Punjab
Search
ਨੀਲੀ ਰਾਵੀ ਦੀ ਕੱਟੀ ਲੈਣੀ ਆ ਜੀ ਵਧੀਆ ਕਿਸੇ ਕੌਲ ਹੌਏ ਤਾ ਦੱਸੇਓ ਜੀ ?
(pb)
ਸਨੀ ਜੀ ਤੁਸੀ ਨੀਲੀ ਰਾਵੀ ਦੀ ਕੱਟੀ ਲੈਣ ਲਈ Bhadur Singh 9463817201 Nili Ravi Dairy Farm ਨਾਲ ਸੰਪਰਕ ਕਰ ਸਕਦੇ ਹੋ।
Kya kam kartah pancha amrit ?
(hn)
Haryana
Dinesh ji kirpya photo ko dubara se upload kre vo sahi treeke se nahi Hui hai. Pancha Amrit fasal ki growth bdane mein help.karta hai kiprya aap yeh bhi btaye ki apko isko kis fasal ke upar prayog krna hai
ਹਲਦੀ ਪੁੱਟਣ ਤੋਂ ਬਾਅਦ ਉਸਦੇ ਬੀਜ ਕਿਵੇਂ ਸੰਭਾਲੀਏ ?
(pb)
Haryana
ਸ਼ਗਨ ਜੀ ਏਸਦੇ ਬੀਜ ਨੂੰ ਠੰਡੀ ਅਤੇ ਸੁੱਕੀ ਜਗ੍ਹਾ ਤੇ ਤੁਸੀਂ ਕੋਲਡ ਸਟੋਰ ਵਿਚ ਰੱਖ ਸਕਦੇ ਹੋ ਜਾ ਫੇਰ ਤੁਸੀਂ ਏਸਦੇ ਬੀਜ ਨੂੰ ਏਡਾ ਹੀ ਮਿੱਟੀ ਵਿਚ ਪਿਆ ਰਹਿਣ ਦਿਓ ਬਸ ਓਸ ਮਿੱਟੀ ਨੂੰ ਪਾਣੀ ਨਾ ਲਗਾਇਓ।
Kya kam karta h pancha amrit ?
(hn)
Haryana
Dinesh ji yeh fasal ki growth bdane mein madad krta hai baki aap.yeh btaye ki apko isko kis fasal ke upar prayog krna hai us hisab se hi apko sahi jankari diti ja sakdi hai
ਸਰ ਜੀ ਮੱਕੀ ਦਾ ਬੀਜ ਪੀ ਐਮ ਐਚ 10 ਦਾ ਝਾੜ ਕਿਨਾਂ ਜੀ ?
(pb)
Haryana
ਬਲਜਿੰਦਰ ਜੀ ਏਸਦਾ ਝਾੜ 31-32 ਕੁਇੰਟਲ ਪ੍ਰਤੀ ਏਕੜ ਦੇ ਕਰੀਬ ਹੈ।
Bai g African boer goat da 10 to 15 kg da bacha kinne rupay da milda hai ?
(pb)
Punjab
Boer goat 1500-2000 per kilo sarir de bhar de hisab nal mildi hai isdi market ghatt hoon krke ehh nasal bhut ght mildi hai, boer nasal lenn lai tuci Ravinder Nikam 97636-75583 se sampark kr skde ho..
Rir murgi da 250 gram da chucha kinne rupaye vich milda hai hollsale vich ?
(pb)
Punjab
Sardar ji tuci isde vare puri jankari lai ate chicks khirdan lai Hardeep Singh 9781589637 Mahal Farm, Balwinder Singh 9041009671 papu poultry ja fir Prince 7973326300 nal sampark kr skde ho
Bai g khaki Campbell duck di training abohar Punjab Area vich kitho mildi hai khaki Campbell duck da chucha kitho milda hai ?
(pb)
Punjab
Sardar ji tuci isde lai Surinder Singh 9991107500 SSD Duck & Fish Farm nal sampark kr skde ho ehna ton tuhanu sari jankari mill jawegi.
ਸ੍ਰੀ ਮਾਨ ਜੀ ਸੰਤਰਾ ਅਤੇ ਕਿੰਨੂ ਦੇ ਬੂਟਿਆਂ ਦੀ ਕਾਂਟ ਛਾਂਟ ਕਰ ਦਿੱਤੀ ਹੈ ਅਤੇ ਪੁੰਗਾਰਾ ਵੀ ਸ਼ੁਰੂ ਹੋ ਗਿਆ ਹੈ ਕੀ ਇਸ ਸਮੇਂ ਉਹਨਾਂ ਉਪਰ ਬੋਰਡੋ ਮਿਸ਼ਰਨ ਦੀ ਸਪਰੇਅ ਕਰ ਸਕਦੇ ਹਾਂ ਜਰੂਰ ਦੱਸਣਾ ਜੀ ?
