Punjab
Search
Super seeder nal prali vich kehri kehri wariety kamjab a ji 12 13 treek tk bhejni a
(pb)
Sikandar ji, kise vi kism nu tusi super seeder raahi beej sakde ho vaise super seeder lai khaas taur te PBW 869 kism taur di sifarish kiti jandi hai.
devmedia
(pb)
Punjab
ਮੱਝ ਸੂਣ ਵਿੱਚ 10 ਮਹੀਨੇ 10 ਦਿਨ ਲੈਂਦੀ ਹੈ ਬਾਕੀ ਕਈ ਵਾਰ ਪਸ਼ੂ ਇਸ ਤੋਂ ਜ਼ਿਆਦਾ ਸਮਾਂ ਵੀ ਲੈ ਲੈਂਦਾ ਹੈ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ ਬਾਕੀ ਤੁਹਾਡੇ ਦੱਸਣ ਅਨੁਸਾਰ ਉਸ ਨੂੰ ਦਿਕਤ ਨਹੀਂ ਹੈ ਉਹ ਆਪਣੇ ਸਮੇ ਤੇ ਬੱਚਾ ਦੇ ਦੇਵੇਗੀ, ਬਾਕੀ ਤੁਸੀ ਉਸ ਨੂੰ GADVASU ਲੁਧਿਆਣਾ ਲੈ ਜਾਓ ਉਥੇ ਉਸਦਾ ਸਹੀ ਟੈਸਟ ਕਰਕੇ ਸਹੀ ਇਲਾਜ ਹੋ ਸਕਦਾ ਹੈ
बैल जुबान चला रहा है इसका घरेलू उपचार क्या है
(hn)
कृप्या आप अपना सवाल विस्तार से पूछें कि बैल को क्या दिक्कत आ रही है और आप अपने सवाल के साथ उसकी वीडियो, फोटो भी अपलोड करें जिसे देखकर आपको सही जानकारी दी जा सके।
How much profit we make from 2 kanals of Marigold flowers
(en)
Punjab
Dear, 2 kanals yields near about 10 quintals of marigold and income from the produce depend upon the qulaity of your produce and the price of marigold in your area and it also depend upon you are selling to retailers or wholesaler .
ਮੱਝ ਸੂਈ ਨੂੰ 7 ਦਿਨ ਹੋ ਗਏ ਹਨ ਮੱਝ ਅਤੇ ਫਲ ਨੂੰ ਕਿਹੜੀ ਖੁਰਾਕ ਦੇਣੀ ਹੈ ਦੱਸਿਆ ਜਾਵੇ ਜੀ। ਧੰਨਵਾਦ।
(pb)
Punjab
ਤੁਸੀ ਮੱਝ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Glactogog powder 30gm ਰੋਜਾਨਾ ਦਿਓ ਅਤੇ ਘਰ ਵਿੱਚ ਫੀਡ ਤਿਆਰ ਕਰਕੇ ਵੀ ਖਿਲਾ ਸਕਦੇ ਹੋ ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ। ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ। ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ। ਬਾਕੀ ਹੁਣ ਤੋਂ ਉਸ ਨੂੰ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ। ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ। 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ। 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ। ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ, ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ। ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ। ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ। ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ। ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ। ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ। ਤੁਸੀ ਉਸਦੇ ਜਨਮ ਤੋਂ 7 ਦਿਨ ਬਾਦ albomar liquid 30ml ਨੂੰ 10-10 ml ਕਰਕੇ 3 ਦਿਨ ਦਿਓ ਅਤੇ brotone liquid 7ml ਰੋਜਾਨਾ ਦਿਓ ਅਤੇ ਫਿਰ 1 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ brotone liquid 7 ਤੋਂ 10ml ਤੱਕ ਦਿੰਦੇ ਰਹੋ ਅਤੇ 3 ਮਹੀਨੇ ਤੱਕ ਸਿਰਫ ਚੰਗੀ ਮਾਤਰਾ ਵਿਚ ਦੁੱਧ ਹੀ ਪਿਲਾਓ।
