Punjab
Search
devmedia
(pb)
ਬਲਜੀਤ ਜੀ, ਤੁਸੀ ਇਸ ਨੂੰ 120 ਗ੍ਰਾਮ SSP/ਬੂਟਾ, 20 ਗ੍ਰਾਮ ਯੂਰੀਆ/ਬੂਟਾ ਖ਼ਾਦ ਦੇ ਸਕਦੇ ਹੋ ਅਤੇ 20 ਗ੍ਰਾਮ ਯੂਰੀਆ ਖਾਦ ਮਾਰਚ ਅਤੇ ਜੂਨ ਵਿੱਚ ਫਿਰ ਦੇ ਸਕਦੇ ਹੋ ਜੀ।
devmedia
(pb)
Punjab
ਬਲਜੀਤ ਜੀ, NPK ਕਈ ਤਰਾਂ ਦੇ ਬਜਾਰ ਵਿੱਚ ਆਉਂਦੇ ਹਨ ਜਿੰਨਾ ਵਿੱਚੋ NPK 13 00 45 ਅਤੇ 19 19 19 ਜਿਆਦਾ ਵਰਤੇ ਜਾਂਦੇ ਹਨ ਇਹਨਾਂ ਦੀ ਵਰਤੋਂ ਤਕਰੀਬਨ ਹਰ ਫ਼ਸਲ ਵਿਚ ਕੀਤੀ ਜਾ ਸਕਦੀ ਹੈ, ਇਹਨਾ ਨੂੰ 10-15 g/ਲੀਟਰ ਪਾਣੀ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਕਈ npk ਦਾਣੇਦਾਰ ਵੀ ਆਉਂਦੇ ਹਨ ਜਿੰਨਾ ਦੀ ਵਰਤੋਂ dap, ਯੂਰੀਆ ਦੀ ਤਰਾਂ ਕੀਤੀ ਜਾਂਦੀ ਹੈ।
devmedia
(pb)
Punjab
ਤੁਸੀ ਮਿਨਰਲ ਮਿਕਸਚਰ ਫੀਡ ਤੋਂ ਅਲੱਗ ਵੀ ਦੇ ਸਕਦੇ ਹੋ ਜਾ ਮਿਕਸ ਕਰਕੇ ਵੀ ਖਵਾ ਸਕਦੇ ਹੋ ਜੇਕਰ ਥੋੜੀ ਫੀਡ ਹੈ ਫਿਰ ਵਿੱਚ ਹੀ ਮਿਲਾ ਸਕਦੇ ਹੋ ਕਈ ਵਾਰ ਜ਼ਿਆਦਾ ਫੀਡ ਤਿਆਰ ਕੀਤੀ ਜਾਂਦੀ ਹੈ ਫਿਰ ਅਲੱਗ ਤੋਂ ਮਿਨਰਲ ਮਿਕਸਚਰ ਦੇਣਾ ਠੀਕ ਰਹਿੰਦਾ ਹੈ, ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।
Sir 2 ਸਾਲ ਦਾ ਕੱਟਾ ਹੈ ਉਸ ਦੇ ਡਾਕਟਰ ਨੇ 1 ml vascine ਲਗਾਈ c 2 ਦਿਨ ਹੋ ਗਏ ਜਿੱਥੇ ingection ਲੱਗਿਆ c oo ਜਗ੍ਹਾ ਤੇ ਗੰਢ ਬਣ ਗਈ ਕੋਈ ਇਲਾਜ ਦਸੋ
(pb)
ਜਿਸ ਜਗ੍ਹਾ ਤੇ ਗੰਢ ਹੋਈ ਹੈ ਉਥੇ ਤੁਸੀ ਬਰਫ ਦੀ ਮਾਲਿਸ਼ ਕਰਨੀ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ
ਇਸ ਰੁੱਤ ਵਿਚ ਗਾਵਾਂ ਤੇ ਮੱਝਾਂ ਦੀ ਸਸਤੀ ਤੇ ਵਧੀਆ ਫੀਡ ਦਾ ਫਾਰਮੂਲਾ ਦਸੋ ਜਿਸ ਤੇ ਖਰਚ ਘੱਟ ਆਵੇ ਤੇ ਡੰਗਰਾਂ ਦੀ ਸਿਹਤ ਤੇ ਦੁੱਧ ਵਧੀਆ ਰਹੇ ਚਾਵਲ ਦੀ ਕਿੰਨੀ 1 ਕੁਇੰਟਲ ਵਿਚ ਕਿੰਨੀ ਕੁ ਤੇ ਕਿਸ ਕਿਸ ਰੁੱਤ ਵਿਚ ਵਰਤ ਸਕਦੇ ਹਾਂ
(pb)
Punjab
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।
Dr Saab gai sui nu 20 din ho gye aa gai 20 22 litar dud deen vali aa jado gai son vali se asi dud Choi gye par Hun 6 litar he dud deni aa daso koi ilaj
(pb)
Tuci uss nu changi khurak de nal nal Lacup powder 100gm rojana ate Calpond gold liquid 50ml rojana deo baki tuci 1kg kanak da dalia, 200gm gurr milla ke changi trha pkka lao fir uss nu thoda thnda krke uss vich 100ml saro da tel mix krke khilana suru kro.
