Manage Expert Answers

Search

Total Count :- 258604

devmedia

(en)
Posted by
ajay (7889153872)
ajay
Punjab
Ludhiana
Write Answer
Posted Date (08 Nov 2023 09:42 PM) Assigned Date (15 Dec 2023 09:21 AM)
Answered Date (10 Nov 2023 02:20 PM) Translated Date (-)

ਤੁਸੀ ਅਜੇ ਤੱਕ ਦੁੱਧ ਕੱਢੀ ਜਾਓ ਅਤੇ ਰੋਜਾਨਾ Mamiprotec tube ਚੁਆਈ ਤੋਂ ਬਾਦ ਭਰੋ ਕਿਉਕਿ ਜੇਕਰ ਤੁਸੀ ਹੁਣੇ ਛਿਦੀਆਂ ਵਾਲਾ ਦੁੱਧ ਬੰਦ ਕਰ ਦਿੱਤਾ ਫਿਰ ਉਹ ਲੇਵਾ ਨੂੰ ਖਰਾਬ ਕਰ ਸਕਦਾ ਹੈ ਜਦੋ ਦੁੱਧ ਬਿਲਕੁਲ ਘੱਟ ਹੋ ਜਾਵੇ ਫਿਰ ਤੁਸੀ ਟਿਊਬ ਭਰ ਕੇ ਛੱਡ ਸਕਦੇ ਹੋ

devmedia

(en)
Posted by
ajay (7889153872)
ajay
Punjab
Ludhiana
Write Answer
Posted Date (08 Nov 2023 09:39 PM) Assigned Date (15 Dec 2023 09:22 AM)
Answered Date (10 Nov 2023 02:16 PM) Translated Date (-)

ਤੁਸੀ ਉਸ ਨੂੰ ਨਜ਼ਦੀਕੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਲੱਤ ਦੀ ਸਹੀ ਜਾਂਚ ਕਰਕੇ ਹੀ ਇਲਾਜ ਹੋ ਸਕਦਾ ਹੈ

Hi

(en)
Posted by
Pragnesh nayka (9909367495)
Pragnesh nayka
Gujarat
Valsad
Write Answer
Posted Date (07 Nov 2023 05:11 PM) Assigned Date (15 Dec 2023 09:27 AM)
Answered Date (10 Nov 2023 02:14 PM) Translated Date (-)

Hello ji tuci App vich pashu palan ja khetibadi vare koi bhi apna swal push skde ho ate kise bhi smasia da hal laa skde ho.

Answered Date (07 Nov 2023 05:13 PM) Translated Date (-)

Dary farm Naya kholna he

Answered Date (07 Nov 2023 05:13 PM) Translated Date (-)

Loan kese le

Answered Date (07 Nov 2023 05:14 PM) Translated Date (-)

Use ke liye kya Karana Padega GA pahale

Hi

(en)
Posted by
Pragnesh nayka (9909367495)
Pragnesh nayka
Gujarat
Valsad
Write Answer
Posted Date (07 Nov 2023 05:11 PM) Assigned Date (15 Dec 2023 09:23 AM)
Answered Date (10 Nov 2023 02:14 PM) Translated Date (-)

Hello ji tuci App vich pashu palan ja khetibadi vare koi bhi apna swal push skde ho ate kise bhi smasia da hal laa skde ho.

ਸ੍ਰੀ ਮਾਨ ਜੀ ਜੀ ਮੈਨੂੰ ਡਾਕਟਰ ਰਮਨ ਮਲਕ ਕਰਕਸੇਤਰ ਵਾਲੇਆਂ ਦਾ ਫ਼ੋਨ ਨੰਬਰ ਦਿਤਾ ਜਾਵੇ ਜੀ। ਧੰਨਵਾਦ ਜੀ

(pb)
Posted by
Harbhagwan singh (7717265008)
Harbhagwan singh
Punjab
Patiala
Write Answer
Posted Date (07 Nov 2023 04:40 PM) Assigned Date (22 Nov 2023 12:40 PM)
Answered Date (17 Nov 2023 06:02 PM) Translated Date (-)

ਤੁਸੀ Dr Raman Malik (HOD, Animal Nutrition Division, ICAR-NDRI Karnal) 9896505700 ਨਾਲ ਸੰਪਰਕ ਕਰ ਸਕਦੇ ਹੋ

Cow de do wr dwi brti aje oh v pani ja sutti jndi mtlb saff tarrn ni krdi pani ja sutdi motta ja koi desi ilaj dseo pls Koi desi nukta ho skda cow nu lakoria na hove plz dseo koi dwi infction

(pb)
Posted by
Kavin wander (9779979849)
Kavin wander
Punjab
Muktsar
Write Answer
Posted Date (07 Nov 2023 03:32 PM) Assigned Date (22 Nov 2023 12:39 PM)
Answered Date (10 Nov 2023 02:12 PM) Translated Date (-)

Kavin ji tuci uss nu Utrevive liquid 100-100ml swere sham deo ate 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo.

Pmh 10 8 7 makki de bijai da ki sma ji and isda aust jhad kinna rahega ji dhanwad

(pb)
Posted by
Fauji (6239817745)
Fauji
Punjab
Sangrur
Write Answer
Posted Date (07 Nov 2023 03:12 PM) Assigned Date (22 Nov 2023 12:38 PM)
Answered Date (07 Nov 2023 03:27 PM) Translated Date (-)

Fauji ji ehna da ausat jhad 32-33 quintal prati acre takk aa janda hai aur wsdi bijai tusi February de ant takk kar sakde ho

Gehu ki buaai me khad konsa achchha h Mono ammonium phosphate or D A P

(hn)
Posted by
pardeep jarwal (9958556084)
pardeep jarwal
Haryana
Jhajjar
Write Answer
Posted Date (07 Nov 2023 02:37 PM) Assigned Date (22 Nov 2023 12:37 PM)
Answered Date (07 Nov 2023 03:26 PM) Translated Date (-)

Pardeep ji gehun ki fasal mein gehun ki bijai se pehle dap khad ka prayog krne ki sifarish hi ki jati hai kyuki yeh ache se asar karta hai aur us se sasta bhi hai

devmedia

(pb)
  • 1
Posted by
gurjinder singh (7710693226)
gurjinder singh
Punjab
Kapurthala
Write Answer
Posted Date (07 Nov 2023 02:04 PM) Assigned Date (15 Dec 2023 09:28 AM)
Answered Date (07 Nov 2023 02:22 PM) Translated Date (-)

ਸਿੰਘ ਹੀ ਇਹ ਕਣਕ ਦੀ ਵਧੀਆ ਕਿਸਮ ਹੈ ਇਸਦਾ ਔਸਤ ਝਾੜ 26-28 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਇਹ ਤਕਰੀਬਨ 145-160 ਦਿਨ ਵਿਚ ਪੱਕ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦਾ ਹਮਲਾ ਸਹਾਰ ਸਕਦੀ ਹੈ ਇਹ ਡਿੱਗਦੀ ਵੀ ਘਟ ਹੈ

devmedia

(pb)
  • 1
Posted by
gurjinder singh (7710693226)
gurjinder singh
Punjab
Kapurthala
Write Answer
Posted Date (07 Nov 2023 02:02 PM) Assigned Date (15 Dec 2023 09:29 AM)
Answered Date (07 Nov 2023 02:20 PM) Translated Date (-)

ਸਿੰਘ ਹੀ ਇਹ ਕਣਕ ਦੀ ਵਧੀਆ ਕਿਸਮ ਹੈ ਇਸਦਾ ਔਸਤ ਝਾੜ 24 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਇਹ ਤਕਰੀਬਨ 145-155 ਦਿਨ ਵਿਚ ਪੱਕ ਜਾਂਦੀ ਹੈ

devmedia

(pb)
  • 2
Posted by
gurjinder singh (7710693226)
gurjinder singh
Punjab
Kapurthala
Write Answer
Posted Date (07 Nov 2023 02:00 PM) Assigned Date (15 Dec 2023 09:26 AM)
Answered Date (10 Nov 2023 02:09 PM) Translated Date (-)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

ਕੰਢੀ ਏਰੀਏ ਲਈ ਕਣਕ ਦੀ ਕਿਹੜੀ ਕਿਸਮ ਵਧੀਆ ਹੈ ਦੱਸੋਗੇ

(pb)
Posted by
Dalwinder singh (6239984372)
Dalwinder singh
Punjab
Hoshiarpur
Write Answer
Posted Date (07 Nov 2023 01:24 PM) Assigned Date (22 Nov 2023 12:36 PM)
Answered Date (07 Nov 2023 01:32 PM) Translated Date (-)