(pb)
Haryana
ਨਿਸ਼ਾਨ ਜੀ ਤੁਸੀਂ ਓਹਦੇ ਉਪਰ ਬਿਲਕੁਲ ਇਹ ਸਪਰੇਅ ਕਰ ਸਕਦੇ ਹੋ ਜਾ ਫੇਰ bordeaux paste ਵੀ ਕੱਟੇ ਹੋਏ ਹਿੱਸੇ ਉਪਰ ਲਗਾ ਸਕਦੇ ਹੋ।
ਸਰ , ਕਣਕ ਦੇ ਤੇਲੇ ਦੀ ਸਭ ਤੋਂ ਵਧੀਆ ਸਪਰੇਅ ਕਿਹੜੀ ਹੈ, ਜਿਹੜੀ ਕੀਤੀ ਜਾ ਸਕਦੀ ਹੈ, ਜਿਸਦਾ ਨਤੀਜਾ ਚੰਗਾ ਆ, ਜਾਣਕਾਰੀ ਦਿਓ ਜੀ ?
(pb)
Haryana
ਸੁੱਖ ਜੀ ਏਸਦੇ ਲਈ ਤੁਸੀਂ 20 ਗ੍ਰਾਮ thiamethoxam ਪ੍ਰਤੀ ਏਕੜ ਦੇ ਹਿਸਾਬ ਨਾਲ਼ ਵਰਤ ਸਕਦੇ ਹੋ।
ਸਰ , ਕਣਕ ਦੇ ਤੇਲੇ ਦੀ ਸਭ ਤੋਂ ਵਧੀਆ ਸਪਰੇਅ ਕਿਹੜੀ ਹੈ, ਜਿਹੜੀ ਕੀਤੀ ਜਾ ਸਕਦੀ ਹੈ, ਜਿਸਦਾ ਨਤੀਜਾ ਚੰਗਾ ਆ, ਜਾਣਕਾਰੀ ਦਿਓ ਜੀ ?
(pb)
Haryana
ਸੁੱਖ ਜੀ ਏਸਦੇ ਲਈ ਤੁਸੀਂ 20 ਗ੍ਰਾਮ thiamethoxam ਪ੍ਰਤੀ ਏਕੜ ਦੇ ਹਿਸਾਬ ਨਾਲ਼ ਵਰਤ ਸਕਦੇ ਹੋ।
Embryo transfer scheme jehdi Punjab ch ho bt dubara chali ja rahi aa ude bare dso g ?
(pb)
Punjab
Harjot ji kirpa krke ehh daso tuci iss vare padhia ha ate tuhanu isdi jankari kitho milli hai kirpa krke usda link ja photo upload kro tan jo tuhanu uss vare sahi jankari diti ja skee.
ਡਾ੦ ਸਾਬ ਜੀ ਪਹਿਲਣ ਵੱਛੀ ਨੂੰ ਸੂਣ ਵਿੱਚ 40 ਦਿਨ ਬਾਕੀ ਪਹਿਲਾਂ ਬਹੁਤ ਵਧੀਆ ਸਿਹਤ ਸੀ ਪਰ ਹੁਣ ਬਹੁਤ ਜ਼ਿਆਦਾ ਕਮਜ਼ੋਰ ਹੋ ਰਹੀ ਆ ਉਸਨੂੰ ਤੁਰਨ ਵਿੱਚ ਬਹੁਤ ਮੁਸ਼ਕਿਲ ਆ ਰਹੀ ਆ ਪੈਰ ਬਿੱਲਕੁਲ ਠੀਕ ਆ temperature 102 ਰਹਿੰਦਾ ਪੱਠੇ ਵੀ ਖਾਂਦੀ ਤੇ ਜ਼ੁਗਾਲੀ ਵੀ ਕਰਦੀ ਪਰ ਹੱਦੋਂ ਵੱਧ ਕਮਜ਼ੋਰ ਹੋ ਰਹੀ ਡਾਕਟਰ ਵੀ ਤਿੰਨ ਦਿਨ ਆ ਚੁੱਕਾ ਪਰ ਫਾਇਦਾ ਨਹੀਂ ਹੋਇਆ ਦੋ time vitamin h 10 10 ml ਦੇ ਰਹੇ ਆਂ 1 ਮਹੀਨੇ ਤੋਂ ਤੇ ਵਧੀਆ ਹਰਾ ਚਾਰਾ ਵੀ ਮੌਜ਼ੂਦ ਆ ਪੈਰ ਦਬਾ ਕੇ ਮੁਸ਼ਕਿਲ ਨਾਲ ਤੁਰਦੀ ਆ ਕਿਰਪਾ ਸਹਾਇਤਾ ਕੀਤੀ ਜਾਵੇ ?
