kar sakte hai.
Sir dap daiya khad sade area ch nahi mil rahi us di jagah NPK 20.20.0.13 kanak di bajai lai pa sakde Han is di quantity dassi jave kinni payi jandi?
(pb)
Punjab
Bhasin ji, tusi 20 20 13 khaad de sakde ho ji, DAP di jgah te ih khaad 125 kg takk de sakde ho ji ate is naal 25 kg urea de brabar nitrogen vi mil jaayega so tusi urea di dose us hisaab nal ghta sakde ho ji.
Strawberry plants?
(en)
Punjab
kamal to get strawberry plants you can contact with the punjab agricultural university, Ludhiaana 91-161- 2401960-79 Ext:- 213
devmedia
(pb)
ਇਹ ਤੁਸੀ ਗੱਭਣ ਪਸ਼ੂ ਨੂੰ 10ml ਰੋਜਾਨਾ ਅਤੇ ਦੁੱਧ ਵਾਲੇ ਪਸ਼ੂ ਨੂੰ ਵੀ 10ml ਰੋਜਾਨਾ ਦੇ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ
ਡਾਕਟਰ ਸਾਹਿਬ ਮਟਰ ਅੱਜ 20ਦਿਨ ਦੇ ਹੋ ਗਏ। ਕੋਈ ਕੋਈ ਬਰੀਕ ਜੀ ਸੁੰਡੀ ਏ। ਇਲਾਜ ਦੱਸੋ ਜੀ। ਧੰਨਵਾਦ
(pb)
Punjab
ਬਲਦੇਵ ਜੀ, ਇਹ leaf miner ਸੁੰਡੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ dimethoate 1ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Dhan ka mandi rate kya hai bi har me
(hn)
Punjab
Vikas ji, dhan ka MSP Rs 2203/quintal hai aur basmati ka bhav kism ke hisab se rs 3000-4500 /quintal chal raha hai.
Any spikeless variety of wheat which can be used as green fodder for cattle. Please give suggestions as soon as possible
(en)
Punjab
Lakhvir spikeless varieties are not popular in India , for fodder purpose oats can be a good alternative for wheat.
ਸਰ ਇਸ ਦੇ ਪੱਤੇ ਸੁਗੰੜ ਰਹੇ ਨੇ ਟਾਹਣੀਆਂ ਸੁੱਕ ਰਹੀਆ ਨੇ ਪਿਛਲੇ ਸਾਲ ਵਧੀਆਂ ਫਲ ਲੱਗਿਆ ਸੀ ਇਸ ਸਾਲ ਫਲ ਵੀ ਘੱਟ ਹੀ ਲੱਗਿਆ ਪੰਜ ਸਾਲਾਂ ਦਾ ਹੈ
(pb)
Punjab
ਗੁਰਜੀਤ ਜੀ, ਬੂਟੇ ਤੇ leaf miner ਕੀੜੇ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ dimethoate 2ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
सिरोही male वजन हर महीने में कितना बढ़ता है
(hn)
Punjab
मनजीत जी यह उसकी खुराक पर निर्भर करता है आप उसे खुराक में क्या खिला रहे है जिससे उसके शरीर की कमी पूरी हो रही है या नहीं। उसी हिसाब से ही वजन बढ़ेगा।
Please send me more details of Cari Shama chicken breed.?
(en)
Punjab
Yeh breed kadaknath nasal ke sath cross krwa ker tyar ki gyi hai, iske male ka Body weight 20 weeks mein 1460 gm aur female ka weight 1120 gm, yeh sal mein 210 egg dete hai baki aap iske vare mein aur jankari lene ke liye ICAR-Central Avian Research Institute, Izatnagar-2431 122 (UP) INDIA, website: https://cari.icar.gov.in aur Phone Numbers: 91-581-2303223; 2300204; 2301220; 2310023 se sampark kr skte ha.