Sir ji cow bethi bethi ander hi ringi jandi rehndi aa AI krwaon to dooje din v aida hi kardi aa
(pb)
Punjab
Ranjit ji jekar Cow AI ton badd bhi heat vich rehndi hai fir uss nu ek AI hor krwao ate AI krwa ke Receptal inj. 5ml IV lgwa skde ho.
Veer g Matra nu 2 wari urea v Pata 2 wari Sapry v krti aw gibrellic acid ta dap di par Mataram growth ni kr rha jma patla patla esda koi hall dso g
(pb)
Punjab
Dilpreet ji kirpa kar ke Peele patteya di najdeek to photo bhejo ta Jo tuhanu is baare sahi jaankari ditti jaa ske
Sir g ploon jhooti 2 month ho gye suei nu is de thnna te biyeaa pat gyeea ne ki kariye dudh chon vich problem hundi hia g please dsna g
(pb)
Sohan ji tuci isde thnna te Coolmac tube ja macroworm tube lgauni suru kro, ehh tuci chuaii ton badd swere sham thnna te lgga deya kro.
Makhan ghaa de vich npk 19:19:19 d spray kr skde ha j kr skde haa te 2 knala vch kini matara varti jawe
(en)
Punjab
Butta ji, jekr urea DAP di verto krn to baad vi vadha na ho riha hove ta tusi NPK 19 19 19 @10 g/L paani de hisaab naal spray kar sakde ho ji.
Gulabi sundi da kdo hmla hunda hai Kanak cch
(en)
Punjab
Butta ji, gulabi sundi da hmla fasl de uggan to baad jldi hi shuru ho janda hai ate is da jyada hmla bijai to 30-35 din takk hunda hai.
Gulabi sundi d roktham dso kanak de ch
(en)
Punjab
Butta g Gulabi sundi di rokthaam lai tusi coragen 50 ml acre de hisaab naal 80-100 litre paani de hisaab naal spray kar sakde ho ji.
Gulabi sundi d roktham dso kanak de ch
(en)
Punjab
Butta ji gulabi sundi di rokthaam lai tusi coragen 50 ml/acre de hisaab naal 80-100 litre paani de hisaab naal spray kar sakde ho ji.
Berseem nu urea di pehli kisht kinne kg deni chahidi hai g?
(en)
Punjab
Manmeet ji, urea di pehli kisht tusi 22 kg /acre de hisaab naal bijai to 15 din baad de sakde ho ji.
869 kism da ausat jhaad kinna hai?
(en)
Punjab
Manmeet ji, 869 kism da ausat jhaad 23.2 q/acre hai ji.
यह कौन सी नस्ल की है
(hn)
Rajasthan
यह गिर क्रॉस नस्ल की है।
ਸਰ ਜੀ ਕਣਕ ਦੀ ਫ਼ਸਲ ਦੀ ਬਿਜਾਈ ਕਰਨੀ ਆ 25 11 23 ਨੂੰ ਕਿਹੜਾ ਬੀਜ ਸ਼ੁੱਧ ਰਹੂ ਬੀਜਣ ਲਈ
(pb)
Punjab
ਨਵਾਬ ਜੀ, ਤੁਸੀ ਕੋਈ ਵੀ ਉੱਨਤ ਕਿਸਮ ਜਿਵੇਂ ਕਿ PBW 826, 869 , ਉੱਨਤ pbw 550 , DBW 303, 187, 222 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Punjab
ਧੰਨਵਾਦ ਜੀ
Mai kaushambi .up se hu kripya batai kaun sa gehu ka beej bou jo achhi paidawar de
(hn)
Haryana
Pappu ji aap gehun ki U.P-2338,W.H-542,P.B.W-343, U.P-2382,H.D-2687, K-9107, PBW-590, K-9006, DBW-17, PBW-550, K-307 ( Shatabdi) kisam ki bijai kar sakte hai apke area mein yahi kisam beejne ki sifarish ki jati hai
15 nov to 30 nov tak kanak da beez Dasdo g kehra beejna hai g
(pb)
Haryana
Sharry ji tusi kanakk di pbw 826,869, chappati no 1, zn 1,2 dbw 303,333,187,222 kisam di bijai kar sakde ho eh sma ehna kisma di bijai karn da bilkul sahi sma hai
Lemon
(en)
Punjab
Vinoth kindly ask your question In detail so that we can guide you accordingly.