ਦਲਵਿੰਦਰ ਜੀ, ਤੁਸੀ ਪੀਲੀ ਕੁੰਗੀ ਨੂੰ ਸਹਿਣਸ਼ੀਲ ਕਿਸਮਾਂ ਜਿਵੇਂ ਕਿ PBW 826, 869, 766, 803 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

ਅਸੀਂ ਇਸ ਵਾਰ 766 ਕਣਕ ਦਾ ਬੀ ਲਗਾਉਣਾ ਹੈ. ਅਸੀਂ ਇਸਨੂੰ PAU ਤੋਂ ਹੀ ਲਿਆ ਹੈ. ਕੀ ਇਸਨੂੰ ਵੀ ਲਗਾਉਣ ਤੋਂ ਪਹਿਲਾ ਸੋਧਨਾਂ ਪੈਂਦਾ ਹੈ ਜ਼ੇਕਰ ਹਾਂ ਤਾਂ ਕੀ ਤਰੀਕਾ ਹੈ ਅਤੇ ਕਿਸ ਕਿਸ ਦਵਾਈ ਦਾ ਪ੍ਰਯੋਗ ਕੀਤਾ ਜਾਵੇ ਲਗਾਉਣ ਤੋਂ ਬਾਅਦ ਵੀ ਦਸਿਆ ਜਾਵੇ ਜੀ. ਧੰਨਵਾਦ

(pb)
Posted by
Adv.Gurwinder Singh (9872992250)
Adv.Gurwinder Singh
Punjab
Hoshiarpur
Write Answer
Posted Date (07 Nov 2023 12:48 PM) Assigned Date (22 Nov 2023 12:01 PM)
Answered Date (07 Nov 2023 01:31 PM) Translated Date (-)

ਗੁਰਵਿੰਦਰ ਜੀ ਜੇਕਰ ਤੁਹਾਡੀ ਜਮੀਨ ਵਿਚ ਸਿਓਂਕ ਦੀ ਸਮੱਸਿਆ ਹੈ ਤਾਂ ਤੁਸੀ chlorpyriphos 4ml/Kg ਦੇ ਹਿਸਾਬ ਨਾਲ ਬੀਜ ਦੀ ਸੋਧ ਕਰ ਸਕਦੇ ਹੋ ਅਤੇ ਕਾਂਗੇਆਰੀ ਦੀ ਰੋਕਥਾਮ ਲਈ ਤੁਸੀ vitavax 2g/Kg ਬੀਜ ਦੇ ਹਿਸਾਬ ਨਾਲ ਸੋਧ ਕਰ ਸਕਦੇ ਹੋ ਜੀ, ਇਸ ਤੋਂ ਇਲਾਵਾ ਤੁਸੀ ਚੰਗਾ ਝਾੜ ਲੈਣ ਲਈ consortium 500 g/ਏਕੜ ਦੇ ਹਿਸਾਬ ਨਾਲ ਵੀ ਬੀਜ ਸੋਧ ਕਰ ਸਕਦੇ ਹੋ ਜੀ।

Answered Date (09 Nov 2023 06:26 AM) Translated Date (-)

ਗੁਰਵਿੰਦਰ ਜੀ ਤੁਸੀ ਇਹ ਦਵਾਈਆਂ ਇਕੱਠੀਆਂ ਵਰਤ ਸਕਦੇ ਹੋ ਪਰ ਇਸ ਗੱਲ ਦਾ ਧਿਆਨ ਰੱਖਣਾ ਕਿ ਪਹਿਲਾ fungicide ਫਿਰ insecticide ਅਤੇ ਬਾਅਦ ਵਿੱਚ consortium ਲਗਾਉਣਾ ਹੈ।

Answered Date (09 Nov 2023 06:08 AM) Translated Date (-)

ਸਰ ਜੀ ਬਹੁਤ ਬਹੁਤ ਧੰਨਵਾਦ ਹੀ ਜਾਣਕਾਰੀ ਦੇਣ ਲਈ. ਕੀ ਉਪਰੋਕਤ ਦਸੀਆਂ ਦਵਾਈਆਂ ਨੂੰ ਅਸੀਂ ਇਕੱਠਾ ਇਕੋ ਸਮੇ ਵਰਤ ਸਕਦੇ ਹਾਂ ਸੋਧਣ ਸਮੇ?

09 Nov 2023

ਗੁਰਵਿੰਦਰ ਜੀ ਤੁਸੀ ਇਹ ਦਵਾਈਆਂ ਇਕੱਠੀਆਂ ਵਰਤ ਸਕਦੇ ਹੋ ਪਰ ਇਸ ਗੱਲ ਦਾ ਧਿਆਨ ਰੱਖਣਾ ਕਿ ਪਹਿਲਾ fungicide ਫਿਰ insecticide ਅਤੇ ਬਾਅਦ ਵਿੱਚ consortium ਲਗਾਉਣਾ ਹੈ।

कृपया मुझे झुंझुनू में खजूर की खेती के बारे में कोर्स ट्रेंनिंग व्यापार

(hn)
Posted by
SHER SINGH (9001185387)
SHER SINGH
Rajasthan
Jhunjhunu
Write Answer
Posted Date (07 Nov 2023 12:37 PM) Assigned Date (22 Nov 2023 12:00 PM)
Answered Date (07 Nov 2023 12:49 PM) Translated Date (-)

शेर जी, आप ट्रेनिंग के लिए KVK झुनझुन 01592 233 420 से संपर्क कर सकते हैं।

07 Nov 2023

Thanks sir

devmedia

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (07 Nov 2023 11:21 AM) Assigned Date (15 Dec 2023 09:24 AM)
Answered Date (10 Nov 2023 02:08 PM) Translated Date (-)

ਜੇਕਰ ਉਸਦੀ ਬੱਚੇਦਾਨੀ ਨੂੰ ਘੁਮਾਵ ਹੈ ਫਿਰ ਤੁਸੀ ਇਸ ਨੂੰ GADVASU ਲੁਧਿਆਣਾ ਲੈ ਜਾਓ ਕਿਉਕਿ ਉੱਥੇ ਇਸਦਾ ਸਹੀ ਇਲਾਜ ਹੋ ਜਾਵੇਗਾ

ਬਾਈ ਜੀ ਮੈਂ ਸੁਹੰਜਣਾ ਦੀ ਖੇਤੀ ਕਰਨੀ ਚਾਹੁੰਦਾ ਹਾਂ ਕਿਰਪਾ ਕਰ ਕੇ ਦੱਸੋ ਜੀ ਮੇਰਾ ਜ਼ਿਲ੍ਹਾ Ferozepur ਹੈ ਜੀ।

(pb)
Posted by
ਬਿਕਰਮਜੀਤ ਸਿੰਘ (9056000046)
ਬਿਕਰਮਜੀਤ ਸਿੰਘ
Punjab
Ferozpur
Write Answer
Posted Date (07 Nov 2023 11:03 AM) Assigned Date (22 Nov 2023 11:59 AM)
Answered Date (07 Nov 2023 12:55 PM) Translated Date (-)