(pb)
Punjab
ਤੁਸੀ ਉਸ ਨੂੰ Mecovet XL liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ Vitamin H liquid ਦਿੰਦੇ ਰਹੋ ਬਾਕੀ ਇਹ ਧਿਆਨ ਰੱਖੋ ਉਸਦੇ ਖੁਰ ਵਧੇ ਹੈ ਜਾ ਨਹੀਂ ਕਈ ਵਾਰ ਖੁਰ ਵਧਣ ਕਰਕੇ ਵੀ ਚੱਲਣ ਵਿਚ ਸਮੱਸਿਆ ਆਉਂਦੀ ਹੈ।
?
(hn)
Haryana
Abhishek ji iske liye aap imidachloprid 1 ml prati litre paani ke hisab se prayog kar sakte hai
Sir he ki km krde hai kne Doj aa kank lyi ?
(pb)
Haryana
Inder ji eh fungus Rahi hon walian bimarian di roktham lai varti jandi hai esnu tusi tan hi varto jdon kise vi bimari da hamla.hove . Esnu tusi 1-2 gram prati litre paani de hisab nal vart sakde ho
Eh kehri sundi hai ?
(pb)
Haryana
Sukh ji sundi di photo thodi saaf photo bhejo upron vi khich k photo bhj skde ho abkj eh daso kis kis fasal vich eh aa rhi hai us hisab nal hi tuhanu sahi jankari diti ja sakdi hai
100 kg ਕਣਕ ਦੇ ਦਾਣੇ ਵਿੱਚ cotton seed ਵੜੇਵੇਂ ਕਿੰਨੀ ਮਾਤਰਾ ਪਾ ਸਕਦੇ ਹਾਂ ਦੁੱਧ ਦੀ fat ਅਤੇ snf increase krn lyi hor ki khuch pa skde han ਘੱਟ ਲਾਗਤ ਨਾਲ ਖੁਰਾਕ ਸੰਬੰਧੀ ਹੋਰ ਜਾਣਕਾਰੀ ਵੀ ਦਿੱਤੀ ਜਾਵੇ ਧੰਨਵਾਦ ?
(pb)
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਵੜੇਮਿਆਂ ਦੀ ਖਲ 15 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ. ਬਾਕੀ ਪਸ਼ੂਆਂ ਨੂੰ ਹਰ 3 ਮਹੀਨੇ ਬਾਅਦ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ।
ਸਰ , ਕਣਕ 'ਤੇ 13045 ਕਰਨ ਦੀ ਸਿਫਾਰਿਸ਼ ਹੈ, ਇਸ ਦਾ ਕੀ ਕੰਮ ਹੈ, ਕਣਕ 'ਤੇ ਇਸਦਾ ਕਰਨ ਦਾ ਕੀ ਫਾਇਦਾ ?
(pb)
Punjab
ਅੰਮ੍ਰਿਤਪਾਲ ਜੀ, ਤੁਸੀ ਚੰਗਾ ਨਤੀਜਾ ਲੈਣ ਲਈ 13 00 45 ਦਾ ਛਿੜਕਾਅ 4 kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ, ਇਸ ਦਾ ਛਿੜਕਾਅ ਗੋਬ ਅਵਸਥਾ ਤੇ ਕਰਨ ਤੇ ਜਿਆਦਾ ਫਾਇਦਾ ਮਿਲਦਾ ਹੈ ਜੀ।
ਸਰ , ਕਣਕ ਨਿਸਰ ਗਈ ਹੈ, ਚੰਗੇ ਝਾੜ ਲਈ, ਤੁਸੀਂ ਦੱਸਿਆ ਸੀ ਕਿ 13045 ਕੀਤੀ ਜਾ ਸਕਦੀ ਹੈ, 13045 ਉਦੋਂ ਕਰਨੀ ਚਾਹੀਦੀ ਹੈ ਜਦੋਂ ਕਣਕ ਪੂਰੀ ਤਰ੍ਹਾਂ ਨਿਸਰ ਜਾਵੇ ਜਾਂ ਜਦੋਂ ਇਹ ਨਿਸਰਨਾ ਸ਼ੁਰੂ ਕਰੇ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ਅਤੇ ਇਸ ਵਿੱਚ ਤੇਲ ਦੀ ਦਵਾਈ ਮਿਲਾ ਸਕਦੇ ਹੋ। ਜਾਂ ਨਹੀਂ ?