ਕਣਕ ਕਟਾਈ ਤੋਂ ਬਾਅਦ ਗੰਨਾ ਲਗਾਉਣ ਲਈ ਵਿਧੀ ਅਤੇ ਕਿਸਮ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ। ਧੰਨਵਾਦ।
(pb)
Punjab
ਜਜ਼ਬੀਰ ਜੀ, ਕਣਕ ਦੀ ਕਟਾਈ ਆਮ ਤੌਰ ਤੇ ਅਪ੍ਰੈਲ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਅਤੇ ਅਪ੍ਰੈਲ ਵਿੱਚ ਗੰਨੇ ਦੀ ਬਿਜਾਈ ਦੀ ਸਿਫਾਰਿਸ਼ ਨਹੀਂ ਹੈ, ਗੰਨੇ ਦੀ ਬਿਜਾਈ ਸਤੰਬਰ ਮਹੀਨੇ ਤੋਂ ਸ਼ੁਰੂ ਕਰਨ ਦੀ ਹੀ ਸਿਫਾਰਿਸ਼ ਕੀਤੀ ਜਾਂਦੀ ਹੈ। ਸਤੰਬਰ ਮਹੀਨੇ ਵਿੱਚ copb 88, 85, 92 ਕਿਸਮਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਚੱਪਣ ਕੱਦੂ ਦੀਆਂ ਵੇਲਾਂ ਨੂੰ ਬੀਮਾਰੀ ਦੱਸਣਾ
(pb)
Punjab
ਜਸਪਿੰਦਰ ਜੀ, ਇਹ mosaic ਰੋਗ ਹੈ, ਇਹ viral ਬਿਮਾਰੀ ਹੈ, ਇਹ ਰਸ ਚੂਸਣ ਵਾਲੇ ਕੀੜਿਆਂ ਨਾਲ ਅੱਗੇ ਫੈਲਦੀ ਹੈ, ਇਸ ਦੀ ਰੋਕਥਾਮ ਲਈ ਪ੍ਰਭਾਵਿਤ ਪੱਤੇ ਕੱਟ ਕੇ ਨਸ਼ਟ ਕਰ ਦਿਓ ਅਤੇ imidacloprid 1ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
Sir dbw222 kanak beej de bare daseyo isda jhad kinna hai isnu kinne pani lagaye jande isdi height kinni hundi pakan da time kinna hai
(pb)
Punjab
Bhasin ji, is da ausat jhaad 20-24 q/acre de vich rehnda hai , ih pakkan lai 142 din da sma laindi hai, is di average height 107 cm hai ate is nu mausam de hisaab naal 3-4 paani lgde han.
Sir dbw 222Nu last kinni tareek Tak beej sakde ho varsh pain karke lait ta ni ho ja ge beejan da last time daseyo g
(pb)
Punjab
Bhasin ji, is kism di bijai tusi 25 November Tak kar sakde ho ji, is to baad bijai Karn nal jhaad te fark painda hai ji.
Hlo srr potash ta supher ch kii frk hunda aa
(pb)
Punjab
Jagjeet ji, potash ik tatt hai ate potash khaad is tatt di kmme poori kardi hai, super khaad vich mukh taur te 3 tatt paaye jande han, 16% phosphorus, 19% calcium ate 12% sulphur , super khaad ihna tattan di poorti lai varti jandi hai
Dbw 303 222 327te 187 wh 1270 ਦੀ ਬਿਜਾਈ last kini ਤਰੀਕ ਤੱਕ ਕਰ ਸਕਦੇ ਹਾਂ g.
(pb)
Punjab
ਸੁਖਵਿੰਦਰ ਜੀ, ਤੁਸੀ 25 ਨਵੰਬਰ ਤੱਕ ਇਹਨਾ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ ।
Sir eh seeman original aa isda ki reuislt aa plz btaye
(en)
Punjab
ehh murrah nasal da semen hai ate isda 15-16 litre tak record ha.