Haryana
Vinoth ji aise lemon keet aur bimari aur tatav ki kami ki wajah se ho sakte hai kirpya yeh btaye ki apne isko konsi khad kitni matra mein dalla hai usi hisab se apko sahi jankari di ja sakti hai
Sir mere swal da jwab deo plz 3days ho gye post kite nu
(en)
Punjab
Gurtej ji tuhade sare swala de jwab ditte gye hai tuci App vich apne sare swala de jwab dekh skde ho.
Sir ji ਛੋਲਿਆਂ ਦਾ ਕੀ ਰੇਟ ਹੈ ਬਠਿੰਡਾ area vich ਪਸ਼ੂਆਂ ਲਈ best quality de ਮੋਟੇ ਛੋਲੇ ਖਰੀਦਣੇ ਹਨ ਜੀ। ਸਾਬਤ ਵਧੀਆ ਕੁਆਲਿਟੀ ਦੀ ਸੋਇਆਬੀਨ ਦਾ ਵੀ ਕੀ ਰੇਟ ਹੈ ਜੀ
(en)
Haryana
ਬਰਾਰ ਜੀ ਕਿਰਪਾ ਇਹ ਦਸੋ ਤੁਹਾਨੂੰ ਛੋਲੇ ਅਤੇ ਸੋਇਆਬੀਨ ਦੇ ਬੀਜ ਦੀ ਕਿਨੀ ਮਾਤਰਾ ਚਾਹੀਦੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਏਸਦੇ ਰੇਟ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ
Punjab
ਖ਼ੁਸ਼ੀ ਜੀ, ਛੋਲਿਆਂ ਦਾ ਰੇਟ 6043 ਪ੍ਰਤੀ quintal to ₹7467 ਪ੍ਰਤੀ quintal ਚੱਲ ਰਿਹਾ ਹੈ ਜੀ।
ਗੋਭੀ ਸਰੋਂ ਵਿਚ ਨਦੀਨਾਂ ਦੀ ਰੋਕਥਾਮ ਵਾਸਤੇ ਕਿਹੜੀ ਸਪਰੇ ਕਰਨੀ ਚਾਹੀਦੀ ਹੈ ਜੀ
(pb)
Haryana
ਪਾਲ ਜੀ ਗੋਭੀ ਸਰੋਂ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਸਪਰੇਅ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉੰਕਿ ਇਸ ਨਾਲ ਫਸਲ ਉਪਰ ਮਾੜਾ ਅਸਰ ਪੈਂਦਾ ਹੈ ਬਾਕੀ ਤੁਸੀ ਨਦੀਨ ਦੀ ਰੋਕਥਾਮ ਗੋਡੀ ਕਰ ਕੇ ਕਰ ਸਕਦੇ ਹੋ
Sir vitam h injection bare detail vich dso gg
(pb)
Akashdeep ji Vitam-h injection nal thnna dia bimaria thik rehndia hai, lewe di changi growth hundi hai, sarir di kami puri hundi hai, bachedani di kamjori durr hundi hai ate dudh vich vadha hunda ha.
