Punjab
Search
devmedia
(hn)
परदीप जी यह द्वाई को आप 3 ml प्रति किलोग्राम बीज के हिसाब से प्रयोग कर सकते है इसको बीज के साथ मिलाने के बाद आप इसको आधे घंटे के लिए छाँव में सुखाए और उसके बाद बीज दे यह फसल की पैदावार बदने में मदद करता है
187 ta 222 ਨੂੰ ਰਲਾ ਕੇ ਬੀਜ਼ ਸਕਦਾ ਹਾਂ ਤੇ ਇਸ ਨੂੰ ਬੀਜਣ ਦੀ ਸਹੀ ਤਰੀਕ ਕਿੰਨੀ ਐ
(en)
Punjab
ਸਿੰਘ ਜੀ ਇਹਨਾ ਦੋ ਕਿਸਮਾ ਨੂੰ ਰਲਾ ਕੇ ਬੀਜਣ ਦੀ ਸਿਫਾਰਿਸ ਨਹੀਂ ਕੀਤੀ ਜਾਂਦੀ ਕਿਉਕਿ ਅੰਤ ਤੇ ਬਾਅਦ ਵਿਚ ਫ਼ਸਲ ਨੂੰ ਵੱਢਣ ਵਿਚ ਦਿੱਕਤ ਆਉਂਦੀ ਹੈ ਸੋ ਤੁਸੀਂ ਇਹਨਾ ਵਿਚੋਂ ਕਿਸੇ ਵੀ ਕਿਸਮ ਨੂੰ ਨਵੰਬਰ ਦੇ ਅੰਤ ਤੱਕ ਬੀਜ ਸਕਦੇ ਹੋ
ਕੀ ਆਪਾਂ ਕਣਕ ਬੀਜ ਕੇ ਪਾਣੀ ਲਾ ਸਕਦੇ ਹਾਂ ਜੀ? ਜੇਕਰ ਰੌਣੀ ਨਾ ਕੀਤੀ ਹੋਏ? ਕਿੰਨੇ ਦਿਨ ਬਾਅਦ ਲਾ ਸਕਦੇ ਹਾਂ ਜੀ
(en)
Punjab
ਹਰਮਨ ਜੀ ਵੈਸੇ ਰੌਣੀ ਕਰਕੇ ਹੀ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ ਕਿਉੰਕਿ ਇਸ ਨਾਲ ਨਦੀਨਾਂ ਦੀ ਸਮਸਿਆ ਘੱਟ ਆਉਂਦੀ ਹੈ ਪਰ ਜੇਕਰ ਪਹਿਲਾਂ ਪਾਣੀ ਉਪਲਬਧ ਨਾ ਹੋਵੇ ਤਾਂ ਤੁਸੀ ਕਣਕ ਬੀਜ ਤੁਰੰਤ ਬਾਅਦ ਜਾ 1-2 ਦਿਨ ਦੇ ਅੰਦਰ ਪਾਣੀ ਦੇ ਸਕਦੇ ਹੋ ਜੀ।
Ek hf gaa kya dud din prti din kam ho rha hai use m ghr anj mki or bhot anj mix kr k kilya rha hu plz koi hlp kre m bhot prsan hu dud 0 k brabr ho gya hai
(hn)
Preet ji mousam mein badlaw hone se, khurak mein bahlaw se dudh kam hone lgta hai, aap isko Milkout powder 2-2 chamch subah sham, Simlage bolus 1-1 goli subah sham aur Calpond gold liquid 50ml rojana dena suru kren aur mousam ke hisab se sahi dekbhal kren aur isko aap gehu ka dalia 1kg, 200gm gurr aur 100ml sarso kal tel mix krke pkka ker khilaa skte hai.
Sir 3086 ਕਣਕ ਤੇ 222 ਕਣਕ ਬੀਜਣ ਦਾ ਸਮਾਂ ਕਿ ਆ ਜੀ
(pb)
Punjab
ਸਿੰਘ ਜੀ ਕਣਕ ਦੀਆਂ ਇਹ ਕਿਸਮਾ ਨੂੰ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਲੈ ਕੇ ਨਵੰਬਰ ਦੇ ਚੌਥੇ ਹਫ਼ਤੇ ਤੱਕ ਬੀਜ ਸਕਦੇ ਹੋ ਇਹ ਸਮਾ ਇਸਦੇ ਬਿਜਾਈ ਲਈ ਬਿਲਕੁਲ ਸਹੀ ਸਮਾ ਹੈ
Sir DBW 222 Di Kinni Date Tak Bijai Kar Sakde aa ji
(pb)
Punjab
ਬਲ ਜੀ ਏਸ ਕਿਸਮ ਨੂੰ ਤੁਸੀਂ 30 ਨਵੰਬਰ ਤੱਕ ਬੀਜ ਸਕਦੇ ਹੋ ਪਰ ਇਸਦੀ ਬਿਜਾਈ ਦਾ ਸਹੀ ਢੁਕਵਾਂ ਸਮਾ 15 ਨਵੰਬਰ ਤੱਕ ਹੈ
I do not understand Wheat seed 222 average plz told me in kilogram
(hn)
Punjab
Pardeep you can sow wheat seed dbw 222 till last week of november. Use 40 kilogram of seed per acre. This variety can tolerate yellow rust attack. The average yield of this variety is 24-26 quintal per acre
Sir bobby melon di kheti punjab vich krn lai kehda sowing time thik hai ji .. low tunnel nl te beej vi dso ji please
(pb)
Punjab
Gursewak ji melon di kheti punjab vich tusi february march bich kar sakde ho pr jekar tusi ehna nu low tunnel vich beejna hai tan tusi esnu december de mahine vich beej ke vadh faida lai sakde ho. Esda beej tusi 1-1.5 kilo prati acre de hisab nal vart sakde ho
Sir koi ajj kl me khi v dairy farming di traning ho rhi ta dsyo ji jrur m krni h
(pb)
Punjab
Gurtej ji tuci dairy farming di training len lai Deputy Director Dairy Dev ,Room No. 87-88, 3rd Floor Distt. Administrative Complex, New Court Road, Mansa, 151502. Sh. Charanjit Singh 94644-70334, 01652-227061 dd.dairy.mansa@punjab.gov.in nal sampark kr skde ho ate agli training da pta kr skde ho.