ਬਿਕਰਮਜੀਤ ਜੀ, ਸੁਹੰਜਣਾ ਵਿਚ ਸੋਜਿਸ਼ ਘੱਟ ਕਰਨ, ਕੋਸ਼ਿਕਾਵਾਂ ਦੀ ਰਖਿਆ ਕਰਨ ਦੇ ਗੁਏ ਹਨ ਅਤੇ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਤੱਤ ਹਨ, ਜੋ ਚੋਣਾਂ ਦੀ ਰੋਕਥਾਮ `ਚ ਮਦਦ ਕਰਦੇ ਹਨ। ਇਸ 'ਚ ਵਿਟਾਮਿਨ 'ਸੀ' ਦੀ ਹੈ ਅਤੇ ਅਜਿਹੇ ਕਈ ਤੱਤ ਹਨ, ਜੋ ਰੋਗ ਪ੍ਰਤੀ ਰੱਖਿਆ ਨੂੰ ਉਤਸ਼ਾਹਤ ਕਰਨ ਅਤੇ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਦੇ ਬੀਜ ਅਤੇ ਜੜ੍ਹਾਂ 'ਚ ਵੀ ਰੋਗ ਵਿਰੋਧੀ ਤਾਕਤ ਹੈ, ਜੋ ਸਰੀਰ ਚ ਚੋਗਾ ਨੂੰ ਫੈਲਣ ਤੋਂ ਰੋਕਦਾ ਹੈ। 6.5 - 8 ਦੇ pH ਵਾਲੀ ਡੂੰਘੀ ਰੇਤਲੀ ਦੋਮਟ ਮਿੱਟੀ ਇਸ ਫਸਲ ਦੀ ਕਾਸਤ ਲਈ ਆਦਰਸ ਹੈ | ਕਿਸਮਾਂ : ਪੀਕੇਐਮ 1, ਪੀਕੇਐਮ 2 ਅਤੇ ਕੋਕੇਐਮ 11 ਬੂਟਿਆਂ ਦੀ ਲਵਾਈ ਜੁਲਾਈ - ਅਕਤੂਬਰ ਦੇ ਦੌਰਾਨ ਕੀਤੀ ਜਾਦਾ ਹੈ। 200 ਗ੍ਰਾਮ / ਏਕੜ ਬੀਜ ਲੋੜੀਂਦੇ ਹਨ । 2.5-3.0 ਸੈਂਟੀਮੀਟਰ ਦੀ ਡੂੰਘਾਈ ਤੇ ਪ੍ਰਤੀ ਟੋਏ ਦੇ ਬੀਜ ਬੀਜੇ। ਬੀਜਾਂ ਪੈਲੀ ਬੰਗਾ ਵਿੱਚ ਵੀ ਬੀਜਿਆ ਜਾ ਸਕਦਾ ਹੈ ਅਤੇ ਬਿਜਾਈ ਦੇ 35-40 ਦਿਨਾਂ ਬਾਅਦ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ। ਕਿਸੇ ਵੀ ਤਰੀਕੇ ਨਾਲ 2.0 - 2.5 ਮੀਟਰ ਦੇ ਫਾਸਲੇ ਦੇ ਨਾਲ 45 ਸੈ. ਮੀ. x 45 ਸੈ. ਮੀ x 45 ਸੈ. ਮੀ. ਦੇ ਆਕਾਰ ਦੇ ਟੋਏ ਪੁੱਟੇ। 15 ਕਿਲੋ ਰੂੜੀ ਦੀ ਖਾਦ ਹਰ ਟੋਏ ਵਿੱਚ ਪਾਓ। ਪੀਕੇਐਮ -2 ਲਈ, 1.2 x 1,2 ਮੀਟਰ ਦਾ ਸਭ ਤੋਂ ਨੇੜਲਾ ਫਾਸਲਾ ਉੱਚਾ ਪ੍ਰਾਪਤ ਕਰਨ ਲਈ ਆਦਰਸ਼ ਹੈ| ਗੈਪ ਤਰਨਾ ਇੱਕ ਮਹੀਨੇ ਦੇ ਅੰਦਰ ਕੀਤਾ ਜਾ ਸਕਦਾ ਹੈ, ਵਧੇਰੇ ਸੁਖਾਵਾਂ ਦੀ ਸਹੂਲਤ ਲਈ ਜਦੋਂ ਪੌਦਿਆਂ ਦੀ ਉਚਾਈ ਲਗਭਗ 75 ਸੈਂਟੀਮੀਟਰ ਹੋਵੇ ਤਾਂ ਉਨ੍ਹਾਂ ਨੂੰ ਤੋੜੋ, ਛੋਟੀ ਮਿਆਦ ਦੀਆਂ ਸਬਜ਼ੀਆਂ ਜਿਵੇਂ ਕਿ ਲੋਬੀਆ, ਭਿੰਡੀ ਅਤੇ ਟਮਾਟਰ ਨੂੰ ਅੰਤਰ ਫਸਲ ਵਜੋਂ ਉਗਾਇਆ ਜਾ ਸਕਦਾ ਹੈ।ਸਦੀਵੀ ਮੋਰਿੰਗਾ ਲਈ, ਫੁੱਲਾਂ ਨੂੰ ਨਿਯਮਤ ਕਰਨ ਅਤੇ 37 ਕਿਲੋਗ੍ਰਾਮ ਰੁੱਖ ਦੀ ਵੱਧ ਤੋਂ ਵੱਧ ਉਪਜ ਪ੍ਰਾਪਤ ਕਰਨ ਲਈ ਸਿਰੇ ਤੋਂ 70 ਸੈਂਟੀਮੀਟਰ ਦੀ ਦੂਰੀ 'ਤੇ ਕਮਤ ਵਧਣੀ ਦੀ ਮੱਧਮ ਕਟਾਈ ਦੀ ਪਾਲਣਾ ਕਰਨੀ ਪੈਂਦੀ ਹੈ.NPK ਟੋਏ ਦੀ 45:15:50 ਗ੍ਰਾਮ ਦੀ ਖਾਦ ਦੀ ਖੁਰਾਕ ਬਿਜਾਈ ਤੋਂ 3 ਮਹੀਨੇ ਬਾਅਦ ਲਗਾਈ ਜਾ ਸਕਦੀ ਹੈ। 45 ਗ੍ਰਾਮ N ਟੋਏ ਨੂੰ ਲਾਗੂ ਕਰੇ| ਬਿਜਾਈ ਤੋਂ ਪਹਿਲਾ ਅਤੇ ਬਿਜਾਈ ਦੇ ਤੀਜੇ ਦਿਨ ਅਤੇ ਬਾਅਦ ਵਿੱਚ ਮਿੱਟੀ ਦੀ ਕਿਸਮ ਦੇ ਅਨੁਸਾਰ 10-15 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਕਰੋ।

25 Feb to 1 march takk kehde top seeds makki de veej sakde han ji jista aust jhad kinna and vadiya rahega ji

(pb)
Posted by
Fauji (6239817745)
Fauji
Punjab
Sangrur
Write Answer
Posted Date (07 Nov 2023 10:53 AM) Assigned Date (22 Nov 2023 11:57 AM)
Answered Date (07 Nov 2023 11:07 AM) Translated Date (-)

Fauji ji tusi maaki di p 1844, pmh 10,8,7,1 di bijai kar sakde ho ehna da ausat jhad 32 quintal prati acre takk aa janda hai

1. ਛੋਲਿਆਂ ਦੀ ਬਿਜਾਈ ਕਦੋਂ ਤੋਂ ਲੈਕੇ ਕਦੋਂ ਤੱਕ ਕੀਤੀ ਜਾ ਸਕਦੀ ਹੈ ਕਿਹੜੀ ਵਰਾਈਟੀ ਵਧੀਆ ਹੈ 2. ਮਟਰਾਂ ਦੀ ਬਿਜਾਈ ਕਦੋਂ ਤੋਂ ਲੈਕੇ ਕਦੋਂ ਤੱਕ ਕੀਤੀ ਜਾ ਸਕਦੀ ਹੈ ਕਿਹੜੀ ਵਰਾਈਟੀ ਵਧੀਆ ਹੈ

(pb)
Posted by
Daljeet Singh (9465406472)
Daljeet Singh
Punjab
Fazilka
Write Answer
Posted Date (07 Nov 2023 10:32 AM) Assigned Date (07 Nov 2023 04:45 PM)
Answered Date (07 Nov 2023 11:04 AM) Translated Date (-)

ਸਿੰਘ ਜੀ ਛੋਲ਼ਿਆਂ ਦੀ ਬਿਜਾਈ ਤੁਸੀਂ 10 ਨਵੰਬਰ ਤੱਕ ਕਰ ਸਕਦੇ ਹੋ ਇਸਦੀ ਤੁਸੀਂ pbg 8,7, gpf 2 ਕਿਸਮ ਬੀਜ ਸਕਦੇ ਹੋ ਮਟਰ ਦੀ ਬਿਜਾਈ ਤੁਸੀਂ ਅੱਧ ਨਵੰਬਰ ਤੱਕ ਕਰ ਸਕਦੇ ਹੋ ਇਸਦੀ ਤੁਸੀਂ p89, ਅਰਕਲ, ਮਟਰ ਅਗੇਤਾ 6,7 ਕਿਸਮ ਦੀ ਬਿਜਾਈ ਕਰ ਸਕਦੇ ਹੋ

ਘੰਡੀ ਰੋਗ ਦਾ control ਕੀ ਹੈ।

(en)
Posted by
JATINDER SINGH 20101043 (7973994940)
JATINDER SINGH 20101043
Punjab
Amritsar
Write Answer
Posted Date (07 Nov 2023 09:28 AM) Assigned Date (07 Nov 2023 10:09 AM)
Answered Date (07 Nov 2023 09:54 AM) Translated Date (-)

ਸਿੰਘ ਜੀ ਕਿਰਪਾ ਆਪਣੇ ਰੋਗ ਦੀ ਫ਼ੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

ਕਣਕ ਦੀਆਂ ਬੈਸਟ ਕਿਸਮਾਂ ਕਿਹੜਿਆ ਨੇ । ਜੋ 15 ਤਰੀਕ ਤੱਕ ਬੀਜਿਆ ਜਾ ਸਕਦੀਆ ਨੇ ਜੀ।

(pb)
Posted by
Bhola s (9530825971)
Bhola s
Punjab
Mansa
Write Answer
Posted Date (07 Nov 2023 08:28 AM) Assigned Date (07 Nov 2023 09:08 AM)
Answered Date (07 Nov 2023 09:21 AM) Translated Date (-)

ਸਿੰਘ ਜੀ ਤੁਸੀਂ ਕਣਕ ਦੀ pbw 826,869, pbw chappati 1, pbw zn 1, 2, dbw 303,333,187,222 ਕਿਸਮ ਦੀ ਬਿਜਾਈ ਕਰ ਸਕਦੇ ਹੋ

Sajar soi gah de thana vicho khoon aa rea koi elazz dso

(pb)
Posted by
varinder singh (9872806461)
varinder singh
Punjab
Fazilka
Write Answer
Posted Date (07 Nov 2023 08:22 AM) Assigned Date (07 Nov 2023 09:10 AM)
Answered Date (10 Nov 2023 02:07 PM) Translated Date (-)

Varinder ji ehh infection krke anndar jakhm hon krke bhi ho skda hai tuci iss nu Amoxirum forte 4.5gm, Megludyne inj. 20ml, Avil inj. 10ml ate Zackshot inj. 15ml rojana 2-3 din lgwao ehh tuci nazdiki doctor ton lgwa skde ho.