ਗੋਭੀ ਸਰੋਂ ਵਿਚ ਨਦੀਨਾਂ ਦੀ ਰੋਕਥਾਮ ਵਾਸਤੇ ਕਿਹੜੀ ਸਪਰੇ ਕਰਨੀ ਚਾਹੀਦੀ ਹੈ ਜੀ
(pb)
Punjab
ਰੁਪਿੰਦਰ ਜੀ ਸਰੋਂ ਦੀ ਫ਼ਸਲ ਵਿੱਚ ਕਿਸੇ ਨਦੀਨਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਤੁਸੀ ਗੁਡਾਈ ਨੂੰ ਹੀ ਤਰਜੀਹ ਦਿਓ ਜੀ।
Bay pass fat ਕਿਸ ਕੰਪਨੀ ਦਾ ਸਹੀ ਆ ਜੀ
(pb)
Punjab
ਤੁਸੀ ਇਸਦੇ ਲਈ Enerboost ਪਾਊਡਰ ਜੋ Animax ਕੰਪਨੀ ਦਾ ਪ੍ਰੋਡਕਟ ਹੈ ਉਸਦੀ ਵਰਤੋਂ ਵੀ ਕਰ ਸਕਦੇ ਹੋ ਜਾ ਫਿਰ Rumofat powder ਵੀ ਵਰਤ ਸਕਦੇ ਹੋ ਇਹ ਤੁਸੀ 50 ਤੋਂ 100 ਗ੍ਰਾਮ ਰੋਜਾਨਾ ਵੱਡੇ ਪਸ਼ੂ ਨੂੰ ਖਵਾ ਸਕਦੇ ਹੋ
Minral mixer ਕਿਸ ਕੰਪਨੀ ਦਾ ਸਹੀ ਆ ਜੀ
(pb)
Punjab
ਤੁਸੀ Agrimin, Minfa gold, bovimin b, Repromin ਕੋਈ ਵੀ ਮਿਨਰਲ ਮਿਕਸਚਰ ਵਰਤ ਸਕਦੇ ਹੋ ਇਹਨਾਂ ਸਾਰਿਆਂ ਦਾ ਚੰਗਾ ਰਿਜਲਟ ਹੈ
ਅਸੀ ਕਣਕ ਸਮਾਟ ਸੀਡਰ ਤੇ ਮਲਚਿੰਗ ਵਾਲੀ ਬੀਜੀ ਸੀ ਹੁਣ ਉਸ ਨੂੰ ਪਾਣੀ ਕਿੰਨੇ ਟਾਈਮ ਤੇ ਲਾਈਆ ਤੇ ਖਾਦ ਕਦੋਂ ਤੇ ਕੀ ਕੀ ਪਾਈਆ
(pb)
Haryana
ਬਲਵੀਰ ਜੀ ਏਸਨੂੰ ਤੁਸੀ ਪਹਿਲਾ ਪਾਣੀ ਬਿਜਾਈ ਤੋਂ ਤਕਰੀਬਨ 20-25 ਦਿਨ ਬਾਅਦ ਲਗਾ ਸੱਕਦੇ ਹੋ ਅਤੇ ਬਾਕੀ ਪਾਣੀ ਤੁਸੀ 1 ਮਹੀਨੇ ਦੇ ਵਕਫੇ ਤੇ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਲਗਾਓ ਖਾਦ ਲਈ ਬਿਜਾਈ ਸਮੇਂ 65 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਅਤੇ ਇਸ ਤੋਂ। ਬਾਅਦ ਪਹਿਲੇ ਅਤੇ ਦੂਜੇ ਪਾਣੀ ਦੇ ਨਾਲ 45-45 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ
What is the right time of sowing masur grams and mustard in gurdaspur district?
(en)
Haryana
Sohal mustard is recommended to sown from mid October to mid November while gram can be sown from 25 October to 20 November.
Sir 826 or 303 kanak da kado tak time hai bijan da
(en)
Haryana
Tarun ji ehna kisma nu bijan da sahi sma November de ant takk hai. Tusi ehna nu 30 November takk kdo vi beej sakde ho
Inter cropping in wheat ? What are the crops
(en)
Haryana
Sohal it is recommended to sow mustard crops in wheat. You can sow one row of mustard after 9 rows of wheat or you can sow mustard only on the boundary of wheat or on ridges also.
What about grams and masur
Name of the varity and company name of masoor dal seeds
(en)
Haryana
Mondal you can sow the varieties like wbl 77,klb 303, 320. You can get the seeds of these varities from your nearest agriculture department.