Wheat seed no 222 give me some information like how manch avrig
(hn)
Punjab
Pardeep DBW 222 variety is recommended for Punjab, Haryana, Delhi, Rajasthan, it can be sown upto 25 November and , it's average yield is 61.3 q/acre.
Sr g makhyian bhut tang krdyian majjan nu koi hal dsso g
(pb)
Punjab
tuci pashua de ass pass saff safai da dian rakho ate sham de sme ohna de kol dhuua kro ate uss dhuee vich thodi jehi sonf bhi milla deya kro ate ass pass jithe jyada makhi, mashar bethde hai othe tuci Gainda phenyl nu 2ml prati 1 litre pani vich milla ke spray kro.
Chilli mites control management methods please send me sir
(en)
Punjab
Himasa to control the mite you can spray Emamectin Benzoate @ 0.5 g/L of water.
ਮੇਰੇ ਕੋਲ 2 2 ਮਟਰ ਤੇ ਬੀਨਸ ਲੱਗੇ ਹੋਏ ਨੇ ਪਰ ਦੋਨਾਂ ਦਾ ਹੀ ਇਕ ਸਿਰਾ ਵੱਟ ਦਾ growth ਨਹੀਂ ਕਰ ਰਿਹਾ ਦੂਜਾ ਸਿਰਾ ਬੂਟੇ ਵਧੀਆ ਖੜ੍ਹੇ ਨੇ ਤੇ growth ਵਿਚ ਨੇ ਜਿਵੇਂ ਤੁਸੀਂ ਫੋਟੋ ਵਿਚ ਦੇਖ ਸਕਦੇ ਹੋ ਇਸਦਾ ਕੀ ਕਰਨਾ ਹੋ ਸਕਦਾ ਹੈ ਤੇ ਇਸਦਾ ਹਲ
(pb)
Punjab
ਖ਼ੁਸ਼ਵਿੰਦਰ ਜੀ, ਇਸ ਦੇ ਕਈ ਕਾਰਨ ਹੋ ਸਕਦੇ ਜਿਵੇਂ ਕਿ ਜਿਸ ਹਿੱਸੇ ਵੱਲ ਧੁੱਪ ਰਹਿੰਦੀ ਹੋਵੇ ਉਸ ਹਿੱਸੇ ਤੇ ਵਾਧਾ ਜਿਆਦਾ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਜੇਕਰ ਇੱਕ ਪਾਸੇ ਵੱਲ ਪਾਣੀ ਜਿਆਦਾ ਭਰਦਾ ਹੋਵੇ ਤਾਂ ਜਮੀਨ ਸਖ਼ਤ ਹੋ ਜਾਂਦੀ ਹੈ ਜਿਸ ਨਾਲ ਵਾਧਾ ਰੁੱਕ ਜਾਂਦਾ ਹੈ ।
ਸਰ ਜੀ 187 ਤੇ 826ਨੂੰ ਰਲਾ ਕੇ ਬੀਜ ਸਕਦੇ ਆ ਜੀ
(pb)
Punjab
ਗਗਨ ਜੀ, ਵੈਸੇ ਤਾਂ ਚੰਗਾ ਝਾੜ ਲੈਣ ਲਈ ਕਿਸਮ ਨੂੰ ਅਲੱਗ ਅਲੱਗ ਹੀ ਬੀਜਣਾ ਚਾਹੀਦਾ ਹੈ ਪਰ ਜੇਕਰ ਤੁਸੀ ਇਹਨਾ ਨੂੰ ਮਿਕਸ ਕਰਕੇ ਬੀਜਣਾ ਹੈ ਤਾਂ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਹਨਾ ਕਿਸਮਾਂ de ਪੱਕਣ ਦੇ ਸਮੇਂ ਵਿਚ ਜਿਆਦਾ ਅੰਤਰਾਲ ਨਾ ਹੋਵੇ।
Sir ae report hai jameen di . Asi plough maar ditte hun .. kanak and sarso di kehdi kehdi kisam beej sakde aa ji . Jo vadi ugg jawe
(pb)
Punjab
Aman ji, tuhadi jameen khaari ate shore vaali hai tusi kank di bijai nu tarjeeh na deo, is tra di jameen vich tusi jaun beej sakde ho , jau khaari mitti vich baki fasla naalo jyada vadia ho jande han
Punjab
Thanks ji
Punjab
Aman ji report de hisab nal tuhadi jameen vich kharapan jada hai so tusi jekar saron di bijai na kro tan jeyada vadhia hai tusi esdi jgah te jeon nu beej sakde ho oh es trah di mitti vich eh kaafi vadhia ho jande han baki tuhadi jameen vich phosphorus di vi ghat hai so tusi kanak bijan ton pehla us vich dap 55 kilo ja super 75 kilo prati acre de hisab nal jarur pao. Baki kanak di tusi pbw 869,826,824, pbw chappati 1, pbw zn 1,2 dbw 187,222,303,333 kisam nu beej sakde ho
Punjab
Thanks ji
devmedia
(hn)
Punjab
परदीप जी यह बीज आप महालक्ष्मी एग्री केयर से ले सकते है इसके लिये आप इनके नंबर पर संपर्क करे 80476-20196. बीज लेते समय यह बात ध्यान में रखे की बीज का बिल ज़रूर ले
litchi ke ped ki pongar(new leaves) khrab ho ja rhe hain. whats happening? whats treatment
(en)
Punjab
Singh this may be due to some fungal infection to cure this you can spray the carbendazim 3 gram per litre of water
Mere ghar ki chat par kull 1000 vargphut sthan hai Kaya mai apni chat par bakari palan kar sakta hun Phull stalld pheed par kitane adalt goat rakh sakta hun
(hn)
Punjab
Lakhan ji aap bakrio ko stall feeding krr skte hai, ek bakri ke liye cover area 12-15 sq. feet aur open area 25-30 sq.feet ki jrurat hoti hai iss trha aap apni jgha aur bazat ke hisab se bakrio ko rakh skte hai.