ਧਨੀਆ ਲਸਣ ਤੇ ਮੂਲੀਆ ਇਸ ਤਰ੍ਹਾ ਪੀਲੀਆ ਪੈਣੀਆ ਸ਼ੁਰੂ ਹੋ ਗਈਆਂ ਨੇ ਕੀ ਕਾਰਨ ਹੋ ਸਕਦਾ ਤੇ ਇਲਾਜ ਇਸਦਾ
(pb)
Punjab
ਖੁਸ਼ਵਿੰਦਰ ਜੀ, ਇਹ ਖੁਰਾਕੀ ਤੱਤਾਂ ਦੀ ਕਮੀ ਅਤੇ ਮੌਸਮ ਕਰਕੇ ਹੋ ਸਦਕਾ ਹੈ, ਤੁਸੀ ਇਹਨਾ ਤੇ ਇਸ ਤੇ NPK 19 19 19@15 g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਧਨੀਆ ਲਸਣ ਤੇ ਮੂਲੀਆ ਇਸ ਤਰ੍ਹਾ ਪੀਲੀਆ ਪੈਣੀਆ ਸ਼ੁਰੂ ਹੋ ਗਈਆਂ ਨੇ ਕੀ ਕਾਰਨ ਹੋ ਸਕਦਾ ਤੇ ਇਲਾਜ ਇਸਦਾ
(pb)
Punjab
ਖੁਸ਼ਵਿੰਦਰ ਜੀ, ਤੁਸੀ ਇਸ ਤੇ NPK 19 19 19@15 g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
sir 8 din hoeya kanak bheeji nu kanak kite kite uggi hai par ajj bariah bahut jeyada ho gayi hai
(pb)
Punjab
Gurpartap ji, vaise ta germination ho jaavegi tuhaanu jyada Smasya nahi aavehi kyuki jmeen sakht hon tak sari kank baahr aa jaavegi
All the yield of banana is like this. What is the issue and what needs to be done.
(en)
Punjab
This may be due to when we apply irrigation after long time and apply more water then the fruits of banana shows carcking type symptoms. This may be due to also deficiency of boron and for that you can apply boron 1. Gram per litre of water
Gehu ka beej upchar bataye or upchar ke sath mycorrhiza ka upyog kaise kare
(hn)
Punjab
Prahlad ji, yadi aapakii bhuumi men deemak kii samasyaa hai to aap chlorpyriphos 4 ml/kg beej ke anusaar biij men samshodhan kar sakate hain or kaangearii kii rokathaam ke lie aap viiṭavax 2 g/kg beej ke anusaar biij men samshodhan kar sakate hain, isake alaavaa aap achi upaj praapt karane ke lie, aap consortium 500 g/ekad kii dar se biij sodh bhii kar sakate hain. Mycorhiza aaap baad me khaad ke saath de sakte hai
अभी कौन सी सब्जी की खेती कर सकते है
(en)
Punjab
अमित जी आप अभी मूली, पालक, गोभी, मेथी, धनिया, मटर आदि सब्जियों की खेती कर सकते हैं।
अभी कौन सी सब्जी की खेती कर सकते है
(en)
Punjab
अमित जी आप अभी मूली, पालक, गोभी, मेथी, धनिया, मटर आदि सब्जियों की खेती कर सकते हैं।
Sat Sri Akaal Dr ji Main Madhu Makhi ton tyaar shahad honey banona hai ji es waste menu Madhu makhi te Ona de box kithon Milange ji te es bare Dasna ji te Ona da koi contact number Dena ji
(pb)
Punjab
Satnam ji, is de lai tuhanu pehla training laini। bahut jaroori hai, tusi training lain lai KVK kaithal naal sampark kar sakde ho ji, 01746-223320, training te tuhanu is kitte sambnadhi saari jaanakari mil jayegi.
Kaya mai stal pheed par bakari palan kar sakta hun AK adalt bakari ko stal pheed par palane ke liye kak se kam kitni jagah kl aavsyakta hogi btàne ka kast kare ati mahan daya hogi 9956622981
(hn)
Punjab
Lakhan ji aap bakrio ko stall feeding krr skte hai, ek bakri ke liye cover area 12-15 sq. feet aur open area 25-30 sq.feet ki jrurat hoti hai iss trha aap apni jgha aur bazat ke hisab se bakrio ko rakh skte hai. lekin iss kam ko krne se pehle aap apne nazdiki krishi vigyan kendra se bakri palan ki training jrur len.