16 nov nu ਗਾ 5 month ਦੀ ਗਬਨ ਹੋ ਜਾਣਾ 3 month di ਗਾ ਚੈਕ ਵੀ ਕਰਵਾਈ ਸੀ ਫੇਰ ਵੀ ਕਿਤੇ ਇਸ ਤਰ੍ਹਾਂ ਦਾ ਪਾਣੀ ਸੁੱਟ ਰਹੀ ਹੈ ਇਸ ਤੋਂ ਪਹਿਲਾ ਵੀ ਠੰਡਾ ਟੀਕਾ ਲਗਾਇਆ ਸੀ ਕੱਲ ਵੀ ਡਾਕਟਰ 2 ਟੀਕੇ ਲਗਾ ਕੇ ਗਿਆ ਹੈ ਇਸ ਦਾ ਕੀ ਕਾਰਨ ਹੋ ਸਕਦਾ ਹੈ ਹੋਰ ਕੋਈ powder ki ਦੇ ਸਕਦੇ ਹਾਂ 3.3 kg ਦੁੱਧ ਵੀ ਦੇ ਰਹੀ ਹੈ
(pb)
ਇਹ ਕਈ ਵਾਰ ਪਸ਼ੂ ਨੂੰ ਲਕੋਰੀਆ ਦੀ ਸਮੱਸਿਆ ਕਰਕੇ ਵੀ ਹੋ ਜਾਂਦਾ ਹੈ ਤੁਸੀ ਇਸ ਨੂੰ Pregstay gold powder ਜਾ Gestaprogen powder 25gm ਰੋਜਾਨਾ ਦਿੰਦੇ ਰਹੋ
ਚੀਕੂ ਦਾ ਪੌਦਾ 3 ਸਾਲ ਦਾ ਹੋ ਗਿਆ ਹੈ ਵੱਧ ਫੁੱਲ ਨੀ ਰਿਹਾ ਓਥੇ ਹੀ ਖੜਾ ਹੈ। ਕੀ ਪਾਈਏ ਜੀ
(pb)
Punjab
ਨਿਰਮਲ ਜੀ, ਤੁਸੀ ਬੂਟੇ ਦੀ ਗੁਡਾਈ ਚੰਗੀ ਤਰਾਂ ਕਰੋ ਅਤੇ ਇਸ ਨੂੰ vermicompost 1.5-2 ਕਿਲੋ/ਬੂਟੇ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।
ਇਹ ਮਟਰ ਬੀਜਿਆਂ ਨੂੰ ਇੱਕ ਮਹੀਨਾ ਹੋ ਗਿਆ ਜੀ G 10 Advanta ਵਰਾਇਟੀ ਐ ਜੀ। 50 ਕਿਲੋ ਏਕੜ ਦੀ DAP ਪਾਈ ਏ ਜੀ ਹੁਣ ਤੱਕ।ਦੇਖਿਓ ਗ੍ਰੰਥ ਠੀਕ ਏ ਜੀ।ਹੁਣ ਕੀ ਖਾਦ ਖੁਰਾਕ ਦੇਣੀ ਚਾਹੀਦੀ ਹੈ ਜੀ। ਦੱਸਿਓ ਪਲੀਜ਼।
(pb)
Punjab
ਬਲਦੇਵ ਜੀ, ਫ਼ਸਲ ਦਾ ਵਾਧਾ ਠੀਕ ਹੈ ਜੀ, ਤੁਸੀ ਇਸ ਨੂੰ ਪਾਣੀ ਦੇਣ ਤੋਂ ਬਾਅਦ 45 ਕਿੱਲੋ ਯੂਰੀਆ ਖਾਦ ਦੇ ਸਕਦੇ ਹੋ ਜੀ।
Can you please share address of head office. As I can t write here want to discuss personally.
(en)
Haryana
Dwara you can visit our office at D 253, Phase, 8A, Industrial Area, Sector 75, Sahibzada Ajit Singh Nagar, Punjab 160055
Please share your contact no. It s urgent. As I want to talk to you regarding clay. something want to discuss on phone call only. It s a humble request please share your contact no.
(en)
Haryana
Dwara you can record your audio and send us your problem so that we can answer your problem or you can contact us at 9779977641
1.5 litr pendimethalin 30 ec metribuzin 100 gram (pre emergent ) ਏਕੜ ਵਿੱਚ ਕਣਕ ਬੀਜਣ ਤੋ ਬਾਅਦ ਸਪਰੇਅ ਕਰਨ ਦਾ ਕੋਈ ਫਾਇਦਾ ਹੋਵੇਗਾ pyroxasulfone technical ਤਾ ਮਹਿਗਾ ਬੜਾ
(en)
Haryana
ਜਸਵੰਤ ਜੀ ਤੁਸੀ ਕਣਕ ਬੀਜਣ ਤੋਂ 2 ਦਿਨ ਦੇ ਅੰਦਰ 1.5 ਲਿਟਰ pendimethalin ਇਕੱਲੀ ਵਰਤ ਸਕਦੇ ਹੋ ਇਹ ਨਦੀਨ ਦੀ ਰੋਕਥਾਮ ਕਾਫੀ ਹੱਦ ਤੱਕ ਕਰ ਲੈਂਦੀ ਹੈ ਇਕੱਲੀ metribuzin ਨੂੰ ਵਰਤਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਤੁਸੀ ਏਸਨੂੰ pendimethalin ਨਾਲ ਮਿਕਸ ਕਰ ਕੇ ਵਰਤ ਸੱਕਦੇ ਹੋ ਅਤੇ ਇਹ ਮਾਰਕੀਟ ਵਿਚ platform ਦੇ ਨਾਮ ਤੇ ਆਉਂਦੀ ਹੈ ਤੁਸੀ ਏਸਨੂੰ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Dr.sahib ਜੀ HF ਗਾਂ ਫਰਸ਼ ਖੁਰਲੀ ਅਤੇ ਨਾਲ਼ ਖੜ੍ਹੇ ਪਸ਼ੂਆਂ ਨੂੰ ਚੱਟਦੀ ਰਹਿੰਦੀ ਹੈ। ਇੱਥੋਂ ਤੱਕ ਕਿ ਕਦੇ ਕਦੇ ਤਾਂ ਆਪਣਾ ਮਲਮੂਤਰ ਤੱਕ ਚੱਟਦੀ ਹੈ।ਇਸ ਨੂੰ ਕੀ ਘਾਟ ਹੋ ਸਕਦੀ ਹੈ ਅਤੇ ਇਸ ਹੱਲ ਲਈ ਕੋਈ ਦਵਾਈ ਵੀ ਜ਼ਰੂਰ ਦੱਸੋ ਜੀ।