Wheat seed paking 1270 20kg or 4okg
(hn)
Punjab
Pareeep it is mainly avialable in the market as 40kg bag but it is also available in the 20 kg bag
15 20 ਦਿਨ ਹੋਗੇ ਬੈੜੀ ਸੂਈ ਤੀਜਾ ਸੂਆ ਨੂੰ ਨਾ ਤਾਂ ਦਾਣਾ ਫੀਡ ਰੂਹ ਨਾਲ ਖਾਂਦੀ ਨਾ ਦੁੱਧ ਨੂੰ ਖਰਦੀ ਆ 12 ਕੁ ਲੀਟਰ ਆ ਪਿਛਲੇ ਸੂਏ ਕਹਿੰਦੇ 18 20 ਦਿੱਤਾ ਜਿਥੋਂ ਖਰੀਦੀ ਆ ਪੇਟ ਦੇ ਕੀੜੇ ਆਲ਼ੀਆਂ ਗੋਲੀਆਂ ਵੀ ਦੇ ਕੇ ਦੇਖ ਲੀਆਂ Gluca boost ਤੇ Brutone ਵੀ ਹਜ਼ਮ ਕਰਗੀ । ਹੋਰ ਇਲਾਜ ਦੱਸੋ ਕੋਈ
(pb)
Punjab
ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Lacup powder 100gm ਰੋਜਾਨਾ ਦਿਓ ਅਤੇ ਚੰਗੀ ਕੰਪਨੀ ਦੀ ਫੀਡ ਅਤੇ ਵਧੀਆ ਹਰਾ ਚਾਰਾ ਦਿੰਦੇ ਰਹੋ
210 ਕਣਕ ਬੀਜਣ ਦੀ ਤਰੀਕ ਕਿੰਨੀ ਐ ਦਸੋ ਜੀ
(en)
Punjab
ਸਿੰਘ ਜੀ ਏਸ ਕਿਸਮ ਨੂੰ ਤੁਸੀਂ ਨਵੰਬਰ ਦੇ ਅਖੀਰਲੇ ਹਫ਼ਤੇ ਤੱਕ ਬੀਜ ਸਕਦੇ ਹੋ ਇਹ ਸਮਾ ਇਸਦੀ ਬਿਜਾਈ ਲਈ ਬਿਲਕੁਲ ਸਹੀ ਹੈ
Punjab
ਸਿੰਘ ਜੀ ਤੁਹਾਡਾ ਸਵਾਲ ਸਹੀ ਤਰੀਕੇ ਨਾਲ ਪੋਸਟ ਨਹੀਂ ਹੋਇਆ ਹੈ ਕਿਰਪਾ ਦੁਬਾਰਾ ਤੋਂ ਪੁੱਛੋ ਤਾ ਜੋ ਤੁਹਨੂੰ ਉਸ ਹਿਸਾਬ ਨਾਲ ਪੂਰੀ ਜਾਣਕਾਰੀ ਦਿੱਤੀ ਜਾ ਸਕੇ
BUNKER ਕੀ ਕੰਮ ਕਰਦੀ ਏ ਕਣਕ ਤੇ
(pb)
Punjab
ਰਮਨ ਜੀ ਇਹ ਦਵਾਈ ਗੁੱਲੀ ਡੰਡਾ ਅਤੇ ਹੋਰ ਨਦੀਨਾਂ ਦੀ ਰੋਕਥਾਮ ਲਈ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ, ਇਸ ਦਵਾਈ ਦਾ ਛਿੜਕਾਅ ਬਿਜਾਈ ਤੋਂ 24 ਘੰਟੇ ਅੰਦਰ ਚੰਗੀ ਨਮੀ ਵਿਚ ਕੀਤਾ ਜਾਂਦਾ ਹੈ।
Punjab
ਫੇਰ Awkira ਦੇ ਨਾਲ ਕਣਕ ਨੂੰ ਪਾਉਣੀ ਜਰੂਰੀ ਏ
Punjab
ਰਮਨ ਜੀ Awkira ਤੇ bunker ਇੱਕ ਹੀ ਕੰਮ ਕਰਦੀਆਂ ਹਨ, ਇਹਨਾ ਦੋਹਾਂ ਨੂੰ ਇਕੱਠੇ ਵਰਤਣ ਦੀ ਲੋੜ ਨਹੀਂ ਹੈ ਜੀ।
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਮੇਰੀ ਮੱਝ 4 11 23 ਨੂੰ ਸੂਈ ਹੈ ਉਸ ਦੀ ਅੰਦਰ ਦੀ ਸਫਾਈ ਲਈ ਕੋਈ ਦਵਾਈ ਜਾਂ ਨੁਸਖਾ ਦਸੋ ਜੀ ਜਿਸ ਨਾਲ ਉਹ ਪੂਰਾ ਦੁੱਧ ਦੇ ਸਕੇ ਜੀ
(pb)
ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਬਾਕੀ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ
Sir dap ni mil.ri.fir konsi dap sowing tym daal.sakte hai kanak mae
(en)
Punjab
Tarun ji, tusi DAP di jgaah hor joi vi phosphatic fertilizer jive ki SSP, Nitrophosohate, 12:32:16 addi khada di varti kar sakde ho ji.