Rir ਮੁਰਗੀ kine month de egg ਦੇਣ ਲੱਗ ਜਾਂਦੀਆ ।

(pb)
Posted by
PREET# PUNI@ (8264366337)
PREET# PUNI@
Punjab
Sangrur
Write Answer
Posted Date (07 Nov 2023 07:44 AM) Assigned Date (07 Nov 2023 09:11 AM)
Answered Date (07 Nov 2023 04:41 PM) Translated Date (-)

Preet ji eh murgi di khurak ate dekhbhal te nirbhar ha baki eh lagbhag 5-6 mahine badd egg deni lgg jandia han.

Answered Date (07 Nov 2023 11:02 AM) Translated Date (-)

5-6 months

ਸ਼੍ਰੀ ਮਾਨ ਜੀ 20 ਨਵੰਬਰ ਤੋਂ ਬਾਅਦ ਕਣਕ ਦੀ ਕਿਸ ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ ਏਰੀਆ ਤਲਵੰਡੀ ਭਾਈ ਫਿਰੋਜ਼ ਪੁਰ

(pb)
Posted by
Sukhwant Singh (9915521571)
Sukhwant Singh
Punjab
Ferozpur
Write Answer
Posted Date (07 Nov 2023 06:30 AM) Assigned Date (07 Nov 2023 09:12 AM)
Answered Date (07 Nov 2023 07:39 AM) Translated Date (-)

ਸਿੰਘ ਜੀ ਤੁਸੀਂ 30 ਨਵੰਬਰ ਤੱਕ ਕਣਕ ਦੀ pbw 826,869, pbw chappati 1, dbw 303,333,187,222 ਕਿਸਮ ਦੀ ਬਿਜਾਈ ਕਰ ਸਕਦੇ ਹੋ

DAP mildi ni pyi kanak beejan vaste te NPK de rehe a dukandaar…benti hai jankari jrur sanjhi kro k NPK pon da koi fayda hai

(pb)
Posted by
Lovedeep saini (9878399799)
Lovedeep saini
Punjab
Hoshiarpur
Write Answer
Posted Date (07 Nov 2023 05:27 AM) Assigned Date (07 Nov 2023 09:13 AM)
Answered Date (07 Nov 2023 07:37 AM) Translated Date (-)

Lovepret ji dap vich 18% nitrogen ate 46% phosphorus hundi hai tusi eh daso oh kehdi npk de rhe hai kyuki oh kai parkar di hundi hai jiven 191919,202020,05234,13045 so tusi es hisab nal osnu vart sakde ho ja pher tusi eh daso b kehdi npk hai us hisab nal tuhanu esdi matra baare dasya ja sakda hai

Answered Date (07 Nov 2023 07:38 AM) Translated Date (-)

Lovedeep ji, jekr DAP nhi mil rhi ta tusi NPK khaad de sakde ho ji, tusi NPK di ratio das ke is di maatra baare vi sahi jaankari lai sakde ho ji.

ਅਗੇ ਆਓਣ ਵਾਲੇ ਕਿਸਾਨ ਮੇਲਿਆ ਬਾਰੇ ਜਾਣਕਾਰੀ ਕਦੋ ਕਿਥੇ ਲਗਣੇ ਸਾਂਝੀ ਕਰਨਾ ਜੀ

(pb)
Posted by
Lovedeep saini (9878399799)
Lovedeep saini
Punjab
Hoshiarpur
Write Answer
Posted Date (07 Nov 2023 05:09 AM) Assigned Date (07 Nov 2023 09:13 AM)
Answered Date (07 Nov 2023 07:34 AM) Translated Date (-)

ਸੈਣੀ ਜੀ ਹੁਣ ਕਿਸਾਨ ਮੇਲੇ ਮਾਰਚ ਦੇ ਮਹੀਨੇ ਵਿਚ ਲਗਣੇ ਹਨ ਅਤੇ ਉਸਦੀ ਜਾਨਕਾਰੀ ਫਰਬਰੀ ਦੇ ਮਹੀਨੇ ਵਿਚ ਆਵੇਗੀ ਵੀ ਕਦੋਂ ਮੇਲਾ ਕਿੱਥੇ ਲੱਗਣਾ ਹੈ

What is the suitable variety of wheat to cultivate at North East plane irrigated area?

(en)
Posted by
kalobaran das (9433174753)
kalobaran das
West Bengal
Purba Medinipur
Write Answer
Posted Date (07 Nov 2023 12:58 AM) Assigned Date (07 Nov 2023 09:15 AM)
Answered Date (07 Nov 2023 07:41 AM) Translated Date (-)

Das you can grow HI 1653, 8830, 8826 varieties of wheat.

ਡਾ ਸਾਹਿਬ ਮੇਰਾ ਸਵਾਲ ਇਹ ਹੈ ਕੇ ਅਸੀਂ ਹਰ ਪ੍ਰਕਾਰ ਦੇ ਫਲਾਂ ਦੇ ਬੂਟੇ ਲਗਾਏ ਹਨ ਜੋ ਤਿੰਨ ਮਹੀਨੇ ਉਮਰ ਦੇ ਹਨ ਅੱਗੇ ਸਰਦੀ ਆ ਰਹੀ ਹੈ ਉਹਨਾ ਦੀ ਸਾਂਭ ਸੰਭਾਲ ਕਿਵੇ ਰੱਖੀ ਜਾਵੇ ਸਾਨੂੰ ਸਲਾਹ ਦਿੱਤੀ ਜਾਵੇ ਧੰਨਵਾਦ

(pb)
Posted by
Hardev Maan (9501184171)
Hardev Maan
Punjab
Faridkot
Write Answer
Posted Date (07 Nov 2023 12:05 AM) Assigned Date (07 Nov 2023 09:43 AM)
Answered Date (07 Nov 2023 07:32 AM) Translated Date (-)

ਮਾਨ ਜੀ ਤੁਸੀਂ ਸਰਦੀ ਵਿਚ ਉਹਨਾਂ ਨੂੰ ਇਕ ਹਲਕਾ ਪਾਣੀ ਲੱਗਾ ਸਕਦੇ ਹੋ ਤਾ ਜੋ ਕੋਰੇ ਤੋਂ ਬਚਿਆ ਜਾ ਸਕੇ ਅਤੇ ਤੁਸੀਂ ਪਰਾਲੀ ਨਾਲ ਉਹਨਾਂ ਨੂੰ ਢਕ ਵੀ ਸਕਦੇ ਹੋ ਇਹਦੇ ਨਾਲ ਇਕ ਨਦੀਨ ਵੀ ਘਟ ਉੱਘਣਗੇ ਅਤੇ ਨਾਲ ਹੀ ਕੋਰੇ ਤੋਂ ਵੀ ਬਚਾਅ ਹੋ ਜਾਵੇਗਾ

Sir cow ko mok bhut lagti hai biotrem injection lagane se hat gyi si 1week baad fir lag gyi baar baar Aisa kyo hota hai

(pb)
Posted by
Ranjit singh (9915821387)
Ranjit singh
Punjab
Barnala
Write Answer
Posted Date (06 Nov 2023 08:23 PM) Assigned Date (07 Nov 2023 09:45 AM)
Answered Date (07 Nov 2023 09:09 AM) Translated Date (-)

Ranjit ji Tuci uss nu sbh ton pehla pett de kiria lai Zenvet bolus deo ate uss nu Amoxirum tablet 1-1 goli swere sham ate toxout powder 100gm, vivliv liquid 50ml rojana deo.