(pb)
ਤੁਸੀ ਓਹਨਾ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਓਹਨਾ ਨੂੰ Bovimin B powder 50gm ਰੋਜਾਨਾ ਦਿੰਦੇ ਰਹੋ ਅਤੇ ਪਾਊਡਰ 2 ਮਹੀਨੇ ਤੱਕ ਖਵਾਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Punjab
Thanks sir ji for your valuable information
First timer choti 24 din ho gye cros kari nu eeda kardi heat hai ja oda he kardi
(pb)
Paramjeet ji tuci iss nu keeper plus powder 30gm rojana 20 din tak deo ehh kai varr pashu vaise krn lgg janda ha jekar ehh agli varr bhi patlia tara naa kre fir isde 3 mahine pure hon te doctor ton gabhn check jrur krwao.
Sir ji Mai kanak di bijai december-january vich krani hai toria ton baad Mai kanak di kehdi kisam di bijai kar sakda jehdi punjab vich vdia Hove ate jada jhad dwe
(en)
Haryana
Darshan ji tusi kanak di pbw 752,757 kisam di bijai kar sakde ho ehna kisma nu december January vich vich hi bijan di sifarish kiti jandi hai ehna da Ausat jhad 17-20 quintal prati acre takk aa janda hai ate punjab vich ehna kisma nu bijan di sifarish hi kiti jandi hai
Sir polyhouse te kinna kharcha ayunada per acre and subsidy
(en)
Haryana
Vikram ji ik acre de lai takriban 10-25 lakh takk kharcha aa janda hai es upar takriban 30-40% tkk subcidy mil jandi hai
Sir low tunnel eh hundi hai
(en)
Haryana
Vikram ji bilkul ese nu hi low tunnel keha janda hai jdo jada sardi paindi hai tan kore Ton bachaun lai es vich fasal nu ja usdi nursery nu lgaya janda hai
Protected condition matlab
(en)
Punjab
Vikram ji protected conditions da matlab polyhouse di condition ya low tunnel di condition
ਸਰ ਨਿੰਬੂ ਦਾ ਸਾਰਾ ਫਲ ਸੁੱਕੇ ਜਾਂਦਾ ਜੀ
(pb)
Punjab
ਅਮਨ ਜੀ, ਤੁਸੀ ਨਮੀ ਇਕਸਾਰ ਬਣਾ ਕੇ ਰੱਖੋ ਅਤੇ ਜਾ ਤੇ NPK 19 19 19@15 g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Saro vich ndeena di rokthaam kive kriye.
(en)
Punjab
Jaspreet ji sro vich ndeena di rokthaam lai kise dwaai di sifarish nhi hai is lai tusi ndeena di rokthaam lai gudai nu hi tarjeeh deo ji.