ਗਾਂ ਸੂਈ ਨੂੰ 2 ਮਹੀਨੇ ਹੋ ਗਏ ਹਨ ਥਣਾਂ ਵਿੱਚੋਂ ਆਪੇ ਦੁੱਧ ਵੱਗਦਾ ਹੈ ਇਸ ਦਾ ਕੋਈ ਇਲਾਜ਼ ਦੱਸੋ ਜੀ ਵੀਡਿਉ ਨਾਲ ਭੇਜੀ ਹੈ
(pb)
Punjab
ਦਲਜੀਤ ਜੀ ਤੁਸੀ ਇਸ ਨੂੰ Vittol liquid 10ml ਰੋਜਾਨਾ ਦਿਓ ਇਹ Go healthy ਕੰਪਨੀ ਦਾ ਪ੍ਰੋਡਕਟ ਹੈ ਅਤੇ ਇਸ ਨੂੰ Bovimin gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ
How can i start stevia farming or make processed product from stivia plant
(en)
Punjab
Stevia is a shrub which is used as sugar substitute. This is also called as “sweet leaf, sugar leaf and honey leaf “. The leaves of Stevia plant is source of zero calorie sweetener and the sweetness of this plant more than sugar. The cultivation of Stevia plant is also introduced in India . MDS -14 and MDS-13 are two varieties of Stevia. Stevia plant crop requires about 150 cm rainfall annually and prefers an average temperature of 30°C to 32 °C for its best growth. High temperatures above 45°C and nightly temperatures below 5°C will damage the crop. Stevia plant grows best in well drained, rich, red and sandy loam soils. This plant prefers acidic to neutral soils with fine tilth. Soil pH range should be about 6.0 to 7.5 for its best growth and yield. In case of poor soils, applying good organic matter and micro nutrients would fetch good yield of Stevia. To get plants and more information conatct surinder singh nagara 98143-05864
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਮੇਰੀ ਇਕ ਮੱਝ ਸੱਤ ਅੱਠ ਦਿਨ ਦੀ ਕੱਚੀ ਸੂ ਪਈ ਹੈ ਮੱਝ ਦੀ ਸੇਹਤ ਠੀਕ ਹੈ ਪਰ ਉਸਦਾ ਕਟਰੂ ਕਮਜ਼ੋਰ ਹੈ ਮਾਂ ਅਤੇ ਬੱਚੇ ਨੂੰ ਕੋਈ ਅਕਸਟਰਾ ਖੁਰਾਕ ਜਾਂ ਕਿਸੇ ਦਵਾਈ ਦੀ ਲੋੜ ਹੈ ਤਾਂ ਮੇਹਰਬਾਨੀ ਕਰਕੇ ਦਸਨਾ ਜੀ ਕਟਰੂ ਆਪਣੀਆਂ ਲੱਤਾਂ ਤੇ ਖੜਾ ਨਹੀਂ ਹੋ ਸਕਦਾ ਫੜ ਕੇ ਖੜੌਨਾ ਪੈਂਦਾ ਹੈ ਜੀ ਕੋਈ ਦਵਾਈ ਵਗੈਰਾ ਦਸਨ ਦੀ ਮੇਹਰਬਾਨੀ ਕਰੋ ਜੀ
(pb)
ਬਰਾੜ ਜੀ ਤੁਸੀ ਬੱਚੇ ਨੂੰ 3 ਮਹੀਨੇ ਤੱਕ ਸਿਰਫ ਉਸਦੀ ਮਾਂ ਦਾ ਦੁੱਧ ਹੀ ਪਿਲਾਓ ਅਤੇ ਉਸ ਨੂੰ ਜਨਮ ਤੋਂ 7 ਦਿਨ ਬਾਦ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ Brotone Liquid 7 ਤੋਂ 10ml ਰੋਜਾਨਾ ਦੇ ਸਕਦੇ ਹੋ ਬਾਕੀ ਤੁਸੀ ਮੱਝ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ
Hello sir mera desi poultry farm hai 150 Birds ka pehle roj 20 y 24 ande mil rahe thy par 2 hafty se koi bhi anda nahi aa raha pl help
(hn)
Punjab
Mukesh ji aap inko achi khurak ke sath sath inke shedd mein derr ratt tak light jgga ker rakhen aur subha bhi jldi light jgaa ker rakhen aur inko achi feed ke sath sath Egg formula powder ja fir mineral mixture powder dena suru kren aur aap Vimeral liquid 15ml prati 100birds ke hisab se den.