(pb)
Punjab
ਅੰਮ੍ਰਿਤਪਾਲ ਜੀ, ਤੁਸੀ ਚੰਗਾ ਨਤੀਜਾ ਲੈਣ ਲਈ 13 00 45 ਦਾ ਛਿੜਕਾਅ 4 kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ, ਇਸ ਦਾ ਛਿੜਕਾਅ ਗੋਬ ਅਵਸਥਾ ਤੇ ਕਰਨ ਤੇ ਜਿਆਦਾ ਫਾਇਦਾ ਮਿਲਦਾ ਹੈ ਜੀ।
Ajj di tareek ch kehra hara chara beejya ja skda hai ?
(pb)
Punjab
Jaswinder ji, hun tusi makki ja napier bajre di bijai kar sakde ho ji.
4 month old hf heifer ko silage de sakte hai ?
(en)
Punjab
Anirudh ji usko aap 6 mahine ki age ke badd silage dena suru kren.
Dear sir kya aap mujhe mineral mixture banana sikha sakte hain ?
(hn)
Punjab
संजीव जी, आप मिनरल मिक्सचर खुद तैयार करने की जगह मार्किट से खरीदें या GADVASU लुधियाना से ले सकते है, क्योंकि इसको खुद तैयार करते समय सभी चीज़े न मिलने के कारण और सभी सामग्री सही मात्रा में ना पड़ने से यह तैयार नहीं होता और इसका लाभ भी नहीं होता।
Ssa g dear team agriculture sir ma bhindi di kheti krni ea g mainu eh dso k bhindi de bheej nu paani ch kine time de lyi rakh skde ea g poori jaanikari deo ?
(pb)
Punjab
Satnam ji, tusi vadia germination lain lai bhindi nu 8-10 ghante tak paani vich bheo ke rakh sakde ho ji.
Sir ae kanak di 210 krl variety hai .. jameen nivi hon karan slaab h es nu pehla pain lgaya c jisa naal hun kanak eda suk rahi hai .. khet vcho pani ta suk gya pura par knal pilli bot pen lg gai koi ilaj ?
(pb)
Punjab
Amandeep ji, tusi fasl da peelapan door Karn lai urea 3 kg nu 100 litre paani vich ghol ke spray kar sakde ho ji.
Sir contact number bhej deo ?
(en)
Punjab
shamsher ji tuci isde lai Shayam Agro 90343-43481 nal sampark kr skde ho.
सेव की खेती के लिए कैसा मौसम उपयुक्त रहेगा ?
(hn)
Punjab
बिनोद जी, इस फसल को ठंडे क्षेत्रों में ही लगाया जाता है। जहां पर पर्वतों की ऊंचाई लगभग 1600 से 2700 मीटर हो। इसके अलावा सेब की खेती के लिए 100 से 150 सेंटीमीटर बारिश वाले इलाकों को उत्तम माना जाता है। मार्च-अप्रैल के समय में सेब के पौधों पर फूल आना शुरू हो जाते है।
sir desi murge sale karn layi ohna da daily da rate kitho pta kr skde a ?
(pb)
Punjab
Gurwinder ji isde rate di sahi jankari tuhanu nazdiki market vich hi pta lgg skdi hai kyuki ehna da rate nasal de hisab nal ate ohna di growth, weight de hisab nal hunda ha.
ਪੋਲਟਰੀ ਦੇ ਰੇਟ ਦੇਖਣ ਲਈ ਕਿਹੜੀ ਐਪ ਇਨਸਟਾਲ ਕਰੀਏ ਜਾ ਕੀ ਸਰਚ ਕਰੀਏ ?
(pb)
Punjab
ਗੁਰਵਿੰਦਰ ਜੀ ਇਸਦੇ ਲਈ ਤੁਹਾਨੂੰ ਨਜ਼ਦੀਕੀ ਮਾਰਕੀਟ ਵਿਚ ਹੀ ਰੇਟ ਦੀ ਜਾਣਕਾਰੀ ਮਿਲ ਸਕਦੀ ਹੈ ਕਿਉਕਿ ਇਹਨਾਂ ਦਾ ਰੇਟ ਮੰਗ ਦੇ ਹਿਸਾਬ ਨਾਲ ਅਤੇ ਓਹਨਾ ਦੀ ਨਸਲ, ਗਰੋਥ ਦੇ ਹਿਸਾਬ ਨਾਲ ਹੁੰਦਾ ਹੈ।
ki apa kanak wich hun NPK 20 20 20 di sapry krr skde aa nisare time je krr skde aa ta ki dose hundi aa ?
(en)
Punjab
Dhanveer ji, tusi NPK 13 00 45 de spray nu tarjeeh de sakde ho ji, 13 00 45 tusi 4 kg nu 200 litre paani vich ghol ke spray kar sakde ho ji.