826 kism da kadd kinna hunda hai
(en)
Punjab
Jaspreet ji, is kism da ausat kadd 100 cm hai ji
Sir koi variety chilli ki open fileld main 250 above yield de sakdi hai
(en)
Punjab
Vikaram ji, open field vich kisma 100-150 q/acre takk jhaad hi dindian han , protected conditions vich kisma 250 q to vadh jhaad vi de dindian han
ਇੱਕ ਮਹੀਨੇ ਦੀ ਮੱਝ ਸੂਈ ਹੋਈ ਹੈ ਜੀ ਗੋਹੇ ਵਿੱਚ ਏਸ ਤਰਾਂ ਦਾ ਕੁਝ ਆ ਰਿਹਾ ਜੀ ਕਿਹੜੀ ਦਵਾਈ ਮੱਝ ਨੂੰ ਦਈਏ ਜੀ
(pb)
ਤੁਸੀ ਇਸ ਨੂੰ Flukarid DS bolus 3gm ਦਿਓ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ
3 suye ga sun ch 2 k month rihnde aa ki khurak ditti jave ghre bna k te aapa srso da tel kinna te kine din de skde a
(hn)
Tuci uss nu Vitamor-h liquid 10ml rojana dena suru kro ate suun ton 1 mahina pehla Transition mix feed khwa skde ho eh cargill company di feed hai baki uss nu ehna dina vich saro da tel den di jgha Dalda gheo 100gm 1-1 din de frak nal 1 mahine tak deo.
ਸਰ ਕੱਟੀ ਨੂੰ ਪਹਿਲੀ ਵਾਰ ਗੱਭਣ ਕਰਵਾਉਣ ਸਮੇਂ ਵਜ਼ਨ ਕਿੰਨਾ ਹੋਣਾ ਚਾਹੀਦਾ ਹੈ
(pb)
ਜਦੋ ਕੱਟੀ ਦਾ ਭਾਰ 270 ਤੋਂ 300 ਕਿਲੋ ਤੱਕ ਹੋ ਜਾਵੇ ਤਾਂ ਉਸ ਨੂੰ ਹੀਟ ਵਿੱਚ ਆਉਣ ਤੇ ਗੱਭਣ ਕਰਵਾ ਸਕਦੇ ਹੋ
Punjab
Thanks Dr.Tejbeer ji
Can u plz provide notes about agronomy and seed technology
(en)
Haryana
Dear agronomy and seed tech are very wide topics so please tell us the specific thing or topic about which you want to know about so that we can give you information accordingly
devmedia
(pb)
ਤੁਸੀ ਇਸਦਾ ਬੁਖਾਰ ਚੈੱਕ ਕਰਵਾਓ ਬਾਕੀ ਇਸ ਨੂੰ Brotone liquid 10ml ਰੋਜਾਨਾ ਦਿਓ ਅਤੇ ਇਸ ਨੂੰ ਚੰਗੀ ਗਰੋਥ ਲਈ 3 ਮਹੀਨੇ ਤੱਕ ਦੁੱਧ ਪਿਲਾਓ ਅਤੇ ਇਸਦੇ ਨਾਲ ਨਾਲ Calf starter Feed ਦੇਣੀ ਸ਼ੁਰੂ ਕਰੋ ਅਤੇ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Sir DAP khad mil nhi Rahi Hor ki paie Kanak vich vijan lai
(pb)
Haryana
Singh ji tusi dap di jgah te ssp 155 kilo prati acre de hisab nal vart sakde ho
HF ਪਹਿਲਣ ਵੱਛੀ ਬਾਰ ਬਾਰ ਖੇਵੇਂ ਵਿਚ ਆ ਰਹੀ ਹੈ ਗੱਬਣ ਨਹੀਂ ਠਹਿਰ ਰਹੀ ਕੋਈ ਹੱਲ ਦੱਸੋ ਜੀ
(pb)
Punjab
ਕਿਰਪਾ ਕਰਕੇ ਇਹ ਦੱਸੋ ਵੱਛੀ ਕਿੰਨੇ ਦਿਨ ਬਾਦ ਹੀਟ ਵਿੱਚ ਆਉਂਦੀ ਹੈ ਅਤੇ ਕਿੰਨੇ ਦਿਨ ਤੱਕ ਹੀਟ ਵਿੱਚ ਰਹਿੰਦੀ ਹੈ ਅਤੇ ਤਾਰਾ ਕਿਸ ਤਰ੍ਹਾਂ ਦੀਆਂ ਕਰਦੀ ਹੈ ਇਸ ਵਾਰੇ ਦੱਸੋ ਅਤੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Punjab