Rir ਮੁਰਗੀ ਤੋਂ ਜਿਆਦਾ ਐਗ ਲੈਣ lyee ki kreaa ਜਾਏ । egg ਫਾਰਮੂਲਾ dsoo G best ਕੰਪਨੀ
(pb)
Punjab
ਤੁਸੀ ਉਸ ਨੂੰ ਚੰਗੀ ਖੁਰਾਕ ਦਿਓ ਅਤੇ ਖੁਰਾਕ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ ਜਾ ਫਿਰ Egg formula ਪਾਊਡਰ ਜੋ ਮਾਰਕੀਟ ਵਿਚ ਅਲੱਗ ਅਲੱਗ ਕੰਪਨੀਆਂ ਦੇ ਆਉਂਦੇ ਹਨ ਓਹਨਾ ਦੀ ਵਰਤੋਂ ਕਰ ਸਕਦੇ ਹੋ ਅਤੇ ਇਸਦੇ ਨਾਲ ਨਾਲ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ
प्रणाम कृपया मोरिंगा के बारे में जानकारी दें । कौन सी वेराइटी लगानी चाहिए। और बीज या कटिंग कहां से मिल सकते हैं
(hn)
Punjab
मोरिंगा की खेती सभी प्रकार की मिट्टी में की जा सकती है। जैसे- बेकार, बंजर और कम उर्वरा भूमि में भी इसकी खेती की जा सकती है। यह सूखी बलुई या चिकनी बलुई मिट्टी में अच्छी तरह बढ़ता है। इसका पौधा गर्म इलाकों में आसानी से फल फूल जाता है। इसको ज्यादा पानी की भी जरूरत नहीं होती। सर्द इलाकों में इसकी खेती बहुत कम की जाती है क्योंकि इसका पौधा अधिक सर्दी और पाला सहन नहीं कर पाता है। वहीं इसके फूल खिलने के लिए 25 से 30 डिग्री तापमान की जरूरत होती है बीज को सीधे तैयार गड्ढ़ो में या फिर पॉलीथीन बैग में तैयार कर गड्ढ़ों में लगाया जा सकता है। पॉलीथीन बैग में पौध एक महीना में लगाने योग्य तैयार हो जाता है। एक महीने के तैयार पौध को पहले से तैयार किए गए गड्ढ़ों में जून से लेकर सितंबर तक रोपण किया जा सकता है। पौधा जब लगभग 75 सेंमी का हो जाए तो पौध के ऊपरी भाग को तोड़ देना चाहिए , इससे बगल से शाखाओं को निकलने में आसानी होती है। सहजन के पौधे का रोपण गड्ढा बनाकर किया जाता है। खेत को अच्छी तरह खरपतवार मुक्त करने के बाद 2.5 X 2.5 मीटर की दूरी पर 45 X 45 X 45 सेंमी. आकार का गड्ढा बनाया जाना चाहिए। गड्ढे के उपरी मिट्टी के साथ 10 किलोग्राम सड़ा हुआ गोबर का खाद मिलाकर गड्ढे को भर देना चाहिए। इससे खेत पौध के रोपनी के लिए तैयार हो जाता है। सहजन के अच्छे उत्पादन के लिए समय-समय पर सिंचाई करना फायदेमंद रहता है। यदि गड्ढ़ों में बीज से प्रबर्द्धन किया गया है तो बीज के अंकुरण और अच्छी तरह से स्थापन तक नमी का बना रहना आवश्यक है। फूल लगने के समय खेत ज्यादा सूखा या ज्यादा गीला रहने पर दोनों ही अवस्था में फूल के झडऩे की समस्या होती है। जरूरत के अनुसार विभिन्न अवस्थाओं में फल की तुड़ाई की जा सकती है। पौधे लगाने के करीब 160-170 दिनों में फल तैयार हो जाता है। एक बार लगाने के बाद से 4-5 वर्षों तक इससे फलन लिया जा सकता है। प्रत्येक वर्ष फसल लेने के बाद पौधे को जमीन से एक मीटर छोडक़र काटना जरूरी होता है। दो बार फल देने वाले सहजन की किस्मों की तुड़ाई सामान्यत: फरवरी-मार्च और सितम्बर-अक्टूबर में होती है। प्रत्येक पौधे से लगभग 200-400 (40-50 किलोग्राम) सहजन सालभर में प्राप्त हो जाता है। इसके पोधे लेने के लिए आप अपने नज़दीकी कृषि विज्ञान केंद्र से संपर्क कर सकते है 9412311502
Sir yeh mera layi ka paudha hai adhiktar paudhey aisey hi ched wala ho rahey hai kya pareshani hai aur ismey kali sundi bhi lagi hui hai yeh khet 9 Oct ko boyi thi aj 4 Nov ko maine sichayi kari hai kya is sichai sey sundi khatam ho jayegi.agar ha to theek hai agar nhi to koi badiya dawai bataye jisse meri fasal bach jaye khet 12 biga hai
(en)
Punjab
Pawar ji yeh keet ki wajah se hai agar yeh ched jada ho rhe hai to aap dimethoate 2 ml prati litre paani mein milakar spray kr sakte hai
ਸਤਿ ਸ੍ਰੀ ਅਕਾਲ ਜੀ Sir mitti test karvai c os vch sulphur 1793 aayi us vch pehla basmati lgai c nahi hoi ho k sad gai c . Hun asi kanak di kehadi kisam beej sakde aa ji or sarso di kehdi beej sakde aa ji .. ਧੰਨਵਾਦ ਜੀ
(pb)
Punjab
Aman ji kirpa tusi apni mitti di report sanjhi kro us hisab nal tuhanu poora dasya ja sakda hai vaise sulphur di ghat wali jameen vich 18 kilo bentonite sulphur bijai to pehla prati acre de hisab nal vart sakde ho ate kanak di koi vi kisam jivn pbw 826,869, pbw chapti 1 , dbw 333,303,222,187 kisam at sarson di rlc 3, rch 1, pioneer 45s46,42s43 kisam nu beej sakde ho
Nutranta nw 431 kank bare jankari bevo ji
(pb)
Punjab
Kuldeep ji eh ik kanak di bdia kisam hai es kisam nu tusi cheti ate late kdo vi beej sakde ho eh peeli kungi de hamle nu sahar sakdi hai ate eh doggdi vi ghat hai esde daane sakhat ate mootey hunde han es kisam da ausat kadd 100 cm hunda hai esda ausat jhad 26-28 quintal prati acre takk aa janda hai
Sir ji ik cow lai ke aaye si os din doodh 17kg si te 10dina baad 10kg reh gya os nu dobara doodh par kaise laye
(pb)
pashu ka dudh mousam mein badlaw hone se, khurak mein bahlaw se, jgha mein badlaw hone se dudh kam hone lgta hai, aap isko Milkout powder 2-2 chamch subah sham, Simlage bolus 1-1 goli subah sham aur Calpond gold liquid 50ml rojana dena suru kren aur mousam ke hisab se sahi dekbhal kren aur isko aap gehu ka dalia 1kg, 200gm gurr aur 100ml sarso kal tel mix krke pkka ker khilaa skte hai.