ਸਬਜ਼ੀਆਂ ਦੇ ਦੇਸੀ ਬੀਜ ਕਿੱਥੋਂ ਮਿਲਣਗੇ ਜੀ ?
(pb)
Punjab
ਅਨੰਤਪਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਨੂੰ ਕਿਹੜੀ ਸਬਜ਼ੀ ਦੇ ਬੀਜ ਚਾਹੀਦੇ ਹਨ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Hallo ji... Makki beeji a ji. Machine nal beds teh... Isnu pehla panni laana a ji... Agle din he laa sakde .. Vase jameen cha gill hai.. Pehla panni saab nal he laana chida range charan tak ?
(pb)
Punjab
Harman ji, je nmee hai ta tusi Bina paani ditte bijai kar sakde ho ji ate ugg Jaan to baad tusi paani de sakde ho ji.
ਕਣਕ ਨਿਸਰ ਰਹੀ ਇਆ ਕਿਹੜੀ ਸਪਰੇਅ ਕਰਨ ?
(pb)
Punjab
ਬੋਹੜ ਜੀ, ਤੁਸੀ ਇਸ ਸਮੇਂ ਚੰਗਾ ਝਾੜ ਲੈਣ ਲਈ NPK 19 19 19@4 Kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Flower Farming ch Ek Problem a ji plant de growth Stop ho gye plant nu new flower nahi lagda and plant Da color v defferent aa ?
(pb)
Punjab
Sukhdeep ji, kirpa kar ke ih dasso ki tusi kihnde plant di flowering kr rahe ho ate photo vi sanjhi karo ji, us hisaab naal hi tuhaanu is baare shi jaankari ditti jaa sakegi.
Punjab
viola plant
Sir lihocin di spray 90 din wali kanak te vart sakde a ya nhi jis naal jhaar vich vaada aave ?
(en)
Haryana
Gurlal ji lihocin di varto udo kiti jandi hai jdo fasal di height jada ho jawe oh kadd nu ghtaun lai hundi hai jekar tuhadi fasal da vahda jada hai tusi tan hi esdi vrto kro es spray da jhad nal koi khaas sambandh nahi hai
Super napier grass and taiwan giant king grass is good for cows ?
(en)
Rajasthan
Yes you can use super napier and taiwan giant grass for cows.
ਟਮਾਟਰ ਨੂੰ ਕੀ ਬਿਮਾਰੀ ਸਰ ਜੀ ?
(pb)
Haryana
ਹਰਦੀਪ ਜੀ ਇਹ ਦਸੋ ਤੁਸੀਂ ਇਹਨੂੰ ਖਾਦ ਕਿਹੜੀ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸਤਿ ਸ੍ਰੀ ਆਕਾਲ ਜੀ ਚਾਰ ਮਹੀਨੇ ਦਾ ਕੱਟੁ ਨੂੰ ਮੈਂ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਦੇ ਚੁੱਕਾ ਹਾਂ ਪਰ ਹੁਣ ਉਸਨੂੰ ਲੂਜ਼ ਲੱਗੇ ਹਨ ਕਿਰਪਾ ਕਰਕੇ ਦਵਾਈ ਬਾਰੇ ਦੱਸਿਆ ਜਾਵੇ। ਤੁਹਾਡਾ ਧੰਨਵਾਦ ਜੀ ?
(pb)
Punjab
ਤੁਸੀ ਉਸ ਨੂੰ Brotone liquid 10ml ਰੋਜਾਨਾ ਦਿਓ ਅਤੇ Cipro 250mg ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ।
Yah gehun 303 hai aur 90 din ki ho gai hai ismein kya spry kare ki acche Dane Bane aur mote Dane Bane aur badhiya paidavar aaye. Ismein Maine 3katte uriya 1 dap aur mundsi ki spry karva chuka hun aur ismein sulfur bhi dal chuka hun ?
(hn)
Punjab
Jassi ji, is samay acha utpadan lene ke liye NPK 13 00 45@ 4 kg ko 200 litre paani me mix kar ke spray kar sakte hai, is se utpadan kaafi acha milta hai.
Ah dhko knk ta khedi spry kiti jwe koi spry kiti jwe pani lagyea hoyea sab hoyea ga ?
(pb)
Haryana
Gagan ji jeakr pehla tusi khad nu poori matra vich paa chuke ho Tan hun gobhi awastha vich npk 13045 nu 10 gram prati litre paani de hisab nal vart sakde ho
Majj nu mastis hoyi se USDA than vich thori jayi Nara ekthyi hoyi Han tah duja than nalo 1.5 litre dudh Thora aunda ki treatment kra mastis tah thik bss narr da hal dso ji tah Jo aga jah k koi samsya na Ava ?