ਹੀਟ ਵਿਚ ਲੱਗਭਗ ਹਰ 20 ਦਿਨ ਬਾਅਦ ਆ ਰਹੀ ਹੈ 2 ਵਾਰ AI ਕਰਨ ਤੋਂ ਬਾਅਦ 3 ਵਾਰ AI ਕਰਵਾ ਦਿੱਤੀ ਹੈ ਪਰ ਦੂਸਰੀ Ai 40 ਦਿਨ ਬਾਅਦ 3 Ai ਲੱਗਭਗ 55 ਦਿਨ ਬਾਅਦ ਹੋਈ ਹੈ ਤਾਰਾਂ ਬਿਲਕੁਲ ਸਾਫ ਕਰਦੀ ਹੈ
ਸਰ ਜੀ ਮੱਝ 7 ਅਕਤੂਬਰ ਨੂੰ ਤੀਜੇ ਵਾਰ ਸੂਈ ਸੀ ਉਸ ਦੀ ਜੇਰ ਠੀਕ ਪੈ ਗਈ ਸੀ ੳੁਹ ਅੱਜ ਇਸ ਤਰ੍ਹਾਂ ਦਾ ਦੇ ਰਹੀ ਹੈ ਇਸ ਦਾ ਕੀ ਕਾਰਨ ਹੈ ਕੀ ਇਸ ਦੀ ਬੱਚੇਦਾਨੀ ਸਾਫ ਹੈ ਜਾ ਨਹੀਂ ਕੀ ਇਹ ਅੱਗੇ ਗਭਣ ਰਹੀ ਜਾਵੇਗੀ ਇਸ ਦੀ ਬੱਚੇਦਾਨੀ ਦੀ ਸਫਾਈ ਵਾਸਤੇ ਕੋਈ ਦਵਾਈ ਦੱਸੋ
(pb)
ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Utrevive Liquid 100-100ml ਸਵੇਰੇ ਸ਼ਾਮ ਦਿਓ
ਇਸ ਦਾ ਕੋਈ ਜਵਾਬ ਨਹੀਂ ਆਇਆ ਜੀ 13 ਤਰੀਖ ਦਾ ਹੈ
ਸਰ ਇਹ ਦਵਾਈ ਦਾਣੇ ਜਾ ਪਾਣੀ ਨਾਲ ਦੇਣੀ ਹੈ ਇਹ ਦਵਾਈ ਨੂੰ ਦੇਣ ਤੋ ਬਾਅਦ ਮੱਝ ਨੂੰ ਕਿੰਨੇ ਦਿਨਾਂ ਤੱਕ ਗਭਣ ਨਹੀ ਕਰਵਾਉਣਾ ਤੇ ਇਹ ਦਵਾਈ 2 ਮਹੀਨੇ ਸੂਈ ਹੋਈ ਮੱਝ ਨੂੰ ਦੇ ਸਕਦੇ ਹਾ ਇਸ ਦਾ ਕੋਈ ਨੁਕਸਾਨ ਤਾ ਨਹੀ ਦਵਾਈ utrevive liquid ਦੇ ਬਾਰੇ ਪੁੱਛ ਰਹੇ ਹਾ ਜੀ
Punjab
ਤੁਸੀ ਇਹ ਦਵਾਈ ਸਿੱਧੀ ਪਿਲਾ ਸਕਦੇ ਹੋ ਜੇਕਰ ਸਿੱਧੀ ਨਹੀਂ ਪੀਂਦੀ ਫਿਰ ਦਾਣੇ ਵਿੱਚ ਦੇ ਸਕਦੇ ਹੋ
De sahib meri majh de ate ga de 2 mahine rehge sun de ki khurak paia vadia lewa sun to bad vadia dudh deve
(pb)
Tuci ohna nu suun ton 2 mahine pehla Vitum-h liquid 10ml rojana dena suru kro ate suun ton 1 mahina pehla Transition mix feed de skde ho, feed tuci 1.5-2kg rojana de skde ho, baki hun jo bhi khurak de rhe ho ohi dinde rho ate mousam de hisab nal changi dekbhal kro.
एक बीघा खेत में गेहूं की कितनी पैदावार होती है कम से कम
(hn)
Punjab
नूर जी, बीघा का आकार इलाके के हिसाब से कम ज्यादा रहता है, एक एकड़ में गेहूं आम तौर और कम से कम 16 क्विंटल के आस पास हो जाता है।
Hloo srr 187 303 222 272 ena cho kehda kehda 2 2 vij mix krka vij skda aa
(pb)
Punjab
Jagjeet ji, jekr tuhade ilaake vich mix varieties da jhaad vdia aonda hai ta tusi mix karke beej sakde ho ji vaise University Vallo mix kar ke bijai Karn di sifarish nahi hai ji
Hlo 303 ta 187 rlaa ka vij skda aa
(pb)
Punjab
Jagjeet ji, vaise chnga jhaad lain lai kisma nu alag alag hi beejna chahida hai, ate ihna kisma de pakkan de sme vich kaafi fark hai is lai tusi ihna nu alag alag hi beejo