Hello sir pls dario nano DAP DA KI RESULT AAA WHEAT CROPS TE

(en)
Posted by
Gursharan Singh (9878145201)
Gursharan Singh
Punjab
Gurdaspur
Write Answer
Posted Date (06 Nov 2023 07:59 PM) Assigned Date (07 Nov 2023 09:49 AM)
Answered Date (06 Nov 2023 09:21 PM) Translated Date (-)

Gursharan ji jekar dap nahi milda ja pher fasal bijan ton baad vich fasal upar phosphorus di ghat aa jandi hai tan tusi udo dap di jgah te nano dap nu vart sakde ho esnu tusi 2 ml prati litre paani de hisab nal var sakde ho

Answered Date (07 Nov 2023 12:43 PM) Translated Date (-)

Sir bijjai Lai DAP available nai c Mai nano Dap nail bijjai kitii aaa

Which fungicides is best for red gram

(en)
Posted by
Sadanand (9113958575)
Sadanand
Karnataka
Bidar
Write Answer
Posted Date (06 Nov 2023 07:37 PM) Assigned Date (07 Nov 2023 09:50 AM)
Answered Date (06 Nov 2023 09:19 PM) Translated Date (-)

Sadanand ji please tell us the disease name because there are many fungicides which are used for different fungus so please tell us the fungus ot disease name or send us the photo of your diseased plant

PAU ਲੁਧਿਆਣਾ ਤੋਂ ਮਾਲਟਾ ਅਤੇ ਕਿੰਨੇ ਦੇ ਬੂਟੇ ਬੁੱਕ ਕਰਵਾਉਣ ਦੀ ਕੀ ਪ੍ਰਕਿਰਿਆ ਹੈ, ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ

(en)
Posted by
Ravinder (9814500429)
Ravinder
Punjab
Fazilka
Write Answer
Posted Date (06 Nov 2023 07:27 PM) Assigned Date (07 Nov 2023 10:09 AM)
Answered Date (06 Nov 2023 07:40 PM) Translated Date (-)

ਰਬਿੰਦਰ ਜੀ ਏਸਦੇ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਨਵੇ ਬਾਗ਼ ਵਿੱਚ ਜਾ ਕੇ ਉਥੇ ਪੌਦੇ ਬੁੱਕ ਕਰ ਸਕਦੇ ਹੋ ਇਹ ਨਵਾ ਬਾਗ਼ ਯੂਨੀਵਰਿਸਟੀ ਦੇ ਪੈਟਰੋਲ ਪੰਪ ਤੋਂ ਅੱਗੇ ਜਾ ਕੇ ਹੈ

Sir kinnow baag nu urea kede mnth vich pai jandi hai

(en)
Posted by
Jagseer Singh (9465601673)
Jagseer Singh
Punjab
Bathinda
Write Answer
Posted Date (06 Nov 2023 07:23 PM) Assigned Date (07 Nov 2023 09:51 AM)
Answered Date (06 Nov 2023 07:38 PM) Translated Date (-)

Singh ji kinnu nu ureado kishtan vivh February ate april de mahine vich paun di sifarish kiti jandihai

Hello sir am from Telangana state kumrambheem asifabad district kerameri mandal I am farmar and student Tractor subsidy loan about Iam cast ST so please give me more information in subsidy loan

(en)
Posted by
Jadhav Rajkumar (9676651129)
Jadhav Rajkumar
Telangana
Komram Bheem district
Write Answer
Posted Date (06 Nov 2023 07:15 PM) Assigned Date (07 Nov 2023 10:10 AM)
Answered Date (27 Nov 2023 03:05 PM) Translated Date (-)

Mr. Jadhav, No Funds were released by the govt. for Telangana state in year 2023-24. However there were subsidy loan funds released for last year i.e. 2022-23. But this year there are no subsidy loan available for tractors in Telangana. we will update you soon if there is any update from the govt.

ਕਣਕ ਦਾ ਬੀਜ ਸੋਧਣ ਲਈ ਜਰੂਰੀ ਦਵਾਈਆਂ ਕਿਹੜੀਆਂ ਹਨ ਜੀ।

(pb)
Posted by
ਪਰਮਜੀਤ ਸਿੰਘ (9465511203)
ਪਰਮਜੀਤ ਸਿੰਘ
Punjab
Fazilka
Write Answer
Posted Date (06 Nov 2023 06:59 PM) Assigned Date (07 Nov 2023 10:03 AM)
Answered Date (06 Nov 2023 07:44 PM) Translated Date (-)

ਸਿੰਘ ਜੀ ਜੇਕਰ ਮਿੱਟੀ ਵਿਚ ਸਿਉਂਕ ਹੈ ਤਾਂ ਤੁਸੀਂ ਕਣਕ ਦਾ ਬੀਜ chlorpyriphos4 ml ਜਾ 1 gram thiamethoxam ਅਤੇ ਜੇਕਰ ਕੰਗਿਆਇਰੀ ਤੋ ਰੋਕਥਾਮ ਕਰਨੀ ਹੈ ਤਾਂ tebuconazole 13 ml ਪ੍ਰਤੀ ਚਾਲੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ ਬਾਕੀ ਜੀਵਾਣੂੰ ਖਾਦ ਨਾਲ ਸੋਧਾਂ ਲਾਈ 500 ਗ੍ਰਾਮ consortium ਪ੍ਰਤੀ ਏਕੜ ਦੇ ਬੀਜ ਨਾਲ ਸੋਧ ਸਕਦੇ ਹੋ

Can we grow Mustard rlc-3 upto november 10 ? If yes tell me about rlc-3.

(en)
Posted by
Gagandeep (9530983003)
Gagandeep
Punjab
Sangrur
Write Answer
Posted Date (06 Nov 2023 06:58 PM) Assigned Date (07 Nov 2023 10:00 AM)
Answered Date (06 Nov 2023 07:14 PM) Translated Date (-)

Gagan yes you can grow RLC 3 Variety upto 10 November, This is the first canola quality (‘00’) variety of raya in the country. It is a yellow seeded, medium tall variety which is recommended for general cultivation in the state under timely sown irrigated conditions. It is resistant to white rust. Its average seed yield is 7.3 quintals per acre with 41.5 per cent oil content. It matures in 145 days.

ਸਰੋਂ ਦੀ ਕਿਹੜੀ variety november 10 ਤੱਕ ਬੀਜ ਸਕਦੇ ਆ?

(en)
Posted by
Gagandeep (9530983003)
Gagandeep
Punjab
Sangrur
Write Answer
Posted Date (06 Nov 2023 06:42 PM) Assigned Date (07 Nov 2023 09:59 AM)
Answered Date (06 Nov 2023 07:16 PM) Translated Date (-)

ਗਗਨ ਜੀ 15 ਨਵੰਬਰ ਤੱਕ ਤੁਸੀ ਸਰੋਂ ਦੀ ਕੋਈ ਵੀ ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ।

ਸਰ ਜੀ ਝੋਟੀ ਦੇ ਸੂਨ ਵਿੱਚ 22 ਦਿਨ ਰਹਿ ਗਏ ਨੇ ਇਸ ਨੂੰ FENDIKIND Plus ਗੋਲੀ ਦੇ ਸਕਦੇ ਹਾਂ ਜਾਂ ਨਹੀਂ

(pb)
Posted by
palwinder Singh (7988118381)
palwinder Singh
Punjab
Amritsar
Write Answer
Posted Date (06 Nov 2023 06:40 PM) Assigned Date (07 Nov 2023 09:56 AM)
Answered Date (07 Nov 2023 09:10 AM) Translated Date (-)

ਨਹੀਂ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਵਾਲੀ ਗੋਲੀ ਸੂਣ ਤੋਂ 7 ਦਿਨ ਬਾਦ ਦਿਓ

Kinnow plants drying up since last 2-3 months. What could be the reason?

(en)
  • 4
Posted by
Kamarpal Singh (7733000035)
Kamarpal Singh
Rajasthan
Sri Ganganagar
Write Answer
Posted Date (06 Nov 2023 05:15 PM) Assigned Date (07 Nov 2023 09:55 AM)
Answered Date (06 Nov 2023 07:12 PM) Translated Date (-)

Kamarpal it is advanced stage of die back back stage, collect the infested fruits and destroy them, donot allow the water to paas from inflected tree to healthy ones and spray Copper oxychloride 3g L paani de during March, July and September to healthy plants.