Ganda full ki khati
(hn)
Punjab
Badal ji, pusa basanti gainda, pusa narangi gainda iski acchi kisme hai miṭṭii ke bhurabhuraa hone tak khet kii jotaaii karen. miṭṭii kii upajaauu shakti badhaane ke lie aakhirii jotaaii ke samay 250 kvinṭal ruudii kii khaad owr achchhii tarah se galaa huaa gaay kaa gobar miṭṭii men milaayen.gende kii bijaaii ek varsh men kabhii bhii kii jaa sakatii hai. baarish ke mowsam men isakii bijaaii madhy juun se madhy julaaii men karen. sardiyon men isakii bijaaii madhy sitambar se madhy aktuubar men puurii kar len. ek ekad khet ke lie 600 se 800 graam biijon kii aavashyakataa hotii hai. jab phasal 30-45 din kii ho jaae, tab powdhe ke sire se use kaaṭ den. isase powdhe ko jhaadiidaar owr ghanaa hone men madad milatii hai, isase phuulon kii guṇavattaa owr achchhaa aakaar bhii praapt hotaa hai. khet men ropaaii ke baad turant sinchaaii karen. kalii banane se lekar kaṭaaii tak kii avasthaa sinchaaii ke lie bahut mahattavapuurṇ hotii hai. aprail se juun ke mahiine men 4-5 dinon ke amtaraal par lagaataar sinchaaii karanaa aavashyak hotaa hai.
Ful ki khati

भैंस को व्याय हुए 2महीने 15दिन हो गये है व पूरी तरह हिट में नहीं आ रही है घरेलू नुस्खे बताए और डाइट क्या रखें
(hn)
Punjab
आप उसे रोजाना 30—35 किलो हरा चारा, 5—7 किलो सूखा चारा खिलाएं और उसे 2.5 किलो दूध के लिए 1 किलो के हिसाब से फीड खिलाएं और इसके साथ साथ आप मिनरल मिक्सचर पाउडर Agrimin Super 50 ग्राम रोजाना देना शुरू करें और हर तीन महीने के बाद उसे पेट के कीड़ों वाली गोली ज़रूर दें।
ਸ਼੍ਰੀ ਮਾਨ ਜੀ ਕੀ ਗਵਾਰੇ ਦੀ ਫ਼ਸਲ ਦੀ ਬਿਜਾਈ ਮਾਰਚ ਦੇ ਮਹੀਨੇ ਵਿੱਚ ਹੋ ਸਕਦੀ ਹੈ ਅਤੇ ਇਹ ਫ਼ਸਲ ਕਿੰਨੇ ਦਿਨ ਵਿੱਚ ਤਿਆਰ ਹੂੰਦੀ ਹੈ ਅਤੇ ਇਸਦਾ ਕਿੰਨਾ ਝਾੜ ਹੁੰਦਾ ਹੈ
(pb)
Punjab
ਸੰਧੂ ਜੀ, ਗਵਾਰੇ ਦੀ ਬਿਜਾਈ ਜੁਲਾਈ ਦੇ ਮਹੀਨੇ ਕੀਤੀ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 7-8 q/ਏਕੜ ਹੈ , ਇਹ ਫ਼ਸਲ 100-110 ਦਿਨ ਵਿਚ ਤਿਆਰ ਹੋ ਜਾਂਦੀ ਹੈ ਜੀ।
ਇਸ ਮਹੀਨੇ ਕਿਹੜੀਆਂ ਸਬਜੀਆਂ ਲਗਾਈਆਂ ਜਾ ਸਕਦੀਆਂ ਹਨ??