ਸ੍ਰੀਮਾਨ ਜੀ awkira ਦੇ ਨਾਲ bunker ਕਣਕ ਪਾਉਣੀ ਜਰੂਰੀ ਏ ਕਿਉਂਕਿ ਮੇਰੇ ਗੁੱਲੀ ਡੰਡਾ ਬਹੁਤ ਹੁੰਦਾ ਏ
(pb)
Punjab
ਰਮਨ ਜੀ ਗੁੱਲੀ ਡੰਡੇ ਦੀ ਰੋਕਥਾਮ ਲਈ ਅਵਕੀਰਾ ਦੇ ਨਾਲ ਬੰਕਰ ਪਾਉਣ ਦੀ ਜਰੂਰਤ ਨਹੀਂ ਹੈ ਤੁਸੀਂ ਇਕੱਲੀ ਅਵਕੀਰਾ 60 ਗ੍ਰਾਮ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
भैंस बयाने के 5 दिन बाद ऐसा डिस्चार्ज कर रही है
(hn)
आप इसे Utrevive liquid 100-100ml सुबह शाम और नज़दीकी डॉक्टर से इसकी बच्चेदानी में दवाई भरवाएं।
Agi loan about
(en)
Punjab
Jadhav to know about the loan details of agriculture or its allied activities you can contact with your nearest krishi vigyan kendar or agriculture department 9989623829
hlo sir organic kanak lyi sab to vdia variety kehri aa kanak di
(en)
Punjab
Love ji organic kanak lai koi vi special kisam nahi hai tusi jekar apne ghre khan lai beejni hai tan tusi pbw chappati no 1, pbw zn 1,2 ja pher tusi hor kisam jivn pbw 869,826, dbw 333,303,187,222 kisam nu beej sakde ho
Kanak vich urea kinne days vich pura kr dena chaida hai
(pb)
Punjab
Chahal ji kank di fasl vich urea doosre paani te poora kar Dena chaida hai , urea di dose bijai to 50-55 dina vich poori kar deni chahidi hai.
16 nov to 23 nov takk kanak da kehda vadiya seeds rahega ji aust jhad kinna
(pb)
Punjab
Fauji ji tusi PBW 826, 869, 803, DBW 187, 222 Kisma di bijai kar sakde ho ji, ihna kisma da ausat jhaad 22-24 q/acre hai ji.
Enha powder da reult kida da dseo ji
(pb)
Ehna da vdia result hai tuci ehna di varto kr skde ho ehna nal pashu de sarir di kami puri hundi hai, dudh vich vadha hunda ha ate jldi pashu nawe dudh ho janda ha.
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਮੱਝ ਨੂੰ ਸੂਣ ਤੋਂ ਬਾਅਦ ਕੀ ਖਵਾਈਏ ਜੀ ਜਿਸ ਨਾਲ ਮੱਝ ਦੀ ਅੰਦਰ ਦੀ ਸਫਾਈ ਚੰਗੀ ਤਰ੍ਹਾਂ ਹੋਜੈ ਅਤੇ ਕੈਲਸ਼ੀਅਮ ਕਿਨਾਂ ਹਰਰੋਜ ਅਤੇ ਕਿਨੇ ਦਿਨ ਦਈਏ ਜੀ ਅਤੇ ਕੀ ਇਸ ਨੂੰ ਕਣਕ ਦੀ ਲੇਟੀ ਖੁਵਾ ਸਕਦੇ ਹਾਂ ਅਤੇ ਘੱਟ ਤੋਂ ਘੱਟ ਕੀਨੇ ਦਿਨ ਖਵਾਈਏ ਜੀ
(pb)
ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਬਾਕੀ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ ਅਤੇ ਕੈਲਸ਼ੀਅਮ ਰੋਜਾਨਾ 50ml ਦੇ ਸਕਦੇ ਹੋ ਅਤੇ ਜਦੋ ਤੱਕ ਪਸ਼ੂ ਦੁੱਧ ਦਿੰਦਾ ਹੈ ਉਦੋਂ ਤੱਕ ਕੈਲਸ਼ੀਅਮ ਦੀ ਵਰਤੋਂ ਕੀਤੀ ਜਾ ਸਕਦੀ ਹੈ ਬਾਕੀ ਤੁਸੀ ਕਣਕ ਦੀ ਲੇਟੀ 10 ਦਿਨ ਤੱਕ ਖਵਾਓ ਇਹ ਤੁਸੀ ਪਸ਼ੂ ਦੇ ਹਜ਼ਮ ਕਰਨ ਦੇ ਹਿਸਾਬ ਨਾਲ ਹੀ ਵਰਤੋਂ ਬਾਕੀ ਤੁਸੀ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ
ਸ੍ਰੀ ਮਾਨ ਮੈਨੂੰ ਤੁਸੀਂ ਕਿੰਨੂ ਦੀ ਬਿਮਾਰੀ ਦਸੋ ਟਾਇਮ ਤੋਂ ਪਹਿਲਾਂ ਹੀ ਪੱਕਣ ਲਗ ਗਿਆ
(pb)
Punjab
ਸਿੰਘ ਜੀ ਤੁਸੀਂ ਆਪਣੇ ਕਿੰਨੂ ਦੇ ਫਲ ਦੀ ਫ਼ੋਟੋ ਭੇਜੋ ਉਸਦੀ ਬੀਮਾਰੀ ਦੇਖ ਕੇ ਹੀ ਤੁਹਾਨੂੰ ਉਸ ਹਿਸਾਬ ਨਾਲ ਜਾਣਕਾਰੀ ਦਿੱਤੀ ਜਾ ਸਕਦੀ ਹੈ
devmedia
(pb)
Punjab
ਹਰਪ੍ਰੀਤ ਜੀ ਇਹ ਫੰਗਸ ਨਾਲ ਹੋਣ ਵਾਲੀ ਬੀਮਾਰੀ ਰੋਟ ਹੈ ਇਸਦੇ ਲਈ ਤੁਸੀਂ copper oxycholride 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸ੍ਰੀ ਮਾਨ ਜੀ ਬੇਨਤੀ ਹੈ
(pb)
Punjab
ਭੁੱਲਰ ਜੀ ਅਵਕੀਰਾ ਅਤੇ ਬੰਕਰ ਨੂੰ ਮਿਕਸ ਕਰ ਕੇ ਨਾ ਵਰਤੋ ਇਹ ਅਲੱਗ ਅਲੱਗ ਦਵਾਈਆਂ ਹਨ ਅਤੇ ਅਲੱਗ ਅਲੱਗ ਨਦੀਨ ਲਈ ਵਰਤੀਆਂ ਜਾਂਦੀਆਂ ਹਨ ਇਸਦੇ ਲਈ ਤੁਸੀਂ ਇਕੱਲੀ ਅਵਕੀਰਾ ਦਵਾਈ 60 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸ੍ਰੀ ਮਾਨ ਜੀ ਬੇਨਤੀ ਹੈ
(pb)
Punjab
ਸ਼੍ਰੀਮਾਨ ਜੀ ਇਸ ਕਿਸਮ ਦਾ ਔਸਤ ਝਾੜ 20-24 ਕੁਇੰਟਲ/ਏਕੜ ਹੈ ਜੀ, ਜੇਕਰ ਨਹਿਰੀ ਪਾਣੀ ਹੈ ਤਾਂ ਇਹ ਕਿਸਮ ਵਧੀਆ ਝਾੜ ਦੇਵੇਗੀ , ਤੁਸੀ ਚੰਗਾ ਝਾੜ ਲੈਣ ਲਈ 15 ਨਵੰਬਰ ਤੱਕ ਇਸ ਕਿਸਮ ਦੀ ਬਿਜਾਈ ਕਰ ਦਿਓ ਜੀ।
Salary jink ka gahu Kab kare
(hn)
Punjab
Pardeep ji app zinc ka gehun mein prayog ke baare mein pooch rhe hai to iska prayog ap tabhi kar sakte hai agar apki fasal mein iski kami ke lakshan dikhai de rhe hai iske liye aap zinc sulphate 5 gram ko prati litre paani ke hisab se prayog kar sakte hai
ਸ੍ਰੀਮਾਨ ਜੀ ਕਣਕ ਤੇ awkira ਦੀ sray ਨਾਲ bunker ਦੀ ਸਪਰੇ ਕਰਨਾ ਜਰੂਰੀ ਏ?
(pb)
Punjab
ਰਮਨ ਜੀ ਨਹੀਂ ਇਹ ਦੋਵੇਂ ਦਵਾਈਆਂ ਅਲੱਗ ਅਲੱਗ ਨਦੀਨ ਦੀ ਰੋਕਥਾਮ ਕਰਦਿਆਂ ਹਨ ਵੈਸੇ ਇਹਨਾ ਦੋਹਾਂ ਨੂੰ ਮਿਕਸ ਕਰ ਕੇ ਨਹੀਂ ਵਰਤਣਾ ਚਾਹੀਦਾ ਉਸ ਨਾਲ ਫ਼ਸਲ ਉਪਰ ਮਾੜਾ ਅਸਰ ਹੋ ਸਕਦਾ ਹੈ ਬਾਕੀ ਤੁਸੀਂ ਇਹ ਦੱਸੋ ਇਹ ਦੱਸੋ ਤੁਹਾਡੇ ਖੇਤ ਵਿਚ ਕਿਹੜੇ ਨਦੀਨ ਦੀ ਸਮਸਿਆ ਆ ਰਹੀ ਹੈ ਉਸ ਹਿਸਾਬ ਨਾਲ ਤੁਹਨੂੰ ਇਹ ਦਸ ਸਕਦੇ ਹਾ ਵੀ ਤੁਸੀਂ ਪਹਿਲਾਂ ਕਿਹੜੀ ਸਪਰੇਅ ਕਰੋ
Punjab
ਗੁੱਲੀ ਡੰਡਾ
Punjab
ਗੁੱਲੀ ਡੰਡਾ #Lukesh Basnal
Sir m haryana tho bilong hai te mere breed vdiya krn vich hlp kro plz kuj dso es bare
(hn)
Preet ji Kis breed bare gall karni he ji please sawal visthar nall pusho
Veer ji mere ek shiwal dogli ga hai 20 din di sui hai te duhd 9 kg bs tara feed te dana khn vich den dya haa plz dso kuj
(hn)
Preet ji usko aap Brotone liquid 50ml rojana, Simlage bolus 1-1 goli subha sham aur Leptaden tablet 10 golia rojana deni suru kren aur 15-20 din tak dete rhen baki uski khurak aur mousam ke hisab se sahi dekbhal kren.