(pb)
Gurmeet ji jekar thnn vich narr bnni ha tan usda ilaj mushkil hai baki tuci uss nu potassium iodide powder 7gm rojana 6 din tak deo ate ifer-h inj. 5ml lgwao ate ehh 1-1 din de frak nal 3 ton 5 tike lgao ate milkout powder 2-2 chamch swere sham deo.
Mere kol ik 8 mahine di pregnant katti a oh nu better growth and milk laye todia pees ke pa skde a ja saro vadia kam kregi ?
(pb)
Napinder ji uss nu Vitamor-h liquid 10ml rojana dena suru kro ate uss nu dairy protein feed deni suru kro ate vdhia hara chara deo ate suun ton 20 din pehla metabolite powder rojana 1 pouch dena suru kro ehna nal usde lewe, dudh ate sarir di changi growth howegi.
ਸਤਿ ਸ੍ਰੀ ਆਕਾਲ ਜੀ ਮੇਰੀ ਗਾਂ ਦੂਜੇ ਸੂਏ ਆ.ਦੁੱਧ 20 ਲੀਟਰ ਦੁੱਧ ਦਿੰਦੀ ਹੈ.hf ਨਸਲ ਦੀ ਹੈ.ਮੇਰੀ ਗਾਂ ਦਾ ਥਣ ਪਿੱਛਲੇ ਸਾਲ ਬੰਦ ਹੋ ਗਿਆ ਸੀ. ਹੁਣ ਉਸਨੂੰ ਨੇ ਇੱਕ ਮਹੀਨੇ ਬਾਅਦ ਸੂਣਾ ਹੈ. ਕੀ ਉਸਦਾ ਹੁਣ ਥਣ ਚਾਲੂ ਹੋ ਸਕਦਾ. ਕਿਰਪਾ ਕਰਕੇ ਉਸਦਾ ਇਲਾਜ਼ ਦੱਸੋ. ਧੰਨਵਾਦ ?
(pb)
ਕੁਲਜੀਤ ਜੀ ਜੇਕਰ ਤੁਸੀ ਉਸਦਾ ਦੁੱਧ ਲੈਣਾ ਬੰਦ ਕਰ ਦਿੱਤਾ ਹੈ ਤਾਂ ਉਸਦੇ ਸਾਰੇ ਥਣ ਖਾਲੀ ਕਰਕੇ ਓਹਨਾ ਵਿਚ mamiprotec tube ਭਰਵਾਓ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਭਰਵਾ ਸਕਦੇ ਹੋ।
Hlo sir tuc ans kio ni de rahe ?
(pb)
Punjab
Gurjeet ji tuhade swal da jwab de dita geya ha tuc App vich apne sare swala de jwab dekh skde ho.
ਡਾਕਟਰ ਸਾਹਿਬ, ਦੋ ਵੱਛੀਆਂ ਹਨ, ਦੋ ਦੋ ਮਹੀਨੇ ਦੀ ਗੱਬਣ ਹਨ, ਕੀ ਇਨ੍ਹਾਂ ਨੂੰ ਗਰਮੀਆਂ ਵਿੱਚ ਮੱਕੀ ਦਾ ਅਚਾਰ ਦਿੱਤਾ ਜਾ ਸਕਦਾ ਹੈ ?
(pb)
Rajasthan
ਹਾਂਜੀ ਤੁਸੀ ਓਹਨਾ ਨੂੰ ਹਰੇ ਚਾਰੇ ਦੀ ਕਮੀ ਪੂਰਾ ਕਰਨ ਲਈ ਮੱਕੀ ਦਾ ਅਚਾਰ ਪਾ ਸਕਦੇ ਹੋ ਜਾ ਫਿਰ ਦੋਨੋ ਚੀਜ਼ਾਂ ਵੀ ਥੋੜੀ ਥੋੜੀ ਮਾਤਰਾ ਵਿਚ ਓਹਨਾ ਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ।
डॉ रविंद्र चहल जी मेरी एक गाय हिट पर आई डिस्चार्ज बिल्कुल ट्रांसपेरेंट था मैंने उसकी याद करा दी और उसे गायनरिच इंजेक्शन भी लगा दिया लेकिन वह फिर भी 2 दिन तक तार डालती रही सर जी कुछ ऐसा इलाज बताएं जो एक बार में प्रेग्नेंट हो जाए ?
(hn)
राहुल जी यदि वो दो दिन तक पतली तार करती है तो आप उसे दोबारा एआई करवाएं लेकिन यदि वो घना पानी गिराती है तब उसे सिर्फ Keeper plus पाउडर 30 ग्राम रोजाना 20 दिन तक दे सकते हैं।
Sir meri cow nu mastitis ho gyi hai dudh dhai varga c hun thik hai par leve te soj hai ki eh soj thik ho javegi coww 4mahine dvi gabban hai baad vich bacha den sme koi dikkat ta nhi awegi thana nu dr saab ne megluxin ate vetceft xl inj lgae te royal 4 powder v ditta ilaj 3din ton chal reha hai g ?