(en)
Punjab
ਮਨਮੀਤ ਜੀ, ਤੁਸੀ ਇਸ ਮਹੀਨੇ ਮੂਲੀ, ਧਨੀਆ, ਪਾਲਕ, ਮੂਲੀ, ਫੁੱਲ ਗੋਭੀ, ਬੰਦ ਗੋਭੀ, ਮੇਥੇ ਆਦਿ ਸਬਜੀਆਂ ਲਗਾ ਸਕਦੇ ਹੋ ਜੀ।
ਦਸੰਬਰ ਮਹੀਨੇ ਕਣਕ ਦੀਆਂ ਬਿਜਾਈ ਵਾਲੇ ਕਿਸਮਾਂ ਦੀ ਜਾਣਕਾਰੀ ਦਿਓ।
(en)
Punjab
ਮਨਮੀਤ ਜੀ ਤੁਸੀ ਦਸੰਬਰ ਮਹੀਨੇ ਤੱਕ PBW 771, 752 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ 15 ਜਨਵਰੀ ਤੱਕ ਤੁਸੀ PBW 757 ਕਿਸਮ ਦੀ ਬਿਜਾਈ ਕਰ ਸਕਦੇ ਹੋ।
Ravinder sir ji cow nu 2month rahde suun ch .. os nu ki dita javvve jo dudh vdia davve.... Ghee ja sarso da oil de sakde ha.... Vitamin h vi de sakde ha
(pb)
Navpreet ji tuci uss nu vitamin-h liquid 10ml rojana dena suru kro ate uss nu suun ton 1 mahina pehla Transition mix feed 1.5-2 kg rojana deo ate mahina pehla 100gm gheo bhi khila skde ho ate 10-15 din deo ate fir bnnd kr deo baki mousam de hisab nal usdi sahi dekbhal kro.
Sir repromen Powder da ki result hai ta us di pic send kar do
(en)
Virk ji isda vdhia result hai ehh tuci 50gm rojana de skde ho eh kemin company da product hai tuci ehh photo dekh skde ho
Humari ek Hf cow ki calf hai 9 month ki wo chalte chalte gir jati hai phir jaldi uth nahi pati hai bohot medicine injection lag Chuka hai koi fayda nahi ho raha.
(en)
Punjab
Suman ji aap usse nazdiki veterinary university lee jaye kyuki waha uske blood ki janch krke aur sahi test krke hei pta lagg skta hai aur sahi ilaj ho skta hai.
Sakarkandi di bijai da sma ki hai ... Isdi vijayi kive kiti jandi hai
(pb)
Punjab
Isdi vijayi kive kiti jandi hai Punjab vich esdi bijai april ton july takk karan di sifarish ktii jandi hai ek acre de lai 25000-30000 gandian kaafi han esdi bijai lai tusi katar ton katar da fasal 60 cm ate bootey ton bootey da fasla 30 cm rakho
I mean 2 waar yield possible hai
(en)
Punjab
Ehde ton 2 war yield ni leya ja sakda kyuki eh kore nu sahar ni sakdi tan kr ke ji mausam de frk kaaran esda vadha ruk janda hai ate duji fasal nahi lai ja sakdi
Ek plantation to full year crop lai sakde haan
(en)
Punjab
Ehde ton 2 war yield ni leya ja sakda kyuki eh kore nu sahar ni sakdi tan kr ke ji mausam de frk kaaran esda vadha ruk janda hai ate duji fasal nahi lai ja sakdi
Dr Saab 10 din ho gye gai sui nu feed nai khandi masa v dud v Kat deen dai aa
(pb)
Punjab
Tuc uss nu Dozliv liquid 100ml rojana 10 din deo ate Rumicare powder rojana 1 pouch dena suru kro baki uss nu Milkout powder 2-2 chamch swere sham deo ate mousam de hisab nal sahi dekbhal kro.

Sir mere kol hf bchdi hai 15 month krbi umr hai uski photo uplod kr duga ap dkh kr btana hai o gbn ho skdi hai ya or vo bchdi kitni pure hai
(hn)
Preet ji yeh 70-75% tak hf nasal ki hai aur isko aap pett ke kiro ke liye bandykind plus bolus den aur her 3 mahine ka badd salt badl ker dwai jrur den aur abhi isko heifer dry feed 1-1.5kg rojana den aur iske sath Bovimin-b powder 50gm rojana den jisse iske sarir ki kami puri hogi aur sme per heat mein aa jayegi fir isko AI krwa skte hai.