ਖੇਤੀ ਵਿਭਿੰਨਤਾ

(pb)
Posted by
Parneet kaur (9465311822)
Parneet kaur
Punjab
Muktsar
Write Answer
Posted Date (06 Nov 2023 04:52 PM) Assigned Date (07 Nov 2023 10:05 AM)
Answered Date (06 Nov 2023 07:09 PM) Translated Date (-)

ਪ੍ਰਨੀਤ ਜੀ, ਰਵਾਇਤੀ ਝੋਨੇ ਕਣਕ ਤੋਂ ਬਾਹਰ ਨਿਕਲ ਕੇ ਕੋਈ ਅੱਲਗ ਫਸਲੀ ਚੱਕਰ ਅਪਣਾਉਣਾ, ਫਲਾਂ ਅਤੇ ਸਬਜੀਆਂ ਦੀ ਖੇਤੀ ਕਰਨ ਨੂੰ ਹੀ ਖੇਤੀ ਵਿਭਿੰਨਤਾ ਕਿਹਾ ਜਾਂਦਾ ਹੈ।

ਖੇਤੀ ਵਿਭਿੰਨਤਾ

(pb)
Posted by
Parneet kaur (9465311822)
Parneet kaur
Punjab
Muktsar
Write Answer
Posted Date (06 Nov 2023 04:52 PM) Assigned Date (07 Nov 2023 09:58 AM)
Answered Date (06 Nov 2023 07:09 PM) Translated Date (-)

ਪ੍ਰਨੀਤ ਜੀ, ਰਵਾਇਤੀ ਝੋਨੇ ਕਣਕ ਤੋਂ ਬਾਹਰ ਨਿਕਲ ਕੇ ਕੋਈ ਅੱਲਗ ਫਸਲੀ ਚੱਕਰ ਅਪਣਾਉਣਾ, ਫਲਾਂ ਅਤੇ ਸਬਜੀਆਂ ਦੀ ਖੇਤੀ ਕਰਨ ਨੂੰ ਹੀ ਖੇਤੀ ਵਿਭਿੰਨਤਾ ਕਿਹਾ ਜਾਂਦਾ ਹੈ।

devmedia

(pb)
Posted by
Pardeep Singh (8283044943)
Pardeep Singh
Punjab
Mansa
Write Answer
Posted Date (06 Nov 2023 04:42 PM) Assigned Date (15 Dec 2023 09:23 AM)
Answered Date (06 Nov 2023 07:08 PM) Translated Date (-)

ਪ੍ਰਦੀਪ ਜੀ, ਸਰੋਂ ਦੀ ਖਲ ਨੂੰ ਬਰੀਕ ਕਰਕੇ ਹੀ ਖਾਦ ਤਿਆਰ ਹੋ ਜਾਂਦੀ ਹੈ, ਇਸ ਤੋਂ ਖਾਦ ਤਿਆਰ ਕਰਨਾ ਦਾ ਕੋਈ ਹੋਰ ਤਰੀਕਾ ਨਹੀਂ ਹੈ , ਇਸ ਵਿਚ ਫਾਸਫੋਰਸ ਅਤੇ ਹੋਰ ਕਈ ਤੱਤ ਹੁੰਦੇ ਅਤੇ ਇਸ ਤੋਂ ਇਲਾਵਾ ਇਸ ਨਾਲ ਨੀਮਟੋੜ ਦੀ ਸਮਸਿਆ ਵੀ ਨਹੀਂ ਆਉਂਦੀ । ਤੁਸੀ ਪ੍ਰਤੀ ਫਲਦਾਰ ਬੂਟੇ ਨੂੰ 2 kg ਤੱਕ ਸਰੋਂ ਦੀ ਖਲ ਦੇ ਸਕਦੇ ਹੋ ਜੀ।

devmedia

(pb)
Posted by
Parma Gill (9872028172)
Parma Gill
Punjab
Ferozpur
Write Answer
Posted Date (06 Nov 2023 03:36 PM) Assigned Date (06 Nov 2023 03:54 PM)
Answered Date (06 Nov 2023 03:43 PM) Translated Date (-)

ਗਿੱਲ ਜੀ ਇਸ ਸਮੇ ਤੁਸੀਂ ਕਣਕ ਦੀ pbw 826,869,dbw 303,333,187,222 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸਨੂ ਤੁਸੀਂ ਬੀਜਣ ਤੋਂ ਪਹਿਲਾਂ 55 kilo dap ਅਤੇ ਪਹਿਲੇ ਅਤੇ ਦੂਜੇ ਪਾਣੀ ਦੇ ਨਾਲ 45-45 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ

06 Nov 2023

Sir apa been kina pouna

06 Nov 2023

Beej

devmedia

(pb)
Posted by
ਮਨਿੰਦਰਜੀਤ ਸਿੰਘ (9041837404)
ਮਨਿੰਦਰਜੀਤ ਸਿੰਘ
Punjab
Hoshiarpur
Write Answer
Posted Date (06 Nov 2023 03:34 PM) Assigned Date (06 Nov 2023 03:52 PM)
Answered Date (06 Nov 2023 03:46 PM) Translated Date (-)

ਸਿੰਘ ਜੀ ਰੇਤਲੀ ਮੈਰਾ ਜਮੀਨ ਵਿਚ ਤੁਸੀਂ ਤਕਰੀਬਨ ਕਣਕ ਦੀਆਂ ਸਾਰੀਆਂ ਕਿਸਮਾ ਹੀ ਬੀਜ ਸਕਦੇ ਹੋ ਪਰ ਮੁੱਖ ਤੌਰ ਤੇ ਇਸ ਵਿਚ ਤੁਸੀਂ pbw 826,869, pbw chappati 1, pbw zn 1,2 dbw 303,333,187,222 ਕਿਸਮ ਨੂੰ ਬੀਜ ਸਕਦੇ ਹੋ

devmedia

(pb)
  • 3
Posted by
Pardeep Singh (8283044943)
Pardeep Singh
Punjab
Mansa
Write Answer
Posted Date (06 Nov 2023 02:23 PM) Assigned Date (06 Nov 2023 03:57 PM)
Answered Date (06 Nov 2023 03:58 PM) Translated Date (-)

ਸਿੰਘ ਜੀ ਤੁਸੀਂ ਇਹਨਾ ਦਵਾਈਆਂ ਨੂੰ ਮਿਕਸ ਕਰ ਕੇ ਵਰਤ ਸਕਦੇ ਹੋ ਏਸ ਵਿਚ ਕੋਈ ਦਿੱਕਤ ਨਹੀਂ ਹੈ ਪਰ ਤੁਸੀਂ ਇਹ ਦੱਸੋ ਤੁਹਾਨੂੰ ਫਲ ਵਾਲੇ ਬੂਟੇ ਵਿਚ ਦਿੱਕਤ ਕਿ ਆ ਰਹੀ ਹੈ ਜੇਕਰ ਉਹ ਕੀੜੇ ਦੀ ਦਿੱਕਤ ਦੀ ਹੈ ਤਾਂ ਤੁਸੀਂ metarhizobium ਨੂੰ 30 gram ਪ੍ਰਤੀ 4-5 ਕਿਲੋ ਰੂੜੀ ਦੀ ਖਾਦ ਮਿਲਾ ਕੇ ਪ੍ਰਤੀ ਪੌਦਾ ਦੇ ਹਿਸਾਬ ਨਾਲ ਵਰਤ ਸਕਦੇ ਹੋ ਪਰ ਜੇਕਰ ਕਿਸੇ ਉਲੀ ਦਾ ਹਮਲਾ ਹੈ ਤਾਂ ਤੂਸੋ ਇਹਨਾ ਦੋਹਾਂ ਦਵਾਈਆਂ ਵਿੱਚੋਂ ਇਕ ਨੂੰ 40-50 ਗ੍ਰਾਮ ਪਪ੍ਰਤੀ ਪੌਦਾ ਪ੍ਰਤੀ 5 ਕਿਲੋ ਰੂੜੀ ਖਾਦ ਨਾਲ ਮਿਲਾ ਕੇ ਪਾਓ

devmedia

(pb)
Posted by
Parma Gill (9872028172)
Parma Gill
Punjab
Ferozpur
Write Answer
Posted Date (06 Nov 2023 02:08 PM) Assigned Date (06 Nov 2023 03:51 PM)
Answered Date (06 Nov 2023 03:32 PM) Translated Date (-)