(pb)
Tuci uss nu amc forte 4.5gm, megludyne inj 20ml, ridema inj 10ml ate avil inj 10ml lgwao ehh tuci nazdiki doctor ton sojish de hisab nal lgwa skde ho ate uss nu mammidium powder 50gm rojana dena suru kro
Hallo ji... 70 kilo haldi puuti a ji gilli.. Oss tohh kina haldi powder niklga ji ... 1 quintal cho kina powder niklda a ?
(pb)
Haryana
Harman ji eh haldi di kisam ate processing de hisab nal hunda hai vaise eh takriban 1 quintal Chon 25-33 kilo takk haldi mil jandi hai
1 ਮਹੀਨੇ ਤੋ ਬਾਅਦ ਕੁਟੀਆ ਦਾ ਕੀ ਡਾਇਟ ਪਲੈਨ ਹੋਣਾ ਚਾਹੀਦਾ ਹੈ ।ਜਲਦੀ ਗ੍ਰੋਥ ਲਈ। ਕਿਹੜਾ ਪਾਊਡਰ ਪਾਉਣਾ ਚਾਹੀਦਾ ਹੈ ?
(pb)
ਜੇਕਰ ਤੁਸੀਂ ਕੱਟੀ ਦੀ ਗ੍ਰੋਥ ਵਾਰੇ ਪੁੱਛ ਰਹੇ ਹੋ ਤਾਂ 3 ਮਹੀਨੇ ਤੱਕ ਉਸ ਨੂੰ ਸਿਰਫ ਉਸਦੀ ਮਾਂ ਦਾ ਦੁੱਧ ਪਿਲਾਉ ਅਤੇ ਉਸ ਨੂੰ ਹੁਣ ਦੁੱਧ ਦੇ ਨਾਲ-ਨਾਲ calf starter ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 10gm ਰੋਜ਼ਾਨਾ ਦੇਣਾ ਸੁਰੂ ਕਰੋ।
Sir kanak de pate es tra ho gaye sn es da ki karan hai ate es da hal daso ?
(pb)
Punjab
Simaran ji, ih boron di kami de lashan han, is di kami poori karn lai tusi boron 100 g/acre de hisaab naal spray kar sakde ho ji.
Sir ji makki da achaar paun di details ch daso ji ?
(pb)
Punjab
tuci jekar 10 pashua lai achar tyar krna howe fir 10 pashua lai 8 ekad da silage tyar kr skde ho ate isde lai aam torr te ek ghnn mitre jgah te 5-6 quintal kutria hoya chara sambhal ke rakhia jaa skda hai, baki 10 mitre lambe, 3 mitre choorre ate 1.5 mitre dungee toee vich 350-400 quintal tak hara chara sambhal ke rakh skde ho . tuci toee di lambai ate choraai pashua di ginti de hisab nal ghtta vdhha bhi skde ho, per isdi dungai hmesha hei 1.5-2 mitre tak honi chahidi hai iss trah tuci makki da kutra krke uss vich dhkk ke rakh skde ho ate 45 din badd usdi varto kr skde ho iss trha silage tyar kr skde ho ate ek pashu nu 20-25kg silage rojana khila skde ho.
ਸਰ , ਮੇਰੀ ਕਣਕ ਪੱਕਣ 'ਤੇ ਹੈ, ਹਰੀ ਹੈ, ਚੰਗੀ ਹੈ, ਕਿਰਪਾ ਕਰਕੇ ਹੁਣ ਕੋਈ ਸਪਰੇਅ ਬਾਰੇ ਦੱਸੋ ਜਿਸ ਨਾਲ ਝਾੜ ਵਧੀਆ ਨਿਕਲੇ, ਇਸ ਸਮੇਂ ਤੇ ਕੋਈ ਸਪਰੇ ਹੈ ਜੋ ਕਰ ਸਕਦੇ ਹਨ ?
(pb)
Punjab
ਅੰਮ੍ਰਿਤਪਾਲ ਜੀ, ਤੁਸੀ ਇਸ ਸਮੇਂ 13 00 15@4 kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ ਅਤੇ ਇਸ ਤੋਂ ਇਲਾਵਾ ਚੇਪੇ ਦੇ ਹਮਲੇ ਦਾ ਧਿਆਨ ਰੱਖੋ ਜੀ, ਇੱਕ ਸਿੱਟੇ ਤੇ 5 ਤੋਂ ਜਿਆਦਾ ਤੇਲੇ ਦਿਖਾਈ ਦੇਣ ਤੇ thiamethoxam 20 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
ਡਾ ਸਾਹਬ ਵੱਛੀ ਦੇ ਸਿੰਗ ਦੁਗੀਣੌ ਹੈ ਕਿਸ ਤਰ੍ਹਾਂ ਦਾਗੇ ਜਾਣਗੇ ?