Sir appan saal wich chilli varieties to 2 waar profit lai sakde haan
(en)
Punjab
Vikram je shi treeke naal dekhbhaal kiti jaave ta saal vich chilli to vaar profit lya jaa sakda hai ji.
Sir buff. Nu din vch 2 bar kanak aur makki da daliya de skde a
(en)
Rajasthan
Hnji tuci buffalo nu swere sham 2 sme dalia khwa skde ho per tuci usde khan ate hajam krn de hisab nal hei deo. tuci 1kg dalia ek sme vich bhi khwa skde ho
Sir open fileld wich kitni yield aati hai ch27 and çh52 ki per acre
(en)
Punjab
Vikram ji, open field conditions me in kismo ka ausat utpadan 100q/acre hai ji.
ਛੋਲਿਏ ਦੇ ਬੂਟੇ ਪੀਲੇ ਹੋ ਰਹੇ ਹਨ
(pb)
Punjab
ਨਿਸ਼ਾਨ ਜੀ ਤੁਸੀ ਇਹਨਾ ਤੇ NPK 19 19 19@ 10g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir,,,40 ਦਿਨ ਦੀ ਫਸਲ ਹੋ ਚੁੱਕੀ ਹੈ,,,,ਕੀ ਪਾਣੀ ਵੀ ਦੇਣਾ ਚਾਹੀਦਾ ਹੈ,,,,ਕਿਤੇ ਪਾਣੀ ਨਾ ਦੇਣ ਦੀ ਵਜ੍ਹਾ ਤਾਂ ਨਹੀਂ,,,,,,,ਇਕ ਗੱਲ ਹੋਰ ਦੱਸਣੀ ਚਾਹੁੰਦਾ ਹਾਂ,,,,ਇਸ ਤੇ ਚਿੱਟੇ ਮੱਛਰ ਦਾ ਅਟੈਕ ਹੋ ਗਿਆ ਸੀ,7 ਕੁ ਦਿਨ ਪਹਿਲਾਂ polo ਸਪਰੇ ਕੀਤੀ ਹੈ ,,,,ਸਪਰੇ ਕਰਨ ਤੋਂ ਬਾਦ ਸਮੱਸਿਆ ਜਿਆਦਾ ਵਧ ਗਈ,,,,ਹੈਗੀ ਪਹਿਲਾ ਵੀ ਸੀ,ਪਰ ਸਪਰੇ ਤੋਂ ਬਾਦ ਜਿਆਦਾ ਹੋ ਗਈ,,,plz ਵਿਸਥਾਰ ਸਹਿਤ ਦੱਸੋ ਜੀ
In one year
(en)
Punjab
Vikram without polynet or under open field conditions you can transplant chilli in months of February March or September but February March is more preferred.
नींबू का पौधा बड़ा नहीं हो रहा है
(hn)
Punjab
प्रिंस जी कृप्या आप ये बताएं कि आपका पौधा कितने दिन का है और आप इसे कोन सी खाद कितनी मात्रा में दे चुके हैं उस हिसाब से ही आपको इस बारे में सही जानकारी दी जा सकेगी।

2 महीने का पौधा है उसमें गोबर खाद डाली हे
Can u do two time cultivation of chilli without polynet
(en)
Punjab
Vikram without polynet or under open field conditions you can transplant chilli in months of February March or September but February March is more preferred.
Without polynet
(en)
Punjab
Vikram without polynet you can transplant chilli in months of February March
Which is best time of chilli cultivation in summer and winter
(en)
Punjab
Vikaram under low tunnel you can transplant chilli in November month but under open field conditions you can transplant chilli in February March.
Khet nambar
(en)
Punjab
Tiwari ji kripya aap apna swal vistar se pushen aap kya jankari lena chahte ha tan jo apko sahi jankari di jaa skee.