Kanak ka kon sa beej november se leke december tak use hota hai
(hn)
Punjab
Ranjeet der se buvai vali sthitiyon ke lie (December ke ant tak) VL 892, HPW 373 ko nichalii or madhy pahaadii sthitiyon men ugaayaa jaa sakata hai. HPW 155 or HPW 236 uchI pahaadii kshetr ke lie gehuun ki kismen hain or samay par buaaii kii sthiti (1-15 October) ke tahat uchch barfeele kshetron ke lie saptadhaaraa owr him pratham (DH 114).
devmedia
(pb)
Punjab
ਤੁਸੀ ਭੁੱਖ ਵਾਲੀ ਦਵਾਈ ਦਿੰਦੇ ਰਹੋ ਅਤੇ ਇਸਦੇ ਨਾਲ ਨਾਲ 1 ਕਿਲੋ ਸੁੱਕੇ ਆਂਵਲੇ ਦਾ ਮੁਰੱਬਾ, 1 ਕਿਲੋ ਗੁਲਕੰਦ, 1 ਕਿਲੋ ਸੌਂਫ, 1 ਕਿਲੋ ਮਿਸ਼ਰੀ, 10 ਮੋਟੀਆਂ ਇਲੈਚੀਆ, 20 ਛੋਟੀਆਂ ਇਲੈਚੀਆ ਲਉ ਇਹਨਾਂ ਨੂੰ ਪਾਊਡਰ ਬਣਾ ਕੇ ਇਸਦੇ ਪੇੜੇ ਬਣਾ ਲਈ ਅਤੇ ਇਸ ਨੂੰ 5 ਹਿਸਿਆਂ ਵਿਚ ਵੰਡ ਲਉ ਅਤੇ ਇਹ ਤੁਸੀ 5 ਦਿਨ ਤੱਕ ਦਿਓ।
devmedia
(hn)
Punjab
परदीप जी इसकी अच्छी उपज लेने के लिए इस किस्म की बुवाई अक्तूबर के आखरी हफ्ते से शुरू कर देनी चाहिए।
It right time wheat seeds wh1270 bowing
(hn)
Punjab
Pardeep yes this is the right time for sowing of this variety.
काले आलू के बीज कहां से उपलब्ध हो सकते।हैं
(hn)
Punjab
विवेक जी इसका बीज लेने के लिए आप निचे दिए लिंक पर क्लिक कर सकते है। https://www.amazon.in/Nema-Potato-Vegetable-Seeds-100pcs/dp/B07SG2WLKV
Sclerotium rot?
(en)
Punjab
Aditya sclerotium rot is a fungal disease which mainly causes the rotting of the stem to control this disease you can spray the mancozeb 3 gram per litre of water only if your crop is more than 20 days
मुझे काले आलू के बीज चाहिए कहां से उपलब्ध हो सकते हैं
(hn)
Punjab
विवेक जी इसका बीज लेने के लिए आप निचे दिए लिंक पर क्लिक कर सकते है। https://www.amazon.in/Nema-Potato-Vegetable-Seeds-100pcs/dp/B07SG2WLKV
ਕੀ ਗੁੜ ਤੇ ਛੱਕਰ ਨੂੰ ਲੰਮੇ ਸਮੇਂ ਲਈ ਸੰਭਾਲ ਕੇ ਰੱਖਿਆ ਜਾ ਸਕਦਾ ਹੈ ?
(en)
Punjab
ਨਵਕਿਰਨ ਜੀ, ਘੱਟ ਤਾਪਮਾਨ ਤੇ ਗੁੜ ਤੇ ਸ਼ੱਕਰ ਨੂੰ 6-7 ਮਹੀਨੇ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ।
Punjab
ਨਵਕਿਰਨ ਜੀ ਜੇਕਰ ਪੈਕਿੰਗ ਕੀਤੀ ਜਾਵੇ ਅਤੇ ਤਪਾਮਨ ਵੀ ਘੱਟ ਰੱਖਿਆ ਜਾਵੇ ਤਾਂ ਗੁੜ ਅਤੇ ਸ਼ੱਕਰ ਨੂੰ ਕਾਫੀ ਸਮੇਂ ਤੱਕ ਰੱਖਿਆ ਜਾ ਸਕਦਾ ਹੈ।