677 kanak seeds da bijai da ki time hai ji and isda aust jhad kinna rahega ji and kinne dinna vich pakda hai ji dhanwad
(pb)
Punjab
Fauji ji esnu october de 4th hafte ton lai ke november de 4th hafte takk beej sakde ho ate eh kisam takriban 150-155 din bich pakk ke teyar ho jandi hai esda ausat jhad 23 quintal prati acre takk aa janda hai eh kisam mulh tor te udo lgaun di sifarish kiti jandi hai jdo kanak nu poplar de nal beejna hove
Why tomato plants getting dying after gave fertilizer and then watering ? Please advise how to control it?
(en)
Punjab
Dwitiya this may be due to the transplanting shock because you transplanted old age nursery. You can wait for some days if the wilted plants retain their original size then ok but if they dont then you can replace them with new plants
Sir before two days, it was in well condition, suddenly it's leaf droop off and dying in next day. Pls
Gehu ki buaai k same D A P K Sather Kyada milage Jase salary potas etc plz give me information
(hn)
Punjab
Pardeep ji gehun ki bijai ke samay ja us se pehle 55 kilo dap dalne ki sofarish ki jati hai baki urea ko aap pehle aur dusre paani ke saath 45 kilo prati acre ke hsiab se daale aur potash app tabhi daalein jab mitti parakh ki report mein iski kami aaye to app us hisab se isko bijai se pehle dap ke saath daal sakte hai vaise yeh pehle hi jameen mein kaafi matra mein hota hai is liye iska prayoag aap mitti parakh ki report ke anusar hi kre
Ginger production details..seed cost , production per acre?
(en)
Punjab
It grows well in medium temperature regions and moisture in the air. Ginger cultivated 1500 meters above sea level. But it grows well in 300 meters to 900 meters above the sea Soil Clay sediment organic content of the soil is packed with all kinds of land area, ginger can able to grow. But choose the land by at least 30 cm deep in the soil is necessary. Alluvial gravel mixed red soil is also suitable for ginger cultivation. In 1 meter deep, well-drained soil the ginger yield is high. Soil pH should be 6 to 6.5. Drained lands should be avoided. Ginger well absorb the nutrients in the soil. By their nature, avoid ginger cultivation again and again in the same field. Ginger is propagated by seed tubers. Seed tubers that has 5.0 to 2.5 cm in length and weigh from 20 to 25 grams are used to make one or two viable nodes are used in propagation. It generally requires 8 quintal seed tuber per Ginger is a rainfed crop. It cultivated dependent on the rainfall. Thus, the crop planting should be done in the first week of April. In west coast, ginger planted month of May after a summer rain. But in places with good irrigation facilities and can be planted until mid to late February and March. Ginger plant preparing for harvesting within eight months from the date of planting. Brown leaves are ready to be harvested at arrival points to the bottom-up dries. This condition should be harvested in order to extract the ginger oil. It yields near about 8 ton/ acre
Good morning, could you please provide me the information regarding dairy farming schemes and loans?
(en)
Punjab
If you want to start new dairy farm please get training of dairy farming, in this training he will provide all information about dairy farming and dairy loan and subsidy, to get training please contact to Deputy Director Dairy Dev IFTC, Tapa Khera Road, Vill. Abul Khurana, Shri Mukatsar Sahib, 152114. Sh. Randeep Kumar, 78272-60001, 01637-248423, dd.dairy.mkt@punjab.gov.in thanks.
Sir ji ki har brand di awkira same hundi h jo k guli dande lai dwai aundi h Sygenta adama bayer pi
(pb)
Punjab
Sanamdeep ji, vaise sare brands da technical same e hunda hai , jihde brand da result tuhade area ch vadia milda hai tusi oh brand use kar sakde ho ji.
ਰੇਤਲੇ ਵਾਹਨ ਵਿੱਚ dbw 303 222 ja 187 ਦੀ ਬਿਜਾਈ ਕਰ ਸਕਦੇ ਹਾਂ ਜੀ ja fer koi hor variety.
(pb)
Punjab
ਸੁੱਖਵਿੰਦਰ ਜੀ ਤੁਸੀਂ ਰੇਤਲੇ ਵਾਹਣ ਵਿੱਚ ਇਹਨਾਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਪਰ ਰੇਤਲੇ ਵਾਹਨ ਵਿੱਚ ਝਾੜ ਤੇ ਕੁਛ ਹੱਦ ਤੱਕ ਅਸਰ ਪੈ ਸਕਦਾ ਹੈ ਜੀ।
Punjab
Bhut vadiya result hai 222 da 21.5 q nikli c meri
Sir ਮੇਰੀ ਇਕ hf ਗਾ ਹੈ 5ਯ6 month ਦੀ ਸੂਈ ਹੈ ਫਰ ਦੁੱਧ ਬੜਾ ਕਾਟ ਹੋਗਿਆ ਜੀ ਓਦੀ ਖੁਰਾਕ ਵਿੱਚ ਕਣਕ ਮੱਕੀ ਤਰਮੀਰਾ ਤੇ ਚੋਕਰ ਹੋਰ ਵੀ ਬੜੀ ਚਿਜਾ ਅੱਡ ਕੀਤਾ ਨੇ ਉਸਦਾ ਬਰੀਕ ਦਾ ਕਰ k dena ਫਰ ਕੋਈ ਫਰਕ ਨਹੀਂ ਹੈ ਕੋਈ ਦਸੋ ਜਰੂਰ ਜੀ
(en)
Punjab
ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦਿਓ
Meri app di language chnge nhi ho rhi ji
(en)
Punjab
Preet ji tusi home option te ja ke , left side top option select Karo, phli option hi tuhanu language change di mil jaavegi ji.