ਸਰ 30 10 2023 ਨੂੰ 826 ਕਣਕ ਦੀ ਬਿਜਾਈ ਕਰਨੀ ਸੀ ਜ਼ੀਰੋ ਡਰਿੱਲ ਮਸ਼ੀਨ ਨਾਲ ਹਲੇ ਤੱਕ ਹਰੀ ਨੀ ਹੋਈ
(pb)
Punjab
ਕੁਲਵਿੰਦਰ ਜੀ, ਵੈਸੇ ਕਣਕ ਉਗਾਅ ਲਈ 10-12 ਦਿਨ ਤੱਕ ਲਈ ਜਾਂਦੀ ਹੈ, ਬਾਕੀ ਇਹ ਬਿਜਾਈ ਦੀ ਡੂੰਘਾਈ, ਜ਼ਮੀਨ ਦੀ ਨਮੀ ਅਤੇ ਤਾਪਮਾਨ ਤੇ ਵੀ ਨਿਰਭਰ ਕਰਦਾ ਹੈ, ਤੁਸੀ ਹੱਥ ਨਾਲ ਮਿੱਟੀ ਪੁੱਟ ਕੇ ਵੀ germination ਚੈਕ ਕਰ ਸਕਦੇ ਹੋ ਜੀ, ਜੇਕਰ ਨਮੀ ਦੀ ਸਮੱਸਿਆ ਹੋਈ ਤਾਂ ਬੀਜ ਵਿੱਚ ਪੁੰਗਰਾ ਨਹੀਂ ਹੋਵੇਗਾ।
Sir pehlan jhoti rat suwai aa ji bacha ander mar gai aa c jeer pai chuki aa ander di safai vaste kada teyar karna kis tra teyar kariye
(pb)
tuci uss nu kahda bnna ke de skde ho isde lai 250gm guur, 250gm gulkand, 100gm sonf, 100gm sukke amle ate 50gm ajwain milla ke 3 litre pani vich ubalo fir jdo pani adha rehh jawe tan thnda krke pilla skde ho iss nal safai ho jawegi iss traah tuci 3-4 din tak de skde ho baki uss nu Utrevive liquid 100-100ml swere sham deo.
K 279 weat vairayty kitne dino me pakkar tayyaar hoti hai aur K 279 tatha ps 279 me kya antar hai Jaankaari jadli sir
(hn)
Punjab
Ps 279 ke podhe ke lambai 95 cm takk hoti hai iski balian safed hoti hai aur is kisam ki austa paidawar 22-25 quintal prati acre takk aa jati hai. k 279 kisam ek achi kisam hai yrh kai parakr ke rog jaise peeli aur bhuri kungi ke hmle ko sahar sakti hai iski balian bhi safed hoti hai aur podhe 100 cm tk lambe hote hai iski ausat paidawar 23 quintal prati acre takk hoti hai, Yeh dono kisme hi takriban 140-150 din mein pakk ke teyar ho jati hai
Sir g atta chhaki ki training hondi ha Punjab vich kya
(pb)
Punjab
Atta chaki di traing punjab vich lain lai tusi punjab kheti badi university de food technology vibhag nal samaprk kr sakde ho. 91-161- 240196079
Maj de 1 month ho gya bachidani ch dawai bhari nu aje tak dubara heat ch nhi aai
(pb)
Paramjeet ji tuci uss nu Minfa gold powder 50gm rojana ate Nutrisacc advance tablet rojana 1 goli deo ate 21 din tak dinde rho jiss nal sarir di kami puri howegi ate sme te heat vich aa jawegi.