(pb)
ਤੁਸੀਂ ਨਜ਼ਦੀਕੀ ਡਾਕਟਰ ਤੋਂ ਰਾਡ ਗਰਮ ਕਰਕੇ ਸਿੰਗ ਦਗਵਾ ਸਕਦੇ ਹੋ।
ਜੂਨ ਚ ਕਿਹੜਾ ਕੋਰਾ ਪੈਦਾ ਮਾਰਚ ਚ ਲਾੲਏ ਸੀ ?
(pb)
ਗੁਰਸੇਵਕ ਜੀ, ਜੇਕਰ ਬੂਟੇ ਮਾਰਚ ਮਹੀਨੇ ਵਿਚ ਸੁੱਕੇ ਹਨ ਤੇ ਜੇਕਰ ਇਹਨਾਂ ਤੇ ਗਰਮੀ ਦਾ ਕੋਈ ਮਾੜਾ ਪ੍ਰਭਾਵ ਨਹੀਂ ਸੀ ਤਾਂ ਇਹ ਕਿਸੇ ਬਿਮਾਰੀ ਕਰ ਕੇ ਹੀ ਸੁੱਕ ਸਕਦੇ ਹਨ ਜੀ।
13.0.45 galaxy ਕਣਕ ਤੇ kar sakde a ਗੋਬ time ?
(pb)
Punjab
ਜਸਪ੍ਰੀਤ ਜੀ, ਤੁਸੀ 13 00 45 @4 kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Gaban pashu lai safe hai goli ?
(pb)
Nahi ji tuci isdi varto gabhn pashu lai na kro. Tuci gabhn pashu nu fenbendazole salt di goli de skde ho
Bio gas subsidy apne kine percent mildi aa ji ?
(pb)
Punjab
Amandeep ji, biogas plant ghan meter de hissab nal chalda hai ji . tusi 4 ghnn meter da biogas plant lga sakde ho . eh pura saal chalega te 35000 rupees tak es te kharcha aa javega te 12000 subsidy milegi. jekar lagwano hai ta tusi menu 9814221784 number te call kar sakde ho.
Dr ji javab deo ji jeh nutri bajra kdo bijna cahida and dsyo Godwell da seed vadia hai dsyo ji ?
(en)
Gurjot ji, tusi march to is di bijai shuru kar sakde nho ji ate Godwell da beej changa hunda hai ji.
ਪਪੀਤਾ ਪਿਛਲੇ ਸਾਲ ਪੰਜ ਬੂਟੇ ਲਾਏ ਸੀ ਉਨਾਂ ਵਿੱਚੋਂ ਸਾਰੇ ਸੁਕ ਗਏਪਾਣੀ ਨਾ ਮਾਤਰ ਗਰਮੀ ਤੋਂ ਬਚਣ ਲਈ ਛੋਰਾ ਕੀਤਾ ਸੀ ਪਰ ਫਿਰ ਵੀ ਬੂਟੇ ਚਲ ਕੇ। ਸੁੱਕ। ਗਏ ?
(pb)
Punjab
ਗੁਰਸੇਵਕ ਜੀ, ਪਪੀਤਾ ਦੀ ਫ਼ਸਲ ਕੋਰੇ ਨੂੰ ਵੀ ਸਹਿਣ ਨਹੀਂ ਕਰ ਸਕਦੀ, ਇਸ ਸਾਲ ਕੋਰਾ ਕਾਫੀ ਪਿਆ ਹੈ, ਇਸ ਕਰਕੇ ਵੀ ਬੂਟੇ ਸੁੱਕ ਸਕਦੇ ਹਨ ਜੀ ਦੀ ਬੂਟਿਆਂ ਨੂੰ ਕੋਰੇ ਤੋਂ ਵੀ ਬਚਾਅ ਕੇ ਰੱਖਣ ਦੀ ਲੋੜ ਹੁੰਦੀ ਹੈ ਜੀ।
यह किस की नस्ल बछड़ी है ?
(hn)
राजेश जी यह गिर क्रॉस नस्ल है।
भुनगा की खेती करना चाहता हूं इसके विषय में पूरी जानकारी प्रदान करने की कृपा करें ?
(hn)
Maharashtra
दशरथ जी, कृपया फसल का नाम विस्तार से बताये उस हिसाब से ही आपको इस बारे में सही जानकारी दी जा सकेगी।