ਪੰਮਾਂ ਜੀ, ਪਿਆਜ ਦੀ ਪਨੀਰੀ ਦੀ ਲਵਾਈ ਜਨਵਰੀ ਦੇ ਪਹਿਲੇ ਹਫਤੇ ਸ਼ੁਰੂ ਕਰ ਦੇਣੀ ਚਾਹੀਦੀ ਹੈ ਜੀ, PRO 7 ਪਿਆਜ ਦੀ ਵਧੀਆ ਕਿਸਮ ਹੈ ਜੀ, 20 ਟਨ ਗਲੀ-ਸੜੀ ਰੂੜੀ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫ਼ਾਸਫ਼ੋਰਸ (125 ਕਿਲੋ ਸੁਪਰਫ਼ਾਸਫ਼ੇਟ) ਅਤੇ 20 ਕਿਲੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਉ । ਸਾਰੀ ਰੂੜੀ, ਫਾਸਫੋਰਸ, ਤੇ ਪੋਟਾਸ਼ ਅਤੇ ਅੱਧੀ ਨਾਈਟਰੋਜਨ ਪੌਦੇ ਲਾਉਣ ਤੋਂ ਪਹਿਲਾਂ ਅਤੇ ਫਿਰ ਅੱਧੀ ਬਚਦੀ ਨਾਈਟਰੋਜਨ 4-6 ਹਫ਼ਤਿਆਂ ਬਾਅਦ ਛੱਟਾ ਦੇ ਕੇ ਪਾ ਦਿਉ।

devmedia

(pb)
Posted by
Parma Gill (9872028172)
Parma Gill
Punjab
Ferozpur
Write Answer
Posted Date (06 Nov 2023 02:06 PM) Assigned Date (06 Nov 2023 03:50 PM)
Answered Date (06 Nov 2023 03:30 PM) Translated Date (-)

ਪੰਮਾਂ ਜੀ, ਲੱਸਣ ਦੀ ਬਿਜਾਈ ਤੁਸੀ ਹੁਣ ਕਰ ਸਕਦੇ ਹੋ ਜੀ, 20 ਟਨ ਗਲੀ-ਸੜੀ ਰੂੜੀ, 50 ਕਿਲੋ ਨਾਈਟ੍ਰੋਜਨ (110 ਕਿਲੋ ਯੂਰੀਆ) ਅਤੇ 25 ਕਿਲੋ ਫ਼ਾਸਫ਼ੋਰਸ (155 ਕਿਲੋ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ । ਸਾਰੀ ਰੂੜੀ ਅਤੇ ਫ਼ਾਸਫ਼ੋਰਸ ਬਿਜਾਈ ਤੋਂ ਪਹਿਲਾ ਪਾਉ ਅਤੇ ਨਾਈਟ੍ਰੋਜਨ ਖਾਦ ਨੂੰ ਤਿੰਨ ਹਿੱਸਿਆਂ ਵਿੱਚ, ਪਹਿਲਾ ਹਿੱਸਾ ਬਿਜਾਈ ਤੋਂ ਇੱਕ ਮਹੀਨਾ, ਦੂਸਰਾ ਡੇਢ ਮਹੀਨਾ ਅਤੇ ਤੀਸਰਾ 2 ਮਹੀਨੇ ਪਿੱਛੋਂ ਪਾਉ, ਇਸ ਫ਼ਸਲ ਤੇ ਹੋਰ ਕੋਈ ਜਿਆਦਾ ਕਿਸੇ ਦਵਾਈ ਦਾ ਛਿੜਕਾਅ ਕਰਨ ਦੀ ਜਰੂਰਤ ਨਹੀ ਪੈਂਦੀ।

ਸਰ ਇਹਨਾਂ ਕਿਸਮਾਂ ਵਿੱਚੋਂ ਕਿਹੜੀ ਕਿਸਮ ਦਾ ਬੀਜ ਰਲਾਇਆ ਜਾਵੇ 222 187 303

(pb)
Posted by
harman brar (8427465565)
harman brar
Punjab
Moga
Write Answer
Posted Date (06 Nov 2023 01:19 PM) Assigned Date (06 Nov 2023 03:24 PM)
Answered Date (06 Nov 2023 03:36 PM) Translated Date (-)

ਹਰਮਨ ਜੀ ਵੈਸੇ ਚੰਗਾ ਝਾੜ ਲੈਣ ਲਈ ਇੱਕ ਕਿਸਮ ਦੀ ਅਲੱਗ ਤੋਂ ਹੀ ਬਿਜਾਈ ਕਰਨੀ ਚਾਹੀਦੀ ਪਰ ਜੇਕਰ ਤੁਸੀਂ ਮਿਕਸ ਕਰਕੇ ਬਿਜਾਈ ਕਰਨੀ ਹੈ ਤਾਂ ਤੁਸੀਂ 222 ਅਤੇ 303 ਕਿਸਮਾਂ ਨੂੰ ਮਿਕਸ ਕਰਕੇ ਬੀਜ ਸਕਦੇ ਹੋ ਕਿਉਂਕਿ ਇਹ ਪੱਕਣ ਵਿੱਚ ਤਕਰੀਬਨ ਬਰਾਬਰ ਸਮਾਂ ਹੀ ਲੈਂਦੀਆਂ ਹਨ।

Answered Date (06 Nov 2023 11:13 PM) Translated Date (-)

Sir 869 te 824 mix krke beez sakde aa

826 ਕਣਕ ਦੇ ਬੀਜ ਦਾ ਕਿ ਝਾੜ ਹੈ ਅਤੇ 222 ਬੀਜ ਦਾ ਕਿ ਝਾੜ ਹੈ

(pb)
Posted by
Sukhdev singh (9653290257)
Sukhdev singh
Punjab
Tarn Taran
Write Answer
Posted Date (06 Nov 2023 12:48 PM) Assigned Date (06 Nov 2023 03:25 PM)
Answered Date (06 Nov 2023 01:16 PM) Translated Date (-)

ਸੁਖਦੇਵ ਜੀ, PBW 826 ਕਿਸਮ ਦਾ ਔਸਤ ਝਾੜ 24 ਕੁੰ/ਏਕੜ ਹੈ ਅਤੇ Dbw 222 ਕਿਸਮ ਦਾ ਔਸਤ ਝਾੜ 22.3 ਕੁੰ/ਏਕੜ ਹੈ ਜੀ।

ਸਰ ਕਣਕ ਕਿਹੜੀ ਵਧੀਆ ਰਹੁਗੀ ਵਾਹਣ ਪਾਣੀ ਘੱਟ ਪੀਂਦੇ ਆ

(pb)
Posted by
harman brar (8427465565)
harman brar
Punjab
Moga
Write Answer
Posted Date (06 Nov 2023 12:40 PM) Assigned Date (06 Nov 2023 03:26 PM)
Answered Date (06 Nov 2023 01:14 PM) Translated Date (-)

ਹਰਮਨ ਜੀ, ਅਜਿਹੇ ਵਾਹਨ ਲਈ ਕੋਈ ਵੀ ਖਾਸ ਕਿਸਮ ਨਹੀਂ ਹੈ, ਤੁਸੀ ਕਿਸੇ ਵੀ ਕਿਸਮ ਦੀ ਬਿਜਾਈ ਕਰ ਸਕਦੇ ਹੋ ਪਰ ਤੁਸੀ ਬਿਜਾਈ ਡੂੰਘੀ ਵਹਾਈ ਕਰਕੇ ਕਰੋ ।

Esko kaise sahi kre

(en)
  • 1
Posted by
sonu (6393847125)
sonu
Uttar Pradesh
Deoria
Write Answer
Posted Date (06 Nov 2023 12:32 PM) Assigned Date (06 Nov 2023 03:44 PM)
Answered Date (06 Nov 2023 03:37 PM) Translated Date (-)

Sonu ji aap parbhavit patto ko kaat de aur iske baad copper oxychloride 2g litre paani ke spray kare.

Bihar mai kisi ke pass bajra hai kya sell ke liya

(en)
Posted by
irshad (9162918004)
irshad
Bihar
Rohtas
Write Answer
Posted Date (06 Nov 2023 12:25 PM) Assigned Date (06 Nov 2023 03:29 PM)
Answered Date (06 Nov 2023 03:59 PM) Translated Date (-)

Irshad ji ap apna swal apni kheti buy/sell app par bhi daal sakte hai

Shree ram 111ya 272 h kya store wheat seeds

(en)
Posted by
Sameer Jaat (8171552842)
Sameer Jaat
Uttar Pradesh
Agra
Write Answer
Posted Date (06 Nov 2023 11:13 AM) Assigned Date (06 Nov 2023 11:40 AM)
Answered Date (06 Nov 2023 12:04 PM) Translated Date (-)

Sameer ji yeh seed aap apni kisi nazdeeki manjoorshdua dukan ja phir online nichr diye gaye link se le sakte hai. https://m.indiamart.com/proddetail/wheat-seeds-srm-272-18991640830.html

ਸਰ ਜੀ ਪਿਆਜ ਦੇ ਬੀਜ ਨੂੰ ਕਿਹੜੀ ਦਵਾਈ ਨਾਲ ਸੋਧਨਾ ਹੈ ਤੇ ਬੀਜ ਦੀ ਪ੍ਰਤੀ ਮਰਲਾ ਮਿਕਦਾਰ ਕਿੰਨੀ ਹੈ ਜੀ