ਛੋਟੀ ਨੂੰ ਦੋ ਵਾਰ ਪਹਿਲਾ ਗੱਬਣ ਕਰਵਾ ਚੁੱਕੇ ਆ ਹੁਣ ਉਹ ਫਿਰ ਤਾਰਾ ਕਰ ਰਹੀ ਹੈ ਕੀ ਕੀਤਾ ਜਾਵੇ ਉਹ ਠਹਿਰ ਕਿਉਂ ਨਹੀਂ ਰਹੀ ਇਸ ਦਾ ਕੀ ਕਾਰਨ ਹੋ ਸਕਦਾ ਇਸਨੂੰ ਕੀ ਦਿੱਤਾ ਜਾਵੇ
(pb)
ਸੌਰਵ ਜੀ ਤੁਸੀ ਇਸ ਨੂੰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾਕੇ ਨਜ਼ਦੀਕੀ ਡਾਕਟਰ ਤੋਂ Receptal inj 5ml ਨੂੰ ਨਾੜ ਵਿਚ ਲਗਵਾਓ
ਸਰ ਕੀ ਫਟਕੜੀ ਜਮੀਨ ਦੇ ph level ਨੂੰ ਘਟਾਉਦੀ ਹੈ
(pb)
Punjab
ਸ਼੍ਰੀਮਾਨ ਜੀ ਫਟਕੜੀ ਦੇ ਪ੍ਰਯੋਗ ਨਾਲ ਜਮੀਨ ਦੀ ph ਘਟ ਜਾਂਦੀ ਹੈ ਸੋ ਜੇਕਰ ਪਹਿਲਾਂ ਤੁਹਾਡੀ ਜਮੀਨ ਘਟ ph ਵਾਲੀ ਹੀ ਤਾਂ ਤੁਸੀ ਇਸਦਾ ਪ੍ਰਯੋਗ ਆਪਣੀ ਜਮੀਨ ਵਿਚ ਨਾ ਕਰੋ ਜੀ ਜੇਕਰ ਪੀਐੱਚ ਜਿਆਦਾ ਹੈ ਤਾਂ ਤੁਸੀਂ ਇਸਦਾ ਪ੍ਰਯੋਗ ਕਰ ਸਕਦੇ ਹੋ
Piyaj de biade nu senk ton kive bchaya jave
(pb)
Punjab
Harjot ji, bijai sme chlorpyriphos 2 ml/kg beej ate baad vich chlorpyriphos 2ml/L paani de hisaab naal vart ke seonk di rokthaam kiti jaa sakdi hai.
Gitte te soz d problem phla v aundi aa cow nu ki reason ho skda dso plz te ek passuaan de bae na hove ki deyiye passu nu
(pb)
Gurjeet ji kirpa krke usdi video bnnd ke ate sojis walia photoa upload kro jiss nu dekh ke tuhanu sahi jankari diti ja skee.
Sir g cow de gitte te soz aa gyi turn ch problem aa rhi aa koi ilaj dso uthen ch problem aa rhi aa
(pb)
Gurjeet ji kirpa krke usdi video bnnd ke ate sojis walia photoa upload kro jiss nu dekh ke tuhanu sahi jankari diti ja skee.
ਆਲੂ ਦਾ ਪੱਤਾ ਮੁੜ ਰਿਹਾ ਹੈ 36 ਦਿਨ ਦੇ ਆਲੂ ਹੋ ਗਏ ਨੇ ਸਾਫ ਦਵਾਈ imda ਤੇ 19 19 ਦਾ ਸਪਰੇਅ ਕਰ ਦਿੱਤਾ ਹੈ ਕੀ ਸਪਰੇਅ ਕਰੀਏ ਜੀ
(pb)
Punjab
ਰਿੰਕੂ ਜੀ, ਇਹ ਆਮ ਤੌਰ ਤੇ ਤੇਲੇ ਦੇ ਹਮਲੇ ਕਾਰਨ ਹੀ ਹੁੰਦਾ ਹੈ, ਜੇਕਰ ਤੁਸੀ imida ਦੀ ਸਪਰੇ ਕਰ ਦਿੱਤੀ ਹੈ ਤਾਂ ਹੁਣ ਕੋਈ ਸਪਰੇ ਨਾ ਕਰੋ ਜੀ।
Punjab
Ok g
Kya Dhannasar rawatsar mai soonf ki khyti ki ja skti hai
(hn)
Punjab
Mukesh ji, aap soonf ki kheti kar sakte hai, Rajasthan me saunf ki kheti ki sifarish ki jaati hai.