(pb)
Posted by
bahader singh (9501819809)
bahader singh
Punjab
Mansa
Write Answer
Posted Date (06 Nov 2023 09:51 AM) Assigned Date (06 Nov 2023 09:55 AM)
Answered Date (06 Nov 2023 10:03 AM) Translated Date (-)

ਬਹਾਦਰ ਜੀ, ਪਿਆਜ ਨੂੰ ਉੱਲੀ ਤੋਂ ਲੱਗਣ ਵਾਲਿਆਂ ਬਿਮਾਰੀਆਂ ਤੋਂ ਬਚਾਅ ਕਰਨ ਲਈ ਤੁਸੀ carbendazim 2g/kg ਬੀਜ ਦੇ ਹਿਸਾਬ ਨਾਲ ਬੀਜ ਸੋਧ ਕਰ ਸਕਦੇ ਹੋ ਜੀ।

ਸਰ ਜੀ ਗਾਂ ਸੁਣ ਵਾਲੀ ਆ ਇੱਕ ਲੱਤ ਉੱਪਰ ਇਸ ਤਰ੍ਹਾਂ ਸੁੱਜ ਗਿਆ ਜੀ ਕਿਹੜੀ ਦਵਾਈ ਵਰਤੀ ਜਾਵੇ

(pb)
  • 1
Posted by
ਨਵਾਬ ਅਲੀ (9478662833)
ਨਵਾਬ ਅਲੀ
Punjab
Sangrur
Write Answer
Posted Date (06 Nov 2023 09:26 AM) Assigned Date (06 Nov 2023 09:57 AM)
Answered Date (06 Nov 2023 01:14 PM) Translated Date (-)

ਇਸ ਉਪਰ tube Healent ਦੀ ਮਾਲਿਸ਼ ਕਰੋ ਨਾਲ Injection Megludyn 20ml Injection Intacef 3gm 3 ਦਿਨ ਲਵਾਉ ਜੀ

Sar Teesri ko Humne casing mitti Dali thi Sar yah Bimari kaun si hai aur yah bahut jyada fail gai hai iske liye koi upay bataen

(hn)
  • 1
Posted by
Dalip kumar (7087018990)
Dalip kumar
Punjab
Jalandhar
Write Answer
Posted Date (06 Nov 2023 08:54 AM) Assigned Date (06 Nov 2023 03:07 PM)
Answered Date (27 Nov 2023 04:43 PM) Translated Date (-)

Shriman ji yeh bimari nahi hai apki mushroom ki hi fungus hai isme ghabrane wali koi baat nahi hai apne jo casing ki hai vi bhut tight kr di hai isko thoda loose kr de ja phir app kisi wire ka prayog kr ke bhi isko loose kr skte hai

ਇਸ ਦਾ ਕੀ ਕਾਰਨ ਹੋ ਸਕਦਾ ਹੈ 10 ਦਿਨਾ ਤੋ ਲਗਾਤਾਰ ਆ ਰਹੀ ।। ਫਟਕੜੀ ਵਾਲੇ ਪਾਣੀ ਦੇ ਛਿੱਟੇ ਵੀ ਮਾਰ ਕੇ ਹਟ ਨੀ ਰਹੀ । ਕੋਈ ਕਹਿ ਰਿਹਾ ਕਰਕੇ ਬੈਅ ਹੈ ਫੀਡ ਤਿਆਰ ਕਰਵਾਈ ਉਸ ਵਿੱਚ DPC ਚੌਲਾ ਦੀ ਦੀ ਖਲ ਪਵਾਈ ਸੀ । ਕਿਰਪਾ ਕਰਕੇ ਇਲਾਜ ਦੱਸੋ

(pb)
  • 2
Posted by
Jagdeep Singh (8728879633)
Jagdeep Singh
Punjab
Barnala
Write Answer
Posted Date (06 Nov 2023 08:45 AM) Assigned Date (06 Nov 2023 09:17 AM)
Answered Date (06 Nov 2023 01:20 PM) Translated Date (-)

ਇਸ ਨੂੰ Bolus Havimac LVR 6gm deo Eye drop Kittu 30ml 1ml ਦਿਨ ਵਿਚ 3 ਵਾਰ ਅੱਖ ਵਿਚ ਪਾਉ ਜੀ

06 Nov 2023

Thanks Sir

Sir .ab sarso ki konsi kism laga sakte h jo achha jhar de

(hn)
Posted by
Radhe shyam (9915482937)
Radhe shyam
Punjab
Fazilka
Write Answer
Posted Date (06 Nov 2023 08:02 AM) Assigned Date (06 Nov 2023 09:18 AM)
Answered Date (06 Nov 2023 08:07 AM) Translated Date (-)

Radhe ji aap pioneer 45 s 46, RLC 3, RCH 1 Kismo ki buvai kar sakte hai.

ਸਰ ਇਹ ਦਵਾਈ ਦਾ ਕੰਮ ਦੱਸੋ?

(pb)
  • 1
Posted by
Pardeep Singh (8283044943)
Pardeep Singh
Punjab
Mansa
Write Answer
Posted Date (06 Nov 2023 07:01 AM) Assigned Date (06 Nov 2023 03:40 PM)
Answered Date (06 Nov 2023 08:04 AM) Translated Date (-)

ਸਿੰਘ ਜੀ ਇਹ ਦਵਾਈ ਮੁੱਖ ਤੌਰ ਤੇ ਉਲੀ ਨਾਲ ਹੋਣ ਵਾਲਿਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਇਸਨੂ ਤੁਸੀਂ 2-3 ਗ੍ਰਾਮ ਪ੍ਰਤਿ ਕਿਲੋ ਬੀਜ ਦੇ ਹਿਸਾਬ ਨਾਲ ਵਰਤ ਸਕਦੇ ਹੋ

Sir majh sun wale aa usde udder vich kan aa jj vese milk 4 thana vich theek aa pr udder ik side ton vich nu warhea hoya majh sale krne aa udder problem da sol dsdeo koi

(pb)
Posted by
husanpreet singh (8437222870)
husanpreet singh
Punjab
Patiala
Write Answer
Posted Date (05 Nov 2023 11:21 PM) Assigned Date (06 Nov 2023 09:38 AM)
Answered Date (06 Nov 2023 09:05 AM) Translated Date (-)

isde lai tuci 2kg chini di chasni bano ate fer 2 litter mitha tel pao obala auun te 500gm kalmishora, 250 gm jokharr, 250gm mithasoda te 150gm noshader ragged ke pao te isde 5 hise karlo ekk hisa rojana shame nu deo nall hei passu nu nahwana nahi hai ate naa passu nu trel vich naa bano uss nu vitamor-h injection 5ml nu 2-2 din de frk nal isde 3 tike lgwao.

Cultivation of sweet orange

(en)
Posted by
Shekhar Chaudhary (9816714905)
Shekhar Chaudhary
Uttarakhand
Chamoli
Write Answer
Posted Date (05 Nov 2023 10:36 PM) Assigned Date (06 Nov 2023 09:29 AM)
Answered Date (05 Nov 2023 11:50 PM) Translated Date (-)

Shekhar The commercially cultivated variety is Sathukudi. Deep well drained loamy soils are the best for the cultivation of Citrus. The pH of soil should be 6.5 to 7.5 and EC of water less than 1.0. A dry climate with about 50 – 75 cm of rainfall from June – September and with well defined summer and winter season is ideal. Sweet orange comes up well in tropical zone below 500 m. The extreme of temperature are necessary for achieving higher yield. The ideal season for cultivation of sweet orange is July to September. Budded plants are the best planting materials. (Root Stock - Rangpur lime and rough lemon is mostly preferred). Dig pits at 75 cm x 75 cm x 75 cm size at 7 x 7 m spacing. Fill up the pits with top soil and 10 kg of FYM. Plant the budded plants in the centre of the pits and stake it. Immediately after planting irrigate copiously. Irrigations may be given once in 10 days. Avoid water stagnation near the plant during monsoon and cyclone periods. Nitrogen has to be applied in two doses during March and October. However Farm yard manure, Phosphorous and Potash are to be applied in October.Manures are applied in the basin 70 cm away from the trunk and incorporated in the soil. Spray solution containing Sulphate of Zinc (0.5%), Manganese (0.05%), Iron (0.25%), Magnesium (0.5%), Boron (0.1%) and Molybdenum (0.003%) once in 3 months at the time of new flush production. In addition to that apply 50 g in each of Sulphate of Zinc, Manganese and Iron per tree per year. Depending upon the variety and season the yield of crop varies from 25 to 30 t/ha.